Babbu Maan - Kirdaar | Velly Laane | Latest Punjabi Song 2024

2024 ж. 27 Нау.
321 162 Рет қаралды

Song - Kirdaar
Singer / Lyrics / Composer - Babbu Maan
Album - Velly Laane
MixMaster - Bhanu Partap Thakur
© Babbu Maan
#Kirdaar #BabbuMaan #vellylaane
Listen Velly Laane Full Album
Apple Music : / velly-laane
Amazon : music.amazon.in/albums/B0CVXS...
Spotify : open.spotify.com/track/4yh9P6...
Jiosaavn : www.jiosaavn.com/song/velly-l...
Wynk : wynk.in/music/song/velly-laan...
Kkbox : www.kkbox.com/tw/en/album/9_k...
Shazam : www.shazam.com/en-gb/song/173...
Subscribe Official Channel - goo.gl/6HLLiV
Twitter - / babbumaan
Instagram - / babbumaaninsta
Digitally Powered By - Bull18 [ / bull18network ]

Пікірлер
  • ਪਹਿਲਾ ਹੀ ਗਾਣਾ ਚਿਬ ਕੱਢ ਤੇ ਬੱਬੂ ਬਾਈ ਹਜੇ ਪੂਰੀ ਐਲਬਮ ਆਉਣੀ ਆ😊

    @sanjeevbeimaan2576@sanjeevbeimaan2576Ай бұрын
    • 🎉

      @entertainment4523@entertainment452329 күн бұрын
  • ਭਰ ਭਰਕੇ ਬਰੂਦ ਸਬਦਾਂ ਦਾ ਐਲਬਮ ਬਣਾਈ ਐ ਆਉਂਦਾ ਮੁੰਡਾ ਮਾਨਾਂ ਦਾ ਵੈਲੀ ਲਾਣੇ ਜਲਦ ਆਈ ਐ

    @sukhwinder293@sukhwinder293Ай бұрын
    • Khich ke rakh 22 love you maan saab

      @LuckyCombinlovers@LuckyCombinloversАй бұрын
  • ਦੇਖਲੈ ਨੀ ਮਾਏ 49 ਸਾਲਾਂ ਦਾ ਹੋ ਗਿਆ ਤੇਰਾ ਮਾਨ ਬੇਈਮਾਨ ਦੁਆ ਕਰਦਾ ਹਾਂ ਕੋਈ ਖੁਦਕੁਸ਼ੀ ਨਾ ਕਰੇ ਮਜ਼ਦੂਰ ਤੇ ਕਿਰਸਾਨ ਹਾਂ ਜੀ ਇੱਕ ਗੱਲ ਹੋਰ ਸੁਣੋ #ਖੰਟੀਏ ਨੂੰ, ਜੇ ਲੈਣਾ ਦੁਨੀਆਦਾਰੀ ਦਾ ਗਿਆਨ ਬਾਈ ਬੱਬੂ ਮਾਨ ਦੇ ਜਨਮਦਿਨ ਦੀਆਂ ਸਾਰੇ ਫੈਨਜ ਨੂੰ ਲੱਖ ਲੱਖ ਮੁਬਾਰਕਾਂ 🎂🎂🎂🎂 ਵਾਹਿਗੁਰੂ ਤੰਦਰੁਸਤੀ ਬਖ਼ਸ਼ੇ 🙏🏻🙏🏻🙏🏻 #ਪੰਜਾਬ_ਪੰਜਾਬੀਅਤ_ਜ਼ਿੰਦਾਬਾਦ #ਕਿਸਾਨ_ਮਜਦੂਰ_ਏਕਤਾ_ਜ਼ਿੰਦਾਬਾਦ #HappybirthdayBabbuMaan #babbumaanbirthday #VellyLaane #FullAlbum #OutNow Babbu Maan Zindabaad

    @satgursingh2453@satgursingh2453Ай бұрын
  • ਸਿਰਾ ਲਾਇਆ ਪਿਆ ਉਸਤਾਦ ਜੀ ।। Love you Maan saab ਬਹੁਤ ਸਾਰਾ।। ਮਾਲਕ ਸੋਨੂੰ ਮੇਰੀ ਉਮਰ ਵੀ ਲਾ ਦੇ।। ਅਸੀ ਐਸੇ ਤਰਾ ਸੋਹਣੇ ਸੋਹਣੇ ਗੀਤ ਸੁਣਦੇ ਰਹੀਏ ❤❤

    @maanstetus____0361@maanstetus____036126 күн бұрын
  • ਸ਼ੌਂਕ ਹਥਿਆਰਾਂ ਦਾ ਨਾਲਦੇ ਗਾਣੇ ਵੀ ਸੁੱਟ ਬਾਈ ਸਿਰਾ ਲਾਦੇ ⚡⛳

    @harrywahla@harrywahlaАй бұрын
    • Dekhi chll hun banda ki 🧨

      @Sanjeevnivadha.@Sanjeevnivadha.Ай бұрын
    • Shonk da gerda ,32lakh ,galsi ,velly lane sare chkve ne ..

      @beantsingh3279@beantsingh3279Ай бұрын
    • 🎉

      @entertainment4523@entertainment452329 күн бұрын
    • Ik Jia kade b aa sakda

      @ilovepawan1349@ilovepawan134928 күн бұрын
  • ਮਾਂ ਪਿਓ ਦੇ ਰਾਹ ਤੇ ਚੱਲਕੇ ਸਬਰ ਕਮਾਇਆ ਏ ❤

    @dev_xclnc@dev_xclncАй бұрын
    • Please copy and msg me these lines Thanks

      @gurjeetvirk9646@gurjeetvirk964616 күн бұрын
    • @@gurjeetvirk9646 where I can msg

      @dev_xclnc@dev_xclnc16 күн бұрын
  • ਬਹੁਤ ਵਧੀਆ ਲਿਖਿਆ ਤੇ ਗਾਇਆ ਬਾਈ ਬੱਬੂ ਮਾਨ ਨੇ Jassa Sandhu jagraon tu bai da katad fann

    @jassasandhujassasandhuja-iu4um@jassasandhujassasandhuja-iu4um13 күн бұрын
  • Worldwide itune trending #41 without paid parmotion ਯੂ ਟਿਊਬ #8 music video #8 itune ਇੰਡੀਆ #babbumaan

    @Bishnoi_07146@Bishnoi_0714628 күн бұрын
  • ❤❤❤❤ 29 ਮਾਰਚ ਦਾ ਦਿਨ ਬੜਾ ਖਾਸ ਬੱਲੀਏ ਜੰਮਿਆ c ਕਲਾਕਾਰਾਂ ਦਾ ਬਾਪ ਬੱਲੀਏ❤

    @swagrecords5948@swagrecords5948Ай бұрын
    • Att

      @hhhhjjjj1@hhhhjjjj1Ай бұрын
    • @@khushhalsingh795 ਕਮੈਂਟ ਡਿਲੀਟ ਕਰ ਮੈਂ ਬੱਬੂ ਮਾਨ ਦਾ ਫ਼ੈਨ ਆ ਤੇਰੀ ਬੁੰਡ ch ਉਂਗਲ ਪਾਕੇ ਉੱਪਰ ਚੱਕ ਦੇਣਾ

      @swagrecords5948@swagrecords5948Ай бұрын
    • ​@@khushhalsingh795bhede hje v tika ni aya tnu aj tn tik ja tere bura da jnmdin a

      @gavansingh7620@gavansingh7620Ай бұрын
    • ​@@khushhalsingh795tere vrga ik ghussa c oh ehoji galla krda fer raah ch ude ptake pate ditte reejh naal fer usto asla vi ni chlla hoy😂😂😂😂 naa unu gaddi ditti kise bhed ne hospital tk leke jaan nu😂😂😂

      @parvindersingh8966@parvindersingh8966Ай бұрын
    • ​@@khushhalsingh795teri budi di leni

      @jatindersingh6292@jatindersingh6292Ай бұрын
  • ਜਨਮਦਿਨ ਮੁਬਾਰਕ ਮਾਨ ਸਾਬ🎉🎉🎉🎉🎉🎉🎉

    @vishalkamboj5296@vishalkamboj5296Ай бұрын
    • ਜਨਮ ਦਿਨ ਦੀਆਂ ਮਾਨਾ ਬਹੁਤ ਬਹੁਤ ਮੁਬਾਰਕਾਂ

      @newstarstudio7978@newstarstudio7978Ай бұрын
  • ਤੂੰ ਮੇਰੀ ਮਿੰਸ ਇੰਡੀਆ ਤੋਂ ਲੈਕੇ ਵੈਲੀ ਲਾਣੇ ਤੱਕ 20 ਸਾਲ ਬੀਤ ਗਏ ਬਾਈ ਜੀ ਨੂੰ ਸੁਣਦੇ ਸੁਣਦੇ 😮😮

    @Leo-Music..432@Leo-Music..43228 күн бұрын
    • 24saal bro😊👉1999 ch Ayi c Tu Meri Miss India 💿

      @AmmandeepSingh-ru4gn@AmmandeepSingh-ru4gn27 күн бұрын
  • ਲਵ ਯੂ ਬੱਬੂ ਮਾਨ ਸਾਬ੍ਹ ਜੀ ❤

    @sukhdevsinghdhaliwal-oh9rz@sukhdevsinghdhaliwal-oh9rz14 күн бұрын
  • ਇਹ ਧੁਨਾਂ ਉੱਥੇ ਪਹੁੰਚਦੀਆਂ ਹਨ ਜਿੱਥੇ ਦੁਨੀਆਂ ਦੀ ਸੋਚ ਕਦੇ ਨਹੀਂ ਪਹੁੰਚ ਸਕਦੀ। Nice song Ustaad ji 💯🌺 ਵਾਹਿਗੁਰੂ ਮੇਹਰ ਕਰੇ 💖🙏

    @_Ankush_hARiPuRiYA_HR@_Ankush_hARiPuRiYA_HRАй бұрын
  • ਸਾਰੇ ਮਾਨ ਫੈਨ'ਸ ਨੂੰ ਬੇਨਤੀ ਹੈ ਕਿ ਬਾਈ ਦੇ ਜਨਮ ਦਿਨ ਤੇ Cake ਕੱਟਣ ਤੋ ਗੁਰਹੇਜ ਕਰੀਏ ਤੇ ਬਾਈ ਦੀ ਅਤੇ ਪੰਜਾਬ ਪੰਜਾਬੀਅਤ ਦੀ ਚੱੜਦੀਕਲਾ ਦੀ ਅਰਦਾਸ ਕਰੀਏ..... ਸੁੱਖਮਨੀ ਸਾਹਿਬ ਜਾ ਹੋਰ ਜਾਪ ਕਰਕੇ ਵਾਹਿਗੁਰੂ ਕਰੇ ਸੱਭ ਦੀ ਮਨੋ ਕਾਮਨਾ ਪੁਰੀ ਕਰੇ...... ਆਓ ਸਾਰੇ ਵੀਰ ਜੋ ਜੋ ਵੀ ਬਾਈ ਨੂੰ ਪਿਆਰ ਕਰਦੇ ਨੇ ਬੱਬੂ ਬਾਈ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ

    @37aala@37aalaАй бұрын
  • ❤ਆਈ ਲਵ ਯੂ ਉਸਤਾਦ ਜੀ ਤੁਹਾਡੀ ਆਵਾਜ਼ ਸੁਣੀ ਤਾਂ ਅਸੀਂ ਤਰਸ ਰਹੇ ਹਾਂ ਤੇ❤

    @user-so4xr8lz8o@user-so4xr8lz8o26 күн бұрын
  • Eh geet bhut underrated reha album cho, Bhut sohna geet aa yaar eh, bda dungga likhya jatt ne geet nu, Lyrics 🔥 Music 🔥 Composition 🔥 Vocals 🔥

    @arshgill7608@arshgill760812 күн бұрын
  • ਬੈਰੀ ਬੈਰੀ ਅੱਤ ਲਿਰਿਕਸ ਮਿਊਜ਼ਿਕ ਬੋਆਇਸ ਵਾਹ ਕਿਆ ਬਾਤ ਹ ਮਾਨ ਸਾਹਿਬ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਹੈਪੀ ਬਰਥਡੇ ਟੂ ਯੂ ਮਾਨ ਸਾਹਿਬ ਜੀ❤❤❤

    @RajeevSharma-sy9ks@RajeevSharma-sy9ksАй бұрын
    • Music yar live Gaya c bhut vadiya c

      @mohitdua8667@mohitdua8667Ай бұрын
  • ਮਾਨ ਵ ਓਹੀ ਫੈਨ ਵੀ ਓਹੀ ਰੂਹਾਂ ਵਾਲੇ ਪਿਆਰ ਨਹੀਂ ਬਦਲਦੇ 😇 ਜਨਮਦਿਨ ਮੁਬਾਰਕ ਜੱਟਾ 🎂❤️‍🔥

    @sonumatharu4848@sonumatharu4848Ай бұрын
  • ਜੀਉ ਉਸਤਾਦ ਜੀ ❤

    @sukhdevsinghdhaliwal-oh9rz@sukhdevsinghdhaliwal-oh9rz27 күн бұрын
  • ਮੈ 🅱️Ⓜ️ਤੁਸੀ ਮੇਰਾ ਮਾਣ 2 ਅਪ੍ਰੈਲ 2024 ਖਾਲਸਾ ਕਾਲਜ ਸੈਕਟਰ 26 ਆਜੋ ਫਿਰ ਲਾਈਏ ਰੋਣਕਾ🔥🔥

    @Imsattabajheri@ImsattabajheriАй бұрын
  • ਕਿਥੋ ਇਨਾ ਸਿੱਖਣਾ ਸੀ ਕਿੱਥੋਂ ਇਨਾ ਸੁਣਣਾ ਸੀ ਜੇ ਤੂੰ ਨਾ ਗਾਉਂਦਾ ਮਨਾ ਕਿਹਨੂੰ ਸੁਣਾ ਸੀ ਕਿਨੂੰ ਸੋਨਾ ਸੀ 💗....

    @sahilheer5252@sahilheer5252Ай бұрын
  • Never repeat any composition ਤਾਲੀਮ ਬੜੀ ਟੇਢੀ ਖੰਟਵਾਲੇ ਤਾਲਿਬ ਦੀ ❤

    @sukhdevgrewal978@sukhdevgrewal97828 күн бұрын
  • ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਪ੍ਰਮਾਤਮਾ ਲੰਮੀਆਂ ਉਮਰਾਂ ਬਖਸ਼ੇ ਅਤੇ ਤੁਸੀ ਪੰਜਾਬ ਪੰਜਾਬੀ ਪੰਜਾਬੀਅਤ ਦੀ ਸੇਵਾ ਇਸੇ ਤਰ੍ਹਾਂ ਕਰਦੇ ਰਹੋ

    @mohitbhart302@mohitbhart302Ай бұрын
  • ਰੂਹ ਦੀ ਖੁਰਾਕ ਸਾਡੀ ਜਾਨ ਬੇਈਮਾਨ ਲਵ ਯੂ ਉਸਤਾਦ ਬੱਬੂ ਮਾਨ ਹੈਪੀ ਬਰਥਡੇ ਉਸਤਾਦ ਬੱਬੂ ਮਾਨ ਕੱਟੜਾ ਫੈਂਨਾ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ 🎁🎁🎁🎁🎂

    @sanju_thapar@sanju_thaparАй бұрын
  • After 7 months listening bai g, centre katt K aaya, massa suneya bai taras gye c

    @BaljeetSingh-lk5pn@BaljeetSingh-lk5pn11 күн бұрын
  • Love you maan Saab ji rabb tuhanu cardikala vich rakhe ji

    @SukhdeepSingh-un5hn@SukhdeepSingh-un5hn29 күн бұрын
  • ਜ਼ਿੱਦੀ ਤੇ ਸਾਈਕੋ ਮਨ ਨੂੰ ਉਡਾਰ ਬਣਾਇਆ ਏ 👌👌🔥🔥🦅

    @balpreetsidhu30@balpreetsidhu30Ай бұрын
    • 🎉

      @entertainment4523@entertainment452329 күн бұрын
  • ਸ਼ੁਰੂ ਤੋ ਹੁਣ ਤੱਕ ਇੱਕ ਸਟੈਂਡ ਵਾਲਾ ਇਨਸਾਨ, ,,,ਸਾਰੀ ਦੁਨੀਆ ਦਾ ਚਾਹੇਤਾ ਉਸਤਾਦ, ,,, ਬਾਈ ਬੱਬੂ ਮਾਨ, ,,,,

    @gurjitsingh7253@gurjitsingh7253Ай бұрын
    • ❤❤❤❤❤

      @GurpreetSingh-jx6fd@GurpreetSingh-jx6fd28 күн бұрын
  • .......ਹੋਲ਼ੀ ਹੋਲੀ ਮੁਕਦਾ ਜਾਂਦਾ ਪੱਤਣ ਪਾਣੀ ਦਾ ਬੋਹਤਾ ਚੰਗਾ ਨੀ ਐਂਡ ਨੀ ਲੱਗਦਾ ਵਤਨ ਕਹਾਨੀ ਦਾ ਬਈ ਤੁਸੀਂ ਫਸਲਾਂ ਨੂ ਰੋਣੇ ਆ ਥੋੜੇ time ਏਥੇ ਘਾਹ ਨਹੀ ਹੋਣਾ ਪੁਤ ਬਨ ਜਾਏਂਗੇ ਲਾਸ਼ਾ ਪਰ ਵਿਚ ਸਾਹ ਨਹੀਂ ਹੋਣਾ.............. ਹਰ ਹਰ mahadev 🔱🔱🔱

    @BossMusica-cu8nl@BossMusica-cu8nl16 күн бұрын
  • ਪਿਤਾ ਸ਼੍ਰੀ ਆਫ ਪੰਜਾਬੀ ਸੰਗੀਤ ਇੰਡਸਟਰੀ ਲਾਈਵ ਕਿੰਗ ਮਿਊਜਿਕ ਲਿਰਿਕਸ ਐਂਡ ਪਰਫੌਰਮੰਸ ਸਾਰੇ ਹੀ ਐਂਡ ਅੱਤ ਕਿਆ ਬਾਤ ਹੈ ਵਾਹਿਗੁਰੂ ਕਰੇ ਚੜਦੀ ਕਲਾ ਵਿੱਚ ਰਹੋ ਮਾਨ ਸਾਹਿਬ ਜੀ ਉਹ ਵਾਹਿਗੁਰੂ ਅੱਗੇ ਇਹੀ ਅਰਦਾਸ ਹੈ ਮੇਰੀ! ਕੱਟੜ ਫੈਨਾਂ ਦੀ ਜਿੰਦਜਾਨ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    @RajeevSharma-sy9ks@RajeevSharma-sy9ksАй бұрын
  • ਲਾਇਕ ਠੋਕ ਕੇ ਪਹਿਲਾਂ, ਮਗਰੋਂ ਗੀਤ ਚਲਾਇਆ ਏ ❤❤❤❤🎉🎉🎉🎉

    @gopibeimaan@gopibeimaanАй бұрын
  • ਲਵ ਯੂ ਉਸਤਾਦ ਜੀ ❤❤

    @SukhdheepsinghSukhdeepsingh@SukhdheepsinghSukhdeepsinghАй бұрын
  • ਜਨਮ ਦਿਨ ਮੁਬਾਰਕ ਜੱਟਾ ਵਾਹਿਗੁਰੂ ਜੀ ਸਦਾ ਕੈਮ ਰੱਖਣ ❤❤

    @JassRatol@JassRatolАй бұрын
  • ਰੱਬਾ ਖੁਸ਼ ਰੱਖੀ ਹਮੇਸ਼ਾ ਸਾਡੀ ਜਾਨ ਨੂੰ🙏 ਚੜਦੀ ਕਲਾ ਵਿੱਚ ਰੱਖੀ ਸਾਡੇ ਉਸਤਾਦ ਬੱਬੂ ਮਾਨ ਨੂੰ 🥰🥰🥰🥰

    @goragill2324@goragill2324Ай бұрын
  • ਬਹੁਤ ਉੱਚਾ ਕੱਦ ਆ ਬਾਈ ਬੱਬੂ ਮਾਨ ਦਾ, ਬਹੁਤ ਗੀਤ ਏਦਾ ਦੇ ਪਏ ਨੇ ਜਿਹੜੇ ਪੂਰੀ ਧੱਕ ਪਾਉਣਗੇ ਅਤੇ ਅਜੇ ਤੱਕ ਰਲੀਜ ਹੀ ਨੀ ਕੀਤੇ 22 ne..

    @Sidhumoosewala55532@Sidhumoosewala5553227 күн бұрын
  • The G.O.A.T. Babbu maan sahab💯💯💯

    @gb7225@gb722525 күн бұрын
  • अपणी गायकी तै युवाओं के दिल प राज करण आले व #किसान_मजदूर की आवाज उठाने वाले पंजाबी गायक उस्ताद #बब्बू_मान को जन्मदिन की बहुत बहुत बधाई 🙏 #बिलबॉर्ड लिस्ट में जाने वाला पहला नाम बब्बू मान ❣️

    @Joyalvlogs@JoyalvlogsАй бұрын
  • Happy Birthday, Babbu Maan! 🌟 Here's to a lifetime filled with melody, meaning, and magic. Your music resonates deeply with countless hearts, weaving tales that transcend time. May your journey be adorned with continued success, boundless creativity, and endless joy. Cheers to celebrating you today and every day! 🎶🎂 #HappyBirthdayBabbuMaan

    @ultimatejassal2236@ultimatejassal2236Ай бұрын
  • Tu meri Miss India toh le ke Aaj velly lane tak ustad babbu maan nu hi suniya bai nu janm din Diya mubraka waheguru ustad babbu maan nu chardi kla vich rakhe love you bai ❤️❤️❤️❤️🙏

    @user-sg9jk3lp4w@user-sg9jk3lp4wАй бұрын
  • ਆਪ ਸੱਭ ਨੂੰ ਵੀ ਉਸਤਾਦ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ,,ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਆ ਕੀ ਉਸਤਾਦ ਬੱਬੂ ਮਾਨ ਜੀ ਅਤੇ ਉਹਨਾਂ ਦੇ ਕੋਨੇ ਕੋਨੇ ਵਿਚ ਵੱਸਦੇ ਚਹੇਤਿਆ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣਾ ਜੀ ,,, ਜਿੰਨੇ ਫ਼ੈਨ ਉਸਤਾਦ ਜੀ ਦੇ ਓਹਤੋ ਵੱਧ ਉਮਰਾਂ ਬਖਸ਼ਣਾ ਵਾਹਿਗੁਰੂ ਜੀ 🙏👑🤲🙏👑, Happy Birthday Ustad ji 🎂🎂🎉

    @user-wo3ke8by3k@user-wo3ke8by3kАй бұрын
  • ਸੋਹਣਾ ਬਾਈ ਗਾਣਾ

    @LAKHWINDERBHATHAL-vy1vk@LAKHWINDERBHATHAL-vy1vk26 күн бұрын
  • ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

    @user-mo4ju3mx5o@user-mo4ju3mx5o29 күн бұрын
  • ਆਪ ਜੀ ਨੂੰ ਜਨਮ ਦਿਨ ਦੀਆ ਬਹੁਤ ਬਹੁਤ ਮੁਬਾਰਕਾਂ ਉਸਤਾਦ ਜੀ ਪਰਮਾਤਮਾ ਤੁਹਾਨੂੰ ਛੱਡਦੀ ਕਲਾ ਵਿੱਚ ਰੱਖੇ 😊❤️

    @basantsingh841@basantsingh841Ай бұрын
  • ਮੈ ਕਿਰਦਾਰ ਬਣਾੲਿਅਾ ਕਮਾੲਿਅਾ ੲੇ.❤ love you ustaad ji sirra gal baat a ❤❤❤😍😍

    @ravimaan.9414@ravimaan.9414Ай бұрын
  • ਬਾਕਮਾਲ ਗੀਤ 🔥🔥 ਮਾਨਾਂ ਦਾ ਮਾਨ - ਬੱਬੂ ਮਾਨ

    @sukh7740@sukh774019 күн бұрын
  • Happy birthday ਉਸਤਾਦ ਜੀ ਰੱਬ ਥਾਨੁ ਹਮੇਸ਼ਾ ਖੁਸ਼ ਰੱਖੇ

    @sajanmahal3956@sajanmahal3956Ай бұрын
  • Gaana baad ch suni da.... Pehle like thoki da 👍👍❤️❤️

    @sunnysingh-hf3jo@sunnysingh-hf3joАй бұрын
    • ਸਹੀ ਗੱਲ ਐ ਬਾਈ

      @gurudeosy@gurudeosyАй бұрын
    • Bilkul 💯 Gaal hai bai Bomb 💣 Gaana 🎧

      @ameetcheema4456@ameetcheema4456Ай бұрын
    • Se bro

      @Beimaan_fan@Beimaan_fanАй бұрын
    • Happy birthday ustad ji❤️

      @amantv5602@amantv5602Ай бұрын
    • Shi h

      @prannabitkaan8162@prannabitkaan8162Ай бұрын
  • 29 ਮਾਰਚ ਦਾ ਦਿਨ ਬੜਾ ਖਾਸ ਬੱਲੀਏ ਜੰਮਿਆ ਸੀ ਕਲਾਕਾਰਾਂ ਦਾ ਬਾਪ ਬੱਲੀਏ ❤🥰🎂 29 ਮਾਰਚ ਦਾ ਦਿਨ ਬੜਾ ਖਾਸ ਬੱਲੀਏ ਜੰਮਿਆ ਸੀ ਕਲਾਕਾਰਾਂ ਦਾ ਬਾਪ ਬੱਲੀਏ ❤🥰🎂

    @chanothi7620@chanothi7620Ай бұрын
  • ਲੰਮੀਆਂ ਉਮਰਾਂ ਬਖਸ਼ੇ ਮਨਾ ਰੱਬ ਤੈਨੂੰ ਸਾਡੀ ਉਮਰ ਵੀ ਲੱਗ ਜਾਵੇ❤❤❤❤❤❤

    @HarmanSingh-qf4hl@HarmanSingh-qf4hlАй бұрын
  • ਸੁਭਾਅ ਹੀ ਬਦਲੇ ਆ,ਦਿਮਾਗ਼ ਉਹੀ ਆ🍁🔰 Babbu maan ustaad❤❤❤🎉🎉

    @ManpreetSingh-ol9dm@ManpreetSingh-ol9dmАй бұрын
  • ਸ਼ਬਦਾਂ ਦਾ ਸੌਦਾਗਰ ❤

    @sukhdevgrewal978@sukhdevgrewal97823 күн бұрын
  • 29 ਮਾਰਚ ਦਾ ਦਿਨ ਖਾਸ ਆ,,,, ਸਾਡੀ ਜਾਨ,,, ਸਾਡੇ ਮਾਨ ਦਾ ਜਨਮ ਦਿਨ ਆ❤️❤️❤️

    @rgillrgill9609@rgillrgill9609Ай бұрын
  • 29 ਮਾਰਚ ਵਾਲੇ ਦਿਨ ਬਹੁਤ ਵੱਡਾ ਗਿਫਟ ਦਿੱਤਾ ਆਲ ਫੈਨਸ ਨੂੰ❤❤❤❤❤❤❤

    @HarmanSingh-qf4hl@HarmanSingh-qf4hlАй бұрын
  • ਕਿਰਦਾਰ

    @user-jh2uk3tr5v@user-jh2uk3tr5v21 күн бұрын
  • ਸਾਰੇ ਪੈਸੇ ਹੀ ਬਣਾਉਂਦੇ ਇੱਕ ਸਾਡਾ ਮਾਣ ਹੈ ਜੋ ਕਿਰਦਾਰ ਬਣਾਉਂਦਾ ਹੈ❤👌

    @adab_punjab_@adab_punjab_22 күн бұрын
  • Happy birthday babbu maan ji 🎂🍰🎉🎉🎉 ....God bless you 🙏

    @user-co2kf7dj5j@user-co2kf7dj5jАй бұрын
  • ਵਾਹ ਜੀ ਵਾਹ ਮਾਨ ਜੀ ਕਿਆ ਹੀ ਬਾਤਾਂ ਨੇ 29 ਮਾਰਚ ਦਿਨ ਖ਼ਾਸ ਤੇ ਤੋਹਫ਼ਾ ਵੀ ਬਹੁਤ ਖ਼ਾਸ ਦਿੱਤਾ ਜੀ Love you Ustad Ji ❤❤❤

    @ehsaas_beimaan@ehsaas_beimaanАй бұрын
  • This is one of my favourite track from whole album❤❤ Old is gold ...Babbu Maan Real Punjabi Superstar ....🙏🙏🙏🙏

    @hemant88h@hemant88h26 күн бұрын
  • Great maan saab ji❤❤❤

    @jasvinderrai116@jasvinderrai116Ай бұрын
  • 29 ਮਾਰਚ ਦਾ ਦਿਨ ਬੜਾ ਖ਼ਾਸ ਬੱਲੀਏ,, ਜੰਮਿਆ ਸੀ ਕਲਾਕਾਰਾਂ ਦਾ ਬਾਪ ਬੱਲੀਏ!! #babbumaan ❤

    @gaggimaan7874@gaggimaan7874Ай бұрын
    • Happy Birthday ❤❤

      @satpalsingh7261@satpalsingh7261Ай бұрын
  • Happy birthday jatta❤ Rab ਤੁਹਡੀ ਉਮਰ ਲੰਮੀ kra ਤਾ ਸਾਨੂੰ ada ਦਾ song sunn ਨੂੰ mill da Ran ❤

    @santyjatt1984@santyjatt1984Ай бұрын
  • ਜ਼ਿਲ੍ਹਾ ਪਟਿਆਲੇ ਆਲੇ ❤

    @babbumaandsm3893@babbumaandsm389315 күн бұрын
  • ਯਾਰ ਫਾਜਿਲਕਾ ਤੋਂ

    @Punjabisurma@Punjabisurma29 күн бұрын
  • ਲੱਗਦਾ ਮਾਨਾ ਦੁਨੀਆ ਦਾ ਅੰਤ ਨੇੜੇ ਆ ਗਿਆ ਬਿਲਡਰ ਬਾਪੂ ਤੇਰਾ ਨੀ ਕੱਲ ਬੋਲੀ ਲਾ ਗਿਆ❤🅱️♏ ਬਾਵਾ ਕੱਟੜ ਫੈਨ ਬੱਬੂ ਦਾ

    @vickybawavirk1576@vickybawavirk157628 күн бұрын
  • Jug jug ਜਿਊਂਦੇ ਰਹਿਣ ਉਸਤਾਦ ji 🎉🎉🎉🎉🎉🎉

    @panjab_jind_Jaan@panjab_jind_JaanАй бұрын
  • ਏਹ ਗੀਤ ਘੱਟ ਤੋਂ ਘੱਟ 10 ਮਿੰਟ ਦਾ ਚਾਹੀਦਾ ਸੀ ❤❤❤❤❤

    @randeepbrar2177@randeepbrar2177Ай бұрын
  • 150k done organic view without paid parmotion.. Only ਫੈਨ ਪਾਵਰ trending music #10

    @Bishnoi_07146@Bishnoi_0714629 күн бұрын
  • ਨਾਂ ਕੋਈ ਸੀ ਤੇ ਨਾਂ ਕੋਈ ਹੈ ਤੇ ਨਾਂ ਹੀ ਕੋਈ ਹੋਣਾ ਸਦਾ ਬਹਾਰ ਬਾਈ ❤ ਬੱਬੂ ਮਾਨ ❤

    @yudhvirsingh2482@yudhvirsingh248229 күн бұрын
  • Happy birthday maan Saab ਤੇ ਸਾਰੇ ਮਾਨ ਫਨ ਨੂੰ ਬਾਈ ਦੇ ਜਮਨ ਦਿਨ ਦੀਆ ਮੁਬਾਰਕਾ🎉

    @avtarjassal1533@avtarjassal1533Ай бұрын
  • ੨ ਲਾਈਨਾ ਆਪਣੇ ਉਸਤਾਦ ਲਈ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਏ ਸਦਾ ਪੰਜਾਬ ਦੀ ਤੇ ਪੰਜਾਬੀਅਤ ਦੀ ਗੱਲ ਕਰੇ ਕਿਰਦਾਰ ਓਹਦਾ ਸਭ ਤੌ ਸੋਹਣਾ ਹੈ ਗੱਲ ਨਾ ਕਰਾ ਕਿਸੇ bollywood ਦੇ ਖਾਨ ਦੀ ਮੈਂ ਗੱਲ ਕਰਾ ਸਾਡੇ ਆਪਣੇ ਬੱਬੂ ਮਾਨ ਦੀ Happy Birthday ustaad g 🎉

    @GamerYT37664@GamerYT37664Ай бұрын
  • ਸ਼ੌਂਕ ਨਾਲ ਕੱਢੀ ਜੱਟ ਨੇ ਦੋ ਫੁੱਟ ਤੋਂ ਦੇਖੀ ਅੱਗ ਫੜਦੀ 🥃🥃🅱️♏ ਬਾਵਾ ਕੱਟੜ ਫੈਨ ਬੱਬੂ ਮਾਨ ਦਾ

    @vickybawavirk1576@vickybawavirk157628 күн бұрын
  • ਜਿਉਂਦੇ ਵਸਦੇ ਰਹੋ ਬੱਬੂ ਜੀ ਪਰਮਾਤਮਾ ਲੰਬੀ ਉਮਰ ਬਖਸ਼ੇ ਤੰਦਰੁਸਤੀ ਦੇਵੇ 🌹👏👏🌹🎂🪔🎉🎊🇺🇸ਜਨਮ ਦਿਨ ਦੀ ਵਧਾਈ ਹੋਵੇ

    @Rizzlor@RizzlorАй бұрын
  • One of the biggest personality ever made.... Philosopher Writer Singer Actor Director Producer Social worker 🔥❤ Nailed it

    @sunnysingh-hf3jo@sunnysingh-hf3joАй бұрын
  • ਜੱਟੀਏ ਸ਼ਰਾਬ ਦੀਏ ਮੱਟੀ ਏ ਤੈਨੂੰ ਪੀਣਗੇ ਨਸੀਬਾਂ ਵਾਲੇ🥃🥃

    @vickybawavirk1576@vickybawavirk157628 күн бұрын
  • ਲੰਮੀਆਂ ਉਮਰਾਂ ਬੱਖਛੇ ਰੱਬ ਤੈਨੂੰ ਮਾਨਾਂ ਸਾਡੀ ਉਮਰ ਵੀ ਲੱਗ ਜਾਵੇ 🎂

    @sukhpreetsidhushayri5727@sukhpreetsidhushayri5727Ай бұрын
    • ❤❤❤❤

      @vickysingla7413@vickysingla7413Ай бұрын
    • Omg

      @singhbinder1966@singhbinder1966Ай бұрын
  • Phla comment roop sarpanch himmatpura babbu maan jaan❤❤❤❤

    @virksarpanch@virksarpanchАй бұрын
  • ਉਸਤਾਦ ਜੀ ਤੁਹਾਨੂੰ ਜਨਮਦਿਨ ਦੀਆਂ ਲੱਖ ਲੱਖ ਵਧਾਈਆਂ ਹੋਵਣ ਬਾਬਾ ਜੀ ਚੜ੍ਹਦੀ ਕਲਾ ਚ ਰੱਖਣ ਇਵੇਂ ਤੁਹਾਡੇ ਗੀਤ ਆਉਂਦੇ ਰਹਿਣ ਤੇ ਅਸੀਂ ਨਜ਼ਾਰੇ ਲਈਏ

    @MAANSaab-fn6xu@MAANSaab-fn6xuАй бұрын
  • ਕੰਮ ਕਰਦਿਆਂ ਦਿਨ ਢੱਲ ਗਿਆ ਤੇ ਖਾਂਦੇ ਪੀਂਦਿਆਂ ਸ਼ਾਮ ਓ ਦੂਰ ਵੇਸੇਂਦਿਆਂ ਸੱਜਣਾਂ ਤੈਨੂੰ ਰਾਤ ਦਾ ਸਲਾਮ

    @babbumaandsm3893@babbumaandsm389325 күн бұрын
  • Ustaad Nu Janam din Di wish krn wale Kro like ❤️❤️❤️

    @Mogewala_record@Mogewala_recordАй бұрын
    • Bai❤

      @harman1192@harman1192Ай бұрын
    • ❤❤

      @sattasandhu6032@sattasandhu6032Ай бұрын
    • Happy birthday Bhai g

      @krishnalittera1552@krishnalittera1552Ай бұрын
    • A😊❤❤❤❤❤❤❤❤​@@harman1192

      @NarinderSinghNikku-xg8ce@NarinderSinghNikku-xg8ceАй бұрын
  • God father of punjabi music 🎶 industry babbu Maan Saab ji 🙏 🙌 ❤️

    @sukhjitsukhjitdhaliwal@sukhjitsukhjitdhaliwal29 күн бұрын
  • Mera favourite singer Bai Babbu Maan

    @GurmeetSingh-kc8vg@GurmeetSingh-kc8vg28 күн бұрын
  • ਅਪਣਾ ਕਦੇ ਕਿਰਦਾਰ ਨਈਂ ਗਿਰਨ ਦੇਣਾ ਇਹ ਹਮੇਸ਼ਾ ਦਿਖਦਾ ਬੱਬੂ ਮਾਨ ਦਿਆਂ ਦੇ ਗਾਣਿਆਂ ਚੋ ❤

    @sandeepgill1087@sandeepgill1087Ай бұрын
  • Aye Hye maana song bhut sirraaaaa var var man khnda suni jawa 🥰ustaad ji 😎😎😎❤Fan Babbu Maan di 🤟🤟✌️✌️

    @MomDad4736@MomDad4736Ай бұрын
  • Amazing Lyrics & Voice Ustaad Saab ❤️‍🔥 #Babbu_Maan Saab 👑

    @menpalmirkan@menpalmirkan22 күн бұрын
  • ਕੋਈ ਵੀ ਤੋੜ ਨਹੀਂ ਜੱਟ ਦੀ ✍️ ਦਾ ❤

    @sukhdevsinghdhaliwal-oh9rz@sukhdevsinghdhaliwal-oh9rz27 күн бұрын
  • ਜਨਮ ਦਿਨ ਮੁਬਾਰਕ ਹੋਵੇ Jatta, ਵਾਹਿਗੁਰੂ ਜੀ ਤੰਦ ਰੁਸਤੀਆ ਬਖਸ਼ਣ ਸਭ ਨੂੰ 🙏🙏🎉🎉🎉🎉🎉

    @ekamsekhupuria1402@ekamsekhupuria1402Ай бұрын
  • 29 ਮਾਰਚ ਦਾ ਦਿਨ ਬੜਾ ਖਾਸ ਬੱਲੀਏ ਜੰਮਿਆਂ ਸੀ ਕਲਾਕਾਰਾਂ ਦਾ ਬਾਪ ਬੱਲੀਏ ❤❤

    @vikasbahot3075@vikasbahot3075Ай бұрын
  • ਬੱਬੂ ਮਾਨ।ਤੋਂ। ਸਭ। ਥੱਲੇ ਹੈ। ਕੋਈ। ਦੋ। ਵਾਰ। ਜਨਮ। ਲ਼ੈ। ਲੇ। ਰੀਸ। ਨਹੀਂ। ਕਰ। ਸਕਦਾ ♥️👍

    @JagjeetsinghSemar@JagjeetsinghSemar26 күн бұрын
  • Happy birthday babbu maan ji.❤

    @shortvideosupload@shortvideosuploadАй бұрын
  • ਜਿੰਨਾ ਚਿਰ ਸਾਂਹ ਚਲਦੇ ਆ ਗੁਣ ਬੱਬੂ ਮਾਨ ਸਾਹਿਬ ਜੀ ਦੇ ਗਾਵਾਂਗੇ ਅਤੇ ਜਦ ਤੱਕ ਧੜਕਣ ਚਲਦੀ ਹੈ ਗੀਤ ਵੀ ਮਾਨ ਸਾਹਿਬ ਦੇ ਹੀ ਚੱਲਣਗੇ❤❤❤❤❤❤❤❤❤❤❤❤❤❤❤❤❤❤❤❤

    @RajeevSharma-sy9ks@RajeevSharma-sy9ksАй бұрын
  • ਸਾਡੀ ਜਿੰਦ ਸਾਡੀ ਜਾਣ, ਬੱਬੂ ਮਾਨ ਜਨਮ ਦੀਆ ਵਧਾੲੀਆ ਬਹੁਤ ਬਾਬਾ ਨਾਨਕ ਲੰਮੀ ਉਮਰ ਕਰੇ❤

    @Amrit-maan-@Amrit-maan-Ай бұрын
  • Jiyoo Maan Saab ji 🙏 🙌 ❤️

    @sukhjitsukhjitdhaliwal@sukhjitsukhjitdhaliwal18 күн бұрын
  • ਹਾਂ, ਕਿਸਾਨ ਮਜਦੂਰ ਏਕਤਾ ਜਿੰਦਾਬ ਹੈ! ਇਹ ਬਹੁਤ ਵਧੀਆ ਗੱਲ ਹੈ ਕਿ ਕਿਸਾਨ ਮਜਦੂਰ ਇੱਕਠੇ ਹੋ ਕੇ ਆਪਣੇ ਹੱਕਾਂ ਲਈ ਲੜਦੇ ਹਨ। ਮੈਂ ਤੁਹਾਡੇ ਸਾਥ ਹਾਂ! 🌾🤝❤❤❤❤❤❤❤

    @user-zq6eq5dr2f@user-zq6eq5dr2fАй бұрын
  • ਗੀਤਾਂ ਵਿੱਚ ਸਾਂਭਿਆ ਏ ਮਾਂ ਬੋਲੀ ਦੀ ਕਮਾਨ ਨੂੰ ਜਨਮ ਦਿਨ ਮੁਬਾਰਕ ਹੋਵੇ ਖੰਟ ਵਾਲੇ ਮਾਨ ਨੂੰ ਤੇਰਾ ਗੋਬਿੰਦਪੁਰੀ ਸ਼ਾਇਰ ਲਵੀ ✍️✍️

    @user-ko4xl6sb2v@user-ko4xl6sb2vАй бұрын
  • ਜਿਉਂਦੇ ਵੱਸਦੇ ਰਹੋ ਮਾਨ ਸਾਬ੍ਹ ਜੀ 🙏🙏🙏🙏🙏🙏

    @sukhdevsinghdhaliwal-oh9rz@sukhdevsinghdhaliwal-oh9rz22 күн бұрын
  • many many returns of day Happy Birthday maan saab Ji janam din bahut bahut mubarak bahut bahut vdhaiyan

    @kulbindersingh9596@kulbindersingh959629 күн бұрын
  • Happy birthday ਮਾਨ ਸਾਬ ❤️🎉🎉🎉❤️❤️ਜਿੰਦ ਜਾਨ ਸਾਡੀ ਮਾਨ ਸਾਬ ❤️❤️🎉🎉 ਜਿਉਂਦੇ ਵਸਦੇ ਰਹੋ

    @arjunsidhu7669@arjunsidhu7669Ай бұрын
  • ਤੂੰ ਕਮਾਏ ਨੋਟ ਨੀਂ ਜੱਟੀਏ, ਮੈਂ ਕਿਰਦਾਰ ਬਣਾਏ ਨੇ, ਵਾਹ ਮਾਨਾਂ ਤੇਰੀ ਰੀਸ ਨੀਂ ਕਰ ਸਕਦਾ ਕੋਈ ❤❤❤❤

    @bonypalasour761@bonypalasour761Ай бұрын
  • Only ustaad babbu maan sab ji zindabaad c zindabaad rhuga veero ❤❤❤❤❤❤❤❤❤🎉🎉🎉🎉🎉🎉🎉🎉

    @jasswalia9293@jasswalia929328 күн бұрын
  • ❤️❤️❤️ happy birthday the living legend Babbu Maan Saab ❤️❤️❤🎉 1:01

    @Bishnoi_07146@Bishnoi_07146Ай бұрын
KZhead