ਲੰਡਨ ਦੀਆਂ ਮਸ਼ਹੂਰ ਦੇਖਣਯੋਗ ਥਾਂਵਾਂ London Eye UK 🇬🇧 | Punjabi Travel Couple | Ripan Khushi

2024 ж. 30 Нау.
176 483 Рет қаралды

Пікірлер
  • ਟੈਲੀਫੋਨ ਬੂਥ ਦੀ ਗੱਲਬਾਤ ਸਾਰਿਆਂ ਨਾਲੋਂ ਵਧੀਆ ਲੱਗੀ ਚੰਗਾ ਜੀ ਸਾਰਿਆਂ ਨੂੰ ਰੱਬ ਰਾਖਾ 🙏

    @HarpreetSingh-ux1ex@HarpreetSingh-ux1exАй бұрын
  • ਵੀਰ ਜੀ ਆਪ ਜੀ ਦੀ ਮਾਮਾ ਜੀ ਦੀ ਬੇਟੀ ਬਹੁਤ ਹੀ ਵਧੀਆ ਢੰਗ ਨਾਲ ਵੱਖ ਵੱਖ ਸਥਾਨਾਂ ਬਾਰੇ ਜਾਣਕਾਰੀ ਦੇਂਦੀ ਹੈ ਉਸ ਦੇ ਬੋਲਣ ਦਾ ਅੰਦਾਜ਼ ਬਹੁਤ ਸੋਹਣਾ ਲਗਦਾ ਹੈ ਵਾਹਿਗੁਰੂ ਜੀ ਉਸ ਨੂੰ ਵੀ ਆਪਣੇ ਜੀਵਨ ਵਿੱਚ ਕਾਮਯਾਬੀ ਬਖਸ਼ਿਸ਼ ਕਰਨ

    @AjitSingh-gq6cb@AjitSingh-gq6cbАй бұрын
  • ਰਿਪਨ। ਬੇਟਾ। ਤੁਹਾਡਾ ਬਹੁਤ ਬਹੁਤ। ਧੰਨਵਾਦ। ਲੰਡਨ ਦੀ। ਸੈਰ। ਕਰਾ। ਦਿੱਤੀ। ਲੰਡਨ। ਬਹੁਤ ਹੀ। ਸੁੰਦਰ। ਰਿਪਨ। ਤੇਰੇ। ਮਾਮਾ। ਜੀ। ਨੇ। ਪੁੰਨ। ਕੀਤੇ। ਜੋ। ਇਨੇ। ਸੁੰਦਰ। ਮੁਲਕ। ਚ। ਵਸਦੇ। ਨੇ

    @darshangill26@darshangill26Ай бұрын
  • ਰਿਪਨ ਤੇ ਖੁਸ਼ੀ ਅੱਜ ਇੱਕ ਬਹੁਤ ਖੁਸ਼ੀ ਦੀ ਗੱਲ ਸੁਣੀ ਜਦੋਂ ਪਾਕਿਸਤਾਨ ਵਿੱਚ ਵਿਕਾਸ ਨੇ ਭਾਈ ਮਰਦਾਨਾ ਦੇ ਪਰਿਵਾਰਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਤੁਹਾਡਾ ਜ਼ਿਕਰ ਕੀਤਾ ਕਹਿੰਦੇ ਜਦੋ ਦੀ ਵਿਕਾਸ ਦੇ ਨਾਲ ਆਏ ਖੁਸ਼ੀ ਹੁਰਾਞ ਨੇ ਸਾਡੇ ਜਾਨੀ ਭਾਈ ਮਰਦਾਨਾ ਜੀ ਪਰਿਵਾਰ ਬਾਰੇ ਮੁਲਾਕਾਤ ਕੀਤੀ ਹੈ ਉਸ ਤੋਂ ਬਾਅਦ ਸਿੱਖ ਸੰਗਤ ਸਾਨੂੰ ਬਹੁਤ ਮਿਲ ਰਹੀ ਹੈ ਜਿਸ ਕਰਕੇ ਭਾਈ ਮਰਦਾਨਾ ਜੀ ਪੀੜੀ ਅੱਗੇ ਕੀਰਤਨ ਨਾਲ ਜੁੜੀ ਰਹੇਗੀ ਤਾਂ ਉਸ ਸਮੇਂ ਬੜਾ ਤੁਹਾਡੇ ਤੇ ਮਾਣ ਮਹਿਸੂਸ ਹੋਇਆ

    @DhanSingh-zg6cn@DhanSingh-zg6cnАй бұрын
    • ਵੀਰ जी, ਵਿਕਾਸ ਨਹੀਂ waqas ਹੈ ਸ਼ਾਇਦ।

      @shivverma5776@shivverma5776Ай бұрын
  • God bless you Ripan Khushi putar g ਮਾਮਾ ਜੀ ਦੀ ਬੇਟੀ ਬਹੁਤ ਵਧੀਆ ਤਰੀਕੇ ਨਾਲ ਜਗਾ ਵਾਰੇ ਚੰਗੀ ਵਧੀਆ ਆਵਾਜ ਵਿਚ ਜਾਣਕਾਰੀ ਦਿੱਦੇ ਹਨ ਵਾਹਿਗੂਰ ਜੀ ਇਹਨਾ ਨੂੰ ਹੋਰ ਤ੍ਰਕਿਆ ਬਖਸਣ ਜੀ 👍👍👍👍👍🙏🙏🙏🙏

    @majorsingh7474@majorsingh7474Ай бұрын
  • ਸਾਨੂੰ ਤਾਂ ਤੁਸੀਂ ਘੁੰਮਾ ਰਹੇ ਹੋ ਵੀਰੇ ਸਾਰੇ ਦੇਸ਼। ਛੋਟੀ ਸਨਦੀਪ ਦਾ ਵੀ ਬਹੁਤ ਧੰਨਵਾਦ😘💕 🙏🙏

    @jaspunjabifashion062@jaspunjabifashion062Ай бұрын
  • ਲੰਡਨ ਦਾ ਟੂਰ ਬਹੁਤ ਹੀ ਵਧੀਆ ਲੱਗਿਆ 👌👌👌 ਸੰਦੀਪ ਵੱਲੋਂ ਬਹੁਤ ਹੀ ਸੋਹਣੀ ਜਾਣਕਾਰੀ ਦਿੱਤੀ ਜਾ ਰਹੀ ਲੰਡਨ ਵਾਰੇ 👍👍👍

    @avtarcheema3253@avtarcheema3253Ай бұрын
    • Very nice sandeep

      @jagsirchahal9357@jagsirchahal9357Ай бұрын
    • 👍

      @jagsirchahal9357@jagsirchahal9357Ай бұрын
  • ਵੀਰ ਜੀ ਸਾਡੇ ਵੱਲੋ ਤੁਹਾਡੀ ਸਾਰੀ ਟੀਮ ਨੂੰ ਸਤਿ ਸੀੰ ਅਕਾਲ ਸਾਨੂੰ ਘਰ ਬੈਠਿਆ ਨੂੰ ਬਲੈਤ ਦਿਖਾ ਦਿੱਤਾ.ਸਾਡੀਆ ਭੈਣਾ ਦਾ ਤੇ ਭਰਾਵਾਂ ਦਾ ਧੰਨਵਾਦ

    @user-dd6ko2cl4q@user-dd6ko2cl4qАй бұрын
  • ਰਿਪਨ ਬਾਈ ਬਹੁਤ ਵਧੀਆ ਲੱਗਿਆ ਲੰਦਨ ਦਾ ਟੂਰ ਪਰ ਜੇ ਹੋ ਸਕੇ ਤਾਂ ਉਹ ਜਗਾ ਵੀ ਦਿਖਾਓ ਜਿੱਥੇ ਸ ਊਧਮ ਸਿੰਘ ਨੇ ਜਰਨਲ ਅਡਵਾਇਰ ਮਾਰਿਆ ਸੀ

    @DhanSingh-zg6cn@DhanSingh-zg6cnАй бұрын
  • ਵਾਹ ਭਾਜੀ ਆਹ ਵੀਡੀਓ ਬਣਾਈ ਪੂਰੇ ਆਨੰਦ ਵਾਲੀ ਆਹ ਚੀਜ਼ਾਂ ਚਾਹੀਦੀਆਂ ਬਹੁਤ ਸੋਹਣੀ ਵੀਡੀਓ ਬਣਾਈ ਆ। ਲੰਡਨ ਚ ਬਹੁਤ ਕੁਝ ਹੈ ਦੇਖਣ ਨੂੰ ਹਰ ਇੱਕ ਚੀਜ਼ ਦੇਖ ਕੇ ਜਾਇਓ ਇੱਕ ਦੋ ਬਲੋਕ ਚਾਹੇ ਵੱਧ ਬਣ ਜਾਣ ਕੋਈ ਚੱਕਰ ਨਹੀਂ ਪਰ ਹਰ ਹੁਣ ਆਏ ਆ ਤਾਂ ਸਾਰਾ ਦਿਖਾ ਕੇ ਜਾਇਓ ਵਾਹਿਗੁਰੂ ਚੜਦੀ ਕਲਾ ਚ ਰੱਖੇ

    @jagdevsingh4742@jagdevsingh4742Ай бұрын
  • ਰਿਪਨ ਤੇ ਖੁਸ਼ੀ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਬਹੁਤ ਵਧੀਆ ਸ਼ਹਿਰ ਲੰਡਨ ਦੀ ਸੈਰ ਕਰਵਾਈ

    @manjeetkaurwaraich1059@manjeetkaurwaraich1059Ай бұрын
  • ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

    @SukhwinderSingh-wq5ip@SukhwinderSingh-wq5ipАй бұрын
  • ਰਿਪਨ ਬਾਈ ਤੇ ਖੁਸ਼ੀ ਜੀ ਤੇ ਨਾਨਕੇ ਪਰਿਵਾਰ ਨੂੰ ਵੀ ਤੇ ਸਾਰੇ ਪ੍ਰੋਗਰਾਮ ਦੇਖਣ ਸੁਣਨ ਵਾਲੇ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻 ਤੁਹਾਡੇ ਮਾਮਾ ਜੀ ਦੇ ਦੋਵੇਂ ਬੇਟੇ ਬਹੁਤ ਜ਼ਿਆਦਾ ਘੱਟ ਬੋਲਦੇ ਹਨ ਭੈਣ ਸਨਦੀਪ ਕੌਰ ਇਕ ਵਧੀਆ ਤਰੀਕੇ ਨਾਲ ਗਾਇਡ ਕਰ ਰਹੇ ਹਨ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ 🙏🏻🙏🏻

    @manjindersinghbhullar8221@manjindersinghbhullar8221Ай бұрын
  • ਯਾਰ ਰਿੱਪਨ ਕੋਹਿਨੂਰ ਹੀਰਾ ਈ ਫੜੀ ਲਿਆਇਓ ।

    @kuldipkumar5322@kuldipkumar5322Ай бұрын
  • ਵਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਵੀਰ ਰਿਪਨ,

    @hardeepsinghdary5738@hardeepsinghdary5738Ай бұрын
  • ਜਿਉਂਦੇ ਵਸਦੇ ਰਹੋ ਬੱਚਿਓ ਸਾਨੂੰ ਘਰ ਬੈਠਿਆਂ ਨੂੰ ਲੰਦਨ ਦੀ ਸੈਰ ਕਰਾਉਣ ਦਾ ਬਹੁਤ ਬਹੁਤ ਧੰਨਵਾਦ

    @baljinderkaur8103@baljinderkaur8103Ай бұрын
  • Sandeep is having good knowledge about the England culture. Very nice she will make good progress in life. God bless you.

    @mohindersinghchahal@mohindersinghchahalАй бұрын
    • Actually, her knowledge was very poor, Alot of the information she gave was false.

      @SotonGeezer@SotonGeezerАй бұрын
  • ਸੰਦੀਪ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ।

    @Harpreet14159@Harpreet14159Ай бұрын
  • ਧੰਨਵਾਦ ਯਾਰ ਥੋਡਾ ਸਾਰਿਆਂ ਦਾ ਜਿਨ੍ਹਾਂ ਏਨੇ ਸੋਹਣੇ ਪਲੇਸ ਵਿਖਾਏ। ਇਕ ਹੋਰ ਗੱਲ ਸੰਦੀਪ ਦਾ ਖੁਸ਼ੀ ਨੂੰ ਭਾਬੀ ਕਹਿਣਾ, ਭਾਬੀ ਦੇ ਰਿਸ਼ਤੇ ਨੂੰ ਕਿੰਨਾ ਸਤਿਕਾਰਯੋਗ ਬਣਾਉਦਾ। ਧੰਨਵਾਦ ਭਾਈ ਸਭ ਦਾ।

    @jasmersinghjassbrar3673@jasmersinghjassbrar3673Ай бұрын
  • ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਖੁਸ਼ ਰੱਖੇ ❤️ ❤

    @harbhajansingh8872@harbhajansingh8872Ай бұрын
    • ❤❤

      @RandhirSandhu330@RandhirSandhu330Ай бұрын
  • ਵਾਹ ਰਿਪਨ ਵਾਹ ਕਿੰਨੇ ਖੁਸ਼ਨਸੀਬ ਹੋ ਤੁਸੀ

    @user-ll4uc2nr1x@user-ll4uc2nr1xАй бұрын
  • Sandeep is very intelligent and active girl. God bless her. Thanks to you and her also.

    @EsspaulGill@EsspaulGillАй бұрын
  • ਸਤਿ ਸ੍ਰੀ ਅਕਾਲ ਬਾਈ ਜੀ (ਰਾਜ ਗਿੱਲ ਦਿੜ੍ਹਬਾ )

    @RajinderSingh-ds3mf@RajinderSingh-ds3mfАй бұрын
  • Iam always first looking daily vlog 8P.M.on you tube and 7A.M on face book 📖 ❤❤❤

    @sushilgarggarg1478@sushilgarggarg1478Ай бұрын
  • Sandeep is very intelligent and active girl 🎉🎉 God bless you. Thanks to you and her also❤❤

    @manjeetkaur02@manjeetkaur02Ай бұрын
  • Thanks Ripan and Khushi and with yours brothers and sisters ❤️❤️❤️❤️❤️

    @manjitkour1885@manjitkour1885Ай бұрын
  • Sadeep bahut pyari ha satgur Khush Rakhan❤❤❤❤❤❤❤

    @rameshsetia8931@rameshsetia8931Ай бұрын
  • ਬਹੁਤ ਮਜ਼ਾ ਆਇਆ ਤੁਹਾਡਾ ਅੱਜ ਦਾ ਵਲੌਗ ਦੇਖਕੇ , ਤੁਹਾਡਾ ਬਹੁਤ - ਬਹੁਤ ਧੰਨਵਾਦ ਇੰਗਲੈਂਡ ਦੀ ਧਰਤੀ ਦਿਖਾਉਣ ਲਈ । ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।

    @bharatsidhu1879@bharatsidhu1879Ай бұрын
  • Bacho ko bhut saara pyar or aashirwaad🎉💐🎉💐🎉💐

    @AnjuSharma-it1nu@AnjuSharma-it1nuАй бұрын
  • Hlo Ripan Khushi Sandeep nd all Sat shri akal ji. Bahut hi dil khush hoya 2012 diyan memories fresh ho gyean. London Eye da nzara kuchh hor hi hai. Rani ka mehal nd Big ban etc. Dekh k edan hi lgda k mai tuhade nal hi ghumrhi han Thank u so much. Bahut bahut pyare sariyan nu. Jug jug jiyo. 🎉❤

    @ryandhaliwal7778@ryandhaliwal7778Ай бұрын
  • ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਸੰਦੀਪ ਕੌਰ ਦੀ ਗਾਈਡਜ਼ ਬਹੁਤ ਹੀ ਵਧੀਆ ਲੱਗ ਰਹੀ ਹੈ ਸੰਦੀਪ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ

    @JagtarSingh-wg1wy@JagtarSingh-wg1wyАй бұрын
  • Ripan veer ji and Khushi di and Sandeep di and dove betae nu SSA ji

    @user-vs5ru2gd7g@user-vs5ru2gd7gАй бұрын
  • ਹਿਲੋ ਰਿਪਨ ਐਂਡ ਖੁਸ਼ੀ ਤੇ ਸਨਦੀਪ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਤੇ ਸੋਹਣਾ ਲੱਗਿਆ ਮਰਦ ਫਿਲਮ ਵਾਲੀ ਘੋੜੀ ਇਹਥੇ ਖੜੀ ਸੀ ਵਾਹਿਗੁਰੂ ਹੋਰ ਤੱਕਰੀ ਤੇ ਖੁਸ਼ੀਆਂ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

    @sukhdevkhan4430@sukhdevkhan4430Ай бұрын
  • Waheguru ji khush rkn hamesha 🙏🙏landan bahut sohna 👌

    @surjeetkaur6590@surjeetkaur6590Ай бұрын
  • Haye Haye Choti Sandeep Kaur Ji Waheguru Tera Bhi Sara Sapna Pura Kara ji🎉❤❤

    @jagdeepgrewal4008@jagdeepgrewal4008Ай бұрын
  • ਬੇਟੀ ਸੰਦੀਪ ਹਰ ਜਗ੍ਹਾ ਬਾਰੇ ਵਧੀਆ ਜਾਣਕਾਰੀ ਆਪਣੀ ਮਾਂ ਬੋਲੀ ਪੰਜਾਬੀ ਰਾਹੀ ਲੱਖਾਂ ਦਰਸ਼ਕਾਂ ਤੱਕ ਪਹੁੰਚਾ ਰਹੀ ਹੈ। ਮੇਰਾ ਬੇਟਾ ਨਵੰਬਰ 2023 ਨੂੰ ਸਕਾਟਲੈਂਡ ਵਿਚ ਗਿਆ ਹੈ

    @user-ce3md1yx3y@user-ce3md1yx3yАй бұрын
  • Wahiguru di tuhade te kirpa rahe g 🙏🙏🙏

    @jagsirsingh3898@jagsirsingh3898Ай бұрын
  • Bohat payri bhen aa sandeep ❤

    @GurpreetKaur-bo6ov@GurpreetKaur-bo6ovАй бұрын
  • Vlog dekh ke purania zada taza ho gaian .pehla te kbutara nu hath uper dana khubaea c me ❤this

    @U-ser-0701@U-ser-0701Ай бұрын
  • Wahiguru g chadikala vich rakhe sariyan nu 🙏🙏🙏

    @jagsirsingh3898@jagsirsingh3898Ай бұрын
  • Waheguru chardi kala ch rakhan ji sada khush rho ❤❤

    @balbirkaur6014@balbirkaur6014Ай бұрын
  • Choti sandeep english accent too much good almost heaven ❤❤❤

    @cheemasingh4055@cheemasingh4055Ай бұрын
  • Ripan saab tusi aj Burger nhi le ke aaye.....😅

    @Suju-salem@Suju-salemАй бұрын
  • Waheguru ji tuhanu hamesha chardi klaa vich rakhan

    @dollarbawa5957@dollarbawa5957Ай бұрын
  • ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ❤❤❤❤❤ ਦਿਲਬਾਗ ਧਾਲੀਵਾਲ❤

    @DilbagSingh-xh8sd@DilbagSingh-xh8sdАй бұрын
  • We like your niece they way she speaks PUNJABI She should be tourist guild our good wishes are always with her

    @dialkalsi6100@dialkalsi6100Ай бұрын
  • Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

    @baljindersingh7802@baljindersingh7802Ай бұрын
  • Bhut vadia bahut sunder te family bahut nice h god bless

    @NXT_APEX-69@NXT_APEX-69Ай бұрын
  • bhut vadia lgda bai ripan khusi te Sandeep bhut vadia tour krwaya

    @himmatgill2090@himmatgill2090Ай бұрын
  • thanks g waheguru tuhanu chardi kla vich rekhe

    @sarbjeetsidhu1241@sarbjeetsidhu1241Ай бұрын
  • Uppr frunt te baith k poori gta di vibe aundi a❤️👍

    @amanbatthverka62@amanbatthverka62Ай бұрын
  • Lots of love ❤️ ❣️ 💕 🎉🎉to all from Sheri Fatehgarh Sahib ji ❤❤

    @hansaliwalapreet812@hansaliwalapreet812Ай бұрын
  • ਘੁੰਮਣ ਲਈ ਟੂਰ ਪੈਕ ਕੀਤਾ ਜਾਵੇ, ਜਿੱਥੇ ਮੇਰੀ ਭੈਣ ਅਤੇ ਭਾਜੀ ਤੁਹਾਡੀ ਮਹਾਰਾਜ ਨੇ ਡਿਊਟੀ ਲਾਈ ਆ ਪਹਿਲਾਂ ❤❤❤🎉🎉🎉, ਜ਼ਿਲ੍ਹਾ ਬਰਨਾਲਾ, ਪਿੰਡ ਢਿੱਲਵਾਂ,

    @ramdhillon182@ramdhillon182Ай бұрын
  • My Fav movie DDLJ fav vlogger Ripan & Khushi next vlogger Sandeep..Ripan bai sandeep da channel vi bna hi diyo

    @jaswindersingh-rb5ji@jaswindersingh-rb5jiАй бұрын
  • God bless you always dear Ripen Khushi and your family members

    @karamjitgill6787@karamjitgill6787Ай бұрын
  • ਬੇਬੇ ਸਤਿ ਸ਼੍ਰੀ ਅਕਾਲ ਸੁਖ ਨਾਲ ਪਹੁੰਚ ਗਏ ਆਪਾਂ ਵਲੈਤ ਪੁੱਛ ਨਾਂ ਬੇਬੇ ਮੇਮਾ ਤਾਂ ਵਿੱਚ ਵਜਦੀਆਂ ਫਿਰਦੀਆਂ ਨੇ, ਆਪਾਂ ਤਾਂ ਅਨੰਦ ਲੈਣ ਆਏ ਆ ਕੇਆ ਬਾਤ ਜੀਅ ਲਗਿਆ ਪਿਆ ਤੀਆਂ ਲਗੀਆ ਹੋਈਆਂ😃 ਰੱਬ ਰਾਖਾ ❤❤🙏🙏

    @friendlymunda4811@friendlymunda4811Ай бұрын
  • ਸਤਿ ਸ੍ਰੀ ਅਕਾਲ ਬਹੁਤ ਵਧੀਆ waheguru ji bless you

    @DaljeetSingh-jx3hc@DaljeetSingh-jx3hcАй бұрын
  • ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਗੱਗੂ-ਸੱਗੂ

    @friendlymunda4811@friendlymunda4811Ай бұрын
    • Sandeep

      @jagsirchahal9357@jagsirchahal9357Ай бұрын
  • London warge shehar wich sikh sangau Munde wekh ke dil bags bag ho gea

    @KulwinderSingh-dc6be@KulwinderSingh-dc6beАй бұрын
  • Mai kuj dina to tuhada vlog dekhea mainu bhut vadia laga mai tuhade pishle vlog v kafi dekh leye din cha tuhade hi vlog pta nhi kine dekh leye kafi pta chlda thuhde vlog dekh k country bre❤❤❤❤

    @charanjitkaur5280@charanjitkaur5280Ай бұрын
  • Beautiful London Tour. That was the reason they ruled all over the world.

    @surjitgrewal@surjitgrewalАй бұрын
  • Love from wagha border village Lahore Punjab Pakistan❤🇵🇰❤🇮🇳

    @ShakeelHussainVlogs@ShakeelHussainVlogsАй бұрын
  • ❤❤❤imiss you bai and si s ਵਾਹਿਗੁਰੂ ਜੀ ਮਹਿਰਾ ਕਰਨ ਜੀ

    @Kuldeepfastway@KuldeepfastwayАй бұрын
  • V v thanks Sandeep is v inteligent c cute Fgs

    @JaswinderKaur-iu2vc@JaswinderKaur-iu2vcАй бұрын
  • Rani ka mehal jarur dikhana.hmmme bahut piyar hai Ripan khushi se.but sandeep bahut achhi lg rehi hai

    @sumanlata4933@sumanlata4933Ай бұрын
  • Main the travel couple q dekhda? Good research family +travel 2 in 1 Channel All my wishes for you beta 🎉🎉🎉❤❤

    @user-rx5tz1wi9l@user-rx5tz1wi9lАй бұрын
  • App de sab to vadiya gal he lagde (ok by rab rakha)

    @BhupinderSingh-sg7ox@BhupinderSingh-sg7oxАй бұрын
  • SSA veere menu ta ea lagda me hi ghum rahi ha thode naal

    @kawaljeet9474@kawaljeet9474Ай бұрын
  • ਬਹੁਤ ਵਧੀਆ ਲੱਗਾ ਲੰਡਨ ਵੇਖ ਕੇ ਧੰਨਵਾਦ

    @kulwantkaur1692@kulwantkaur1692Ай бұрын
  • ਤੁਸੀਂ ਸਾਨੂੰ ਲੰਦਨ ਘੁਮਾ ਦਿੱਤਾ ਨਹੀ ਤਾਂ ਕਿੱਥੇ ਦੇਖਣਾ ਸੀ thanks veer g

    @Lakhvirkaur864@Lakhvirkaur864Ай бұрын
  • Telephone booth wala scene bohat vadia si 😂👍

    @gursewak_Singh13@gursewak_Singh13Ай бұрын
  • Sat shiri Akal g sareya nu g Sandeep Penn bi Bohat ache ne g Love you sareya nu g

    @mangakakru1861@mangakakru1861Ай бұрын
  • ਕੰਬਲ ਦਾ ਕਮੀਜ਼,ਬਣਾ ਲਿਆ 22 g ਨੇ

    @KuldeepSinghNimana-cn1bo@KuldeepSinghNimana-cn1boАй бұрын
    • 😂

      @ADDSGRDJ@ADDSGRDJАй бұрын
  • GUIDE GIRL IS VERY INTELLIGENT way of talking ❤

    @rankaur9057@rankaur9057Ай бұрын
  • ਲੰਡਨ ਦੀ ਫਰੀ ਸੈਰ ਕਰਵਾਉਣ ਲਈ ਧੰਨਵਾਦ ਰਿਪਨ

    @gurparwindersingh6511@gurparwindersingh6511Ай бұрын
  • 👍 👌 ❤sunam udham singh wala 22g sangrur 🎉

    @PremSingh-ly7lx@PremSingh-ly7lxАй бұрын
  • Sandeep Wala sohna bol di te wali sohni Punjabi boldi a

    @balwantsingh-om1dv@balwantsingh-om1dvАй бұрын
  • Lucky family, God bless you 🙏 💖

    @jogabining4759@jogabining4759Ай бұрын
  • ਲੰਡਨ ਟੂਰ ਬਹੁਤ ਵਧੀਆ ਲੱਗਾ ਵੀਰ ਜੀ

    @deep_hardeep2800@deep_hardeep2800Ай бұрын
  • ਸਤਿ ਸ੍ਰੀ ਆਕਾਲ ਵੀਰ ਬਹੁਤ ਵਧੀਆ ਜਾਨਕਾਰੀ ਦਿੱਤੀ ਭੈਣ ਸਨਦੀਪ ਨੇ

    @jaspalmaanjaspalmaan9473@jaspalmaanjaspalmaan9473Ай бұрын
  • 2 saal ho ge london aye nu..london fer vi vlogs ch e dekh riha😂😂

    @GurdeepSingh-ff3tz@GurdeepSingh-ff3tzАй бұрын
  • God bless both of you and your channel 🎉💐🎉💐🎉💐🎉💐🎉

    @AnjuSharma-it1nu@AnjuSharma-it1nuАй бұрын
  • Hello veer g and didi g mara v bachpan to dream c London ghuman da hle tak ta pura ho hi sakhya par oh tusi pura kar dita thank you so much veer g 😊

    @user-nd4bt9ff1b@user-nd4bt9ff1bАй бұрын
  • Love from nakodar city jalandhar bhaji ❤

    @meetgillmalri8882@meetgillmalri8882Ай бұрын
  • Waheguru ji mehar kran ji nice vlog

    @SatinderKaur-vp1zk@SatinderKaur-vp1zkАй бұрын
  • Thanks for see the famous places in Eye 👁 UK 🇬🇧 in London UK 🇬🇧 ❤❤❤❤❤

    @sushilgarggarg1478@sushilgarggarg1478Ай бұрын
  • Thanks paaji bahut wadia lagga london 😊

    @Guru.ka.Darshan.Shorts@Guru.ka.Darshan.ShortsАй бұрын
  • Choti sandeep v bhut vdiya va jdo punjabi ch samjhundi a, sari knowledge aa ohnu ,, bhut vdiya lgi video thodi veere

    @shanjitgill3625@shanjitgill3625Ай бұрын
  • Ajj pta lag gea k me b 2009 vich London City vich Raja c.

    @bains_boy@bains_boyАй бұрын
  • ਬਹੁਤ ਵਧੀਆ ਫਿਲਮਾਇਆ।

    @balbirsinghusajapmansadasa1168@balbirsinghusajapmansadasa1168Ай бұрын
  • Le v 22 tusi AJ Sahi London dekhaya, pehle te Asian kachra e dekha Rahe c, sorry me AP b shamil a, lorry right Lahore tourism vergi he. Love from Lahore

    @ranaabduljabbar6058@ranaabduljabbar6058Ай бұрын
  • Beautiful ❤

    @LakhvirSingh-le2uc@LakhvirSingh-le2ucАй бұрын
  • 9.00 Gore ta pehla hi si veer hor kise nall hoi huni ladai

    @jatinderbhinder4360@jatinderbhinder4360Ай бұрын
  • Goodcity🎉landan😂goodbusinus❤

    @Nisavarsingh@NisavarsinghАй бұрын
  • Love 💕💕 you work bro thanks Love ❤ from Pakistan

    @zahoorahmad456@zahoorahmad456Ай бұрын
  • Waheguru Waheguru ji❤❤❤❤

    @GurmeetKaur-yp7fk@GurmeetKaur-yp7fkАй бұрын
  • Sandeep very intelligent girl my little sister god bless you

    @AmarjeetKaur-op1um@AmarjeetKaur-op1umАй бұрын
  • Waheguru ji mehar karn

    @spalsingh4236@spalsingh4236Ай бұрын
  • Enjoy a bus 🚌 public transport in London England UK 🇬🇧 ❤❤❤❤❤❤

    @sushilgarggarg1478@sushilgarggarg1478Ай бұрын
  • Beautiful vlog and London City 🎉❤❤

    @anjudevesar5606@anjudevesar5606Ай бұрын
KZhead