ਐਸਾ ਸ਼ਹਿਰ ਜਿੱਥੇ ਹਮੇਸ਼ਾ ਰਹਿੰਦੀ ਰਾਤ😱24 ਘੰਟੇ ਰਾਤ ਰਹਿੰਦੀ ਇੱਥੇ This City Have 24 Hours Polar Night|Vlog

2023 ж. 13 Жел.
810 463 Рет қаралды

2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#travel #vlog #russia

Пікірлер
  • ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਮਾਤਾ ਗੁਜਰੀ ਜੀ 🙏🙏🙏 ਪੋਹ ਦਾ ਮਹੀਨਾ ਸੀ ਆਪਣੇ ਗੁਰੂ ਪੀਰਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਜਾਂਦਾ 🙏🙏

    @deepachahal8048@deepachahal80484 ай бұрын
    • Waheguru ji❤️❤️🙏🙏

      @Navdeepbrarvlogs@Navdeepbrarvlogs4 ай бұрын
    • ਵਾਹਿਗੁਰੂ ਭਲੀ ਕਰੇ ਬਾਈ ਸਿਆਂ ਤੇਰੇ ਘਰ ਪਰਿਵਾਰ ਤੇ ਤੇਰੀ ਵੀਡਿਓ ਨੂੰ ਬਾਈ ਸਿਆਂ ਹਰ ਰੋਜ਼ ਸੁਣੀ ਦਾ ਦੇਖੀ ਦਾ 🙏

      @deepachahal8048@deepachahal80484 ай бұрын
    • ​@@deepachahal8048😊❤😊😊❤

      @kirangharu5425@kirangharu54254 ай бұрын
    • ​@Navdeepbrarvlogs 😅😊😊😅😊😅😅😮😊😅😮😊😅😅😅😅😅😅😅

      @user-id4rl3fh1s@user-id4rl3fh1s3 ай бұрын
    • Bhamna di aulad o tusi jo sahibjadea di maa da jikar nhi krde bcz bhamn b bhedbhav krde ne tusi lok b jinha da door door tak shikhi naal nata nhi te tusi lok ta khud gddar ho guru govind singh de

      @raazvishaljamalpuria6023@raazvishaljamalpuria60233 ай бұрын
  • ਵੀਰ ਤੇਰੀ ਹਿਮਿਤ ਨੂ ਸਲੂਟ ਆ ਕਿਥੈ ਕਿਥੈ ਘੁਮਦਾ ਬਾਕੀ ਭਾਰਤ ਐਨਾ ਮੁਲਕਾ ਤੋ 20 ਸਾਲ ਪਿਸੈ ਆ ਏਨੀ ਵਧੀਆ ਟਰੈਨਾ ਆਪਣੈ ਤਾ ਬੁਰਾ ਹਾਲ ਰੈਜੀਵੈਸਨ ਡੱਬੈ ਵਿਚ ਵੀ ਭੇਡਾ ਵਾਕੂ ਬਹੀਏ ਵੜ ਜਾਦੈ ਛੀਟ ਦੈ ਥੱਲੈ ਉਤੈ ਪਸਰ ਕੈ ਬੈਹ ਜਾਦੈ ਮੈ ਚਾਰ ਦਿਣ ਪਹਿਲਾ ਸੱਚਖਡ ਹਜੂਰ ਸਾਹਿਬ ਗਿਆ ਭਰਾਵਾ ਪੁਸ ਨਾ ਕੀ ਹਾਲ ਪਾਣ ਖਾਕੈ ਹੱਥ ਧੋਣ ਵਾਲੈ ਵਾਸਵੈਸਨ ਭਰੈ ਪਹੈ ਕੋਈ ਟੀਟੀ ਨਹੀ ਵੜਦਾ ਜਿਨੂ ਸਕੇਤ ਕਰੋ ਬੁਰਾ ਹਾਲ ਕੋਈ ਡਬਾ ਸੈਫ ਨਹੀ ਜਿਥੈ ਆਪਣੀ ਸੀਟ ਤੈ ਰਾਮ ਨਾਲ ਕਲੈ ਬੇਕੈ ਸਫਰ ਕਰਲੋ ਉਸ ਤਰਾ ਮੋਦੀ ਵਿਸਵ ਗੁਰੂ ਬੋਲਦੈ ਭਾਰਤ ਨੂ ਕੋਈ ਕਨੂਨ ਨਹੀ ਕੋਈ ਪੁਸਣ ਵਾਲਾ ਨਹੀ ਪੇਸੈ ਲਾਕੈ ਵੀ ਪਰੇਸਾਨ ਬੜਾ ਮਦਾ ਹਾਲ ਆਪਣੈ ਰੇਲਾ ਦਾ

    @satyakijeet1815@satyakijeet18154 ай бұрын
    • Punjabi da jaloos kadd ta , thees likhan di koshish karo .

      @jasbirsingh1107@jasbirsingh11072 ай бұрын
  • ।। ਵਾਹਿਗੁਰੂ ਜੀ ਤੇਰਾ ਸ਼ੁਕਰਾਨਾ ਕਰਦਾ ਹਾਂ ਕਿ ਤੁਸੀਂ ਮੈਨੂੰ ਪੰਜਾਬ ਵਿੱਚ ਜਨਮ ਦਿੱਤਾ।। ।। ਸਤਿਨਾਮ ਵਾਹਿਗੁਰੂ ਜੀ।।

    @harjyotsingh5291@harjyotsingh52914 ай бұрын
    • Waheguru ji❤️❤️🙏🙏

      @Navdeepbrarvlogs@Navdeepbrarvlogs4 ай бұрын
  • ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖ❤❤

    @SukhwinderSingh-wq5ip@SukhwinderSingh-wq5ip4 ай бұрын
  • ਕਰਮਾ ਆਲਾ ਬਾਈ ਜਿਹੜਾ ਸਾਰੀ ਦੁਨੀਆਂ ਘੁੰਮਦਾ ਬਾਬਾ ਚੜ੍ਹਦੀ ਕਲਾ ਚ ਰੱਖੇ

    @kulwinder8870@kulwinder88703 ай бұрын
  • ਵਾਹਿਗੁਰੂ ਚੜ੍ਹਦੀਕਲਾ ਬਖ਼ਸ਼ਣ । ਬਹੁਤ ਧੰਨਵਾਦ ਘਰ ਬੈਠੀਆਂ ਨੂੰ ਨਵੀ ਨਵੀਦੁਨੀਆ ਦਿਖਾਉਣ ਦਾ 💐👍🙏🏻

    @user-qu7cb6bc6m@user-qu7cb6bc6m4 ай бұрын
  • ਨਵਦੀਪ ਬਰਾੜ,ਜਿੰਦਾ ਦਿਲ ਇਨਸਾਨ ਨੂੰ ਆਸ਼ੀਰਵਾਦ ! ਰਾਜ ਮਾਸਟਰ, ਦੌਧਰ।

    @raazsiidhu3587@raazsiidhu35874 ай бұрын
  • ਧੰਨਵਾਦ ਵੀਰ ਜੀ ਤੁਹਾਡਾ ਅਤੇ ਓਹਨਾ ਸਾਰਿਆਂ ਦਾ ਜੋ ਸਾਨੂ ਘਰ ਬੈਠੇਆ ਨੂੰ ਦੁਨੀਆਂ ਭਰ ਦੀ ਸੈਰ ਕਰਾਉਂਦੇ ਹੋ ਵਾਹਿਗੁਰੂ ਜੀ ਤੁਹਾਡੇ ਸਾਰੇਆ ਉੱਤੇ ਆਪਣੀ ਮਿਹਰ ਕਰਨ ਅਤੇ ਤੁਹਾਡੇ ਘਰ ਪਰਿਵਾਰ ਵਿਚ ਸਦਾ ਖੁਸੀਆ ਬਕਸਾਈ ਰੱਖਣ 🙏🙏

    @DeeepmaanMaan@DeeepmaanMaan4 ай бұрын
  • ਮਾਣ ਆ ਵੀਰੇ ਤੇਰੇ ਤੇ ਤੁਸੀਂ ਪੰਜਾਬੀ ਚ ਵੀਡੀਓ ਬਣਾਉਂਦੇ ਜੇ ਨਹੀਂ ਤਾਂ ਸਾਡੇ ਕਈ ਪੰਜਾਬੀ ਫੁਕਰੇ ਦਿੱਲੀ ਜਾ ਕੇ ਹਮ ਕੋ ਤੁਮ ਕੋ ਕਰਨ ਲੱਗ ਜਾਂਦੇ ਆ

    @gssandhu6687@gssandhu66874 ай бұрын
  • ਵਹਿਗੁਰੂ ਚੜਦੀ ਕਲਾ ਚ ਰੱਖੇ🙏

    @SherSingh-ec7jr@SherSingh-ec7jr4 ай бұрын
  • ਵਹਿਗੁਰੂ ਜੀ ਆਪ ਨੂੰ ਹਮੇਸਾ ਚੜਦੀਕਲਾ ਵਿੱਚ ਰੱਖੇ ਵਹਿਗੁਰੂ ਦਾ ਸੁਕਰ ਹੈ ਤੁਸੀ ਨੇ ਸਾਨੂੰ ਘਰ ਬੇਠੇ ਦੁਨੀਆ ਦਆ ਸਭ ਤੋ ਠੰਡੀਆ ਥਾਵਾ ਦਖਾਈਆ ਧੰਨਵਾਦ ਵੀਰ ਦਾ

    @gurtejsingh-ng1jo@gurtejsingh-ng1jo4 ай бұрын
  • ਵੀਰੇ ਲੋਕ ਤੁਹਾਨੂੰ ਦਸਤਾਰ ਤੇ ਕੇਸ ਵਾਰੇ ਪੁਛਦੇ ਹੋਣਗੇ। ਤੁਸੀਂ ਇਕ ਤਰ੍ਹਾਂ ਪ੍ਰਚਾਰ ਕਰ ਰਹੇ ਹੋ। ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿਚ ਰੱਖੇ

    @KuldeepSingh-zx9pc@KuldeepSingh-zx9pc3 ай бұрын
  • ਵਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਵੀਰ ਨੂੰ

    @user-qt6hr4dp4m@user-qt6hr4dp4m4 ай бұрын
  • ਬਹੁਤ ਹੀ ਘੈਂਟ ਵੀਡੀਓ 22 ਨਵਦੀਪ ਸਿੰਘ ਬਰਾੜ ਜੀ ਬੱਲੇ ਬੱਲੇ ਕਰਾਈ ਜਾਂਦੇ ਜੋ ਐਂਨੀ ਠੰਡ ਚ 👌👌🌹🌹❤️

    @user-gurdeepsingh@user-gurdeepsingh4 ай бұрын
  • ਸਾਡੇ ਲਾਕੇ ਮਾਣ ਫ਼ਾਜ਼ਿਲਕਾ ਜ਼ਿਲ੍ਹੇ ਦਾ ਸ਼ੇਰ ❤❤❤❤

    @bbr3311@bbr33114 ай бұрын
  • ਵਾਹਿਗੁਰੂ ਜੀ ਮੇਹਰ ਕਰੀ ਜੀ navdeep te ji

    @BalvirSingh-kz3uf@BalvirSingh-kz3uf4 ай бұрын
  • Proud of u brar sahab...Sandeep Chhatwal from Jharkhand...waheguru ji mehar karan tohade te❤

    @user-tr4be4sc4n@user-tr4be4sc4n4 ай бұрын
  • ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਤੁਹਾਨੂੰ

    @lakhwindersinghkhangura3465@lakhwindersinghkhangura34653 ай бұрын
  • ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤੇਹ ਵੀਰ ਜੀ ਘਰ ਬੇਠੇ ਏਨਾ ਕੁਝ ਵਖਾਇਆ ਧੰਨਵਾਦ❤

    @manjeetkaur4326@manjeetkaur43264 ай бұрын
  • 🙏🌹 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਬਹੁਤ ਵਧੀਆ ਜੀ ਫਾਜ਼ਿਲਕਾ ਜ਼ਿਲ੍ਹੇ ਦਾ ਕੋਈ ਬਲੋਗਰ ਏ ਜੋ ਦੁਨੀਆਂ ਦੇ ਬਹੁਤ ਡੂੰਘੇ ਇਲਾਕੇ ਦਖਾਆ ਰਹਿ ਹੈ ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਤਰੱਕੀਆਂ ਬਖਸ਼ਣ ਜਿਉਂਦਾਂ ਰਹੇ ਛੋਟੇ ਵੀਰਾਂ 🙏💐🌷🌹❤

    @babbutanejavlogs4944@babbutanejavlogs49444 ай бұрын
    • Waheguru ji ka khalsa Waheguru ji ki fateh ji🙏🙏❤️❤️

      @Navdeepbrarvlogs@Navdeepbrarvlogs4 ай бұрын
    • I am from fazilka

      @arsh6948@arsh69484 ай бұрын
    • Sat shri akaal bro I m also like traveling all over world can I join you if yes how can… in future I hope to reply me

      @crazytravel7513@crazytravel75133 ай бұрын
    • 🙏 ਵੀਰ ਜੀ ਹੁਣ ਫਾਜ਼ਿਲਕਾ ਹੋ ਮੈਂ ਮੰਡੀ ਅਰਨੀਵਾਲਾ ਸ਼ੇਖ ਸੁਭਾਨ ਦਾ ਰਹਿਣ ਵਾਲਾ ਜੀ ਮੇਰਾ ਬੇਟਾ ਆਪ ਦਾ ਫੈਨ ਹੈ ਜੀ 11ਸਾਲ ਉਮਰ ਹੈ ਵੀਰ ਜੀ ਤੁਹਾਨੂੰ ਮਿਲਣਾ ਏ ਜੀ 🙏🌹👍💐❤️

      @babbutanejavlogs4944@babbutanejavlogs49443 ай бұрын
  • ਬਹੁਤ ਵਧੀਆ ਸ਼ਹਿਰ ਵਿਖਾਇਆ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ

    @manjeetkaurwaraich1059@manjeetkaurwaraich10592 ай бұрын
  • 🙏🙏🌹 ਸਤਿਕਾਰ ਯੋਗ ਨਵਦੀਪ ਸਿੰਘ ਬਰਾੜ ਸਾਹਿਬ ਜੀ ਬੋਲਣਾ, ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਿਹ,100ਸੌ ਨਿਹਾਲ ਸਤਿ ਸ੍ਰੀ ਅਕਾਲ ਜੀ ❤️🌹🙏🙏 ਆਪ ਜੀ ਵਿਦੇਸ਼ੀ ਇਲਾਕੇ ਪਹੁੰਚ ਕੇ ਸਾਨੂੰ ਸਭ ਉਥੋਂ ਦੇ ਰਹਿਣ ਸਹਿਣ ਦਿਖਾ ਦਿੰਦੇ ਹੋ ਚੰਗਾ ਲੱਗਿਆ ਜੀ,21ਦਸੰਬਰ ਤੋਂ 28ਦਸੰਬਰ ਤੱਕ ਇੱਕ ਹਫ਼ਤੇ ਦੇ ਵਿਚ ਵਿਚ ਸਰਬੰਸਦਾਨੀ ਸਾਹਿਬੇ ਕਮਾਲ ਆਪੇ ਗੁਰ ਚੇਲਾ, ਅਮ੍ਰਿਤ ਦੇ ਦਾਤੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਸਿੱਖ ਧਰਮ ਦੀ ਰੱਖਿਆ ਲਈ ਸਹੀਦੀਆ ਪ੍ਰਾਪਤ ਕਰ ਗਏ ਸਨ ਜੀ 🙏🙏

    @sukhwantbhatti8016@sukhwantbhatti80164 ай бұрын
  • ਵਾਹ ਓਏ ਸੋਹਣਿਆ ਦਲੇਰ ਤੇ ਜਿੰਦਾ-ਦਿਲ ਪੁੱਤਰਾ।❤❤

    @daljitcheema838@daljitcheema8384 ай бұрын
  • Veer tun -14, -47 ch firda hain. Aithe aapne Punjab ch fzk, jbd, fzr ch jd Sardi hundi hai, dhund jada hundi hai jd taan asin try krde haan k kidhre na hi jaiye. Jd k odon temp - ch v nhi hunda. Salute hai tainu bhraa

    @aarushmadaan9226@aarushmadaan92262 ай бұрын
  • ਧੰਨਵਾਦ ਬਰਾੜ ਸਾਹਿਬ ਸਾਨੂੰ ਨਵੀਆਂ ਥਾਵਾਂ ਦਿਖਾ ਰਹੇ ਹੋ (ਮੇਜਰ ਸਿੰਘ ਜੈਤੋ ਫਰੀਦਕੋਟ)

    @MajorSingh-po6xd@MajorSingh-po6xd4 ай бұрын
    • 🙏🙏🙏❤️

      @Navdeepbrarvlogs@Navdeepbrarvlogs4 ай бұрын
  • ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ 🙏🙏🙏🙏🙏🙏

    @user-rz1wy6rp1x@user-rz1wy6rp1x4 ай бұрын
    • 🙏🦅❤️🙏🤝

      @satnamsinghsatta3464@satnamsinghsatta34644 ай бұрын
    • Waheguru ji ka khalsa Waheguru ji ki fateh ji🙏🙏❤️❤️

      @Navdeepbrarvlogs@Navdeepbrarvlogs4 ай бұрын
    • ਨਵਦੀਪ in

      @raazsiidhu3587@raazsiidhu35874 ай бұрын
    • ​@@Navdeepbrarvlogsਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੈ ਐਕਸੀਡੈਂਟ ਹੋ ਗਿਆ ਸੀ 3ਸਾਲ ਪਹਿਲਾ ਮੈ 3ਸਾਲ ਤੋ ਮੰਜੇ ਤੇ ਹਾ ਤੁਰ ਫਿਰ ਵੀ ਨਹੀ ਸਕਦਾ ਘਰ ਵਿੱਚ ਮੈ ਤੇ ਮੇਰੀ ਮਾ ਹੈ ਮੇਰਾ ਕੋਈ ਭੈਣ ਭਰਾ ਵੀ ਨਹੀ ਹੈ ਮੈ ਬਹੁਤ ਤਕਲੀਫ ਵਿੱਚ ਹਾ ਰਿਸ਼ਤੇਦਾਰ ਵੀ ਸਾਥ ਛੱਡ ਗਏ ਕਿਸੇ ਨੇ ਵੀ ਸਾਥ ਨਹੀ ਦਿੱਤਾ ਮੇਰੀ ਮੱਦਦ ਕੀਤੀ ਜਾਵੇ ਜੋ ਕੁਝ ਮੇਰੇ ਕੋਲ ਸੀ ਉਹ ਸਭ ਮੈ ਵੇਚਕੇ ਇਲਾਜ ਤੇ ਲਾ ਦਿੱਤਾ ਹੁਣ ਮੇਰੇ ਕੋਲ ਕੁਝ ਨਹੀ ਹੈ ਵੇਚਣ ਲਈ ਇਸ ਵਕਤ ਤਾ ਅਸੀ ਰੋਟੀ ਤੋ ਵੀ ਔਖੇ ਹਾ ਮੇਰੀ ਹੱਥ ਜੋੜਕੇ ਬੇਨਤੀ ਹੈ ਮੇਰੀ ਮੱਦਦ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

      @SonyJagroop-mx8wf@SonyJagroop-mx8wf4 ай бұрын
    • ​@@Navdeepbrarvlogsਮੇਰਾ ਕੋਈ ਨਹੀ ਹੈ ਸਿਰਫ ਮੇਰੀ ਇੱਕ ਮਾ ਹੈ ਹੋਰ ਕੋਈ ਨਹੀ ਹੈ ਇਸ ਦੁੱਖ ਵਿੱਚ ਸਭ ਸਾਥ ਛੱਡ ਗਏ ਰਿਸ਼ਤੇਦਾਰਾ ਨੇ ਤਾ ਕਦੇ ਫੋਨ ਵੀ ਨਹੀ ਕੀਤਾ ਕੋਈ ਵੀ ਮੇਰੇ ਇਸ ਦੁੱਖ ਵਿੱਚ ਨਹੀ ਖੜਿਆਹੁਣ ਮੇਰਾ ਨਵਾ ਗੌਡਾ ਪੈਣਾ ਹੈ ਤਿੰਨ ਸਾਲ ਦੀ ਲੱਤ ਸਿੱਧੀ ਹੀ ਹੈ ਗੌਡਾ ਪੈਣ ਤੋ ਬਾਦ ਵਿੱਚ ਲੱਤ ਮੋੜਨ ਲੱਗੇਗੀ ਪਰ ਹੁਣ ਜਦੋ ਦਾ ਐਕਸੀਡੈਂਟ ਹੋਇਆ ਹੈ ਲੱਤ ਤਿੰਨ ਸਾਲ ਦੀ ਸਿੱਧੀ ਹੀ ਹੈ ਮੋੜਦੀ ਨਹੀ

      @SonyJagroop-mx8wf@SonyJagroop-mx8wf4 ай бұрын
  • Video dekh aiven lag jive mai v bai de naal e haan .vekh ke e thand lag rhi aa .romanchak video aa.bahut maza aa riha vekan da . Apni boli vich vekhan da apna e suaad aa❤ bahut vadia

    @SurajKumar-en7tk@SurajKumar-en7tk4 ай бұрын
  • ਵੀਰ ਸਤਿ ਸ੍ਰੀ ਆਕਾਲ ਜੀ, ਤੁਸੀਂ ਬਹੁਤ ਵਧੀਆ ਦੁਨੀਆਂ ਦਿਖਾ ਰਹੇ ਹੋ ਤੁਹਾਡਾ ਬਹੁਤ ਧੰਨਵਾਦ ਜੀ, ਬਲੋਗ ਟਿਊਨਿੰਗ ਬਦਲ ਲਵੋਂ ਜੀ

    @gurpreetsingh-yh7qv@gurpreetsingh-yh7qv4 ай бұрын
  • ਪੁਤ ਲੈਣ ਨਜ਼ਾਰੇ ਸਾਡੇ ਲਾਈਕ ਤੇ ਧੰਨਵਾਦ ਅਸੀਂ ਵੀ ਇਹ ਕੰਮ ਸ਼ੁਰੂ ਕਰਨਾ ਵੀਰ

    @surjeetsighsonu7896@surjeetsighsonu78963 ай бұрын
  • ਤੁਹਾਡੀਆਂ ਵੀਡੀਓਜ਼ ਕਮਾਲ ਦੀਆਂ ਹੁੰਦੀਆਂ ਨੇ ਬਾਈ ਜੀ ! ਤੁਹਾਡੇ ਨਾਲ ਨਾਲ ਅਸੀਂ ਵੀ ਸਾਰਾ ਸੰਸਾਰ ਘੁੰਮ ਲੈਂਦੇ ਹਾਂ ।

    @soulbuddy6254@soulbuddy62544 ай бұрын
  • Bohot soni video vadiya lgda tuhadi video dekh k ma v eda travel Krna chnda a apni life ch waheguru ji mehar kre tuhade te

    @Harpreetsingh-xk7eg@Harpreetsingh-xk7eg4 ай бұрын
  • ਵਾਹਿਗੁਰੂ ਜੀ ਦੀ ਕਿਰਪਾ ਹੈ ❤❤❤❤

    @kuldeepsinghkamboj5741@kuldeepsinghkamboj57414 ай бұрын
  • Waheguru ji ka Khalsa waheguru ji ki Fateh Waheguru ji mehar rakhna📿📘🌹🌹🍉🥭🍓🍇🍊🍎🍒🥝❤️🌹❤️🌹❤️🌹❤️🌹❤️❤️❤️❤️🌹🌹🌹🌹💓👊💪🖕🙏👏👍🗡️✔️

    @nathunathu2103@nathunathu21033 ай бұрын
  • Thanks 🙏 waheguru ji mehar karn tuhade privar te tuhade te

    @randhawasaabsaab1403@randhawasaabsaab14033 ай бұрын
  • ਬਹੁਤ ਸੋਹਣਾ ਬਾਈ ਸਿਆਂ ਦੱਬ ਕੇ ਰੱਖੋ ਕੰਮ ਨੂੰ ❤❤❤❤❤

    @F.S._Sidhu@F.S._Sidhu4 ай бұрын
  • ਰਬ ਚਢ਼ਦੀ ਕਲਾ ਰੱਖੇ

    @kingalwaysking9842@kingalwaysking9842Ай бұрын
  • Gud ver,teri himat nu salaam a,

    @Ramghariaofficial1321@Ramghariaofficial13214 ай бұрын
  • Navdeep brar veer waheguruji na wadyea duty jo tusi har cuntery di journey kar rahe ja happy journey ❤❤

    @bikramjitsingh8799@bikramjitsingh87994 ай бұрын
  • ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ,ਜੋ ਸਾਨੂੰ ਘਰ ਬੈਠਿਆਂ ਨੂੰ ਦੁਨੀਆਂ ਦੀ ਸੈਰ ਕਰਾ ਰਹੇ ਹੋ ਉਹ ਥਾਵਾਂ ਜੇਹੜੀਆਂ ਕਦੇ ਸੁਪਨੇ ਵਿੱਚ ਵੀ ਨਹੀਂ ਦੇਖੀਆਂ, ਇੱਕ ਗੱਲ ਹੋਰ ਕਿ ਤੁਸੀਂ ਐਨੀਆਂ ਠੰਡੀਆਂ ਥਾਵਾਂ ਤੇ ਕਿਵੇਂ ਰਹਿ ਲੈਂਦੇ ਹੋ ਸਾਨੂੰ ਤਾਂ ਪੰਜਾਬ ਵਿੱਚ 8,10ਡਿਗਰੀ ਸੈਲਸੀਅਸ ਤਾਪਮਾਨ ਵਿੱਚ ਹੀ ਬਹੁਤ ਔਖਾ ਮਹਿਸੂਸ ਹੁੰਦਾ ਹੈ

    @lamberram1036@lamberram10363 ай бұрын
  • Waheguru ji ka Khalsa waheguru ji ki Fateh veer ji

    @rajakamboj5042@rajakamboj50424 ай бұрын
  • O Desh viah de maye,jithey 24 Kante Raat hove,,, Pran hungara mahi da,na mukan wali baat hove.,..❤❤❤❤❤

    @robinbhatti909@robinbhatti9094 ай бұрын
  • ਬਾਈ ਮਨਦੀਪ ਸਿੰਘ ਤੁਸੀ ਬਹੁਤ ਵਧੀਆ ਜਾਣਕਾਰੀ ਦੀ ਗੱਲ ਕਰਦੇ ਹੋ ਜੀ ਬਹੁਤ ਬਹੁਤ ਧੰਨਵਾਦ ਜੀ

    @user-qs2jr4rh2x@user-qs2jr4rh2x4 ай бұрын
  • ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ❤

    @manjitsinghkandholavpobadh3753@manjitsinghkandholavpobadh37534 ай бұрын
  • ਵਧੀਆ/ਜਾਣਕਾਰੀ ਭਰਪੂਰ ਵੀਡੀਓ

    @user-uw2mq9rc3i@user-uw2mq9rc3i3 ай бұрын
  • Waheguru ji mehar kro veer te ❤❤❤

    @harmanpreetkaur7151@harmanpreetkaur71514 ай бұрын
  • Background music ਬੁਹਤ sirra ❤

    @kannjjrr4530@kannjjrr45304 ай бұрын
  • Singh sahib Waheguru ap nu chardikala vich rakhan

    @ParkashSingh-nh6op@ParkashSingh-nh6op4 ай бұрын
  • Bai ykeen kri mai tohde vlog download krke raat dekhi gya te jdo sogya ta supne vich thonu uk 🇬🇧 milya bht vdia lga te apan miley v guru ghre oss parmatma dii kasam lge❤

    @Vishal-toore.@Vishal-toore.4 ай бұрын
  • Rabb tuhnu lambi umra bakshe mere veer ❤

    @DALJEETSINGHHarry0248@DALJEETSINGHHarry02484 ай бұрын
  • ਬਹੁਤ ਵਧੀਆ ਭਾਅ ਜੀ।❤❤❤

    @HarjinderSingh-ce2be@HarjinderSingh-ce2be4 ай бұрын
  • Bahut hi vadhiya video. vaheguru sada ang-sang rehan.❤❤

    @satnamsinghsidhu5730@satnamsinghsidhu57304 ай бұрын
  • ❤ Waheguru ji waheguru ji waheguru ji waheguru ji waheguru ji waheguru ji ❤️

    @kp1769@kp17694 ай бұрын
  • Chich kay rahk jaata duniya di parva na kar mera veer you are doing excellent 👌👌👌👌👌

    @Mrnaughty0009@Mrnaughty00093 ай бұрын
  • ਪੰਜਾਬੀ ਜ਼ਿੰਦਾਬਾਦ 👍

    @gurjantdhaliwal5927@gurjantdhaliwal59274 ай бұрын
  • Good job bai ji. Waheguru ji thanu hames khus rakhan

    @manpreetsangha2918@manpreetsangha29183 ай бұрын
  • Very nice ਜੀ Australia 🇦🇺 👌.

    @blocksingh8216@blocksingh82164 ай бұрын
  • Bai ji video boht vadia bnado o , really appreciate your effort 💪🏼 Bas jdo v kise city vare dasde o tan uhnu map/globe te locate kr k clip add kre kro. Thank you.

    @simranjeetsingh6640@simranjeetsingh66404 ай бұрын
  • Waheguru ji waheguru ji waheguru ji waheguru ji waheguru ji🙏

    @user-cv9el4bl7n@user-cv9el4bl7n4 ай бұрын
  • ਵਾਹਿਗੁਰੂ 🙏ਜੀ ਵਾਹਿਗੁਰੂ ਜੀ 🙏❤❤❤❤❤❤❤❤

    @lalshinghpandher@lalshinghpandher4 ай бұрын
  • ਬਹੁਤ ਧੰਨਵਾਦ ਵੀਰ ਦੁਨੀਆ ਵਖਾੳਣ ਦਾ

    @VarinderKaler-dx6rx@VarinderKaler-dx6rx28 күн бұрын
  • Wah ji wah mja aa geya bht sohna kam kar rahe ho blog s bna k jiyonde wasde rho trakiya kro🎉❤❤❤

    @amanpreetkaur5927@amanpreetkaur59274 ай бұрын
  • So nice brother. I feel like I am there. God Bless you.

    @everesttradingcompany8762@everesttradingcompany87624 ай бұрын
  • ਵਾਹ ੨੨ ਚੰਗੇ ਕਰਮਾਂ ਵਾਲਾ ਹੈ , ਜਿਹੜਾ ਤੂੰ ਸਾਰੀ ਦੁਨੀਆ ਘੁੰਮਦਾ ਰਹਿੰਦਾ ਮੇਰੇ ਵਰਗੇ ਤਾਂ ਕਦੇ ਪੰਜਾਬ ਤੋਂ ਬਾਹਰ ਨਹੀਂ ਨਿੱਕਲੇ 😅

    @sukhpalsinghsandhu9963@sukhpalsinghsandhu9963Ай бұрын
  • ❤waheguru g❤ thowanu pra chadd di kala ch rakhnn

    @gaganpandit9528@gaganpandit95284 ай бұрын
  • Your are top list ___following. 18:11 🎉🎉 ਮੈਂ ਅੰਮ੍ਰਿਤਸਰ ਤੋ ਵੀਰ ਜੀ ਮਨ ਮੋਹ ਲਿਆ 😊😊 ਇਸ ਬਲੌਗ ਨਾਲ ਬਹੁਤ ਕੁਝ ਸਿੱਖਣ ਲਈ 🎉🎉 ਮਿਲਿਆ ❤❤❤

    @Pathankot_@Pathankot_Ай бұрын
  • WAHE.GURU MEHAR KARN.AAP.UTE WEARY.GUD WORK BAI.JI BRAR.SAHIB

    @gurbachansingh7116@gurbachansingh71164 ай бұрын
  • Waheguru waheguru waheguru waheguru waheguru waheguru ji

    @RajpalSingh-jz3dj@RajpalSingh-jz3dj3 ай бұрын
  • Daru, dooru,,,, ❤😂

    @Smart-One@Smart-One13 күн бұрын
  • ਵਾਹਿਗੁਰੂ ਚੜਦੀ ਕਲਾ ਰੱਖੇ,

    @khajansingh7591@khajansingh75914 ай бұрын
    • Waheguru ji🙏🙏❤️❤️

      @Navdeepbrarvlogs@Navdeepbrarvlogs4 ай бұрын
  • Sat Sri Akal ji. May Waheguru ji bless you

    @manmohansingh5616@manmohansingh56164 ай бұрын
  • ਬਹੁਤ ਵਧੀਆ ਵੀਡੀਓ ਬਣਾਈ ਹੈ ਵੀਰ

    @parmindersingh2081@parmindersingh2081Ай бұрын
  • Waheguru bless you brother😊🙏🏼thnq for this wonderful knowledge

    @RamanChahal_UK@RamanChahal_UK4 ай бұрын
  • ਬਹੁਤ ਵਧੀਆ ਵਲੌਗ ਚੜ੍ਹਦੀ ਕਲਾ ਰਹੇ

    @user-mw3fh5qs3q@user-mw3fh5qs3q4 ай бұрын
    • 🙏🙏❤️❤️

      @Navdeepbrarvlogs@Navdeepbrarvlogs4 ай бұрын
  • Waheguru ji da khalsa Waheguru ji di fateh

    @VisitPunjab@VisitPunjabАй бұрын
  • ਵਾਹਿਗੁਰੂ ਜੀ

    @simarjitsandhu4169@simarjitsandhu41694 ай бұрын
  • ਵੀਰੇ ਲਹਿੰਦਾ ਪੰਜਾਬ ਦਾ ਵੀ ਸਫ਼ਰ ਕਰੋ

    @singhsaabvlogs7586@singhsaabvlogs75864 ай бұрын
  • Waheguru ji ka khalsa Waheguru ji ki Fateh Sachi bai mai tera youtube name nhi c pta mai soch rha ke bai -71 c tem wali video deka but nam nhi c pta but youtube open kita duje num teh video tuhadi a love u bro maharaj kirpa kre mere pra te

    @atindersingh1588@atindersingh15884 ай бұрын
  • ਬਹੁਤ ਵਧੀਆ ਜਾਣਕਾਰੀ

    @rajkumarbaggan@rajkumarbaggan4 ай бұрын
  • 14 mint ch bai clear karta , v kiven hunda din raat, bahot sohni jankari te vlog aa,

    @user-id5tm8ti7u@user-id5tm8ti7u3 ай бұрын
  • Very good knowledge god bless you

    @angrezsingh5889@angrezsingh5889Ай бұрын
  • Veer aseen kithey ghumm laina ..hun India di kaamai naal ..thx far trevling world free god blessings to you..we are lower middle class Indian...affsoss...

    @rameshkumar-lr2ml@rameshkumar-lr2mlАй бұрын
  • thanks for travel new place

    @bikramjitkhehra7793@bikramjitkhehra77934 ай бұрын
  • Good adventure keep safe god bless

    @sawarnsingh9989@sawarnsingh99894 ай бұрын
  • ਸਤਿ ਸ਼੍ਰੀ ਅਕਾਲ 22 ਜੀ ❤️❤️🌹🌹🌹🌹🌹🌹❤️❤️🎉🎉🎉🎉🎉❤️❤️🙏🙏

    @user-lj9ym9jt4w@user-lj9ym9jt4w4 ай бұрын
  • ਬਹੁਤ ਵਧੀਆ ਵਾਈ ਜੀ🙏🙏🙏🙏

    @GaganDeep-vi3it@GaganDeep-vi3it4 ай бұрын
  • Your Life is Wonderful Koi Kam Ni Wehle Ghumo Nazare 😊

    @DhuriTrader@DhuriTraderАй бұрын
  • ਇਹਨਾ ਸੋਹਣਾ ਵਲੋਗ ਮੈ ਪਹਿਲੀ ਵਾਰ ਦੇਖਿਆ ਦਿਲ ਖੁਸ਼ ਹੋ ਗਿਆ

    @parmindersandhusandhusab6757@parmindersandhusandhusab6757Ай бұрын
  • Navdeep veer g....parmtma tainu chardi kla vich rakhe

    @RanjeetSingh-vo3qp@RanjeetSingh-vo3qp4 ай бұрын
  • Bahut vadia video eda lg reha jida main v othe e aan, bahut sariya hindi waliya videos dekhiya punjabi language wich jo sakoon a oh kite ni thank you soo much you got a new subscriber today😊.

    @husandeepkaur720@husandeepkaur7204 ай бұрын
  • ਬਹੁਤ ਵਧੀਆ ਬਲੋਕ ਬਾਈ ਬਰਾੜ

    @tajindartajindar4025@tajindartajindar40254 ай бұрын
  • Very nice bro Jalandhar City ❤❤🎉 Jassi 🎉

    @JaswinderSingh-bt8tq@JaswinderSingh-bt8tq3 ай бұрын
  • ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    @jaspalgrewal438@jaspalgrewal4384 ай бұрын
  • Waheguru ji 🙏

    @hardeepsinghsingh7016@hardeepsinghsingh70164 ай бұрын
  • ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ

    @user-no1hq7qc7w@user-no1hq7qc7w4 ай бұрын
  • ਵੀਰ ਜੀ ਵਾਹਿਗੁਰੂ ਤੁਹਾਨੂੰ ਚੱੜ੍ਹਦੀਆਂ ਕਲਾ ਵਿੱਚ ਰੱਖਣ

    @jksparro@jksparro4 ай бұрын
    • 🙏🙏❤️❤️

      @Navdeepbrarvlogs@Navdeepbrarvlogs4 ай бұрын
  • Barf duro hi changi lagdi apna pta nhi kine kinne din dhup nhi nikaldi honi ena desha ch apna india vdia ❤️💗

    @MUKULVIG@MUKULVIG3 ай бұрын
  • Waheguru ji

    @yuvrajgill295@yuvrajgill2954 ай бұрын
  • good navdeep mera favorite city Saint Petersberg bahut ghummeya mai es city ch

    @techprohydraulicsjalandhar1511@techprohydraulicsjalandhar1511Ай бұрын
  • Waheguru ji mehar kare tuhade te my best wishes ji 🙏 ♥️

    @gurmailsingh5936@gurmailsingh59364 ай бұрын
    • Waheguru ji🙏🙏❤️❤️

      @Navdeepbrarvlogs@Navdeepbrarvlogs4 ай бұрын
  • 🙏🙏🙏🙏 Beautiful 😍 Video Navdeep Brara🎉🎉🎉🎉🎉🎉

    @saboorasghar5734@saboorasghar57344 ай бұрын
KZhead