Prime Time || Shamsher Sandhu Reveals The Secrets of Surjit Bindrakhia

2019 ж. 18 Нау.
287 207 Рет қаралды

19-03-2019
#PrimeAsiaTV #PrimeTime
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA ON
Bell Satelite #685
Bell Fibe TV #677
Rogers #935
Comwave TV #846
New Zealand & Australia
Real TV #160 & #361
Live TV #225
Cruze TV #111
Shava TV #399
Available Worldwide on
YUPP TV
goo.gl/R93GyT
Apple Tv app Download
goo.gl/SpduAP
Amazon Fire Stick
Available Worldwide on
Smart TV & Mobile APP
Facebook
/ primeasiatvcanada
Twitter
/ primeasiatv
Dailymotion
www.dailymotion.com/primeasiatv
Website
www.primeasiatv.com/
instagram
/ primeasiatvcanada
Prime Asia TV Android App Download
play.google.com/store/apps/de...
Prime Asia TV itune Store App Download
goo.gl/KMHW3b
Prime Asia TV Windows Device
goo.gl/EzFFDj
Prime Asia TV Amazon App Download
goo.gl/zfvLkY
Prime Asia TV Roku app Download
www.roku.com/mobile-app
Prime Asia tv XBOXONE App Download
goo.gl/kU5WE2
Prime Asia TV Canada
Contact :-1-877-825-1314
Content Copyright @ Prime Asia TV Canada

Пікірлер
  • ਵੀਰ ਦਵਿੰਦਰ ਸਿੰਘ ਬੈਨੀਪਾਲ ਜੀ ਸਤਿਕਾਰ ਸਹਿਤ ਬੁਲਾਈ ਗੁਰ ਫ਼ਤਿਹ ਪ੍ਰਵਾਨ ਕਰਨੀ . ਬਹੁਤ ੨ ਧੰਨਵਾਦ ਸ੍ਰ ਸ਼ਮਸ਼ੇਰ ਸਿੰਘ ਸੰਧੂ ਨਾਲ ਰੁਬਰੂ ਕਰਾਉਣ ਲਈ . ਵੀਰ ਜੀ ਬੇਨਤੀ ਹੈ ਕਿ ਡਾ ਗੁਰਭਜਨ ਸਿੰਘ ਗਿੱਲ , ਗੁਰਚਰਨ ਪੋਹਲ਼ੀ ਨਾਲ ਵੀ ਮੁਲਾਕਾਤ ਕਰੋ ਜੋ ਸ਼ਾਇਦ ਇਸ ਵਕਤ ਕਨੇਡਾ ਚ ਰਹਿ ਰਹੇ ਹਨ . ਸੰਧੂ ਸਾਹਿਬ ਬੇਨਤੀ ਹੈ ਕਿ ਇੰਨਾਂ ਕਿੱਸਿਆਂ ਨੂੰ ਤੇ ਦੀਦਾਰ ਸੰਧੂ ਨਾਲ ਬਿਤਾਏ ਸਮੇਂ ਨੂੰ ਜ਼ਰੂਰ ਕਲਮਬੰਦ ਕਰੋ ਜੀ .

    @Deepsidhu5@Deepsidhu55 жыл бұрын
  • ਸ਼ਮਸ਼ੇਰ ਸਿੰਘ ਸੰਧੂ ਜੀ ਅਤੇ ਬੈਨੀਪਾਲ ਜੀ ਸਤਿ ਸ਼੍ਰੀ ਅਕਾਲ ਜੀ ਸੰਧੂ ਜੀ ਪੰਜਾਬੀ ਗਾਇਕੀ ਵਿੱਚ ਬਹੁਤ ਹੀ ਵਧੀਆ ਗੀਤਕਾਰ ਹਣ ਅਤੇ ਬਹੁਤ ਵਡੀ ਦੇਣ ਹੈ ਪਜਾਬੀ ਗਾਇਕੀ ਨੂੰ ਧੰਨਵਾਦ ਜੀ ਖੁਸ਼ ਰਹੋ ਜੀ

    @sarajmanes5983@sarajmanes59835 жыл бұрын
  • Atul sharma, Shemsher and Surjit. Jodi No 1

    @danisinoda7551@danisinoda75515 жыл бұрын
  • Very Very Nice . Surjjit Bindrakhia Sada Suru Toe He Dost C. Jado Us Ney Taalkatora Garden Ch Pehli Baar Punjabi Acadmy Dey Prograame Cha Gaia C.. Sanu Sab Yaad Hai......Jado Surjit Ney Lata Mageshkar Naal Gaana Record Kita C.. Lata Je Ney Pucheya Ke Kini Fees Hai Thuhade ..Ta Surjit Fees Nahi Mang Sakeya C... But Us Time Ch Lata Ji Ney 70000.00 Rs. Ditey Ta Surjit aap Heraan Ho Gia C.... Samsher Je Da Surjit De Singing Ch Bahut He Yogdaan Hai.... Surjit Shamsher Je De Awaaaz C....

    @angadarjun@angadarjun5 жыл бұрын
  • Shamsher sandhu je surjit bindarkhia je music director atul Sharma je best Jodi ever 🙏🙏🙏🙏🙏🙏🙏🙏🙏🙏

    @harmindersingh5148@harmindersingh51485 жыл бұрын
  • ਸੰਧੂ ਸਾਹਬ ਨਾਲ ਮੁਲਕਾਤ ਬਹੁਤ ਵਧੀਅਾ ਲਗੀ ਖਾਸ ਕਰਕੇ ਪਰਾਣੇ ਗਾੲਿਕਾ ਨਾਲ ਪਰਾਣੀਅਾ ਯਾਦਾ ਦਸੀਅਾ ਬਹੁਤ ਹੀ ਚੰਗੀਅਾ ਲਗੀਅਾ ਸੰਧੂ ਸਾਹਬ ਦੀ ਪਰਾਣੇ ਗਾੲਿਕਾ ਨਾਲ ਪਰਾਣੇ ਸਮੇਂ ਤੋ ੳੁਠਣੀ ਬੈਠਣੀ ਰਹੀ ਹੈ ੲਿਹਨਾ ਕੋਲ ਬਹੁਤ ਹੀ ਵਡਾ ਖਜਾਨਾ ਹੈ ਜੇ ਸਰੋਤਿਅਾ ਨੂੰ ਸਪੈਸਲ ਪਰੋਗਰਾਮ ਕਰਕੇ ਸਰੋਤਿਅਾ ਤੀਕ ਪਹਚੲੀਅਾ ਜਾਣ ਬਹੁਤ ਵਧੀਅਾ ਹਵੋਗਾ ਜਿਵੇ ਅਸੋਕ ਭੌਰਾ ਦਾ ਵੀ ੲਿਕ ਪਰਾਣੇ ਕਲਾਕਾਰਾ ਨਾਲ ਪਰਾਣੀਅਾ ਯਾਦਾ ਯੂ ਟਿੳੂਬ ਤੇ ਹੈ ਸੰਧੂ ਸਾਹਬ ਕੋਲ ਪਰਾਣੀਅਾ ਯਾਦਾ ਦਾ ਬਹੁਤ ਵਡਾ ਖਜਾਨਾ ਹੈ ਜੇ ਸਾਭ ਲਿਅਾ ਜਾਵੇ ਤਾ ਬਹੁਤ ਵਧੀਅਾ ਹੋਵੇਗਾ

    @gurcharansinghuk6946@gurcharansinghuk69465 жыл бұрын
  • सत श्री अकाल जी 🙏 कितना शांत और मनोरम इंटरव्यू है। दोनों ने बहुत बढ़िया निभाया है। 👏🏻👏🏻👏🏻👏🏻संधू साब दे स्वभाव दा क्या कहना। कितनी सहजता नाल पूरा इंटरव्यू दित्ता ऐ अते ईमानदारी... वाह... क्या कहना।

    @nareshdhiman1186@nareshdhiman11864 жыл бұрын
    • Narash Dhiman Tushi Hindi Buhat Achi Likhte Ho ENGLAND ( UK )

      @rajkamal4570@rajkamal457010 ай бұрын
  • Waah ji waah intellectual talk ..... amazing 😍

    @ManpreetSingh-dm2hk@ManpreetSingh-dm2hk Жыл бұрын
  • Shamsher Sandhu is an educated, intelligent and sagacious songwriter . Songs written by him have won recognition among various kinds of listeners. His songs cater to the taste of young ,old and very old. Even can be enjoyed sitting with one's family members.

    @tarsembumrah9421@tarsembumrah94215 жыл бұрын
    • 00000

      @daduji931@daduji9312 жыл бұрын
  • Shamsher Sandhu Saab tuhada Punjabi industry dena ni de saksdi dilo salute a ji mein saari video dekhi mein sirf tuhade varge bandya da hi.fan a

    @rajdeepsingh9446@rajdeepsingh94465 жыл бұрын
  • ਬੜੇ ਹੀ ਸਿੱਧਾ ਤੇ ਸਾਧਾਰਣ ਤਰੀਕੇ ਨਾਲ ਗੱਲਾ ਕਰ ਲੈਦੇ ਨੇ ਸੰਧੂ ਸਾਬ ...ਬਹੁਤ ਵਧੀਆ ਲੱਗਿਆ ਸੁਣ ਕੇ 👍

    @AvtarSingh-lr7nh@AvtarSingh-lr7nh3 жыл бұрын
  • Than you Benipal ji. Was waiting for a marathon interview with Shamsher Sandhu ji. hopefully we will see Part II as well. I have spent all my childhood listening to Shamsher Sandhu ji's Songs sung by Surjit Bindrakhia. This has made my excellent grip on my mother language. I come from Disst. Ropar and my Nanka pind is very close to Bindrakh.

    @jattboyz123aus1@jattboyz123aus15 жыл бұрын
    • 👍P pp pp pp

      @ManjitKaur-cn6fk@ManjitKaur-cn6fk2 жыл бұрын
  • Aaj shamsher sandhu saab ji nu milan da mauka miliya chandigarh sector 44 ch bhot vadiya bande ne rab thonu hor lambiyan umran bakshan

    @singhabhijit094@singhabhijit09411 ай бұрын
  • This the interview I was waiting for long time...I had big day at work ..listen this interview made my day and I feel relex ...don’t know why today’s generation not follow our folk....today’s generation have not dedication...

    @user-dr1fv9pn5l@user-dr1fv9pn5l5 жыл бұрын
  • ਸੰਧੂ ਸਾਬ੍ਹ ਬਹੁਤ ਵਧੀਆ ਲੱਗਿਆ ਤੁਹਾਡੀ ਇੰਟਰਵਿਊ ਵੇਖ ਕੇ

    @gurbajmaan9605@gurbajmaan96055 жыл бұрын
  • Thank you Benipalji for having an interview with Sandhu Sahjb .I am proud of Shamsher Sandhu .

    @chhinderdhaliwal6165@chhinderdhaliwal61655 жыл бұрын
  • ਬਹੁਤ ਵਧੀਆ ਲੱਗੀ ਇੰਟਰਵੀਊ ੍ਬਹੁਤ ਕਮਾਲ ਦੀ ਤਿੱਕੜੀ ਸੀ ਬਿੰ ਼ਸ਼ ਼ਅ ਼

    @ManjinderSingh-wj6kj@ManjinderSingh-wj6kj5 жыл бұрын
    • ਬਿੰਦਰਖੀਆ,ਸ਼ਮਸ਼ੇਰ, ਅੱਤੁਲ ਸ਼ਰਮਾ ਜੀ Hahahahahaha

      @gurjitdhanoa3917@gurjitdhanoa39174 жыл бұрын
  • ਸਾਡੇ ਕੋਲ ਤਾਂ ਸ਼ਬਦ ਹੀ ਨਹੀਂ ਕੀ ਕਹੀਏ ਬੱਸ ਇੱਕ ਪਿਆਰ ਭਰੀ ਸਤਿ ਸ੍ਰੀ ਅਕਾਲ ਹੀ ਹੈ ਪ੍ਰਵਾਨ ਕਰ ਲੈਣਾ ਜੀ

    @user-dd4ui8xg1m@user-dd4ui8xg1m5 жыл бұрын
  • ਗੀਤ ਤੇ ਕਮਾਲ ਹੈਗੇ ਹੀ ਨੇ ਯਰ ਆਹ ਬੰਦਾ ਇਹਨਾਂ ਭਗਤ ਲੋਕਾਂ ਨੇ ਗੀਤ ਚੋਰੀ ਕਰਕੇ ਗਾਏ ਕਹਿੰਦਾ ਕੋਈ ਗੱਲ ਨੀ 🤔🤔

    @SatnamSingh-uy4ov@SatnamSingh-uy4ov5 жыл бұрын
    • ਚੋਰ ਹੈ ਇਹ ਬਿੱਲਾ ਖੱਚਰਾ ਜੱਟ

      @harmansingh-vz6lm@harmansingh-vz6lm2 жыл бұрын
    • Waheguru g ❤️ 💖 ♥️

      @daljindersumra3473@daljindersumra3473 Жыл бұрын
  • ਬਿੰਦਰੱਖੀਏ ਦੀ ਫੋਟੋ ਨਾਲ ਪੇਸ਼ਕਾਰ ਸ਼ਮਸ਼ੇਰ ਸੰਧੂ ਲਿਖਿਆ ਹੁੰਦਾ ਸੀ

    @luckysstudio849@luckysstudio8493 жыл бұрын
  • ਦੀਦਾਰ ਸੰਧੂ ਬਾਰੇ ਕੋਈ ਕਿਤਾਬ ਲਿਖੋ ਜੀ

    @gaggukooner3886@gaggukooner38865 жыл бұрын
  • ਬਹੁਤ ਡੂੰਘਾ ਇਨਸਾਨ ਅਤੇ ਵੱਡੀ ਸੋਚ ਦਾ ਮਾਲਕ ਸਰਦਾਰ ਸਮਸ਼ੇਰ ਸਿੰਘ ਸੰਧੂ

    @SatnamSingh-uy4ov@SatnamSingh-uy4ov5 жыл бұрын
  • ਅਤਿ ਸਤਿਕਾਰ, ਜੀਓ। 🙏🙏

    @ManjeetKaur-dz4us@ManjeetKaur-dz4us9 ай бұрын
  • Shamsher Sandhu Legend

    @BhupinderSingh-gp6qc@BhupinderSingh-gp6qc4 жыл бұрын
  • ਬਹੁਤ ਸੋਹਣੀ ਇੰਟਰਵਿੳ

    @punjabimunde6590@punjabimunde65905 жыл бұрын
  • Great Down to earth person

    @004spaw@004spaw5 жыл бұрын
  • ਬਹੁਤ ਹੀ ਵਧੀਆ

    @kuldipsidhu9294@kuldipsidhu92945 жыл бұрын
  • Super duper jit jori bindrakhia & sandhu. Saff sudari singing & writter. They r legend of Punjab Music Industry. No alternative es jori da.

    @amrindersingh9736@amrindersingh97364 жыл бұрын
  • Thanks for having an interview with such a real person samsher singh sandhu but in tht short time we like to hear more from sandhu sir wish get more interview in future

    @sumeetsandhu1775@sumeetsandhu17755 жыл бұрын
  • Thanku Benipal sir eda de truly di legend sade aggge peeshhhh krn lyi

    @Sidhurana007@Sidhurana0073 жыл бұрын
  • ਡਿਕਸ਼ਨਰੀ ਕਿਥੋਂ ਲੈ ਆਏ। ਵਾਹ ਜੀ ਵਾਹ

    @atnderpal4789@atnderpal47895 жыл бұрын
  • ਦੀਦਾਰ ਸੰਧੂ ਜੀ ਨੇ ਜਿਹਨੇ ਮੁਹਾਵਰਿਆਂ ਤੇ ਲੋਕਕਤੀਆਂ ਵਰਤੀਆਂ ਕੋਈ ਹੋਰ ਨਹੀਂ ਇਹ ਕਰ ਸਕਿਆ ।

    @user-rajinderhammerthrower@user-rajinderhammerthrower5 жыл бұрын
  • Shamsher Sandhu ji he is truly Punjabi legend writer

    @kulvir5525@kulvir55255 жыл бұрын
  • ਦੇਖੋ ਬੈਨੀਪਾਲ ਸਾਹਿਬ ਆਓਣਾ ਜਾਂਣਾਂ ਤਾਂ ਦੁਨੀਆਂ ਪਰ ਬਿੰਦਰਖੀਆ ਜਦੋਂ ਗਾਓਦਾ ਸੀ ਹਵਾ ਰੋਕ ਜਾਂਦੀ ਸੀ

    @harjitsidhu1291@harjitsidhu12915 жыл бұрын
  • Shamsher sandhu Nice interview

    @gurjantvirk3379@gurjantvirk33795 жыл бұрын
  • What a great Man Sandhu Sahib

    @shivagill4992@shivagill49928 ай бұрын
  • ਬਾਈ ਜੀ ਇਕ ਦਿਨ ਭਿੰਦਰ ਡੱਬਵਾਲੀ ਨਾਲ ਵੀ ਮੁਲਾਕਾਤ ਕਰੋ ਤੁਹਾਡੀ ਬਹੁਤ ਮਿਹਰਬਾਨੀ ਹੋਵੇਗੀ

    @sukhmansanghavlogs6617@sukhmansanghavlogs66175 жыл бұрын
  • Wah bhaji wah Sandhu Sahib

    @MsWorldPunjaban@MsWorldPunjaban3 жыл бұрын
  • Nice, informative and comprehensive interview conducted in a conducive and liberal atmosphere. Shamsher Sandhu gave answers to all the questions put up to him in a free ,frank and unhesitating manner. I like songs written by him very much.

    @tarsembumrah9421@tarsembumrah94215 жыл бұрын
    • Very..good

      @JasvirSingh-gm5uv@JasvirSingh-gm5uv2 жыл бұрын
  • Very very nice interview thanks bhaji benipal ji and prime Asia tv

    @jatinderkaur8382@jatinderkaur83825 жыл бұрын
  • ਸ਼ਮਸ਼ੇਰ ਸੰਧੂ ! ਇੱਕ ਸੰਪੂਰਨ ਯੂਨੀਵਰਸਿਟੀ, ਸਭ ਤੋਂ ਵੱਧ ਇਨ੍ਹਾਂ ਦਾ ਬਹੁਤ ਹੀ ਚੰਗਾ ਸੁਭਾਅ, ਮਿੱਠੀ ਬੋਲ ਚਾਲ, ਨਿਮਰਤਾ, ਪੰਜਾਬੀਅਤ ਬਾਰੇ ਡੂੰਘਾ ਗਿਆਨ, ਗੱਲ ਕੀ ਲਫਜ ਮੁੱਕ ਜਾਣਗੇ ਇਨ੍ਹਾਂ ਬਾਰੇ ਦੱਸਦਿਆਂ, ਸੰਧੂ ਸਾਹਿਬ ਨੂੰ ਅਰਜ਼ ਐ ਕਿ ਆਪਣੇ ਬਾਰੇ ਕੋਈ ਕਿਤਾਬ ਜਰੂਰ ਲਿੱਖਣ ਜੋ ਆਣ ਵਾਲੀਆਂ ਪੀੜੀਆਂ ਲਈ ਇੱਕ ਬਹੁਤ ਕੀਮਤੀ ਤੇ ਦੁਰਲੱਭ ਖ਼ਜ਼ਾਨਾ ਸਾਬਤ ਹੋਵੇਗੀ... ਸੰਧੂ ਸਾਹਿਬ ਦਾ ਕੰਟੈਕਟ ਨੰਬਰ ਜਰੂਰ ਦੱਸਣਾ ਬੈਨੀਪਾਲ ਸਾਹਿਬ ਜੀ, ਸੰਧੂ ਵੀਰ ਜੀ ਲਈ ਦਿਲ ਤੋਂ ਦੁਆਵਾਂ...... (ਵਕਤ ਦਾ ਝੰਬਿਆ ਹੋਇਆ ਉਹਨਾਂ ਦਾ ਇੱਕ ਗਰੀਬ ਪ੍ਰਸ਼ੰਸ਼ਕ )

    @godisone7569@godisone75694 жыл бұрын
  • Such a humble man shamsher sandhu... i want to meet him once in my life

    @jagjitsinghbons1670@jagjitsinghbons16705 жыл бұрын
  • ਬਹੁਤ ਵਧੀਆ ਪ੍ਰੋਗਰਾਮ ਜੀ ।

    @rajdes9524@rajdes95245 жыл бұрын
  • ਬਾਈ ਜੀ ਦੀਦਾਰ ਸੰਧੂ ਤਾੰ ਦੀਦਾਰ ਸੰਧੂ ਹੀ ਸੀ ਓਸ ਦੇ ਲਿਖੇ ਗੀਤ ਬੜੇ ਡੂੰਘੇ ਤੇ ਹਰ ਰੋਜ ਦੀ ਜਿੰਦਗੀਤੇ ਅਧਾਰਤ ਹੁੰਦੇ ਸੀ। ਓਹ ਤਾੰ ਇੱਕ ਤੋਹਫਾ ਸੀ ਪੰਜਾਬੀ ਗਾਇਕੀ ਲਈ। ਕੋਈ ਵੀ ਗੀਤ ਦੀਦਾਰ ਦਾ ਲਿਖਿਆ ਫਲਾਪ ਨਹੀੰ ਸੀ ਹੋਇਆ। ਸੁਰਿੰਦਰ ਕੌਰ ਨਾਲ ਗੌਣਾ ਵੀ ਦੀਦਾਰਸੰਧੂ ਦੇ ਹਿਸੇ ਆਇਆ।

    @rajinderbrar6934@rajinderbrar69343 жыл бұрын
  • I enjoy your interview with S.Shamsher singh sandhu

    @gurumanchawlavlogs6823@gurumanchawlavlogs68232 жыл бұрын
  • ਮੇਰਾ ਪਿੰਡ ਬਾਈ ਸਮਸ਼ੇਰ ਸੰਧੂ ਦੇ ਪਿੰਡ ਨਾਲ ਹੀ ਹੈ । ਬੂਟੇ ਤਾਂਗੇ ਵਾਲੇ ਨੂੰ ਨਿੱਜੀ ਤੌਰ ਤੇ ਜਾਣਦਾ ਹਾਂ । ਬਿਲਕੁਲ ਇਸਤਰ੍ਹਾਂ ਹੀ ਸੀ ।

    @user-rajinderhammerthrower@user-rajinderhammerthrower5 жыл бұрын
    • Tere ch tera yaar bolda eh kisnu keha bai ferr

      @babbumarahar494@babbumarahar4945 жыл бұрын
  • Bahut badhiya interview sat Sri akal ji

    @AmrinderSingh-tq5ci@AmrinderSingh-tq5ci2 жыл бұрын
  • Benipaal saab aj tak prime asia da sab interesting and vadia episode hai a . Thanks a lot .

    @NaseebCreators@NaseebCreators5 жыл бұрын
  • The Grate interview

    @jaspreetdhillon4678@jaspreetdhillon46784 жыл бұрын
  • Jeyoo Devinder Veer ji.. Really meaningful interview with Sandhu Saab..

    @gurisingh26@gurisingh265 жыл бұрын
  • Shamsher sandhu a educated and top lyricst. God bles u uncle ji. Prime asia tv thank you.

    @larnaca6460@larnaca64605 жыл бұрын
  • Thanks,For Shamsher sandu

    @harjindersinghralmil2392@harjindersinghralmil23925 жыл бұрын
  • Can you please give us some more great songs in Ranjit Bawa ,ravinder garewal,surjit khan voice thank you

    @davesingh2179@davesingh21795 жыл бұрын
  • ਬਹੁਤ ਵਧੀਅਾ ਜੀ

    @mr.dhaliwal6781@mr.dhaliwal67815 жыл бұрын
  • 1 episode hor hona chahedaa👍

    @jaskaransingh3764@jaskaransingh37645 жыл бұрын
  • Thanks prime Asia tv thank you indeed

    @kulvir5525@kulvir55255 жыл бұрын
  • Old is gold , rip bindrakhia saab

    @MONSTER-wn5sn@MONSTER-wn5sn4 жыл бұрын
    • Harbhajnsingh sudagursinghSandhhawalShahkot and NaseebkourwoSudagursinghAndhawalShahkot pb India Pvt ltd

      @HarbhajanSingh-jn5gx@HarbhajanSingh-jn5gx Жыл бұрын
    • Tarloksinghso sudagursingh Naseebkour wo Sudagur Singh soLakga Singh V P O Sandhanwalshahkot and ManjeetDoKartarChandVpoPipplanwaleeHoshiarpur and NaseebkourwoSudagursinghAndhawalShahkot pb India Pvt

      @HarbhajanSingh-jn5gx@HarbhajanSingh-jn5gx Жыл бұрын
    • SatnamsinghsopiarasinghsoBhaginghsopunjabsinghVpoNall and NaseebkourwoPiara Singh V P O Nall Lohiankhass Jallandher pb India Pvt ltd

      @HarbhajanSingh-jn5gx@HarbhajanSingh-jn5gx Жыл бұрын
  • ATT KARA TI Benipaal veera g interview d...🇺🇸

    @chakdana645@chakdana6455 жыл бұрын
  • V nice baut achhi galbat a Salute to S sandhu

    @hardipgill5828@hardipgill58285 жыл бұрын
  • Super interview 👌

    @sunnykairon18@sunnykairon185 жыл бұрын
  • Fantastic interview , Samsher Singh Ji has very good personality ... No Ego at all...

    @j33tas1ngh6@j33tas1ngh65 жыл бұрын
  • Great writer....

    @gurdeepaujla3518@gurdeepaujla35183 жыл бұрын
  • Sr Sandhu Saab rabb tuhano chadi kala ch rakhe you are very simple and down to earth and very satisfied person in the life God bless you

    @davesingh2179@davesingh21795 жыл бұрын
  • ਸੁਰਜੀਤ ਬਿੰਦਰੱਖੀਆ ਤੇ ਸੰਧੂ ਸਮਸੇਰ ਦਾ ਨੂੰਹ ਮਾਸ ਦਾ ਰਿਸਤਾ ਸੀ

    @singhjasvir3546@singhjasvir35465 жыл бұрын
  • Thank you so much for sharing these beautiful stories with us

    @BZaildar@BZaildar5 жыл бұрын
  • Very nice interview

    @vishalisharma164@vishalisharma1645 жыл бұрын
  • Honest person salute sir Ji

    @SonuSonu-dx2bk@SonuSonu-dx2bk3 жыл бұрын
  • Prime asia di sab to vadia imterview. Sada harman pyara shamsher sandhu

    @daljitsingh1100@daljitsingh11005 жыл бұрын
  • Sandhu sab ji nice

    @armaanpawar5159@armaanpawar51595 жыл бұрын
  • Khush Raho hamesha Sandhu saab. Hor ve sohny sohny geet deo

    @manusandhu4464@manusandhu44645 жыл бұрын
  • God bless all Honest persons

    @eastandwestpunjabisbest2382@eastandwestpunjabisbest23824 жыл бұрын
  • Very nice sandhu sahib

    @rajeshsharma-pf6tn@rajeshsharma-pf6tn2 жыл бұрын
  • Miss you Surjit Bindrakhia ji

    @JaswinderSingh-xs4jn@JaswinderSingh-xs4jn4 жыл бұрын
  • Maja a gya interview sun k

    @gursharnsingh5841@gursharnsingh58415 жыл бұрын
  • thank you veer bohat vadia interview see

    @satnambhullar7171@satnambhullar71715 жыл бұрын
    • 365 kabaddi 365

      @BaljinderSingh-nl8ec@BaljinderSingh-nl8ec5 жыл бұрын
    • Looking for a new one for you love365

      @BaljinderSingh-nl8ec@BaljinderSingh-nl8ec5 жыл бұрын
  • Good man SANDHU sab

    @naharsinghsekhon1586@naharsinghsekhon15865 жыл бұрын
  • Shamsher sandhu ji Sat shri akal ji 14/01/2021 🙏🌹🌹🙏

    @radhesham1502@radhesham15023 жыл бұрын
  • ਭਾਜੀ ਜਸਬੀਰ ਗੁਣਾਚੌਰੀਅਾ ਜੀ ਨਾਲ ਵੀ ਮੁਲਾਕਾਤ ਕਰਾਓ....

    @tarjitsingh2891@tarjitsingh28915 жыл бұрын
  • great personality

    @altafhussein7419@altafhussein74195 жыл бұрын
  • ਦਵਿੰਦਰ ਖੰਨੇਵਾਲੇ ਦੀ interview ਕਰੋ

    @palwindersingh1969@palwindersingh19695 жыл бұрын
  • Great person Sandhu ji

    @seemakanda3652@seemakanda36525 жыл бұрын
  • Bindrukhia and samhsher ji ikk jind ikk jaan c

    @singhharjit3893@singhharjit38935 жыл бұрын
  • Legend Sandhu Shamsher Sab Eagerly waiting for that book Sir g

    @MrHarjotghuman@MrHarjotghuman5 жыл бұрын
    • Good person

      @navdeepgill2@navdeepgill23 жыл бұрын
  • Nice interview

    @anilpartapsharma9812@anilpartapsharma98125 жыл бұрын
  • Bahut vadia ji

    @karanbaraich2300@karanbaraich23002 жыл бұрын
  • Bhindrakhia de song ch tuhadi photo aoundi c tain karke tuc Sandhu Saab famous hoye je

    @mandeeprai7985@mandeeprai79855 жыл бұрын
  • virsa... a eh. gllan sunke hi ena pyaara lgda a. kithe ajj kl de writer te singer ik gl v nhi sanjhi kr skde eve di...

    @inderjits3014@inderjits30145 жыл бұрын
  • ਕਿਤਾਬ ਦਾ ਕੀ ਨਾਮ ਹੈ??

    @sharryturna@sharryturna3 жыл бұрын
  • Wah eh h sadgi sandu sab rab tuhadi lami umer kre

    @pritambrar3283@pritambrar32835 жыл бұрын
  • Very happy to listen

    @kawalkaur9800@kawalkaur98005 жыл бұрын
  • All good wishes you're heAlth and life journey

    @inderjitsingh1452@inderjitsingh14525 жыл бұрын
  • Good job banipal saab

    @rajkumarrana8650@rajkumarrana86505 жыл бұрын
  • shamsher sandhu sahib chamkila sahib bare kee khyaal ne tuhade

    @parmindersingh7490@parmindersingh74905 жыл бұрын
  • Bakmal Kalam hai sir g de

    @JaspalSingh-lr3zr@JaspalSingh-lr3zr4 жыл бұрын
  • Wah Sandhu Saab kya baat hai

    @lionking2050@lionking20505 жыл бұрын
  • Good interview

    @balrajrandhawa9488@balrajrandhawa94885 жыл бұрын
  • Shi gal g bhut changi lgi gal bat sandhu saab ji nal ena dey likhe song ajj v sunda main

    @mandeeproyal497@mandeeproyal4975 жыл бұрын
  • Bahut vadhiya !! Manpreet Tiwana Mehal Kalan wala baai Te Kala Nizampuri Te Karamjit Puri Bhakte bhai wala Aehna da vi interview karo..

    @DesiJattOnline@DesiJattOnline5 жыл бұрын
  • Thanks for sharing

    @nirmaldhillon7402@nirmaldhillon74025 жыл бұрын
  • bahut khoob

    @sukhwantsinghsidhu6501@sukhwantsinghsidhu65015 жыл бұрын
KZhead