Babbu Maan - Velly Laane | Latest Punjabi Song 2024

2024 ж. 28 Нау.
2 321 506 Рет қаралды

Song - Velly Laane
Singer / Lyrics / Composer - Babbu Maan
Album - Velly Laane
MixMaster - Bhanu Partap Thakur
© Babbu Maan
Listen Velly Laane Full Album
Apple Music : / velly-laane
Amazon : music.amazon.in/albums/B0CVXS...
Spotify : open.spotify.com/track/4yh9P6...
Jiosaavn : www.jiosaavn.com/song/velly-l...
Wynk : wynk.in/music/song/velly-laan...
Kkbox : www.kkbox.com/tw/en/album/9_k...
Shazam : www.shazam.com/en-gb/song/173...
Make Reels on Velly Laane Audio - / 290785467096650
#babbumaan #vellylaane #fullsong
Subscribe Official Channel - goo.gl/6HLLiV
Twitter - / babbumaan
Instagram - / babbumaaninsta
Digitally Powered By - Bull18 [ / bull18network ]

Пікірлер
  • ਬੱਬੂ ਮਾਨ ਦੇ ਫੈਨ ਲਵਾਉ ਹਾਜ਼ਰੀ ❤️❤️

    @beimaan73@beimaan73Ай бұрын
    • 22 ithe fan hi aunde ne ...duki tiki ni aundi

      @ManvirNatt@ManvirNattАй бұрын
    • Hazar ji 😂

      @Gurmanmaan124@Gurmanmaan124Ай бұрын
    • Hazar Han ji😊lv Babbu Maan 💌

      @AmmandeepSingh-ru4gn@AmmandeepSingh-ru4gnАй бұрын
    • ਹਾਜ਼ਰ ਜੀ

      @YAHOWAADONI26@YAHOWAADONI26Ай бұрын
    • ❤❤❤

      @SandeepSingh-pq9kn@SandeepSingh-pq9knАй бұрын
  • ਬਾਈ ਮੇਰੇ ਕੂਮੈਂਟ ਲਾਈਕ ਕਰਦੋ ਯਾਰ ਸੱਭ ਦੇ ਲਾਈਕ ਕਰਦਾ ਇੱਕ ਛੋਟਾ ਜਿਹਾ ਫੈਨ ਆ ਬਾਈ ਦਾ ❤❤❤❤

    @baidwanpb1253@baidwanpb1253Ай бұрын
    • ਵੀਰ ਜੀ ਤੁਸੀਂ ਕਹੋ ਕਿ ਮੈਂ ਬਹੁਤ ਵੱਡਾ ਫੈਨ ਆਂ ਬਾਈ ਦਾ ❤❤❤

      @user-fh2sr5pe6e@user-fh2sr5pe6eАй бұрын
    • @@user-fh2sr5pe6e ਮੇਰਾ ਬੇਟਾ ਆ ਬਾਈ ਦਾ ਛੋਟਾ ਫੈਨ

      @baidwanpb1253@baidwanpb1253Ай бұрын
    • ..mkkkm, ./

      @harshdeepsingh4393@harshdeepsingh4393Ай бұрын
    • ok

      @kalagill999@kalagill999Ай бұрын
    • ਮੇਰਾ ਮੁਡਾ ਤੇ ਮੇ ਬਾਈ ਦੇ ਗਾਣੇ ਬਹੁਤ ਗਾਣੇ ਸ਼ੁਣਦੇ ਆ ❤❤❤❤

      @kalagill999@kalagill999Ай бұрын
  • ਉਸਤਾਦ ਜਨਾਬ ਬੱਬੂ ਮਾਨ ਜੀ ਦੇ ਪੱਕੇ ਮੁਰੀਦ ਲਾਈਕ ਕਰੋ ਜੀ❤❤❤❤❤❤❤❤❤❤❤❤❤❤❤❤❤,🙏🙏🙏🙏🙏🙏🙏🙏🙏👍👍👍👍👍👍👍👍

    @Singh-760@Singh-7605 күн бұрын
  • ਮਾਨ ਸਾਬ ਤਾਂ ਬਾਦਸ਼ਾਹ ਬੰਦਾ ਏ ❤️❤️ love you ਮਾਨ ਬਾਈ

    @BillaBhinder-hg9ho@BillaBhinder-hg9ho4 күн бұрын
  • ਬਦਨਾਮ ਕਰਨ ਵਾਲਿਆਂ ਨੇ ਬੜਾ ਜ਼ੋਰ ਲਾਇਆ ਐ 26 ਸਾਲਾਂ ਤੋਂ ਖੰਟੀਏ ਨੇ ਭੇਡਾਂ ਨੂੰ ਬੜਾ ਰਵਾਇਆ ਐ God Father Of Punjabi Music Industry ਸਰਚ ਕਰੋ ਗੂਗਲ ਤੇ ਨਾਮ ਖੰਟੀਏ ਦਾ ਹੀ ਆਇਆ ਐ

    @sukhwinder293@sukhwinder293Ай бұрын
    • ❤❤❤❤❤❤❤❤

      @SonuSonu-ut8te@SonuSonu-ut8teАй бұрын
    • ❤❤

      @ManjeetSingh-sopu@ManjeetSingh-sopuАй бұрын
  • ਮੇਰੇ ਵਾਂਗ ਰੋਜ ਕੌਣ ਕੌਣ ਸੁਣ ਰਿਹਾ ਆ, ਵੈਲੀ ਲਾਣੇ ਨੇਂ ਅੜਬ ਪੰਜਾਬੀ ਦਾ ਰਿਕਾਰਡ ਤੋੜਨਾ ਆ, ਜੀਉ ਜੀਓ ਮਾਨ ਸਾਬ ਜੀ ❤

    @happynauria9310@happynauria9310Ай бұрын
    • Always

      @BaljeetSingh-rd7vj@BaljeetSingh-rd7vjАй бұрын
    • 2 days repeat

      @Beimaan_fan@Beimaan_fanАй бұрын
    • juyytt668u

      @harshdeepsingh4393@harshdeepsingh439329 күн бұрын
    • Veer ji mere phone te Velli lane hi Chalda kalla❤❤❤❤❤❤❤❤❤

      @user-eb3zo6gp1q@user-eb3zo6gp1q24 күн бұрын
  • ਹੀਰਾ ਬੰਦਾ ਉਸਤਾਦ ਸਾਡਾ ❤❤🌪️ ਹੰਢਿਆ ਹੋਇਆ ਖੁੰਡ ਪੁਰਾਣਾ ❤❤

    @sukhjitsingh2897@sukhjitsingh28975 күн бұрын
  • Aah chak 22 lakh views 22 sade de geet te 🔥

    @arshgill7608@arshgill76083 күн бұрын
  • ਮੈਨੂੰ ਨਫ਼ਰਤ ਕਰਨੇ ਵਾਲੇ ਅਜੇ ਨਿਆਣੇ ਆ ਤੂੰ ਕੀ ਵੈਲ ਸਿਖਾਉਣੇ ਨੀ ਇਹ ਤਾਂ ਵੇਲੀ ਲਾਣੇ ਆ ਠੋਕੋ like ਜਿਨਾ ਨੂੰ ਆ ਗਾਣੇ ਦੀ ਬੁਹਤ ਉਡੀਕ ਰਹੀ 🎉🎉🎉🎉❤❤❤

    @swagrecords5948@swagrecords5948Ай бұрын
    • Eh line ta buhat ciraa lgi te sachi v aa

      @dsouzasaab8568@dsouzasaab8568Ай бұрын
  • ਬੋਤਲ ਬੂਤਲ ਪਿੱਛੇ ਪੈ ਗਈ, ਘੜੇ ਹੋਗਏ ਖ਼ਾਲੀ, ਦਾਰੂ ਦੇ ਵਿੱਚ ਘੁਲ ਗਿਆ ਜਾ ਨੀ ਤੇਰਾ ਹੁਸਨ ਰੁਮਾਲੀ, ਜਾਨ ਬਣਾਕੇ ਰੱਖੂਗਾ ਮੈਂ ਮਾਲਿਕ ਦੀ ਸੁਗਾਤ..., ਗਲਾਸੀ ਖੜਕੂ ਸਾਰੀ ਰਾਤ। #babbumaan #gaggugm7

    @Bishnoi_07146@Bishnoi_07146Ай бұрын
  • Father of punjabi music 🎶 industry babbu Maan Saab ji 🙏 🙌 ❤️

    @SukhiKaur-pv6gl@SukhiKaur-pv6gl4 күн бұрын
  • ਜਿਉਂਦੇ ਵੱਸਦੇ ਰਹੋ ਮਾਨ ਸਾਬ੍ਹ ਜੀ 🙏🙏🙏🙌

    @Sukhdevsinghdhaliwal-jx3dr@Sukhdevsinghdhaliwal-jx3dr4 күн бұрын
  • 😊😊ਸੁਣਨ ਤੋਂ ਪਹਿਲਾਂ ਲਾਈਕ ਕਰਨ ਵਾਲੇ ਆ ਜਓ❤❤

    @Ravinder-Virk@Ravinder-VirkАй бұрын
    • ਦੁਨੀਆ ਛਾਣ ਦੀ ਆਟਾ ਮਾਨ ਨੇ ਪੱਥਰ ਛਾਣੇ ਆ😊😊😊

      @Ravinder-Virk@Ravinder-VirkАй бұрын
    • Me Always 🤩

      @AmmandeepSingh-ru4gn@AmmandeepSingh-ru4gnАй бұрын
    • Me

      @MakhanKumar-uh4bo@MakhanKumar-uh4boАй бұрын
    • ❤❤❤

      @MalwaBeltBoy@MalwaBeltBoyАй бұрын
    • Bhai hrek wari krde a

      @Beimaan_fan@Beimaan_fanАй бұрын
  • ਜੇਕਰ ਕੋਈ ਇਸ ਕੰਮੈੰਟ ਨੂੰ ਪੜ ਰਹੀ ਆ ਹੈ ਤਾਂ 'ਮੈਂ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਰੱਬ ਉਹਨਾ ਦੇ ਮਾਪਿਆਂ ਦੀ ਉਮਰ ਲੰਬੀ ਕਰੇ 🙏🙏🙏🙏🙏🙏

    @user-zq6eq5dr2f@user-zq6eq5dr2fАй бұрын
    • ਵਾਹਿਗੁਰੂ

      @user-zq6eq5dr2f@user-zq6eq5dr2fАй бұрын
  • ਫੁੱਲ ਗੁਲਾਬ ਦਾ ਗਹਿਣਾ ਪੰਜਾਬ ਦਾ 🌹👏👏👌💯

    @YoYoChannel-SK@YoYoChannel-SK13 сағат бұрын
  • Babbu ਮਾਨ ਦੇ ਫੈਨ ਲਵਾਉ ਹਾਜ਼ਰੀ ❤❤❤❤🫶🫶🫶

    @user-zq6eq5dr2f@user-zq6eq5dr2f4 күн бұрын
  • ਠੋਕੋ like ਜਿਨਾ ਨੂੰ ਆ ਗਾਣੇ ਦੀ ਬੁਹਤ ਉਡੀਕ ਰਹੀ❤❤🎉🎉🎉🎉🎉🎉🎉

    @swagrecords5948@swagrecords5948Ай бұрын
    • Always like🤟all coments Die Hard Fan of Legend Maan saab

      @AmmandeepSingh-ru4gn@AmmandeepSingh-ru4gnАй бұрын
    • @HarjinderSingh-xo2ih@HarjinderSingh-xo2ihАй бұрын
    • ਬੇਸਬਰੀ ਨਾਲ

      @bawasabbbawasabb4499@bawasabbbawasabb449929 күн бұрын
    • Ll p​@@bawasabbbawasabb4499

      @AnshuNegi-cs7yo@AnshuNegi-cs7yo12 күн бұрын
  • 1 ਵੈਲੀ ਲਾਣੇ ⚔️ 2 ਗਲਾਸੀ 🥃 3 ਨਾ ਬਦਲੀ ਕਾਰ 🚘 4 ਸ਼ੌਂਕ ਦਾ ਗੇੜਾ 💃 5 ਕਿਰਦਾਰ 🦾 6 ਹੰਟਰ 🏹 7 ਮੈਂ ਵੀ ਪੰਜਾਬੀ 🎙️ 8 32 ਲੱਕ 🕺

    @maansaab7999@maansaab7999Ай бұрын
    • ❤❤❤❤❤

      @GurpreetSingh-jx6fd@GurpreetSingh-jx6fdАй бұрын
    • 🔥🔥😍😍

      @VikrampreetLongia@VikrampreetLongiaАй бұрын
    • On repeat 🤣🤣

      @Beimaan_fan@Beimaan_fanАй бұрын
    • Ustad babbu maan❤❤❤❤❤

      @GurmeetSingh-rl7gi@GurmeetSingh-rl7giАй бұрын
    • ਮੈਨੂੰ ਨਾਫਰਤ ਕਰਨ ਵਾਲੇ ਆਜੇ ਨਿਆਣੇ ਆ ਵਾ ਬਾੲਈ ਬਾਬੂ ਮਾਨ ਸਿਰਾ ਲਾ ਤਾ

      @sandypuaarsingh3148@sandypuaarsingh3148Ай бұрын
  • Maan Te Phir Maan Aw ......Kattd Fan

    @sukhsanddhu6685@sukhsanddhu66853 күн бұрын
  • ਸੁਣਨ ਤੋਂ ਪਹਿਲਾਂ ਲਾਈਕ ਕਰਨ ਵਾਲੇ ਲਵਾਉ ਹਾਜ਼ਰੀ ❤

    @SukhBhatoy0@SukhBhatoy0Ай бұрын
  • *ਝੂਠੇ ਇਨਸਾਨ ਦੀ ਉੱਚੀ ਆਵਾਜ਼ ਸੱਚੇ ਬੰਦੇ ਨੂੰ ਚੁੱਪ ਕਰਾ ਦਿੰਦੀ ਹੈ ਪਰ ਸੱਚੇ ਬੰਦੇ ਦੀ ਚੁੱਪ ਹੀ ਝੂਠੇ ਇਨਸਾਨ ਦੀਆਂ ਨੀਹਾਂ ਹਿਲਾ ਕੇ ਰੱਖ ਦਿੰਦੀ ਹੈ।* Ustad babbu maan Saab ji zindabad Punjab haryana zindabad Kisaan Mazdoor Ekta Zindabad

    @DBDesiMusic786@DBDesiMusic786Ай бұрын
    • Its true

      @diljeetsharma4789@diljeetsharma4789Ай бұрын
    • ❤❤

      @simarpartap7452@simarpartap7452Ай бұрын
    • @rupindersingh298@rupindersingh298Ай бұрын
    • ❤❤❤❤❤❤❤

      @SatpalGujjar-js9db@SatpalGujjar-js9dbАй бұрын
    • Maan ne fans nu gift dita hun Fans di wari - Itunes te Buy kro Original te Spotify te repeat lado pura 1 hafta #vellylaane #babbumaan.

      @ustaad0075@ustaad0075Ай бұрын
  • ਫਲਾਣੀਏ ਤੇਰੇ ਲਈ ਆ ਜਿਹੜੇ ਆਸ਼ੀਰਵਾਦ ਆਟੇ ਦੀਆਂ ਖਾਣੀ ਏ ਤੂੰ ਰੋਟੀਆਂ ਸਾਡੇ ਹੀ ਓਹ ਉੱਗਦੇ ਦਾਣੇ ਆ ਤੂੰ ਕੀ ਵੈਲ ਸਿਖਾਉਣੇ ਨੀ ਏ ਤਾਂ ਵੈਲੀ ਲਾਣੇ ਆ✌️✌️✌️✌️❤️❤️😜

    @Sdeep-kq7re@Sdeep-kq7re2 күн бұрын
  • ਜਿਉਂਦੇ ਵੱਸਦੇ ਰਹੋ ਮਾਨ ਸਾਬ੍ਹ ਜੀ ❤

    @Sukhdevsinghdhaliwal-jx3dr@Sukhdevsinghdhaliwal-jx3dr3 күн бұрын
  • ਕੋਣ ਕੋਣ ਆਈਆਂ ਅੱਜ ਦੁਬਾਰਾ ਗਾਣਾ ਸੁੰਨਣ ਵਾਸਤੇ 🎉🎉🎉🎉❤❤❤❤❤❤❤❤❤❤❤❤😢😢😢🎉

    @user-zq6eq5dr2f@user-zq6eq5dr2fАй бұрын
    • ਕਿਸਾਨ ਮਜਦੂਰ ਏਕਤਾ ਜਿੰਦਾਬ ਦੁੱਬਈ

      @user-zq6eq5dr2f@user-zq6eq5dr2fАй бұрын
    • Bhai 2 days repeat te a.

      @Beimaan_fan@Beimaan_fanАй бұрын
    • ❤❤❤❤

      @Beimaan_fan@Beimaan_fanАй бұрын
    • परसेंट

      @armanrecord5007@armanrecord5007Ай бұрын
    • Din vich pta ni kini vaar chalda

      @BhupinderManjeet1997@BhupinderManjeet1997Ай бұрын
  • ਬਾਈ ਇੱਕ ਗੱਲ ਆ ਵੀ ਲੱਖਾਂ ਕਲਾਕਾਰ ਆਏ ਹੋਣੇ ਪਰ ਬੱਬੂ ਮਾਨ ਵਰਗਾ ਇਨਸਾਨ ਨਹੀਂ ਪੈਂਦਾ ਹੋਣਾ 🔥🙌 ਸਿਰਾ ਕਰਾਉਂਦਾ ਬਾਈ 💯 ਨਾ ਕੋਈ ਫੇਕ ਲਾਈਕ,ਨਾ ਕੋਈ ਫੇਕ ਵਿਊ ,ਸਿਰਫ original ਕੰਮ ਆ ਤਾਂਹੀ ਤਾਂ ਕਹਿੰਦੇ ਨੇ ਕੱਟੜ ਫੈਨ ਕਮਾਏ ਨੇ ਬੱਬੂ ਬਾਈ ਨੇ 🙌💥 ਹੋਰਾਂ ਵਾਂਗ ਹਵੇਲੀਆਂ ਨਹੀਂ ਛੱਤੀਆ ☝️ ਬਾਕੀ ਵੈਲੀ ਲਾਣੇ ਐਲਬਮ ਸਿਰਾ ਕਰਾਈ ਪਈ ਆ ⚔️🦅 ਬੱਬੂ ਮਾਨ ਜਿੰਦਾਬਾਦ 🚀🦅

    @THE_MAAN___0007@THE_MAAN___0007Ай бұрын
    • P

      @BalwantSingh-se6yv@BalwantSingh-se6yv2 күн бұрын
  • God father of Punjabi music 🎶 industry babbu Maan Saab ji 🙏🙏🙌

    @sukhdevsinghdhaliwal-oh9rz@sukhdevsinghdhaliwal-oh9rz16 сағат бұрын
  • ਮੇਰੇ ਸ਼ਬਦ ਬਰੂਦ ਜਿਹੇ ਬਈ ਮੈਂ ਕਲਮ ਬੰਦੂਕ ਬਣਾਵਾਂ ਨੰਗੇ ਕਰਾਂ ਦੋਗਲੇ ਮੈਂ ਜਦ ਵੀ ਮਸਤੀ ਦੇ ਵਿੱਚ ਗਾਵਾਂ 🔥

    @Bishnoi_07146@Bishnoi_07146Ай бұрын
  • ਨਾ ਲਾ ਨਾ ਲਾ ਮੱਥਾ ਇਹ ਤਾ ਖੁੰਢ ਪੁਰਾਣੇ ਆਂ ਤੈਨੂੰ ਕੀ ਸਮਝ ਨੇ ਆਉਣੇ ਬੇਈਮਾਨ ਦੇ ਗਾਣੇਆਂ❤❤❤❤❤😂❤😂

    @DavindersinghChattu@DavindersinghChattuКүн бұрын
  • ਬਹਿਸ ਬੂਸ ਨਾ ਕਰੀਏ ਐਵੇਂ ਹੱਸ ਕੇ ਟਾਲ ਦੀਏ ਗੁੜ ਦੀ ਰੋੜੀ ਪਾ ਕੇ ਭੇਡਾਂ ਪਿੰਜਰੇ ਵਾੜ ਦਈਏ🤣🤣🫢🫢

    @Ravinder-Virk@Ravinder-VirkАй бұрын
    • 🤣🤣🤣

      @user-vk5lj4th2v@user-vk5lj4th2vАй бұрын
    • Siraaa

      @jassibrar6411@jassibrar6411Ай бұрын
    • Siira bhai maan saab bhi 😂😂😂

      @Beimaan_fan@Beimaan_fanАй бұрын
  • ਕਈ ਭੇਡਾਂ ਬੱਕਰੀਆਂ ਕਮੈਂਟਾਂ ਚ ਆਵਦੀ ਮਾਂ ਭੈਣ ਦਾ ਰਿਸ਼ਤਾ ਲੈਕੇ ਆਉਣਗੀਆਂ

    @arshmaan5415@arshmaan5415Ай бұрын
    • Right bro santy ho gyi Kise di..saanty baimaan

      @LuckyGoyal-if4gn@LuckyGoyal-if4gnАй бұрын
    • ❤❤

      @user-wp4ek4ez3w@user-wp4ek4ez3wАй бұрын
    • Hahahaha🤣🤣🤣sahi gal aa 22g😍😍😍

      @JotBangar@JotBangarАй бұрын
    • ❤❤❤❤

      @GurpreetSingh-jx6fd@GurpreetSingh-jx6fdАй бұрын
    • 😂😂😂

      @mannurai2424@mannurai2424Ай бұрын
  • ਮੈਨੂੰ ਨਫ਼ਰਤ ਕਰਨ ਵਾਲ਼ੇ ਅਜੇ ਨਿਆਣੇ ਆ ਤੂੰ ਕੀ ਵੇਲ ਸਿਕਾਨੇ a ta velly laane ਆ 💪💪💪💪

    @AjaySingh-pb6fn@AjaySingh-pb6fnАй бұрын
  • ਲਾਤਾ ਭਰ ਕੇ ਟੀਕਾ ਉਹੀ ਬੋਲ ਦੇ ਨੇ ਜਿਨਾ ਉਦੋ ਕੱਛੀ ਨੀ ਪਾਉਣੀ ਆਉਦੀ ਸੀ ਜਦੋ ਮਾਨ ਸਾਬ ਪੂਰੇ ਸਟਾਰ ਹੋ ਗੇ ਸੀ ਬਹੁਤ ਪਿਆਰਾ ਗੀਤ ਲਵ ਯੂ ਮਾਨ ਸਾਬ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    @user-yb5kx2mb5t@user-yb5kx2mb5tАй бұрын
  • Raat nu sunke soyida maan saab nu ❤❤

    @sukhjitsingh2897@sukhjitsingh28976 күн бұрын
  • ਦੁਨੀਆਂ ਛਾਣ ਦੀ ਆਟਾ ਮਾਨ ਨੇ ਪੱਥਰ ਛਾਣੇ ਆ !! Beimaan❤️❤️

    @jaswindersingh9980@jaswindersingh9980Ай бұрын
  • ਆਉਂਦਾ ਗਾਉਣਾ ਫੇਰ ਤੁਨ ਕੇ ਗਾਓ ਚਾਉਣ ਵਾਲਿਆਂ ਦੇ ਦਿਲ ਵਿੱਚ ਬੱਸ ਜਗਾਂ ਬਣਾਓ ਜੀ ਮੇਰੇ ਫੈਨਾ ਲਈ ਗੇਹਣੇ ਮੇਰੇ ਗਾਣੇ ਆ ਤੂੰ ਕੀ ਵੇਲ ਸਿਖਾਉਣੇ ਨੀਂ ਏ ਤਾਂ ਵੇਲੀ ਲਾਣੇ ਆ 👌👍 ਬਾਵਾ ਕੱਟੜ ਫੈਨ ਬੱਬੂ ਮਾਨ ਦਾ

    @vickybawavirk1576@vickybawavirk1576Ай бұрын
  • 22G NU IK BENTI KARNI HAI KE 22 JI DI TRACTOR TE WHITE KURTE VICH JO VIDEO STATUS HAI OS VCH IS FULL SONGS VCH VIDEO JAROO BANA AOO THANKS 22G

    @mohitbangar9180@mohitbangar91805 күн бұрын
  • ਸੁਣਨ ਤੋਂ ਪਹਿਲਾਂ ਲਾਈਕ ਕਰਨ ਵਾਲੇ ਆ ਜਓ

    @HindiLoveMashup79@HindiLoveMashup79Ай бұрын
    • 😂😂dp ਦੇਖ ਕੇ ਹੀ ਲਾਇਕ ਆਪਣੇਂ ਆਪ ਹੋ ਜਾਂਦਾ ਵੀਰ

      @gurmindersinghguri6366@gurmindersinghguri6366Ай бұрын
    • Yes me❤❤

      @karandeepsingh1738@karandeepsingh1738Ай бұрын
    • Ji y ji

      @avtarsingh5554@avtarsingh5554Ай бұрын
    • VELY

      @abhiabhiafgy6192@abhiabhiafgy619228 күн бұрын
    • ​@@gurmindersinghguri6366lppP😂😂NAMASTE NAMASTE NAMASTE NAMASTE NAMASTE NAMASTE NAMASTE NAMASTE 😂😂😂😂Ĺ😂NAMASTE 0q

      @user-wx9hj9vv4s@user-wx9hj9vv4s4 күн бұрын
  • 2001 ਤੋਂ ਸੁਣਨ ਵਾਲੇ like ਕਰੋ ❤ ਬੱਬੂ ਮਾਨ ❤

    @rabbidhaliwal607@rabbidhaliwal607Ай бұрын
  • ਲਵ ਯੂ ਬੱਬੂ ਮਾਨ ਸਾਬ੍ਹ ਜੀ ❤

    @sukhdevsinghdhaliwal-oh9rz@sukhdevsinghdhaliwal-oh9rz16 сағат бұрын
  • ਸਾਡੇ ਕੌਲੋਂ ਹੁੰਦੀ ਨਾ ‪‎ਗੁਲਾਮੀ ਕੁੜੀਏ ਨਾਰਾਂ ਦੀ…. ‪‎Minister💪‬ ਨਾਲੋਂ ਵੱਧ support ਮੈਨੂੰ ਮੇਰੇ ਯਾਰ ਦੀ।🤛🏻

    @Singh_deep_0751@Singh_deep_0751Ай бұрын
  • ਚਿੱਬ ਕੱਢਤੇ ਮਾਨਾ ਕੱਲ ਦੇ ਉਡੀਕਦੇ ਸੀ ਪਰ ਸਬਰ ਦਾ ਫਲ ਬਹੁਤ ਘੈਂਟ ਮਿਲਿਆ ਨਜਾਰਾ ਬੰਨਿਆ ਪਿਆ।। ਲਵ ਯੂ ਮਾਨਾ

    @ravindersingh3063@ravindersingh3063Ай бұрын
    • ਸਹੀ ਗੱਲ ਬਾਈ

      @Kuldeepsinghdeep801@Kuldeepsinghdeep801Ай бұрын
    • ❤❤❤

      @heerakhatana4172@heerakhatana4172Ай бұрын
    • ❤❤❤❤❤❤❤❤❤❤❤

      @sukhpreet.550@sukhpreet.5508 күн бұрын
  • ਜੱਟ ਦੇ ਪੁਰਾਣੇ ਲਾਈਵ ਅਖਾੜੇ ਵੀ ਨਵੇਂ ਹੀ ਲਗਦੇ ਆ ❤❤ ਜਦ ਮਰਜੀ ਸੁਣਲੋ 😊

    @sukhjitsingh2897@sukhjitsingh28976 күн бұрын
  • KISAN MAJDOOR EKTA JINDA BAAD EH NARA BABBU MAAN SAB NE SHURU KITA C J SAHI TA LIKE KARO

    @jellybadhangs2551@jellybadhangs2551Ай бұрын
  • ਹੱਸ ਕੇ ਜਿਹੜਾ ਮਿਲਦਾ ਉਹਨੂੰ ਝੁਕ ਕੇ ਮਿਲਦੇ ਆ ਮੱਚੇ ਮੱਚੇ ਨੀ ਰਹਿੰਦੇ ਫੁੱਲਾ ਵਾਗੂੰ ਖਿਲਦੇ ਆ ਚੱਕ ਕਰ ਲਈ ਅਗਲਾ ਪਿਛਲਾ ਰਿਕਰਡ ਥਾਣੇ ਆ 💪💪💪💪ਬੱਬੂ ਮਾਨ ❤❤❤❤

    @jaswinderbabbarsinghkaur9248@jaswinderbabbarsinghkaur9248Ай бұрын
  • King 👑 of punjabi music 🎶 industry babbu Maan Saab ji 🙏 🙌 ❤️

    @sukhjitsukhjitdhaliwal@sukhjitsukhjitdhaliwal4 күн бұрын
  • ਪੱਤਝੜ ਦੇ ਪਿੱਛੋ ਆਉਣ ਬਹਾਰਾਂ,, ਜਿੱਤਾਂ ਦਾ ਸ਼ੌਕੀ ਮਨਜ਼ੂਰ ਨਾ ਹਾਰਾਂ.." #babbumaan

    @gaggimaan7874@gaggimaan7874Ай бұрын
  • ਤੂੰ ਕੀ ਵੈਲ ਸਿਖਾਉਣੇ ਨੀ ਇਹ ਤਾਂ ਵੈਲੀ ਲਾਣੇ ਆ 👌👌👍ਕਿਆ ਬਾਤ ਆ ਮਾਨਾ

    @manpreetdhaliwal1526@manpreetdhaliwal1526Ай бұрын
  • ਮੇਰਾ ਫੈਨਾ ਲਈ ਗਹਿਣੇ ਮੇਰੇ ਗਾਣੇ ਆ ਤੂੰ ਕੀ ਵੈਲ ਸਿਖਾਉਣੇ ਇਹ ਤਾਂ ਵੈਲੀ ਲਾਣੇ ਆ👌👌👌👌 ਮਾਨ ਸਾਬ

    @gamechanger8231@gamechanger8231Ай бұрын
  • ਜਿਹੜੇ ਤੈਂਨੂੰ ਨਫ਼ਰਤ ਕਰਦੇ ਉਹ ਵੀ ਜੱਟਾ ਵਸਦੇ ਰਹਿਣ, ਬਣ ਗਿਆ ਕਾਫ਼ਲਾ ਤੁਰਿਆ ਸੀ ਕਲ੍ਹਾ, ਤੂੰ ਪੰਜਾਬੀ ਮਾਂ ਦਾ ਪੁੱਤ ਝਲ੍ਹਾ...❤❤❤❤

    @flopgamer07@flopgamer07Ай бұрын
    • Yes 💯 bro😎

      @AmmandeepSingh-ru4gn@AmmandeepSingh-ru4gnАй бұрын
    • Always Die hard Fan from 👉10years of Legend Babbu Maan❤️

      @AmmandeepSingh-ru4gn@AmmandeepSingh-ru4gnАй бұрын
    • ❤❤❤❤

      @GurpreetSingh-jx6fd@GurpreetSingh-jx6fdАй бұрын
  • वो जो हर बाते दिल पर लगा लेते है जनाब वो लोग हर किसी से दिल नही लगाते

    @sukhjitsingh2897@sukhjitsingh28973 күн бұрын
  • ਆਉਂਦਾ ਨਹੀਂ ਸੀ ਪੇਪਰ ਯਾਰ ਉਦਾਸ ਹੋ ਗਏ, ਵਿੱਚ ਲਿਖਤਾਂ ਬੱਬੂ ਮਾਨ ਯਾਰ ਪਾਸ ਹੋ ਗਏ !!

    @nattrajoana@nattrajoanaАй бұрын
    • ❤❤❤

      @ramanmaan5229@ramanmaan522910 күн бұрын
  • ਆ ਗਿਆ ਖੰਟ ਵਾਲਾ ਉਸਤਾਦ ਬੱਬੂ ਮਾਨ ਫੁੱਲ ਐਲਬਮ ਵੈਲੀ ਲਾਣੇ ਲੈਕੇ ਹੁਣ ਵਾਢੀ ਦਾ ਟਾਇਮ ਵੀ ਆ ਗਿਆ ਟਰੈਕਟਰਾਂ ਤੇ ਰਿਪੀਟ ਚੱਲੂ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    @fanbabbumaande6920@fanbabbumaande6920Ай бұрын
    • Yes bro ਮੇਰੇ ਵਾਲੇ ਤੇ ਵੀ ਚਲੋਗਾ g

      @gurjotaulakh5958@gurjotaulakh5958Ай бұрын
    • Always Hitt 💥 LEGEND BABBU MAAN ❤️👑

      @AmmandeepSingh-ru4gn@AmmandeepSingh-ru4gnАй бұрын
    • ❤❤❤❤ Love u Maan sahb

      @nanaksingh9731@nanaksingh9731Ай бұрын
    • ❤❤❤❤😍😍😍😍

      @JotBangar@JotBangarАй бұрын
    • Apa v 4x4 te chlai aa sari vadi album bheda di Machi jandi c bai

      @Manpreet34482@Manpreet344827 күн бұрын
  • Jis jis number samj lag gai a.or like kre de bai .Mann bai .❤

    @UmeshSabita-yl8tj@UmeshSabita-yl8tjКүн бұрын
  • ਆਪਾ ਕਿਉਂ ਲਂਈਏ ਹਾਜ਼ਰੀ ਆਪਾ ਕੋਲ਼ ਰਜਿਸਟਰ ਪੀਆ ਮਾਨ ਜਿੰਦਾਬਾਦ

    @SurinderKumar-vj5de@SurinderKumar-vj5deАй бұрын
    • 😅😅😅

      @user-os7dv8gj1u@user-os7dv8gj1u25 күн бұрын
    • Pppppl xx

      @user-sq7nr8px2p@user-sq7nr8px2p18 күн бұрын
  • ਸੱਟ ਵੈਰੀਆਂ ਦੀ ਹਿੱਕ ਉੱਤੇ ਐਸੀ ਮਾਰੀਏ ਵੈਰੀ ਮੁੜਕੇ ਮੁਕਾਬਲੇ ਦੀ ਗੱਲ ਨਾਂ ਕਰੇ..⏳💯

    @Singh_deep_0751@Singh_deep_0751Ай бұрын
  • Music bilkul different aa kon kon agree aa

    @Manpreet34482@Manpreet344822 күн бұрын
  • ਬੱਬੂ ਮਾਨ ਦੇ ਫੈਨ ਲਾਵੋ ਹਾਜਰੀ❤

    @kakaji1566@kakaji1566Ай бұрын
    • ❤❤❤❤❤❤

      @user-zb5zo3ru3z@user-zb5zo3ru3zАй бұрын
    • Qnam

      @iakhwindersarari6699@iakhwindersarari66996 күн бұрын
  • ਅੱਤ ਗਾਣਾਂ ਚੜਦੀ ਕਲਾਂ ਚ ਰੱਖੇ ਵਾਹਿਗੁਰੂ ਸਾਡੇ ਊਸਤਾਦ ਬੱਬੂ ਮਾਨ ਨੂ

    @sukhjitsingh1916@sukhjitsingh1916Ай бұрын
    • @hardeepsinghdhaliwal3763@hardeepsinghdhaliwal3763Ай бұрын
    • ❤❤❤❤😍😍😍😍

      @JotBangar@JotBangarАй бұрын
    • ❤❤❤❤❤❤

      @AmanJot-ic6be@AmanJot-ic6beАй бұрын
  • ਸੱਡਿਆ ਨੀ ਕੋਈ ਵਿੱਸਾ ਪੰਜਾਬਣੇ ਸਾਰੇ ਹੀ ਗਾ ਦਿਤੇ👌✔️

    @deepkuwait9485@deepkuwait9485Ай бұрын
  • ਮੇਰੀ ਉਮਰ ਤੈਨੂੰ ਲਗ ਜਾਵੇ ਤੂੰ ਜੀਉਂਦਾ ਰਹਿ ਬੇਈਮਾਨਾਂ ਓਏ❤

    @luckysharma5148@luckysharma5148Ай бұрын
  • ਵੈਲੀ ਲਾਣੇ ਸੁਣ ਸਰੂਰ ਜਿਹਾ ਚੜਦਾ🔥 ਤਾਂਹੀਓਂ ਹਰ ਰੋਜ਼ ਸੁਣਨ ਨੂੰ ਜੀਅ ਕਰਦਾ 🙌 ਬੱਬੂ ਮਾਨ ਜਿੰਦਾਬਾਦ 🦅

    @THE_MAAN___0007@THE_MAAN___0007Ай бұрын
  • Adab punjabi ਵਾਲੀ ਫੀਲਿੰਗ ਏ ਪੂਰੀ ਸਿਰਾ ਲਾਤਾ ਮਾਨ ਨੇ ਫੇਰ ਇਕ ਵਾਰ ਤੋ ❤

    @Preet_bajheri@Preet_bajheriАй бұрын
    • Maan saab da ahi hisaab a

      @Beimaan_fan@Beimaan_fanАй бұрын
    • @RamanKumar-gw6ok@RamanKumar-gw6okАй бұрын
  • ਬਾਈ ਤੇਰੇ ਜਾਣੀ ਪਿਛੌਂ ਅਸੀ ਤਾਂ ਖਸ ਹੋਣਾ ਹੀ ਭੁੱਲ ਰਾਇਪਰ ਜਦੋਂ ਵੀ ਤੇਰਾ ਗਤੀ ਅਉਦਾ ਸਾਡ ਲਈ ਤਾ ਉਹੀ ਤਿਉਹਾਰ ਹੌ ਜਦਾ ਰੱਬ ਤੇ ਤੇਰੀ ਚੜਾਈ ਏਹਦਾ ਹੀ ਬਣਾਈ ਰੱਖ❤❤❤❤❤❤Babbu ਮਾਨ happy birthday 🎂🎂🎂😘😘😘💐💐💐💐

    @user-zq6eq5dr2f@user-zq6eq5dr2fАй бұрын
  • Maan Saab ji zindabad ❤

    @sukhdevsinghdhaliwal-oh9rz@sukhdevsinghdhaliwal-oh9rzКүн бұрын
  • ਨਾ ਲਾਅ ਨਾ ਲਾਅ ਮੱਥਾ ਨੀ ਏਹਤਾ ਖੁੰਡ ਪੁਰਾਣੇ ਆ, ਤੂੰ ਕੀ ਵੈਲ ਸਿਖਾਉਣੇ , ਨੀ ਏਹਤਾਂ ਵੈਲੀ ਲਾਣੇ ਆ। #babbumaan #gaggugm7

    @Bishnoi_07146@Bishnoi_07146Ай бұрын
  • ❤❤Babu Mann jindabad ustad ji keep support singing king Babu Mann

    @pendupeople-hx1wy@pendupeople-hx1wy3 күн бұрын
  • ਤੂੰ ਤੇ ਮੈ ਹਾਂ ਬਾਲਗ ਦੋਵੇਂ ਉਮਰ ਨਿਆਣੀ ਟੱਪੇ ਹੱਥਾਂ ਵਿੱਚ ਕਾਨੂੰਨ ਜਾ ਲੈ ਕੇ ਦੁਨੀਆ ਕਾਹਤੋਂ ਨੱਪੇ ਚੱਲੀਏ ਇਸ਼ਕਪੂਰੇ ਚੜ੍ਹ ਯਾਰਾਂ ਦੇ ਯੱਕੇ

    @sukhwinder293@sukhwinder293Ай бұрын
  • ਮੈਨੂੰ ਨਫ਼ਰਤ ਕਰਨ ਵਾਲੇ ਅਜੇ ਨਿਆਣੇ ਆ ਤੂੰ ਕੀ ਵੈਲ ਸਿਖਾਉਣੇ ਏਹ ਤਾਂ ਵੈਲੀ ਲਾਣੇ ਆ ❤❤❤❤❤❤❤

    @Sunil_Mehra_Fan_Babbu_Maan@Sunil_Mehra_Fan_Babbu_MaanАй бұрын
  • Jio Maan Saab ji ❤

    @SukhdevSinghDhaliwal-wr3dg@SukhdevSinghDhaliwal-wr3dg4 күн бұрын
  • 2.3M 🎉❤

    @sukhjitsingh2897@sukhjitsingh28977 сағат бұрын
  • ਅੰਦਰੋ ਸਿਆਸੀ ਕਾਲੇ ਮਿੱਤਰੋ ਚਿੱਟੇ ਬਾਣੇ ਆ ਵਾਹ ਜੀ ਵਾਹ ਰਾਜਨੀਤੀ ਵਾਲੇ ਠੋਕੇ ਗਏ ਬੱਬੂ ਮਾਨ ❤❤❤

    @jaswinderbabbarsinghkaur9248@jaswinderbabbarsinghkaur9248Ай бұрын
    • Bhaut time to krde ayonde a 😅

      @Beimaan_fan@Beimaan_fanАй бұрын
  • BM Army lgwao ਹਾਜਰੀ 👇🏻

    @deephundal8011@deephundal8011Ай бұрын
  • Jio Maan Saab ji 🙏🙏🙏

    @SukhdevSinghdhaliwal-jy9yy@SukhdevSinghdhaliwal-jy9yy6 күн бұрын
  • Ess waari fer billboard te jaa skde aa, 14 dina toh trending no 1 on itunes 🔥 Thoda hor lao jor billboard chado grammy lelange

    @arshgill7608@arshgill7608Ай бұрын
  • ਓਏ ਨਾ ਰਗੜ ਤੂੰ ਅੱਡਿਆ ਨੀ ਏ ਤਾਂ ਖੁੰਡ ਪੁਰਾਣੇ ਐ, ਤੂੰ ਕੀ ਵੈਲ ਸਿਖੌਣੇ ਇਹ ਤਾਂ......🔥🔥🔥🔥🔥🔥🫡

    @harvinder76133@harvinder76133Ай бұрын
  • Bai da geet full viral aa yaar 🔥 Saare kite wajj reha geet 🔥

    @arshgill7608@arshgill7608Күн бұрын
  • ਤੇਰੇ ਗੀਤ ਮੂਹਰੇ ਫਿੱਕੀ ਆ ਸ਼ਰਾਬ ਸੱਜਣਾਂ ਤੈਥੋਂ ਸ਼ਬਦ ਹੈ ਮੰਗਦੀ ਕਿਤਾਬ ਸੱਜਣਾਂ ।

    @Bishnoi_07146@Bishnoi_07146Ай бұрын
  • ਨੋਜਵਾਨਾ ਦੇ ਦਿਲਾਂ ਦੀ ਧੜਕਣ ਪੰਜਾਬ ਦੀ ਸ਼ਾਨ ਬਾਈ ਬੱਬੂ ਮਾਨ ❤

    @gurwinderSingh-rv7id@gurwinderSingh-rv7idАй бұрын
    • Alwida na kar bhai ..abhi to maan saab h ...

      @Amit-op7rj@Amit-op7rjАй бұрын
  • ਕਦੇ ਬੁਢਾਪਾ ਆਉਂਦਾ ਨੀ ਮਰਦ ਤੇ ਘੋੜੇ ਤੇ, dekhla ਬਾਬਾ ਝੂਮਰ ਪਾਉਂਦਾ ਚੜ੍ਹ ਕੇ ਤੋੜੇ ਤੇ ❤❤❤#babbumaan

    @Bishnoi_07146@Bishnoi_07146Ай бұрын
  • ਬੱਬੂ ਵਰਗਾ ਕਿਸੇ ਨੇ ਗਾਉਣਾਂ ਨੀਂ ਬਸ ਰੀਸ ਹੀ ਕਰ ਸਕਦੇ ਆ ਸਾਰੇ

    @gurwinderSingh-rv7id@gurwinderSingh-rv7idАй бұрын
    • Ovi raah vich hi rahe jandi aa

      @Beimaan_fan@Beimaan_fanАй бұрын
  • 23lack view soon 🎉

    @AvatarDhaliwal-gp1su@AvatarDhaliwal-gp1suКүн бұрын
  • ਮਾਨ ਸਾਬ੍ਹ ਦੇ fan ਕਰੋ like

    @nattrajoana@nattrajoanaАй бұрын
    • Maan❤

      @sushilkumar-zw9rd@sushilkumar-zw9rdАй бұрын
    • Legend 🅱️🅰️🅱️🅱️u M🅰️🅰️n 💌

      @AmmandeepSingh-ru4gn@AmmandeepSingh-ru4gnАй бұрын
  • Father of Punjabi music 🎶 industry babbu Maan Saab ji

    @Sukhdevsinghdhaliwal-jx3dr@Sukhdevsinghdhaliwal-jx3dr2 күн бұрын
  • ਪਿੰਡ ਗੋਗੱਮਾਹਲ ਜ਼ਿਲ੍ਹਾ ਅੰਮ੍ਰਿਤਸਰ ਬੲਈ ਬੱਬੂ ਮਾਨ ਦਾ ਕੱਟੜ ਫੈਨ ❤❤❤❤❤🎉🎉🎉🦅🦅🦅

    @amarjitsingh2812@amarjitsingh2812Ай бұрын
    • Ajnala toh bai da kattad fan❤

      @sukhdeepbal1758@sukhdeepbal1758Ай бұрын
    • Punjab pura he fan aa😂😂 Maan saab me ramamandi to a​@@sukhdeepbal1758

      @AmankaurRandhawa@AmankaurRandhawaАй бұрын
    • ​@@sukhdeepbal1758ramamandi Phagwara wali

      @AmankaurRandhawa@AmankaurRandhawaАй бұрын
    • Tahli shib to 💪💪💪

      @deepkuwait9485@deepkuwait9485Ай бұрын
    • 😇🙏❤

      @officialmaan2279@officialmaan2279Ай бұрын
  • Living legend babbu Maan Saab ji respect always 💕💕💕💕💕💕💖💖💖💖💖💖

    @sukhdevsinghdhaliwal-oh9rz@sukhdevsinghdhaliwal-oh9rz16 сағат бұрын
  • ਜਿਉਂਦੇ ਵੱਸਦੇ ਰਹੋ ਮਾਨ ਸਾਬ੍ਹ ਜੀ 🙏🙏🙏🙏🙏

    @SukhdevSinghDhaliwal-rc3sx@SukhdevSinghDhaliwal-rc3sx7 күн бұрын
  • ਲਵਾਓ ਬੱਬੂ ਮਾਨ ਦੇ ਫੈਨ ਹਾਜ਼ਰੀ ਸਾਰੇ

    @gurpejsinghmalhi7523@gurpejsinghmalhi7523Ай бұрын
    • ਅਸੀ ਆਸ਼ਕ ਲੰਮੀਆ ਰਾਹਾਂ ਦੇ ❤️, ਸਾਥ ਛੱਡ ਗਏ ਸੱਜਣ ਸਾਹਾਂ ਦੇ 😞 ਜਿਹਨੁੰ ਮੰਜ਼ਿਲ ਸਮਝ ਕੇ ਬਹਿ ਗਏ ਸੀ, ਉਹ ਧੋਖੇ ਸੀ ਨਿਗਾਹਾਂ ਦੇ 😢

      @nattrajoana@nattrajoanaАй бұрын
    • Always Best💌the Legend babbu Maan

      @AmmandeepSingh-ru4gn@AmmandeepSingh-ru4gnАй бұрын
    • #Toptrending✌️ #SuperhittVellyLaane✊

      @AmmandeepSingh-ru4gn@AmmandeepSingh-ru4gnАй бұрын
    • Bhai kll de hazar a

      @Beimaan_fan@Beimaan_fanАй бұрын
  • ਤੂੰ ਕੀ ਬੈਲ ਸਖੌਣੇ ਨੀ ਏਹ ਤਾਂ ਵੈਲੀ ਲਾਣੇ ਆ ਲਵ ਯੂ ਉਸਤਾਦ ਜੀ 🎉🎉🎉

    @sonnysidhu1096@sonnysidhu1096Ай бұрын
  • Fan Kuwait to ustaad Babbu Maan saab da

    @user-el4jo8hp9f@user-el4jo8hp9f4 күн бұрын
  • ਪਾਰ ਤਾਰ ਦੇ ਬੈਠੇ ਨੇ ਜੋ ਮੇਰੇ ਅਪਣੇ ਆ, ਪਤਾ ਨ੍ਹੀ ਕਦ ਕੱਠੇ ਬਹਿ ਫੁਲਕੇ ਛੱਕਣੇ ਆ, ਅੰਦਰੋਂ ਸਿਆਸੀ ਕਾਲੇ ਮਿੱਤਰੋ ਚਿੱਟੇ ਬਾਣੇ ਆ, ਤੂੰ ਕੀ ਵੈਲ ਸਿਖਾਉਣੇ , ਨੀ ਏਹਤਾਂ ਵੈਲੀ ਲਾਣੇ ਆ। #babbumaan #gaggugm7

    @Bishnoi_07146@Bishnoi_07146Ай бұрын
  • ਹਰੇਕ ਸਤਰ ਹਰੇਕ ਲਾਇਨ ਹਰੇਕ ਗਾਣੇ ਵਿੱਚ ਵੱਖਰੇ ਸ਼ਬਦ ਵੱਖਰਾ ਅੰਦਾਜ ਵੱਖਰੀ ਟਿਊਨ ਲਾਜਵਾਬ ❤❤❤❤❤❤

    @vickybhumbak1987@vickybhumbak1987Ай бұрын
  • Father of Punjabi music 🎶 industry ❤

    @SukhdevSinghDhaliwal-wr3dg@SukhdevSinghDhaliwal-wr3dg6 күн бұрын
  • Maan Saab ji zindabad ❤❤❤❤❤

    @SukhiKaur-pv6gl@SukhiKaur-pv6gl4 күн бұрын
  • Miss India to ਲੈ ਕੇ ਅੱਜ ਤੱਕ ਲਗਾਤਾਰ ਸੁਣਨ ਵਾਲੇ ਲਵਾਓ ਹਾਜ਼ਰੀ ਜੇ ਕੋਈ ਹੈ

    @GurdeepSingh-vs1pb@GurdeepSingh-vs1pbАй бұрын
    • Bhai ik pagal to bhai ji ❤️❤️❤️

      @Beimaan_fan@Beimaan_fanАй бұрын
  • ਸਹਿਰ ਮਜੀਠੇ ਦਾ ਗੁਰਪ੍ਰੀਤ ਸਿੰਘ ਬਾਈ ਬੱਬੂ ਮਾਨ ਦਾ ਕੱਟੜ ਫੈਨ ❤❤❤❤❤🎉🎉

    @Gloryofgod-vv6yy@Gloryofgod-vv6yyАй бұрын
    • Apna bhangali vr

      @shallugill9771@shallugill9771Ай бұрын
    • Terra

      @GurpreetSingh-vz8pt@GurpreetSingh-vz8ptАй бұрын
  • Je maan na gavega te ham te mr ja ge bhai😊❤❤

    @Deepak-JatRana@Deepak-JatRana3 күн бұрын
  • ਰੋਜ਼ ਸੁਣਦੇ ਹਾਂ, 2/3 ਵਾਰੀ ਬੇਈਮਾਨ ਜਾਨ ਹੈ, 25 ਸਾਲ ਹੋ ਗਏ ਬੇਈਮਾਨ ਦੇ ਹਾਂ ਰਾਹਾਂ ਗੇ. ਜਿਓੰਦਾ ਰਿਹ ਬੇਈਮਾਨਾਂ.... ਲਵ ਯੂ ਜਾਨ 🌹🌹🌹🌹🌹🌹🌹❤❤❤❤❤❤❤❤❤❤❤🥰🥰🥰🥰🥰🥰🥰🥰🥰🥰🙏🙏

    @Prince-li2tn@Prince-li2tnАй бұрын
    • hio j

      @mittusounti7580@mittusounti7580Ай бұрын
  • ਕਿਹੜਾ ਕਿਹੜਾ ਰੋਜ਼ ਮੇਰੇ ਵਾਂਗੂੰ ਵੈਲੀ ਲਾਣੇ 💥🚀 ਐਲਬਮ ਦੁਬਾਰਾ ਸੁਣਨ ਲਈ ਆਉਂਦਾ 🙌🔥

    @THE_MAAN___0007@THE_MAAN___0007Ай бұрын
  • Real legend of Punjabi music 🎶 industry ❤🎉

    @sukhdevsinghdhaliwal-oh9rz@sukhdevsinghdhaliwal-oh9rzКүн бұрын
  • ਹੱਸਕੇ ਜਿਹੜਾ ਮਿਲਦਾ ਉਹਨੂੰ ਝੁੱਕ ਕੇ ਮਿਲਦੇ ਹਾਂ,, ਮੱਚੇ ਮੱਚੇ ਨੀ ਰਹਿੰਦੇ ਫੁੱਲਾਂ ਵਾਂਗੂ ਖਿਲਦੇ ਹਾਂ!! #vellylaane #babbumaan

    @gaggimaan7874@gaggimaan7874Ай бұрын
KZhead