Gurpreet Ghuggi Interview: ਗੁਰਪ੍ਰੀਤ ਘੁੱਗੀ ਤੋਂ ਸੁਣੋ ਸੰਘਰਸ਼ ਅਤੇ ਕਾਮਯਾਬੀ ਦੀ ਕਹਾਣੀ | 𝐁𝐁𝐂 𝐏𝐔𝐍𝐉𝐀𝐁𝐈

2022 ж. 15 Там.
205 213 Рет қаралды

#GurpreetGhuggi
ਮਸ਼ਹੂਰ ਕਲਾਕਾਰ ਗੁਰਪ੍ਰੀਤ ਘੁੱਗੀ ਇੱਕ ਸਧਾਰਨ ਪਰਿਵਾਰ ਵਿੱਚੋਂ ਆਉਂਦੇ ਹਨ। ਉਨ੍ਹਾਂ ਨੂੰ ਸ਼ੁਰੂ ਤੋਂ ਹੀ ਐਕਟਿੰਗ ਦਾ ਸ਼ੌਕ ਸੀ। ਪਰਿਵਾਰ ਦੀ ਮਾੜੀ ਆਰਥਿਕ ਹਾਲਤ ਕਾਰਨ ਜ਼ਿੰਦਗੀ ਵਿੱਚ ਘੁੱਗੀ ਨੇ ਬਹੁਤ ਸੰਘਰਸ਼ ਕੀਤਾ ਹੈ। ਬੀਬੀਸੀ ਪੰਜਾਬੀ ਦੀ ਸਹਿਯੋਗੀ ਤਾਹਿਰਾ ਭਸੀਨ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਸੰਘਰਸ਼ ਦੇ ਦਿਨਾਂ ਦੀ ਗੱਲਬਾਤ ਸਾਂਝੀ ਕੀਤੀ, ਉਨ੍ਹਾਂ ਜਲੰਧਰ ਦੂਰਦਰਸ਼ਨ ਅਤੇ ਦੋਆਬਾ ਕਾਲਜ ਦੀਆਂ ਗੱਲਾਂ ਵੀ ਸਾਂਝੀਆਂ ਕੀਤੀਆਂ। ਦੋਖੇ ਉਨ੍ਹਾਂ ਨਾਲ ਇਹ ਖ਼ਾਸ ਗੱਲਬਾਤ।
Producer- Rajan Papneja
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Пікірлер
  • ਘੁੱਗੀ ਬਾਈ ਜੀ ਸਤਿਕਾਰ ਜੋਗ ਸਖਸ਼ੀਅਤ ਆ ,,,, ਸਾਡੇ ਸਰਦਾਰਾ ਲਈ ਬਹੁਤ ਮਾਣ ਵਾਲੀ ਗੱਲ ਆ ਬਾਈ ਜੀ ਜਿੱਥੇ ਗਏ ਉੱਥੇ ਪੱਗ ਨਾਲ ਲੈ ਕੇ ਗਏ ,,,,,, ਦਿਲੋਂ ਸਤਿਕਾਰ ਆ ਬਾਈ ਜੀ ਹੋਣਾ ਦਾ,,,,,

    @deepjandoria3545@deepjandoria3545 Жыл бұрын
  • ਭਾਜੀ ਫਿਲਮਾਂ ਤਾਂ ਤੁਹਾਡੀਆਂ ਸਾਰੀਆਂ ਹੀ ਬਹੁਤ ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਪਰ ਅਰਦਾਸ ਫ਼ਿਲਮ ਇੱਕ ਬਹੁਤ ਬਹੁਤ ਹੀ ਬਿਹਤਰੀਨ ਫਿਲਮ ਹੈ ਤੇ ਉਸ ਫਿਲਮ ਨੂੰ ਜਿਨ੍ਹਾਂ ਦੇਖ ਲਿਆ ਦਿਲ ਨਹੀਂ ਭਰਦਾ 🙏👌👌👍❤️❤️❤️

    @sarbjeetsinghkotkapuracity7206@sarbjeetsinghkotkapuracity7206 Жыл бұрын
  • ਇੰਨਾ ਸੱਚ ਕੋਈ ਸਿੱਖ ਹੀ ਬੋਲ ਸਕਦਾ ਹੈ। ਵਾਹ ਬਈ ਘੁੱਗੀ ਵੀਰ

    @gurindersingh8109@gurindersingh8109 Жыл бұрын
    • ਗੁਰਜਰ ਭੀ ਤਾ ਸਚ ਵੋਲ ਤੇ ਆ।

      @narmada2032@narmada2032 Жыл бұрын
    • @@narmada2032 ਹਾਂ ਕਿਉਂ ਨਹੀਂ।

      @gurindersingh8109@gurindersingh8109 Жыл бұрын
  • We Love You My Sikh Punjabi Family❤️❤️❤️🇵🇰🇵🇰🇵🇰

    @johnyastori2273@johnyastori2273 Жыл бұрын
    • 🙏

      @upinderpalsinghamritsar4257@upinderpalsinghamritsar4257 Жыл бұрын
    • 🙏👌

      @msshergill1112@msshergill1112 Жыл бұрын
    • @@upinderpalsinghamritsar4257 kzhead.info/sun/ncinesyuaWp_ia8/bejne.html

      @Vijay_Attri@Vijay_Attri Жыл бұрын
    • Italy 🇮🇹 da visa tusi appi kiddan lwa sakde oh, odi video upload kitti

      @ItalyDeNazare@ItalyDeNazare Жыл бұрын
  • ਹੀਰਾ ਕੋਲੇਆਂ ਵਿੱਚੋਂ ਹੀ ਮਿਲਦਾ ਹੈ ਼਼਼਼਼ ਤੁਸੀਂ ਸਾਡੇ ਹੀਰੇ ਹੋ

    @HappySingh-lq3rz@HappySingh-lq3rz Жыл бұрын
  • ਵੀਰ ਜੀ ਤੁਹਾਡੀ ਇਹ ਇੰਟਰਵਿਊ ਬਹੁਤ ਵਧੀਆ ਲੱਗੀ। ਪਰਮਾਤਮਾ ਤੁਹਾਨੂੰ ਲੰਬੀ ਉਮਰ ਅਤੇ ਤਰੱਕੀ ਬਖਸ਼ੇ।

    @balvirsingh1116@balvirsingh1116 Жыл бұрын
  • Real legend of Punjab industry Love from lehnda Punjab 🇵🇰

    @Panj_abi@Panj_abi Жыл бұрын
    • Love you chardda punjab

      @user-uh7do2jp9u@user-uh7do2jp9u Жыл бұрын
    • ​@@user-uh7do2jp9u q1¹qq1q!@a!!!!!,,

      @jaspaljogi3339@jaspaljogi3339 Жыл бұрын
  • ਹਜੇ ਇੱਕ ਮਿੰਟ ਦੀ ਨੀ ਦੇਖੀ ਵੀਡਿਓ, ਬੀਬੀ ਨੇਂ ਪੰਜਾਹ ਸ਼ਬਦ ਵਰਤ ਲਏ ਅੰਗਰੇਜ਼ੀ ਦੇ। ਬੀ ਬੀ ਸੀ ਵਾਲਿਓ ਮੇਜ਼ਬਾਨ ਤਾਂ ਚੰਗੀ ਪੰਜਾਬੀ ਵਾਲੇ ਰੱਖੋ! *ਨੋਟ* - ਏਸ ਤੋਂ ਪਹਿਲਾਂ ਗਿਆਨਵਾਨ ਸੱਜਣ ਆਕੇ ਮੈਨੂੰ ਨਸੀਹਤਾਂ ਦੇਣ, ਮੈਂ ਕੈਨੇਡਾ ਵਿੱਚ ਅੰਗਰੇਜ਼ੀ ਦਾ ਲਿਖਾਰੀ ਆਂ, ਸੋ ਅੰਗਰੇਜ਼ੀ ਦੀ ਵਡਿਆਈ ਨੂੰ ਚੰਗੀ ਤਰਾਂ ਜਾਣਦਾ।

    @daljotsingh4918@daljotsingh4918 Жыл бұрын
    • Only Punjabi Wang chak da vichar

      @eshu7893@eshu7893 Жыл бұрын
    • ਘੁੱਗੀ ਵੀ ਕਿਹੜਾ ਪੰਜਾਬੀ ਬੋਲਣ ਡਿਆ। ਧੱਕੇ ਨਾਲ਼ ਈ ਹਿੰਦੀ ਦੇ ਲਫ਼ਜ਼ ਵਾੜੀ ਜਾਂਦੇ ਲੋਕ।

      @briardairyfarm@briardairyfarm Жыл бұрын
    • ਸਹੀ ਹੈ ਯਰ ਕੋਈ ਗਲਤੀ ਨਹੀਂ

      @deepdeep1051@deepdeep1051 Жыл бұрын
  • ਗੁਰਪ੍ਰੀਤ ਘੁੱਗੀ ਭਾਜੀ ਤੁਸੀ ਸਾਡੇ ਦਿਲਾਂ ਤੇ ਰਾਜ ਕਰਦੇ ਹੋ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਆ ਕਲਾ ਵਿੱਚ ਰੱਖਣ ਜੀ ਤੇ ਹਮੇਸ਼ਾ ਤੰਦਰੁਸਤੀਆ ਬਖਸ਼ਿਸ਼ ਕਰਨ ਜੀ 🙏 ਭਾਜੀ ਤੁਸੀ ਬਹੁਤ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਲੋਕਾਂ ਦੇ ਦਿਲਾਂ ਵਿੱਚ ਰਾਜ ਕਰਦੇ ਹੋ ਤੇ ਹਮੇਸ਼ਾ ਵਾਹਿਗੁਰੂ ਜੀ ਤੁਹਾਨੂੰ ਲੋਕਾਂ ਦੇ ਦਿਲਾਂ ਵਿੱਚ ਰੱਖਣ ਜੀ 🙏🙏👌👍👌👍👍❤️🔥👍❤️🔥👍❤️🔥🔥

    @sarbjeetsinghkotkapuracity7206@sarbjeetsinghkotkapuracity7206 Жыл бұрын
    • ਵਹਿਗੁਰੂ,, good job good more than

      @baldevbhullar2394@baldevbhullar2394 Жыл бұрын
  • ਅੱਜ ਪਹਿਲੀ ਵਾਰ ਗੁਰਪ੍ਰੀਤ ਘੁੱਗੀ ਦੇ ਜੀਵਨ ਸੰਘਰਸ਼ ਬਾਰੇ ਪਤਾ ਲੱਗਾ।

    @JagtarSingh-bw8dm@JagtarSingh-bw8dm Жыл бұрын
  • ਬਹੁਤ ਖੂਬ ਗੁਰਪ੍ਰੀਤ ਘੁੱਗੀ ਭਾਜੀ... 👍👌💐

    @preet9839@preet9839 Жыл бұрын
  • ਗੁਰਪ੍ਰੀਤ ਸਿੰਘ ਘੁੱਗੀ ਜੀ ਬਹੁਤ ਵਧੀਆ ਅੇੈਕਟਰ ਹਨ

    @jotsingh2774@jotsingh2774 Жыл бұрын
  • Interviewer should have used other word like 'humble background' instead of 'poor background', otherwise it is a good interview, and of course Gurpreet Sir is such a knowledgeable and talented person 😊 ❤

    @versatilebeing5772@versatilebeing5772 Жыл бұрын
    • Exactly.. This shows her choice of words is really very very poor... She needs to work on her knowledge of words...

      @kamljtkaur2792@kamljtkaur2792 Жыл бұрын
    • Aaho mainu v Ajab laggi

      @rajansharma1809@rajansharma1809 Жыл бұрын
  • ਆਪ ਨੇ ਪੰਜਾਬੀ ਮਾਂ ਬੋਲੀ ਦੀ ਬਹੁਤ ਸੇਵਾ ਕੀਤੀ ਹੈ ਅਤੇ ਕਰ ਰਹੇ ਹੋ।

    @kiransahota3556@kiransahota3556 Жыл бұрын
  • ਤਾਹਿਰਾ ਭਸੀਨ ਬਹੁਤ ਵਧੀਆ ਜੀ । ਲਵ ਯੂ ਮੇਰੇ ਵੱਲੋਂ 🙏❤️❤️

    @deepdeep1051@deepdeep1051 Жыл бұрын
  • App ji the interview dekhna bahut changa lagya,God bless you forever 💖💖

    @renukaahuja664@renukaahuja664 Жыл бұрын
  • Pakistan punjab che bht fan ny pa g dy

    @zuhairrajput4900@zuhairrajput4900 Жыл бұрын
  • ਭਾਜੀ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕੀ ਤੁਹਾਡੇ ਨਾਲ ਆਹਮੋ ਸਾਹਮਣੇ ਬੈਠੇ ਕੇ ਦਿਲ ਦੀਆਂ ਗੱਲਾਂ ਕਰਨੀਆਂ ਹਨ ਵਾਹਿਗੁਰੂ ਜੀ ਜੇਕਰ ਸਾਡੇ ਤੇ ਤਰਸ ਆਇਆ ਫਿਰ ਜ਼ਰੂਰ ਮੁਲਾਕਾਤ ਕਰਾਉਣ ਗੇ ਤੁਹਾਡੇ ਨਾਲ ਭਾਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🙏🙏🙏🙏 ਵਾਹਿਗੁਰੂ ਜੀ ਸਾਡੇ ਘੁੱਗੀ ਭਾਜੀ ਨੂੰ ਤੇ ਭਾਜੀ ਦੇ ਸਾਰੇ ਪ੍ਰੀਵਾਰ ਨੂੰ ਹਮੇਸ਼ਾ ਤੰਦਰੁਸਤੀਆ ਬਖਸ਼ਿਸ਼ ਕਰਨੀਆਂ ਜੀ ਤੇ ਹਮੇਸ਼ਾ ਚੜ੍ਹਦੀਆ ਕਲਾ ਵਿੱਚ ਰੱਖਣਾ ਜੀ ਵਾਹਿਗੁਰੂ ਜੀ ❤️❤️❤️❤️🙏🙏🙏👌👌👍👍

    @sarbjeetsinghkotkapuracity7206@sarbjeetsinghkotkapuracity7206 Жыл бұрын
  • ਸਰਦਾਰੀ ਕਾਇਮ ਰੱਖਣ ਲਈ ਸੁਕਰੀਆ tohada ਪੱਗ ਵੀ ਵਧੀਆ ਬਣਦੇ ਹੋ ਤੁਸੀਂ,, ਰੱਬ ਹਮੇਸ਼ਾ ਚੜਦੀ ਕਲਾ ਰੱਖੇ

    @PardeepSingh-kc3hj@PardeepSingh-kc3hj Жыл бұрын
  • ਗੁਰਪ੍ਰੀਤ ਘੁੱਗੀ ਜੀ ਬਹੁਤ ਹੀ ਵਧੀਆ ਐਕਟਰ ਹਨ ਜੀ

    @pritpalsingh5160@pritpalsingh5160 Жыл бұрын
  • ਹਰ ਇੱਕ ਬੰਦੇ ਦੀ ਇਕ ਕੀਮਤ ਹੁੰਦੀ ਹੈ ਜਦੋਂ ਉਸ ਨੂੰ ਮਿਲ ਜਾਂਦੀ ਹੈ ਓਹ ਓਦੋਂ ਹੀ perform ਕਰਦਾ

    @manidhillon9841@manidhillon9841 Жыл бұрын
  • Bhut wdeaaa vichaar 👍👍👍 God bless you ghughi bhajji... stay blessed always 🙏

    @kawaljeetkaur9488@kawaljeetkaur9488 Жыл бұрын
  • Gurpreet Bhaji Maja Aagiya Inrerview Da Te College Te Dhadda Pind Diya Yadan Vi Taja Ho Gaiyan Love You Ghuggi Bhaji

    @professionalstudiokartar@professionalstudiokartar Жыл бұрын
  • PURE SOUL GHUGGI BHA G LOVE FROM LEHNDA PUNJAB

    @omairfarooq7962@omairfarooq7962 Жыл бұрын
  • Love you paa ji .From Pakistan

    @waqasbaloch3990@waqasbaloch3990 Жыл бұрын
  • We are fan of Ghuggi ji since our childhood...... 👍👍all the very best for upcoming movie.....

    @anishurani9391@anishurani9391 Жыл бұрын
  • Tuhadi is interview to bhut kuch sikhan nu milda hai. 🙏🙏👍👍💯💯🎉🎉 Tusi hamesha best Rahoge

    @preet8866@preet886610 ай бұрын
  • ਬਹੁਤ ਖੂਬਸੂਰਤ ਅੰਦਾਜ਼ 🙏🙏🙏

    @subhashparas270@subhashparas270 Жыл бұрын
  • Ghughi bhai ji tuci great ho ....ur in my childhood memories and many more

    @sandeepmotivationalspeaker7266@sandeepmotivationalspeaker7266 Жыл бұрын
  • Lots of love ❤️ from Pakistan

    @hamzabaloch6982@hamzabaloch6982 Жыл бұрын
  • Bhoot sidia gaala kitia very nice Ghuggi

    @depygrewalgrewal2480@depygrewalgrewal2480 Жыл бұрын
  • Love u ghugi ji.you are great

    @raghbirsinghdhindsa3164@raghbirsinghdhindsa3164 Жыл бұрын
  • Legend of India ,not only punjab👍

    @sunnyrastin@sunnyrastin Жыл бұрын
  • Gurpreet Veerji seriously gareeb ko nahi puchta specially in film industry...mera bhi shuk tha nd hai but souchtet shouchtey peeche rah gayi ..

    @thesimrenofficial5798@thesimrenofficial5798 Жыл бұрын
  • ਸਰਦਾਰ ਗੁਰਪ੍ਰੀਤ ਸਿੰਘ ਜੀ ਤੇ ਮਹਾਰਾਜ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    @mandeepSingh-kr6rq@mandeepSingh-kr6rq6 күн бұрын
  • ਭਾ ਜੀ ਬਹੁਤ ਵਧੀਆ ਇਨਸਾਨ ਹਨ

    @TATATALKCH@TATATALKCH Жыл бұрын
  • Speaks from the heart.....no wonder people connect with him !!

    @blackswan6963@blackswan6963 Жыл бұрын
  • Watching you from your first serial to comedy to serious role in ardas kara,,,you are really marvellous actor🙏

    @onlinesk341@onlinesk341 Жыл бұрын
  • i m from pakistan Gurpreet Ghuggi great actor love you pa ji punjabi movies better then Hindi movies

    @irfanmehmood96@irfanmehmood96 Жыл бұрын
  • Love his acting.

    @malkeitkaur3046@malkeitkaur3046 Жыл бұрын
  • ਬਹੁਤ ਵਧੀਆ ਕਲਾਕਾਰ ਗੁਰਪ੍ਰੀਤ ਘੁੱਗੀ

    @kuldipbajwa8385@kuldipbajwa8385 Жыл бұрын
  • ਬਹੁਤ ਵਧੀਆ ਗੁਰਪ੍ਰੀਤ ਘੁੱਗੀ ਵੀਰ 👍

    @harjeetsingh4376@harjeetsingh4376 Жыл бұрын
  • BBC punjabi god bless you

    @gurinderjitnagra7199@gurinderjitnagra7199 Жыл бұрын
  • Sidhu veery na name aty ha mri ankhen bar ai miss u sidhu veery love u

    @zuhairrajput4900@zuhairrajput4900 Жыл бұрын
  • ਘੁੱਗੀ ਬਾਈ ਦੀਆਂ ਗੱਲਾਂ ਅਰਥ ਭਰਪੂਰ ਹੁੰਦੀਆਂ ਨੇ

    @gurjeetsingh5877@gurjeetsingh5877 Жыл бұрын
  • Guggi 🕊🕊🕊🕊🕊🕊🕊🕊🕊 Minhas sir sooo GooD perfsor

    @sevenriversrummi5763@sevenriversrummi5763 Жыл бұрын
    • Good luck 🤞 your

      @tarlochanbainka2535@tarlochanbainka2535 Жыл бұрын
  • Champion.....yaad hai.... love you sir

    @HappySingh-lq3rz@HappySingh-lq3rz Жыл бұрын
  • Pakistani Punjabi Kudiyaa must take inspiration from "Tahira" how beautifully She Speaks Punjabi .... & Literally "PUNJABI IS BEAUTIFUL LANGUAGE!!!"

    @memyself9959@memyself9959 Жыл бұрын
  • Nice interview God bless you

    @piyushsaggar1278@piyushsaggar1278 Жыл бұрын
  • Ghuggi sir love from Jammu... Tuhadi acting bhot psnd krda ma

    @Nassirkhan0987@Nassirkhan0987 Жыл бұрын
  • KUGI Veer ji tuhadi ate tuhade parivar di sachi mehnat noo big salute. Balwinder singh Inspector RPF now rtd.

    @BalwinderSingh-dg3hz@BalwinderSingh-dg3hz Жыл бұрын
  • Great! God bless you.

    @neenak3795@neenak3795 Жыл бұрын
  • Very sincerest artist

    @RajinderSingh-wi8jl@RajinderSingh-wi8jl Жыл бұрын
  • Struggle ton success tak da safar God bless you 🙏

    @kuldeepjoshi4258@kuldeepjoshi4258 Жыл бұрын
  • Very nice interview God bless you always

    @GurpreetSingh-ls8jf@GurpreetSingh-ls8jfКүн бұрын
  • Bahut Vadhiya interview

    @suchasingh2663@suchasingh2663 Жыл бұрын
  • Love ❤️ Punjab

    @m.sajjadrajpootm.sajjadraj710@m.sajjadrajpootm.sajjadraj710 Жыл бұрын
  • Love you brother ❤

    @pakistan8391@pakistan8391 Жыл бұрын
  • Gurpreet best actor best speech best insaan

    @jaswinderbilga524@jaswinderbilga524 Жыл бұрын
  • Love n true respect for gugghi paji , dil di sirf ek icha ki tuhanu milna bus maran to pehla 🙏

    @harpreetrathore2076@harpreetrathore2076 Жыл бұрын
  • Super intellect ... Ghuggi bhaaji ... But we would love to get ur take on black punjab ie siddu mossewala .... We r happy u taking abt complete punjab

    @lukhnovifashion7567@lukhnovifashion7567 Жыл бұрын
  • Gurpreet sir bahut vadiya veechar 🙏🙏

    @dinaarmychanel8453@dinaarmychanel8453 Жыл бұрын
  • Great peoples always do great work

    @zariqmin2102@zariqmin2102 Жыл бұрын
  • You both are so adorable 🥰 I appreciate you guggi sir

    @neverendingtravels9112@neverendingtravels9112 Жыл бұрын
  • My favorite actor Gurpreet guggi and Harbhajan mann

    @shahzaibahmad786@shahzaibahmad786 Жыл бұрын
    • Wow..mere v😇😇

      @GurpreetSingh-qu1hk@GurpreetSingh-qu1hk Жыл бұрын
    • Gg

      @shahzaibahmad786@shahzaibahmad786 Жыл бұрын
  • Nice interview..... Gurpreet Ghuggi ji, our ancestral village Gahrowal is nearby your ancestral village - Kullamandiala. Waheguru ji ka khalsa waheguru ji ki Fateh.... 🙏🙏🙏

    @harimeetkaurmarwah1907@harimeetkaurmarwah1907 Жыл бұрын
  • love from Pakistan. one of my favourite actor

    @usmankhaki@usmankhaki Жыл бұрын
  • A very nice interview.The correspondent should have avoided using words regarding background of Gurpreet Ji.She used it repeatedly.Using "Humble" should have been more appropriate

    @gurindersingh9830@gurindersingh9830 Жыл бұрын
  • very down to earth person... a great comedian

    @ManuYoga007@ManuYoga007 Жыл бұрын
  • Love you Pa g. Tanu dekh k bari khushi hondi a. ❤️❤️✅

    @alihaiderkahloon@alihaiderkahloon Жыл бұрын
  • No.1 kalakar Hai bai bhot time ton dekh rahe a bai nu

    @brinder2016@brinder2016 Жыл бұрын
  • We love you Gurpreet Sir

    @harry5727@harry5727 Жыл бұрын
  • Great personality.

    @Sachinsingh-od9yd@Sachinsingh-od9yd11 ай бұрын
  • Gugi ji blessings

    @singhrasal8483@singhrasal8483 Жыл бұрын
  • God bless you

    @AshokKumar-hn6qp@AshokKumar-hn6qp Жыл бұрын
  • ਬਹੁਤ ਵਧੀਆ ਜੀ

    @RobinSingh-sg1xi@RobinSingh-sg1xi Жыл бұрын
  • Guggi saday Narowal tu hai. More power to you Brother

    @immrankhalid@immrankhalid Жыл бұрын
  • घुग्गी जी कितनी प्यारी बेटी है सर, इस बेटी को पंजाबी फिल्म में मौका मिला है ना?❤❤❤

    @GhulamFareed-iv4zx@GhulamFareed-iv4zx10 ай бұрын
  • ਘੁੱਗੀ ਵੀਰ ਵਧੀਆ ਕਲਾਕਾਰ ਹਨ

    @balkaransingh9650@balkaransingh9650 Жыл бұрын
  • ਇੰਟਰਵਿਊ ਬਹੁਤ ਵਧੀਆ ਹੈ ।

    @pashminderkaur9947@pashminderkaur9947 Жыл бұрын
  • Truthful soul......

    @old-school221B@old-school221B Жыл бұрын
  • ਬਹੁਤ ਹੀ ਵਧੀਆ ਵੀਡਿਓ ਹੈ 👌👌👌👌👍👍👍👍👍

    @KaramjitMastana@KaramjitMastana3 ай бұрын
  • Saare artist bahut khush hoye aa Maan de CM ban'n te, bas Ghuggi nu shad ke

    @gurjeetgill11022@gurjeetgill11022 Жыл бұрын
  • Great man and good interview of BBC

    @Sandeepkumar-qq9eh@Sandeepkumar-qq9eh Жыл бұрын
  • Very nice interview 👌👌

    @gaganwadhwa9535@gaganwadhwa9535 Жыл бұрын
  • ਬਹੁਰ ਸਿੱਖਿਆ ਵਾਲੇ ਤੇ ਸੇਧ ਦੇਣ ਵਾਲੇ ਤਜ਼ਰਬੇ ਸਾਂਝੇ ਕੀਤੇ ਨੇ ਘੁੱਗੀ ਭਾਜੀ ਨੇ

    @deepakagnihotri7095@deepakagnihotri7095 Жыл бұрын
  • Good

    @shahzaibahmad786@shahzaibahmad786 Жыл бұрын
  • love u gurpreet bhaji

    @mukhwindergill5084@mukhwindergill5084 Жыл бұрын
  • ਘੂਗੀਜੀ ਦਾ ਪਰਛਾਵੇ ਸੀਰਿਯਲ ਬਹੂਤ ਮਸ਼ਹੂਰ ਹੌਯਾਸੀ

    @gurpalsingh1593@gurpalsingh1593 Жыл бұрын
  • Paji da nme lya jana chahiye Podcast wch...guggi na bolo ta theek lge kyunki ehan de vichr sare artist nlo... BST aaa

    @manjindersinghgill5375@manjindersinghgill53752 ай бұрын
  • Guru sahib chardikla bakhshan

    @kamalsidhu2789@kamalsidhu2789 Жыл бұрын
  • Best actor ਗੁੱਗੀ sir

    @vickystyle7047@vickystyle7047 Жыл бұрын
  • Best actor ghuggi bhaji

    @lakhwindersingh9429@lakhwindersingh9429 Жыл бұрын
  • Love from Pakistan Punjab

    @JeromeWilliam777@JeromeWilliam7776 ай бұрын
  • Kiteai zee news ch Nai chlai gayai sir

    @rng875@rng875 Жыл бұрын
  • ਤਾਹਿਰਾ ਜੀ ਤੁਹਾਡੀ ਆਵਾਜ਼ ਕਿੰਨੀ ਸੋਹਣੀ ਆ ਬੋਲਦੇ ਬੜੇ ਚੰਗੇ ਲੱਗਦੇ ਆ

    @gurpreetsingh-ov3vp@gurpreetsingh-ov3vp Жыл бұрын
    • Line sai lg gai...

      @paramsunny@paramsunny Жыл бұрын
    • Ghuggi di v lelo thori jhi......... Khabr saar

      @breakberall0009@breakberall0009 Жыл бұрын
    • ਬਿਲਕੁਲ

      @msshergill1112@msshergill1112 Жыл бұрын
    • 121@@paramsunny

      @SURINDERSINGH-if2ip@SURINDERSINGH-if2ip Жыл бұрын
    • Waaah wai waaah… comment shi aaa par teri gal ni ban ni,, eho jehe anchor lyi apa lakha cho ik aaa,,, te aap hi wekhlo k kdo ayi wari apni…. Lakh baad …… so thoda soch k, k apni phunch to bahr a eh sabh kujh

      @jaskaranbrar5657@jaskaranbrar5657 Жыл бұрын
  • You are the best ghughi paji jug jug jiyo jawaniya mano

    @shivamthakur-sx3rh@shivamthakur-sx3rh Жыл бұрын
  • Bhout vdiya g🙏 wmk🤍

    @simranjitkaurphhpchd7319@simranjitkaurphhpchd7319 Жыл бұрын
  • Very very nice Gurpreet Singh ji

    @dalbirsinghgrewal4531@dalbirsinghgrewal45313 ай бұрын
  • ਗੁਰਪ੍ਰੀਤ ਵੀਰੇ ਦਿੱਲੀਓਂ ਚਲ ਰਹੀ ਹੈ ਜਾਂ ਪੰਜਾਬ ਤੋਂ ਇਹ ਮਾਇਨੇ ਨਹੀਂ ਰੱਖਦਾ ਮਾਈਨੇ ਇਹ ਰੱਖਦਾ ਕਿ ਸਰਕਾਰ ਪੰਜਾਬ ਦੇ ਹੱਕਾਂ ਲਈ ਕੰਮ ਕਰ ਰਹੀ ਹੈ ਕਿ ਨਹੀਂ। ਬਾਕੀ ਤੁਹਾਡੀ ਇਨਟਰਵਿਓ ਬਹੁਤ ਵਦੀਆ ਲੱਗੀ 🙏🙏

    @sukhvirdhillon7099@sukhvirdhillon7099 Жыл бұрын
KZhead