ਕੱਢਣਾ ਰੁਮਾਲ ਵਾਲੀ ਗੁਲਸ਼ਨ ਕੋਮਲ ਨੇ ਕੀਤੇ ਉਹ ਖੁਲਾਸੇ , ਸੁਣ ਹੋ ਜਾਊਗੇ ਸੁਨ

2019 ж. 26 Қыр.
531 189 Рет қаралды

#gulshankomal #kadnarumal #surindershinda #manak
ਕੱਢਣਾ ਰੁਮਾਲ ਦੇ ਵਾਲੀ ਗੁਲਸ਼ਨ ਕੋਮਲ ਨੇ ਕਿਊ ਕੀਤਾ ਸੀ ਗਾਉਣਾ ਬੰਦ , ਹੁਣ ਇਕ ਵਾਰ ਫੇਰ ਗੂੰਜੇ ਦੀ ਅਖਾੜਿਆਂ ਵਿਚ ਉਸ ਦੀ ਸੁਰੀਲੀ ਅਵਾਜ

Пікірлер
  • ਬਹੁਤ ਹੀ ਵਧੀਆ ਆਪਣੇ ਸਮੇਂ ਦੀ ਕਲਾਕਾਰ ਗੁਲਸਨ ਕੋਮਲ ਜੀ ਅਸੀਂ ਆਸ ਕਰਦੇ ਹਾਂ ਕਿ ਤੁਹਾਡੀ ਅਵਾਜ਼ ਸਦਾ ਬਰਕਰਾਰ ਰਹੇ

    @KrishanKumar-tu6ec@KrishanKumar-tu6ec2 жыл бұрын
  • ਦਲੇਰੀ ਭਰੀਆਂ ਗੱਲਾਂ, ਸਦਾਬਹਾਰ ਅਵਾਜ਼ ਕੋਮਲ ਜੀ ਦੀ

    @tarsamsandhu6401@tarsamsandhu64014 жыл бұрын
  • ਕੱਢਣਾ ਰੁਮਾਲ ਦੇ ਗਇਓ ਚਿੱਤ ਕਰੇ ਹੋ ਜਾਂ ਸਾਧਣੀ ਵਾਹ, ਬਹੁਤ ਹੀ ਸੁਰੀਲੀ ਗਾਇਕਾ ਬੀਬਾ ਗੁਲਸ਼ਨ ਕੋਮਲ ਜੀ

    @jagseernumberdar8827@jagseernumberdar88272 жыл бұрын
  • ਗੁਲਸ਼ਨ ਕੋਮਲ ਜੀ ਤੁਸੀਂ ਪਹੁੰਚੇ ਹੋਏ ਕਲਾਕਾਰ ਸੀ ,ਹੋ ਤੇ ਹਮੇਸ਼ਾਂ ਰਹੋਗੇ,I proud of you!!

    @rashpaldhaliwal8992@rashpaldhaliwal89924 жыл бұрын
  • ਜੀ ਧੰਨਵਾਦ ਤੁਸੀਂ ਬਹੁਤ ਪੁਰਾਣਾ ਵਕਤ ਯਾਦ ਕਰਾ ਦਿੱਤਾ ਤੇ ਸੁਰਿੰਦਰ ਛਿੰਦਾ ਦਾ ਚੰਡੀਗੜ ਦੇ ਪਿੰਡ ਬੁੜੈਲ ਦੀ ਰਾਮਲੀਲਾ ਵਿੱਚ ਤਕਰੀਬਨ 4000 ਰੁਪਏ ਵਿਚ ਪੂਰੇ ਬਾਰਾਂ ਤੇਰਾਂ ਦਿਨ ਲਈ ਗਾਉਣ ਆਉਣਾ ਖੁਦ ਹੀ ਚੇਤੇ ਵਿਚ ਆ ਗਿਆ

    @manjaapkaur2635@manjaapkaur26354 жыл бұрын
  • ਬਹੁਤ ਹੀ ਵਧੀਆ ਇੰਟਰਵਿਊ ਹੈ। ਬੀਬਾ ਗੁਲਸ਼ਨ ਕੋਮਲ ਜੀ ਦੇ ਗਾਣੇ ਬਹੁਤ ਹੀ ਵਧੀਆ ਤੇ ਅਵਾਜ ਕਮਾਲ ਦੀ ਹੈ। ਬਾਈ ਦਾਨੇਵਾਲੀਆ ਧੰਨਵਾਦ ਜੀ

    @DSinghBaringYG@DSinghBaringYG4 жыл бұрын
  • ਬਹੁਤ ਵਧੀਆ ਅਵਾਜ਼ ਜੀ ਥੋਨੂੰ ਦੁਬਾਰਾ ਸੁਰੂ ਕਰਨਾ ਚਾਹੀਦਾ ਜੀ 👏👏👏👏👏

    @nikkukamal200@nikkukamal2004 жыл бұрын
  • ਗੁਲਸ਼ਨ ਕੋਮਲ ਜੀ ਨੇ ਠੀਕ ਕਿਹਾ ਕਿ ਪਹਿਲਾਂ ਸੁਣਨ ਵਾਲੇ ਸਨ ਤੇ ਹੁਣ ਦੇਖਣ ਵਾਲੇ ਨੇ। ਉਹ ਹਮੇਸ਼ਾ ਏਸ ਧਰਤੀ 'ਤੇ ਲੋਕਾਂ ਦੇ ਦਿਲਾਂ ਵਿੱਚ ਰਹਿਣਗੇ ਜਿਹਨਾਂ ਨੂੰ ਲੋਕਾਂ ਨੇ ਸੁਣਿਆ ਤੇ ਉਹਨਾਂ ਨੇ ਵਧੀਆ ਗਾਇਆ ਵੀ।

    @preetinder1497@preetinder14974 жыл бұрын
  • 🇺🇸 ਮੱਖਣ)ਦੌਲਤਪੁਰੀਏ ਵਲੋਂ🙏ਵਾਹ! ਖ਼ੂਬ❗ਵਾਹ ਜੀ !ਵਾਹ!! ਬਹੁਤ ਹੀ ਉੱਘੀ ਗਾਇਕ. ਸਤਿਕਾਰਯੋਗ ਭੈਣਜੀ ਗੁਲਸ਼ਨ ਕੋਮਲ ਜੀ ਬਹੁਤ ਹੀ ਬਾ-ਕਮਾਲ ਦੀ ਗਾਇਕਾ ਹਨ ਜੀਓ ❗ਭੈਣਜੀ ਜੀਓ ਸਲਾਮ ਹੈ👏ਜੀਓ❗ ੴਪ੍ਰਮਾਤਮਾ' ਤੁਹਾਡੀ:-)))))))📢ਅਵਾਜ਼📢(((((((-ਦੀ ਗੂੰਜ ਨੂੰ ਹਮੇਸ਼ਾ ਹੀ ਹੋਰ ਵੀ ਵੇਧੇਰੇ{7}ਮੇ ਆਕਾਸ਼ ਦੀਆਂ ਬੁਲੰਦੀਆਂ ਤੱਕ📯ਗੂੰਜਦੀ ਰੱਖੇ👏ਜੀਓ❗ਆਪ ਜੀਓ ਦੀ ਬੋਲਣੀ ਵੀ ਬਹੁਤ ਹੀ ਲਾਜਵਾਬ, ਬੇਮਿਸਾਲ ਹੈ ਜੀਓ !ੴਰੱਬ🙏ਤੁਹਾਨੂੰ💖ਸਭਨਾਂ ਨੂੰ ਹੋਰ ਵੀ ਵਧੇਰੇ ਖ਼ੁਸ਼ੀਆਂ💐ਭਰੀਆਂ ਪ੍ਰਫੁੱਲਤਾਵਾਂ ਦੇਵੇ ਅਤੇ ਹਮੇਸ਼ਾ ਹੀ ਕਾਮਯਾਬੀਆਂ ਤੇ ਚੜ੍ਹਦੀਆਂ ਕਲਾਂ💐ਬਖ਼ਸ਼ੇ👏ਜੀਓ❗💖🙏💖❗ 🇺🇸🇰.🇸ਮੱਖਣDp🗽USA🇺🇸

    @kamaljitsingh8543@kamaljitsingh85434 жыл бұрын
  • ਗੁਲਸ਼ਨ ਕੋਮਲ ਜੀ ਦੀ ਅਵਾਜ਼ ਹੀ ਬਹੁਤ ਸੁਰੀਲੀ ਹੈ ।ਮਰਦ ਕਲਾਕਾਰਾਂ ਦੀ ਮਨਾਪਲੀ ਬਾਰੇ ਬਹੁਤ ਬੇਬਾਕ ਹੋ ਕੇ ਕਿਹਾ,ਬਹੁਤ ਵਧੀਆ ਲੱਗਿਆ ।

    @vinylRECORDS8518@vinylRECORDS85184 жыл бұрын
    • Lammia roota te menu rakh ke clender yara i Like komal madam ji

      @preetpreet6793@preetpreet67934 жыл бұрын
  • ਜੋ ਅੱਜ ਤੋ 35-40 ਸਾਲ ਪਹਿਲਾਂ ਸੀ ਉਹ ਹੀ ਅੱਜ ਹੈ। ਮੈਡਮ ਤੁਸੀਂ ਆਪਣੀ ਪਾਰਟੀ ਬਣਾ ਕੇ ਸੋਹਲੋ ਗੀਤ ਰਿਲੀਜ਼ ਕਰਿਆ ਕਰੋ

    @galaxya6140@galaxya61404 жыл бұрын
  • ਪੁਰਾਣੇ ਗੀਤ ਤੇ ਪੁਰਾਣੇ ਕਲਾਕਾਰ ਜਦੋਂ ਤੱਕ ਦੁਨੀਆ ਰਹੇਗੀ ਓਦੋਂ ਤੱਕ ਚਲਦੇ ਰਹਿਣ ਗੇ

    @sonudj2719@sonudj27199 ай бұрын
  • ਬਹੁਤ ਖੂਬਸੂਰਤ ਆਵਜ ਦੇ ਮਾਲਕ ਬਹੁਤ ਬਹੁਤ ਖੂਬਸੂਰਤ ਜੀ

    @sharnpreet8904@sharnpreet89044 жыл бұрын
  • ਮੇਰੀ ਆਪਣੀ ਉਮਰ 29 ਸਾਲ ਆ ਇਹ ਕਲਾਕਾਰ ਮੇਰੇ ਜਨਮ ਤੋਂ ਪਹਿਲਾ ਦੇ ਨੇ ਪਰ ਮੈਂ ਸਿਰਫ ਇਹਨਾਂ ਦੇ ਹੀ ਗੀਤ ਸੁਣਦਾ ਸਿਰਫ old ਬਹੁਤ ਕਮਾਲ ਗਾਇਕੀ ਆ ਗੁਲਸ਼ਨ ਜੀ ਦੀ ਇੰਟਰਵਿਯੂ ਲਈ ਧੰਨਵਾਦ ਜੀ ਸੁਖਵੰਤ ਸੁਖੀ ਤੇ ਕੁਲਦੀਪ ਕੌਰ ਦੀ ਇੰਟਰ ਵਿਊ ਵੀ ਕਰਵਾਓ ਜੀ

    @ksarao5046@ksarao50464 жыл бұрын
  • ਪੰਜਾਬ ਦੀ ਸ਼ਾਨ ਗੁਲਸ਼ਨ ਕੋਮਲ

    @gurbgurbhindersingh3734@gurbgurbhindersingh37344 жыл бұрын
  • ਬੀਬਾ ਜੀ ਮੇਰੇ ਪਸੰਦੀਦਾ ਗਇਕਾ ਹਨ, ਇਨ੍ਹਾਂ ਨਾਲ ਮੁਲਾਕਾਤ ਬਹੁਤ ਵਧੀਆ ਲੱਗੀ। ਧੰਨਵਾਦ ਜੀ

    @iqbalsingh2495@iqbalsingh2495 Жыл бұрын
  • ਬਹੁਤ ਹੀ ਵਧੀਆ ਕਲਾਕਾਰ ਗੁਲਸ਼ਨ ਕੋਮਲ ਜੀ

    @gyandarshan3719@gyandarshan37194 жыл бұрын
  • ਹੁਣ ਵੀ ਇੰਜ ਹੀ ਸਮਝਦੇ ਆ ਜੀ ਔਰਤ ਗਾਇਕਾਂ ਬਾਰੇਲੋਕਾਂ ਦੀ ਸੋਚ ਅਜੇ ਵੀ ਸੌੜੀ ਹੀ ਹੈ।

    @kahlonsingh9046@kahlonsingh90464 жыл бұрын
  • ਵਾਹ ਜੀ ਵਾਹ ਗੁਲਸ਼ਨ ਕੋਮਲ ਜੀ ਬੁਲੰਦ ਅਤੇ ਸੁੰਦਰ ਅਾਵਾਜ਼ ਅਤੇ ਬਹੁਤ ੳੁੱਚੀ ਸੁਰ ਦੇ ਮਾਲਕ ਹਨ।ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜਦੀ ਕਲਾ ਚ ਰੱਖੇ।

    @PartapSingh-qz1kg@PartapSingh-qz1kg4 жыл бұрын
  • ਕੋਮਲ ਜੀ ਅਵਾਜ਼ ਓਸੇ ਤਰ੍ਹਾਂ ਕਾਇਮ ਹੈ । ਕਿਰਪਾ ਕਰਕੇ ਤੁਸੀਂ ਰਿਕਾਰਡਿੰਗ ਜਰੂਰ ਕਰਵਾਓ।

    @MANJEETSINGH-uc8wd@MANJEETSINGH-uc8wd4 жыл бұрын
  • ਸਮਾਂ ਤਾਂ ਪੁਰਾਣਾ ਹੀ ਵਧੀਆ ਸੀ ਕਿਉਂਕਿ ਪਰਪੱਕ ਕਲਾਕਾਰ ਹੀ ਰਿਕਾਰਡ ਹੁੰਦਾ ਸੀ ਤੇ ਸੁਣਿਆ ਜਾਂਦਾ ਸੀ !

    @ranjodhsingh7174@ranjodhsingh71748 ай бұрын
  • 1978 ਚ' ਵੀ ਸੁਣਿਆ, ਇੱਕੋ ਇਹੋ ਕੈਸਿਟ ਸੀ,ਜੋ ਵਾਰ ਵਾਰ ਸੁਣਦੇ ਸੀ।ਉਦੋਂ ਮੇ 12'ਕੁ ਸਾਲ ਦਾ ਸੀ।ਪਰ ਗੁਲਸ਼ਨ ਕੌਰ ਜੀ ਤੁਹਾਡੀ ਅਵਾਜ ਹੁ-ਬ-ਹੁ ਉਵੈ ਈ ਬਰਕਰਾਰ ਆ। ਪ੍ਰਮਾਤਮਾ ਚੜਦੀ ਕਲਾ ਚ' ਰੱਖੇ। ਧੰਨਵਾਦ ਜੀ।

    @JAGJEETSingh-lv1dm@JAGJEETSingh-lv1dm4 жыл бұрын
  • ਸਾਡੇ ਵੇਲਿਆਂ ਦੀ ਕਲਾਕਾਰ ਬਹੁਤ ਹੀ ਮਿੱਠੀ ਅਤੇ ਸੁਰੀਲੀ ਆਵਾਜ਼ ਦੀ ਮਾਲਕ ਨੂੰ ਲੱਖ ਲੱਖ ਨਮਸਕਾਰ 👌👌👌👌👌❤️❤️❤️❤️🌹🌹🌹🌹🌹👏👏👏👏🎉🎉🎉🎉🎉🎉

    @jagdevkaur3144@jagdevkaur31448 ай бұрын
  • ਅਜ ਵੀ ੳੁਸੇ ਤਰਾ ਕਿੰਨੀ ਮਿਠੀ ਅਵਾਜ ਹੈ ਜੀ.ਸ਼ਦਕੇ ਜਾੲੀੲੇ, ਸਦਾ ਖੁਸ਼ ਰਹੋ

    @harjindersinghsaggu4211@harjindersinghsaggu42114 жыл бұрын
    • Waheguru g ❤️ 💖 ♥️

      @daljindersumra3473@daljindersumra34732 жыл бұрын
    • @@daljindersumra3473 ft a lV 18 q7881

      @MalkeetSingh-bv7ko@MalkeetSingh-bv7ko Жыл бұрын
  • ਬਹੁਤ ਹੀ ਵਧੀਆ ਇੰਟਰਵਿਊ

    @ammysidhu9507@ammysidhu95074 жыл бұрын
  • ਪੰਜਾਬੀ ਗਾਇਕੀ ਦੇ ਮਹਾਨ ਗਾਇਕਾ ਦੀ ਸ਼੍ਰੇਣੀ ਦੀ ਗਿਣਤੀ ਵਿਚ ਮੂਹਰਲੀ ਕਤਾਰ ਦੇ ਕਲਾਕਾਰ ਹਨ ਗੁਲਸ਼ਨ ਜੀ । ਪਰਮਾਤਮਾ ਆਪ ਜੀ ਨੂੰ ਚੜਦੀ ਕਲਾ ਬਖਸ਼ੇ ਜੀ

    @bittujassal3207@bittujassal32074 жыл бұрын
    • cg

      @kulwantsingh7304@kulwantsingh73044 жыл бұрын
    • Mukhtiar sìngh sidhu

      @GulshanKumar-bn8zk@GulshanKumar-bn8zk4 жыл бұрын
  • ਬਹੁਤ ਹੀ ਬਲੰਦ ਆਵਾਜ ਦੀ ਮਾਲਕ ਹੈ ਗੁਲਛਨ ਕੋਮਲ ਜੀ ਕੁਲਦੀਪ ਮਾਣਕ ਅਤੇ ਸੁਰਿਦਰ ਛਿੰਦਾ ਜੀ ਦੇ ਨਾਲ ਗਾਉਣਾ ਉਹਨਾ ਦੇ ਬਰਾਬਰ ਦਾ ਹੀ ਗਾ ਸਕਦਾ ਹੈ

    @NarinderpalBrar@NarinderpalBrar4 жыл бұрын
    • Old Is God

      @rajinderduggal3914@rajinderduggal39144 жыл бұрын
  • ਬਹੁਤ ਵਧੀਆ👍💯

    @MohanSingh-qk5ry@MohanSingh-qk5ry9 ай бұрын
  • ਬਹੁਤ ਵਧੀਆ ਗੀਤ ਹਨ ਗੁਲਸ਼ਨ ਕੋਮਲ ਸੁਰਿੰਦਰ ਸ਼ਿੰਦਾ ਮਾਣਕ ਸਾਹਿਬ ਜੀ ਦੇ ਧੰਨਵਾਦੀ ਹਾਂ ਵੀਰ ਜੀ ਅਸੀਂ ਤੁਹਾਡੇ

    @balveersinghsandhu1577@balveersinghsandhu15772 жыл бұрын
  • ਸਤਿਕਾਰ ਯੋਗ ਗੁਰਸ਼ਰਨ ਕੋਮਲ ਜੀ ਤੁਸੀਂ ਮੇਰੇ ਵਿਆਹ ਵਿੱਚ ਸੰਨ 2000, ਵਿੱਚ ਕੁਲਦੀਪ ਮਾਣਕ ਜੀ ਨਾਲ ਪਿੰਡ ਲਹਿਰਾ ਸੌਦਾ ਨੇੜੇ ਰਾਮਪੁਰਾ ਫੂਲ ਬਹੁਤ ਵਧੀਆ ਅਖਾੜਾ ਲਾਇਆ ਸੀ

    @DaljeetSingh-tq5ll@DaljeetSingh-tq5ll4 жыл бұрын
    • ਬਾਈ ਜੀ ਆਪਣਾ ਦਿਉ ਜੀ

      @Amnarajiana@Amnarajiana4 жыл бұрын
    • Please load video on KZhead

      @ssrcf1965@ssrcf19654 жыл бұрын
  • ਮੈਂ ਬਹੁਤ ਪਸੰਦ ਕਰਦਾ ਗੁਲਸ਼ਨ ਕੋਮਲ ਜੀ ਦੀ ਗਾਇਕੀ ਨੂੰ ਧੰਨਵਾਦ ਜੀ ਮੁਲਾਕਾਤ ਲਈ

    @SukhpalSingh-zp3kr@SukhpalSingh-zp3kr4 жыл бұрын
  • ਆਵਾਜ਼ same to same komal ji

    @sukhwantsingh8772@sukhwantsingh87729 ай бұрын
  • ਧੰਨਵਾਦ ਜੀ,ਵਧੀਆ ਇੰਟਵੀਊ ਹੈ।

    @AjeetSingh-tg3us@AjeetSingh-tg3us4 жыл бұрын
  • ਧਾਰਮਿਕ ਗੀਤ ਗਾਉ ਤੁਹਾਡੀ ਅਵਾਜ਼ ਵਿੱਚ ਵਧੀਆ ਲਗਣਗੇ

    @DharmPal-mv4mh@DharmPal-mv4mh4 жыл бұрын
  • ਸਤਿ ਸ਼੍ਰੀ ਅਕਾਲ ਮੈਡਮ ਜੀ ਸਰਦਾਰ ਦਾਨੇਵਾਲੀਆ ਜੀ ਬਹੁਤ ਵਧੀਆ ਅਵਾਜ਼

    @udaysidhu6924@udaysidhu6924 Жыл бұрын
  • GULSHAN JE AJJ V BEST HAH BEST C TY BEST SINGER REHENGY HUN APP JE DE VOICE Good AA MY SISTER GOD BLESS YOU KHUSH REHO

    @harinderjitsinghdhaliwaldh210@harinderjitsinghdhaliwaldh210 Жыл бұрын
  • ਬਹੁਤ ਵਧੀਆ ਲਗਿਆ ਜੀਂ।

    @jaspreetgrewalbittu4028@jaspreetgrewalbittu40284 жыл бұрын
  • ਜੰਨ ਚੜੀ ਅਮਲੀ ਦੀ ਗਾਣੇ ਵਧੀਆ ਸੀ ਛਿੰਦੇ ਨਾਲ ਜੋੜੀ ਬਹੁਤ ਵਧੀਆ ਲਗਦੀ ਸੀ

    @SukhwinderSingh-hh6nd@SukhwinderSingh-hh6nd4 жыл бұрын
  • ਬੀਬਾ ਜੀ,ਤੁਹਾਡੀ ਗਾਇਕੀ ਸਾਰੇ ਹੀ ਕਲਾਕਾਰਾਂ ਨਾਲ ਬਹੁਤ ਹੀ ਸਲਾਹੁਣਯੋਗ,ਪ੍ਰਭਾਵ ਛਡਣ ਵਾਲੀ ਰਹੀ ਹੈ।ਸੋਸ਼ਲ ਮੀਡੀਆ ਦੇ ਰਾਹੀਂ ਤੁਹਾਨੂੰ ਦੁਬਾਰਾ ਦੇਖਣਾ ਮਿਲਿਆ ਹੈ ਜੀ।ਪਰਮਾਤਮਾ ਤੁਹਾਡੀ ਉਮਰ ਲੰਬੀ ਕਰ ਤੰਦਰੁਸਤੀ ਨਾਲ ਨਿਵਾਜਦਾ ਰਹੇ।ਤੁਹਾਡੀ ਇੰਟਰਵਿਊ ਸੁਣ ਦੇਖ ਕੇ ਬਹੁਤ ਵਧੀਆ ਲਗਾ।ਬਹੁਤ ਬਹੁਤ ਧੰਨਵਾਦ ਜੀ 🙏🙏🙏

    @tarlochandass7017@tarlochandass70174 жыл бұрын
  • ਗੁਲਸ਼ਨ ਕੋਮਲ ਜੀ ਦੀ ਇੰਟਰਵਿਊ ਬਹੁਤ ਵਧੀਆ ਲਗੀ। ਦਾਨੇਵਾਲੀਆ ਜੀ ਦਾ ਧੰਨਵਾਦ ਕਰਦਾ ਹਾਂ।

    @jarnailaulakh3405@jarnailaulakh34054 жыл бұрын
  • ਗੁਲਸਨ ਕੋਮਲ ਦੀ ਗੱਲ ਠੀਕ ਹੈ ਗੀਤ ਕੁਲਦੀਪ ਮਾਣਕ ਹੀ ਨਾਲ ਮਸ਼ਹੂਰ ਹੋਏ ਹਨ ਮਾਣਕ ਨਾਲ ਗੁਲਸ਼ਨ ਕੋਮਲ ਹੀ ਗਾ ਸਕਦੀ ਸੀ ਅਵਾਜ ਬਹੁਤ ਵਧੀਆ ਹੈ

    @jshinda7708@jshinda77082 жыл бұрын
  • ਬਹੁਤ ਵਧੀਆ ਕਲਾਕਾਰ ਐ ਗੁਲਸ਼ਨ ਕੌਮਲ ਜੀ ।ਸਦਾ ਖੁਸ਼ ਰਹੋ।ਬੜਾ ਹਿੱਟ ਹੋਇਆ ਸੀ ਕੱਢਣਾ ਰੁਮਾਲ ਦੇ ਗਿਆ ਵਾਲਾ LPਰਿਕਾਰਡ ਜੀ। ਜਿਉਦੇ ਵੱਸਦੇ ਰਹੋ ਇਹ ਗੀਤ ਕਦੇ ਵੀ ਬੁੱਢਾ ਨਹੀਂ ਹੋਣਾ ਕੱਢਣਾ ਰੁਮਾਲ ਦੇ ਗਿਆ।

    @SukhdevSingh-up7ed@SukhdevSingh-up7ed7 ай бұрын
  • ਕੋਮਲ ਜੀ ਕਿਆ ਬਾਤ ਐ ਤੁਹਾਡੀ ਅੱਜ ਵੀ ਬਹੁਤ ਸੁਰੀਲੀ ਆਵਾਜ਼ ਐ‌। ਬਾਕੀ ਜਿਹੜਾ ਤੁਸੀਂ ਕਹਿੰਦੇ ਹੋ ਕੇ ਪੂਰਾ ਸਿੱਖ ਕੇ ਸਟੇਜ ਤੇ ਆਉਣਾ ਚਾਹੀਦਾ ਹੈ। ਆਪਣੇ ਪੰਜਾਬ ਦੇ ਵਿਚ ਵੱਡੇ-ਵੱਡੇ ਫ਼ਨਕਾਰ ਬੈਠੇ ਨੇ, ਕੋਮਲ ਜੀ ਤੁਸੀਂ ਦੱਸੋਗੇ ਕਿ ਕੌਣ ਕਹਿੰਦਾ ਕਿ ਮੈਂ ਪੂਰਾ ਸਿੱਖਿਆ ਹਾਂ, ਮੇਰੇ ਗਾਉਣ ਚ ਕੋਈ ਕਮੀਂ ਨਹੀਂ ਹੈ, ਪਰ ਹਾਂ ਇੰਨਾ ਕਹਿ ਸਕਦੇ ਹਾਂ, ਥੋੜਾ ਸਿੱਖ ਕੇ ਸਟੇਜ ਤੇ ਆਉਣਾ, ਚਾਹੀਦਾ ਕਿ ਜਦੋਂ ਸਰੋਤਿਆ ਨੂੰ ਚੰਗਾ ਲੱਗੇ। ਮੇਰੇ ਲਫ਼ਜ਼ ਆਪ ਜੀ ਨੂੰ ਚੰਗੇ ਨਾ ਲੱਗੇ ਹੋਣ ਤਾਂ ਮੁਆਫੀ ਚਾਹੁਨਾ

    @husanheera6867@husanheera68672 жыл бұрын
  • ਮਾਣਕ ਸਾਹਿਬ ਤੇ ਗੁਲਸ਼ਨ ਕੋਮਲ ਜੀ ਦੇ ਸਾਰੇ ਗੀਤ ਹਿੱਟ ਰਹੇ

    @bababoharmanak864@bababoharmanak8644 жыл бұрын
  • ਬਹੁਤ ਵਧੀਆ ਅਵਾਜ ਦੀ ਮਾਲਕ ਬੀਬਾ ਗੁਲਸ਼ਨ ਕੋਮਲ ਜੀ

    @bachittarromana919@bachittarromana9194 жыл бұрын
  • ਗੁਲਸਨ ਕੌਮਲ ਜੀ ਤੁਹਾਡੀ ਵਧੲੀ ਅਵਾਜ਼ ੲੇ

    @DilbagSingh-kw8ud@DilbagSingh-kw8ud4 жыл бұрын
  • ਬਹੁਤ ਵਧੀਆ ਦਾਨੇਵਾਲੀਆ ਸਾਬ ਕਦੇ ਕੋਕੇ ਵਾਲੀ ਸਰਬਜੀਤ ਕੌਰ ਨਾਲ ਵੀ ਮਿਲਵਾਓ

    @randheersingh5838@randheersingh58384 жыл бұрын
  • ਵੈਰੀ ਨਾਇਸ g

    @bhagsingh5831@bhagsingh5831 Жыл бұрын
  • ਬੀਬਾ ਜੀ ਤੁਹਾਨੂੰ ਕੌਣ ਭੁੱਲ ਸਕਦਾ ਤੁਹਾਡਾ ਅਤੇ ਛਿੰਦਾ ਜੀ ਦਾ ਅਖਾੜਾ ਪਿੰਡ ਤਾਰੇ ਵਾਲਾ ਵਿਖੇ ਵੇਖਿਆ ਸੀ ਮੈਂ ਉਸ ਵਕਤ ਤੇਰਾਂ ਚੌਦਾਂ ਸਾਲ ਦਾ ਸੀ

    @balwindersangha9927@balwindersangha99279 ай бұрын
  • ਗੁਲਸ਼ਨ ਭੈਣ ਜੀ ਦਾ ਪੰਜਾਬੀ ਉਚਾਰਣ ਹੀ ਏਨਾ ਵਧੀਆ ਤੇ ਮਿੱਠਾ ਹੈ....ਗੀਤ ਤਾਂ ਹੋਣੇ ਹੀ ਸੀ...।

    @jagmailsinghshergill2187@jagmailsinghshergill21872 жыл бұрын
  • ਬਹੁਤ ਚਿਰਾਂ ਤੋਂ ਬਾਅਦ,, ਗੁਲਸ਼ਨ ਜੀ ਨੂੰ ਵੇਖਿਆ ਅਤੇ ਸੁਣਿਆ ਹੈ,,ਮਨ ਬਹੁਤ ਖੁਸ਼ ਹੋਇਆ,, ਇਨ੍ਹਾਂ ਨੂੰ ਸਭ ਤੋਂ ਪਹਿਲਾਂ 1978 ਵਿੱਚ ਮਾਣਕ ਸਾਹਿਬ ਨਾਲ ਵੇਖਿਆ ਸੀ ਉਦੋਂ ਸਾਨੂੰ ,,ਦਾਰੂ ਪੀਣੀ,,ਕੁੱਕੜ ਖਾਣੇ ,,ਗੀਤ ਬਹੁਤ ਵਧੀਆ ਲੱਗਿਆ ਸੀ

    @gamdoorbrar3417@gamdoorbrar34179 ай бұрын
  • ਦਾਨੇਵਾਲੀਆ ਬਾਈ ਜੀ ਬਹੁਤ ਹੀ ਵਧੀਆ ਇੰਟਰਵਿਊ ਕੀਤੀ ਹੈ ਬਹੁਤ ਬਹੁਤ ਧੰਨਵਾਦ ਬਾਈ ਜੀ

    @daljitschahal@daljitschahal4 жыл бұрын
    • Komal ji AAP ji de sare song hit n ji. I like you

      @NirmalSingh-vi4nu@NirmalSingh-vi4nu4 жыл бұрын
    • ਬਹੁਤ ਹੀ ਵਧੀਆ ਮੁਲਾਕਾਤ ਗੁਲਸ਼ਨ ਕੋਮਲ ਜੀ ਨਾਲ ਕੋਮਲ ਜੀ ਅਗੇ ਕਦੋ ਗਾਉਣਾ ਸ਼ੁਰੂ ਕਰੋਗੇ ਜੀ

      @harpreetkaur4645@harpreetkaur46453 жыл бұрын
  • ਗੁਲਸ਼ਨ ਭੈਣ ਬਹੁਤ ਵਧੀਆ ਕਲਾਕਾਰ ਨੇ ਵਾਹਿਗੁਰੂ ਮੇਹਰ ਰੱਖੇ ਭੈਣ ਤੇ

    @goldymaan2102@goldymaan21024 жыл бұрын
    • गुलशन कोमल बहुत ही बढ़िया पंजाबी सिंगर है l मैं उनके गाने आज भी सुनता हूँ

      @manojgujjarshivclinickotka6923@manojgujjarshivclinickotka69239 ай бұрын
  • ਅਜੇ ਵੀ ਗੁਲਸ਼ਨ ਜੀ ਦੀ ਅਵਾਜ਼ ਪਹਿਲਾਂ ਵਰਗੀ ਆ ਬਹੁਤ ਵਧੀਆ ਦਿਲ ਖੁਸ਼ ਹੋ ਗਿਆ

    @SukhpalSingh-zp3kr@SukhpalSingh-zp3kr4 жыл бұрын
  • ਸ਼ਾਇਦ ਗੁਲਸ਼ਨ ਕੋਮਲ ਜੀ ਸੁਰਗਵਾਸ ਹੋ ਚੁੱਕੇ ਹਨ

    @jasmelsingh8819@jasmelsingh8819 Жыл бұрын
  • Very nice interview with Singer Gulshan komal ji by you sir Ji 🙏🙏 Old is Gold

    @jaswindersingh4449@jaswindersingh44492 жыл бұрын
  • ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ (ਬਠਿੰਡਾ)❤❤ ਗੁਲਸ਼ਨ ਕੌਰ ਕੋਮਲ ਬਹੁਤ ਵਧੀਆ ਸਿੰਗਰ। ਵਹਿਗੁਰੂ ਉਮਰ ਲੰਮੀ ਕਰੇ।

    @janaksingh5653@janaksingh56536 ай бұрын
  • ਕਿਆ ਬਾਤ ਆਜਿਉਂਦੇ ਵਸਦੇ ਰਹੋ ਬਹੁਤ ਹੀ ਵਧੀਆ ਅਵਾਜ਼

    @sureshthakur-wi2zs@sureshthakur-wi2zs4 жыл бұрын
  • Love your songs

    @user-xx7my3lb1m@user-xx7my3lb1m9 ай бұрын
  • ਵਿਆਹ ਤੋਂ ਬਾਦ ਨਾਮਵਰ ਗਾਇਕਾਵਾਂ ਹਨ ਸੁਰਿੰਦਰ ਸੋਨੀਆ ਗੁਲਛਨ ਕੌਮਲ ਉਸ਼ਾ ਕਿਰਨ ਜੀ ਨੇ ਸੁਪਰ ਹਿੱਟ ਸਾਬਤ ਹੋਈਆਂ

    @kabiraris6981@kabiraris69814 жыл бұрын
  • ਅਸੀ ਨਿੰਕੇ ਨਿੰਕੇ ਸਕੂਲੋ ਭਜਕੇ ਮੈਡਮ ਜੀ ਦੇ ਅਖਾੜੇ ਵੇਖਕੇ ਆਉਦੇ ਹੁਣ ਤਾ ਆਵਦੇ ਗੀਤ ਲਿਖੇ ਰੀਕਾਡ ਹੋ ਗਏ ਹਨ ਇਹਨਾਂ ਨੂੰ ਸੁਣਕੇ ਗੀਤ ਲਿਖਣ ਦਾ ਸ਼ੌਕ ਪੈਦਾ ਹੋਇਆ ਇਹਨਾਂ ਦੀ ਅਵਾਜ਼ ਗੀਤ ਰੀਕਾਡ ਕਰਾਉਣ ਲਈ ਮਿਲਦੇ ਆ

    @jandwalianath7279@jandwalianath7279 Жыл бұрын
  • Thank You Madam

    @vikramjeetsingh3297@vikramjeetsingh32973 жыл бұрын
  • Nice program ji 👍

    @hardavinderdhaliwal1293@hardavinderdhaliwal12934 жыл бұрын
  • ਚਮਕੀਲਾ ਜਿੰਦਾਬਾਦ

    @harmansidhu7526@harmansidhu75264 жыл бұрын
  • Punjab di uch koti di gaika biba gulshan komal ji.ajj ehna di interview vekh ke ruh khush hogi aa ji. Gulshan ji di ajj vee ohi awaaj barkrar he.sache patsh ehna nu sda chardi kla ch rakhy ji

    @dharamsingh5541@dharamsingh55419 ай бұрын
    • Replay den lai dillo dhanwaad ji tuhada

      @dharamsingh5541@dharamsingh55419 ай бұрын
  • ਗੁਲਸ਼ਨ ਕੋਮਲ ਅਤੇ ਕੁਲਦੀਪ ਮਾਣਕ ਦਾ ਅਖਾੜਾ ਮੈਂ ਸਾਲ 1977 । 1978 ਵਿਚ ਪਿੰਡ ਕੋਟਲਾ ਰਾਏਕੇ ਜਿਲ੍ਹਾ ਮੋਗਾ ਇਕ ਵਿਆਹ ਸਮਾਰੋਹ ਵਿਚ ਸੁਣਿਆ ਸੀ। ਓਦੋਂ ਗੁਲਸ਼ਨ ਜੀ ਦੇ ਸਾਰੇ ਗੀਤ ਸੁਣੇ ਸਨ ਜੋ ਅੱਜ ਤੱਕ ਵੀ ਨਹੀਂ ਭੁਲ ਸਕਿਆ। ਦਾਨੇਵਾਲੀਆ ਜੀ ਦਾ ਬਹੁਤ ਬਹੁਤ ਧੰਨਵਾਦ। ਅੱਜ ਵੀ ਅਜਿਹੇ ਸਦਾ ਬਹਾਰ ਗੀਤਾਂ ਦੀ ਬਹੁਤ ਲੋੜ ਹੈ। ਦਾਨੇਵਾਲੀਆ ਜੀ ਆਪਣਾ ਅਤੇ ਗੁਲਸ਼ਨ ਕੋਮਲ ਜੀ ਦਾ ਫੋਨ ਨੰਬਰ ਜਰੂਰ ਦੇਣਾ। ਧੰਨਵਾਦ

    @msjassal@msjassal4 жыл бұрын
    • ਬਾਈ ਜੀ ਨਾਲ ਮੇਲ ਗਾਇਕ ਕੌਣ ਸਨ ਉਦੋਂ ?

      @sidhuanoop@sidhuanoop4 жыл бұрын
    • ਵੀਰ ਜੀ ਉਹ ਅਖਾੜਾ ਕੋਟਲਾ ਰਾਏਕਾ ਵਿਖੇ ਸਾਡੇ ਤਾਇਆ ਜੀ ਦੀ ਬੇਟੀ ਦੇ ਵਿਆਹ ਤੇ ਲੱਗਾ ਸੀ ਪਰ ਕੁਲਦੀਪ ਮਾਣਕ ਜੀ ਦੇ ਨਾਲ ਬਲਜੀਤ ਕੌਰ ਬੱਲੀ ਜੀ ਅਤੇ ਕਰਨੈਲ ਸਿੰਘ ਗਿੱਲ ਸਨ ਅਤੇ ਮਾਣਕ ਜੀ ਦਾ ਸਾਡੇ ਪਿੰਡ ਇਹ ਇੱਕ ਹੀ ਅਖਾੜਾ ਲੱਗਾ ਸੀ

      @juliesidhu1395@juliesidhu13954 жыл бұрын
  • 🙏🙏❤️🙏🙏ਧੰਨਵਾਦ ਜੀ ਬਹੁਤ ਬਹੁਤ।

    @GurmailSingh-vi6qs@GurmailSingh-vi6qs Жыл бұрын
  • ਭੈਣ ਜੀ ਮੈਂ ਤੁਹਾਨੂੰ 1977-78 ਵਿਚ 8 ਵੀ ਕਲਾਸ ਵਿੱਚ ਪੜ੍ਹਦੇ ਸਮੇਂ ਪ੍ਰੋਗਰਾਮ ਦੇਖਣ ਲਈ ਗਏ ਸੀ ਉਹ ਅਵਾਜ ਅੱਜ ਦੀ ਅਵਾਜ਼ ਵਿਚ ਕੋਈ ਫਰਕ ਨਹੀ ਜਿਉਂਦੇ ਵੱਸਦੇ ਰਹੋ।

    @user-nt4qo5tv9z@user-nt4qo5tv9z4 жыл бұрын
    • Mee vi sttar athtar vich khula akhara sunea C tia longoval dia aje rikarding nhi hoea c klas meri shevi vich c

      @GurdeepSingh-et4zx@GurdeepSingh-et4zx4 жыл бұрын
  • ਦਾਨੇਵਾਲੀਆਂ ਸਾਹਿਬ ,ਬਹੁਤ ਵਧੀਆ ਵਾਰਤਾਲਾਪ।

    @kulwindersingh-du6lt@kulwindersingh-du6lt2 жыл бұрын
  • ਬਹੁਤ ਵਧੀਆ ਉਪਰਾਲਾ ਕੀਤਾ ਹੈ ਗੁਲਸ਼ਨ ਜੀ ਅਵਾਜ਼ ਤੁਹਾਡੀ 35,ਸਾਲ ਪਹਿਲਾਂ ਵਰਗੀ ਆ ਧੰਨਵਾਦ ਬਾਈ ਜੀ ਬਹੁਤ ਵਧੀਆ ਤੁਸੀਂ ਪੁਰਾਣੇ ਗਾਇਕਾਂ ਨੂੰ ਸੱਦਿਆ ਕਰੋ ਜਿਵੇਂ ਕੁਲਦੀਪ ਕੌਰ ਦੀ ਜਿਨ੍ਹਾਂ ਨੇ ਦੀਦਾਰ ਸੂੰਧ ਨਾਲ ਕੁਲਦੀਪ ਮਾਣਕ ਕਰਤਾਰ ਰਮਲਾ ਸੁਖਵੰਤ ਕੌਰ ਦੀ ਮੁਲਾਕਾਤ ਵੀ ਵਖਾਇਉ ਮਿਹਰਬਾਨੀ

    @sukhjindersinghdhaliwal9017@sukhjindersinghdhaliwal90174 жыл бұрын
  • ਗੁਲਸ਼ਨ ਜੀ ਇਹ ਗ਼ਲਤ ਹੈ ਤੁਹਾਡੀ ਗੱਲ ਕੇ ਉਸ ਦੌਰ ਵਿੱਚ ਗਾਉਣ ਵਾਲੀਆਂ ਕੁੜੀਆਂ ਨੂੰ ਘੱਟ ਤਰਜੀਹ ਦਿੱਤੀ ਜਾਂਦੀ ਸੀ ਅਸਲ ਵਿੱਚ ਤਾਂ ਇਨ੍ਹਾਂ ਗਾਇਕਾਂ ਦੀ ਗਾਉਣ ਵਾਲੀਆਂ ਤੋਂ ਬਿਨਾਂ ਕੋਈ ਔਕਾਤ ਹੀ ਨਹੀਂ ਸਿਵਾਏ ਕੁਲਦੀਪ ਮਾਣਕ ਦੇ। ਅਸੀਂ ਵੀ ਤੁਹਾਡੇ ਅਖਾੜੇ ਦੇਖਣ ਜਾਂਦੇ ਸੀ ਉਸ ਵਕ਼ਤ ਇੱਕੋ ਗੱਲ ਸਭ ਦੀ ਜ਼ੁਬਾਨ ਤੇ ਹੁੰਦੀ ਸੀ ਕੇ ਗਾਉਣ ਵਾਲੀ ਦੇਖਕੇ ਆਉਣੀ ਹੈ।ਬਸ ਇੱਕ ਗਾਇਕ ਸੀ ਜਿਸ ਨੂੰ ਲੋਕ ਕਿਹਾ ਕਰਦੇ ਸੀ ਮਾਣਕ ਨੂੰ ਸੁਣਨ ਦੇਖਣ ਜਾਣਾ ਹੈ....

    @tarlochansingh5877@tarlochansingh5877 Жыл бұрын
  • ਵਾਹ ਜੀ ਵਾਹ ਇੰਨੇ ਸਾਲ ਬਾਅਦ ਵੀ ਉਹੀ ਅੰਦਾਜ਼ ਅਤੇ ਉਹੀ ਤਰੋ-ਤਾਜੀ ਅਵਾਜ਼ ਨਜਾਰਾ ਆ ਗਿਆ ਸੁਣ ਕੇ।।

    @harbanssidhu5234@harbanssidhu52344 жыл бұрын
    • Very good

      @mangasingh7006@mangasingh70064 жыл бұрын
  • ਰੂਹ ਖੁਸ਼ ਹੋ ਗਈ ਗੁਲਸ਼ਨ ਜੀ ਜਿਉਂਦੇ ਰਹੋ।🙏🙏🙏

    @amarsingh5258@amarsingh52584 жыл бұрын
    • I Like amli da vihaa

      @preetpreet6793@preetpreet67934 жыл бұрын
    • @@preetpreet6793 Gulshan jemal ji People cant forget your voice May you live long

      @gurmitlalkainth6943@gurmitlalkainth69434 жыл бұрын
    • @@gurmitlalkainth6943 menu te ajj v oh punjab bhuat tad aunda gulshan komal time de sare artisist

      @preetpreet6793@preetpreet67934 жыл бұрын
  • ਅਜ ਵੀ ੳਹੁ ਅਵਾਜ਼ ਕੋਮਲ ਜੀ ਇਸ ਤਰ੍ਹਾਂ ਸੁਣ ਕੇ ਲਗਾ ਜਿਵੇਂ ਕੋਮਲ ਦਾ ਅਖਾੜਾ ਚੱਲਦਾ ਹੋਵੇ ਕਿਆ ਬਾਤ ਹੈ 35 40 ਸਾਲ ਪਿੱਛੇ ਦਾ ਸਮਾਂ ਯਾਦ ਕਰਾ ਤਾ ਧੰਨਵਾਦ ਕੋਮਲ ਜੀ ਅਕਾਲ ਤੁਹਾਡੀ ਉਮਰ ਲੰਮੀ ਕਰੇ

    @kewalsingh7790@kewalsingh77902 жыл бұрын
  • Very nice interview.we have enjoyed these songs years back and even now people like these songs.we wish healthy, happy, peaceful and long life for Gulshan Komal ji and their family.Stay blessed.

    @ajaibsingh8994@ajaibsingh89944 жыл бұрын
  • ਗੁਲਸ਼ਨ ਕੋਮਲ ਸਿਸਟਰ ਦੀ ਇੰਟਰਵਿੳੂ ਬਹੁਤ ਵਧੀਅਾ ਲੱਗੀ ਜੀ ਦਾਨੇਵਾਲੀਅਾ ਸਾਹਿਬ

    @sidhurecords9290@sidhurecords92904 жыл бұрын
  • Gulshan ji aap top class singer and awaz and geet aaj twenty two me be geet like suntehai aapka Naam kafi hai

    @majorsingh4407@majorsingh4407 Жыл бұрын
  • ਬਹੁਤ ਵਧੀਆ ਲੱਗਾ ਗੁਲਸ਼ਨ ਜੀ ਰੱਬ ਮੇਹਰ ਰੱਖੇ ਤਰੱਕੀਆਂ ਕਰੋ

    @gurmitsinghgurmitbhullar9121@gurmitsinghgurmitbhullar91213 жыл бұрын
  • No one forgot you Gulshan ji. I am living in USA for 28 years. I still listen to your songs. Please record some songs. Thanks

    @Lava563@Lava5634 жыл бұрын
  • ਬਹੁਤ ਹੀ ਵਧੀਆ ਜੀ ਸਲਾਮ

    @Gurpappa8461@Gurpappa84614 жыл бұрын
  • ਆਪਣੀਆਂ ਸ਼ਰਤਾਂ ਤੇ ਤਾਂ ਸਿਰਫ ਨਰਿੰਦਰ ਬੀਬਾ ਜੀ ਨੇ ਹੀ ਗਾਇਆ ਉਹਨਾਂ ਨੂੰ ਇਸ ਤਰਾਂ ਦੀ ਕੋਈ ਸ਼ਿਕਾਇਤ ਨਹੀ ਸੀ ਕੇ ਮੇਰਾ ਨਾਮ ਅੱਗੇ ਨੀ ਲਾਇਆ ਜਾਂ ਪਿੱਛੇ ਕਿਉਂ ਲਾਇਆ

    @paramjeetgrewal3448@paramjeetgrewal34484 жыл бұрын
  • ਬਹੁਤ ਵਦੀਆ ਤੇ ਜੀ ਸਿਰਾ ਉਹੀ ਅਵਾਜ਼ 💯

    @angrejsinghangrejsingh6389@angrejsinghangrejsingh63892 жыл бұрын
  • Very Very Thanks🙏🙇🙏🙇🙏🙇

    @lakhvirsinghmatharu4206@lakhvirsinghmatharu42064 жыл бұрын
  • ਤੁਹਾਡੀ ਆਵਾਜ ਅੱਜ ਵੀ ਬੁਲੰਦ ਤੇ ਬਹੁਤ ਹੀ ਕੋਮਲ ਮਖਮਲੀ ਪਿਆਰੀ ਹੈ ਮੈ ਬਚਪਣ ਤੋਂ ਹੀ ਆਪ ਜੀ ਬਹੁਤ ਵੱਡਾ ਫੈਣ ਹਾ ਜੀ luv u,. ....

    @jaisekhon1689@jaisekhon16894 жыл бұрын
  • ਕੋਮਲ ਜੀ, ਦਾਨੇਵਾਲੀਅਾ ਸਾਹਿਬ, ਸਤਿ ਸਰੀ ਅਕਾਲ ਮੇ ਕੋਮਲ ਜੀ ਦਾ ਬਹੁਤ ਹੀ ਧਨਬਾਦੀ ਹਾ ਜਿਹਨਾ ਮੇਰੇ ਪਿਤਾ ਜੀ ਸ.ਦਲੀਪ ਸਿੰਘ ਸਿਧੂ ਕਣਕਵਾਲੀਅਾ ਦੇ ਲਿਖੇ ਗੀਤ. ਗਾੲੇ

    @farloproduction8022@farloproduction80224 жыл бұрын
    • 'ਲੰਮੀ ਧੌਣ ਕਸੀਦਾ ਕੱਢਦੀ ਮਲਕੀਏ' ਵਾਲੇ ਕਣਕਵਾਲੀਆ ਜੀ ?

      @asbhullar6418@asbhullar6418 Жыл бұрын
  • धन है बीबी गुलशन कोमल जी असी आप जी दा तह दिलो धन्यवाद करदे हां जी ।हमे बङी खुशी हुइ के आप दवारा फिर गाना शुरू कर दिया है ।मैने सन 1980/ मे सुरेन्द्र छिंदा जी के साथ गांव मुंदलिया हरियाणा मे आपको पहली बार देखा था जी। इतने सालौ के बाद अब आपकी आवाज सुनकर बहुत खुशी हुई । मालिक आपको खुश रखे जी ।बावा सिंह चांदपुरा वाले । जनेषर दास सिधानी वाले ।।बाबू सिंह चांदपुरा वाले ।।

    @bawainsanbawasingh911@bawainsanbawasingh9114 жыл бұрын
  • ਬਹੁਤ ਵਧੀਆ ਲੱਗਾ ਅਸੀਂ ਤੇ ਬਹੁਤ ਵੱਡੇ ਫੈਨ ਰਹੇ ਹਾਂ ਤੁਹਾਡੇ ਗੁਲਸ਼ਨ ਜੀ,ਸੱਭ ਤੋਂ ਸੁਪਰ ਗੀਤ ਮੈਨੂੰ ਤੁਹਾਡਾ, ਤੇਰੇ ਮਿਲਦੇ ਉਲਾਭੇ ਦਿਓਰਾ ਗੱਡੀ ਬੜੀ ਭਜਾਉਂਦਾ ਤੂੰ, ਤੇ ਘਰੇ ਚੱਲ ਕੱਢੂ ਰੜਕਾਂ , ਬਹੁਤ ਪਸੰਦ ਨੇ। ਵਹਿਗੁਰੂ ਤੋਹਾਨੂੰ ਸਦਾ ਚੜਦੀ ਕਲਾ ਚ, ਰੱਖੇ🙏

    @MajorSingh-vf7ti@MajorSingh-vf7ti4 жыл бұрын
  • ਕੱਢਣਾ ਰੁਮਾਲ ਦੇ ਗਇਉਂ ਬਹੁਤ 2 ਵਧੀਆ ਗੀਤ ਆ ਜੀ ਪੁਰਾਣੀਆਂ ਯਾਦਾਂ ਚੇਤੇ ਚ ਆ ਜਾਂਦੀਆਂ ਨੇ

    @barjinderpalsingh6035@barjinderpalsingh60354 жыл бұрын
  • ਕਿਰਪਾ ਕਰਕੇ ਗੁਲਸ਼ਨ ਕੋਮਲ ਜੀ ਦਾ ਮੋਬਾਇਲ ਨੰ: ਜਰੂਰ ਸ਼ੋਅ ਕਰੋ।

    @MANJEETSINGH-uc8wd@MANJEETSINGH-uc8wd4 жыл бұрын
  • ਰੇਡੀਓ ਪੰਜਾਬ ਟੂਡੇ ਦੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਵੀ ਬੀਬਾ ਗੁਲਸ਼ਨ ਕੌਰ ਜੀ, ਅੱਜ ਵੀ ਪਰਮਾਤਮਾ ਦੀ ਮੇਹਰ ਆ,ਅਵਾਜ਼ ਬਹੁਤ ਕਾਇਮ ਆ। ਪਰ ਗਾਉਣਾ ਜਰੂਰ ਚਾਹੀਦਾ ਜੀ। ਪਲੀਜ਼ ,ਸ਼ੂਰੁਆਤ ਦੁਬਾਰਾ ਕਰੋ । ਧੰਨਵਾਦ ਜੀ,

    @JAGJEETSingh-lv1dm@JAGJEETSingh-lv1dm4 жыл бұрын
  • ਉਹਨਾਂ ਗੀਤਾਂ ਦੀ ਉਮਰ ਸੀ ਹੁਣ ਵਾਲੇ ਗੀਤਾਂ ਦੀ ਨਹੀ

    @bholasingh2919@bholasingh2919 Жыл бұрын
  • ਮੈਂ ਤਾਂ ਹੁਣ ‌ਵੀ ਗੁਲਸ਼ਨ ਕੋਮਲ ਜੀ ਦੇ ਗਾਂਣੇ ਸੁਣਿਆ ਕਰਦਾ ਹਾਂ। ਇਹਨਾਂ ਦਾ ਗਾਇਆ ਗੀਤ ,, ਕੱਢਣਾਂ ਰੁਮਾਲ ਦੇ ਗਿਆ ਮੈਨੂੰ ਲੱਗਦਾ ਏ ਜਿਹੜੀ ਢੋਲਕੀ ਔਰ ਕਾਗੋ ਵੱਜਦੀ ਏ ਉਹ ਬਹੁਤ ਹੀ ਵਧੀਆ ਕੰਪੈਰੀਜਨ ਏ। ਮਾਂਣਕ ਸਾਬ ਨਾਲ ਗਾਏ ਗੀਤ। ਘਰ ਚਲ ਕੱਢੂ ਰੜਕਾਂ,ਔਰ ਜੱਟੀਏ ਜੇ ਹੋਗੀ ਸਾਧਣੀ। ਸੁਰਿੰਦਰ ਛਿੰਦਾ ਜੀ ਨਾਲ ਮੈਂ ਇਹਨਾਂ ਦਾ ਗਾਇਆ ਅਖਾੜਾ ਲਾਇਵ ਸੁਣਿਆ।ਜੰਨ ਚੜੀ ਅਮਲੀ ਦੀ।ਉਸ ਵਕਤ ਸੁਰਿੰਦਰ ਕੌਰ ਜੀ, ਪ੍ਰਕਾਸ਼ ਕੋਰ ਼ਬੀਬਾ ਰਣਜੀਤ ਕੌਰ। ਤੋਂ ਬਾਅਦ ਅਗਰ ਗਾਇਕੀ ਪਸੰਦ ਸੀ। ਬੀਬਾ ਗੁਲਸ਼ਨ ਕੋਮਲ ਜੀ,ਪ੍ਰਮਿੰਦਰ ਸੰਧੂ ਇਕ ਵਾਰ ਫਿਰ ਮੇਰੇ ਬਚਪਨ ਦੇ ਕਲਾਕਾਰਾਂ ਨੂੰ ਮੇਰੀ ਸਤਿ ਸ਼੍ਰੀ ਅਕਾਲ

    @BaljeetSingh-hh5kx@BaljeetSingh-hh5kx9 ай бұрын
  • ਸਾਬਕਾ ਸਰਪੰਚ ਫੱਤਾ ਬਾਲੂ ਤਲਵੰਡੀ ਸਾਬੋ ਗਾਈਕ ਦਾ ਬਹੁਤ ਬਹੁਤ ਧੰਨਵਾਦ

    @user-vm4sx6dh9o@user-vm4sx6dh9o4 жыл бұрын
  • ਅੱਜ ਵੀ ਉਹੀ ਆਵਾਜ ਗੁਲਸ਼ਨ ਜੀ,ਲੰਬੀਆਂ ਉਮਰਾਂ ਮਾਣੋ ਜੀ ।

    @surjeetsingh-ct6ou@surjeetsingh-ct6ou4 жыл бұрын
    • Gulsan ji thanks nice

      @kewalsingh5881@kewalsingh58814 жыл бұрын
    • Vre udo kank panjaha rupee kuvntal C

      @GurdeepSingh-et4zx@GurdeepSingh-et4zx4 жыл бұрын
  • Very very good sister ji 👍👍👍👍👍

    @Mohansingh-je1zr@Mohansingh-je1zr Жыл бұрын
  • ਜਬਰਦਸਤ ਗਾਇਕੀ ਦੀ ਬੁਲੰਦ ਅਵਾਜ਼ ਬੀਬਾ ਗੁਲਸ਼ਨ ਕੋਮਲ ਜੀ ਦੇ ਅਸੀਂ ਫ਼ੈਨ ਸੁਰਿੰਦਰ ਸ਼ਿੰਦਾ ਤੇ ਮਾਣਕ ਸਾਹਿਬ ਨਾਲ ਜਬਰਦਸਤ ਗੀਤ ਨੇ

    @avtarsarari7826@avtarsarari78263 жыл бұрын
  • ਪਹਿਲਾਂ ਕੱਢਣਾ ਰੁਮਾਲ ਦੇ ਗਿਉਂ ਦੀ ਕੈਸਿਟ 1978 ਵਿੱਚ ਕਿਪਕੋ ਕੰਪਨੀ ਦਿੱਲੀ ਵਿੱਚ ਆਈ ਸੀ ਬਾਅਦ ਵਿੱਚ ਰੀਕਾਰਢ ਆਇਆ ਸੀ।

    @avtarsinghchanne5720@avtarsinghchanne5720 Жыл бұрын
  • ਵਧੀਆ ਮੁਲਾਕਾਤ ਜੀ

    @sidhuanoop@sidhuanoop4 жыл бұрын
  • ਤੁਹਾਡਾ ੲਿਹ ਗੀਤ ਕਢਣਾ ਰੁਮਾਲ , ਪਰਦੇਸੀਅਾ ਵਾਸਤੇ ੲਿਕ ਬਹੁਤ ਵਡਾ ਵੈਰਾਗ ਭਰਿਅਾ ਸਨੇਹਾ ਹੈ. ਕੀ ਕਰੀੲੇ ਮਜਬੂੂਰੀਅਾ ਜੋਰਾ ਵਰ ਨੇ,,

    @harjindersinghsaggu4211@harjindersinghsaggu42114 жыл бұрын
  • ਗੁਲਸ਼ਨ ਕੋਮਲ ਅਤੇ ਸੁਰਿੰਦਰ ਛਿੰਦਾ ਜੀ ਗੀਤਾਂ ਦੇ LPਰਿਕਾਰਡ ਮੇਰੇ ਕੋਲ ਵੀ ਹੁਣ ਹੈਗੇ ਆ ਜੀ । ਗੁਲਸ਼ਨ ਕੋਮਲ ਜੀ ਦੀ ਅਵਾਜ਼ ਅਜੇ ਵੀ ਉਹੋ ਜਿਹੀ ਐ,ਮਾਲਕ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ।

    @pargatpawar7525@pargatpawar75254 жыл бұрын
KZhead