ਬੰਦਿਆਂ ਦੇ ਮੁਕਾਬਲੇ ਤੀਵੀਂਆਂ ਦਾ ਮਨੋ-ਵਿਸ਼ਲੇਸ਼ਣ ਕਰਨਾ ਅਸੰਭਵ ਹੈ l Rupinder Sandhu l B Social

2020 ж. 30 Қаң.
770 112 Рет қаралды

ਬੰਦਿਆਂ ਦੇ ਮੁਕਾਬਲੇ ਤੀਵੀਂਆਂ ਦਾ ਮਨੋ-ਵਿਸ਼ਲੇਸ਼ਣ ਕਰਨਾ ਅਸੰਭਵ ਹੈ। "ਨਰਿੰਦਰ ਸਿੰਘ ਕਪੂਰ"
#NarinderSinghKapoor
#RupinderSandhu
#BSocial

Пікірлер
  • ਮੈਂ ਆਪਣੀ ਜਿੰਦਗੀ ਵਿੱਚ ਬਹੁਤ ਸਾਰੀਆਂ ਅੌਰਤਾ ਨੂੰ ਦੇਖਿਆ ਜਿੰਨਾ ਦੇ ਪਤੀ ਛੋਟੀ ਉਮਰ ਵਿੱਚ ਹੀ ਮਰ ਗਏ। ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਬਹੁਤ ਸਬਰ ਨਾਲ ਜਿੰਦਗੀ ਬਤੀਤ ਕੀਤੀ ਆ। ਬਹੁਤ ਸਾਰੇ ਮਰਦ ਆਪਣੀ ਪਤਨੀ ਦੇ ਮਰ ਪਿੱਛੋਂ ਜਲਦ ਵਿਆਹ ਕਰਵਾ ਲੈਂਦੇ ।

    @dhillonsaab3241@dhillonsaab32412 жыл бұрын
    • ਇਹ ਸਬਰ ਦੀ ਗੱਲ ਨਹੀਂ। ਬੰਦੇ ਦੋਬਾਰਾ ਵਿਆਹ ਕਰ ਲੈਂਦੇ ਨੇ ਕਿਓਂਕਿ ਬੰਦੇ ਦੀ ਕੀਮਤ ਔਰਤ ਤੋਂ ਬਿਨਾਂ ਵੀ ਬਰਕਰਾਰ ਰਹਿੰਦੀ ਹੈ। ਪਰ ਔਰਤ ਜੋ ਕਿਸੇ ਹੋਰ ਮਰਦ ਦੀ ਹੋ ਗਈ ਹੋਵੇ ਉਸਦੀ ਸਮਾਜ ਵਿਚ ਕੀਮਤ ਘਟ ਜਾਂਦੀ ਹੈ, ਖ਼ਾਸ ਕਰਕੇ ਜੇ ਉਸ ਦੇ ਬੱਚੇ ਹੋਣ।

      @larcm3@larcm3 Жыл бұрын
  • ਮਾਂ ਦੀ ਸਿਖਿਆ ਦਾ ਜਿੰਦਗੀ ਵਿੱਚ ਸਭ ਤੋਂ ਵਡਾ ਰੋਲ ਹੈ ਚਾਹੇ ਉਹ ਮਰਦ ਹੈ ਔਰਤ ਹੈ

    @ManjitSingh-vp1mh@ManjitSingh-vp1mh3 жыл бұрын
  • ਰਾਹ ਪਿਆ ਜਾਣੀਏਂ ਜਾਂ ਵਾਹ ਪਿਆ ਜਾਣੇ ਹਰ ਬੰਦੇ ਦੀ ਆਪਣੀ ਆਪਣੀ ਸੋਚ ਹੈ ! ਨਾ ਔਰਤ ਦਾ ਇੱਕ ਰੂਪ ਨਾ ਕਿਸੇ ਬੰਦੇ ਦਾ

    @friendsloft1921@friendsloft19213 жыл бұрын
    • EH BUDDHA SHAKAL TON HI DUFFER, LANDER TE FUKRA LAGDA HAI 🙂 ( FUKRA MATLAB-- JIDE CH FOOK /HVA HOVE, AAPNE AAP NU NADDHU KHA SAMAJHDA HOVE, NAKLI, VKHAAVAA KARAN WALA/ ARROGANT, FULL OF ONESELF, FAKE, PRETENTIOUS)

      @euphoria156@euphoria1563 жыл бұрын
    • ਬਿਲਕੁਲ ਸਹੀ ਗੱਲ ਹੈ ਧੰਨਵਾਦ ਜੀ 🙏🙏

      @majormajor-lj8hw@majormajor-lj8hw Жыл бұрын
    • I am agry with you ❤

      @JagjitSingh-sc1bx@JagjitSingh-sc1bx8 ай бұрын
    • 💯Right ji

      @deeptibhatia6592@deeptibhatia65928 ай бұрын
  • ਮੁਲਾਕਾਤ ਕਰਨ ਵਾਲੀ ਕੁੜੀ ਬੁਹਤ ਸੁਲਜੀ ਤੇ ਸੁਚੱਜੀ ਹੈ।ਡਰੈੱਸ sense man nu shoo gai hai।ਜਿੰਦਗੀ ਵਿੱਚ ਪਹਿਲੀ ਵਾਰ ਇੰਨੀ ਸੁਚੱਜੀ ਕੁੜੀ ਦੇਖੀ।ਭਾਗ ਭਰੀ ਹੋਵੇ ਜੀ

    @avindersingh9666@avindersingh96664 жыл бұрын
    • Sahi h bro bhut simple aa

      @inderjeetkaur8692@inderjeetkaur86924 жыл бұрын
    • Gharane d h

      @inderjeetkaur8692@inderjeetkaur86924 жыл бұрын
    • ਇਹ ਸਿਰਫ ਅੱਖਾਂ ਦਾ ਭਰਮ ਹੈ ਜਿਸ ਦਿਨ ਪਾਲਾ ਪੈਂਦਾ ਹੈ ਪਤਾ ਓਦੋਂ ਲਗਦਾ ਹੈ

      @j.skundi7791@j.skundi77914 жыл бұрын
    • Asha.

      @skyline3071@skyline30714 жыл бұрын
    • Avinder singh 😂😂😃😂😃 dress sense ch ik kmi aaaa sir te chunni ni layi

      @funtime8864@funtime88644 жыл бұрын
  • ਮੈਨੂੰ ਓੁਦੋ ਬਹੁਤ ਵਧੀਆ ਲੱਗਦਾ 🙏 ਜਦੋ ਮੇ ਆਪਣੀ ਮਾ ਬੋਲੀ ਪੰਜਾਬੀ ਲਿਖੀ ਦੇਖਦਾ ✌️

    @amangrewal1045@amangrewal10454 жыл бұрын
    • ਵਾਹ ਜੀ ਦਿਲੋ ਸਲੂਟ ਆ 22

      @ParvinderSingh-gx3dj@ParvinderSingh-gx3dj3 жыл бұрын
    • ਅੱਜ ਪੰਜਾਬੀ ਮਾਂ ਬੋਲੀ ਨੂੰ ਵਧ ਤੋਂ ਵਧ ਲਿਖਿਏ ਪੜੀਏ ਪੜ੍ਹਾਈਏ

      @GurmeetSingh-yc3nr@GurmeetSingh-yc3nr3 жыл бұрын
    • ਮੈਨੂੰ ਇਹ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਕਿ ਜਿਹੜੇ ਪੰਜਾਬੀ ਹੋ ਕੇ ਪੰਜਾਬੀ ਹੀ ਨਹੀਂ ਲਿਖ ਸਕਦੇ...

      @SatishSharma-gd8qd@SatishSharma-gd8qd3 жыл бұрын
    • ਸਹੀ ਗੱਲ ਵੀਰ ਜੀ 🙏🏻

      @pssandhu9908@pssandhu99082 жыл бұрын
    • ❤️❤️❤️❤️❤️

      @110943129@110943129 Жыл бұрын
  • ਤੇ ਬਾਗੀ ਆਦਮੀ ਘਰ ਵਸਾ ਸਕਦੇ ਆ? ਮਰਦਾਂ ਦੇ ਘਰ ਵਸਦੇ ਈ ਤਾਂ ਨੇ ਜੇ ਔਰਤਾਂ ਬਰਦਾਸ਼ਤ ਕਰਦੀਆਂ

    @vidyapadai@vidyapadai4 жыл бұрын
    • ਬਿਲਕੁਲ ਠੀਕ

      @kuldeepsood5224@kuldeepsood52244 жыл бұрын
    • ਹੁਣ ਨਹੀਂ ਕਰਦੀ ਔਰਤ ਬਰਦਾਸ਼ਤ ਕੁਝ

      @deepakvashisht46@deepakvashisht463 жыл бұрын
    • Aurat je 20 nal vi hovo taan vi oo apne app noo izat mann vali samajdi hai. Bahot examples west vich mildiyan han Indian dian

      @singhpawar6036@singhpawar60363 жыл бұрын
    • You said bardast..matlab aurat di life vich kou hor hai

      @singhpawar6036@singhpawar60363 жыл бұрын
    • @@singhpawar6036 te aadmi je 20 nal v hove ta... ta v apne aap nu sarvuttam smjhda

      @vidyapadai@vidyapadai3 жыл бұрын
  • ਕੁਝ ਹੱਦ ਤੱਕ ਠੀਕ ਆ ਪਰ ਡਾਕਟਰ ਸਾਹਿਬ ਦੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਹੋਣਾ ਮੁਸ਼ਕਿਲ ਆ

    @itz_eagle.06@itz_eagle.064 жыл бұрын
    • ਭਾਈ ਇੰਦਰਜੀਤ ਸਿੰਘ eh rab banan nu firda hai gurbani de gian to bina

      @hssidhu2186@hssidhu21864 жыл бұрын
    • shi keha g

      @Prabhjeet@Prabhjeet4 жыл бұрын
    • Shi gall aa ji eh ik marad di soch to soch rhe ne ik aurat ban k sochan di v lod hai Sariya auratan bare idda nai kiha ja skda pr ina da apna opinion hai Asi kuch gallan nu criticise v kr skde aa

      @maninder8436@maninder84364 жыл бұрын
    • ਜੇ ਇਹਨਾਂ ਨੂੰ ਕੋਈ ਤਾਕਤਵਰ ਸਵਾਲ ਕੀਤਾ ਜਾਵੇ ਤਾਂ ਇਹਨਾਂ ਨੂੰ ਮਿਰਚਾਂ ਵੀ ਬਹੁਤ ਲੱਗਦੀਆਂ ਹਨ। ਦੂਜੇ ਨੂੰ ਮਾਨਤਾ ਦੇਣੀ ਇਹਨਾਂ ਨੂੰ ਬਹੁਤ ਮੁਸ਼ਕਲ ਲੱਗਦੀ ਹੈ।

      @sidhuenglishclasses684@sidhuenglishclasses6844 жыл бұрын
    • @@sidhuenglishclasses684 kehda swal ?

      @examtime4887@examtime48873 жыл бұрын
  • 100% ਨਤੀਜਾ ਨਹੀਂ ਦੇ ਸਕਦੇ ਕਿਸੇ ਪ੍ਰਜਾਤੀ ਬਾਰੇ,, ਭਾਵੇਂ ਉਹ ਇਸਤਰੀ ਹੋਵੇ ਜਾਂ ਪੁਰਸ਼। ਕਈ ਗੱਲਾਂ ਢੁੱਕਦੀਆਂ ਹਨ,, ਕਈ ਨਹੀਂ।

    @narinderpalsinghbhullar1740@narinderpalsinghbhullar17404 жыл бұрын
    • sahi gal a veer

      @charanjeetsingh-ol9vs@charanjeetsingh-ol9vs4 жыл бұрын
    • Male female ik category noo belong krdy n koi eh nhi kh skda k ekly marad e chngy n aourta nhi ja fr eklea aourta he changea n marad nhi Samaj noo ik ghar noo ik family noo jina ik marad support krda ona he ik aourat support krdea Aourata noo nafrat ja niva janan vly aapne soch tu thoda ucha uthan koiki ohna noo janam dn vle v ek aourat h

      @ekomkar6783@ekomkar67833 жыл бұрын
    • Right 💯 bro Nrinderpal

      @sidhusaab2806@sidhusaab28063 жыл бұрын
    • Right g

      @gaggigurna5928@gaggigurna59283 жыл бұрын
    • Narinderpal Singh Bhullar ਭਾਰਤ ਸਿਰਫ ਪੱਛਮ ਤੋਂ ਟੈਕਨੋਲੋਜੀ ਵਿੱਚ ਹੀ ਪਿੱਛੇ ਨਹੀਂ ਸੋਚ ਦੇ ਮਿਆਰ, ਸਮਾਜਿਕ ਅਤੇ ਮਨੁੱਖੀ ਕਦਰਾਂ ਕੀਮਤਾਂ ਵਿੱਚ ਬਹੁਤ ਹੀ ਜਿਆਦਾ ਪਿੱਛੇ ਹੈ. ਇਸਦੀ ਇਕ ੳਾਹਰਨ ਹੈ ਕਿ ਭਾਰਤ ਵਿੱਚ ਕਾਤਲਾਂ/ਜਾਲ਼ਮਾ/ genocideਅਤੇ war crime ਦੇ ਦੋਸ਼ੀਆਂ ਦੇ ਬੱਚਿਆ ਨੂੰ ਆਪਣੇ ਪਿੳ ਦੀਆ ਕਰਤੂਤਾਂ ਦੀ ਕੋਈ ਸ਼ਰਮਿੰਦੀ ਨੀ ਹੁੰਦੀ. ਦੂਸਰੀ ਉਦਾਹਰਨ ਹੈ ਕਿ ਕਿ ਇਥੇ ਲੇਖਕਾਂ ਦੇ ਕਿਰਦਾਰ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਜਾਂਦੀ. ਕੋਈ ਸਿਰੇ ਦਾ ਬੇਈਮਾਨ, ਬਦਕਿਰਦਾਰ ਬੰਦਾ ਵੀ ਚਾਹੇ ਦੋ ਲਾਈਨਾ ਲਿਖ ਦੇਵੇ, ਵਾਹ ਵਾਹ ਕਰਨ ਵਾਲੇ ਗਧੇ ਆਮ ਮਿਲ ਜਾਂਦੇ ਹਨ, ਕੋਈ ਉਸਦੇ ਕਿਰਦਾਰ ਵੱਲ ਧਿਆਨ ਨਹੀਂ ਦਿੰਦਾ. UK ਵਿੱਚ ਇਕ ਡੀਫੈਂਸ ਮਨਿਸਟਰ ਨੂੰ ਇਸ ਕਰਕੇ ਇਸਤੀਫਾ ਦੇਣਾ ਪੈ ਗਿਆ ਕਿੳਕਿ ਉਸ ਨੇ ਗੱਲ-ਬਾਤ ਦੌਰਾਨ ਇਕ ਪੱਤਰਕਾਰ ਦੇ ਗੋਡੇ ਨੂੰ ਹੱਥ ਲਗਾ ਦਿੱਤਾ ਸੀ. ਪਰ ਭਾਰਤ ਵਿੱਚ ਗੰਦੇ ਕਿਰਦਾਰਾਂ ਵਾਲੇ ਪਾਸ਼ ਵਰਗੇ ਕਵੀਆ ਦੇ ਸੋਹਲੇ ਵੀ ਗਾਏ ਜਾਂਦੇ ਹਨ ਤੇ ਆਹ ਘਟੀਆ ਜਿਹੇ ਕਿਰਦਾਰੋਂ ਗਿਰੇ ਲੋਕਾਂ ਦੀਆ ਬਕਵਾਸ ਭਰੀਆਂ ਕਿਤਾਬਾਂ ਵੀ ਵਿਕ ਜਾਂਦੀਆਂ ਹਨ. ਉਹ ਇਟਰਵਿਊ ਵਿੱਚ ਧੜੱਲੇ ਨਾਲ ਦੱਸਦੇ ਹਨ ਕਿ ੳਨਾ ਦੇ ਬਹੁਤ ਅੋਰਤਾ ਨਾਲ ਸੰਬੰਧ ਰਹੇ ਹਨ. ਫਿਰ ਇਹੀ ਬੰਦਾ ਸ਼ਰੇਆਮ ਔਰਤਾਂ ਦੀ ਮਨੋਵਿਗਿਆਨਤਾ ਵਾਰੇ ਬਕਵਾਸ ਕਰਦਾ ਹੈ. ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਉਹ ਲੋਕ ਜਿਨਾ ਨੇ ਦੇ ਨਾਵਾਂ ਪਿੱਛੇ ਸਿੰਘ ਅਤੇ ਕੌਰ ਲਗਦਾ, ਜਿਨਾ ਦੇ ਪਿੱਛੇ ਦੁਨੀਆ ਦਾ ਸਭ ਤੋਂ ਮਹਾਨ ਫ਼ਲਸਫ਼ਾ ਸਿੱਖੀ ਸਿਧਾਂਤ ਖੜਾ ਹੈ, ਜਿਨਾ ਨੇ ਗੋਬਿੰਦ ਸਿੰਘ, ਕਬੀਰ, ਅਤੇ ਰਵਿਦਾਸ ਵਰਗੇ ਕਵੀਆ ਦੀਆ ਕਵਿਤਾਵਾਂ ਦਾ ਮਿਆਰ ਦੇਖਿਆਂ ਹੋਵੇ, ਉਹ ਆਹ ਕਿਰਦਾਰੋਂ ਗਿਰੇ ਬੰਦਿਆਂ ਦੀਆ ਲਿਖਤਾਂ ਤੇ ਵਾਹ ਵਾਹ ਕਰਨ, ਬੜੀ ਸ਼ਰਮ ਦੀ ਗੱਲ ਹੈ.

      @gurudebariq@gurudebariq3 жыл бұрын
  • Bilkul sahi kiha ji ਬਾਗੀ ਔਰਤਾਂ ਕਦੇ ਵੀ ਘਰ ਨਹੀਂ ਵਿਸਾ ਸਕਦੀਆਂ।ਘਰ ਵਿਚ ਕਈ ਵਾਰ ਕਈ ਗੱਲਾਂ ਸਹਿਣੀਆਂ ਪੈਂਦੀਆਂ ਨੇ ਤੇ Adjustment ਕਰਨੀ ਪੈਂਦੀ ਹੈ।ਅਗਰ ਘਰ ਵਿੱਚ ਮਾੜੀ ਜਿਹੀ ਗੱਲ ਹੋ ਜਾਵੇ ਬਾਗੀ ਔਰਤ ਤਾਂ ਘਰ ਵਿੱਚ ਕਿਸਾਨੀ ਅੰਦੋਲਨ ਵਾਂਗ ਅੰਦੋਲਨ ਕਰਨ ਬੈਠ ਜਾਵੇਗੀ ਉਥੇ ਘਰ ਕਿਥੇ ਵੱਸੂਗਾ

    @stugamer573@stugamer5733 жыл бұрын
  • ਔਰਤ ਦੇ ਬਾਹਰਲੇ ਸਰੂਪ ਤੇ ਨਾ ਜਾਓ ਇਹ ਇਕ ਐਸੀ ਚੀਜ ਹੈ ਜੇ ਬਿਗੜ ਜਾਏ ਤਾਂ ਫਿਰ ਬੰਦਾਂ ਨਾ ਮਰਨ ਜੋਗਾ ਨਾ ਜੀਉਣ ਜੋਗਾ ਜਿੰਦਗੀ ਨਰਕ ਬਣਾ ਦਿੰਦੀ ਹੈ।

    @j.skundi7791@j.skundi77914 жыл бұрын
    • 😂😂😂 ਸਹੀ ਗੱਲ ਆ ਵੀਰ

      @GurpreetSingh-oh9iy@GurpreetSingh-oh9iy4 жыл бұрын
    • Right right

      @bodybuilderkaran5199@bodybuilderkaran51994 жыл бұрын
    • ryt

      @kaursandeep7441@kaursandeep74414 жыл бұрын
    • Meri v nark bni pye aa

      @RaviSingh-kb9hi@RaviSingh-kb9hi4 жыл бұрын
    • @@RaviSingh-kb9hi o kive ?

      @kaursandeep7441@kaursandeep74414 жыл бұрын
  • ਬਿਲਕੁਲ ਠੀਕ

    @ssg9462@ssg9462 Жыл бұрын
  • ਜਿਹੜੀਆਂ ਔਰਤਾਂ ਬਾਗ਼ੀ ਹੋਣ ਉਹ ਘਰ ਨਹੀਂ ਵਸਾ ਸਕਦੀਆਂ। ਘਰ ਵਸਾਉਣ ਦੀ ਕੱਲੀ ਜ਼ਿੰਮੇਵਾਰੀ ਕੀ ਔਰਤ ਦੀ ਹੈ? ਕਿ ਬਾਗ਼ੀ ਮਰਦ ਘਰ ਵਸਾ ਸਕਦਾ?

    @raunkimehra357@raunkimehra3574 жыл бұрын
    • bilkul nahi, bagi mard da vi aukha khas os ensan da jo auratan nu brabarta den di gal karda hove te app vi aurat nu brabarta de hak dinda hove je yakin nahi ta ajma ke dekh lia jave bezati triskar toh bina kuj nahi milega par oh admi apni soch vi nahi shad sakda bahut aukhi zindgi ho zandi hai

      @sherepunjab5087@sherepunjab50874 жыл бұрын
    • Veer g respect tuhada question di but yr aj kal kudiya devorce business kardiyiea aj di kudi paise di ha bas

      @gurpreetsingh-ct4wj@gurpreetsingh-ct4wj4 жыл бұрын
    • @@gurpreetsingh-ct4wj sariya nai dunia ch naam kamon valiya aurtan di jidagi ch ik jhath marr k vekho

      @maninder8436@maninder84364 жыл бұрын
    • Mai tohade varge loka bare sochda tusi yr har video ch kyu a jnde sadya va jeha cmnt laike pen di lun tusi phla a jnde virodh krn swaal krn

      @amrinderkambhoj3077@amrinderkambhoj30774 жыл бұрын
    • @@amrinderkambhoj3077 ਤੁਹਾਡੀ ਜਵਾਬਦੇਹੀ ਵਿਚ ਮੈਂ ਤੁਹਾਡਾ ਕਸੂਰ ਨਹੀਂ ਸਮਝਦਾ ਬਲਕਿ ਤੁਹਾਡੀ ਤਰਬੀਅਤ ਦਾ ਕਸੂਰ ਸਮਝਦਾ ਨਹੀਂ ਤਾਂ ਕੁਝ ਵੀ ਲਿਖਣ ਤੋਂ ਪਹਿਲਾਂ ਤੁਸੀਂ ਜਰੂਰ ਸੋਚਦੇ ਕਿ ਕੀ ਲਿਖ ਰਹੇ ਹੋ ਬਾਕੀ ਜੇਕਰ ਤੁਸੀਂ ਜਵਾਬ ਤਰਕ ਦੇ ਆਧਾਰ ਦੇ ਦਿੰਦੇ ਤਾਂ ਮੈਨੂੰ ਖੁਸ਼ੀ ਹੁੰਦੀ ਕਿਉਂ ਕਿ ਸੁਆਲ ਕਰਨਾ ਸਾਡਾ ਸਭ ਦਾ ਹੱਕ ਹੈ।

      @raunkimehra357@raunkimehra3574 жыл бұрын
  • ਅਜੋਕੇ ਸਮੇਂ ਵਿੱਚ ਇਹ ਗੱਲ ਨਹੀਂ ਕਹੀ ਜਾ ਸਕਦੀ। ਬਗਾਵਤ ਔਰਤ ਜਾ ਮਰਦ ਨਾਲ ਸੰਬੰਧਿਤ ਨਹੀਂ ਜੁਲਮ ਨਾਲ ਸੰਬੰਧਿਤ ਹੈ ਤੇ ਸਾਡੇ ਸਮਾਜ ਵਿੱਚ ਅੱਜ ਔਰਤ ਦੀ ਸਥਿਤੀ ਚੰਗੀ ਨਹੀਂ ।

    @premlal2200@premlal22003 жыл бұрын
  • ਮੈਂ ਇਸ ਗੱਲ ਨਾਲ ਨ ਸਹਿਮਤ ਨਹੀ ਔਰਤ ਜਿੱਡਾ ਸਬਰ ਮਰਦ ਕੋਲ ਵੀ ਨੀ

    @kamaldhindsa308@kamaldhindsa3083 жыл бұрын
    • Yes

      @examtime4887@examtime48873 жыл бұрын
  • ਜਿਸ ਬੇਗਮ ਵਿਚ ਕੋਈ ਨੁਕਸ ਨਹੀਂ ਹੁੰਦਾ,ਉਹ ਬੇਗਮ ਤਾਸ਼ ਵਿਚ ਹੁੰਦੀ ਹੈ ।(ਮਾਲਾ ਮਣਕੇ ਨਰਿੰਦਰ ਸਿੰਘ ਕਪੂਰ)

    @iqbalbrar73@iqbalbrar733 жыл бұрын
  • ਪੁਰਸ਼ ਗਿਆਨਮੁਖੀ ਹੁੰਦਾ ਹੈ ਹਰ ਗੱਲ ਤੇ ਤਰਕ ਕਰਦਾ ਹੈ ਤੇ ਔਰਤ ਸ਼ਰਧਾਮੁਖੀ ਹੁੰਦੀ ਹੈ। ਇਹ ਨਾ ਹੀ ਪੁਰਸ਼ ਦਾ ਗੁਣ ਹੈ ਤੇ ਨਾ ਹੀ ਔਰਤ ਦਾ ਦੋਸ਼ (ਅਵਗੁਣ) ਹੈ ਇਹ ਕੁਦਰਤੀ ਵਰਤਾਰਾ ਹੈ। ਗਿਆਨ ਸ਼ਰਦਾ ਤੋ ਬਿੰਨਾ ਅਧੂਰਾ ਹੈ ਤੇ ਸ਼ਰਦਾ ਗਿਆਨ ਤੋ ਬਿੰਨਾ ਅੰਧੀ ਹੈ। ਜਦ ਗਿਆਨ ਤੇ ਸ਼ਰਦਾ ਇਕੱਠੇ ਹੁੰਦੇ ਹਨ ਤਦ ਪੂਰੇ ਹੁੰਦੇ ਹਨ ਤੇ ਜੀਵਨ ਸਹੀ ਰਾਹ ਤੇ ਚਲਦਾ ਹੈ। ਇਹ ਔਰਤ ਤੇ ਪੁਰਸ਼ (ਪਤੀ ਪਤਨੀ) ਨੂੰ ਇਕੱਠੇ ਰੱਖ ਕੇ ਇਸ ਧਰਤੀ ਤੇ ਸੁਚੱਜੀ ਮਨੁੱਖੀ ਹੌਂਦ ਨੂੰ ਬਣਾਈ ਰੱਖਣ ਦਾ ਤਰੀਕਾ ਪ੍ਰਮਾਤਮਾ ਨੇ ਸਿਰਜਿਆ ਹੈ।

    @prabhdyalsingh4722@prabhdyalsingh47224 жыл бұрын
    • Haha good joke

      @vidyapadai@vidyapadai4 жыл бұрын
    • ਕੁਦਰਤ ਨਾਲ ਛੇੜ-ਛਾੜ ਦੇ ਨਤੀਜੇ ਸਭ ਘਾਲੇ ਮਾਲੇ ਕਿੳੁਂਕਿ ਕੁਦਰਤ ਨੇ ਸਿਰਫ਼ ਮਰਦ ਅੌਰਤ ਬਣਾੲੇ ਪਰ ਸਮਾਜ ਨੇ ਪਤੀ ਪਤਨੀ ਬਣਾ ਕੇ ਬੰਨ ਤੇ 😆 ਫੇਰ ਬੱਸ ਜਿਹੜਾ ਕਸੱਪ ਖਾਨਾ ਚਲਣਾ ੳੁਹ ਚਲੀ ਜਾਣਾ

      @B.i.P._Sandhu@B.i.P._Sandhu3 жыл бұрын
  • ਮੇਰਾ ਮਜਾਕੀਏ ਲਹਿਜੇ ਵਿੱਚ ਕੁਮੈਂਟ ਹੈ ਕਿ ਬੰਦਾ ਪੂਰਾ ਤੇਜ਼ ਹੋਵੇ ਅਤੇ ਅਨਪੜ੍ਹ ਹੋਵੇ, ਉਹ ਪੈਸੇ ਦਾ ਹਿਸਾਬ ਬਰਾਬਰ ਰੱਖਦਾ ਹੋਵੇ ਤਾਂ ਉਹ ਬੰਦੇ ਦੀ ਪਤਨੀ ਕੀ ਕਰੂਗੀ

    @Globalkabbadiupdates@Globalkabbadiupdates Жыл бұрын
  • ਮੈ ਤੇ ਮੇਰਾ ਪਤੀ ਦੋਵੇਂ ਬਾਗੀ ਸੁਭਾਅ ਦੇ ਸੀ ਅਤੇ ਅਸੀਂ ਇਕ ਦੂਜੇ ਨੂੰ ਸਮਝਦੇ ਹਾਂ । both are good friends. I am more strong than husband..I think characterful life make you strong and self respect person....happiness and pain are part of life but relation with one man is pride of women so be strong...being mother nobody important than child..

    @AmandeepKaur-tq3pe@AmandeepKaur-tq3pe3 жыл бұрын
    • Lol , kehna kya chahte ho ?

      @examtime4887@examtime48873 жыл бұрын
    • @@examtime4887 woman more strong,have more depth than man and every person have different story of life. Woman and man both are human . Nobody capable for describe totally human nature. After child I met real myself ,it's amazing.

      @AmandeepKaur-tq3pe@AmandeepKaur-tq3pe3 жыл бұрын
    • @@AmandeepKaur-tq3pe no , girls are different than boys , they have less physical capability than boys ( average) & but more emotions than boys ( average) , & it's average .

      @examtime4887@examtime48873 жыл бұрын
    • @@AmandeepKaur-tq3pe you met yourself , wtf

      @examtime4887@examtime48873 жыл бұрын
    • @@AmandeepKaur-tq3pe & I personally hate girls , (egoistic animals) .

      @examtime4887@examtime48873 жыл бұрын
  • ਮਹਾਂਪੁਰਸ਼ੋ ਤੁਸੀਂ ਕੁੱਝ ਔਰਤਾਂ ਜਾਂ ਮਰਦਾਂ ਦਾ ਵਿਸ਼ਲੇਸ਼ਣ ਕਰਕੇ ਉਸਨੂੰ ਸਾਰਿਆਂ ਤੇ ਨਹੀਂ ਥੋਪ ਸਕਦੇ.... ਤੁਸੀਂ ਕਿਵੇਂ ਕਹਿ ਸਕਦੇ ਓ ਕਿ ਸਾਰੀਆਂ ਔਰਤਾਂ ਇਸ ਤਰ੍ਹਾਂ ਜਾਂ ਉਸ ਤਰ੍ਹਾਂ ਹੁੰਦੀਆਂ

    @vidyapadai@vidyapadai4 жыл бұрын
    • Research naam di vi koi cheez hundi aa

      @examtime4887@examtime48873 жыл бұрын
    • Nice

      @dharmindersingh7002@dharmindersingh70023 жыл бұрын
  • ਸਬਦਾਂ ਦਾ ਵਣਜਾਰਾ 😍😍😍👌👌👌👌👌👌👌👌👌👌👌👌

    @sukhmanisukh535@sukhmanisukh5354 жыл бұрын
    • Okay 👍🏿 🎉🎉

      @naibsingh7269@naibsingh7269 Жыл бұрын
  • ਜਦੋਂ ਮਰਦ ਹਮੇਸ਼ਾ ਸਾਰਾ ਕੰਮ 24ਘੰਟੇ ਫ੍ਰੀ ਕਰਵਾਏ ਆਪਣੀ ਕਮਾਈ ਆਪਣੇ ਘਰਦਿਆਂ ਤੇ ਖਰਚ ਕਰੇ ।ਕੰਮ ਦੇ ਬਦਲੇ ਚੰਗੀ ਖੁਰਾਕ ਤੇ ਸਿਹਤਮੰਦ ਨਾ ਰੱਖੇ।ਤਾਂ ਔਰਤਾਂ ਬਾਗੀ ਹੁੰਦੀ ਹੈ ।ਦੂਸਰੀ ਔਰਤਾਂ ਵੀ ਜਿੰਮੇਵਾਰ ਵਾਰ ਹਨ।ਸੱਸ,ਨਨਾਣ, ਦਰਾਣੀ, ਮਰਦ ਦੇ ਰਿਸ਼ਤੇਦਾਰ ਵੀ ।

    @jasmeetkaur7041@jasmeetkaur70414 жыл бұрын
    • Sachi gal aa maire nl eh hondi aa .mai aap job krdi .oh sab unducted woman aa

      @AmanDeep-us5ry@AmanDeep-us5ry3 жыл бұрын
    • Ji nhi

      @iqbalsingh1536@iqbalsingh1536 Жыл бұрын
    • Bilkul theek

      @urmilarani5963@urmilarani5963 Жыл бұрын
    • Na aurat ta galti kr hi ni skdi👏

      @happygurjar-wz7li@happygurjar-wz7li9 ай бұрын
    • @@AmanDeep-us5ry uneducated?

      @exclusivenaf@exclusivenaf7 ай бұрын
  • ਇੱਕ ਇੱਕ ਗੱਲ ਸਹੀ ਆ ਮੈਂ ਤਜੁਰਬਾ ਕੀਤਾ ਸਭ ਦਾ... ਕਿਆ ਬਾਤ ਹੈ 👌

    @SamajikMuddeChannel@SamajikMuddeChannel4 жыл бұрын
    • teri v ehde vrgi soch aa?

      @ririraman7@ririraman74 жыл бұрын
    • 200 percent sahi dr Kapoor...agree

      @msvsingh2530@msvsingh25304 жыл бұрын
  • ਵਾਹਿਗੁਰੂ ਨਰਿੰਦਰ ਸਿੰਘ ਕਪੂਰ ਨੂੰ ਬੁੱਧੀ ਬਖਸੇ

    @gaganjotgill8524@gaganjotgill85244 жыл бұрын
    • shi hai g guru g ne ena loka nu vsde rehn da vrdan ditta jo apne guru di sikhia bhul gia So kiu manda akhie jit jamah rajaan

      @simransharma6275@simransharma62754 жыл бұрын
  • ਮੈ ਨਰਿੰਦਰ ਸਿੰਘ ਕਪੂਰ ਦੀਆਂ ਬਹੁਤ ਕਿਤਾਬਾਂ ਪੜੀਆਂ ਹਨ ,ਇਹ ਕਈ ਵਾਰ ਇੱਕ ਹੀ ਗੱਲ ਨੂੰ ਦੁਹਰਾ ਦਿੰਦੇ ਹਨ ,ਤੇ ਕਈ ਵਾਰ ਇਹਨਾਂ ਦੀਆਂ ਗੱਲਾਂ ਤੇ ਬਹੁਤ ਹਾਸਾ ਆ ਜਾਂਦਾ । ਵੈਸੇ ਇਹ ਲੇਖਕ ਬਹੁਤ ਵਧੀਆ ਹਨ।

    @jazzkaur9690@jazzkaur96904 жыл бұрын
    • jazz kaur ਇਹੋ ਜਿਹੇ ਗਧਿਆਂ ਨੂੰ ਪੜਨ ਦੀ ਲੋੜ ਕੀ ਹੈ? ਆਪਣਾ ਸਮਾਂ ਕੁਝ ਵਧੀਆਂ ਪੜਨ ਵਿੱਚ ਲਗਾਓ.

      @gurudebariq@gurudebariq4 жыл бұрын
    • ਇਸ ਵੀਡੀਓ ਵਿੱਚ ਮੇਰੇ ਵੱਲੋ ਨਰਿੰਦਰ ਸਿੰਘ ਕਪੂਰ ਦੁਆਰਾ ਲਿਖੀ ਗਈ ਕਿਤਾਬ ਮਾਲਾ ਮਣਕੇ ਦੇ ਵਿਚਾਰਾਂ ਨੂੰ ਵਿਸਥਾਰ ਨਾਲ ਖੋਲ ਕਿ ਸਮਝਾਇਆ ਗਿਆ ਹੈ ਜੋ ਕੇ ਮਨੁੱਖੀ ਜੀਵਨ ਦੀਆਂ ਅਸਲ ਸਚਾਈਆਂ ਦੀ ਪੇਸ਼ਕਾਰੀ ਕਰਦੇ ਹਨ ਤੁਸੀਂ ਵੀ ਸੁਣੋ ਚੰਗੇ ਵਿਚਾਰ ਚੈਨਲ ਨੂੰ Subscribe ਜਰੂਰ ਕਰਨਾ ਤੇ ਨਾਲ notification ਬੈੱਲ ਨੂੰ ਵੀ ਆਨ ਕਰ ਲੈਣਾ kzhead.info/sun/psmjo9CHmJpnaJs/bejne.html

      @alltypeknowledge2590@alltypeknowledge25903 жыл бұрын
    • ਹਸਾਉਣਾ ਇਕ ਕਲਾ ਹੈ, ਹਸਾ ਤਾਂ ਭਗਵੰਤ ਮਾਨ ਵੀ ਬਹੁਤ ਦਿੰਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਗਿਆਨੀ ਵੀ ਹੈ।

      @sidhuenglishclasses684@sidhuenglishclasses6843 жыл бұрын
    • Ehnaa de ohoo line kive aa ji. Ik acchi aurat vich lokka deya offers nu thokar maarn de himmat honi chaidi aa

      @astaadji9138@astaadji9138 Жыл бұрын
    • Ryt g Mai v book buy kiti c nirri bakwas nikli

      @JasvirSingh-cb3oc@JasvirSingh-cb3oc Жыл бұрын
  • ਔਰਤ ਪਿਆਰ ਦੇ ਬਦਲੇ ਪਿਆਰ ਮੰਗਦੀ ਹੈ 😊😊

    @rupinderkaur8619@rupinderkaur861911 ай бұрын
  • ਔਰਤ ਇੱਕ ਥੰਮ ਹੈ ਔਰਤ ਇੱਕ ਸਮੁੰਦਰ ਹੈ ਸਮਝਣਾ ਐਨਾ ਅਸਾਨ ਨਹੀਂ ਇਸ ਦੇ ਕੋਲ ਮੋਤੀ ਵੀ ਹਨ ਤੇ ਸਿੱਪੀ। ਇਹ ਕੁਖ ਤੋਂ ਹੀ ਜਾਣਦੀ ਹੈ ਮਰਦ ਨੂੰ

    @user-sq4ig7fk9x@user-sq4ig7fk9x3 жыл бұрын
    • 😛😛😜😁😁😂

      @parmindersingh-gs5pp@parmindersingh-gs5pp2 жыл бұрын
  • ਬਿਲਕੁਲ ਸਹੀ ਵੀਰ ਜੀ ਕੱਲੀ ਕੁੜੀਆਂ ਦਾ ਕਸੂਰ ਨਹੀਂ ਹੁੰਦਾ ਜੀ

    @kaursimar1007@kaursimar10073 жыл бұрын
    • Nice

      @dharmindersingh7002@dharmindersingh70023 жыл бұрын
    • Nice

      @dharmindersingh7002@dharmindersingh70023 жыл бұрын
  • ਜਿੰਦਗੀ ਨੂੰ ਸਮਝ ਸਕਣ ਦੀ ਸਮਝ ਐਨੀ ਅਸਾਨ ਨਹੀਂ ਹੋ ਸਕਦੀ ਦਿਮਾਗ ਖੁਦ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ ਇਹ ਦੋ ਅੱਖਾਂ ਜੋ ਦੇਖਦਿਆਂ ਹਨ ਉਹ ਇਕ ਨਜ਼ਰੀਆ ਹੈ ਤੇ ਜਿੰਨੀਆਂ ਨਜਰਾ ਹਨ ਉਨੇ ਨਜ਼ਰੀਏ ਤੇ ਓਹੋ ਜਿਹੀ ਦੁਨੀਆਂ।

    @profarmer9087@profarmer90874 жыл бұрын
    • Orak Orak bhal thakkay wed kahan ik bat,

      @gurpalsinghdhillon64@gurpalsinghdhillon644 жыл бұрын
    • Tusi bhut dhoonghi soch rkhde o asal ch ..eh writer saab apne so nu perfect das rhe a ..bht tusi gagar ch Sagar bhar ditta... U perfectly concluded the whole

      @parveenkumar-yf4pt@parveenkumar-yf4pt4 жыл бұрын
    • @@gurpalsinghdhillon64 Totally irrelevant, he is talking about the psyche of the lady and you are talking about the universe and space. This line has got a great meaning but it has nothing to do with this conversation.

      @sidhuenglishclasses684@sidhuenglishclasses6843 жыл бұрын
    • @@sidhuenglishclasses684 jis b topic nu aasin aam jankari ton thora badh samajh leanday han os baray aasin aapnay bichar likhan ja bolan lag janday han , Mere comment da matlab ehi c k jini marji koi jankari le lo ja samajh lo par badh vich bhal bhal k aapan thakk jana or os topic te saday janan ton badh hor pata nahi kina kush jehra aasin nahi jan sakay halay baki paya hona, Hun samajh aaie thonu ?

      @gurpalsinghdhillon64@gurpalsinghdhillon643 жыл бұрын
  • ਕਪੂਰ ਸਾਹਿਬ ਤੁਸੀਂ ਤੇ ਕੁੱਛੜ ਬਹਿ ਕੇ ਦਾੜੀ ਪੁੱਟ ਰਹੇ ਉ,ਅਗਲੀ ਵੀ ਧੰਨ ਜਿਹੜੀ ਸੁਣੀ ਜਾਂਦੀ....

    @francisbhatti4173@francisbhatti41734 жыл бұрын
  • ਲਓ ਜੀ ਸਾਰਾ ਕੁਝ ਔਰਤਾਂ ਔਰਤਾਂ ਔਰਤਾਂ ਬੰਦੇ ਦਾ ਕੁਝ ਨੀ ਵਾਹ ਜੀ ਵਾਹ ਕਿਆ ਇਨਸਾਫ਼ ਆ ਤਾੜੀਆਂ 👏👏👏👏👏👏

    @gagandeepkaur3369@gagandeepkaur336914 күн бұрын
  • ਔਰਤ ਔਰਤ ਦੇ ਰੂਪ ਵਿੱਚ ਹੀ ਚੰਗੀ ਹੈ ,ਅਗਰ ਔਰਤ ਦਾ ਰੂਪ ਬਦਲ ਜਾਏ ਤਾਂ ਭਲਾ ਨਹੀ ਆ ਈ।

    @avtarsinghsandhu9338@avtarsinghsandhu933810 күн бұрын
  • ਬਹੁਤ ਵਧੀਆ ਕਪੂਰ ਜੀ ਤੇ ਰੁਪਿੰਦਰ ਕੌਰ

    @user-jn3py7wt5f@user-jn3py7wt5f4 жыл бұрын
  • ਔਰਤ ਦੀ ਕੁੱਖੋਂ ਈ ਉਪਜ ... ਔਰਤ ਨੂੰ ਈ ਸਿਖਾਉਂਦੇ ਓ... ਧੰਨ ਹੋ ਤੁਸੀਂ .. ਵਾਹ

    @vidyapadai@vidyapadai4 жыл бұрын
    • Nice

      @dharmindersingh7002@dharmindersingh70023 жыл бұрын
    • Bina beej Dharti banzar hai, bina Dharti beej kise kamm da nahi. Aurat Job Lai k kise beruzgaar naal viaah krondi.

      @FFFC2024@FFFC20248 ай бұрын
  • ਬੀਬਾ ਜੀ ਨੇ ਬੜੀ ਚਲਾਕੀ ਨਾਲ ਮੂਰਖ ਦਾ ਮਜ਼ਾਕ ਉਡਾਇਆ ਹੈ।

    @Jatt7575@Jatt75753 жыл бұрын
  • ਆਪ ਆਪਨੀ ਬੁੱਧ ਹੈ ਜੇਤੀ ਬਰਨਤ ਭਿੰਨ-ਭਿੰਨ ਤੁਹਿ ਤੇਤੀ।।

    @dilbarsingh1313@dilbarsingh13133 жыл бұрын
  • ਡਾ ਕਪੂਰ ਪੰਜਾਬੀ ਸਾਹਿਤ ਦੇ ਮਹਾਨ ਲੇਖਕ ਤੇ ਚਿੰਤਕ ਹਨ ਡਾ ਸਾਹਬ ਨੂੰ ਪੜਕੇ ਸੁਣਕੇ ਰੂਹ ਖੁਸ ਹੋ ਜਾਂਦੀ ਆ ਡਾ ਸਾਹਬ ਦੀਆ ਕਿਤਾਬਾਂ ਪੜਕੇ ਜ਼ਿੰਦਗੀ ਨੂੰ ਬਹੁਤ ਸਹੀ ਸੇਧ ਮਿਲਦੀ ਆ ਪਰਮਜੀਤ ਸਿੰਘ ਕਾਹਲੌ ਪਿੰਡ ਮਨਾਲ ਬਰਨਾਲਾ ਪੰਜਾਬ

    @paramjitsingh8460@paramjitsingh84604 жыл бұрын
    • eh banda bakwas kr rea... ajkal kudiya mundea toh jyada logical sochdia ne

      @ririraman7@ririraman74 жыл бұрын
    • Paramjit Singh ਭਾਰਤ ਸਿਰਫ ਪੱਛਮ ਤੋਂ ਟੈਕਨੋਲੋਜੀ ਵਿੱਚ ਹੀ ਪਿੱਛੇ ਨਹੀਂ ਸੋਚ ਦੇ ਮਿਆਰ, ਸਮਾਜਿਕ ਅਤੇ ਮਨੁੱਖੀ ਕਦਰਾਂ ਕੀਮਤਾਂ ਵਿੱਚ ਬਹੁਤ ਹੀ ਜਿਆਦਾ ਪਿੱਛੇ ਹੈ. ਇਸਦੀ ਇਕ ੳਾਹਰਨ ਹੈ ਕਿ ਭਾਰਤ ਵਿੱਚ ਕਾਤਲਾਂ/ਜਾਲ਼ਮਾ/ genocideਅਤੇ war crime ਦੇ ਦੋਸ਼ੀਆਂ ਦੇ ਬੱਚਿਆ ਨੂੰ ਆਪਣੇ ਪਿੳ ਦੀਆ ਕਰਤੂਤਾਂ ਦੀ ਕੋਈ ਸ਼ਰਮਿੰਦੀ ਨੀ ਹੁੰਦੀ. ਦੂਸਰੀ ਉਦਾਹਰਨ ਹੈ ਕਿ ਕਿ ਇਥੇ ਲੇਖਕਾਂ ਦੇ ਕਿਰਦਾਰ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਜਾਂਦੀ. ਕੋਈ ਸਿਰੇ ਦਾ ਬੇਈਮਾਨ, ਬਦਕਿਰਦਾਰ ਬੰਦਾ ਵੀ ਚਾਹੇ ਦੋ ਲਾਈਨਾ ਲਿਖ ਦੇਵੇ, ਵਾਹ ਵਾਹ ਕਰਨ ਵਾਲੇ ਗਧੇ ਆਮ ਮਿਲ ਜਾਂਦੇ ਹਨ, ਕੋਈ ਉਸਦੇ ਕਿਰਦਾਰ ਵੱਲ ਧਿਆਨ ਨਹੀਂ ਦਿੰਦਾ. UK ਵਿੱਚ ਇਕ ਡੀਫੈਂਸ ਮਨਿਸਟਰ ਨੂੰ ਇਸ ਕਰਕੇ ਇਸਤੀਫਾ ਦੇਣਾ ਪੈ ਗਿਆ ਕਿੳਕਿ ਉਸ ਨੇ ਗੱਲ-ਬਾਤ ਦੌਰਾਨ ਇਕ ਪੱਤਰਕਾਰ ਦੇ ਗੋਡੇ ਨੂੰ ਹੱਥ ਲਗਾ ਦਿੱਤਾ ਸੀ. ਪਰ ਭਾਰਤ ਵਿੱਚ ਗੰਦੇ ਕਿਰਦਾਰਾਂ ਵਾਲੇ ਪਾਸ਼ ਵਰਗੇ ਕਵੀਆ ਦੇ ਸੋਹਲੇ ਵੀ ਗਾਏ ਜਾਂਦੇ ਹਨ ਤੇ ਆਹ ਘਟੀਆ ਜਿਹੇ ਕਿਰਦਾਰੋਂ ਗਿਰੇ ਲੋਕਾਂ ਦੀਆ ਬਕਵਾਸ ਭਰੀਆਂ ਕਿਤਾਬਾਂ ਵੀ ਵਿਕ ਜਾਂਦੀਆਂ ਹਨ. ਉਹ ਇਟਰਵਿਊ ਵਿੱਚ ਧੜੱਲੇ ਨਾਲ ਦੱਸਦੇ ਹਨ ਕਿ ੳਨਾ ਦੇ ਬਹੁਤ ਅੋਰਤਾ ਨਾਲ ਸੰਬੰਧ ਰਹੇ ਹਨ. ਫਿਰ ਇਹੀ ਬੰਦਾ ਸ਼ਰੇਆਮ ਔਰਤਾਂ ਦੀ ਮਨੋਵਿਗਿਆਨਤਾ ਵਾਰੇ ਬਕਵਾਸ ਕਰਦਾ ਹੈ. ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਉਹ ਲੋਕ ਜਿਨਾ ਨੇ ਦੇ ਨਾਵਾਂ ਪਿੱਛੇ ਸਿੰਘ ਅਤੇ ਕੌਰ ਲਗਦਾ, ਜਿਨਾ ਦੇ ਪਿੱਛੇ ਦੁਨੀਆ ਦਾ ਸਭ ਤੋਂ ਮਹਾਨ ਫ਼ਲਸਫ਼ਾ ਸਿੱਖੀ ਸਿਧਾਂਤ ਖੜਾ ਹੈ, ਜਿਨਾ ਨੇ ਗੋਬਿੰਦ ਸਿੰਘ, ਕਬੀਰ, ਅਤੇ ਰਵਿਦਾਸ ਵਰਗੇ ਕਵੀਆ ਦੀਆ ਕਵਿਤਾਵਾਂ ਦਾ ਮਿਆਰ ਦੇਖਿਆਂ ਹੋਵੇ, ਉਹ ਆਹ ਕਿਰਦਾਰੋਂ ਗਿਰੇ ਬੰਦਿਆਂ ਦੀਆ ਲਿਖਤਾਂ ਤੇ ਵਾਹ ਵਾਹ ਕਰਨ, ਬੜੀ ਸ਼ਰਮ ਦੀ ਗੱਲ ਹੈ.

      @gurudebariq@gurudebariq3 жыл бұрын
    • Right

      @user-ub9yt5vk5l@user-ub9yt5vk5l3 жыл бұрын
  • ਇਨਸਾਨ ਦਾ ਵਿਵਹਾਰ ਉਸਦੇ ਜਨਮ ਤੋਂ ਲੈ ਕੇ ਉਸਦੇ ਪਰਿਵਾਰਿਕ ਸਮਾਜਿਕ ਮਹੌਲ ਉੱਤੇ ਨਿਰਭਰ ਕਰਦਾ ਹੈ ਫਿਰ ਚਾਹੇ ਉਹ ਔਰਤ ਹੋਵੇ ਜਾਂ ਮਰਦ

    @harjio5686@harjio56863 жыл бұрын
    • Nice

      @dharmindersingh7002@dharmindersingh70023 жыл бұрын
  • ਬਿਲਕੁਲ ਸੱਚ ਹੈ ਤੁਹਾਡੀ ਗੱਲਾਂ

    @rajwindersahota3387@rajwindersahota33872 ай бұрын
  • ਠਰਕ ਭੋਰਨ ਦਾ ਸਭ ਤੋ ਵਧੀਅਾ ਤਰੀਕਾ...ਅੌਰਤਾਂ ਨੂੰ ਰਹੱਸਮੲੀ ਬਣਾ ਦਿੳੁ.....

    @ramanlakhesar4399@ramanlakhesar43994 жыл бұрын
    • hahaha ma v dr. aaa

      @maninderjeet7536@maninderjeet75364 жыл бұрын
    • 100 % veer ji

      @kimmidhir3241@kimmidhir32414 жыл бұрын
    • Right

      @paramjitsaini9964@paramjitsaini99644 жыл бұрын
    • ਢੁੱਕਵੇਂ ਸ਼ਬਦ ਕਹੇ

      @manjinderkaur9536@manjinderkaur95364 жыл бұрын
    • Sai gal a

      @gurnoorrandhawa961@gurnoorrandhawa9614 жыл бұрын
  • ਮਨੋਵਿਸ਼ਲੇਸ਼ਣ ਕਿਸੇ ਦਾ ਵੀ ਠੀਕ -ਠੀਕ ਕਰਨਾ ਸੰਭਵ ਨਹੀਂ, ਨਾ ਹੀ ਔਰਤਾਂ ਦਾ ਨਾ ਹੀ ਮਰਦਾਂ ਦਾ

    @kanchanpalsingh624@kanchanpalsingh6244 жыл бұрын
  • ਇਹ ਮਰਦ ਦੇ ਹਥ ਵਿੱਚ ਹੈ ਕਿ ਉਹ ਔਰਤ ਨੂ ਬਾਗੀ ਨਾ ਹੋਣ ਦੇਵੇ।

    @GurpreetKaur-lx9tp@GurpreetKaur-lx9tp3 жыл бұрын
    • Aurt de hath vich hunda a

      @vindersingh3803@vindersingh38032 жыл бұрын
    • Ki gal aurat d koi jimewari nhi bandi.

      @satveersingh689@satveersingh6892 жыл бұрын
    • Right 👍👍 ha ki

      @rupinderkaur8619@rupinderkaur861911 ай бұрын
    • Right 👍👍 ha ji

      @rupinderkaur8619@rupinderkaur861911 ай бұрын
    • Oh kive khul k DSO ji

      @happygurjar-wz7li@happygurjar-wz7li9 ай бұрын
  • ਕਪੂਰ ਸਾਬ ਮੈਨੂ ਆਪ ਦੀਆ ਗੱਲਾ ਬਹੁਤ ,ਵਧਿਆ ਲੱਗ ਦੀਆਂ ਹਨ

    @gurmailsidhu8623@gurmailsidhu8623 Жыл бұрын
  • ਇਹਨਾਂ ਨੇ ਸਿਰਫ ਔਰਤ ਨੂੰ ਨਿੰਦਿਆਂ ਈ ਇਸ ਵੀਡੀਓ ਚ ਔਰਤ ਦੇ ਹੱਕ ਚ ਕੋਈ ਵੀ ਗੱਲ ਨੀ ਕਹੀ ਜਦਕਿ ਔਰਤ ਬਿਨਾ ਸਮਾਜ ਦੀ ਸਿਰਜਣਾ ਹੈ ਹੀ ਨਹੀਂ

    @gurpritjatana4168@gurpritjatana41684 жыл бұрын
    • gurprit jatana ਬਿਲਕੁੱਲ ਸਹੀ

      @tasteofasia7718@tasteofasia77184 жыл бұрын
    • Tu c sirf negative point hi note kite, Jo us ne pehla hi dsya hai

      @rajeevsahota2024@rajeevsahota20244 жыл бұрын
    • Ek v point negtive ni

      @navisidhu8512@navisidhu85124 жыл бұрын
    • Na nindeya kiti

      @navisidhu8512@navisidhu85124 жыл бұрын
    • Lol .... lai bai kudio eh ta rabb bneya baitha

      @vidyapadai@vidyapadai4 жыл бұрын
  • ਇਤਿਹਾਸ ਗਵਾਹ ਹੈ ਕਿ ਦਰੋਪਤੀ ਵੀ ਬਦੱ ਜ਼ੁਬਾਨ ਸੀ ਕਿਉਂਕਿ ਉਸ ਨੇ ਦਰਜੋਦਨ ਨੂੰ ਬੋਲੀ ਮਾਰੀ ਸੀ (ਅੰਧ ਕੇ ਅੰਧ ਰਹੇ)ੳਸੇ ਕਰਨ ਬਹੁਤ ਵੱਡਾ ਯੁੱਧ ਹੋਇਆ ਸੀ

    @navnoorsingh5540@navnoorsingh55404 жыл бұрын
    • Proieerwpuuepipttrptopuqpqtuwriqwirqipyr

      @balkarsinghdahiya6131@balkarsinghdahiya6131Ай бұрын
    • 11:11 11: 11:11

      @balkarsinghdahiya6131@balkarsinghdahiya6131Ай бұрын
  • ਕੀ ਬਾਗੀ ਮਰਦ ਘਰ ਵਸਾ ਸਕਦਾ। ਅੌਰਤ ਇਕ ਮਾਂ ਵੀ ਹੈ।

    @dhillonsaab3241@dhillonsaab32412 жыл бұрын
  • ਵਧੀਆ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕੀਤੀ। ਔਰਤ ਨੂੰ ਮਨੋਵਿਗਿਆਨ ਪੱਖ ਤੋਂ ਵਧੀਆ ਸਮਝਿਆ।

    @ParamjitSingh-ok8he@ParamjitSingh-ok8he4 жыл бұрын
  • ਬਹੁਤ ਵਧੀਆ ਗੱਲ ਹੈ ਜੀ ਵਾਹਿਗੁਰੂ ਜੀ

    @kamaljitkaurdeol8534@kamaljitkaurdeol85347 ай бұрын
  • ਤੁਹਾਡੇ ਲਾਇਫ ਦੇ ਐਕਪੀਰੀਐਂਸ ਵਧੀਆ ਹਨ ਪਰ ਸਮੇਂ ਦੇ ਹਿਸਾਬ ਨਾਲ ਸਭ ਬਦਲ ਗਿਆ ਹੈ ਅਜ ਮਰਦ ਡਰਦਾ ਪਰ ਔਰਤ ਬਹਾਦਰ ਹੋਗੀ । ਭਾਵੁਕਤਾ ਤੇ ਇਮੋਸ਼ਨ ਹੁਣ ਘਟ ਗਿਆ ।

    @tirathsingh8736@tirathsingh87364 жыл бұрын
    • You are Absolutely right. Specially in foreign countries.

      @harmansingh8671@harmansingh86714 жыл бұрын
    • Brother jad daaz de juthe case painde ne tan marad darda e a te is case ch usdi nirdosh maa nu v fasaya janda e jo khud ek aurat hundi a

      @nickprabh8270@nickprabh82704 жыл бұрын
    • Practical ho gye Sare

      @rajeevsahota2024@rajeevsahota20244 жыл бұрын
    • Sahi gal kahi aa bro tusi

      @LovepreetSingh-ox9pp@LovepreetSingh-ox9pp3 жыл бұрын
  • ਬਹੁਤ ਵਧੀਆ ਰਚਨਾ ਡਾ ਸਾਹਿਬ ਤੁਹਾਡੀ ਮਾਲਾ ਮਣਕੇ 2

    @likhatpunjabi7149@likhatpunjabi71494 жыл бұрын
  • ਬਹੁਤ ਵਧੀਆ ਜੀ

    @boharsingh7725@boharsingh77253 жыл бұрын
  • ਬਹੁਤ ਵਧੀਆ ਮਰਦ ਅਤੇ ਔਰਤ ਦੀ ਪ੍ਰੀਭਾਸ਼ਾ 🙏

    @RajSharma-rg3jv@RajSharma-rg3jv3 жыл бұрын
  • 90% ਔਰਤਾਂ ਬੰਦੇ ਨੂੰ ਨਹੀ ਬਲਕਿ ਉਸਦੇ ਰੁਤਬੇ, ਉਸਦੀ ਜਾਇਦਾਦ ਤੇ ਉਸਦੀ ਚੰਗੀ ਸਿਹਤ ਨੂੰ ਪਿਆਰ ਕਰਦੀਆਂ

    @harcharansingh7705@harcharansingh77053 жыл бұрын
    • Kiya baat aa !! SACH kiha ji ... Ho sakda 95 % + hon , jo es taran sochdia hon

      @kt2384@kt23843 жыл бұрын
    • Te 1 hor AADAT ehna di ; eh aapne irad-gird diya AURTAN de HUSBANDS Nu .... aapne HUSBAND naal COMPARE kardiya ne !!

      @kt2384@kt23843 жыл бұрын
    • Right

      @bpawar2556@bpawar25563 жыл бұрын
    • Am from remaining 10 %

      @arshdeepkaur3403@arshdeepkaur34033 жыл бұрын
    • @@arshdeepkaur3403 be brave and never try to fail your husband and his family.

      @bpawar2556@bpawar25563 жыл бұрын
  • ਡਾ ਸਾਹਿਬ ਬਾਗੀ ਮਰਦ ਜਿੰਮੇਵਾਰ ਨੀ ਮਰਦ ਥਾਂ ਥਾਂ ਮੂੰਹ ਮਾਰਦੇ ਉਹ ਘਰ ਵਸਾਉਣ ਉਹ ਵੀ ਜਿੰਮੇਵਾਰ ਹੈ ਔਰਤ ਬਰਦਾਸ਼ਤ ਸਕਤੀ ਬਹੁਤ ਹੰਦੀ ਹੈ

    @sukhvirkaursukhi7898@sukhvirkaursukhi78983 жыл бұрын
  • ਕਪੂਰ ਸਾਹਿਬ ਜੀ ਨੂੰ ਗੁਰੂ ਫ਼ਤਹਿ

    @ManjitSingh-mn9qu@ManjitSingh-mn9qu3 жыл бұрын
  • ਨੇੜੇ ਤੇ ਆਪਣੇ ਸਮਾਜ ਦੇ ਨਜਰੀਏ ਨਾਲ ਦੇਖੀਏ ਤਾਂ ਔਰਤਾਂ ਦੇ ਦਹੇਜ ਦੇ ਕਨੂੰਨਾਂ ਦੀ ਗਲਤ ਦੁਰਵਰਤੋਂ ਨਾਲ ਆਦਮੀਆਂ ਤੇ ਬਹੁਤ ਜੁਲਮ ਹੋ ਰਹੇ ਨੇ ,

    @satwantsingh5187@satwantsingh51873 жыл бұрын
    • Bilkul sahi a g

      @bachanrai5631@bachanrai56312 жыл бұрын
  • My favourite writer Dr Narinder singh Kapoor 🙏🏽🙏🏽

    @amardeepmavi9761@amardeepmavi97613 жыл бұрын
    • ਮੇਰੇ ਵੀ ਬਈ

      @gurdhianguru@gurdhianguru6 ай бұрын
  • ਬਹੁਤ ਸੋਹਣਾ ਵਿਚਾਰ ਹੈ 👍👍

    @Jyoti73421@Jyoti73421 Жыл бұрын
  • ਜਿੰਨਾ ਮੈਂ ਨਰਿੰਦਰ ਸਿੰਘ ਦੀਆਂ ਲਿਖਤਾਂ ਦੇ ਨੇੜੇ ਆਇਆਂ, ਉਨਾ ਹੀ ਦੂਰ ਜਾ ਰਿਹਾ ਹਾਂ।

    @jagmeetsingh1477@jagmeetsingh14774 жыл бұрын
    • Same here

      @vidyapadai@vidyapadai4 жыл бұрын
    • jagmeet singh ਭਾਰਤ ਸਿਰਫ ਪੱਛਮ ਤੋਂ ਟੈਕਨੋਲੋਜੀ ਵਿੱਚ ਹੀ ਪਿੱਛੇ ਨਹੀਂ ਸੋਚ ਦੇ ਮਿਆਰ, ਸਮਾਜਿਕ ਅਤੇ ਮਨੁੱਖੀ ਕਦਰਾਂ ਕੀਮਤਾਂ ਵਿੱਚ ਬਹੁਤ ਹੀ ਜਿਆਦਾ ਪਿੱਛੇ ਹੈ. ਇਸਦੀ ਇਕ ੳਾਹਰਨ ਹੈ ਕਿ ਭਾਰਤ ਵਿੱਚ ਕਾਤਲਾਂ/ਜਾਲ਼ਮਾ/ genocideਅਤੇ war crime ਦੇ ਦੋਸ਼ੀਆਂ ਦੇ ਬੱਚਿਆ ਨੂੰ ਆਪਣੇ ਪਿੳ ਦੀਆ ਕਰਤੂਤਾਂ ਦੀ ਕੋਈ ਸ਼ਰਮਿੰਦੀ ਨੀ ਹੁੰਦੀ. ਦੂਸਰੀ ਉਦਾਹਰਨ ਹੈ ਕਿ ਕਿ ਇਥੇ ਲੇਖਕਾਂ ਦੇ ਕਿਰਦਾਰ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਜਾਂਦੀ. ਕੋਈ ਸਿਰੇ ਦਾ ਬੇਈਮਾਨ, ਬਦਕਿਰਦਾਰ ਬੰਦਾ ਵੀ ਚਾਹੇ ਦੋ ਲਾਈਨਾ ਲਿਖ ਦੇਵੇ, ਵਾਹ ਵਾਹ ਕਰਨ ਵਾਲੇ ਗਧੇ ਆਮ ਮਿਲ ਜਾਂਦੇ ਹਨ, ਕੋਈ ਉਸਦੇ ਕਿਰਦਾਰ ਵੱਲ ਧਿਆਨ ਨਹੀਂ ਦਿੰਦਾ. UK ਵਿੱਚ ਇਕ ਡੀਫੈਂਸ ਮਨਿਸਟਰ ਨੂੰ ਇਸ ਕਰਕੇ ਇਸਤੀਫਾ ਦੇਣਾ ਪੈ ਗਿਆ ਕਿੳਕਿ ਉਸ ਨੇ ਗੱਲ-ਬਾਤ ਦੌਰਾਨ ਇਕ ਪੱਤਰਕਾਰ ਦੇ ਗੋਡੇ ਨੂੰ ਹੱਥ ਲਗਾ ਦਿੱਤਾ ਸੀ. ਪਰ ਭਾਰਤ ਵਿੱਚ ਗੰਦੇ ਕਿਰਦਾਰਾਂ ਵਾਲੇ ਪਾਸ਼ ਵਰਗੇ ਕਵੀਆ ਦੇ ਸੋਹਲੇ ਵੀ ਗਾਏ ਜਾਂਦੇ ਹਨ ਤੇ ਆਹ ਘਟੀਆ ਜਿਹੇ ਕਿਰਦਾਰੋਂ ਗਿਰੇ ਲੋਕਾਂ ਦੀਆ ਬਕਵਾਸ ਭਰੀਆਂ ਕਿਤਾਬਾਂ ਵੀ ਵਿਕ ਜਾਂਦੀਆਂ ਹਨ. ਉਹ ਇਟਰਵਿਊ ਵਿੱਚ ਧੜੱਲੇ ਨਾਲ ਦੱਸਦੇ ਹਨ ਕਿ ੳਨਾ ਦੇ ਬਹੁਤ ਅੋਰਤਾ ਨਾਲ ਸੰਬੰਧ ਰਹੇ ਹਨ. ਫਿਰ ਇਹੀ ਬੰਦਾ ਸ਼ਰੇਆਮ ਔਰਤਾਂ ਦੀ ਮਨੋਵਿਗਿਆਨਤਾ ਵਾਰੇ ਬਕਵਾਸ ਕਰਦਾ ਹੈ. ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਉਹ ਲੋਕ ਜਿਨਾ ਨੇ ਦੇ ਨਾਵਾਂ ਪਿੱਛੇ ਸਿੰਘ ਅਤੇ ਕੌਰ ਲਗਦਾ, ਜਿਨਾ ਦੇ ਪਿੱਛੇ ਦੁਨੀਆ ਦਾ ਸਭ ਤੋਂ ਮਹਾਨ ਫ਼ਲਸਫ਼ਾ ਸਿੱਖੀ ਸਿਧਾਂਤ ਖੜਾ ਹੈ, ਜਿਨਾ ਨੇ ਗੋਬਿੰਦ ਸਿੰਘ, ਕਬੀਰ, ਅਤੇ ਰਵਿਦਾਸ ਵਰਗੇ ਕਵੀਆ ਦੀਆ ਕਵਿਤਾਵਾਂ ਦਾ ਮਿਆਰ ਦੇਖਿਆਂ ਹੋਵੇ, ਉਹ ਆਹ ਕਿਰਦਾਰੋਂ ਗਿਰੇ ਬੰਦਿਆਂ ਦੀਆ ਲਿਖਤਾਂ ਤੇ ਵਾਹ ਵਾਹ ਕਰਨ, ਬੜੀ ਸ਼ਰਮ ਦੀ ਗੱਲ ਹੈ.

      @gurudebariq@gurudebariq3 жыл бұрын
  • ਬਹੁਤ ਸੋਹਣਾ ਸਮਝਾਈਆ

    @lovesingh842@lovesingh8424 жыл бұрын
  • ਬਹੁਤ ਖ਼ੂਬਸੂਰਤ ਤਰੀਕੇ ਨਾਲ ਸਮਝਾਇਆ।

    @bahadursingh9512@bahadursingh95124 жыл бұрын
  • ਔਰਤਾਂ ਦੇ ਮਾਹਿਰ

    @awesomelife7355@awesomelife73554 жыл бұрын
  • ਉਸਤਾਦ ਨਰਿੰਦਰ ਸਿੰਘ ਕਪੂਰ ਮੇਰੇ ਮਨ ਪਸੰਦ ਲੇਖਕ ❤

    @gurdhianguru@gurdhianguru6 ай бұрын
  • ਸਾਰੇ ਆਦਮੀ logical ਨਹੀਂ ਹੁੰਦੇ। ਮਨ ਦਾ ਵਿਸ਼ਲੇਸ਼ਣ ਕੀਤਾ ਹੀ ਨਹੀਂ ਜਾ ਸਕਦਾ। ਕਿਉਂਕੇ ਇਨਸਾਨ ਦੇ ਵਿਚਾਰ ਬਦਲਦੇ ਰਹਿੰਦੇ ਹਨ।

    @ruhani2148@ruhani21484 жыл бұрын
    • ਸ਼ਬਦ ਵੀ

      @kanchanpalsingh624@kanchanpalsingh6244 жыл бұрын
    • Sahi keha...30 saal ton baad tan kafi tabdeeli aa jandi vicharan ch

      @OhiSandhu@OhiSandhu4 жыл бұрын
    • After watching your comment : Le psychologists: Oo bhai maro mujhe maro , nhi yeh majok ho reha

      @examtime4887@examtime48873 жыл бұрын
    • ਭੈਣ ਜੀ ਰਿਸ਼ਤਿਆਂ ਵਿੱਚ logical ਹੋਣ ਦੀ ਲੋੜ ਕਿਉਂ ਹੈ? ਅਗਰ logical ਹੀ ਹੋਣਾ ਹੈ ਤਾਂ ਦੱਸੋ ਕਿ ਇਕ ਬੰਦਾ ਵਿਆਹ ਕਰਵਾ ਕੇ ਇੱਕ ਔਰਤ ਨਾਲ ਸਾਰੀ ਜ਼ਿੰਦਗੀ ਕਿਉਂ ਗੁਜ਼ਾਰੇ?

      @antiidiot3471@antiidiot34713 жыл бұрын
    • Ho sakda hai

      @jeet5612@jeet56122 жыл бұрын
  • ਮੇਰੇ ਹਿਸਾਬ ਨਾਲ ਦੋਨੋ ਇਕੋ ਜਿਹੇ ਗੁਨਾਹ ਗਾਰ ਹਨ ਕਿਉ ਕਿ ਬੰਦਾ ਗੇਰ aurat ਨਾਲ ਗਲਤ ਹੁੰਦਾ ਤੇ aurat ਗੇਰ ਬੰਦੇ ਨਾਲ... ਏਸ ਕਰ ਕੇ ਕਿਸੇ ਇੱਕ ਨੂੰ ਅਸੀਂ ਗਲਤ ਨਹੀਂ ਕਹਿ ਸਕਦੇ.....

    @singhajmereuropean2172@singhajmereuropean21723 жыл бұрын
    • ਜਦ ਬੰਦਾ ਬਾਹਰ ਗਲਤ ਸੰਬੰਧ ਵਿਚ ਹੈ ਆਪਣੀ ਤੀਵੀਂ ਦੇ ਉੱਤੇ ਪਾਬੰਦੀਆਂ ਲਗਾ ਰਿਹਾ ਹੈ ।ਸਭ ਕੁਝ ਛੱਡਣ ਦੇ ਲਈ ਕਹਿੰਦਾ ਹੈ ਉਸ ਨਾਲ ਰਹਿ ਣਾ ਹੈ ਤਾਂ ਸਭ ਮੰਨਣਾ ਪਵੇਗਾ ।ਸੱਚ ਪੁਛਣ ਤੇ ਦੱਸਦਾ ਨਹੀਂ ।ਫਿਰ ਔਰਤ ਨੂੰ ਬਾਗੀ ਹੋਣਾ ਗਲਤ ਹੈ??????? ਦੱਸੋ

      @kirandeepmunjal8785@kirandeepmunjal8785 Жыл бұрын
  • ਤੁਸੀ ਠੀਕ ਕਿਹਾ 👌

    @soniasheen320@soniasheen3204 жыл бұрын
    • 🏂

      @gagansingh4235@gagansingh42354 жыл бұрын
    • Fudu sala

      @SatwinderSingh-su9io@SatwinderSingh-su9io4 жыл бұрын
  • Very good vichaar 🙏

    @sukhwinderrehill9590@sukhwinderrehill9590 Жыл бұрын
  • Bhut khushi hundi a ki koi kosis ta karda samjan di 🙏🙏🙏🙏🙏 thanks bhut bhut bhut sir 🙏🙏🙏

    @manpreetkaurkaur5134@manpreetkaurkaur51343 жыл бұрын
  • ਡਾਕਟਰ ਸਾਹਿਬ, ਨੋ ਡਾਊਟ ਤੁਸੀਂ ਅਛੇ ਲਿਖਾਰੀ ਹੋ ਪਰ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਨਹੀਂ ਹੋਇਆ ਜਾ ਸਕਦਾ I Very cute anchor, appears to be feeling bit uncomfortable with a bold talk about females.

    @JS50108@JS501084 жыл бұрын
    • Acha pathak ohi hunda ji jo question put krda ji

      @bittusingh3551@bittusingh35514 жыл бұрын
    • Mala manke 👌👍🙏

      @bittusingh3551@bittusingh35514 жыл бұрын
    • Anchor wanted to ask her inner cleverness but she couldn't. Many times saw that ladies don't like good ones, and go to bad ones like drunkers.

      @sunderflage5862@sunderflage58624 жыл бұрын
    • @@sunderflage5862 girls like tough thought guys

      @varinder487@varinder4874 жыл бұрын
    • Osho di copy karda eh

      @NareshKumar-qh6nc@NareshKumar-qh6nc4 жыл бұрын
  • ਮੈਡਮ ਜੀ ਬਹੁਤ ਸੋਹਣਾ ਬੋਲਦੀ ਹੈ

    @user-xs8ej3st2x@user-xs8ej3st2x4 жыл бұрын
    • ਕਪੂਰ ਸਾਬ ਜੀਉ ਅੱਜ ਇੱਕ ਗੱਲ ਜ਼ਰੂਰ ਸਾਹਮਣੇ ਆਉਂਦੀ ਐ, ਕੀ ਇਹ ਬੀਬਾ ਬਹੁਤ ਹੀ ਸੁਲਝੀ ਤੇ ਸਿਆਣਪ ਦੀ ਮੂਰਤ ਨੇ ਇਹਨਾਂ ਦੀ ਚੁੱਪ ਨੇ ਵੀ ਬਹੁਤ ਸਾਰੇ ਸਵਾਲਾਂ ਦੇ ਜਵਾਬ ਹੱਲ ਕਰ ਦਿੱਤੇ।

      @pannezindagide8199@pannezindagide81994 жыл бұрын
  • Very nice good sar ji

    @MandeepSinghKambojNaushehraPan@MandeepSinghKambojNaushehraPan3 жыл бұрын
  • ਬਹੁਤ ਛੋਟੀ ਸੋਚ ਏ ਤੁਹਾਡੀ sir ਔਰਤਾਂ ਹਮੇਸ਼ਾ ਜ਼ਿਆਦਾ savings ਕਰਦੀਆਂ ਨੇ strong ਜ਼ਿਆਦਾ ਹੁੰਦੀਆਂ ਨੇ ਇਮੋਸ਼ਨਲ ਵੀ ਜ਼ਿਆਦਾ ਹੁੰਦੀਆਂ ਨੇ ਕੰਮ ਵੀ ਮਰਦਾਂ ਤੋਂ ਜ਼ਿਆਦਾ ਕਰਦੀਆਂ ਨੇ

    @rupindertiwana2925@rupindertiwana29254 жыл бұрын
  • "Dr." Narinder Kapoor 👏

    @mandipkaur3774@mandipkaur37743 жыл бұрын
  • ਤਿਲਕਣ ਤੇ ਫਿਸਲਣ 👌

    @gurcharan79@gurcharan79 Жыл бұрын
  • ਡਾ ਨਰਿੰਦਰ ਸਿੰਘ ਕਪੂਰ ਜੀ ਵਰਗਾ ਇਨਸਾਨ ਇਕੋ ਹੀ ਆ ਜੀ

    @kamalmaan7741@kamalmaan77413 жыл бұрын
    • Kamal Maan ਅਤੇ ਤੇਰੇ ਵਰਗੇ ਗਧੇ/ਗਧਿਆਂ ਦੀ ਘਾਟ ਨੀ

      @gurudebariq@gurudebariq3 жыл бұрын
    • Nonsense man

      @manjughumman7028@manjughumman70283 жыл бұрын
  • ਬਹੁਤ ਸੋਹਣੀ ਗੱਲਬਾਤ

    @user-xs8ej3st2x@user-xs8ej3st2x4 жыл бұрын
  • ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਰਾਜਾਨ।

    @tejindersingh9919@tejindersingh99193 жыл бұрын
  • Kya baat sir salute

    @paramjitkauramritsaryachan1903@paramjitkauramritsaryachan19033 жыл бұрын
  • ਸਹਿਮਤ।

    @akashdeepsinghakashdeepsin2440@akashdeepsinghakashdeepsin24404 жыл бұрын
  • ਬੰਦਾ ਜੇ ਕਹੀ ਲੈਕੇ ਵੀ ਘਰ ਪੱਟਣ ਲੱਗ ਜਾਵੇ ਉਹ ਪੱਟ ਨਹੀਂ ਸਕਦਾ, ਪਰ ਔਰਤ ਜੇ ਸੂਈ ਨਾਲ ਵੀ ਪੱਟਣ ਲੱਗ ਜਾਵੇ ਤਾਂ ਅਥਨ ਨੂੰ ਪੱਟ ਦਿੰਦੀ ਅਾ,

    @deepakvashisht46@deepakvashisht463 жыл бұрын
    • ਬਿਲਕੁਲ ਸਹੀ...

      @SatishSharma-gd8qd@SatishSharma-gd8qd3 жыл бұрын
    • Right galbat

      @amankattu5084@amankattu50843 жыл бұрын
    • ਗਲਤ

      @jaspreetsidhu9199@jaspreetsidhu91993 жыл бұрын
  • ਮਾਨਸਿਕਤਾ ਇੰਨੀ ਖੋਲ ਕੇ ਦੱਸ ਦਾ ,ਲੋਕਾਂ ਨੂੰ ਬਰਦਾਸ਼ਤ ਨਹੀਂ ਹੋਣੀ😊👍

    @jasprreetsingh3347@jasprreetsingh33473 жыл бұрын
  • Narinder kapur ji, All true No words

    @punjabichakde1217@punjabichakde1217 Жыл бұрын
  • ਅੱਜ ਕੱਲ੍ਹ ਬਹੁਤ ਘੱਟ ਔਰਤਾ ਵਿਆਹ ਬਾਰੇ ਨਹੀ ਸੋਚਦੀਆ ਆਪਣੀ ਆਜ਼ਾਦੀ ਬਾਰੇ ਹੀ ਸੋਚਦੀਆ ਹਨ

    @rupinderrippy4552@rupinderrippy45523 жыл бұрын
    • Oh married women tu sabak ly lndea n😆😺😄k kuj ni rkhea viah ch

      @ekomkar6783@ekomkar67833 жыл бұрын
  • ਕਪੂਰ ਸਾਹਿਬ ਸਾਰੀਆਂ ਔਰਤਾਂ ਇਕੋ ਜਿਹੀਆਂ ਨਹੀਂ ਹੁੰਦੀਆਂ । ਸਾਡੇ ਘਰ ਤਾਂ ਸਬਜੀ ਵੀ ਆਪਣੇ ਮਰਦ ਤੋਂ ਪੁੱਛੇ ਬਿਨਾਂ ਨਹੀਂ ਬਣਾ ਸਕਦੀਆਂ । ਕਪੂਰ ਸਾਹਿਬ ਦੀਆਂ ਗੱਲਾਂ ਪਤਾ ਨਹੀਂ ਕਿਹੜੀ ਦੁਨੀਆਂ ਦੀਆਂ ਔਰਤਾਂ ਦੀਆਂ ਗੱਲਾਂ ਕਰਦੇ ਹਨ ।ਇਹ ਗੱਲ ਤਾਂ ਫਿਲਮ ਦੁਨੀਆਂ ਦੀਆਂ ਲਗਦੀਆਂ ਹਨ ।ਮਰਦ ਲੋਕ ਕਰਦੇ ਕੁਝ ਤੇ ਦੱਸਦੇ ਕੁਝ ਹਨ।

    @sarabjitghuman5518@sarabjitghuman55183 жыл бұрын
  • ਬਜ਼ੁਰਗ ਜੀ ! ਇਕ ਪਾਸੇ ਆਪ ਮੰਨਦੇ ਹੋ ਕਿ ਔਰਤ ਨੂੰ ਸਮਝਣਾ ਮੁਸ਼ਕਲ ਹੈ ਤਾਂ ਦੂਜੇ ਪਾਸੇ ਪੂਰੇ ਦਾਅਵੇ ਨਾਲ ਔਰਤ ਮਾਨਸਿਕਤਾ ਦਾ ਵਿਸ਼ਲੇਸ਼ਣ ਕਿਵੇਂ ਕਰ ਰਹੇ ਹੋ ? ਅੱਜ ਦੀ ਔਰਤ ਪ੍ਰਤੀ ਤੁਹਾਡੀ ਸੋਚ ਪੂਰਨ ਤੌਰ 'ਤੇ ਨਿੰਦਣਯੋਗ ਹੈ। ਤੁਹਾਡੇ ਕੋਲ ਇਕੋ ਇਕ ਹੁਨਰ ਹੈ ਕਿ ਵਿਦੇਸ਼ੀ ਲਿਖਤਾਂ ਦੀ ਕਾਂਟ ਛਾਂਟ ਛੋਟੇ ਛੋਟੇ ਵਾਕਾਂ ਵਿਚ ਇਕ ਤਲਿੱਸਮ ਅਧੀਨ ਕਰਕੇ ਤੁਸੀਂ ਆਪਣੇ ਪਾਠਕਾਂ ਨੂੰ ਰਿਝਾਉਣ ਦੀ ਸਮਰੱਥਾ ਰੱਖਦੇ ਹੋ ਤੇ ਤੁਹਾਡੀ ਖੁਸ਼ਕਿਸਮਤੀ ਹੀ ਕਹਾਂਗੀ ਕਿ ਪੰਜਾਬੀ ਪਾਠਕਾਂ ਨੂੰ ਉਹਨਾਂ ਲਿਖਤਾਂ ਦਾ ਗਿਆਨ ਹੀ ਨਹੀਂ ਤੇ ਏਸੇ ਲਈ ਤੁਸੀ ਪੁਰਾਤਨ ਸੋਚ ਦੀਆਂ ਮੁਦੱਈ ਉਹਨਾਂ ਲਿਖਤਾਂ ਦਾ ਉਲਥਾ ਉਹਨਾਂ ਅੱਗੇ ਪੇਸ਼ ਕਰਕੇ ਵਾਹ ਵਾਹ ਖੱਟ ਰਹੇ ਹੋ। ਪਰ ਜੇ ਕਿਧਰੇ ਕਿਸੇ ਸਮੇਂ ਇਸ ਪਾਠਕ ਵਰਗ ਨੂੰ ਪਤਾ ਲੱਗ ਗਿਆ ਤਾਂ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਤੁਹਾਡਾ ਕੀ ਹਸ਼ਰ ਹੋਏਗਾ ? ---ਪਰਮਵੀਰ ਕੌਰ----

    @drsawarngrewal@drsawarngrewal4 жыл бұрын
    • *You are 100 & One %right mam.. He Copied all that & translate in punjabi language..ਫੇਰ ਲੋਕਾਂ ਮੂਹਰੇ ਪਰੋਸ ਦਿੰਦੇ ਹਨ।*

      @amit..173@amit..1734 жыл бұрын
    • positive talk u r obsoletely right veer

      @drsawarngrewal@drsawarngrewal4 жыл бұрын
    • Pata ni aapne aap nu kina mhan smjh rha 😜😈

      @pavittergill265@pavittergill2654 жыл бұрын
  • ਬਹੁਤ ਦੁਖ ਹੋਇਆ ਤੁਹਾਡੇ ਵਿਚਾਰ ਜਾਣ ਕੇ। ਤੁਸੀਂ ਆਪਣੀ ਸੋਚ ਬਾਰੇ ਕੀ ਸੋਚਦੇ ਹੋ। ਗੱਲਾਂ ਤਾਂ ਤੁਹਾਡੀਆਂ ਸੁਣ ਕੇ ਸ਼ਰਮ ਵੀ ਆ ਰਹੀ ਹੈ। ਚੰਗਾ ਸੋਚੋ ਤੇ ਆਪਣੀ ਉਮਰ ਦਾ ਧਿਆਨ ਰੱਖ ਕੇ ਵਿਚਾਰ ਚਰਚਾ ਕਰਨੀ ਚਾਹੀਦੀ ਹੈ।

    @ParamjitKaur-de4uc@ParamjitKaur-de4uc3 жыл бұрын
  • Anchor ta bahout sohni te simple te samajdar aa

    @jaswindertoor594@jaswindertoor5943 жыл бұрын
  • What rubbish is this man talking. ਬਾਬਾਜੀ ਅਕਲ ਨੂੰ ਹੱਥ ਮਾਰੋ । ਅੱਗੋਂ ਕੁੜੀ ਵੀ ਹਾਂ ਚ ਹਾਂ ਮਿਲਾ ਰਹੀ ਹੈ। ਓਹ ਜ਼ਮਾਨਾ ਗਿਆ ਹੁਣ

    @monicathakur287@monicathakur2873 жыл бұрын
    • Thakur ji virtual world vicho nikal ke reality vich aao then you know how intellectual he is💚

      @rohan5431@rohan54313 жыл бұрын
    • Don't misuse baba g

      @examtime4887@examtime48873 жыл бұрын
    • Monica jine mrji comment kri ja ek number di soch doctor sabh di suchi uchi sochh doctor narinder di ek ek gll sahi

      @videosofeverything4671@videosofeverything46713 жыл бұрын
    • 80 de near sach hai

      @gurdeep7065@gurdeep70652 жыл бұрын
  • Dr Sahib having correct psychology besides rich experience.Nice exposure.

    @gurmukhsingh3457@gurmukhsingh34573 жыл бұрын
  • Very nice

    @eknoorsingh251@eknoorsingh2513 жыл бұрын
  • 👏👏👏👏👏

    @jsingh2697@jsingh26977 ай бұрын
  • ਡਾਕਟਰ ਸਾਬ ਦੇ ਨਿੱਜੀ ਤਜਰਬੇ ਨੇ ਗੱਲ ਦਿਲ ਤੇ ਨਾ ਲਾਇਓ, ਉਹ ਮੰਨਣ ਨੂੰ ਮਜਬੂਰ ਨਹੀਂ ਕਰ ਰਹੇ 😊😊😊

    @gurnam82@gurnam823 жыл бұрын
  • Sach nu Adopt karna bahut Muskil Hunda 🙏

    @lifebeyondimagination8322@lifebeyondimagination83223 жыл бұрын
  • ਸੱਚ ਕੌੜਾ ਹੁੰਦਾ ਇਸ ਲਈ ਬਰਦਾਸ਼ ਤੋਂ ਵੀ ਬਾਹਰ ਹੁੰਦਾ

    @navkang93@navkang933 жыл бұрын
  • ਮਾਲਾ ਮਣਕੇ ਬਹੁਤ ਵਧੀਆਂ ਹੈੈ..ਬਹੁਤ ਵਧੀਆਂ ਲਿਖਤਾਂ ਹੁੰਦੀਆਂ ਨਰਿੰਦਰ ਕਪੂਰ ਜੀ

    @kaurbrar3883@kaurbrar38833 жыл бұрын
  • ਔਰਤ ਦੀ ਕੁੱਖ ਚੋ ਨਿਕਲ ਕੇ ਮਰਦ ਨੂੰ ਗੱਲਾਂ ਆਉਣ ਲੱਗ ਜਾਂਦੀਆਂ 🙄🙄 ਬੁੱਢਿਆਂ ਮੈਂਨੂੰ ਕੀਤੇ ਮਿਲ dsagi 🙏🙏ਕਾਸ਼ ਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋ ਸਿਖਿਆ ਲਈ ਹੁੰਦੀ

    @StudywithRajwinderkaur@StudywithRajwinderkaur3 жыл бұрын
    • Eh sb psychology di gl aa , vaise vi aaj kal kudiyan egoistic hoeya paiyan

      @examtime4887@examtime48873 жыл бұрын
    • ਮਾਫ ਕਰਨਾ ਜੀ, ਪਰ ਔਰਤ ਕਿਹੜਾ ਕੱਲੀ ਜਵਾਕ ਜੰਮ ਦਿੰਦੀ ਆ

      @newstatusvideos2959@newstatusvideos29593 жыл бұрын
    • Bilkul sahi kahya sis

      @jassi1980@jassi19803 жыл бұрын
    • U r not educated enough to understand that.

      @SahajRandhawa1@SahajRandhawa16 ай бұрын
  • ਔਰਤ ਨੂੰ ਖੋਲਣਾ ਬਹੁਤ ਮੁਸ਼ਕਿਲ ਹੈ

    @kanchansingh4962@kanchansingh4962 Жыл бұрын
  • Bht sohni literature 👌👌

    @parminder2546@parminder25464 жыл бұрын
  • ਕਿਸੇ ਦੀ ਗੱਲ ਨਾਲ ਸਹਿਮਤ ਹੋਣਾ ਜਾ ਨਾ ਹੋਣਾ ਆਪਣੀ ਮਰਜੀ ਹੁੰਦੀ ਆ ਪਰ ਆਪਣੇ ਵਤਨ ਦੇ ਵੱਡੇ ਪੱਧਰ ਤੇ ਪੜੇ ਜਾਣ ਵਾਲੇ ਲਿਖਾਰੀ ਲਈ ਅਪਮਾਨਜਨਕ ਸ਼ਬਦ ਵਰਤਣੇ ਕਿੰਨੀ ਕੁ ਚੰਗੀ ਸੋਚ ਆ ???

    @desimedia2703@desimedia27034 жыл бұрын
    • desi media ਨਾਮ ਤੂੰ ਆਪਣਾ ਠੀਕ ਰਖਿਆ ਦੇਸੀ ਮੀਡੀਆ. ਤੁਹਾਡੀ ਭਾਰਤੀਆ ਦੀ ਅੋਕਾਤ ਦਾ ਮੈਨੂ ਪਤਾ, ਬੱਸ ਗਿਣਤੀ ਦੇ 5-7 ਲਫ਼ਜ਼ ਹਨ ਜਨਾ ਵਿੱਚੋਂ ਵਤਨ ਇਕ ਹੈ, ਬਸੱ ੳਨਾ ਨੂੰ ਦੁਹਰਾਉਂਦੇ ਰਹਿੰਨੇ ਹੋ, ਇਸ ਤੋਂ ਜਿਆਦਾ ਤੁਹਾਡੇ ਪੱਲੇ ਵੀ ਕੱਖ ਨਹੀਂ. ਕੱਟੜਪੰਥੀ ਹਿੰਦੂਆਂ ਦਾ ਰਾਗ ਹੈ , ਜਿਸਦੀ ਆੜ ਥੱਲੇ ਤੁਸੀ ਆਪਣੇ ਸਾਰੇ ਐਬ ਛਪਾਉਣਾ ਚਾਹੁੰਦੇ ਹੋ, ਆਹ ਚੀਪ ਨਰਿੰਦਰ ਕਪੂਰ ਦੀਆ ਵਧੀਕੀਆਂ ਵੀ ਵਾਨ ਦੇ ਨਾ ਮੁੜ ਦਿੳ. ਬੇਗੈਰਤ ਕਿਸੇ ਥਾਂ ਦੇ. ਭਾਰਤ ਸਿਰਫ ਪੱਛਮ ਤੋਂ ਟੈਕਨੋਲੋਜੀ ਵਿੱਚ ਹੀ ਪਿੱਛੇ ਨਹੀਂ ਸੋਚ ਦੇ ਮਿਆਰ, ਸਮਾਜਿਕ ਅਤੇ ਮਨੁੱਖੀ ਕਦਰਾਂ ਕੀਮਤਾਂ ਵਿੱਚ ਬਹੁਤ ਹੀ ਜਿਆਦਾ ਪਿੱਛੇ ਹੈ. ਇਸਦੀ ਇਕ ੳਾਹਰਨ ਹੈ ਕਿ ਭਾਰਤ ਵਿੱਚ ਕਾਤਲਾਂ/ਜਾਲ਼ਮਾ/ genocideਅਤੇ war crime ਦੇ ਦੋਸ਼ੀਆਂ ਦੇ ਬੱਚਿਆ ਨੂੰ ਆਪਣੇ ਪਿੳ ਦੀਆ ਕਰਤੂਤਾਂ ਦੀ ਕੋਈ ਸ਼ਰਮਿੰਦੀ ਨੀ ਹੁੰਦੀ. ਦੂਸਰੀ ਉਦਾਹਰਨ ਹੈ ਕਿ ਕਿ ਇਥੇ ਲੇਖਕਾਂ ਦੇ ਕਿਰਦਾਰ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਜਾਂਦੀ. ਕੋਈ ਸਿਰੇ ਦਾ ਬੇਈਮਾਨ, ਬਦਕਿਰਦਾਰ ਬੰਦਾ ਵੀ ਚਾਹੇ ਦੋ ਲਾਈਨਾ ਲਿਖ ਦੇਵੇ, ਵਾਹ ਵਾਹ ਕਰਨ ਵਾਲੇ ਗਧੇ ਆਮ ਮਿਲ ਜਾਂਦੇ ਹਨ, ਕੋਈ ਉਸਦੇ ਕਿਰਦਾਰ ਵੱਲ ਧਿਆਨ ਨਹੀਂ ਦਿੰਦਾ. UK ਵਿੱਚ ਇਕ ਡੀਫੈਂਸ ਮਨਿਸਟਰ ਨੂੰ ਇਸ ਕਰਕੇ ਇਸਤੀਫਾ ਦੇਣਾ ਪੈ ਗਿਆ ਕਿੳਕਿ ਉਸ ਨੇ ਗੱਲ-ਬਾਤ ਦੌਰਾਨ ਇਕ ਪੱਤਰਕਾਰ ਦੇ ਗੋਡੇ ਨੂੰ ਹੱਥ ਲਗਾ ਦਿੱਤਾ ਸੀ. ਪਰ ਭਾਰਤ ਵਿੱਚ ਗੰਦੇ ਕਿਰਦਾਰਾਂ ਵਾਲੇ ਪਾਸ਼ ਵਰਗੇ ਕਵੀਆ ਦੇ ਸੋਹਲੇ ਵੀ ਗਾਏ ਜਾਂਦੇ ਹਨ ਤੇ ਆਹ ਘਟੀਆ ਜਿਹੇ ਕਿਰਦਾਰੋਂ ਗਿਰੇ ਲੋਕਾਂ ਦੀਆ ਬਕਵਾਸ ਭਰੀਆਂ ਕਿਤਾਬਾਂ ਵੀ ਵਿਕ ਜਾਂਦੀਆਂ ਹਨ. ਉਹ ਇਟਰਵਿਊ ਵਿੱਚ ਧੜੱਲੇ ਨਾਲ ਦੱਸਦੇ ਹਨ ਕਿ ੳਨਾ ਦੇ ਬਹੁਤ ਅੋਰਤਾ ਨਾਲ ਸੰਬੰਧ ਰਹੇ ਹਨ. ਫਿਰ ਇਹੀ ਬੰਦਾ ਸ਼ਰੇਆਮ ਔਰਤਾਂ ਦੀ ਮਨੋਵਿਗਿਆਨਤਾ ਵਾਰੇ ਬਕਵਾਸ ਕਰਦਾ ਹੈ. ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਉਹ ਲੋਕ ਜਿਨਾ ਨੇ ਦੇ ਨਾਵਾਂ ਪਿੱਛੇ ਸਿੰਘ ਅਤੇ ਕੌਰ ਲਗਦਾ, ਜਿਨਾ ਦੇ ਪਿੱਛੇ ਦੁਨੀਆ ਦਾ ਸਭ ਤੋਂ ਮਹਾਨ ਫ਼ਲਸਫ਼ਾ ਸਿੱਖੀ ਸਿਧਾਂਤ ਖੜਾ ਹੈ, ਜਿਨਾ ਨੇ ਗੋਬਿੰਦ ਸਿੰਘ, ਕਬੀਰ, ਅਤੇ ਰਵਿਦਾਸ ਵਰਗੇ ਕਵੀਆ ਦੀਆ ਕਵਿਤਾਵਾਂ ਦਾ ਮਿਆਰ ਦੇਖਿਆਂ ਹੋਵੇ, ਉਹ ਆਹ ਕਿਰਦਾਰੋਂ ਗਿਰੇ ਬੰਦਿਆਂ ਦੀਆ ਲਿਖਤਾਂ ਤੇ ਵਾਹ ਵਾਹ ਕਰਨ, ਬੜੀ ਸ਼ਰਮ ਦੀ ਗੱਲ ਹੈ.

      @gurudebariq@gurudebariq3 жыл бұрын
  • ਠਰਕੀ ਅਾ ਬੁੜਾ ।

    @pushicheema80@pushicheema804 жыл бұрын
  • ਕਪੂਰ ਸਾਹਬ ਉਹ ਬੰਦਾ ਉਸ ਔਰਤ ਦਾ ਨਹੀਂ ਉਸਦੀ ਸ਼ਰੀਰ ਦਾ ਕਦਰਦਾਨ ਹੈ, ਕਦਰਦਾਨ ਬੰਦੇ ਦੀ ਘਰਵਾਲੀ ਤੋਂ ਪੁੱਛਿਆ ਕਿ ਉਸ ਦਾ ਧਿਆਨ ਰੱਖਦਾ ਹੈ, ((ਜਵਾਬ ਨਾਂਹ ਵਿਚ ਮਿਲੇਗਾ))

    @jsranajsrana5263@jsranajsrana5263 Жыл бұрын
KZhead