Gal Te Gal l EP 185 l Bibi Jagir Kaur l Gurdeep Kaur Grewal l Rupinder Kaur Sandhu l B Social

2024 ж. 26 Сәу.
17 319 Рет қаралды

Gal Te Gal l EP 185 l Bibi Jagir Kaur l Gurdeep Kaur Grewal l Rupinder Kaur Sandhu l B Social
#GalTeGal
#GurdeepKaurGrewal
#rupinderkaursandhu
#bibijagirkaur
Anchor : Gurdeep Kaur Grewal, Rupinder Kaur Sandhu
Guest : Bibi Jagir Kaur
Cameramen : Harmanpreet Singh, Varinder Singh Mehingu
Editor : Mandeep Singh
Digital Producer : Gurdeep Kaur Grewal
Label : B Social

Пікірлер
  • ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

    @SukhwinderSingh-wq5ip@SukhwinderSingh-wq5ip15 күн бұрын
  • ਬੀਬੀ ਜੀ ਦਾ ਸੁਭਾਅ ਬੇਹੱਦ ਵਧੀਆ ਹੈ ‌। ਇਹਨਾਂ ਦਾ ਬੋਲਚਾਲ ਕਾਬਲੇ ਤਾਰੀਫ ਹੈ। ਬਹੁਤ ਹੀ ਦਲੇਰਾਨਾ ਕਿਸਮ ਦੇ ਨੇਕ ਦਿਲ ਰੱਬੀ ਰੂਪ ਹਨ। ਔਰਤ ਵਰਗ ਲਈ ਬੇਹੱਦ ਪ੍ਰੇਰਨਾਦਾਇਕ ਹਨ ।

    @GurjantSingh-kd5rl@GurjantSingh-kd5rl16 күн бұрын
  • ਬਹੁਤ ਵਧੀਆ ਦੋਨੇ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਰਾਜਨੀਤਿਕ ਔਰਤਾਂ ਬਾਰੇ ਉਹਨਾਂ ਦੀ ਅਸਲੀ ਜ਼ਿੰਦਗੀ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਹ ਸ ਅੱਗੇ ਆਉਣ ਵਾਲੀਆਂ ਲੜਕੀਆਂ ਨੂੰ ਇਹਨਾਂ ਤੋਂ ਬਹੁਤ ਪ੍ਰੇਰਨਾ ਮਿਲ ਸਕਦੀ ਹੈ ਕਿਉਂਕਿ ਸਾਡਾ ਭਵਿੱਖ ਸਾਡੀਆਂ ਆਉਣ ਵਾਲੀਆਂ ਲੜਕੀਆਂ ਨੂੰ ਸੋਚਣ ਤੇ ਮਜਬੂਰ ਕਰ ਸਕਦਾ ਹੈ ਅਸੀਂ ਕਿਵੇਂ ਸੰਘਰਸ਼ ਕਰਕੇ ਅੱਗੇ ਜਾ ਸਕਦੇ ਹਾਂ

    @kiranjeet9389@kiranjeet938914 күн бұрын
  • Rupinder ji 🙏🏻💐very warm down to earth nature Bibiji, 🙏🏻Wahiguru ji kushiaya dayn sab nu

    @MB-uv4qu@MB-uv4qu16 күн бұрын
  • ਸਤਿਕਾਰਯੋਗ ਰੁਪਿੰਦਰ ਕੌਰ ਸੰਧੂ ਅਤੇ ਗੁਰਦੀਪ ਕੌਰ ਗਰੇਵਾਲ ਜੀ, ਤੁਸੀਂ ਬੀਬੀ ਜਗੀਰ ਨੂੰ ਇਹ ਨਹੀਂ ਪੁੱਛਿਆ ਕਿ 1998 ਵਿੱਚ ਇਨ੍ਹਾਂ ਦੀ ਬੇਟੀ, ਹਰਪ੍ਰੀਤ ਕੌਰ ਦੀ ਮੌਤ ਕਿਵੇਂ ਹੋਈ, ਸੁਣਨ ਵਿੱਚ ਆਇਆ ਸੀ ਕਿ ਬੀਬੀ ਜਗੀਰ ਕੌਰ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ, ਇਸ ਲਈ ਇਸ ਨੇ ਆਪਣੀ ਬੇਟੀ ਦੀ ਹੱਤਿਆ ਕਰਵਾ ਦਿੱਤੀ। ਇਸ ਮਾਮਲੇ ਵਿੱਚ ਬੀਬੀ ਜਗੀਰ ਦੀ ਸਰਕਾਰੀ ਗੱਡੀ ਦਾ ਡਰਾਈਵਰ ਵੀ ਸ਼ਾਮਲ ਸੀ, ਉਸ ਸਮੇਂ ਇਹ ਮਾਮਲਾ ਕਾਫ਼ੀ ਚਰਚਾ ਵਿੱਚ ਰਿਹਾ ਸੀ, ਪਰ ਬਾਅਦ ਵਿੱਚ ਇਹ ਆਪਣੇ ਰਾਜਨੀਤਿਕ ਰਸੂਖ਼ ਕਾਰਨ ਇਹ ਦੋਵੇਂ ਅਦਾਲਤ ਵਿੱਚੋਂ ਬਰੀ ਹੋ ਗਏ ਕਿਉਂਕਿ ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸਨ ਜੋ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਸੰਬਧ ਰੱਖਦੇ ਸਨ, ਬੀਬੀ ਜੀ ਜਵਾਬ ਦਿਓ? ਧੰਨਵਾਦ।

    @navneetkalra3772@navneetkalra377216 күн бұрын
    • ਜੇ ਤੁਹਾਡੀ ਧੀ ਭੈਣ ਹੁੰਦੀ ਕਈ ਕਰਦੇ ਫਿਰ

      @harjinderkaur99@harjinderkaur9916 күн бұрын
    • Surer. That’s question very important.

      @parminderpandher5594@parminderpandher559414 күн бұрын
    • @@harjinderkaur99bache to galti ho gi ta marna ta galt a ji koi kida apne bache nu mar sakda ji eh ta phir maa de mamta da v ghan a ji je mareya phir sajja v mele ji

      @Kaur.brar23@Kaur.brar2314 күн бұрын
    • @@parminderpandher5594 आप मेरे साथ सहमत हैं, इसके लिए आपका कोटि कोटि धन्यवाद।

      @navneetkalra3772@navneetkalra377214 күн бұрын
    • @@Kaur.brar23 Thanks for your Cooperation.

      @navneetkalra3772@navneetkalra377214 күн бұрын
  • ਬੀਬੀ ਜੀ ਬੇਗੋਵਾਲ ਤੇ ਵੀ ਧਿਆਨ ਦਿਉ ਤੁਹਾਡਾ ਆਪਣਾ ਇਲਾਕਾ ਐਨਾ ਗੱਦਾ

    @harpreetbhinder8827@harpreetbhinder882716 күн бұрын
  • Bibi ji is respected lady.

    @surinderpalkaur9655@surinderpalkaur96558 күн бұрын
  • Great lady

    @navtej_singh354@navtej_singh35413 күн бұрын
  • ਬੀਬੀ ਜਗੀਰ ਕੌਰ ਜੀ ਬਹੁਤ ਹੀ ਸੁਘੜ ਸਿਆਣੀ ਸ੍ਰੀ ਅਕਾਲ ਤਖਤ ਤੋਂ ਪ੍ਰਮਾਣਿਤ ਰਹਿਤ ਮਰਿਆਦਾ ਨੂੰ ਮੰਨਣ ਵਾਲੀ ਬਹੁਤ ਹੀ ਧੜੱਲੇਦਾਰ ਜੁਰਤ ਵਾਲੀ ਦਲੇਰ ਲੀਡਰ ਹੈ

    @kalasingh8231@kalasingh823112 күн бұрын
  • Bibi ji is very strong and Ikon for all ladies. Good conversation!

    @davindersingh3930@davindersingh393016 күн бұрын
  • ਜ਼ਿੰਦਗੀ ਇਨਸਾਨ ਦੇ ਬਹੁਤ ਇਮਤਿਹਾਨ ਲੈਂਦੀ ਹੈ। ਚੰਗੇ ਮਾੜੇ ਸਮੇਂ ਹਰ ਇਨਸਾਨ ਤੇ ਆਉਂਦੇ ਹਨ , ਬਹੁਤਾ ਤਾਂ ਅਵਗੁਣ ਹੀ ਵੇਖੇ ਜਾਂਦੇ ਹਨ ; ਕੁਝ ਖੂਬੀਆਂ ਭੀ ਰਹੀ ਹੋਂਗੀ ਉਸ ਮੇਂ ਜ਼ਰੂਰ ਕਿਉਂ ਕਿਸੀ ਕਿਸੀ ਕੇ ਐਬ ਹੀ ਦੇਖਤੇ ਹੈਂ ਲੋਗ ।

    @jasbirmahal6594@jasbirmahal65949 күн бұрын
  • Bibi Jagir Kaur di gal ik bahut changi lagdi hai ke bibi ji all covered her head .

    @makhansingh2877@makhansingh287716 күн бұрын
  • ਪੰਜਾਬ ਵਿੱਚ ਸਭ ਤੋਂ ਪਹਿਲੇ ਤੇ ਉਚ ਆਹੁਦੇ ਤੇ ਬੈਠਣ ਵਾਲੀਆ ਦੋ ਬੀਬੀਆ ਬੀਬੀ ਜਾਗੀਰ ਕੌਰ (ਪਹਿਲੇ ਮਹਿਲਾ ਪ੍ਰਧਾਨ ਐਸ, ਜੀ, ਪੀ, ਸੀ ) ਬੀਬੀ ਰਾਜਿੰਦਰ ਕੌਰ ਭੱਠਲ ਪਹਿਲੇ ਮਹਿਲਾ ਮੁੱਖ ਮੰਤਰੀ ਪੰਜਾਬ। । ਪ੍ਰੇਰਨਾ ਸਰੋਤ। ।ਧੰਨਵਾਦ

    @jogasingh2145@jogasingh214515 күн бұрын
  • ਦਾਗ ਤਾਂ ਬਹੁਤ ਵੱਡਾ ਲਵਾ ਲਿਆ ,ਬੀਬੀ ਜੀ ਸੱਚ ਬੋਲਿਆ ਕਰੋ ਹੁਣ ਤਾਂ ਮਹਿਸੂਸ ਹੁੰਦਾ ਹੋਊ ਧੀ ਦੀ ਕਾਤਲ ਕਿਉ ਬਣਗੀ।

    @surinderkaur2100@surinderkaur21009 күн бұрын
  • An bibi jagir kaur ji cot cot pernam 🎉🎉🎉🎉❤❤❤❤

    @KulwinderKaur-ef7qk@KulwinderKaur-ef7qk15 күн бұрын
  • Salute bibi ji it’s not easy to spend all your life without your husband.

    @makhansingh2877@makhansingh287716 күн бұрын
    • ਜੰਗ ਉਮਰ ਵਿੱਚ ਘਰ ਵਾਲੇ ਦਾ ਸਾਥ ਸੁੱਟ ਜਾਵੇ ਬਹੁਤ-ਬਹੁਤ ਔਖਾ।

      @harjinderkaur99@harjinderkaur9916 күн бұрын
  • ਲੁਬਾਣਾ ਬਰਾਦਰੀ ਪਹਿਲੇ ਜ਼ਮਾਨੇ ਵਪਾਰ ਦਾ ਕਿੱਤਾ ਕਰਦੀ ਸੀ ਤੇ ਖਾਸ ਕਰਕੇ ਲੂਣ ਦੇ ਵਪਾਰ ਲਈ ਮੰਨੀ ਪ੍ਰਮੰਨੀ ਸੀ । ਜਿਵੇਂ ਮੱਖਣ ਸ਼ਾਹ ਲੁਬਾਣਾ ਜੀ ਹੋਏ ਹਨ।

    @user-dp2eh4pv3d@user-dp2eh4pv3d16 күн бұрын
  • Very good idea Bibi Ji

    @kaddon1485@kaddon148515 күн бұрын
  • Aashiqi 4 film auni.ehde uppar 😂

    @NavjotCheema-hk8ms@NavjotCheema-hk8ms11 күн бұрын
  • Eh ta mannan jog hai ke bibi ji da character baut solid hai

    @nonubhullar5997@nonubhullar599711 күн бұрын
  • I wasn’t expecting your channel gonna interview her

    @tanyaghotra8018@tanyaghotra801816 күн бұрын
  • B Social, Why her? For the reputation you girls have built, have some dignity, integrity and standards in terms of who you interact with! I always appreciated your channel for advocating on social issues affecting girls, such as dowry and their rights to lead fulfilling lives. Regarding the individual in question, it's puzzling why she's being interviewed apart from her known notoriety, as her merits seem unclear. In 2004, I had a brief interaction that lasted merely five to ten minutes, the interaction left me deeply hurt and in tears. As the president of SGPC, she presided over the interview for a computer science lecturer position at Khalsa College Patiala. Despite my accurate responses to all technical questions, she opted to ridicule me in front of the panel for my inability to name the Panj Pyare's in the precise sequence of their baptism. I did name them but missed the order in which they were baptised. The interview was for a computer science lecturer role and not for a religious position. I still wonder what did she achieve being in that position and power to make a 26-year-old ordinary but educated girl cry? This incident shed light on her true character. I can guarantee that in life she must have deliberately downplayed others' struggles especially those of ordinary girls, making their education and qualifications seem insignificant in comparison. She's flaunting her education when in reality she is the most "GwarAurat". I wonder why Bsocial would support her inclusion on their platform. Is it for just a few views? shame on you!! Unsubscribing you!

    @rammigrewal2699@rammigrewal269915 күн бұрын
    • She didn’t spare her own daughter, what else can be expected from her

      @harseeratdhillon7069@harseeratdhillon706914 күн бұрын
  • Very nice interview 👌👌 Great Conversation 👍👍 Thank you so much for this experience 🙏🙏

    @gaganwadhwa9535@gaganwadhwa953515 күн бұрын
  • Bahut Vadhia

    @kanwaljitdhillon45@kanwaljitdhillon4512 күн бұрын
  • Bhut vida vichar

    @gurdeepchahal2378@gurdeepchahal237812 күн бұрын
  • Sat Sri akaal bibi ji

    @swaransinghsekhon4836@swaransinghsekhon483613 күн бұрын
  • Gurdeep didi tuci bahut jyada pyare te sohne lag rahe o ❤

    @user-dc6th9vd9g@user-dc6th9vd9g16 күн бұрын
  • Great lady.

    @ArtiKamlapati-lv7pg@ArtiKamlapati-lv7pg14 күн бұрын
  • Eh ki drama fad liya b social waliya ne, keehdi keehdi interview karn lgg gye, hun ta dil ni krda ehna nu dekhn nu

    @user-vx4ik6bf3d@user-vx4ik6bf3d16 күн бұрын
  • Bht vadyia program c

    @harjitkaur5261@harjitkaur526116 күн бұрын
  • Bhene channel down ho ju bilkul ehnu ki lbheya tuc interview krn nu Amrita warring avneet sidhu Jyoti yadav Eve Dian ladies nu interview kro ehnu tan koi ni puchda

    @amanpreetkaur110@amanpreetkaur11016 күн бұрын
  • Gurdeep and Rupinder ji don’t mind what I write about that when you sit in front of senior person don’t put one leg on the other leg please. I live in America I learn here thank you.

    @devindernijjer1385@devindernijjer138515 күн бұрын
    • G your from..

      @avtarsinghsra4560@avtarsinghsra45604 күн бұрын
  • Nice ji God bless you 🙏

    @nishansingh5755@nishansingh575516 күн бұрын
  • ਕਿਹੜੇ ਅੱਤਵਾਦ ਦਾ ਜੋਰ ਪੈ ਗਿਆ ਸੀ? ਤੁਸੀਂ ਪੁਛਿਆ ਨਹੀਂ ਬੀਬੀ ਜੀ ਨੂੰ।

    @digiera7131@digiera713111 күн бұрын
  • ਬਹੁਤ ਹੀ ਵਧੀਆ ਗੱਲ਼ਬਾਤ ਸੱਭ ਤੋਂਵੱਢਾ ਰੋਗ ਕੂ ਕਹਿਣਗੇ ਲੋਗ਼ 🙏🙏👌👌👍

    @NarinderKaur-mk6bd@NarinderKaur-mk6bd16 күн бұрын
  • 𝙼𝚊𝚗𝚍𝚎𝚎𝚙 Kaur tangra di interview kro

    @rupinderkaurkaur745@rupinderkaurkaur74516 күн бұрын
  • Salute bibi g🙏🙏🙏🙏🙏🙏

    @Sawarnjeet76@Sawarnjeet7616 күн бұрын
  • Pls stop criticising Rupinder bhain & Gurdeep bhain. They get to interview wide range of people and especially when they are covering females in Punjab’s politics. I agree most of us didn’t find this episode interesting & facts presented by the guest were crammed hence anchors have wrapped it up in merely 46 mins as opposed to nearly 2hrs with Harsimrat Badal & almost 1.5 hrs with Parneet Kaur.

    @amarpreetkaur6985@amarpreetkaur698515 күн бұрын
  • Rupinder g tuci v kuch bolo ,bahut shaant baithe ho

    @gogiminhas6780@gogiminhas678016 күн бұрын
  • Bibi ji dee allways SGPC & Guru dee Golak te AUKH, Standless Lady, Badal Jundali dee Chaplus.

    @jaswantsingh-gy4xo@jaswantsingh-gy4xo13 күн бұрын
  • very good❤❤

    @KulwinderKaur-et4is@KulwinderKaur-et4is16 күн бұрын
  • Good interview 👍 👌🏻 ❤❤❤❤❤

    @bakhshinderpadda2804@bakhshinderpadda280415 күн бұрын
  • Primary school ਤਾਂ ਘਰ ਹੀ ਸੀ

    @karandeepkaurmaan977@karandeepkaurmaan97716 күн бұрын
  • Killer of own daughter, B SOCIAL Asked her why she killed her own kuri

    @kisankaur4459@kisankaur445916 күн бұрын
  • O please kise chaj de insaan nu bithaya karo, ehnu bollan di akal haini, kise da putt marrya piya te ehne kiha Shukar karo spray pee k marrn vaalyan nu 2 lakh muaawja milda hor sarkar ki kar deve hun Ehde tabbar layi

    @Kindnessnevergoesoutoffashion@Kindnessnevergoesoutoffashion13 күн бұрын
  • Nice interview... Gurdeep ji and Rupinder ji.. It is just a suggestion next interview should be taken by one anchor. Tusi aapas ch decide kr k ik jna jaya kro interview krn... Dona de interview len nal kafi questions repeated lagde..nd jada impact v nhi aanda gal-baat wich. Ik anchor interview lave tah interview more interesting nd impactful lagegi.

    @gurpushpofficial@gurpushpofficial15 күн бұрын
  • Balle bai guru ghar da charava

    @HarvinderKaur-tq6nu@HarvinderKaur-tq6nu16 күн бұрын
  • Manu ekk gal samaj ni onde ki lokki election win karke rich kida ho jandea 😂😂

    @Kaur.brar23@Kaur.brar2314 күн бұрын
  • Sharm karro koi Bsocial waleo, kehdi interview karn lagge o

    @narvir_4966@narvir_496616 күн бұрын
  • ਗਲਤ ਚੋਣ ਕਰ ਲਈ ਹੋਰ ਬਹੁਤ ਬੰਦੇ ਨੇ ਇਸ ਤੋਂ ਚੰਗੇ ਤੁਸੀਂ ਆਪਣੀ ਇੱਜਤ ਨਾ ਘੱਟ ਕਰਾ ਲਓ

    @nirmalsingh-li5ct@nirmalsingh-li5ct12 күн бұрын
  • Bakvas karde aa

    @sarabjitkaur2340@sarabjitkaur234016 күн бұрын
  • ਮੈਂ ਮੈਂ 😅

    @GurtejSingh-cd5ji@GurtejSingh-cd5ji16 күн бұрын
  • ਚੋਰ ਉਚਁਕਾ ਚੌਧਰੀ----------‐?

    @DeepakKumar-nl1ik@DeepakKumar-nl1ik16 күн бұрын
  • Hor nehee koi labhea ? killer of her own daughter. Very Bad SELECTION. DENOUNCE IT. Should check the profile of the person. This episode should be deleted at once because a lot of people doesn't approve it. You need audience. You don't need Bibi Jagir kaur

    @tejinderhayer8325@tejinderhayer832516 күн бұрын
    • I think beti ne vyah kraya c oda karke c

      @jugrajsingh7325@jugrajsingh732516 күн бұрын
    • Without knowing the truth it’s no good to make the comments .aapnay garh sag doosray garh basantar.Please pray to God never ever put you in difficult position like the the difficulty situation bibi ji faced in the past .

      @makhansingh2877@makhansingh287716 күн бұрын
    • @makhansingh2877 It is world known fact and also check her other activities at the most responsible positions,what she did?

      @tejinderhayer8325@tejinderhayer832516 күн бұрын
    • ਲੜਕੀ ਦਾ ਪਿੰਡ ਵਿੱਚ ਵਿਆਹ ਕਰਾਉਣਾ ਗਲਤ ਸੀ।ਬੀਬੀ ਜੀ ਦੀ ਕੀ ਗਲਤੀ। ਤੁਹਾਡੀ ਆਪਣੀ ਧੀ ਭੈਣ ਹੁੰਦੀ ਫਿਰ ਕੀ ਕਰਦੇ।

      @harjinderkaur99@harjinderkaur9916 күн бұрын
    • ਕੁੜੀ ਨੇ ਪਿੰਡ ਵਿੱਚ ਵਿਆਹ ਕਰਵਾਇਆ ਸੀ, ਜੇ ਉਸ ਜਗ੍ਹਾ ਤੁਸੀਂ ਹੁੰਦੇ ਤੇ ਫਿਰ ਕੀ ਕਰਦੇ

      @user-dp2eh4pv3d@user-dp2eh4pv3d16 күн бұрын
  • Bibi ji dudh nahi Ridiki da (Dahi Ridiki da hai)😂😂😂😂😂

    @jiwansinghazrot7567@jiwansinghazrot756714 күн бұрын
KZhead