ਇੰਗਲੈਂਡ ਤੋਂ ਭਰੇ ਮਨ ਨਾਲ ਕੀਤੀ ਵਾਪਸੀ Back to India | Punjabi Travel Couple | Ripan Khushi

2024 ж. 3 Сәу.
209 881 Рет қаралды

Пікірлер
  • ਸੰਦੀਪ ਕੌਰ ਬੇਟੀ ਵਲੋਂ ਹਰ ਗੱਲ ਤੇ ਹਾਂ ਜੀ ਹਾਂ ਜੀ ਆਖਣਾ ਬਹੁਤ ਵਧੀਆ ਲਗਦਾ ਸੀ। ਬਹੁਤ ਵਧੀਆ ਪੰਜਾਬੀ ਬੋਲਦੇ ਸੀ। ਚੜ੍ਹਦੀ ਕਲਾ ਰਹੇ। ਬਹੁਤ ਵਧੀਆ ਗਾਈਡ ਕੀਤਾ।

    @user-mw3fh5qs3q@user-mw3fh5qs3qАй бұрын
  • ਛੋਟੀ ਸੰਦੀਪ ਬਹੁਤ ਪਿਆਰੀ ਬੱਚੀ ਐ। ਅਸਲ ਵਿਚ ਇਹ ਭੈਣ ਦਾ ਆਪਣੇ ਭਰਾ ਭਾਬੀ ਲਈ ਆਥਾਹ ਝਲਕ ਰਿਹਾ।।ਮਾਸੂਮ ਜਹੀ ਧੀ ਦੇ ਹੰਝੂ ਵੇਖ ਮੇਰਾ ਵੀ ਮਨ ਭਰ ਆਇਆ। ਸਾਰੇ ਬੱਚਿਆਂ ਨੂੰ ਢੇਰ ਸਾਰਾ ਪਿਆਰ ।

    @paramjitjodhpur8224@paramjitjodhpur8224Ай бұрын
  • ਛੋਟੀ ਸੰਦੀਪ ਭੈਣ ਦਾ ਬਾਹੁਤ ਧੰਨਵਾਦ ਸਭ ਦਾ ਬਾਹੁਤ ਪਿਆਰ ਲਿਆ ਭੈਣ ਬਾਹਰ ਰੈਹ ਕੇ ਵੀ ਪੰਜਾਬੀਅਤ ਨਾਲ ਜੁੜੀ ਐ

    @tonysappal7792@tonysappal7792Ай бұрын
  • ਧੰਨਵਾਦ ਇੰਗਲੈਂਡ ਦਿਖਾਉਣ ਲਈ। ਸਾਰੇ ਨਾਨਕਾ ਪਰਿਵਾਰ ਨੇ ,ਨਾਨਕਿਆਂ ਵਾਂਗ ਹੀ ਪਿਆਰ ਦਿੱਤਾ ਤੁਹਾਨੂੰ। ਨਾਨਕੇ ਰਿਸ਼ਤਾ ਈ ਬੜਾ ਪਿਆਰਾ ਹੁੰਦਾ। ਸੰਦੀਪ ਨੇ ਬਹੁਤ ਵਧੀਆ ਘੁੰਮਾਇਆ ਅਤੇ ਦਿਖਾਇਆ। ਧੰਨਵਾਦ ਬਹੁਤ ਪਿਆਰ ਸਤਿਕਾਰ ❤

    @teachercouple36@teachercouple36Ай бұрын
  • Sandip ਭੈਣ ਦਾ ਬਹੁਤ ਧੰਨਵਾਦ ਜਿੰਨਾ ਨੇ ਬੜੇ ਸੋਹਣੇ ਤਰੀਕੇ ਨਾਲ ਗਾਈਡ ਕੀਤਾ ।

    @kuldipkumar5322@kuldipkumar5322Ай бұрын
  • ਆਪ ਜੀ ਨੂੰ ਮਿਲਣ ਦੀ ਇੱਛਾ ਸੀ ਮੈਂ ਲੈਸਟਰ ਤੋਂ ਗਿਆ ਵੀ ਸਾਊਥਾਲ ਪਰ ਮੁਲਾਕਾਤ ਨਹੀਂ ਹੋ ਸਕੀ ਅੱਗਲੀ ਵਾਰ ਮਿਲਾਂਗੇ। ਆਪ ਜੀ ਦੇ ਮਾਮਾ ਜੀ ਤੇ ਸਾਰਾ ਪਰਿਵਾਰ ਹੀ ਨਿੱਘੇ ਸੁਭਾਅ ਦਾ ਮਾਲਿਕ ਹੈ। ਆਉਣ ਵਾਲੀਆਂ ਯਾਤਰਾਵਾਂ ਲਈ ਸ਼ੁੱਭ ਇੱਛਾਵਾਂ।

    @harindersingh266@harindersingh266Ай бұрын
    • 🙏

      @michalholik-ky2im@michalholik-ky2imАй бұрын
    • 🙏

      @michalholik-ky2im@michalholik-ky2imАй бұрын
    • ਲੈਸਟਰ ਮੈਂ ਵੀ ਵੀਰ ਰਹਿੰਦਾ ਸੀ ਜਿਪਸੀ ਰੋਡ ਤੇ❤

      @pammazaildarusa330@pammazaildarusa330Ай бұрын
    • 🙏🙏🙏🙏@Reehal513

      @Reehal513@Reehal513Ай бұрын
  • ਨਿੱਕੀ ਸੰਦੀਪ ਨੇ ਵਧੀਆ ਰੋਲ ਨਿਭਾਇਆ ।

    @lakhasandhu04231@lakhasandhu04231Ай бұрын
  • ਸੰਦੀਂਪ ਪੁੱਤਰ ਜੀ ਤੁਹਾਡਾ ਧੰਨਵਾਦ ਤੁਸੀ ਰਿਪਨ ਦਾ ਸਾਥ ਦਿੱਤਾ ਤੇਰੈ ਮਾਮਾ ਤੇ ਮਾਮੀ ਸਾਰੇ ਪਰਿਵਾਰ ਨੇ ਤੁਹਾਨੂੰ ਪਿਅਂਆਰ ਦਿਤਾ

    @avtargrewal3723@avtargrewal3723Ай бұрын
  • ਸੰਦੀਪ ਪੁੱਤ ਤੇਰਾ ਐਨਾ ਪਿਆਰ ਦੇਖ ਕਿ ਰੋਣਾ ਆ ਗਿਆ ਐਨਾ ਰਿਸਤੇਦਾਰਾਂ ਨੂੰ ਪਿਆਰ ਦੇਣਾ ਮੈਂ ਤਾਂ ਅੱਜ ਤੱਕ ਦੇਖਿਆ ਨਹੀਂ ਵਾਹਿਗੁਰੂ ਸੰਦੀਪ ਪੁੱਤ ਨੂੰ ਚੜਦੀ ਕਲਾ ਵਿੱਚ ਰੱਖੇ ਤਰੱਕੀਆਂ ਬਖਸ਼ੇ

    @ajaibsingh3283@ajaibsingh3283Ай бұрын
  • ਛੋਟੀ ਭੈਣ ਸਨਦੀਪ ਕੌਰ ਦਾ ❤ ਬਹੁਤ ਬਹੁਤ ਧੰਨਵਾਦ ਜੀ ਯੁਕੇ ਦਖਾਉਣਾ ਦੇਣ ਨਾਲ ਨਾਲ ਮਹੱਤਵਪੂਰਨ ਜਾਣਕਾਰੀਆਂ ਸਨ ਕਰਨ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਵਿੱਚ ਰੱਖਣ ਜੀ ਖੁਸ਼ੀ ਭੈਣ ਤੇ ਰਿਪਨ ਨੂੰ ਨਵੇਂ ਦੇਸ਼ ਦੇ ਵੀਜੇ ਲਈ ਮੁਬਾਰਕਬਾਦ ਜੀ ਸਤਿ ਸ੍ਰੀ ਆਕਾਲ ਪੰਜਾਬੀ ਟਰੈਵਲ ਕਪਲ ਪਰਿਵਾਰ ਨੂੰ ਜੋ ਹਰ ਦਿਨ ਰਾਤ ਹੋਰ ਵੱਧ ਭੁੱਲ ਰਿਹਾ ਰੱਬ ਰਾਖਾ ਜੀ 🙏

    @HarpreetSingh-ux1ex@HarpreetSingh-ux1exАй бұрын
  • Thanks for Mama ji&mami ji special Thanks for sandeep sister .....❤❤❤❤❤

    @sushilgarggarg1478@sushilgarggarg1478Ай бұрын
  • 🎉ਰਿਪਨ ਅਤੇ ਖੁਸ਼ੀ। ਬੇਟਾ। ਘਰ। ਵਾਪਸ। ਆਉਣ। ਦੀਆ। ਢੇਰ। ਸਾਰੀਆਂ। ਮੁਬਾਰਕਾਂ। ਰਿਪਨ। ਤੁਰਨ। ਲੱਗਿਆ। ਬੇਟੀ। ਮਨ। ਭਰ। ਆਈ। ਸੀ। ਭੈਣ। ਭਰਾ। ਦਾ। ਪਿਆਰ। ਏਸੇ। ਤਰਾ। ਵਾਹਿਗੁਰੂ ਜੀ। ਬਣਾਈ। ਰੱਖੇ। ਬੇਟਾ ਰਿਪਨ। ਮੇਰਾ ਮਨ ਵੀ। ਬੇਟੀ। ਨੂੰ। ਭਰ। ਆਇਆ ਸੀ

    @darshangill26@darshangill26Ай бұрын
  • Sandeep very good girl ,loving girl , very nicely talking , bless her 😊

    @pritamdeogan@pritamdeoganАй бұрын
  • ਛੋਟੀ ਸੰਦੀਪ ਭੈਣ ਜੀ ਬਹੁਤ ਵਧੀਆ ਪਿਆਰ ਤੇ ਗਾਈਡ ਕੀਤਾ ਬਹੁਤ ਸਾਥ ਦਿੱਤਾ ਹੈ ਤੁਹਾਨੂੰ ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਿੱਚ ਰੱਖਣ ਤੰਦਰੁਸਤੀਆਂ ਬਖਸ਼ਣ।

    @AmarjeetSingh-dm4mj@AmarjeetSingh-dm4mjАй бұрын
  • ਰਿੰਪਨ ਚਹਿਲ ਵੀਰ ਸਨਦੀਪ ਦਾ ਬੋਲਣ ਦਾ ਸਲੀਖਾ ਬੁਹਤ ਹੀ ਵਧੀਆ ਹੈ

    @mewasingh3980@mewasingh3980Ай бұрын
  • ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਤੁਹਾਡੇ ਨਾਨਕੇ ਪਰਿਵਾਰ ਦਾ ਖਾਸ ਕਰ ਭੈਣ ਦਾ ਜਿਸ ਜਿਸ ਨੇ ਬਹੁਤ ਵਧੀਆ ਇੰਗਲੈਂਡ ਘੁਮਾਇਆ ਮਾਲਕ ਤੁਹਾਨੂੰ ਖੁਸ਼ੀਆਂ ਬਖਸ਼ੇ❤❤❤❤❤❤

    @DilbagSingh-xh8sd@DilbagSingh-xh8sdАй бұрын
  • Ik comment...jehra Pata nahi read hove ya nahi...Sandeep bhain ji....tusi jo Maan veere nu te khushi bhain ji nu ditta..usto v vadhh har punjabi nu milya...

    @ravindersinghvillkoo89@ravindersinghvillkoo89Ай бұрын
  • ਸਨਦੀਪ ਭੈਣ ਦਾ ਸੁਭਾਅ ਬਹੁਤ ਵਧੀਆਂ ❤ਧੰਨਵਾਦ ਭੈਣੇ ਏਨੀ ਜਾਣਕਾਰੀ ਦੇਣ ਲਈ ❤❤

    @gurwinderkaur2547@gurwinderkaur2547Ай бұрын
  • ਸਾਊਥਹਾਲ ਇੰਗਲੈਂਡ ਨੂੰ ਭਾਗ ਲਾਉਣ ਆਏ ਰਿਪਨ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ♥️♥️♥️

    @taran.dhudike7@taran.dhudike7Ай бұрын
  • ਸੰਦੀਪ ਬੇਟੀ ਬਹੁਤ ਹੀ ਸਲੀਕੇ ਅਤੇ ਮਿਠੀ ਆਵਾਜ਼ ਵਾਲੀ ਕੁੜੀ ਹੈ ਅਤੇ ਸਹੀ ਮਿਹਣਿਆਂ ਵਿੱਚ ਪੰਜਾਬੀਆਂ ਦੇ ਸਾਨਾਮੱਤੇ ਸੱਭਿਆਚਾਰ ਦੀ ਪ੍ਰਤੀਨਿਧ ਹੈ।

    @JoyfulSandcastle-cf7gg@JoyfulSandcastle-cf7ggАй бұрын
  • ਸਨੇਹ ਤੇ ਮਿਲਾਪੜੇ ਸੁਭਾਅ ਦੀ ਮਾਲਕ ਸੰਦੀਪ ਕੌਰ ਲਈ ਸ਼ੁਭ ਇੱਛਾਵਾਂ ਰੱਬ ਕਰੇ ਇਸ ਭੈਣ ਦੀ ਉਮਰ ਲੋਕ ਗੀਤ ਜਿੰਨੀ ਹੋਵੇ।

    @harfaandekaafle1234@harfaandekaafle1234Ай бұрын
  • ਸਾਰੇ ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ❤❤ ਸੰਦੀਪ ਭੈਣ ਨੇ ਬਹੁਤ ਵਧੀਆ ਘੁੰਮਾਇਆ ਜੀ ❤❤

    @SukhwinderSingh-wq5ip@SukhwinderSingh-wq5ipАй бұрын
  • ਸੰਦੀਪ ਭੈਣ ਬਹੁਤ ਹੀ ਪਿਆਰੀ ਹੈ। ਵਾਹਿਗੁਰੂ ਜੀ ਭੈਣ ਨੂੰ ਚੜ੍ਹਦੀ ਕਲਾ ਬਖਸ਼ਣ।

    @gurpreetkaursarao3371@gurpreetkaursarao3371Ай бұрын
  • ਰਿਪਨ ਤੇ ਖੁਸ਼ੀ ਵਾਹਿਗੁਰੂ ਜੀ ਤੁਹਾਡੇ ਨਾਨਕੇ ਪਰਿਵਾਰ ਨੂੰ ਸਦਾ ਚੜਦੀ ਕਲਾ ਵਿਚ ਰੱਖੇ ਸੰਦੀਪ ਕੌਰ ਨੂੰ ਵੀ ਵਾਹਿਗੁਰੂ ਜੀ ਸਦਾ ਖੁਸ਼ ਰੱਖੇ

    @manjeetkaurwaraich1059@manjeetkaurwaraich1059Ай бұрын
  • Pata ni kyn par sandeep nu dekh ke manu feel hoya kash meri v koi sis hundi , manu e feel aj tak ni ayi , jad sandeep da rona control kita dekhya sachi man nu lagi e gal , waheguru sari umar khush rakhe

    @GurpreetSingh-lf6wm@GurpreetSingh-lf6wmАй бұрын
  • ਸੰਦੀਪ ਦਾ ਸੁਭਾ ਬਹੁਤ ਚੰਗਾ ਹੈ ਲੰਬੀ ਉਮਰ ਹੋਵੇ ❤🙏🏾

    @jatinderkaurminhas9207@jatinderkaurminhas9207Ай бұрын
  • ਬਹੁਤ ਵਧੀਆ ਲੱਗੇ ਇਹ ਸਾਰੇ ਵਲੌਗ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤਹਾਨੂੰ ਤੇ ਤੁਹਾਡੇ ਪਰਿਵਾਰ ਨੂੰ 😊ਜੀ

    @ManjitKaur-cl7su@ManjitKaur-cl7suАй бұрын
  • Sandeep deserves all praises and oh bahut vadiya Punjabi te bolde pyaar vi bahut kardi hai Sarya naal

    @RajwinderKaur-wj8nw@RajwinderKaur-wj8nwАй бұрын
  • Sandip Beti Nu Bahot he Vadhia Sanskar Mata Pita Ton Mile han Jo Bahot he Sujwan te Apne Virse da Punjabi Nal Bahot he Payar kardi ha Very Nice

    @bakhshishsingh4983@bakhshishsingh4983Ай бұрын
  • ਪਰਵਾਰਿ ਵੀ ਤੇ ਵਲੌਗ ਵੀ ਬਹੁਤ ਵਧੀਆ ਸੀ।ਸੰਦੀਪ ਵਿੱਚ ਬਹੁਤ ਚੰਗੇ ਗੁਣ ਨਜ਼ਰ ਅਏ ।ਏਹੋ ਜਿਹੀਆਂ ਧੀਆਂ ਜਿੱਥੇ ਜਾਂਦੀਆਂ ਵਿਹੜੇ ਦੇ ਭਾਗ ਬਦਲ ਦਿੰਦੀਆਂ।ਵਾਹਿਗੁਰੂ ਕਿਰਪਾ ਕਰਨ ਜੀ।

    @balbirsinghusajapmansadasa1168@balbirsinghusajapmansadasa1168Ай бұрын
  • Sandeep ne sab da dil jit lea bohat vadia beti

    @kulwinderkaur9910@kulwinderkaur9910Ай бұрын
  • Sandeep bahut hi loveable aa dilo krde tahi ine emotional hai ida de bache bahut ghat aa mama ji mami ji v bahut hi vadiya ne tahi bache v ine chnge ne

    @SubySuby-vf3bj@SubySuby-vf3bjАй бұрын
  • Sandeep nd Sukhveer ❤️u beta. U r extra loving Punjabi Bache. God bless u Mam ji Fdmily.

    @Eastwestpunjabicooking@EastwestpunjabicookingАй бұрын
  • Sandeep is very good girl , Punjabi ma boli nu pyear karde ne ohna de hanju dekh ke😢bahut mun bhar aea

    @Harpreet14159@Harpreet14159Ай бұрын
  • ਧੰਨਵਾਦ ਰਿਪਨ ਖੁਸੀ ਜੀ ਦਾ ਤੇ ਨਾਨਕੇ ਪਰਿਵਾਰ ਦਾ ਇੰਗਲੈਡ ਦੀ ਥਾਵਾ ਵਖਾਉਣ ਲਈ

    @salessolutions2417@salessolutions2417Ай бұрын
  • Sandeep di bhut yaad augi , bhut vdiya guide c , bhut vdiya punjabi boldi c

    @shanjitgill3625@shanjitgill3625Ай бұрын
  • Sandeep is really very intelligent girl. She is not trying to be oversmart like others girls here in UK who are born here.

    @Itzmannat2707@Itzmannat2707Ай бұрын
  • ਸੰਦੀਪ ਬਹੁਤ ਵਧੀਆ ਪੰਜਾਬੀ ਬੋਲਦੀ ਹੈ ਅਤੇ ਵਧੀਆ ਗਾਈਡ ਰਹੀ।

    @balwindersinghsaini8141@balwindersinghsaini8141Ай бұрын
  • Choti Sandeep Thanku You’re sweetest sister of our KZhead family and vaddi sandeep bhain nu vee sat sri akal 🙏🙏🙏🙏

    @jaswindersekhon3881@jaswindersekhon3881Ай бұрын
  • Everyone is going to miss YEAH-YEAH & ਹਾਂਜੀ-ਹਾਂਜੀ princess Sandeep..She's an amazing girl infact whole family is so sweet that everyone can connect to em like they know them or if they are their own family like all the viewers certainly i can feel that.. Hopefully we will see you guys specially Sandeep soon maybe visiting Punjab..God bless all of you amazing people🫶

    @niceguy83.@niceguy83.Ай бұрын
  • ਸੰਨਦੀਪ ਤਾਂ ਘਰੇ ਹੀ ਮਨ ਭਰੀ ਫਿਰਦੀ ਸੀ ਮੇਰਾ ਤਾਂ ਆਪ ਦੇਖਕੇ ਮਨ ਭਰ ਆਇਆ, ਵੀਰ ਜੀ ਜਿਹੜੀ ਤੁਸੀਂ ਇਮਾਨਦਾਰੀ ਦੀ ਗੱਲ ਪਾਣੀ ਦੀ ਕੀਤੀ ਕੈਮਰੇ ਥਾਂ ਥਾਂ ਲੱਗੇ ਆ, ਪੈਸੇ ਸਕੈਨਰ ਨੇ ਦੱਸਣੇ ਹੁੰਦੇ ਆ🙏🙏from California USA 🇺🇸

    @ParamjitSingh-ug3lc@ParamjitSingh-ug3lcАй бұрын
  • Sundeep also became part of punjabi travel couple. She is also known all over the globe. She is really nice and sweet girl.wish her success in the days to come. From lahore

    @arifabdullah4237@arifabdullah4237Ай бұрын
  • I wish i had a sister like Sandeep,she made me cry. The whole family is amazing !

    @jaisingh5720@jaisingh5720Ай бұрын
  • Ripan khusi tuhada England vala parivar bahut down to earth hai

    @sarbjitsingh2747@sarbjitsingh2747Ай бұрын
  • May Waheguru ji always bless both Sandeep

    @manmohansingh5616@manmohansingh5616Ай бұрын
  • Sandeep Kaur speaks Punjabi very beautifully waheguru ji blessings always

    @friendlymunda4811@friendlymunda4811Ай бұрын
  • Sach much sandip bht vadia poori knowledge rakhan wali apne veere Ripan vargi intelligent 👌 girl ❤

    @pushpinderkaurtv@pushpinderkaurtvАй бұрын
  • ਸੰਦੀਪ ਭੈਣ ਦਾ ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਤੁਹਾਨੂੰ

    @manjotand4843@manjotand4843Ай бұрын
  • Gud luck sare nanaka family nu sister sandeep nu v bahut sara pyar rab saria nu eda di family jaroor deve nahi ta aaj kal kitho koi kise lai ina karda bahut vadia sanskar mainu apne tuchi sare apni family hi lagde rehnde ho eh pata nahi keo

    @NXT_APEX-69@NXT_APEX-69Ай бұрын
  • ਸੰਦੀਪ ਸਿਆਣੀ ਮਾਂ ਦੀ ਸਿਆਣੀ ਧੀ ਹੈ ❤❤

    @hardeepkaur611@hardeepkaur611Ай бұрын
  • ਸੰਦੀਪ ਭੈਣ ਦਾ ਬਹੁਤ ਧੰਨਵਾਦ ਜਿਨਾਂ ਨੇ ਤੁਹਾਨੂੰ ਇੰਨਾ ਘੁਮਾਇਆ ਫਰਾਇਆ .ਥੈਂਕਯੂ ਸੰਦੀਪ

    @khusdeepsingh9494@khusdeepsingh9494Ай бұрын
  • ਧੰਨਵਾਦ ਭੈਣ ਸਨਦੀਪ ਬਹੁਤ ਸੋਹਣਾ ਘੁਮਾਇਆ ਹੱਸਦੇ ਵੱਸਦੇ ਰਹੋ

    @user-ls2cj3lq9c@user-ls2cj3lq9cАй бұрын
  • ਬਾਏ ਬਾਏ ਭਾਜੀ ਤੁਸੀਂ ਜਲਦੀ ਜਲਦੀ ਵਾਪਸ ਆਓ ਅਸੀਂ ਵੀ ਤੁਹਾਨੂੰ ਮਿਲਣਾ ਆ ਅਸੀਂ ਸਾਊਥ ਹਾਲ ਦੇ ਵਿੱਚ ਆ ਫਿਰ ਵੀ ਸਾਡੀ ਮਾੜੀ ਕਿਸਮਤ ਅਸੀਂ ਮਿਲ ਨਹੀਂ ਸਕੇ ਤੇ ਸੰਦੀਪ ਦਾ ਵੀ ਧੰਨਵਾਦ ਉਸਨੇ ਬਹੁਤ ਚੰਗੀ ਤਰ੍ਹਾਂ ਸਾਥ ਦਿੱਤਾ ਅਸੀਂ ਜਦ ਵੀ ਤੁਹਾਡੇ ਬਲੋਕ ਦੇਖਦੇ ਹਾਂ ਤਾਂ ਸਾਨੂੰ ਇੰਝ ਮਹਿਸੂਸ ਹੁੰਦਾ ਜਿਵੇਂ ਤੁਸੀਂ ਸਾਡੇ ਨਾਲ ਲਾਈਵ ਕਰ ਰਹੇ ਹੋ ਪ੍ਰੋਗਰਾਮ ਦਿਲ ਕਰਦਾ ਹੁੰਦਾ ਕਿ ਬਸ ਇਹ ਖਤਮ ਨਾ ਹੋਵੇ ਹੁਣ continue ਚੱਲੀ ਜਾਵੇ

    @jagdevsingh4742@jagdevsingh4742Ай бұрын
    • ਬਿਲਕੁਲ ਜੀ

      @user-ir2mw2pe3y@user-ir2mw2pe3yАй бұрын
  • Sandeep di "Han G, Han G" bahut wadiya lagdi c.

    @nasirjamil5010@nasirjamil5010Ай бұрын
  • ਰਿਪਨ ਬਾਈ ਤੇ ਖੁਸ਼ੀ ਜੀ ਤੇ ਨਾਨਕੇ ਪਰਿਵਾਰ ਨੂੰ ਤੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻 ਬਹੁਤ ਸੋਹਣੇ ਬਲੌਗ ਬਣਾਉਂਦੇ ਹੋ ਭੈਣ ਸੰਦੀਪ ਕੌਰ ਜੀ ਦਾ ਸਪੈਸ਼ਲ ਤੌਰ ਤੇ ਬਹੁਤ ਬਹੁਤ ਧੰਨਵਾਦ ਜੀ

    @manjindersinghbhullar8221@manjindersinghbhullar8221Ай бұрын
  • ਸੰਦੀਪ ਕੌਰ ਬੇਟੀ ਦਾ ਬਹੁਤ ਬਹੁਤ ਧੰਨਵਾਦ ਇੰਗਲੈਂਡ ਦੀ ਸੈਰ ਕਰਾਈ

    @KuldeepSingh-nw1po@KuldeepSingh-nw1poАй бұрын
  • ਅੱਜ ਤਾਂ ਸੰਦੀਪ ਸੰਦੀਪ ਹੋ ਗਈ ਕਮੈਂਟਾਂ ਦੇ ਵਿੱਚ ਸੰਦੀਪ ਭੈਣ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਰਿਪਨ ਖੁਸ਼ੀ ਨੂੰ ਪੰਜਾਬ ਆਉਣ ਤੇ ਜੀ ਆਇਆ

    @sartajrai5060@sartajrai5060Ай бұрын
  • Big Fan 😎 Of Choti Sandeep ❤🎉

    @jagdeepgrewal4008@jagdeepgrewal4008Ай бұрын
  • Sandeep ਤੁਸੀਂ uk ਚ ਚੈਨਲ bna lo ❤❤

    @jagsirchahal9357@jagsirchahal9357Ай бұрын
    • Rite

      @nirmalkaur9199@nirmalkaur9199Ай бұрын
    • Yes

      @user-kp7wn9nh3l@user-kp7wn9nh3lАй бұрын
  • We like you both very much and Sandeep we see all of your blocks love your family too much God bless you all 🙏❤❤🌹

    @amarlota1634@amarlota1634Ай бұрын
  • Thanks ji,,ਅਸੀ ਵੀ ਇੰਗਲੈਂਡ ਘਰ ਬੈਠੇ ਹੀਖੁਮ ਲਏ ।

    @ParamjeetKaur-tg7dd@ParamjeetKaur-tg7ddАй бұрын
  • ਬਹੁਤ ਵਧੀਆ ਰਿਹਾ ਆਪਣਾ ਇੰਗਲੈਂਡ ਦਾ ਟੂਰ 😊❤

    @Guru.ka.Darshan.Shorts@Guru.ka.Darshan.ShortsАй бұрын
  • Special love and blessings for Sandeep ❤

    @professordr.sudhirmehta336@professordr.sudhirmehta336Ай бұрын
  • ਸੰਦੀਪ ਕੌਰ ਵਾਹਿਗੁਰੂ ਜੀ ਮਿਹਰ ਰੱਖਣ।

    @gsssbhulleriansrimuktsarsa1778@gsssbhulleriansrimuktsarsa1778Ай бұрын
  • God bless you always dear Ripen and Khushi and others family sply Sandeep Kaur

    @karamjitgill6787@karamjitgill6787Ай бұрын
  • ਤੁਹਾਡੇ ਮਾਮਾ ਜੀ ਫੈਮਲੀ ਤੇ ਤੁਹਾਡੀ ਸਕੀ ਭੈਣ ਸੰਦੀਪ ਕੌਰ ਸਾਰੇ ਹੀ ਬਹੁਤ ਵਧੀਆ ਸੁਭਾਅ ਮਿਲਣਸਾਰ ਤੇ ਆਪਣੀ ਮਿੱਟੀ ਨਾਲ ਜੁੜੇ ਹੋਏ ਨੇ ਬੇਟਾ ਰਿੰਪਨ ਜੀ ਬਹੁਤ ਵਧੀਆ ਲਗੇ ਤੁਹਾਡੇ ਇੰਗਲੈਂਡ ਦੇ ਬਲੌਗ ਜਿਉਂਦੇ ਵਸਦੇ ਰਹੋ

    @gurmailsingh5936@gurmailsingh5936Ай бұрын
  • ਸੰਦੀਪ ਕੌਰ ਬਹੁਤ ਵਧੀਆ ਤੁਸੀਂ ਵੀ ਵਿਲੋਗ ਪਾਇਆ ਕਰੋ

    @gurdevsingh3214@gurdevsingh3214Ай бұрын
  • Ripan khushi thanks for showing 🎉U.k Sandeep very sweet girl ur all family members are very nice God bless you all 🙏

    @hardishdhillon98@hardishdhillon98Ай бұрын
  • Mashallah Sandeep Kaur twady mama g di kuri Sohni ay Rab kismet changi kry ameen

    @tauqeerzaidi5050@tauqeerzaidi5050Ай бұрын
  • ਰਿਪਨ ਸਿੰਹਾਂ ਸਾਡੇ ਵਲੋਂ ਤੁਹਾਡੇ ਮਾਮਾ ਜੀ ਦੇ ਤੇ ਤੁਹਾਡੀ ਭੈਣ ਹੋਰਾਂ ਦੇ ਪ੍ਰੀਵਾਰਾਂ ਦਾ ਦਿਲੋਂ ਧੰਨਵਾਦ,ਬੀਬੇ ਤੇ ਸਾਊ ਸੁਭਾਅ ਦੇ ਮਾਲਕ ਹਨ, ਸੰਦੀਪ ਕੁੜੀ ਨੇ ਸਾਡੀਆਂ ਵੀ ਅੱਖਾਂ ਨਮ ਕਰ ਦਿਤੀਆਂ,ਸਭ ਨੂੰ ਨਿੱਘਾ ਪਿਆਰ ਤੇ ਸਤਿਕਾਰ, ਚੜ੍ਹਦੀ ਕਲਾ ਵਿਚ ਰਹੋ ਬਲਿਓ, ਕੀਨੀਆਂ ਤੋਂ

    @InderjitSingh-hl6qk@InderjitSingh-hl6qkАй бұрын
  • Very nice family nanka Ghar di choti Sandeep sis nu dekh k Mera bhi Maan bhar aaya apne to door Jana bahut mushkil huda hai baki Sanu aine vadiya tarike nal ghumon layi bahut bahut thank you so much ripan veer ji or Khushi sis rab tuhanu bahut aage le k jaave God bless you 🎉💝

    @rebeccamasih7935@rebeccamasih7935Ай бұрын
  • ਰਿਪਨ ਖੁਸ਼ੀ ਅਤੇ ਸੰਦੀਪ ਦਾ ਧੰਨਵਾਦ ਜੀ ( ਮੇਜਰ ਸਿੰਘ ਜੈਤੋ)

    @MajorSingh-po6xd@MajorSingh-po6xdАй бұрын
  • ਸੰਦੀਪ ਬੇਟੇ ਦਾ ਬਹੁਤ ਧੰਨਵਾਦ ਕਰਦੇ ਹਾਂ

    @amriksingh6828@amriksingh6828Ай бұрын
  • ਧੰਨਵਾਦ ਭੈਣ ਸੰਦੀਪ ਕੌਰ ਜੀ,,,❤️❤️❤️

    @taran.dhudike7@taran.dhudike7Ай бұрын
  • ਸੰਦੀਪ ਭੈਣ ਦੀ ਆਵਾਜ਼ ਬਹੁਤ ਜ਼ਿਆਦਾ ਪਿਆਰੀ ਹੈ 😊

    @user-sp9ff6rr7c@user-sp9ff6rr7cАй бұрын
  • ਬਹੁਤ ਬਹੁਤ ਧੰਨਵਾਦ ਨਾਨਕਿਆਂਦਾ ਭੈਣ ਵੱਡੀ ਸਨਦੀਪ ਦਾ

    @sandeepkaur331@sandeepkaur331Ай бұрын
  • ਸੰਦੀਪ ਭੈਣ ਦਾ ਬਹੁਤ ਧੰਨਵਾਦ ਜੀ ❤❤

    @manjindersingh8591@manjindersingh8591Ай бұрын
  • ਤੁਹਾਡਾ ਪਿਆਰ ਦੇਖ ਕੇ ਨਾਨਕਿਆ ਨਾਲ ਬਹੁਤ ਵਧਿਆ ਲਗਿਆ

    @sukhvindersidhu9956@sukhvindersidhu9956Ай бұрын
  • ਸੰਦੀਪ ਭੈਣ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਸੰਦੀਪ ਦੇ ਅੱਖਾਂ ਚ ਪਾਣੀ ਦੇਖ ਕੇ ਵੀਡੀਓ ਰੋਕ ਕੇ ਅੱਖਾਂ ਸਾਫ ਕੀਤੀਆਂ ਅਸੀਂ ਤਲਵੰਡੀ ਭਾਈ ਤੋਂ ਐ ਜੀ

    @SukhdevSingh-vt3rr@SukhdevSingh-vt3rrАй бұрын
  • ਸੰਦੀਪ ਦਾ ਸਾਰਾ ਰੋਲ ਘੈਂਟ ਆ ਬਲੌਗ ਬਣਾਇਆ ਕਰੋ ਜੀ

    @GurlalSingh-ms4ci@GurlalSingh-ms4ciАй бұрын
  • ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਨਵੀਂ ਨਵੀਂ ਜਾਣਕਾਰੀ ਦੇਂਦੇ ਹੋ ਜੀ ਪ੍ਰਵਾਰ ਵਿੱਚ ਪਹੁੰਚੋ ਤੇ ਸਾਰੇ ਪਰਿਵਾਰ ਨਾਲ ਖੁਸ਼ੀਆਂ ਸਾਂਝੀਆਂ ਕਰੋ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ

    @JagtarSingh-wg1wy@JagtarSingh-wg1wyАй бұрын
  • ਰਿਪਨ ਖੁਸ਼ੀ ਧੰਨਵਾਦ ,ਬਹੁਤ ਸੈਰ ਕਰਵਾਈ . ਬਹੁਤ ਹੀ ਚੰਗੇ ਪਰਿਵਾਰਾਂ ਨੂੰ ਮਿਲਵਾਇਆ। ਸੰਦੀਪ ਵਰਗਾ ਕੋਈ ਨਹੀੱ ਹੋ ਸਕਦਾ। ਮੈੰ ਵੀ ਮਈ ਵਿਚ ਸਾਊਥਾਲ ਜਾ ਰਿਹਾ ਹਾਁ। ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਜੀ। 💕💕🌹🙏🙏🇺🇸

    @satdevsharma6980@satdevsharma6980Ай бұрын
  • ਜੋ ਆਇਆ ਇੱਕ ਦਿਨ ਚਲੇ ਜਾਣਾ ਨਾ ਰੋ ਧੀਏ ਮੇਰੀਏ । ਵਾਹਿਗੁਰੂ ਰਾਖਾ

    @richhpalsra9823@richhpalsra9823Ай бұрын
  • ਸੰਦੀਪ ਦਾ ਮੰਨ ਬਹੁਤ ਹੀ ਕੋਮਲ ਹੈਂ ਵਾਜਿ ਜਿਹੀ ਨੇ ਭਾਵਿਕ ਕਰ ਦਿੱਤੇ ਪਲ,, ਵੱਲੋਂ ਨੇਕਾ ਮੱਲ੍ਹਾਂ ਬੇਦੀਆ

    @user-yx1mi3rj5v@user-yx1mi3rj5vАй бұрын
  • Waheguru ji Chardi kala karan ji ❣️

    @avtarkaur2065@avtarkaur2065Ай бұрын
  • ਜਿਉਂਦੇ ਵਸਦੇ ਰਹੋ ਵੀਰ ਜੀ ਵਾਹਿਗੁਰੂ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

    @harbhajansingh8872@harbhajansingh8872Ай бұрын
    • thak you sandeep

      @user-rh2ed1ii3g@user-rh2ed1ii3gАй бұрын
  • ਛੋਟੀ ਭੈਣ ਸੰਦੀਪ ਕੌਰ ਨੇ ਬਹੁਤ ਵਧੀਆ ਗਾਈਡ ਕੀਤਾ

    @SatnamSingh-vx4nw@SatnamSingh-vx4nwАй бұрын
  • Love from wagha border village Lahore Punjab Pakistan🇵🇰🥰🇵🇰

    @ShakeelHussainVlogs@ShakeelHussainVlogsАй бұрын
  • Thanks Sandeep sis specially, and also ripan and Khushi 😊

    @harpreetsinghjhorran5423@harpreetsinghjhorran5423Ай бұрын
  • ਪ੍ਰਮਾਤਮਾ ਹਮੇਸ਼ਾ ਤਹਾਨੂੰ ਖੁਸ਼ ਰੱਖੇ। ਦਿਨ ਦੁਗਣੀ ਰਾਤ ਚੌਗੁਣੀ ਤਰੱਕੀਆਂ ਕਰੋ। ❤❤

    @jaspunjabifashion062@jaspunjabifashion062Ай бұрын
  • Waheguru ji tuhadian yatrawan safal karey baki tuhadey mama ji di family bohat vadhia sareyan nu istran de rishtedar honn

    @balwinderbatth5319@balwinderbatth5319Ай бұрын
  • ਸੰਦੀਪ ਬਹੁਤ ਪਿਆਰੀ ਭੈਣ ਹੈ🙏🏼

    @KaurJi11@KaurJi11Ай бұрын
  • Hero of the Tour is Sister Sandeep

    @harjitshorie8509@harjitshorie8509Ай бұрын
  • Sandeep ਸਾਰਿਆਂ ਨੂੰ ਭਾਵਕ ਕਰ ਤਾ 🙏🏻🙏🏻🙏🏻👍🏻👌🏻👌🏻👌🏻👌🏻👌🏻

    @Paramjitsingh-to2pc@Paramjitsingh-to2pcАй бұрын
  • ਸੰਦੀਪ ਨੂੰ ਦੇਖ ਕੇ ਮੈਨੂੰ ਵੀ ਰੋਣਾ ਆ ਗਿਆ

    @JaswinderKaur-qe1tl@JaswinderKaur-qe1tlАй бұрын
  • ਤੁਹਾਡਾ ਬਹੁਤ - ਬਹੁਤ ਧੰਨਵਾਦ ਇੰਗਲੈਂਡ ਘੁਮਾਉਣ ਲਈ । ਪੰਜਾਬ ਚ ਤੁਹਾਡਾ ਸਵਾਗਤ ਹੈ । ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।

    @bharatsidhu1879@bharatsidhu1879Ай бұрын
  • ਬਹੁਤ ਵਧੀਆ ਬੌਲਦਾ ਗੱਲਾਂ ਦੱਸਦਾ ਵਿੰਪਨ ਭਰਾ ਹਰਵਿੰਦਰ ਜਗਰਾਉਂ

    @HarwinderSingh-me1tr@HarwinderSingh-me1trАй бұрын
  • Ripen and khushi thanks for coming waheguru ji blessings to always

    @friendlymunda4811@friendlymunda4811Ай бұрын
  • Nanaka Family da bhot dhanbad 🙏🙏🙏 Hasde Vasde raho ji waheguru ji bless u all Family members 😊😊😊

    @ManpreetKaur-hp2br@ManpreetKaur-hp2brАй бұрын
  • ਵੀਰ ਤੁਹਡੇ ਸਾਰੇ ਪਰਿਵਾਰ ਤੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ

    @SinghJaskaran-ph2xj@SinghJaskaran-ph2xjАй бұрын
KZhead