ਜਿਉਂਦੇ ਬੰਦਿਆਂ ਨੂੰ ਖਾ ਜਾਂਦੀ ਇਹ ਧਰਤੀ Chalabi Desert Turkana | Punjabi Travel Couple | Ripan Khushi

2023 ж. 19 Қыр.
1 042 564 Рет қаралды

Пікірлер
  • ਏਹੋ ਜਿਹੇ ਇਲਾਕੇ ਵਿੱਚ ਬਿਨਾਂ ਜਿਗਰੇ ਤੋਂ ਨਹੀਂ ਘੁੰਮਿਆ ਜਾ ਸਕਦਾ,ਤੂਹਾਡੀ ਹਿੰਮਤ ਦੀ ਦਾਦ ਦੇਣੀ ਬਣਦੀ ਹੈ ❤

    @dalipsinghdalipsingh7726@dalipsinghdalipsingh77268 ай бұрын
    • ❤❤❤🎉🎉🎉💪💪💪💪🎁👌👌👌👍👍👍

      @baraich19@baraich198 ай бұрын
    • Sahi gal yr

      @kulwindersohi3630@kulwindersohi36308 ай бұрын
    • Good

      @sarabjeetkaur8453@sarabjeetkaur84538 ай бұрын
    • sahi a guru

      @harkanwal26@harkanwal268 ай бұрын
    • Ryt ji ❤️🙏🏻

      @princesaab2759@princesaab27598 ай бұрын
  • ਜੋੜੀਆਂ ਜੱਗ ਥੋੜ੍ਹੀਆਂ, ਨਰੜ ਬਥੇਰੇ।ਵਾਹਿਗੁਰੂ ਜੀ ਇਸ ਖੂਬਸੂਰਤ ਜੋੜੀ ਤੇ ਹਮੇਸ਼ਾਂ ਮੇਹਰ ਭਰਿਆ ਹੱਥ ਰੱਖਣਾ।

    @bhagwandas62@bhagwandas628 ай бұрын
  • ਧੰਨ ਹੈ ਉਹ ਮਾਂ ਜਿਸ ਨੇ ਖੁੱਸ਼ੀ ਵਰਗੀ ਕੁੜੀ ਨੂੰ ਸਿੱਖਿਆ ਦਿੱਤੀ ਜਨਮ ਦਿੱਤਾ । ਨਹੀਂ ਤਾਂ ਇੱਕ ਔਰਤ ਪੈਰ ਛੱਡ ਜਾਂਦੀ ਹੈ । ਜਿੱਥੇ ਗੱਲ ਜਾਨ ਉੱਤੇ ਆ ਜਾਵੇ।

    @KARMA-lm9yg@KARMA-lm9yg8 ай бұрын
    • Changi bhali hai,kam kar koi hai nahi ,sirf khana hi hai,hor kuriya nu kae siape hunde hann,

      @navmehta7841@navmehta78418 ай бұрын
    • ​@@navmehta7841bilkul sahi keha

      @Jayladhershorts666@Jayladhershorts6668 ай бұрын
    • ​@@navmehta7841Teri maa na sikha nhi diti lagda

      @rupindersingh551@rupindersingh5518 ай бұрын
    • @@rupindersingh551 ਕੀ ਗੱਲ ਵੀਰੇ ਜਾਂ ਭੈਣੇ ਮੈਂ ਕੀ ਗੱਲਤ ਕਹਿ ਦਿੱਤਾ । ਤੇਰੀ ਮਾਂ ਮੇਰੀ ਮਾਂ ਵਿੱਚ ਕੋਈ ਫ਼ਰਕ ਹੈ ??

      @KARMA-lm9yg@KARMA-lm9yg7 ай бұрын
    • Mainu ni lagda veer aukhe time ch girls ladies pair chad diya ne bande jarur mai madhe time toh bhajde dekhe ne but kadi lodh pyi ta ladies nu ik awaaz ch present dekhiya mai jihna nu tusi pair chad diya dekhiya hona ohh fer ladies nu honiya hor hi honn giya kujh galat kiha hove ta maafi veer

      @gagandeepkaur4765@gagandeepkaur47657 ай бұрын
  • ਜਿੰਨਾਂ ਰਾਹਾਂ ਦੀ ਮੈਂ ਸਾਰ ਨਾਂ ਜਾਣਾਂ ਉਹਨੀਂ ਰਾਹੀਂ ਵੇ ਮੈਨੂੰ ਤੁਰਨਾ ਪਿਆ ਬੜੇ ਹਿੰਮਤ ਵਾਲੇ ਜੇ ਖੁਸ਼ੀ ਜੀ ਦਾਤ ਦਿੰਨੇ ਤੁਹਾਡੇ ਇਸ ਸਫਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਪਰਮਾਤਮਾ ਤੁਹਾਨੂੰ

    @gurjapsingh8942@gurjapsingh89428 ай бұрын
  • ਬਹੁਤ ਹਿੰਮਤ ਦੀ ਲੋੜ ਹੁੰਦੀ ਹੈ ਇਹੋ ਜਿਹੀ ਜਗ੍ਹਾ ਤੇ ਜਾਣ ਲਈ ਤੁਹਾਡੀ ਦਲੇਰੀ ਨੂੰ ਸਲਾਮ 👌🏻👌🏻

    @MixedFlavour123@MixedFlavour1238 ай бұрын
    • ਉਨ੍ਹਾ ਨੂੰ ਜ਼ਹਿਰ ਦੇ ਡਰਾਵੇ ਨਹੀਂ ਦੇਈਦੇ ਜਿਨ੍ਹਾਂ ਨੂੰ ਸਾਰੀ ਜ਼ਿੰਦਗੀ ਸੱਪ ਟਕਰੇ ਹੋਣ..

      @AmandeepK-xr9gf@AmandeepK-xr9gf8 ай бұрын
  • ਬਹੁਤ ਖ਼ਤਰਨਾਕ ਏਰੀਆ ਤੁਹਾਡੇ ਹੋਸਲੇ ਬਲੰਦ ਹਨ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ❤❤❤❤❤

    @chuharsinghgill7615@chuharsinghgill76158 ай бұрын
  • ਬਹੁਤ ਹਿੰਮਤ ਵਾਲੇ ਹੋ ਵੀਰ ਤੁਸੀਂ...ਜਿਗਰਾ ਚਾਹੀਦਾ ਅਜਿਹੇ ਵੀਰਾਨ ਇਲਾਕੇ ਚ ਜਾਣ ਲਈ...ਵਾਹਿਗੁਰੂ ਮੇਹਰ ਕਰਨ ਥੋਡੇ ਤੇ🙏

    @97_AkashUSA@97_AkashUSA8 ай бұрын
  • ਵਾਹਿਗੁਰੂ ਤੁਹਾਨੂੰ ਤਦਰੁਸਤੀ ਬਖਸ਼ੇ ਘਰ ਬੈਠਿਆਂ ਨੂੰ ਉਹ ਏਰੀਆ ਵੱਖਾ ਰਹੇ ਹੋ ਧੰਨ ਧੰਨ ਤੁਹਾਡੀ ਜੋੜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

    @gurbhejsingh9398@gurbhejsingh93988 ай бұрын
    • ਵਾਹਿਗੁਰੂ ਜੀ ਤੁਹਾਨੂੰ ਤਦਰੁਸਤੀ ਬਖਸ਼ੇ ਘਰ ਬੈਠਿਆਂ ਨੂੰ ਉਹ ਏਰੀਆ ਵਖਾ ਰਹੇ ਹੋ ਧੰਨ ਧੰਨ ਤਹਾਡੀ ਜੋੜੀ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰਖੇ

      @GurpreetSingh-bp4ts@GurpreetSingh-bp4ts8 ай бұрын
  • ਬਹੁਤ ਜਿਗਰੇ ਵਾਲੇ ਹੋ ਦੋਵੇਂ ਤੁਸੀਂ। ਰਿਪਨ ਤੁਸੀਂ ਵਾਰ-ਵਾਰ ਕਹਿ ਰਹੇ ਸੀ ਇੱਥੋਂ ਦੇ ਲੋਕਾਂ ਨੂੰ ਕਿ ਧੰਨ ਆ ਇਹ ਲੋਕ ਪਰ ਮੈਨੂੰ ਤੁਸੀਂ ਧੰਨ ਲੱਗਦੇ ਹੋ। ਬਹੁਤ ਹਿੰਮਤੀ ਹੈ ਤੁਹਾਡੀ ਜੋੜੀ। ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ

    @teachercouple36@teachercouple368 ай бұрын
    • Slam ਆ ਬਈ ਥੋਨੂੰ ਐਨਾ ਟਾਈਮ ਕਦਰ ਕਰ ਕੇ ਵੀਡਿਓ ਬਨੋਧੋ ਹੋ ਰਾਜਸਥਾਨ ਨਾਲੋ ਵੀ ਵੇਤਾ ਆ

      @GurnamMehra-uy8nk@GurnamMehra-uy8nk8 ай бұрын
    • Good 👍👍

      @AngrejSinghDandiwal-hr7ox@AngrejSinghDandiwal-hr7ox8 ай бұрын
  • ਧੰਨਵਾਦ ਐਨੇ ਖਤਰਨਾਕ ਰਸਤੇ ਪਾਰ ਕਰਕੇ ਖੂਬਸੂਰਤ ਥਾਵਾਂ ਦਿਖਾਉਣ ਲਈ 🙏🙏

    @avtarcheema3253@avtarcheema32538 ай бұрын
  • ਇਹ ਗੱਲ ਤਾਂ ਮੰਨਣੀ ਪੈਣੀ ਕਿ ਬਹੁਤ ਵੱਡਾ ਜਿਗਰਾ ਤੁਹਾਡਾ ।ਰੱਬ ਤੁਹਾਨੂੰ ਦੋਹਾਂ ਨੂੰ ਤਰੱਕੀਆਂ ਤੇ ਤੰਦਰੁਸਤੀ ਬਖਸ਼ੇ ।

    @harmeshkaur763@harmeshkaur7638 ай бұрын
  • ਵਾਲਾ ਵੱਡਾ ਜਿਗਰਾ ਚੁੱਕੀ ਫਿਰਦਾ ਯਾਰਾ 🫡

    @garrysidhu112@garrysidhu1128 ай бұрын
  • ਬਾਈ ਜੀ ਜਿੰਦਗੀ ਦੇ ਨਜ਼ਾਰੇ ਤਾ ਤੁਸੀ ਲੈਂਦੇ ਹੋ ਇਹ ਹਰ ਕ਼ੋਈ ਨਹੀਂ ਕਰ ਸਕਦਾ Very Nice Vlog ਵਾਹਿਗੁਰੂ ਜੀ ਸਦਾ ਚੜ੍ਹਦੀਕਲਾ ਵਿਚ ਰੱਖਣ ਪਿਆਰੀ ਜੋੜੀ ਨੂੰ 🙏🙏

    @Sandhu2222Ale@Sandhu2222Ale8 ай бұрын
  • ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

    @rajpalkaur21@rajpalkaur218 ай бұрын
    • God bless you

      @DimanPreet7@DimanPreet77 ай бұрын
  • ਧੰਨ ਹੈਂ ਜੱਟਾ ਤੇਰੇ ਹੌਸਲੇ ਦੇ ਵਾਹਿਗੁਰੂ ਜੀ ਮੇਹਰ ਰੱਖਣ ਘੱਟ ਖੁਸ਼ੀ ਵੀ ਨਹੀ ਬਹੁਤ ਹੌਸਲੇ ਵਾਲੀ ਕੁੜੀ ਹੈ ।ਮਾਣ ਹੈ ਸਾਡੇ ਪਿੰਡਾਂ ਦੇ ਜੁਆਕਾਂ ਤੇ । ਅਜਾਇਬ ਸਿੰਘ ਧਾਲੀਵਾਲ ਮਾਨਸਾ

    @ajaibsingh6044@ajaibsingh60448 ай бұрын
  • ਧੰਨ ਹੋ ਤੁਸੀ,ਦੇਖ ਕਿ ਇੰਝ ਲਗਦਾ ਕੀ ਲੈਣਾ ਸੀ ਇਸ ਤਰ੍ਹਾਂ ਦੇ ਇਲਾਕੇ ਵਿੱਚ ਜਾ ਕਿ ਦੇਖਣਾ!!

    @nirmalsidhu7514@nirmalsidhu75148 ай бұрын
  • ਇਹਨੂੰ ਕਹਿੰਦੇ ਨੇ ਵਲੋਗ ਧੰਨ ਹੋ ਤੁਸੀਂ ਵੀਰੇ

    @kulwinder169@kulwinder1698 ай бұрын
  • ਬਹੁਤ ਖ਼ਤਰਨਾਕ ਸਫ਼ਰ ਸੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ

    @BaljitSingh-jo1zt@BaljitSingh-jo1zt8 ай бұрын
  • ਖੁਸ਼ੀ ਬਹੁਤ ਦਲੇਰ ਕੁੜੀ ਹੈ। ਸਲੂਟ ਆ ਬਾਈ ਕੁੜੀ ਨੂੰ । ਰਿਪਣ ਬਾਈ god bless u ❤

    @balvindersingh3221@balvindersingh32218 ай бұрын
  • ਇਹ ਇਲਾਕਾ ਬੜਾ ਹੀ ਖੋਪ ਨਾਕ ਹੈ ਦਲੇਰ ਬੰਦਾ ਹੀ ਏਥੇ ਜਾ ਸਕਦਾ ਹੈ ਵੀਰੇ। ਰਿਪਨ ਅਤੇ ਖੁਸ਼ੀ ਦੋਨੋ ਦਲੇਰ ਹਨ। ਰੱਬ ਤੁਹਾਨੂੰ ਚੜ ਦੀ ਕਲਾ ਵਿੱਚ ਰੱਖੇ ਜੀ।

    @user-wh1gl5ic3u@user-wh1gl5ic3u8 ай бұрын
  • ਵੀਰ ਤੁਹਾਡਾ ਨਾਮ ਕਿਸੇ ਟਾਈਮ ਕਿਤਾਬਾਂ ਵਿਚ ਲਿਖਿਆ ਜਾਣਾ ਚਾਹੀਦਾ 👏👏👏👏

    @ranjitkaur2802@ranjitkaur28028 ай бұрын
    • Yass❤

      @lukhvinderatwal6775@lukhvinderatwal67758 ай бұрын
  • ਹਿੰਮਤ ਵਾਲਾ ਬੰਦਾ ਹੀ ਕਰ ਸਕਦਾ ਇਹ ਕੰਮ ਸੇਰ ਦਿਲ ਵਾਲਾ ਹੀ ਕਰ ਸਕਦਾ Very Nice 🙏🙏

    @Sandhu2222Ale@Sandhu2222Ale8 ай бұрын
  • ਬਹੁਤ ਸੋਹਣਾ ਯਾਰ ਤੁਹਡਾ ਬਲੌਗ ਦੇਖਣ ਬਿਨਾਂ ਨੀਦ ਨਹੀਂ ਆਂਦੀ ਸਾਨੂੰ ਪਿਓ ਧੀ ਨੂੰ ❤ ਪਾਹੁਲ ਮੇਰੀ ਧੀ ਆਂਦੀ ਪਾਪਾ ਜੀ ਰੀਪਣ ਅੰਕਲ ਦਾ ਤੇ ਰੰਗ ਤੇ ਚਲੋ ਪਰ ਖੁਸ਼ੀ ਅੰਟੀ ਦਾ ਰੰਗ ਕਾਲਾ ਹੋਂ ਜਾਣਾ 😂 ਬਾਕੀ ਬਾਬਾ ਮੇਹਰ ਰੱਖੇ ਬੌਸ

    @harpreetramandeepfeloke2006@harpreetramandeepfeloke20068 ай бұрын
  • ਵਾਹਿਗੁਰੂ ਜੀ ਵੀਰ ਜੀ ਚੀਜਾਂ ਏਦਾਂ ਦੀਆਂ ਜਰੂਰ ਦਿਖਾਉ ਤੇ ਦੇਖੋ ਵੀ ਪਰ ਰਿਸਕ ਨਾ ਲਿਅਾ ਕਰੋ plz ❤

    @manjotvlogs.3712@manjotvlogs.37128 ай бұрын
  • ਵਾਹਿਗੁਰੂ ਜੀ ਰਿਪਨ ਬਾਈ ਖੂਸ਼ੀ ਭੈਣ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣਾ 🙏

    @parwinderkumarparwinder2457@parwinderkumarparwinder24578 ай бұрын
  • ਵਾਹਿਗੁਰੂ ਅੰਗ ਸੰਗ ਰਵੇ ਪ੍ਰਮਾਤਮਾ ਮਿਹਰ ਭਰਿਆ ਹੱਥ ਰੱਖੇ 😊

    @ManjitKaur-cl7su@ManjitKaur-cl7su8 ай бұрын
  • ਤੁਹਾਡੀ ਦੋਹਾਂ ਦੀ ਮਿਹਨਤ ਨੂੰ ਸਲਾਮ ਆ ਬਾਈ ਕਿ ਤੁਸੀਂ ਇੰਨੇ ਤੰਗ ਹੋਕੇ ਵੀ ਸਾਨੂੰ ਘਰ ਬੈਠਿਆ ਨੂੰ ਅਜਿਹੇ ਰੇਗਿਸਤਾਨ ਇਲਾਕਿਆ ਦੇ ਦਰਸ਼ਨ ਕਰਵਾ ਰਹੇ ਓ ਰਿਪਨ ਬਾਈ ਤਾਂ ਸਾਰਾ ਮਿੱਟੀ ਨਾਲ ਭਰ ਗਿਆ❤❤❤

    @sukhmansanghavlogs6617@sukhmansanghavlogs66178 ай бұрын
  • ਅੱਜ ਦਾ ਵਲੌਗ ਵੇਖਕੇ ਤਾਂ ਜਾਨ।ਮੁੱਠੀ ਵਿੱਚ ਆਈ ਹੋਈ ਸੀ ਕਿ ਕਦੋਂ ਆਪ ਸਹੀ ਸਲਾਮਤ ਟਿਕਾਣੇ ਪਹੁੰਚੋ । ਵਾਹਿਗੁਰੂ ਜੀ ਦਾ ਸ਼ੁਕਰ ਹੈ। ਬਹੁਤ ਖਤਰਨਾਕ ਸੀ ਵਲੌਗ।ਚੜ੍ਹਦੀ ਕਲਾ ਰਹੇ।

    @user-mw3fh5qs3q@user-mw3fh5qs3q8 ай бұрын
    • Eh 10dun late pa rhe vlog oh te aa v gye hone ghum k rahi te vlog upload keeta

      @user-bk3rk7ih3g@user-bk3rk7ih3g8 ай бұрын
    • ​@@user-bk3rk7ih3g5 ਦਿਨਾਂ ਦਾ ਫਰਕ ਹੁੰਦਾ ਵੀਰ ਸਹਿ ਗੱਲ ਆ 👍

      @satojsatoj3208@satojsatoj32088 ай бұрын
    • Terri kyo ghre beete dee pati jandi aw

      @parmindersingh2245@parmindersingh22458 ай бұрын
  • ਮੰਨ ਗਏ ਬਈ ਤੁਹਾਡੀ ਮੇਹਨਤ ਤੇ ਦਲੇਰੀ ਨੂੰ

    @balbirsinghusajapmansadasa1168@balbirsinghusajapmansadasa11688 ай бұрын
  • ਰਿਪਨ ਤੇ ਖੁਸੀ ਪੁੱਤ ਵਾਹਿਗੁਰੂ ਜੀ ਚੜਦੁੀ ਕਲਾ ਵਿੱਚ ਰੱਖੇ

    @jarnailbenipal5668@jarnailbenipal56688 ай бұрын
  • ਬਹੁਤ ਹੀ ਬੇਮਿਸਾਲ ਹੈ ਕੁਦਰਤ ਇਸ ਦਾ ਅੰਤ ਨਹੀਂ ਹੋ ਸਕਦਾ ,,,,,, ਪਰ ਤੁਸੀ ਬਹੁਤ ਬਹੁਤ ਬਹੁਤ ਹੀ ਕਿਸਮਤ ਵਾਲ਼ੇ ਇਨਸਾਨ ਹੋ ਜੋ ਕੁਦਰਤ ਦੇ ਹਰ ਲਮਹੇ ਨੂੰ ਦੇਖ ਰਹੇ ਹੋ,,,,,, ਸੋ ਦਿਲ ਤੋਂ ਬਹੁਤ ਬਹੁਤ ਧੰਨਵਾਦ ਜੋ ਸਾਡੇ ਵਰਗਿਆ ਨੂੰ ਘਰੇ ਬੈਠੇਆ ਨੂੰ ਵੀ ਕੁਦਰਤ ਦੇ ਰੰਗ ਦਿਖਾ ਰਹੇ ਹੋ,,,,,,,salot for you lovely couple 🎉🎉🎉

    @rajveervirk6874@rajveervirk68748 ай бұрын
    • Salot

      @AmandeepK-xr9gf@AmandeepK-xr9gf8 ай бұрын
  • ਵਾਹਿਗੁਰੂ ਜੀ ਵਾਹਿਗੁਰੂ ਜੀ ਏਸੇ ਤਰ੍ਹਾਂ ਦੇ ਇਲਾਕੇ ਉਮਾਨ ਦੇ ਨਾਲ ਰਲਦੇ ਮਿਲਦੇ ਹਨ

    @rupindersingh-pl7qi@rupindersingh-pl7qi8 ай бұрын
  • ਵਾਹਿਗੁਰੂ ਤੁਹਾਡਾ ਸਫ਼ਰ ਸਫ਼ਲ ਕਰੇ ❤

    @Panjolapb12@Panjolapb128 ай бұрын
  • ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।

    @randhawafaramamritsar5811@randhawafaramamritsar58118 ай бұрын
  • ਵਾਹਿਗੁਰੂ ਜੀ 🙏🙏🙏 ਹਮੇਸ਼ਾ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ🙏🙏🙏

    @nirmaljitkaur9012@nirmaljitkaur90128 ай бұрын
  • ਖੁਸੀ ਵਿਚਾਰੀ ਬਿਰਾਨ ਇਲਾਕੇ ਵਿੱਚ ਫਸ ਗਈ ਫਿਰ ਵੀ ਤੁਹਾਡੀ ਦਲੇਰੀ ਤੇ ਮੇਹਨਤ ਨੂੰ ਸਲੂਟ 🙏🏻 ਵਾਹਿਗੁਰੂ ਤੁਹਾਨੂੰ ਤੁਹਾਡੀ ਯਾਤਰਾ ਵਿੱਚ ਸਫਲ ਕਰੇਗਾ।

    @Turbanator54@Turbanator548 ай бұрын
  • ਵਾਹਿਗੁਰੂ ਜੀ ਮਿਹਰ ਕਰਨ ਤੰਦਰੁਸਤੀ ਦੇਣ ਜੀ ਜਦ ਪ੍ਰਮਾਤਮਾ ਦੀ ਮਿਹਰ ਹੋਵੇ ਕੋਈ ਕੰਮ ਨੀ ਰੁਕਦਾ🙏

    @HarinderSingh-zb1gn@HarinderSingh-zb1gn8 ай бұрын
  • ਚਾਹਲ ਸਾਬ ਸ਼ੇਰ ਜਿੰਨਾ ਜਿਗਰਾ ਤੁਹਾਡਾ। ਇਦਾਂ ਦੀ ਜਗ੍ਹਾ ਤੇ ਕੋਈ ਵਿਰਲਾ ਹੀ ਜਾਂਦਾ। One of the best vlog of yours 🔥

    @malkeetsinghbal227@malkeetsinghbal2278 ай бұрын
  • ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਸਿਰ ਤੇ

    @jaswindermahal@jaswindermahal8 ай бұрын
  • ਮੇਰਾ ਸਲੂਟ ਆ ਖੁਸ਼ੀ ਭੈਣ ਤੇ ਰਿਪਨ ਭਾਜੀ ਲਈ ਕਿਉਕਿ ਜਿਗਰਾ ਚਾਹੀਦਾ ਇਕ ਆਪਣੀ ਜਨਾਨੀ ਨੂੰ ਨਾਲ ਲੈ ਕਿ ਦੁਨੀਆ ਦੇ ਖਤਰਨਾਕ ਜਗ੍ਹਾ ਵਿਚ ਜਾ ਕਿ ਆਪਣੇ ਲੋਕਾ ਲਈ ਵੀਡੀਓ ਬਣਾਉਣੀ ਤਾਂ ਜੋ ਸਾਡੇ ਵਰਗੇ ਘਰ ਬੈਠੇ ਦੁਨੀਆ ਦੇਖ ਸਕਣ, ਧੰਨਵਾਦ ਭਾਜੀ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਤੁਹਾਡੇ ਤੇ

    @navpahuwind@navpahuwind8 ай бұрын
  • ਰਿਪਨ ਦਾ ਬਿਚਾਰੇ ਦਾ ਮੂੰਹ ਇੱਦਾਂ ਹੋਇਆ ਪਿਆ ਜਿਵੇਂ ਸੁਹਾਗੇ ਤੇ ਬੈਠਾ ਰਿਹਾ ਹੋਵੇ,,,, ਵੀਰ ਜੀ ਜਿੱਧਰ ਨੂੰ ਤੁਰੇ ਜਾਂਦੇ ਓ,,,ਆ ਵੀ ਜਾਇਓ ਟਾਇਮ ਨਾਲ਼ 🙏🏻🙏🏻🙏🏻🙏🏻 ਧੰਨਵਾਦ ♥️🙏🏻

    @taran.dhudike7@taran.dhudike78 ай бұрын
  • ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ਵੀਰ ਜੀ ❤❤

    @harbhajansingh8872@harbhajansingh88728 ай бұрын
  • ਵੀਰ ਜੀ ਬੋਹਤ ਬੋਹਤ ਧੰਨਵਾਦ ਇਹੋ ਜਿਹੀ ਦੁਨੀਆਂ ਦਿਖਾਣ ਲਈ

    @therealking577@therealking5778 ай бұрын
  • ਰਿਪੰਨ ਬੇਟਾ ਤੇ ਖੁਸ਼ੀ ਬੇਟੀ ਮੈ ਤੁਹਾਡੇ ਟੂਰ ਦੇਖਦੀ ਰਹਿੰਦੀ ਹਾ ਤੁਹਾਡੀ ਹਿੰਮਤ ਦੀ ਦਾਦ ਦੇਣੀ ਬਣਦੀ ਹੈ ਵਾਹਿਗੁਰੂ ਗੁਰੂ ਰਾਮਦਾਸ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ ਖਤਰਨਾਕ ਜਗ੍ਹਾ ਤੇ ਜਾਦੇ ਹੋ ਮੈ ਫਿਕਰ ਚ ਰਹਿੰਦੀ ਹਾ ਵਾਹਿਗੁਰੂ ਤੁਹਾਡੇ ਅੰਗਸਗ ਰਹੇ

    @MalkitKaur-tg3zp@MalkitKaur-tg3zp8 ай бұрын
    • Yas❤

      @lukhvinderatwal6775@lukhvinderatwal67758 ай бұрын
  • ਹਿੰਮਤ ਸਾਹਸ ਬੇਖੌਫ ਖਾਸ ਕਰ ਇੱਕ ਲੜਕੀ ਨਾਲ ( ਬੇਸ਼ੱਕ ਘਰ ਵਾਲੀ ਹੋਏ ) ਤੁਹਾਡੀ ਹਿੰਮਤ ਨੂੰ ਦਾਦ ਦੇਣੀ ਬਣਦੀ ਏ । ਕਾਬਿਲੇ-ਤਾਰੀਫ । ਤੁਹਾਡੇ ਲਈ ਬਹੁਤ ਸਾਰਾ ਪਿਆਰ ❤ ❤ ਅਤੇ ਤੰਦਰੁਸਤੀ ।

    @madanlalmakkar7393@madanlalmakkar73938 ай бұрын
  • ਖੁਸ਼ੀ ਬਹੁਤ ਸਿਆਣੀ ਧੀ ਐ ਹਰ Video ਵਿੱਚ ਸਿਰ ਤੇ ਦੁਪੱਟਾ ਲੈ ਕੇ ਰੱਖਦੀ ਹੈ

    @amarjitsinghmavi5084@amarjitsinghmavi50848 ай бұрын
    • ਧੁੱਪ ਜਿਆਦਾ

      @MD-ht2xr@MD-ht2xr8 ай бұрын
  • ਵਾਹਿਗੁਰੂ ਜੀ ਭਲੀ ਕਰਨ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਨ ਵਾਹਿਗੁਰੂ ਜੀ ਵਾਹਿਗੁਰੂ ਜੀ

    @kesarsingh3381@kesarsingh33818 ай бұрын
  • ਰਿਪਨਖੁਸੀ ਪੁੱਤਰ ਜੀ ਤੁਸੀ ਬਹੁਤ ਹਾੜਡ ਮਿਹਨਤ ਕਰਦੇ ਹੋ ਤੁਸੀ ਮੁਸੀਬਤਾਂ ਦਾ ਵੀ ਬਹੁਤ ਮੁਕਾਬਲਾ ਕਰਦੋ ਹੋ ਧੰਨ ਹੋ🙏🙏🙏👍👍👍

    @majorsingh7474@majorsingh74748 ай бұрын
  • ਰੱਬ ਤਰੱਕੀ ਬਖਸ਼ੇ ਵੀਰ

    @meregeetrecord4874@meregeetrecord48748 ай бұрын
  • ❤ਬਹੁਤ ਵੱਡੇ ਜਿਗਰੇ ਵਾਲੇ ਹੋ ਵੀਰ ਜੀ

    @ajaypayal66@ajaypayal668 ай бұрын
  • ਬਹੁਤ ਰਿਸਕੀ ਕੰਮ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਜੀ ਜੋੜੀ ਨੂੰ ❤🎉❤🎉

    @lakhbirsingh7485@lakhbirsingh74858 ай бұрын
  • ਵਾਹਿਗੁਰੂ ਤੇਰਾ ਸ਼ੁਕਰਾਨਾ ਹੈੈ ਤੁਸੀਂ ਸਾਨੂੰ ਪੰਜਾਬ ਵਿੱਚ ਜਨਮਿਆ 🙏🙏🙏🙏

    @gurudayalsingh5866@gurudayalsingh58668 ай бұрын
  • Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

    @baljindersingh7802@baljindersingh78028 ай бұрын
  • ਬਾਈ ਧਿਆਨ ਰੱਖਿਆ ਕਰੋ ਅਪਣਾ 😢

    @baljitsingh4084@baljitsingh40848 ай бұрын
  • ਪ੍ਰਮਾਤਮਾ ਤੁਹਾਡੀ ਰੱਖਿਆ ਕਰੇ👍

    @SherSingh-ec7jr@SherSingh-ec7jr8 ай бұрын
  • ਵੀਰ ਜੀ ਧੰਨ ਹੋ ਆਪ ਧੰਨ ਹੈਂ ਖੁਸੀਂ ਜੋਂ ਇੰਨੀ ਮੇਹਨਤ ਕਰਦੇ ਹੋ ਪਰਮਾਤਮਾ ਆਪ ਜੀ ਨੂੰ ਚੜ੍ਹਦੀ ਕਲ੍ਹਾ ਬਖਸ਼ੇ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਤਲਵੰਡੀ ਸਾਬੋ

    @bahadursingh9718@bahadursingh97188 ай бұрын
  • ਰੋਟੀ ਵਾਲਾ ਪੂਕਣਾ ਬਣਾ ਕੇ ਮੈਂ ਵੀ ਖ਼ਾਨਾ ਹੁਣਾ ਆਵੇ ਬਹੁਤ ਸਵਾਦ ਹੁੰਦਾ ਆਵੇ ਪਾਜੀ 🤤🤤🤤☺️☺️☺️😊😊😊😊😊👍

    @mannugurdaspur5967@mannugurdaspur59678 ай бұрын
  • ਗੁਡੀ ਕਾਲੇ ਜਟ ਦੀ ਜਾਦੀ ਏ ਧੂੜਾ ਪੁਟਦੀ ਧਨ ਤੁਹਾਡੇ ਜਿਗਰਾ ਦੇ ਅਸੀ ਤਾ ਤੁਹਾਨੂ ਵੇਖ ਵੇਖ ਘਰ ਬੈਠੇ ਡਰੀ ਜਾਂਦੇ ਹਾ ਪਰਮਾਤਮਾ ਤੁਹਾਨੂੰ ਸਹੀ ਸਲਾਮਤ ਰਖੇ ਧੰਨਵਾਦ

    @SurjitSingh-tp8im@SurjitSingh-tp8im8 ай бұрын
    • Sahi Gal

      @stylishhomes1942@stylishhomes19428 ай бұрын
    • Terri ghre betee di kyo Pati jandi aw 😂

      @parmindersingh2245@parmindersingh22458 ай бұрын
  • ਬਹੁਤ ਵਧੀਆ ਜੀ ਹਿੰਮਤ ਵਾਲੇ ਹੋ ripan ਤੇ ਖੁਸ਼ੀ ਸਲੂਟ ਹੈ ਜੀ

    @gurmukhsingh8030@gurmukhsingh80308 ай бұрын
  • ਨਹੀਂ ਰੀਸਾਂ ਤੁਹਾਡੀਆਂ। ਪਰ ਕੁਦਰਤ ਕਿੰਨੀ ਮਹਾਨ ਇਹ ਦੇਖ ਕੇ ਅੱਜ ਪਤਾ ਲੱਗਾ ਕਿ ਕੁਦਰਤ ਦਾ ਕੋਈ ਅੰਤ ਨਹੀਂ ਪਾ ਸਕਦਾ।ਬਾਕੀ ਸੁਕਰ ਆ ਕਿ ਅਸੀਂ ਪੰਜਾਬ ਵਿੱਚ ਜਨਮ ਲਿਆ ਹੈ।

    @nanaksingh3996@nanaksingh39967 ай бұрын
  • ਤੁਸੀਂ ਗ੍ਰੇਟ ਹੋ, ਤੁਸੀਂ ਮੁਸ਼ਕਲ ਰਾਹਾਂ ਨੂੰ ਖੁਦ ਚੁਣਦੇ ਹੋ। ਸਾਡੇ ਲਈ ਆਪਣੀ ਜਾਨ ਜੋਖ਼ਮ ਵਿਚ ਪਾ ਲੈਂਦੇ ਹੋ । ਮੈਂ ਰੱਬ ਅੱਗੇ ਤੁਹਾਡੀ ਦੋਵਾਂ ਦੀ ਸਫਲ ਯਾਤਰਾ ਲਈ ਦੁਆ ਕਰਦਾ ਹਾਂ ਜੀ

    @RupDaburji@RupDaburji8 ай бұрын
  • ਬੀਅਰ ਗਰਿਲ ਵਾਗ ਬਾਈ ਰਿਪਨ ਤੇ ਖੁਸੀ ਨੇ ਵਲੋਗ ਬਣਾਇਆ ਹੈ ਮਹਾਨ ਬਣ ਗਏ ਤੁਸੀ

    @sidhuvlogs6615@sidhuvlogs66158 ай бұрын
  • ਵਾਹਿਗਰੂ ਚੜਦੀ ਕਲਾ ਬਖ਼ਸ਼ਣ ਦੋਵਾਂ ਨੂੰ🙏🙏

    @ManpreetSingh-gm6oe@ManpreetSingh-gm6oe8 ай бұрын
  • ਬਾਈ ਜਿੱਥੇ ਬੈਕਗਰਾਊਂਡ ਗਾਣਾ ਵਧੀਆ ਚਲਦਾ ਤੁਸੀਂ ਬੋਲਣ ਲੱਗ ਜਾਣੇ। ਬਹੁਤ ਸੋਹਣਾ ਗਾਣਾ ਏ ਏ ਆ ਏ ਆ ਏ ਏ ਏ ਆ

    @BalwinderSingh-rd7wc@BalwinderSingh-rd7wc8 ай бұрын
  • ਸਤਿ ਸ੍ਰੀ ਆਕਾਲ ਰਿਪਨ ਵੀਰ ਜੀ ਖੁਸ਼ੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

    @sukhdebgill4016@sukhdebgill40168 ай бұрын
  • ਰਿਪਨ ਜੀ ਤੁਸੀਂ ਬਹੁਤ ਹੀ ਖਤਰਨਾਕ ਏਰੀਏ ਵਿੱਚ ਜਾ ਰਹੇ ਹੋ ਆਪਣਾ ਵੀ ਧਿਆਨ ਰਖਣਾ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ

    @JagtarSingh-wg1wy@JagtarSingh-wg1wy8 ай бұрын
  • ਵਾਹਿਗੁਰੂ ਰਿਪਨ ਅਤੇ ਖੁਸ਼ੀ ਭੈਣ ਦੀ ਜੋੜੀ ਸਲਾਮ ਰੱਖੇ ਜਿਹੜੇ ਸਾਨੂੰ ਵੱਖਰੀ ਵੱਖਰੀ ਦੁਨੀਆਂ ਦੀ ਸੈਰ ਕਰਵਾਉਂਦੇ ਹਨ

    @JasbirSingh-vh8sl@JasbirSingh-vh8sl8 ай бұрын
  • ਵਾਹਿਗੁਰੂ ਆਪ ਦੋੋਵਾ ਦੇ ਚਾਰੇ ਪਾਸੇ ਆਪਣਾ ਸੁਰੱਖਿਆ ਕੇਰਾ ਬਣਾਈ ਰੱਖਣ ਪਿਆਰ ਪ੍ਰੀ ਸੱਤ ਸ੍ਰੀ ਅਕਾਲ

    @nirmalsinghmallhi9773@nirmalsinghmallhi97738 ай бұрын
  • ਤੁਹਾਡੇ ਹੌਸਲੇ ਨੂੰ ਸਲਾਮ ❤❤

    @sukhdeepdhillon2874@sukhdeepdhillon28748 ай бұрын
  • ਬਹੁਤ ਵਧੀਆ ਲੱਗਿਆ ਰਿਪਨ ਜੀ ਖੁਸ਼ੀ।ਨੂੰਇਹੋ।ਜਿਹੀ।ਥਾਂ।ਤੇ ਨਾ ਲੈਕੇ ਜਾਇਆ ਕਰ

    @rajpalkaur21@rajpalkaur218 ай бұрын
  • ਬੱਚਿਉ,ਰੱਬਦਾ ਵਾਸੱਤਾ ਇਹੋਜੱਹੀਆ,ਜੱਗਾਤੇ ਨਾ,ਜਾਉ,ਸਾਡੀਤਾ ਜਾਨ ਮੁੱਡੀਵਿਚੱ ਆਜਾਦੀਆ ਧੰਨਹੋ ਤੁੱਸੀ ਧੰਨ ਤੁਂਹਾਡਾ ਜਿਗੱਰਾ

    @HarjinderKaur-cg4es@HarjinderKaur-cg4es8 ай бұрын
  • ਵਾਹਿਗੁਰੂ ਚੜਦੀ ਕਲਾ ਬਖਸ਼ਿਸ਼ ਕਰੇ ਦੋਹਾਂ ਦੀ

    @user-ps7eg3jh5t@user-ps7eg3jh5t8 ай бұрын
  • Dhan Guru Nanak Dev g Mhar kro 🙏🙏

    @SatnamSingh-fe3tg@SatnamSingh-fe3tg8 ай бұрын
  • Veer ji tuhade vlog vich highlights tu bad jehri beat( song) aunda hai oh bada vadiya hai Mera sara privar thuade beat te enjoy kar da hai May God bless you

    @user-km2dl4ic6r@user-km2dl4ic6r8 ай бұрын
  • ਜਿੱਥੇ ਤੁਸੀਂ ਖੜ੍ਹੇ ਹੋਵੋ, ਸੁੰਨਮ ਸੁੰਨ ਹੋਵੇ, ਰੱਬ ਦੀਆਂ ਜੜ੍ਹਾਂ ਤੱਕ ਕੁੱਝ ਵੀ ਨਜ਼ਰ ਨਾ ਆਵੇ, ਰੋਹੀ ਬੀਆਬਾਨ ਵਿੱਚ ਡਰ ਦੇ ਨਾਲ ਨਾਲ ਜੀਅ ਵੀ ਬਹੁਤ ਲੱਗਦਾ।

    @chahal-pbmte@chahal-pbmte8 ай бұрын
  • ਦੁਨੀਆਂ ਰੰਗ ਬਰੰਗੀ ਹੈ ਕਿਤੇ ਚੰਗੀ ਹੈ ਕਿਤੇ ਮੰਦੀ ਹੈ। ਰੱਬ ਦੀ ਬਣਾਈ ਹੋਈ ਦੁਨੀਆਂ

    @user-sq4ig7fk9x@user-sq4ig7fk9x8 ай бұрын
  • ਵਾਹਿਗੁਰੂ ਚੜਦੀਕਲਾ ਚ ਰੱਖੇ ਥੋਨੂੰ ❤

    @lovedeepsingh137@lovedeepsingh1378 ай бұрын
  • Waheguru ji Sada chardi kla bich Rakhan 🙏

    @harbanskaur5703@harbanskaur57038 ай бұрын
  • Proud of you ripan khushi ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਦੋਨਾਂ ਨੂੰ

    @jaspreet4513@jaspreet45138 ай бұрын
  • ਵਾਹਿਗੁਰੂ ਜੀ ਤੁਹਾਨੂੰ ਦੋਵਾਂ ਬੱਚਿਆਂ ਨੂੰ ਚੜ੍ਹਦੀਕਲਾ ਵਿੱਚ ਰੱਖੇ ਜੀ🙏 ਮੈਂ ਆਪ ਜੀ ਨੂੰ ਯੂ ਕੇ ਤੋਂ ਤੁਹਾਡੇ ਅਫਰੀਕਾ ਦੇ ਵਲੌਗ ਦੇਖ ਰਹੀ ਹਾਂ।

    @ranjitvirdee7248@ranjitvirdee72488 ай бұрын
  • ਬਾਈ ਰਿਪਨ ਤੁਸੀਂ ਬਹੁਤ ਗਲਤ ਕਰ ਰਹੇ ਹੋ ਇਹ ਵੀ ਕੋਈ ਦੇਖਣ ਵਾਲੀ ਚੀਜ਼ ਆ ਆਪਣੀ ਜਾਨ ਖਤਰੇ ਚ ਪਾ ਕੇ ਲੋਕਾਂ ਨੂੰ ਦੇਖਾਉ ਵਾਹਿਗੁਰੂ ਮੇਹਰ ਕਰੇ ਤੁਸੀ ਠੀਕ ਠਾਕ ਘਰ ਪਰਤ ਆਵੋ

    @user-th4tb7ch9l@user-th4tb7ch9l8 ай бұрын
  • Ssa Veer ji, wahagura tuhainu hamesha chrdikla vich rakhna, hamesha mehra rakhna tuhada ta,🙏🙏 Aapnaa khyal raakhna veera🙏🙏

    @abbimahal452@abbimahal4528 ай бұрын
  • ਵਾਹਿਗੁਰੂ ਤੁਹਾਡੀ ਯਾਤਰਾ ਸਫ਼ਲ ਕਰੇ ਬਹੁਤ ਅੱਛਾ ਲੱਗਿਆ ਤੁਹਾਡਾ ਅੱਜ ਦਾ ਵਲੌਗ

    @bharatsidhu1879@bharatsidhu18798 ай бұрын
  • Ripan ਖੁਸ਼ੀ ਦਾ ਧਿਆਨ ਰੱਖਿਆ ਕਰ ਏਹੋ ਜਿਹੇ ਇਲਾਕੇ ਵਿੱਚ।

    @dilbagsinghsidhu8528@dilbagsinghsidhu85282 ай бұрын
  • Waheguru Ji aapko hamesha Khush rakhe❤❤❤

    @Rajstudio261@Rajstudio2618 ай бұрын
  • Khushi didi and rioan paji ...apna khyaal rkheya kro Khushi tuwanu pta c Bai ethe katta mitti bhot a TUC odho tk white kapda koi v na paao❤❤❤❤

    @babbuvirk1266@babbuvirk12668 ай бұрын
  • ਬਹੁਤ ਵਧੀਆ ਵੀਰੇ। ਦਿਲ ਬਹੁਤ ਆ ਤੁਹਾਡਾ।ਠੀਕ ਆ ਵੀਰ ਘੈਂਟ ਓ ਤੁਸੀਂ।

    @balwinderbrar1709@balwinderbrar17098 ай бұрын
  • ਬਾਈ ਰੀਪਨ ਵਹਿਗੁਰੂ ਜੀ ਸੋਨੂੰ ਚੜ੍ਹਦੀ ਕਲਾ ਵਿਚ ਰੱਖੇ

    @rajabrar7879@rajabrar78798 ай бұрын
  • Ripan bai & khushi real hero 🙏

    @sonugera785@sonugera7858 ай бұрын
    • ਅਸਲੀ ਹੀਰੋ

      @BalbirSingh-jj5sw@BalbirSingh-jj5sw8 ай бұрын
    • ​@@BalbirSingh-jj5swreal hero

      @parmindersingh2245@parmindersingh22458 ай бұрын
  • Waheguru ji ❤

    @Dharamlove1313@Dharamlove13138 ай бұрын
  • ਬਹੁਤ ਪਿਆਰੀ ਜੋੜੀ ਹੈ ਤੁਹਾਡੀ , ਪਰਮਾਤਮਾ ਹਮੇਸ਼ਾ ਇਸ ਤਰਾਂ ਹੀ ਰੱਖੇ

    @tricitypetbirdmohali1388@tricitypetbirdmohali13888 ай бұрын
  • ਵਾਹਿਗੁਰੂ ਜੀ ਮੇਹਰ ਕਰਨਾ ਇਹਨਾਂ ਤੇ ਧੰਨਵਾਦ ਤੋ ਵੀਰੇ ਤੇ ਭੈਣ ਦੇ ਵਾਹਿਗੁਰੂ ਜੀ ਆਪਣੇ ਬੱਚਿਆਂ ਤੇ ਹੱਥ ਰੱਖੀ

    @SandeepSingh-eg5sj@SandeepSingh-eg5sj8 ай бұрын
  • ਵਾਹਿਗੁਰੂ ਤੁਹਾਡਾ ਸਫ਼ਰ ਸਫ਼ਲ ਕਰੇ

    @ramanbrarbrar6224@ramanbrarbrar62248 ай бұрын
  • ਵਾਹਿਗੁਰੂ ਇਸ ਜੋੜੀ ਤੇ ਮਿਹਰ ਭਰਿਆ ਹੱਥ ਰੱਖਣਾ ❤❤👌👌🎉🎉🙏🙏

    @karandeepsingh1721@karandeepsingh17218 ай бұрын
  • ਬਹੁਤ ਹੀ ਵਧੀਆ ਲੱਗਿਆ ਸਾਨੂੰ ਘਰ ਵਿੱਚ ਬੈਠਿਆਂ ਨੂੰ ਪਰ ਖਤਰਨਾਕ ਏਰੀਆ God bless both of you always

    @gurmukhsinghtanda-ry7vo@gurmukhsinghtanda-ry7vo8 ай бұрын
  • ਰਿੰਪਨ ਵੀਰ ਬੁਹਤ ਪੱਕੇ ਹੋ ਤੁਸੀ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ ਜੌੜੀ ਨੂੰ

    @mewasingh3980@mewasingh39808 ай бұрын
  • ਸਤਿ ਸ੍ਰੀ ਆਕਾਲ ਰਿਪਨ ਵੀਰੇ ਅਤੇ ਖੁਸ਼ੀ ਭੈਣਜੀ ਮੈ ਅੱਜ ਆਪਣੇ ਖੇਤਾਂ ਵਿੱਚ ਪੂਰਾ ਦਿਨ ਸਰੀਰ ਤੋੜ ਕੰਮ ਕੀਤਾ ਸ਼ਾਮ ਤੱਕ ਬਿਲਕੁਲ ਹਿੰਮਤ ਨਹੀਂ ਸੀ ਕੁਝ ਕੰਮ ਕਰਨ ਦੀ ਪਰ ਤੁਹਾਡਾ ਇਹ ਵਲੋਗ ਦੇਖ ਕੇ ਸਾਰੀ ਥਕਾਵਟ ਦੂਰ ਹੋ ਗਈ ਤੇ ਸਰੀਰ ਫੁੱਲ ਵਰਗਾ ਹੋ ਗਿਆ ਇਹ ਕਿੰਨੀ ਖੁਸ਼ੀ ਦੀ ਗੱਲ ਹੈ ਮੇਰੇ ਲਈ ਵੀ ਤੁਹਾਡੇ ਲਈ ਵੀ ਖੁਸ਼ੀ ਐ ਵਾਹਿਗੁਰੂ ਜੀ ਮੇਹਰ ਕਰਨ

    @AmarjeetSingh-dm4mj@AmarjeetSingh-dm4mj8 ай бұрын
  • Nikke veer, your passion for adventure is amazing, you guys are probably the first Punjabi people ever to go on a trip like this in these remote places of Africa, look after yourself , be safe and safe travels

    @Singh-ok1pq@Singh-ok1pq8 ай бұрын
  • ਵਾਹਿਗੁਰੂ ਤੁਹਾਨੂੰ ਚੜਦੀ ਕਲਾ ਰੱਖੇ 🙏🙏

    @HarjinderSingh-bz4ri@HarjinderSingh-bz4ri8 ай бұрын
  • ਖੁਸ਼ੀ ਜੀ ,ਰਿਪਨ ਵੀਰੇ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੁਹਾਨੂੰ ਪਰ ਤੁਹਾਡੇ ਜਜ਼ਬੇ ਨੂੰ ਸਲਾਮ ਆ। ਸਾਨੂੰ ਤਾਂ ਡਰ ਲੱਗਦਾ ਹੈ ਜਦੋਂ ਤੁਹਾਡਾ ਕੋਈ ਮੋਟਰਸਾਈਕਲ ਖ਼ਰਾਬ ਹੋ ਜਾਂਦਾ ਕਿ ਹੁਣ ਕੀ ਬਣੂਗਾ ਪਰ ਪ੍ਰਮਾਤਮਾ ਹਮੇਸ਼ਾ ਤੁਹਾਡੇ ਨਾਲ ਹੈ। ਜਿਉਂਦੇ ਰਹੋਂ ਖੁਸ਼ ਰਹੋ। ਕਣ ਕਣ ਵਿੱਚ ਵਾਸਾ ਤੇਰਾ ਤੂੰ ਸਭਨਾਂ ਦਾ ਸਾਈਂ, ਔਖੇ ਸੌਖੇ ਰਾਹਾਂ ਉੱਤੇ ਤੂੰ ਦੇਕੇ ਹੱਥ ਬਚਾਈਂ ।। ਵਾਹਿਗੁਰੂ ਜੀ

    @kuldeepsinghsardarji8892@kuldeepsinghsardarji88928 ай бұрын
KZhead