Chajj Da Vichar (1438) || ਸੁਰਜੀਤ ਬਿੰਦਰਖੀਆ ਕਿਵੇਂ ਲੱਭਿਆ ਸ਼ਮਸ਼ੇਰ ਸੰਧੂ ਨੇ ਪਹਿਲੀ ਵਾਰ ਖੋਲ੍ਹੇ ਭੇਤ

2021 ж. 29 Жел.
273 970 Рет қаралды

#PrimeAsiaTV #ChajjDaVichar #SwarnSinghTehna #HarmanThind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZhead: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер
  • ਸੁਰਜੀਤ ਬਿੰਦਰਖੀਆ ਜੀ ਦੀ ਹੇਕ ਅੱਜ ਵੀ ਸਭ ਤੋ ਲੰਬੀ ਮਨੀ ਜਾਦੀ🙏

    @gurpartapsinghrai3292@gurpartapsinghrai32922 жыл бұрын
  • ਟਹਿਣਾ ਸਾਹਿਬ ਬਹੁਤ ਵਧੀਆ ਪ੍ਰੋਗਰਾਮ ਦਿਖਾਇਆ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਧੰਨਵਾਦ।

    @BalvinderSingh-li6go@BalvinderSingh-li6go2 жыл бұрын
  • ਸਤਿ ਸ੍ਰੀ ਆਕਾਲ ਵੀਰ ਜੀ ਬਹੁਤ ਦੁੱਖ ਹੋਇਆ ਸੀ, ਸੁਰਜੀਤ ਬਿੰਦਰਖੀਆ ਦੀ ਮੌਤ ਹੋਈ ਸੀ, ਮਾਵਾਂ ਵਾਲਾਂ ਗੀਤ ਉਸ ਨੂੰ ਵਧੀਆ ਲੱਗਦਾ ਜਿੰਨਾ ਦੀ ਮਾਂ ਨਹੀਂ ਹੁੰਦੀ, ਮੇਰੀ ਮਾਂ ਵੀ ਮੇਰੇ ਕੋਲੋਂ ਚਲੀ ਗਈ,😭😭😭😭

    @sukhiduggankaur384@sukhiduggankaur3842 жыл бұрын
    • Sukhi g utube te mera likheya Song (maa da dard) Singer Ramzana heer da, pls jroor suneo nd dsio comments kr k, Song Writer Rajveer Sohal, from UK 🇬🇧

      @rajveersohal2124@rajveersohal21242 жыл бұрын
    • @@rajveersohal2124 ਸਤਿ ਸ੍ਰੀ ਆਕਾਲ ਜੀ ਜ਼ਰੂਰ ਜੀ, ਧੰਨਵਾਦ

      @sukhiduggankaur384@sukhiduggankaur3842 жыл бұрын
    • @@rajveersohal2124 ਸੁਣ ਲਿਆ ਜੀ, ਬਹੁਤ ਵਧੀਆ ਲੱਗਿਆ ਗੀਤ ਸੱਚਮੁਚ ਮਾਂ ਦਾ ਦਰਦ ਹੈ,ਮੇਰਾ ਬੇਟਾ ਕਨੈਡਾ ਵਿੱਚ ਗਿਆ ਹੋਇਆ ਹੈ, ਗੀਤ ਸੁਣ ਕੇ ਮਨ ਖ਼ਰਾਬ ਹੋਇਆ, ਵੈਸੇ ਬਹੁਤ ਵਧੀਆ ਸੀ

      @sukhiduggankaur384@sukhiduggankaur3842 жыл бұрын
    • @@sukhiduggankaur384 g Song de comments vich Song Writer layi (ਮੇਰੇ ਲਈ) pls comments jroor krio, Song Writer Rajveer Sohal, from UK 🇬🇧

      @rajveersohal2124@rajveersohal21242 жыл бұрын
    • ​@@sukhiduggankaur384😊

      @ManiSingh-vn9mn@ManiSingh-vn9mn8 ай бұрын
  • ਸਾਡੇ ਇਲਾਕੇ ਦਾ ਮਾਣ ਸੀ ਸੁਰਜੀਤ ਬਿੰਦਰਖੀਆ

    @kamaljit1464@kamaljit14642 жыл бұрын
  • ਸ੍ਰ,ਸ਼ਮਸ਼ੇਰ ਸਿੰਘ ਸੰਧੂ ਨਾਲ਼ ਕੀਤੀ ਗਈ ਮੁਲਾਕਾਤ। ਅਮਿੱਟ ਯਾਦਾਂ ਛੱਡਗੀ ਤੁਹਾਡੇ ਵੱਲੋਂ ਹੋਈ ਗੱਲਬਾਤ। ਸੰਧੂ ਸਾਹਿਬ ਦੇ ਗੀਤ ਹਨ ਸਰੋਤਿਆਂ ਲਈ ਸੌਗਾਤ। ਅਤੁਲ,ਸੰਧੂ ਤੇ ਬਿੰਦਰਖੀਆ ਦੇ ਸਨ ਸਾਂਝੇ ਜਜ਼ਬਾਤ।

    @albelapunjabisangeet6004@albelapunjabisangeet60042 жыл бұрын
  • ਬਹੁਤ ਵਧੀਆ ਟਾਇਣਾ ਸਾਹਬ ਤੇ ਹਰਮਨ ਥਿੰਦ ਜੀ ਸ਼ਮਸ਼ੇਰ ਸੰਧੂ ਨੂੰ ਸੱਦ ਕੇ ਬਿੰਦਰਖੀਆ ਸਾਹਬ ਦੀਆਂ ਯਾਦਾਂ ਤਾਜ਼ਾ ਕਰਵਾਈਆ ਬਹੁਤ ਧਨਵਾਦ ਜੀ ਮੈਨੂੰ ਤਾਂ ਲੱਗਦਾ ਸ ਬਿੰ ਅ ਇਹਨਾਂ ਦੀ ਤਿਕੜੀ ਨੂੰ ਨਜ਼ਰ ਲੱਗ ਗਈ

    @manjinderrandhawa6565@manjinderrandhawa65652 жыл бұрын
  • ਸ਼ਮਸ਼ੇਰ ਸੰਧੂ ਜੀ ਸਤਿ ਸ੍ਰੀ ਅਕਾਲ ਲਵ ਯੂ ਜਯ ਕਿਸਾਨ ਮਜ਼ਦੂਰ ਏਕਤਾ ਜਿਂਦਾਬਾਦ 🙏💚💚🙏

    @jagatkamboj9975@jagatkamboj99752 жыл бұрын
  • ਬਹੁਤ ਚਿਰ ਬਾਦ ਅੱਜ ਸ਼ਮਸ਼ੇਰ ਸੰਧੂ ਜੀ ਦੀ ਗੱਲਬਾਤ ਸੁਣੀ … ਬਹੁਤ ਵਧੀਆ

    @Rajdhillon0610@Rajdhillon06102 жыл бұрын
  • ਇਸ ਮਹਾਨ ਗੀਤਕਾਰ ਤੇ ਯਾਰਾਂ ਦੇ ਯਾਰ ਇਨਸਾਨ ਨੂੰ ਦਿਲ ਦੀ ਗਹਿਰਾਈ ਤੋਂ ਕੋਟਿ-ਕੋਟਿ ਸਲਾਮ ਕਰਦਾ ਹਾਂ ।

    @rajvirbrar631@rajvirbrar6312 жыл бұрын
    • Bahut baria singer the Surkeet Bindrakhiya jee

      @bishamberlal6573@bishamberlal65732 жыл бұрын
    • Z

      @karnailsingh5802@karnailsingh5802 Жыл бұрын
    • Very good 2:19

      @karnailsingh5802@karnailsingh5802 Жыл бұрын
    • ❤ 3:28 3:28

      @karnailsingh5802@karnailsingh5802 Жыл бұрын
    • @@bishamberlal6573 thanks 🙏🏻

      @karnailsingh5802@karnailsingh5802 Жыл бұрын
  • ਸਿੱਧਵਾਂ ਬੇਟ ਕੋਲੇ ਪਿੰਡ ਮਦਾਰਾ , ਜਿਥੇ ਵੱਸਦਾ ਸੰਧੂ ਯਾਰ ਨਿਆਰਾ ।

    @user-rajinderhammerthrower@user-rajinderhammerthrower2 жыл бұрын
  • ਬਹੁਤ ਵਧੀਆ ਤੇ ਸਾਫ ਦਿਲ ਇਨਸਾਨ ਲਗਦੇ ਨੇ ਸੰਧੂ ਸਾਹਿਬ ਜੋ ਆਪਣੀਆਂ ਖੁਦ ਦੀਆਂ ਗਲਤੀਆਂ ਵੀ ਖੁੱਲ੍ਹ ਕੇ ਦੱਸੀ ਜਾਂਦੇ ਨੇ ।

    @gurdipsingh4759@gurdipsingh47592 жыл бұрын
  • ਮਹਾਨ ਗੀਤਕਾਰ ਸ਼ਮਸ਼ੇਰ ਸੰਧੂ । ਵਾਹ ਕਮਾਲ ਮੁਲਾਕਾਤ

    @harrydhaliwal4997@harrydhaliwal49972 жыл бұрын
  • ਸਤਿ ਸ੍ਰੀ ਆਕਾਲ ਜੀ ਸਵਰਨ ਸਿੰਘ ਟਹਿਣਾ ਵੀਰ ਜੀ ਤੇ ਭੈਣ ਹਰਮਨ ਥਿੰਦ ਜੀ ਤੇ ਸ਼ਮਸ਼ੇਰ ਸੰਧੂ ਜੀ 🙏🏻🙏🏻👍👍 ਸੰਧੂ ਜੀ ਤੇ ਬਿੰਦਰਖੀਆ ਜੀ ਦੇ ਗੀਤਾਂ ਵਿਚ ਬਹੁਤ ਧੁੰਮਾਂ ਪਾਕੇ ਰੱਖੀਆਂ ਇੰਟਰਵਿਊ ਬਹੁਤ ਬਹੁਤ ਵਧੀਆ ਲੱਗੀ ਜੀ ਬਹੁਤ ਬਹੁਤ ਧੰਨਵਾਦ ਮਨਜਿੰਦਰ ਸਿੰਘ ਪਿੰਡ ਭੁੱਲਰਹੇੜੀ ਨੇੜੇ ਧੂਰੀ ਸੰਗਰੂਰ 🙏🏻🙏🏻🙏🏻🙏🏻👍🙏🏻👍

    @manjindersinghbhullar8221@manjindersinghbhullar82212 жыл бұрын
    • Manjinder bhullar g utube te mera likheya Song (maa da dard) Singer Ramzana heer da, pls jroor suneo nd dsio comments kr k, Song Writer Rajveer Sohal, from UK 🇬🇧

      @rajveersohal2124@rajveersohal21242 жыл бұрын
  • Very good interview ਅਸੀਂ ਗਾਣੇਂ ਸੁਣ ਲੈਂਦੇ ਹਾਂ ਪਰ ਇੰਟਰਵੀਊ ਸੁਣਕੇ ਅਸਲੀ ਗੱਲਾਂ ਦਾ ਪਤਾ ਲੱਗਦਾ ਹੈ

    @kashmirdegun7160@kashmirdegun71602 жыл бұрын
  • ਸ਼ਮਸ਼ੇਰ ਸੰਧੂ ਜੀ ਨੇ ਚਾਰ ਚੰਨ ਲਗਾ ਦਿੱਤੇ ਪ੍ਰੋਗਰਾਮ ਨੂੰ, ਸ਼ਾਇਦ ਪਹਿਲੀ ਵਾਰ ਹੈ ਕਿ ਟਹਿਣਾ ਸਾਹਿਬ ਅਤੇ ਮੈਡਮ ਜੀ ਗੌਣ ਲੱਗ ਰਹੇ ਹਨ। ਸੰਧੂ ਸਾਹਿਬ ਦੀ ਪੁਸਤਕ ਦਾ ਇੰਤਜ਼ਾਰ ਰਹੇਗਾ।

    @arvindersinghhaveli9713@arvindersinghhaveli97132 жыл бұрын
    • 😅😅

      @KulwinderKaur-pk7fq@KulwinderKaur-pk7fqАй бұрын
  • ਇਸ ਮਹਾਨ ਗੀਤਕਾਰ ਤੇ ਯਾਰਾਂ ਦੇ ਯਾਰ ਇਨਸਾਨ ਨੂੰ ਦਿਲ ਦੀ ਗਹਿਰਾਈ ਤੋਂ ਕੋਟਿ-ਕੋਟਿ ਸਲਾਮ ਕਰਦਾ ਹਾਂ ।👍👍👍👍👍👍👍👍👍👍✌✌✌✌✌✌

    @user-rajinderhammerthrower@user-rajinderhammerthrower2 жыл бұрын
  • ਵਾਹ ਜੀ ਵਾਹ ਮਜ਼ਾ ਆ ਗਿਆ ਜੀ ਅੱਜ ਤਾਂ...ਬਹੁਤੁ ਬਹੁਤ ਧੰਨਵਾਦ ਜੀ ਸਰਦਾਰ ਸ਼ਮਸ਼ੇਰ ਸਿੰਘ ਸੰਧੂ ਜੀ ਦੇ ਦਰਸ਼ਨ ਕਰਾਣ ਲਈ...ਰੱਬ ਚੱੜਦੀ ਕਲਾ ਵਿੱਚ ਰੱਖੇ ਜੀ ....

    @jasvirsingh2725@jasvirsingh27252 жыл бұрын
  • ਸੁਰਜੀਤ ਬਿੰਦਰਖੀਆ ਜਿੰਦਾਵਾਦ ✔

    @gurpreetsingh-zg3km@gurpreetsingh-zg3km2 жыл бұрын
  • ਸੰਧੂ ਸਾਹਿਬ (ਗਾਉਣ ਵਾਲਿਆ ਨੂੰ ਡਿਸਕੋ ਬਖਾਰ ਹੋ ਗਿਆ )1991 ਸੰਨ ਵਿਚ ਰਿਕਾਰਡ ਹੋਇਆ ਸੀ, ਮੇਰੀ ਪੋਸਟਿੰਗ ਹਿਸਾਰ ਹੁੰਦੀ ਸੀ, ਬਹੁਤ ਵਾਰ ਸੁਣਦੇ ਹੁੰਦੇ ਸੀ ।🌻🌺🍀🌹🌺

    @jogindergill5433@jogindergill54332 жыл бұрын
  • ਸਤਿ ਸ੍ਰੀ ਅਕਾਲ ਜੀ ਹਰਮਨ ਪਿਆਰੇ ਹਰਮਨ ਥਿੰਦ ਜੀ, ਟਹਿਣਾ ਸਾਹਿਬ ਅਤੇ ਸਤਿਕਾਰਯੋਗ ਪ੍ਰੋਫੈਸਰ ਸ਼ਮਸ਼ੇਰ ਸਿੰਘ ਸੰਧੂ ਸਾਹਿਬ🙏❤🙏

    @jpmallh3235@jpmallh32352 жыл бұрын
  • Yaar bolda naalda song ajj tak nai ayaa pave 1billion view vale gane ajoo✌ respect Bindrakhia saab and sandhu saab❤💯

    @Dhi11xn.@Dhi11xn.2 жыл бұрын
  • ਸਤਿ ਸ੍ਰੀ ਅਕਾਲ ਟਹਿਣਾ ਸਾਬ ਹਰਮਨ ਥਿੰਦ ਭੈਣ ਜੀ ਤੇ ਮਹਾਨ ਗੀਤਕਾਰ ਤੇ ਪੇਸ਼ਕਾਰ ਸ਼ਮਸ਼ੇਰ ਸੰਧੂ ਜੀ।

    @agyasingh4969@agyasingh49692 жыл бұрын
  • ਐਟਰਵਿਊ , ਬਹੁਤ ਹੀ ਵਧੀਆ ਹੈਂ ਬੀੳਉਟੀਫੂਲ ਨਿਰਾ ਯਾਦਾਂ ਦਾ ਗੁਲਦਾਸਤਾ

    @jagtinderdeepsingh9859@jagtinderdeepsingh98592 жыл бұрын
  • ਸੁਰਜੀਤ ਸੰਧੂ ਸੁਰਜੀਤ ਰਹੋ।ਮੇਰੀ ਦੁਆ।

    @jasbirsingh8832@jasbirsingh88329 ай бұрын
  • ਸਲੂਟ ਆ ਜੀ ਸੰਧੂ ਸਾਹਿਬ ਨੂੰ । ਢਾਢੀ ਦੀਦਾਰ ਸਿੰਘ ਰਟੈਂਡਾ ਵਾਰੇ ਗਲਬਾਤ ਸੁਣੀ ਵਧੀਆ ਲੱਗੀ ।

    @kuldipsingh-kd1fd@kuldipsingh-kd1fd2 жыл бұрын
  • Waheguru waheguru waheguru waheguru waheguru ji, 🙏🙏🙏🙏🙏 Baba ji sda charhdi kla ch rakhan, tandrustian bakhshan Sandhu sahab

    @jaswinderkaur1907@jaswinderkaur190728 күн бұрын
  • "ਨਵਾਂ ਸਾਲ 2022 ਮੁਬਾਰਕ"ਹੋਵੇ ਸਭ ਨੂੰ " ਸ਼ੁਭ ਕਾਮਨਾ" ਕਰਦੇ ਹਾਂ ਕਿ ਯੂਰਪ ਦੀ ਤਰਜ਼ ਸਭ ਨੂੰ ਬਰਾਬਰੀ ਰੋਜ਼ਗਾਰ,ਸਿੱਖਿਆ,ਸਿਹਤ,ਮਕਾਨ,ਪੈਨਸ਼ਨ,ਸੁੱਧ ਵਾਤਾਵਰਣ ਪ੍ਰਾਪਤ ਹੋਵੇ ਪ੍ਰਮਾਤਮਾ ਮੇਹਰ ਕਰੇ ਪੰਜਾਬ ਇੰਡੀਆ ਖੁਸ਼ਹਾਲ ਖੁਸ਼ਹਾਲ ਖੁਸ਼ਹਾਲ!!! 👏👏👏👏👏

    @msrayat6409@msrayat64092 жыл бұрын
    • Makhan ji 🙏💕

      @balwinderchhawla5737@balwinderchhawla57372 жыл бұрын
  • ਮੈ 9 ਵੀਂ ਚ 1959ਪੜਦਾ ਇਨ੍ਹਾਂ ਦੇ ਪਿਤਾ ਨੂ ਛਿੰਝ ਆਪਣੇ ਹੋਰ ਦੋਸਤਾਂ ਨਾਲ ਲੈ ਕੇ ਗਿਆ। 5 ਫੁੱਟ3 ਇੰਚ ਲੰਮਾ ਪਹਲਵਾਨ ਦੀ ਕੁਸ਼ਤੀ 6 ਫੁੱਟ ਦੇ ਕਦ ਨੂੰ ਸੁਚੇ ਬਿੰਦਰਖੀਆ ਨੇ ਢਾਹ ਲਿਆ। ਉਹ ਸਾਡਾ ਹੀਰੋ ਸੀ

    @jasbirsingh-dl2os@jasbirsingh-dl2os2 жыл бұрын
  • ਦਿੱਲ ਤੋਂ ਸਲੂਟ ਹੈ ਸੰਧੂ ਸਾਬ

    @makhankalas660@makhankalas6602 жыл бұрын
    • Makhan veer g utube te mera likheya Song (maa da dard) Singer Ramzana heer da, pls jroor suneo nd dsio comments kr k, Song Writer Rajveer Sohal, from UK 🇬🇧

      @rajveersohal2124@rajveersohal21242 жыл бұрын
  • ਮੇਰੇ ਪਿੰਡ ਮਦਾਰ ਪੁਰੇ ਦੇ ਨੇ ਸ਼ਮਸ਼ੇਰ ਸੰਧੂ ਜੀ

    @AjaySingh-pl9id@AjaySingh-pl9id2 жыл бұрын
  • ਵਾਹ ਬਹੁਤ ਵਧੀਆ ਸ਼ਮਸ਼ੇਰ ਸੰਧੂ ਜੀ ਸਲਾਮ ਹੈ ਪਰਣਾਮ ਹੈ

    @hafeezaamir5953@hafeezaamir59532 жыл бұрын
  • ਦਾਦ ਏਸ ਚੀਜ਼ ਦੀ ਬਣਦੀ ਏ ਕਿ ਸੰਧੂ ਸਾਹਿਬ 'ਗੱਛਾ ਨਚਾਰ' ਵਰਗੀ ਰਚਨਾ ਵੀ ਓਸੇ ਸ਼ਿੱਦਤ ਨਾਲ ਨਿਭਾ ਸਕਦੇ ਨੇ.. ਹਾਲਾਂਕਿ, ਹਰ ਸਖਸ਼ ਆਪਣੇ ਆਪ ਵਿੱਚ ਯੂਨੀਕ ਹੁੰਦਾ ਏ ਤੇ ਓਹਦੀ ਕਿਸੇ ਨਾਲ ਕੋਈ ਤੁਲਨਾ ਨੀ ਹੋ ਸਕਦੀ ਲੇਕਿਨ ਫ਼ਿਟਨੈੱਸ ਦੇ ਮੱਦੇਨਜ਼ਰ ਕਦੇ ਕਦੇ ਲਗਦਾ ਏ ਕਿ ਸੰਧੂ ਸਾਹਿਬ ਪੰਜਾਬ ਦੇ 'ਸ਼ੇਖਰ ਸੁਮਨ' ਨੇ...ਆਪਣੀ ਉਮਰ ਦੇ ਹਿਸਾਬ ਨਾਲ ਮੈਂ ਗੱਲ ਕਰਾਂ ਤੇ ਪਿਛਲੇ ਸ਼ਾਇਦ ਵੀਹ ਕੁ ਸਾਲ ਵਿੱਚ ਕੋਈ ਤਬਦੀਲੀ ਨੀਗੀ... ਓਹੀ ਚਿਹਰਾ-ਮੋਹਰਾ, ਓਹੀ ਨੁਹਾਰ, ਓਹੀ ਆਵਾਜ਼ ਤੇ ਬਕੌਲ 'ਮਾਨ ਸਾਹਿਬ', ਓਹੀ 'ਅੱਠਵਾਂ ਰੰਗ' ਜਿਹੜਾ ਜਨਾਬ ਦਾੜ੍ਹੀ ਤੇ ਲਾਉਂਦੇ ਨੇ... ਧੰਨਵਾਦ ਸੰਧੂ ਸਾਹਿਬ...ਤੁਹਾਨੂੰ ਦੇਖ ਕੇ ਇਹਸਾਸ ਹੁੰਦਾ ਏ ਕਿ ਇਨਸਾਨ ਆਪਣੇ ਕੱਦ-ਬੁੱਤ ਤੋਂ ਉੱਚਾ ਵੀ ਹੋ ਸਕਦਾ ਏ...ਆਪਣੀ ਕਲਾ ਕਰਕੇ ਤੇ ਆਪਣੇ ਗੀਤਾਂ ਕਰਕੇ...

    @SukhwinderSingh-xo1hd@SukhwinderSingh-xo1hd2 жыл бұрын
  • ਦਿਦਾਰ ਸੱਦੁ ਜੀ ਤੇਰੇ ਚ ਤੇਰਾ ਯਾਰ ਵੋਲਦਾ ਪਰ ਤੁਸੀ ਕਿਹਾ ਤੇਰੇ ਚ ਨਵਾ ਯਾਰ ਵੋਲਦਾ। ਇਹ ਗੱਲ ਯਾਦਾ ਗਾਯਕ ਯਾ ਕਮਪੋਜਰ ਵੈਟਰ ਜਾਨਦਾ ਹੈ ਕੈ ਗੀਤ ਦੀ ਵੈਰ ਦੇ ਅਨੁਸਾਰ ਲਫਜ ਕੇੜਾ ਅੜਚਨ ਪੋਦਾ ਹੈ ਤੇਰੇ ਚ ਤੇਰਾ ਯਾਰ ਗੌਨ ਚ ਵਹੁਤ ਸਹੀ ਸੀ। ਸੱਦੁ ਜੀ ਖੁਸ਼ ਰਹੋ।

    @inderjeetsharma7529@inderjeetsharma75292 жыл бұрын
  • ਸੁਰਜੀਤ ਖਾਨ ਦੀ ਹੇਕ ਵੀ ਬਹੁਤ ਲੰਮੀ ਆ । ਸੇਰ ਦਾ ਨੱਕ ਗੀਤ ਚ ਵੇਖ ਲਿਓ ।

    @Gurpreetmontreal@Gurpreetmontreal2 жыл бұрын
  • ਟਹਿਣਾ ਭਾਜੀ ਹਰਮਨ ਜੀ ਬਹੁਤ ਖੂਬ ਪ੍ਰੋਗਰਾਮ ਬਹੁਤ ਵਧੀਆ ਉਪਰਾਲਾ ਹੈ ਬਿੰਦਰਿਖੀਆ ਹੁਣਾਂ ਦੀਆਂ ਯਾਦਾਂ ਤਾਜ਼ਾ ਕੀਤੀਆਂ ਸਾਰੇ ਹੀ ਬਹੁਤ ਸਤਿਕਾਰ ਯੋਗ ਹਨ🙏🤗♥️

    @manjitdosanjh1457@manjitdosanjh14572 жыл бұрын
    • sandhu unlie ji tusi zindgi badal diti saadi

      @ramanpreet5490@ramanpreet54902 жыл бұрын
  • ਸਤਿ ਸ੍ਰੀ ਅਕਾਲ ਜੀ ਤੁਸੀਂ ਕਿਉ ਮਾਂਵਾਂ ਵਾਲਾ ਗੀਤ ਕਿਉ ਗਵਾਇਆ ਜੀ ਸੱਚੀ ਰੂਹ ਕੰਬ ਜਾਂਦੀ ਆ ਸੁਣ ਨਹੀ ਹੁੰਦਾ ਟਹਿਣਾ ਸਾ ਬਅ

    @Mandeep_shergill17@Mandeep_shergill172 жыл бұрын
  • Legendry singer surjit Bindrakhia Saab 🙏

    @parwindersaini3004@parwindersaini30042 жыл бұрын
  • ਸੰਧੂ ਜੀ ਤੁਹਾਡੇ ਨਾਮ ਤੇ ਘਰ ਦਿਆ ਨੇ ਮੇਰਾ ਨਾਮ ਸੰਧੂ ਰੱਖਿਆ 🙏🙏🙏🙏

    @Harminder974@Harminder9742 жыл бұрын
  • ਸਤਿ ਸ੍ਰੀ ਆਕਾਲ ਜੀ ਬਿਲਕੁਲ ਸੱਚੀ ਗੱਲ ਹੈ ਜੀ ਸੰਧੂ ਤਾਂ ਉਦਾ ਹੀ ਚੰਗੇ ਹੁੰਦੇ ਨੇ ਜੀ

    @gurcharansinghsandhu8427@gurcharansinghsandhu84272 жыл бұрын
  • ਕੋਈ ਵੇਲਾ ਸੀ ਜਦੋਂ ਬਜਾਰਾਂ ਤਿਓਹਾਰਾ ਤੇ ਵਿਆਹਾਂ ਵਿੱਚ ਕੇਵਲ ਬਿੰਦਰੱਖੀਆ ਹੀ ਬੋਲਦਾ ਸੀ

    @satnamjudge6874@satnamjudge68742 жыл бұрын
    • AJ v Bindrakhya de gane sun ke os de yad lokan de dila de dharkan ban jandi h. Really young singer

      @surmukhsingh9954@surmukhsingh99549 ай бұрын
    • Ma

      @RaghbirSingh-qq5cu@RaghbirSingh-qq5cu2 ай бұрын
  • ਸੱਤ ਸ਼੍ਰੀ ਆਕਾਲ ਟਹਿਣਾ ਸਾਬ ਜੀ ਤੇ ਹਰਮਨ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬੱਬੂ ਮਾਨ

    @sahajsekhonutube2520@sahajsekhonutube25202 жыл бұрын
  • ਬਹੁਤ ਵਧੀਆ ਜੀ 🙏🙏🙏

    @harmansinghchahal9135@harmansinghchahal91352 жыл бұрын
  • ਪੰਜਾਬੀ ਜਰਨੇਟਰ ਦੀ ਅਵਾਜ਼ ਤੇ ਵੀ ਨੱਚੀ ਜਾਂਦੇ ਆ

    @BalwinderSingh-xo9mw@BalwinderSingh-xo9mw2 жыл бұрын
  • ਸੰਧੂ ਸਾਬ ਨਾਲ 2006 ਪੰਜਾਬੀ ਟਿਬਯੂਨ ਦੇ ਦਫ਼ਤਰ ਵਿੱਚ ਛੋਟੀ ਜਿਹੀ ਮੁਲਾਕਾਤ ਹੋਈ ਸੀ। ਬਿਲਕੁਲ ਜ਼ਮੀਨ ਨਾਲ ਜੁੜੇ ਇਨਸਾਨ ਹਨ।

    @gauravmeelu7012@gauravmeelu70122 жыл бұрын
  • ਟੈਹਿਣਾ ਸਾਹਿਬ ਜੀ ਅਤੇ ਮੈਡਮ ਥਿੰਦ ਜੀ ਅਤੇ ਸ਼ਮਸ਼ੇਰ ਸਿੰਘ ਸੰਧੂ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਨੇ ਕਲਾਕਾਂਰਾਂ ਦੀ ਕਲਾਕਾਰੀ ਬਾਰੇ ਜਾਣਕਾਰੀ ਦਿੱਤੀ ਹੈ ਦਿਲੋਂ ਸਲੂਟ ਕਰਦੇ ਹਾਂ

    @jagdevbrar6100@jagdevbrar61009 ай бұрын
  • ਪੇਕੇ ਹੁੰਦੇ ਮਾਂਮਾ ਨਾਂਲ ਆਹਾ ਕਮਾਲ ਹੈ 🙏🏻😭

    @gurdeepsinghsingh3896@gurdeepsinghsingh38962 жыл бұрын
  • ਹਰਮਨ ਥਿੰਦ ਜੀ ਤੁਸੀਂ ਸੱਚ ਹੀ 90=91ਤੋਂ ਬਾਅਦ ਦੇ ਹੋ ਜਾ ਵੈਸੇ ਹੀ ਮਖੋਲ ਕੀਤਾ ਸੀ ਟਹਿਣਾ ਜੀ ਨੇ ਵੈਸੇ ਲੱਗਦਾ ਤਾਂ ਹੈ ਨਹੀਂ ਤੁਹਾਡੀ ਕੁਆਲੀਫਿਕੇਸਨ ਵੇਖ ਕੇ

    @akbarkhan3528@akbarkhan35282 жыл бұрын
    • She is born of 1991

      @hardeepkaur9279@hardeepkaur92792 жыл бұрын
    • @@hardeepkaur9279 thanks ji vase menu lagda c k oh 9180,to ,85 de bitween honge Mera andaja Galt nikliya but tuc reply COVID kiyo likhia

      @akbarkhan3528@akbarkhan35282 жыл бұрын
    • @@hardeepkaur9279 g utube te mera likheya Song (maa da dard) Singer Ramzana heer da, pls jroor suneo nd dsio comments kr k, Song Writer Rajveer Sohal, from UK 🇬🇧

      @rajveersohal2124@rajveersohal21242 жыл бұрын
    • @@akbarkhan3528 g utube te mera likheya Song (maa da dard) Singer Ramzana heer da, pls jroor suneo nd dsio comments kr k, Song Writer Rajveer Sohal, from UK 🇬🇧

      @rajveersohal2124@rajveersohal21242 жыл бұрын
  • ਬਹੁਤ ਵਧੀਆ ਸੰਧੂ ਸਾਬ

    @ranjeetsinghsandhu8635@ranjeetsinghsandhu86352 жыл бұрын
  • ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ

    @SukhwinderSingh-mv7rd@SukhwinderSingh-mv7rd2 жыл бұрын
  • ਇਹ ਤਾਂ ਅੱਜ ਦੇ ਲੀਡਰਾਂ ਤੇ ਵੀ ਫਿਟ ਲਗਦਾ ਹੈ

    @gurbaljeetsingh8293@gurbaljeetsingh82932 жыл бұрын
  • Sandhu sahib was my Punjabi professor in part one at S.N COLLEGE BANGA in 1975-76. Sat Sri Akal Sandhu sahib.

    @surinderbadwal8165@surinderbadwal81652 жыл бұрын
  • ਭੁਪਿੰਦਰ ਸਿੰਘ ਮਟੌਰਵਾਲਾ ਦੇ ਲਿਖੇ ਗੀਤ ਸਭ ਤੋਂ ਪਹਿਲਾਂ ਗਾਏ ਸੁਰਜੀਤ ਬਿੰਦਰਖੀਏ ਨੇ। ਸੰਧੂ ਤਾਂ ਬਹੁਤ ਦੂਰ ਹੈ।। ਸੱਚ ਪੇਸ਼ ਕਰਨਾ ਚਾਹੀਦਾ ਹੈ ਸੰਧੂ ਜੀ।।

    @harmansingh-vz6lm@harmansingh-vz6lm2 жыл бұрын
  • ਸਤਿ ਸ਼੍ਰੀ ਅਕਾਲ ਟਹਿਣਾ ਸਾਬ 🙏 ਇੰਨੀ ਵਧੀਆ ਮੁਲਾਕਾਤ ਪੇਸ਼ ਕਰਨ ਲਈ ਤੁਹਾਡਾ ਬਹੁਤ ਧੰਨਵਾਦ ਜੀ. ਟਹਿਣਾ ਸਾਬ ਮੈਂ ਤੁਹਾਡੇ ਜ਼ਰੀਏ ਇਕ ਗੱਲ ਕਹਿਣਾ ਚਾਹਾਂਗਾ ਕੇ ਸੰਧੂ ਸਾਬ ਦੇ ਮੁਸ਼ਾਇਰਿਆਂ ਦਾ ਦੌਰ ਚਲਾਓ ਜਿਸ ਵਿਚ ਉਹ ਆਪਣੇ ਰਿਕਾਰਡ ਹੋਏ ਗੀਤਾਂ ਨੂੰ ਪੇਸ਼ ਕਰ ਸਕਣਗੇ.ਇਸ ਇੰਟਰਵਿਊ ਵਿਚ ਸੰਧੂ ਸਾਬ ਵਲੋਂ ਖੁਦ ਗੀਤ ਦੇ ਬੋਲੇ ਹੋਏ ਬੋਲ ਸੁਣ ਕੇ ਇਹ ਵਿਚਾਰ ਆਇਆ ਮੇਰੇ ਮਨ ਵਿਚ. ਸੰਧੂ ਸਾਬ ਵੱਲੋਂ ਕੀਤੀ ਮਾਂ ਬੋਲੀ ਦੀ ਸੇਵਾ ਬਦਲੇ ਇਸ ਨਾਲ ਓਹਨਾ ਦਾ ਸਨਮਾਨ ਵੀ ਹੋਵੇਗਾ ਤੇ ਯਾਦਾਂ ਵੀ ਹੋਰ ਪ੍ਰਫੁਲਤ ਹੋਣਗੀਆਂ ਅਗਲੀ ਪੀੜ੍ਹੀ ਲਈ.

    @gurmeetsinghsanghera5232@gurmeetsinghsanghera52322 жыл бұрын
  • Sandhu Saab is the great personality of our Punjab and proud of our Punjab

    @sumitchopra2668@sumitchopra26684 ай бұрын
  • ਸਮਸ਼ੇਰ ਸੰਧੂ ਜੀ ਤੇ ਸਵਰਨ ਟਹਿਣਾ ਭਾਜੀ ਅਤੇ and ਭੈਣ ਜੀ ਸਤਿ ਸ੍ਰੀ ਅਕਾਲ ਜੀ

    @sochpunjabdi608@sochpunjabdi6082 жыл бұрын
    • ਥਿੰਦ ਪੜਿਆ ਜਾਵੇ ਜੀ,,, ਬਿੱਲਾ

      @sochpunjabdi608@sochpunjabdi6082 жыл бұрын
    • ਕਿਹਾ ਸੀ ਭਤੀਜੇ ਵਿੱਚ ਯਾਰ,,,,,?

      @sochpunjabdi608@sochpunjabdi6082 жыл бұрын
  • ਸੰਧੂ ਸਾਹਿਬ ਆਪ ਬਹੁਤ ਮਹਾਨ ਲੇਖਕ ਹੋ ਵਾਹਿਗੁਰੂ ਆਪ ਜੀ ਨੂੰ ਲੰਮੀ ਉਮਰ ਚੜਦੀ ਕਲ੍ਹਾ ਬਖਸ਼ੇ ਮੇਰੀ ਦਿਲੀ ਇੱਛਾ ਹੈ ਕਿ ਆਪ ਜੀ ਹੁਣ ਚਿੱਟਾ ਕੁੜਤਾ ਪਜਾਮਾ ਅਤੇ ਦਹਾੜਾ ਰੱਖ ਕੇ ਖੁੱਲ੍ਹੇ ਦਾਹੜੇ ਵਿਚ ਆਮ ਜਨਤਾ ਵਿੱਚ ਵਿਚਰਿਆ ਕਰੋ

    @jugrajsandhu9145@jugrajsandhu91452 жыл бұрын
  • ਬਹੁਤ ਵਧੀਆ ਮੁਲਾਕਾਤ ਕੀਤੀ ਹੈ ਵੀਰ ਜੀ

    @AmandeepSingh-lc6jl@AmandeepSingh-lc6jl2 жыл бұрын
  • ਸ਼ਮਸ਼ੇਰ ਜੀ ,ਤਿੜਕੇ ਘੜੇ ਦਾ ਪਾਣੀ ਗੀਤ ਬਲਧੀਰ ਮਾਹਲਾ(ਫਰੀਦਕੋਟ)ਨੇ ਆਪਣੀ ਕੈਸੇਟ ' ਮਾਂ ਦਿਆ ਸੁਰਜਣਾ' ਵਿੱਚ ਗਾਇਆ ਜੋ ਅੰਮ੍ਰਿਤਾ ਪ੍ਰੀਤਮ ਦਾ ਲਿਖਿਆ ਹੋਇਆ ਹੈ।ਤੁਹਾਡੇ ਦੋਵਾਂ ਵਿੱਚੋਂ ਇਸ ਗੀਤ ਦਾ ਅਸਲ ਲੇਖਕ ਕੌਣ ਹੈ?

    @NirmalSingh-fj1hv@NirmalSingh-fj1hv2 жыл бұрын
    • ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਤਿੜਕੇ ਘੜੇ ਦਾ ਪਾਣੀ

      @samralamusicstudio550chann9@samralamusicstudio550chann92 жыл бұрын
  • Thank you for bringing Shamsher Sandhu ji on this program. Respect 🙏🙏

    @sarpanchz@sarpanchz2 жыл бұрын
  • ਗਾਉਣ ਵਾਲਿਆ ਨੂੰ ਡਿਸਕੋ ਬੁਖਾਰ ਹੋ ਗਯਾ। ਬਹੁਤ ਸੁਣਿਆ ਇਹ ਗੀਤ। ਜੀਓ ਸੰਧੂ ਸਾਬ

    @Deeppessi@Deeppessi Жыл бұрын
  • ਸਤਿ ਸ੍ਰੀ ਅਕਾਲ ਟਹਿਣਾ ਸਾਵ , ਹਰਮਨ ਜੀ ਤੇ ਸਮਸੇਰ ਸੰਧੂ 🙏🙏🙏

    @jaswindernbbardar5800@jaswindernbbardar58002 жыл бұрын
    • ਸਾਵ ਨੀ ਸਾਬ

      @baljindersinghlongowal4097@baljindersinghlongowal40972 жыл бұрын
  • ਭੁਪਿੰਦਰ ਸਿੰਘ ਮਟੌਰਵਾਲਾ ਗੀਤਕਾਰ ਕੋਲ ਪਹੁੰਚ ਕੀਤੀ ਜਾਵੇ ਮੋਹਾਲੀ

    @harmansingh-vz6lm@harmansingh-vz6lm2 жыл бұрын
  • ਟਹਿਣਾ ਸਾਹਿਬ ਜੀ ਦਾ ਸੰਪਰਕ ਦਿੱਤਾ ਜਾਵੇ ਜੀ

    @harmansingh-vz6lm@harmansingh-vz6lm2 жыл бұрын
  • Most Top Bindrakhiya

    @SukhvirSingh-gn9xy@SukhvirSingh-gn9xy9 ай бұрын
  • ਵੀਰ ਸਵਰਨ ਜੀ ਤੇ ਭੈਣ ਹਰਮਨ ਜੀ ਖੁਸ਼ ਕਰ ਦਿੰਦੇ ਹੋ

    @sukhasinghsarari6699@sukhasinghsarari66992 жыл бұрын
  • Bai ji durga rangila nal ve interview kro pls

    @gurpreetrai1359@gurpreetrai13592 жыл бұрын
  • ਟਹਿਣਾ ਠਰਕ ਨਾ ਭੋਰਿਆਂ ਕਰ ਸ਼ੇਰ ਦੀ ਗੱਲਾਂ ਬਹੁਤ ਕੀਮਤੀ ਹਨ

    @balrajsinghgill2412@balrajsinghgill2412Ай бұрын
  • Jo Sandhu saab ne likhyea oh koi nhi likh sakda👍🏻👍🏻🙏🏻

    @akmusiccompany1259@akmusiccompany12592 жыл бұрын
  • Fan of surjit bindrakhia and sandhu saab.....

    @northindian2972@northindian29722 жыл бұрын
  • Good ਜੀ 🙏🏻🙏🏻🙏🏻🙏🏻

    @GurpreetSingh-zb8fl@GurpreetSingh-zb8fl2 жыл бұрын
  • ਬਹੁਤ ਵਧੀਆ ਸੰਧੂ ਜੀ

    @jaskaranjassal4429@jaskaranjassal44292 жыл бұрын
  • Great punjabi lyrics Sandhu ji ❤️❤️❤️❤️❤️❤️❤️❤️❤️❤️

    @prof.kuldeepsinghhappydhad5939@prof.kuldeepsinghhappydhad59392 жыл бұрын
  • Mr.Shamsher Sandhu ji is excellent lyrics who has penned versatile songs especially for Bindrakhia ji. Very nice interview and memories his and Bindrakhia,s long journey. My CONGRATULATIONS for such a nice interview.

    @Vinodsharma-wz3mv@Vinodsharma-wz3mv2 жыл бұрын
  • ❤❤apne time da sab tou lami haik da Malik c surjeet bindhrakhia

    @gurcharansingh7113@gurcharansingh711311 ай бұрын
  • Siraaa geetkar sada area da 👌👌🔥

    @gurpreetdhillxn@gurpreetdhillxn2 жыл бұрын
  • Shamsher Sandhu is legend. No doubt!

    @osingh2041@osingh20412 жыл бұрын
    • ਕਾਬਲ ਸਿੰਘ ਦਾ ਸ਼ਬਦਾਂ ਵਿਚ ਫੋਨ ਨੰਬਰ ਨੌਂ ਚਾਰ ਛੇ ਤਿੰਨ ਨੋ ਦੋ ਪੰਜ ਅੱਠ ਦੋ ਪੰਜ

      @Ramjotvirk123@Ramjotvirk1232 жыл бұрын
  • ਸਤਿ ਸ੍ਰੀ ਅਕਾਲ ਜੀ 🙏🙏🙏

    @kirankaur4504@kirankaur45042 жыл бұрын
    • Kiran Kaur g utube te mera likheya Song (maa da dard) Singer Ramzana heer da, pls jroor suneo nd dsio comments kr k, Song Writer Rajveer Sohal, from UK 🇬🇧

      @rajveersohal2124@rajveersohal21242 жыл бұрын
  • ਸਤਿ ਸ੍ਰੀ ਅਕਾਲ ਜੀ🙏।

    @jikarmohammed5846@jikarmohammed58462 жыл бұрын
  • ਸਤਿ ਸ੍ਰੀ ਅਕਾਲ ਜੀ ਸੰਧੂ ਸਾਬ ਟਹਿਣਾ ਸਾਬ ਹਰਮਨ ਜੀ

    @gursimranlibra113@gursimranlibra1132 жыл бұрын
  • Bhut jyada vdia geetkaar respect 🙏🙏

    @MandeepSingh-ih2gj@MandeepSingh-ih2gj4 ай бұрын
  • ਮਾਣਯੋਗ ਟਹਿਣਾ ਸਾਹਿਬ, ਸੁਰਜੀਤ ਬਿੰਦਰਖੀਏ ਜੀ ਬਾਰੇ ਜੇ ਸੱਚ ਜਾਨਣਾ ਹੈ ਤਾਂ ਭੁਪਿੰਦਰ ਸਿੰਘ ਮਟੌਰਵਾਲਾ ਕੋਲ ਪਹੁੰਚ ਕੀਤੀ ਜਾਵੇ ਤੇ ਸੱਚਾਈ ਪੇਸ਼ ਕੀਤੀ ਜਾਵੇ ਜੀ ।।

    @harmansingh-vz6lm@harmansingh-vz6lm2 жыл бұрын
  • ਜੇ ਦਿਨ ਨੰਗੇ ਹਸ ਖੇਡ ਕੇ ਹੋਰ ਚਾਹੀਦਾ ਵੀ ਕੀ ਹੈ ਦਸ ਬੰਦੇ ਨੂੰ

    @jagatkamboj9975@jagatkamboj99752 жыл бұрын
  • Thanks 🙏 very nice 👍 interview Sandhu Sahib is great 👍

    @gurmitkaursahota3984@gurmitkaursahota39842 жыл бұрын
    • Gurmeet kaur g utube te mera likheya Song (maa da dard) Singer Ramzana heer da, pls jroor suneo nd dsio comments kr k, Song Writer Rajveer Sohal, from UK 🇬🇧

      @rajveersohal2124@rajveersohal21242 жыл бұрын
    • @@rajveersohal2124 ji ok

      @gurmitkaursahota3984@gurmitkaursahota39842 жыл бұрын
  • Surjit bhandrakhia legend a te always legend Rahu 👍👍

    @preetlally6239@preetlally62392 жыл бұрын
  • ਬਹੁਤ ਹੀ ਵਧੀਆ ਜੀ

    @boharsingh7725@boharsingh77252 жыл бұрын
  • My mum died when I am /2 years but early morning I sspeak loudly peke hunde mana naal

    @bikramjitsandhu6663@bikramjitsandhu66632 жыл бұрын
  • ਮਲਕੀਤ ਅਜੇ ਵੀ tutak tutak ਤੁਤੀਆਂ ਦਾ ਖਟਿਆ ਖਾ ਰਿਹਾ। ਬਿਲਕੁਲ ਸਹੀ ਗੱਲ ਆ ਸੰਧੂ ਸਾਬ੍ਹ ਦੀ

    @Deeppessi@Deeppessi Жыл бұрын
  • ਬਹੁਤ ਖੂਬ ਜੀਉ

    @bhupendersingh648@bhupendersingh6482 жыл бұрын
  • ਅਵਤਾਰ ਸਿੰਘ ਪਾਸ਼ ਬਾਰੇ ਸੁਆਲ ਕੀਤੇ ਜਾ ਸਕਦੇ ਸਨ

    @kamalpreetsingh277@kamalpreetsingh2772 жыл бұрын
  • Bindrakhya........sireeee da ghaint singer...sare song evergreen

    @parmjitsinghsian159@parmjitsinghsian1592 жыл бұрын
  • Shamsher Sandhu Sir you are great and humble personality!! 🙏

    @anonymous-km5hv@anonymous-km5hv2 жыл бұрын
  • ਨਾ ਧੁੱਪ ਰਹਿਣੀ ਨਾ ਛਾ ਬੰਦਿਆ

    @kuldipbajwa8385@kuldipbajwa83852 жыл бұрын
  • ਸੰਧੂ ਸਾਬ ❤️❤️❤️

    @karajsinghtoor3542@karajsinghtoor35422 жыл бұрын
  • Bachan Bedil di vi interview karo

    @karanbaraich2300@karanbaraich23002 жыл бұрын
  • ਬਹੁਤ ਵਧਿਆ ਵੀਰ ਜੀ

    @gurjantaulakh1791@gurjantaulakh17912 жыл бұрын
  • ਸਤਿ ਸ੍ਰੀ ਅਕਾਲ ਜੀ

    @udaysidhu6924@udaysidhu69242 жыл бұрын
  • ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

    @gurtejsinghsidhu9161@gurtejsinghsidhu91612 жыл бұрын
  • A Sare singer kine vdiya ne kini sohni gll krde ne bht sohni interview ♥

    @singhbinder3971@singhbinder39712 жыл бұрын
  • Shamsher sandhu bai ji I wish God may you live long

    @bikkargill6596@bikkargill65962 ай бұрын
  • Wow PUNJAB de pure lyricist

    @JollyRockers@JollyRockers2 жыл бұрын
KZhead