ਇੰਗਲੈਂਡ ਦਾ ਮਸ਼ਹੂਰ ਸ਼ਹਿਰ ਬਰਮਿੰਘਮ Soho Road Birmingham England | Punjabi Travel Couple | Ripan Khushi

2024 ж. 23 Нау.
310 595 Рет қаралды

Пікірлер
  • ਸੋਹੋ ਰੋਡ ਤੇ ਬੈਠ ਕੇ ਮੇਰੇ ਪਿਤਾ ਜੀ ਰਾਮ ਸਰਨ ਜ਼ੋਸ਼ੀਲਾ ਜੀ ਨੇ ਗੀਤ ਲਿਖਿਆ ਸੀ,“ ਸੋਹੋ ਰੋਡ ਉਤੇ ਤੈਨੂੰ ਲਭਦਾ ਫਿਰਾ ਨੀ ਮੈ ਕੰਨਾ ਵਿਚ ਮੁੰਦਰਾ ਪਾ ਕੇ, ਇੰਡੀਆ ਚ ਆੱਖਾੰ ਜੋ ਲੜਾਈਆ ਮੇਰੇ ਨਾਲ ਸੀ ਤੂੰ ਭੁਲ ਗਈ ਵਲੈਤ ਵਿਚ ਆ ਕੇ

    @GeetaSalhan@GeetaSalhan28 күн бұрын
  • ਮਹੀਨਾ ਪਹਿਲਾ ਅਸੀਂ ਵੀ ਇਸ ਤਰ੍ਹਾਂ ਸੂਰਜ ਨੂੰ ਤਰਸਦੇ ਸੀ। ਪਰ ਹੁਣ ਧੁੱਪ ਵੀ ਬਰਦਾਸ਼ਤ ਨਹੀਂ ਹੋਣੀ। ਰੀਪਨ ਵੀਰ ਇਹ ਵੀ ਕੁਦਰਤ ਦੇ ਰੰਗ ਨੇ।

    @jaspunjabifashion062@jaspunjabifashion062Ай бұрын
  • ਅਸੀ ਵੀ ਹੁਣ ਵਰਮਿੰਘਮ ਦੀ ਸੈਰ ਕਰਾਂਗੇ ਰਿਪਨ ਤੇ ਖੁਸ਼ੀ ਪੁਤਰੋ ਵਾਹਿਗੁਰੂ ਚੜਦੀ ਕਲਾ ਰਖਣਸਾਹੋ ਰੋਡ ਤੇ ਵਧੀਆ ਲੱਗਿਆ ਮੁੰਡੀਆ ਖੁਰਦ ਲੁਧਿਅਣਾ

    @avtargrewal3723@avtargrewal3723Ай бұрын
  • ਬਹੁਤ ਬਹੁਤ ਖੂਬਸੂਰਤ ਵਲੌਗ ਪੰਜਾਬੀਅਤ ਰੰਗ ਦੇਖਕੇ ਦਿਲ ਖੁਸ਼ ਹੋਇਆ।

    @user-mw3fh5qs3q@user-mw3fh5qs3qАй бұрын
  • ਸਾਡੇ ਜ਼ਿਲ੍ਹੇ ਮਾਨਸਾ ਦੀ ਸ਼ਾਨ ਸਿੱਧੂ ਮੂਸੇਵਾਲਾ❤❤

    @harbhajansingh8872@harbhajansingh8872Ай бұрын
  • ਬਾਈ ਜੀ ਬਹੁਤ ਵਧੀਆ ਸਾਡੇ ਵਰਗਿਆਂ ਨੂੰ ਇਹੋ ਜਿਹੇ ਦੇਸਾ ਦੇ ਦਿਖਾਉਣ ਬਹੁਤ ਬਹੁਤ ਧੰਨਵਾਦ ਦਿਲਬਾਗ ਧਾਲੀਵਾਲ❤❤❤❤❤❤❤

    @DilbagSingh-xh8sd@DilbagSingh-xh8sdАй бұрын
  • ਏਹ ਵਲੋਗ ਤੁਹਾਡੇ ਯੂ ਕੇ ਦੇ ਦੇਖ ਦੁੱਖ ਵੀ ਹੁੰਦਾ ਪੰਜਾਬੀ ਨੇ ਵਿਦੇਸਾਂ ਦੀ ਦੋੜ ਵਿੱਚ ਪੰਜਾਬ ਹੀ ਖਾਲੀ ਕਰ ਦੇਣਾ,, ਵੱਲੋਂ ਨੇਕਾ ਮੱਲ੍ਹਾਂ ਬੇਦੀਆ

    @user-yx1mi3rj5v@user-yx1mi3rj5vАй бұрын
  • ਰਿਪਨ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਤੁਹਾਨੂੰ ਇਸ ਤਰ੍ਹਾਂ ਦੁਨੀਆਂ ਦੀ ਸੈਰ ਕਰਨ ਦੀ ਕਿਰਪਾ ਕਰੀ ਰੱਖੇ

    @davinderpal987@davinderpal987Ай бұрын
  • ਇੰਗਲੈਂਡ ਦੇ ਲੋਕ ਬਹੁਤ ਪਿਆਰ ਕਰਦੇ ਹਨ।

    @manjitbudwal5953@manjitbudwal5953Ай бұрын
  • ਮਹਾਰਾਜਾ ਦਲੀਪ ਸਿੰਘ ਜੀ ਦੀ ਸਮਾਧ ਵੀ ਦਿਖਾਵੋ ਵੀਰ ਜੀ

    @parwindersingh1111@parwindersingh1111Ай бұрын
  • ਵੀਰ ਜੀ ਤੁਸੀਂ ਇੰਗਲੈਡ ਦਿਖਾ ਦਿੱਤਾ ਧੰਨਵਾਦ ਤੁਹਾਡਾ😊

    @kaurkaur468@kaurkaur468Ай бұрын
  • ਤੁਹਾਡੀਆਂ ਵੀਡੀਓ ਦੇਖ ਕੇ ਇੰਜ ਲੱਗਦਾ ਜਿਵੇਂ ਸਾਰੀ ਦੁਨੀਆਂ ਘੁੰਮ ਲਈ ਹੋਵੇ ਵਧੀਆ ਲੱਗਦਾ ਜੀ ਬਹੁਤ ਸੋਹਣਾ ਕੰਮ ਕਰ ਰਹੇ ਹੋ ਤੁਸੀ

    @AmrinderSingh-tq5ci@AmrinderSingh-tq5ciАй бұрын
  • ਰਿਪਨ ਤੇ ਖੁਸ਼ੀ ਜੀ ਤੁਹਾਡਾ ਬਹੁਤ ਧੰਨਵਾਦ , ਤੁਸੀਂ ਇੰਗਲੈਂਡ ਦੇ ਮਸ਼ਹੂਰ ਸ਼ਹਿਰ ਦਿਖਾ ਦਿੱਤੇ ,

    @kuldipkumar5322@kuldipkumar5322Ай бұрын
  • ਬਹੁਤ ਸੋਹਣਾ ਲੱਗਿਆ ਅੱਜ ਦੇ ਵਲੌਗ ਚ ਸਾਰੇ ਪੰਜਾਬੀ ਪਰਵਾਰਾਂ ਨੂੰ ਦੇਖਕੇ , ਪਰਮਾਤਮਾ ਸੱਬ ਨੂੱ ਖੁਸ਼ ਰੱਖੇ ਅੱਤੇ ਚੱੜ੍ਹਦੀਕੱਲਾ ਵਿੱਚ ਰੱਖੇ ਬਠਿੰਡੇ ਤੋਂ ਸੱਤ ਸ੍ਰੀ ਅਕਾਲ ।

    @bharatsidhu1879@bharatsidhu1879Ай бұрын
  • ਖੁਸ਼ੀ ਰਾਜਵਿੰਦਰ ਸਾਡੀ ਭਾਣਜੀ ਹੈ ਅਸੀਂ ਤੁਹਾਨੂੰ ਉਹਨਾਂ ਦੇ ਘਰ ਦੇਖ ਕੇ ਬਹੁਤ ਖੁਸ਼ ਹਾਂ

    @MohanSingh-wb7df@MohanSingh-wb7dfАй бұрын
  • ਦੇਸਾ। ਪਰਦੇਸਾ। ਦਾ। ਚੋਗਾ। ਚੁਗਣ। ਵਾਲੇ। ਪੰਛੀ। ਰਿਪਨ। ਤੇ। ਬੇਟੀ ਖੁਸ਼ੀ। ਬਹੁਤ ਬਹੁਤ। ਧੰਨਵਾਦ। ਤੁਸੀਂ। ਮੈਨੂੰ। ਪਿਛਲੀ। ਉਮਰੇ। ਬਹੁਤੇ। ਹੀ। ਦੇਸਾ। ਦੀ। ਸਾਰ। ਕਰਾ। ਦਿੱਤੀ। ਵਾਹਿਗੁਰੂ ਜੀ। ਤੁਹਾਨੂੰ। ਤਰੱਕੀਆਂ ਬਖਸ਼ੇ

    @darshangill26@darshangill26Ай бұрын
  • ਬਹੁਤ ਸ਼ਾਨਦਾਰ ਸਫ਼ਰ ਦੁਨੀਆਂ ਦੇ ਵੱਖ ਵੱਖ ਰੰਗਾਂ ਨਾਲ ਸਾਂਝ ਪੁਆਉਣ ਲਈ ਦਿਲੋਂ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ

    @bhindajand3960@bhindajand3960Ай бұрын
  • ਰਿਪਨ ਞੀਰ ਜੀ ਅਸੀ ਤੁਹਾਡੇ ਬੋਲਕ ਦੇਖੀਏ ਞੀਰ ਸਾਨ੍ਹੂ ਦੇਸਾ ਪ੍ਰਦੇਸ਼ ਧੰਨਵਾਦ ਵਹਿਗੁਰੂ ਞਹਿਗੁਰੂ ਮੇਹਰ ਕਰੇ ਰਿਪਨ ਞੀਰ ਖਸੀ ਦੀ ਦ❤️🙏❤️🙏

    @user-gi1kn9dm5v@user-gi1kn9dm5vАй бұрын
  • ਬਹੁਤ ਮਜ਼ਾ ਆਇਆ ਵੀਡੀਓ ਦੇਖ ਕੇ

    @RajwinderKaur-jc1ky@RajwinderKaur-jc1ky15 күн бұрын
  • ਸਤਿ ਸ੍ਰੀ ਅਕਾਲ ਤੋਡੇ ਬਿਲੋਕ ਸਾਨੂੰ ਬਹੁਤ ਵਧੀਆ ਲੱਗਦੇ ਹਨ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ

    @tailormaster451@tailormaster45122 күн бұрын
  • ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

    @SukhwinderSingh-wq5ip@SukhwinderSingh-wq5ipАй бұрын
  • ਸਤਿ ਸ੍ਰੀ ਅਕਾਲ ਜੀ ਤੁਹਾਡੇ ਲੰਦਨ ਦੇ ਵਲੋਗ ਸਾਨੂੰ ਬਹੁਤ ਜਿਆਦਾ ਪਸੰਦ ਆ ਰਹੇ ਹਨ ❤❤ ਹੁਣ ਅਸੀਂ ਤੁਹਾਡੇ ਨਾਲ ਬਰਮਿੰਘਮ ਸ਼ਹਿਰ ਦੀ ਸੈਰ ਕਰਾਂਗੇ🎉

    @bhupinder_brar1110@bhupinder_brar1110Ай бұрын
    • Ssa paji meh Paris to aa mera rista kardu UK vihc

      @vinaykumar-zo5gq@vinaykumar-zo5gqАй бұрын
  • ਿਰਪਨ ਤੇ ਖੁਸ਼ੀ ਨੂੰ ਬਹੁਤ ਬਹੁਤ ਪਿਆਰ 🌹🌹

    @user-dz1tj6ke4s@user-dz1tj6ke4sАй бұрын
  • ਵਾਹਿਗੁਰੂ ਤੁਹਾਨੂੰ ਖੁਸੀਂਆ। ਬਖਸੀ ਰਿਪਨ ਤੁਸੀ ਸਾਨੂੰ ਵੀ ਸੈਰ ਕਰਵਾਤੀ ਬਰਮਿੰਘਮ ਦੀ ਤੇ ਹੋਰ ਪੰਜਾਬੀ ਵੀਰਾ ਨਾਲ ਵੀ ਮਿਲਾਇਆ ਪੰਜਾਬ ਵਿਚ ਰੈਹ ਕੇ ਵੀ ਸੈਰ ਕਰਵਾਈ

    @avtargrewal3723@avtargrewal3723Ай бұрын
  • ਬਹੁਤ ਸੋਹਣਾ ਦੇਸ ਆ ਵੀਰ ਜੀ

    @deep_hardeep2800@deep_hardeep2800Ай бұрын
  • Ripon Birmingham is the second biggest city in England. after London.

    @MohanSingh-wb7df@MohanSingh-wb7dfАй бұрын
  • ਰਿਪਨ ਬਾਈ ਤੇ ਖੁਸ਼ੀ ਜੀ ਤੁਹਾਡਾ ਦਿਲਾਂ ਦੀਆਂ ਗਹਿਰਾਈਆਂ ਓਸ ਬਹੁਤ ਹੀ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਆਕਾਲ ਜੀ 🙏🏻🙏🏻

    @manjindersinghbhullar8221@manjindersinghbhullar8221Ай бұрын
  • ਬਹੁਤ। ਵਧੀਆ। ਵਲੋਗ। ਰਿਪਨ। ਖੁਸੀ।ਧੰਨਵਾਦ

    @darasran556@darasran556Ай бұрын
  • ਸਤਿ ਸ੍ਰੀ ਅਕਾਲ ਬਰਮਿੰਘਮ ਦੀ ਸੈਰ ਵਧੀਆ ਲੱਗੀ ।

    @kanwarjeetsingh3495@kanwarjeetsingh3495Ай бұрын
  • Sidhu moose wale jan 😢😢😢😢i miss you

    @SalmanSAlman-xz4ne@SalmanSAlman-xz4ne28 күн бұрын
  • ਰਿਪਨ ਵੀਰ ਤੇ ਖੁਸ਼ੀ ਭੈਣ ਨੂੰ ਬਹੁਤ ਬਹੁਤ ਪਿਆਰ ❤❤❤❤❤❤❤❤❤❤❤❤❤

    @avneetjagera5769@avneetjagera5769Ай бұрын
  • ਆਪਣਾਂ ਗੋਲੂ ਬਹੁਤ ਵਧੀਆ ਲੱਗਿਆ

    @hardeepsinghdary5738@hardeepsinghdary5738Ай бұрын
  • Hahahah sahi gal kahi sandeep didi jithe punjabi ne othe dhakka chalda 😂😂😂😂😂😂😂😂

    @gurwinderkaur2547@gurwinderkaur2547Ай бұрын
  • ਬਹੁਤ ਵਧੀਆ ਵਲੌਗ, ਧੰਨਵਾਦ ਰਿੱਪਨ ਅਤੇ ਖ਼ੁਸ਼ੀ🎉

    @ParvinderSingh-tv1vb@ParvinderSingh-tv1vbАй бұрын
  • ਹਾ ਮਾਜੀ ਪਕਿਸਤਾਨ ਖੁਸ਼ੀ ਦੇ ਨਾਲ ਵੇਖਿਆ ਸੀ❤❤❤❤❤

    @tajindartajindar4025@tajindartajindar4025Ай бұрын
  • Dil da ni mada sidhu moosewala ❤

    @GurdeepSingh-xf2zm@GurdeepSingh-xf2zm28 күн бұрын
  • So nice my sweet Betaji God bless you both 👍👍✌️✌️💖💖❤️❤️🙏👍🙏🙏

    @gurdialkaur5362@gurdialkaur5362Ай бұрын
  • I love Matta G, she is blessed with true love. Love is shinning all around. happy to see that blessed soul...

    @surjitgrewal@surjitgrewalАй бұрын
  • ਸੋਹੋ ਰੋਡ ਉਤੇ ਮੁੰਡੇ ਲਾਉਣ ਗੇੜੀਆਂ...ਸਾਊਥ ਹਾਲ ਵਿਚ ਗੱਲਾਂ ਹੋਣ ਤੇਰੀਆਂ // ਛੋਟੇ ਹੁੰਦੀਆਂ ਸੁਣਿਆ ਸੀ ਇਸ ਰੋਡ ਦਾ ਨਾਮ

    @beimaansallan6230@beimaansallan6230Ай бұрын
  • Rippan paji jinve mata ji kott koot ke gale lagde han ise pyar che hi rabb vasda h u r so lucky bujargan de aashirwad hi rabb Da aashirwad hunda h, my self Hardeep Singh Mandla from Chandigarh Punjab, Holla mohalla di lakh lakh vadayian ji.

    @hardeepsinghmandla2825@hardeepsinghmandla2825Ай бұрын
  • ਬਾਬਾ ਅਮਰ ਸਿੰਘ ਜੀ ਦੀ ਠਾਠ ਹੈ ਵੀਰੇ ਬਰਮਿੰਗਮ ਦੇ ਵਿੱਚ ਜਾ ਕੇ ਆਏਓ ਨਾਨਕਸਰ ਵਾਲਿਆਂ ਦੀ ਪਿੰਡ ਬੜੂੰਦੀ ਵਾਲਿਆਂ ਦੀ

    @GurdeepSekhon-jt6sv@GurdeepSekhon-jt6svАй бұрын
  • Ahhh such a lovely sweet vlog hope u enjoyed uk 🇬🇧 bibi ji so cute waheguruji ❤❤❤

    @bhavnamistry1389@bhavnamistry138928 күн бұрын
  • Aunty ji ne sandeep didi ji nu egnor kar dita

    @jagmeetkaur2368@jagmeetkaur236826 күн бұрын
  • LEGEND NEVER DIE ....@A TRIBUTE TO SIDHU MOOSE WALA ❤❤❤❤❤

    @sushilgarggarg1478@sushilgarggarg1478Ай бұрын
  • ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

    @KuldeepSingh-ug2di@KuldeepSingh-ug2diАй бұрын
  • Hola Mohalla Anandpur Sahib ji chal reha hai g tusi aye nhi ਪਿਛਲੀ ਵਾਰ ਕਿਹਾ ਸੀ ❤🙏ma hola Mohalla ta Aya hai

    @AmrikBrarvlog@AmrikBrarvlogАй бұрын
  • Birmingham is second biggest city of England

    @ravinderjhutty6840@ravinderjhutty6840Ай бұрын
  • Bhot vdia blog veere ...Asi tuhade blog dekh ke he UK dekh lea vese tan ja nhi skde....very nice bro ❤️❤️❤️❤️

    @SurinderSohi-be6kf@SurinderSohi-be6kf16 күн бұрын
  • The end family seems so nice. The elder mata ji was so happy to see you.

    @vickykaur4742@vickykaur4742Ай бұрын
  • ਸਤਿਸ਼੍ਰੀ ਆਕਾਲ ਪੰਜਾਬੀ ਟਰੈਵਲ ਕਪਿਲ ਰਿੱਪਨ ਤੇ ਖੁਸ਼ੀ ਨੂੰ ਵਾਹਿਗੁਰੂ ਜੀ ਚੜਦੀਆ ਕਲਾ ਬਖਸ਼ਣ

    @GurdeepSingh-su5ev@GurdeepSingh-su5evАй бұрын
  • ਬਸ ਦਸਣ ਜੋਗੇ ਹੀ ਰਹਿਗੇ ਕਿ ਸਾਡੀ ਵੀ ਬਿਲਨ Birmingham ਪੜਦੀ ਹੈ😢😢😢😢😢😢😢😢

    @badnamyoutuber7427@badnamyoutuber742729 күн бұрын
  • India 🇮🇳 ਤੇ modern ਹੋ ਗਿਆ , but England ਵਿੱਚ pure old Punjabi culture ਆਮ ਦੇਖਣ ਨੂੰ ਮਿਲਦਾ ਹੈ see u Birmingham next week, ਕਿੰਨਾ ਚੰਗਾ ਲੱਗਦਾ ਅਗਰ ਰਿਬਨ ਖ਼ੁਸ਼ੀ ਨੂੰ ਮਿਲਣ ਦਾ ਮੋਕਾ ਮਿਲਦਾ.

    @jaswinderkaurskjelvik@jaswinderkaurskjelvikАй бұрын
  • ਰਿਪਨ ਇਥੋਂ ਦੇ ਰਹਿਣ ਵਾਲੇ ਬਹੁਤੇ ਇਸਨੂੰ ਬਰਮੀ ਗਮ ਬੋਲਦੇ ਹਨ ਜੀ।।🙏🇺🇸

    @satdevsharma7039@satdevsharma7039Ай бұрын
  • ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਸੁੰਦਰ ਅਤੇ ਵਧੀਆ ਜੀ ਵਾਹਿਗੁਰੂ ਹੋਰ ਤੱਕਰੀ ਤੇ ਖੁਸ਼ੀਆਂ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

    @sukhdevkhan4430@sukhdevkhan4430Ай бұрын
  • Bujurg mata da pyar dekh ke apni daadi naani yaad aa gyi

    @manjitsinghjassal8048@manjitsinghjassal8048Ай бұрын
  • ਸਿੱਧੂ ਮੁਸੇਵਲਾ❤

    @Suitstitching238@Suitstitching238Ай бұрын
  • ਵਾਹਿਗੁਰੂ ਜੀ ਧੰਨਵਾਦ 🙏🙏

    @satpalmehta741@satpalmehta741Ай бұрын
  • Waheguru Ji Khalsa Ripan and Khushi Waheguru Ji Fateh

    @GagandeepSingh-sj9mm@GagandeepSingh-sj9mmАй бұрын
  • 700k ਦੀਆ ਲੱਖ ਲੱਖ ਵਧਾਈਆਂ ਹੋਵਣ ਜੀ ਵਾਹਿਗੁਰੂ ਭਲੀ ਕਰੇ

    @sukhwolverhampton9292@sukhwolverhampton9292Ай бұрын
  • Specially in babu maan song Soho raod

    @user-cs1lb1fu9y@user-cs1lb1fu9yАй бұрын
  • Mata ji da pyar dekh k dil khush ho gea

    @user-mn8kl3sr8z@user-mn8kl3sr8zАй бұрын
  • Ripan khushi waheguru ji charhdi kala bakhashan

    @ravindarkaurbhatia7335@ravindarkaurbhatia7335Ай бұрын
  • Ripan veer ji and Khushi di SSA ji

    @user-vs5ru2gd7g@user-vs5ru2gd7gАй бұрын
  • ਬਹੁਤ ਵਧੀਆ ਵਲੋਗ ਜੀ

    @AmritpalSingh7890-bc2tb@AmritpalSingh7890-bc2tbАй бұрын
  • 12.50 ਤੇ ਜੋ ਭੈਣ ਨੇ ਬੋਲਿਆ ਉਹ ਲਾਇਬ੍ਰੇਰੀ ਹੈ ਕਮਿਊਨਿਟੀ ਸੈਂਟਰ ਨਹੀਂ ਹੈ

    @sukhwolverhampton9292@sukhwolverhampton9292Ай бұрын
  • ਵਾਹ ਜੀ ਵਾਹ ਖਿੱਚ ਕੇ ਰੱਖ ਜੱਟਾ ਵਾਹਿਗੁਰੂ ਮੇਹਰ ਕਰੇ 👍🏻👍🏻👍🏻🌹🌹🌹🌹🌹

    @nonicheema214@nonicheema214Ай бұрын
  • ਬਹੁਤ ਵਧੀਆ ਵਾਹਿਗੁਰੂ ਮੇਹਰ ਕਰੇ

    @user-uy8fj6ln9f@user-uy8fj6ln9fАй бұрын
  • Best of luck New journey Birmingham city of England UK 🇬🇧 ❤❤❤❤❤

    @sushilgarggarg1478@sushilgarggarg1478Ай бұрын
  • I am watching from italy and see all volg in pakistan now birmingham soho road i am from lahore 42 year in italy and i living in birmingham 10 year and ❤birmingham i have laik vary much lahore volg 12 geat old

    @pervaizkhan5551@pervaizkhan5551Ай бұрын
  • Bhaut achi Dicent family thi good sir love from Pakistan ❤❤❤

    @alyaanali9015@alyaanali9015Ай бұрын
  • ਬਹੁਤ ਵੀ ਵਧੀਆ ਰਹੇ ਸਾਰੇ ਵਲੋਗ ਰਹੇ ਜੀ, ਸ਼ਾਇਦ 17 ਮਈ ਨੂੰ ਮੈਂ ਵੀ ਆਪਣੇ ਨਾਨਕੇ ਸਾਊਥਾਲ ਆ ਰਿਹਾ ਹਾਂ ਜੀ।।ਸਾਰੇ ਪੀ੍ਵਾਰ ਸਮੇਤ ਸੱਭ ਨੂੰ ਹੀ ਸਤਿ ਸ੍ਰੀ ਆਕਾਲ ਜੀ।🌹🙏🇺🇸

    @satdevsharma7039@satdevsharma7039Ай бұрын
  • England v ich ba hut msn ga haiji.❤❤❤😢😮😮

    @jeetnagra9950@jeetnagra9950Ай бұрын
  • Waheguru ji Ripan and Khushi sade khush raho 🙏🙏♥️♥️Your sister ji and bhaji ji nu s s a🙏🙏sister ji de beta ji nu very very love❤❤

    @BalwinderKaur-dk4xl@BalwinderKaur-dk4xlАй бұрын
  • Veer ji 7Lakh subscriber Mubaraka❤❤

    @ajaypayal66@ajaypayal66Ай бұрын
  • ਬਹੁਤ ਸੋਹਣਾ ਸਾਰਾ ਸ਼ਹਿਰ ਬਹੁਤ ਮਜਾ ਆ ਰਿਹਾ ਹੈ ਤੁਹਾਡੇ ਬਲੋਕ ਦੇ ਕੇ❤❤

    @Amarjeetkaur-ky5hx@Amarjeetkaur-ky5hxАй бұрын
  • Wahiguru g chadikala vich rakhe sariyan nu 🙏🙏🙏

    @jagsirsingh3898@jagsirsingh3898Ай бұрын
  • Waheguru Waheguru ji kirpa Banaye Rakhna Punjabi Couple upper

    @ravinderchopra7222@ravinderchopra7222Ай бұрын
  • Ripan khushi thanks for showing us Birmingham family wonderful 🎉

    @hardishdhillon98@hardishdhillon98Ай бұрын
  • ਧੰਨਵਾਦ ਜੀ (ਮੇਜਰ ਸਿੰਘ ਜੈਤੋ)

    @MajorSingh-po6xd@MajorSingh-po6xdАй бұрын
  • ਸਤਿ ਸ਼੍ਰੀ ਅਕਾਲ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ ਹਸਦੇ ਮੁਸਕਰਾਦੇ ਰਵੋ ਵਾਹਿਗੁਰੂ ਤੰਦਰੁਸਤੀ ਬਖ਼ਸ਼ੇ 😊

    @ManjitKaur-cl7su@ManjitKaur-cl7suАй бұрын
  • ਪੁੱਤਰ ਗੁਰਦੁਆਰਾ ਨਾਨਕਸਰ ਵੀ ਜਾ ਕੇ ਆਓ ਬਰਮਿੰਘਮ l

    @mnapreetkaursembhi7599@mnapreetkaursembhi7599Ай бұрын
  • ਬਾਈ ਜੀ ਸਾਡੇ ਪੰਜਾਬੀ ਜਿੱਥੇ ਵੀ ਜਾਦੇ ਨੇ ਉੱਥੇ ਹੀ ਰੌਣਕਾਂ ਲਾਹ ਦਿੰਦੇ ਨੇਂ ❤🎉😂

    @sukhwindersingh2162@sukhwindersingh2162Ай бұрын
  • Hlo Brother bhut nice lgga thudi video dekh k .. Asi Sohoroad de kol hi rehnde aw 😊... Nice to see ur videos

    @kirnakumari5833@kirnakumari583328 күн бұрын
  • bhut sona lga bai ripan khusi tuhade volog dekh ke bhut maja anda God bless you bai ripan khusi sat shiri akal ji tusi chardicala ch rakhn

    @himmatgill2090@himmatgill2090Ай бұрын
  • ਅਤਿ ਸੁੰਦਰ ਵਲੌਗ ਭਰਾ ਜੀ

    @bhinder_singh_.8093@bhinder_singh_.8093Ай бұрын
  • Waheguru ji 🙏 kirpa kare

    @Searchboy77@Searchboy77Ай бұрын
  • ਬਾਈ ਜੀ ਮੈਂ ਅਰਸ਼ ਮੂਸੇ ਵਾਲਾ ਗਰੀਬ ਬਾਈ ਜੀ ਮੈਂ ਵੀ ਕਿਤੇ ਮਿਲਣਾ ਤੁਹਾਨੂੰ ਤੁਹਾਡਾ ਬਹੁਤ ਵਧੀਆ ਬਲੋਕ ਲੱਗਦਾ ਮੈਨੂੰ

    @arshdhillon1484@arshdhillon1484Ай бұрын
  • Mainu soho Road sab to vadiya lagda ❤es guru ghar bohat langar sakiya 🙏🙏

    @gurjitkaur9250@gurjitkaur9250Ай бұрын
  • ਵਾिਹਗੁਰੂ ਜੀ

    @baljindersingh4504@baljindersingh4504Ай бұрын
  • Very nice family in Birmingham sare tuhanu bohut piyar Kade aa❤❤❤❤❤❤❤

    @bakhshinderpadda2804@bakhshinderpadda2804Ай бұрын
  • SSA I am watching from NORWAY and my Family also living in Birmingham

    @user-mb8iu6qi2v@user-mb8iu6qi2vАй бұрын
  • Billboard king Father Music Industry Only Legend SIDHU moose wala zindabad ❤🇵🇰🚜

    @Alisidhuvlogs@AlisidhuvlogsАй бұрын
  • Thanks from vill bukanwala Moga

    @sarjitsinghgill3649@sarjitsinghgill3649Ай бұрын
  • Thanks for showing Soho road. We have heard about this road in Sardara Singh Gill from “Apna Punjab group”. In late 80s and early 90s famous song “Soho Road utte tainu labh da phiran, kanna wich mundran pa ke”.

    @PrabhjotGill@PrabhjotGillАй бұрын
  • Wahiguru di tuhade te kirpa rahe g 🙏🙏🙏

    @jagsirsingh3898@jagsirsingh3898Ай бұрын
  • Very nice God bless you always both ❤❤❤

    @bhupinder-lz3xs@bhupinder-lz3xsАй бұрын
  • Waheguru ji 🙏🙏🙏🙏🇮🇳🌹🇮🇳🙏🙏🙏🙏

    @tejpalpannu2293@tejpalpannu2293Ай бұрын
  • ਬਹੁਤ ਵਧੀਆ ਰਿਪਨ ਵੀਰ ❤❤

    @hardeepsinghdary5738@hardeepsinghdary5738Ай бұрын
  • Enjoy a soho road of Birmingham city of England UK 🇬🇧 ❤❤❤❤❤❤

    @sushilgarggarg1478@sushilgarggarg1478Ай бұрын
  • ❤❤Waheguru ji❤❤

    @lakhmirsingh5344@lakhmirsingh5344Ай бұрын
KZhead