Psycho (Official Video) | Babbu Maan | Latest Songs 2023 | Boss Musica

2023 ж. 19 Қар.
1 609 988 Рет қаралды

Boss Musica Presents
Song - Psycho
Singer/Lyrics/Music - Babbu Maan
Ft. Anisha Jain Safaya & Essam Ali
Dop - Rahul Arora
Link Producer - Akshay Kapoor
Casting - Nabila Sadaqat
Choreographer - Kapil Arora
Music programming- Goldboy
Label - Boss Musica
Listen Full Song:-
Amazon : music.amazon.in/albums/B0CLVM...
Spotify : open.spotify.com/album/06eRYc...
Jiosaavn : www.jiosaavn.com/song/psycho/...
Shazam : www.shazam.com/gb/track/68168...
Kkbox : www.kkbox.com/tw/en/album/8pI...
Reeso : h5.resso.app/track/_/72942417...
Digital Partner -Tunein Digital

Пікірлер
  • ਰੋਜ਼ ਨਵੇਂ ਨਵੇਂ ਚੰਗੇ ਗੀਤ ਆਉਂਦੇ ਰਹਿੰਦੇ ਨੇ ਪਰ ਜੋ ਸਕੂਨ ਮਾਨ ਸਬ੍ਹ ਦਾ ਗੀਤ ਸੁਣ ਕੇ ਮਿਲਦਾ ੳਹ ਕਿਤੇ ਹੋਰ ਨੀ । ਸਾਰੀ ਦੁਨੀਆਂ ਦੀਸ਼ੋਸ਼ੇਬਾਜੀ਼ ਤੋਂ ਦੂਰ ਏ ਬੰਦਾ ❣️ਦਿਲੋਂ ਪਿਆਰ ਮਾਨ ਸਾਹਿਬ 🙏✍ਬਾਬਾ ਮੇਹਰ ਕਰੇ

    @karmitakaur3390@karmitakaur33905 ай бұрын
    • Sahi gall aa

      @balsaabbutalewale2615@balsaabbutalewale26155 ай бұрын
    • Tu mann nu gnd didi c legend vever die sidhu moose wala👌🐍🌪💪🌍1⃣

      @sonuzaildar6251@sonuzaildar62515 ай бұрын
    • ​@@sonuzaildar6251tere ki taklif ho gayi Babbu mann to

      @DildarMohammad-xz1bi@DildarMohammad-xz1bi5 ай бұрын
    • ਨਵੇੰ ਨਵੇੰ ਆ ਰਹੇ ਪਰਾਣੇ ਗੀਤਾ ਮਕਾਬਲੇ ਜੀਰੋ ਆ 😉

      @rajveirsingh@rajveirsingh5 ай бұрын
    • ਮਾਨਾਂ ਝੂਠ ਕਦੇ ਨੀ ਬੋਲਿਆ ਨਾਹੀ ਕਦੇ ਬੋਲਾਗੇ ਦੇਖੀ ਜਾਂਈ ਜਵਾਨਾਂ ਸੱਚ ਲਈ ਹਮੇਸਾ ਮੂੰਹ ਖੋਲਾਗੇ ਫੇਸਬੂਕੀ ਖੱਚਰਾਂ ਨੂੰ ਪੈਰਾਂ ਹੇਠਾਂ ਹਾਹਾਹਾ ਰੋਲਾਗੇ❤❤❤❤❤❤❤❤❤

      @RajeevSharma-sy9ks@RajeevSharma-sy9ks5 ай бұрын
  • हक मोहब्बत का अदा कर गए वो कर गए ज़फ़ा जाते जाते ना बोलने की कसम तोड़ दी वो कह गए बेवफ़ा जाते जाते Babbu Maan Zindabaad Babbu Maan Zindabaad ❤

    @babbumaandsm3893@babbumaandsm38935 ай бұрын
  • Babbu ਬਾਈ ਜ਼ਿੰਦਾਬਾਦ ਲੀਰਾਂ ਦੀ ਹਿੱਕ ਚ ਅੱਗ ਲੱਗ ਗਈ ਹੋਣੀ 😅😅

    @badbysunny5844@badbysunny58445 ай бұрын
  • ਦੱਸ ਐਵੇਂ ਕਿਹੜੀ ਗੱਲੋਂ ਭਿੜੀ ਜਾਨਾ ਪਾਗਲਾ ❗ ♠️♠️♠️♠️♠️♠️♠️♠️♠️♠️ ਤਿੱਤਰਾਂ ਦਾ ਬਾਜ਼👑 ਨਾਲ਼ ਦੱਸ ਕੀ ਮੁਕ਼ਾਬਲਾ ‼️ #ਉਹੀ_ਮਾਲਵੇ_ਆਲ਼ਾ #ਤਿੱਤਰਾਂ_ਦਾ_ਬਾਜ਼_ਨਾਲ਼_ਦੱਸ_ਕੀ_ਮੁਕ਼ਾਬਲਾ #PB_29_Vala #king_of_music_industry_ustaad_babbu_maan

    @JagdevSingh-gd9om@JagdevSingh-gd9om5 ай бұрын
  • ਚੜ੍ਹਦੀ ਜਵਾਨੀ ਨੂੰ ਗੁਲਾਮ ਨਾ ਤੂੰ ਕਰ, ਡੇਰਿਆਂ ਚੋਂ ਇਜ਼ਤ ਨਿਲਾਮ ਨਾ ਤੂੰ ਕਰ🙏 #babbumaan ❤

    @gaggimaan7874@gaggimaan78745 ай бұрын
  • ਵਾਹਿਗੁਰੂ ਜੀ ਲੰਬੀਆਂ ਉਮਰਾਂ ਬਖਸ਼ੇ ਸਾਡੇ ਮਾਨ ਸਾਬ੍ਹ ਨੂੰ ❤️❤️❤️

    @manpreetdhaliwal1526@manpreetdhaliwal15265 ай бұрын
    • ❤🎉

      @Spo785@Spo7855 ай бұрын
  • Jattiye shraab di matiye... song aagya Spotify te..... buuuurrraaaahhh ufff kya geet a ❤❤❤❤ Jattiye title a❤

    @sunnysingh-hf3jo@sunnysingh-hf3jo5 ай бұрын
  • Father of whole music industry babbu Maan Saab ji 🙏🙏🙏

    @sukhdevsinghdhaliwal-oh9rz@sukhdevsinghdhaliwal-oh9rz4 ай бұрын
  • ਰੋਜ਼ ਨਵੇਂ ਨਵੇਂ ਚੰਗੇ ਗੀਤ ਆਉਂਦੇ ਰਹਿੰਦੇ ਨੇ ਪਰ ਜੋ ਸਕੂਨ ਮਾਨ ਸਬ੍ਹ ਦਾ ਗੀਤ ਸੁਣ ਕੇ ਮਿਲਦਾ ੳਹ ਕਿਤੇ ਹੋਰ ਨੀ । ਸਾਰੀ ਦੁਨੀਆਂ ਦੀ ਸ਼ੋਸ਼ੇਬਾਜੀ਼ ਤੋਂ ਦੂਰ ਏ ਬੰਦਾ ❣️ਦਿਲੋਂ ਪਿਆਰ ਮਾਨ ਸਾਹਿਬ ❤❤❤❤❤

    @amritsohi9364@amritsohi93645 ай бұрын
  • ਕਈਆਂ ਦਾ ਕਰਾਂਗੇ ਹੁਣ ਘੋਗਾ ਚਿੱਤ ਮਿੱਤਰੋ ਸੱਭਿਆਚਾਰ ਸ਼ੌਂਕ ਨਾਲ ਮਨਾਉਣਾ ਨਿੱਤ ਮਿੱਤਰੋ Babbu Maan Zindabaad

    @user-wo3ke8by3k@user-wo3ke8by3k5 ай бұрын
  • God father of whole music industry babbu Maan Saab ji 🙏🙏🙏

    @SukhdevSinghDhaliwal-wr3dg@SukhdevSinghDhaliwal-wr3dg5 ай бұрын
  • Real legend of Punjabi music industry 👑

    @SukhdevSinghDhaliwal-wr3dg@SukhdevSinghDhaliwal-wr3dg5 ай бұрын
  • *ਬੱਬੂ ਮਾਨ ਇੱਕ ਨਾਮ ਨਹੀਂ ਫੇਨਾ ਦੀ ਦੀਵਾਈ ਏ ਦੀਵਾਈ bole to medicine ❤❤ **#babbumaan** **#loveyou*

    @itzbugga47@itzbugga475 ай бұрын
    • ਬਾਈ ਜੀ ਮੁੰਡਾ ਜਵਾਨ ਏ, ਸੁਣਨਾ ਪਸੰਦ ਖੰਟ ਵਾਲਾ ਮਾਨ ਏ, ਬੱਦਲਾ ਤੋਂ ਉੱਚੀ ਉਡਾਨ ਏ, ਜਿਗਰਾ ਪਹਾੜ ਭਾਵੇਂ ਜੇਬ ਵਿਚ ਭਾਨ ਏ, ਕੋਈ ਹਿਲਾ ਨੀ ਸਕਦਾ ਖੰਟੀਆ ਓ ਚੱਟਾਨ ਏ,❤❤❤❤❤❤❤❤

      @RajeevSharma-sy9ks@RajeevSharma-sy9ks5 ай бұрын
  • ਪਤਾ ਨੀ ਕੀ ਜਾਦੂ ਕੀਤਾ ਮਾਨਾ,,,,ਕੋਈ ਹੋਰ ਸਿੰਗਰ ਸੁਣਨ ਨੂੰ ❤ ਨੀ ਕਰਦਾ😊😊❤ Maan saab ❤

    @YadwinderSingh0001@YadwinderSingh00015 ай бұрын
    • Apna b

      @jackdhaliwal6031@jackdhaliwal60315 ай бұрын
  • ਸਿਰਾ ਹੀ ਲਾਇਆ ਪਿਆ ਮਾਨ ਸਾਬ੍ਹ ਜੀ ਮਿਊਜ਼ਿਕ ਦਾ ਕੋਈ ਤੋੜ ਨਹੀਂ ❤❤❤👌👌👌

    @sukhdevsinghdhaliwal-oh9rz@sukhdevsinghdhaliwal-oh9rz4 ай бұрын
  • ਜਿਉਂਦੇ ਵੱਸਦੇ ਰਹੋ ਮਾਨ ਸਾਬ੍ਹ ਜੀ ❤❤❤🙏🙏🙏

    @sukhdevsinghdhaliwal-oh9rz@sukhdevsinghdhaliwal-oh9rz5 ай бұрын
  • ਮੇਰੇ ਰੂਹ ਦੀ ਖੁਰਾਕ ਅਤੇ ਮੇਰੀ ਜਿੰਦ ਜਾਨ ਬਬੂ ਮਾਨ ਸਾਹਿਬ ਲਵ ਯੂ ਮਾਨ ਸਾਹਬ ❤️❤️❤️❤️❤️❤️❤️❤️❤️❤️❤️❤️❤️

    @RajeevSharma-sy9ks@RajeevSharma-sy9ks5 ай бұрын
    • ਰਿਸ਼ਤਾ ਤਾਂ ਤੇਰੇ ਨਾਲ ਕੋਈ ਖਾਸ ਸੀ ਤਾਂਹੀ ਦਿਲ ਤੇਰੇ ਜਾਣ ਪਿੱਛੋਂ ਉਦਾਸ ਸੀ

      @RajeevSharma-sy9ks@RajeevSharma-sy9ks5 ай бұрын
  • ਮਾਨ ਸਾਬ ਤੁਹਾਡੀ ਲਿਖਤ ਏਨੀ ਖੂਬਸੂਰਤ ਹੈ ਰੂਹ ਖੁਸ਼ ਤੇ ਤਾਜ਼ਾ ਹੋ ਜਾਂਦੀ ਇਸ ਵਾਰ ਤਾਂ ਵੀਡਿਓ ਵੀ ਬਹੁਤ ਅੱਤ ਬਣਾਈ ।ਦਿਲ ਤੋ ਬਹੁਤ ਪਿਆਰ ਤੇ ਸਤਿਕਾਰ manan ਸਾਬ legend

    @vakhrekaraj9948@vakhrekaraj99485 ай бұрын
    • Nice❤❤

      @user-se6sv8nh2g@user-se6sv8nh2g5 ай бұрын
    • ❤❤

      @woodssellers@woodssellers5 ай бұрын
  • Father of Punjabi music industry babbu maan Saab ji 🙏🙏❤❤

    @sukhdevsinghdhaliwal-oh9rz@sukhdevsinghdhaliwal-oh9rz5 ай бұрын
  • ਦੀਦਾਰ ਤੇਰੇ ਨੇ ਮਾਨਾਂ ਦਿਲ ਸਾਡੇ ਦਾ ਸਕੂਨ ਸਾਰਾ ਹੀ ਖੋਹ ਲਿਆ ਏ ਤੇਰੀ Feuture ਵਾਲੀ ਲਿਖਤ ਨੇ ਸਾਡੇ ਦਿਲ ਨੂੰ ਮੋਹ ਲਿਆ ਏ ਹੁਣ ਦੀਦ ਤੇਰੀ ਦੀ ਤਲਬ ਸਾਨੂੰ ਸੌਣ ਰਾਤ ਨੂੰ ਦਿੰਦੀ ਨੀਂ ਇੱਕ ਨੀਂਦ ਆਉਂਦੀ ਨੀਂ ਅੱਖੀਆਂ ਨੂੰ ਦੂਜੀ ਹਰ ਦਿਨ ਤੇਰੇ ਪਿੰਡ ਖੰਟ ਜਾਣ ਦੀ ਊਡੀਕ ਦਿਲ ਤੋਂ ਲਹਿੰਦੀ ਨੀਂ. ਸੈਂਤੀ ਆਲਾ…

    @37aala@37aala5 ай бұрын
  • ਕਿਓ ਨੱਚ ਦੀ ਕ ਨ੍ਹੀਂ ਬਸੰਤੀ

    @ikpandher3875@ikpandher38755 ай бұрын
    • Nacha v dekh kon rha bai nachu gi kyu nii ustad nacha rha ❤

      @jattwaad.records692@jattwaad.records6925 ай бұрын
    • Ji thakur 😅

      @ThePawanJoshi.@ThePawanJoshi.5 ай бұрын
    • Moode vi khantwala maan aa, Basanti kyu na nachegi😂😂

      @bhindersonu6616@bhindersonu66165 ай бұрын
    • ਬਸੰਤੀ ਵੀ ਨਾਚੇ ਗੀ ਆਰ ਗਬਰ ਵੀ ਨਾਚੇਗਾ

      @Sam_gill@Sam_gill5 ай бұрын
    • 😂😂

      @HarpreetSingh-pi1ed@HarpreetSingh-pi1ed5 ай бұрын
  • ਆਹ ਚੱਕ ਜਿਹੜੀ ਗੱਬਰ ਤੋ ਨਾ ਲੋਟ ਆਈ, ਪਾਉਂਦੀ ਨਾ ਪੈਲਾ ਜੱਟ ਦੇ ਅੱਗੇ 😂❤❤

    @Singh-gy5nm@Singh-gy5nm5 ай бұрын
  • ਦੁਨੀਆਂ ਦੇ ਵੱਖਰੇ ਵੱਖਰੇ ਨੇ ਅੰਦਾਜ਼ ਪਰ ਸਾਡੇ ਲਈ ਤਾਂ ਕਰਨ ਗੀਤ ਉਸਤਾਦ ਜੀ ਦੇ ਦਿਲਾਂ ਤੇ ਰਾਜ ਮਾਲਕ ਚੜ੍ਹਦੀ ਕਲਾ ਵਿੱਚ ਰੱਖੇ ਤਾਹਨੂੰ ਹਮੇਸ਼ਾ 🙏🙏

    @beimaanpcp7@beimaanpcp75 ай бұрын
  • ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਮਾਨ ਸਾਬ ਜੀ ਨੂੰ

    @ranjitsohalsingh-zo8jz@ranjitsohalsingh-zo8jz5 ай бұрын
  • ਬੱਬੂ ਮਾਨ ਸਾਬ੍ਹ ਜੀ ਜ਼ਿੰਦਾਬਾਦ

    @sukhdevsinghdhaliwal-oh9rz@sukhdevsinghdhaliwal-oh9rz4 ай бұрын
  • Jiyoo Maan Saab ji 🙏 🙌 ❤️

    @sukhjitsukhjitdhaliwal@sukhjitsukhjitdhaliwal5 ай бұрын
  • ਕਿਆ ਬਾਤ ਆ ਮਾਨ ਸਾਬ੍ਹ ਨਜਾਰੇ ਬੰਨ ਰੱਖੇ ਆ ਹਰ ਰੋਜ ਨਵੇਂ ਗਾਣੇ ❤️❤️❤️

    @manpreetdhaliwal1526@manpreetdhaliwal15265 ай бұрын
    • ਮਾਨਾਂ ਹੱਕ ਦੀ ਕਮਾਕੇ ਖਾਨੇ ਆ ਚੁੱਲ੍ਹਾ ਵਾਲ ਕੇ ਨਿੱਤ ਪਕਾਨੇ ਆ ਕੱਟੜ ਫੈਨਾ ਦੇ ਦਿਲੋ ਦੀਵਾਨੇ ਆ ਗੀਤਾਂ ਵਿੱਚ ਹਮੇਸਾ ਸੱਚ ਸੁਣਾਨੇ ਆ ❤❤❤❤❤❤❤❤

      @RajeevSharma-sy9ks@RajeevSharma-sy9ks5 ай бұрын
  • Babbu Maan is not a channel , it is an emotion 💫💫

    @Music_label_9786@Music_label_97865 ай бұрын
  • Living legend babbu Maan Saab ji respect always ❤❤❤

    @RanjitSingh-ec6ib@RanjitSingh-ec6ib4 ай бұрын
  • ਰਹਿ ਗਿਆ ਕੰਮ ਹੁਣ ਦਲੀਲਾਂ ਤੇ ਅਪੀਲਾਂ ਦਾ ਤੀਵੀਂ ਨਾਲੋਂ ਵੱਧ ਖਰਚਾ ਯਾਰ ਵਕੀਲਾਂ ਦਾ

    @babbumaandsm3893@babbumaandsm38935 ай бұрын
  • ਗੀਤ ਦੇ ਆਖਰੀ ਪਹਿਰੇ ਵਿੱਚ ਮਾਨ ਸਾਹਿਬ ਨੇ ਟੋਪੀ ਵਾਲੇ ਕਿਲ ਲਾਏ ਆ ਕਿਆ ਬਾਤ ਆ ਹੇਟਰਾ ਅਤੇ ਖੱਚਾਂ ਨੂੰ ਬਹੁਤ ਹੀ ਵਧੀਆ ਜਵਾਬ ਲਵ ਯੂ ਮਾਨ ਸਾਹਿਬ ਜੀ ❤️❤️❤️❤️❤️🔥❤️❤️❤️❤️❤️❤️❤️❤️❤️🔥🔥🔥🔥

    @RajeevSharma-sy9ks@RajeevSharma-sy9ks5 ай бұрын
  • ਰੂਹ ਦੀ ਖੁਰਾਕ ਬਾਈ ਬੱਬੂ ਮਾਨ ਦੇ ਗਾਣੇ ਕੌਣ ਸਾਂਭੇ ਇਕੱਠ ਜਦੋਂ ਲੱਗਦੇ ਖੁੱਲੇ ਅਖਾੜੇ

    @user-wo3ke8by3k@user-wo3ke8by3k5 ай бұрын
  • ਪਹਿਲੀ ਤੇ ਆਖ਼ਰੀ ਪਸੰਦ ਏ ਬਾਈ ਬੱਬੂ ਮਾਨ❤️ 😍😍😍😍😍😍😍😍😍😍😍😍 ਪੰਜਾਬ ਦੀ ਸ਼ਾਨ ਕੱਟੜ ਫੈਨਾਂ ਦੀ ਜਿੰਦ ਜਾਨ❤️ #ਪੰਜਾਬ_ਪੰਜਾਬੀਅਤ_ਜ਼ਿੰਦਾਬਾਦ✅👑

    @JagdevSingh-gd9om@JagdevSingh-gd9om5 ай бұрын
  • Babbu Maan is working different then others there is no compersion and no competition love you maan shaab forever 💞💞

    @foodiemeals0@foodiemeals05 ай бұрын
  • ਦੁਨੀਆ ਨੇ ਯਾਰੋ ਹਮਕੋ ਭੇਡਾਂ ਕਾ ਜਵਾਈ ਬਣਾ ਦੀਆ 😂

    @jasssrock3015@jasssrock30155 ай бұрын
  • ਦਿੱਲੀ ਤਾਂ ਝਾਂਜਰ ਪਾ ਕੇ ਨੱਚੂਗੀ✊ ਕਿਸਾਨ ਮਜਦੂਰ ਏਕਤਾ ਜਿੰਦਾਬਾਦ🌾

    @gaggimaan7874@gaggimaan78745 ай бұрын
  • ਪਿਤਾ ਸ਼੍ਰੀ ਆਫ ਪੰਜਾਬੀ ਇੰਡਸਟਰੀ ਬੱਬੂ ਮਾਨ ਸਾਹਿਬ ਕਬੱਡੀ ਕੱਪ ਅਤੇ ਅਖਾੜਿਆਂ ਦਾ ਰਾਜਾ ਬਬੂ ਮਾਨ ਸਾਹਿਬ ਵਾਹਿਗੁਰੂ ਕਰੇ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਮੇਰੀ ਵੀ ਉਮਰ ਲੱਗ ਜਾਵੇ ਆਪ ਜੀ ਨੂੰ ਲਵ ਯੂ ਜੱਟਾ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

    @RajeevSharma-sy9ks@RajeevSharma-sy9ks5 ай бұрын
    • Khus karta

      @BarjinderSingh-fd7cz@BarjinderSingh-fd7cz5 ай бұрын
    • ​@@BarjinderSingh-fd7cz0

      @YasinKhan-qb2hw@YasinKhan-qb2hw5 ай бұрын
    • Leera da dady😂

      @user-yb5lh7ry1c@user-yb5lh7ry1c5 ай бұрын
    • Superb Maan Sab !!!

      @TUTIONCLASSESCBSEENGLISH@TUTIONCLASSESCBSEENGLISH3 ай бұрын
  • Jindagi ko yaaro .aayina dikha diya ..😢😢😢...bahut dhungi line wa .,... babbu maan Saab g

    @VishuKumar-pi6np@VishuKumar-pi6np5 ай бұрын
  • Punjabi music industry ka baap ❤❤❤....living legend 🥰❣️❣️❣️

    @sukhdeepkhosa302@sukhdeepkhosa3025 ай бұрын
    • @Spo785@Spo7855 ай бұрын
    • Sidhu moose wala

      @bhuttamunda295@bhuttamunda2953 ай бұрын
  • ਜੈ ਰਾਜਾ ਸਾਹਿਬ ਜੀ ਲੰਬੀਆਂ ਉਮਰਾਂ ਬਖਸੇ ਸਾਡੇ ਮਾਨ ਸਾਬ੍ਹ ਜੀ ❤❤❤❤️🙏🙏

    @LuckyKumar-kn6ex@LuckyKumar-kn6ex5 ай бұрын
  • Wah kya baata maana swad ee lya ta bahut wadia Song aa hmesha khush rho te waheguru ji tuhadi lambi umar kre meri b tuhanu lga dwe❤🙏🏻

    @beimaan_guri@beimaan_guri5 ай бұрын
  • Babbu maan zindabaad babbu maan m kehna

    @user-fl6hv8lq1j@user-fl6hv8lq1jАй бұрын
  • ਪੰਜਾਬ ਦੇ ਸਾਨ ਸਾਡਾ ਬਾਈ ਬੱਬੂ ਮਾਨ💯💯💯💯💯💯💯💯💯💯💯💯💯💯💯💯💯love you ustaad ji

    @user-wf5ir1ux7p@user-wf5ir1ux7p5 ай бұрын
  • Living Legend babbu Maan Saab ji Respect always 🙏 ❤❤❤❤❤❤

    @sukhjitsukhjitdhaliwal@sukhjitsukhjitdhaliwal5 ай бұрын
  • ਪੰਜਾਬੀ ਮਾਂ ਬੋਲੀ ਦਾ ਲਾਡਲਾ ਗਾਇਕ ਬੱਬੂ ਮਾਨ ਸਾਹਿਬ ਲਵ ਯੂ ਜਟਾ ❤️❤️❤️❤️❤️❤️❤️❤️❤️❤️❤️

    @RajeevSharma-sy9ks@RajeevSharma-sy9ks5 ай бұрын
  • Punjabi Sangeet industry the legend singer Babbu Maan Sahab akhada da Raja maan saab ji meri bhi umra aap nu lag java ji love you maan saab ji ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

    @RajeevSharma-sy9ks@RajeevSharma-sy9ks5 ай бұрын
  • Living legend babbu Maan Saab ji respect always 👏👏❤️❤️

    @SukhdevSinghDhaliwal-wr3dg@SukhdevSinghDhaliwal-wr3dg5 ай бұрын
  • East or west ... world knows... babbu maan is best❤

    @sunnysingh-hf3jo@sunnysingh-hf3jo5 ай бұрын
  • King of punjabi industry maan Saab ❤❤❤

    @user-yg2kq8wz8f@user-yg2kq8wz8f5 ай бұрын
  • ਚਲ ਨਾਚ ਬਸੰਤੀ, ਘੈਂਟ ਗੱਲਬਾਤ 👌 ਦਿਲਾ ਦਿਲ ਖੁਸ਼ ਕੀਤਾ ਈ।

    @garrybalwinder3251@garrybalwinder32515 ай бұрын
  • India world Cup hari bohut dukh hoya but Bhai da song sunke Dil nu skoon milya ❤

    @user-ur4yx5eu5i@user-ur4yx5eu5i5 ай бұрын
  • ਵਾਹਿਗੁਰੂ ਜੀ ਲੰਬੀ ਉਮਰ ਕਰੀ ਸਾਡੇ ਮਾਨ ਸਾਹਿਬ ਜੀ ਦੀ ਵਾਹਿਗੁਰੂ ਜੀ 🙏🙏🙏

    @sukhdevsinghdhaliwal-oh9rz@sukhdevsinghdhaliwal-oh9rz5 ай бұрын
  • ਮਾਨ ਸਾਬ ਤੁਹਾਡੀ ਲਿਖਤ ਤੇ ਆਵਾਜ਼ ਦਿਲ ਨੂੰ ਟੁੰਬਦੀ ਹੈ

    @vakhrekaraj9948@vakhrekaraj99485 ай бұрын
  • Babbu maan ji m from uttar pradesh aap ka bahot bda fan huu..parmatma aap ko lambi umar kare

    @user-wu7ce9lj8v@user-wu7ce9lj8v5 ай бұрын
  • Father of Punjabi music industry ❤❤Babbu maan

    @babbumaanfanstudio@babbumaanfanstudio5 ай бұрын
    • Na mithiya na 😂

      @VkarmaShorts@VkarmaShorts5 ай бұрын
    • @@VkarmaShortsma na chuda apni aithe ake😂😂

      @XXXXXXXXXXXXXXXXX..@XXXXXXXXXXXXXXXXX..5 ай бұрын
    • ​@@VkarmaShortsyes mithe yes mithe legend Babu Maan

      @vikashjangra6515@vikashjangra65155 ай бұрын
    • ​@@vikashjangra6515😂😂 yes bro legend babbu maan

      @batagaming3147@batagaming31475 ай бұрын
  • You can ignore Music Industry But you can't ignore babbu maan HE IS NOT ONLY Singer HE IS WORLD WIDE SUPERSTAR

    @amritsohi9364@amritsohi93645 ай бұрын
  • Living legend babbu maan Saab ji respect always ❤❤❤❤❤❤❤❤❤❤

    @RanjitSingh-ec6ib@RanjitSingh-ec6ib5 ай бұрын
  • ਕੋਈ ਤੋੜ ਨਹੀਂ ਮਾਨ ਸਾਬ੍ਹ ਜੀ ਦੀ ਕਲਮ ਦਾ ❤❤❤

    @sukhdevsinghdhaliwal-oh9rz@sukhdevsinghdhaliwal-oh9rz5 ай бұрын
  • ਰੂਹ ਦਾ ਸਕੂਨ❤❤ song of ustad babu maan

    @navneetbhullar2058@navneetbhullar20585 ай бұрын
    • Loore da skon 😂

      @gurisandhupb0626@gurisandhupb06265 ай бұрын
    • ​@@gurisandhupb0626ਸਮਾਧ ਤੇ ਚਿੱਤੜ ਰਗੜ ਜਾ ਕੇ 😂😂

      @golu7548@golu75485 ай бұрын
  • ਦਿਲਾਂ ਚ ਵੱਜਦੇ ਨੇ ਮਾਨ ਸਾਬ ਦੇ ਗਾਣੇ ਬੰਨ੍ਹ ਦਈਏ ਬੂਥਾ ਚੜੇ ਦਾ ਖੁੰਡ ਹਾਂ ਪੁਰਾਣੇ

    @babbumaandsm3893@babbumaandsm38935 ай бұрын
  • Only one and only ustaad babbu Maan ji ❤

    @sukhdevsinghdhaliwal-oh9rz@sukhdevsinghdhaliwal-oh9rz4 ай бұрын
  • The living legend😍😍😍😍🔥🔥🔥🔥🔥 Maan beimaan😍😍😍

    @vikrampreetlongia3185@vikrampreetlongia31855 ай бұрын
  • WAITING FOR KITHE ASLA CHAKN DINDE PUTT BEGANE 🔥🙌🏻

    @ammyjalandhriya2730@ammyjalandhriya27305 ай бұрын
  • Baap of Punjabi music industry

    @Ustaad11196@Ustaad111965 ай бұрын
  • ਕੌੲੀ ਮੁੱਲ ਨੀ ਮਾਨ ਸਾਹਿਬ ਦਾ ਅਣਮੌਲ ਹੀਰਾ❤✌🙏

    @JeevanSingh-ln2sb@JeevanSingh-ln2sb5 ай бұрын
    • कोई क्या कहता है, है नही मेरी टेंशन ख़ुद की कमाई है, कोई देता नही पेंशन

      @Jassludhianawala@Jassludhianawala5 ай бұрын

    • हम आशिक मिजाज है इश्क में रहते है कुछ पागल कहते है कुछ शायर कहते हैं

      @Jassludhianawala@Jassludhianawala5 ай бұрын
  • ਮਾਨਾਂ ਹੱਕ ਦੀ ਕਮਾਕੇ ਖਾਨੇ ਆ ਚੁੱਲ੍ਹਾ ਵਾਲ ਕੇ ਨਿੱਤ ਪਕਾਨੇ ਆ ਕੱਟੜ ਫੈਨਾ ਦੇ ਦਿਲੋ ਦੀਵਾਨੇ ਆ ਗੀਤਾਂ ਵਿੱਚ ਹਮੇਸਾ ਸੱਚ ਸੁਣਾਨੇ ਆ #ਮਾਨ_ਬੇਇਮਾਨ_ਅਸਤਾਦ_ਖੰਟ_ਤੋ

    @babbumaandsm3893@babbumaandsm38935 ай бұрын
  • ਲਵ ਯੂ ਬੱਬੂ ਮਾਨ ਸਾਬ੍ਹ ਜੀ ❤❤❤❤❤

    @sukhdevsinghdhaliwal-oh9rz@sukhdevsinghdhaliwal-oh9rz5 ай бұрын
  • Babbu maan is not only channel 💥 he is our emotion🥀✨

    @Tanveer_Virk@Tanveer_Virk5 ай бұрын
  • Father of whole music 🎶 industry babbu Maan Saab ji 🙏 🙌 ❤️

    @sukhjitsukhjitdhaliwal@sukhjitsukhjitdhaliwal3 ай бұрын
  • ਬਹੁਤ ਵਧੀਆ ਗੀਤ, ਮਾਨ ਸਾਹਿਬ ਜ਼ਿੰਦਾਬਾਦ ❤❤

    @rimpikumar5866@rimpikumar58665 ай бұрын
    • @woodssellers@woodssellers5 ай бұрын
  • ਜਿਉਂਦੇ ਰਹੋ ਮਾਨ ਸਾਬ੍ਹ ਜੀ ❤❤❤

    @sukhdevsinghdhaliwal-oh9rz@sukhdevsinghdhaliwal-oh9rz5 ай бұрын
    • ਤੂੰ ਹਰਜਾਈ ਹੈ ਤੋ ਅਪਨਾ ਭੀ ਏਹੀ ਤੋਰ ਸਹੀ ਤੂੰ ਨਹੀ ਕੋਈ ਔਰ ਨਹੀ ਤੋ ਕੋਈ ਔਰ ਸਹੀ ਬਹੁਤ ਲੰਬੀ ਹੈ ਏ ਜਮੀਨ ਮਿਲੇਗੇ ਲਾਖੋ ਹਸੀਨ ਭਰੀ ਦੁਨੀਆ ਮੈ ਸਨਮ ਤੂ ਏਕਲਾ ਨਹੀ

      @RajeevSharma-sy9ks@RajeevSharma-sy9ks5 ай бұрын
  • ਲਵ ਯੂ ਮਾਨ ਸਾਬ੍ਹ ਜੀ ❤

    @RanjitSingh-ec6ib@RanjitSingh-ec6ib5 ай бұрын
  • Video singing lyrics composition de chibb kadhe pye bai ji har vaar kujh navan hunda ❤❤❤

    @manibharwal3427@manibharwal34275 ай бұрын
  • ये आवाज़ जादूगरी है। जो सुन ले वो दोबारा बार बार इसे ही सुनेगा। लव यू मान साहब जी नू।

    @SanjeevSharma-rk4uq@SanjeevSharma-rk4uq5 ай бұрын
    • ਸਭ ਕੁਝ ਜਾਣ ਕੇ ਵੀ ਦੁਨੀਆ ਅਣਜਾਣ ਏ ਦੱਸਣਾ ਨਹੀ ਸੀ ਅੱਜ ਦੱਸਤਾ ਮਾਨ ਬੇਇਮਾਨ ਏ❤❤❤❤❤❤❤❤❤❤

      @RajeevSharma-sy9ks@RajeevSharma-sy9ks5 ай бұрын
  • Real legend of music 🎶 industry babbu Maan Saab ji

    @RanjitSingh-ec6ib@RanjitSingh-ec6ib4 ай бұрын
  • Babbu Maan Saab ji zindabad ❤🎉

    @SukhdevSinghDhaliwal-wr3dg@SukhdevSinghDhaliwal-wr3dg5 ай бұрын
  • ਏਤੋਂ ਬਾਦ ਖ਼ਤਮ ਏ ਗਾਣੇ ਲਵ ਯੂ ਮਾਨਾ ਲਵ ਯੂ ਮਾਨਾ ❤❤❤

    @MintuSingh-pl9cg@MintuSingh-pl9cg5 ай бұрын
  • ਜੱਟੀਏ ਸ਼ਰਾਬ ਦੀਏ ਮੱਟੀਏ ਨੀ ਤੈਨੂੰ ਪੀਣਗੇ ਨਸੀਬਾਂ ਵਾਲੇ ਨੀ ਕੁੜਤੀ ਤੇ ਮੋਰਨੀਆਂ ਨੀ ਪੱਟੇ ਜਾਣਗੇ ਸਹਿਰ ਲਾਲੇ

    @babbumaandsm3893@babbumaandsm38935 ай бұрын
  • ਬੱਬੂ ਮਾਨ ਸਾਬ੍ਹ ਜੀ ਜ਼ਿੰਦਾਬਾਦ ❤🎉

    @sukhdevsinghdhaliwal-oh9rz@sukhdevsinghdhaliwal-oh9rz5 ай бұрын
  • ਜ਼ਬਰਦਸਤ ਗੀਤ👌👌👌👌👌👌👌👌👌👌👌

    @shivdeepkartik5032@shivdeepkartik50325 ай бұрын
  • ਕੋਈ ਮੁਕਾਬਲਾ ਨਹੀਂ ਜੱਟ ਦਾ ❤❤❤❤❤

    @sukhdevsinghdhaliwal-oh9rz@sukhdevsinghdhaliwal-oh9rz5 ай бұрын
  • ਲਵ ਯੂ ਉਸਤਾਦ ਜੀ ❤

    @jassimehna6102@jassimehna61025 ай бұрын
  • ਬੱਬੂ ਮਾਨ ਸਾਬ੍ਹ ਜੀ ਜ਼ਿੰਦਾਬਾਦ ❤❤❤❤❤

    @sukhdevsinghdhaliwal-oh9rz@sukhdevsinghdhaliwal-oh9rz4 ай бұрын
  • Father of whole music industry babbu Maan forever always hit ❤❤❤🔥🔥🔥

    @sukhdevsinghdhaliwal-oh9rz@sukhdevsinghdhaliwal-oh9rz5 ай бұрын
  • ਵਾਹ ਜੱਟਾਂ ਰੰਗ ਬੰਨ੍ਹ ਦਿੱਤੇ ❤❤❤🙏🙏🙏

    @sukhdevsinghdhaliwal-oh9rz@sukhdevsinghdhaliwal-oh9rz5 ай бұрын
  • Love you Maan Saab waheguru mehar kre thunde te 🙏

    @user-ms7tw9el3y@user-ms7tw9el3y5 ай бұрын
  • One and only ustaad babbu Maan ❤🔥

    @sukhdevsinghdhaliwal-oh9rz@sukhdevsinghdhaliwal-oh9rz5 ай бұрын
  • One and only Babbu Maan saab ❤

    @ishq.babbumaan@ishq.babbumaan5 ай бұрын
  • Boht sohna song , music v vadiya bilkul filmi song lag reha, video vadiya.maan ji tusi sohne lag rahe ho.vadiya acting.👌👌👌👏👏🌹🙏

    @user-co2kf7dj5j@user-co2kf7dj5j5 ай бұрын
  • ਜਿਉਂਦੇ ਵੱਸਦੇ ਰਹੋ ਮਾਨ ਸਾਬ੍ਹ ਜੀ ❤❤❤❤❤

    @sukhdevsinghdhaliwal-oh9rz@sukhdevsinghdhaliwal-oh9rz4 ай бұрын
  • Real living legend respected babbu maan saab 💕

    @ruvalnk@ruvalnk5 ай бұрын
  • Real Legend of music industry 👑

    @sukhjitsukhjitdhaliwal@sukhjitsukhjitdhaliwal4 ай бұрын
  • Father of whole music industry 👑

    @sukhdevsinghdhaliwal-oh9rz@sukhdevsinghdhaliwal-oh9rz4 ай бұрын
  • ਸਕੂਨ ਮਿਲਦਾ ਗੀਤ ਸੁਣ ਕੇ ❤️👌🏼🎶

    @saraansaab7@saraansaab75 ай бұрын
  • Love 💕 Maan Saab ji 💕💕💕❤

    @SukhdevSinghDhaliwal-wr3dg@SukhdevSinghDhaliwal-wr3dg5 ай бұрын
  • ਦਿਲ ਤੇ ਦਿਮਾਗ ਉੱਤੇ ਨਾਂ ਬਾਈ ਬੱਬੂ ਮਾਨ ਦਾ 29 ਮਾਰਚ ਨੂੰ ਜਨਮਦਿਨ ਹੁੰਦਾ ਮੇਰੀ ਜਾਨ ਦਾ

    @babbumaandsm3893@babbumaandsm38935 ай бұрын
  • Legend babbu Maan Saab ji 💕

    @sukhdevsinghdhaliwal-oh9rz@sukhdevsinghdhaliwal-oh9rz5 ай бұрын
  • ਬੱਬੂ ਮਾਨ ਸਾਬ ਜੀ ਦੇ ਗੀਤ ਸੁਣਕੇ ਦਿੱਲ ਖੁਸ਼ ਹੋ ਗਿਆ love you Mann sabb Zindabad

    @baljeetsingh3697@baljeetsingh36975 ай бұрын
  • ਜਿੰਦ ਜਾਨ ਬਾਈ ਬੱਬੂ ਮਾਨ ❤❤❤❤❤❤❤

    @babbumaandsm3893@babbumaandsm38933 ай бұрын
  • The biggest superstar of Punjabi industry babu maan ❤❤❤❤❤

    @navneetbhullar2058@navneetbhullar20585 ай бұрын
KZhead