ਸਾਡੇ ਕੋਲ ਢਾਈ-ਢਾਈ ਕਰੋੜ ਦਾ ਕਿੱਲਾ - Randhawa Brothers || Aaj Mere Naal || Bittu Chak Wala

2019 ж. 29 Нау.
437 354 Рет қаралды

ਸਾਡੇ ਕੋਲ ਢਾਈ-ਢਾਈ ਕਰੋੜ ਦਾ ਕਿੱਲਾ - Randhawa Brothers || Aaj Mere Naal || Bittu Chak Wala || NewsNumber.Com

Пікірлер
  • ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਨੂੰ ਦੇਵ ਥਰੀਕੇ ਵਾਲਾ ਇਹਨਾਂ ਨੂੰ ਕਹੇਗਾ ਕਿ ਮੇਰੇ ਗੀਤ ਗਾਉ ਇਹ ਦੇਵ ਥਰੀਕੇ ਵਾਲਾ ਦੀ ਵੀ ਇਨਸੈਲਟ ਕਰ ਰਹੇ ਨੇ

    @sacheyangallan718@sacheyangallan7185 жыл бұрын
  • ਸ਼ਾਬ ਪਨਗੋਟਾ ਸਿਰਾ ਬੰਦਾ ਤੁਸੀ ਕਦਰ ਨੀ ਪਈ ਹੀਰੇ ਦੀ ਪਰਮਾਤਮਾ ਚੜਦੀ ਕਲਾ ਚ ਰੱਖੇ ਸ਼ਾਬ ਪਨਗੋਟੇ ਬਈ ਨੂਂ

    @deepkokri8309@deepkokri83094 жыл бұрын
  • ਜੇ ਗੀਤ ਚੋਰੀ ਦੇ ਸੀ ਤੇ ਕਿਊ ਗਾਏ ਉਸ ਤੋ ਵੀ ਜਿਆਦਾ ਕਸੂਰਵਾਰ ਤੁਸੀਂ ਹੋ

    @fikarmandmedia@fikarmandmedia4 жыл бұрын
  • ਸਾਬ ਹੀਰਾ ਬੰਦਾਂ ਓਦਾਂ ਬਣਦਾ ਹੱਕ ਦੇਵੋ

    @chardikalamalwanews@chardikalamalwanews5 жыл бұрын
  • ਜਿੰਨਾ ਤੋਂ ਸਿੱਖੇ ਹੋਣ ਤੀਰ ਫੜਨੇ ਪੁੱਤ ਉਹਨਾਂ ਤੇ ਨਿਸ਼ਾਨੇ ਨਹਿਓ ਰੱਖੀਦੇ ਹੁੰਦੇ ਗੀਤਕਾਰ ਕੋਲੋਂ ਲੈ ਕੇ ਲਿਖਤਾਂ ਉਏ ਹੱਕ ਨੀਂ ਮਿਹਨਤਾਂ ਦੇ ਦਬੀਦੇ ਹੁੰਦੇ Saab pangota veer jindabaad...

    @ajaydeepsingh4732@ajaydeepsingh47325 жыл бұрын
  • ਸਾਬ ਪਾਂਗੋਟੇ ਦੇ ਫੈਨ ਲਾਈਕ ਕਰੋ

    @gurmukhsandhusunam9880@gurmukhsandhusunam98805 жыл бұрын
  • ਇਹ ਕਿਹੜਾ ਪਹਿਲੀ ਵਾਰ ਹੋਇਆ ਗਾਇਕਾ ਨੇ ਹਮੇਸ਼ਾ ਹੀ ਗੀਤਕਾਰ ਦਾ ਹੱਕ ਖੋਹ ਲਿਆ ਪਰ ਅਜਿਹਾ ਹੋਣਾ ਨਹੀਂ ਚਾਹੀਦਾ

    @balbirsingh9954@balbirsingh99544 жыл бұрын
  • ੳੁਹ ਮਸ਼ਹੂਰ ਕਰਨ ਵਾਲਾ ਅੱਜ ੳੁਹੀ ਨਹੀਂ ਚੰਗਾ ਲੱਗਦਾ 💯

    @rachhpindersinghchahal3218@rachhpindersinghchahal32185 жыл бұрын
  • ਵੱਡੇ ਸਰਦਾਰੋ ਸਾਬ ਦਾ ਹੱਕ ਦੇ ਦੇਉ ਨਾਲੇ ਸਾਬ ਤੁਹਾਡੇ ਕਰਕੇ ਨਹੀ ਤੁੱਸੀ ਸਾਬ ਕਰਕੇ ਹੋਉ ਦੂਜੀ ਗੱੱਲ ਥਰੀਕੇ ਦੇ ਗੀਤ ਗਾਉਣ ਲੱਈ ਗਾਇਕ ਤਰਸ ਦੇ ਨੇ

    @ranutechnical7686@ranutechnical76864 жыл бұрын
  • ਸਾਨੂੰ ਓਨਾ ਗੀਤ ਕਾਰਾ ਦਾ ਨੰਬਰ ਦਿਓ ਜਿਹੜੇ ਕਹਿਦੇ ਕੀ ਸਾਡੇ ਗੀਤ ਚੋਰੀ ਕੀਤੇ ਆ

    @singhsandhu5813@singhsandhu58135 жыл бұрын
  • ਸੱਚ ਹੀ ਗੀਤ ਬੋਲਿਆ ਸੀ ਪ੍ਰੀਤ ਹਰਪਾਲ ਨੇ (ਬੇਗਾਨੇ ਤਾ ਬੇਗਾਨੇ ਹੁੰਦਾ ਨੇ) ਉਹੀ ਗੱਲ ਸਾਬ ਨਾਲ ਹੋਗਈ

    @harpinderhundal412@harpinderhundal4125 жыл бұрын
  • ਸਾਬ ਪਣਗੋਟਾ ਇੱਕ ਵਦੀਆ ਅਤੇ ਚੜਦੀ ਕਲਾ ਵਾਲਾ ਇਨਸਾਨ ਹੈ, ਜਿੰਦਾ ਬਾਦ ਛੋਟੇ ਵੀਰ ਜਿਉਂਦਾ ਰਹਿ, ਸੰਗਤਾਂ ਤੇਰੇ ਨਾਲ ਹਨ

    @BaldevSingh-Balaggan@BaldevSingh-Balaggan29 күн бұрын
  • ਗੀਤਕਾਰ ਨਾਲ ਹਮੇਸ਼ਾਂ ਧਕਾ ਹੁੰਦਾ ਆਇਆ ਹੈ

    @parmanand6315@parmanand63155 жыл бұрын
    • ਬਿੱਲਕੁੱਲ ਸੱਚ ਕਿਹਾ ਤੁਸੀਂ

      @jagjitsidhu3354@jagjitsidhu3354 Жыл бұрын
  • ਕੋਣ ਕੋਣ ਏਨਾ ਦੇ ਨਵੇ ਗੀਤ ਨਹੀ ਸੁਣਦਾ like kro

    @buntyrampura6544@buntyrampura65445 жыл бұрын
    • jadatar asli Mahje de lok ajkal 99% jhoot bolde hi dekhe ne mai ta apni shoti jehi zindgi ch.

      @msangha3319@msangha33195 жыл бұрын
  • ਬਾਈ..िਬॅਟੂ ਜਦੋ ਓਸ ਨੇ ਅਪਣਾ ,ਹॅਕ ਮੰਗ िਲਆ ਤਾਂ ਸਾਬ ਚੋਰ ਹੋ िਗਆ...

    @deephony3989@deephony39895 жыл бұрын
  • ਸਟੇਜ ਤੇ ਜੋ ਬੋਲਦੇ ਹੋ ੳੁਹ ਨਿੱਜੀ ਜੀਵਨ ਵਿੱਚ ਵੀ ਧਾਰ ਲੳੁ ਹੰਕਾਰੀੳੁ

    @babasatnamsinghji@babasatnamsinghji5 жыл бұрын
    • Waheguru g ❤️ 💖 ♥️

      @daljindersumra3473@daljindersumra3473 Жыл бұрын
    • Hun ta prince da vi batala ch aapni gahr wali divorce chal da piya

      @user-do7yi3ky2y@user-do7yi3ky2y7 ай бұрын
  • ਕਾਗਜੀ ਸ਼ੇਰੋ . ਤੁਹਾਡਾ ਭਾਡਾ ਭੱਜ ਗਿਆ . ਮੁਆਫ਼ੀ ਮੰਗ ਲਉ ਹੋਏੀਆ ਭੁਲਾ ਦੀ .

    @punjab3055@punjab30555 жыл бұрын
  • ਦੁਰ ਲਾਹਨਤ ਆ ਤੁਹਾਡੇ ਸਿੰਗਰ ਹੌਣ ਤੇ ਜੇ ਓਹਨੂੰ ਕੁਸ਼ ਦਿਤਾ ਹੁਦਾ ਤਾ ਉਹ ਕਿਉਂ ਰੌਦਾ

    @harindersingh7057@harindersingh70575 жыл бұрын
    • Harinder Singh

      @kahlonraja8648@kahlonraja86485 жыл бұрын
    • Harinder Singh oh ty hy e evy da bus tusi sary ohda chutha rona dekh k mager lagh gy o

      @husanpreetkaur857@husanpreetkaur8575 жыл бұрын
    • Lakh lahnat tade varge loka tye jehre a ni sochde ki j onu kuj milda na hunda tye o anna chir nal kyu rahnda

      @gurjazz5392@gurjazz53925 жыл бұрын
    • @@gurjazz5392 jado kise nu kise cheez di aas hoye te oh vi ohna nu jihre fudi de khande c ki eh sadda praaa va

      @majhewalesardar5066@majhewalesardar50665 жыл бұрын
    • @@majhewalesardar5066 ਸਹੀ ਗੱਲ ਆ ਵੀਰ ।ਆ gur jazz ਨੂੰ ਜਾਂਦੀ ਅੱਗ ਲਗਦੀ ਆ

      @esmusicludhiana8841@esmusicludhiana88415 жыл бұрын
  • ਰੱਬ ਤੋ ਡਰੋ ਯਾਰ

    @surindersandhu8303@surindersandhu83035 жыл бұрын
  • ਬਾਈ ਸਾਬ ਜਿਵੇ ਮਰਜੀ ਆ yaar ਸਾਬ ਦਾ ਹਕ ਦੇ ਦੌ

    @deepchak3457@deepchak34575 жыл бұрын
  • ਇਹਨਾਂ ਦੀ ਹਰ ਗੱਲ ਵਿੱਚੋਂ ਹੰਕਾਰ ਚਲਕਦਾ

    @gurbirgrewal4053@gurbirgrewal40535 жыл бұрын
    • Randhawa bro sachaa banda naa

      @sukhdeepsinghrandhawarandh3656@sukhdeepsinghrandhawarandh36565 жыл бұрын
    • Sukhdeep Singh Randhawa Randhawa saaf joothan da pta lagg ryaa thian nall sunla bhrava

      @varinderbhullar2041@varinderbhullar20415 жыл бұрын
  • ਜੇ ਸਾਬ ਪਨਗੋਟਾ ਸਾਥੋ ਦੂਰ ਹੋ ਗਿਅਾ ਹੁਣ ਜਾਣੋੳੁ ਰੰਮੀ ਨੂੰ ਗਰੂਰ ਹੋ ਗਿਅਾ ਸਹੀ ਲਿਖਿਅਾ ਸੀ ਬਾੲੀ ਨੇ ਤੁਸੀ ਹੀ ਗਾੲਿਅਾ ਸੀ ਹੁਣ ਬਾਕਿਅਾ ਗਰੂਰ ਹੋ ਹੀ ਗਿਅਾ

    @karmjeetdriver5727@karmjeetdriver57275 жыл бұрын
    • Bilkul. Ess. Ne. Eh. Keha. C......gapp. te. Gapp. Sutt. Rahe. Aw

      @sukhwindersran74@sukhwindersran745 жыл бұрын
    • End. Bout. Bura. Hou. Ehna. Da..........sateeshkaul. vangu.....ehna. ch. Hankaar. Bolda........vadde. jaddi. Sardar. .......oss. da. Haqk. Maar....v. mnn. Niii. Rahe. ...pta. niii. Kinnya...nal. kita. Hou......paise. dein. Maare. Soha. Khaan...ge. ist. Interview. Ch. Bolda. C. Soh. Jhothi. V. Maadi. Te. Sacchhi...v...te. ajj. Lahnti. Kehnda. Ess. Di. Wife. Bacchya. Di. Soh. Kha. Lve. Kiyu...khaave. ohh. Tuc. Vadde. Jaddi. Sardar. Deo. Ohnu..jo. mangda......ohda. haqk. Aw. .......karn. te. Boln. Ch. Bda. Fark. Hunda. Chitti..pagg. bnn. K. Laaj. Laati. Afsoos.....bda. hoya....

      @sukhwindersran74@sukhwindersran745 жыл бұрын
    • Karmjeet Driver ohna tah sochiya c k saab changa banda aa tah keha c ohna nu ki pta c kuta aa

      @husanpreetkaur857@husanpreetkaur8575 жыл бұрын
    • @@husanpreetkaur857 ਬਾੲੀ ਜੀ ਸਾਰਾ ਤਾ ੲਿਹਨਾ ਨੂੰ ਹੀ ਪਤਾ ਹੋੳੁ ੲਿਹ ਕਹਿਦੇ ਸਾਬ ਪਨਗੋਟਾ ਸਾਡੇ ਨਾਲ ੲਿਕ ਡੇਢ ਸਾਲ ਤੋ ਹੈ ਮੈਨੂੰ ੲਿਹਨਾ ਦਾ ਲਾੲਿਵ ਦੇਖਦੇ ੪,ਤੋ ੫ ਸਾਲ ਹੋ ਗੲੇ ਕੁਝ ਤਾ ੲੇ ਵੀ ਝੁਠੇ ਨੇ ੳੁਸ ਟਾੲਿਮ ਤਾ ੲਿਹਨਾ ਦਾ ਕੋੲੀ ਗਾਣਾ ਵੀ ਨਹੀ ਸੀ ਅਾੲਿਅਾ

      @karmjeetdriver5727@karmjeetdriver57275 жыл бұрын
    • Karmjeet Driver saab pangota jhootha banda chor a oh

      @kawalpreet629@kawalpreet6295 жыл бұрын
  • Saab pankote nu full sport aa sade valon

    @KomalPreet-ur1uf@KomalPreet-ur1uf5 жыл бұрын
  • ਮੋਦੀ ਨੂੰ ਕਿਸੇ ਨੇ ਭਾਸ਼ਣ ਲਿਖਕੇ ਦੇ ਦਿੱਤਾ ਤੇ ਲੋਕਾਂ ਨੇ ਉਸਨੂੰ ਮੋਦੀ ਦੇ ਵਿਚਾਰ ਸਮਝ ਲਿਆ।

    @msangha3319@msangha33195 жыл бұрын
  • ਇਹਨਾਂ ਨੂੰ ਦੇਖ ਮੈਨੂੰ ਮੰਨਮੋਹਨ ਵਾਰਿਸ ਦੀਆਂ ਲਾਈਨਾਂ ਯਾਦ ਆ ਗਈਆਂ ।।ਏਨਾਂ ਮਾਣ(pride) ਨਾਂ ਸਾਡੇ ਤੇ ਕਰ ਅੜੀਏ।। ਬਣ ਪੀੜ ਅੱਖਾਂ ਵਿੱਚ ਰੜਕਾਂਗੇ।।

    @_Tiger.Gurpreet.DL9S.PB10@_Tiger.Gurpreet.DL9S.PB105 жыл бұрын
  • ਅਖੇ "ਮੈਂ ਉਹਨੂੰ ਤੀਜਾ ਪੁੱਤ ਬਣਾਇਆ" ਤੂੰ ਪ੍ਰਿਥਵੀ ਰਾਜ ਚੌਹਾਨ ਹੈ ਯਾਰ।ਵੀ ਤੂੰ ਪੁੱਤ ਬਣਾ ਕੇ ਜਗੀਰਾਂ ਬਖਸ ਦਿਤੀਆਂ ਓਹਨੂੰ।ਜੇ ਤੂ ਇੰਨਾ ਸੱਚਾ ਤੇ ਜੱਦੀ ਪੁਸਤੀ ਸਰਦਾਰ ਐ ਤੇ ਉਹਨੂੰ ਤੀਜਾ ਪੁੱਤ ਬਣਾਇਆ ਤਾਂ ਤੁਸੀਂ ਆਪਣੀ ਜ਼ਮੀਨ ਦਾ ਤੀਜਾ ਹਿੱਸਾ ਵੰਡ ਕੇ ਦੇਵੋਗੇ।ਜੇ ਤੁਸੀਂ ਗਾਇਕੀ ਚੋ ਕਮਾਇਆ ਕੁਜ਼ ਨਹੀਂ ਤਾਂ ਤੁਸੀਂ show free ਚ ਕਰਦੇ ਸੀ?

    @BaljitSingh-ui7jo@BaljitSingh-ui7jo5 жыл бұрын
    • Sirrra gallbaat veer

      @bmbeimaan150@bmbeimaan1504 жыл бұрын
  • ਜੇ ਓਸ ਨੇ ਚੰਗੇ ਗੀਤ िਲਖੇ ਤਾਂ ਇਹ ਸਟਾਰ ਬਣੇ ਆ...

    @deephony3989@deephony39895 жыл бұрын
  • ਪਣਗੋਟਾ ਨੂੰ ਇਹ ਸੀ ਕੀ ਜੇ ਮੈ ਗੀਤ ਨੀ ਦਵਾਗਾ ਤਾ ਰਮੀ ਵੀਰੇ ਓਹਨਾ ਨੂ ਗੀਤ ਮਿਲਣੇ

    @user-pj3ue5hc5x@user-pj3ue5hc5x5 ай бұрын
  • ਗਰੀਬ ਦੀ ਹਾਂ ਜਰੂਰ ਲੱਗੂ

    @jassjassi2079@jassjassi20795 жыл бұрын
  • ਕੁਲਦੀਪ ਰੰਧਾਵਾ ਦੀ ਵੀ ਮਿਟੀ ਕਰਤੀ ਇਹਨਾਂ ਨੇ

    @rajinder.sama.kandhwaliahe4335@rajinder.sama.kandhwaliahe43355 жыл бұрын
  • ਇਹਨਾਂ ਵਿੱਚ "ਮੈਂ" ਬੋਲਦੀ ਮੌਤ ਮਾਰਦੀ ਨਾ ਬੰਦੇ ਨੂੰ ਤਾਂ EGO ਮਾਰਦੀ🙏

    @isameersinghz@isameersinghz4 жыл бұрын
    • Aaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaa

      @ManpreetKaurthArollno-se5nk@ManpreetKaurthArollno-se5nk3 жыл бұрын
    • I

      @ManpreetKaurthArollno-se5nk@ManpreetKaurthArollno-se5nk3 жыл бұрын
    • ਜੀ

      @malkeetkabaddi305@malkeetkabaddi3053 жыл бұрын
    • @@ManpreetKaurthArollno-se5nk ਏਨੀ ਅੰਗਰੇਜ਼ੀ ਨਾਲ ਤਾਂ 9 ਬੈਂਡ ਆ ਸਕਦੇ ਹਾ ..ਹਾ..

      @prabhjitsinghbal1090@prabhjitsinghbal10902 жыл бұрын
  • ਚੱਗੇ ਭਲੇ ਜੱਟ 😘😘

    @jattzimmidar1625@jattzimmidar16255 жыл бұрын
  • ਆਉਣ ਵਾਲੀ ਐਲਬਮ ਦੇ ਗੀਤਾ ਦੇ ਗੀਤਕਾਰ ਦਾ ਨਾ ਕਿਉ ਨਹੀ ਦੱਸਿਆ ( ਸਭ ਫੜੇ ਜਾਣਗੇ )

    @pappusingh7878@pappusingh78785 жыл бұрын
    • pappusingh pappusingh oh jdo geet aungy tah apy pta lagh ju

      @husanpreetkaur857@husanpreetkaur8575 жыл бұрын
  • ਜੇ ਪੁੱਤਰ ਦਾ ਦਰਜਾ ਦਿੰਦਾ ਫੇਰ ਸਕੂਟਰ ਤਾ ਲੈ ਕੇ ਦੇ ਦਿੰਦਾ ਤੀਜੇ ਨੂੰ

    @jassighumaan8625@jassighumaan86255 жыл бұрын
    • Jassi Ghumaan schi gall veer

      @GURMEJGURMEETSANDHU@GURMEJGURMEETSANDHU5 жыл бұрын
    • Jassi Ghumaan veer eh ta sikell ve ne la denday

      @harmeetbrar5469@harmeetbrar54695 жыл бұрын
    • shi gall aa bro

      @arshsingh4077@arshsingh40775 жыл бұрын
    • Sahi keha veer... naam da he teeja putt bnaaya c

      @tejinder234@tejinder2345 жыл бұрын
    • ਰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਨੇ ਗੀਤਕਾਰ ਸਾਬ ਪਨਗੋਟਾ ਨਾਲ ਕੀਤਾ ਵੱਡਾ ਧੋਖਾ। ਸਾਰੀ ਅਸਲੀਅਤ ਆਈ ਸਾਹਮਣੇ। 🔴👉 kzhead.info/sun/ZdFxot6ypYuLdn0/bejne.html

      @punjabproduction9643@punjabproduction96435 жыл бұрын
  • ਥੋਨੂੰ ਜਾਣਦੇ ਹੀ ਐ ਸਾਰੇ ਮਤਲਬੀ ਨਾ ਹੋਣ ਤਾਂ

    @hardeepbrar8969@hardeepbrar89695 жыл бұрын
  • ਲੋਕਾ ਸਾਹਮਣੇ ਤਾ ਤੁਸੀ ਪਿਉਰ ਪੰਜਾਬੀ ਬਣਦੇ ਉ ਕੁੜਤਾ ਚਾਦਰਾ ਪਾ ਕੇ ਹੁਣ ਤੁਸੀ ਚੋਰੋ ਮਹਿੰਗੀਆ ਜੀਨਾਂ ਪਾਈ ਫਿਰਦੇ ਉ।।♨

    @jasskhoohanwala8032@jasskhoohanwala80325 жыл бұрын
  • ਇੱਕ ਪਾਸੇ ਕਹਿ ਰਹੇ ਹੋ ਕਿ ਉਹ ਸਾਡਾ ਭਰਾ ਹੈ ਉਹਦੇ ਕੋਲ ਤਾ ਮੋਟਰ ਸਾਈਕਲ ਵੀ ਨਹੀਂ ਹੈ

    @daljitsingh3631@daljitsingh36315 жыл бұрын
  • ਯਾਰ ਝੂਠ ਨਾਂ ਬੋਲੋ ਜੇਕਰ ਭਰਾ ਮੰਨਦੇ ਸੀ ਤਾਂ ਉਸ ਨੂੰ ਇੱਕ ਮੋਟਰਸਾਈਕਲ ਹੀ ਲੈਕੇ ਦਿੰਦੇ ਉਹ ਬੱਸਾਂ ਵਿੱਚ ਧੱਕੇ ਖਾਂਦਾ ਫਿਰਦਾ ਸੀ

    @kamalsinghkhalsa7919@kamalsinghkhalsa79195 жыл бұрын
    • ਰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਨੇ ਗੀਤਕਾਰ ਸਾਬ ਪਨਗੋਟਾ ਨਾਲ ਕੀਤਾ ਵੱਡਾ ਧੋਖਾ। ਸਾਰੀ ਅਸਲੀਅਤ ਆਈ ਸਾਹਮਣੇ। 🔴👉 kzhead.info/sun/ZdFxot6ypYuLdn0/bejne.html

      @punjabproduction9643@punjabproduction96435 жыл бұрын
    • ਸਾਬ ਪਾਨਗੋਟਾ ਵੀਰ ਜਿੰਦਵਾਦ

      @GurpreetSingh-pp5uk@GurpreetSingh-pp5uk5 жыл бұрын
  • ਬਿੱਟੂ ਖਾਰਾ ਬੰਦਾ ਆ ਵੀਰ ਆ

    @RajveerSingh-hq7cb@RajveerSingh-hq7cb5 жыл бұрын
  • ਵੀਰ ਦਿਲ ਦੇ ਸ਼ਾਬ ਨੇ ਪਰ ਨਿਯਤ ਦੈ ਬਹੁਤ ਮਾੜੈ

    @HarjinderSingh-kn6ny@HarjinderSingh-kn6ny5 жыл бұрын
  • "ਮੈ" ਬੋਲਦੀ ਆ ਇਹਨਾਂ ਵਿੱਚ

    @sidhupinder7262@sidhupinder72625 жыл бұрын
    • Sidhu Pinder veer मे ता रावण भी नही रही सोने दी लका नही रही

      @harmeetbrar5469@harmeetbrar54695 жыл бұрын
    • Right bro

      @JaspreetSingh-gz6hw@JaspreetSingh-gz6hw5 жыл бұрын
  • ਗੀਤਕਾਰਾ ਦਾ ਸੋਸਣ ਤਾ ਸੂਰੂ ਤੋ ਹੀ ਹੁੰਦਾ ਆਇਆ ਪਰ ਇਨਾ ਦੀ ਸਚਾਈ ਕੀ ਹੈ ਰੱਬ ਜਾਣਦਾਕੌਣ ਸੱਚਾ ਕੌਣ ਝੂਠਾ ਪਰ ਹੁੱਣ ਕਿਊ ਜਲੂਸ ਕੱਢ ਰਹੇ ਹੋ ਜਲਦੀ ਮਸਲੇ ਦਾ ਹੱਲ ਲੱਭੋ ਕੁੱਝ ਪੈਸੇ ਦਿਓ ਤੇ ਜਲਦੀ ਗਲ ਨਬੇੜੋ ਪੁੱਤਰੋ ਨਹੀ ਤਾ ਥੋਡੇ ਗਾਏ ਲੋਕ ਤੱਥ ਨਿਰ ਅਸਰ ਹੋ ਰਹੇ ਆ

    @kundhadhaliwal1317@kundhadhaliwal13175 жыл бұрын
    • Bilkul sahi gall kundha Dhaliwal Saab eh 3 hi jhooth bol rahe ne aur jayadatar geetkaara nal dokha hi hunda hai.. Aaj tak jinniya b eh masle Diya video aayeeaa hai sab de comment dekho. ..

      @ajsingh348@ajsingh3485 жыл бұрын
    • ਇਹ 100% ਝੂਠ ਬੋਲ ਰਹੇ ਨੇ ਧਾਲੀਵਾਲ ਸਾਹਿਬ ਤੇ ਇਹ ਚੋਰ ਗਦਾਰ ਹਨ ਤੇ ਇਹਨਾ ਤਾ ਆਪਣੇ ਧਰਮ ਨਾਲ ਵੀ ਧੋਖਾ ਕੀਤਾ ਹੈ ਤੇ ਇਹਨਾ ਧਰਮ ਬਦਲ ਲਿਆ

      @DevinderSingh-tq4uv@DevinderSingh-tq4uv5 жыл бұрын
    • Uncle. G. Sabb. Nu. Pta. Sacch. Ki. Aw.......kisse. da. Bnda. Dena. Chaida.....ehh. ta. Koi. Gal. Nii. J. Agla. Avda. Bnda. Haqk. Mngda....oss. de. Ult. Ho. Ju....

      @sukhwindersran74@sukhwindersran745 жыл бұрын
    • Tusi bahut good writer ho Dhaliwal sahb

      @harjeetdhaliwal798@harjeetdhaliwal7985 жыл бұрын
    • Shi keh rhe tusi ji gud ji

      @navdhindsa5923@navdhindsa59235 жыл бұрын
  • ਜੱਗ ਜਾਣਦਾ, Prince ਤੋਂ ਵੱਡਾ ਕੋਈ ਦੱਲਾ ਹੈਣੀ।

    @KSSINGH13@KSSINGH135 жыл бұрын
    • Dronna Grewal 😇😄😂

      @sukhgrewal2152@sukhgrewal21524 жыл бұрын
    • Kuttta aa bhand 3 jana jhutta a bhoth

      @HappySingh-zr7ze@HappySingh-zr7ze4 жыл бұрын
  • ਆਪਣੇ ਮੁੰਹੋ ਮੀਆ ਮਿੱਠੂ ਬਣੀ ਜਾਦੇ ਝੂਠੇ ਬੰਦੇ

    @Guruamardasdairyfarm@Guruamardasdairyfarm5 жыл бұрын
  • ਬੂਰੇ ਹਾਲ ਹੋਣ ਗੇ

    @jagroopsinghnewhollandcnh7369@jagroopsinghnewhollandcnh73695 жыл бұрын
  • ਸਭਿਆਚਾਰ ਦੇ ਨਾਂ ਤੇ ਇੱਕ ਲੇਖਕ ਦੀ ਕਲਮ ਨਾਲ ਖੇਡ ਰਹੇ ਆ ਰੰਧਾਵਾ ਭਰਾ ਸਰਮ ਕਰੋ

    @GurdeepSingh-pe3wi@GurdeepSingh-pe3wi5 жыл бұрын
    • ਰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਨੇ ਗੀਤਕਾਰ ਸਾਬ ਪਨਗੋਟਾ ਨਾਲ ਕੀਤਾ ਵੱਡਾ ਧੋਖਾ। ਸਾਰੀ ਅਸਲੀਅਤ ਆਈ ਸਾਹਮਣੇ। 🔴👉 kzhead.info/sun/ZdFxot6ypYuLdn0/bejne.html

      @punjabproduction9643@punjabproduction96435 жыл бұрын
  • ਫੁਕਰੇ ਸਿਰੇ ਦੇ💯💯💯

    @rachhpindersinghchahal3218@rachhpindersinghchahal32185 жыл бұрын
  • ਦੇਖੂ ਬਈ ਤੁਸੀਂ ਬਹੁਤ ਵਧੀਆ ਸਿੰਗਰ ਹੋ ਪੰਜਾਬ ਨੂੰ ਚੰਗੇ ਵਿਚਾਰ ਦਿੰਦੇ ਜੇ ਅਤੇ thanu ਲੋਕ ਪੱਸੰਦ ਵੀ ਕਰਦੇ ਨੇ ਇਸ ਲਈ ਬਈ ਜੋ ਉਹਦਾ ਬਣਦਾ ਦੇਣਾ ਚਾਹੀਦਾ ਹੈ ਬਾਅਦ ਚ ਗੱਲ ਥਾਣੇ ਜਾਓ ਕੇਸ ਚੱਲੂ ਨਾਮ ਖਰਾਬ ਹੋਊ ਫੇਰ ਵੀ ਦੇਣੇ ਆ ਇਸ ਪਹਿਲਾਂ ਬਹਿ ਕੇ ਫੈਸਲਾ ਨਬੇੜ ਲਉ

    @sajansingh2892@sajansingh28924 жыл бұрын
  • Bittu bai bohtt vdiya entrwiu kita gd job

    @jagaavirk2691@jagaavirk26915 жыл бұрын
  • ਲੋਕਾਂ ਦੇ ਸਿਰਾ ਤੇ ਕਾਦੀ ਬੱਲੇ ਬੱਲੇ ਜਿੰਨੀ ਛੇਤੀ ਉੱਤੇ ਉੰਨੀ ਛੇਤੀ ਥੱਲੇ ਪੁੱਤ ਗਰੀਬ ਮਾਰ ਕੀਤੀ ਹੁਣ ਲੋਕਾਂ ਅੱਗੇ ਸੱਚ ਆ ਗਿਆ

    @deepshergill89@deepshergill895 жыл бұрын
    • Deep Shergill eh kam saab dy ny

      @husanpreetkaur857@husanpreetkaur8575 жыл бұрын
  • ਕਿਲੇ ਸ਼ਿਲੇ ਇਥੇ ਹੀ ਰਹਿ ਜਾਣੇ ਨੇ ਰੰਧਾਵਾ ਸਾਹਿਬ, ਖੱਟ ਲੋ ਕੁਛ ਖੱਟ ਸਾਹਿਬ ਵਰਗੇ ਗਰੀਬ ਗੀਤਕਾਰ ਦੀ ਮਦਦ ਕਰਕੇ।

    @kamaljitsingh7364@kamaljitsingh73644 жыл бұрын
  • ਬਹੁਤ ਵਧੀਆ ਰਮੀ ਰੰਧਾਵਾ ਪਾਜੀ

    @chanderr.k5444@chanderr.k54443 жыл бұрын
  • ਸੇਵਾ free ਕਰਨ ਦੇ ਜੇ ਜੱਟਾ ਦਾ ਗੀਤ ਤੁਸੀ ਗਾਇਆ ਏ ਫਿਰ ਜਮੀਨਾ ਤੋ ਕਿਵੇਂ ਕਾਰਾਂ ਬੰਨ ਗਇਆ ਗੀਤ ਵਿਚ ਤਾ ਜੱਟਾ ਨੂੰ ਹੋਰ ਹੀ ਦਸਿਆ ਏ

    @ranjotsingh2947@ranjotsingh29475 жыл бұрын
    • Waah...... Bilkul Sahi keha

      @GurjeetBabbar@GurjeetBabbar5 жыл бұрын
    • 100% right bro

      @tejinder234@tejinder2345 жыл бұрын
    • Haji veer ji Agrej di gal krde aa ki geet os ne lekhe aa ah kehde aa bher rehda aa te Agrej kehda ਮੁਕਤਸਰ Hun such kon bolda aa Agrej ja rimi

      @ranjotsingh2947@ranjotsingh29475 жыл бұрын
    • Sale juthe bande aa ahh

      @ranjotsingh2947@ranjotsingh29475 жыл бұрын
    • ਇਹਨਾ ਵਿਚ ਮੈ ਬੋਲਦੀ ਆ

      @ranjotsingh2947@ranjotsingh29475 жыл бұрын
  • ਸਾਬ ਨੂੰ ਹੱਕ ਤਾਂ ਦੇ ਨੀ ਸਕੇ.... ਚੌਰ brothers ਤੁਹਾਡੇ ਕੀਲਿਆਂ ਨੂੰ ਕਿ ਕਰਨਾ

    @___I.P.C___@___I.P.C___5 жыл бұрын
    • Tu bss veer vehki ja tari ikk hath naal nhi vajdi

      @akashbhangu6416@akashbhangu64165 жыл бұрын
  • ਸੁਭਾ ਸਵੇਰੇ ਰੋਜ ਲਾਹਣਤਾਂ ਪਾਵਾਂਗੇ ਜਿੰਨਾ ਤੱਕ ਤੁਸੀਂ ਸਾਬ ਦਾ ਬਣਦਾ ਹੱਕ ਨਹੀ ਦਿੰਦੇ

    @balvirmann6055@balvirmann60555 жыл бұрын
  • ਖ਼ਤਮ ਆ ਕਹਾਣੀ ਥੋਡੀ ਆ ਹੁਣ

    @harrydhaliwal4997@harrydhaliwal49975 жыл бұрын
  • 🤦‍♂️🤦‍♂️ਸੇਵਾ ਸੇਵਾ ਲਾਈ ਆ । ਤੁਸੀਂ📣ਗੀਤਕਾਰੀ ਕੀਤੀ ਤੇ ਲੋਕਾਂ ਨੇ ਸੋਨੂੰ 💸ਪੈਸੇ ਦਿੱਤੇ ਗੱਲ ਖਤਮ ।

    @moglesidhucheema7164@moglesidhucheema71645 жыл бұрын
    • Sahi galll 22....dogle aa eh

      @escanorsam9537@escanorsam95375 жыл бұрын
    • Randawa sabb gallat gall ea

      @jassijhajj5408@jassijhajj54085 жыл бұрын
  • ਪਿੰਡਾ ਸਹਿਰਾ ਵਿਚ ਦੋਨਾ ਦਾ ਵਿਰੋਦ ਕਰੋ ਪਨਗੋਟੇ ਦੀ ਮਦਦ ਕਰੋ

    @mangalmangal251@mangalmangal2515 жыл бұрын
    • Good

      @sarbjitsingh2232@sarbjitsingh22325 жыл бұрын
    • Sahi gal aa

      @jinderSingh-zl1sz@jinderSingh-zl1sz5 жыл бұрын
    • Sriguguravidassji

      @ravenderjaggi3089@ravenderjaggi30895 жыл бұрын
  • ਢਾਈ crore da killa!! Taahi q7 teh ghummde firrde 😂😂👌😂😂

    @gurparveshgrewal9207@gurparveshgrewal92074 жыл бұрын
  • ਮੈਂ ਵੀ ਅੱਜ ਤੱਕ ਇਨ੍ਹਾਂ ਦਾ ਕਾਇਲ ਸੀ ਕਿ ਚੰਗਾ ਕੰਮ ਕਰਦੇ ਹਨ ਪਰ ਅੱਜ ਸਾਰੀਆਂ ਵੀਡੀਓ ਦੇਖਣ ਤੋਂ ਬਾਅਦ ਤਾਂ ਇਹ ਹੀ ਕਿਹਾ ਜਾ ਸਕਦਾ ਹੈ ਕਿ ਆਪਣੇ ਮੂੰਹੋਂ ਮੀਆਂ ਮਿੱਠੂ ਬਣਨਾ ਕੋਈ ਇਹਨਾਂ ਸਿਆਣਿਆਂ ਤੋਂ ਸਿੱਖੇ। ਹੁਣ ਤਾਂ ਇਹ ਗਾਉਂਦੇ ਵੀ ਇੰਜ ਲੱਗਦਾ ਹੈ ਜਿਵੇਂ ਕੱਟੇ ਰਿੰਗਦੇ ਹੋਣ, ਲੋਕਾਂ ਨੂੰ ਮੱਤਾਂ ਦੇਣ ਲੱਗੇ ਤਾਂ ਸ਼ਰਮ ਮਹਿਸੂਸ ਕਰਿਆ ਕਰੋ ਥੋੜੀ ਬਹੁਤੀ। thanks

    @hmt-xh7go@hmt-xh7go4 жыл бұрын
    • BABBU Maan nu suno eho jeya da koi yakin ni krna chaida

      @hmt-xh7go@hmt-xh7go4 жыл бұрын
  • ਥੋਡੇ ਕੋਲ 2:50-2 ਕਰੋੜ ਦਾ ਕਿੱਲਾ ਗਰੀਬ ਨੂੰ ਇੱਕ ਲੱਖ ਦਾ ਮਕਾਨ ਵੀ ਨੀ ਸਰਿਆ🤔

    @Amanheer..@Amanheer..5 жыл бұрын
    • Nhi va ina da kila

      @robysandhu4750@robysandhu47505 жыл бұрын
  • ੲਿਹਨੇ ਬਣਾੲਿਅਾ ਸਰਪੰਚ ਸੁਣ ਲਓ ਪਿੰਡ ਵਾਲਿਓ

    @ekamkhatrao7011@ekamkhatrao70115 жыл бұрын
    • ਅਹੰਕਾਰ ਬੋਲਦਾ

      @daleepsingh7720@daleepsingh77204 жыл бұрын
  • ਗੀਤਕਾਰਾਂ ਨਾਲ ਇਹ ਕੰਮ ਕਿਹੜਾ ਨਵਾਂ ਹੋਇਆ ਰਾਈਟਰਾਂ ਨਾਲ ਧੱਕਾ ਹੁੰਦਾ ਹੀ ਆਇਆ ਵਾ

    @sikanderbharariwlbharariwa3056@sikanderbharariwlbharariwa30565 жыл бұрын
  • ਇਕ ਗੱਲ ਹੋਰ ਜਿਹੜੇ ਇਨਸਾਨ ਆ ਗਾਲਾਂ ਗੰਦ ਬਕ ਰਾਹੇ ਆ ਉਹ ਇਕ ਵਾਰ ਜਾਕੇ ਮਿਲ ਲੇਨ ਵੀਰਾ ਨੂੰ ਮਿਲ ਲੇਨ ਤੇ ਅਪਣੇ ਚੱਕ ਦੂਰ ਕਰ ਲੇਨ ਐਵੇਂ ਘਰ ਬੈਠੇ ਅਪਣਾਅ ਖੂਨ ਉਂਗਲੀ ਜਾਂਦੇ ਹੋ ਤੇ ਵੀਰ ਇਹ ਦੁਨੀਆ ਵਾਕੇ ਹੀ ਵਿਸ਼ਵਾਸ਼ ਕਰਨ ਦੇ ਲਾਇਕ ਨੀ ਹੈ

    @gurijossan2813@gurijossan28135 жыл бұрын
  • ਜੇ ਤੁਸੀਂ ਸੱਚ ਬੋਲਦੇ ਤਾਂ ਗੁਰਦੁਆਰਾ ਸਾਹਿਬ ਕਸਮ ਖਾਏ

    @gurdevballdev3611@gurdevballdev36115 жыл бұрын
    • Bai a ta Kha de ne

      @irandeep1642@irandeep16425 жыл бұрын
  • ਜੇ ਤੁਸੀਂ ਆਪ ਗਾਣੇ ਲਿਖਦੇ ਸੀ ਤਾਂ ਸਾਬ ਨੂੰ ਕਿਉਂ ਲਈ ਫਿਰਦੇ ਸੀ ਨਾਲ ਸਰਮ ਕਰੋ

    @saabpangota6741@saabpangota67415 жыл бұрын
    • Ur right ji

      @jinderSingh-zl1sz@jinderSingh-zl1sz5 жыл бұрын
    • Future. Binde

      @semasingh3223@semasingh32234 жыл бұрын
  • ਵਿਸ਼ਵਾਸ਼ ਦੀਆਂ ਕੰਧਾਂ ਉਸਾਰਨ ਨੂੰ ਸਾਰੀ ਜਿੰਦਗੀ ਲਗ ਜਾਂਦੀ ਆ ਵੀਰ ,,,, ਡਿੱਗਣ ਨੂੰ ਇਕ ਪਲ ਈ ਲਗਦਾ

    @italybrescia2697@italybrescia26975 жыл бұрын
  • ਬੱਲੇ ਤੁਹਾਡੇ ਵੱਡੇ ਸੱਭਿਆਚਾਰੀਆ ਦਾ ਤੇ ਸੱਚੇ ਬੰਦਿਆ ਦੇ

    @vishaldhillon690@vishaldhillon6905 жыл бұрын
  • ਹੰਕਾਰ ਬੋਲਦਾ ਵੀਰੇ ...। ਕਮੈਂਟ ਪੜੌ ਰੰਧਾਵਾ ਸਾਹਬ

    @shubhboparai9431@shubhboparai94315 жыл бұрын
    • ਰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਨੇ ਗੀਤਕਾਰ ਸਾਬ ਪਨਗੋਟਾ ਨਾਲ ਕੀਤਾ ਵੱਡਾ ਧੋਖਾ। ਸਾਰੀ ਅਸਲੀਅਤ ਆਈ ਸਾਹਮਣੇ। 🔴👉 kzhead.info/sun/ZdFxot6ypYuLdn0/bejne.html

      @punjabproduction9643@punjabproduction96435 жыл бұрын
    • shubh boparai David kiha vere randhawa savant cament pado sare chuth ne bolde cament karan wale tuhade hak vich cament ne hai

      @gajiyabadkingking54@gajiyabadkingking545 жыл бұрын
  • ਡੁੱਬ ਮਰੋ ਲਾਹਨਤੀੳ ।।।।

    @SatnamSingh-er5hp@SatnamSingh-er5hp5 жыл бұрын
  • Sahib garib tan ki asi is de sache miter

    @randhirgill5131@randhirgill51315 жыл бұрын
  • ਇਹਨਾਂ ਨੂੰ ਗੱਲ ਨਹੀਂ ਆਉਂਦੀ ਝੂਠੇ ￶￰￰ਬੰਦੇ ਨੇ fudu banaunde ਨੇ ਲੋਕਾਂ ਦਾ

    @harbindersidhu449@harbindersidhu4495 жыл бұрын
  • ਵੀਡੀਓ ਵਿਚ ਉਗਲ ਦੇਖ ਕਿਵੇਂ ਚੱਕਦਾ।ਜਿਵੇ ਬੜਾ ਸੱਚਾ ਬੰਦਾ ਆ। ਛਿੱਤਰ ਫੈਰੋ ਇਨ੍ਹਾਂ ਦੇ

    @esmusicludhiana8841@esmusicludhiana88415 жыл бұрын
    • PP

      @sonigill750@sonigill7505 жыл бұрын
    • ਥਦਗਵਠ

      @sonigill750@sonigill7505 жыл бұрын
    • VIKRAMJEET SINGH saab pangota ch laalch a gye veer

      @kawalpreet629@kawalpreet6295 жыл бұрын
    • @@kawalpreet629 ਕਿਸ ਚੀਜ ਦਾ ਲਾਲਚ ਦਸੋ। ਵੀਰ ਉਥੇ ਦੋ ਪਿੰਡਾਂ ਦੀ ਪੰਚਾਇਤ ਬੈਠੀ ਸੀ । ਇਨੇ ਸਾਰੇ ਲੋਕ ਝੂਠ ਤੇ ਨਹੀਂ ਬੋਲਦੇ। ਨਾਲ ਵੀਰ ਪਿੰਡਾ ਵਿੱਚ ਪਤਾ ਹੁੰਦਾ ਇੱਕ ਦੂਜੇ ਨੂੰ ਕੇ ਕੋਣ ਕਿਨੇ ਪਾਣੀ ਵਿੱਚ ਆ।ਨਾਲ ਪਿੰਡ ਵਾਲਿਆਂ ਨੂੰ ਝੂਠ ਬੋਲਕੇ ਕਿ ਮਿਲੂਗਾ।

      @esmusicludhiana8841@esmusicludhiana88415 жыл бұрын
    • VIKRAMJEET SINGH veer g saab pangota app kehda ki oh 5 saal nal raha te tusi dheko k 5 saal osnu koi pesa nai milya fir kive ghar khacr kive chalda c

      @kawalpreet629@kawalpreet6295 жыл бұрын
  • ਬਕਵਾਸ ਕਰਦੇ ਗਇਕ ਕੰਪਨੀਆਂ ਦੇ ਮਾਲਕ ਲਿਖਾਰੀਆਂ ਨਾਲ ਧੋਖਾ ਕਰਦੇ।

    @meharsinghgill1734@meharsinghgill17345 жыл бұрын
    • mehar singh gill sahi gal a

      @majorbhullar2235@majorbhullar22355 жыл бұрын
  • ਸਾਬ ਬਹੁਤਾ ਵਧੀਆ ਬੰਦਾ ਨਹੀਂ ਹੈ। ਲਿਖਾਰੀ ਬਹੁਤ ਵਧੀਆ ਵਧੀਆ ਬੈਠੇ ਹਨ। ਪਰ ਸਾਰੇ ਮਸ਼ਹੂਰ ਨਹੀਂ ਹੁੰਦੇ। ਇਹਨਾਂ ਨੇ ਮਸ਼ਹੂਰ ਕੀਤਾ ਸਾਬ ਨੂੰ।

    @sukhbirsinghattepur@sukhbirsinghattepur5 ай бұрын
  • ਉਹਨਾ ਤੱਕ ਸਾਤੀ ਨਹੀ ਮਿਲਣੀ ਜਿੰਨਾ ਤੱਕ ਸਾਬ ਦਾ ਹੱਕ ਨਹੀ ਦਿੰਦੇ

    @balvirmann6055@balvirmann60555 жыл бұрын
  • 2 ਪਿੰਡਾਂ ਦੀ ਪੰਚਾਇਤ ਝੂਠ ਬੋਲ ਰਹੀ ਹੈ ਇਹ ਕੱਲੇ ਹੀ ਸੱਚੇ ਆ ਵਾਹ ਓ ਤੁਹਾਡੇ

    @GurdeepSingh-pe3wi@GurdeepSingh-pe3wi5 жыл бұрын
    • Sahi 22

      @JaspreetSingh-gz6hw@JaspreetSingh-gz6hw5 жыл бұрын
    • Bilkul sahi gal aa

      @jinderSingh-zl1sz@jinderSingh-zl1sz5 жыл бұрын
    • Gurdeep Singh saab oangota di bhen di kunn

      @karanwadhwa5660@karanwadhwa56605 жыл бұрын
  • ਖੱਚ ਬੰਦੇ ਅਾਂ ਜਵਾ ਹੀ ਤਿੰਨੇ ਜਣੇ

    @Singh-gh2ll@Singh-gh2ll5 жыл бұрын
  • lahnat a tuhade dova te

    @jarmanriar2616@jarmanriar26165 жыл бұрын
  • ਇਹਨਾ ਦੋਵੇ ਭਰਾ ਦੇ ਗਾਣੇ ਸੁਣੇ ਬੰਦ ਕਰੋ ਫਿਰ ਦਿਮਾਗ ਸਹੀ ਜਗ੍ਹਾ ਤੇ ਪੋਹਚੋ ਵੀਰੋ ਸਾਬ ਨਾਲ ਇਹਨਾ ਧੱਕਾ ਕੀਤਾ ਗਿਆ ਹੈ

    @sarbjitdhaliwal5544@sarbjitdhaliwal55445 жыл бұрын
  • ਬਾਈ ਮੈਂ ਇਕੱਲਾ ਟਾਇਟਲ ਈ ਪੜਿਆ ਬਾਕੀ ਸੁਣਨ ਦਾ ਟਾਇਮ ਨੀ ਤੇ ਆਹ ਢਾਈ ਕਰੋੜ ਦੇ ਕਿੱਲੇ ਵਾਲਿਆ ਸੁਣਲਾ ਪੈਲੀ ਦਾ ਰੇਟ ਉਹੀ ਕੱਢਦਾ ਜਾਂ ਕਢਵਾਉਂਦਾ ਜਿਹਨੇ ਵੇਚਣੀ ਹੋਵੇ ਜਿੰਨਾ ਨੇ ਬੈਅ ਲੈਣੀ ਹੋਵੇ ਓਹ ਤਾਂ ਪੈਸਿਆ ਦਾ ਨਾਂ ਨੀ ਲੈਂਦੇ ਤੇ ਦੂਜੀ ਗੱਲ ਥੋਡਾ ਕੱਟਾ ਕਿੱਲੇ ਦੇ ਜੋਰ ਤੇ ਈ ਤਿੰਗੜਦਾ

    @sekhon1449@sekhon14495 жыл бұрын
  • ਇਹ ਝੂਠੇ ਆ ਇਨਾ ਦੀ ਕਿਸੇ ਗੱਲ ਯਕੀਨ ਨਾਂ ਕਰੋ

    @saabpangota6741@saabpangota67415 жыл бұрын
    • Bai Mera chnl subr kt

      @vehlejanta732@vehlejanta7325 жыл бұрын
    • @Love khurdpur mere v krr De m tera kr dena

      @vehlejanta732@vehlejanta7325 жыл бұрын
  • Pehla kehndey “tucha” geetkaar, hon kehndey asi gaaney hi ohdey gaaye.

    @kharkusingh7400@kharkusingh74005 жыл бұрын
  • SSab pangota Ji tusi apne geet aap gao rab tuhade nal

    @user-si5kt6pv9m@user-si5kt6pv9m27 күн бұрын
  • ਹੰਕਾਰ ਬੰਦੇ ਨੂੰ ਲੈ ਬੈਦਾ ਹੰਕਾਰ ਨੇ ਤਾ ਰਾਵਣ ਵਰਗੇ ਖੱਤਮ ਕਰਤੇ ਤੁਸ਼ੀ ਤਾ ਹੋ ਲੱਲੀ ਛੱਲੀ

    @EkamElactronic@EkamElactronic5 жыл бұрын
    • It's true

      @VinodKumar-hd5fn@VinodKumar-hd5fn5 жыл бұрын
    • Harjinder Singh tera puoo hona ਲੱਲੀ ਛੱਲੀ harmda

      @husanpreetkaur857@husanpreetkaur8575 жыл бұрын
    • @@husanpreetkaur857 Harmde Wala tusi kam kar rha ho kuh sarm karo rab to daro

      @EkamElactronic@EkamElactronic5 жыл бұрын
    • @@EkamElactronic aho rab tera peo jo a jo tanu sab pta sahe kon glt kon

      @gurjazz5392@gurjazz53925 жыл бұрын
    • Preet randhawa bolan di akal tan krlaaaaaa

      @varinderbhullar2041@varinderbhullar20415 жыл бұрын
  • ਜੇਕਰ ਤੁਸੀਂ ਸੱਚੇ ਹੋ ਤੁਸੀਂ ਉਸ ਦੇ ਘਰ ਜਾ ਕੇ ਮਿਲ ਆਉ

    @gurjantsingh7870@gurjantsingh78705 жыл бұрын
  • Full sport 👍 Saab pangota viree Rabb tenu chardi kalan ch rakhe 🙏 god bless you

    @user-pp2yz4fv1i@user-pp2yz4fv1i5 жыл бұрын
    • aodisong

      @sukhkabaddi7842@sukhkabaddi78424 жыл бұрын
  • ਜੇ ਏਡੇ ਛਾਓ ਕਾਰ ਸੀ ਓਸ ਨੂੰ ਘਰ ਈ ਬਣਾ ਦਿੱਦੀਓ ਗਾਡੋ ਕਿਸੇ ਥਾ ਦੇ

    @balrajgill3164@balrajgill3164 Жыл бұрын
  • ਪਨਗੋਟੇ ਨੂੰ ਸਲਾਹ ਕਿ ੲਿਹਨਾ ਨਾਲ ਸਮਜੋਤਾ ਨਾ ਕਰੀ ਤੈਨੂੰ ਦੁਬਾਰਾ ਧੋਖਾ ਦੇਣਗੇ

    @mangalmangal251@mangalmangal2515 жыл бұрын
    • ਰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਨੇ ਗੀਤਕਾਰ ਸਾਬ ਪਨਗੋਟਾ ਨਾਲ ਕੀਤਾ ਵੱਡਾ ਧੋਖਾ। ਸਾਰੀ ਅਸਲੀਅਤ ਆਈ ਸਾਹਮਣੇ। 🔴👉 kzhead.info/sun/ZdFxot6ypYuLdn0/bejne.html

      @punjabproduction9643@punjabproduction96435 жыл бұрын
    • Sahi gal a veer

      @desimedia0753@desimedia07535 жыл бұрын
    • Eh sala fuddu kalakaar sale saab de kar k chd ge aa ajj eh gala.karde aa

      @desimedia0753@desimedia07535 жыл бұрын
  • ਅਜ ੳੁਹੀਂ ਸਾਬ ਨੂੰ ਬਦਨਾਮ ਕਰੀਂ ਜਾਂਦੇ ..😡😡 ਜਿਹੜੇ ਸਾਬ ਨਾਲ ਰਹਿ ਕੇ ਮਸ਼ਹੂਰ ਹੌੲੇ..

    @jobanjeetsingh4916@jobanjeetsingh49165 жыл бұрын
    • jobanjeet singh tera puoo phla hi ਮਸ਼ਹੂਰ c saab nu kon janda c phla

      @husanpreetkaur857@husanpreetkaur8575 жыл бұрын
    • Preet randhawa g tanu kon janda c koi v nai

      @jobanjeetsingh4916@jobanjeetsingh49165 жыл бұрын
    • Saab nu kon nai c janda . chalo me nai c janda, par tusi te saab nu jande c na randhawa saab ?

      @jobanjeetsingh4916@jobanjeetsingh49165 жыл бұрын
    • jobanjeet singh hmm mein janda jnana aa saab rami hona ny mna kar tah hona tah badnami krn lagh pya

      @husanpreetkaur857@husanpreetkaur8575 жыл бұрын
    • ਸਾਬ ਦੀ ਮਿਹਨਤ💪 ਜਾਰੀ ਏ ਰਿਕਾਰਡ ਵੀ🔝 ਤੋੜਾਂਗਾ। Time 🕐ਆ ਲੈਣ ਦੇ, ਭਾਜੀ ਰਮੀ ਦੀ ਮੋੜਾਂਗੇ.... .....#wahla

      @jobanjeetsingh4916@jobanjeetsingh49165 жыл бұрын
  • ਦੇਖੋ ਅਮੀਰ ਤੇ ਗਰੀਬ ਦੀ ਕਦੀ ਵੀ ਕੋਈ ਯਾਰੀ ਨੀ ਹੁੰਦੀ ਇਹ ਸਿਰਫ ਲੋੜ੍ਹਾਂ ਦੀ ਯਾਰੀ ਹੁੰਦੀ ਹੈ

    @gurnambhatti9309@gurnambhatti9309 Жыл бұрын
  • ਜੇ ਸਾਬ ਨੂੰ ਕੁਝ ਦਿੱਤਾ ਤਾਂ ਉਹ ਕਿੱਥੇ ਗਿਆ ਓਦੇ ਕੋਲ ਤਾਂ ਕੁਝ ਨੀ ਜੇ ਤਾ ਓਦੇ ਕੋਲ ਕੁੱਝ ਹੋਵੇ ਫੇਰ ਮੰਨੀਏ ਓਦੇ ਕੋਲ ਇੱਕ ਕਮਰਾ ਓਦੇ ਤੇ ਕਿੰਨੇ ਪੈਸੇ ਲੱਗ ਗੲੇ ਬਾਈ ਤਕੜਾ ਬੰਦਾ ਤਾਂ ਮਾੜੇ ਦੀ ਓਦਾਂ ਹੀ ਮੱਦਦ ਕਰ ਦਿੰਦਾ

    @taranbains4155@taranbains41555 жыл бұрын
  • ਸ਼ਰਮ ਕਰੋ ਸਾਲੀਆਂ ਓ ਇਕ ਵੀ ਕਮੈਟ ਤੁਹਾਡੇ ਹੱਕ ਚੋ ਨੀ ਲੋਕਾਂ ਵਿੱਚ ਰੱਬ ਵੱਸਦਾ ਹੈ

    @dhillondhillon5171@dhillondhillon51715 жыл бұрын
    • dhillon dhillon chal sala tu rabb vadda

      @kawalpreet629@kawalpreet6295 жыл бұрын
    • Sahi gall a

      @JaspreetSingh-gz6hw@JaspreetSingh-gz6hw5 жыл бұрын
    • dhillon dhillon kyi kuty billy bokhdy aa shera nu koi parvah ni

      @husanpreetkaur857@husanpreetkaur8575 жыл бұрын
    • Preet randhawa right g sher ta sher hi hunde a

      @kawalpreet629@kawalpreet6295 жыл бұрын
    • @@husanpreetkaur857 Tu ਭੈਣਯਣਿਅਾ ਸਾਰੇ ਪਾਸੇ ਮੂੰਹ ਮਾਰਦੈਂ ਓਏ ਚੂੜਲਾ

      @harmanmattu0@harmanmattu05 жыл бұрын
  • ਹੰਕਾਰ ਆ ਇਹਨਾਂ ਵਿੱਚ

    @GurdeepSingh-pe3wi@GurdeepSingh-pe3wi5 жыл бұрын
    • ਸਾਰਾ ਕੁਝ ਝੂਠ ਬੋਲ ਰਹੇ ਹਨ

      @jeevankang4317@jeevankang43175 жыл бұрын
  • Bittu chakk wala i love you veer

    @talwindersingh3799@talwindersingh37995 жыл бұрын
  • sacha banda saab 22 ji

    @comtarynividya22jyekgdhfut6@comtarynividya22jyekgdhfut63 жыл бұрын
  • ਇਹਨਾ ਸਾਲਿਆਂ ਚ ਮੈਂ ਬੋਲਦੀ ਆ

    @grlstar8334@grlstar83345 жыл бұрын
    • G R L star ehna nu vekh k tenu pta lagh gya ehna ch may boldi aa ty apny saly saab da ni pta lga ohdy lalach bolda

      @husanpreetkaur857@husanpreetkaur8575 жыл бұрын
    • Preet randhawa saab pangota lalchi c hai te rahena chor

      @kawalpreet629@kawalpreet6295 жыл бұрын
  • ਨਾਲੇ ਚੋਰ ਨਾਲੇ ਚੁਤਰਾਈਆਂ

    @amritmanpowers2356@amritmanpowers23565 жыл бұрын
    • Ahoo saab nala choor nala hun chatar banda

      @sahildeepgoraya2041@sahildeepgoraya20415 жыл бұрын
    • @@sahildeepgoraya2041 ਸਾਬ ਨੂੰ ਦਬਾਉਣ ਵਾਲਿਉ ਓ ਕਦੇ ਸੂਰਜਾਂ ਨੂੰ ਚਾਦਰਾਂ ਨਹੀ ਪੈਦੀਆਂ

      @amritmanpowers2356@amritmanpowers23565 жыл бұрын
    • @@amritmanpowers2356 vera Mungva bulb lan jada chir loo ni hundi

      @sahildeepgoraya2041@sahildeepgoraya20415 жыл бұрын
    • @@sahildeepgoraya2041 ਨਿਉਜ ਨੰਬਰ ਡੌਟ ਕੌਮ ਤੇ ਪੰਚਾਇਤ ਨਾਲ ਬਣੀ ਇਟਰਵਿਊ ਦੇਖ ਲੈ ਜੇ ਫੇਰ ਵੀ ਕੋਈ ਕਮੀਂ ਪੇਸੀ ਰਹਿ ਜਾਵੇ ਤਾਂ ਕੁਮੈਟ ਕਰ ਦਈ ਜੇ ਕੁਮੈਂਟ ਨਾਂ ਆਇਆ ਤਾਂ ਮੈਂ ਫਿਰ ਇਹੀ ਕਹੂਗਾਂ ਸਾਬ ਨੂੰ ਦਬਾਉਣ ਵਾਲਿਉ ਉਏ ਕਦੇ ਸੂਰਜਾਂ ਤੇ ਚਾਦਰਾਂ ਨਹੀਂ ਪੈਦੀਆ

      @amritmanpowers2356@amritmanpowers23565 жыл бұрын
    • @@amritmanpowers2356 vera tera ta id name e dasda tu oda koi chala va backi interview da suru ch hi dasya ki oh sara classmate na ta vera pra pra bara bol sakda par classmate ni mara bolda

      @sahildeepgoraya2041@sahildeepgoraya20415 жыл бұрын
  • ਬਾਈ ਜੀ great ਹੋ ਤੁਸੀਂ, ਪੰਜਾਬੀ ਸੱਭਿਆਚਾਰ ਦੀ ਸੇਵਾ ਕਰ ਹੋ

    @gurjantpandher9627@gurjantpandher96275 жыл бұрын
  • ਏਨਾ ਦੇ ਸ਼ੋਅ ਲਗਵਉਣੇ ਬੰਦ ਕਰ ਦਿਓ ਆਪੇ ਅਕਲ ਟਿਕਾਣੇ ਆ ਜੁ

    @BhupinderSingh-zg6yz@BhupinderSingh-zg6yz5 жыл бұрын
    • Bhupinder Singh oh tah rab ny jo likhiya ohi hona aa tery kehn nal ki hona

      @husanpreetkaur857@husanpreetkaur8575 жыл бұрын
KZhead