ਰੌਂਗਟੇ ਖੜ੍ਹੇ ਕਰ ਦੇਵੇਗੀ ਇਸ ਕੁੜੀ ਦੀ ਕਹਾਣੀ || Anamika Sandhu || Rupinder Sandhu || NewsNumber.Com

2019 ж. 30 Қаз.
1 943 523 Рет қаралды

#anamikasandhu #womenempowerment

Пікірлер
  • ਰੱਬਾ ਜੇ ਧੀਆਂ ਦਿੱਤੀਆ ਇਹਨਾ ਦੀ ਕਿਸਮਤ ਵੀ ਚੰਗੀ ਲਿਖ ਦੇਂਦਾ ਪਰ ਇਹ ਗੱਲਾਂ ਸੁਣ ਕੇ ਸੱਚੀ ਬਹੁਤ ਹੀ ਦੁਖ ਹੁੰਦਾ ਹੈ ਭੈਣੇ ਮੇਰੀਏ ਰੱਬ ਤੇ ਭਰੋਸਾ ਰੱਖ ਰੱਬ ਤੇਰੀ ਜ਼ਰੂਰੀ ਸੁਣੂਗਾ ਵਾਹਿਗੁਰੂ'ਭਲੀ ਕਰੂਗਾ

    @jksingh834@jksingh8343 жыл бұрын
    • B

      @karmjitsinghkarm1886@karmjitsinghkarm18862 жыл бұрын
    • By

      @karmjitsinghkarm1886@karmjitsinghkarm18862 жыл бұрын
    • Dheeyan di kismat asin khud hi banoni ae ji

      @POPpeopleofpunjab@POPpeopleofpunjab Жыл бұрын
  • ਰੱਬਾ ਇਸ ਤੋਂ ਵੱਡੀ ਦੁੱਖਾ ਦੀ ਦਾਸਤਾਨ ਕਿਸੇ ਧੀ ਦੇ ਕਰਮਾਂ ਚ ਨਾ ਲਿਖੀ🙏👏🙏👏🙏👏

    @gandhisharma1387@gandhisharma13874 жыл бұрын
    • Right mam

      @GurpreetSingh-ye2tv@GurpreetSingh-ye2tv4 жыл бұрын
    • Brave girl

      @geetaahuja353@geetaahuja3532 жыл бұрын
    • Sahi gall aa tuhadi

      @ranjitksandhu5279@ranjitksandhu52792 жыл бұрын
    • ਮੇਰੇ ਅੱਖਾ ਵਿੱਚ ਪਾਣੀ ਆਗਿਆ ਰੰਬ ਮੇਹਰ ਕਰੋ

      @daljitkaur5824@daljitkaur58242 жыл бұрын
  • ਰੁਪਿੰਦਰ ਜੀ ਦਿਲ ਝੰਜੋੜ ਕੇ ਰੱਖ ਦਿੱਤਾ ਕੋਈ ਸਬਦ ਨਹੀਂ ਕਹਿਣ ਲੲੀ ਮੇਰੇ ਕੋਲ

    @geetkarhappytara9408@geetkarhappytara94084 жыл бұрын
  • ਬਹੁਤ ਹੀ ਦੁੱਖ ਹੋਇਆਂ ਰੁਪਿੰਦਰ ਤੁਹਾਡੀ ਕਹਾਣੀ ਸੁਣ ਕੇ ਵਾਹਿਗੁਰੂ ਜੀ ਕਿਰਪਾ ਕਰਨ ਤੁਹਾਨੂੰ ਚੜਦੀਕਲਾ ਬਖ਼ਸ਼ਣ

    @simarbrar2464@simarbrar24642 жыл бұрын
    • ਰੁਪਿੰਦਰ ਬੇਟੇ! ਤੁਹਾਡੀ ਦਰਦਨਾਕ ਜੀਵਨੀ ਸੁਣ ਡਾਢਾ ਹੀ ਦੁੱਖ ਹੋਇਆ। ਐਨੇ ਦੁੱਖ ਤੁਸੀਂ ਪਿੰਡੇ ਤੇ ਹੰਢਾਏ ਪਰ ਹੌਸਲਾ ਨਹੀਂ ਹਾਰਿਆ।ਆਪਦੀ ਜਗ੍ਹਾ ਤੇ ਕੋਈ ਹੋਰ ਲੜਕੀ ਹੁੰਦੀ ਤਾਂ ਐਨੇ ਦੁੱਖ ਨਾ ਸਹਾਰਦੀ ਖੁਦਕੁਸ਼ੀ ਕਰ ਲਈ ਹੁੰਦੀ। ਪੜਿਆਂ ਲਿਖਿਆਂ ਤੋਂ ਵੱਧ ਤੁਹਾਡੀ ਸ਼ਬਦਾਵਲੀ ਬਹੁਤ ਚੰਗੀ ਲੱਗੀ। ਤੁਸੀਂ ਹਰ ਗੱਲ ਬੜੇ ਸਲੀਕੇ ਨਾਲ ਬਿਆਨ ਕੀਤੀ। ਤੁਸੀਂ ਆਪਣੇ ਲਈ ਘੱਟ ਪਰ ਸਮਾਜ ਨੂੰ ਸੇਧ ਦੇਣ ਵਾਲੀ ਕੀਤੀ। ਕਲਯੁੱਗ ਦੇ ਰਾਜ ਵਿੱਚ ਸਮਾਜ, ਰਿਸ਼ਤੇਦਾਰ, ਪ੍ਰਸ਼ਾਸਨਿਕ ਨੇ ਤੁਹਾਡਾ ਸਾਥ ਨਹੀਂ ਦਿੱਤਾ ਸੋ ਮੈਂ ਲੱਖ ਲੱਖ ਦਿੰਦਾਂ ਹਾਂ। ਆਪਦੇ ਪਿਤਾ ਨੂੰ ਲੱਖ ਲਾਹਨਤ ਜਿਸਨੇ ਪਵਿੱਤਰ ਰਿਸ਼ਤਾ ਪਿਤਾ ਬੇਟੀ ਨੂੰ ਤਾਰ ਤਾਰ ਕੀਤਾ।ਐਸੇ ਪਿਤਾ ਨੂੰ ਮੈਂ ਬੁੱਚੜ ਕਹਾਂ ਗਾ।ਜੋ ਤੁਸੀਂ ਆਪਣੀ ਜੀਵਨੀ ਬਾਰੇ ਕਿਤਾਬ ਲਿੱਖ ਰਹੋ ਹੋ।ਉਸ ਵਿੱਚ ਸਮਾਜ ਨੂੰ ਚੰਗੀ ਤਰ੍ਹਾਂ ਨੰਗਾ ਚਿੱਟਾ ਕਰਿਓ।ਇਹ ਕਿਤਾਬ ਸਮਾਜ ਨੂੰ ਚੰਗੀ ਸੇਧ ਦੇਵੇਗੀ। ਜੋ ਤੁਸੀਂ ਸਹਿਨਸ਼ੀਲਤਾ ਤੇ ਹੌਸਲਾ ਤੇ ਦਲੇਰੀ ਹੁਣ ਤੱਕ ਦਿਖਾਇਆ ਮੈਨੂੰ ਮਾਨ ਹੈ ਕਿ ਸਾਡੀਆਂ ਧੀਆਂ ਵੀ ਕਿਸੇ ਤੋਂ ਘੱਟ ਨਹੀਂ ।ਪਰਮ ਪਿਤਾ ਪ੍ਰਮਾਤਮਾ ਤੁਹਾਨੂੰ ਤੇ ਤੁਹਾਡਾ,ਬੇਟਾ ਤੇ ਭੈਣਾਂ ਨੂੰ ਚੜ੍ਹਦੀ ਕਲਾ ਚ ਰੱਖੇ ਇਹ ਮੇਰੀ ਕਾਮਨਾ ਹੈ।

      @user-se3vy2qf6q@user-se3vy2qf6q5 ай бұрын
    • ਲਾਹਨਤਾਂ

      @user-se3vy2qf6q@user-se3vy2qf6q5 ай бұрын
  • ਬੇਟਾ ਤੁਹਾਡੀ ਸਾਰੀ ਇੰਟਰਵਿਊ ਦੇਖ ਕੇ ਬਹੁਤ ਹੀ ਦਿਲ ਦੂਖੀ ਹੋਈਆਂ ਵਾਹਿਗੁਰੂ ਜੀ ਇਸ ਬੇਟੀ ਨੂੰ ਹੁਣ ਆਪ ਜੀ ਦਾ ਆਸ਼ਿਰਵਾਦ ਦੀ ਬਹੁਤ ਬਹੁਤ ਹੀ ਜ਼ਰੂਰਤ ਹੈ ਜੀ ਵਾਹਿਗੁਰੂ ਜੀ 🙏🏻🙏🏻🙏🏻🙏🏻

    @toxicyarr3352@toxicyarr33523 жыл бұрын
  • Waheguru ji ਜੇਹੜੇ ਬੰਦੇ ਜਨਾਨੀਆਂ ਅਤੇ ਬੱਚਿਆਂ ਨੂੰ ਤੰਗੀ ਦੇਦੇ ਉਹਨਾਂ ਨੂੰ ਸਜ਼ਾ ਜਰੂਰ ਮਿਲੇ ਜਨਾਨੀਆਂ ਬੱਚਿਆਂ ਨੂੰ ਦੰਗੀ ਨਾ ਦੇਣ ਪਿਤਾ 🙏🙏🙏🙏🙏🙏🙏

    @kaur1952@kaur19522 жыл бұрын
    • 1

      @gurdeepsinghsaini2844@gurdeepsinghsaini284411 ай бұрын
  • ਸਲੂਟ ਇਸ ਬਹਾਦਰ ਧੀ ਨੂੰ ਜਿਸ ਵਿਚ ਏਨਾ ਭਰੋਸਾ ਰਬ ਤੇ ਪਰਮਾਤਮਾ ਅਗਲਾ ਜੀਵਨ ਖੁਸ਼ੀਆ ਭਰਿਆ ਬਤੀਤ ਹੋਵੇ

    @charansinghcharn4879@charansinghcharn48794 жыл бұрын
    • Nice..ਭੈਣ।।ਜੀ

      @VivoY-iv3pv@VivoY-iv3pv3 жыл бұрын
  • ਏਨੀ ਸੋਹਣੀ ਤੇ ਸਿਆਣੀ ਅੌਰਤ ਨਾਲ ਇਹ ਸਭ ਕੁਝ। ਸ਼ਬਦ ਨਹੀਂ ਕੁੱਝ ਕਹਿਣ ਲੲੀ। ਧੰਨ ਓ

    @beantkalane5944@beantkalane59444 жыл бұрын
  • ਰੁਪਿੰਦਰ ਕੌਰ ਜੀ ਤੁਹਾਨੂੰ ਸਲੂਟ ਕਰਦਾ ਮੈ

    @balbirsingh9954@balbirsingh99544 жыл бұрын
  • ਹੱਦ ਤੋਂ ਜਿਆਦਾ ਧੱਕਾ ਕੀਤਾ ਗਿਆ ਰੁਪਿੰਦਰ ਕੌਰ ਤੇਰੇ ਨਾਲ ਬਹੁਤ ਜਿਆਦਾ ਦੁੱਖ ਹੋਇਆ ਵਾਹਿਗੁਰੂ ਤੈਨੂੰ ਖੁਸ਼ ਰੱਖੇ

    @harinderbrar9118@harinderbrar91184 жыл бұрын
  • ਬਹੁਤ ਪਿਆਰੀ ਧੀ ਸ਼ੇਰਨੀ ਧੀ ਵਾਹਿਗੁਰੂ ਭਲਾ ਕਰੇ ਧੀਏ ਚੜ੍ਹਦੀ ਕਲਾ ਵਿੱਚ ਰਹੋ

    @jassvlogs2380@jassvlogs23803 жыл бұрын
    • shukriya ji

      @ZINDAGIWITHANAMIKA@ZINDAGIWITHANAMIKA2 жыл бұрын
  • ਧੀਆਂ ਦੇਣੀਆਂ ਜੇ, ਚੰਗੇ ਲਿਖ ਲੇਖ ਵੇ, ਧਾਹਾਂ ਮਾਰਦਾ ਜਹਾਨ ਆਕੇ ਦੇਖ ਕੇ।ਧੀਏ ਬਹੁਤ ਦੁੱਖ ਭਰੀ ਕਹਾਣੀ ਏ ਤੁਹਾਡੀ। ਧੰਨ ਤੁਸੀਂ ਤੇ ਧੰਨ ਤੁਹਾਡਾ ਜਿਗਰਾ।ਐਪਰੀਸੀਏਟ ਯੂ*

    @gurmeetnews@gurmeetnewsАй бұрын
  • ਤੁਹਾਡੇ ਹੌਸਲੇ ਨੂੰ ਸਲਾਮ ਏ ਬੇਟਾ ਜੀ ਮਿਸ਼ਾਲ ਬਣ ਕੇ ਜਗਦੀ ਰਹੀ ਧੀਏ ਅਜ ਦੇ ਟਾਈਮ ਵਿੱਚ ਐਸੀ ਰੋਸ਼ਨੀ ਦੀ ਬੜੀ ਲੋੜ ਏ good luck beta God bless you beta ji 😘😘😘❣❣😥😥😥😥👌👌👌👌

    @surjeetkaur1930@surjeetkaur19304 жыл бұрын
    • Good luck beta

      @alanajs8563@alanajs85634 жыл бұрын
  • ਕਿੰਨੀ ਲਿਆਕਤ ਐ ਭੈਣ ਨੂੰ ਸਪੱਸਟ ਤੇ ਸੱਚੇ ਮਨ ਨਾਲ ਭੈਣ ਗੱਲ ਕਰ ਰਹੀ ਹੈ..ਦੁੱਖ ਬਹੁਤ ਭੋਗਿਆ ਭੈਣ ਨੇ.. ਵਾਹਿਗੁਰੂ ਮੇਹਰ ਕਰੇ..

    @brardeep4634@brardeep46344 жыл бұрын
    • God Bless you

      @deepharman3384@deepharman33844 жыл бұрын
  • ਜਿਊੰਦੀ ਵਸਦੀ ਰਹਿ ਧੀਏ ਵਾਹਿਗੂਰੂ ਭਲੀ ਕਰੂ Salute syini dhee nu 😭

    @baldevsinghdev7620@baldevsinghdev76203 жыл бұрын
  • ਤੇਰੇ ਵਰਗੀਆਂ ਧੀਆਂ ਘਰ-ਘਰ ਜੰਮਣ ਬੇਟਾ ਹੌਸਲਾ ਨਾਂ ਹਾਰੀ god bless you I Love you

    @balbirlail5006@balbirlail50064 жыл бұрын
    • 😉😉

      @maninderkumar5438@maninderkumar54382 жыл бұрын
  • ਬਹੁਤ ਹਿਮੰਤ ਮਿਲਦੀ ਹੈ ਦੀਦੀ ਤਹੁਡੇ ਿੲਸ ਕਦਮ ਨਾਲ਼ God bless you

    @rimpykaur3961@rimpykaur39614 жыл бұрын
    • Ryt jii bs dukh boot hoyea sunke inj lgea apne ap nl ho reya😥😥

      @gurjasssingh0466@gurjasssingh04664 жыл бұрын
    • Good

      @farmerboys76@farmerboys763 жыл бұрын
    • rimpy ji Shi ka tusi

      @nibhaisinghrattian4547@nibhaisinghrattian45473 жыл бұрын
    • reply me

      @nibhaisinghrattian4547@nibhaisinghrattian45473 жыл бұрын
  • ਰੁਪਿੰਦਰ ਕੌਰ ਜੀ। ਚਿੰਤਾ ਨਹੀਂ ਕਰਨੀ। ਵਾਹਿਗੁਰੂ ਜੀ ਤੇ ਵਿਸ਼ਵਾਸ ਰੱਖ। ਵਾਹਿਗੁਰੂ ਜੀ ਤੇਰੇ ਓਪਰ ਮੇਹਰ ਕਰਨ ਗੇ

    @lakhvirsingh4260@lakhvirsingh42602 жыл бұрын
  • ਦਿਲ ਕੰਬਦਾ ਸੱਚ ਨਾਲ ਭੁਬ ਨਿਕਲ ਰਹੀ ਆ ਇਹ ਕਹਾਣੀ ਨੀ ਸੁਣੀ ਜਾਂਦੀ ਭੈਣੇ ਜਦੋਂ ਬਕਤ ਮਾੜਾ ਆਓਦਾ ਤਾ ਆਪਣੇ ਵੀ ਸਾਥ ਸਡ ਜਾਂਦੇ ਆ ਐਨਾ ਕੁਸ ਸਿਆ ਫੇਰ ਵੀ ਐਨੀ ਹਿੰਮਤ ਆ ਤੁਹਾਡੇ ਵਿੱਚ ਬਹੁਤ ਹਿੰਮਤ ਆ ਸਾਡੇ ਵਲੋਂ ਸਲੂਟ ਆ ਭੈਣੇ ਸੋਨੂੰ🙏🙏🙏🙏

    @gursiratkaumandee173@gursiratkaumandee1733 жыл бұрын
  • ਭੈਣ ਜੀ ਪਰਮਾਤਮਾਂ ਤਹਾਨੂੰ ਬਲ ਬੁਧੀ ਬਖਸ਼ੇ

    @mohansinghwarval5@mohansinghwarval54 жыл бұрын
  • Didi tuc kinne great o .i m weeping to hear your brave story . Waheguru kre thonu bhut tarakiya miln . Tuc bss hassde raho waheguru hun thode nal aa .gbu

    @jasvirkaur4740@jasvirkaur47403 жыл бұрын
    • Aaaaaa

      @BhupenderSingh-qc1qp@BhupenderSingh-qc1qp2 жыл бұрын
  • ਅਨਾਮਿਕਾ ਜੀ ਤੁਹਾਡੀ ਕਹਾਣੀ ਸੁਣ ਕੇ ਅੱਖਾਂ ਚ ਹੰਝੂ ਆ ਗੲ ਦਿਲ ਤੋ ਸਲੂਟ ਆ ਤਹਾਨੂੰ ਬਹੁਤ ਹਿੰਮਤ ਆ ਵਾਹਿਗੁਰੂ ਭਲਾ ਕਰੇ।

    @manjitkaur162@manjitkaur1624 жыл бұрын
    • Good. Job

      @karamjeetkaur726@karamjeetkaur7262 жыл бұрын
  • मेरी पयारी बहन को सैकड़ों💯💯 सलाम🙏💕🙏💕🙏💕 वाहेगुरु जी मेहर करो जी

    @santoshsaini4638@santoshsaini46382 жыл бұрын
  • ਧੰਨ ਧੀਏ ਤੂੰ ਧੰਨ ਤੇਰਾ ਹੌਸਲਾ ਇਹੋ ਜਿਹਾ ਹੋਸਲਾ ਹਰ ਇਕ ਇਨਸਾਨ ਵਿੱਚ ਹੌਣਾ ਚਾਹੀਦਾ ਸ਼ਾਬਾਸ਼

    @dilbagsandhu7497@dilbagsandhu74974 жыл бұрын
    • necksandhugoobstagalgoobdlasesyou

      @nexjinindia6150@nexjinindia61504 жыл бұрын
    • ਧੰਨ ਭੈਣ ਤੂੰ ਧੰਨ ਤੇਰਾ ਹੌਸਲਾ ਰੁਪਿੰਦਰ ਕੌਰ ਜੀ ਗੂੱਡ ਮੇਰੀ ਤੇ ਤੇਰੀ ਇੱਕ ਕਹਾਣੀ ਹੈ ਭੈਣ ਜੀ ਮੇਰੇ ਜਿਲ੍ਹਾ ਫਰੀਦਕੋਟ

      @lovehanshans8928@lovehanshans89283 жыл бұрын
    • Ji sir

      @supreetisingla6695@supreetisingla66952 жыл бұрын
  • Carry on Anamika/Rupinder .God bless you all time....✌

    @tejpalvirk2096@tejpalvirk20964 жыл бұрын
    • Hun oh ensan he Jo baap de naam te kalnk c madam ji ih daso please

      @jasveerkaur2942@jasveerkaur29423 жыл бұрын
  • ਪਰਮਾਤਮਾ ਮੇਹਰ ਕਰੇ ਮੇਰੀ ਇਸ ਭੈਣ ਤੇ ।ਸਲਾਮ ਏ ਇਸ ਬਹਾਦਰ ਕੁੜੀ ਨੂੰ ।ਪਰਮਾਤਮਾ ਚੜਦੀ ਕਲਾ ਚ ਰੱਖੇ

    @kulwindersinghkulwinder5981@kulwindersinghkulwinder59814 жыл бұрын
    • Beta god bless you

      @ssinghfremont9752@ssinghfremont97522 жыл бұрын
    • @@ssinghfremont9752 llllllllllllllllllllllllllllllllllllll

      @karamsingh1626@karamsingh16262 жыл бұрын
  • ਹਸਦੀ ਵਸਦੀ ਰਹਿ ਭੈਣੇ ਤੇਰੇ ਨਾਲ ਜੋ ਜੋ ਦਰਿੰਦਗੀ ਭਰੀਆਂ ਵਾਰਦਾਤਾਂ ਹੋਈਆਂ ਉਸ ਤੋਂ ਕਈ ਗੁਣਾਂ ਵੱਡਾ ਮਾਲਕ ਨੇ ਦਿਲ ਵੀ ਦਿਤਾ ਹੈ ਜਿਸ ਦਿਲ ਦੀ ਦਲੇਰੀ ਨਾਲ ਤੁਸੀਂ ਨਾ ਸਹਿਣਯੋਗ ਮੁਸ਼ਕਲਾਂ ਦਾ ਡਟਕੇ ਮੁਕਾਬਲਾ ਕੀਤਾ ਤੇ ਸੰਸਾਰ ਦੀਆਂ ਧੀਆਂ ਦੀ ਜਿੰਦਗੀ ਬਚਾਉਣ ਲਈ ਇਕ ਪ੍ਰੇਰਨਾ ਸਰੋਤ ਬਣੇ ਹੋ ਵਾਹਿਗੁਰੂ ਜੀ ਥੋਨੂੰ ਹੋਰ ਵੀ ਸਮਰੱਥਾ ਬਖਸ਼ਿਸ਼ ਕਰਨ ਜੀ

    @sarabjitkaur3082@sarabjitkaur30823 жыл бұрын
  • ਬਹੁਤ ਦਰਦ ਕਹਾਣੀ📖 ਐ ਬਹੁਤ ਦੁੱਖ ਲੱਗਾ ਸੁਣਕੇ

    @sehrajrandhawa2032@sehrajrandhawa20324 жыл бұрын
    • Brave girl salute aa Baki tuhadi sister kiwa ne

      @HarpreetKaur-gn2yp@HarpreetKaur-gn2yp3 жыл бұрын
  • ਮੇਰੀ ਭੈਣ ਹੌਸਲਾ ਨ ਹਾਰੀ ਤੁਹਾਡੀ ਦਰਦ ਕਹਾਣੀ ਸਭ ਨੂੰਰਸਤਾ ਦਖਾਉਦੀ ਹੈ ਵਾਹਿਗੁਰੂ ਸਭ ਮੇਹਰ ਕਰੂ

    @mindersandhu1525@mindersandhu15254 жыл бұрын
  • ਬਹੁਤ ਅੱਛੀ ਇਟਰਵਿਊ ਭੈਣ ਜੀ ਦੀਆ ਗੱਲਾ ਹਰਇੱਕ ਇਨਸਾਨ ਦੇ ਯਾਦ ਰੱਖਣ ਵਾਲੀਆ ਹਨ ਅਤੇ ਕਿਰਪਾ ਕਰਕੇ ਇਹਨਾ ਕੁਰੀਤੀਆਂ ਤੋ ਆਪਣੇ ਬੱਚਿਆਂ ਨੂੰ ਵੀ ਜਾਗਰੂਕ ਕਰੋ

    @shindaraikoti3272@shindaraikoti32724 жыл бұрын
  • ਰੁਪਿੰਦਰ ਕੌਰ ਜੀ ਤੁਹਾਡੀ ਸੋਚ ਨੂੰ ਸਲਾਮ ਹੈ।ਮੈ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਹਾਂ

    @sarbjitsekhon2070@sarbjitsekhon20704 жыл бұрын
    • u can contact me on fb page Anamika Sandhu Rupinder kaur

      @ZINDAGIWITHANAMIKA@ZINDAGIWITHANAMIKA4 жыл бұрын
  • ਰੁਪਿੰਦਰ ਜੀ ਮੇਰੀ ਪਰਮਾਤਮਾ ਅੱਗੇ ਅਰਦਾਸ ਹੈ ਤੁਹਾਨੂੰ ਤਦਰੂਸਤੀ ਅਤੇ ਹੋਰ ਹੌਸਲਾ ਬਖਸ਼ਣ ਤਾਂ ਜੋ ਤੂਸੀਂ ਇਸੀ ਤਰ੍ਹਾਂ ਅੱਗੇ ਤੋਂ ਵੀ ਵੱਧ ਬਚੀਆਂ ਦੀ ਮੱਦਦ ਕਰ ਸਕੋ 😘

    @harkirtankaur5774@harkirtankaur57744 жыл бұрын
    • Sahi gul buge ji

      @ranjitsinghmangat1403@ranjitsinghmangat14032 жыл бұрын
  • Salute a sister. Raab kirpa kare tey tuhanu duniya di her khushi miley. God bless u and ur family.

    @rajwantkaur6872@rajwantkaur68724 жыл бұрын
    • 8

      @kuljinderkaur9441@kuljinderkaur94414 жыл бұрын
  • ਬੇਟੇ ਰੁਪਿੰਦਰ ਮੈ ਤੇਰੀ ਹਿੰਮਤ ਨੂੰ ਸਲੂਟ ਕਰਦਾ ਹਾਂ ਇਨਾ ਕੁਝ ਹੁੰਦੇ ਵੀ ਤੂੰ ਇਕ ਵਾਰ ਵੀ ਭਾਵੁਕ ਨਹੀ ਹੋਈ ਇਸ ਤੋ ਇਹ ਸਾਬਤ ਹੁੰਦਾ ਕਿ ਤੇਰਾ ਓਸ ਪਰਮਾਤਮਾ ਤੇ ਪੂਰਾ ਭਰੋਸਾ ਹੈ ।ਰਿਸਤੇਦਾਰੀ ਤੱਦ ਤੱਕ ਹੁੰਦੀ ਹੈ ਜਬ ਤੱਕ ਸਭ ਕੁਝ ਠੀਕ ਹੁੰਦਾ ਹੈ ਮੁਸੀਬਤ ਅਾਈ ਰਿਸ਼ਤੇਦਾਰੀ ਗਈ ਇਹ ਦੁਨੀਅਾਂ ਦੀ ਰੀਤ ਹੈ ਬੇਟੇ।

    @kulwantsingh8019@kulwantsingh80194 жыл бұрын
  • ਭੈਣ ਜੀ ਤੁਹਾਨੂ ਲੱਖ ਲੱਖ ਪ੍ਰਣਾਮ ਤਹਾਨੂ ਤੇ ਤਹਾਡੀ ਮਾਂ ਤੇ ਤਹਾਡੀ ਸੋਚ ਨੂੰ ।।

    @gopyjkgopyjk4159@gopyjkgopyjk41593 жыл бұрын
  • Meri bhen tusi bahut strong ho,,Mere lai tusi Bahro bi sohne ho te Andro bi,,Tusi bahut kujh sehn kitta,,Waheguru ji tuhade te apna mehar bharya hath bnai rakhe

    @mandeepkaurdayal@mandeepkaurdayal4 жыл бұрын
    • Waheguru ji

      @farmerboys76@farmerboys763 жыл бұрын
    • Hllo

      @GurdeepSingh-ql5qb@GurdeepSingh-ql5qb3 жыл бұрын
  • ਗਜ਼ਲ ਗੀਤ ਰੁਬਾਈ ਧੀਆਂ, ਧੀਆਂ ਨੇ ਸੁੰਦਰ ਕਵਿਤਾਵਾਂ... ਜੋ ਤਨ ਲਾਗੇ ਸੋ ਤਨ ਜਾਣੇ....

    @hathuriqbal6914@hathuriqbal69144 жыл бұрын
  • You are an example of the society, you are great.weldone Rupinder. God bless you.

    @ritadhillon159@ritadhillon1594 жыл бұрын
    • Salute hai aap ko

      @PawanKumar-zs3ny@PawanKumar-zs3ny Жыл бұрын
    • Pppppppppppp0ppppppppppppppppppppppppppp0ppppp

      @justsia@justsia Жыл бұрын
  • ਵਾਹ ਗੁੱਡੀਏ , ਗੁਰੂ ਸਾਹਿਬ ਜੀ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਸਦਾ ਹੀ ਰੱਖਣ ਤੇ ਹੋਰ ਹਿੰਮਤ ਬਖ਼ਸ਼ਣ ਜੀ !

    @gn.sahibsinghsaabar4288@gn.sahibsinghsaabar42884 жыл бұрын
    • Sharma coro gondi dance Gurudas sikhon ke

      @SonySingh-wt8nb@SonySingh-wt8nb3 жыл бұрын
  • Grand salute to u rupinder maam u r ideal 4 other women girls r mother.WAHEGURU G alwayz blessed u n urs family

    @noordeep5904@noordeep59044 жыл бұрын
  • Brave girl 👧🏼 proud of you sister ..

    @manvirkaur1568@manvirkaur15684 жыл бұрын
  • ਬੀਬੀ ਜੀ। ਆਪ ਜੀ ਦਾ ਬਹੁਤ ਵੱਡਾ ਜਿਗਰਾ। ਪ੍ਰਮਾਤਮਾ ਭਲੀ ਕਰੇ। ਦੁਖ ਸੁਖ ਆਮੀਰੀ ਗਰੀਬੀ ਇਨਸਾਨੀ ਕਪੜੇ ਹਨ। । ਵਾਹਿਗੁਰੂ ਜੀ ਕਾ ਖਾਲਸਾ । । ਵਾਹਿਗੁਰੂ ਜੀ ਕੀ ਫ਼ਤਿਹ ।

    @tarseemsingh8990@tarseemsingh89903 жыл бұрын
  • You are best punjabi kudi 👌👍👍 Saare aadami naam ki cheez ko sabak milna chahida h 👌

    @ik2731@ik27314 жыл бұрын
    • You are a

      @avtardhillon9329@avtardhillon93292 жыл бұрын
  • ਜਦੋਂ ਧੀ ਭੈਣ ਮਾਂ ਆਪਣੀ ਵਾਜ ਉਠੳਂਦੀ ਹੈ ਉਦੋਂ ਲੋਕਾਂ ਨੂੰ ਵੀ ਉਸ ਸਮੇਂ ਸਾਥ ਦੇਣਾ ਚਾਹੀਦਾ ਹੈ ।ਪਰ ਸਾਥ ਤੇ ਉਹ ਲੋਕ ਦੇਣਗੇ ਜਿਹੜੇ ਆਪ ਚੰਗੇ ਹੋਣਗੇ

    @rabgaming9498@rabgaming94984 жыл бұрын
    • ryt. mere aawaz chukn te mainu jaanwara di trah kutteya janda. koi support ni koi asra ni. police v mili hoyi aa

      @alwayswithtruth4449@alwayswithtruth44494 жыл бұрын
  • ਸਲੂਟ ਐ ਇਸ ਭੈਣ ਨੂੰ , ਵਾਹਿਗੁਰੂ ਜੀ ਮਿਹਰ ਕਰਿਓ

    @kalamahal7786@kalamahal77864 жыл бұрын
    • सुरिंदर कौर जी तुसी वोहट हिमत कीती अपने आप नू ते अपने बच्चे नू बचा निकल आए आप जी दा फोन नबर की है दस्ना ठीक समझो ता दस दो आपा गल करेगे ते अगर टेम मिलता तो बाईं फेस बैठ के गल करेगे

      @RavinderSingh-si2eq@RavinderSingh-si2eq4 жыл бұрын
    • सुरिंदर कौर या रुपिंदर कौर संधू???

      @farmer4456@farmer44564 жыл бұрын
    • ਸਲੂੂੂਟ

      @jatindersaini342@jatindersaini3424 жыл бұрын
    • L

      @shehnazdeepkaur1547@shehnazdeepkaur15474 жыл бұрын
    • Good beta ji

      @santoshsharma6621@santoshsharma66213 жыл бұрын
  • ਕਾਮਯਾਬ ਨੂੰ ਸਾਰੇ ਸਲਾਮ ਕਰਦੇ ਆ। ਮੁਸੀਬਤ ਵਿੱਚ ਕੋਈ ਵੀ ਨਾਲ ਖੜ੍ਹੇ ਨਹੀਂ ਹੁੰਦਾ।proud of u di. ਆਪਣੀ ਲੜਾਈ ਇਕੱਲੇ ਹੀ ਲੜਨੀ ਪੈਂਦੀ ਹੈ।

    @kulwinderkaurpb08@kulwinderkaurpb084 жыл бұрын
    • सच बोहत कोडा सच कह ता किसे नुं आग लग जे गी... लडना ते कलले ही पैंदा वा..... बाकी सब तमाशी मेरे अरगे

      @dhillongoldy6595@dhillongoldy65954 жыл бұрын
    • @@dhillongoldy6595 4th

      @amandhillon1747@amandhillon17474 жыл бұрын
    • Kulwinder ji Shi ka ji wahguru mehar kro

      @nibhaisinghrattian4547@nibhaisinghrattian45473 жыл бұрын
    • reply me

      @nibhaisinghrattian4547@nibhaisinghrattian45473 жыл бұрын
    • sfifdvj

      @baljetsingh5187@baljetsingh51873 жыл бұрын
  • Madam ji bahut vdiya gyan de rhe o ji tusi smaj vich jekr sb loka di soch tuhade vrgi suchajji ho jave te fr smaj da sudaar ho jave.Rabb tuhaunu hr khushi bkshe ji

    @navjotnatt5666@navjotnatt56664 жыл бұрын
  • ਭੈਣ ਜੀ ਬਾਬਾ। ਨਾਨਕ ਰੋਟੀ। ਹਰੇਕ ਨੂੰ ਦਿੰਦਾ ਕੋਈ। ਕਿਸੇ ਦੀ। ਕਿਸਮਤ। ਨਹੀਂ ਧੋ ਸਕਦਾ। ਹੋਸਲਾ। ਚਾਹੀਦਾ। 🙏🏻

    @kirsaan8810@kirsaan88104 жыл бұрын
  • ਰਪਿੰਦਰ ਜੀ ਜਿੰਦਗੀ ਜਿੰਦਾਬਾਦ ਅਾ ਤੁਹਾਡੇ ਵਾਰਗੇ ਲੋਕ ਦੀ ਸਾਡੇ ਸਮਾਜ ਨੂੰ ਬਹੁਤ ਲੋੜ ਅਾ

    @tochibrar2897@tochibrar28974 жыл бұрын
    • tochi brar l

      @harbanskaur5168@harbanskaur51684 жыл бұрын
    • Ĺ

      @kirpalsandhu3800@kirpalsandhu38004 жыл бұрын
  • ਵਹਿਗੁਰੂ ਤੁਹਾਨੂੰ ਹਮੇਸਾ ਖੁਸ ਰਖੇ ਭੈਣੇ

    @jassjass719@jassjass7194 жыл бұрын
  • Wah ji wah 👍 ਭੈਣ ਇਸ ਤੋਂ ਵੱਧ ਮੇਰੇ ਕੋਲ ਬੋਲਣ ਲਈ ਕੁੱਝ ਨਹੀਂ ਰਿਹਾ !

    @dalbirsingh6944@dalbirsingh69443 жыл бұрын
  • ਜਿੰਦਗੀ ਜਿਉਣ ਦੀ ਆ ਮਰਨਾਕੋਈ ਹੱਲ ਨਹੀ ਵਾਹਿਗੁਰੂ ਮੇਹਰ ਕਰੇ

    @mindersandhu1525@mindersandhu15254 жыл бұрын
  • ਭੈਣ ਮੇਰੀਏ ਤੁਸੀਂ ਅਣਗੌਲੇ ਯੁੱਧ ਦੀਆਂ ਨਾਇਕਾਵਾਂ ਹੋ।ਮੈਂ ਅਰਦਾਸ ਕਰਦਾ ਪਰਮਾਤਮਾ ਥੋਨੂੰ ਹਰ ਖੁਸ਼ੀ ਦੇਵੇ। ਰੱਬ ਤੁਹਾਡੇ ਤੋਂ ਬਹੁਤ ਵੱਡੀ ਸੇਵਾ ਲੈ ਰਿਹੈ।

    @nachattarsingh6217@nachattarsingh62174 жыл бұрын
    • ਇਹਨੂੰ ਕਹਿੰਦੇ ਆ ਵਾੜ ਖੇਤ ਖਾਂਦੀ ਆ ਜੀ

      @ParamjeetKaur-ih9ry@ParamjeetKaur-ih9ry4 жыл бұрын
    • Nachattar Singh karo Subscribe kzhead.info/sun/iZpmfaqQjKGVg2w/bejne.html

      @UniversalDesiClub@UniversalDesiClub4 жыл бұрын
    • @@UniversalDesiClub xxxxx

      @jaswindersinghvirk130@jaswindersinghvirk1303 жыл бұрын
    • @@UniversalDesiClub az

      @jaswindersinghvirk130@jaswindersinghvirk1303 жыл бұрын
    • 9

      @jagjotsingh7328@jagjotsingh73283 жыл бұрын
  • ਮੈਨੂੰ ਬਹੁਤ ਵਧੀਆ ਲੱਗਿਆ ਕਿ ਤੁਸੀਂ ਅਦਾਰਸ ਮਾਡਲ ਸ ਸ ਸਕੂਲ ਸੰਗਰੂਰ ਦੇ ਵਿੱਚ ਆਏ ਅਤੇ ਬੱਚੀਆਂ ਨੂੰ ਦੱਸਿਆ।

    @mandeepkaursidhu241@mandeepkaursidhu2412 жыл бұрын
    • Thank you ji

      @ZINDAGIWITHANAMIKA@ZINDAGIWITHANAMIKA Жыл бұрын
  • ਪੑਮਾਤਮਾ ਲੰਬੀ ਉਮਰ ਬਖਸ਼ੇ ਤੇ ਗਲਤ ਸਮਾਜ ਨਾਲ ਲੜਨ ਦੀ ਤਾਕਤ ਬਖਸ਼ੇ ਜੀ ਭੈਣ ਜੀ ਤੁਹਾਡੇ ਹੌਂਸਲੇ ਨੂੰ ਸਲਿਊਟ ਹੈ ਬਹੁਤ2 ਭੈਣ ਜੀ ,, ਰੱਬ ਜੀ ਭਲਾ ਕਰਨ ਜੀ ਸਭ ਦਾ ।।

    @DilbagSingh-jj5ev@DilbagSingh-jj5ev3 жыл бұрын
  • Anamika Sandhu!! well done, I'm very proud of you, brave girl,

    @sansangha1682@sansangha16824 жыл бұрын
    • San Sangha - ਕਾਹਦਾ well done, ਓਹ ਤਾੰ ਵਿਚਾਰੀ ਦੁਖਾੰ ਦੀ ਮਾਰੀ ਪਈ ਹੈ ਤੇ ਤੈਨੂੰ proud ਸੁਝਦਾ

      @realthinker9727@realthinker97274 жыл бұрын
    • God bless u my loving girl

      @amritpalkaurbrar2170@amritpalkaurbrar21704 жыл бұрын
  • ਬੇਟੇ ਵਾਹਿਗੁਰੂ ਜੀ ਤੁਹਾਨੁੰ ਚੜਦੀ ਕਲਾ ਚ ਰੱਖਣ

    @surindersurinder6085@surindersurinder60854 жыл бұрын
  • ਦਿਲੋਂ ਸਲਾਮ ਐ ਇਸ ਮੈਡਮ ਨੂੰ

    @souravkumar-fg7jx@souravkumar-fg7jx4 жыл бұрын
    • Likha lekh dia

      @kewalbrar9935@kewalbrar99354 жыл бұрын
  • ਕੋਈ ਗੱਲ ਨਹੀਂ ਭੈਣ ਜੀ ਸਾਡਾ ਪਿਓ ਵੀ ਸਿਰੇ ਦਾ ਕੰਜਰ ਨਿਕਲਆ ਇਕਲਾ ਜਨਮ ਦੇਣ ਨਾਲ਼ ਮਾ ਪਿਓ ਦਾ ਫਰਜ ਪੂਰਾ ਨਹੀਂ ਹੁੰਦਾ ਹੋਰ ਵੀ ਬੜਾ ਕੁਝ ਕਰਨਾ ਪੈਂਦਾ ਔਲਾਦ ਲਈ

    @harchandsingh1466@harchandsingh14664 жыл бұрын
    • hn😢

      @kaurb3097@kaurb30972 жыл бұрын
  • ਦੀਦੀ ਕੋਈ ਸਬਦ ਹੀ ਨਹੀ ਤੁਹਾਡੇ ਲਈ ਤੁਹਾਡੇ ਵਰਗੀਆਂ ਬਹਾਦਰ ਕੁੜੀਆਂ ਦੀ ਬਹੁਤ ਲੋੜ ਹੈਵਾਹਿਗੁਰੂ ਤੁਹਾਨੂੰ ਹੋਸਲਾ ਦੇਣ

    @kulwindersidhus6489@kulwindersidhus64894 жыл бұрын
  • ਤੇਰੇ ਵਰਗੀਆਂ ਧੀਆਂ ਘਰ ਦੀ ਸ਼ਾਨ ਹੁੰਦੀਆ ਨੇ

    @kuldipsingh9263@kuldipsingh92634 жыл бұрын
  • Rupinder ji we appreciate your courage for bringing bad deeds of wrong people Infront of society bravo di. God bless u

    @gurwinderchawla9830@gurwinderchawla98304 жыл бұрын
  • Bache Bahut vadhia jo tu apne dil de awaz loka naal sanjhi kiti 👍👍

    @rajbinder5163@rajbinder51634 жыл бұрын
    • shukriya jio

      @ZINDAGIWITHANAMIKA@ZINDAGIWITHANAMIKA4 жыл бұрын
  • ਜਿਉਂਦੀ ਜਾਗਦੀ ਜਮੀਰ ਵਾਲੀ ਭੈਣ ਹੈ ਤੂੰ ਮੇਰੀ ਵਾਹਿਗੁਰੂ ਬਲ ਬਖਸ਼ਣ ਤੈਨੂੰ ਜਿਹੜਾ ਤੈਨੂੰ ਐਥੇ ਤੱਕ ਲੇ ਆਇਆ ਓਹ ਅੱਗੇ ਵੀ ਜਰੂਰ ਸੁਣੋ ਗਾ ਦੇਰ ਹੈ ਅੰਧੇਰ ਨਹੀ ਮਾਲਿਕ ਦੇ ਘਰ ਬਹੁਤ ਰਾਜ ਭੋਗੇ ਗਿ ਤੂੰ ਮੇਰੀ ਦੁਆ ਹੈ ਤੇ ਜਕੀਨ ਹੈ ਵਾਹਿਗੁਰੂ ਜੀ ਓਹ ਜਰੂਰ ਸੁਣੇ ਗਾ ਭੈਣੇ ਮੇਰੀਏ

    @BalwinderSingh-py9ce@BalwinderSingh-py9ce4 жыл бұрын
    • Ppppp0"

      @harinderkaur7756@harinderkaur77563 жыл бұрын
    • Rt

      @harinderkaur7756@harinderkaur77563 жыл бұрын
    • @@harinderkaur7756 ਢp0

      @princemaddar6095@princemaddar60953 жыл бұрын
  • ਧੀਆਂ ਦੇਣੀਆਂ ਜੇ ਚੰਗੇ ਲਿਖ ਲੇਖ ਵੇ ਧਾਹਾਂ ਮਾਰਦਾ ਜਹਾਨ ਆਕੇ ਦੇਖ ਵੇ ਰੱਬਾ.

    @prneetlegha5938@prneetlegha59384 жыл бұрын
    • ਪੁੱਤ ਵੰਡਾਓਣ ਜਮੀਨਾਂ ਧੀਆਂ ਦੁੱਖ ਵੰਡਾਓ ਦੀਆਂ ਨੇ

      @khansameerkhansameer232@khansameerkhansameer2324 жыл бұрын
    • God bless you my dear sister very good

      @jotrandhawa4823@jotrandhawa48234 жыл бұрын
    • @@jotrandhawa4823 8

      @NarinderKaur-rm1sp@NarinderKaur-rm1sp3 жыл бұрын
    • @@khansameerkhansameer232

      @gurdipriyat4186@gurdipriyat41863 жыл бұрын
    • @@khansameerkhansameer232 ‍‌,। 008789

      @jasvirkaur2715@jasvirkaur27153 жыл бұрын
  • ਵਾਹਿਗੁਰੂ ਜੀ ਅੱਗੇ ਜੋਦੜੀ ਐ ਕਿ ਧੀਆਂ ਧਿਆਣੀਆਂ ਨੂੰ ਸੁਖੀ ਰੱਖਿਓ ਜੀ।।

    @tejwantsingh4632@tejwantsingh46323 жыл бұрын
  • ਵਾਹਿਗੁਰੂ ਮੇਹਰ ਕਰੇ ਏਦਾ ਦੀਆਂ ਸਾਰੀਆਂ ਭੈਣਾ ਤੇ 🙏

    @parkashhans861@parkashhans8613 жыл бұрын
    • Pppllllllllllllll Aap

      @Jasvirsingh-mf4nf@Jasvirsingh-mf4nf Жыл бұрын
  • ਭੈਣੇ ਮੇਰੀਏ,...ਆਪ ਦੀ ਹਿਸਟਰੀ ਸੁਣ ਕੇ ਮਨ ਨੂੰ ਬਹੁਤ ਦੁੱਖ ਹੋਇਆ... ਰੱਬ ਕਰੇ ਅੱਗੇ ਆਉਣ ਵਾਲੀ ਜ਼ਿੰਦਗੀ ਚ ਤੁਸੀਂ ਸਦਾ ਖੁਸ਼ ਤੇ ਤੰਦਰੁਸਤ ਰਹੋ...ਇਹੀ ਦਿਲੀ ਦੁਆ ਏ ਮੇਰੀ...

    @jagtargill7098@jagtargill70984 жыл бұрын
    • P my

      @mahindersingh5807@mahindersingh58072 жыл бұрын
  • You have courage to say & light up the dark side of your life. still our sister's and daughters hiding because of fear. God bless you Sister

    @Gurpreetsingh_38@Gurpreetsingh_384 жыл бұрын
    • Guy ura hue 42xxx llfTV yby cx a. , 7*vc y

      @anmolchauhan7712@anmolchauhan77123 жыл бұрын
  • I salute my sister. God bless you. Waheguru Ji mehar bharia hath rakhan

    @paramsingh2444@paramsingh24443 жыл бұрын
  • हौंसला बुलंद है और सदा बुलंद ही रखना, बहुत बढ़िया👏✊👍

    @santoshsaini4638@santoshsaini46382 жыл бұрын
  • ਵਾਹਿਗੁਰੂ ਬੇਟਾ ਆਪ ਨੂੰ ਖੁਸ਼ ਰਖੇ ਵਾਹ ਵਾਹ

    @manjitsingh5532@manjitsingh55324 жыл бұрын
    • u r brave deta may Wahiguru g bless u more bravery to live happy life

      @joginderkaur957@joginderkaur9574 жыл бұрын
    • Good luck sister

      @kulwinderkaur1333@kulwinderkaur13333 жыл бұрын
  • Very brave girl. God bless her. 👍

    @ritumalhotra606@ritumalhotra6063 жыл бұрын
    • Thank you

      @ZINDAGIWITHANAMIKA@ZINDAGIWITHANAMIKA2 жыл бұрын
  • ਅਨਾਮਿਕਾ ਜੀ ਆਪ ਜੀ ਦੀ ਹਿੰਮਤ ਨੂੰ ਦਿਲੋਂ ਸਲਾਮ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੱੜਦੀ ਕਲਾ ਚ ਰੱਖਣ ਮੇਰੀ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ

    @gurmeetsran4436@gurmeetsran44363 жыл бұрын
  • Great journey of life. Brave girl. God bless you.

    @rajeshsoni1299@rajeshsoni12994 жыл бұрын
  • Beta good bless you ap nu Parnam sade sare parivaar walo, Geo dil se Waheguru ap nu Hor himat deve you my 🙏🙏

    @shivdevthakur5136@shivdevthakur51364 жыл бұрын
  • ਭੈਣੇ ਸੁਣ ਕੇ ਬਹੁਤ ਦੁੱਖ ਹੋਇਆ😢😢 ਸਾਡੇ ਪੰਜਾਬ ਦੇ ਮਰਦ ਇੰਨੇ ਭੁੱਖੇ ਨੇ ਕਿ ਧੀਆਂ ਭੈਣਾਂ ਨੂੰ ਵੀ ਨਹੀਂ ਛੱਡਦੇ🙏🏻😢 ਹਿੰਮਤ ਤੇ ਦਲੇਰੀ ਅਤੇ ਤੁਹਾਡੇ ਲਏ ਹੋਏ ਫੈਸਲੇ ਨੂੰ ਸੱਚੀ ਦਿਲੋਂ ਸਲਾਮ ਏ🙏🏻🙏🏻😢

    @Waheguru-13135@Waheguru-131354 жыл бұрын
    • Sare iko jay nahi hunde bhen ji

      @jassaulakh82@jassaulakh824 жыл бұрын
    • ਇਕਲੇ ਪੰਜਾਬ ਵਿਚ ਹੀ ਨਹੀ - ਇੰਡੀਆ ਵਿਚ ਹੀ. 1985 study by the Tata Institute of Social Sciences ਦੇ ਵਿਚ reveal ਕੀਤਾ ਕਿ ਇੰਡੀਆ ਵਿਚ 3 ਵਿਚੋ 1 ਕੁੜੀ ਤੇ ੧੦ ਵਿਚੋ 1 ਮੁੰਡਾ sexual abuse ਦਾ ਸਿਕਾਰ ਹਨ ਪਰ ਲੋਕ ਇਸ ਗਲ ਨੂ ਦਬਾਓਦੇ ਹਨ!!! ਇਸ ਗਲ ਦਾ ਇੰਗਲਿਸ਼ media ਵਿਚ ਬਹੁਤ reveal ਕੀਤਾ ਹੋਇਆ ਹੈ indiatogether.org/incest-children

      @riverocean4380@riverocean43804 жыл бұрын
    • ਹੁਣ ਜਦੋ ਅਸੀਂ ਘੱਲੂਘਾਰੇ ਦਿਵਸ ਮਨਾਓਦੇ ਹਾ ਵੀ ਕਿਥੇ ਸਿਖਾ ਨੇ ਐਨੀ ਕੁਰਬਾਨੀਆ ਦਿਤੀਆ ਤੇ ਕਿਥੇ ਅਸੀਂ ਸਿੰਘ ਤੇ ਸਿਖ ਕਹੋਨੇ ਹਾ

      @riverocean4380@riverocean43804 жыл бұрын
    • Punjab de mard ni glt loka di soch glt aa, te ek gl hor jida da aapa beez de aa ohdan da hi milna kyu k jida da dekh de te sun de aa ohdan da krn ge aun wale bache....

      @sukhakabaddi6767@sukhakabaddi67673 жыл бұрын
    • @@jassaulakh82 ll

      @singhbatth6306@singhbatth63063 жыл бұрын
  • Sister proud hai g Wahe Guru G chardi kalaa ch rakhan g

    @INDERJEETSINGH-vc9vo@INDERJEETSINGH-vc9vo4 жыл бұрын
  • Waheguru ji iss beti te mehar bharya hath rakho..

    @HardevSingh-gb7xm@HardevSingh-gb7xm2 жыл бұрын
  • ਜੋ ਭੈਣ ਤੁਹਾਡੇ ਨਾਲ ਹੋਇਆ ਸੁਣ ਕੇ ਬਹੁਤ ਦੁਖ ਹੋਇਆ ਪਰ ਜੋ ਤੁਸੀਂ ਹੌਸਲਾ ਵਿਖਾਇਆ ਉਸ ਤੋਂ ਬਹੁਤ ਖੁਸ਼ੀ ਹੋਈ। ਸ਼ਾਬਾਸ਼

    @sehajgaming3161@sehajgaming31614 жыл бұрын
  • ਰੁਪਿੰਦਰ ਕੌਰ ਜੀ ਤੁਹਾਡੇ ਜਜ਼ਬੇ ਨੂੰ ਸਲਾਮ

    @gurbakshkaur5089@gurbakshkaur50894 жыл бұрын
  • God bless you always.you are such a very brave girl.

    @gurpreetkaurkaur3270@gurpreetkaurkaur32704 жыл бұрын
  • i salute u sister ur very brave women god bless u go a head

    @devenderboparai597@devenderboparai5972 жыл бұрын
  • ਭੈਣ ਬਹੁਤ ਦੁੱਖ ਹੋਇਆ ਜਿੰਦਗੀ ਦਾ ਹਾਲ ਸੁਣਕੇ ਨਾ ਸੌਰਿਆ ਦੀ ਹੋਈ ਨਾ ਪੇਕਿਆ ਦੀ ਹੋਈ ਕੈਸੀ ਰੱਬਾ ਕਿਸਮਤ ਲਿਖੀਂ ਭੈਣ ਦੀ ਤੇਰੇ ਦੁੱਖ ਸੁਣ ਕੇ ਭੈਣ ਅਸੀਂ ਵੀ ਸਰੀਕ ਹਾ ਤੁਹਾਡੇ ਦੁੱਖ ਭਰੇ ਜੀਵਨ ਵਿੱਚ

    @sohi5443@sohi54434 жыл бұрын
    • Sahi a ji

      @satnamkhattra6845@satnamkhattra68454 жыл бұрын
    • @@satnamkhattra6845 ਭੈਣੇ ਬੋਹਤ ਦੁਖ ਹੈ ਸੁਖਪਾਲ ਧਾਲੀਵਾਲ ਘਾਬਦਾ ਤੋ ਸਗਰੂਰ ਤੋ 9872235471

      @sukhpalsingh4668@sukhpalsingh46684 жыл бұрын
    • 😪

      @narinderpalkaur9772@narinderpalkaur97724 жыл бұрын
    • @@narinderpalkaur9772 Didi tere ki vichar hun iss bare. Mera khiyal esse bande lyi jeelh hi sahi jaga hai. Beta merian5 betian hun sarian post graduate parahi karai isse lyi ke sadhi toh bad koi paryshsni na aave. 3 Govt teacher hun sab thiq hai. Beta teri kismat v hi dukh likhiya hai.

      @KaranSingh-pc8mc@KaranSingh-pc8mc4 жыл бұрын
    • Beta sab toh vadi gal ke teri palan posan galt ghar v hoia. Vadia beta apne bete nu palan posn karo tere Guru Ram Dass mahraj sahi din l y ahaye ga.

      @KaranSingh-pc8mc@KaranSingh-pc8mc4 жыл бұрын
  • V ਬਹਾਦੁਰ ਭੈਣੇਂ ਸਲਾਮ ਆ ਤੈਨੂੰ

    @SatnamSingh-cy8mf@SatnamSingh-cy8mf4 жыл бұрын
  • God bless you didi tusi bot himti ho tusi 👍👍👍❤❤❤❤

    @rubysingh9819@rubysingh98194 жыл бұрын
  • Love u di God bless you Thank-you so much for guidance everyone

    @kamaljeetkaur8890@kamaljeetkaur88904 жыл бұрын
  • ਇਕ ਸਾਢੇ ਅੱਠ ਸਾਲ ਦੀ ਬੱਚੀ ਤੇ ਉਸ ਵਕਤ ਕੀ ਬੀਤੀ ਹੋਵੇਗੀ ਜਦੋਂ ਉਸਤੇ ਜੁਲਮ ਉਸ ਸ਼ਖਸ਼ ਵੱਲੋਂ ਹੀ ਕੀਤਾ ਜਾ ਰਿਹਾ ਸੀ ਜਿਸ ਕੋਲੋਂ ਹਰ ਬੱਚਾ ਇਹ ਉਮੀਦ ਕਰਦਾ ਹੈ ਕਿ ਦੁਨੀਆਂ ਵਿਚ ਇਸਤੋਂ ਵੱਧ ਕੋਈ ਵੀ ਮੇਰੀ ਰੱਖਿਆ ਨਹੀਂ ਕਰ ਸਕਦਾ। ਯਾਨੀ ਇਕ ਪਿਉ ਤੋਂ ਵੱਧ ਆਪਣਾ ਰੱਖਿਅਕ ਬੱਚਾ ਹੋਰ ਕਿਸ ਨੂੰ ਮੰਨ ਸਕਦਾ ਹੈ।

    @RanjitSingh-im5os@RanjitSingh-im5os4 жыл бұрын
    • Waheguru g

      @unwantedarmy8143@unwantedarmy81434 жыл бұрын
  • Bahadur mother di bahadur beti. God bless you.

    @kikiqld1547@kikiqld15474 жыл бұрын
  • ਸ਼ਾਬਾਸ਼ ਬੇਟਾ ਤੂੰ ਬੜੀ ਵੱਡੀ ਪੇ੍ਰਰਨਾ ਦਾ ਸਰੋਤ ਹੈ ਅਜੋਕੇ ਸਮੇਂ ਦੀਆਂ ਦੁਖੀ ਧੀਆਂ ਦਾ। ਸੇਵਾ ਜਾਰੀ ਰੱਖੋ। ਵਾਹਿਗੁਰੂ ਤੁਹਾਨੂੰ ਹੋਰ ਵੀ ਬਲ ਬਖਸ਼ੇ। ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਸਾਡੇ ਵੱਡ-ਵਡੇਰੇ ਬੇਗਾਨੀਆਂ ਧੀਆਂ ਭੈਣਾਂ ਨੂੰ ਮੁਗ਼ਲਾਂ ਤੋਂ ਛੁਡਾ ਕੇ ਵਾਪਸ ਲਿਆਂਦੇ ਸੀ। ਅਜ ਧੀਆਂ ਭੈਣਾ ਆਪਣੇ ਪਰਿਵਾਰਾਂ ਵਿੱਚ ਸੁਰਖਿਅਤ ਨਹੀਂ। ਬਖਸ਼ ਲਈ ਰੱਬਾ।

    @ramansharmachh.3577@ramansharmachh.35773 жыл бұрын
  • Tusi bot himmat wale ho sab noo Satguru tohade vang himmat dewe Shabash ji 🙏

    @jaswinderrana7747@jaswinderrana77473 жыл бұрын
  • ਜਿਊਂਦੀ ਰਹਿ ਭੈਣੇ

    @jindsingh7052@jindsingh70524 жыл бұрын
  • ਰੁਪਿੰਦਰ ਜੀ ਅੱਜ ਦੇ ਯੁੱਗ ਲਈ ਇੱਕ ਜਿੳੱਦੀ ਜਾਗਦੀ ਮਿਸਾਲ ਹੋ

    @narinderpalsingh3669@narinderpalsingh36694 жыл бұрын
    • God bless you beti rab App ke sath Hobe

      @pushpamasih7921@pushpamasih79213 жыл бұрын
    • @@pushpamasih7921 god bless you

      @GamingZone-qu9hp@GamingZone-qu9hp3 жыл бұрын
  • God bless you dee 👍👍👍

    @sukhjeetbhatti1706@sukhjeetbhatti17063 жыл бұрын
  • ਬਹੁਤ ਦੁੱਖ ਹੋਇਆ ਭੈਣ ਤੁਹਾਡੀ ਕਹਾਣੀ ਸੁਣ ਕੇ ਧੰਨ ਤੁਸੀਂ ਧੰਨ ਤੁਹਾਡੀ ਮਾ ਤੁਸੀਂ ਉਸ ਦਾ ਦੇਣ ਨਹੀਂ ਦੇ ਸਕਦੇ ਤੇ ਤੁਹਾਡਾ ਬੇਟਾ ਤੁਹਾਡਾ ਦੇਣ ਨਹੀਂ ਦੇ ਸਕਦਾ ਰਹੀ ਗੱਲ ਤੁਹਾਡੇ ਪਿਉ ਦੀ ਇਹੋ ਜਿਹੇ ਗੰਦ ਨੂੰ ਜ਼ਹਿਰ ਨਾ ਪਾ ਸਕੀਆਂ ਪਰਮਾਤਮਾ ਤੁਹਾਨੂੰ ਖੁਸ਼ੀਆਂ ਬਖ਼ਸ਼ੇ

    @rupinderkaurdhaliwal5980@rupinderkaurdhaliwal5980 Жыл бұрын
  • Beti god bless you I am very happy to see you

    @pawanmittal1438@pawanmittal14384 жыл бұрын
  • ਬਹੁਤ ਵਧੀਆ ਭੈਣੇ ਰੱਬ ਤੈਨੂੰ ਖੁਸ਼ ਰੱਖੇ

    @navdeepkour2657@navdeepkour26574 жыл бұрын
    • Very good sahi gul hee buge ji

      @ranjitsinghmangat1403@ranjitsinghmangat14032 жыл бұрын
  • ਦੀਦੀ ਤੁਸੀਂ ਬਹੁਤ ਦੇਲਰ ਤੇ ਸਹਿਣਸ਼ੀਲਤਾ ਵਾਲੇ ਹੋ ਵਾਹਿਗੁਰੂ ਜੀ ਖੁਸ਼ੀਆਂ ਦੇਵੇ

    @seemarani1012@seemarani10124 жыл бұрын
  • Love u di god bless u bhot hosla thude ch bhot himmat ci jo tuc seh gye sabh thudi majburi da fayda chukeya gya bt tuc haare nai rabb thnu hmesha khush rakhe har oh khushi mile jihde lyi tuc tarse o

    @JyotiJyoti-yo1hw@JyotiJyoti-yo1hw2 жыл бұрын
  • ਸਲਾਮ ੲੇ 👍👍👍ਭੈਣੇ ਤੇਰੀ ੲਿਹੋ ਹਿਮਤ ਨੂੰ ਵਾਹਿਗੁਰੂ ਤੁਹਾਨੂੰ ਅਗੇ ਹਿਮਤ ਬਖਸ਼ੇ ਕੀੜੇ ਪੈਣ ੲਿਹੋ ਬਾਪ ਦੇ

    @dilbaagsingh8311@dilbaagsingh83114 жыл бұрын
KZhead