Babbu Maan - 32 Lak | Velly Laane | Latest Punjabi Song 2024

2024 ж. 27 Нау.
795 649 Рет қаралды

Song - 32 Lak
Singer / Lyrics / Composer - Babbu Maan
Album - Velly Laane
MixMaster - Bhanu Partap Thakur
© Babbu Maan
#babbumaan #32lak #vellylaane
Listen Velly Laane Full Album
Apple Music : / velly-laane
Amazon : music.amazon.in/albums/B0CVXS...
Spotify : open.spotify.com/track/4yh9P6...
Jiosaavn : www.jiosaavn.com/song/velly-l...
Wynk : wynk.in/music/song/velly-laan...
Kkbox : www.kkbox.com/tw/en/album/9_k...
Shazam : www.shazam.com/en-gb/song/173...
Subscribe Official Channel - goo.gl/6HLLiV
Twitter - / babbumaan
Instagram - / babbumaaninsta
Digitally Powered By - Bull18 [ / bull18network ]

Пікірлер
  • ਲਗਾਓ ਹਜੂਰੀ ਕੱਟੜ ਫੈਨ ਉਸਤਾਦ ਬੱਬੂ ਮਾਨ ਦਾ❤

    @kakaji1566@kakaji1566Ай бұрын
    • ❤❤❤❤❤

      @user-oy6pt8ds5n@user-oy6pt8ds5nАй бұрын
  • ਕੌਣ ਕੌਣ ਮੰਨਦਾ ਇਹ ਬੰਦਾ ਮਾਸਟਰ ਆ ਵੀਰੇ ਮਿਊਜ਼ਿਕ ਲਾਈਨ ਦਾ ❤

    @kewalkanjlasongsofficial7813@kewalkanjlasongsofficial781318 күн бұрын
    • @nirmalsinghnirmalsingh6499@nirmalsinghnirmalsingh649914 күн бұрын
    • Different jiha 🎶 bnaunda sade ala

      @Manpreet34482@Manpreet344822 күн бұрын
  • ਬੜੇ ਆਏ ਬੜੇ ਗਏ ਹੁਣ ਕਿਥੇ ਪਤਾ ਨਹੀਂ 50 ਦਾ ਤੁਫਾਨ ਲਿਆਈ ਜਾਂਦਾ 100 ਤੱਕ ਤੁਫਾਨ ਲਗਾਤਾਰ ਚੱਲੋ

    @HarmanPreet-yn9wb@HarmanPreet-yn9wbАй бұрын
  • VELLY LAANE ਗਾਣੇ ਦੀ wait ਵਿੱਚ online kon kon betha❤❤❤

    @swagrecords5948@swagrecords5948Ай бұрын
    • Bhai sare hi bethe a. 😅

      @Beimaan_fan@Beimaan_fanАй бұрын
    • ❤❤❤❤❤❤❤❤❤❤❤

      @akshaykumar-cb4hg@akshaykumar-cb4hgАй бұрын
    • Love you ustaad ji

      @akshaykumar-cb4hg@akshaykumar-cb4hgАй бұрын
    • ❤❤❤❤

      @akshaykumar-cb4hg@akshaykumar-cb4hgАй бұрын
    • ❤❤❤❤❤

      @akshaykumar-cb4hg@akshaykumar-cb4hgАй бұрын
  • ਬਾਪੂ ਨਾਲੋਂ ਵੱਡਾ ਕੋਈ ਸਲਾਹ ਕਾਰ ਨਹੀਂ ਬੱਬੂ ਮਾਨ ਤੋਂ ਵੱਡਾ ਕੋਈ ਕਲਾਕਾਰ ਨਹੀਂ

    @sukhpreetsingh232@sukhpreetsingh232Ай бұрын
    • Shii kha paji

      @BenipalGursewak@BenipalGursewakАй бұрын
    • 💯

      @preetarsh3027@preetarsh3027Ай бұрын
    • ❤❤❤❤❤❤❤❤

      @ravidhaliwal7868@ravidhaliwal7868Ай бұрын
    • ❤❤❤❤shi gl a

      @Kirandeep13670@Kirandeep13670Ай бұрын
    • 100 percentage pure ,bulli balter h ikdum pure h

      @ravidhaliwal7868@ravidhaliwal7868Ай бұрын
  • Main ta Har Roj Sare Song Sunda Jo Har Roj Sunde Ouh Like Karo ❤❤❤

    @amandeepsingh9293@amandeepsingh9293Ай бұрын
  • 19 ਸਾਲ ਪੂਰੇ ਹੋ ਗਏ ਅੱਜ #ਪਿਆਸ ਐਲਬਮ ਆਈ ਨੂੰ ਮੈਂ ਜਨਮ ਜਨਮ ਦੀ ਪਿਆਸ ਹਾਂ ਇੱਕ ਤੁਰਦੀ ਫਿਰਦੀ ਲਾਸ਼ ਹਾਂ ਮਾਨ ਰੂਹ ਤੇਰੇ ਨਾਲ ਲਾ ਬੈਠਾ ਤੂੰ ਐਂਵੇਂ ਨਾ ਘਬਰਾਇਆ ਕਰ #ਕਿਸਾਨ_ਮਜਦੂਰ_ਏਕਤਾ_ਜ਼ਿੰਦਾਬਾਦ #VellyLaane #BabbuMaan Babbu Maan Zindabaad

    @babbumaandsm3893@babbumaandsm3893Ай бұрын
  • 18 ਅਪ੍ਰੈਲ ਵਾਲੇ ਹਾਜ਼ਰੀ ਲਵਾਓ ❤❤❤

    @pb08beat98@pb08beat9825 күн бұрын
  • ਲਵ ਯੂ ਜੱਟਾ,,, ਜਨਮ ਦਿਨ ਦੀਆਂ ਮੁਬਾਰਕਾਂ,,,,, ਤੈਨੂੰ ਸੁਣਿਆ ਤੈਨੂੰ ਸੁਣਨਾ,,, ਹੋਰ ਕੋਈ ਪਸੰਦ ਨਹੀਂ।।। ਦੇਸਾ ਵਿਦੇਸਾ ਚ ਵਸਦੇ ਤੇਰੇ ਫੈਨਾ ਨੂੰ ਲੱਖ ਲੱਖ ਵਧਾਈ 🎉🎉

    @preetpb06..@preetpb06..Ай бұрын
    • ਬਾਈ ਦੀਪ ਸਿੱਧੂ ਦੀ ਸੰਤ ਭਿੰਡਰਾਂਵਾਲਿਆਂ ਦੀ ਫੋਟੋ ਲਾਈ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਲਾਈ ਆ , ਜਦੋਂ ਬਾਈ ਦੀਪ ਸਿੱਧੂ ਨੇ ਲਾਲ ਕਿਲੇ ਦੇ ਨਿਸ਼ਾਨ ਸਾਹਿਬ ਚਾੜਿਆ ਸੀ, ਉਦੋਂ ਬੱਬੂ ਮਾਨ ਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਸੀ, ਗਾਣੇ ਦਾ ਤੁਸੀਂ ਆਪ ਮਤਲਬ ਕੱਢ ਲਓ ਹੁਣ ਗਾਣਾ ਕੀ ਗਾਣਾ ਗਾਇਆ ਹੈ ।

      @Laddi_Singh994@Laddi_Singh994Ай бұрын
  • ਹੈਪੀ ਬਰ੍ਥਡੇ ਮਾਨ ਸਾਬ ❤❤ਵਾਹਿਗੁਰੂ ਮੇਹਰ ਕਰੇ 🙏

    @Sidhumoosewalafan4@Sidhumoosewalafan4Ай бұрын
    • Thanks ਬਾਈ ❤❤

      @nimivlog-hv8yz@nimivlog-hv8yzАй бұрын
    • 🙏🙏

      @narinder760@narinder760Ай бұрын
    • ❤❤❤❤

      @Beimaan_fan@Beimaan_fanАй бұрын
    • ❤❤

      @harkeetsingh2812@harkeetsingh2812Ай бұрын
    • ਸੋਚ ❤🙏 luv u ਬਾਈ ❤

      @sunnybali9668@sunnybali9668Ай бұрын
  • 👉ਜਿੰਨਾਂ ਦੇ ਸੱਮਝੋ ਬਾਹਰ ਆ ਗੀਤ 🤔 ਉਹ 👉ਬਾਰਡਰ 🛣ਟੱਪ ਜਾਣ 😀😀

    @officialmaan2279@officialmaan2279Ай бұрын
  • ਜਿਉਂਦੇ ਵੱਸਦੇ ਰਹੋ ਮਾਨ ਸਾਬ੍ਹ ਜੀ ❤

    @SukhdevSinghDhaliwal-wr3dg@SukhdevSinghDhaliwal-wr3dg17 күн бұрын
  • ਮੈਨੂੰ ਨਫ਼ਰਤ ਕਰਨ ਆਲ਼ੇ ਹਜੇ ਨਿਆਣੇ ਆ, ਨਾ ਲਾ ਨਾ ਲਾ ਮੱਥਾ ਨੀ ਇਹ ਤਾਂ ਖੁੰਢ ਪੁਰਾਣੇ ਆ #𝐁𝐀𝐁𝐁𝐔𝐌𝐀𝐀𝐍

    @sehajpreetsingh465@sehajpreetsingh465Ай бұрын
  • ਪਿਤਾ ਬਾਬੂ ਸਿੰਘ ਮਾਨ ਜੀ ਮਾਤਾ ਕੁੱਲਵੀਰ ਕੌਰ ਮਾਨ ਜੀ ਦੇ ਬੱਬਰ ਸੇਰ ਪੁੱਤਰ ਤਜਿੰਦਰ ਸਿੰਘ ਮਾਨ ਬੱਬੂ ਮਾਨ ਜੀ ਦੇ ਜਨਮ ਦਿਨ ਮੁਬਾਰਕ ਸਾਰੇ ਫੈਨਜ ਨੂੰ ਜੀ 🎉🎉🎉🎉🎉🎉🎉🎉🎉🎉🎉🎉

    @maanjasveer1203@maanjasveer1203Ай бұрын
  • ਜਨਮ ਦਿਨ ਮੁਬਾਰਕ ਹੋਵੇ ਵੀਰ ਪਾਦੇ ਭੱੜਥੂ ਚੱਕ ਦੇ ਫੱਟੇ ਤੇਰੇ ਨਾਲ ਹੀ ਹਾਂ ਪਹਿਲਾਂ ਵੀ ਤੇ ਹੁਣ ਵੀ❤❤❤❤❤

    @AmrikSingh-fi6mx@AmrikSingh-fi6mxАй бұрын
  • .......ਹੋਲ਼ੀ ਹੋਲੀ ਮੁਕਦਾ ਜਾਂਦਾ ਪੱਤਣ ਪਾਣੀ ਦਾ ਬੋਹਤਾ ਚੰਗਾ ਨੀ ਐਂਡ ਨੀ ਲੱਗਦਾ ਵਤਨ ਕਹਾਨੀ ਦਾ ਬਈ ਤੁਸੀਂ ਫਸਲਾਂ ਨੂ ਰੋਣੇ ਆ ਥੋੜੇ time ਏਥੇ ਘਾਹ ਨਹੀ ਹੋਣਾ ਪੁਤ ਬਨ ਜਾਏਂਗੇ ਲਾਸ਼ਾ ਪਰ ਵਿਚ ਸਾਹ ਨਹੀਂ ਹੋਣਾ.............. ਹਰ ਹਰ mahadev 🔱🔱🔱

    @BossMusica-cu8nl@BossMusica-cu8nlАй бұрын
  • 29 ਮਾਰਚ ਦਾ ਦਿਨ ਬੜਾ ਖ਼ਾਸ ਬੱਲੀਏ,, ਜੰਮਿਆ ਸੀ ਕਲਾਕਾਰਾਂ ਦਾ ਬਾਪ ਬੱਲੀਏ!! #happybirthdaybabbumaan ❤

    @gaggimaan7874@gaggimaan7874Ай бұрын
    • Waahhh❤❤❤

      @parvindersingh0069@parvindersingh0069Ай бұрын
  • ਮਾਨ ਵੀ ਓਹੀ, ਫੈਨ ਵੀ ਓਹੀ ਕੱਟੜ ਨਹੀਂ ਹਰ ਵਾਰ ਬਦਲਦੇ..... ਜਨਮਦਿਨ ਮੁਬਾਰਕ ਬਾਈ

    @lavi_maan121@lavi_maan121Ай бұрын
    • ❤❤❤❤

      @gurdeepchahal6431@gurdeepchahal6431Ай бұрын
    • Bilkul sahi kiha veer

      @Manpreet34482@Manpreet34482Ай бұрын
    • 0000000!!! Waheguru​

      @HardeepSingh-en3xl@HardeepSingh-en3xlАй бұрын
    • Tu pagal ho gya hun 42 Shati v jatti di dasda tu

      @shikari900@shikari900Ай бұрын
    • Tera gana bda mada a e ni hun kisi nu pasand anda

      @shikari900@shikari900Ай бұрын
  • ਆਪ ਸੱਭ ਨੂੰ ਵੀ ਉਸਤਾਦ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ,,ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਆ ਕੀ ਉਸਤਾਦ ਬੱਬੂ ਮਾਨ ਜੀ ਅਤੇ ਉਹਨਾਂ ਦੇ ਕੋਨੇ ਕੋਨੇ ਵਿਚ ਵੱਸਦੇ ਚਹੇਤਿਆ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣਾ ਜੀ ,,, ਜਿੰਨੇ ਫ਼ੈਨ ਉਸਤਾਦ ਜੀ ਦੇ ਓਹਤੋ ਵੱਧ ਉਮਰਾਂ ਬਖਸ਼ਣਾ ਵਾਹਿਗੁਰੂ ਜੀ 👑, Happy Birthday Ustad ji 🎂❤❤

    @officialmaan2279@officialmaan2279Ай бұрын
  • ਬੱਬੂ ਮਾਨ ਸਾਬ੍ਹ ਜੀ ਜ਼ਿੰਦਾਬਾਦ ❤

    @sukhdevsinghdhaliwal-oh9rz@sukhdevsinghdhaliwal-oh9rzАй бұрын
  • ਅਜੇ ਲਿਖਿਆ ਕਿੱਥੇ ਐ, ਅਜੇ ਗਾਇਆ ਕਿੱਥੇ ਐ.. ਅਜੇ ਖ਼ਾਲ ਚ ਘੁੰਮਦਾ ਮੈਂ, ਨੱਕਾ ਲਾਇਆ ਕਿੱਥੇ ਐ ❤❤

    @luckyKUMAR-iy7nm@luckyKUMAR-iy7nmАй бұрын
  • ਆਲ ਸੌਗ ਵੈਰੀ ਵੈਰੀ ਨਾਈਸ ਮਾਨ ਸਾਹਬ ਲੰਮੀ ਉਮਰ ਹੋਵੇ 🥰🥰🥰🥰🥰🥰🥰🥰

    @hlakhwinbersingh3127@hlakhwinbersingh3127Ай бұрын
  • Like only Babbu Maan fans ❤🔥🔥❤

    @Lovedeep6358@Lovedeep635822 күн бұрын
  • Aajo karo like jo Bahrain cho sun rihe 22 de song ❤❤❤

    @amandeepsingh9293@amandeepsingh9293Ай бұрын
  • Aj ustaad da bday aw aj ta mera comment like krdo fans🎂🎂🎂🎂🎂🎂🎂🎂🎂

    @BillaSehyar@BillaSehyarАй бұрын
    • ❤❤❤

      @mgarry9603@mgarry9603Ай бұрын
  • ਵਿਦਵਾਨ ਪਹਿਲਾਂ ਹੀ ਰੋਲਾ ਪਾਈ ਗਏ, ਇੱਥੇ ਗੀਤ ਦਾ ਮਤਲਬ ਹੀ ਕੁਝ ਹੋਰ ਹੈ

    @deeplehalmusic@deeplehalmusicАй бұрын
    • Vidvaan Di Translation Gallat Ho gyi.....hun Marr jaan saale...

      @tsmovieexplainer7147@tsmovieexplainer7147Ай бұрын
    • 😂😂😂

      @mgarry9603@mgarry9603Ай бұрын
    • Sanu v dss kihne rolla paya e 😂

      @RoopsVideoYoutuber@RoopsVideoYoutuberАй бұрын
    • ​@@RoopsVideoKZheadrmodi aa tu 😂

      @Preet_bajheri@Preet_bajheriАй бұрын
    • ਸੱਚ ਕਿਹਾ ਵੀਰ ਬੋਤ ਰੌਲਾ ਪਾਇਆ ਸੀ ਵਿਦਵਾਨਾਂ ਨੇ 😂

      @singhharmanphagwara5238@singhharmanphagwara5238Ай бұрын
  • Indian kine no trading te chalda song 22 da❤❤❤

    @amandeepsingh9293@amandeepsingh9293Ай бұрын
  • ❤️ਬੱਬੂ ਮਾਨ ❤️ ਬੱਬੂ ਮਾਨ ❤️ਬੱਬੂ ਮਾਨ ❤️ ਬੱਬੂ ਮਾਨ ❤️ ਬੱਬੂ ਮਾਨ❤️ ਬੱਬੂ ਮਾਨ❤️ ਬੱਬੂ ਮਾਨ❤️ ਬੱਬੂ ਮਾਨ ❤️ਬੱਬੂ ਮਾਨ ❤️ਬੱਬੂ ਮਾਨ ❤️ਬੱਬੂ ਮਾਨ❤️ ਬੱਬੂ ਮਾਨ ❤️ਬੱਬੂ ਮਾਨ ❤️ਬੱਬੂ ਮਾਨ❤️ ਬੱਬੂ ਮਾਨ❤️ ਬੱਬੂ ਮਾਨ ❤️ਬੱਬੂ ਮਾਨ❤️ ਬੱਬੂ ਮਾਨ ❤️ ਜਿੰਦਜਾਨ ਉਸਤਾਦ ਬੱਬੂ ਮਾਨ ਸਾਬ੍ਹ ❤️❤️❤️❤️❤️❤️ ਪੰਜਾਬ ਪੰਜਾਬੀਅਤ ਜ਼ਿੰਦਾਬਾਦ 🙏 ਉਸਤਾਦ ਬੱਬੂ ਮਾਨ ਸਾਬ੍ਹ ਜ਼ਿੰਦਾਬਾਦ ❤️ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🙏

    @JagdevSingh-gd9om@JagdevSingh-gd9omАй бұрын
  • ਖੰਟ ਵਾਲਾਂ ਤਾਲਿਬ ❤❤❤ ਅਜੇ ਲਿਖਿਆ ਕਿੱਥੇ ਆ ਅਜੇ ਗਾਇਆ ਕਿੱਥੇ ਆ ਅਜੇ ਖ਼ਾਲ ਚ ਘੁੰਮਦਾ ਮੈਂ ਨਕਾ ਲਾਇਆ ਕਿੱਥੇ ਆ #babbumaan

    @komalsangha7komalsangha84@komalsangha7komalsangha84Ай бұрын
  • ਬੋਂਦਲੀ(ਸਮਰਾਲੇ )ਕਾਲਜ਼ ਵਿੱਚ ਕੌਣ ਕੌਣ ਪੜਿਆਂ❤

    @VickySingh-sg2lb@VickySingh-sg2lbАй бұрын
    • The Real Boss

      @sukhpalbrar2987@sukhpalbrar2987Ай бұрын
  • ਦਿਨ ਰਾਤ ਬਦਲੇ, ਸੁਬਾਹ ਸ਼ਾਮ ਦੁਪਿਹਰ ਬਦਲੇ, ਦੇਖ ਤੇਰਾ BEIMAAN ਨਾ ਅੱਜ ਨਾ ਕੱਲ੍ਹ ਬਦਲੇ

    @is.ishusayan@is.ishusayanАй бұрын
  • ਕੋਈ ਤੋੜ ਨਹੀਂ❤ ਰੱਬ ਲੰਬੀਆਂ ਉਮਰਾਂ ਕਰੇ ਮਾਨ ਸਾਡੀ ਜਾਨ ਦੀਆ 😘😘🤗🤗

    @Bhupinder724@Bhupinder724Ай бұрын
  • Kisan bina daane ni te Ustad babbu maan bina Gane ne jio maan saab Love you maan saab❤

    @user-sg9gu2ct4h@user-sg9gu2ct4hАй бұрын
  • ਲਵ ਯੂ ਬੱਬੂ ਮਾਨ ਸਾਬ੍ਹ ਜੀ ❤❤❤❤❤

    @sukhdevsinghdhaliwal-oh9rz@sukhdevsinghdhaliwal-oh9rzАй бұрын
  • ਓਹੀ ਏ ਪਜੈਰੋ(PAJERO) ਜੱਟੀਏ ਆਏ ਸਾਲ ਰੰਗ ਲਾਲ ਕਰਾਈ ਏ.....🔥

    @rohitpaul9112@rohitpaul9112Ай бұрын
    • ਕੱਢਕੇ ਦਸਵਤ ਦੱਸਵਾ ਬਾਕੀ ਪੈਸਿਆਂ ਦਾ ਫੂਸ ਉੜਾਈਏ ❤❤❤❤

      @Beimaan_fan@Beimaan_fanАй бұрын
  • ਸੋਚੀਂ ਨਾਂ ਤੂੰ ਸਾਧਾਂ ਨੇ ਇਲ਼ਮ ਛੱਡਤੇ.. ਦੁੱਖ ਦੱਸ ਦਿਆਂਗੇ ਤੇਰੀ ਵੀ ਨਬਜ਼ ਫੜ੍ਹਕੇ.. ਬੱਬੂ ਮਾਨ..⛳️

    @sehajpreetsingh465@sehajpreetsingh465Ай бұрын
  • Maan saab सँव रिए टॅटे 32 ਲੱਕ 42ਛਾਤੀ ਨੂੰ ਗਲਤ ਦਸਦੇ ਸੀ ਉਹ ਫੜਲੋ ਹੁਣ ਟੱਟੇ❤❤

    @GurukardeDarshan@GurukardeDarshanАй бұрын
  • Babbu mann is king Jo Jo man da hh ooh mere comment te reply kro jo sache dilo maan Saab nu pyar krde aa

    @Lovedumb09@Lovedumb09Ай бұрын
    • Maan Saab ❤❤❤

      @harmeetdhandari3780@harmeetdhandari3780Ай бұрын
    • Mera maan baimaan ❤❤

      @BalwantBhutta@BalwantBhuttaАй бұрын
    • Love you Maan shab ❤

      @Khantwood1975.@Khantwood1975.Ай бұрын
    • Agree

      @skeducators5058@skeducators5058Ай бұрын
    • @khizerilyas5197@khizerilyas5197Ай бұрын
  • ਆ ਸਾਡੇ ਆਲੇ ਬੇਈਮਾਨ ਨੂੰ ਹੇਟਰ ਕੀ ਸ਼ਿਕੂ ਜਾਣਦੇ ਕੱਠੇ ਹੋਏ ਐ ਜਵਾਨ ਸੋਹਣੀਏ ਮੈ ਅਤੇ ਗੀਤ ਮਾਨ ਦੇ 🅱️Ⓜ️👑

    @Imsattabajheri@ImsattabajheriАй бұрын
  • ਜਿਓੰਦਾ ਰਿਹ ਬੇਈਮਾਨਾਂ ਲਵ ਯੂ ਆ ਮਾਨਾਂ 🥰🥰🥰🥰🥰🥰🥰❤❤❤❤❤❤❤❤❤❤❤ ਕੋਈ ਰੀਸ ਨਹੀਂ ਤੇਰੀ.... 🥰🥰🥰🥰🥰🥰🥰🥰🌹🌹🌹🌹🌹🌹🌹🌹🌹🌹❤❤❤❤❤❤❤❤❤❤

    @Prince-li2tn@Prince-li2tnАй бұрын
  • ਜੱਟ ਅਲਬੇਲਾ ਲਾਉਂਦਾ ਮੇਲਾ❤

    @sukhdevgrewal978@sukhdevgrewal97817 күн бұрын
  • ਮਾਨ ਵੀ ਓਹੀ, ਫੈਨ ਵੀ ਓਹੀ ਕੱਟੜ ਨਹੀਂ ਹਰ ਵਾਰ ਬਦਲਦੇ..... ਜਨਮਦਿਨ ਮੁਬਾਰਕ ਬਾਈ🌹

    @rohitpaul9112@rohitpaul9112Ай бұрын
  • Babbu Maan jindabaad,,, ਨਾ ਹਿੱਟ ਹੈ ਨਾ ਫਲੋਪ ਹੈ,,, ਨਾ ਬੈਨ ਹੈ ਨਾ ਡਰੋਪ ਹੈ,,, ਫੇਨਾਂ ਦੀ ਜਾਨ ਮਾਨ ਹੈ,,, All world ਚ ਜੱਟ ਦਾ ਖੌਫ ਹੈ,,, ਆ ਗਿਆ ਜਨਮ ਦਿਨ ਮਾਣ ਦਾ ਹਰ ਸਾਲ ਆਊਗਾ ਕੇਹੜਾ ਰੋਕ ਟੋਕ ਹੈ😍😍😍😍😍🥰🥰🥰🥰 Writer rana ਪੰਜਢੇਰਾ

    @rana7018josan@rana7018josanАй бұрын
    • ❤❤❤❤❤❤

      @user-li6nf9ik5p@user-li6nf9ik5pАй бұрын
    • ❤❤❤

      @user-li6nf9ik5p@user-li6nf9ik5pАй бұрын
    • ❤❤❤❤❤❤❤

      @user-li6nf9ik5p@user-li6nf9ik5pАй бұрын
  • ਪੈਂਦੀ ਆ ਫਿਰ ਧੱਕ ਚੈਂਪੀਅਨ ❤❤😊, ਬੱਬੂ ਮਾਨ ਸਾਬ੍ਹ ❤😊,👌🤗🙏

    @AmanDeep-lo3zx@AmanDeep-lo3zxАй бұрын
  • All time favourite babbu Maan Saab ji 💕

    @sukhdevsinghdhaliwal-oh9rz@sukhdevsinghdhaliwal-oh9rzАй бұрын
  • ਜਿਹੜੀ ਅੱਖ ਵਿੱਚ ਨਸ਼ਾ ਬਣ ਕੇ ਰੜ ਕੇ ਉਹ ਜਵਾਨੀ ਅੱਜ ਜੱਟੀਏ

    @HarmanSingh-qf4hl@HarmanSingh-qf4hlАй бұрын
  • ਜੇ ਕੋਈ ਡੋਗ ਲੱਤਾਂ ਵਿਚ ਫਸਦਾ , ਜੂਤ ਸਲਾਮੀ ਨੀ ਜੱਟੀਏ ,,🔥🔥👌👌✌️✌️😂😂😂

    @user-by4sp1bz6p@user-by4sp1bz6pАй бұрын
    • ❤❤

      @bikramjitsingh4962@bikramjitsingh4962Ай бұрын
    • kzhead.info/sun/a9ufc7uBrHx9has/bejne.html new song

      @veedoj@veedojАй бұрын
    • 😂😂end aa maan jma 😅 ਬਾਈ

      @NimmaRatia@NimmaRatiaАй бұрын
    • @@bikramjitsingh4962 ❤️

      @user-by4sp1bz6p@user-by4sp1bz6pАй бұрын
    • @@NimmaRatia ❤️

      @user-by4sp1bz6p@user-by4sp1bz6pАй бұрын
  • God father of Punjabi music 🎶 industry babbu Maan Saab ji ❤❤❤❤❤🙏🙏🙏🙏🙏

    @sukhdevsinghdhaliwal-oh9rz@sukhdevsinghdhaliwal-oh9rzАй бұрын
  • ਬਾਕੀ ਸਿੰਗਰਾਂ ਕੋਲੋ 👉Single Track ਨੀ ਕੰਡੇ ਜਾਂਦੇ 😀😀 ਸਾਡੇ ਵਾਲਾ ਪੁਰੀ 👉Album ਸੂਟੀ ਜਾਦਾਂ ਏ😀😀😀😀

    @officialmaan2279@officialmaan2279Ай бұрын
  • ਜੇ ਕੋਈ ਡੋਗ ਲੱਤਾਂ ਵਿੱਚ ਫਸਦਾ ਜੂਤ ਸਲਾਮੀ ਨੀ ਜੱਟੀਏ ਇਹ ਲਾਈਨ ਤਾਂ ਸਿਰਾ ਈ ਲਿਖਤੀ👌😂😂

    @beimaan_guri@beimaan_guriАй бұрын
    • 😂

      @user-sq9fo1qs9x@user-sq9fo1qs9xАй бұрын
  • 32 ਲੱਖ 42 ਛਾਤੀ ਚਾਲ ਮਸਤਾਨੀਨੀ ਜੱਟੀ ਏ --- ਉਸਤਾਦ ਬੱਬੂ ਮਾਨ ਤੋ ਭੇਡੋ ਐਵੇਂ ਪਾਸਾ ਨਾ ਵੱਟੀਏ

    @malhirai3183@malhirai3183Ай бұрын
    • ਵਾ ਜਨਾਬ 😂

      @singhharmanphagwara5238@singhharmanphagwara5238Ай бұрын
  • Ustad Babbu Maan ji zindabad 💪💪💪💪💪

    @SurjeetSingh-tb2tn@SurjeetSingh-tb2tnАй бұрын
  • 1 million views poore karo sare veer ❤❤❤

    @amandeepsingh9293@amandeepsingh9293Ай бұрын
    • 😂😂

      @maan_singapore3_630@maan_singapore3_63013 күн бұрын
  • ਜੇ ਕੋਈ ਡੋਗ ਲੱਤਾ ਵਿੱਚ ਫਸਦਾ ਜੂਤ ਸਲਾਮੀ ਆ ਜੱਟੀਏ 😂✊🏻

    @DeepKahlon-xq4ri@DeepKahlon-xq4riАй бұрын
    • 😂😂😂😂😂

      @AMRITSIngh-hw1ub@AMRITSIngh-hw1ubАй бұрын
    • 😂siraaaa

      @ranvirsingh7574@ranvirsingh7574Ай бұрын
    • 😂😂🤣🤣 siraa 🔥🔥

      @VikrampreetLongia@VikrampreetLongiaАй бұрын
    • 🤣🤣🤣

      @mohitkush3102@mohitkush3102Ай бұрын
    • 😂😂😂 samj ta gaye howoge

      @harrybadist949@harrybadist949Ай бұрын
  • ਹਿੱਸਾ ਨਹੀ ਕਿਸੇ ਵੀ ਰੇਸ ਦਾ ❤

    @sukhdevgrewal978@sukhdevgrewal978Ай бұрын
    • ਹਿੱਸਾ ਨਹੀਂ ਕਿਸੇ Rat race ਦਾ

      @psycho0086@psycho0086Ай бұрын
    • Chal arabica hai jaat di ​@@psycho0086

      @Beimaan_fan@Beimaan_fanАй бұрын
    • ❤❤❤❤❤❤❤❤❤

      @BinderChatha-rl1mw@BinderChatha-rl1mwАй бұрын
    • Cha arabica hai jaat di ​@@psycho0086

      @Beimaan_fan@Beimaan_fanАй бұрын
  • ਸਾਹ ਮੁੱਕ ਜਾਂਦੇ ਗੀਤ ਨਾ ਮੁੱਕਦੇ Passionate ਕਦੇ ਰਾਹ ਚ ਨਹੀ ਰੁਕਦੇ❤

    @sukhdevgrewal978@sukhdevgrewal978Ай бұрын
  • Maan saab ਚੱਕ ਦਿਓ ਫੱਟੇ 32 ਲੱਕ 42ਛਾਤੀ ਨੂੰ ਗਲਤ ਦਸਦੇ ਸੀ ਉਹ ਫੜਲੋ ਹੁਣ ਟੱਟੇ ❤❤🥳🥳🥳

    @amritpalsingh7597@amritpalsingh7597Ай бұрын
    • 😂😂😂

      @desitechnologybysukhveerja8832@desitechnologybysukhveerja8832Ай бұрын
    • Bilkul sahi kiha bai bheda nu hun fadlo sade ale de tate

      @Manpreet34482@Manpreet34482Ай бұрын
  • ਅੱਜ ਦਾ 👉Trend 🌟💝 ਜਿੱਥੇ ਕੋਈ ਨੀ ਫਿੰਟ ਹੁੰਦਾ 😀😀 ਉਸ ਥਾਂ #Ustaad BABBU MAAN ਫਿੰਟ ਹੋ ਜਾਂਦਾ 😀😀

    @officialmaan2279@officialmaan2279Ай бұрын
  • ਐਸੀ ਸ਼ੌਹਰਤ ਐਸਾ ਪਿਆਰ ਪ੍ਰਮਾਤਮਾ ਹਰ ਇੱਕ ਨੂੰ ਨਹੀ ਬਖਸ਼ਦਾ ਬਹੁਤ ਥੋੜੇ ਲੋਕ ਹੁੰਦੇ ਹਨ ਜੋ ਬਿਨਾਂ ਕਿਸੇ ਸਾਥ ਦੇ ਏਥੇ ਤੱਕ ਪਹੁੰਚਦੇ ਹਨ ਬੱਬੂ ਵੀਰ ਉਨ੍ਹਾਂ ਲੋਕਾਂ ਵਿੱਚ ਸਭਤੋਂ ਮੂਹਰੇ ਖੜ੍ਹਾ ਹੈ ਉਹ ਵੀ ਮੇਰੀ ਮਿਸ ਇੰਡੀਆ ਤੋਂ ਲੈਕੇ ਹੁਣ ਤੱਕ ਐਨਾ ਪਿਆਰ ਇੱਜਤ ਪੰਜਾਬੀਆਂ ਨੇ ਬਹੁਤ ਥੋੜੇ ਲੋਕਾਂ ਨੂੰ ਦਿੱਤਾ ਏ ਪਰ ਵੱਡੀ ਗੱਲ ਇਹ ਹੈ ਕਿ ਬਾਈ ਨੇ ਕਦੇ ਪੈਰ ਨਹੀ ਛੱਡੇ ਉਹੀ ਕਾਲਜ਼ ਸਮੇਂ ਦੇ ਯਾਰ ਓਹੀ ਪੁਰਾਣੇ ਬੰਦਿਆਂ ਨੂੰ ਨਾਲ ਲੈਕੇ ਚੱਲਿਆ ਏ ਮੈਂ ਸਮਝ ਸਕਦਾਂ ਏ ਇਹ ਪ੍ਰਸਿੱਧੀ ਕੋਈ ਇੱਕ ਦਿਨ 'ਚ ਨਹੀ ਕਮਾਈ ਗਈ ਹੋਣੀ ਇਸ ਸ਼ੌਹਰਤ ਪਿੱਛੇ ਪਤਾ ਨਹੀ ਕਿੰਨੀਆਂ ਅਸਫਲਤਾਵਾਂ ਕਿੰਨਾ ਠੁਕਰਾਇਆ ਗਿਆ ਹੋਊਗਾ ਕਿਹਨੇ-ਕਿਹਨੇ ਸਾਥ ਛੱਡਿਆ ਹੋਊ ਕਿਹਤੋਂ-ਕਿਹਤੋਂ ਸਾਥ ਮੰਗਿਆ ਹੋਊ ਤੇ ਜਦੋਂ ਤੁਸੀ ਕੁੱਝ ਵੀ ਨਹੀ ਹੁੰਦੇ ਮਤਲਬ ਸ਼ੌਹਰਤ ਨਹੀ ਹੁੰਦੀ ਤਾਂ ਲੋਕ ਵੀ ਥੋਨੂੰ ਅਲੱਗ ਹੀ ਤਰੀਕੇ ਨਾਲ ਪਰਖਦੇ ਹਨ ਤੇ ਆਖੀਰ 'ਚ ਨਾਂਹ ਕਰਕੇ ਖਹਿੜਾ ਛੁਡਾ ਲੈਂਦੇ ਹਨ। ਪਰ ਪਰਬਤ ਦੀ ਚੋਟੀ ਤੇ ਓਹੀ ਚੜ ਸਕਦਾ ਜੋ ਬਿਨਾਂ ਉਚਾਈ ਤੋਂ ਡਰੇ ਬੱਸ ਤੁਰ ਪਵੇ ਬੱਬੂ ਵੀਰ ਨੇ ਓਹੀ ਕੀਤਾ ਪਹਿਲੀ ਪੂਰੀ ਟੇਪ ਬਿਨਾਂ ਰਿਲੀਜ਼ ਦੇ ਬਣੀ ਬਣਾਈ ਧਰੀ ਰਹਿ ਗਈ ਉਸਨੂੰ ਕਰਕੇ ਕੁੱਝ ਹਾਸਿਲ ਨਹੀ ਹੋਇਆ ਜਦਕਿ ਕਿੰਨੀ ਰੀਝ ਨਾਲ ਤਿਅਾਰ ਕੀਤੀ ਹੋਊ ਪਹਿਲੀ ਐਲਬਮ ਸੀ ਆਖਿਰ ਨੂੰ.. ਪਤਾ ਨਹੀ ਕਿੰਨਾ ਕੁ ਸਬਰ ਪਰਖਿਆ ਹੋਊਗਾ ਪ੍ਰਮਾਤਮਾ ਨੇ ਕਿਉਕਿ ਬਾਈ ਦੀ ਪ੍ਰਸਿੱਧੀ ਕੋਈ ਆਮ ਪ੍ਰਸਿੱਧੀ ਨਹੀ ਪ੍ਰਸਿੱਧ ਹੋਣਾ ਕੋਈ ਵੱਡੀ ਗੱਲ ਨਹੀ ਪਰ ਹਰ ਇੱਕ ਕੰਮ ਨਾਲ ਹੀ ਪ੍ਰਸਿੱਧ ਹੋਣਾ ਵੱਡੀ ਗੱਲ ਹੈ ਮੈਨੂੰ ਮਾਣ ਹੈ ਇਸ ਗੱਲ ਦਾ ਕਿ ਅਸੀ ਓਸ ਦੌਰ ਦੇ ਇੰਨਸਾਨ ਹਾਂ ਜਿਨ੍ਹਾ ਨੇ ਬੱਬੂ ਵੀਰ ਦਾ ਪਹਿਲਾ ਗੀਤ M ਟੀਵੀ ਤੇ ਚੱਲਦਾ ਵੇਖਿਆ ਤੇ ਗੀਤ ਸੁਣਕੇ ਉਸਦੇ ਫੈਨ ਬਣੇ ਬਾਬਾ ਬਾਈ ਦੀ ਕਲਮ ਨੂੰ ਇੰਝ ਹੀ ਸਦਾ ਸਹੀ ਦਿਸ਼ਾ ਵੱਲ ਤੋਰੀ ਰੱਖੀ ਉਸਦੀ ਆਵਾਜ਼ ਨੂੰ ਹੋਰ ਦਿਲਾਂ ਤੱਕ ਪਹੁੰਚਾਵੇ ਸਾਨੂੰ ਸਾਰਿਆਂ ਨੂੰ ਫੈਨ ਹੋਣ ਦਾ ਵੀ ਮਾਣ ਹੈ ਕਿ ਅਸੀ ਬੱਬੂ ਨੂੰ ਸੁਣਦੇ ਹਾਂ ਕੋਈ ਕਹੇ ਨਾ ਕਹੇ ਪਰ ਬਾਈ ਦੇ ਗੀਤਾਂ ਦਾ ਦੀਵਾਨਾ ਹਰ ਬੰਦਾ ਕਦੇ ਨਾ ਕਦੇ ਤਾਂ ਰਿਹਾ ਇਸ ਤਰਾਂ ਹੀ ਬੱਬੂ ਵੀਰ ਰਹਿੰਦੀ ਦੁਨੀਆਂ ਤੱਕ ਹਰ ਵਿਸ਼ੇ ਤੇ ਗੀਤ ਲਿਖਦਾ ਤੇ ਗਾਉਂਦਾ ਰਹੇ ਕਦੇ ਮਿਲਾਂਗੇ ਜ਼ਰੂਰ ਇਹ ਕਾਮਨਾ ਕਰਦੇ ਆਂ ਬਾਬਾ ਮਿਹਰ ਕਰੇ ਬਾਈ ਨੂੰ ਜਨਮਦਿਨ ਮੁਬਾਰਕ ਸਾਰੀ ਸਵੈਗ ਮਿਊਜ਼ਿਕ ਤੇ ਹੇ-ਯੋਲੋ ਤੇ ਮੁਨੀਸ਼ ਵੀਰ ਤੇ ਸਭ ਕੱਟੜ ਫੈਨਾਂ ਨੂੰ ਵੀ ਮੁਬਾਰਕਾਂ ਬਾਬਾ ਤਰੱਕੀਆਂ ਬਖਸ਼ੇ...ਮੰਡੀ ਵਾਲਾ ਦੀਪ Janamdin Mubarak Babbu Maan Veere Baba Tarakkia Tandrustia Bakshe Bharawa Nu

    @Joyalvlogs@JoyalvlogsАй бұрын
    • Waheguru ji 🌹🙏tuhanu sareyan nu khush rakhe Love you❤All BM fans

      @officialmaan2279@officialmaan2279Ай бұрын
  • ਹੈਪੀ barthdey 🎉 ਉਸਤਾਦ ਜੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਤਰਕੀਆ ਬਖਸ਼ੇ ਲਮਿਆ ਉਮਰਾ ਬਖਸ਼ੇ 🎉

    @user-rj8fm3gn4q@user-rj8fm3gn4qАй бұрын
  • ਜਿਉਂਦੇ ਵੱਸਦੇ ਰਹੋ ਮਾਨ ਸਾਬ੍ਹ ਜੀ 🙏🙏🙏🙏🙏

    @SukhdevSinghDhaliwal-wr3dg@SukhdevSinghDhaliwal-wr3dg24 күн бұрын
  • ਇਕ ਗੱਲ ਸਪੱਸ਼ਟ ਆ ਜਿੰਨੇ ਮਰਜੀ ਹੋਰ ਸਿੰਗਰ ਆਈਂ ਜਾਣ ਪਰ ਜੋ ਗੱਲ ਬੱਬੂ ਮਾਨ ਵਿਚ ਆ ਹੋਰ ਕਿਸੇ ਵਿਚ ਨਹੀਂ ❤❤❤

    @sukhpreetsingh232@sukhpreetsingh232Ай бұрын
  • ❤❤❤ਕਦੇ ਬੁਢਾਪਾ ਆਉਂਦਾ ਨੀ ਮਰਦ ਤੇ ਘੋੜੇ ਤੇ, dekhla ਬਾਬਾ ਝੂਮਰ ਪਾਉਂਦਾ ਚੜ੍ਹ ਕੇ ਤੋੜੇ ਤੇ ❤❤❤#babbumaan

    @Bishnoi_07146@Bishnoi_07146Ай бұрын
  • ਮਾਨ ਸਾਹਿਬ ਤੁਹਾਡੀ ਰੀਸ ਕਿਸ ਨਹੀਂ ਕਰਨੀ ❤❤😊

    @MrDeepMahlaDasuwaliya@MrDeepMahlaDasuwaliyaАй бұрын
  • ਜਨਮ ਦਿਨ ਮੁਬਾਰਕ ਮਾਨ ਜੀ ਰੱਬ ਥੋਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

    @sukhpreetsingh232@sukhpreetsingh232Ай бұрын
  • ਰੱਬ ਕਰੇ ਤੁਸੀਂ ਹਮੇਸ਼ਾ ਸਹੀ ਸਲਾਮਤ ਰਹੋ🎉🎉🎉❤❤❤Love u maan saab Ji 🎂🎂🎂🎂🎂🎂💃💃💃💃💃💃🎂💃

    @rashkaur8479@rashkaur8479Ай бұрын
  • ❤koi tod ni ustaad ji da.. 25 saal to still bai chal reha trending ch

    @user-oe2uj1te5i@user-oe2uj1te5iАй бұрын
  • Happy birthday ਮਾਨ ਸਾਬ ❤️🎉🎉🎉❤️❤️ਜਿੰਦ ਜਾਨ ਸਾਡੀ ਮਾਨ ਸਾਬ ❤️❤️🎉🎉 ਜਿਉਂਦੇ ਵਸਦੇ ਰਹੋ

    @arjunsidhu7669@arjunsidhu7669Ай бұрын
  • ਨਹੀਂਓ ਰੀਸਾਂ ਤੇਰੀਆਂ ਮਾਨਾਂ, ਨਾਂ ਤੂੰ ਥੱਕਣਾ ਤੇ ਨਾਂ ਅਸੀਂ, 25 ਸਾਲਾਂ ਤੋਂ ਸੁਣਦੇ ਆਂ ਤੈਨੂੰ ।ਖਿੱਚ ਕੇ ਰੱਖੋ ਕੰਮ ਨੂੰ ❤❤❤❤❤

    @bonypalasour761@bonypalasour761Ай бұрын
  • ਗੀਤ ਸੁਣ ਤੇਰੇ ਮੈਨੂੰ ਆਉਂਦਾ ਏ ਨਜ਼ਾਰਾ ਦੂਜਾ ਭਾਗ ਆਉਣ ਦੇ ਨੱਚੀਏ ਦੁਬਾਰਾ ਸਬਰ ਨੀ ਹੁੰਦਾ ਪਹਿਲਾਂ ਬੜੀ wait ਕੀਤੀ ਏ ਅੱਜ ਤੇਰਾ ਨਾਂ ਲੈਕੇ ਪਹਿਲੀ ਵਾਰੀ ਪੀਤੀ ਏ

    @officialmaan2279@officialmaan2279Ай бұрын
  • ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ #ਬੱਬੂ_ਮਾਨ ਬਾਈ ਨੂੰ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਾਰੇ ਬਾਈ ਨੂੰ ਦਿਲੋਂ ਪਿਆਰ ਕਰਨ ਵਾਲਿਆਂ ਨੂੰ ਆਉ ਬਾਈ ਦੀ ਲੰਬੀ ਉਮਰ ਤੇ ਤੰਦਰੁਸਤੀ ਦੀ ਦੁਆ ਕਰੀਏ ਤੇ ਬਾਈ ਪੰਜਾਬ ਪੰਜਾਬੀਅਤ ਕਿਸਾਨ ਤੇ ਕਿਸਾਨੀ ਦੇ ਹੱਕ ਵਿੱਚ ਹਮੇਸ਼ਾਂ ਏਦਾ ਹੀ ਡੱਟਿਆ ਰਹੇ ਤੇ ਪੰਜਾਬੀ ਮਾ ਬੋਲੀ ਦਾ ਸਿਰ ਏਦਾ ਹੀ ਮਾਣ ਨਾਲ ਉੱਚਾ ਰੱਖੇ #ਉਸਤਾਦ_ਬੱਬੂ_ਮਾਨ #HappyBirthdayBabbuMaan #BabbuMaan

    @gurmailwahab@gurmailwahabАй бұрын
  • King 👑 of Punjabi music 🎶 industry 💖

    @sukhdevsinghdhaliwal-oh9rz@sukhdevsinghdhaliwal-oh9rzАй бұрын
  • ਇਕ ਤੁਣਕੇ ਨਾਲ ਖਿੱਚ ਲਿਆਉਗਾ ਏਹ ਬੈਠਾ ਬੁੜ੍ਹਾ ਥੋਡਾ ਸੱਚ ਕਿਹਦਾ ਬਾਬਾ ਜੀ

    @Sanjusingh-jd8hr@Sanjusingh-jd8hrАй бұрын
  • Top Album velly laane 😊superhot song Maan saab

    @user-oe2uj1te5i@user-oe2uj1te5iАй бұрын
  • ਲਵ ਯੂ ਜੱਟਾ,,, ਜਨਮ ਦਿਨ ਦੀਆਂ ਮੁਬਾਰਕਾਂ,,,,ਬੱਬੂ ਮਾਨ ਉਸਤਾਦ ਜੀ ਰੱਬ ਸੁੱਖ ਰਖੇ

    @mahakalmahadev2631@mahakalmahadev2631Ай бұрын
  • Saala viyah jinaa chaar chad jaanda a... Jdo ustaad album kad da 🔥🔥🔥🔥

    @sunnysingh-hf3jo@sunnysingh-hf3joАй бұрын
    • Shi gll aa 22 g 😇😜😜

      @officialmaan2279@officialmaan2279Ай бұрын
  • Kisan Bina Dane ni..te Mitra babbu maan Bina gane ni...

    @sanjaychauhan2014@sanjaychauhan2014Ай бұрын
  • ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

    @karmitakaur3390@karmitakaur3390Ай бұрын
  • ਭਰ ਭਰਕੇ ਬਰੂਦ ਸਬਦਾਂ ਦਾ ਐਲਬਮ ਬਣਾਈ ਐ ਆਉਂਦਾ ਮੁੰਡਾ ਮਾਨਾਂ ਦਾ ਵੈਲੀ ਲਾਣੇ ਜਲਦ ਆਈ ਐ

    @sehajpreetsingh465@sehajpreetsingh465Ай бұрын
  • Jiyoo Maan Saab ji 🙏 🙌 ❤️

    @sukhjitsukhjitdhaliwal@sukhjitsukhjitdhaliwalАй бұрын
  • God father of Punjabi music 🎶 industry babbu Maan Saab ji 💕💕💕💖💖💖

    @sukhdevsinghdhaliwal-oh9rz@sukhdevsinghdhaliwal-oh9rzАй бұрын
  • ❤❤❤ 29 ਮਾਰਚ ਦਾ ਦਿਨ ਹੋ ਗਿਆ ਖ਼ਾਸ ਬੱਲੀਏ ਅੱਜ ਦੇ ਦਿਨ ਜੰਮ ਪਿਆ c ਕਲਾਕਾਰਾਂ ਦਾ ਬਾਪ ਬੱਲੀਏ❤❤🎉

    @swagrecords5948@swagrecords5948Ай бұрын
  • ਨਸ਼ਾ ਤਾਂ ਪਹਿਲਾ ਵਾਲੇ ਗਾਣਿਆ ਦਾ ਨੀ ਲਹਿੰਦਾ ਉਸਤਾਦ ਤੁਸੀ ਹੋਰ ਲਾਈ ਜਾਣੇ ਆ ਵੱਖਰਾ ਹੀ ਤਾਲ ਤੇ ਸੁਰ ਲਾ ਕੇ ਨਸ਼ੀਲੇ ਗਾਣੇ ਗਾਈ ਜਾਨੇ ਆ ਫੈਨ ਤਾਂ ਪਹਿਲਾ ਹੀ ਕੱਟੜ ਆ ਤੁਸੀ ਹੋਰ ਬਣਾਈ ਜਾਨੇ ਆ love you ustaad ji ❤❤❤❤❤

    @happymaan840@happymaan840Ай бұрын
  • ❤❤❤ smjhna aukha maan loki glt hi smjhi jnde song da mtlb .. aukha jnta da vi😂

    @ramanbenipal@ramanbenipal22 күн бұрын
  • Jammu Kashmir wale attendance kro

    @RahulSharma-yc7rj@RahulSharma-yc7rjАй бұрын
    • Assi❤

      @sunnysingh-hf3jo@sunnysingh-hf3joАй бұрын
  • ਜਿਹੜੇ ਕੰਮ ਨੂੰ ਬਾਈ ਜੀ ਆਪਾਂ ਹੱਥ ਪਾਇਆ ਏ ਸਿਰੇ ਚਾੜ੍ਹਨਾ ਮਾਨ ਤੇਰਾ ਨਾ ਕਦੇ ਘਬਰਾਇਆ ਏ #ਕਿਸਾਨ_ਮਜਦੂਰ_ਏਕਤਾ_ਜ਼ਿੰਦਾਬਾਦ

    @babbumaandsm3893@babbumaandsm389326 күн бұрын
  • Love from Rajasthan Jhunjhunu naale happy birthday Maana 🎉🎉🎉

    @kdbanna2221@kdbanna2221Ай бұрын
  • ਭਾਜੀ ਬਹੁਤ ਹੀ ਵਧੀਆ ਮਾਨ ਸਾਹਿਬ ਤੁਹਾਡੀ ਗੱਲ ਬਹੁਤ ਹੀ ਵੱਖਰੀ ਹੈ ਮਾਣ ਪੰਜਾਬੀ ਬੋਲੀ ਦਾ ਤੂੰ ਵੱਖਰਾ ਵਿਰਸਾ ਗਾਇਆ ਏ ਅਸੀਂ ਜਦ ਵੀ ਟੁੱਟੇ ਵੇ ਸੱਜਣਾ ਤੇਰਾ ਗਾਣਾ ਲਾਇਆ ਏ

    @kabirs824@kabirs824Ай бұрын
    • 😂

      @Laddi_Singh994@Laddi_Singh994Ай бұрын
  • ਇਹ ਰੋਕਿਆ ਨਹੀਂ ਰੁਕਦਾ ਜੱਟ ਕਦੇ ਨਹੀਂ ਚੁੱਕਦਾ ਬੱਬੂ ਮਾਨ ਜਿੰਦਾਬਾਦ 🤗🤗💪🏽💪🏽💪🏽💪🏽🔥🔥🔥

    @meetbabbumaandafan6599@meetbabbumaandafan6599Ай бұрын
  • Happy birthday ਬੱਬੂ ਮਾਨ ਉਸਤਾਦ ਜੀ ਰੱਬ ਸੁੱਖ ਰਖੇ

    @pendushayar3098@pendushayar3098Ай бұрын
  • God father of Punjabi music 🎶 industry babbu Maan Saab ji 🙏🙏🙏🙏🙏🙏

    @SukhdevSinghDhaliwal-wr3dg@SukhdevSinghDhaliwal-wr3dg26 күн бұрын
  • ਬੱਬੂ ਮਾਨ ਜ਼ਿੰਦਾਬਾਦ 🚩🫡

    @Sajanbhalla@Sajanbhalla19 күн бұрын
  • 😍😘 ਮੇਰੀ ਜਾਨ BABBU MAAN❤💕

    @officialmaan2279@officialmaan2279Ай бұрын
  • ਬਾਪੂ ਨਾਲੋਂ ਵੱਡਾ ਕੋਈ ਸਲਾਹਕਾਰ ਨਹੀਂ ਬੱਬੂਮਾਨ ਤੋਂ ਵੱਡਾ ਕੋਈ ਕਲਾਕਾਰ ਨਹੀਂ ❤❤

    @HarmanSingh-qf4hl@HarmanSingh-qf4hlАй бұрын
  • God father of Punjabi music 🎶 industry babbu Maan Saab ji

    @sukhdevsinghdhaliwal-oh9rz@sukhdevsinghdhaliwal-oh9rz23 күн бұрын
  • ਕੋਈ ਤੋੜ ਨਹੀਂ ਰੱਬ ਲੰਮੀਆਂ ਮੁਲਾਕਾਤ ਸਾਡੀ ਜਾਨ ਦੀ❤

    @HarmanSingh-qf4hl@HarmanSingh-qf4hlАй бұрын
  • 🤟Babbu maan 🤟 ⚜ਇੱਕ ਐਸ਼ਾ ਨਾਮ ਜੋ ਮਿੱਟੋਦੇ ਮਿਟੋਦੇ 🎀 ਏਥੇ ਕਈ ਆਪ ਹੀ ਮਿਟ ਗਏ 💥 only babbu maan

    @officialmaan2279@officialmaan2279Ай бұрын
    • ਲਾਹਨਤਾਂ ਆ ਪੱਲੇ ਇਹ ਦੇ ਹੁਣ

      @gurdeep6710@gurdeep6710Ай бұрын
    • Tu sun reha mtlb geet b sunda machda b aa​@@gurdeep6710

      @user-fb6ru7qr4q@user-fb6ru7qr4qАй бұрын
    • ​@@gurdeep6710 ਸਹੀ ਕਿਹਾ ਵਾਈ, ਭੇਡਾ ਮੁੰਨੀਆ ਜਾ ਸਕਦੀਆਂ ਸਮਝਾਈਆਂ ਨੀ ਦੀਪ ਵਾਈ ਸਹੀ ਕਹਿੰਦਾ ਸੀ । ਬੁੜਾਪੇ ਵਿੱਚ ਆ ਕੇ ਗਾਣਾ ਕਿਹੜਾ ਗਾਇਆ । ਗੁਰਦਾਸ ਮਾਨ ਵਾਂਗੂੰ ਇਸ ਨੇ ਵੀ ਝਾਟੇ ਖੇਹ ਪਾਉਣੀ ਆ ।

      @Laddi_Singh994@Laddi_Singh994Ай бұрын
    • ​@@gurdeep6710ਮੇਰੇ ਵੀਰ ਤੁਸੀਂ ਜੋ ਸੱਮਝਣਾ ਸੱਮਝੀ ਚੱਲੋ 😇 ਅੱਗਲਾ ਆਪਣਾ ਕੰਮ ਕਰਦਾ ਏ 😇 ਸਾਡਾ ਕੰਮ ਸੁੰਣਨਾ ਏ 😇 ਜੇ ਤੁਸੀਂ ਲਾਹਨਤਾਂ ਪਾ ਕੇ ਖੁਸ😊ਹੋ ਵਧੀਆ ਗੱਲ ਆ

      @officialmaan2279@officialmaan2279Ай бұрын
  • Babbu Maan sahib ji zindabad ❤❤❤❤❤

    @sukhjitsukhjitdhaliwal@sukhjitsukhjitdhaliwal23 күн бұрын
  • ਖੰਟ ਆਲਾ ਮਾਨ ਬਾਈ #ਮਿਰਜ਼ਾ ਅਖਵਾਉਂਦਾ ਕਲਾਕਾਰਾਂ ਦਾ ਪੰਜਾਬੀ ਮਿਊਜ਼ਿਕ ਇੰਡਸਟਰੀਜ ਨੂੰ ਪਿਆਰ ਵੈਰੀ ਸਰਕਾਰਾਂ ਦਾ #ਕਿਸਾਨ_ਮਜਦੂਰ_ਏਕਤਾ_ਜ਼ਿੰਦਾਬਾਦ

    @babbumaandsm3893@babbumaandsm389326 күн бұрын
  • ਤੜਕੇ ਜਿੱਮ ਫੇਰ ਸਟੂਡੀਓ ਤਫਰੀ ਸਾਮੀ ਨੀ ਕੁੜੀਏ ❤❤

    @sonnysidhu1096@sonnysidhu1096Ай бұрын
KZhead