Babbu Maan - Hunter | Velly Laane | Latest Punjabi Song 2024

2024 ж. 27 Нау.
409 838 Рет қаралды

Song - Hunter
Singer / Lyrics / Composer - Babbu Maan
Album - Velly Laane
MixMaster - Bhanu Partap Thakur
© Babbu Maan
#babbumaan #Hunter #vellylaane
Listen Velly Laane Full Album
Apple Music : / velly-laane
Amazon : music.amazon.in/albums/B0CVXS...
Spotify : open.spotify.com/track/4yh9P6...
Jiosaavn : www.jiosaavn.com/song/velly-l...
Wynk : wynk.in/music/song/velly-laan...
Kkbox : www.kkbox.com/tw/en/album/9_k...
Shazam : www.shazam.com/en-gb/song/173...
Subscribe Official Channel - goo.gl/6HLLiV
Twitter - / babbumaan
Instagram - / babbumaaninsta
Digitally Powered By - Bull18 [ / bull18network ]

Пікірлер
  • ਪਿੰਡ ਜਹਾਂਗੀਰ ਜਿਲਾ ਤਰਨ ਤਾਰਨ ਬੲਈ ਬੱਬੂ ਮਾਨ ਦਾ ਕੱਟੜ ਫੈਨ 😍

    @gurmeetsingh7619@gurmeetsingh7619Ай бұрын
    • ❤❤❤❤

      @GurpreetSingh-jx6fd@GurpreetSingh-jx6fdАй бұрын
    • @RamanKumar-gw6ok@RamanKumar-gw6okАй бұрын
  • ਅੱਜ ਉਸ ਇਨਸਾਨ ਦਾ ਜਨਮਦਿਨ ਆਂ ਜਿਹਨੇ ਪੂਰੀ ਦੁਨੀਆ ਚ ਪੰਜਾਬ ਪੰਜਾਬੀਅਤ ਦੇ ਝੰਡੇ ਗੱਡੇ ਆਂ, ਪੰਜਾਬੀ ਮਾਂ ਬੋਲੀ ਨੂੰ ਪਹਿਲ ਦੇਣ ਵਾਲਾ.. ਗਰੀਬਾਂ ਦੀ ਮਦਦ ਕਰਨ ਵਾਲਾ, ਕਿਸਾਨਾਂ ਦੇ ਮੋਢੇ ਨਾਲ ਮੋਡਾ ਜੋੜ ਖੜਨ ਵਾਲਾ ਸਾਡਾ ਬਾਈ ਹਮੇਸ਼ਾ ਚੜ੍ਹਦੀਕਲਾ ਵਿੱਚ ਰਵੇ ਰੱਬ ਹਮੇਸ਼ਾਂ ਤੰਦਰੁਸਤੀ ਬਖਸ਼ੇ ਬਾਈ ਜੀ ਨੂੰ 🙏

    @swagrecords5948@swagrecords5948Ай бұрын
    • ❤❤

      @user-zq5cb3oj5q@user-zq5cb3oj5qАй бұрын
    • Nhi hai je hunda baljinder singh sangha ji ne jarur post payi hundi

      @rdeepsingh1583@rdeepsingh1583Ай бұрын
    • Nhi hai je hunda baljinder singh sangha ji ne jarur post payi hundi

      @rdeepsingh1583@rdeepsingh1583Ай бұрын
    • Balle balle bai ji man’ saab

      @bajwakammu8862@bajwakammu8862Ай бұрын
    • Kinne sulje hoye gane 😂😂😂😂😂😂

      @Communityoflions@CommunityoflionsАй бұрын
  • ਪਿੰਡ ਘੱਗਰ ਸਰਾਂਏ ਰਾਜਪੁਰਾ ਪਟਿਆਲਾ ਪੰਜਾਬ ਕੱਟੜ ਫੈਨ ਬੱਬੂ ਮਾਨ ❤❤❤❤❤❤❤

    @NavdeepRaja-fy7db@NavdeepRaja-fy7dbАй бұрын
  • ਲਾਈਕ ਇੱਕੋ ਵਾਰੀ ਹੀ ਹੁੰਦਾ ਨਹੀ ਤਾਂ ਜਿੰਨੀ ਵਾਰੀ ਸੁਣਦੇ ਓਹਨੀ ਵਾਰੀ ਹੀ ਲਾਈਕ ਕਰਦੇ ❤️❤️

    @dhattsaab@dhattsaabАй бұрын
    • ❤❤❤❤❤❤❤❤❤❤❤❤❤❤❤❤❤❤❤❤❤❤❤❤❤😎😎😎😎😎😎😎😎😎🤩🤩🤩🤩😍😍😍😍😍💝💝💝🤗🤗🤗😘😘

      @RakeshKumar-tm3nl@RakeshKumar-tm3nl27 күн бұрын
  • ਪਿੰਡ ਦੁੱਗਰੀ ਜ਼ਿਲ੍ਹਾ ਲੁਧਿਆਣਾ ਕੱਟੜ ਫ਼ੈਨ ਬਾਈ ਬੱਬੂ ਮਾਨ

    @Jarnailsingh-vh4pf@Jarnailsingh-vh4pfАй бұрын
    • Cll

      @RamanKumar-gw6ok@RamanKumar-gw6okАй бұрын
    • Cll

      @RamanKumar-gw6ok@RamanKumar-gw6okАй бұрын
    • Me

      @RamanKumar-gw6ok@RamanKumar-gw6okАй бұрын
    • Sheher Amritsar to Kattad fan Aman 🤟

      @AmmandeepSingh-ru4gn@AmmandeepSingh-ru4gnАй бұрын
    • ludhiana toh. m. v

      @beimaan0007@beimaan00076 күн бұрын
  • ਕਦੇ ਬੁਢਾਪਾ ਆਉਂਦਾ ਨੀ ਮਰਦ ਤੇ ਘੋੜੇ ਤੇ, dekhla ਬਾਬਾ ਝੂਮਰ ਪਾਉਂਦਾ ਚੜ੍ਹ ਕੇ ਤੋੜੇ ਤੇ ❤❤❤#babbumaan

    @Bishnoi_07146@Bishnoi_07146Ай бұрын
  • ਵਾਹਿਗੁਰੂ ਜੀ ਕਿਰਪਾ ਨਾਲ ਅਪਣੇ ਬੁੱਬੂ ਮਾਨ ਜੀ ਫੁੱਲ ਚੜਾਈ ਜੀ

    @AmarjitSaingh-cl1vh@AmarjitSaingh-cl1vhАй бұрын
  • ਪਿੰਡ ਗੋਗੱਮਾਹਲ ਜ਼ਿਲ੍ਹਾ ਅੰਮ੍ਰਿਤਸਰ ਬੲਈ ਬੱਬੂ ਮਾਨ ਦਾ ਕੱਟੜ ਫੈਨ ❤❤

    @amarjitsingh2812@amarjitsingh2812Ай бұрын
  • 29 ਮਾਰਚ ਦਾ ਦਿਨ ਏ ਬੜਾਂ ਖਾਸ ਬੱਲੀਏ ਜੰਮਿਆ ਸੀ ਕਲਾਕਾਰਾਂ ਦਾ ਬਾਪ ਬੱਲੀਏ... Happy Birthday Maan Saab 🎉

    @manivlogs3775@manivlogs3775Ай бұрын
  • ਮੈ 🅱️Ⓜ️ਤੁਸੀ ਮੇਰਾ ਮਾਣ 2 ਅਪ੍ਰੈਲ 2024 ਖਾਲਸਾ ਕਾਲਜ ਸੈਕਟਰ 26 ਆਜੋ ਫਿਰ ਲਾਈਏ ਰੋਣਕਾ🔥🔥

    @Imsattabajheri@ImsattabajheriАй бұрын
    • Gangaanagar bhai k 😮

      @aakashjangu@aakashjanguАй бұрын
    • @@aakashjangu Chandigarh bai

      @beimaansukhe@beimaansukheАй бұрын
  • ਨਾਂ ਕੋਈ ਸੀ ਤੇ ਨਾਂ ਹੀ ਕੋਈ ਹੋਣਾ ਸਦਾ ਬਹਾਰ ਬਾਈ ❤ ਬੱਬੂ ਮਾਨ ❤

    @yudhvirsingh2482@yudhvirsingh2482Ай бұрын
  • ਨਾ ਕੋਈ ਐਡ ਆ ਨਾ ਪ੍ਰਮੋਸ਼ਨ ਆ ਸਿੱਧਾ ਹੀ ਇੱਕ ਇੱਕ ਗੀਤ ਆ ਰਿਹਾ , ਜਨਮਦਿਨ ਤੇ ਫੈਨਸ ਨੂੰ ਤੋਹਫ਼ਾ ਏ🎉❤

    @SukhJattizmlive@SukhJattizmliveАй бұрын
    • Yes true bro👍one nd only orignal Superstar The legend Babbu Maan❤️

      @AmmandeepSingh-ru4gn@AmmandeepSingh-ru4gnАй бұрын
    • Ustad ji ❤❤

      @ss9ts160@ss9ts160Ай бұрын
    • Har baar hi eh hunda

      @Beimaan_fan@Beimaan_fanАй бұрын
  • ਆਜਾ ਬੇਈਮਾਨਾਂ ਕਿਤੋਂ ਮਾਣ ਬਣਕੇ , ਫੂਕਦਾਂ ਐ ਕਾਹਤੋਂ ਮੇਰਾ ਦਿਲ ਸੋਹਣਿਆ❤️

    @shootersnation4246@shootersnation4246Ай бұрын
  • ਤੂੰ ਮੇਰੀ ਮਿੰਸ ਇੰਡੀਆ ਤੋਂ ਲੈਕੇ ਵੈਲੀ ਲਾਣੇ ਤੱਕ 20 ਸਾਲ ਬੀਤ ਗਏ ਬਾਈ ਜੀ ਨੂੰ ਸੁਣਦੇ ਸੁਣਦੇ

    @Leo-Music..432@Leo-Music..432Ай бұрын
    • 25 saal ho gye Bai, December 1999, tu meri miss India,,,

      @SewakbuggaSewakbugga-mt2ev@SewakbuggaSewakbugga-mt2evАй бұрын
  • ਪਿੰਡ ਨੰਦਪੁਰ ਕਲੌੜ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਬੱਬੂਮਾਨ ਦਾ ਕੱਟੜ ਫੈਨ

    @vickynadpur4539@vickynadpur4539Ай бұрын
    • Pind bhateri katted fan bro

      @AmandeepSingh-oy4tb@AmandeepSingh-oy4tbАй бұрын
    • 22 No. Send kri

      @officialmaan2279@officialmaan2279Ай бұрын
  • ਜੱਟਾ ਤੂੰ ਸੱਚ ਹੀ ਗਾਉਨਾ ਲੱਲੀ ਛੱਲੀ ਦੇ ਵਿੱਚ ਮਾਣ ਕਿੱਥੇ ਆਉਂਦਾ ਸਿਰਾ ਹੀ ਕਰਾਉਣਾ

    @meetbabbumaandafan6599@meetbabbumaandafan6599Ай бұрын
  • ਸੁਣਨ ਤੋਂ ਪਹਿਲਾ Like 👍 ਕਰਨ ਵਾਲੇ Like ਕਰੋ 🥰

    @J4JATT07@J4JATT07Ай бұрын
  • ਜੱਟ ਅਲਬੇਲਾ ਲਾਉਂਦਾ ਮੇਲਾ❤

    @sukhdevgrewal978@sukhdevgrewal978Ай бұрын
  • 29 march ਦਾ ਦਿਨ ਸੀ ਆਇਆ ਮਾਨਾ ਵੇਹੜੇ ਪੈਰ ਸੀ ਪਾਇਆ ਸੱਚਿਆ ਗੱਲਾ ਕਰਦਾ ਰਹਿ ਵਾਹਿਗੁਰੂ ਲੰਮਿਆ ਉਮਰਾ ਲਾਵੇ ਮਾਨਾ ਤੇਨੂੰ ਸਬ ਦਾ ਭਲਾ ਹੀ ਕਰਦਾ ਰਹਿ

    @VarinderSingh-yt1rm@VarinderSingh-yt1rmАй бұрын
    • ❤❤❤❤❤❤❤❤❤❤

      @GurpreetSingh-jx6fd@GurpreetSingh-jx6fdАй бұрын
  • ਕੋਣ।ਕੌਣ..12.ਵਜੇ,ਤੋਂ,22.ਦੇ, song 🎧🎧

    @CarLovers-jv9gc@CarLovers-jv9gcАй бұрын
    • Me🎉

      @tusharverma6460@tusharverma6460Ай бұрын
    • 4 bje ala vi sunea

      @tusharverma6460@tusharverma6460Ай бұрын
    • 2 vje da sun reha te wait krda ❤

      @amanlohgarhia7182@amanlohgarhia7182Ай бұрын
    • 5 veja toa

      @user-ni1yk6ro1e@user-ni1yk6ro1eАй бұрын
    • Me ta bhrawo 8 vje da lgya koi 12 vje nai koi 5 vje nai pr ha odo da repeat te chll reha ha eh gll pkki ha

      @AMITCHOUDHARY-uf2me@AMITCHOUDHARY-uf2meАй бұрын
  • ❤ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਮਾਨ ਸਾਬ ਬਾਬਾ ਨਾਨਕ ਮਾਹਾਰਾਜ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ❤

    @harnetchoudhary1782@harnetchoudhary1782Ай бұрын
  • ਰੱਬ ਬਾਈ ਨੂੰ ਚੜ੍ਹਦੀ ਕਲਾ ਵਿਚ ਰੱਖੇਂ ਲਵ ਯੂ ਏ ਬਾਈ 💯🦅♥️

    @bhupindergill2683@bhupindergill2683Ай бұрын
  • ਸਾਡਾ ਹੈ ਨੀ ਪਤਾ ਟਿਕਾਣਾ ਬਾਰਡਰ te ਰਹਨੇ ਆ tenu ਆਖਣ ਸਾਰੇ ਹਿਰਨੀ maan saab nu ਹੰਟਰ ਕਹਿੰਦੇ aa ❤❤❤❤

    @surjit9165@surjit9165Ай бұрын
  • ਦੇਖਲੈ ਨੀ ਮਾਏ 49 ਸਾਲਾਂ ਦਾ ਹੋ ਗਿਆ ਤੇਰਾ ਮਾਨ ਬੇਈਮਾਨ ਦੁਆ ਕਰਦਾ ਹਾਂ ਕੋਈ ਖੁਦਕੁਸ਼ੀ ਨਾ ਕਰੇ ਮਜ਼ਦੂਰ ਤੇ ਕਿਰਸਾਨ ਹਾਂ ਜੀ ਇੱਕ ਗੱਲ ਹੋਰ ਸੁਣੋ #ਖੰਟੀਏ ਨੂੰ, ਜੇ ਲੈਣਾ ਦੁਨੀਆਦਾਰੀ ਦਾ ਗਿਆਨ ਬਾਈ ਬੱਬੂ ਮਾਨ ਦੇ ਜਨਮਦਿਨ ਦੀਆਂ ਸਾਰੇ ਫੈਨਜ ਨੂੰ ਲੱਖ ਲੱਖ ਮੁਬਾਰਕਾਂ 🎂🎂🎂🎂 ਵਾਹਿਗੁਰੂ ਤੰਦਰੁਸਤੀ ਬਖ਼ਸ਼ੇ 🙏🏻🙏🏻🙏🏻 #ਪੰਜਾਬ_ਪੰਜਾਬੀਅਤ_ਜ਼ਿੰਦਾਬਾਦ #ਕਿਸਾਨ_ਮਜਦੂਰ_ਏਕਤਾ_ਜ਼ਿੰਦਾਬਾਦ #HappybirthdayBabbuMaan #babbumaanbirthday #VellyLaane #FullAlbum #OutNow Babbu Maan Zindabaad

    @satgursingh2453@satgursingh2453Ай бұрын
  • Maan ਬੇਈਮਾਨ sirra ਹੇਟਰਾ di path gei hun ta bss ❤

    @user-mp3zx3ot9q@user-mp3zx3ot9qАй бұрын
  • ਬਹੁਤਾ ਵਕਤ ਸ਼ਰਾਫਤ ਦੇ ਵਿਚ ਓਏ ਅਸੀਂ ਕਿਥੇ ਰਹਿਨੇ ਆਂ😍

    @vickymaan13@vickymaan13Ай бұрын
  • 2 ਅਪ੍ਰੈਲ ਨੂੰ ਸੈਕਟਰ 26 ਖਾਲਸਾ ਕਾਲਜ ਵਿੱਚ ਆ ਰਿਹੈ ਮਾਨ ਸਾਬ "" ਆਜੋ ਸਾਰੇ

    @DeepSingh-gd5kw@DeepSingh-gd5kwАй бұрын
    • ਆਜੋਃਸਾਰੇ❤❤❤❤❤

      @nishansinghsandhu5279@nishansinghsandhu5279Ай бұрын
    • Ajo ajo vr apa b a rhe a

      @Imsattabajheri@ImsattabajheriАй бұрын
  • ਮਾਨ ਵੀ ਓਹੀ, ਫੈਨ ਵੀ ਓਹੀ ਕੱਟੜ ਨਹੀਂ ਹਰ ਵਾਰ ਬਦਲਦੇ..... ਜਨਮਦਿਨ ਮੁਬਾਰਕ ਬਾਈ🌹

    @rohitpaul9112@rohitpaul9112Ай бұрын
    • 👍👍

      @JagdishSingh-hu4od@JagdishSingh-hu4odАй бұрын
  • ❤itunnes charts te dhuki gad ti Album ne legend Babbu maan ji😊

    @user-oe2uj1te5i@user-oe2uj1te5iАй бұрын
  • ਕਾਸ਼ ਅੱਜ ਰਾਤ ਤੱਕ ਗਾਣੇ ਹੀ ਆਈ ਜਾਣ ❤❤🎉🎉

    @jazzysingh2562@jazzysingh2562Ай бұрын
    • Wah kya bata

      @gurwe@gurweАй бұрын
    • Shaam tak aayu jaane bai 6 vje tak❤

      @manibharwal3427@manibharwal3427Ай бұрын
  • ਬਹੁਤ ਬਹੁਤ ਮੁਬਾਰਕ ਹੋਵੇ ਖੰਟ ਵਾਲੇ ਮਾਨ ਨੂੰ, ਇੰਝ ਹੀ ਬਣਾਈ ਰੱਖੇ ਰੱਬ ਬਾਈ ਦੀ ਸ਼ਾਨ ਨੂੰ, ਸਾਰੇ ਹੀ ਸਰੋਤਿਆਂ ਦੀ ਦਿਲੋਂ ਆ ਦੁਆ ਰੱਬਾ, ਤੱਤੀ ਵਾਅ ਵੀ ਨਾ ਲੱਗੇ ਕਦੇ ਮਾਨ ਬੇਈਮਾਨ ਨੂੰ, ਜਨਮਦਿਨ ਮੁਬਾਰਕ ਹੋਵੇ ❤️ਮਾਨ ਸਾਬ❤️ ਜਿੰਦ ਜਾਨ ਉਸਤਾਦ ਬੱਬੂ ਮਾਨ 🥰 ਲਵ ਯੂ ਮਾਨ ਸਾਬ🥳

    @jassbambrah4754@jassbambrah4754Ай бұрын
    • ❤❤❤❤ love 💕😘 aa

      @GurpreetSingh-jx6fd@GurpreetSingh-jx6fdАй бұрын
  • ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

    @SukhwinderSingh-wq5ip@SukhwinderSingh-wq5ipАй бұрын
  • ਦਿਲ ਖੁਸ਼ ਹੋ ਗਿਆ ਜਨਮ ਦਿਨ ਮੁਬਾਰਕ ਜੱਟਾ❤❤❤❤❤

    @rakeshsodhi6272@rakeshsodhi6272Ай бұрын
  • ਜਿੰਨੇ ਤੇਰੇ ਫੈਂਨ ਤੂੰ ਉਨੇ ਸਾਲ ਜਿਉਂਦਾ ਰਹਿ ❤❤❤❤🎉🎉🎉🎉

    @Harsh_punjab@Harsh_punjabАй бұрын
  • ਕੌਣ ਕੌਣ repeat ਤੇ ਸੁਣ ਰਿਹਾ ਉਸਤਾਦ ਜੀ ਨੂੰ❤❤❤❤❤❤🎉

    @arshdeepsingh7887@arshdeepsingh7887Ай бұрын
  • ❤❤❤hunter Aa Geya Maana da Munda banke pase Hat jo hun

    @amandeepsingh9293@amandeepsingh9293Ай бұрын
  • ਜਿਉਂਦੇ ਵੱਸਦੇ ਰਹੋ ਮਾਨ ਸਾਬ੍ਹ ਜੀ 🙏🙏🙏🙏🙏

    @SukhdevSinghDhaliwal-wr3dg@SukhdevSinghDhaliwal-wr3dg25 күн бұрын
  • ਤੇਰੀ ਅੱਖ ਦਾ ਪੁਰੇ ਜੱਗ ਤੇ ਕੋਈ ਜੋੜ ਨਹੀਂ ਮਿੱਤਰਾ ਦੀ ਦਿਲਦਾਰੀ ਦਾ ਵੀ ਕੋਈ ਤੋੜ ਨਹੀਂ ❤❤🎉🎉

    @DilwarMohamad-fn1el@DilwarMohamad-fn1elАй бұрын
    • @dhattsaab@dhattsaabАй бұрын
  • ਜਿਹਦੀ ਮਚਦੀ ਮੱਚੀ ਜਾਣ ਦੇ ਏਦਾ ਹੀ ਰੱਖ ਮਚਾਈ ਕੱਟੜਾ ਵੱਲੋ ਤੈਨੂੰ ਨਵੇ ਗੀਤ ਦੀ ਵਧਾਈ 👌👌👌

    @deepusialka6440@deepusialka6440Ай бұрын
  • ਬੱਬੂ ਮਾਨ ਦੀ ਕੋਈ ਵੀ ਰੀਸ ਨਾਈ 👌👌love ustaad ji 🙏🙏🙏🙏🙏🙏🙏🙏🙏🙏💯💯👌👌💯💯💯👌👌👌💯💯👌👌👌💯💯💯💯💯💯💯💯💯💯👌💯💯💯💯💯💯💯💯💯💯💯💯💯👌👌💯💯💯💯💯💯👌👌💯💯💯💯👌👌💯💯💯👌👌💯💯💯💯💯👌💯💯💯💯💯

    @user-wf5ir1ux7p@user-wf5ir1ux7pАй бұрын
  • ਕੱਟੜ ਫੈਨ ਚੈਨਲਾਂ ਵਰਗੇ ਲੋਰ ਨਹੀਂ ਪ੍ਰਮੋਸ਼ਨ 🎭 🤟🤟🤟🤟🤟

    @deepusialka6440@deepusialka6440Ай бұрын
  • 19 ਸਾਲ ਪੂਰੇ ਹੋ ਗਏ ਅੱਜ #ਪਿਆਸ ਐਲਬਮ ਆਈ ਨੂੰ ਮੈਂ ਜਨਮ ਜਨਮ ਦੀ ਪਿਆਸ ਹਾਂ ਇੱਕ ਤੁਰਦੀ ਫਿਰਦੀ ਲਾਸ਼ ਹਾਂ ਮਾਨ ਰੂਹ ਤੇਰੇ ਨਾਲ ਲਾ ਬੈਠਾ ਤੂੰ ਐਂਵੇਂ ਨਾ ਘਬਰਾਇਆ ਕਰ #ਕਿਸਾਨ_ਮਜਦੂਰ_ਏਕਤਾ_ਜ਼ਿੰਦਾਬਾਦ #VellyLaane #BabbuMaan Babbu Maan Zindabaad ਲਾਸਟ ਆਲਾ ਫੈਨ #DSM68

    @babbumaandsm3893@babbumaandsm3893Ай бұрын
  • ਵੈਲੀਆਂ ਲਈ ਵੈਲੀ ਆ ਹਿੱਕਾ ਵਿੱਚ ਜ਼ੋਰ ਨੇ ਮਾਨ ਦੇ ਆ ਫੈਨ ਜੀਤਾ ਸਿਆਂ ਏਸੇ ਲਈ ਦਿਲਾ ਚ ਨਾ ਚੋਰ ਨੇ ❤❤

    @jeetakaint@jeetakaintАй бұрын
  • ਜੋ ਵੀ ਬੱਬੂ ਮਾਨ ਦੇ ਫਾਈਨ ਹਨ ਉਹ ਲਾਈਕ ਕਰੋ🙏🙏🙏

    @jassalkaur@jassalkaurАй бұрын
    • ਫਾਈਨ ਨੀ ਫੈਨ

      @HappyBhuno-df6ez@HappyBhuno-df6ezАй бұрын
    • Fan fenn😂❤

      @RAJA_Singh4725@RAJA_Singh4725Ай бұрын
    • Fan nhi kattad fan aaa..... ❤

      @Beimaan_fan@Beimaan_fanАй бұрын
    • ਬੱਬੂ ਮਾਨ ਨੇ ਕੁੜੀਆਂ ਦੇ ਕੱਪੜੇ ਚੁਨੀਆ ਉਤਾਰੀਆਂ ਸੀ ਆਪਾ ਤਾ 💪ਸਿੱਧੂ ਮੂਸੇਵਾਲਾ💪 ਭਾਈ ਦੇ ਫੈਨ ਆ ਜਿਹਨੇ ਕਦੀ ਗੰਦ🚫 ਨਹੀਂ ਗਾਇਆ, ਓਹ ਕਹਿੰਦੇ ਨਿ ਹੁੰਦੇ ਅਣਖੀ ਆ ਗੀਤ ਜੱਟ ਦੇ ਸਿਰਾ ਤੋ ਨਾ ਲੋਹਦੇ ਚੁੰਨੀਆ ਲਵ❤️ ਯੂ ਜੱਟਾ ਤੂੰ ਮਰ ਕੇ ਵੀ ਜਿਉਦਾ ਏ 🚜🚜🚜 5911 🚜🚜🚜

      @ludoking66@ludoking66Ай бұрын
    • ❤❤❤❤🎉

      @jassshergilll6657@jassshergilll6657Ай бұрын
  • Munda fan babbu maan da Kure ❤

    @badhansaab9775@badhansaab9775Ай бұрын
  • Village Ghaloti District moga..Faan of the Babu Maan saab❤❤❤

    @DeepPawar-vj7fv@DeepPawar-vj7fvАй бұрын
  • ❤ਰੂਹ ਦੀ ਖੁਰਾਕ ਸਾਡੀ ਜਾਨ ਬੇਈਮਾਨ ਲਵ ਯੂ ਉਸਤਾਦ ਬੱਬੂ ਮਾਨ 🎂🎁🤘

    @sanju_thapar@sanju_thaparАй бұрын
  • ਇਹ ਧੁਨਾਂ ਉੱਥੇ ਪਹੁੰਚਦੀਆਂ ਹਨ ਜਿੱਥੇ ਦੁਨੀਆਂ ਦੀ ਸੋਚ ਕਦੇ ਨਹੀਂ ਪਹੁੰਚ ਸਕਦੀ। Nice song Ustaad ji 💯🌺 ਵਾਹਿਗੁਰੂ ਮੇਹਰ ਕਰੇ 💖🙏

    @_Ankush_hARiPuRiYA_HR@_Ankush_hARiPuRiYA_HRАй бұрын
  • Dhani Gopal , Fatehabad Haryana se Bai ko sun rhe hai or sunnte rhenge love you Ustaad ji ❤❤❤❤❤

    @user-uy2ox3cf3u@user-uy2ox3cf3uАй бұрын
  • ਬਾਈ ਨੂੰ ਸੁਣਨ ਤੋਂ ਪਹਿਲਾਂ ਹੀ like ਕਰ ਦਿੰਦੇ ਹਾਂ, love u bai❤❤

    @user-yf4pk5rx2k@user-yf4pk5rx2kАй бұрын
  • ਖੁੱਤੀ ਪਾਉਣੀ ਸਭ ਨੇ ਐਲਬਮ ਦੀ ਟਰੈਡਿੰਗ ਚ ਲੈ ਕੇ ਜਾਣੀ ਆਪਾ ਸਭ ਨੇ❤️🙏🏻

    @beimaan_guri@beimaan_guriАй бұрын
    • nhi Jani bai don't mind

      @user-sq4ol3se8b@user-sq4ol3se8bАй бұрын
    • ​@@user-sq4ol3se8bਹੁਣ ਤੂ ਕੌਣ ਆਂ ਕਿਊ ਸੜਦੇ ਹੋ

      @fan6459@fan6459Ай бұрын
    • jatt rehnda e trending ch baba

      @mannrecord@mannrecordАй бұрын
    • bheda da marn hoea pea a

      @mannrecord@mannrecordАй бұрын
    • Always Ustaad Babbu Maan da har song 🔝 Top trending te Hunda 💯organic views naal💪

      @AmmandeepSingh-ru4gn@AmmandeepSingh-ru4gnАй бұрын
  • VELLY LAANE ਗਾਣੇ ਦੀ wait ਵਿੱਚ online kon kon betha❤❤❤

    @swagrecords5948@swagrecords5948Ай бұрын
    • Baitha aa byi online mai ta sver da❤

      @ManiSingh-gl5fz@ManiSingh-gl5fzАй бұрын
    • Hnji bhai

      @Beimaan_fan@Beimaan_fanАй бұрын
  • Maan Saab ji zindabad ❤❤❤❤❤

    @sukhjitsukhjitdhaliwal@sukhjitsukhjitdhaliwalАй бұрын
  • Aajo karo like kon kon gaye c live show te ❤❤❤

    @amandeepsingh9293@amandeepsingh9293Ай бұрын
  • ਮੇਰੀ ਜਾਨ ਉਸਤਾਦ ਬੱਬੂ ਮਾਨ ਜੀ ❣️ ਵਾਹਿਗੁਰੂ ਜੀ ਹਮੇਸ਼ਾ ਚੱੜਦੀ ਕਲਾਂ ਵਿੱਚ ਰੱਖੇ ਜੀ ਵਾਹਿਗੁਰੂ ਜੀ ਮੇਹਰ ਕਰੇ ਜੀ ❤️💖🦅❤️💖

    @onkarsingh7093@onkarsingh7093Ай бұрын
  • ਸਾਰੇ ਮਾਨ ਫੈਨ'ਸ ਨੂੰ ਬੇਨਤੀ ਹੈ ਕਿ ਬਾਈ ਦੇ ਜਨਮ ਦਿਨ ਤੇ Cake ਕੱਟਣ ਤੋ ਗੁਰਹੇਜ ਕਰੀਏ ਤੇ ਬਾਈ ਦੀ ਅਤੇ ਪੰਜਾਬ ਪੰਜਾਬੀਅਤ ਦੀ ਚੱੜਦੀਕਲਾ ਦੀ ਅਰਦਾਸ ਕਰੀਏ..... ਸੁੱਖਮਨੀ ਸਾਹਿਬ ਜਾ ਹੋਰ ਜਾਪ ਕਰਕੇ ਵਾਹਿਗੁਰੂ ਕਰੇ ਸੱਭ ਦੀ ਮਨੋ ਕਾਮਨਾ ਪੁਰੀ ਕਰੇ...... ਆਓ ਸਾਰੇ ਵੀਰ ਜੋ ਜੋ ਵੀ ਬਾਈ ਨੂੰ ਪਿਆਰ ਕਰਦੇ ਨੇ ਬੱਬੂ ਬਾਈ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ

    @37aala@37aalaАй бұрын
  • Maan saab jindabad love you maan saab ❤❤❤❤❤

    @dhindsaboys4445@dhindsaboys4445Ай бұрын
  • Ik saviour chahida ae tere piche zamana ae tere beimaan da bda sateak nishana ae❤

    @Beimaan306@Beimaan306Ай бұрын
  • ਇਹ ਹੁੰਦਾ ਗੋਡ ਗਿਫਟ ਜਨਮ ਦਿਨ ਵਾਲੇ😊😊 ਦਿਨ ਜਨਮ ਦਿਨ ਦੀਆਂ ਮੁਬਾਰਕਾਂ ਮਾਨ ਸਾਬ❤❤❤

    @Ravinder-Virk@Ravinder-VirkАй бұрын
  • ਲਵ ਯੂ ਜੱਟਾ,,, ਜਨਮ ਦਿਨ ਦੀਆਂ ਮੁਬਾਰਕਾਂ,,,,, ਤੈਨੂੰ ਸੁਣਿਆ ਤੈਨੂੰ ਸੁਣਨਾ,,, ਹੋਰ ਕੋਈ ਪਸੰਦ ਨਹੀਂ।।। ਦੇਸਾ ਵਿਦੇਸਾ ਚ ਵਸਦੇ ਤੇਰੇ ਫੈਨਾ ਨੂੰ ਲੱਖ ਲੱਖ ਵਧਾਈ 🎉🎉

    @preetpb06..@preetpb06..Ай бұрын
  • King 👑 of punjabi music 🎶 industry babbu Maan Saab ji 🙏 🙌 ❤️

    @sukhjitsukhjitdhaliwal@sukhjitsukhjitdhaliwalАй бұрын
  • ❤❤ਬਾਈ ਜੀ ਫੁੱਲ ਐਲਬਮ ਸੋ ਨਹੀਂ ਹੋ ਰਹੀ❤❤ਤਿੰਨ ਗਾਣੇ ਸੋ ਹੋ ਰਹੇ ਨੇ ਬੈਲੀ ਲਾਣੇ ਐਲਬਮ❤❤

    @user-xe6ni3wo7u@user-xe6ni3wo7uАй бұрын
  • ਤੂੰ ਸਾਡਾ ਇਸ਼ਕ ਨਹੀਂ ਤੂੰ ਸਾਡਾ ਪਾਗਲਪਨ ਏ ਉਸਤਾਦ ਜੀ 🌹🌹🌹🌹

    @gurmeetsinghsherkhan6068@gurmeetsinghsherkhan6068Ай бұрын
  • Love you Maan Saab ji ❤❤❤❤❤

    @sukhjitsukhjitdhaliwal@sukhjitsukhjitdhaliwalАй бұрын
  • ਮਿੱਤਰਾਂ ਦੀ ਦਿਲਦਾਰੀ ਦਾ ਕੋਈ ਤੋੜ ਨਹੀ

    @Boze_gamerz@Boze_gamerzАй бұрын
  • ਜੇ ਤੂੰ ਨਾ ਗਾਉਂਦਾ ਮਾਨਾ ਤਾਂ ਫਿਰ ਕਿਹਨੂੰ ਸੁਣਨਾ ਸੀ ਜਿੰਨਾ ਚਿਰ ਸਾਂਹ ਚਲਦੇ ਨੇ ਤੈਂਨੂੰ ਹੀ ਸੁਣਾਂਗੇ ਮਾਨਾ

    @user-df7ls1zy6s@user-df7ls1zy6sАй бұрын
  • ਫਸਲਾਂ ਦੀ ਪੁੱਤਾਂ ਵਾਂਗੂ ਕਰਦੇ ਹਾਂ ਅਸੀ ਰਾਖੀ ਮੇਰੇ ਵਲੋਂ ਸਾਰੇ ਦੇਸ਼ ਵਾਸੀਆਂ ਨੂੰ ਹੈਪੀ ਵਿਸਾਖੀ #ਪੰਜਾਬ_ਪੰਜਾਬੀਅਤ_ਜ਼ਿੰਦਾਬਾਦ #ਕਿਸਾਨ_ਮਜਦੂਰ_ਏਕਤਾ_ਜ਼ਿੰਦਾਬਾਦ

    @babbumaandsm3893@babbumaandsm3893Ай бұрын
  • Waheguru ji Babu veer nu chadi kala wich rakhe

    @charanjeetkaur7359@charanjeetkaur7359Ай бұрын
  • ਇੱਕ ਗਾਣਾ ਬਾਰ ਬਾਰ ਪਾਈ ਜਾਂਦਾ ਬਾਈ ਆਪਣੇ ਰੁਤਬੇ ਦੇ ਹਿਸਾਬ ਨਾਲ ਨੀ ਗਾਣੇ ਕਡਦਾ ਹੁਣ ਤਾ ਬਾਈ ਸੰਨਿਆਸ ਲੈਲਾ

    @MrGill6111@MrGill6111Ай бұрын
    • ਸਹੀ ਗੱਲ ਐ ਵੀਰ । ਜਿਵੇਂ ਬਾਈ ਦੇ ਪਹਿਲਾਂ ਸਿਰਾ ਗਾਣੇ ਆਉਂਦੇ ਸੀ । ਹੁਣ ਉਹ ਗੱਲ ਜਿਹੀ ਨਹੀਂ ਰਹੀ । ਖੌਰੇ ਬਾਈ ਦੇ ਗਾਣੇ ਮੁੱਕ ਗਏ ਆ । ਕਿਉਂਕਿ ਬੱਬੂ ਮਾਨ ਦੇ ਗੀਤਾਂ ਦਾ ਇੱਕ ਸਟੈਂਡਰਡ ਹੁੰਦਾ ਸੀ । ਇੱਕ ਰੁਤਬਾ ਹੁੰਦਾ ਸੀ । ਹੁਣ ਉਹ ਗੱਲ ਨਹੀਂ ਰਹੀ ।

      @Sardars001@Sardars001Ай бұрын
    • ​@@Sardars001Talash album nu kehnde c uddon v ki gll ni nai oh babbu maan ni reha na music na lyrics but ose album ne khutti paayi c billboard te ,,, eh babbu maan bai di likhat aa waqt aaun te lggda pta ki likh geya jatt aapne ton bahut advance aa bai ❤🎉

      @manibharwal3427@manibharwal3427Ай бұрын
    • Sanayas da tuhada time a... Ohda tan yug a... Aur eh yug kde khtm ni hona

      @sunnysingh-hf3jo@sunnysingh-hf3joАй бұрын
    • ਜਦੋ ਬੱਬੂ ਦੀ ਕੈਸੇਟ ਮਾਰਕੀਟ ਵਿੱਚ ਆਈ ਨੀ ਸੀ ਓਦਾਂ ਦਾ ਸੁਣਦਾ ਮੈਂ ਕੰਪਨੀ ਨੇ ਦੋ ਗਾਣੇ ਪਿੰਡ ਪਹਿਰਾ ਲੱਗਦਾ ਤੇ ਨਿਦਰਾ ਨੀ ਆਉਦੀਆ ਦੇ ਗੀਤਾ ਦੀ ਕੈਸਟ ਐਡ ਲਈ ਕਢੀ ਸੀ ਓਦਾਂ ਦਾ ਸੁਣਦਾ ਮੈਂ ਜੇ ਦਿਲੋ ਲਗਾਵ ਆ ਤਾਹੀ ਦੁੱਖ ਆ ਕੀ ਬਾਈ ਪਹਿਲਾਂ ਵਰਗੇ ਗਾਣੇ ਨੀ kad ਦਾ

      @MrGill6111@MrGill6111Ай бұрын
    • @@MrGill6111 mere pra duniya da taste badal gya.. lekin ajj da music oh music ni reha.. lekin babbu maan ne ajj bhi Sangeet Zinda rkhya.. han music ch thodi Kami hoyi a... Agar comparison adab punjabi album naal kriye.. magar es album de lyrics bahut strong ne.. aur me bhi pra.. saun di chadi ton sun reha

      @sunnysingh-hf3jo@sunnysingh-hf3joАй бұрын
  • ਇੱਕੋ ਇੱਕ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਘੈਂਟ ਬੰਦਾ ਉਸਤਾਦ ਬੱਬੂ ਮਾਨ ਜੀ❤

    @HarmanSingh-qf4hl@HarmanSingh-qf4hlАй бұрын
  • ਕਈਆਂ ਨੇ ਆਉਣਾ ਕਈਆਂ ਨੇ ਜਾਣਾ ਪਰ ਬੱਬੂ ਮਾਨ ਨਹੀਂ ਕਿਸੇ ਨੇ ਬਣ ਜਾਣਾ ❤

    @nikksadu2784@nikksadu2784Ай бұрын
  • Ustad babbu maan Saab

    @PunjabZindabad-kk8vj@PunjabZindabad-kk8vjАй бұрын
  • Love you Maan Saab Ji. Very nice song Ustad Ji. ❤❤❤❤❤

    @shekherpatu1484@shekherpatu1484Ай бұрын
  • ਹੈਪੀ ਬਰਥਡੇ ਮਾਨ ਸਾਹਬ,,,ਸਾਡੀ ਉਮਰ ਵੀ ਤੁਹਾਨੂੰ ਲੱਗ ਜਾਵੇ,,ਲਵ ਯੂ ਮਾਨ ਸਾਹਬ ❤❤❤

    @yadmundapind@yadmundapindАй бұрын
    • ❤❤❤❤

      @GurpreetSingh-jx6fd@GurpreetSingh-jx6fdАй бұрын
  • ਉਸਤਾਦ ਬੱਬੂ ਮਾਨ ਹੈਪੀ ਬਰਥਡੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜਦੀ ਕਲਾ ਵਿਚ ਰਹੋ ਬੇਈਮਾਨ ਫਗਵਾੜਾ ਦੁਆਬੇ ਵਾਲੇ ਕੱਟੜ ਫੈਨ ਉਸਤਾਦ ਬੱਬੂ ਮਾਨ #babbumaan #babbumaaninsta #babbumaanfanclub #babbumaaninsta #babbumaanzindabad #babbumaanlive #babbumaanjindjaan #babbumaanzindabad #babbumaaninsta #babbumaanjindjaan #babbumaanlive #babbumaanzindabad #babbumaan #babbumaanfanclub #babbumaanlover #babbumaanfan

    @satgursingh2453@satgursingh2453Ай бұрын
  • ਕਿਆ ਲਿਖਣੀ ਏ ਮਾਨ ਸਾਬ੍ਹ ਦੀ ਸਲਾਮ ਹੈ ਜੀ Jassa Sandhu jagraon tu bai da katad fann

    @jassasandhujassasandhuja-iu4um@jassasandhujassasandhuja-iu4um29 күн бұрын
  • Sira ਜੱਟ ਕੈਮ ਬੰਦਾ ਸਾਡਾ ਬਾਈ ਬੱਬੂ ਮਾਨ ਸਾਬ੍ਹ

    @mandeeptiwana@mandeeptiwanaАй бұрын
  • ਲਵ ਯੂ ਉਸਤਾਦ ਜਨਮ ਦਿਨ ਮੁਬਾਰਕ ਹੋਵੇ ❤❤❤

    @HappySingh-Hakamwala@HappySingh-HakamwalaАй бұрын
  • ਅੱਤ ਅੱਤ ਅੱਤ ਅੱਤ ਅੱਤ ਅੱਤ ਅੱਤ 😘

    @babbumaansaab5324@babbumaansaab5324Ай бұрын
  • ਵਾਹ ਉਸਤਾਦ ਜੀ ❤

    @sukhdevsinghdhaliwal-oh9rz@sukhdevsinghdhaliwal-oh9rz26 күн бұрын
  • ਜੇ ਤੂੰ ਨਾ ਗਾਉਂਦਾ ਮਾਨਾਂ ਅਸੀਂ ਕਿਹਨੂੰ ਸੁਣਨਾ ਸੀ ❤❤

    @gurmeetsinghsherkhan6068@gurmeetsinghsherkhan6068Ай бұрын
  • 22ਮਾਨ ਜੀ ਦਾ ਗੀਤ। ਸਿਰਾਂ ਕਰੁਦਾ ਵਾਹਿਗੁਰੂ ਜੀ ‌ਚੜਦੀਕਲ ਰੱਖਣ

    @maanelectronic7108@maanelectronic7108Ай бұрын
  • God father of Punjabi music 🎶 industry babbu Maan Saab ji

    @SukhdevSinghDhaliwal-wr3dg@SukhdevSinghDhaliwal-wr3dg25 күн бұрын
  • ਤੇਰੇ ਬੇਈਮਾਨ ਦਾ ਬੜਾ ਸਟੀਕ ਨਿਸ਼ਾਨਾ ਏ 👌🏻🔥

    @ajnabi867@ajnabi867Ай бұрын
  • ਖੰਟ ਵਾਲ਼ਾ ਮਾਨ ❤💥💯

    @jaskarankubbe2960@jaskarankubbe2960Ай бұрын
  • ਕੋਈ ਤੋੜ ਨਹੀਂ ❤❤❤❤❤

    @SukhdevSinghDhaliwal-wr3dg@SukhdevSinghDhaliwal-wr3dg25 күн бұрын
  • ਕੋਈ ਤੋੜ ਨਹੀਂ ❤️👌

    @sukhdevsinghdhaliwal-oh9rz@sukhdevsinghdhaliwal-oh9rz26 күн бұрын
  • अपणी गायकी तै युवाओं के दिल प राज करण आले व #किसान_मजदूर की आवाज उठाने वाले पंजाबी गायक उस्ताद #बब्बू_मान को जन्मदिन की बहुत बहुत बधाई 🙏 #बिलबॉर्ड लिस्ट में जाने वाला पहला नाम बब्बू मान ❣️

    @Joyalvlogs@JoyalvlogsАй бұрын
  • Happy birthday maan saab ਵਾਹਿਗੁਰੂ ਲੰਬੀਆਂ ਉਮਰਾ ਬਖਸ਼ੇ ਜੱਟਾ 🎂🎂🎂🎂

    @nindermangli1892@nindermangli1892Ай бұрын
  • Happy birthday maan saab

    @KuldeepKaur-fy9eq@KuldeepKaur-fy9eqАй бұрын
  • ਲਵ ਯੂ ਬੱਬੂ ਮਾਨ ਸਾਬ੍ਹ ਜੀ ❤

    @sukhdevsinghdhaliwal-oh9rz@sukhdevsinghdhaliwal-oh9rzАй бұрын
  • ਖੁੱਤੀ ਪਾਉਣੀ ਸਭ ਨੇ ਐਲਬਮ ਦੀ ਟਰੇਡਿੰਗ ਚ ਲੈ ਕੇ ਜਾਣੀ ਆਪਾ ਸਭ ਨ❤🙏🏻

    @nirmalgillgill7718@nirmalgillgill7718Ай бұрын
  • ਆ ਗਿਆ ਥੋਡਾ ਡੈਡੀ ਹੈਟਰੌ ਲਵ ਯੂ ਬਾਈ

    @BaldevSingh-co2sq@BaldevSingh-co2sqАй бұрын
  • Kya song aa rooh khush krti jind jaan babbu maan❤❤

    @Raja_pvc_pb02@Raja_pvc_pb0229 күн бұрын
  • Attttt song ਉਸਤਾਦ ਜੀ 👌 ❤

    @ishq.babbumaan@ishq.babbumaanАй бұрын
  • ਪੰਜਾਬ ਪੰਜਾਬੀ ਪੰਜਾਬੀਅਤ ਅਤੇ ਪੰਜਾਬੀ ਮਾਂ ਬੋਲੀ ਜ਼ਿੰਦਾਬਾਦ ❤❤

    @gurmeetsinghsherkhan6068@gurmeetsinghsherkhan6068Ай бұрын
  • 29 ਮਾਰਚ ਦਾ ਦਿਨ ਬੜਾ ਖਾਸ ਬੱਲੀਏ ਜੰਮਿਆ ਸੀ ਕਲਾਕਾਰਾਂ ਦਾ ਬਾਪ ਬੱਲੀਏ ❤🥰🎂 29 ਮਾਰਚ ਦਾ ਦਿਨ ਬੜਾ ਖਾਸ ਬੱਲੀਏ ਜੰਮਿਆ ਸੀ ਕਲਾਕਾਰਾਂ ਦਾ ਬਾਪ ਬੱਲੀਏ ❤🥰🎂

    @chanothi7620@chanothi7620Ай бұрын
  • Love you Maan saab waheguru ਸੋਨੂੰ ਮੇਰੀ ਵੀ ਉਮਰ ਲਾ ਦੇ ❤❤❤ ਲਵ you ਬਹੁਤ ਸਾਰਾ ।।

    @maanstetus____0361@maanstetus____0361Ай бұрын
  • ਪਿੰਡ - ਮਾਹਲ ਜਿਲ੍ਹਾ - ਅੰਮ੍ਰਿਤਸਰ Fan ਬੱਬੂ ਮਾਨ ਦੇ

    @Fried_food.360@Fried_food.360Ай бұрын
  • ❤Happy birthday ਬਾਈ ਜੀ ❤ ਵਾਹਿਗੁਰੂ ਜੀ tohanu ਹਮੇਸ਼ਾਂ ਖੁਸ਼ ਰੱਖਣ 🎉

    @DeepKumar-ky5kh@DeepKumar-ky5khАй бұрын
KZhead