ਫਰਾਂਸ ਦੀ ਰਾਜਧਾਨੀ ਪੈਰਿਸ ਦਾ ਗੇੜਾ Paris France 🇫🇷 Punjabi Travel Couple | Ripan Khushi

2024 ж. 12 Нау.
233 477 Рет қаралды

Пікірлер
  • ਸਭ ਤੋਂ ਖੂਬਸੂਰਤ ਤਾਂ ਇਹ ਹੈ ਕਿ ਅਸੀਂ ਦੁਨੀਆਂ ਦੀ ਸੈਰ ਤੇ ਹੋਈਏ ਤੇ ਹਮਸਫਰ ਨਾਲ ਹੋਵੇ ❤❤❤❤❤❤❤

    @bawa_pics@bawa_picsАй бұрын
    • Ripon ji tusi oh Jo apni wife nu naal leke jaande ho

      @roopasingh5922@roopasingh5922Ай бұрын
    • 💯👌

      @JaspalSingh-oc6rf@JaspalSingh-oc6rfАй бұрын
    • 💯👌👌

      @manrajgrewal7921@manrajgrewal7921Ай бұрын
    • God ifal tovar ripan kushi

      @nirmalbhattinirmalbhatti490@nirmalbhattinirmalbhatti49021 күн бұрын
  • ਸਤਿ ਸ੍ਰੀ ਅਕਾਲ ਜੀ....ਬਹੁਤ ਵਧੀਆ....ਨਨਕਾਣਾ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰ ਅਤੇ ਰੋਜ਼ਾਨਾਾਂ ਹੁਕਮਨਾਮਾ ਸਾਹਿਬ ਸਰਵਣ ਕਰਨ ਲਈ ਸਾਡਾ ਚੈਨਲ ਦੇਖੋ ਜੀ 👍🙏

    @PunjabiSikhSangat@PunjabiSikhSangatАй бұрын
  • ਜੇ ਰੱਬ ਨੇ ਉਮਰ ਦਿੱਤੀ ਤਾਂ ਮੈਂ ਰਿਪਨ ਵੀਰ ਤੇ ਖੁਸ਼ੀ ਭੈਣ ਨੂੰ ਜਰੂਰ ਮਿਲਣਾ ਚਾਹਾਂਗਾ ਰੱਬ ਤੁਹਾਡੀ ਉਮਰ ਲੰਮੀ ਕਰੇ ਸਦਾ ਹੱਸਦੇ ਵਸਦੇ ਰਹੋ ਰਿਪਨ ਵੀਰ ਤੇ ਖੁਸ਼ੀ ਭੈਣ ਮੈਂ ਫਰੋਮ ਰਾਜਾ ਟਰੱਕ ਡਰਾਈਵਰ ਰਾਜਾ ਸਰਾਂ ਹਰਿਆਣਾ

    @Rajasran1313@Rajasran1313Ай бұрын
  • ਸਾਡੇ ਆਲ਼ੇ ਪਤਾ ਨੀ ਕੀ ਮਾਣ ਕਰੀ ਜਾਦੇ ਆ euorpe ਵਾਲਿਆ ਨੇ ਸ਼ਿਰਾ ਕਰਾਇਆ ਪਿਆ ਪੂਰੀ ਦੁਨੀਆ ਦੀ ਡਿਵੈਲਪਮੈਂਟ ਚ euorpeins ਦਾ ਵੱਡਾ ਰੋਲ ਆ

    @Amarjitcanada@AmarjitcanadaАй бұрын
  • ਬਹੁਤ ਵਧੀਆ ਵਲੌਗ ਲੱਗਿਆ। ਈਫਲ ਟਾਵਰ ਅਤੇ ਆਲਾ-ਦੁਆਲਾ ਬਹੁਤ ਹੀ ਵਧੀਆ ਦਿਖਾਇਆ। ਐਨੇ ਸਾਰੇ ਪੰਜਾਬ ਅਤੇ ਹਰਿਆਣੇ ਦੇ ਮੁੰਡਿਆਂ ਦੇ ਇੱਥੇ ਕੰਮ ਕਾਰ ਬਾਰੇ ਜਾਣਕੇ ਵੀ ਬਹੁਤ ਖੁਸ਼ੀ ਹੋਈ। ਘਰੇ ਬੈਠਿਆਂ ਨੂੰ ਐਨਾ ਵਧੀਆ ਕੁੱਝ ਦਿਖਾਇਆ ਬਹੁਤ ਧੰਨਵਾਦ

    @teachercouple36@teachercouple36Ай бұрын
  • ਪੈਰਿਸ ਦੀਆਂ ਇਤਿਹਾਸਿਕ ਥਾਂਵਾਂ ਦਾ ਜ਼ਿਕਰ ਵੀ ਕਰੋ। ਨੈਪੋਲੀਅਨ ਦੀ ਕਬਰ।ਰੂਸੋ ਦੀ ਯਾਦ।1789 ਦਾ ਫ਼ਰਾਂਸੀਸੀ ਇਨਕਲਾਬ।

    @balbirmukerianballi9099@balbirmukerianballi9099Ай бұрын
  • ਅੱਜ ਰਿੱਪਨ ਕੁਝ ਖਾਸ ਨਹੀਂ ਦੇਖਣ ਨੂੰ ਮਿਲਿਆ ਬਾਕੀ ਠੀਕ ਹੈ ਜੀ ਧੰਨਵਾਦ ਼਼਼ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ 😊

    @swarnsingh6145@swarnsingh6145Ай бұрын
  • WELCOME WELCOME PUNJABIO,,,,,ਚੱਕ ਦਿਓ ਫੱਟੇ ਦੁਨੀਆਂ ਦੇ ਨਜ਼ਾਰੇ ਦਿਖਾਉਣ ਵਾਲੇ ਪੰਜਾਬੀਆਂ ਦਾ ਸ਼ੁਕਰੀਆ ❤❤❤ ਵੀਰ ਜੀ ਦਾ ਵੀ ਧੰਨਵਾਦ

    @user-fh2sr5pe6e@user-fh2sr5pe6eАй бұрын
    • Hallo beta maa anti Mohali ta ashi nanaka shib male ta beta rapan and kuchi nu rub mahar kari

      @parmjitkaursaini6199@parmjitkaursaini6199Ай бұрын
  • ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

    @harbhajansingh8872@harbhajansingh8872Ай бұрын
  • ਬਹੁਤ ਅੱਛੀ ਅੱਤੇ ਸਾਫ਼ ਸੁਥਰੀ ਲੱਗੀ ਫ੍ਰਾਂਸ ਦੀ ਰਾਜਧਾਨੀ ਪੈਰਿਸ , ਤੁਹਾਡਾ ਬਹੁਤ ਬਹੁਤ ਧੰਨਵਾਦ ਪੈਰਿਸ ਸ਼ਹਿਰ ਦਾ ਆਲਾ ਦੁਆਲਾ ਦਿਖਾਉਣ ਲਈ ।ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।

    @bharatsidhu1879@bharatsidhu1879Ай бұрын
  • ❤❤ਬਾਈ ਬਹੁਤ ਬਦੀਆ ਦੇਖੀਆ ਹੈ ❤❤❤ਮੇ ਪਿੰਡ ਘਾਬਦਾਂ ਸੰਗਰੂਰ ਘੈਟ ਪੰਜਾਬ ਜੱਟ ਦੀ ਪਸੰਦ ਹੈ ❤❤❤❤

    @user-ws5uj2ht5h@user-ws5uj2ht5hАй бұрын
  • Taran Taran wale vir nu wekh ke dil bahot khush hoea waheguru mehar Karan vir te

    @KulwinderSingh-dc6be@KulwinderSingh-dc6beАй бұрын
    • Hji vere appa athye e rehnde veer huna da photo shot mei e kita c

      @nagisaab5955@nagisaab5955Ай бұрын
  • ਬਹੁਤ ਖੂਬਸੂਰਤ ਤੁਹਾਡੀ ਜੋੜੀ ਰਿਪਨ ਬਰਦਰ ਖੁਸ਼ੀ ਪਾਬੀ ਗੁੱਡ ਲੱਕ ਆਈ ਲਵ ਯੂ 🙏🙏❤️👍👍❤️

    @ranveersingh2268@ranveersingh2268Ай бұрын
    • ਵੀਰ ਜੀ ਪਾਬੀ ਨਹੀਂ ਭਾਬੀ ਤੇ ਹੋਰ ਵੀ ਬਹੁਤ ਕੁਝ ਗੱਲ਼ਤੀਆਂ ਨੇ ਗ਼ੁੱਸਾ ਨਹੀਂ ਵੀਰ ਜੀ ਤੇਰਾਂ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਬਹੁਤ ਵਧੀਆ ਗੱਲਾਂ ਲਿਖੀਆਂ ਨੇ

      @mohanjitsingh2409@mohanjitsingh2409Ай бұрын
  • ਪੈਰਿਸ ਸ਼ਹਿਰ ਬਹੁਤ ਸੋਹਣਾ ਹੈ , ਜਿੰਨਾ ਸੁਣਿਆ ਸੀ ਉਸ ਤੋਂ ਵੀ ਜ਼ਿਆਦਾ ਸੋਹਣਾ ਲੱਗ ਰਿਹਾ , ਸੋਹਣਾ ਸ਼ਹਿਰ ਦਿਖਾਉਣ ਲਈ ਸ਼ੁਕਰੀਆ ਬਾਈ ਜੀ ।

    @kuldipkumar5322@kuldipkumar5322Ай бұрын
  • Jlal vle bai di boli bht sohni a ronki bnda Sade malwe da

    @RamandeepKaur-md9wz@RamandeepKaur-md9wzАй бұрын
  • Bai g Sat Shiri Akal g 😊 Khushi Penn g Sat Shiri Akal g Tusi tan aj Pinky pinky Gulabo bni firde ho g Very nice dress owsam g

    @mangakakru1861@mangakakru1861Ай бұрын
  • Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

    @baljindersingh7802@baljindersingh7802Ай бұрын
  • ਰੈਪਰ ਬਾਈ ਤਰਨ ਤਾਰਨ ਤੋਂ ਸਾਡਾ ਬਾਈ ਮਿਲਿਆ ਦਾ ਪਿੰਡ ਨਹੀਂ ਦੱਸਿਆ ਸਾਡਾ ਜਿਲਾ ਵੀ ਤਰਨ ਤਾਰਨਹੈ

    @sartajrai5060@sartajrai5060Ай бұрын
    • Hji sorry bro Tarn Taran pind lohar a apna bro mera

      @nagisaab5955@nagisaab5955Ай бұрын
  • ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

    @manjitsinghkandholavpobadh3753@manjitsinghkandholavpobadh3753Ай бұрын
  • ਵੀਰ ਜੀ ਤੁਹਾਡਾ ਬੁਹਤ ਬੁਹਤ ਧੰਨਵਾਦ

    @harneksingh3933@harneksingh3933Ай бұрын
  • Sohna pind Jalal Mera.

    @JagdevsinghRandhawa@JagdevsinghRandhawaАй бұрын
  • ਧੰਨਵਾਦ ਵੀਰ ਜੀ ਇੰਨਾ ਸੋਹਣਾ ਦੇਸ ਦਿਖਾਉਣ ਲੲ

    @deep_hardeep2800@deep_hardeep2800Ай бұрын
  • So nice 👍 Wase ek gal hai country de hisaab nal khushi da dressing style and hairstyle change ho janda aa 😅 nice 👍 Looking so pretty 😍

    @kaurjasbir2758@kaurjasbir2758Ай бұрын
    • Hanj shi kiha 👍

      @MaddyK-ms8hv@MaddyK-ms8hvАй бұрын
    • 😀👍👍👍

      @hazelkaur3836@hazelkaur3836Ай бұрын
    • 👍👍👍💯

      @garysingh4050@garysingh4050Ай бұрын
    • 😅😅

      @HarkaranSingh-oe2zw@HarkaranSingh-oe2zwАй бұрын
  • ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤❤

    @SukhwinderSingh-wq5ip@SukhwinderSingh-wq5ipАй бұрын
  • ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

    @KuldeepSingh-ug2di@KuldeepSingh-ug2diАй бұрын
  • ਏਨਾਂ ਤਾਂ ਮੈਨੂੰ ਪਤਾ a ਕੇ ਇਹ ਲੋਹੇ ਦਾ ਨਹੀਂ ਬੰਨ੍ਹਿਆ, ਵੀਰੇ, ਕਿਸੇ ਹੋਰ ਦਾ ਬੰਨ੍ਹਿਆ ਪਰ ਮੈਨੂੰ ਯਾਦ ਨਹੀਂ ਕਿਸ ਦਾ ਬੰਨ੍ਹਿਆ

    @SandeepKumar-cd5cd@SandeepKumar-cd5cdАй бұрын
  • ਬਹੁਤ ਹੀ ਸੋਹਣਾ ਪੈਰਿਸ 👌👌

    @avtarcheema3253@avtarcheema3253Ай бұрын
  • Ssa ji bahoot vadhia Paris and sweet couple

    @ManjitKaur-bs9tu@ManjitKaur-bs9tuАй бұрын
  • Ripan verre thuadi jodi bhaut jach rahi hai ji❤❤

    @SimarMakkar@SimarMakkarАй бұрын
  • ਰਿਪਨ ਬੇਟੇ ਸਾਡੀ ਬੇਟੀ ਵੀ ਲੰਡਨ ਹੇ ਅਸੀ ਵੀ ਕਿਤੇ ਜਰੂਰ ਆਵਾ ਗੇ

    @ParamjitSingh-rh9hl@ParamjitSingh-rh9hlАй бұрын
  • 22g garry Sandhu v tuhade nal ne kyaa baat hai 😂

    @sonuhasija3018@sonuhasija3018Ай бұрын
  • ਧੰਨਵਾਦ ਵੀਰ ਜੀ (ਮੇਜਰ ਸਿੰਘ ਜੈਤੋ)

    @MajorSingh-po6xd@MajorSingh-po6xdАй бұрын
  • Aap bohat khobsorat boli boltay hain. My mother tongue Punjabi in hoshiarpuri accent like yours.

    @abdulghafoor5030@abdulghafoor5030Ай бұрын
  • ਧੰਨਵਾਦ ਜੀ ਪੈਰਿਸ ਦਿਖਾਉਣ ਲਈ

    @Manjindersingh-yt8uv@Manjindersingh-yt8uvАй бұрын
  • Very nice jessa desh vesa bhase❤❤❤❤❤

    @dhianchandsarwankumar8773@dhianchandsarwankumar8773Ай бұрын
  • दिल्ली शहर दुनिया का दूसरा सबसे बड़ा शहर है पेरिस शहर तो बहुत छोटा होगा दिल्ली से

    @kalasinghsarpnch1274@kalasinghsarpnch1274Ай бұрын
  • ਵਾਹਿਗੁਰੂ ਜੀ ਚੜਦੀ ਕਲ੍ਹਾ ਰਖਣ 🙏🙏🙏❤👈

    @user-xf7jx5wv8n@user-xf7jx5wv8nАй бұрын
  • Very good sceneries of Paris city

    @suchasingh2663@suchasingh2663Ай бұрын
  • Waheguru ji ka khalsa waheguru ji ke fateh

    @sureshmanchanda7246@sureshmanchanda7246Ай бұрын
  • Ripan kushi jug jug jio buht vadyi lagda tuhada balog dekh ke

    @manjitkaur7094@manjitkaur7094Ай бұрын
  • ਈਫਲ ਟਾਵਰ ਰਿਪਟਾਂ ਨਾਲ ਜੋੜਿਆ ਹੋਇਆ ਕੋਈ ਵੈਲਡਿੰਗ ਨਹੀਂ

    @user-xx2gy9ut4z@user-xx2gy9ut4zАй бұрын
  • Bhut sohna a me v gya c Kam li France ethe tower de kol 5 five pizza wale Bai ji bhut e quality ch bnunde a

    @nachhatarkumar3385@nachhatarkumar3385Ай бұрын
  • ਕਿਆ ਬਾਤ ਕਿਆ ਬਾਤ ਕਿਆ ਬਾਤ ਹੈ 👌👌

    @SahibSingh-kw5lf@SahibSingh-kw5lfАй бұрын
  • Beautiful city tnx a lot ❤❤

    @kanwaljeetkaur2005@kanwaljeetkaur2005Ай бұрын
  • ਰਿਪਨ ਅਤੇ ਖੁਸ਼ੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਰਿਪਨ ਬਰਦਰ ਖੁਸ਼ੀ ਬਹੁਤ ਬਹੁਤ ਵਧੀਆ ਵੀਡੀਓ ਜ 🙏🙏🙏

    @ranveersingh2268@ranveersingh2268Ай бұрын
  • Y ji tusi Bahut kuhskismat ho jehri dunia di sear karrahe ho

    @kuldeep_pb31@kuldeep_pb31Ай бұрын
  • ਪੈਰਿਸ ਵਰਗੀ ਧਰਤੀ ਸੋਹਣੀ ਸੀ ਵੱਧ ਸੁਰਗਾ ਤੋ । ❤❤❤❤❤

    @GurmailSingh-vi6qs@GurmailSingh-vi6qsАй бұрын
    • Bai Punjab to sohna kuj v nai

      @SandhuMan-cp2zl@SandhuMan-cp2zlАй бұрын
  • I love you brother Khushi god bless you good luck waheguru ji

    @ranveersingh2268@ranveersingh2268Ай бұрын
  • ਰਿਪਨ ਭਾਜੀ ਬਹੁਤ ਬਹੁਤ ਧੰਨਵਾਦ, ਘਰ ਬੈਠੇ ਹੀ ਧਰਤੀ ਦੇ ਸਵਰਗ ਦਿਖਾ ਰਹੇ ਹੋ, ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ। ਕਾਸ਼! ਸਾਨੂੰ ਵੀ ਮੌਕ਼ਾ ਮਿਲੇ ❤❤

    @roshansingh4994@roshansingh4994Ай бұрын
  • Ripan veer ji and Khushi di SSA ji

    @user-vs5ru2gd7g@user-vs5ru2gd7gАй бұрын
  • Waheguru ji tuhanu chaddi kala ch rakhan ji ❤❤❤❤

    @balbirkaur6014@balbirkaur6014Ай бұрын
  • Paris key kya Bat hy

    @AliNawaz-bk8hv@AliNawaz-bk8hvАй бұрын
  • bhaau ji main v france Paris rehna aww😊😊😊😊😊

    @user-tl1dv3yn6b@user-tl1dv3yn6bАй бұрын
  • SsA ji very sweet couple ji Rab mahr kara

    @muhammadashrafkhan5533@muhammadashrafkhan5533Ай бұрын
  • Love from Punjab Pakistan🇵🇰❤🇮🇳

    @ShakeelHussainVlogs@ShakeelHussainVlogsАй бұрын
  • Paji tuhade tu motivation bhut mil de hai god bless you

    @HappyEupor@HappyEuporАй бұрын
  • Waheguru ji Chardi Kala Vich rakhen ❤❤

    @NirmalSingh-yh8kk@NirmalSingh-yh8kkАй бұрын
  • ਸੌਖਾ ਤਾਂ ਬਠਿੰਡੇ ਵੀ ਨੀ ਘਰ ਲੈਣਾ

    @krishankumargarggarg3782@krishankumargarggarg3782Ай бұрын
  • God bless you always dear Ripen and Khushi

    @karamjitgill6787@karamjitgill6787Ай бұрын
  • ਬਾਈ ਸਾਡੇ ਬਠਿੰਡੇ ਟੀਵੀ ਟਾਵਰ ਸਾਨੂੰ ਇਹਿਫਲ ਟਾਵਰ ਲਗਦਾ😂❤

    @BalwinderSingh-rd7wc@BalwinderSingh-rd7wcАй бұрын
  • ਸਤਿ ਸ੍ਰੀ ਅਕਾਲ ਜੀ ਬਾਈ ਰਿਪਨ ਖੁਸੀ ਜੀ ਸਦਾ ਖੁਸ਼ ਰਹੋ

    @user-th4tb7ch9l@user-th4tb7ch9lАй бұрын
  • ❤22 and bhabo Dil krn lga dita 😅k hune hi parice gummy krn nikl jayeee

    @jagwindersingh_cyclist@jagwindersingh_cyclistАй бұрын
  • ਸਤਿ ਸ੍ਰੀ ਆਕਾਲ ਜੀ 🙏

    @HarpreetSingh-ux1ex@HarpreetSingh-ux1exАй бұрын
  • ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਬਹੁਤ ਵਧੀਆ ਈਫਵਟਾਵਰ ਵਿਖਾਉਣ ਲਈ ਧੰਨਵਾਦ ਜੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ

    @JagtarSingh-wg1wy@JagtarSingh-wg1wyАй бұрын
  • Bot khubsurat a Paris ripan veer ji🎉🎉🎉

    @user-po9zd1fm1s@user-po9zd1fm1sАй бұрын
  • ਤੁਸੀ ਤਾ ਸਾਨੂੰ ਪਹਿਲਾ ਹੀ ਪੁੱਤਰ ਲੰਡਨ ਦਿਖਾਅ ਦਿਤਾ

    @ParamjitSingh-rh9hl@ParamjitSingh-rh9hlАй бұрын
  • Menu sirf Africa vale vlogs vdiya lge .. eh nhi dekhn nu dil krda ❤

    @Lifeofasia93@Lifeofasia93Ай бұрын
  • ਬਹੁਤ ਸੋਹਣੇ ਲੱਗ ਰਹੇ ਹੋ ਦੋਵੇਂ❤

    @harinderkaur6785@harinderkaur6785Ай бұрын
  • ਪੈਰਿਸ ਦਰਮਿਆਨਾ ਸ਼ਹਿਰ ਹੈ ਜੋ ਕਿ ਦਿੱਤੀ ਨਾਲ਼ੋਂ 14 ਗੁਣਾ ਛੋਟਾ ਹੈ। ਦਿੱਲੀ= 14× ਪੈਰਿਸ ਬਰਲਿਨ = 8× ਪੈਰਿਸ

    @GurwinderSingh-guri@GurwinderSingh-guriАй бұрын
  • Waheguru ji 🙏☺️❤️

    @rupinderuppal9094@rupinderuppal9094Ай бұрын
  • Sohna bahut sohna pr sada Joga kya bat ae Raj Joga Disst mansa pb

    @RajKumar-tl1ov@RajKumar-tl1ovАй бұрын
  • ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਤੇ ਸੋਹਣਾ ਲੱਗਦਾ ਇਹ ਸੱਭ ਕੁਝ ਦੇਖ ਕੇ ਰਿਪਨ ਤੇ ਖੁਸ਼ੀ ਖੁਸ਼ ਅਸੀਂ ਵੀ ਬਹੁਤ ਖੁਸ਼ ਹਾਂ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

    @sukhdevkhan4430@sukhdevkhan4430Ай бұрын
  • ਟਾਵਰ ਤੇ ਚੜ੍ਹ ਕੇ ਦੇਖਣ ਦਾ ਨਜ਼ਾਰਾ ਹੀ ਕੁਝ ਵੱਖਰਾ ਹੈ

    @nachhatarpalverygood3355@nachhatarpalverygood3355Ай бұрын
  • Love 💕💕 you work bro thanks Love ❤ from Pakistan

    @zahoorahmad456@zahoorahmad456Ай бұрын
  • Khushi pink dress vich bhut beautiful lag rhe a❤

    @pardeepkaur7838@pardeepkaur7838Ай бұрын
  • Delhi is more then 15 times then par❤❤ Is

    @jasvindersingh7603@jasvindersingh7603Ай бұрын
  • Most memoranle tour❤

    @jasbirkaur8274@jasbirkaur8274Ай бұрын
  • Waheguru ji always bless you ❤

    @SukhwinderSingh-mb7oy@SukhwinderSingh-mb7oyАй бұрын
  • ਬਾਈ ਜੀ ਪੈਰਸ ਦਿੱਲੀ ਤੋ ਬਹੁਤ ਛੋਟਾ ਹੈ!ਪਰ ਅੱਜ ਦਾ ਬਲੋਗ ਖਾਸ ਨਹੀ ਹੈ

    @canada7230@canada7230Ай бұрын
    • Free de wich ta eda da he milna, paise ta laune ni tower de uppar jan ly.

      @nanabains6573@nanabains6573Ай бұрын
  • ਬਹੁਤ ਵਧੀਆ👍💯👍💯👍💯

    @KuldeepSingh-xe5mr@KuldeepSingh-xe5mrАй бұрын
  • Me and my family went last year.Truly BEAUTIFUL ❤❤

    @baljitsodhi7641@baljitsodhi7641Ай бұрын
  • ਬਹੁਤ ਸੋਹਣੇ ਲੱਗ ਰਹੇ ਹੋ ਅੱਜ,ਈਫਲ ਟਾਵਰ ਦਿਖਾਉਣ ਲਈ ਧੰਨਵਾਦ 🎉

    @amarjitkaur1995@amarjitkaur1995Ай бұрын
  • Very nice ..Aaj khusi bhout shone lag rhe ho beta 🙏🙏🙏🙏🙏

    @darshanakaur523@darshanakaur523Ай бұрын
  • ਬਹੁਤ ਖੂਬਸੂਰਤ

    @babydhupar8978@babydhupar8978Ай бұрын
  • ❤❤❤❤❤❤❤❤❤❤❤❤❤❤❤❤❤❤❤l love you Khushi and Ripon 🤗🤗😘😘😘😘😘😘😘🙏🙏

    @avneetjagera5769@avneetjagera5769Ай бұрын
  • ਦਿੱਲੀ ਤੋ ਵੱਡਾ ਨਹੀਂ ਹੋ ਸਕਦਾ ਯਾਰ ਦਿੱਲੀ ਦੀ ਆਬਾਦੀ ਪੂਰੇ ਫਰਾਂਸ ਜਿੰਨੀ ਹੋਣੀ ਦਿੱਲੀ ਬਹੁਤ ਵੱਡਾ ਹੈ

    @g22kaler29@g22kaler29Ай бұрын
    • ਬਿਲਕੁਲ ਜੀ ਦਿੱਲੀ ਪੈਰਿਸ ਨਾਲ਼ੋਂ 14 ਗੁਣਾ ਵੱਡਾ ਹੈ।

      @GurwinderSingh-guri@GurwinderSingh-guriАй бұрын
    • @@GurwinderSingh-guri ਬਾਈ ਜੀ ਆਬਾਦੀ ਦੇਖ ਲਿਓ ਜਾ ਫੇਰ ਟੋਪ 10 ਬਿਗ ਸੀਟੀ ਗੂਗਲ ਕਰੋ

      @g22kaler29@g22kaler29Ай бұрын
    • @@g22kaler29 ਅਬਾਦੀ ਦਾ ਤਾਂ ਮੁਕਾਬਲਾ ਹੀ ਕੋਈ ਨੀ, ਦਿੱਲੀ ਦਾ ਖੇਤਰਫਲ 1400 ਵਰਗ ਮੀਟਰ ਹੈ ਤੇ ਪੈਰਿਸ ਦਾ 100

      @GurwinderSingh-guri@GurwinderSingh-guriАй бұрын
  • Enjoy a tour of Paris France 🇫🇷 ❤❤❤❤

    @sushilgarggarg1478@sushilgarggarg1478Ай бұрын
  • Waheguru ji 🙏🙏🙏🙏🇮🇳🌹🇮🇳🙏🙏🙏🙏

    @tejpalpannu2293@tejpalpannu2293Ай бұрын
  • ਸਤ ਸ੍ਰੀ ਅਕਾਲ ਜੀ🙏🏼🙏🏼🙏🏼 ਖੁਸ਼ੀ ਭੈਣ ਜੀ ਅਤੇ ਰਿਪਨ ਵੀਰ ਜੀ, ਮੈਨੂੰ ਤੁਹਾਡੇ ਵਲੋਗ ਬਹੁਤ ਚੰਗੇ ਲੱਗਦੇ ਹਨ ।

    @user-zb3xz7up4o@user-zb3xz7up4oАй бұрын
  • Good vedio god bless sawarn Singh from UK

    @sawarnsingh9989@sawarnsingh9989Ай бұрын
  • Beautiful city❤❤❤

    @user-qc5md1yo6c@user-qc5md1yo6cАй бұрын
  • ਮੇਰਾ ਇੱਕ ਸੁਪਨਾ ਫਰਾਸ਼,ਸਵਿਟਰਜਰਲੈਂਡ ਅਤੇ ਲੰਡਨ ਦੇਖਣ ਦਾ

    @ammyvirk4517@ammyvirk451717 күн бұрын
  • ਸਾਡੇ ਭਦੌੜ ਦਾ ਜ਼ਿਕਰ ਹੋਇਆ

    @mr.harkirat9569@mr.harkirat9569Ай бұрын
  • Stay always happy 😊 bless you guys 😊❤

    @simrangill6936@simrangill6936Ай бұрын
  • Very good Jatta 👍

    @SatnamSingh-fe3tg@SatnamSingh-fe3tgАй бұрын
  • Hun tan punjab di chhali vi vadiya lagu gi

    @kamaljitkaur-sy3eg@kamaljitkaur-sy3egАй бұрын
  • Thanks from vill bukanwala Moga

    @sarjitsinghgill3649@sarjitsinghgill3649Ай бұрын
  • Hahaha member sarpanch ton phn lawadiye ....😅😅😅😅😂😂😂😂❤❤❤❤❤

    @shanjitgill3625@shanjitgill3625Ай бұрын
  • ਬਹੁਤ ਬਹੁਤ ਸ਼ੁਕਰੀਆ ਜੀ

    @DilbagSingh-db6zp@DilbagSingh-db6zpАй бұрын
  • ਵਾਹਿਗੁਰੂ ਜੀ

    @GurpreetSingh-os4gn@GurpreetSingh-os4gnАй бұрын
KZhead