ਕਿਵੇਂ ਯਾਦ ਕਰਦਾ ਹੈ ਸੁਰਜੀਤ ਬਿੰਦਰਖੀਆ ਨੂੰ ਉਨ੍ਹਾਂ ਦਾ ਪਰਿਵਾਰ ? | Surjit Bindrakhia | B Social

2019 ж. 15 Қар.
1 734 320 Рет қаралды

ਕਿਵੇਂ ਯਾਦ ਕਰਦਾ ਹੈ ਸੁਰਜੀਤ ਬਿੰਦਰਖੀਆ ਨੂੰ ਉਨ੍ਹਾਂ ਦਾ ਪਰਿਵਾਰ ?
Surjit Bindrakhia | B Social
#SurjitBindrakhia #BSocial
/ bsocialonline

Пікірлер
  • ਪਤਰਕਾਰ ਲੜਕੀ ਬਹੁਤ ਲਿਆਕਤ ਨਾਲ ਅਤੇ ਸੁਲਜੇ ਤਰੀਕੇ ਨਾਲ ਇੰਟਰਵਿਊ ਲੈਂਦੀ ਹੈ | ਰੱਬ ਚੜ੍ਹਦੀ ਕਲਾ ਚ ਰੱਖੇ

    @BHUPINDER55484@BHUPINDER554844 жыл бұрын
    • Beautiful

      @sukhvinderklar5637@sukhvinderklar56374 жыл бұрын
    • New punjabi song is 2019

      @bittasran5260@bittasran52604 жыл бұрын
    • Ok

      @KuldeepSingh-hn7mc@KuldeepSingh-hn7mc4 жыл бұрын
    • Ok

      @kirpalkaur6398@kirpalkaur63984 жыл бұрын
    • @@sukhvinderklar5637 ki kooooooooooooo o9ooo ooo9k9 ooi oo9oooooo9oo L9 9ó

      @adsingh910@adsingh9103 жыл бұрын
  • ਜਦੋਂ ਲੋਕ ਪਰੋਗਰਾਮ ਬੁੱਕ ਕਰਵਾਉਣ ਜਾਦੇ ਸੀ ਉਹ ਟ੍ਰੈਕਟਰ ਚਲਾਉਂਦੇ ਹੀ ਮਿਲਦੇ ਸਨ ਜੀ ਬਹੁਤ ਵਧੀਆ ਇਨਸਾਨ ਸੀ ਸਵਰਗਵਾਸੀ ਸਰਦਾਰ ਸੁਰਜੀਤ ਸਿੰਘ ਬਿੰਦਰਖੀਆ ਜੀ

    @sarajmanes5983@sarajmanes59834 жыл бұрын
    • Hello

      @tirathsingh2714@tirathsingh27144 жыл бұрын
    • Madam ji tusi vadva tudha parhva. Thaka nhi

      @lovedeepsingh535@lovedeepsingh5353 жыл бұрын
    • @@lovedeepsingh535 koon kenda aa widwa Ada piyar shamsher sidhu Changa -pala jinda ! shamsher sidhu Silajeet khake ada posh puura karda !

      @ramshiv2809@ramshiv28093 жыл бұрын
    • @@ramshiv2809 shamsher sidhu nhi ji, shamsher sandhu.

      @jasvindrabrar8781@jasvindrabrar87812 жыл бұрын
    • Madam tusi Surjit bindrakhia ji di viddow ho, ohna de janh pichho pehrawa eda da kyo? Sade fevrite surjit ji di aatma nu dukh lagega. From:-Rajsthan

      @jasvindrabrar8781@jasvindrabrar87812 жыл бұрын
  • ਬਿੰਦਰੱਖੀਆ ਗਾਇਕੀ ਦੇ ਨਾਲ-ਨਾਲ ਇਨਸਾਨ ਵੀ ਬਹੁਤ ਵਧੀਆ ਸੀ

    @ManjinderSingh-wj6kj@ManjinderSingh-wj6kj4 жыл бұрын
    • Manjinder Singh aids tan fuddi marn naal hundi !

      @punjabimunda2122@punjabimunda21224 жыл бұрын
    • Ok

      @KuldeepSingh-hn7mc@KuldeepSingh-hn7mc4 жыл бұрын
    • Surjit Bindrakhya mere guandhi pind Da c

      @harneksingh8896@harneksingh88962 жыл бұрын
    • @@KuldeepSingh-hn7mc ਊਊਊਊਊਊਊ

      @raghbirguraya3052@raghbirguraya30522 жыл бұрын
    • @@punjabimunda2122 ਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯੂਯੂਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯ

      @shamshersinghshamshersingh1420@shamshersinghshamshersingh14202 жыл бұрын
  • 17.11.2003 ਨੂੰ ਮੈਂ ਫਰੀਦਕੋਟ ਤੋਂ ਛੁੱਟੀ ਆ ਰਿਹਾ ਸੀ by bus। ਮੋਗੇ ਬੱਸ ਅੱਡੇ ਆਕੇ ਸਵੇਰੇ ਕਰੀਬ ਦਸ ਕੁ ਵਜੇ ਅਖਵਾਰ ਖਰੀਦਿਆ ਤੇ ਸੁਰਜੀਤ ਬਿੰਦਰਖੀਏ ਦੇ ਦੇਹਾਂਤ ਬਾਰੇ ਖ਼ਬਰ ਪੜ੍ਹੀ। ਬੜਾ ਧੱਕਾ ਲੱਗਾ ਸੀ ਦਿਲ ਨੂੰ।

    @iqbalsinghshahi@iqbalsinghshahi4 жыл бұрын
    • 17 November 2001 nu bindarakhia ji nu pehli war face to face Milan da mauka milea c programme c ona da Rajasthan Sri Ganganagar vich us time mai sirf 13 saal da c but pta nhi c ki oho ona naal pehli te aakhri mulakaat c bindarakhia ji hje v mere favourite singer aw 17 November 2001 vich programme c ona da te theek 2 saala baad 17 November 2003 nu sab nu rondia hoe chhhd gye waheguru ji ohna nu awde charna da wasa den

      @GurmeetSingh-fd3wq@GurmeetSingh-fd3wq4 жыл бұрын
    • Ki hoyea c ohna nu ??

      @kaur7324@kaur73243 жыл бұрын
    • ,੧੭/੧੧/੨੦੦੩ ਨੂੰ ਅਸੀਂ ਇਟਲੀ ਅੰਬੈਸੀ ਵੀਜ਼ਾ ਅਪਲਾਈ ਕਰਨ ਗਏ ਸੀ ਜਦੋਂ ਵਾਪਸ ਆਏ ਤੇ ਸੀ ਟੀ ਯੂ ਦੀ ਬੱਸ ਚ ਟਿ੍ਬਿਊਨ ਚੌਕ ਤੋਂ ਵੱਡੀ ਖਬਰ ਲੱਗੀ ਸੀ ਕੇ punjabi singer bindrkhiya s Dead Sanu visa apply di jinni khushi c ona hi dukh hoya surjit bai da

      @baljitkaur2885@baljitkaur28853 жыл бұрын
    • @@kaur7324 jinha singer nu rab taraki danda oh apni shohrat daru ch kharab kar dande haan. Surjit bindrakhiya, manak, manak da munda, sardool shakander yeh sare singer daru ne mare haan.

      @musclehutbodybuilding2583@musclehutbodybuilding25832 жыл бұрын
    • Veer ji 17 nov nu ta bindrakhia Saab di death hoyi c swer de time te next day 18 nov nu sare news papers vich news ayi c ki bindrakhia di death ho gayi. Tusi paper vich pehla hi news padd lyi ki bindrakhia di death ho gyi

      @titumehra5482@titumehra54828 ай бұрын
  • ਐਨੇ ਸੋਹਣੇ ਲਹਿਜੇ ਨਾਲ ਗੱਲਾ ਕਰਦੇ ਹੋ ਜੀ ਅੱਖਾ ਵਿੱਚ ਪਾਣੀ ਆ ਗਿਆ ।ਖੁੱਸ਼ ਰਹੋ ਜੀ।

    @bajinder_dhillon@bajinder_dhillon4 жыл бұрын
  • ਬਹੁਤ ਵਦੀਆ ਮੁਲਾਕਾਤ ਕਰੀ ਗੁਰਦੀਪ ਮੈਡਮ ਜੀ,,,ਬਹੁਤ ਸਲੀਕੇ ਨਾਲ ਤੁਸੀਂ ਸਵਾਲ ਜਵਾਬ ਕਰਦੇ ਓ,,,ਸੁਰਜੀਤ ਸਾਬ ਤਾਂ ਹਮੇਸ਼ਾ ਦਿਲ ਵਿੱਚ ਵਸਦੇ ਰਹਿਣ ਗੇ,,,ਪ੍ਰਮਾਤਮਾ ਓਹਨਾ ਦੇ ਪੁੱਤ ਨੂੰ ਵੀ ਵਦੀਆ ਮੁਕਾਮ ਤੇ ਲੈਕੇ ਜਾਵੇ,,

    @user-xe2no9tu5y@user-xe2no9tu5y4 жыл бұрын
  • Anchor ਭੈਣ ਜੀ ਨੇ ਬਹੁਤ ਹੀ ਵਧੀਆ ਢੰਗ ਨਾਲ interview ਲਈ ਹੈ,ਇਹ ਗਾਇਕ ਦਾ ਘਾਟਾ ਕਿਸੇ ਨੇ ਵੀ ਪੂਰਾ ਨਹੀਂ ਕਰਨਾ,

    @rajwinderhundal8271@rajwinderhundal82714 жыл бұрын
  • "ਮੈਂ ਤਿੜਕੇ ਘੜੇ ਦਾ ਪਾਣੀ, ਇੱਕ ਦਿਨ ਨਹੀਂ ਰਹਿਣਾ"। बहुत शानदार गीत था।

    @SangramBhardwajSirOfficial@SangramBhardwajSirOfficial10 ай бұрын
  • ਬਿੰਦਰਖੀਆ ਨੇ ਬਹੁਤ ਵਧੀਆ ਪੰਜਾਬੀ ਗਾਣੇ ਗਾਏ...ਜੋ ਅਜ ਵੀ ਦਿਲਾ ਤੇ ਰਾਜ ਕਰਦੇ ਨੇ...🎵🎵🎶

    @gurpartapsinghrai3292@gurpartapsinghrai32924 жыл бұрын
  • ਰਿਪੋਰਟਰ ਦੀ interview ਦੇਖ ਕੇ ਦਿਲ ਖੁਸ਼ ਹੋ ਗਿਆ💐👌👌👌

    @jasprreetsingh3347@jasprreetsingh33473 жыл бұрын
  • ਗੁਰਦੀਪ ਭੈਣ ਜੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਪ੍ਰੋਗਰਾਮ ਜੀਉ ਜੀਉ ਜੀਉ ਜੀਉ ਜੀਉ

    @chamkaurshergill5131@chamkaurshergill51314 жыл бұрын
  • ਪੰਜਾਬ ਦਾ ਹੀਰਾ ਸੀ ਬਹੁਤ ਯਾਦ ਅਾੳੁਦੀ ਹੈ

    @dahiya-pb317@dahiya-pb3172 жыл бұрын
  • ਮੈਡਮ ਗੁਰਦੀਪ ਗਰੇਵਾਲ ਦਾ ਇੰਟਰਵਿਊ ਲੈਣ ਦਾ ਤਰੀਕਾ ਅਤੇ ਸਲੀਕਾ ਬਾਕਮਾਲ ਹੈ ਜੀ । ਮਹਾਨ ਗਾਇਕ ਸੁਰਜੀਤ ਬਿੰਦਰੱਖੀਏ ਵਰਗੇ ਕਲਾਕਾਰ ਇਕ ਸਦੀ ਵਿਚ ਕਿਤੇ 2-4 ਹੀ ਪੈਦਾ ਹੁੰਦੇ ਹਨ । ਵਾਹਿਗੁਰੂ ਇਸ ਦੇ ਬੇਟੇ ਨੂੰ ਗਾਇਕੀ ਖੇਤਰ ਵਿੱਚ ਕਾਮਯਾਬੀਆਂ ਬਖਸ਼ਨ ਜੀ । ਧੰਨਵਾਦ ਜੀ ।

    @kultarsingh9161@kultarsingh91613 жыл бұрын
  • ਅੱਜ ਦੇ ਦਿਨ ਬਿੰਦਰੱਖੀਆ ਜੀ ਨੂੰ ਉਹਨਾਂ ਦੀ ਬਰਸੀ ਤੇ ਸ਼ਰਧਾਂਜਲੀ। 🙏🙏

    @ravneeshsingh2276@ravneeshsingh22763 жыл бұрын
  • ਜਿਨ੍ਹਾਂ ਦੇ ਅੰਦਰ ਦਮ ਹੁੰਦਾ, ਉਹ ਓਨਾ ਈ ਸਾਦਾ ਹੁੰਦਾ। ਬਿੰਦਰੱਖੀਏ ਨੂੰ ਕੀ ਲੋੜ ਸੀ ਕੱਪੜਿਆਂ ਬਾਰੇ ਸੋਚਣ ਦੀ। ਉਹ ਅਾਪ ਈ ਬਰੈੰਡ ਸੀ।

    @gurdeepsarao5@gurdeepsarao54 жыл бұрын
    • Kaleka Sarao

      @dalipsingh9179@dalipsingh91794 жыл бұрын
    • @@dalipsingh9179 ji.... So What...??

      @sarbjitsinghsidhu5141@sarbjitsinghsidhu51413 жыл бұрын
  • ਸੁਰਜੀਤ ਬਿੰਦਰਖੀਏ ਦੀ ਗਾਇਕੀ ਵੀ ਲੋਕ ਯਾਦ ਰੱਖਣਗੇ ।ਸਾਫ ਸੁਥਰੀ ਗਾਇਕੀ ਤੇ ਖੇਤਾਂ ਵਿੱਚ ਕੰਮ ਕਰਨਾ ਬਿੰਦਰਖੀਏ ਦਾ ਸ਼ੌਕ ਸੀ ।ਬਿੰਦਰਖੀਏ ਨੂੰ ਉਹਦੀ ਸ਼ਰਾਬ ਪੀਣ ਦੀ ਆਦਤ ਹੀ ਮਾਰ ਗਈ ।ਕਿਉਂਕਿ ਮੈਂ ਉਹਨਾਂ ਦਿਨਾਂ ਵਿੱਚ ਪਰਮਾਰ ਹਸਪਤਾਲ ਰੋਪੜ ਵਿੱਚ ਕੰਮ ਕਰਦਾ ਸੀ ।ਇਹ 90ਵਿਆਂ ਦੀ ਗਲ ਹੈ ਜਦੋਂ ਸੁਰਜੀਤ ਲਗਾਤਾਰ ਬਹੁਤ ਸ਼ਰਾਬ ਪੀਂਦਾ ਤਾਂ ਉਹਨੂੰ ਹੈਂਗੳਵਰ ਹੋ ਜਾਂਦਾ ।ਉਹਦੀ ਪਤਨੀ ਪ੍ਰੀਤ ਬੈਂਸ ਉਹਨੂੰ ਹਸਪਤਾਲ ਲੈ ਕੇ ਆਉਂਦੀ ਰਹਿੰਦੀ ਸੀ ।ਮੈਂ ਕਹਿ ਸਕਦਾ ਹਾਂ ਕਿ ਸੁਰਜੀਤ ਬਿੰਦਰਖੀਏ ਨੂੰ ਸ਼ਰਾਬ ਦੀ ਓਵਰ ਡੋਜ ਹੀ ਲੈ ਬੈਠੀ ।ਵਾਹਿਗੁਰੂ ਉਹਦੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਣ ਜੀ ।ਡਾ ਸ਼ਾਮ ਸਿੰਘ ਕੁੰਡਲਸ ਕਲੀਨਿਕ ਬੇਲਾ ਰੋਪੜ 94636-96764

    @drkundlas4275@drkundlas42753 жыл бұрын
  • ਧਨਵਾਦ ਗੁਰਦੀਪ ਭੈਣ ਜੀ ।🙏🙏 ਰਬ ਚੜਦੀਕਲਾ ਚ ਰਖੇ ਜੀ ਪਰਿਵਾਰ ਨੁ ਜੀ।

    @32f60@32f604 жыл бұрын
    • ਦੀਪ ਗਾਲਾ l .ts

      @HarjeetSingh-ih6om@HarjeetSingh-ih6om4 жыл бұрын
    • ਦੀਪ ਗਾਲਾ

      @dalipsingh9179@dalipsingh91794 жыл бұрын
  • ਦੋ ਕਲਾਕਾਰਾਂ ਦੇ ਹਿੱਸੇ ਆਇਆ ਮਾੜਾ ਸਮਾਂ ਤੇ ਸਿਖਰ ਚਮਕੀਲੇ ਨੇਂ ਤੇ ਬਿੰਦਰਖੀਏ ਨੇਂ ਅੰਤਾਂ ਦੀ ਗਰੀਬੀ ਤੇ ਸਿਰੇ ਦੀ ਅਮੀਰੀ ਤੇ ਸਦਾ ਲੋਕਾਂ ਵਿੱਚ ਅਮਰ ਹੋ ਜਾਣਾਂ 🙏

    @harmanjeetsingh601@harmanjeetsingh6013 жыл бұрын
  • ਇਹੇ ਜਿਹੇ ਇਨਸਾਨ ਦੁਨੀਆਂ ਤੇ ਬਹੁਤ ਥੋੜ੍ਹੇ ਹੁੰਦੇ ਨੇ। ਬਹੁਤ ਵਧੀਆ ਵਿਚਾਰ ਸਾਦਾ ਜੀਵਨ ਲੋਕਾਂ ਦੇ ਮਦਦਗਾਰ। ਧਰਮ ਨਾਲ ਉਹਨਾਂ ਦੀਆਂ ਗੱਲਾਂ ਸੁਣ ਕੇ ਅਖਾਂ ਵਿਚੋਂ ਨੀਰ ਬਹਿ ਤੁਰਿਆ

    @Bhai_gurmail_Singh_foji@Bhai_gurmail_Singh_foji3 жыл бұрын
  • ਸਲੀਕੇ ਵਾਲੀ ਇੰਟਰਵਿਊ,,,ਇੰਟਰਵਿਊਅਰ ਬੀਬਾ ਤੇ ਕ੍ਰਿਪਾ ਹੈ ਵਾਹਿਗੁਰੂ ਦੀ !

    @MPSINGH88@MPSINGH884 жыл бұрын
  • ਬਹੁਤ ਬਹੁਤ ਧੰਨਵਾਦ ਚੈਨਲ ਦਾ ਓਹਨਾ ਨੇ ਸਾਡੇ ਇਲਾਕੇ ਦੇ ਇਕ ਬਹੁਤ ਪਿਆਰੇ ਅਰਸ਼ ਦੇ ਤਾਰੇ ਨੂੰ ਮੁੜ ਯਾਦ ਕਰਵਾ ਦਿਤ

    @sardarsahib8321@sardarsahib83214 жыл бұрын
    • Sardar Sahib vvbV

      @dalipsingh9179@dalipsingh91794 жыл бұрын
  • ਬਿੰਦਰਖੀਆ ਤਾ ਬਿੰਦਰਖੀਆ ਸੀ ਹੋਰ ਕੋਈ ਨੀ ਬਣ ਸਕਦਾ

    @BTS_7soul@BTS_7soul4 жыл бұрын
  • ਸੁਰਜੀਤ ਬਿੰਦਰਖੀਆ ਜੀ ਦਾ ਇਸ ਦੁਨੀਆ ਤੋ ਤੁਰ ਜਾਣਾ ਸੰਗੀਤ ਜਗਤ ਵਿਚ ਇਕ ਬਹੁਤ ਹੀ ਵੱਡਾ ਘਾਟਾ ਪਿਆ ਹੈ ਬਾ ਕਮਾਲ ਗਾਇਕ ਸੀ ਮੈਟਰ ਗੀਤ ਵੀ ਬਹੁਤ ਹੀ ਵਧੀਆ ਗਾਏ ਹਨ ਮੈ ਉਸ ਦਾ ਅਖਾੜਾ ਸ਼ਹੀਦ ਉਧਮ ਸਿੰਘ ਜੀ ਦੇ ਸੱਭਿਆਚਾਰਕ ਮੇਲਾ ਸੁਨਾਮ ਵਿਖੇ ਦੇਖਿਆ ਹੈ

    @chamkorchatha5369@chamkorchatha53694 жыл бұрын
  • ਬਿੰਦਰੱਖੀਆ ਨੂੰ ਅੱਗੇ ਲ਼ੈ ਕੇ ਆਉਣ ਵਾਲ਼ਾ ਸ਼ਮਸ਼ੇਰ ਸੰਧੂ ਸੀ ਤੇ ਗੀਤਾਜ ਤੋਂ ਬਿੰਦਰੱਖੀਆ ਯਾਦ ਵਿੱਚ ਬਹੁਤ ਵਧੀਆ ਗਵਾਇਆ ਬਿੰਦਰਖੀਆ ਦੀ ਵਈਫ ਨੂੰ ਇਕ ਵਾਰ ਵੀ ਸ਼ਮਸ਼ੇਰ ਸੰਧੂ ਦਾ ਨਾਂ ਨਹੀਂ ਲਿਆ ਬਹੁਤ ਮਾੜੀ ਗੱਲ ਆ

    @ManjinderSingh-wj6kj@ManjinderSingh-wj6kj4 жыл бұрын
  • ਸੁਰਜੀਤ ਬਿੰਦਰਖੀਆ ਦੁਨੀਆਂ ਦਾ ਇੱਕ ਹੀ ਕਲਾਕਾਰ ਸੀ ਜੋ ਕਦੇ ਨਹੀ ਮਿਲਣਾ ਅਸੀ ਹਮੇਸ਼ਾਂ ਲੋਚਣਾ ਕਰਦੇ ਰਹਾਗੇ

    @Jotsinghpatti..@Jotsinghpatti..4 жыл бұрын
    • Ok

      @KuldeepSingh-hn7mc@KuldeepSingh-hn7mc4 жыл бұрын
  • ਜਿਆਦਾ ਗੱਲਾਂ ਤਾਂ ਪੱਤਰਕਾਰ ਨੇ ਦੱਸ ਦੀਤੀਆ ਮੈਡਮ ਨੇ ਤਾਂ ਬਸ ਸਹਿਮਤ ਪ੍ਰਗਟ ਕੀਤੀ ਏ

    @agamshergill7266@agamshergill72664 жыл бұрын
    • ਐਂਕਰ ਕੁੜੀ ਵਾਰ ਵਾਰ ਪ੍ਰੀਤ ਨੂੰ ਕੁਰੇਦਣ ਦੀ ਕੋਸ਼ਿਸ਼ ਕਰਦੀ ਆ ਪਰ ਪ੍ਰੀਤ ਹਾਂ-ਹੂੰ ਨਾਲ ਹੀ ਸਾਰ ਰਹੀ ਹੈ। ਬਿੰਦਰੱਖੀਏ ਨਾਲ ਕੋਈ emotional ਸਾਂਝ ਲੱਗਦੀ ਹੀ ਨਹੀਂ। ਹੀਰਾ ਗਾਇਕ ਗਵਾਚ ਗਿਆ।

      @mralohran@mralohran4 жыл бұрын
    • Agam shergill kzhead.info/sun/ZbmHf6ebpHhpg2w/bejne.html

      @satwantkaur2728@satwantkaur27284 жыл бұрын
    • Balwinder Khaira Madam g di apni tohar e nai man. Madam ta ap kudi bni firdi a

      @gurpreet.kyabathaijanab.ni7923@gurpreet.kyabathaijanab.ni79234 жыл бұрын
    • @@gurpreet.kyabathaijanab.ni7923 Bindrakhiye di bewakti maut di reason pataa chal gayi

      @mralohran@mralohran4 жыл бұрын
  • ਦੋਵਾਂ ਪੈਣਾਂ ਦਾ ਧੰਨਵਾਦ ਬਹੁਤ ਵਦੀਆ ਇੰਟਰਵਿਊ ਸੀ ਜੀ

    @bhullar1977@bhullar19774 жыл бұрын
    • Sam Sher painan ni hundian

      @jitt2137@jitt21374 жыл бұрын
    • ਭੈਣਾਂ ਹੁੰਦੀਅਾਂ ਜੀ ।

      @SurinderKaur-om4hh@SurinderKaur-om4hh4 жыл бұрын
    • ਭੈਣਾਂ ਹੁੰਦੀਆ

      @parmtiwana5507@parmtiwana55074 жыл бұрын
    • TGGFCXPMBWQ NHGFIGVDSJ jad tu punjabi sikh ju fer gall kri

      @jitt2137@jitt21374 жыл бұрын
    • TGGFCXPMBWQ NHGFIGVDSJ painan ni hundiyan bhainan hundian pta lagg gia hun

      @jitt2137@jitt21374 жыл бұрын
  • Ena wrga hor koi singer ho nahi skda surjeet bindrakhia zindabad 🙏👌👌👌👍👍

    @amansandhu4464@amansandhu44644 жыл бұрын
  • ਕਿਵੇ ਭੁੱਲੇਗੀ ਕੂੜੇ ਤੂੰ ਪਹਿਲਾਂ ਪਿਆਰ ਨੀਂ ਸੰਧੂ ਯਾਦ ਤੈਨੂੰ ਆਉ ਵਾਰ ਵਾਰ ਨੀ ! ਸੁਰਜੀਤ ਬਿੰਦਰੱਖੀਆ ਬਹੁਤ ਬਹੁਤ ਵਧੀਆ ਸਿੰਗਰ ਸੀ

    @Sandhuvlog82@Sandhuvlog824 жыл бұрын
    • Link send kri verr song da

      @inderjeetsingh6144@inderjeetsingh61443 жыл бұрын
  • He is legend 💪💪💪 Meri bebe dsdi a k jado mai pardi c ta sade nal camp lagga c bindrkhia g da, te oh Banda ena jiyada respect krda c kudiaa di te Lok b oh di respect krde c

    @jasskaur285@jasskaur2854 жыл бұрын
    • ,,

      @ranjitsingh3302@ranjitsingh33024 жыл бұрын
  • ਬਹੁਤ ਵਧੀਆ ਅਵਾਜ਼ ਦੇ ਮਾਲਕ ਸਨ ਸੁਰਜੀਤ ਬਿੰਦਰਖੀਆ

    @khushsidhu6673@khushsidhu66734 жыл бұрын
  • ਕਿਵੇਂ ਭੁੱਲ ਸਕਦਾ ਹੈ ਪਰਵਾਰ ਨੂੰ ਗਾਇਕੀ ਦਾ ਉਹ ਅਨਮੋਲ ਹੀਰਾ ਅਜੇ ਤੱਕ ਲੋਕਾਂ ਦੇ ਦਿਲਾਂ ਵਿੱਚ ਵਸਦਾ ਹੈ ਉਹ ਸਾਨੂੰ ਕਦੇ ਵੀ ਨਹੀਂ ਭੁੱਲ ਸਕਦਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਸਦਾ ਪਰਵਾਰ ਨੂੰ ਜੀ ਧੰਨਵਾਦ ਜੀ

    @sarajmanes5983@sarajmanes59834 жыл бұрын
    • BAHUT HEE VADHIA interview

      @mindsingh1897@mindsingh18974 жыл бұрын
  • ਦੀਦੀ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਦੀ ਯਾਦ ਤਾਂ ਆਪਣੇ ਨਾਲ ਹੀ ਜਾਵੇਗੀ ਬਹੁਤ ਘਾਟ ਮਹਿਸੂਸ ਹੁੰਦੀ ਹੈ ਭੈਣ ਜੀ ਸ਼ੁਕਰੀਆ ਬਹੁਤ ਬਹੁਤ ਭੈਣ ਜੀ

    @paramjitbrar4768@paramjitbrar47684 жыл бұрын
    • Very nice. Interview

      @gurnamkambojtrytobeby1219@gurnamkambojtrytobeby12194 жыл бұрын
  • Best Interview. Surjit Bindrakhiya legend of Punjabi Music Industry

    @indergsm@indergsm4 жыл бұрын
  • ਪੰਜਾਬੀ ਗਾਇਕ ਬਹੁਤ ਸਾਰੇ ਹੋਏ, ਪਰ ਮਾਣਕ ਤੇ ਸੁਰਜੀਤ ਬਿੰਦਰੱਖੀਆ ਵਰਗੇ ਕੋਈ ਨਹੀਂ ਹੋ ਸਕਿਆ

    @Hindi_movie_dailogs@Hindi_movie_dailogs3 жыл бұрын
  • ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਰੱਖਣ ਮੇਹਰ ਭਰਿਆ ਹੱਥ ਰੱਖਣ ਪਰਿਵਾਰ ਨੂੰ

    @gaggijawandha7215@gaggijawandha72153 жыл бұрын
  • agar sachi kisay punjabi singer ne punjabi maa boli di seva kiti oh si Surjit Bindrakhia jis de her geet cho punjabi miti di sugandh ondi ah.....Surjit Bindrakhia hamesha hamesha lye punjabiyan de dilan ch amar rehay ga...

    @amangrewal2235@amangrewal22354 жыл бұрын
  • ਮੈਡਮ ਸਵਾਲ ਦਾ ਜਵਾਬ ਵੀ ਆਪ ਦੇ ਰਈ ਹੈ ਘਰ ਵਾਲੀ ਨੇ ਤਾ ਹਾਂ ਹੂਂ ਨਾਲ ਸਾਰ ਦਿਤਾ ਕੋਈ ਖਾਸ ਪਿਆਰ ਨਹੀ ਦਿਖਾਇਆ ਚਲੋ ਮਾਲਕ ਨਿਵਾਸ ਬਖਸ਼ੇ ਬਿੰਦਰੱਖੀਆ ਬਹੁਤ ਵਧੀਆ ਇੰਨਸਾਨ ਸੀ

    @JagmeetSingh-kg4vi@JagmeetSingh-kg4vi4 жыл бұрын
  • ਲੱੱਖਾਂ ਕਲਾਕਾਰ ਆਉਣਗੇ ਪਰ ਬਿੰਦਰਖੀਆ ਜਿਹਾ ਨਹੀਂ ਆਉਣਾ।

    @anmol8485@anmol84854 жыл бұрын
    • 🌹❤

      @pritpalkaur9703@pritpalkaur97032 жыл бұрын
  • ਬਿੰਦਰਖੀਅਾ ਦੀ ਹੇਕ ਰਹਿੰਦੀ ਦੁਨੀਅਾ ਤੱਕ ਗੂਜ ਦੀ ਰਹੂ

    @jagroopsingh5686@jagroopsingh56864 жыл бұрын
    • Bindrakhia ji nu sada

      @chandsingh2330@chandsingh23304 жыл бұрын
  • I was born and raised in America, but truly a huge fan of Surjit Binderakhia. His songs changed Punjabi music forever. Forever a legend

    @GurpreetKaur-mt5gu@GurpreetKaur-mt5gu4 жыл бұрын
    • Nice

      @bullet5921@bullet59214 жыл бұрын
    • Hlo Mam

      @rahularora7231@rahularora72314 жыл бұрын
    • @baldev.@2.@holand.@baple.wala.aman.bapla.👃👃👃👃👃👃🙏🙏🙏😿🙏

      @Apna-punjab.@Apna-punjab.4 жыл бұрын
    • Hiii. I'm born in Canada🍁 I have big rich business man

      @torontovalejatt2854@torontovalejatt28544 жыл бұрын
    • P

      @RakeshSharma-qr1ie@RakeshSharma-qr1ie2 жыл бұрын
  • ਬਹੁਤ ਵਧੀਆ ਲੱਗਿਆ ਪਰਮਾਤਮਾ ਜੋੜੀ ਨੂੰ ਚੜ੍ਹਦੀ ਕਲਾ ਵਿਚ ਰੱਖੇ। ਰਹਿੰਦੀਆਂ ਖੁਹਾਇਸ਼ ਪੂਰੀਆਂ ਕਰਨ 🎉🎉🎉🎉🎉🎉🎉❤

    @JaswinderSingh-ut8dc@JaswinderSingh-ut8dcАй бұрын
  • The host is very talented too. She has successfully covered all the questions by bridging the gaps. I wish her a successful career ahead.

    @karnailsinghr-11@karnailsinghr-114 жыл бұрын
    • Oh , so very humble, talented and graceful Gurdeep Grewal especially.

      @baldevkular3366@baldevkular33664 жыл бұрын
  • ਸੁਰਜੀਤ ਬਿਦਰੱਖਿਆ ਬਹੁਤ ਹੀ ਵਾਧਿਆ ਇਨਸਾਨ ਸਨ

    @gurtejmaan7982@gurtejmaan79823 жыл бұрын
  • I. love you ਬਿੰਦਰੰਖੀਆ ਵੀਰ ਜੀ ਼ਪਰਿਵਾਰ ਤੇ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ

    @gaggijawandha7215@gaggijawandha72154 жыл бұрын
  • ਧਾਰਮਿਕ ਗੀਤ ਵੀ ਬਹੁਤ ਵਧੀਆ ਗਾਏ ਵੀਰ ਨੇ,ਸਲਾਮ ਹੈ ਉਸਦੀ ਗਾਇਕੀ ਨੂੰ ।ਇੰਟਰਵਿਊ ਕਾਬਿਲ ਏ ਤਾਰੀਫ਼ ਸੀ।ਜੀਉ

    @iqbalsingh1436@iqbalsingh14364 жыл бұрын
  • ਬੜੀ ਰੀਜਾਂ ਨਾ ਗੁੰਦਿਆ ਪਿਆਰ ਮੈਂ ਤੈਨੂੰ ਮੁੰਦਰੀ ਚ ਦਿੱਤਾ ਏ ਸ਼ਿੰਗਾਰ ਮੈਂ ਜਦੋ ਯਾਦ ਸਾਡੀ ਆਈ ਤੂੰ ਵੀ ਸੀਨੇ ਨਾਲ ਲਾਈ ਆ ਕੇ ਹੌਕਿਆਂ ਦੇ ਵਿਚ ਚਿੱਤ ਨੂੰ ਡੁਲਾਈਂ ਨਾ ਮੁੰਦਰੀ ਨਿਸ਼ਾਨੀ ਰੱਖੀ ਸਾਂਭ ਕੇ ਭੁੱਲ ਤੂੰ ਪਿਆਰ ਸਾਡਾ ਜਾਈਂ ਨਾ ..Surjit singh Bindrikhia

    @toppersingh7441@toppersingh74414 жыл бұрын
  • 🌹A very befitting graceful homage paid to The Star Singer Surjit Bindrakhia by very gracious ladies Gurdeep Grewal & Preet Bains ( Mrs Bindrakhia).Hands up to Gurdeep Grewal 🌹🌹

    @baldevkular3366@baldevkular33664 жыл бұрын
    • Legends never die💕

      @daljitpalsingh8340@daljitpalsingh8340 Жыл бұрын
  • ਬਹੁਤ ਵਧੀਆ ਇਨਸਾਨ ਸੀ

    @mohinderkaur4852@mohinderkaur48524 жыл бұрын
  • Kulwinder dhillo bidrakhiya dono bahot bdiya singer sige

    @jaswinderjassa8001@jaswinderjassa80014 жыл бұрын
    • dhillon saab v sirra e cige...bindrakhia saab ustaad ji...ruuh nal ruuh da maelll

      @RAJINDERSINGH-pm2tc@RAJINDERSINGH-pm2tc3 жыл бұрын
  • ਸ਼ਮਸ਼ੇਰ ਸੰਧੂ ਨੇ ਹੀ ਭਤੀਜੇ ਜੋ ਯਾਰ ਬਲਾਇਆ ਸੀ ਪਰ ਬਿੰਦਰੱਖੀਆ ਦਾ ਪ੍ਰਵਾਰ ਸਮਸ਼ੇਰ ਸੰਧੂ ਦਾ ਨਾਂ ਲੇ ਖੁਸ਼ ਨਹੀਂ ਲਗਦਾ

    @ManjinderSingh-wj6kj@ManjinderSingh-wj6kj4 жыл бұрын
  • ਵਧੀਆ ਗਾਇਕ ਸੀ ਸੁਰਜੀਤ ਬਿੰਦਰਖੀਆ

    @punjabmail1986@punjabmail19864 жыл бұрын
  • ਕਲਾਕਾਰ ਲੋਕਾਂ ਦਾ ਮਨੋਰੰਜਨ ਕਰਦੇ ਹਨ ਜਿਹੜੇ ਲੋਕ ਮਰਿਆਂ ਤੇ ਮਜ਼ਾਕ ਕਰਦੇ ਹਨ ਉਹ ਲੋਕ ਕਿਹੋ ਜਹੇ ਹਨ ,, ਲੀਜੈਂਡ

    @majersingh6529@majersingh65298 ай бұрын
  • surjit bindrakhia ji ਇਨਸਾਨ ਬਹੁਤ ਵਧੀਆ ਸੀ

    @sewaksinghsewaksingh6808@sewaksinghsewaksingh68083 жыл бұрын
  • ਅਸੀਂ ਬਿੰਦਰਖੀਆ ਦਾ ਸ਼ੌਕ ਗੀਤ ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਦਿਨ ਵਿਚ ਪਤਾ ਨਹੀਂ ਕਿੰਨੇ ਕੁ ਵਾਰ ਗਾਉਂਦੇ ਹਾਂ ਜੀ ਮਿਸ ਯੂ ਜੀ

    @HarmanSingh-wf5xi@HarmanSingh-wf5xi2 жыл бұрын
  • Surjit BINDRAKHIA bains will stay in our mind till life n generation of future will learn singing by watching him. Tomorrow his anniversary. Salute to him his singing

    @digdarshansingh7793@digdarshansingh7793 Жыл бұрын
  • Anchor is so so so polite n humble 👌gbu mam Very very nice interview 😊

    @cloudnineepic@cloudnineepic4 жыл бұрын
  • Surjit bindrakhia was a legend singer.

    @jasdeepdhanoa7423@jasdeepdhanoa74234 жыл бұрын
  • ਰੱਬ ਬਿੰਦ੍ਰਹਕਏ ਦੇ ਪਰਿਵਾਰ ਨੂੰ ਚੜਦੀ ਕਲਾ ਵਿਚ ਰੱਖਣ

    @kulwantsinghmaan7968@kulwantsinghmaan79684 жыл бұрын
  • ਪੱਤਰਕਾਰ ਲੜਕੀ ਨੂੰ ਐਕਟਿੰਗ ਕਰਨ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ , ਫਿਲਮਾਂ ਵਿੱਚ ਕੋਸ਼ਿਸ਼ ਕਰਨੀ ਚਾਹੀਦੀ ਹੈ।

    @rockblade9559@rockblade9559 Жыл бұрын
  • ਵੀਰ ਬਿੰਦਰਖੀਆ ਜੀ ਜਿੰਦਾਬਾਦ 🙏💐🙏

    @manjeetrani2250@manjeetrani22503 жыл бұрын
  • you cannot judge her feelings from her hair style or way of dressings. Every woman have right to live after her husband's death. She do everything for our children's happiness happiness Always respect women

    @ManpreetKaur-gu4pu@ManpreetKaur-gu4pu2 жыл бұрын
    • No one is judging her but u did firstly 🙄 respect both man and women

      @joeytribbiani2386@joeytribbiani2386 Жыл бұрын
  • Paterkar larki bahut hi samajdar and liakat vali hai parmatma es nu lambi umar deve

    @BalwinderSingh-ub3gs@BalwinderSingh-ub3gs4 жыл бұрын
  • Gurdeep your voice is. Very sweet and simple. Living. High thinking l love you

    @nachhattarkaur7600@nachhattarkaur76004 жыл бұрын
    • Thenku ji

      @jazzchouhan2350@jazzchouhan23504 жыл бұрын
    • Love u aa

      @pankajmonika111@pankajmonika1114 жыл бұрын
    • Awaaz nu

      @pankajmonika111@pankajmonika1114 жыл бұрын
  • म्हारे शेर जाट बिन्देर्खरिया भाई के प्राणो को भोला कुश राखे 🔱🙏

    @praanSihag@praanSihag4 жыл бұрын
  • ਸੁਰਜੀਤ ਬਿੰਦਰਖੀਆ ਬਹੁਤ ਵਧੀਆ ਇਨਸਾਨ ਸੀ ਤੇ ਬਹੁਤ ਵਧੀਆ ਗਾਇਕ ਸੀ

    @GurpreetSingh-uj6io@GurpreetSingh-uj6io4 жыл бұрын
  • Gurdeep Grewal... you are so natural and have done a great job.

    @jagdeepchahal@jagdeepchahal4 жыл бұрын
  • Gurdeep Grewal, no words for you....just wowwwwww

    @KulwinderKaur-bq6nw@KulwinderKaur-bq6nw4 жыл бұрын
  • Surjit bindrakhiya Amar hai punjab de dila vich basda basda rahuga love you sir 🙏❤️

    @SurinderKumar-tz5vg@SurinderKumar-tz5vg9 ай бұрын
  • Bhindrakiaa no 1 punjabi singer ...wife very nice nature

    @Amritbatth2972@Amritbatth29724 жыл бұрын
  • ਵਾਹਿਗੁਰੂ ਭਲਾ ਕਰੇ ਸੁਰਜੀਤ ਬਾਈ ਦੇ ਪਰਵਾਰ ਦਾ

    @user-jh2zj6ih8l@user-jh2zj6ih8l4 жыл бұрын
    • Sukhdeep Brar 0A

      @dalipsingh9179@dalipsingh91794 жыл бұрын
  • The Word "SURJIT" means, "Always Alive in Our Hearts". Surjit sings many Superhit Songs like, TERA YAAR BOLDA, PEKE HUNDE MAAWAN NAAL & MANY MORE. Thank you to the Most Respected Mrs. Gurdeep Grewal Ji for this Special Interview with his Wife: Preet Bains Ji. Surjit is a Very Down to Earth Person. If I am not Wrong, his Last Song is "Main tidke Ghare da Paani, Main Kal tak nahin rehna." from Album, Main Kal tak nahin rehna. After the death of Surjit Bindrakhiya, "Babbu Maan give him a tribute with the Song, "Chhad Pind diyan Joohan." Overall, this Interview is very Best for me because Surjit Ji is my Best Singer in the recent Past & also in the Future Forever. Thank you for this Interview. Have a Nice day.🙏🙏🙏🙏🙏🙏🙏🙏🙏🙏🙏🙏🙏🙏🙏🙏❤❤❤❤❤❤❤❤❤❤❤❤❤💚💚💚💚💚💚💚💚💚💚💚💚💚

    @navneetkalra3772@navneetkalra37722 жыл бұрын
  • ਗੁਰਦੀਪ ਮੈਡਮ ਜੀ ਤੁਹਾਡੀ ਅਾਵਾਜ਼ ਅਤੇ ਗੱਲ ਕਰਨ ਦਾ ਅੰਦਾਜ਼ ਬਹੁਤ ਚੰਗਾ ਲੱਗਾ।

    @BaldevSingh-fy6vm@BaldevSingh-fy6vm4 жыл бұрын
  • Salute to great singer,Bind Rakhia

    @harjitbhatia2654@harjitbhatia26543 жыл бұрын
  • ਨਛੱਤਰ ਛੱਤਾ ਅਤੇ ਸੁਰਜੀਤ ਬਿੰਦਰਖੀਏ ਦੀ ਮੌਤ ਦਾ ਭੇਦ ਹਮੇਸ਼ਾ ਬਣਿਆ ਰਹੇ ਗਾ

    @JarnailSingh-nj5zi@JarnailSingh-nj5zi2 ай бұрын
  • Surjeet Bindrakhia was real Diamond of Punjabi music

    @gurnamsahota232@gurnamsahota2324 жыл бұрын
    • Sahi gal hai

      @nareshsaini3031@nareshsaini30312 жыл бұрын
    • Ŕ

      @jagdishchand427@jagdishchand4272 жыл бұрын
    • Cfgyyyuhuhuuuuhuiujuuiiuiijio99i

      @jagdishchand427@jagdishchand4272 жыл бұрын
  • Love to all family of surjit bai g

    @surindersingh1314@surindersingh13144 жыл бұрын
  • To bindrakhia lal salaam

    @swaransinghsekhon4836@swaransinghsekhon48368 ай бұрын
  • Bahut pehla suneya si ki Bindrakhiye di janani ghar ch bahut kalesh rakhdi si

    @jaskaranwaraich1156@jaskaranwaraich11562 жыл бұрын
  • ਹੀਰਾ ਬੰਦਾ ਸੀ ਸੁਰਜੀਤ ।

    @naviharry8156@naviharry81564 жыл бұрын
  • Ah kudi de galbat krn da tirka lajwab ae

    @bikramkhehra5525@bikramkhehra55254 жыл бұрын
  • Nice gurdeep sis god bless you 🙏🙏🙏

    @luvijawanda897@luvijawanda8974 жыл бұрын
  • Bindrakhia Very very great singer C. Pattarkar beti ne bahut hi vadhia interview kiti hai ji. Waheguru Ji mehar Karan ji.

    @malkitsingh8730@malkitsingh87303 жыл бұрын
  • Great singer Bindrakhia was. Marvelous style of singing he had. Will be remembered many years.

    @kanwaljitkalsi9353@kanwaljitkalsi93532 жыл бұрын
  • Nice bindrakhia ji 🙏 , miss you too much , excellent singer 👍

    @satinderjitsingh4260@satinderjitsingh42602 жыл бұрын
  • ਬਿੰਦਰਖੀਆ ਸਾਹਬ ਬੜੀ ਬੁਲੰਦ ਅਵਾਜ ਵਾਲੇ ਇਕ ਸੁਰੀਲੇ folk singer ਸੀ ਅਤੇ folk ਗਾਇਕੀ ਚ ਗਾਣਾ ਸਿੱਖਣ ਦੀ ਜਿਆਦਾ ਲੋੜ ਨਹੀਂ ਹੁੰਦੀ

    @gurwindersinghbuttar163@gurwindersinghbuttar1634 жыл бұрын
  • Surjeet bindrakia zindawad

    @harpreetsidhu6247@harpreetsidhu62474 жыл бұрын
    • Surjit Bindrakhiya is the great singer 👍

      @narindersingh2247@narindersingh22474 жыл бұрын
  • Waheguru g parvar mair karan

    @sukhisahnewal8504@sukhisahnewal85044 жыл бұрын
  • My Favourite Surjit Bindrakhia Ji.

    @maninderkaur5564@maninderkaur55643 жыл бұрын
  • ਜਨਾਨੀ ਬਿਲਕੁਲ ਵੀ ਭਾਵੁਕ ਨੀ ਹੁੰਦੀ ਹੈਰਾਨੀ ਦੀ ਗੱਲ ਆ

    @alampreet8522@alampreet85223 жыл бұрын
  • Miss u surjit bindrakhiya veer...love u...

    @shahhanifkhan967@shahhanifkhan9674 жыл бұрын
  • punjab da eik anmol hira c hai te rehga surjit bai.❤️❤️❤️

    @sherbabarsingh6372@sherbabarsingh63724 жыл бұрын
  • Gud job gurdeep g for memory of surjit bindrakhia g

    @JAGJITSINGH-mn7nc@JAGJITSINGH-mn7nc4 жыл бұрын
  • Thanks gurdeep mam I miss you so much binderahkhkya saab g

    @manpreetchahalraju4948@manpreetchahalraju49484 жыл бұрын
  • Interview len wali larki bahut hi sohna salikhe nal gall kar rahi hai bless you

    @user-nx8ot5bz2f@user-nx8ot5bz2f14 күн бұрын
  • Dil ta pttaa n Tera keho jeha hona main ta mukhra dekh k Marr gya n.... All tym fav. Love this song👌👌👌

    @arunmittal7355@arunmittal73554 жыл бұрын
  • Satwant kaur saini..........I love bindrakhiya &I love song very hard touching 🤗🤗👍👍❤

    @satwantkaur6295@satwantkaur62953 жыл бұрын
  • ਲਿਆਗਤ ਨੂੰ ਸਲਾਮ ਜੀ

    @gurdeepsinghgrewal5329@gurdeepsinghgrewal53293 жыл бұрын
  • Madam tuda galbaat karan da Tarika bauat vadia Bindrakhia ji Always Good

    @mandeepsandhu9904@mandeepsandhu99044 жыл бұрын
  • ਬਿੰਦਰਖੀਆ ਹਮੇਸ਼ਾ ਅਮਰ ਹੈ। ਬਿੰਦਰਖੀਆ ਦੁਬਾਰਾ ਨਹੀ ਜੰਮਣਾ।।।।

    @paramjitsinghpamma6174@paramjitsinghpamma61744 жыл бұрын
KZhead