ਕੈੰਡ ਨੇ ਦਿਖਾਏ ਅੰਦਰ ਕਿਵੇੰ ਬਣਦੇ ਬਾਈਲਾਰਸ🇧🇾ਫ਼ੈਕਟਰੀ ਦੇ ਅੰਦਰ🤯Belarus Tractor Factory Inside|Vlog

2023 ж. 25 Жел.
132 127 Рет қаралды

2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#travel #vlog #belarus

Пікірлер
  • ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟ ਕੋਟਿ ਪ੍ਰਣਾਮ

    @johalhundalmusicofficial@johalhundalmusicofficial4 ай бұрын
    • Waheguru ji ka khalsa waheguru ji ki fateh ji🙏🙏❤️❤️

      @Navdeepbrarvlogs@Navdeepbrarvlogs4 ай бұрын
  • ਨਵਦੀਪ ਸਿੰਘ, ਅੱਜ ਤੁਸੀ ਬੇਲਾਰੂਸ ਟਰੈਕਟਰ ਫੈਕਟਰੀ ਵੇਖਣ ਦੀ ਰੀਝ ਪੂਰੀ ਕਰ ਦਿੱਤੀ ਹੈ। ਬਾਈਲਾਰਸ ਟਰੈਕਟਰ ਜੱਟਾਂ ਵਾਂਗ ਜੋਰ ਲਾਉਂਦਾ ਹੋਣ ਕਰਕੇ ਹੀ ਜੱਟਾਂ ਨਾਲ ਯਾਰੀ ਨਿਭਾਅ ਗਿਆ।

    @prabhdyalsingh4722@prabhdyalsingh47224 ай бұрын
  • ਨਵਦੀਪ ਸਿੰਘ, ਬੇਲਾਰੂਸ ਟਰੈਕਟਰ ਫੈਕਟਰੀ ਦੀਆਂ ਹੋਰ ਵੀਡੀਓ ਹਨ ਪਰ ਉਹ ਡ੍ਰਾਮੈਟਿਕ ਜਿਆਦਾ ਹਨ। ਤੁਸੀ ਸਾਦਾ ਤੇ ਜਾਣਕਾਰੀ ਭਰਪੂਰ ਵੀਡੀਓ ਬਣਾਈ ਹੈ। ਇਹ ਬੇਲਾਰੂਸ ਟਰੈਕਟਰ ਦੀ ਇਤਿਹਾਸਕ ਵੀਡੀਓ ਬਣ ਗਈ ਹੈ।

    @prabhdyalsingh4722@prabhdyalsingh47224 ай бұрын
  • ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ🙏🙏

    @KuldeepKaur-kk7jt@KuldeepKaur-kk7jt4 ай бұрын
  • ਭਾਜੀ ਤੁਂਸੀ ਬਹੁਤ ਵਧੀਆ ਕੰਮ ਕੀਤਾ ਕਿਂੳਕੇ ਇਹ ਟ੍ਰੈਕਟਰ ਮੇਰਾ ਵੀ ਫੇਵਰਿਟ ਹੈ ਅਸੀ ਇਹ ਟ੍ਰੈਕਟਰ ਬਹੁਤ ਸਾਲ ਰਖਿਆ ਸੀ ਬੇਲਾਰੂਸ ਟ੍ਰੈਕਟਰ ਵਾਲਿਆ ਨੇ ਜਮਾਨੇ ਦੇ ਹਿਸਾਬ ਨਾਲ ਹਰ ਚੀਜ ਬਦਲੀ ਕਰ ਦਿੱਤੀ ਹੈ ਪਰ ਪਿਛਲੇ ਰਿੰਮਾ ਦਾ ਡਿਜ਼ਾਈਨ ਅੱਜ ਵੀ ਉਹੀ ਹੈ,

    @G.S.Sandhu739@G.S.Sandhu7394 ай бұрын
  • ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਪੁੱਤਰ ❤ ਅਕਾਲ ਪੁਰਖ ਹਮੇਸ਼ਾਂ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ੇ।❤

    @yadwindersingh-rw2de@yadwindersingh-rw2de4 ай бұрын
  • ਬਹੁਤ ਹੀ ਜਾਣਕਾਰੀ ਭਰਭੂਰ ਬਲੌਗ ਹੈ ਜਿਸ ਨੂੰ ਦੇਖਕੇ ਰੂਹ ਖੁਸ਼ ਹੋ ਗਈ

    @AvtarSingh-pw7fv@AvtarSingh-pw7fv4 ай бұрын
  • ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ, ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ ❤❤❤❤

    @SukhwinderSingh-wq5ip@SukhwinderSingh-wq5ip4 ай бұрын
    • Waheguru ji ka khalsa waheguru ji ki fateh ji🙏🙏❤️❤️

      @Navdeepbrarvlogs@Navdeepbrarvlogs4 ай бұрын
  • ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਦੇ ਇਹ ਤਾਂ ਦੱਸੋ ਪੰਜਾਬ ਵਿੱਚ ਬਾਈਲਾਰਸ ਕੇਤਨੇ ਰੁਪਏ ਵਿਚ ਮਿਲ ਸਕਦਾਂ

    @user-lp4bc1xx2p@user-lp4bc1xx2p4 ай бұрын
  • ਬੱਲੇ ਨਵਦੀਪ ਬਾਈ ਅੱਜ ਤਾਂ ਮਜ਼ਾ ਹੀ ਆ ਗਿਆ ਟਰੈਕਟਰ ਦੇਖ ਕੇ ਬਾਈ ਪੰਜਾਬ ਮੰਗਵਾਉਣਾ ਹੋਵੇ ਤਾਂ ਪੁਛਿਓ 🙏🙏

    @AmarjitSingh-pb4jr@AmarjitSingh-pb4jr4 ай бұрын
  • ਬਰਾੜ ਸਾਹਿਬ ਸੱਤ ਸੀ੍ ਅਕਾਲ ਜੀ। ਬਹੁਤ ਕੀਮਤੀ ਵਿਡੀਓਜ ਲਈ ਧੰਨਵਾਦ। ਵਲੋਂ ਸੁਖਦੇਵ ਮਾਨ ਭਵਾਨੀਗੜ੍ਹ।

    @avindersinghmann6601@avindersinghmann66014 ай бұрын
  • ਅੱਜ 12 ਪੋਹ 27 ਦਸੰਬਰ ਛੋਟੇ ਸਾਹਿਬਜ਼ਾਦਿਆਂ ਦਾ ਸੂਬੇ ਦੀ ਕਚਹਿਰੀ ਵਿੱਚ ਦੂਸਰਾ ਦਿਨ ਸੀ ਜਿੱਥੇ ਉਨਾਂ ਇਸਲਾਮ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਕਾਜੀ ਵੱਲੋਂ ਉਹਨਾਂ ਨੂੰ ਜਿੰਦਾ ਨੀਹਾਂ ਵਿੱਚ ਚਿਣਵਾਉਣ ਦਾ ਫਤਵਾ ਜਾਰੀ ਕੀਤਾ ਗਿਆ 🙏

    @brarsaab007@brarsaab0074 ай бұрын
    • Waheguru ji 🙏

      @sunnygrewal2028@sunnygrewal20284 ай бұрын
    • Waheguru ji🙏🙏

      @Navdeepbrarvlogs@Navdeepbrarvlogs4 ай бұрын
    • Waheguru je

      @shavindersingh7871@shavindersingh78714 ай бұрын
  • ਬਾਈ ਜੀ ਬਹੁਤ ਵਧੀਆ ਜਾਣਕਾਰੀ ਇਕੱਠੀ ਕੀਤੀ ਗਈ ਹੈ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ।❤

    @SanjeevSharma-iw1nb@SanjeevSharma-iw1nb4 ай бұрын
    • 🙏🙏❤️❤️

      @Navdeepbrarvlogs@Navdeepbrarvlogs4 ай бұрын
  • ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਬਾਈ ਨਵਦੀਪ ਨੂੰ।

    @GurvinderSingh-qw6fp@GurvinderSingh-qw6fp4 ай бұрын
  • ਇੱਕ ਗੱਲ ਤੁਸੀ ਜ਼ਰੂਰ ਪੁੱਛਣੀ ਸੀ ਕਿ ਪੰਜਾਬ ਵਿੱਚ ਤ ੁਸੀ ਇਹ ਟਰੈਕਟਰ ਕਿਵੇਂ ਭੇਜ ਸਕਦੇ ਹੋ ਜੇ ਪੰਜਾਬ ਦੇ ਲੋਕ ਇਸ ਨੂੰ ਖ਼ਰੀਦਣਾ ਚਹੁਣ

    @hardevsinghchauhan5961@hardevsinghchauhan59614 ай бұрын
    • True

      @kulwant747@kulwant7474 ай бұрын
    • Mr haryana vich agency hai ohna kolo har tractor mangva sakdey ho

      @bikabatth9284@bikabatth92844 ай бұрын
    • 22 Rane gurjit Singh kol eh tractor 1996 vich aage c Rana sugar limited vich

      @chahalajmer9754@chahalajmer97544 ай бұрын
    • Veere Pucheya c oh kehnde Delhi te chandigarh ch hegi aa Sadi branch😀

      @Navdeepbrarvlogs@Navdeepbrarvlogs4 ай бұрын
    • ਰਾਣਾ ਸ਼ੂਗਰ ਮਿਲ਼, ਬੁੱਟਰ ਕਲਾਂ, dis ਅੰਮ੍ਰਿਤਸਰ, ਮਿਲ਼ ਵਿਚ ਨਵੇਂ, ਪੁਰਾਣੇ 8ਤੋਂ 10 ਤੇ ਬਾਈਲਾਰਿਸ,,ਬੇਲਾਰੂਸ,,ਟਰੈਕਟਰ ਹਨ

      @chanansingh3423@chanansingh34234 ай бұрын
  • ਬਰਾੜ ਸਾਬ ਬਹੁਤ ਸੋਹਣੀ ਵੀਡਿਓ ਟ੍ਰੈਕਟਰ ਆ ਦਾ ਸ਼ਹਿਰ ਦਿਖਾਣ ਲਈ ਬਹੁਤ ਸਾਰਾ ਪਿਆਰ ਵਸ ਦੇ ਰਹੋ ਸਹੋਣੀ ਜਿੰਦਗੀ ਜਿਉਂਦੇ ਰਹੋ ❤🇮🇳🙏

    @user-xf7jx5wv8n@user-xf7jx5wv8n4 ай бұрын
  • ਪੰਜਾਬ ਵਿਚ ਬੇਲਾਰੂਸ,, ਭਾਵ ਬਾਈਲਾਰਿਸ, ਟਰੈਕਟਰ,,,,ਰਾਣਾ ਸ਼ੂਗਰ ਮਿਲ਼, ਬੁੱਟਰ ਕਲਾਂ, dis ਅੰਮ੍ਰਿਤਸਰ,,,, 8 ਤੋਂ 10, ਵੱਡੇ ਸ਼ੋਟੇ ਟਰੈਕਟਰ ਹਨ

    @chanansingh3423@chanansingh34234 ай бұрын
  • ਨਵਦੀਪ, ਪੁੱਤਰਾ ਬਹੁਤ ਮੇਹਨਤ ਨਾਲ ਵੀਡੀਓ ਤਿਆਰ ਜਾਣੀ ਦਿਲੋਂ ਮੇਹਨਤ ਅਤੇ ਸ਼ੋਂਕ ਨਾਲ ਕਰਦਾ ਏਂ! ਤੇਰੀ ਹਰ ਵੀਡੀਓ ਤੋਂ ਕੁਜ ਨਾ ਕੁਜ ਸਿੱਖਣ ਮਿਲਦਾ,,, ਬੇਕਾਰ ਨਹੀਂ,, ਵਸਦਾ ਰਹੋ ਪੁੱਤਰਾ,, chanan singh, kalsi, mehta chowk, (A S R)

    @chanansingh3423@chanansingh34234 ай бұрын
  • ਅੱਜ ਮੇਲਾ ਬਿਜੜ ਜੁ ਬਾਈ ਕਲ ਫ਼ਤਹਿਗੜ੍ਹ ਸਾਹਿਬ ਸੁੰਨਾ ਹੋਜੂ ਵਾਹਿਗੁਰੂ

    @musicsurendersingh1118@musicsurendersingh11184 ай бұрын
  • ਵਾਹਿਗੁਰੂ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਸਰਬੰਸਦਾਨੀ ਜੀ ਸਤਿਨਾਮੁ ਵਾਹਿਗੁਰੂ ਜੀ 🙏🙏🙏🙏🙏

    @harafangle9473@harafangle94734 ай бұрын
    • Waheguru ji🙏🙏❤️❤️

      @Navdeepbrarvlogs@Navdeepbrarvlogs4 ай бұрын
  • ਬਾਈ ਜੀ ਆਪਣੇ ਵੀ ਸੋਨਾਲੀਕਾ ਟਰੈਕਟਰ 7ਮਿੰਟਾ ਵਿੱਚ ਬਨਦਾ।

    @gurjashansingh2038@gurjashansingh20384 ай бұрын
  • Sahibzadea nu kon kon yaad karda 🙏🙏🙏🙏

    @sidhumoosewalalegend2793@sidhumoosewalalegend27934 ай бұрын
    • Waheguru ji ka khalsa waheguru ji ki fateh ji🙏🙏❤️❤️

      @Navdeepbrarvlogs@Navdeepbrarvlogs4 ай бұрын
  • ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏❤❤❤❤

    @user-rz1wy6rp1x@user-rz1wy6rp1x4 ай бұрын
    • Waheguru ji ka khalsa waheguru ji ki fateh ji🙏🙏❤️❤️

      @Navdeepbrarvlogs@Navdeepbrarvlogs4 ай бұрын
  • ਵਾਹਿਗੁਰੂ ਚਡਦੀ ਕਲਾ ਵਿਚ ਰੱਖਣ ਬਾਈ ਜੀ ❤❤

    @swaransingh483@swaransingh4834 ай бұрын
  • ਕੋਟਿ ਕੋਟਿ ਪ੍ਰਣਾਮ ਸ਼ਹੀਦਾ ਨੂੰ ਜੀ 🙏🙏

    @sarajmanes4505@sarajmanes45054 ай бұрын
  • ਬਰਾੜ ਸਾਹਿਬ ਧੰਨਵਾਦ ਪੱਗ ਨਾਲ ਸੰਸਾਰ ਦੀ ਪਹਿਚਾਣ ਕਰਵਾਉਣ ਲਈ ਬਲੋਗ ਸਾਰੇ ਹੀ ਵਧੀਆ ਹਨ

    @amriksingh6828@amriksingh68284 ай бұрын
  • Very nice and interesting belarus tractor assembly tour GBU waheguru ji chardikala bakshan

    @bhupindersingh8272@bhupindersingh82724 ай бұрын
  • ਨਜਾਰਾ ਆ ਗਿਆ ਦੇਖ ਕੇ, ਬਾਈਲਾਰਸ ਟਰੈਕਟਰ ਫੈਕਟਰੀ।

    @SinghManpreet10@SinghManpreet104 ай бұрын
  • ਇਹ ਟਰੈਕਟਰ ਪੰਜਾਬ ਵਿੱਚ ਭੇਜੋ

    @manjeetsinghuppal5980@manjeetsinghuppal59804 ай бұрын
  • ਤੁਹਾਡੀਆਂ videos ਵਿਚਲੀ 'ਰੂਸੀ ਠੰਡ' ਦੇਖ ਕੇ ਬੜ੍ਹਾ ਵਧੀਆ ਲੱਗਦਾ , ਖਾਸ ਕਰ Brisbane ਦੀ ਗਰਮੀ ਵਿਚ I

    @Punjabi_Cooking_1@Punjabi_Cooking_14 ай бұрын
  • ਵਾਹਿਗੁਰੂ ਜੀ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਬਾਹੁਤ ਵੱਧੀਆਂ ਜਾਣਕਾਰੀ ਦਿੱਤੀ ਹੈ 👍 ਪਰ ਇੰਡੀਆ ਵਿੱਚ ਲਿਆਉਣ ਬਾਰੇ ਦੱਸਣਾ ( ਮਨਦੀਪ ਬਰਾੜ ਜੇੜੇ ਵੀ ਦੈਸ਼ ਚ ਜਾਵੇ ਓਥੇ ਸਤਿ ਸ੍ਰੀ ਅਕਾਲ ਜਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਜਰੂਰ ਸਿਖਾਂ ਕੇ ਆਇਆ ਕਰ ਔਨ ਵੀਡੀਓ ❤️💛🌷💚🎉

    @jps4954@jps49544 ай бұрын
  • ਨਵਦੀਪ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਇਸ ਲਈ ਬਹੁਤ ਮੇਹਰਬਾਨੀ.

    @jasmersinghjassbrar3673@jasmersinghjassbrar36734 ай бұрын
  • ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਹਿ ।

    @user-mw3fh5qs3q@user-mw3fh5qs3q4 ай бұрын
  • Kinay vadiya lok ne bai eh,kine imaandaar,apne hindustani ina de mukaable kuch v nai,eh lok apne km naal hi pyaar krde ne,te ithey apne India vich sivaye vehliyan glla te sirf sadda hi hai.

    @rakeshkumar-xb2mk@rakeshkumar-xb2mk4 ай бұрын
  • ਸਤਿ ਸੀ ਅਕਾਲ ਵੀਰ ਜੀ ਬਹੁਤ ਖੂਬਤਰਤ ਜਾਣਕਾਰੀ ❤❤❤

    @GurmeetSingh-rt6or@GurmeetSingh-rt6or3 ай бұрын
  • ਅੱਜ ਤਾਂ ਪਤਾ ਈ ਨਹੀਂ ਲੱਗਾ ਵਲੋਗ ਕਦੋਂ ਖ਼ਤਮ ਹੋ ਗਿਆ। ਬਹੁਤ ਘੈਂਟ ਸੀ ਵੀਰੇ।

    @GURPREETSINGH-ju4gs@GURPREETSINGH-ju4gs4 ай бұрын
  • Hi, Channel and host S. Navdeep Singh Brar, Sat Sri Akal, In simple Punjabi, "Jatt Da Kamaal", both farmer and tractor both are like brothers! It's very courageous and heart warming that you visited the famous Belarus Tractor Co., that's too twice, just to fullfill a true farmer's dream, a tractor model, synonyms for it's rugged and long life The marketing lady, Ms. Kate is very sober, courtageous and has a lovely personality. Many Belarusian were surprised to see a Turban wearing Sikh from Punjab, India at their plant, who also speaks good Russian language, to their shock or surprise! Good Luck and looking forward to channel.

    @pritpalsingh5844@pritpalsingh58444 ай бұрын
  • ਬਹੁਤ ਵਧੀਆ ਨਜ਼ਾਰੇ ਪੇਸ਼ ਕੀਤੇ ਬੇਲਾਰੂਸ ਦੇ ਨਵਦੀਪ ਬਾਈ

    @Aarambhseantttak@Aarambhseantttak4 ай бұрын
  • 🙏🙏🙏🙏🙏 Beautiful Video 😍😍😍😍 Super 👌 Navdeep Brara Veeer 🙏🙏🙏🙏🙏 💐💐💐💐💐💐💐💐💐💐💐💐

    @saboorasghar5734@saboorasghar57344 ай бұрын
  • ਸਤਿ ਸ੍ਰੀ ਆਕਾਲ ਜੀ ਬਹੁਤ ਸੁੰਦਰ ਲੱਗਿਆ ਦੇਖ ਕੇ ਇਹ ਪੁਛਣਾ ਸੀ ਦੇ ਪੰਜਾਬ ਮੰਗਵਾਉਣਾ ਹੋਵੇ ਫਿਰ ਕਿਦਾਂ ਆਊ ਗਾ

    @jarnailsingh812@jarnailsingh8124 ай бұрын
  • ਸਾਡੇ ਇਥੇ ਸੋਨਾਲੀਕਾ ਟਰੈਕਟਰ ਵੀ ਇਸੇ ਤਰ੍ਹਾਂ ਨੇ, ਏਨੇ ਟਾਈਮ ਵਿੱਚ ਹੀ ਤਿਆਰ ਕਰਦੇ, ਬਹੁਤ ਵਧੀਆ ਬੇਟਾ ਜੀ

    @mangakalkat5141@mangakalkat51414 ай бұрын
  • Brar sahib Dil kush karta je tractor dikha ke.

    @zorawarsandhu4116@zorawarsandhu41164 ай бұрын
  • ਨਵਦੀਪ ਵੀਰੇ ਬਹੁਤ ਵਧੀਆ ਵੀਡੀਓ ਦੁਨੀਆਂਦਾਰੀ ਵਿੱਚ ਕੀ ਚੱਲਦਾ ਘਰ ਬੈਠੇ ਸਾਨੂੰ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ❤❤❤❤❤

    @kakabasra6595@kakabasra65954 ай бұрын
  • Waheguru Ji Ka Khalsa Waheguru Ji Ke Fateh Lajawab Video Jiode Vasde Raho Rab Rakha Dhanwad Ji 🙏🙏👌👌👍👍👏👏❤❤

    @sarajmanes4505@sarajmanes45054 ай бұрын
  • ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

    @GurdeepSingh-kp5rs@GurdeepSingh-kp5rs4 ай бұрын
    • Waheguru ji ka khalsa waheguru ji ki fateh ji🙏🙏❤️❤️

      @Navdeepbrarvlogs@Navdeepbrarvlogs4 ай бұрын
  • ਵਾਹਿਗੁਰੂ ਜੀ ਵਾਹਿਗੁਰੂ ਜੀ ❤🚩🚩🚩🚩🚩🙏🙏

    @gurighuman1344@gurighuman13444 ай бұрын
  • ਨਵਦੀਪ ਪੁਤਰ ਰੇਟ ਤਾਂ ਪੁੱਛਣਾ ਅਤੇ ਦਸਣਾ ਸੀ ਲਵ ਯੂ ਬੇਟਾ ਜੀ

    @nirmalsinghmallhi9773@nirmalsinghmallhi97734 ай бұрын
  • Waheguru Ji Bless You Always 😊😊❤❤

    @singhstreetstyle@singhstreetstyle4 ай бұрын
  • Waheguru waheguru waheguru ji Valle oe sehra

    @rajinderpalsingh632@rajinderpalsingh6324 ай бұрын
  • Waheguru Ji ❤❤

    @Fatehwraich@Fatehwraich4 ай бұрын
    • Waheguru ji🙏🙏❤️❤️

      @Navdeepbrarvlogs@Navdeepbrarvlogs4 ай бұрын
  • ਵਾਹਿਗੁਰੂ ਜੀ ਬਹੁਤ ਵਧੀਆ ਜੀ 🙏

    @user-gx5se9yv4e@user-gx5se9yv4e4 ай бұрын
  • Brar Saab 🙏🙏🙏.. BHT BHT Vadiya video. Full Knowledge 🏆🏆🏆

    @Amazinghimalayan@Amazinghimalayan4 ай бұрын
  • Navdeep please get a permanent residency of this great country.

    @supremecourt103@supremecourt1034 ай бұрын
  • ਇਹ ਭਾਰਤ ਵਿੱਚ ਵੀ ਆਉਣੇ ਚਾਹੀਦੇ ਹਨ।

    @rbrar3859@rbrar38594 ай бұрын
  • ਬਹੁਤ ਵੱਧੀਆ ਲੱਗਿਆ ਫੈਕਟਰੀ ਟੂਰ👍

    @SherSingh-ec7jr@SherSingh-ec7jr4 ай бұрын
  • 1978 ਚ ਮੈਂ ਵਾਹਿਆ ਇਸ ਨੂੰ baylars 65 hp

    @rajindersingh-so4hw@rajindersingh-so4hw4 ай бұрын
  • نودیپ برار سنکھ بھایہ ست سری اکال پتوکی پاکستان سے اسرار

    @ahmadisrar6625@ahmadisrar66254 ай бұрын
  • ਬਹੁਤ ਵਧੀਆ ਜਾਣਕਾਰੀ ……….🙏

    @staycool9049@staycool90494 ай бұрын
  • ਰਸ਼ੀਅਨ ਟਰੈਕਟਰ ਜਿਵੇਂ ਕਿ ਬਾਈਲਾਰਸ, ਡੀਟੀ 28, ਡੀਟੀ 14 ਅਤੇ T25 ਇਹ ਟਰੈਕਟਰ ਸਾਡੇ ਹਰਿਆਣੇ ਇੰਡੀਆ ਵਿੱਚ ਬੜੇ ਹੁੰਦੇ ਸੀ ਅਤੇ ਉਸ ਸਮੇਂ ਉੱਚਾ ਜਿਹਾ ਬਾਈਲਾਰਸ ਟਰੈਕਟਰ ਸਭ ਤੋਂ ਤਗੜਾ ਜਿਆਦਾ ਹੋਰਸ ਪਾਵਰ ਵਾਲਾ ਟਰੈਕਟਰ ਹੁੰਦਾ ਸੀ ਅਤੇ ਉਸ ਸਮੇਂ ਸਾਰੇ ਦੇਸ਼ ਇਕੱਠੇ ਹੁੰਦੇ ਸੀ ਅਤੇ ਰਸ਼ੀਆ ਦਾ ਪੂਰਾ ਨਾਮ ਯੂਨੀਅਨ ਸੋਵੀਅਤ ਸੁਸਾਈਲਿਸਟ ਰਿਪਬਲਿਕ ਦੇਸ਼ ਜਿਸਦਾ ਨਾਮ U.S.S.R. ਹੁੰਦਾ ਸੀ ਅਤੇ U.S.S.R. ਸੰਸਾਰ ਦਾ ਸਭ ਤੋਂ ਤਾਕਤਵਰ ਦੇਸ਼ ਹੁੰਦਾ ਸੀ ।

    @taranjitsinghvirk5605@taranjitsinghvirk56054 ай бұрын
  • Siraaa video bai ji. God bless you 😉🙂😊😮❤❤

    @Sippy48@Sippy484 ай бұрын
  • Your channel will grow definitely. God bless you my brother.

    @manbirsingh576@manbirsingh5764 ай бұрын
  • Waheguru ji ka khalsa waheguru ji ki fateh 🙏🙏

    @jassi13@jassi134 ай бұрын
  • The people who say Namaste, don't know the actual black heart of Indian especially Hindu. I would like to compare Belarus to poor India. Belarus is a beautiful and richer than India even it's economy is less than India. Salute to Navdeep Singh and your Belarus lady host.

    @supremecourt103@supremecourt1034 ай бұрын
  • Paji thoko taali and the same time as the one who Punjabis de vichar hai bhot acha laga hai mere Punjab di awaje t jawani nu dile salam namaste ji rab Rakha sajna AAP da waheguru ji Maher Karan Singh te rahmat rakhe hasde t wasdey raho sajna up to pilibhit Wale hai

    @BaljeetSingh-pf4qw@BaljeetSingh-pf4qw4 ай бұрын
  • ਧੰਨਵਾਦ ਜੀ ਬਰਾੜ ਸਾਹਿਬ

    @MajorSingh-po6xd@MajorSingh-po6xd4 ай бұрын
  • ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

    @RAAZMUSAFIR@RAAZMUSAFIR4 ай бұрын
    • Waheguru ji ka khalsa waheguru ji ki fateh ji🙏🙏❤️❤️

      @Navdeepbrarvlogs@Navdeepbrarvlogs4 ай бұрын
  • *Love you brother from Multan Punjab Pakistan 🇵🇰 ❤❤*

    @mazharlangrial555@mazharlangrial5554 ай бұрын
    • 🙏🙏❤️❤️

      @Navdeepbrarvlogs@Navdeepbrarvlogs4 ай бұрын
  • Waheguru ji 🙏🌹

    @balijindersingh643@balijindersingh6434 ай бұрын
  • ਸਤਿ ਸ੍ਰੀ ਆਕਾਲ ਨਵਦੀਪ ਵੀਰ ❤❤

    @Mind_Marvels629@Mind_Marvels6294 ай бұрын
  • ਸਤਿ ਸ੍ਰੀ ਅਕਾਲ ਵੀਰ ਜੀ

    @user-fc5ez4ig9j@user-fc5ez4ig9j4 ай бұрын
  • Waheguru ji ka Khalsa waheguru ji ki Fateh 🙏❤

    @sukhjindersingh5026@sukhjindersingh50264 ай бұрын
    • Waheguru ji ka khalsa waheguru ji ki fateh ji🙏🙏❤️❤️

      @Navdeepbrarvlogs@Navdeepbrarvlogs4 ай бұрын
  • Very nice putera ena nu pushu j Punjab vich Lenna hove kis Tarah le sakdia thanks mam

    @user-lk6en9lc2s@user-lk6en9lc2s4 ай бұрын
  • Angrejan bahout sohni a..punjabn lg rhi c❤😇

    @onair2@onair24 ай бұрын
  • Bhaut vadia jankari diti hai ji beta Navdeep ji ...Waheguru ji mehar kern sab uper ji 🙏

    @hsingh4112@hsingh41124 ай бұрын
  • ਵਾਹਿਗੁਰੂ ਮਿਹਰ ਕਰੇ ਸਭ ਤੇ

    @randeepsingh7315@randeepsingh73154 ай бұрын
  • bahut wadea , aaj a v dekh lea jo soch nhi sakde se dekha ge kade gd job bro

    @bahiaenglishcollegebathind8886@bahiaenglishcollegebathind88864 ай бұрын
  • ਨਹੀਂ ਰੀਸਾਂ ਸ਼ੇਰ-ਪੁੱਤਰਾ ਤੇਰੀਆਂ।ਸ਼ਾਬਾਸ਼। ❤

    @daljitcheema838@daljitcheema8384 ай бұрын
    • 🙏🙏❤️❤️

      @Navdeepbrarvlogs@Navdeepbrarvlogs4 ай бұрын
  • ਬਾਈ ਜੀ ਮੈਂ ਵੱਡੇ ਟ੍ਰੈਕਟਰ ਦੇਖੇ ਹਨ, ਉਹ ਰੂਸ ਦੇ ਪਲਾਂਟ ਵਿੱਚ ਹਨ, ਆਪਣੇ ਰਾਜਸਥਾਨ ਹਨ, ਮੈਂ ਬਹੁਤ ਵਾਰ ਗਿਆ ਹਾਂ

    @balwinderkaur-no5vy@balwinderkaur-no5vy4 ай бұрын
  • Stay safe and happy new year !! Love from 🇨🇦

    @rrdesignhouse7064@rrdesignhouse70644 ай бұрын
    • 🙏🙏❤️❤️

      @Navdeepbrarvlogs@Navdeepbrarvlogs4 ай бұрын
  • ਬਹੁਤ ਵਧੀਆ ਕੰਮ ਵੀਰੇ ਤੇਰਾ ❤😂🎉

    @billasandhu6946@billasandhu69464 ай бұрын
  • ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

    @NIRMALSINGH-yb8hn@NIRMALSINGH-yb8hn4 ай бұрын
  • ਬਹੁਤ ਵਧੀਆ ਲੱਗੀ ਤੁਹਾਡੀ ਵੀਡੀਓ ਨਵਦੀਪ ਬਰਾੜ ਜੀ

    @charanjeetsingh9799@charanjeetsingh97994 ай бұрын
  • Amazing ❤! Love from Vancouver. Have you ever been to Republic of Georgia ?

    @samuelbatth4317@samuelbatth43174 ай бұрын
  • ਸਤਿ ਸ਼੍ਰੀ ਅਕਾਲ ਨਵਦੀਪ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏

    @GagandeepSingh-oz7lj@GagandeepSingh-oz7lj4 ай бұрын
  • Nice..... Good job... Carry on.... God bless you Veer....

    @reshamsingh7609@reshamsingh76094 ай бұрын
  • Discipline of the workforce is marvellous. No hai-hai, zindabad-murdabad.

    @harbanslalsharma4052@harbanslalsharma40524 ай бұрын
  • Satsriakal paji and enjoy your journey wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru ❤❤❤❤❤❤❤❤❤❤❤❤❤❤❤❤❤❤love you ♥️ and enjoy your journey

    @guysdabeasta3200@guysdabeasta32004 ай бұрын
  • ਬਹੁਤ ਵਧੀਆ ਲੱਗਿਆ ਬਾਈ ਜੀ।

    @deepsingh2233@deepsingh22334 ай бұрын
  • ਬਹੁਤ ਵਧੀਆ ਲਗਿਆ 🙏

    @sarvjitdeol9622@sarvjitdeol96224 ай бұрын
  • Bhai ji asi vi kartar tractor tyar kardya.... 100 HP.....💪...

    @Ranveerbugga@Ranveerbugga4 ай бұрын
  • ਬਹੁਤ ਹੀ ਵਧੀਆ

    @BalkarSingh-dc1oq@BalkarSingh-dc1oq4 ай бұрын
  • Waheguru ji

    @1234a3t@1234a3t4 ай бұрын
  • Veer ji 🙏 a tan Russian Tractor da Peo, Dada, Pardada, bachy ty pori family noon mila ditta Paji. Much explained and detailed work done by @Navdeep_Brar_Saab

    @starbug928@starbug9284 ай бұрын
  • Navdeep veer sat sri akal g ......

    @RanjeetSingh-vo3qp@RanjeetSingh-vo3qp4 ай бұрын
  • Great job phaji

    @Subhashjangid007@Subhashjangid0074 ай бұрын
  • Very good information young men 👍👍

    @BalbirSingh-gv6zx@BalbirSingh-gv6zx4 ай бұрын
  • Navdeep veer bhot vadia

    @ManjeetSingh-qz4mg@ManjeetSingh-qz4mg4 ай бұрын
  • ਸਤਿ ਸ੍ਰੀ ਅਕਾਲ ਬਰਾੜ ਸਾਬ ਜੀ

    @SarbjitSingh-vl6tm@SarbjitSingh-vl6tm4 ай бұрын
  • God bless you bhi ji ❤❤❤ thanks 🙏🙏🙏

    @babbusingh7659@babbusingh76594 ай бұрын
  • Hi bro big fan from Mohali 3b2 and where you live in Mohali...?? Big fan

    @Sanatan45858@Sanatan458584 ай бұрын
KZhead