ਇੰਗਲੈਂਡ ਵਿੱਚ ਪੰਜਾਬੀਆਂ ਨੇ ਕਰਾਈ ਬੱਲੇ-ਬੱਲੇ Birmingham England | Punjabi Travel Couple | Ripan Khushi

2024 ж. 24 Нау.
274 515 Рет қаралды

Пікірлер
  • ਇੰਗਲੈਂਡ ਦੀ ਬੱਲੇ ਬੱਲੇ ਤੋਂ ਕੀ ਲੈਣਾ ਪੰਜਾਬ ਦੇ ਹਾਲ ਦੇਖ ਕੇ ਰੋਣਾ ਆਉਂਦਾ ਪਿੰਡ ਵਿਕਾਊ ਹੋ ਰਹੇ ਨੇ 💔💔

    @bawa_pics@bawa_picsАй бұрын
    • 😢😢rytji

      @surjeetkaur6590@surjeetkaur6590Ай бұрын
    • Sahi kehea veere

      @paramamrinderkritleen9726@paramamrinderkritleen9726Ай бұрын
    • Right veer ji

      @JagdishKumar-nb8fo@JagdishKumar-nb8foАй бұрын
    • Do Punjabis really love n care for their motherland!?

      @bulbulgurna1772@bulbulgurna1772Ай бұрын
    • ਚੰਗੇ ਵਿਚਾਰਾਂ ਲਈ ਸਾਡੇ ਨਾਲ ਜਰੂਰ ਜੁੜੋ ਦੋਸਤੋ

      @bawa_pics@bawa_picsАй бұрын
  • ਪੰਜਾਬ ਖਾਲੀ ਕਰ ਦਿੱਤਾ ਪੰਜਾਬੀਆਂ ਨੇ ਤੇ ਰਾਜ ਬਈਏ ਕਰ ਰਹੇ ਨੇ ਕਰ ਲਉ ਤਰਸ ਪੰਜਾਬ ਤੇ ਬੇਨਤੀ,, ਵੱਲੋਂ ਨੇਕਾ ਮੱਲ੍ਹਾਂ ਬੇਦੀਆ

    @user-yx1mi3rj5v@user-yx1mi3rj5vАй бұрын
    • Right

      @sukhpalhunjan8353@sukhpalhunjan8353Ай бұрын
    • Sahi aq gall ji

      @sandeepkaur-yn3lj@sandeepkaur-yn3ljАй бұрын
  • ਰਿਪਨ ਤੇ ਬਾਂੲਈ ਗੁਰਇਕਬਾਲ ਸਿੰਘ ਜੀ ਤੁਹਾਡਾ ਧੰਨਵਾਦ ਕਰਦਿਆ ਰਿਪਨ ਨੂੰ ਬਰਮਿੰਘਮ ਚ ਬੜਾ ਵਧੀਆ ਪਿਂਆਰ ਦਿਤਾ

    @avtargrewal3723@avtargrewal3723Ай бұрын
  • ਮੁਸਲਮਾਨਾਂ ਨਾਲ ਇੰਗਲੈਂਡ ਭਰਿਆ ਪਿਆ ਹੈ । ਪੰਜਾਬੀ ਮੁਸਲਮਾਨ ਵੀ ਬਹੁਤ ਹਨ ।

    @jujharsingh747@jujharsingh747Ай бұрын
  • ਇਹ ਮੁਲਕ ਤਾ ਸੋਹਣਾ ਏ, ਪਰ ਮੇਰੇ ਪਿੰਡ ਵਰਗਾ ਨੀ♥️♥️♥️

    @sandeepkaur-yn3lj@sandeepkaur-yn3ljАй бұрын
  • ਧੰਨਵਾਦ ਬੇਟਾ ਰਿਪਨ ਅਤੇ ਖੁਸ਼ੀ ਦੁਨੀਆ ਘੁਮਾਉਣ ਲਈ ਅਤੇ ਚੰਗੇ ਚੰਗੇ ਲੋਕਾਂ ਨਾਲ ਮਿਲਾਉਣ ਲਈ ਜਿਵੇਂ ਕਿ ਅੱਜ ਗੁਰਇਕਬਾਲ ਸਿੰਘ ਸਿੰਘ ਨਾਲ। ਤੁਹਾਡੇ ਵੱਲੋਂ ਦੱਸਣ ਅਨੁਸਾਰ ਮੈਂ ਇਹਨਾ ਨੂੰ ਸਰਚ ਕੀਤਾ ਅਤੇ ਇਹਨਾ ਦੀਆਂ ਵੀਡੀਓ ਦੇਖੀਆਂ ਵਾਕਿਆ ਹੀ ਛੋਟੀਆਂ ਛੋਟੀਆਂ ਗੱਲਾਂ ਵਿੱਚ ਵੱਡੇ ਸੁਨੇਹੇ ਹੁੰਦੇ ਹਨ । ਇਸ ਲਈ ਬਹੁਤ ਬਹੁਤ ਧੰਨਵਾਦ

    @shivrajsingh1669@shivrajsingh1669Ай бұрын
  • ਰਿਪਨ। ਬੇਟਾ। ਅੰਗਰੇਜ਼ਾਂ। ਦੇ ਘਰ। ਦੀ। ਦਾਵਤ। ਵੀ। ਦਿਖਾਉ। ਉਹ। ਸਾਡੇ। ਨਾਲ। ਕਿਦਾ। ਦਾ। ਵਰਤਾਉ। ਕਰਦੇ। ਨੇ। ਬਹੁਤ। ਹੀ। ਵਧੀਆ। ਲੱਗਦਾ। ਤੁਹਾਡੇ। ਬਲੌਗ। ਵਾਹਿਗੁਰੂ ਜੀ। ਤੁਹਾਡੇ। ਅੰਗ। ਸੰਗ। ਰਹੇ

    @darshangill26@darshangill26Ай бұрын
    • Agreej apnia tension ch ture firde ohh vehle ne ehh Riwaz punjab ch india 🇮🇳 ch chalde otho de lok te apne bachya nu ghar rakhan da Rent lende aghle wait karde kado ohh 18 de Hon te bahar kadiye ohna nu ohh seva karde aghle ghar Gaya nu pani tak nahi pushde vaise te oh ghar vadan hi nahi dende but j koi Kam Karan v awe pani tak nahi pushde sade lok pagal ne jo sawarg Punjab shad k bhajh rahe punjab varga sakoon kite v nahi ehh bus ohthe ghuman gaye tan otho di life dikha rahe kam karan walya di life hor hai

      @Save.Punjab@Save.PunjabАй бұрын
    • You are absolutely right

      @punjabap139@punjabap139Ай бұрын
  • ਗੁਰੂ ਘਰ ਏਨੇ ਸੋਹਣੇ ਉਹ ਵੀ ਬਿਲਕੁਲ ਨਾਲ ਨਾਲ ਬਾਈ ਕਮਾਲ ਹੋਗੀ ਫੇਰ ਮੰਦਰ ਵੀ ਬਹੁਤ ਸੋਹਣਾ। ਪੰਜਾਬੀ ਪੂਰੇ ਰੱਜੇ ਪੁੱਜੇ ਹਨ ਤਾਹੀ ਧਾਰਮਿਕ ਸਥਾਨਾਂ ਤੇ ਏਨਾ ਧਨ ਖਰਚਦੇ ਹਨ। ਥੋਨੂੰ ਵੀ ਪਲੇਟਾਂ ਕੋਲੀਆਂ ਚ ਨਹੀਂ ਬਲਕਿ ਮੇਜ਼ ਭਰ ਭਰਕੇ ਖਵੋਂਦੇ ਹਨ ਧਨ ਓ ਤੁਸੀ।

    @jasmersinghjassbrar3673@jasmersinghjassbrar3673Ай бұрын
  • ਰਿਪਨ ਖੀਰ ਤੁਹਾਨੂੰ ਸੱਤ ਲੱਖ ਫਾਲੋਅਰ ਹੋਣ ਦੀਆਂ ਬਹੁਤ ਬਹੁਤ ਮੁਬਾਰਕਾਂ। ਬਾਕੀ ਬੇਟੀਆਂ ਸੰਦੀਪ ਵੱਡੀ ਅਤੇ ਛੋਟੀ ਬਹੁਤ ਸਿਆਣੀਆਂ ਬੱਚੀਆਂ ਨੇ। ਨਾਨਕਾਂ ਪਰਿਵਾਰ ਤੇ ਭੈਣ ਭਣੋਈੲਏ ਨੂੰ ਸਪੈਸ਼ਲ ਮਿਲਣ ਆਉਣ ਤੇ ਵਧਾਈ ਦੇ ਹੱਕਦਾਰ ਹੋ।

    @paramjitjodhpur8224@paramjitjodhpur8224Ай бұрын
  • ਵਾਹਿਗੁਰੂ ਜੀ ਸਾਡੇ ਸੋਹਣੇ ਪੰਜਾਬ ਤੇ ਵੀ ਮਿਹਰ ਕਰੋ ਜੀ 😊

    @ManjitKaur-cl7su@ManjitKaur-cl7suАй бұрын
  • ਸਤਿ ਸ੍ਰੀ ਆਕਾਲ ਦੋਸਤਾਂ ਨੂੰ ਵੀਰ ਜਿਨੇ ਵੀ ਵਿਲੌਗ ਵੇਖਣ ਵਾਲੇ ਮੌਜੂਦ ਹਨ,,,ਸਾਰੇ ਹੀ ਬਹੁਤ ਬੇਸਬਰੀ ਨਾਲ ਉਡੀਕ ਕਰਦੇ ਹਨ,,,, ਬੜੀ ਤਕੜੀ ਫੈਨ ਫਾਲੋਅਰ ਹੈ ਜੀ 🙏🏻♥️🙏🏻♥️🙏🏻♥️🙏🏻 ਧੰਨਵਾਦ ਪੰਜਾਬੀਓ 🙏🏻♥️🙏🏻

    @taran.dhudike7@taran.dhudike7Ай бұрын
  • ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾ ਕੇ ਬਹੁਤ ਹੀ ਵਧੀਆ ਕੰਮ ਕੀਤਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰੇ ਪਰਿਵਾਰ ਤੇ ਮਿਹਰਬਾਨ ਰਹਿਣ ਜੀ

    @JagtarSingh-wg1wy@JagtarSingh-wg1wyАй бұрын
  • ਏਦਰ ਪੰਜਾਬ ਚ ਬਿਹਾਰੀ ਬੱਲੇ ਬੱਲੇ ਉਤੇ ਥੱਲੇ ਮਚਾ ਰਹੇ ਨੇ।

    @tejinidarnine8318@tejinidarnine8318Ай бұрын
  • ਲੰਬਾ ਵਲੋਗ ਬਣਾ ਕੇ ਪਾਇਆ ਕਰੋ ਜਦ ਮਜਾ ਆਉਣ ਲੱਗਦਾ ਵਲੋਗ ਖਤਮ ਹੋ ਜਾਂਦਾ, ਤੁਸੀਂ ਅਗਲਾ ਵਲੋਗ ਲੰਬਾ ਬਣਾ ਕੇ ਪਾੳਗੇ ਧੰਨਵਾਦ 22 ਜੀ

    @dilrajsingh1628@dilrajsingh1628Ай бұрын
  • ਰਿਪਨ ਸਿੰਹਾਂ ਖੂਬ ਸੇਵਾ ਕਰ ਰਹੇ ਨੇ ਯੂਕੇ ਵਾਲੇ । ਲੱਗਦਾ ਮੋਟੇ ਹੋ ਕੇ ਮੁੜੋਗੇ ਪੰਜਾਬ 😊❤😊❤😊❤😊❤

    @paramjitsinghsingh251@paramjitsinghsingh251Ай бұрын
  • ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਯੋਗਦਾਨ ਪਾਉਣਾ, ਸ਼ਲਾਘਾਯੋਗ ਕਦਮ ਹੈ ! *ਅਗਰ ਗੁਜਰਾਨ ਦੇ ਸਾਧਨ ਹਨ ਤਾਂ ਪੰਜਾਬ-ਇੰਡੀਆ ਰਹੋ ਸੌਖਾ ਹੈ-ਅਪਨਾਪਨ ਹੈ* ਕਿਤੇ ਵੀ ਰਹੋ, ਰੱਜ ਤਾਂ ਸੰਤੋਖ ਨਾਲ ਹੀ ਆਉਣਾ ਹੈ, ਜਿੰਦਗੀ ਦਾ ਮਨੋਰਥ ਨਾਮ-ਬਾਣੀ ਦਾ ਅਭਿਆਸ ਕਰਕੇ ਪ੍ਰਮਾਤਮਾ ਨਾਲ ਮਿਲਣਾ ਹੈ, ਆਤਮਾ ਦਾ ਪਰਮ-ਆਤਮਾ ਵਿੱਚ ਮਿਲਾਪ ਹੋਣਾ ਹੈ, *ਖੁਸ਼ੀ ਤਾਂ ਜਿਥੇ ਵੀ ਰਹੀਏ, ਸਾਡੀ ਸੋਚ ਤੇ ਨਿਰਭਰ ਹੈ* !

    @Kiranpal-Singh@Kiranpal-SinghАй бұрын
  • Bai guriqbal Singh ji bht vadia Insan ne happy to see u

    @RamandeepKaur-md9wz@RamandeepKaur-md9wzАй бұрын
  • ਬਾਈ ਇੰਗਲੈਂਡ ਵਿਚ ਡੋਡੇ ਭੁੱਕੀ ਕਾਲਾ ਮਾਲ ਵੁਲਵਰਹੈਪਟਨ ਤੇ ਬਰਮਿੰਘਮ ਇੰਡੀਅਨ ਸੋਪਾ ਤੋ ਜਿੰਨਾ ਮਰਜੀ ਲਵੋ

    @sukhasandhusukha9981@sukhasandhusukha9981Ай бұрын
  • Wow Ripan nd Khushi putter tuci meriyan 2012 diyan sari memories fresh kr di tiyan. Mera retirement k bad ka meri younger sis ki trf se mere liye retirement ka gift tha. Meri sis Barmingham Mein rehti hai. Thanku so much. 2022 main fir 2nd time ja kr aaye hoon. God bless u all 🎉🎉🎉

    @ryandhaliwal7778@ryandhaliwal7778Ай бұрын
  • Ripan te khushi bachyo tusi Pakistan aye per sanu mil k nahi gaye.afsos hoya fer sochya oh kehrra ghareeb ya marrey lok ne oh ghareeban nu kiyoun milan gy chalo ko gal nahi Rub tehanu sukh buxy khush te pehlan e Allah ne Ripan nu ditti ae . 💕 U all

    @wandiyapunjab8297@wandiyapunjab8297Ай бұрын
  • ਵਧਾਈ ਹੋਵੇ ਰਿਪਨ ਤੈਨੂੰ ਬਰਿੰਗ ਘੁੰਮਣ ਦੀ ਯਾਰ ਤੇਰੇ ਇਲਾਕੇ ਵਿੱਚ ਸ਼ਰਾਬ ਨੇ ਯਾ ਨਾ ਲੈ ਲਈਆਂ ਦੋ ਸ਼ਬਦ ਕਹਿ ਦਿਓ ਉਹਨਾਂ ਵਾਸਤੇ ਤੂੰ ਹੁਣ ਪੰਜਾਬ ਦਾ ਸਟਾਰ ਹ

    @sartajrai5060@sartajrai5060Ай бұрын
    • Hello we are meet you

      @parmindarkaur1795@parmindarkaur1795Ай бұрын
    • Brothers I see your every block

      @parmindarkaur1795@parmindarkaur1795Ай бұрын
  • ਵਲੈਤ ਦੀ ਇਕ ਕਹਾਵਤ ਸੁਣਨ ਨੂੰ ਮਿਲਦੀ ਹੈ,w,w,w,ਦਾ ਕੋਈ ਭਰੋਸਾ ਨਹੀਂ ਹੈ,work, weather,women,😂

    @InderjitSingh-hl6qk@InderjitSingh-hl6qkАй бұрын
  • ਪੁਰਾਣੇ ਪੰਜਾਬੀਆਂ ਤੋ ਕੀ ਲੈਣਾ ਉਹ ਤਾਂ ਏਥੇ ਸਾਨੂੰ ਨਵੇ ਆਇਆ ਨੂੰ ਚੰਗਾ ਨੀ ਸਮਝਦੇ

    @Paras_uk@Paras_ukАй бұрын
  • ਠੀਕ ਹੈ ਇੰਗਲੈਂਡ ਦੇ ਤਿੰਨ ਡਬਲਿਊ ਬੇਇਤਬਾਰੇ ਮੰਨੇ ਜਾਂਦੇ ਹਨ: Weather, Work, Women.

    @gurmeetsinghgurmeetsingh9288@gurmeetsinghgurmeetsingh9288Ай бұрын
  • ਰਿਪਨ ਖੁਸੀ ਪੁੱਤਰ ਜੀ ਤੁਸੀ ਸਾਨੂੰ ਘਰ ਵਿਚ ਬੈਠਿਆਂ ਨੂੰ ਇੰਗਲੈਂਡ ਯੂ ਕੇ ਦੀ ਸੈਰ ਕਰਵਾਈ ਪੁੱਤਰ ਜੀ ਧੰਨਵਾਦ ਪੰਜਾਬ ਲੁਧਿਆਣ ਮੂਡੀੰਆ

    @avtargrewal3723@avtargrewal3723Ай бұрын
  • ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਗੁਰਇਕਬਾਲ ਜੀ ਨੇ ਇਕ ਕਿਤਾਬ ਲਿਖੀ ਹੈ ਉਸ ਨੂੰ ਅਸੀਂ ਕਿਵੇਂ ਪ੍ਰਾਪਤ ਕਰ ਸਕਦੇ ਹਾਂ। ਉਹਨਾਂ ਤੋਂ ਪੁੱਛ ਕੇ ਦੱਸੋ ਜੀ। ਧੰਨਵਾਦ

    @gurnamsandhu1180@gurnamsandhu1180Ай бұрын
  • ਹਾਂਜੀ ਭਾਜੀ ਤੁਹਾਡਾ ਵੇਟ ਤਾਂ ਵਧਣਾ ਹੀ ਆ ਸਾਡਾ ਫਰਜ਼ ਬਣਦਾ ਦੋਹਤੇ ਦੀ ਸੇਵਾ ਕਰੀਏ ਇਹ ਇੰਗਲੈਂਡ ਨਹੀਂ ਤੁਹਾਡੇ ਨਾਨਕਿਆਂ ਦਾ ਪਿੰਡ ਆ ਖਾਓ ਪੀਓ ਐਸ਼ ਕਰੋ ਤੇ ਸਾਨੂੰ ਇਸੇ ਤਰ੍ਹਾਂ ਚੰਗੇ ਚੰਗੇ ਵਲੋਗ ਦਿਖਾਉਂਦੇ ਰਹੋ ਵਾਹਿਗੁਰੂ ਚੜਦੀ ਕਲਾ ਚ ਰੱਖੇ

    @jagdevsingh4742@jagdevsingh4742Ай бұрын
  • 🌹 ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰਨੀ 🌹

    @cheema7652@cheema7652Ай бұрын
  • Salute a meri sikh kom nu mera ❤❤❤

    @gursahibsingh1424@gursahibsingh1424Ай бұрын
  • Ripi and khushi jio app nu nanak pariwar and sister de pariwar vich rahin diya mubarak badd

    @mithusingh5301@mithusingh5301Ай бұрын
  • ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

    @SukhwinderSingh-wq5ip@SukhwinderSingh-wq5ipАй бұрын
  • ਧੰਨਵਾਦ ਵੀਰ ਜੀ ਸਾਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਉਣ ਲੲ 🙏🙏🙏🙏🙏

    @deep_hardeep2800@deep_hardeep2800Ай бұрын
  • ਪਹਿਲੀ ਜੰਗ ਸੀ 1914 ਤੋਂ 1919 ਤੱਕ ਲੱਗੀ ਸੀ ਦੂਜੀ ਜੰਗ ਬ੍ਰਹਮਾ ਦੇ ਵਿੱਚ ਗਏ ਸੀ।

    @balkardudhala5349@balkardudhala5349Ай бұрын
  • Waheguru ji chardikla ch rakhe ji Sikh kaum nu 🙏

    @user-fz3ir2ks8d@user-fz3ir2ks8dАй бұрын
  • ਸਤਿ ਸ੍ਰੀ ਅਕਾਲ ਜੀ ਧੰਨਵਾਦ ਘਰ ਬੈਠਿਆਂ ਨੂੰ ਇੰਗਲੈਡ ਦੀ ਸੈਰ ਕਰਵਾਉਣ ਲਈ ।

    @kanwarjeetsingh3495@kanwarjeetsingh3495Ай бұрын
  • ਕਈ ਵਾਰ ਰਿਪਨ Sunday Saturdayweekend ਨਹੀ ਮਿਲਦਾ ਤੇ weekday v 8-19 ਦਿਨ ਬਾਅਦ ਮਿਲਦਾ ਪਰ ਉਸੇ ਦਿਨ ਗੁਰੂਦੁਆਰਾ ਸਾਹਿਬ ਪਾਠ ਦਾ ਭੋਗ ਵੀ ਪੈਂਦਾ ਤੇ ਲੰਗਰ ਵੀ।

    @Eastwestpunjabicooking@EastwestpunjabicookingАй бұрын
  • ਧਨਵਾਦ। ਬੇਟਾ।ਰਿਪਨ। ਅਤੇ।ਖੁਸੀ।

    @darasran556@darasran556Ай бұрын
  • Thanks for see gurdwara sahib ji in Birmingham city 🙏 in England UK 🇬🇧 🙏 ❤😂❤❤❤❤

    @sushilgarggarg1478@sushilgarggarg1478Ай бұрын
  • ਰਿਪਨ ਬਾਈ ਤੇ ਖੁਸ਼ੀ ਜੀ ਤੇ ਬਾਕੀ ਸਾਰੇ ਪੰਜਾਬੀਆਂ ਨੂੰ ਵੀ ਸਤਿ ਸ੍ਰੀ ਆਕਾਲ ਜੀ 🙏🏻🙏🏻

    @manjindersinghbhullar8221@manjindersinghbhullar8221Ай бұрын
  • ਧੰਨਵਾਦ ਜੀ ( ਮੇਜਰ ਸਿੰਘ ਜੈਤੋ)

    @MajorSingh-po6xd@MajorSingh-po6xdАй бұрын
  • Asi canada 🇨🇦 shad k aye because othe tension toh bina koj nahi c ethe punjab india 🇮🇳 burgers shakes di shop kholi boht vadia Roti chal rahi koi tension nahi wife nu nursing da skin tight da kam khol k dita canada sade kol ghar c asi 1 car 🚗 rakhi c dowe ohi use karde c 7 days kam kar k asi $7000/8000 banode c vicho ghar di kisat $5000 firh bijli gas water bill pa k sara ghar da kharcha $6000 fith car 🚗 da kharcha $1000 groceries da $500 baki hor sare kharche $1000 so bachda ki c end te nothing matlab kista tax dai ja rahe c 7 days pagla vang kam karde c life ch sakoon hai hi nahi c bukhar hoya hunda c firh v medicine kha k kam te firh wife dekhdi c Roj koi na koi Punjabi othe long term old age homd (birhd ashram ) ch milde c vichare bajurag jina nu ohna diya family's shad jandia c mother nu vakhre long term ch father nu vakhre vicharya nu English tak nahi c ohdi ohh vichare Roti mangde rehde c sara din kanda vall dekhi jande Roti mangde c wife kolo parh ohh de nahi sakdi kayoke ohna di family j lehh k awegi ohh de sakde nahi te j asi dende c wife di job jandi c license cancel hunda c so family's ohna di ohdi nahi kai var 1 var sutt k tohr jande badh ch death time ohde c sada mind change hoya 1 lady c ohh 1970 de aye canada 🇨🇦 3 munde te 1 kudi 5 saal ho gaye ohnu sutt k gaye lady boht old hai ohde husband di death ho gai c vichari kali reh gai ohh Roj wife nu kehdi manu Roti de de put 1 roti bhawe achaar nal de de but asi de nahi sakde crime hai ohh Roj fikka food khadi goorya wala vichari nu English v jada nahi ohdi kalha pani water 💧 samjh ohdi gooria nurses nu ohnu wife nu pushya mata tenu pata tu kithe hai kehdi ludhiane ha hor kithe vichari sara din wall 🧱 kanda wall dekhdi tehdi v firh vichari di death ho gai wife ne boht death dekhiya shes strong girl boht punjabi marde dekhe kai ronde maar gaye ohna da sahi ilaaz nahi hoya kaiya da india toh 2 lakh ch ilaaz ho jana c familys tickets 🎟 karke nahi behjdia c vichare othe mar gaye baki ohh lady path kardi rehdi c firh jidan maar gai boht dukh hoya ohdan sochya nahi punjab mudhna otho vargi life nahi kite v boht koj sochya c k j bache ho gaye firh okha ho jana vapis jana schools ch v study de name te bachya nu gay te lesbion banona sikha rahe dasde k mother father te police call kiwe karni drug safety nal kiwe leni British Columbia ch dasde chitta kiwe peena safety nal jo punjab ch kehde na nasha boht ohh canada America da nasha dekh lehn punjab da nasha bhul jange asi shota jiha kam kholya boht vadia chalda boht sakoon di Roti kahidi te family ch rahi da bina alarms ⏰️ uthida gurudawara sahib jaida ghumi firi da ristedara kol ja k rahida boht.kushi life ch Punjab punjab hi hai waheguru thanks 😊 🙏🙏

    @Save.Punjab@Save.PunjabАй бұрын
  • ਪੰਜਾਬ ਖਾਲੀ ਹੋ ਜਾਣਾ ਇਕ ਦਿਨ ਸੋਚਣ ਦੀ ਨਹੀ ਕੁੱਝ ਕਰਨ ਦੀ ਲੋੜ ਆ ਵੀਰ ਜੀ ਬਹੁਤ ਵਧੀਆ ਬਲੋਕ ਹੁੰਦੇ ਆ

    @user-ds3vi6xi2b@user-ds3vi6xi2bАй бұрын
  • Sir Baba Deep singh je Da Gurudwara I Think Rockary Road teh hai. Bakie gal weather tah . England 🇬🇧 Bich 3 W.W.W Sab tu Borre nah. 1 W. Weather da koe Brossa nahi. 2 W . Work da koe Brossa nahi. Kad Kam tu jawabh hu jabhe. 3 W Sab tu Borre. Women. Jisda koe Brossa nahi kis Nal Nikal jabhe

    @amitbbachan4952@amitbbachan4952Ай бұрын
  • Aap ki sister aur uska beta dono bhi bahut piyare lage, brother &bhabhi ke aane ki khushi saf dikh rahi hai love you Sandeep.

    @tejinderuppal7433@tejinderuppal7433Ай бұрын
  • Ripan bahut khushi hoyi valmiki mandir gye ..jeonde raho 🎉🎉🎉🎉🎉

    @renusarwan9966@renusarwan9966Ай бұрын
  • Guru Nanak Patshah ehna bettian nu tandrusti baxan

    @pritpalsingh2303@pritpalsingh2303Ай бұрын
  • ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

    @manjitsinghkandholavpobadh3753@manjitsinghkandholavpobadh3753Ай бұрын
  • ਵੀਰ ਜੀ ਬਹੁਤ ਪੁਰਾਣਾ ਤੇ ਵੱਡਾ ਗੁਰੂ ਦੁਆਰਾ ਗੁਰੂ ਰਵਿਦਾਸ ਜੀ ਹੈ ਸੋਹੋ ਰੋਡ ਤੇ ਓ ਵੀ ਦਿਖਾਣਾ ਚਾਹੀਦਾ ਸੀ ਆਪ ਨੁੰ ਜੀ

    @ssproduction9567@ssproduction9567Ай бұрын
    • Sahi keha sir ji

      @vickdeeppunjabivlogger@vickdeeppunjabivloggerАй бұрын
    • Us paseyo tan video hi skip hogi asi wait karde c othe de v darshan honge

      @vickdeeppunjabivlogger@vickdeeppunjabivloggerАй бұрын
  • ਰਿਪਨ ਖੁਸ਼ੀ ਅਤੇ ਭੈਣ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਧੰਨਵਾਦ ਸੋਹਣਿਆ ਥਾਵਾਂ ਦਿਖਾਉਣ ਲਈ ਦਾਤੇਵਾਸ

    @JagdeepSingh-jo2dm@JagdeepSingh-jo2dmАй бұрын
  • ਕੌੜਾ ਸੱਚ, ਪੰਜਾਬ ਵਿੱਚ ਯੂਪੀ ਬਿਹਾਰ ਅਤੇ ਹਿਮਾਚਲ ਤੋਂ ਲਗਾਤਾਰ ਲੋਕ ਪਰਵਾਸ ਕਰ ਰਹੇ ਹਨ, ਪੰਜਾਬ ਵਿੱਚ ਫੈਕਟਰੀਆਂ ਦੇ ਦਫ਼ਤਰਾਂ ਵਿੱਚ ਪਟਰੋਲ ਪੰਪ ਤੇ ਹੋਰ ਪੜਾਈ ਲਿਖਾਈ ਦੇ ਕੰਮਾਂ ਵਿੱਚ ਹਿਮਾਚਲੀ ਲੋਕ ਕਾਬਜ਼ ਹਨ, ਬਾਕੀ ਰੰਹਿਦੇ ਕੰਮਾਂ ਵਿੱਚ ਯੂਪੀ ਬਿਹਾਰ ਦੇ ਲੋਕ ਹੋਲੀ ਕਾਬਜ਼ ਹੋ ਰਹੇ ਹਨ,, ਪੰਜਾਬ ਦੇ ਜਿੰਮੀਦਾਰ ਪਰਿਵਾਰਾਂ ਦੀ ਗਿਣਤੀ ਘੱਟ ਰਹੀ ਆ,ਇਕ ਮੁੰਡਾ ਹੋਣ ਤੋਂ ਬਾਅਦ ਦੂਜਾ ਬੱਚਾ ਜੰਮਣ ਦਾ ਨਾਮ ਨਹੀਂ ਲੈਂਦੇ, ਕਾਰਨ ਇਹ ਹੈ ਕੀ ਜ਼ਮੀਨਾਂ ਤੋਂ ਬਿਨਾਂ ਰਿਸ਼ਤੇ ਨਹੀਂ ਹੁੰਦੇ,ਜੇ ਬੱਚੇ ਦੋ ਤਿੰਨ ਹੋ ਗਏ ਤਾਂ ਜ਼ਮੀਨ ਵੰਡੀ ਜਾਣੀ ਆ, ਕੁੱਝ ਲੋਕ ਬਾਹਰਲੇ ਦੇਸ਼ਾਂ ਦਾ ਰੁਖ਼ ਕਰ ਰਹੇ ਹਨ, ਆਉਣ ਵਾਲੇ ਸਮੇਂ ਵਿੱਚ ਪੰਜਾਬ ਸਿਰਫ ਨਾਮ ਦਾ ਰਹਿ ਜਾਣਾ

    @RajinderSingh-pk6fm@RajinderSingh-pk6fmАй бұрын
    • *ਸਿੱਖ ਕੌਮ ਗੰਭੀਰ ਹੋਵੇ, ਇਹਨਾਂ ਦੀ ਜਨਮ ਦਰ ਬਹੁਤ ਘਟ ਰਹੀ ਹੈ* ਬਹੁਤੇ ਪਰਿਵਾਰ ਇਕ ਜਾਂ ਦੋ ਤੋਂ ਵੱਧ ਬੱਚੇ ਨਹੀਂ ਚਾਹੁੰਦੇ, ਜਿਸ ਜਿਮੀਦਾਰ ਪਰਿਵਾਰ ਵਿੱਚ ਪਹਿਲਾ ਲੜਕਾ ਹੋ ਜਾਵੇ ਤਾਂ ਦੂਜੇ ਬਾਰੇ ਘੱਟ ਹੀ ਸੋਚਦੇ ਹਨ *ਅਗਰ ਜਾਗਰੂਕ ਨਾ ਹੋਏ ਤਾਂ ਇਸਦਾ ਖਮਿਆਜਾ ਭੁਗਤਣ ਲਈ (ਖਾਸ ਕਰ ਪੰਜਾਬ ਵਿੱਚ) ਵੀ ਤਿਆਰ ਰਹੀਏ* !

      @Kiranpal-Singh@Kiranpal-SinghАй бұрын
  • Dhanwaad veer ji, gurudawara sahib de naal naal Bhagwan Valmik ji da mandir dekhon lye

    @vickdadra813@vickdadra813Ай бұрын
  • ਬਲਦੀਪ ਵਾਈ ਕੀ ਕੰਮ ਕਰਦੇ ਨੇ ਰਿਪਨ ਅਤੇ ਖੁਸ਼ੀ ਬਹੁਤ ਵਧੀਆ ਕੰਮ ਕਰ ਰਹੇ ਊ ❤❤❤❤❤❤❤❤❤❤❤❤❤❤❤❤ਦਿਲੌ ਸਲੂਟ ਐ ਹਰਬੰਸ ਚਹਿਲ ਭੀਖੀ

    @harbanschahal9989@harbanschahal9989Ай бұрын
  • Missing choti Sandeep 😅😂❤❤❤❤😊

    @jagdeepgrewal4008@jagdeepgrewal4008Ай бұрын
  • Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

    @baljindersingh7802@baljindersingh7802Ай бұрын
  • ਸਤਿ ਸ੍ਰੀ ਅਕਾਲ 🙏ਰੀਪਨ ਤੇ ਖੁਸ਼ੀ ਜੀ। ਵੀਰੇ ਤੁਹਾਡੇ ਬਲੌਗ ਦੀ ਇਸ ਤਰਾ ਤੌੜ ਲੱਗ ਜਾਦੀ ਆ ਜਿਵੇ ਕਿਸੇ ਅਮਲੀ ਨੂੰ ਨਸੇ ਤੋ ਬਿਨਾ ਕਾਫੀ ਟਾਇਮ ਤੋ ਨਹੀ ਦੇਖ ਪਾਏ। ਹੁਣ ਕੱਲ ਤੋ ਹਾਜਰੀ ਪੱਕੀ। 🙏🙏💞💞💞💞

    @jaspunjabifashion062@jaspunjabifashion062Ай бұрын
  • Missing choti Sandeep 🙏🙏

    @user-dz1tj6ke4s@user-dz1tj6ke4sАй бұрын
  • ਰਿਪਨ ਜੀ ਇਹ ਚੀਜ਼ਾਂ ਤਾਂ ਬਹੁਤ ਦਿਖਾ ਦਿੱਤੀਆਂ ਪਲੀਜ਼ ਕੋਈ ਹਿਸਟੋਰੀਕਲ ਜਗਾਵਾਂ ਦਿਖਾਓ

    @gurpritkaur8020@gurpritkaur8020Ай бұрын
  • ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਬਹੁਤ ਮਿਹਨਤ ਕਰਕੇ ਲੋਕਾਂ ਨੂੰ ਬਹੁਤ ਸੋਹਣੀਆਂ ਜਗ੍ਹਾ ਦਿਖਾਉਂਦੇ ਹੋ ਭੈਣੀ ਜੱਸਾ❤❤❤❤❤❤❤❤

    @DilbagSingh-xh8sd@DilbagSingh-xh8sdАй бұрын
  • ਰਿਪਨ ਵੀਰ ਜੀ ਬਹੁਤ ਵਧੀਆ ਮੈਂ ਬਲਾਕ ਜਗਰਾਓਂ ਤੋਂ ਹਾਂ ਜੀ

    @hardeepsinghdary5738@hardeepsinghdary5738Ай бұрын
  • ਖਾਤਰ ਦਾਰੀ ਕਰਨ ਵਾਲਿਆਂ ਦਾ ਬਹੁਤ ਹੀ ਧੰਨਵਾਦ ਅਤੇ ਬਹੁਤ ਹੀ ਵਧੀਆ ਬਲੌਗ

    @DilbagSingh-db6zp@DilbagSingh-db6zpАй бұрын
  • So nice Parmatma chardikala vich rakhey ji

    @darshpreetsingh5399@darshpreetsingh5399Ай бұрын
  • ❤ਬਾਈ ਘੈਟ ਜੱਟ ਪੰਜਾਬੀ ❤❤❤❤

    @user-ws5uj2ht5h@user-ws5uj2ht5hАй бұрын
  • ਨਕੋਦਰ ਸਾਡਾ ਸ਼ਹਿਰ ਆ ਜੀ ਧੰਨਵਾਦ ਨਕੋਦਰੀਏ ਵਿਖਾਉਣ ਵਾਸਤੇ।

    @balbirsinghusajapmansadasa1168@balbirsinghusajapmansadasa1168Ай бұрын
  • ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ

    @gurwantsandhu2699@gurwantsandhu2699Ай бұрын
  • Wahiguru g chadikala vich rakhe sariyan nu 🙏🙏🙏

    @jagsirsingh3898@jagsirsingh3898Ай бұрын
  • Ripan ਓਸ ਨੂੰ ਗੰਢੀਰਾ ਤਿੰਨ ਟਾਇਰ ਵਾਲਾ ਲੱਕੜ ਦਾ ਬਣਿਆ ਹੁੰਦਾ ਸੀ।

    @toseewithatwal@toseewithatwalАй бұрын
  • love to Ripun Khushi though ❤

    @yana12ddk@yana12ddkАй бұрын
  • Aasi December nd January ch gye c odo ta bohat jada weather kharab c July aug ch jave odo weather good hunda us tym v mai visit kita

    @inderjitsinghgrewal2261@inderjitsinghgrewal2261Ай бұрын
  • ਸੰਦੀਪ ਅਤੇ ਖੁਸ਼ੀ ਦਾ ਸੂਟ ਬਹੁਤ ਵਧੀਆ ਲੱਗਿਆ

    @jeetkaur7733@jeetkaur7733Ай бұрын
  • Chotay bachay say b baat karaya karain. Bohat piara baita hay

    @abdulghafoor5030@abdulghafoor5030Ай бұрын
  • Thanku paji tusi Valmiki mahraj ji de darshan karvya rab tuhanu chad di Kalla chh rakhe 🙏🙏🙏🙏🙏🙏

    @ravibai2997@ravibai2997Ай бұрын
  • Veer ji tusi Guru Ravidass ji da Gurughr nahi Gaye

    @user-wy5tf7yy8k@user-wy5tf7yy8kАй бұрын
  • Congratulations ripan veer 700k complete tusi edha hi tarkiya krde raho waheguru mehar kare

    @Sunnywaliavlogs@SunnywaliavlogsАй бұрын
  • Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

    @gurdialsingh5951@gurdialsingh5951Ай бұрын
  • Sat shri Akaal ਵੀਰ ਜੀ ਬਹੁਤ ਵਧੀਆ ਲੱਗ ਰਿਹਾ ਵੀਰ ਹਥ ਜੋੜ ਕੇ ਬੇਨਤੀ ਗੁਰਦਾਵਰ ਨਾਨਕਸਰ ਦੇ ਦਰਸ਼ਨ ਕਰਵਾ ਦੋ ਬੜੀ ਮੇਹਰਬਾਨੀ ਹੋਵੇਗਾ( ਧੰਨਵਾਦ )

    @user-px5cx1js8r@user-px5cx1js8rАй бұрын
  • ਬਹੁਤ ਵਧੀਆ ਵੀਡੀਉ ਮੈ ਵੀ ਤੁਹਾਡੀ ਇੰਗਲੈਡ ਦਾ ਟੁਰ ਦੇਖਦੀ 🙏🙏

    @harbhajankaur4405@harbhajankaur4405Ай бұрын
  • 8 saal ithe smethwick e reh k aaye bhut vadiya c

    @gurpreetmomi20@gurpreetmomi20Ай бұрын
  • ਮੈਂ ਤੁਹਾਡੇ ਬਲੋਗ ਦਾ ਵੇਟ ਕਰ ਰਿਹਾ ਸੀ ਥੈਕਯੂ 🙏

    @tonibaath.6262@tonibaath.6262Ай бұрын
  • ਮਹਾਰਾਜਾ ਰਣਜੀਤ ਸਿੰਘ ਜੀ ਦਾ ਸਿੰਘਾਸਨ ਤੇ ਮਹਾਰਾਜਾ ਦਲੀਪ ਸਿੰਘ ਜੀ ਦੀ ਕਬਰ ਦੇ ਦਰਸ਼ਨ ਕਰਵਾ ਦੇਯੋ ਰਿਪਨ ਵੀਰੇ ❤🙏

    @beimaansallan6230@beimaansallan6230Ай бұрын
  • ਪ੍ਰਮਾਤਮਾ ਦੀ ਤੁਹਾਡੇ ਤੇ ਆਪਾਰ ਕ੍ਰਿਪਾ ਹੈ ਜੋ ਆਪ ਵੀ ਘੁੰਮ ਕੇ ਵੱਖ ਵੱਖ ਦੇਸ਼ ਦੇਖ ਰਹੇ ਹੋ ਅਤੇ ਸਾਨੂੰ ਵੀ ਘਰ ਬੈਠਿਆਂ ਨੂੰ ਦੁਨੀਆ ਦਿਖਾ ਰਹੇ ਹੋ।

    @charhdikalamanchkhannapunj1248@charhdikalamanchkhannapunj1248Ай бұрын
  • Bhaji thuadi taa balla balla haa bhaji sarae thuana sara jaanda ji reppen ji very good

    @sukhjiwansingh8653@sukhjiwansingh8653Ай бұрын
  • Sasrikal veer ji tohada boht bahot thanwad jo tusi sadab bhagwan valmiki ji Maharaj ji da mandir dekhya 🙏🙏🙏

    @Sidhu.school@Sidhu.schoolАй бұрын
  • My grandfather also participated in second world war in British Indian army 7:40

    @NeerajKumar-bk8oe@NeerajKumar-bk8oeАй бұрын
  • bhut vadia lga bai ripan khusi sat shiri akal ji waheguru ji chardicala ch rakhn bai

    @himmatgill2090@himmatgill2090Ай бұрын
  • Love From Heer Ranjha City , Punjab Pakistan ❤

    @ZulfiqarAliVlogs@ZulfiqarAliVlogsАй бұрын
  • Guru de Singh balle balle❤

    @jasbirkaur1982@jasbirkaur1982Ай бұрын
  • Nice blog Waheguru ji bless u all time 🙏🙏🙏

    @ManpreetKaur-hp2br@ManpreetKaur-hp2brАй бұрын
  • ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖਣ

    @yuvrajsinghyuvi246@yuvrajsinghyuvi246Ай бұрын
  • ਧੰਨ। ਬਾਬਾ।ਦੀਪ। ਸਿੰਘ। ਜੀ

    @KewalSingh-tj6xi@KewalSingh-tj6xiАй бұрын
  • Veere eh funeral service waleya da office a, cemetery ch jaake karde a saskar Ethe sirf bookings hundiya😅😅, te dafnaun nu vee funeral ee kehnde a. Ethe funeral insurance hundi a saariya di jo tuhade last rights perform kardia funeral services ohna in insurance company pay Kardi a. Dhanwad 🙏🏽

    @simbasingh9576@simbasingh9576Ай бұрын
  • ਵਧਾਈਆਂ for 700k👍 cary on jatta 🤘

    @amanbatthverka62@amanbatthverka62Ай бұрын
  • Wahiguru di tuhade te kirpa rahe g 🙏🙏🙏

    @jagsirsingh3898@jagsirsingh3898Ай бұрын
  • congratulations for 700000 subcriber vera atte bhain nu waheguru ji chardikala ch rakhan

    @BalbirKaur-kc2ss@BalbirKaur-kc2ssАй бұрын
  • ❤❤ bhut motivational videos hundiya guriqbal verra diya❤❤

    @robanpannu8626@robanpannu8626Ай бұрын
  • ਧੰਨ ਗੁਰੂ ਰਵਿਦਾਸ ਜੀ ਧੰਨ ਗੁਰੂ ਵਾਲਮੀਕਿ ਜੀ ਵਾਹਿਗੁਰੂ ਜੀ ❤❤

    @RakeshRakesh-rp5tv@RakeshRakesh-rp5tvАй бұрын
  • Waheguru Ji Khalsa Ripan and Khushi Waheguru Ji Fateh

    @GagandeepSingh-sj9mm@GagandeepSingh-sj9mmАй бұрын
  • Maharishi Balmik ji di Jay Mandir & Gurudwara Sahib de darshan karvaun Laee aap jian da bahut 2 dhanbad Raj Joga

    @RajKumar-tl1ov@RajKumar-tl1ovАй бұрын
  • ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

    @harbhajansingh8872@harbhajansingh8872Ай бұрын
  • ਵਲੋਗ ਦੀ ਉਡੀਕ ਬੇਸਬਰੀ ਨਾਲ ਇੰਤਜਾਰ ਕਰਦੇ ਹਾਂ

    @KulwantSingh-in5sg@KulwantSingh-in5sgАй бұрын
  • Thanks from vill bukanwala Moga

    @sarjitsinghgill3649@sarjitsinghgill3649Ай бұрын
KZhead