Surjit Bindrakhia ਨੇ ਕਿਉਂ ਕਤਲ ਕਰਾਏ ਸੀ ਕੇਸ ? ਪੁੱਤ Gitaz ਨੇ ਕੀਤੇ ਹੈਰਾਨੀਜਨਕ ਖੁਲਾਸੇ | Akhar

2022 ж. 8 Қыр.
209 087 Рет қаралды

Surjit Bindrakhia ਨੇ ਕਿਉਂ ਕਤਲ ਕਰਾਏ ਸੀ ਕੇਸ ?
ਪੁੱਤ Gitaz ਨੇ ਕੀਤੇ ਹੈਰਾਨੀਜਨਕ ਖੁਲਾਸੇ...
Bindrakhia ਤੋਂ ਬਾਅਦ ਪਰਿਵਾਰ 'ਤੇ ਕੀ-ਕੀ ਬੀਤੀ ?
#GitazBindrakhia #SurjitBindrakhia #Moh #akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar,akhar channel punjabi,akhar channel,akhar viral videos,moh,moh movie,gitaz bindrakhhia,moh film,Gitaz Bindrakhia Height,Gitaz Bindrakhia Song,Moh (ਮੋਹ),Surjit Bindrakhia,surjit bindrakhia all songs,Sargun Mehta,B Praak,Jaani,Jagdeep Sidhu,Gitaj B,Salooq - MOH,punjabi latest movies,moh songs,moh latest movie,latest punjabi,latest punjabi movies,bindrakhiya songs,sargun mehta new movies,punjabi cinema,sargun best movies, surjit bindrakhia, surjit bindrakhia son, surjit bindrakhia family

Пікірлер
  • ਮੋਹ ਫਿਲਮ ਲਈ ਬਹੁਤ ਬਗੁਤ ਮੁਬਾਰਕਾ ਰੱਬ ਤੈਨੂੰ ਬਹੁਤ ਤਰੱਕੀਆ ਬਖਸ਼ੇ 🙏❤️🤝

    @BaljitKaur-gg6os@BaljitKaur-gg6os Жыл бұрын
  • ਗਿਤਾਜ ਪੁੱਤ ਵਧੀਆ ਰੱਬ ਤੇ ਯਕੀਨ ਹੈ ਤਾ ਰੱਬ ਆਪੇ ਸਿੱਧੀਆ ਪਾਉਦਾ ਰੱਬ ਰਾਖਾ 🙏❤️

    @BaljitKaur-gg6os@BaljitKaur-gg6os Жыл бұрын
  • Good,, he has experienced the reality of life at very tender age.. He's mature guy now.. Good wishes Gitaaj Bindarakhia..

    @kaurprincess2847@kaurprincess2847 Жыл бұрын
  • Gitaaz bindrakhiya Waheguru sda chardi klla bakshe hor tarrakiya bakshe and miss you legend Surjeet bindrakhiya

    @shamshermanes2315@shamshermanes2315 Жыл бұрын
  • ਸਤਿ ਸ੍ਰੀ ਆਕਾਲ ਜੀ ਸਤਿਨਾਮ ਵਾਹਿਗੁਰੂ

    @harpreetkaur8063@harpreetkaur8063 Жыл бұрын
  • Putt jeonda reh I love always bindrakhia

    @satindersonu4649@satindersonu4649 Жыл бұрын
  • Wmk ji

    @gulshanpreet2016@gulshanpreet2016 Жыл бұрын
  • My fvrt bindrakhia sir g ❤️

    @harpreetkaur-jr7et@harpreetkaur-jr7et Жыл бұрын
  • Great person and well mannered person

    @gagandeepbains9627@gagandeepbains96278 ай бұрын
  • ਇੰਟਰਵਿਊ ਬਹੁਤ ਵਧੀਆ ਗੁਣਤਾਜ ਬੱਚੇ ਸੱਚੀਆਂ ਤੇ ਸਿਆਣੀਆਂ ਗੱਲਾਂ

    @avtarchahal5904@avtarchahal5904 Жыл бұрын
  • God bless you

    @makhankalas660@makhankalas660 Жыл бұрын
  • ਰੋਪੜ ਦੀ ਸ਼ਾਨ।♥️♥️♥️♥️

    @Jattrampurwala@Jattrampurwala Жыл бұрын
  • Jassa patti vi te khed reha h. Iran vich osnu federation ne keha vi si ki topa La de. Agla bina fight khede murh aaya 💪 Kes guru ki mor.

    @JaspreetSingh-jj9wp@JaspreetSingh-jj9wp Жыл бұрын
  • Simple living high thinking.wmk

    @Mangrha_janvi@Mangrha_janvi Жыл бұрын
    • Hii

      @GurpreetSingh-fb7wd@GurpreetSingh-fb7wd Жыл бұрын
  • Sahi gal veera waheguru tarki baksha

    @banisbanis1181@banisbanis1181 Жыл бұрын
  • 🙏🙏🙏

    @varindarsingh3802@varindarsingh38029 ай бұрын
  • Sahi gal khi veere ne baap de jaan to baad asal life da pata chlda

    @kamalpreet5570@kamalpreet5570 Жыл бұрын
  • ਅਸੀ ਤਾਂ ਅੱਜ ਵੀ ਬਿੰਦਰਿੱਖ ਨੂੰ ਯਾਦ ਕਰਦੇ ਹਾ

    @Souravjoshishorts478@Souravjoshishorts47811 ай бұрын
  • Gitaz very nyc bro

    @lallysangrur6210@lallysangrur6210 Жыл бұрын
  • 😢💔

    @PardeepKumar-el5qv@PardeepKumar-el5qv Жыл бұрын
  • ਮੈ ਬਿੰਦਰਖੀਆ ਸਾਬ ਨੂੰ ਬੁਹਤ ਸੁਣਿਆ ਪਰ ਇਹ ਜੇੜੀ ਕੇਸ ਕਤਲ ਕਰਵਾਣ ਆਲੀ ਗੱਲ ਸੀ ਇਹ ਬੁਹਤ ਬੇਕਾਰ ਗੱਲ ਹੈ 🤬 ਪਲਵਾਨੀ ਕਰਕੇ ਗੁਰੂ ਸਾਹਿਬ ਦੀ ਬਖਸ਼ਿਸ਼ ਕੇਸ਼ ਕਤਲ ਕਰਵਾ ਦਿੱਤੇ ਵਾਅ ਗੀਤਾ ਵਿੱਚ ਸਿੱਖੀ ਦਿਖਾਈ ਅਸਲ ਜ਼ਿੰਦਗੀ ਵਿੱਚ ਕੇਸ਼ ਕਤਲ ਕਰਵਾ ਦਿੱਤੇ ਗਿਤਾਜ਼ ਵੀਰੇ ਤ ਇਹ ਗੱਲ ਦਸਕੇ ਲੋਕਾ ਨੂੰ ਹੋਏ ਕੁਰਾਹੇ ਨਾ ਪਾ ਕਿ ਅਗਰ ਕੋਈ ਕੇਸਾ ਨੂੰ ਹੱਥ ਪਾਵੇ ਤਾਂ ਕੇਸ਼ ਕਤਲ ਕਰਵਾ ਦੋ , ਸਾਡੇ ਯੋਧਿਆਂ ਨੇ ਏਨਾ ਕੇਸਾ ਕਰਕੇ ਆਪਣੇ ਖੋਪੜ ਲਹਾ ਲਏ ਚਰਖੜੀਆ ਤੇ ਚੜ ਗਏ ਥੋੜ੍ਹਾ ਬੋਲਣ ਲੱਗੇ ਧਿਆਨ ਦਿਆ ਕਰੋ 🙏🏻🤬

    @sunnydhaliwal1984@sunnydhaliwal1984 Жыл бұрын
    • ਗੀਤਾਜ ਦੀ ਕੇਸਾਂ ਵਾਲੀ ਗਲ ਬਹੁਤ ਰੜਕਦੀ ਹੈ। ਯਾਰ ਇਹਨੇ ਪੰਜਾਬ ਵਿੱਚ ਰਹਿਕੇ ਚਾਰ ਸਾਹਿਬਜਾਦਿਆਂ ਦਾ ਇਤਹਾਸ ਜਾਂ ਸਿੱਖੀ ਬਾਰੇ ਕੁਝ ਪੜ੍ਹਿਆ ਸੁਣਿਆ ਹੀ ਨਹੀਂ। ਵੈਰੀ ਬੈਡ ਬੁਆਏ!

      @kamaljitsingh7364@kamaljitsingh7364 Жыл бұрын
    • @@kamaljitsingh7364 ਮੈਨੂੰ ਨਹੀਂ ਪਤਾ ਵੀ ਤੁਹਾਡਾ react ਕੀ ਹੋਣਾ ਮੇਰੇ ਇਸ comment ਤੇ ਪਰ ਮੇਰਾ ਇਹ ਲਿਖਣਾ ਤਾਂ ਜਰੂਰੀ ਹੈ ਕਿ ਆਪਾ ਕਿਸੇ ਤਰ੍ਹਾ ਕਿਸੇ ਦੀ ਜਾਨ ਬਚਾ ਸਕੀਏ ਤੇ ਸਾਡੀ ਸੇਵਾ ਤੁਹਾਡੇ ਤਕ ਪਹੁੰਚ ਸਕੇ ਮੈਂ ਬਹੁਤ ਚੈਨਲਾਂ ਤੇ ਜਾਕੇ ਏਦਾਂ ਹੀ ਦੱਸਦਾ ਜੀ🙏🙏 *ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ।। ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ *ਆਪਣੇ ਚੈਨਲ ਤੇ ਜਾਕੇ ਵੀਡਿਓ ਜ਼ਰੂਰ ਵੇਖਿਓ ਜੀ ਹੋ ਸਕੇ ਤਾਂ ਸਬਸਕ੍ਰਾਈਬ ਕਰਕੇ ਅੱਗੇ ਸੇਅਰ ਕਰਦੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ ਜੀ* ਅਤੇ ਅਸੀ ਕਿਸੇ ਨਾ ਕਿਸੇ ਤਰ੍ਹਾ ਕਿਸੇ ਬੇਜੁਬਾਨ ਦੀ ਜਾਨ ਬਚਾ ਸਕੀਏ 🙏 *ਧੰਨਵਾਦ ਜੀ* 🙏🌹🌹🌹🌹

      @Spot-Music19@Spot-Music19 Жыл бұрын
    • ਭੇਨਚੋਦ ਲੋਕਾਂ ਨੇ ਕਿਸੇ ਪਾਸੇ ਨੀ ਜੀਣ ਦੇਣਾ ਬੱਸ ਕੋਈ ਨਾ ਕੋਈ ਗੱਲ ਲੱਭ ਹੀ ਲੈਣੀ ਭੈਣ ਮਰਾਉਣ ਨੂੰ, ਓਹਦੀ ਆਪਣੀ ਜ਼ਿੰਦਗੀ ਸੀ ਫੇਰ ਕੀ ਹੋ ਗਿਆ ਜੇ ਕੇਸ ਕਤਲ ਕਰਵਾ ਦਿਤੇ ਅੰਮ੍ਰਿਤ ਤਾ ਨੀ ਛਕਿਆ ਸੀ, ਤੁਹਾਡੇ ਵਰਗੇ ਲੋਕਾਂ ਦਾ ਵੱਸ ਚੱਲੇ ਤੇ ਮਰੇ ਬੰਦੇ ਨੂੰ ਕਰੀਸ ਤੇ ਜਲੀਲ ਕਰ ਦੇਣ

      @user-rn6dl5fq5b@user-rn6dl5fq5b Жыл бұрын
    • Yar ohna di rees thoda koi ker sakda hai suportsman nu bohot kuj dekhna painda hai

      @satindersonu4649@satindersonu4649 Жыл бұрын
    • @@kamaljitsingh7364 ਸਹੀ

      @harmailsingh6472@harmailsingh6472 Жыл бұрын
  • Gitaz Bains....pind bindrakh zila ropar punjab

    @mandeepbains871@mandeepbains871 Жыл бұрын
  • Congratulations Gijaz bai ji

    @karansidhu3315@karansidhu3315 Жыл бұрын
  • God belsssssdyou

    @ashwani2097@ashwani2097 Жыл бұрын
  • Waheguru hmaesa khus rakhae papa di kmi ni puri honi

    @tejindersingh9676@tejindersingh9676 Жыл бұрын
  • 22 ji eh ki gal Kar ti. Vall fad laye teh vall Katta teh.

    @drakkar7860@drakkar7860 Жыл бұрын
    • Glt gal kiti a..thodi hor treeke naal krda

      @amricanboy4321@amricanboy4321 Жыл бұрын
  • Sikhi karma nal mildi

    @sukhmindersungh7211@sukhmindersungh7211 Жыл бұрын
  • ਸਹੀ ਗੱਲ ਆ ਪੁੱਤਰ ਬਾਪ ਬਾਪ ਈ ਹੁੰਦਾ

    @avtarchahal5904@avtarchahal5904 Жыл бұрын
  • Bhai mai b Mona ha ..but eh tusi galt treeke naal gal kiti a ..baal frd le gusse ch ktta dite .... Tusi a b keh skde si papa kabbdi khedda si ta krrke mazboori naal kes kattal krbone pe ..

    @amricanboy4321@amricanboy4321 Жыл бұрын
  • ਲੋਕਾਂ ਨੂੰ ਇਹਨਾ ਦਾ ਸੰਘਰਸ਼ ਤਾਂ ਦਿੱਸ ਰਿਹਾ ,ਇਸ ਜਹਾਨ ਵਿਚ ਜੋ ਵੀ ਜੰਮਿਆ ਹੈ ਉਹ ਜੀਵਨ ਤੋ ਮਰਨ ਤੱਕ ਸੰਘਰਸ਼ ਹੀ ਕਰਦਾ ਹੈ,ਇਹ ਤਾਂ ਫਿਰ ਵੀ ਬਹੁਤਿਆਂ ਨਾਲੋ ਚੰਗੇਰੀ ਹਾਲਤ ਵਿੱਚ ਹਨ।

    @user-og4in5yx2i@user-og4in5yx2i Жыл бұрын
  • Nice bro

    @jappynattvlogs2075@jappynattvlogs2075 Жыл бұрын
  • Very good

    @navtejsinghkhosa8705@navtejsinghkhosa8705 Жыл бұрын
  • 👌👍👍👍👍👍

    @HarwinderSingh-ik8yz@HarwinderSingh-ik8yz Жыл бұрын
  • Y ge ni ajj v apne vich ne

    @sukhjeet2312@sukhjeet2312 Жыл бұрын
  • ਲੋਕੀ ਦਾਹੜੀ ਕਤਲ ਕਰਾ ਕੇ ਜੂੜਾ ਰਖ ਕੇ ਸੋਚਦੇ ਨੇ ਕਿ ਉਹ ਸਿੱਖ ਹਨ,ਉਹਨਾਂ ਨੂੰ ਭੁਲੇਖਾ ਹੈ ਉਹ ਸਿੱਖ ਕਦੀ ਨਹੀਂ ਹੋ ਸਕਦੇ ਹੋਰ ਜੋ ਮਰਜੀ ਹੋਣ,ਬਾਕੀ ਨਚਾਰਾਂ ਨੂੰ ਕੌਣ ਪੁੱਛਦਾ ਹੈ।

    @user-og4in5yx2i@user-og4in5yx2i Жыл бұрын
  • Bai tere ch thora kora pan v a te kite na kite thora aitiute v a intaweiu de reha a thora shi tareeke nal Beth thora lehje nal gal kar yr

    @jazzchouhan2350@jazzchouhan2350 Жыл бұрын
  • He likes his friend

    @Raj-sc5zq@Raj-sc5zq Жыл бұрын
  • nal betha nal Bai nal v gal kar lo. I love

    @MeenaKumari-zq5sp@MeenaKumari-zq5sp Жыл бұрын
    • Hilo

      @GurpreetSingh-fb7wd@GurpreetSingh-fb7wd Жыл бұрын
  • Legend moosewala

    @legendneverdie4774@legendneverdie4774 Жыл бұрын
  • Same voice Kaler Kanth Wargi

    @dalbaghsingh4629@dalbaghsingh4629 Жыл бұрын
  • Bai g thude Papa de nam karke thuda nam aa tusi accept keo ena soch ke kr rhe ho

    @naviarora2788@naviarora2788 Жыл бұрын
  • Puthe sithe bahne naa laao ,, Kesh Qatal karvaun de ,, menu taa lgda ended pyo ne e sare sangarsh zindgi ch dekhe ,, hor koi banda KDE sangarsh krda e ni ,, ehde pyo ne vakhre sangarsh kite apni life ch ,, shame on u

    @bhavneetkaur723@bhavneetkaur723 Жыл бұрын
  • Gitaz 💪💪

    @agambhatia650@agambhatia650 Жыл бұрын
  • Sardari karma nal mildi aa veer ji

    @sandhusaab3338@sandhusaab3338 Жыл бұрын
  • Sidhumoosewala de yaan da bot dukh aa

    @vanccc4497@vanccc4497 Жыл бұрын
  • Singh is only a SIKH,OTHER is roda poda muslam.

    @ravikumar-qi8td@ravikumar-qi8td Жыл бұрын
  • ਕਾਕਾ ਤੂੰ ਸਮਸੇਰ ਸਿੱਧੂ ਸਾਹਿਬ ਦਾ ਸਾਥ ਨੀ ਦਿੱਤਾ ਸਿੱਧੂ ਸਾਹਿਬ ਨੂੰ ਤੇਰੇ ਤੇ ਮਾਨ ਸੀ

    @GurdeepSingh-rl7mo@GurdeepSingh-rl7mo Жыл бұрын
    • Samsher ਸੰਧੂ ਸੇ

      @noorgill6782@noorgill6782 Жыл бұрын
  • ਤੇਰੇ ਵੀ ਵਸ ਦੀ ਗਲ ਨਹੀਂ

    @gurbhejsingh9009@gurbhejsingh9009 Жыл бұрын
  • : WHO KILLED SAHEJ ? THE SEVEN YEAR OLD CHILD OF LUDHIANA ?; 'Was it his Taya jee, the elder brother of his father or 'the FAMILY CONFLICTS ?' In order to understand it, let us go back to his family.. It is a middle class family. In these days of economic crisis, a middle class family is to struggle so hard to earn livelihood. After working for 8 to ten hours at his workplace, Taya jee cones home and many a times he is to cook food for his old mother when FOUR WOMEN are at home, his wife, his brother's wife, his two nieces 16 and 18 year old. This frustrated man so many a times said that either he will kill himself or someone else. But no one took him seriously. Even if this old woman is the WORST mother in-law of the world, still she has a right to get three meals a day. Following is an old Punjabi saying; जिन्ना मां पियो ताए , ओना कदी ना सुख पाऐ। जिन्ना मां पियो रंजे, ओ सुख ना सुते मंजे Jinna ma piyo taye, Ona kadi na sukh paye. Jinna ma piyo ranje, o sukh na sutte manje. SAHEJ cannot come back. The terrible pain of this family and others cannot be reverted back. But if the society learns a lesson from this, then this tragedy this pain will not go waste. Let us go to Mahabharata to understand it. Both the sides are ready for battle. Arjuna goes to Bhishm Pitama tent in the morning and touches his feet repectfully. Bhishm Pitama says "Ayurshman bhavo". God give you long life. Duryodhana is angry with Bhishm Pitama and asks him that Arjuna is our enemy and he has blessed him long life.? Bhishm Pitama says, "Vats , When someone touches your feet, automatically blessings come to your lips. ‌. In ancient days we had a tradition that early in the morning, all family members will touch the feet of the elders and seek their blessings. We should revert back to this tradition. ‌ We had a tradition that as the meals are ready, first the children will take meals, then the elders and last the younger members. We should revert back to this tradition.. ‌ You can read the book, "POLITICS OF FAMILY " by Psychiatrist R.D. LAING ‌.

    @narenderpalsingh4401@narenderpalsingh4401 Жыл бұрын
    • …. Still its not an excuse to kill a child.. hes monster.

      @Anonymously.spoken@Anonymously.spoken Жыл бұрын
    • @@Anonymously.spoken you are right

      @narenderpalsingh4401@narenderpalsingh4401 Жыл бұрын
KZhead