Babbu Maan - Na Badli Car | Velly Laane | Latest Punjabi Song 2024

2024 ж. 27 Нау.
374 766 Рет қаралды

Song - Na Badli Car
Singer / Lyrics / Composer - Babbu Maan
Album - Velly Laane
MixMaster - Bhanu Partap Thakur
© Babbu Maan
#NaBadliCar #babbumaan #vellylaane
Listen Velly Laane Full Album
Apple Music : / velly-laane
Amazon : music.amazon.in/albums/B0CVXS...
Spotify : open.spotify.com/track/4yh9P6...
Jiosaavn : www.jiosaavn.com/song/velly-l...
Wynk : wynk.in/music/song/velly-laan...
Kkbox : www.kkbox.com/tw/en/album/9_k...
Shazam : www.shazam.com/en-gb/song/173...
Subscribe Official Channel - goo.gl/6HLLiV
Twitter - / babbumaan
Instagram - / babbumaaninsta
Digitally Powered By - Bull18 [ / bull18network ]

Пікірлер
  • ਹੈਪੀ ਬਰ੍ਥਡੇ ਮਾਨ ਸਾਬ 🙏

    @Sidhumoosewalafan4@Sidhumoosewalafan4Ай бұрын
    • love you jann 🤩

      @user-od7fr7yr4w@user-od7fr7yr4wАй бұрын
    • ❤❤❤❤❤❤

      @tiwanajatt2185@tiwanajatt2185Ай бұрын
    • ❤❤

      @Gurribeimaan@GurribeimaanАй бұрын
    • @maansaab7904@maansaab7904Ай бұрын
    • ❤❤❤❤

      @swagpresents0003@swagpresents0003Ай бұрын
  • ਸੁਣਨ ਤੋਂ ਪਹਿਲਾਂ like ਕਰਨ ਵਾਲੇ ਲਾਵਾਓ ਹਾਜਰੀ ਜਰਾ👈😘😍

    @baaghisahota9150@baaghisahota9150Ай бұрын
    • ਬਾਈ?

      @psycho0086@psycho0086Ай бұрын
    • Ustad jindabad 🎉🎉🎉

      @devidiyal5781@devidiyal5781Ай бұрын
    • Me always 😊👍all 4songs in you tubeTrending list... check fans ✌️🤟

      @AmmandeepSingh-ru4gn@AmmandeepSingh-ru4gnАй бұрын
    • 👍👍🥰🥰

      @pardeepsinghsingh7928@pardeepsinghsingh7928Ай бұрын
    • Isto vadd hor ni bhoori

      @rambo9576@rambo9576Ай бұрын
  • 29 ਮਾਰਚ ਦਾ ਦਿਨ ਬੜਾ ਖਾਸ ਬੱਲੀਏ ਜੰਮਿਆ ਸੀ ਕਲਾਕਾਰਾਂ ਦਾ ਬਾਪ ਬੱਲੀਏ ❤🥰🎂 29 ਮਾਰਚ ਦਾ ਦਿਨ ਬੜਾ ਖਾਸ ਬੱਲੀਏ ਜੰਮਿਆ ਸੀ ਕਲਾਕਾਰਾਂ ਦਾ ਬਾਪ ਬੱਲੀਏ ❤🥰🎂

    @chanothi7620@chanothi7620Ай бұрын
  • ਦੱਬਿਆ ਨਾਂ ਜੱਟ ਦਵਾਉਣ ਵਾਲੇ ਤੁਰ ਗਏ ❤❤

    @sukhpreetsingh232@sukhpreetsingh232Ай бұрын
  • ਸੋਚੀਂ ਨਾਂ ਤੂੰ ਸਾਧਾਂ ਨੇ ਇਲ਼ਮ ਛੱਡਤੇ.. ਦੁੱਖ ਦੱਸ ਦਿਆਂਗੇ ਤੇਰੀ ਵੀ ਨਬਜ਼ ਫੜ੍ਹਕੇ.. ਬੱਬੂ ਮਾਨ..⛳️

    @sehajpreetsingh465@sehajpreetsingh465Ай бұрын
    • ❤❤

      @ranvirsingh7574@ranvirsingh7574Ай бұрын
  • ਜਿਸ ਤਰ੍ਹਾਂ ਦਾ ਪਿਆਰ,ਇਸ਼ਕ , ਮੁਹੱਬਤ ਮਾਨ ਸਾਬ ਨੇ ਕੀਤੀ,, ਕਾਸ਼ ਕੋਈ ਮੈਨੂੰ ਵੀ ਏਦਾਂ ਦਾ ਮਿਲਦਾ Jo Maan Saab da ਕੱਟੜ fan hunda,,but ਅੱਜਕਲ ਦਾ ਪਿਆਰ ਤਾਂ ਰੋਜ ਨਵੀਆਂ ਦੇਖ k ਬਦਲ ਜਾਂਦਾ,,,Love u Maan Saab ❤💃💃😘

    @rashkaur8479@rashkaur8479Ай бұрын
    • Sach aa ji

      @GoravKumar-ev2bl@GoravKumar-ev2blАй бұрын
    • Mera maan ❤❤ Babu maan

      @AshpreetKaurKhaira-oq5hk@AshpreetKaurKhaira-oq5hkАй бұрын
    • M🙏🙏🙏🙏

      @user-jf7xj7xm4u@user-jf7xj7xm4uАй бұрын
    • Babbu Maan🎉🎉🎉🎉🎉🙏🙏🙏🙏🙏🌹🌹🌹🌹🌹🌹🌹

      @user-jf7xj7xm4u@user-jf7xj7xm4uАй бұрын
    • Sahi aa

      @JassiRabb@JassiRabb6 күн бұрын
  • ਹਵਾਏਂ ਦੀ ਪ੍ਰਮੋਸ਼ਨ ਸਮੇਂ ਇਹੀ ਗੱਡੀ ਸੀ ਨਟਰਾਜ ਸਿਨੇਮਾ ਖੰਨੇ ਮਿਲੇ ਸੀ

    @jaggisingh536@jaggisingh536Ай бұрын
  • ਦੇਖਲੈ ਨੀ ਮਾਏ 49 ਸਾਲਾਂ ਦਾ ਹੋ ਗਿਆ ਤੇਰਾ ਮਾਨ ਬੇਈਮਾਨ ਦੁਆ ਕਰਦਾ ਹਾਂ ਕੋਈ ਖੁਦਕੁਸ਼ੀ ਨਾ ਕਰੇ ਮਜ਼ਦੂਰ ਤੇ ਕਿਰਸਾਨ ਹਾਂ ਜੀ ਇੱਕ ਗੱਲ ਹੋਰ ਸੁਣੋ #ਖੰਟੀਏ ਨੂੰ, ਜੇ ਲੈਣਾ ਦੁਨੀਆਦਾਰੀ ਦਾ ਗਿਆਨ ਬਾਈ ਬੱਬੂ ਮਾਨ ਦੇ ਜਨਮਦਿਨ ਦੀਆਂ ਸਾਰੇ ਫੈਨਜ ਨੂੰ ਲੱਖ ਲੱਖ ਮੁਬਾਰਕਾਂ 🎂🎂🎂🎂 ਵਾਹਿਗੁਰੂ ਤੰਦਰੁਸਤੀ ਬਖ਼ਸ਼ੇ 🙏🏻🙏🏻🙏🏻 #ਪੰਜਾਬ_ਪੰਜਾਬੀਅਤ_ਜ਼ਿੰਦਾਬਾਦ #ਕਿਸਾਨ_ਮਜਦੂਰ_ਏਕਤਾ_ਜ਼ਿੰਦਾਬਾਦ #HappybirthdayBabbuMaan #babbumaanbirthday #VellyLaane #FullAlbum #OutNow Babbu Maan Zindabaad

    @satgursingh2453@satgursingh2453Ай бұрын
    • Ustad ji

      @RanjitSingh-hh6xs@RanjitSingh-hh6xsАй бұрын
    • @@RanjitSingh-hh6xs ji

      @satgursingh2453@satgursingh2453Ай бұрын
    • ❤❤❤ sade ale nu 🎉🎉🎉🎉🎉🎉

      @Manpreet34482@Manpreet34482Ай бұрын
    • Siraaa comt bro❤

      @ReshamSingh-dt5dd@ReshamSingh-dt5ddАй бұрын
  • ਉਸਤਾਦ ਜੀ ਨੂੰ ਸਾਰੇ ਪਹਿਲਾ Happy Birthday ਵਿਸ ਕਰੋ ਸਾਰੇ ਫੈਨ ❤❤

    @BalrajSingh-os1ck@BalrajSingh-os1ckАй бұрын
  • ਯਾਰ ਐਲਬਮ ਸਾਰੀ ਉਪਰੋਂ ਪਾਰ ਦੀਆਂ ਗੱਲਾਂ ਨੇ ਤੁੰਨ ਕੇ ਗਾਣੇ ਗਾਏ ਆ ਸਾਰੇ ਮਾਨ ਨੇ ਕੀ ਲਿਖਤ ਆ ਉਸਤਾਦ ਦੀ ਭੇਡਾਂ ਵਾੜ ਤੀਆਂ ਖੁੱਡੇ ਧੱਕ ਧੱਕ ਕੇ

    @gurpreetkamboj9698@gurpreetkamboj9698Ай бұрын
    • ❤❤❤❤

      @GurpreetSingh-jx6fd@GurpreetSingh-jx6fdАй бұрын
  • ਅੱਜ ਜਨਮਦਿਨ ਤੇ ਐਲਬਮ ਆਉਣ ਦੀ ਖੁਸ਼ੀ ਹੀ ਨਹੀਂ ਸੰਭਾਲੀ ਜਾਂਦੀ❤❤❤

    @gurvinderrandhawa2427@gurvinderrandhawa2427Ай бұрын
    • Nice

      @rnaitfans8800@rnaitfans8800Ай бұрын
    • ❤❤❤❤

      @GurpreetSingh-jx6fd@GurpreetSingh-jx6fdАй бұрын
  • ਉਸਤਾਦ ਬੱਬੂ ਮਾਨ ਨੂੰ ਸਿੱਧੂ ਮੂਸੇ ਵਾਲੇ ਦੀ ਫੈਨ ਨੇ ਹੈਪੀ ਬਰਥਡੇ ਵਿਸ ਕੀਤਾ ਹੈ ਭਾਈ ਤੇਰਾ ਆਹ ਪਿਆਰ ਵੇਖ ਕਿ ਸਾਡੇ ਦਿਲ ਬਹੁਤ ਸੁਕੂਨ ਮਿਲਿਆ ਇੱਕ ਦੂਜੇ ਦਾ ਪਿਆਰਾ ਐਵੇਂ ਬਣਿਆ ਰਵੇ ਸਾਡੇ ਲਈ ਤਾਂ ਸਾਰੇ ਹੀ ਸਹੀ ਹਨ ਜੇ ਸ੍ਰੀ ਰਾਮ

    @Sagar_Artist_Parjapat@Sagar_Artist_ParjapatАй бұрын
    • ਬਹੁਤ ਵਦੀਆ ਬਰੋ

      @amrindersingh2560@amrindersingh2560Ай бұрын
  • ਹੋਣਾ ਜੇ ਮਸ਼ਹੂਰ ਤਵਾ ਲਾ ਬੱਬੂ ਮਾਨ ਤੇ ਫੇਰ ਦੇਖੀ ਕਿੱਦਾਂ ਲੋਕੀਂ ਤੈਨੂੰ ਪਛਾਣ ਦੇ

    @babbumaandsm3893@babbumaandsm3893Ай бұрын
    • ਗਿੱਲ ਮਾਣੂਕੇ 😂😂😂😂

      @user-ub7ff3lj9h@user-ub7ff3lj9hАй бұрын
  • ਓਹੀ ਪਿੰਡ ਵਿੱਚ ਹਾਂ ਓਹੀ ਸੰਸਾਰ ਕੁੜੇ

    @SARDAR-VEER-SINGH-PUNIA@SARDAR-VEER-SINGH-PUNIAАй бұрын
  • ਤੂੰ ਮੇਰੀ ਮਿੰਸ ਇੰਡੀਆ ਤੋਂ ਲੈਕੇ ਵੈਲੀ ਲਾਣੇ ਤੱਕ 20 ਸਾਲ ਬੀਤ ਗਏ ਬਾਈ ਜੀ ਨੂੰ ਸੁਣਦੇ ਸੁਣਦੇ

    @Leo-Music..432@Leo-Music..432Ай бұрын
    • 25 saal hoge veer....

      @MandeepSingh-zb2gv@MandeepSingh-zb2gvАй бұрын
    • ਮਿਸ ਇੰਡੀਆ -Miss India ਮਿੰਸ ਨਹੀਂ

      @prabhjitsinghbal1090@prabhjitsinghbal1090Ай бұрын
  • ਕੋਈ ਆਇਆ ਨੀ ਨਾ ਕੋਈ ਅਣਾ ਤੇਰੇ ਬਰਾਬਰ ਦਾ ਕੋਈ। ਤੂੰ ਵੀ ਰਿਹਾ ਮਾਨਾ ਓਹੀ ਤੇ ਤੇਰੇ fan ਵੀ ਰਹੇ ਓਹੀ ❤

    @skndr_24_@skndr_24_Ай бұрын
    • 😂😂😂😂 5911 bhul ge

      @Gillsaab358@Gillsaab358Ай бұрын
    • @@Gillsaab358 Asi te athe hii aa kithe ne O .

      @skndr_24_@skndr_24_Ай бұрын
    • ਉਹਦੀ ਗੈਰ ਹਾਜ਼ਰੀ ਚ ਛਾਉਣ ਲੱਗਪੇ ਦੱਸ ਉਹਨਾਂ ਨੂੰ ਪ੍ਰਾਉਣਾ ਥੋਡਾ ਫਿਰ ਆ ਗਿਆ ਮੁੜ ਤਾਂ ਆਇਆ ਦੇਖਿਆ ਨੀ ਤੂੰ 😂

      @Gillsaab358@Gillsaab358Ай бұрын
    • @@Gillsaab358 ode too 20 sal pehla da Khund Aa babbu maan

      @skndr_24_@skndr_24_Ай бұрын
    • @@Gillsaab358 pehla bii tere wargea pamp de marra taa . Te O Raab de Zee nu te apni zindagi zeen do . Tu ik bar bi ni giya hona ode maa pio kolo . Athe commentaa ch babbu maan nu kudi deen aa jande O

      @skndr_24_@skndr_24_Ай бұрын
  • ਸੱਚੀ ਪਤਾ ਨਹੀਂ ਕਿੰਨਾ ਕ ਦਰਦ ਲੈਕੇ ਬੈਠਾ ਬੇਈਮਾਨ❤❤❤❤🥀🥀🥀

    @jagroopdhillion7529@jagroopdhillion7529Ай бұрын
  • ਨਾਂ ਕੋਈ ਸੀ ਤੇ ਨਾਂ ਹੀ ਕੋਈ ਹੈ ਤੇ ਨਾਂ ਹੀ ਕੋਈ ਹੋਣਾ ਸਦਾ ਬਹਾਰ ਬਾਈ ❤ ਬੱਬੂ ਮਾਨ ❤

    @yudhvirsingh2482@yudhvirsingh2482Ай бұрын
  • ਸਾਰੇ ਕਲਾਕਾਰਾਂ ਦਾ ਬਾਪ ਬੱਬੂਮਾਨ ਇੰਡਸਟਰੀ ਥੱਮ

    @jitsingh9214@jitsingh9214Ай бұрын
  • ਨਾ ਬਦਲੀ ਕਾਰ ਕੁੜ੍ਹੇ, ਨਾ ਬਦਲੇ ਯਾਰ ਕੁੜ੍ਹੇ! ਨਾ ਅਸੀਂ ਬਦਲੇ, ਨਾ ਸਾਡਾ ਮਾਨ ਬਦਲਿਆ!!

    @maansaab7999@maansaab7999Ай бұрын
  • ਬੱਬੂ ਮਾਨ ਬਾਈ ਜੀ ਲੈਜੇਡਸ ਪੰਜਾਬ ਪੰਜਾਬੀਅਤ ਦੇ ਸ਼ੇਰ

    @Punjabisurma@PunjabisurmaАй бұрын
    • ❤❤❤❤

      @GurpreetSingh-jx6fd@GurpreetSingh-jx6fdАй бұрын
  • ਹਰੇਕ ਸਤਰ ਹਰੇਕ ਲਾਇਨ ਹਰੇਕ ਗਾਣੇ ਵਿੱਚ ਵੱਖਰੇ ਸ਼ਬਦ ਵੱਖਰਾ ਅੰਦਾਜ ਵੱਖਰੀ ਟਿਊਨ ਲਾਜਵਾਬ ❤❤❤❤❤❤

    @vickybhumbak1987@vickybhumbak1987Ай бұрын
  • ਜਿਸ ਦਿਨ ਅਖਾੜੇ ਚ ਵੱਜਿਆ ਇਹ ਗਾਣਾ + Music ਬੇਰੀਕੇਟ ਟੁੱਟ ਦੇ ਦੇਖਿਉ🔥🔥 ❤ Love u you Bai❤

    @babbudhiman121@babbudhiman121Ай бұрын
  • ਓਹੀ ਆਦਤਾਂ ਨੇ,, ਸ਼ੋਂਕ ਪੁਰਾਣੇ ਨੇ,, ਤੇਰੇ ਲਈ ਲਿਖੇ ਸੀ ਜੋ ਓਹੀ ਗਾਣੇ ਨੇ 🚩🚩🚩🚩🚩🚩🚩🚩🚩🚩🚩🚩🚩🚩

    @punjabimedia9647@punjabimedia9647Ай бұрын
    • ❤❤❤❤

      @GurpreetSingh-jx6fd@GurpreetSingh-jx6fdАй бұрын
  • ਓਹੀ ਕਲਾਕਾਰ ਕੁੜੇ , ਬਾਈ ਆਪਣਾ ਬੱਬੂ ਮਾਨ ❤❤❤😊👌🤗🤗🙏🙏✋🔥😊

    @AmanDeep-lo3zx@AmanDeep-lo3zxАй бұрын
  • Nava teaser Babbu Maan Paji 🙏

    @bhanusingh1824@bhanusingh1824Ай бұрын
  • ਸਾਰੇ ਮਾਨ ਫੈਨ'ਸ ਨੂੰ ਬੇਨਤੀ ਹੈ ਕਿ ਬਾਈ ਦੇ ਜਨਮ ਦਿਨ ਤੇ Cake ਕੱਟਣ ਤੋ ਗੁਰਹੇਜ ਕਰੀਏ ਤੇ ਬਾਈ ਦੀ ਅਤੇ ਪੰਜਾਬ ਪੰਜਾਬੀਅਤ ਦੀ ਚੱੜਦੀਕਲਾ ਦੀ ਅਰਦਾਸ ਕਰੀਏ..... ਸੁੱਖਮਨੀ ਸਾਹਿਬ ਜਾ ਹੋਰ ਜਾਪ ਕਰਕੇ ਵਾਹਿਗੁਰੂ ਕਰੇ ਸੱਭ ਦੀ ਮਨੋ ਕਾਮਨਾ ਪੁਰੀ ਕਰੇ...... ਆਓ ਸਾਰੇ ਵੀਰ ਜੋ ਜੋ ਵੀ ਬਾਈ ਨੂੰ ਪਿਆਰ ਕਰਦੇ ਨੇ ਬੱਬੂ ਬਾਈ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ

    @37aala@37aalaАй бұрын
    • Very good bro waheguru ji🙏Lv u Legend Babbu Maan💌

      @AmmandeepSingh-ru4gn@AmmandeepSingh-ru4gnАй бұрын
    • Very good bro waheguru ji🙏Lv u Legend Babbu Maan💌

      @AmmandeepSingh-ru4gn@AmmandeepSingh-ru4gnАй бұрын
    • Kise gareeb di madad karni shuru kar sakde a appa

      @sukhdhillon8000@sukhdhillon8000Ай бұрын
    • 🎉❤

      @maanelectronic7108@maanelectronic7108Ай бұрын
  • 29 ਮਾਰਚ ਦਾ ਦਿਨ ਬੜਾ ਖ਼ਾਸ ਬੱਲੀਏ,, ਜੰਮਿਆ ਸੀ ਕਲਾਕਾਰਾਂ ਦਾ ਬਾਪ ਬੱਲੀਏ!! #happybirthdaybabbumaan ❤

    @gaggimaan7874@gaggimaan7874Ай бұрын
  • ਬੱਬੂ ਮਾਨ ਦਾ ਨਾ ਜਦੋਂ ਪੱਕੀ ਕਣਕ ਨੂੰ ਗਾਣਾ ਆਇਆ ਸੀ ਨਾ ਅਸੀਂ ਤਾਂ ਹੋਰ ਕਿਦਾ ਗਾਣਾ ਸੁਣਿਆ ਹੀ ਨਹੀਂ ਬੱਬੂਮਾਨ ਤੋਂ ਬਿਨਾ

    @ButtaSingh-zu6gi@ButtaSingh-zu6giАй бұрын
  • ਬੱਸ ਛੱਡ ਤਾ ਤੇਰਾ ਖਹਿੜਾ ਜੱਟ ਨੇ, ਮੌਜਾਂ ਮਾਰ ਕੁੜੇ,,,,, ਨਾਂ ਬਦਲੀ ਕਾਰ ਕੁੜੇ ਨਾਂ ਬਦਲੇ ਯਾਰ ਕੁੜੇ🎉🎉🎉🎉🎉🎉

    @gopibeimaan@gopibeimaanАй бұрын
    • ❤❤❤

      @GurpreetSingh-jx6fd@GurpreetSingh-jx6fdАй бұрын
  • ਇਹ ਧੁਨਾਂ ਉੱਥੇ ਪਹੁੰਚਦੀਆਂ ਹਨ ਜਿੱਥੇ ਦੁਨੀਆਂ ਦੀ ਸੋਚ ਕਦੇ ਨਹੀਂ ਪਹੁੰਚ ਸਕਦੀ। Hapy-bdy 🎂 🥂 Ustaad ji 💯🌺 ਵਾਹਿਗੁਰੂ ਮੇਹਰ ਕਰੇ 💖🙏

    @_Ankush_hARiPuRiYA_HR@_Ankush_hARiPuRiYA_HRАй бұрын
  • ਉ ਬਾਈ DIL‌ ਦੇ ਆਰ ਪਾਰ ਹੋਗਿਆ ਆਈ ਲਵ ਯੂ ਬੱਬੂ ਮਾਨ

    @HarpreetSingh-zj6ql@HarpreetSingh-zj6qlАй бұрын
  • ਉਸਤਾਦ ਜੀ ਤੁਸੀਂ ਕੁਸ਼ ਰਹੋ ਰੱਬਾ ਤੁਹਾਡੀ ਲੰਬੀ ਉਮਰ ਕਰੇ 🙏🙏🙏🙏

    @Buntyvirk798@Buntyvirk798Ай бұрын
    • ❤❤❤❤

      @GurpreetSingh-jx6fd@GurpreetSingh-jx6fdАй бұрын
  • ਅੱਜ ਬਾਈ ਦੇ ਜਨਮ ਦਿਨ ਤੇ ਕਿਦਾ ਕਿਦਾ 0:00 ਮਨਾ ਰਹੇ ਓ love you alll ਕੱਟੜ ਫੈਨ

    @gurjeetmaan9611@gurjeetmaan9611Ай бұрын
  • Aajo Bahrain cho kon kon sun rihe aa 22 de song daso comment karke❤❤

    @amandeepsingh9293@amandeepsingh9293Ай бұрын
  • ਆਪਣੀ ਆਈ ਤੇ ਜੇ ਆਜੇ ਮਾਨ, ਤਾਂ ਗਾਣਾ ਤਾਂ ਬਹੁਤ ਦੂਰ ਦੀ ਗਲ ਆ music ਵੀ ਸਮਝੋ ਬਾਹਰ ਕੁੜੇ ❤️ love uuuu maan saab

    @yuvrajdhillon8409@yuvrajdhillon840928 күн бұрын
  • ਨਾ ਬਦਲੀ ਸੌਚ ਉਹੀ ਉਸਤਾਦ ਉਹੀ ਲੋਕ ਲਵ ਯੂ ਉਸਤਾਦ ਜੀ ਲਵ ਯੂ ਖਿੱਚ ਕੇ ਰੱਖ 🎉🎉🎉

    @sonnysidhu1096@sonnysidhu1096Ай бұрын
    • 😮😮

      @GurpreetSingh-jx6fd@GurpreetSingh-jx6fdАй бұрын
  • ਸੋ ਰੋਡ ਉੱਤੇ ਮੁੰਡੇ ਲੋਣ ਗੇੜੀਆਂ ਅੱਜ ਪੂਰੀ ਦੁਨੀਆ ਚ ਗੱਲਾਂ ਹੋਣ ਤੇਰੀਆਂ 🎉

    @aslamparvez81@aslamparvez81Ай бұрын
  • ਨਾ ਬਦਲੇ ਉਸਤਾਦ ਕੁੜੀਏ ਨਾ ਬਦਲੇ ਯਾਰ ਕੁੜੀਏ ਉਸਤਾਦ ਬੱਬੂ ਮਾਨ ❤

    @AmAn-ui6oe@AmAn-ui6oeАй бұрын
  • ਓਹੀਆ ਪਜੈਰੋ ਜੱਟੀਏ ਆਏ ਸਾਲ ਰੰਗ ਕਰਾਈਏ 🥰🥰

    @user-rc2wm7gj1e@user-rc2wm7gj1eАй бұрын
  • ਬੇਈਮਾਨਾਂ ਹੋਰ ਤਾਂ ਜਾਣੀ ਮੇਰੇ ਬਿਨਾਂ ਮੁੱਦੇ ਸਾਰੇ ਮੁੱਕ ਗਏ ਨੇ ਕਦੇ ਸੋਚਿਆ ਬਹਿਕੇ ਪੰਜਾਬ ਦੇ ਸਾਰੇ ਖੂਹ ਟੋਭੇ ਸੁੱਕ ਗਏ ਨੇ ❤❤❤❤

    @babbumaandsm3893@babbumaandsm3893Ай бұрын
  • ਓਹੀ ਆਦਤਾਂ❤️ ਨੇ ਸ਼ੌਂਕ ਪੁਰਾਣੇ ਨੇ ਤੇਰੇ ਲਈ ਲਿਖੇ✍️ ਸੀ ਜੌ ਓਹੀ🎹 ਗਾਣੇ ਨੇ🔥

    @sahibpannu99@sahibpannu99Ай бұрын
  • Kash Sidhu Da Te Babbu Maan da Colab aunda dona wich kade raula na hunda na bisshnoyi warga 🐕 sidhu nu marda ajj sade wich hunda kina wadia hona c Happy Birthday 🎁🎈🎉🎂🎊 Maan Saab

    @rommygurm9488@rommygurm9488Ай бұрын
  • ਬਣਦੇ ਤੇ ਟੁੱਟਦੇ ਰਿਕਾਰਡ ਹੋਣੇ ਐ ਤੇਰਾ ਬੇਈਮਾਨ ਬਿੱਲੋ ਨਿੱਤ ਤੋੜਦਾ । 💪🏻💯❤

    @officialmaan2279@officialmaan2279Ай бұрын
  • Maan Saab waheguru tuhanu sada tandrurt rakhe

    @ritikarakesh7157@ritikarakesh7157Ай бұрын
  • ਰੋਜ਼ ਨਵੇਂ ਨਵੇਂ ਚੰਗੇ ਗੀਤ ਆਉਂਦੇ ਰਹਿੰਦੇ ਨੇ ਪਰ ਜੋ ਸਕੂਨ ਮਾਨ ਸਬ੍ਹ ਦਾ ਗੀਤ ਸੁਣ ਕੇ ਮਿਲਦਾ ੳਹ ਕਿਤੇ ਹੋਰ ਨੀ । ਸਾਰੀ ਦੁਨੀਆਂ ਦੀਸ਼ੋਸ਼ੇਬਾਜੀ਼ ਤੋਂ ਦੂਰ ਏ ਬੰਦਾ ❣️ਦਿਲੋਂ ਪਿਆਰ ਮਾਨ ਸਾਹਿਬ 🙏✍ਬਾਬਾ ਮੇਹਰ ਕਰੇ

    @karmitakaur3390@karmitakaur3390Ай бұрын
    • tusi sade ale da BIRTHRHDAY wish ni kita thuhade nal gusa e

      @jagjits1971@jagjits1971Ай бұрын
    • Karmita ji 🙏

      @AmmandeepSingh-ru4gn@AmmandeepSingh-ru4gnАй бұрын
    • ❤❤❤

      @GurpreetSingh-jx6fd@GurpreetSingh-jx6fdАй бұрын
    • ​@j❤❤❤❤agjits1971

      @GurpreetSingh-jx6fd@GurpreetSingh-jx6fdАй бұрын
  • अपणी गायकी तै युवाओं के दिल प राज करण आले व #किसान_मजदूर की आवाज उठाने वाले पंजाबी गायक उस्ताद #बब्बू_मान को जन्मदिन की बहुत बहुत बधाई 🙏 #बिलबॉर्ड लिस्ट में जाने वाला पहला नाम बब्बू मान ❣️

    @Joyalvlogs@JoyalvlogsАй бұрын
    • ❤❤❤❤

      @heerasiraw8652@heerasiraw8652Ай бұрын
  • ਜਨਮ ਦਿਨ ਮੁਬਾਰਕ ਜਿਊਦਾਂ ਵਸਦਾ ਰਿਹ ਜੱਟਾ ❤❤❤❤✌✌✌✌✌

    @rakeshsodhi6272@rakeshsodhi6272Ай бұрын
  • ਜਿਉਂਦੇ ਵੱਸਦੇ ਰਹੋ ਮਾਨ ਸਾਬ੍ਹ ਜੀ ❤❤❤❤❤❤

    @sukhdevsinghdhaliwal-oh9rz@sukhdevsinghdhaliwal-oh9rz24 күн бұрын
  • ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਪ੍ਰਮਾਤਮਾ ਕਰੇ ਮੇਰੀ ਉਮਰ ਵੀ ਤੁਹਾਨੂੰ ਲੱਗ ਜਾਵੇ

    @Beimaan_pcp7@Beimaan_pcp7Ай бұрын
  • ਲੈਜਡ ਜੱਟ ਆ ਬੱਬੂ ਮਾਨ ਬਾਈ ❤ ਨਾ ਬਦਲੇ ਯਾਰ ਕੁੜੇ

    @buntydeol84@buntydeol84Ай бұрын
  • ਰੂਹ ਦੀ ਖੁਰਾਕ ਸਾਡੀ ਜਾਨ ਬੇਈਮਾਨ ਲਵ ਯੂ ਉਸਤਾਦ ਬੱਬੂ ਮਾਨ ਹੈਪੀ ਬਰਥਡੇ ❤❤❤

    @sanju_thapar@sanju_thaparАй бұрын
  • ਜਨਮ ਦਿਨ ਮੁਬਾਰਕ ਸਾਡੇ ਵੱਡੇ ਵੀਰ ਜੀ ਨੂੰ 🤗. ਰੱਬ ਖੁਸ਼ ਰੱਖਣ ਤੁਹਾਨੂੰ 🤗😘

    @navneetsandhu9748@navneetsandhu9748Ай бұрын
  • ਇਸ ਬੰਦੇ ਦਾ ਕੋਈ ਤੋੜ ਨੀ❤❤ ਲਵ ਜੂ ਉਸਤਾਦ ਜੀ

    @sukhjindersukh8243@sukhjindersukh8243Ай бұрын
  • 29 march ਦਾ ਦਿਨ ਬੜਾ ਖਾਸ ਬੱਲੀਏ, ਜੰਮਿਆ ਸੀ ਕਲਾਕਾਰਾਂ ਦਾ ਬਾਪ ਬੱਲੀਏ ❤

    @gurmeet643@gurmeet643Ай бұрын
  • ਹੈਪੀ ਬਰਥਡੇ ਮਾਨ ਸਾਬ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 🙏ਬਾਬਾ ਮਿਹਰ ਕਰੇ 🙏

    @Inder1das3@Inder1das3Ай бұрын
  • *Open Pajero ਵਿੱਚ ਡੈੱਕ ਵੱਜਦਾ।* *ਮਾਨਾ ਦਾ ਮੁੰਡਾ ਨਾ ਵੇਖ ਵੇਖ ਰੱਝਦਾ।*

    @captainsingh7534@captainsingh7534Ай бұрын
  • ਮੈਂ ਕਮੈਂਟ ਪੜ ਕੇ ਹਟਿਆ ਦਿਲ ਖੁਸ਼ ਹੋ ਗਿਆ ਮੇਰਾ ਲਵ ਯੂ ਮਾਨ ਸਾਹਿਬ

    @Gora-hf7on@Gora-hf7on9 күн бұрын
  • ਜਿੰਨੇ ਤੇਰੇ ਫੈਂਨ ਤੂੰ ਉੱਨੇ ਸਾਲ ਜਿਉਂਦਾ ਰਹਿ ❤happy birthday maan saab 🎉🎉🎉🎉❤

    @Harsh_punjab@Harsh_punjabАй бұрын
  • ਕਤੀੜਾ ਰਾਹ ਚ ਈ ਦਮ ਤੋੜਗੀਆ ਪਰ ਤੋੜ ਜੱਟ ਦਾ ਆਏਆ ਨੀਂ happy birthday 🎂 Bai ❤️😘

    @user-bt3of2nq1u@user-bt3of2nq1uАй бұрын
  • ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣ

    @Bishnoi_07146@Bishnoi_07146Ай бұрын
  • 🎉🎉🎉🎉 ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਮਾਂਨ ਸਾਬ

    @mandeepsingh110@mandeepsingh110Ай бұрын
  • ਕੇਈ ਹੋਰ ਅਣਗਿਣਤ ਜਨਮ ਦਿਨ ਬਾਈ ਬੱਬੂ ਤੂੰ ਏਦਾ ਹੀ ਮਨਾਦਾ ਰਹੀ,ਸਲਾਮ ਤੇਰੀ ਲੇਖਣੀ ਤੇ ਗਾਇਕੀ ਨੂੰ.............

    @nirmalmann9347@nirmalmann9347Ай бұрын
    • ❤❤❤

      @GurpreetSingh-jx6fd@GurpreetSingh-jx6fdАй бұрын
  • Ripite ਤੇ ਚਲਦਾ ਨਾਂ ਬਦਲੀ ਕਾਰ ਕੁੜੇ, ਨਾਂ ਬਦਲੇ ਯਾਰ ਕੁੜੇ ❤❤❤❤❤❤❤❤❤❤❤

    @happynauria9310@happynauria931021 күн бұрын
  • ਓਹੀ ਆ ਪਜੈਰੋ ਜੱਟੀਏ ਆਏ ਸਾਲ ਰੰਗ ਲਾਲ ਕਰਾਈਏ ❤️🔥

    @Amardeep45416@Amardeep45416Ай бұрын
    • ❤❤❤

      @GurpreetSingh-jx6fd@GurpreetSingh-jx6fdАй бұрын
  • ਨਾ ਬਦਲੀ ਕਾਰ ਕੁੜੇ, ਨਾ ਬਦਲੇ ਯਾਰ ਕੁੜੇ ❤️

    @Abdullah_Jutt_Official@Abdullah_Jutt_OfficialАй бұрын
  • ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣਾ ਮਾਨ ਸਾਬ ਨੂੰ ❤❤❤❤❤❤❤❤

    @Fatehsingh9293@Fatehsingh9293Ай бұрын
  • Living Legend Ustaad Babbu Maan ❤❤

    @SonuDharamgarh@SonuDharamgarhАй бұрын
  • ਛੱਡਿਆ ਨੀਂ ਕੋਈ ਵਿਸ਼ਾ ਪੰਜਾਬਣੇ ❤️ #babbumaan #babbumaanfanfamily

    @JagmeetGill-pm8lg@JagmeetGill-pm8lgАй бұрын
  • Chalo Fr yah wali album Billboard per trending cra

    @shreeram3@shreeram3Ай бұрын
  • ਲੱਗੀ ਨੀ ਸੌਣ ਦਿੰਦੀ ❤❤❤ ਹੋਈ ਸੀਨੇਓ ਪਾਰ ਕੁੜੇ 💘💘😢😢

    @Sarbjeet-ry1de@Sarbjeet-ry1deАй бұрын
  • talaash 💿 Adab Punjabi 💿waang Eh album vi fans 🌎 worldwide 🔝 charts 👌 te chlu ..💯velly laane💿🤟

    @AmmandeepSingh-ru4gn@AmmandeepSingh-ru4gnАй бұрын
    • On top Billbord

      @Beimaan_fan@Beimaan_fanАй бұрын
    • ❤❤❤

      @GurpreetSingh-jx6fd@GurpreetSingh-jx6fdАй бұрын
  • ਜਨਮਦਿਨ ਮੁਬਾਰਕ ਮਾਨ ਸਾਬ ਦੀ ਗ੍ਰੇਟ ❤

    @sukhdevgrewal978@sukhdevgrewal978Ай бұрын
    • Living Legend Babbu Maan❤️😊

      @AmmandeepSingh-ru4gn@AmmandeepSingh-ru4gnАй бұрын
    • ਬਾਈ??

      @psycho0086@psycho0086Ай бұрын
  • Bilbord trending no 1 ho geya ha song 🎉🎉🎉 3 lakh wiu 4 day ch sab singra nalo wadda rekad

    @user-pg5ho3vf5n@user-pg5ho3vf5nАй бұрын
  • Happy birthday ਮਾਨ ਸਾਬ ❤️🎉🎉🎉❤️❤️ਜਿੰਦ ਜਾਨ ਸਾਡੀ ਮਾਨ ਸਾਬ ❤️❤️🎉🎉 ਜਿਉਂਦੇ ਵਸਦੇ ਰਹੋ

    @arjunsidhu7669@arjunsidhu7669Ай бұрын
  • ਜਨਮ ਦਿਨ ਮੁਬਾਰਕ ਜੱਟਾ ਵਾਹਿਗੁਰੂ ਜੀ ਸਦਾ ਕੈਮ ਰੱਖਣ ❤ ❤

    @JassRatol@JassRatolАй бұрын
    • ❤❤❤❤🎉🎉🎉

      @GurpreetSingh-jx6fd@GurpreetSingh-jx6fdАй бұрын
  • Jug jug jeo maan saab❤meri v umar thonu lgje.

    @Preet-ud8sz@Preet-ud8szАй бұрын
  • Dabke Rakho kam sare veer comment share like wala ❤❤❤❤

    @amandeepsingh9293@amandeepsingh9293Ай бұрын
  • Love you from Pakistan Punjab❤️🤲🇵🇰

    @KAHLON7@KAHLON7Ай бұрын
  • 19 ਸਾਲ ਪੂਰੇ ਹੋ ਗਏ ਅੱਜ #ਪਿਆਸ ਐਲਬਮ ਆਈ ਨੂੰ ਮੈਂ ਜਨਮ ਜਨਮ ਦੀ ਪਿਆਸ ਹਾਂ ਇੱਕ ਤੁਰਦੀ ਫਿਰਦੀ ਲਾਸ਼ ਹਾਂ ਮਾਨ ਰੂਹ ਤੇਰੇ ਨਾਲ ਲਾ ਬੈਠਾ ਤੂੰ ਐਂਵੇਂ ਨਾ ਘਬਰਾਇਆ ਕਰ #ਕਿਸਾਨ_ਮਜਦੂਰ_ਏਕਤਾ_ਜ਼ਿੰਦਾਬਾਦ #VellyLaane #BabbuMaan Babbu Maan Zindabaad #VellyLaane #BabbuMaan @BabbuMaan

    @babbumaandsm3893@babbumaandsm3893Ай бұрын
  • ❤ਹੈਪੀ ਬਰਥਡੇ ਖੰਟ ਵਾਲਿਆ ❤ ਸਾਡੀ ਜਾਨ ਬੱਬੂ ਮਾਨ ❤❤❤

    @nikksadu2784@nikksadu2784Ай бұрын
  • God father of Punjabi music 🎶 industry babbu Maan Saab ji 🙏🙏🙏🙏🙏🙏

    @sukhdevsinghdhaliwal-oh9rz@sukhdevsinghdhaliwal-oh9rz22 күн бұрын
  • ਲਵ ਯੂ ਬੱਬੂ ਮਾਨ ਸਾਬ੍ਹ ਜੀ ❤

    @sukhdevsinghdhaliwal-oh9rz@sukhdevsinghdhaliwal-oh9rzАй бұрын
  • Happy birthday mann saab ਰਹਿੰਦੀ ਦੁਨੀਅਾ ਤੱਕ ਜੀਵੋ

    @majjewale@majjewaleАй бұрын
  • ਓਹੀ ਆ ਪਜ਼ੇਰੋ ਜੱਟੀਏ, ਆਏ ਸਾਲ ਰੰਗ ਲਾਲ ਕਰਾਵਾਂ ❤❤❤❤

    @Abdullah_Jutt_Official@Abdullah_Jutt_OfficialАй бұрын
  • ਸਹੀ ਗੱਲ ਹੈ ਮਾਨ ਸਾਹਿਬ ਉਹੀ ਯਾਰ ਉਹੀ ਗੱਡੀ ਭੁੱਲਦੇ ਨਹੀਂ ਕਦੀ👌🔥❤️

    @adab_punjab_@adab_punjab_Ай бұрын
  • ਓਏ ਹੋਏ ਉਸਤਾਦ ਜੀ ਦਿਲ ਨੂੰ ਸ਼ੂਹ ਗਿਆ ਗਾਣਾ

    @pendustyle108@pendustyle108Ай бұрын
  • ਉਸਤਾਦ ਬੱਬੂ ਮਾਨ ਹੈਪੀ ਬਰਥਡੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜਦੀ ਕਲਾ ਵਿਚ ਰਹੋ ਬੇਈਮਾਨ ਫਗਵਾੜਾ ਦੁਆਬੇ ਵਾਲੇ ਕੱਟੜ ਫੈਨ ਉਸਤਾਦ ਬੱਬੂ ਮਾਨ #babbumaan #babbumaaninsta #babbumaanfanclub #babbumaaninsta #babbumaanzindabad #babbumaanlive #babbumaanjindjaan #babbumaanzindabad #babbumaaninsta #babbumaanjindjaan #babbumaanlive #babbumaanzindabad #babbumaan #babbumaanfanclub #babbumaanlover #babbumaanfan

    @satgursingh2453@satgursingh2453Ай бұрын
    • ❤❤❤❤

      @GurpreetSingh-jx6fd@GurpreetSingh-jx6fdАй бұрын
    • ❤❤❤

      @GurpreetSingh-jx6fd@GurpreetSingh-jx6fdАй бұрын
    • ❤❤❤❤❤🎉🎉🎉🎉🎉🎉

      @GurpreetSingh-jx6fd@GurpreetSingh-jx6fdАй бұрын
  • Jiyoo Maan Saab ji 🙏 🙌 ❤️

    @sukhjitsukhjitdhaliwal@sukhjitsukhjitdhaliwal24 күн бұрын
  • ਜਨਮ ਦਿਨ ਮੁਬਾਰਕ ਬੱਬੂ ਮਾਨ ਸਾਬ ਵਾਹਿਗੁਰੂ ਜੀ ਥੋਨੂੰ ਸਦਾ ਚੜਦੀਕਲਾ ਚ ਰੱਖਣ

    @JaspalSingh-zq9or@JaspalSingh-zq9orАй бұрын
  • ਉਸਤਾਦ ਜੀ ਦੀ ਲੰਮੀ ਉਮਰ ਕਰੇ ਪਰਮਾਤਮਾ

    @HarpreetSingh-sk1ow@HarpreetSingh-sk1owАй бұрын
  • 🎂 ਜਨਮਦਿਨ ਦੀਆਂ ਮੁਬਾਰਕਾ ਮਾਨ ਸਾਬ 😍

    @harman0sandhu@harman0sandhuАй бұрын
  • Love you Maan saab ਸਾਰੇ ਗੀਤ e ਬਹੁਤ ਸੋਹਣੇ ਆ ।। Rpt ਤੇ ਚੱਲ ਰਹੇ ਆ ਸਵਾਦ ਬਹੁਤ ਆ ਰਿਹਾ।।love you ❤❤❤❤ ਸਲਾਮ ਐ ਤੁਹਾਡੀ ਕਲਮ ਨੂੰ।।

    @maanstetus____0361@maanstetus____0361Ай бұрын
  • Waheguru ji chrdi kla ch Rakhe Ustaad nu. Happy birthday Ustaad babbu maan 🎂🎂🍰🍰🎈🎈🎉🎉🎊🎊❤️❤️

    @harpreetsandhu9679@harpreetsandhu9679Ай бұрын
  • Fan khant wale maan di ❤️❤️❤️Happy birthday ustaad ji 🎉

    @MomDad4736@MomDad4736Ай бұрын
  • ਉਸਤਾਦ babbumaan ❤❤❤❤❤❤ happy birthday gbu ❤❤❤

    @Akashdeep0_1@Akashdeep0_1Ай бұрын
  • ਹੈਪੀ ਬਰਥਡੇ ਮਾਨ ਸਾਹਿਬ ਪੰਜਾਬ ਨਾਲ ਹਮੇਸਾ ਖੜਨ ਵਾਲੇ ਰੱਬ ਤੁਹਾਨੂੰ ਲੰਮੀਆਂ ਉਮਰਾਂ ਤੇ ਤਰੱਕੀਆਂ ਬਖਸੇ 🎂🎂🎂🎂❤️

    @sonumalhi2818@sonumalhi2818Ай бұрын
  • I am waiting Jind Jaan ustaad Babbu Maan ji love you forever Beimaan 😘😘

    @rschanarthal1860@rschanarthal1860Ай бұрын
  • Happy Birthday Ustaad babbu maan ji zindabad 🎂🎂🎂🎂🍬🍬🍬🍫🍫🍫🍫🎁 good bless you Ustaad babbu maan ji

    @user-vp4cr1uf6k@user-vp4cr1uf6kАй бұрын
  • ਰਾਤ ਦੇ ਪਟਾਕੇ ਪਾ ਰਿਹਾ ਆ, ਪੰਜਾਬੀ.....

    @arshadqadri8314@arshadqadri8314Ай бұрын
KZhead