Ikko Jehe (Official Video) Sajjan Adeeb & Mannat Noor | G Guri | Babbu Brar

2024 ж. 27 Қаң.
32 792 485 Рет қаралды

Sajjan Adeeb and Lakhy Lassoi present Ikko Jehe, a beautiful Punjabi song sung by talented Sajjan Adeeb and melodious Mannat Noor. Enjoy the mesmerising music by G Guri, amazing lyrics by Babbu Brar, and expert Mix & Master by Sameer Charengaonkar. The video, directed by Hitesh Arora, is a visual delight. Garry Vander leads the project, JSMG Digital takes the lead in online promotion, ensuring "Ikko Jehe" reaches audiences far and wide.
🎧 Listen to IKKO JEHE on all Audio Streaming Platforms:-
♪ Spotify - sajjanadeeb.bfan.link/ikko-je...
♪ Apple Music - sajjanadeeb.bfan.link/ikko-je...
♪ Wynk - sajjanadeeb.bfan.link/ikko-je...
♪ Resso - sajjanadeeb.bfan.link/ikko-je...
♪ Amazon Music - sajjanadeeb.bfan.link/ikko-je...
♪ KZhead Music - sajjanadeeb.bfan.link/ikko-je...
♪ Jio Saavn - sajjanadeeb.bfan.link/ikko-je...
Song Credits:
» Song: Ikko Jehe
» Singer: Sajjan Adeeb & Mannat Noor
» Female Lead: Amrita Amme
» Music: G Guri
» Lyrics: Babbu Brar
» Mix & Master : Sameer Charengaonkar
» Video: Hitesh Arora
» Project: Garry Vander
» Poster: Plan A Productions
» Dop: Sagar Rathour/ Param Sambhi
» Editor: Prince Sethi
» Costumes: Rajat Manchanda
» Production: Ravi Isru
» Makeup: Kuljeet Chouhan
» Art Director: Dheeraj Verma
» Assistant Director: Raman Chouhan
» Chief ad Ali Justin
» Directed by Hitesh Arora
» Presented By Sajjan Adeeb Music & Lakhy Lassoi
» Promotion & SEO: JSMG Digital
Team Believe Artist Services - linktr.ee/believeartistservic...
👉🏻Stay updated with Punjabi singer Sajjan Adeeb by following him on:
» Facebook: / sajjanadeebofficial
» Instagram: / sajjanadeeb
» Snapchat: / sajjanadeeb1
Digital Partner :- Believe Artist Services
► For Licensing inquiries:
► Email:- sync-india@believedigital.com
#sajjanadeeb #punjabisong #ikkojehe

Пікірлер
  • ਸੱਜਣ ਅਦੀਬ ਬਾਈ ਤੁਹਾਡੇ ਵਰਗੇ ਫ਼ਨਕਾਰਾਂ ਦੀ ਬਹੁਤ ਲੋੜ ਆ ਪੰਜਾਬੀ ਗਾਇਕੀ ਨੂੰ

    @ParveenKhudal@ParveenKhudal2 ай бұрын
    • ❤❤❤

      @kajalrani129@kajalrani1292 ай бұрын
    • ❤❤❤❤❤

      @user-hh2pn9be1x@user-hh2pn9be1x2 ай бұрын
    • Voice ❤❤

      @Vivek75477@Vivek75477Ай бұрын
    • ​@@Vivek75477😢😮😅

      @RajendarRavji-tu4od@RajendarRavji-tu4odАй бұрын
  • ਵਾਹਿਗੁਰੂ ਜੀ ਵੀਰ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਿਓ।

    @user-eu2hp1jt8o@user-eu2hp1jt8o2 ай бұрын
    • @ghummanfarmer9571@ghummanfarmer95712 ай бұрын
  • ਪਿਆਰ ਦੂਸਰੀ ਜ਼ਿੰਦਗੀ ਮਿਲਣ ਵਰਗਾ ਹੁੰਦੈ।

    @Hs.Theathi@Hs.Theathi3 күн бұрын
  • ਬਹੁਤ ਵਧੀਆ ਗੀਤ ਦਿਲ ਖੁਸ਼ ਹੋ ਜਾਂਦਾ ਸੁਣ ਕੇ ਬਹੁਤ ਵਧੀਆ ਅਵਾਜ਼ ♥️♥️🌹🌹💐💐🌺🌺🙏🙏🙏

    @narinderkaur-dc6bk@narinderkaur-dc6bk2 ай бұрын
  • ਪਹਿਲੀ ਵਾਰ ਕਿਸੇ ਪੰਜਾਬੀ ਗੀਤ ਦੀ video ਕਿਸੇ ਵੱਖਰੇ concept ਤੇ ਬਣੀ ਆ 👍❤️

    @user-ly5ci7du3k@user-ly5ci7du3k3 ай бұрын
    • ❤❤❤❤❤❤❤

      @lakhbirsingh1895@lakhbirsingh18952 ай бұрын
    • 1aavery nice ​@@lakhbirsingh1895

      @KavitaRani-pz2lf@KavitaRani-pz2lfАй бұрын
  • ਹਾਂਜੀ! ਮੁੰਡਾ ਘੜਿਆਣੇ ਦੇ ਬਰਾੜਾਂ ਦਾ ਬੱਬੂ, ਗੀਤਕਾਰੀ ਵਿੱਚ ਕੋਕੇ ਜੜਦਾ👌

    @kuldeepsood5224@kuldeepsood52242 ай бұрын
  • ਜੈ ਗੁਰੂ ਦੇਵ ਧੰਨ ਗੁਰੂ ਦੇਵ ਜੀ

    @karandeepshabadsong@karandeepshabadsong27 күн бұрын
  • ਰਿਪੀਟ ਸੁਣ ਸੁਣ ਕੇ ਆਨੰਦ ਆ ਗਿਆ ❤ ਦਿਲ ਕਰਦਾ ਕਰੋੜਾ ਵਾਰ ਸੁਣਿ ਏ

    @MandeepSingh-ry6ps@MandeepSingh-ry6psАй бұрын
  • ਮੈਨੂੰ ਲੱਗਦਾ ਇਹ ਸਾਡੇ ਦੋਨਾ ਤੇ ਲਿਖਿਆ ਹੋਇਆ ਏ ਗੀਤ ਏ❤,,ਇਕ ਇਕ ਬੋਲ ਸੱਚ ਏ, ਬਹੁਤ ਸੋਹਣਾ ਲਿਖਿਆ ਤੇ ਬੋਲਿਆ 😊

    @Rehmat1121@Rehmat11212 ай бұрын
    • Same hi a viree 😂❤

      @closefighter4786@closefighter47862 ай бұрын
    • Sahi aa

      @HappyKumar-kz9ul@HappyKumar-kz9ulАй бұрын
  • Mere husband ta ma same aa ❤❤ਇਹ ਸਾਰਾ ਗੀਤ ਸਾਡੇ ਦੋਨੋ ਤੇ ਹੀ ਲੱਗਦਾ ਆ ਬਾਰ ਬਾਰ ਸੋਣਦੇ ਆ ਬਹੁਤ ਸੋਹਣਾ ਗੀਤ ਆ ਜੀ ❤❤

    @gurjotsekhon5355@gurjotsekhon53552 ай бұрын
    • Sareya da ahi hal ya

      @satindergill7728@satindergill77282 ай бұрын
  • ਪਤੀ ਪਤਨੀ ਸੱਚੇ ਪਿਆਰ ਕਰਨ ਵਾਲੇ ਲਾਇਕ ਕਰੋ ,ਕਿੰਨਾ ਸੋਹਣਾ ਗੀਤ।

    @buttadhillon99@buttadhillon9928 күн бұрын
  • मैं हरियाणा से हु जी but पंजाबी गाने अच्छे लगते है

    @RamNiwas-ih5ri@RamNiwas-ih5riАй бұрын
  • ਮੈਨੂੰ ਤੂੰ ਹੀ ਇੱਕ ਤੂੰ ਸੱਜਣਾ ਤੇਰੀ ਲਈ ਹਾਸਾ ਰੋਣਾ ਏ..!!🤗 ਨਾ ਤੇਰੇ ਵਰਗਾ ਕੋਈ ਸੀ ਨਾ ਤੇਰੇ ਵਰਗਾ ਹੋਣਾ ਏ..!!❣️

    @nattrajoana@nattrajoana2 ай бұрын
  • ਬਹੁਤ ਹੀ ਖੂਬਸੂਰਤ ਗੀਤ। ਸੱਜਣ ਅਦੀਬ ਦੀ ਅਵਾਜ਼ ਦਿਲ ਨੂੰ ਛੂਹ ਲੈਂਦੀ ਹੈ ਜਦੋਂ ਉਹ ਬਿੱਲੋ ਤੇ ਸਿੱਖੋ ਤੇ ਮੁਰਕੀ ਲੈਂਦਾ ਹੈ ਤਾਂ ਕਾਲਜੇ ਦਾ ਰੁੱਗ ਭਰ ਲੈਂਦਾਂ ਹੈ।

    @paramjitsingh1042@paramjitsingh10422 ай бұрын
  • Sajjan veere couple's tenu bahut assesan dinde hone.Ahh geet sun ke Dona di pyar dugna ho janda hona. Love 😍 you bro

    @harmangujjarsaab458@harmangujjarsaab45813 күн бұрын
  • ਰੀਲ ਦੇਖ ਕੇ song ਸੁਣਨ ਦੇ ਇਟਲੀ ਤੋਂ

    @dhanwantsingh2837@dhanwantsingh2837Ай бұрын
  • ਪੁਰਾਣੀ ਹਵੇਲੀ ਦੇ ਪਿੱਛਲੇ ਖੰਡਰ ਦੀ ਟੁੱਟੀ ਹੋਈ ਕੰਧ ਤੇ ਲੱਗੀ ਤਸਵੀਰ ਦੇ ਪਿਛਲੇ ਜਾਲੇ ਚ ਫਸੇ ਮੱਛਰ ਦੀ ਸੌਹ ਵੀਡਿਓ ਬਹੁਤ ਸੋਹਣੀ h😅❤

    @13___lagend____amrit@13___lagend____amrit2 ай бұрын
    • 😂😂

      @amanpretminhas190@amanpretminhas1902 ай бұрын
    • 😂😂😂

      @avtarbrarbrar3200@avtarbrarbrar32002 ай бұрын
    • 😂😂😂😂

      @pannuvlogger4763@pannuvlogger47632 ай бұрын
    • 😊​@@pannuvlogger4763❤❤❤❤❤❤

      @kuldeeppahlwantherock2562@kuldeeppahlwantherock2562Ай бұрын
    • V

      @grovergrover1678@grovergrover167812 күн бұрын
  • ਬਾਕਮਾਲ ਲੇਖਣੀ,ਬਹੁਤ ਪਿਆਰੀ ਆਵਾਜ਼ ਤੇ ਖੂਬਸੂਰਤ ਵੀਡੀਓ ਨਾਲ ਸ਼ਿੰਗਾਰਿਆ ਗੀਤ.ਸੱਜਣ ਅਦੀਬ ਦਾ ਜਾਦੂ ਸਿਰ ਚੜ੍ਹ ਕੇ ਬੋਲਦਾ ਹਮੇਸ਼ਾ 👌

    @babbuferozepuria4804@babbuferozepuria48042 ай бұрын
  • Anyone in 2025😂😂

    @unknownfacts250@unknownfacts2508 күн бұрын
  • ਬੀਨ ਆਲੀ ਟਿਊਨ 😏ਕਿਸ ਕਿਸ ਨੂੰ ਵਦੀਆਂ ਲੱਗੀ 😊

    @lagendsidhumoosewala7875@lagendsidhumoosewala7875Ай бұрын
  • ਕਿੰਨੀ ਵਾਰ ਸੁਣ ਸਕਦੇ ਹੋ ਸੁਣੋ ❤❤❤

    @duniyaderang0023@duniyaderang00233 ай бұрын
  • ਭਗਤੇ walea sirra lata ਗਾਣਾ ❤️ mannat noor di awaj eni sohni match hoyi k dil nu ਛੂਹ ਗਿਆ ਗਾਣਾ ❤🥰

    @malwabeltbathinda2897@malwabeltbathinda28973 ай бұрын
  • Kis kis ko ye song Bina search ke mil Gaya 😅

    @CrazyMusicSeries@CrazyMusicSeriesАй бұрын
    • Mujhi 🎉

      @HamzamalikMalik-ik4wb@HamzamalikMalik-ik4wb18 күн бұрын
    • Muja

      @user-xc1bf1wx1i@user-xc1bf1wx1i12 күн бұрын
  • ਸੱਜਣ ਐਦੀਪ ਦਾ ਨੈਚਰ ਬਹੁਤ ਵਧੀਆ ਹੈ ਜੀ

    @lehrisukhraj1405@lehrisukhraj1405Ай бұрын
  • ਬਾਈ ਜੀ 2 ਦਿਨ ਤੋ ਰਪੀਟ ਤੇ ਚਲ ਰਿਹਾ ਏ ਗੀਤ ।ਬਹੁਤ ਸੋਹਣਾ ਗੀਤ ਯਾਰ । ਹੁੰਦਾ ਵੀ ਏਦਾ ਈ ਆ ਹਨਾ।ਸੱਚ ਆ ਯਾਰ

    @user-ls7zu9jp1e@user-ls7zu9jp1e2 ай бұрын
    • Oh....

      @gurnoormalhi9566@gurnoormalhi95662 ай бұрын
    • Avatar tari

      @Childish456@Childish4562 ай бұрын
    • Bhagata bhai ka. AVTAR

      @Childish456@Childish4562 ай бұрын
    • Hfgch scribe

      @DAV.85578@DAV.855782 ай бұрын
    • ❤​@@gurnoormalhi9566

      @HarvinderSingh-ln3eb@HarvinderSingh-ln3ebАй бұрын
  • ਸ਼ੁਕਰ ਆ ਪਰਮਾਤਮਾ ਦੇ ਏਦਾਂ ਦੇ ਗੀਤ ਲਿਖਣ ਦੀ ਬਖਸ਼ਿਸ਼ ਬਖਸ਼ੀ ਆ

    @babbulohtiya3206@babbulohtiya32062 ай бұрын
    • ਬਹੁਤ ਵਧੀਆ ਇਨਸਾਨ ਹੈ ਬੱਬੂ ਬਰਾੜ

      @sukhabhau3495@sukhabhau34952 ай бұрын
  • Kis kis ko ye song psnd h 😊 very nice song

    @soni.girl7635@soni.girl7635Ай бұрын
  • Eko jehe ha asi dowe Na ohda gussa khtam hunda Na mera pyar 🖊️❤️

    @officialrajindersingh1654@officialrajindersingh165426 күн бұрын
  • ਬਹੁਤ ਸੋਹਣਾ ਗੀਤ ਲਿਖਿਆ ਬੱਬੂ ਬਰਾੜ ਬਾਈ ਨੇ ❤ ਬਹੁਤ ਸੋਹਣਾ ਗਾਇਆ ਸੱਜਣ ਬਾਈ ਤੇ ਮੰਨਤ ਨੂਰ ਮੈਮ ❤👌

    @jaggalikharitopic@jaggalikharitopic3 ай бұрын
    • Righte bro

      @reshtygold183@reshtygold1832 ай бұрын
    • @@reshtygold183o😊 n ki😅😊😊😊😅😮😮 ve ki op😊❤

      @gurpindersandhu259@gurpindersandhu2592 ай бұрын
    • ❤ 1:04

      @KarnabahadurKunwar-kp7jh@KarnabahadurKunwar-kp7jh2 ай бұрын
    • 34नमस्ते 8 88

      @sukhchainsahota647@sukhchainsahota6472 ай бұрын
    • Nice❤❤❤❤❤❤❤❤❤🎉😊😅😊😊

      @Krishna_3103@Krishna_3103Ай бұрын
  • ਅੱਖੀਂ ਦੇਖੀਆਂ ਗੱਲਾ ਪਰੋਈਆਂ ਪਈਆਂ ਗੀਤ ਚ। ਬੇਹੱਦ ਖ਼ੂਬਸੂਰਤ ❤

    @Karnailsingh-3360@Karnailsingh-33603 ай бұрын
  • ਬੁਹਤ ਸਮੇ ਬਾਅਦ ਰੂਹ ਨੂੰ ਲੰਮਾ ਸਕੂਨ ਵਾਲਾ ਗੀਤ

    @user-tn5jl2mc1y@user-tn5jl2mc1y2 ай бұрын
  • Kis kis ko song pasand aaya like kro 😂❤❤🎉

    @SuRajRajup84@SuRajRajup8414 күн бұрын
  • ਬਹੁਤ ਸੋਹਣਾ ਗਾਇਆ ਜੋ ਪਰਿਵਾਰ ਵਿੱਚ ਬੈਠ ਕੇ ਸੁਣ ਸਕਦੇ ਆ❤❤

    @beantsidhu8628@beantsidhu86282 ай бұрын
    • ❤❤❤❤❤❤❤

      @lakhbirsingh1895@lakhbirsingh18952 ай бұрын
    • Nice song

      @sukhwantsinghsekhon7353@sukhwantsinghsekhon7353Ай бұрын
  • ਮੈਂ ਉਨ੍ਹਾਂ ਗੀਤਾਂ ਨੂੰ ਹੀ ਕਮੈਂਟ ਕਰਦਾਂ ਜਿਹੜਾ ਦਿਲ ਨੂੰ ਲੱਗੇ❤

    @PurpleWorld.1995@PurpleWorld.19952 ай бұрын
    • ❤❤❤❤❤❤

      @lakhbirsingh1895@lakhbirsingh18952 ай бұрын
    • ❤❤❤❤❤❤❤❤❤❤❤❤❤❤❤❤🎉🎉🎉🎉🎉🎉

      @babakhetpalraj4716@babakhetpalraj47162 ай бұрын
  • ਬਹੁਤ ਵਧੀਆ ਗਾਇਕ ਜੋੜੀ ਵਧੀਆ ਗੀਤ ❤❤❤❤❤❤

    @HarpreetGamer004@HarpreetGamer00423 күн бұрын
  • ਜਮਾਂ ਸਿਰਾ ਕਰਾਤਾ ਵੀਰੇ

    @jassisidhu7235@jassisidhu7235Ай бұрын
  • 302 ਗਾਣੇ ਤੋਂ ਬਾਅਦ ਬੱਬੂ ਜੱਟ ਦੀ ਕਲਮ ਦਾ ਲਿਖਿਆ ਇਹ ਗੀਤ ਹਰ ਗੱਬਰੂ ਦੇ ਦਿਲ ਤੇ ਰਾਜ ਕਰ ਰਿਹਾ ਅੱਜ ਕੱਲ

    @thepunjabnews9435@thepunjabnews94352 ай бұрын
    • 🥰🥰🥰🥰🥰

      @truefacts07555@truefacts07555Ай бұрын
  • ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

    @SukhwinderSingh-wq5ip@SukhwinderSingh-wq5ip2 ай бұрын
  • 2024 ਵਾਲੇ

    @DaljeetVirk-nh5es@DaljeetVirk-nh5esАй бұрын
  • Ma ta Instagram te sunn ke ithe aya se 😂😂... But Very Beautiful song and his Crazy Love story ❤❤

    @pkdhiman2234@pkdhiman2234Ай бұрын
  • ਬਹੁਤ ਵਧੀਆ ਵੀਰੇ ਪਰਮਾਤਮਾ ਤੈਨੂੰ ਚੜਦੀ ਕਲਾ ਵਿੱਚ ਰੱਖੇ ❤❤❤❤❤

    @ajangurditpura60@ajangurditpura602 ай бұрын
  • ਗਾਣਾ ਛੋਟਾ ਜਾ ਲੱਗਦਾ ਜਦੋਂ ਸੁਣਨ ਸੁਰੂ ਕਰਦੇ ਹਾਂ ਉਦੋਂ ਹੀ ਖ਼ਤਮ ਹੋ ਜਾਂਦਾ

    @rajnisingla5986@rajnisingla59862 ай бұрын
  • ਰੂਹ ਖੁਸ਼ ਕਰਤੀ ਵੀਰ ❤️👌👌👌👌🌹😊 ਬਹੁਤ ਪਿਆਰ 🌹🌹 ਸ੍ਰੀ ਮੁਕਤਸਰ ਸਾਹਿਬ ਤੋਂ

    @bhuttiwalajs@bhuttiwalajs2 ай бұрын
  • ਜਦੋਂ ਗਾਣਾ ਸੁਣਨਾ ਸ਼ੁਰੂ ਕਰੀ ਦਾ ਜੀ ਕਰਦਾ ਗਾਣਾ ਖ਼ਤਮ ਹੀ ਨਾ ਹੋਵੇ

    @preet-studio@preet-studio2 ай бұрын
    • @kulwinder1654@kulwinder16542 ай бұрын
  • ਬਾਈ ਜੀ 2 ਦਿਨ ਤੋ ਰਪੀਟ ਤੇ ਚਲ ਰਿਹਾ ਏ ਗੀਤ ।ਬਹੁਤ ਸੋਹਣਾ ਗੀਤ ਯਾਰ ।

    @sadlife690@sadlife6902 ай бұрын
  • Dil nu chu janda he song ❤ yo like karo❤

    @RjmRana@RjmRana13 күн бұрын
  • ਰੱਬ ਤੁਹਾਨੂੰ ਖੁਸ਼ ਰੱਖੇ ❤❤❤❤❤❤❤❤❤❤❤❤❤❤❤❤❤❤❤❤

    @glock_hrx1_850@glock_hrx1_850Ай бұрын
  • ਨਜ਼ਾਰਾ ਆ ਗਿਆ ਗੀਤ ਸੁਣਕੇ ਮਿੱਠਾ ਜਾ ❤

    @alfaazpunjabide_@alfaazpunjabide_3 ай бұрын
    • ❤❤❤❤❤❤❤

      @lakhbirsingh1895@lakhbirsingh18952 ай бұрын
  • Eh geet sun k kis kis nu lga apne partner bary soch k v asi v eda de hi ha ❤😅❤❤

    @sahirkhan286@sahirkhan2862 ай бұрын
    • 😂

      @usmanakbar396@usmanakbar3962 ай бұрын
    • Aho g anj e ay

      @usmanakbar396@usmanakbar3962 ай бұрын
  • ਬਹੁਤ ਵਧੀਆ ਗੀਤ ਵੀਰੇ

    @gagansandeep-ib2gg@gagansandeep-ib2ggАй бұрын
  • ਸੱਜਣ ਵੀਰੇ ਬਹੁਤ ਘੈਂਟ song ਵਾ ਆਪਾਂ ਤੁਹਾਡੇ ਸਾਰੇ ਗੀਤਾਂ ਨੂੰ ਰਪੀਟ ਕਰ ਕਰ ਕੇ ਸੁਣੇਆ ਹੈ ਨਾਲੇ ਵੀਰ ਬੱਬੂ ਬਾਈ ਨੇ ਵੀ ਬੜੇ ਵਧੀਆ ਗੀਤ ਲਿਖੇ ਨੇ ਪਰਮਾਤਮਾ ਤਹਾਨੂੰ ਦੋਵਾਂ ਵੀਰਾਂ ਨੂੰ ਦਿਨ ਦੂਗਨੀ ਰਾਤ ਚੋਗਨੀਂ ਤਰੱਕੀ ਬਖਸ਼ੇ. ਧੰਨਵਾਦ

    @JAGJIT1@JAGJIT12 ай бұрын
  • ਮਜ਼ਾ ਆ ਗਿਆ ਬਾਈ ਵਿਆਹ ਦੇ ੧੨ ਸਾਲ ਬਾਦ ਇਹ ਗਾਨਾ ਸੁਨ ਕੇ ਵਿਆਹ ਦੇ ਪਹਿਲੇ ਦਿਨ ਵਾਲੀ Feeling ਆ ਗਈ

    @amandeepsandhu8354@amandeepsandhu83542 ай бұрын
  • ਰੂਹ ਖੁਸ਼ ਕਰਤੀ ਬਾਈ ਨੇ ਰੱਬ ਤੁਹਾਨੂੰ ਦੋਨਾਂ ਨੂੰ ਖੁਸ਼ ❣️🥰❣️👍🏻

    @user-uq1ge2rl3r@user-uq1ge2rl3r2 ай бұрын
    • 😢😂 0:00

      @user-bq9zh5dd9i@user-bq9zh5dd9i21 күн бұрын
  • ਬਹੁਤ ਸੋਣਾ ਗਾਣਾ ਪਾਜੀ।

    @sunilaroraable@sunilaroraableАй бұрын
  • ਯਾਰ ਬਹੁਤ ਵਧੀਆ ਹੈ

    @AmarSingh-vk8xj@AmarSingh-vk8xjАй бұрын
  • ਤੇਰੀ ਕਲਮ ਜੇਹੀ ਕਲਮ ਨੀ ਹੋਣੀ ਪੰਜਾਬੀਅਤ ਜੇਹੀ ਸ਼ਰਮ ਨੀ ਹੋਣੀ ਤੇਰੇ ਗੀਤਾਂ ਜੇਹਾ ਕੀਤੇ ਅੰਦਾਜ਼ ਨੀ ਹੋਣੀ ੳਥੇ ਪੰਜਾਬ ਨੀ ਹੋਣਾ ❤❤

    @karmitakaur3390@karmitakaur33903 ай бұрын
    • Hlo😊

      @inderjeetSingh-fl3gc@inderjeetSingh-fl3gcАй бұрын
    • @chutkulesukhvinderSingh@chutkulesukhvinderSingh17 күн бұрын
    • 🎉🎉🎉🎉🎉🎉

      @WaseemBhatti-ci8yj@WaseemBhatti-ci8yj16 күн бұрын
    • Beautiful song❤

      @SumitDigra-dy8zv@SumitDigra-dy8zv4 күн бұрын
  • ਪਿੰਡਾਂ ਦੇ ਸੱਭਿਆਚਾਰ ਨਾਲ ਵੀਡਿਓ ਬਣਦੀ ਤਾਂ ਬਹੁਤ ਸੋਣੀ ਲੱਗਦੀ

    @gillboy4230@gillboy42302 ай бұрын
  • Bahoot badiya song h yrr Dono ki awaaj kitni pyari h Yarr ❤❤❤❤❤❤❤lakin last scene m ladki ki dress achi nahi Lggi mujhe

    @amitkabaddi2809@amitkabaddi2809Ай бұрын
  • ਬਹੁਤ ਵਧੀਆ ਜੀ ਗੀਤ

    @naschhattersinghshattadod3437@naschhattersinghshattadod34372 ай бұрын
  • ਬਹੁਤ ਸੋਹਣਾ song ਮੈਂ ਤੇ mere hubby ji same eda e ਕਰਦੇ ਆ 😂😂😂❤❤❤❤❤

    @sukhsidhu5657@sukhsidhu56572 ай бұрын
    • Maik bhi

      @DEEP0176@DEEP01762 ай бұрын
    • Sachi

      @karamsingh4188@karamsingh41882 ай бұрын
    • Hnji

      @DEEP0176@DEEP01762 ай бұрын
    • U from sukh ji

      @DEEP0176@DEEP01762 ай бұрын
    • Vadayai vadayai lagta hai

      @vishalkumarkillianwali1051@vishalkumarkillianwali10512 ай бұрын
  • ਵੀਰ ਜੀ ਤੁਹਾਡੀ ਗਾਇਕੀ ਸਾਫ਼ ਸੁਥਰੀ ਹੈ। ਤੁਹਾਡੇ ਗਾਣੇ ❤ ਨੂੰ ਛੂੰਹਣ ਵਾਲੇ ਹੁੰਦੇ ਨੇ।

    @karamjeetsingh1082@karamjeetsingh10822 ай бұрын
  • Kon kon Instagram per real thak ka song sunnun aaya ha

    @Progaming-kr4qg@Progaming-kr4qgАй бұрын
  • ਬਹੁਤ ਬਹੁਤ ਖ਼ੂਬ ਗੀਤ, ਅਵਾਜ ਬਹੁਤ ਮਿੱਠੀ ਤੇ ਸੁਰੀਲੀ 🎉😮

    @NardevSinghSandhu@NardevSinghSandhu9 күн бұрын
  • ਇਹ ਘਰ ਘਰ ਦੀ ਕਹਾਣੀ ਦਾ ਬਿਲਕੁਲ ਸਹੀ ਗੀਤ ਹੈ❤❤❤❤❤

    @sandhientertainment4880@sandhientertainment48802 ай бұрын
    • ❤❤❤❤❤❤❤

      @lakhbirsingh1895@lakhbirsingh18952 ай бұрын
  • ਬੱਬੂ ਬਾਈ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਮੈਂ ਅੱਜ ਵੀ ਉਸ ਨੇੜੇ ਆ 💔😢 ਪਰ ਜਦੋਂ ਗਾਣਾ ਮੁੱਕ ਜਾਂਦਾ ਹੈ ਤਾਂ ਉਦੋਂ ਪਤਾ ਲੱਗਦਾ ਹੈ ਕਿ ਮੈਂ ਤਾਂ ਗਾਣਾ ਸੁਣ ਰਿਹਾ ਹਾਂ ਲਵ ਯੂ ਬੱਬੂ ਬਾਈ

    @user-pr9rq1cp7m@user-pr9rq1cp7m2 ай бұрын
    • ❤❤❤❤❤

      @user-zo4tx1ku2h@user-zo4tx1ku2h20 күн бұрын
  • ਕਿਸ ਕਿਸ ਨੇ ਆਪਣੀ ਸਹੇਲੀ ਨੂੰ ਉਸ ਦੇ ਮੰਗਣ ਤੋ ਪਹਿਲਾਂ ਹੀ ਗਿਫ਼ਟ ਦਿੱਤਾ ਹੈ ਦੱਸੋ ❤

    @sekhonSweet5738@sekhonSweet57388 күн бұрын
  • 22 ਜੇ ਏਹ ਮਿੱਠੋ ਹੁੰਦੀ ਤੁਸਾਂ ਲੜਦੇ kato

    @SanjeevKumar-xz3ht@SanjeevKumar-xz3ht13 күн бұрын
  • ਵਾਹ ਉਸਤਾਦ ਕਿਆ ਬਾਤ ਹੈ ਰੂਹ ਖੁਸ਼ ਹੋ ਗਈ ਗੀਤ ਸੁਣ ਕੇ ❤❤❤🎉

    @swarndeep2629@swarndeep26293 ай бұрын
    • ❤❤I love it

      @rupindermann77@rupindermann772 ай бұрын
  • ਇਹ ਗਾਣਾ ਮੇਰੇ ਤੇ ਮੇਰੇ ਫੌਜੀ ਸਾਬ ਤੇ ਢੁਕਦਾ ❤🎉

    @amanfaujan5852@amanfaujan58522 ай бұрын
  • Jis jis nu song vadiya lagiya kro like😊

    @user-wy7kd5hq5h@user-wy7kd5hq5h2 ай бұрын
    • Nice song ❤

      @vikasnagar9231@vikasnagar9231Ай бұрын
    • Haa sachi mast h❤

      @sachinsheoran7699@sachinsheoran7699Ай бұрын
    • CV c. Tccçcccccc😢😢😅😮😅😂😅😂😅v 😂​@@vikasnagar9231

      @surindershinda6234@surindershinda6234Ай бұрын
  • Aa song m te meri wife bhut sunde Haan bhut Sona song h naale aa Sade te jachda h asi dito Ada hi krde Haan

    @ShivSaroha-ir6yk@ShivSaroha-ir6yk19 күн бұрын
  • ਸਾਡਾ ਤਾਂ 8-10 ਦਿਨ ਯੁੱਧ ਚੱਲਦਾ 😂😂😂

    @nirbhao..........@nirbhao..........2 ай бұрын
  • ਮਨ ਨੂੰ ਸਕੂਨ ਆ ਜਾਂਦਾ ਇਸ ਗੀਤ ਨੂੰ ਸੁਣਕੇ

    @GurmeetKaurGurmeetKaur-wl6or@GurmeetKaurGurmeetKaur-wl6or2 ай бұрын
  • Who else here after insta reels 😂 I dedicate this song to my love life because it's her fav 😍❤️😌

    @AmmyLyrical@AmmyLyrical2 ай бұрын
  • Song suni jawa bas Inaa Jada kaint wa endless end siraaaaaaaaaaaa kaint

    @anmolpreet7769@anmolpreet776927 күн бұрын
  • ਦਿਨ ਵਿੱਚ ਬਹੁਤ ਵਾਰੀ ਏਹ ਗੀਤ ਚਲਦਾ ਮੇਰੇ ਫੋਨ ਤੇ 😘😘

    @AMANKUMAR-fu9mf@AMANKUMAR-fu9mf2 ай бұрын
    • ਬਹੁਤ ਸੋਹਣਾ ਗੀਤ 😘😘🤗🤗

      @AMANKUMAR-fu9mf@AMANKUMAR-fu9mf2 ай бұрын
  • ਬਹੁਤ ਵਧੀਆ ਗਾਣਾ ਸੱਜਣ ਅਦੀਬ ਜੇਹਾ ਕੋਈ ਨਹੀਂ ਲਿਖ ਸਕਦਾ ਸਿਰਾ ❤❤

    @jasmeetsingh3060@jasmeetsingh30603 ай бұрын
    • ਬੱਬੂ ਬਰਾੜ ਨੇ ਲਿਖਿਆ

      @manisingh2540@manisingh25403 ай бұрын
  • Appa ekkko jehe. ..❤

    @BabaJaiGuruDevClips@BabaJaiGuruDevClips15 күн бұрын
  • Video glt aa married couples di video honi chahidi c

    @malhotramoni1779@malhotramoni177917 күн бұрын
  • ਪਰ ਵੀਰੇ ਜੇ ਇਹ ਗਾਣੇ ਵਿੱਚ ਦੋਨੋਂ ਵਿਆਹੇ ਹੁੰਦੇ ਤਾਂ ਹੋਰ ਵੀ ਵਧੀਆ ਲੱਗਣਾ ਸੀ ਜੀ❤❤

    @manisinghsingh204@manisinghsingh2042 ай бұрын
    • Menu ta pta hi hun lga ki unmarried aa😅

      @ManjeetKaur-rz7mq@ManjeetKaur-rz7mq2 ай бұрын
    • ​@@ManjeetKaur-rz7mqschi ?

      @criminal_ur@criminal_ur2 ай бұрын
    • Sahi aa

      @gurpreetkaur228@gurpreetkaur2282 ай бұрын
    • @@gurpreetkaur228 ye

      @criminal_ur@criminal_ur2 ай бұрын
    • Ryt

      @karamdhillon2645@karamdhillon26452 ай бұрын
  • ਸੱਜਣ + ਮੰਨਤ ਨੂਰ = ❤

    @navsardar@navsardar3 ай бұрын
    • Amazing

      @MonaSinge@MonaSinge2 ай бұрын
  • 21th attendance please

    @jasmeenriar74@jasmeenriar748 күн бұрын
  • ❤ lkoo jehe❤

    @KamaljeetKaur-vn4ls@KamaljeetKaur-vn4lsКүн бұрын
  • ਵੀਰੇ ਬਹੁਤ ਹੀ ਦਿਲ ਦੀਆ ਗਹਿਰਾਇਆ ਤੋ ਸਲਾਮ ਤੁਹਾਡੇ ਏਸ ਗਾਣੇ ਨੂੰ ਸੱਚੀ ਬਹੁਤ ਹੀ ਦਿਲ ਨੂੰ ਟੁੰਬਦੀ ਹੈ

    @parwinderkaur2974@parwinderkaur29742 ай бұрын
  • Very nice song ਸਾਜਨ ਬਾਈ ਬਹੁਤ ਸੋਹਣਾ ਲਿਖਿਆ ਹੈ ਦਿਲ ਛੂਹਣ ਗਿਆ ਰੱਬ ਤਰੱਕੀਆਂ ਬਖ਼ਸ਼ੇ ❤❤❤❤❤ 3:18

    @RajwinderKaur-fr2tw@RajwinderKaur-fr2tw2 ай бұрын
  • Itni pyari love story❤❤❤❤

    @Ranveersingh-mu6bj@Ranveersingh-mu6bj6 күн бұрын
  • Jis ne ye song Instagram dek kar aaye like kre

    @Hr12vale@Hr12valeАй бұрын
  • ਬੱਬੂ ਵੀਰ ਨੇ ਤਾਂ ਵੱਟ ਕੱਡਤੇ ਅੰਮ੍ਰਿਤਸਰ ਵਾਲੇ

    @GurpreetSingh-xv2qw@GurpreetSingh-xv2qw2 ай бұрын
  • ਬਸ ਬਾਈ ਕਹਿਣ ਨੂੰ ਕੁੱਝ ਹੈ ਈ ਨੀ ਬਹੁਤ ਵਧਿਆ ਗੀਤ ਆ❤❤❤

    @user-uq3ly1fy2u@user-uq3ly1fy2u2 ай бұрын
  • ਸ਼ੁਕਰ ਆ ਏਸ ਵਾਰੀ ਗਿਫ਼ਟ ਵਿਚ ਇੱਟ ਨਹੀਂ ਸੀ😂😂😂😂😂😂😂😂

    @gurindermehra3270@gurindermehra3270Ай бұрын
  • ਬਹੁਤ ਵਧੀਆ ਗੀਤ। ਗੀਤ ਦੇ ਬੋਲ ਵਧੀਆ ਤੇ ਸਾਜਨ ਨੇ ਸੁਰੀਲੀ ਅਵਾਜ ਚ ਗਾ ਕੇ ਕਮਾਲ ਕਰ ਦਿੱਤਾ।

    @punjabi-ae-zubane9708@punjabi-ae-zubane9708Ай бұрын
  • ਵੱਡੇ ਵੀਰ ਬੱਬੂ ਬਰਾੜ ਨੇ ਬਹੁਤ ਵਧੀਆ ਲਿਖਿਆ ਅਤੇ ਜੀ ਗੁਰੀ ਨੇ ਸੰਗੀਤ ਵੀ ਮਿੱਠਾ ਮਿੱਠਾ ਬਣਾਇਆ ਹੈ ਇਕ ਇਕ ਸ਼ਬਦ ਬਹੁਤ ਵਧੀਆ ਲਿਖਿਆ ਬਾਈ ਜੀ ਬਹੁਤ ਬਹੁਤ ਮੁਬਾਰਕਬਾਦ ਬੜੇ ਪਿਆਰੇ ਲਗਦੇ ਬੋਲ ਮੇਰੀ ਮਿੱਠੋ ਦੇ

    @sukhabhau3495@sukhabhau34952 ай бұрын
  • ਬਾਈ ਸਾਡੀ ਸੋਫੀਆ ਪਾਰਟੀ ਵੱਲੋ ਬੇਨਤੀ ਆ ਇਹ ਗੀਤ ਦੁਬਾਰਾ ਕੜਦੋ ਅਸੀਂ ਆਥਣੇ ਲੜਦੇ ਆ ਤੱੜਕੇ ਤਾ ਕੋਈ ਲੜਦਾ ਨੀ

    @sidhutv167@sidhutv1672 ай бұрын
  • Love u 💚💞💚 mere foji sahbb g chiku i miss u 😊☺

    @prinkachoudhary7881@prinkachoudhary7881Ай бұрын
    • nice

      @swaransingh8879@swaransingh8879Ай бұрын
  • Pehle aa kudi dancer si nice girl ❤

    @jannusingh8481@jannusingh848120 күн бұрын
  • ਘਰ ਬੈਠੇ ਸਿਹਤ ਸੰਭਾਲ ਮਸਾਜ ਕਰਵਾਉ ਮਿਲੋ ਇੰਡੀਆ ਮਸ਼ਹੂਰ ਮਸਾਜਰ ਨੰਬਰ ਭੇਜੋ ਜੀ

    @jajjmassager9190@jajjmassager9190Ай бұрын
  • ਬਹੁਤ ਸਮੇਂ ਬਾਅਦ ਸੱਜਣ ਦਾ ਵਧੀਆ ਗੀਤ 🎶

    @sunnysahota3608@sunnysahota36083 ай бұрын
    • ਹਾਂਜੀ❤

      @Bavansingh07@Bavansingh072 ай бұрын
    • sajjanadeeb nu sad v krna chahida

      @Bavansingh07@Bavansingh072 ай бұрын
    • Shq❤o

      @HarshitSharma-id9lr@HarshitSharma-id9lr11 күн бұрын
  • ਵੀਰੇ ਤੇਰਾ ਗਾਣਾ ਸੁਣਕੇ ਲੋਕਾ ਨੂੰ ਅਸਰ ਹੋਣਾ ਚਾਹੀਦਾ ਹੈ ਜਿਹੜੇ ਲੋਕ ਲੜਕੇ ਤਲਾਕ ਲੈਣ ਤੱਕ ਪੌਚ ਜਾਂਦੇ ਹਨ

    @harveersinghsingh1239@harveersinghsingh12392 ай бұрын
    • Ma

      @user-iw2nj8wf2c@user-iw2nj8wf2cАй бұрын
    • @@user-iw2nj8wf2c maa ta mai hai e aa 60 saal di

      @harveersinghsingh1239@harveersinghsingh1239Ай бұрын
    • ❤​@@harveersinghsingh1239

      @Babbu-hh4ss@Babbu-hh4ssАй бұрын
    • 😅

      @Babbu-hh4ss@Babbu-hh4ssАй бұрын
    • 😮😮😮😊​@@user-iw2nj8wf2c

      @SureshKumar-vy5sc@SureshKumar-vy5scАй бұрын
  • ਏ ਸਦਾ ਮਨਪਸੰਦ ਗੀਤ

    @user-yx7uh8vu5v@user-yx7uh8vu5v28 күн бұрын
  • Nice nice song dobara dobara sune tee Dil krda aa

    @gurrjeetkaur-qt9ue@gurrjeetkaur-qt9ue4 күн бұрын
KZhead