Babbu Maan - Zikar Full Song 2024 | Latest Punjabi Song 2024

2024 ж. 4 Қаң.
1 220 365 Рет қаралды

Title - Zikar
Singer/Lyrics/Music - Babbu Maan
Apple Music : music.apple.com/us/album/zika...
Amazon : music.amazon.in/albums/B0CRK1...
Jiosaavn : www.jiosaavn.com/song/zikar/B...
Spotify : open.spotify.com/track/32lfNC...
Wynk : wynk.in/music/song/zikar/ig_1...
Kkbox : www.kkbox.com/tw/en/song/_Y7P...
© Babbu Maan
Subscribe Official Channel - goo.gl/6HLLiV
Facebook - / babbumaan
Twitter - / babbumaan
Instagram - / babbumaaninsta
Digitally Powered By - Bull18 [ / bull18network ]

Пікірлер
  • ਸਾਰੇ ਕੱਟੜ fans ਵਲੋਂ ਅਰਦਾਸ ਆ ਕੇ ਮਾਨ ਸਾਬ ਹਮੇਸ਼ਾ ਚੜਦੀ ਕਲਾ ਚ ਰਹਿਣ,ਹਮੇਸ਼ਾਂ ਖੁਸ਼ ਰਹਿਣ,ਮਾਨ ਸਾਬ ਦੀ ਲੰਬੀ ਉਮਰ ਕਰੇ ਰੱਬ

    @lavi_maan121@lavi_maan1214 ай бұрын
    • ਧੰਨਵਾਦ ਜੀ

      @JasdeepSingh-jd7sz@JasdeepSingh-jd7sz3 ай бұрын
  • ਇਹ ਬੰਦਾ ਉਹ ਬੰਦਾ ਹੈ ਜਿਹਨੂੰ ਜੇਕਰ ਕੋਈ ਮਾੜਾ ਵੀ ਆਖਦਾ ਹੈ ਤਾਂ ਉਸ ਮਾੜੇ ਆਖਣ ਦੇ ਉੱਤੇ ਹੀ ਗਾਣਾ ਬਣਾ ਦਿੰਦਾ ਬਈ ਕਮਾਲ ਹੈ ਮਾਨ ਸਾਹਿਬ ਤੁਹਾਡੇ ਦਿਲ ਖੁਸ਼ ਕਰਤਾ ਜੈਹੋ ਬੱਬੂਮਾਨ ਦੀ

    @The_Real_Nayar@The_Real_Nayar4 ай бұрын
    • ❤ ❤ Good song ❤

      @RoopSingh-dm4ey@RoopSingh-dm4ey4 ай бұрын
    • mai v ahi soch reha c ohdr nu he chl pynda 😂

      @kamalharika1808@kamalharika18084 ай бұрын
  • 6 ਤੋਂ 7 ਮੁੱਦੇ ਇੱਕੋਂ ਗੀਤ ਚ ਗਾਉਣੇ ਕੋਈ ਖ਼ਾਲਾ ਜੀ ਦਾ ਵਾੜਾ ਨਹੀਂ ਹਗਾ 🙌💯 RESPECT BABBU MAAN SAAB 💯

    @Highlight_69_memes@Highlight_69_memes4 ай бұрын
    • Mai bai d ese cheej da fan shuru to 😊 bai romantic gaaneya ch v kai vaar message de janda ❤

      @KARANPARWAAZ-sf6oe@KARANPARWAAZ-sf6oe4 ай бұрын
    • Right brother

      @harmeshlal436@harmeshlal4364 ай бұрын
    • @@KARANPARWAAZ-sf6oeBilkul Shi gal aa bai

      @luckykooner3301@luckykooner33014 ай бұрын
    • 😂🤣😂🤣🤣🤣dabbu kutte 🐕 diya bheda🐑 kinna ku time apne dil nu jhuthi tassali dinde rahan ge

      @amg455@amg4554 ай бұрын
    • Bilkul

      @sattasandhu6032@sattasandhu60324 ай бұрын
  • ਪਿਤਾ ਸ਼੍ਰੀ ਆਫ ਪੰਜਾਬੀ ਸੰਗੀਤ ਇੰਡਸਟਰੀ ਇਸੇ ਲਈ ਤਾਂ ਕਹਿੰਦੇ ਹਾਂ ਅਖਾੜਿਆਂ ਦਾ ਰਾਜਾ ਬੱਬੂ ਮਾਨ ਸਾਹਿਬ ਵਾਹਿਗੁਰੂ ਚੜਹਦੀ ਕਲਾ ਵਿੱਚ ਰੱਖੇ ਸਾਡੀ ਜਿੰਦ ਜਾਨ ਨੂੰ ਲਵ ਯੂ ਮਾਨ ਸਾਹਬ ਜੀ ❤❤❤❤❤❤❤❤❤❤❤❤

    @RajeevSharma-sy9ks@RajeevSharma-sy9ks4 ай бұрын
    • Love you brother love you 💕💕💕💕💕💕💕💕💕

      @MohinderPanditt@MohinderPanditt4 ай бұрын
    • ❤❤❤❤

      @37aala@37aala4 ай бұрын
    • Always king of industry 👑 legend babbu maan still on 🔝 top

      @AmmandeepSingh-ru4gn@AmmandeepSingh-ru4gn4 ай бұрын
  • ਇਤਿਹਾਸ ਲਿਖਿਆ ਜਾਵੇਗਾ, ਇਕੀਵੀਂ ਸਦੀ ਵਿੱਚ ਇਕ ਬੱਬੂ ਮਾਨ ਨਾਮ ਦਾ ਗਾਇਕ ਹੁੰਦਾ ਸੀ,,

    @kewalkanjlasongsofficial7813@kewalkanjlasongsofficial781319 күн бұрын
  • ਰਹੇ ਖੰਟ ਵਾਲਾ ਮਾਨ ਮੇਰਾ ਵੱਸਦਾ,,,,,♥️🌹

    @vickybains6317@vickybains63172 ай бұрын
  • ਇੱਕੋ ਬੰਦਾ ਜੋ ਕਿਸਾਨਾਂ ਦੇ ਨਾਲ ਨਾਲ ਮਜ਼ਦੂਰਾਂ ਲਈ ਵੀ ਗਾਉਂਦਾ love you maan saab ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

    @onlybabbumaan6197@onlybabbumaan61974 ай бұрын
    • @37aala@37aala4 ай бұрын
    • Absolutely right

      @agamsingh1091@agamsingh10914 ай бұрын
    • No Doubt Sir g🙏🙏🙏👌👌👌

      @jasdhaliwal66@jasdhaliwal662 ай бұрын
  • ਐ ਇਸ਼ਕ ਅਜੀਬ ਜੂਆ ਐ ਕੋਈ ਜਿੱਤਦਾ ਨਹੀ ਸੱਚਾ ਹਾਰਦਾ ਐ ਖੁਦ ਨੂੰ ਬੇਈਮਾਨ ਨੇ ਸੰਭਾਲ ਲਿਆ ਐ ਮਾਨ ਤੇਰਾ ਹੁਣ ਕੱਲਾ ਜਿੰਦਗੀ ਗੁਜ਼ਾਰਦਾ ਐ

    @babbumaandsm3893@babbumaandsm38933 ай бұрын
  • ਇਸ ਗਾਣੇ ਦੀ ਵੀਡੀਓ ਜਰੂਰ ਬਣਾਇਉ ਜੀ ਬਹੁਤ ਸੋਹਣਾ ਲਿਖਿਆ ਇਹ ਗਾਣਾ ਮਾਨ ਸਾਬ ਅੱਜ ਦੀ ਸਚਾਈ ਤੇ ਆ

    @vakhrekaraj9948@vakhrekaraj99483 ай бұрын
  • ਕੋਈ ਤੋੜ ਨਹੀ ਬੇਈਮਾਨ ਜੀ। ਬਹੁਤੇ ਖਬਰੀ ਵੀ ਅੱਜਕਲ ਅਡੇ ਕਲੇਸ਼ ਦੇ। ਇਥੇ ਅਕਲ ਨੂੰ ਸੁਡੀ ਪੇ ਗਈ ਏ ਰੋਲੇ ਜਾਤਾ ਪਾਤਾ ਦੇ। ਜਿਹਨਾ ਨੂੰ ਕਮਾਦ ਵਾਲਿਆ ਲਾਈਨਾ ਕੋਬਰੇ ਸਪ ਵਾਗ ਲੜਦੀਆ ਨੇ ਉਹ ਆਹ ਗਾਣੇ ਵੀ ਸੁਣ ਲਿਆ ਕਰੋ। ਆਪਸ ਦੀ ਫੁਟ ਨੇ ਖਾ ਲੇ ਨੇ। ਭਜ ਭਜ ਕੇ ਜਹਾਜੇ ਚੜਦੇ ਨੇ ਏਥੇ ਨਾ ਕੋਈ ਗਬਰੂ ਰਹੇ। ਜਿਨੂ ਮੇ ਚੰਗਾ ਲੱਗਦਾ ਨਹੀ ਉਹ ਮੇਰਾ ਜਿਕਰ ਨਾ ਕਰੇ। ਕੋਈ ਤੋੜ ਨਹੀ ਮਾਨ ਸਾਬ ਤੁਹਾਡੀ ਕਲਮ ਦਾ ਸਬਦਾ ਦਾ ਸੋਦਾਗਰ ਖੰਟ ਵਾਲਾ ਤਾਲਿਬ ਹੋਰ ਦਸੋ ਕੀ ਸਚ ਪੇਸ ਕਰੇ ਜਿਹਨੂੰ ਮੇ ਚੰਗਾ ਲੱਗਦਾ ਨਹੀ ਉਹ ਮੇਰਾ ਜਿਕਰ ਨਾ ਕਰੇ। ❤❤ਲਵ ਯੂ ਆ ਮਾਨ ਸਾਬ ਜੀ ਅਤੇ ਫੈਨਜ। ਜਿਸ ਜਿਸ ਨੂੰ ਸਚੀ ਇਸ ਗਾਣੇ ਨਾਲ ਦਿਲੋ ਇਸਕ ਹੋਇਆ ਉਹ ਮੇਰੇ ਵਰਗੇ ਕਰੋ ਕੁਮੇਟ ਨੂੰ ਲਾਈਕ ਪਤਾ ਲਗੇ ਅਜ ਮੈਨੂੰ ਵੀ ਮਾਨ ਆਰਮੀ ਦੀ ਪਾਵਰ ਦਾ ਜੀਉਦੇ ਵੱਸਦੇ ਹੱਸਦੇ ਰਹੋ ਸਾਰੇ ❤❤❤❤❤❤❤। ਇਕ ਸੀ ਪਾਗਲ ਜਸਦੀਪ ਟਰੱਕਾ ਵਾਲਾ

    @JasdeepSingh-jd7sz@JasdeepSingh-jd7sz4 ай бұрын
  • ਸੰਨ 97 ਤੋਂ ਉਠਿਆਂ ਤੂਫ਼ਾਨ ਹਾਲੇ ਤੱਕ ਕਿਸੇ ਕੋਲੋਂ ਥਮਿਆ ਹੀ ਨੀ 🚩 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਲਵ ਯੂ ਉਸਤਾਦ ਜੀ ਜੀ

    @beimaanpcp7@beimaanpcp74 ай бұрын
    • Shi baat h bai

      @rahuljaat8967@rahuljaat89673 ай бұрын
    • Bai 1992 93 wich pehla song aya si

      @user-qb1wt4ic4s@user-qb1wt4ic4s3 ай бұрын
    • ​@@user-qb1wt4ic4s gaa ta Bai 1990 toh reyaa..clips haigian purania

      @notificationisturnedoff_hehe@notificationisturnedoff_hehe3 ай бұрын
  • ਕਾਕਾ ਸਾਇਡ ਤੇ ਰੱਖ ਤੇਰੇ ਸੱਭੇ ਪਦਾਰਥ ਓ ਦੇਖ ਸਾਹਮਣੇ ਆਗੀ ਉਣੱਤੀ ਮਾਰਚ 365 ਦਿਨਾਂ ਦੇ ਵਿੱਚੋਂ 29 ਮਾਰਚ ਆ ਖ਼ਾਸ ਮਾਨ ਤੋਂ ਬੇਈਮਾਨ ਹਾਂ ਤੁਰਦੀ ਫਿਰਦੀ ਹਾਂ ਲਾਸ਼ #happybirthdaybabbumaan

    @babbumaandsm3893@babbumaandsm3893Ай бұрын
  • ਇਹ ਤਾਂ ਗਾਣਾ ਬਹੁਤ ਸੋਹਣਾ ਲਿਖਿਆ ਤੇ ਗਾਇਆ ਸਵਾਦ ਆ ਗਿਆ ਮਾਨਾ ਜਿਉਂਦਾ ਰਹਿ

    @nitinbanker4143@nitinbanker41433 ай бұрын
  • ਦਿਲ ਨੂੰ ਛੂਹ ਲੈਣ ਵਾਲਾ ਮਾਨ ਬੇਈਮਾਨ ❤❤

    @gurtejrayia3276@gurtejrayia32764 ай бұрын
    • ❤❤❤❤❤❤❤❤❤❤❤❤❤❤❤❤❤❤❤

      @RajeevSharma-sy9ks@RajeevSharma-sy9ks4 ай бұрын
    • ❤​@@RajeevSharma-sy9ks❤

      @woodssellers@woodssellers4 ай бұрын
  • ਜਦੋਂ ਉਮੀਦ ਖ਼ਤਮ ਹੋ ਜਾਂਦੀ ਆ ਤੇ ਕੁਝ ਨਹੀਂ ਬਚਦਾ ਜ਼ਿੰਦਗੀ ਚ ਫੇਰ ਮਾਨ ਸਾਬ ਦੇ ਗੀਤ ਸਹਾਰਾ ਬਣਦੇ ਨੇ ❤

    @Ajay_Sharma@Ajay_Sharma4 ай бұрын
    • Bilkul sahi akhiya Veer

      @HarshKumar-hj5gx@HarshKumar-hj5gx4 ай бұрын
    • Ryt ❤

      @princerai0002@princerai00024 ай бұрын
    • Bilkul sahi kaha aapne 💯

      @MohinderPanditt@MohinderPanditt4 ай бұрын
    • ❤❤❤

      @hardeepgrewal3331@hardeepgrewal33314 ай бұрын
    • Bilkul sahi

      @tsrandhawa586@tsrandhawa5864 ай бұрын
  • 28 jan 2024 vibgyor ਬਠਿੰਡਾ ਬਾਬਾ ਫਰੀਦ ਯੂਨੀਵਰਸਿਟੀ ਦਿਉਣ Aaajo ਸਾਰੇ ਕੱਟੜ laayie ronka ਖੁੱਲ੍ਹਾ ਅਖਾੜਾ ❤️❤️🙌

    @Bishnoi_07146@Bishnoi_071463 ай бұрын
  • ਸਰਕੰਡਿਆਂ ਵਿੱਚ ਨਾਗ ਜੋਂ ਮੇਲੇ ਮਾਨ ਸਾਡਾ ਲਫਜ਼ਾਂ ਨਾਲ ਖੇਲੇ❤

    @sukhdevgrewal978@sukhdevgrewal9782 ай бұрын
  • *ਇੱਕ ਅਰਦਾਸ ਬਾਈ ਤੇ ਬਾਈ ਦੇ ਸਾਰੇ ਕੱਟੜਾ ਦੀ *ਇੱਕ ਅਰਦਾਸ ਪੰਜਾਬ ਤੇ ਪੰਜਾਬੀਅਤ ਦੀ ਵਾਹਿਗੁਰੂ ਹਮੇਸ਼ਾ ਐਸੇ ਤਰਾ ਹੀ ਖੁਸ਼ ਕੇ ਚੱੜਦੀਕਲਾ ਰੱਖੇ * ਬੱਬੂਮਾਨ & ਆਲ ਫੈਨ”ਸ ਜਿੰਦਾਬਾਦ #welovebabbumaan

    @37aala@37aala4 ай бұрын
    • ❤❤

      @AjaySingh-pb6fn@AjaySingh-pb6fn4 ай бұрын
    • ❤❤

      @legendbandye@legendbandye4 ай бұрын
    • Babbu Mann the legend !!

      @LofiJatti@LofiJatti4 ай бұрын
    • Love you Maan Saab ❤

      @SinderKaran@SinderKaran4 ай бұрын
    • ❤❤

      @lakhwindersingh5153@lakhwindersingh51534 ай бұрын
  • ਜਿਹੜਾ ਗੀਤ ਸਮਝ ਕੇ ਸੁਣ ਰਿਹਾ ਉਹ ਵੀ ਸੁਣ ਲਵੇ ਪਰ ਇਕ ਵਾਰ ਇਕਲਾ ਬਹਿ ਕੇ ਜ਼ਰੂਰ ਸੁਣੋ ਗੀਤ ਨਹੀਂ ਸਚਾਈ ਨੂੰ ਚੀਕ ਨਿਕਲ ਜਾਵੇਗੀ ❤

    @har-ak_simran_karo@har-ak_simran_karo4 ай бұрын
  • ਕਿਆ ਬਾਤਾ ਨੇ ਤੇਰੀਆ ਮਾਨਾ ਨਹੀਂ ਕੋਈ ਤੋੜ

    @lovisingh403@lovisingh4033 ай бұрын
  • ਸਾਲ ਦੇ ਪਹਿਲਾ ਗਾਣਾ ਹਿੱਟ ਤੇ ਪਹਿਲਾ ਆਖਾੜਾ ਵੀ ਭਰਿਆ ਰੱਬ ਤੰਦਰੁਸਤ ਰੱਖੇ ਬਾਈ ਨੂੰ ਹਮੇਸ਼ਾ

    @sukhjeetchahal9236@sukhjeetchahal92364 ай бұрын
    • ❤❤❤❤

      @user-ub4iv4mr9m@user-ub4iv4mr9m4 ай бұрын
    • Love you maan Saab ❤️

      @user-ub4iv4mr9m@user-ub4iv4mr9m4 ай бұрын
    • ❤❤❤❤❤

      @vikrampreetsingh6073@vikrampreetsingh60734 ай бұрын
  • ਨਾ ਸਿੱਖਿਆ ਸਬਕ 47 ਤੋਂ, ਨਾ ਲਈ ਅਕਲ 84 ਤੋਂ!! #zikar #babbumaan

    @gaggimaan7874@gaggimaan78744 ай бұрын
  • ਇਸ ਗਾਣੇ ਦੀ ਵੀਡੀਓ ਜਰੂਰ ਬਣਾਇਉ pure Punjabi video ਬਹੁਤ ਵਧੀਆ ਗਾਇਆ ਤੇ ਲਿਖਿਆ

    @vakhrekaraj9948@vakhrekaraj99483 ай бұрын
  • Tenu suun k rooh nu skoon jeha mil jnda Mann sahib love you

    @GurmeetSingh-kc8vg@GurmeetSingh-kc8vg2 ай бұрын
  • ਮੇਰੀ ਮਾਂ ਪੰਜਾਬੀ ਦੀ ਕਿਤੇ ਨਾ ਹੋਦ ਖ਼ਤਮ ਜਾਵੇ ੴ✍️ ਤੇਰਾ ਮਾਨ ਗ਼ਰੀਬ ਜਿਹਾ ਇਸ ਲਿੱਪੀ ਦਾ ਦਿੱਤਾ ਖਾਵੇ❤🙏

    @karamjeetsingh224@karamjeetsingh2244 ай бұрын
  • ਸਲੂਟ ਹੈ ਦਿਲੋਂ ਬਾਬੇ ਤੈਨੂੰ ,ਜਿਉਂਦਾ ਵਸਦਾ ਰਹੇ ਸਾਡੇ ਆਲਿਆ ,ਤਜਿੰਦਰ ਵੀਰ uni ਦੇ ਓਹ ਦਿਨ ਚੇਤੇ ਆਉਂਦੇ ਹਨ ਜਦ ਆਪਾਂ ਇਕੱਠੇ ਬਹਿੰਦੇ ਸਾਂ,ਚਾਹੇ ਮੈ 2 ਸਾਲ ਯੂਨੀਅਰ ਸੀ ਪਰ ਫੇਰ ਵੀ ਤੂੰ ਬੜਾ ਪਿਆਰ ਦਿੱਤਾ ਵੱਡੇ ਵੀਰ

    @channitt420@channitt4204 ай бұрын
  • ਯਾਰ ਜੂਰ ਕੋਈ ਹੈਨੀ ਜੀ ਰਿਸ਼ਤੇ ਮਤਲਬ ਨਾਲ ਭਰੇ ❤❤

    @pinderdhaliwal4281@pinderdhaliwal42813 ай бұрын
  • Living Legend babbu Maan Saab ji Respect always ❤❤❤❤❤❤

    @sukhjitsukhjitdhaliwal@sukhjitsukhjitdhaliwal3 ай бұрын
  • 22ਇੱਕੋ ਬੰਦਾ ਜੋ ਕਿਸਾਨਾਂ ਦੇ ਨਾਲ ਨਾਲ ਮਜ਼ਦੂਰਾਂ ਲਈ ਵੀ ਗਾਉਂਦਾ love you maan saab ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

    @onlybabbumaan6197@onlybabbumaan61974 ай бұрын
  • 31ਇੱਕੋ ਬੰਦਾ ਜੋ ਕਿਸਾਨਾਂ ਦੇ ਨਾਲ ਨਾਲ ਮਜ਼ਦੂਰਾਂ ਲਈ ਵੀ ਗਾਉਂਦਾ love you maan saab ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

    @onlybabbumaan6197@onlybabbumaan61974 ай бұрын
  • ਕੋਈ ਤੋੜ ਨਹੀਂ ਜੱਟ ਦੀ ਕਲਮ ਦਾ ✍️❤️🙏🙌

    @sukhdevsinghdhaliwal-oh9rz@sukhdevsinghdhaliwal-oh9rz3 ай бұрын
  • Hojo tiyar fr onda maan saab Ustaad ji ❤❤😎😎

    @gurwindersinghsingh3700@gurwindersinghsingh37003 ай бұрын
  • ਕਿਸਾਨ ਬਿਨਾਂ ਦਾਣੇ ਨੀ ਤੇ BABBU MAAN ਬਿਨਾਂ ਗਾਣੇ ਨੀ ❤

    @gurmeet643@gurmeet6434 ай бұрын
  • ਜਿੱਥੇ ਸਕੂਨ ਦੀ ਗੱਲ ਚਲੁ ਉਥੇ ਬੱਬੂ ਮਾਨ ਦੇ ਗੀਤਾ ਦਾ ਜਿਕਰ ਜਰੂਰ ਹੋਊ ❤️ ✍️ ਤੇਰਾ ਬੇਈਮਾਨ 💝

    @bhimsainsaharan9175@bhimsainsaharan91754 ай бұрын
  • ਬਹੁਤ ਵਧੀਆ ਸੌਂਗ ਆ ਮਾਨ ਸਾਹਿਬ ਜੀ ਤੁਸੀਂ ਹਮੇਸ਼ਾ ਖੁਸ਼ ਰਹੋ ਵਧੀਆ ਵਧੀਆ ਗੀਤ ਕੱਢੋ ਸਾਡੇ ਵਾਸਤੇ ਮਹਾਰਾਜ❤❤❤💥💥🔥🔥🔥

    @user-nv5bh9nu4u@user-nv5bh9nu4uАй бұрын
  • Kya baat hai kya baat hai ❤Yaar babbu Maan Babbu Maan a ❤All time great Artist 💯❤️

    @musicyard3936@musicyard39363 ай бұрын
  • ਨਾ ਬਦਲੀ ਕਾਰ ਕੁੜੇ, ਨਾ ਬਦਲੇ ਯਾਰ ਕੁੜੇ ਖੰਟੀਏ ਦੇ ਗੀਤਾਂ ਬਿਨਾਂ ਜਿੰਦਗੀ ਬੇਕਾਰ ਕੁੜੇ

    @babbumaandsm3893@babbumaandsm38933 ай бұрын
  • ਅੱਜ ਦੇ ਹਾਲਾਤ ਤੇ ਸਮਾਜ ਦੀ ਕੌੜੀ ਸਚਾਈ ਦਸਦਾ ਇਹ ਬਾਕਮਾਲ ਗੀਤ ❤,,ਸਾਲ ਦੀ ਸ਼ੁਰੂਆਤ ਲੋਕਾਂ ਨੂੰ ਸਹੀ ਰਾਹ ਦਿਖਾਉਣਾ ਇਸ ਖੂਬਸੂਰਤ ਸਮਾਜਿਕ ਗੀਤ ਰਾਹੀਂ ।love u maan saab ❤️

    @yuvraj232@yuvraj2324 ай бұрын
  • Eh kalam 25 saal ton dard te sch likhdi aayi punjabiyo... Es bande da satkaar karna sikho ❤❤❤❤

    @sunnysingh-hf3jo@sunnysingh-hf3jo4 ай бұрын
    • Sahi gal h veer ji

      @mangesheela7548@mangesheela75484 ай бұрын
    • Good job veer ❤❤❤

      @babbumaandsm3893@babbumaandsm38934 ай бұрын
    • Sahi gal a bro ✍️✍️✍️✍️🔥🔥🔥🦅🦅🙏🙏

      @vikrampreetlongia3185@vikrampreetlongia31854 ай бұрын
    • Bilkul right veere❤

      @pb08beat98@pb08beat984 ай бұрын
    • Babbu bai luv u from 1999 to

      @sandeepbansal4016@sandeepbansal40164 ай бұрын
  • Wah maan saab kyaa baat kiyaa baat ji ji ji tajinder Singh maan urf Babbu Singh maan saab ji ❤❤❤❤❤❤❤

    @karamjeetsingh1408@karamjeetsingh14083 ай бұрын
  • Video ਜਰੂਰ ਬਣਾਈ ਜਵੇ ਇਸ song ਦੀ ਬਹੁਤ ਬਕਮਾਲ ਲਿਖਿਆ ਤੇ ਗਾਇਆ ਮਾਨ ਸਾਬ

    @vakhrekaraj9948@vakhrekaraj99483 ай бұрын
  • ਇੱਕ ਪੂਰਾ "ਜੀਵਨ" ਲੱਗਦਾ ਏ.. "ਬੱਬੂ ਮਾਨ" ਹੋਣ ਲਈ.. ❣️💯👍

    @Behl42.@Behl42.4 ай бұрын
  • ਆਪਣਾ ਤਾਂ ਕੋਈ ਵੀ ਦਿਨ ਥੋਡੇ ਜ਼ਿਕਰ ਬਿਨਾ ਨਹੀ ਲੰਘਦਾ ਮਾਲਕ ਤੰਦਰੁਸਤੀ ਬਖਸ਼ੇ ਮਾਨ ਸਾਬ ਨੂੰ❤

    @sukhdevgrewal978@sukhdevgrewal9784 ай бұрын
  • Love 💕 you Maan Saab ji ❤

    @sukhdevsinghdhaliwal-oh9rz@sukhdevsinghdhaliwal-oh9rz2 ай бұрын
  • ਦਿੱਲੀ ਤੱਖਤ ਦੇ ਵਾਰਿਸ ਬਾਈ ਫ਼ਿਰਦੇ ਕਲਕੱਤੇ ਵਿੱਚ ਰੁਲਦੇ , ਬਾਜਾ ਵਾਲੇ ਦੇ ਝੰਡੇ ਸਾਰੀ ਦੁਨੀਆਂ ਦੇ ਵਿੱਚ ਝੂੱਲਦੇ🙏🙏❤ Maan saab

    @legendbandye@legendbandye4 ай бұрын
  • ਦਰਦ ਆ ਵਿੱਚ ਗੀਤ ਦੇ ਰੂਹ ਨਾਲ ਸੁਣ ਕੇ ਵੇਖੀ ਮਿੱਤਰੋ ਜ਼ਿਕਰ ਹੋਇਆ ਵਿਚ 84 ਦਾ🙏

    @woodssellers@woodssellers4 ай бұрын
  • Jiyoo Maan Saab ji 🙏 🙌 ❤️

    @sukhjitsukhjitdhaliwal@sukhjitsukhjitdhaliwal3 ай бұрын
  • ਕਦੇ ਬੁਢਾਪਾ ਆਉਂਦਾ ਨੀ ਮਰਦ ਤੇ ਘੋੜੇ ਤੇ, dekhla ਬਾਬਾ ਝੂਮਰ ਪਾਉਂਦਾ ਚੜ੍ਹ ਕੇ ਤੋੜੇ ਤੇ ❤❤❤#babbumaan

    @Bishnoi_07146@Bishnoi_071464 ай бұрын
  • ਖੁੱਲ੍ਹਾ ਪਿਆ ਮੈਦਾਨ ਦੇਖੋ ਕਿਹੜਾ ਛਾਉਂਦਾ ਏ ਤਕੜੇ ਹੋਜੋ ਸ਼ੇਰੋਂ ਮੁੰਡਾ ਮਾਨਾਂ ਦਾ ਆਉਂਦਾ ਏ❤❤

    @bobbychahal8654@bobbychahal86544 ай бұрын
    • Evergreen 💙

      @HarmanSandhu-qj8mf@HarmanSandhu-qj8mf4 ай бұрын
    • ❤❤

      @legendbandye@legendbandye4 ай бұрын
    • ਆ ਗਿਆ ਮੁੰਡਾ ਮਨਾ ਦਾ ❤

      @Hunter_0440@Hunter_04404 ай бұрын
    • 🫠🫠🫠🫠🫠🫠

      @Hunter_0440@Hunter_04404 ай бұрын
    • @sandeepsinghmargoto@sandeepsinghmargoto4 ай бұрын
  • ਧਮਕੀ ਕਿਸੇ ਹੋਰ ਨੂੰ ਦਈਂ #ਠੇਕਾ ਨੀ ਮੈਂਨੂੰ ਤੇਰੀ ਜਾਣ ਪਛਾਣ ਦਾ ਦਿਲ ਤੇ ਦਿਮਾਗ ਚ ਬਿਠਾਲਾ #DSM ਫੈਨ ਬੱਬੂ ਮਾਨ ਦਾ ਲਾਸਟ ਆਲਾ ਫੈਨ #DSM68

    @babbumaandsm3893@babbumaandsm38933 ай бұрын
  • ❤ maan Saab ji zindabad ❤

    @sukhjitsukhjitdhaliwal@sukhjitsukhjitdhaliwal2 ай бұрын
  • ਨਾ ਸਿੱਖਿਆ ਸਬਕ 47 ਤੋਂ, ਨਾ ਲਈ ਅਕਲ 84 ਤੋਂ,, ਸੜਕਾਂ ਤੇ ਲਿਜਾ ਕੇ ਘੇਰਨਗੇ ਬਚਣਾ ਚਾਲ ਸਿਆਸੀ ਤੋਂ!! #zikar #babbumaan

    @gaggimaan7874@gaggimaan78744 ай бұрын
  • ਇਹ ਧੁਨਾਂ ਉੱਥੇ ਪਹੁੰਚਦੀਆਂ ਹਨ ਜਿੱਥੇ ਦੁਨੀਆਂ ਦੀ ਸੋਚ ਕਦੇ ਨਹੀਂ ਪਹੁੰਚ ਸਕਦੀ। Nice song Ustaad ji 💯💖✅

    @_Ankush_hARiPuRiYA_HR@_Ankush_hARiPuRiYA_HR4 ай бұрын
  • Maan Saab ji zindabad ❤️🦅

    @sukhdevsinghdhaliwal-oh9rz@sukhdevsinghdhaliwal-oh9rz3 ай бұрын
  • Legend of punjabi music 🎶 industry

    @sukhjitsukhjitdhaliwal@sukhjitsukhjitdhaliwal3 ай бұрын
  • ਬਹੁਤ ਹੀ ਸੁੰਦਰ ਗੀਤ ਬਾਬਾ ਚੜ੍ਹਦੀ ਕਲਾ ਵਿੱਚ ਰੱਖੇ ਮਾਂਨ ਸਾਹਿਬ ਨੂੰ

    @deepsingh919@deepsingh9194 ай бұрын
    • ❤❤❤❤❤

      @sukhdevsingh2176@sukhdevsingh21764 ай бұрын
  • ਸੁਣ ਕੇ ਮੰਤਰ ਮੁਗਧ ਹੋ ਜਾਵੇ ਸਾਜ਼ਾਂ ਦੇ ਸਾਜ਼ ਰਬਾਬ ਏ ਅੱਲ੍ਹਾ ਵੀ ਜਿਸਦੇ ਗੀਤ ਸੁਣ ਕੇ ਹੋ ਜਾਵੇ ਬਾਗੇ ਬਾਗ਼ ਹੋ ਜਾਵੇ ਫੈਨਾ ਦੀ ਉਹ ਜੱਟ ਜਿੰਦ ਜਾਨ ਆ ਲਵ ਯੂ ਮਾਨਾ ❤❤

    @bachhalsaab5585@bachhalsaab55854 ай бұрын
  • Real legend of Punjabi music 🎶 industry

    @sukhdevsinghdhaliwal-oh9rz@sukhdevsinghdhaliwal-oh9rz3 ай бұрын
  • ਬਹੁਤ ਸੋਹਣਾ ਗੀਤ ਬੱਬੂ ਮਾਨ ਵੀਰ ❤ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਵੀਰੋ ਸਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ ਸੱਭ ਦਾ ਭਲਾ ਕਰੇ ਵਾਹਿਗੁਰੂ

    @riprecords1372@riprecords13724 ай бұрын
    • Babbu Mann the legend !!

      @LofiJatti@LofiJatti4 ай бұрын
    • Babbu maan good Veer ji

      @babbumaansonu4665@babbumaansonu46654 ай бұрын
    • Bhut hi badia song veer ji

      @KamaljitKaur-wr7rt@KamaljitKaur-wr7rt4 ай бұрын
    • ਐਥੇ ਅਕਲ ਨੂੰ ਸੁੰਡੀ ਪੈ ਗਈ ਏ, ਰੋਲੇ ਜਾਤਾਂ ਧਰਮਾਂ ਦੇ, ਆਪਣਿਆਂ ਦੀ ਮਿੱਟੀ ਪੱਟ ਦੇ ਨੇ, ਖੋਪੇ ਲਾਹਕੇ ਸਰਮਾ ਦੇ , ਐਥੇ ਮੈਂ ਹਾਵੀ ਹੋ ਗਈ ਏ ਸ਼ਾਤਰ ਪਏ ਪਰੇ ਤੋਂ ਪਰੇ ,💯🫡🌀ਜਿਹਨੂੰ ਮੈਂ ਚੰਗਾ ਲੱਗਦੈ ਨਹੀਂ ਉਹ ਮੇਰਾ ਜ਼ਿਕਰ ਨਾ ਕਰੇ, ਮੈਂ ਮੂਰਖ ਸਹੀ ਆਵਾਰਾ ਸਹੀ ਕੋਈ ਮੇਰਾ ਫ਼ਿਕਰ ਨਾ ਕਰੇ 🙏🫵🫡💯🌀🫡 #babbumaan #gaggugm7

      @legendbandye@legendbandye4 ай бұрын
    • ਐਥੇ ਮੈਂ ਹਾਵੀ ਹੋ ਗਈ ਏ ਸ਼ਾਤਰ ਪਏ ਪਰੇ ਤੋਂ ਪਰੇ ,💯🫡🌀ਜਿਹਨੂੰ ਮੈਂ ਚੰਗਾ ਲੱਗਦੈ ਨਹੀਂ ਉਹ ਮੇਰਾ ਜ਼ਿਕਰ ਨਾ ਕਰੇ, ਮੈਂ ਮੂਰਖ ਸਹੀ ਆਵਾਰਾ ਸਹੀ ਕੋਈ ਮੇਰਾ ਫ਼ਿਕਰ ਨਾ ਕਰੇ 🙏🫵🫡💯🌀🫡 #babbumaan #gaggugm7

      @legendbandye@legendbandye4 ай бұрын
  • ਮਾਨ ਸਾਬ ਤਹਾਨੂੰ ਸੁਣਨ ਵਾਲਿਆਂ ਦੀ ਲਾਈਨ ਬਹੁਤ ਲੰਬੀ ਹੈ ਤੁਸੀ ਭੇਡਾਂ ਬੱਕਰੀਆਂ ਦੀ ਪਰਵਾਹ ਨਾ ਕਰਿਆ ਕਰੋ ਲਵ ਯੂ ❤ਮਾਨ ਸਾਬ ਜਿਉਂਦੇ ਵੱਸਦੇ ਰਹਿਣ ਮਾਨ fans

    @rajindersinghrajinder7207@rajindersinghrajinder72074 ай бұрын
  • ਬਹੋਤ ਵਧੀਆ ਵੀਰ ਜੀ। ਬਹੋਤ ਸੋਹਣਾ ਗਾਣਾ ਲਿਖਿਆ ਹਨ। ❤❤

    @raajsingh9999@raajsingh99993 ай бұрын
  • God bless you Babbu Maan Saab ji 🙏🙏🙌

    @sukhdevsinghdhaliwal-oh9rz@sukhdevsinghdhaliwal-oh9rz3 ай бұрын
  • ਸੱਚ ਬੋਲਿਆ ਉਸਤਾਦ ਜੀ ਨੇ 🙏🏻🙏🏻ਤੇ ਲੋਕ ਸੱਚ ਨੂੰ ਸੁਣ ਕੇ ਰਾਜ਼ੀ ਨੀ 🙏🏻🙏🏻 ਵਾਹਿਗੁਰੂ ਜੀ ਬਚਾ ਸਕਦੈ ਪੰਜਾਬ ਨੂੰ 🙏🏻🙇🏻

    @deepseedfarm4067@deepseedfarm40674 ай бұрын
  • 42ਇੱਕੋ ਬੰਦਾ ਜੋ ਕਿਸਾਨਾਂ ਦੇ ਨਾਲ ਨਾਲ ਮਜ਼ਦੂਰਾਂ ਲਈ ਵੀ ਗਾਉਂਦਾ love you maan saab ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

    @onlybabbumaan6197@onlybabbumaan61974 ай бұрын
    • Bai agge counting kyu likhda

      @Spot-Music19@Spot-Music194 ай бұрын
  • Special song for Special's... ਅੱਲ੍ਹਾ ਸਲਾਮਤ ਰੱਖੇ ਪੰਜਾਬੀ ਦੇ ਖਿਦਮਤਗਾਰ ਨੂੰ....

    @arshadqadri8314@arshadqadri83144 ай бұрын
    • ਮਾਸਾ ਅੱਲਾ ❤

      @mjrgujjar4916@mjrgujjar49164 ай бұрын
  • ਜਦੋ ਦਾ ਆਇਆ rapete ਚੱਲੀ ਜਾਂਦੈ ਰਾਤ ਤਾਂ ਨੀਂਦ ਹੀ ਨੀ ਆਈ yr..ਲਵ ਯੂ ਮਾਨਾ ❤❤❤❤ ਟਰੱਕ ਭਰ ਕੇ ❤❤❤ #babbumaan

    @legendbandye@legendbandye4 ай бұрын
    • L

      @user-sp1to4ry3i@user-sp1to4ry3i4 ай бұрын
  • Real Legend of punjabi music 🎶 industry ❤

    @sukhjitsukhjitdhaliwal@sukhjitsukhjitdhaliwal2 ай бұрын
  • ਜੇ ਮਨ ਦੀਆ ਅੱਖਾਂ ਖੁਸ਼ ਆ ਤਾ ਇਹੀ ਜਿੰਦਗੀ, ਸਤਰੰਗੀ ਪੀਂਘ ਵਰਗੀ ਲੱਗਦੀ ਆ। ☺😊 Babbu Maan

    @GovindKumar-yw9sc@GovindKumar-yw9sc4 ай бұрын
  • 19ਇੱਕੋ ਬੰਦਾ ਜੋ ਕਿਸਾਨਾਂ ਦੇ ਨਾਲ ਨਾਲ ਮਜ਼ਦੂਰਾਂ ਲਈ ਵੀ ਗਾਉਂਦਾ love you maan saab ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

    @onlybabbumaan6197@onlybabbumaan61974 ай бұрын
  • God father of Punjabi music 🎶 industry babbu Maan Saab ji 🙏🙏🙌

    @sukhdevsinghdhaliwal-oh9rz@sukhdevsinghdhaliwal-oh9rz2 ай бұрын
  • ਸੰਗੀਤ ਤੇ ਆਵਾਜ਼ ਦੋਵੇਂ ਬਾ ਕਮਾਲ ❤

    @balkaransingh6732@balkaransingh67324 ай бұрын
  • ਮਾਨ ਜੀ ਨੂੰ ਸੁਣਨਾ ਕਿਹੜਾ ਸੌਖੀ ਗੱਲ ਆ ਹਰ ਕੋਈ ਸੁਣ ਵੀ ਨੀ ਸਕਦਾ🙏🙏🙏🙏❤❤❤❤❤❤❤❤❤❤❤❤❤❤ਕਦਰ ਸਾਰੇ ਕਲਾਕਾਰਾਂ ਦੀ ਕਰਦੇ ਹਾ ਜਿਹੜੇ ਚੰਗਾ ਗਾਉਂਦੇ ਨੇ 🎉🎉🎉🎉🎉🎉🎉🎉

    @Dharnatjhinjer@Dharnatjhinjer4 ай бұрын
  • ਵਾਹਿਗੁਰੂ ਮਿਹਰ ਕਰੇ ਤੇ ਹਮੇਸ਼ਾ ਮੇਰੇ ਮਾਨ ਨੂੰ ਚੜ੍ਹਦੀਕਲਾ ਵਿੱਚ ਰੱਖੇ ❤❤❤❤❤

    @sukhrajbhullar6206@sukhrajbhullar62064 ай бұрын
    • Love you brother love you 💕💕💕💕💕💕💕

      @MohinderPanditt@MohinderPanditt4 ай бұрын
    • @@MohinderPanditt Love you too bro♥️

      @sukhrajbhullar6206@sukhrajbhullar62064 ай бұрын
    • Love you maan saab 😍😍🙏🙏

      @vikrampreetlongia3185@vikrampreetlongia31854 ай бұрын
  • ਡੂੰਘੇ ਸ਼ਬਦ ਤੇ ਉੱਚੀ ਸੋਚ ਉਸਤਾਦ ਬੱਬੂ ਮਾਨ ❤‌

    @amarmaanrakhra278@amarmaanrakhra2784 ай бұрын
  • ਬਹੁਤ ਸੋਹਣਾ ਗੀਤ 🎉 ਵਾਹਿਗੁਰੂ ਮਾਨ ਸਾਬ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ 🙏

    @gurfatehsingh840@gurfatehsingh8404 ай бұрын
  • 365 ਦਿਨਾਂ ਦੇ ਵਿੱਚੋਂ 29 ਮਾਰਚ ਆ ਖ਼ਾਸ ਮਾਨ ਤੋਂ ਬੇਈਮਾਨ ਹਾਂ ਤੁਰਦੀ ਫਿਰਦੀ ਹਾਂ ਲਾਸ਼ ਦੇਖ ਖੰਟੀਏ ਨੂੰ ਕਈਆਂ ਦੇ ਹੁੰਦੇ ਨੇ ਮਨ ਉਦਾਸ #happybirthdaybabbumaan

    @babbumaandsm3893@babbumaandsm3893Ай бұрын
  • Babbu Maan Saab ji zindabad ❤❤❤❤❤

    @sukhjitsukhjitdhaliwal@sukhjitsukhjitdhaliwal3 ай бұрын
  • ਏਹ ਧੁੰਨਾਂ ਉੱਥੇ ਪਹੁੰਚਦੀਆਂ ਨੇ, ਜਿੱਥੇ ਬਹੁਤਾਤ ਦੁਨੀਆਂ ਦੀ ਸੋਚ ਕਦੇ ਨਹੀਂ ਪਹੁੰਚ ਸਕਦੀ! Listening since 1997 n this song is in YT trending hits❤️ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ💪🏻

    @canadaallvisaupdates@canadaallvisaupdates4 ай бұрын
    • very true .sir g🙏🙏🙏👌👌👌👌👌

      @jasdhaliwal66@jasdhaliwal664 ай бұрын
    • Very true...

      @dadhahoorians1@dadhahoorians14 ай бұрын
    • Sohna cmnt ❤

      @Joyalvlogs@Joyalvlogs4 ай бұрын
    • Right

      @user-vk8bv6kk7e@user-vk8bv6kk7e3 ай бұрын
  • 25 ਸਾਲਾਂ ਤੋਂ ਚੱਲਦਾ ਜੱਟ ਸਾਡੇ ਆਲਾ ❤🔥

    @beimaanfans2064@beimaanfans20644 ай бұрын
  • ਆ ਹੁੰਦੀ ਆ ਕਲਾਕਾਰੀ ❤❤❤

    @babbubhainibabbubhaini@babbubhainibabbubhaini3 ай бұрын
  • एक ही तो दिल है कितनी बार जीतोगे बबूमान भाईजी

    @user-vk8bv6kk7e@user-vk8bv6kk7e3 ай бұрын
  • ਸਤਿ ਸ਼੍ਰੀ ਆਕਾਲ ਜੀ ਮਾਨ ਸਾਬ੍ਹ ਸਿਰਾ ਲਾਤਾ ਮਾਨ ਸਾਬ੍ਹ 🎉❤🎉❤🎉❤🎉❤🎉❤🎉❤🎉ਐਨਾ ਸੱਚ ਸਿਰਫ਼ ਤੁਸੀਂ ਹੀ ਗਾ ਸਕਦੇ ਹੋ ,, ❤❤❤ ਕੱਟੜ ਫੈਨ ਨਿਰਮਲ ਸਿੰਘ ਸ਼੍ਰੀ ਅਨੰਦਪੁਰ ਸਾਬ੍ਹ

    @NirmalSingh_anandpursahib@NirmalSingh_anandpursahib4 ай бұрын
  • ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

    @karmitakaur3390@karmitakaur33904 ай бұрын
    • Tu ethe b aa gyi. waah tere khich bohot paindi

      @Dfenderyaar2407@Dfenderyaar24074 ай бұрын
    • Nice song

      @amandhaliwal1048@amandhaliwal10484 ай бұрын
    • Always karmita 👍legend babbu maan a real 💎 gem of punjabi music

      @AmmandeepSingh-ru4gn@AmmandeepSingh-ru4gn4 ай бұрын
  • ਇੱਕ ਗੀਤ ਵਿੱਚ ਪੰਜਾਬ ਦਾ ਦਰਦ ਬਿਆਨ ਕਰਤਾ ਬਾਈ ਕੱਲਾ ਕੱਲਾ ਬੋਲ ਅੱਜ ਦੇ ਹਾਲਾਤਾਂ ਨੂੰ ਦੱਸ ਰਿਹਾ ਜਿਉਦਾਂ ਰਹਿ ਮਾਨਾ✍️❤️

    @balwinderbal9946@balwinderbal99464 ай бұрын
  • ਬੁਹਤ ਸੋਹਣਾ ਗੀਤ ❤ਵਾਹਿਗੁਰੂ ਮਾਨ ਸਾਬ ਨੂੰ ਹਮੇਸਾ ਚੜਦੀ ਕਲਾ ਵਿਚ ਰੱਖਣ👏

    @sukhdeepsingh9106@sukhdeepsingh91064 ай бұрын
  • Babbu Maan Saab ji zindabad ❤

    @sukhjitsukhjitdhaliwal@sukhjitsukhjitdhaliwal3 ай бұрын
  • झुंझुनूं राजस्थान से उस्ताद बब्बू मान साहब को ढेर सारा प्यार ❤❤

    @vijaykumar21129@vijaykumar211294 ай бұрын
    • I am rajsthani

      @princeoffvilleger596@princeoffvilleger5964 ай бұрын
  • ਸੱਚ ਲਿਖਣ ਦੀ ਇੱਕੋ ਇੱਕ ਕਲਮ ✍️ਮੇਰਾ ਉਸਤਾਦ ਬੱਬੂ ਮਾਨ ☝️🥰🥰🥰🥰🥰🥰

    @navneetbhullar2058@navneetbhullar20584 ай бұрын
  • ਸਦਾ ਹੀ ਸੱਚ ਲਈ ਗਾਇਆ ਜਿਊਦਾ ਰਹਿ ਮਾਨਾ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਇੱਕੋ ਬੰਦਾ ਜੋ ਕਿਸਾਨਾਂ ਦੇ ਨਾਲ ਨਾਲ ਮਜ਼ਦੂਰਾਂ ਲਈ ਵੀ ਗਾਉਂਦਾ love you maan saab ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

    @onlybabbumaan6197@onlybabbumaan61974 ай бұрын
  • ਯਾਰ ਯੂਰ ਕੋਈ ਹੈ ਨਹੀਂ ਜੀ ਰਿਸ਼ਤੇਦਾਰ ਚਿਨਾਰ ਭਰੇ 🔥💯

    @Highlight_69_memes@Highlight_69_memes4 ай бұрын
  • Living legend babbu Maan Saab ji respect always 💕💕💕💕💕💕💖💖💖💖💖💖

    @sukhdevsinghdhaliwal-oh9rz@sukhdevsinghdhaliwal-oh9rz2 ай бұрын
  • ਬੜਾ ❤ਤੇ ਦਿਮਾਗ਼ ਉਦਾਸ ਸੀ ਤੇਰੇ ਸ਼ਬਦ ਸੁਣ ਕੇ ਰਾਹਤ ਤਾਂ ਮਿਲੀ ਜੀਉਂਦਾ ਰਹੇ ਓ ਮਾਨਾਂ Ji Ji Ji sai Yogi ganga Maya sarkar g Ji Ji Ji 🍃☘️🌿🥀🌺🌱🌷⭐🌟🌹🌙🌎♥️🙏

    @user-bc1np9rn5k@user-bc1np9rn5k4 ай бұрын
  • ਆਹ ਬੰਦੇ ਦੀ ਕਲਮ ਹਮੇਸ਼ਾ ਪੰਜਾਬ ਦੇ ਦਰਦ ਬਿਆਨ ਕਰਦੀ ਆਈ ਆ Proud of you bai ❤

    @sukhjeetchahal9236@sukhjeetchahal92364 ай бұрын
  • *ਬੜੇ ਧਿਆਨ ਨਾਲ ਚੁਣਨੇ ਪੈਂਦੇ ਹਨ ਸ਼ਬਦ ਬੋਲਣ ਲੱਗਿਆਂ,ਕਿਉਂਕਿ ਕੁਝ ਲੋਕ ਤਾਂ ਬਸ ਤੁਹਾਡੀ ਗਲਤੀ ਲੱਭਣ ਲਈ ਹੀ ਹੁੰਦੇ ਹਨ।* #ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ #ਉਸਤਾਦ ਬੱਬੂ ਮਾਨ ਸਾਬ੍ਹ ਜ਼ਿੰਦਾਬਾਦ

    @DBDesiMusic786@DBDesiMusic7864 ай бұрын
  • ਜਦੋਂ ਵੀ ਗੀਤ ਆਵੇ ਮਾਨ ਸਾਬ ਦਾ ਕੋਕੇ ਜੜ੍ਹ ਜਾਵੇ ❤❤ ਪੁਰਾ ਸਿਰਾ ਗੀਤ ❤❤🎉🎉 On repeat 🎧🎧

    @SandeepmhraSC@SandeepmhraSC4 ай бұрын
  • 43ਇੱਕੋ ਬੰਦਾ ਜੋ ਕਿਸਾਨਾਂ ਦੇ ਨਾਲ ਨਾਲ ਮਜ਼ਦੂਰਾਂ ਲਈ ਵੀ ਗਾਉਂਦਾ love you maan saab ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

    @onlybabbumaan6197@onlybabbumaan61974 ай бұрын
  • Only audio song ਬਿਨਾਂ hype ਬਿਨਾਂ controversy ਬਿਨਾਂ parmotion ਬਿਨਾਂ adds ਬਿਨਾਂ ਕਿਸੇ ਹੋਰ ਪੰਗੇ ਤੋਂ ਜੱਟ ਔਨ ਟ੍ਰੇਡਿੰਗ no #20 punjab in music video ... Babbu maan saab respect Always ❤❤❤🎉 3:18

    @Bishnoi_07146@Bishnoi_071464 ай бұрын
    • Trending in India 🇮🇳 4 th rank without promotion 😍🔥🔥

      @978025280@9780252804 ай бұрын
    • ਅੱਜ ਤਾਂ ਟ੍ਰੇਡਿੰਗ #2 ਤੇ ਪਹੁੰਚ ਗਿਆ

      @arshadqadri8314@arshadqadri83144 ай бұрын
    • Hun 2 te aagya 😂

      @fanustaadbabbumaanda7397@fanustaadbabbumaanda73974 ай бұрын
    • 2ta a

      @AmAn-ui6oe@AmAn-ui6oe4 ай бұрын
  • Jiyoo Maan Saab ji 🙏 🙌 ❤️ ❤❤❤❤❤❤❤

    @sukhjitsukhjitdhaliwal@sukhjitsukhjitdhaliwal3 ай бұрын
  • Babbu Maan sahib ji zindabad ❤

    @sukhjitsukhjitdhaliwal@sukhjitsukhjitdhaliwal2 ай бұрын
  • ਬਾਈ ਬਚਪਨ ਤੋ ਸੁਣ ਦੇ ਆ ਰਹੇ ਹਾ ! ਤੁਹਾਨੂੰ ਤੇ ਸੁਣ ਦੇ ਰਹਾਂਗੇ ਜਦ ਤੱਕ ਸਾਹ ਚੱਲਦੇ ਆ ! ਭਵੇ ਕੋਈ ਆਈ ਜਾਵੇ ! ਮੇਰੇ ਵਰਗੇ ਮੇਰੇ ਫੈਨ ❤ Love you bai

    @AdabPunjabiMedia@AdabPunjabiMedia4 ай бұрын
KZhead