'Mohammad Sadiq ਜਦੋਂ ਵੀ ਚੋਣ ਜਿੱਤੇ, ਪਾਰਟੀ ਦੀ ਸਰਕਾਰ ਨਹੀਂ ਬਣੀ' | Newsroom Kathera| Elections 2024 |N18V

2024 ж. 13 Мам.
210 824 Рет қаралды

'Mohammad Sadiq ਜਦੋਂ ਵੀ ਚੋਣ ਜਿੱਤੇ, ਪਾਰਟੀ ਦੀ ਸਰਕਾਰ ਨਹੀਂ ਬਣੀ' | Newsroom Kathera| Elections 2024 |N18V
#mohammadsadiq #NewsroomKathera #news18punjab #elections2024 #loksabhaelection2024 #newsroomwitnessbox #congress
newsroom witness box | Newsroom Kathera | newsroom witness box news | newsroom katihera news | newsroom kathera news18 | news18 punjab | punjab news | punjabi news | news18 punjab haryana | News18 | chandigarh news | newsroom katihra | Mohammad Sadiq | Mohammad Sadiq | Mohammad Sadiq With news18 interview | newsroom witness box news | newsroom kathera news | newsroom kathera news18 | newsroom katihera | Mohammad Sadiq in Newsroom Katehra | Mohammad Sadiq Exclusive Interview |
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZhead which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_elections
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
twitter.com/News18Haryana
twitter.com/News18Himachal
twitter.com/News18Punjab
Like Us on Facebook:
facebook.com/News18Haryana/
facebook.com/News18Himachal/
facebook.com/News18Punjab

Пікірлер
  • ਸਦੀਕ ਸਾਹਿਬ ਹਾਈਂ ਕਮਾਂਡ ਦਾ ਧੰਨਵਾਦ ਕਰੋ ਜੀ , ਜਿਸ ਦੀ ਵਜਾਂ ਕਰਕੇ ਪਹਿਲਾ MLA ਦੀ ਚੋਣ ਜਿੱਤੀ ਤੇ ਦੂਜੀ ਵਾਰ MP ਦੀ ਚੋਣ ਜਿੱਤੀ , ਤੇ ਪੈਨਸਨ ਦੇ ਹੱਕਦਾਰ ਹੋ ਗਏ ਜੀ । ਸੋ ਜਿੰਦਗੀ ਦਾ ਅਨੰਦ ਮਾਣੋ ਜੀ ।

    @jassbir1363@jassbir136310 күн бұрын
    • Muhamad.sadeek.is.veri.good.neta.he.

      @RajKumar-wf9nb@RajKumar-wf9nb3 күн бұрын
  • ਸਦੀਕ ਸਾਹਿਬ ਪਾਰਲੀਮੈਂਟ ਵਿੱਚ ਪੰਜਾਬ ਦੇ ਜਰੂਰੀ ਮੂਦੇ ਉਠਾਉਣ ਦੀ ਬਜਾਏ ਪਾਰਲੀਮੈਂਟ ਵਿੱਚ ਆਪਣੀ ਨੀਂਦ ਪੂਰੀ ਕਰਨ ਜਾਂ ਆਪਣੇ ਮੋਢੇ ਦਰਦ ਕਰਨ ਬਾਰੇ ਮਸ਼ਹੂਰ ਹਨ

    @ABI___YT____999@ABI___YT____99910 күн бұрын
  • ਸਦੀਕ ਕਾਂਗਰਸ ਪਾਰਟੀ ਦਾ ਐਮ ਪੀ ਬਣਕੇ ਸੰਸਦ ਵਿਚ ਸੌਂ ਕੇ ਟਾਈਮ ਕੱਢ ਦਿੱਤਾ,,, ਹੁਣ ਕੀ ਜੁਮੇਵਾਰੀ ਦਵੇ ਕਾਂਗਰਸ ਪਾਰਟੀ,,

    @SurinderSingh-iq4gf@SurinderSingh-iq4gf8 күн бұрын
  • ਪਾਰਟੀ ਦਾ ਧੰਨਵਾਦ ਕਰ ਤੂੰ ਹਾਰਨ ਤੋਂ ਬਚ ਗਿਆ ਜਾ ਸੌਣ ਤੋ ਬਿਨਾ ਕੀ ਕੰਮ ਕੀਤਾ

    @tarnsahota3108@tarnsahota31089 күн бұрын
  • ਮੋਡਾ ਠੀਕ ਆ ਹੁਣ ਮਹਾਰਾਜ 😂😮

    @GiftySarao@GiftySarao9 күн бұрын
  • ਕੋਈ ਇੱਕ ਵੀ ਗੱਲ ਕੀਤੀ ਚੱਜ ਦੀ ? ਕੋਈ ਗੱਲ ਹੈਗੀ ਸਮਝ ਵਾਲੀ ਤਾਂ ਦੱਸੋ ਮੈਨੂੰ ਵੀ

    @tajinderpalsingh7202@tajinderpalsingh720210 күн бұрын
  • ਬੇਅੰਤੂ। ਬੁੱਚੜ ਸੀ ਸ਼ਹੀਦ ਨਹੀਂ ਉਹ ਕਾਤਲ ਸੀ ਉਹਦਾ ਸੋਧਾ ਲਾਇਆ ਗਿਆ ਹੈ

    @BaljitSingh-bj4vm@BaljitSingh-bj4vm10 күн бұрын
  • ਮੋਡਾ ਠੀਕ ਆ ਹੁਣ ?

    @ssbdiary5258@ssbdiary525810 күн бұрын
  • ਕਦੇ ਪਾਰਲੀਮੈਂਟ ਵਿੱਚ ਬੋਲੇਆ

    @mukhtiarsinghtaggar1445@mukhtiarsinghtaggar14459 күн бұрын
  • ਸਤਿ ਕਾਰ ਯੋਗ ਸਦੀਕ ਸਾਹਿਬ ਜੀ ਸਤਿ ਸਿਰੀ ਆਕਾਲ ਜੀ

    @kanwalpreet4553@kanwalpreet45539 күн бұрын
  • ਕਾਂਗਰਸ ਨੇ ਚੰਗਾ ਨਈ ਕੀਤਾ ਸ੍ਰੀ ਸਾਦਿਕ ਸਾਬ ਜੀ ਨੂੰ ਟਿਕਟ ਨਾ ਦੇ ਕੇ ( ਕਾਂਗਰਸ ਦੀ ਸਿਆਸਤ ਸਾਡੀ ਸਮਝ ਤੋਂ ਪਰਾ ਆ

    @user-vh4gw8pc9i@user-vh4gw8pc9i9 күн бұрын
  • ਸਦੀਕ ਸਾਹਿਬ ਤੁਸੀਂ ਕਾਂਗਰਸ ਦੇ ਐਮ ਪੀ ਹੋ, ਤੁਸੀਂ ਕਿਉਂ ਨਹੀਂ ਉਨ੍ਹਾਂ ਨੂੰ ਕੁੱਝ ਪੁੱਛ ਸਕਦੇ ਹਰ ਗੱਲ ਦਾ ਇੱਕੋ ਜਵਾਬ ਉਨ੍ਹਾਂ ਦੀ ਮਰਜ਼ੀ ਹੈ

    @SuchaSingh-jw4ss@SuchaSingh-jw4ss9 күн бұрын
  • ਸ਼ਦੀਕ ਸਾਬ ਕਾਂਗਰਸ ਨੇ ਤੁਹਾਨੂੰ ਬਹੁਤ ਕੁਝ ਦਿੱਤਾ ਕਿਸੇ ਹੋਰ ਪਾਰਟੀ ਵਿੱਚ ਹੁੰਦੇ ਏਨਾ ਮਾਣ ਸਨਮਾਨ ਨਹੀਂ ਮਿਲਣਾ ਤੁਸੀਂ ਕਿਹੜੇ ਚੈਨਲ ਤੇ ਜਾ ਬੈਠੇ

    @harcharansingh6037@harcharansingh60378 күн бұрын
  • ਸਦੀਕ ਜੀ ਬੇਅੰਤ ਸ਼ਹੀਦ ਨਹੀਂ ਯੋਧਿਆਂ ਵੱਲੋਂ ਸੋਧਿਆ ਗਿਆ ਸੀ ਬੇਅੰਤ ਬੁੱਚੜ

    @RashpalsinghRashpalsingh-pr6jl@RashpalsinghRashpalsingh-pr6jl7 күн бұрын
  • ਪੱਤਰਕਾਰ ਵੀਰ ਜੀ ਇਸ ਨੂੰ ਹੁਣ ਘਰ ਬੈਠਣ ਦਿਓ, ਕਿਉਂਕਿ ਭਵਿੱਖ ਦੀ ਸਿਆਸਤ ਅਤੇ ਨਵੀਂ ਪੀੜ੍ਹੀ ਇਹੋ ਜਹੇ ਆਗੂਆਂ ਨੂੰ ਨਹੀਂ like ਕਰਦੀ, ਸੋ ਮੇਰੀ ਬੇਨਤੀ ਹੈ ਪੱਤਰਕਾਰ ਨੂੰ ਸਦੀਕ ਨੂੰ ਹੁਣ ਅਗਲੀਆਂ ਚੋਣਾਂ ਲੜਨ ਲਈ ਮਜ਼ਬੂਰ ਨਾ ਕਰੋ, ਸਗੋਂ ਡਾਕਟਰ ਤੋਂ bed ਰੈਸਟ ਲੈਕੇ ਘਰੇ ਆਰਾਮ ਕਰੇ, ਪੈਨਸ਼ਨਾਂ 2 ਇਸਨੂੰ ਮਿਲੀ ਜਾਣੀਆਂ ਹਨ । ਸੋ ਸਦੀਕ ਜੀ ਬੇਨਤੀ ਹੈ ਤੁਸੀ ਹੁਣ ਘਰ ਜਾਓ ਅਨੰਦ ਲਓ

    @dhiansingh3103@dhiansingh31038 күн бұрын
  • I now 50 years old.When saddiq sab was on top.then I was in 4th class.saddiq sab is a honest and a wise person and clear heart man

    @GulzarSingh-ux3en@GulzarSingh-ux3en10 күн бұрын
  • Good.Sepeach

    @AVTARKHAMBRA@AVTARKHAMBRA9 күн бұрын
  • ਸਾਹ ਤਾ ਪੁਰਾ ਨਿਕਲ ਨਹੀਂ ਰਹੇ ਹੈਂ ਬਾਈ ਜੀ ਤੂਸੀਂ ਪਰਚਾਰ ਕੀਈ ਕੀਈ ਕਰਗੇ ਗੀਈ

    @BhinderSran-ky8ok@BhinderSran-ky8ok10 күн бұрын
  • ਸਦੀਕ ਜੀ ਮੋਢੇ ਦਾ ਕੀ ਹਾਲ ਐ 😂😂, ਹੁਣ ਘਰੇ ਬੈਠਕੇ ਇਕ ਤਾਂ ਮੋਢੇ ਨੂੰ ਸੇਕਾ ਦੇ, ਅਤੇ ਦੂਜਾ ਜੋਰ ਆਲਾ ਕੰਮ ਨਾ ਕਰੀਂ , ਬਾਕੀ ਤੂੰ ਆਪਣੀ ਨੀਂਦ ਨਾਦ ਪੂਰੀ ਕਰ ਲੈ , ਹੋ ਸਕਦੇ ਅਗਲੀ ਵਾਰ ਅਕਾਲੀ ਤੈਨੂੰ ਟਿਕਟ ਦੇ ਦੇਣ ਕਿਉਂਕਿ ਉਨ੍ਹਾਂ ਨੂੰ ਵੀ ਤੇਰੀ ਬੜੀ ਲੋੜ ਆ😂😂😂😂

    @dhiansingh3103@dhiansingh31038 күн бұрын
  • ਅੱਖਾਂ ਚ ਲੋ ਅਜੇ ਵੀ ਪਾਉਂਦਾ

    @aaravaarav9099@aaravaarav90999 күн бұрын
  • So integent

    @ashwneetkaur7887@ashwneetkaur78878 күн бұрын
  • ਦੱਲਾ ਬੇਅੰਤ ਦਾਸ ਬੁੱਚੜ

    @Gurlali@Gurlali10 күн бұрын
  • Bahut wadhiya reply given by Sadiq sab

    @aparsinghdhillon@aparsinghdhillon8 күн бұрын
  • ਵਿਚਾਰੇ ਦੀ ਨੀਂਦ ਪੂਰੀ ਗਾਉਣ ਵੇਲੇ ਤਾਂ ਹੁੰਦੀ ਨਹੀਂ

    @JewanSingh-bk3lj@JewanSingh-bk3lj3 күн бұрын
  • Good thinking

    @user-uu9vq6tt6k@user-uu9vq6tt6k7 күн бұрын
  • ਸਦੀਕ ਸਾਹਬ ਆਪਣੇ ਦਿਲ ਦੀ ਵੀ ਗਲ ਦਸੋ ਵਡੇ ਲੀਡਰ ਕਿਸ ਤਰਾਂ ਦੇ ਕੰਮ ਕਰ ਰਹੇ ਹੋ।

    @mohankahlon4563@mohankahlon45638 күн бұрын
  • Very nice man ❤❤

    @Suman-xw9jd@Suman-xw9jd4 күн бұрын
  • Sadik:dil:da:saf:banda

    @user-rt8dg2xt8h@user-rt8dg2xt8h10 күн бұрын
    • ਦਿੱਲ ਦਾ ਸਾਫ ਹੋਣਾ ਪੈਣਾ, ਜਦੋਂ ਰਾਜਨੀਤੀ ਵਾਰੇ ਕੁੱਝ ਪਤਾ ਹੀ ਨਹੀਂ

      @SuchaSingh-jw4ss@SuchaSingh-jw4ss9 күн бұрын
  • ਇਸ ਤੇ ਕਿਹੜਾ ਕੇਸ ਬਣਦਾ ਵਿਚਾਰੇ ਦੀ ਧੌਣ ਦੁਖਦੀ ਆ

    @kashmir2445@kashmir244510 күн бұрын
  • ❤👍

    @karanbaraich2300@karanbaraich230010 күн бұрын
  • ❤❤❤

    @user-cu8qs4re6p@user-cu8qs4re6p10 күн бұрын
  • ❤❤❤❤❤

    @Suman-xw9jd@Suman-xw9jd8 күн бұрын
  • ਕਿਵੇਂ ਘੇਰੀ ਬੈਠੇ ਨੇ,

    @aaravaarav9099@aaravaarav90999 күн бұрын
    • ਇਹ ਚੈਨਲ ਕਾਂਗਰਸ ਦੀ ਨੈਗੇਟਿਵ ਖ਼ਬਰ ਬਹੁਤ ਚੁੱਕਦੇ ਨੇ ਪੋਜ਼ੀਟਿਵ ਖ਼ਬਰ ਬਿਲਕੁਲ ਨਹੀਂ ਦਿਖਾਉਣਗੇ

      @harcharansingh6037@harcharansingh60378 күн бұрын
  • Sidiq sahib nu bachpan to hi singer de taur te dekhia sunia hai hai eh top singer san eh darwesh siasatdaan ne

    @baldevsingh3568@baldevsingh35689 күн бұрын
  • ਸੰਸਦਸੁੱਤਾਰਹਿੰਦਸੀ

    @jasssidhu8565@jasssidhu85659 күн бұрын
  • Nice men

    @GurjeetSingh-bu1cg@GurjeetSingh-bu1cg6 күн бұрын
  • ਓਹ ਸਮਾਂ ਬੀਤ ਗਿਆ ਲੱਗਦਾ ਹੈ ਕਿ ਪਾਰਟੀ ਵਿਚ ਸੱਚਾ ਧਰਮੀ‌ ਦੇਸ਼ ਸੇਵਾ ਮਾਨਵਤਾ ਦੀ ਸੇਵਾ ਪਾਰਟੀ ਦੀ ਸੇਵਾ ਵਾਲੇ ਬਿਨਾਂ ਲਾਲਚ ਵਰਕਰਾਂ ਦੀ ਬਹੁਤ ਵੱਡੀ ਕਮੀ ਹੈ ਲੀਡਰ ਵੀ ਵਰਕਰਾਂ ਦੀ ਓਹ ਦੀ ਓਹ ਉਹ ਪਹਿਲੇ ਵਾਲੀ ਇੱਜਤ ਨਹੀਂ ਲਿਦਾ ਜੋ ਵੀ ਬਣਦਾ ਵਾ ਅਮੀਰ ਲੋਕ ਬਣਦਾ ਹੈ ਅਮੀਰ ਅਮੀਰਾਂ ਦੀ ਮਦਦ ਕਰਦੇ ਹਨ ਲੀਡਰਾਂ ਮੈਂ ਗੈਂਗ ਬਣਾਏ ਹੋਏ ਹਨ ਉਹ ਉਹਨਾਂ ਦੀ ਮਦਦ ਕਰਦੇ ਹਨ ਅੱਜ ਦੇ ਯੁੱਗ ਵਿੱਚ ਗਰੀਬ ਬੰਦਾ ਲੀਡਰ ਨਹੀਂ ਬਣ ਸਕਦਾ ਬਹੁਤ ਮੁਸ਼ਕਿਲ ਹੈ ਦੇਸ਼ ਸੇਵਾ ਮਾਨਵਤਾ ਦੀ ਸੇਵਾ ਦੀ ਬਹੁਤ ਵੱਡੀ ਲੋੜ ਹੈ

    @hardialsingh5882@hardialsingh58824 күн бұрын
  • Sadik Shaib nu Cong nu ticket jarur Dena chahiye c hun be party vich man saman da pad Dena chahiye momaed Sadik G nu ☀️⭐🇮🇳🌻💐🌺🏇✈️🙏🙏

    @birendersingh3226@birendersingh32265 күн бұрын
  • ਮੋਢਾ ਚੜਿਆ ਕਿ ਉਤਰਿਆ ?

    @manjitsingh-tj8gi@manjitsingh-tj8gi9 күн бұрын
  • ਬਿਨਾਂ ਦੁੱਧ ਵਾਲੀ ਮੱਝ ਬੇਚ ਦੇਣੀ ਚਾਹੀਦੀ ਹੈ ਤੁਸੀਂ ਕਿਹਣੇਓ ਖਰੀਦ ਕੇ ਲੈ ਆਓ

    @mukhtiarsinghtaggar1445@mukhtiarsinghtaggar14459 күн бұрын
  • Sadiq ji nice person even than Bittu gadaar

    @MohinderSingh-hr6pk@MohinderSingh-hr6pk10 күн бұрын
  • ❤❤

    @gurmeetsingh6094@gurmeetsingh60949 күн бұрын
  • ਪੱਲਾ ਨਾ ਕਰ ਐਵੇਂ ਚੁੰਨੀ ਸਾੜ ਬਵੇਗੀ ਨੀ ਕੁੜੀਏ

    @harbhajansingh6910@harbhajansingh69109 күн бұрын
  • ਪਤਾ ਨਹੀਂ ਇਨਾ ਲੀਡਰਾਂ ਦੀ ਕੀ ਮਜ਼ਬੂਰੀ ਹੈ ਇਹ ਖੁੱਲ ਕੇ ਗੱਲ ਨੀ ਕਰਦੇ। ਹਰ ਗੱਲ ਡਰ ਡਰ ਕੇ ਕਰਦੇ ਹਨ ਲੱਗਦਾ ਇਹ ਤਾਂ ਆਪਣੇ ਵਿਚਾਰ ਵੀ ਖੁੱਲ ਕੇ ਨਹੀਂ ਕਰ ਸਕਦੇ ਲੋਕਾਂ ਦਾ ਕੀਸਵਾਰ ਸਕਦੇ ਹਨ

    @sarbjitsandhu2531@sarbjitsandhu25315 күн бұрын
  • Sadiq Ji good man

    @BhupinderSingh-ub4ph@BhupinderSingh-ub4ph4 күн бұрын
  • Very nice, ja kug kah nahi sakda kee karna. ?

    @sohansinghkhalsa7725@sohansinghkhalsa77255 күн бұрын
  • Sadik g noo toobi vajani audi baki ehna noo kakh nahi auda janda loka noo ਕਲਾਕਾਰਾਂ ਨੂੰ ਵੋਟਾਂ ਨਹੀਂ ਪਾਉਣੀ ਚਾਹੀਦੀ

    @user-lq4un3xc1u@user-lq4un3xc1u9 күн бұрын
  • M,s very nice man ❤❤❤

    @Suman-xw9jd@Suman-xw9jd7 күн бұрын
  • Mohamed dadiq good man

    @user-tr4ze7sn4k@user-tr4ze7sn4k7 күн бұрын
  • ਸਿਆਣਿਆਂ ਗਲਾਂ ਕੀਤੀਆ ਹਨ

    @harbhajansingh6910@harbhajansingh69109 күн бұрын
  • Sadiq saab party da sukar kro jis di vja nal pehlia mla ta fer Mp bnea hon rest kro ho skda 27 ch fer tickit mil javea bss party da vfadar rho

    @user-xb5ci8sd8f@user-xb5ci8sd8f6 күн бұрын
  • Moh mid Sadik ji thouda Hakka vicho congrats Hara ge,, akal fir auni hay aina nu ,

    @YashPal-bt8rp@YashPal-bt8rp8 күн бұрын
  • HAR ANSWAR MARJI NA DE KUJ BOL V LA RAHUL GANG BARE

    @rotihukdi9591@rotihukdi959110 күн бұрын
  • Unwducated masand gaddar te dukandar only!!

    @ASTeer1699@ASTeer16999 күн бұрын
  • ਭਾਈ ਸਾਬ ਜੇ ਲੋਕਾਂ ਨੇ ਤੈਨੂੰ ਸਟਾਰ ਬਣਾਈਆਂ ਸੀ ਕਾਂਗਰਸ ਚੋਂ ਕਿ ਆਂਡੇ ਲੈਣ ਗਏ ਸੀ ਫਿਰ ਅਗਲੀ ਗੱਲ ਸੁਣੋਂ ਸਦੀਕ ਸਾਬ ਕਹਿੰਦੇ ਨਾ ਤਾਂ ਮੈਂ ਉਹਨਾਂ ਨੂੰ ਕਿਹ ਸਕਦਾ ਕੀ ਤੁਸੀਂ ਗਲਤ ਕਰ ਰਹੇ ਹੋ ਅਤੇ ਨਾਂ ਹਿ ਕਿਹ ਸਕਦਾ ਕੇ ਠੀਕ ਕਰ ਰਹੇ ਹੋ ਇਹਦਾ ਮਤਲਬ ਹੈ ਕਿ ਉਹ ਕਿਸੇ ਦੀ ਸੁਣਵਾਈ ਨਹੀਂ ਕਰਦੇ ਹੁਣ ਤਾਂ ਭੁੰਜੇ ਹੀ ਖਾਵਾਂਗੇ ਇਹ ਕਹਾਵਤ ਏਂ ਇਹਨਾਂ ਦੀ ਇਹ ਭਾਈ ਸਾਬ ਤਾਂ ਸੌਣ ਜਾਂਦੇ ਸੀ ਸੰਸਦ ਵਿਚ

    @JagseerSingh-mi6sf@JagseerSingh-mi6sf7 күн бұрын
  • Mohammed Sadik mutton Dil Se Utha ji

    @BaltejSingh-yz4xd@BaltejSingh-yz4xd9 күн бұрын
  • TERY KISMAT MARHI. MR. MOHAMAD SADIQ SAHIB JI.

    @Sattekaking@Sattekaking10 күн бұрын
    • ਕਿਸਮਤ ਮਾੜੀ ਨਹੀਂ ਹੈ, ਕਿਸਮਤ ਬਹੁਤ ਵਧੀਆ ਹੈ ਲੱਖ ਰੁਪਏ ਮਹੀਨੇ ਦੀ ਪੈਨਸ਼ਨ ਲੱਗ ਗਈ ਹੈ ਹੁਣ ਚਾਹੇ ਗਾਵੇ ਚਾਹੇ ਨਾ ਗਾਵੇ

      @SuchaSingh-jw4ss@SuchaSingh-jw4ss9 күн бұрын
  • Mohd sadique ko congress party da shuker manauna Tey ijat kerni chahida. Party ney tuhanu aj tak sir- mathhey, Ravneet bittu nu hi ley lo usdi purey Punjab bich thhu-thhi ho rahi hai,kisey jor nu bhi mauka Miley n ki seat nu Jaffa mar key beh jaiye.

    @karamchand4512@karamchand45128 күн бұрын
  • Ssdiq sahib hun syasi bn chuke hn hazar jwab hn faridkot to congress 3rd rhe gi jitna door di gl ha

    @ManjitSingh-hy8jb@ManjitSingh-hy8jb9 күн бұрын
  • ਦਰ ਅਸਲ ਸਦੀਕ ਸਾਹਿਬ ਜੀ ਦਾ ਮੋਢਾ ਬੋਲਣ ਨਹੀਂ ਦੇ ਰਿਹਾ

    @balbirsingh540@balbirsingh5405 күн бұрын
  • ਬੇਅੰਤ ਸਿੰਘ ਬੁਚੜ ਸਦੀਕ ਗੋਲਮੋਲ ਕਰਦਾ ਗੱਲਾਂ

    @user-wm6xm1gb2k@user-wm6xm1gb2k4 күн бұрын
  • नवजोत सिद्धू पनौती है जिस भी पार्टी में जाता है बेड़ा गर्क करके रख देता है ठोको ताली गुरु

    @AakashKumar-lh2gz@AakashKumar-lh2gz8 күн бұрын
  • Bapu tahnu badal bapu yadd krde honney ohna nu yadd krke koee song sunna dio seht da dhian rkho

    @user-st9pc6wo7l@user-st9pc6wo7l5 күн бұрын
  • Alprexa ਨੇਂ ਦਿਮਾਗ਼ ਹਿਲਾਇਆ ਪਿਆ ਕੁੜੀਯਾਵੇ ਦਾ

    @mindushergill3876@mindushergill38766 күн бұрын
  • Pr jo mrji aaa sdeek bnda sida aa oh koi v faltu gl ni krda pya sidi ji gl krda pya kise na madi na changi

    @sewakmand119@sewakmand1196 күн бұрын
  • Tuhanu asle satkar gaeke to milea hai puranay ganaya da hor remix bana k aun wali ganration lae amar ho jao ji .

    @AMANDEEPKUMARATTRI@AMANDEEPKUMARATTRI9 күн бұрын
  • Sadeek sahib seat pichhe ne jaeda party nall jeada

    @harmeshjangra3912@harmeshjangra39129 күн бұрын
  • Indian national congress party leader ek han

    @user-rg6yv3jp7f@user-rg6yv3jp7f9 күн бұрын
  • Respect for singer but political fudu jmaa

    @VarinderSingh-wt4nt@VarinderSingh-wt4nt8 күн бұрын
  • NDA-411+ iNDI- under 100 seat

    @amarkothari1699@amarkothari16998 күн бұрын
  • ਸਦੀਕ ਵਧੀਆ ਇਨਸਾਨ ਹਨ ਵੜਿਗ ਬਾਜਵਾ ਸਿਧੁ ਦਾ ਪਿਸ਼ਾਬ ਨੀ ਲੱਘ ਸਕਦੇ ਸਿਧੁ ਇਮਾਨਦਾਰ ਤੇ ਕਾਬਲ ਇਨਸਾਨ ਹਨ

    @bb-vi5db@bb-vi5db9 күн бұрын
  • Educated voter only contest election to enable to raise punjab issue

    @princesingh560@princesingh5608 күн бұрын
  • Bant got into nark basi

    @KulwinderSingh-uz7fl@KulwinderSingh-uz7fl10 күн бұрын
  • ਮੋਢਾ ਉੱਤਰਿਆ ਸੀ ਠੀਕ ਆ ਸਰ ਜੀ 😂😂😂😂

    @gursewaksingh4863@gursewaksingh48634 күн бұрын
  • Anchor Sahib punjab have no place in Gurus place. Rahul Gandhi and his team very hard work for country democracy secularism unity communal harmony and brotherhood

    @RajinderSingh-ts2oy@RajinderSingh-ts2oy10 күн бұрын
  • गोदी मीडिया वालो अब तो सरकार से सवाल पूछ लो वर्ना टाइम बदलते देर नही लगती

    @NarinderKumar-vz9to@NarinderKumar-vz9to3 күн бұрын
  • ਲੱਗ ਦਾ ਮੋਢਾ ਠੀਕ ਹੋ ਗਿਆ ਆ 😂😂😂

    @Manindersingh-jz8el@Manindersingh-jz8el7 күн бұрын
  • Mocha.hunh.theek.hea.ei.vi.puch.lavo.

    @HardeepSingh-ix1nu@HardeepSingh-ix1nu5 күн бұрын
  • Bittu ji bhul jabo sarkar bjp babu🩴🩴🩴🩴🩴🩴

    @YashPal-bt8rp@YashPal-bt8rp8 күн бұрын
  • Saadiq saab a great artist but not fit for politics...

    @vanindersinghhundal9495@vanindersinghhundal94958 күн бұрын
  • Amrtpaljru

    @FatehSingh-sn5eu@FatehSingh-sn5eu8 күн бұрын
  • Eh maraasi ne kitta ki hai Jaito wala jawaai paalia

    @dollarbawa5957@dollarbawa59577 күн бұрын
  • Hu

    @TejpalSingh-uf4kt@TejpalSingh-uf4kt5 күн бұрын
  • Congress ਜਿੰਦਾਬਾਦ ❤

    @rajuarora3163@rajuarora316310 күн бұрын
  • MahamdSadik klakar(Gaik) vjo piar te stikar dine ha ji pr parlimentna ke bojh na bno punjab te

    @Gamdoor-gd8gz@Gamdoor-gd8gz8 күн бұрын
  • ਬਿਕਾਰੁ ਮਿਡਿਏ

    @amarjitsinghmarahar478@amarjitsinghmarahar4789 күн бұрын
  • Still hungry for more fork spoon neverv teste food family sava now god will push u where you will not back

    @KulwinderSingh-uz7fl@KulwinderSingh-uz7fl10 күн бұрын
  • Jad Party Vich Koi Bukat Hai Nahi Phir Party Vich Raihna Katho Koi Puchda Nahi Sasad Vich Thuhadi Nahi Koi Sunda Sirf Na Da MP

    @user-pc5tt6gz6i@user-pc5tt6gz6i10 күн бұрын
    • Indra murdabaad congress murdabaad

      @harbhajanjandiala8724@harbhajanjandiala87249 күн бұрын
    • ਵੇਹਲੇ ਯਾਰ ਟਾਈਮ ਖਰਾਬ ਕਰ ਰਹੇ ਲੋਕਾ ਦਾ

      @harbhajanjandiala8724@harbhajanjandiala87249 күн бұрын
  • Lan chung lainda je Banta jeonda hunda

    @user-kg6bl6hx4j@user-kg6bl6hx4j10 күн бұрын
  • Bittu gadaar aa

    @RajinderSingh-ts2oy@RajinderSingh-ts2oy10 күн бұрын
  • Ehnu eh pusho K jitan to Badd kine pinda ch aya

    @NavjotKaur-bz5yy@NavjotKaur-bz5yy9 күн бұрын
  • Arm..kro

    @butasingh7145@butasingh71458 күн бұрын
  • Tusi

    @user-oe7kr3vi8p@user-oe7kr3vi8p3 күн бұрын
  • 😂😂

    @satpalSingh-li6jk@satpalSingh-li6jk10 күн бұрын
  • SADIK DA KOYI STEND NHI BS. BAKVAS HI AA. PABLIK DA KUJH NHI SVAREA

    @bb5920@bb59206 күн бұрын
  • ਤੂੰ ਭਾਈ ਅਪਣੇ ਅਖਾੜੇ ਦੇਖ ਲੋਣਾ ਹੈ

    @pgilangarsevabhadson5738@pgilangarsevabhadson57384 күн бұрын
  • Bianta buchar c ,ha,rahu ga,

    @sohansinghkhalsa7725@sohansinghkhalsa77255 күн бұрын
  • 😂😂😢

    @jagtarsinghkharoud1809@jagtarsinghkharoud18099 күн бұрын
  • Rahul.gandi.jindabad. 2024.p.m.india.Rahul.gandi.ji🎉🎉🎉🎉

    @BaldevMasih-fc5rf@BaldevMasih-fc5rf10 күн бұрын
  • ਬੇਅੰਤਾ ਬੁੱਚੜ ਸੀ, ਸ਼ਹੀਦ ਨਹੀ ਸੀ।

    @SimranSingh-lk2qd@SimranSingh-lk2qd7 күн бұрын
KZhead