ਸਿੱਖ ਰਾਜ ਦੇ ਆਖਰੀ ਮਹਾਰਾਜਾ ਦਲੀਪ ਸਿੰਘ ਦੀ ਇੰਗਲੈਂਡ ਦੇ ਸ਼ਹਿਰ Thetford ਵਿੱਚ ਕਬਰ ਤੇ ਯਾਦਗਾਰ ~ Europe UK 05

2023 ж. 1 Қыр.
103 805 Рет қаралды

Google Location : goo.gl/maps/1uSTfWZE5b3coifTA
Join this channel to get access to perks:
/ @nishansinghaustralia
Pakistan Yatra
• Pakistan
Rewalsar Series :
• Rewalsar series
Chandigarh Series :
• Chandigarh
Leh - Ladakh Series :
• Ladakh 2021
Dharat Anandpur Di Series :
• Anandpur Sahib - Thara...
Kiratpur Sahib Series :
• Kiratpur Sahib Series

Пікірлер
  • ਕਦੇ ਅਸੀਂ ਵੀ ਰਾਜ ਭਾਗ ਵਾਲੇ ਹੁੰਦੇ ਸੀ ...ਕਾਸ਼ ਹਰ ਇਕ ਸਿੱਖ ਦੇ ਦਿਲ ਵਿਚ ਸਿੱਖ ਰਾਜ ਦੀ ching ਫੁੱਟੇ ਤੇ ਅਸੀਂ ਫੇਰ ਖਾਲਸਾ ਰਾਜ ਦਾ ਅਨੰਦ ਮਾਨ੍ ਸਕੀਏ

    @kuldeepsinghlahoria5268@kuldeepsinghlahoria52688 ай бұрын
  • ਇੱਕ ਗੱਲੋ ਦੁੱਖ ਹੁੰਦਾ ਕਿ ਅਸੀ ਕੀ ਸੀ ਤੇ ਕੀ ਰਹਿ ਗਏ ਹੰਝੂ ਆਉਦੇ ਅੱਖਾ ਵਿੱਚੋ ਦੂਜੈ ਪਾਸੇ ਖੁਸੀ ਹੋਈ ਕਿ ਸਾਡੇ ਮਹਾਰਾਜੇ ਦੀਆ ਨਿਸਾਨੀਆ ਸਾਭੀਆ ਹੋਈਆ ਹਨ ਪੰਜਾਬ ਵਿੱਚ ਤਾ ਕਾਰ ਸੇਵਾ ਦੇ ਨਾ ਤੇ ਸਭ ਕੁੱਝ ਖਤਮ ਕਰ ਦਿੱਤਾ ਗਿਆ ਲੀਡਰਾ ਨੇ ਧੋਖਾ ਕੀਤਾ ਕੌਮ ਨਾਲ ਪੋਰ ਪੈਰ ਤੈ

    @rajwinder1968@rajwinder19688 ай бұрын
    • ਇੱਕ ਨਾਂ ਇੱਕ ਦਿਨ ਜ਼ਰੂਰ ਆਵੇਗਾ ਜੀ ਜਿਸ ਦਿਨ ਸਿੱਖ ਰਾਜ ਦਵਾਰਾ ਆਵੇਗਾ ਜੀ ਸ਼ਭ ਤੋ ਪਹਿਲਾਂ ਮਾਹਾਰਾਜਾ ਦਲੀਪ ਸਿੰਘ ਜੀ ਖਾਲਸਾ ਦੀ ਮਿੱਟੀ ਤੇ ਸ਼ਰੀਰ ਲੈਕੇ ਪੰਜਾਬ ਲੈਕੇ ਆਂਵਾਂ ਗੇ ਉਹਨਾਂ ਦਾ ਸਾਸਕਾਰ ਹੋਵੇਗਾ ਸਰਕਾਰ ਏਂ ਖਾਲਸਾ ਰਾਜ ਦੇ ਝੰਡੇ ਗੱਡੇ ਜਾਂਣ ਗਏ ❤

      @satnamsinghsatta3464@satnamsinghsatta34648 ай бұрын
    • ਕਾਰ ਸੇਵਾ ਵਾਲੇ ਤਾਂRSS BJP ਦੇ ਪਾਲਤੂ ਕੁੱਤੇ ਨੇ ਜੀ ਜਿਹਨਾ ਨੇ ਸਭ ਧਾਰਮਿਕ ਅਸਥਾਨ ਪੁਰਾਣੇ ਖਤਮ ਕਰਕੇ ਮਾਰਬਲ ਲਾ ਦਿੱਤੀ ਹੈ

      @SukhdevSingh-up7ed@SukhdevSingh-up7ed8 ай бұрын
    • In today punjab only 5 districts are present which are related to Maharaja Ranjit Singh Empire, so that's why there are only few places which are related to many of them in the Amritsar Sahib, but today punjab areas mostly related to other Sikh Dynasties, like Kapurthala under the Ahluwalia daynasty, Malwa under the phulkiya daynasty under Faridkot under another daynasty so, sorry but in present Indian Punjab mostly under the other daynasties and they give responsibility to take of their historical buildings to govt, and please don't call dalip Singh the maharaja of whole Punjab because even in Pakistan many States were not under Ranjit Singh, like bahawalpur princely State, there are other Sikh rules also present in punjab till 1956

      @gurwindersidhu6542@gurwindersidhu65428 ай бұрын
    • 😢😢😢😩😩😩😭😭😭😭😭

      @jashpalsingh1875@jashpalsingh18758 ай бұрын
    • ਪੰਜਾਬ ਗੁਰੂ ਸਾਹਿਬਾਨਾਂ ਸ਼ਹੀਦਾਂ ਭਗਤਾਂ ਦੇਵੀ ਦੇਵਤਿਆਂ ਪੀਰਾਂ ਫਕੀਰਾਂ ਸਾਧੂ ਸੰਤਾਂ ਮਹਾਂਪੁਰਸ਼ਾਂ ਸਿੱਧਾਂ ਜੋਗੀਆਂ ਯੋਧਿਆਂ ਸੂਰਮਿਆਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਕਰੋ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਹੋਰ ਸਾਰੇ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਚੋਰੀ ਯਾਰੀ ਮੋਬਾਇਲ ਦੀ ਦੁਰਵਰਤੋਂ ਸਦਾ ਵਾਸਤੇ ਛਡ ਦਿਉ ਇਸੇ ਵਿੱਚ ਸਾਰੀ ਦੁਨੀਆਂ ਦਾ ਭਲਾ ਹੈ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਤੇ ਧਾਰਮਿਕ ਸਥਾਨਾਂ ਤੇ ਹੀ ਕਰੋ ਸਾਦਾ ਵੈਸ਼ਨੂੰ ਪ੍ਰਸ਼ਾਦਾ ਲੰਗਰ ਰੋਟੀ ਦਾਲ ਸਬਜੀ ਬਣਾਉ ਤੇ ਖੁਦ ਰਹਿਤ ਮਰਿਆਦਾ ਅਸੂਲ ਸਿਧਾਂਤ ਨਿਯਮ ਨਾਲ ਵਰਤਾਉ ਨਾਲ ਪਾਠ ਕਥਾ ਕੀਰਤਨ ਸੁਣੋ ਇਸ ਨਾਲ ਮਨ ਸਰੀਰ ਘਰ ਪਵਿਤਰ ਹੁੰਦਾ ਹੈ ਤੇ ਸਮਾਜ ਚੰਗਾ ਅਸਰ ਪੈਂਦਾ ਹੈ ਬਾਹਰ ਦੇ ਖਾਣੇ ਤੋਂ ਬਚੋ ਪਰਹੇਜ਼ ਕਰੋ ਨਾਲੇ ਟੇਬਲਾਂ ਤੇ ਜੂਠੇ ਹਥ ਲਗਦੇ ਹਨ ਤੇ ਸਾਰਾ ਲੰਗਰ ਜੂਠਾ ਹੋ ਜਾਂਦਾ ਹੈ ਦੂਜਾ ਗੰਦੇ ਗੀਤ ਨਾਚ ਗਾਣੇ ਨਸ਼ੇ ਮੀਟ ਮੀਟ ਸ਼ਰਾਬ ਆਂਡੇ ਸਦਾ ਵਾਸਤੇ ਛਡ ਦਿਉ ਫਜ਼ੂਲ ਖਰਚ ਨਾ ਕਰੋ ਇਹੀ ਪੈਸਾ ਗਰੀਬਾਂ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਨੌਕਰੀ ਤੇਖਰਚ ਕੀਤਾ ਜਾ ਸਕਦਾ ਹੈ ਰਬ ਦੀਆਂ ਅਸੀਸਾਂ ਤੇ ਖੁਸ਼ੀਆਂ ਪਰਾਪਤ ਕਰੋ ਰੋਜ਼ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਕੰਪਿਊਟਰ ਤੋਂ ਉਤਾਰ ਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

      @ManjitSingh-hq5wn@ManjitSingh-hq5wn8 ай бұрын
  • ਅੰਗਰੇਜ਼ ਨੇ 47 ਵੇਲੇ ਰਾਜ ਵਾਪਸ ਦੇ ਦੇਣਾ ਸੀ ਪਰ ਸਾਡੇ ਨਲਾਇਕ ਲੀਡਰਾਂ ਨੂੰ ਲੈਣਾ ਹੀ ਨਹੀਂ ਆਇਆ । ਦਰਸ਼ਨ ਕਰਵਾਉਣ ਲਈ ਧੰਨਵਾਦ ਜੀ

    @pardeepgill917@pardeepgill9178 ай бұрын
  • ਐਨਾ ਕੁਝ ਪੰਜਾਬ ਦੇ ਸਕੂਲਾਂ ਕਾਲਜਾਂ ਵਿੱਚ ਵੀ ਵਿਸਥਾਰ ਨਾਲ ਨਹੀਂ ਦੱਸਿਆ ਜਾਂਦਾ ਜਿਵੇਂ ਖਾਲਸਾ ਜੀ ਨੇ ਜਾਨਕਾਰੀ ਦਿੱਤੀ ਗਈ, ਵੱਡਮੁੱਲੇ ਇਤਿਹਾਸ ਦੀ ਜਾਨਕਾਰੀ ਲਈ ਧੰਨਵਾਦ ਵੀਰ ਜੀ

    @dsmultanilivetv1786@dsmultanilivetv17868 ай бұрын
  • ਬਹੁਤ ਵਧੀਆ ਵਲੋਗ, ਸਿੰਘ ਸਾਹਿਬ ਤੁਸੀਂ ਵਲੋਗ ਦੇਖਣ ਵਾਲਿਆ ਦੇ ਵੀ ਮਹਾਰਾਜਾ ਦਲੀਪ ਸਿੰਘ ਜੀ ਨੂੰ ਸਰਧਾ ਦੇ ਫੁੱਲ ਭੇਂਟ ਕਰਨ ਲਈ ਧੰਨਵਾਦ।

    @dharampal3864@dharampal38648 ай бұрын
  • ਸਾਡੇ ਕੋਲ ਲਹੋਰ ਵੀ ਨਾ ਰਿਹਾ😭😭😭😭😭

    @rajwinder1968@rajwinder19688 ай бұрын
    • Sab mileage

      @gagandeepkaur9501@gagandeepkaur95016 ай бұрын
  • ਵਾਹਿਗੁਰੂ ਸਭਨਾਂ ਤੇ ਮਿਹਰ ਭਰਿਆ ਹੱਥ ਰੱਖਣ ਜੀ, ਦੇਸਾਂ ਪਰਦੇਸਾਂ ਵਿੱਚ ਅੰਗ ਸੰਗ ਸਹਾਈ ਹੋਣਾ ਵਾਹਿਗੁਰੂ ਜੀਓ

    @GurwinderSingh-zi4fd@GurwinderSingh-zi4fd8 ай бұрын
  • ਦਲੀਪ ਤੇਰੀ ਸਮਾਧ ਨੂੰ ਦੇਖਿਆਂ ਤਾਂ ਦਿਲ ਫੁੱਟ ਫੁੱਟ ਰੋਇਆ😭😭😭😭😭

    @amarjitkaur4963@amarjitkaur49637 ай бұрын
  • ਵੀਡਿਓ ਦੇਖ ਕੇ ਮਨ ਬਹੁਤ ਭਰਿਆ ਇਸ ਤਰ੍ਹਾਂ ਲਗ ਰਹਿਆ ਸੀ ਮਹਾਰਾਜਾ ਦਲੀਪ ਸਿੰਘ ਹੁਣ ਖੜੇ ਹੋ ਜਾਣਗੇ

    @harkiratsinghbuttar4045@harkiratsinghbuttar40458 ай бұрын
  • ਅੱਜ ਇਹ ਪੇਸ਼ਕਾਰੀ ਦੇਖ ਕੇ ਸਿੱਖ ਰਾਜ ਦੀ ਤ੍ਰਾਸਦੀ ਦੀ ਯਾਦ ਤਾਜਾ ਹੋ ਗਈ ਕਿ ਕਿਵੇ ਗਦਾਰਾ ਕਰਕੇ ਸਾਡੇ ਸਿੱਖ ਰਾਜ ਦੇ ਵਾਰਸ ਦਾ ਇਹ ਹਾਲ ਹੋਇਆ ਦਿਲ ਬਹੁਤ ਦੁਖੀ ਹੋਇਆ ਜੀ ਬਾਕੀ ਭਾਈ ਸਾਹਿਬ ਨਿਸ਼ਾਨ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ ਹੈ ਜੋ ਇਹ ਸਿੱਖ ਇਤਿਹਾਸ ਘਰ ਘਰ ਪਹੁੰਚਾਣ ਦੀ ਸੇਵਾ ਕਰ ਰਹੇ ਹੋ ਜੀ । ਅੱਗੇ ਵੀ ਇਹ ਉਪਰਾਲਾ ਕਰਦੇ ਰਹੋ ਜੀ ।

    @112295770@1122957708 ай бұрын
  • ਐਤਕੀ ਦੁਲੀਪ ਸਿਆਂ ਤੂੰ ਰਾਜ ਕਰੇਂ || ਜਦੋ ਸਿੱਖ ਰਾਜ ਆਵੇ ❤🙏🙏

    @beimaansallan6230@beimaansallan62308 ай бұрын
  • ਵੀਰ ਨਿਸ਼ਾਨ ਸਿੰਘ ਜੀ ਜਾਣਕਾਰੀ ਵਾਸਤੇ ਬਹੁਤ ਬਹੁਤ ਧੰਨਵਾਦ ਭਾਾਵੇਸਾਨੂੰ ਗੁਲਾਮ ਬਣਾ ਕੇ ਲੈ ਕੇ ਗਏ ਪਰ ਫੇਰ ਵੀ ਉਨ੍ਹਾਂ ਦਾ ਧੰਨਵਾਦ ਹੈ ਕਿ ਉਹਨਾਂ ਨੇ ਸਾਡੀਆਂ ਨਿਸ਼ਾਨੀਆਂ ਸਾਂਭ ਕੇ ਰੱਖੀਆਂ ਹੋਈਆਂ ਨੇ ਜੇ ਕਿੱਥੇ ਕਿੱਥੇ ਹੁਣ ਇਨ੍ਹਾਂ ਕਾਰ ਸੇਵਾ ਵਾਲਿਆਂ ਨੇ ਸਾਰੀਆਂ ਖਤਮ ਕਰ ਦੇਣਾ ਸੀ ਸਰਕਾਰ ਦੇ ਹੱਥੀਂ ਚੜਕੇ

    @GurumeetSingh-yj1lp@GurumeetSingh-yj1lp8 ай бұрын
  • ਧੰਨਵਾਦ ਪੁਰਾਤਨ ਇਤਿਹਾਸ ਤੋਂ ਜਾਣੂ ਕਰਵਾਉਣ ਲਈ 🙏🏻🙏🏻

    @jagjivankaur9114@jagjivankaur91148 ай бұрын
  • ਐਤਕੀ ਦਲੀਪ ਸਿੰਹਾਂ ਤੂੰ ਰਾਜ ਕਰੇ ਜਦੋਂ ਸਿੱਖ ਰਾਜ ਆਵੇ 🙏🏻🙏🏻 Waheguru ji mehar karji 😔🙏🏻

    @SandeepSingh-qi9cq@SandeepSingh-qi9cq8 ай бұрын
  • ❤❤❤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤❤ ਸਿੱਖ ਕੌਮ ਦੀ ਸਦਾ ਚੜ੍ਹਦੀ ਕਲਾ ਬਖਸ਼ਉ ਜੀ ❤❤❤

    @JaswinderSingh-io7uo@JaswinderSingh-io7uo8 ай бұрын
  • ਇਹੋ ਜਿਹੀਆਂ ਸਖਸ਼ੀਅਤਾਂ ਨੂੰ ਹਮੇਸ਼ਾ ਯਾਦ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ ਹੁਣ ਤਾਂ ਸਿੱਖੀ ਦੇ ਨਾਂ ਗ਼ਦਾਰ ਬਹੁਤ ਹਨ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਰੇਸ਼ਮ ਸਿੰਘ ਸੇਮਾ ਬਠਿੰਡਾ

    @user-gb5vw2mo2r@user-gb5vw2mo2r8 ай бұрын
  • 185th birthday 4th September nu hai aap ji di eh video dekh kar yaad tajaa ho gayi aap ji da eh uprala sanu sikhi di jadda nal jod Raha hai dillo dhanwad aap ji da 🙏🏻

    @kavitakaur2365@kavitakaur23658 ай бұрын
  • ⚔️ ਦੇਗ ਤੇਗ ਫਤਿਹ ⚔️❣️ ਚੜਦੀ ਕਲਾ ❣️

    @VkrmRandhawa@VkrmRandhawa8 ай бұрын
  • ਸਰਦਾਰ ਸਾਹਿਬ ਬਹੁਤ ਧੰਨਵਾਦ ਤੁਹਾਡਾ

    @Casualenglish27@Casualenglish278 ай бұрын
  • ਸਿੱਖ ਰਾਜ ਫੇਰ ਆ ਜਾਵੇ ਦਲੀਪ ਸਾਂ ਤੇਰਾ ਰਾਜ਼ ਆਵੇ

    @aujlasurkhpurdeep5185@aujlasurkhpurdeep51858 ай бұрын
  • ਸਾਡੀ ਬਰਬਾਦੀ ਦਾ ਦਿਨ ਇਸ ਦਿਨ ਹੀ ਸ਼ੁਰੂ ਹੋ ਚੁੱਕੇ ਸੀ ਪਰ ਅਸੀਂ ਇਸ ਤੋਂ ਕੁੱਜ ਨਹੀਂ ਸਿੱਖੀਆਂ ਆਪਦੇ ਜੀਵਨ ਨੂੰ ਤਰਜੀ ਦਿੱਤੀ ਮੰਨ ਬਹੁਤ ਦੁੱਖੀ ਰਹਿੰਦਾ ਸੋਚ ਸੋਚ ਕੇ ❤️‍🔥❤️‍🔥❤️‍🔥❤️‍🔥❤️‍🔥❤️‍🔥❤️‍🔥❤️‍🔥❤️‍🔥❤️‍🔥❤️‍🔥

    @sukhdevsingh4796@sukhdevsingh47968 ай бұрын
  • ਆਪਣੇ ਪੰਜਾਬ ਚ ਚਾਹੀਦਾ ਸੀ ਆਪਣੀ ਵਿਰਾਸਤ ਦੇ ਸਮਾਨ ਦੀ ਸਾਂਭ ਸੰਭਾਲ,ਜੇ ਰਾਜਨੀਤੀ ਵਧੀਆ ਹੁੰਦੀ,ਸਾਰੀ ਸਿੱਖ ਕੌਮ ਵਿੱਚ ਏਕਤਾ ਹੁੰਦੀ। ਵਾਹਿਗੁਰੂ ਜੀ ਮੇਹਰ ਕਰਿਓ ਚੜ੍ਹਦੀ ਕਲਾ ਵਿੱਚ ਰੱਖਿਓ।

    @AvtarSingh0590@AvtarSingh05908 ай бұрын
  • ਤੂੰ ਰਾਜ ਕਰੇਂ ਦਲੀਪ ਸਿਆਂ , ਜਦੋਂ ਸਿੱਖ ਰਾਜ ਆਵੇ।

    @punjjaabdesh8659@punjjaabdesh86598 ай бұрын
  • ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰੋ ਪੰਥ ਖਾਲਸੇ ਦੇ ਸੋਹਣੇ ਦੇਸ਼ ਪੰਜਾਬ ਨੂੰ ਅਜ਼ਾਦੀ ਬਖਸ਼ਿਸ਼ ਕਰੋ ਸਿੱਖ ਕੌਮ ਛੇਤੀ ਹੀ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਬਖਸ਼ਿਸ਼ ਕਰੋ ਜੀ 🙏 ਸਾਡਾ ਹੱਲ ਸਾਡਾ ਹੱਕ ਸਾਡੀ ਮੰਜਿਲ ਸਾਡੀ ਜਿੰਦ ਸਾਡੀ ਜਾਨ ❤️❤️❤️ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ

    @JasveerSingh-ji4sl@JasveerSingh-ji4sl8 ай бұрын
  • ਸਿੱਖ ਕੌਮ ਨੂੰ ਅੱਜ ਵੀ ਇੰਗਲੈਂਡ ਦਪਾਰਲੀਮੈਂਟ ਵਿੱਚ ਕੇਸ਼ ਦਰਜ ਕਰਵਾਉਣਾ ਚਾਹੀਦਾ ਕਿ ਸ਼ਾਨੂੰ ਉਹ ਅਸਤੀਆਂ ਵਾਪਿਸ਼ ਦੇਣ ਤਾਂ ਜੋ ਉਹਨਾਂ ਨੂੰ ਸਿੱਖ ਰੀਤੀ ਦੇ ਹਿਸ਼ਾਬ ਨਾਲ ਜੱਲ ਪ੍ਰਵਾਹ ਕੀਤਾ ਜਾਏ ਕਿਉਂ ਕਿ ਉਹ ਪਹਿਲਾਂ ਇੱਕ ਵਰਤਣ ਵਿੱਚ ਪਾ ਦਫ਼ਨਾਈਆਂ ਜਾਂਦੀਆਂ ਹੱਨ ਇੱਸ ਲਈ ਅਗਰ ਉਹ ਕਿਸ਼ੇ ਹਿਸ਼ਾਬ ਖੁਰ ਵੀ ਗਈਆਂ ਹੋਣਗੀਆਂ ਤਾਂ ਬਰਤਨ ਵਿੱਚ ਹੀ ਹੋਣਗੀਆਂ ਉੱਸ ਸ਼ਮਾਦ ਨੂੰ ਖਤਮ ਹੋਣਾਂ ਚਾਹੀਦਾ ਹੈ ਤਾਂ ਮਹਾਰਾਜਾ ਦਲੀਪ ਸਿੰਘ ਦੀ ਅਸ਼ਲੀ ਗਤੀ ਹੋਵੇਗੀ ਇਹ ਬਿੱਲ ਕੁੱਲ ਸੰਬਵ ਹੈ

    @DishaKaur1@DishaKaur18 ай бұрын
  • ੴ...ਵਾਹੇਗੁਰੂ..ਜੀ..ਕਾ..ਖਾੰਲਸਾ..िਸ੍..ਵਾਹੇਗੁਰੂ..ਜੀ..ਕੀ..ਫਤिਹ..ਜੀ..ੴ..

    @kuldeepsingh-cy8jt@kuldeepsingh-cy8jt8 ай бұрын
  • Waheguru waheguru waheguru waheguru waheguru

    @ParamjeetKaur-vz3wt@ParamjeetKaur-vz3wt8 ай бұрын
  • Waheguru ji

    @ajaypalmahal5762@ajaypalmahal57628 ай бұрын
  • ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ

    @LakhwinderSingh-ov2ng@LakhwinderSingh-ov2ng8 ай бұрын
  • ਬਹੁਤ ਵਧੀਆ ਗੱਲਾਂ

    @SatnamSingh-dv7jx@SatnamSingh-dv7jx8 ай бұрын
  • ਵਾਹਿਗੁਰੂ ਜੀ

    @mediaapnapunjab@mediaapnapunjab8 ай бұрын
  • ਬਿਲਕੁਲ ਵਾਹਿਗੁਰੂ ਜੀ ਮੇਹਰ ਕਰਨ ।। ਸਾਰੇ ਸਿੱਖ ਨਿਸ਼ਾਨੀਆਂ ਨੂੰ ਦਰਬਾਰ ਸਾਹਿਬ ਗੁਰੂ ਸਾਹਿਬ ਜੀ ਅੱਗੇ ਭੇਟ ਕਰਾਂਗੇ ਜਦੋਂ ਗੁਰੂ ਸਾਹਿਬ ਸਾਨੂੰ ਸਿੱਖ ਰਾਜ ਬਖ਼ਸ਼ਣਗੇ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏

    @GurpreetSINGHOZSIKH@GurpreetSINGHOZSIKH8 ай бұрын
  • Waheguru ji ka khalsa Waheguru ji ki Fatey 🙏

    @ParminderSingh-qe3rk@ParminderSingh-qe3rk8 ай бұрын
  • ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏ਸ਼ੇਰੇ ਪੰਜਾਬ ❤

    @kulwindersinghsran8763@kulwindersinghsran87638 ай бұрын
  • 🙏🌺⚘️🌷💐🌼🚩ਵਾਹਿਗੂਰੂ ਜੀ ਕਾ ਖਾਲਸ ਵਾਹਿਗੂਰੂ ਜੀ ਕੀ ਫਤਿਹ ਜੀ 🌼💐🌷⚘️🌺🙏

    @HarpreetSingh-jf8zu@HarpreetSingh-jf8zu8 ай бұрын
  • 🙏🙏🙏 Satnam waheguru ji 🙏🙏🙏

    @user-yy8nt2pr3o@user-yy8nt2pr3o8 ай бұрын
  • ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    @gurmailsingh3766@gurmailsingh37668 ай бұрын
  • ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਸੀ ਜਿਹੜਾ ਵੀ ਮੇਰੀ ਯਾਦਗਾਰ ਬਣਾਵੇਗਾ ਉਸ ਦੀ ਪੀੜ੍ਹੀ ਖਤਮ ਹੋਵੇਗੀ ਸੋ ਹੋ ਗੲਈ।। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਸੀ ਕਿ ਜ਼ੋ ਮੁਝ ਕੋ ਪਰਮੇਸਰ ਉਚਰੇ ਸੋ ਘੋਰ ਨਰਕ ਮੇਂ ਪੜੇ।।ਸੋ ਸੰਗਤ ਜੀਓ ਗੁਰੂ ਸਾਹਿਬ ਜੀ ਨੂੰ ਪਰਮੇਸ਼ੁਰ ਦੇ ਪੁਤਰ।ਦਾਸ ।ਹੀ ਜਾਣੋ ਚੰਗੀ ਗੱਲ ਹੈ ਧੰਨਵਾਦ ਕਰਦੇਂ ਹਾਂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ ਆਪਣੀ ਕਿਰਪਾ ਧਾਰਿ।।

    @RangitSinghHarike-uy7md@RangitSinghHarike-uy7md24 күн бұрын
  • 🌹ਵਾਹਿਗੁਰੂ ਜੀ ਕਾ ਖਾਲਸਾ 🌹ਵਾਹਿਗੁਰੂ ਜੀ ਕੀ ਫਤਿਹ 🌹

    @shawindersingh6931@shawindersingh69318 ай бұрын
  • ਭਾਈ ਨਿਸ਼ਾਨ ਸਿੰਘ ਜੀ ਇਹ ਵੀਡਿਓ ਵੇਖ ਕੇ ਮਨ ਖੁਸ਼ ਵੀ ਹੋਇਆ ਤੇ ਮਨ ਭਰ ਵੀ ਗਿਆ ਧੰਨਵਾਦ ਜੀ ।

    @prabhjotsinghrathore3365@prabhjotsinghrathore33658 ай бұрын
  • ਵੀਰ ਜੀ ਤੁਸੀਂ ਧੰਨ ਹੋ ਜੋ ਮਹਾਰਾਜਾ ਦਲੀਪ ਸਿੰਘ ਜੀ ਦੀ ਸਮਾਧ ਦੇ ਦਰਸ਼ਨ ਕਰ ਰਹੇ ਹੋ ਮੇਰੀ ਤਾ ਵੀਡੀਓ ਦੇਖ ਕੇ ਹੀ ਧਾਹਾਂ ਨਿਕਲ ਆਈਆਂ 😭😭😭😭

    @parmjeetkaur1639@parmjeetkaur16396 ай бұрын
  • Nissan Singh ji chardikala karan waheguru ji thanks

    @jassikaur8781@jassikaur87818 ай бұрын
  • ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻

    @karajsingh1313@karajsingh13138 ай бұрын
  • ❤️🌹🙏 Satnam Waheguru Ji 🙏🌹❤️

    @sukhwindersing5283@sukhwindersing52838 ай бұрын
  • Waheguru ji ka khalsa Waheguru ji ki Fatah ji 🙏 Bhaut Bhaut Dhanbhad ji Darshan karwan de

    @baljindersingh6341@baljindersingh63418 ай бұрын
  • WAHEGURU G KA KHALSA WAHEGURU G KE FATHE G VEER G TUSI SARI SIKH KAUM WALO HAZAR HO KAY SANU SAB NU SIKH KAUM DE SHAI YADGAR NU JANU KARWA RAHAY HO G APP G DA DANWAD G

    @satkamalsingh7987@satkamalsingh79878 ай бұрын
  • 🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏

    @gurjeetboparai62@gurjeetboparai627 ай бұрын
  • Wahiguru ji

    @karamjitsingh8550@karamjitsingh85508 ай бұрын
  • ਸਭ ਤੌਂ ਸੋਹਣਾ ਚੈਨਲ

    @saarkour@saarkour8 ай бұрын
  • Khalsa ji BHT BHT Thanwaad ji.... Rhuu Khush Hogi Dekh ke .... Sarbansdani Kirpa karan Sarbat te🙏🙏🙏

    @Amazinghimalayan@Amazinghimalayan8 ай бұрын
  • Waheguru Ji ka Khalsa waheguru Ji ki Fateh

    @PargatButtar-kj7lc@PargatButtar-kj7lc8 ай бұрын
  • Very heart touching video

    @gulabkaur2492@gulabkaur24928 ай бұрын
  • Lk 624 waheguru ji waheguru ji

    @AnjuSharma-it1nu@AnjuSharma-it1nu8 ай бұрын
  • Waheguru ji waheguru ji waheguru ji waheguru ji waheguru ji 🙏🙏🙏🙏

    @Harjindersingh-vj1gf@Harjindersingh-vj1gf8 ай бұрын
  • Dil bath janda jadu lahor sikh raj ,sarkay khalas de gal hundi v

    @eaglestar7498@eaglestar74988 ай бұрын
  • ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

    @mediaapnapunjab@mediaapnapunjab8 ай бұрын
  • Jaroor lai k jawa gye Maharaj g nu

    @gobindkarwal4857@gobindkarwal48578 ай бұрын
  • 🎉Dhan.c.maharaja.ranjeet.singh.jee.te.una.de.sahibjade.dhan.dhan.sahib.guru.gobind.singh.jee.maharaj.jinane.sikhan.nu.raj.bakhsiya.te.aj.b.akaalpurakh.jee.ang.sang.sahayi.aan.g.sikh.kom.tebarri.mehar.aa.jee.duniya.te.

    @PremSingh-yb5gr@PremSingh-yb5gr8 ай бұрын
  • ਵਾਹਿਗੁਰੂ ਜੀ ਮੇਹਰ ਕਰਨ ...ਜਲਦੀ ਖਾਲਸਾ ਰਾਜ ਫੇਰ ਆਵੇ

    @kuldeepsinghlahoria5268@kuldeepsinghlahoria52688 ай бұрын
  • Waheguru ji ka khalsa waheguru ji ki fatha❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    @user-bf7gz3ec5k@user-bf7gz3ec5k8 ай бұрын
  • Wehguru g

    @ranjeetsinghsingh9248@ranjeetsinghsingh92488 ай бұрын
  • WAHEGURU JI KA KHALSA WAHEGURU JI KE FTEH JI

    @amriksinghrandhawa8374@amriksinghrandhawa83748 ай бұрын
  • Wahyguru ji kirpa karo ji apne guru sikhan ty Ji

    @avtarkasoulino.1363@avtarkasoulino.13638 ай бұрын
  • Waheguru Ji

    @user-oo4wv9wn4z@user-oo4wv9wn4z8 ай бұрын
  • ਪਤਾ ਨੀ ਕੱਦੋ ਸਿੱਖਾਂ ਰਾਜ ਆਏਗਾ ਹੁਣ 😭😭😭🙏🙏🙏

    @atindersinghasr7225@atindersinghasr72258 ай бұрын
    • Never Never Never

      @ShivKumar-rc8lr@ShivKumar-rc8lr8 ай бұрын
    • @@ShivKumar-rc8lr chal sala tum log to waise he namak hraam ho sale gandhi nehru bhi namak hraam the tum log bhi unka beej ho yaad rakho punjab ek din azaad hoke rahega tum kuto se or yaad kamino agar hum tum logo ko azadi dila sakte hai hum khud bhi azadi lai sakte hai kuto tum logo ne mind wash kiya hai sikho lekin ab sikh jaag rahe hai aane wale same main punjab alag hone ki lehar chalegi bohat tej ukhad lena jo akhada jata hai

      @atindersinghasr7225@atindersinghasr72258 ай бұрын
    • ​@@ShivKumar-rc8lrhindu rashtar bi nhi ayaga kabi 🤣

      @wrestlingtime5713@wrestlingtime57138 ай бұрын
  • Waheguru ji bohat bohat shukriya enni sohni video waaste

    @sharanjitsingh8625@sharanjitsingh86258 ай бұрын
  • Vir jiyatra kran da shukrana waha guru thuhadi chardi Kala rakha.

    @BalwinderSingh-ug5dl@BalwinderSingh-ug5dl8 ай бұрын
  • Waheguru ji ka khalsa waheguru ji ki fatha 🙏🙏

    @palvindersingh3955@palvindersingh39558 ай бұрын
  • Waheguru ji ka khalsa waheguru ji ki fteh

    @gurdeeplitt754@gurdeeplitt7548 ай бұрын
  • Nishan Singh G bhut vadhiaa upralaa Sikh History barrey parchol karan ali.

    @romanroman-pi7ny@romanroman-pi7ny8 ай бұрын
  • Waheguru ji 🙏 🙏

    @gopiwater3332@gopiwater33328 ай бұрын
  • ਵਹਿਗੁਰੂ ਜੀ

    @SidhuCreations13@SidhuCreations138 ай бұрын
  • Cmt 73 waheguru ji waheguru ji

    @AnjuSharma-it1nu@AnjuSharma-it1nu8 ай бұрын
  • So heart touching 😢

    @RajinderKaur-ut8wx@RajinderKaur-ut8wx8 ай бұрын
  • ਵਾਹਿਗੁਰੂ ਵਾਹਿਗੁਰੂ🙏🙏

    @GurdeepSingh-qv3yt@GurdeepSingh-qv3yt8 ай бұрын
  • ਸਿੱਖ ਕੌਮ ਕਿਸੇ ਤੋ ਨਾ ਮਰੀ ਨਾ ਹਾਰੀ ਨਾ ਕਦੀ ਕਿਸੇ ਅਗੇ ਚੁਕੀ ਪਰ ਅੱਜ ਅਸੀ

    @Anmoldeepsingh-tv8ix@Anmoldeepsingh-tv8ix8 ай бұрын
  • ਦਫਨਾਉਣਾ ਮਤਲਬ ਹੁਨਦਾ ਹੈ ਅਗ ਨਾਲ ਸਾੜ੍ ਦੇਣਾ ਪਰ ਮਹਾਰਾਜਾ ਦਲਿਪ ਸਿੰਘ ਨੂੰ ਦਬਿਆ ਸੀ ਸਾਡਾ ਫਰਜ ਬਣਦਾ ਹੈ ਕਿ ਵਾਪਿਸ ਪੰਜਾਬ ਲੈ ਜਾਈਏ

    @akaur4533@akaur45338 ай бұрын
  • Waheguru ji mhar karn

    @satnamathwal4889@satnamathwal48898 ай бұрын
  • 🙏🏻🙏🏻❤️

    @SukhchainSinghShahur@SukhchainSinghShahur8 ай бұрын
  • Waheguru 🌹🌹

    @GurdeepSingh-hw2zk@GurdeepSingh-hw2zk8 ай бұрын
  • Waheguru Jee

    @gurpreetbhullar2383@gurpreetbhullar23838 ай бұрын
  • ਐਤਕੀ ਦਲੀਪ ਸਿਆ ਤੂੰ ਰਾਜ ਕਰੇ।ਜਦੋਂ ਸਿੱਖ ਰਾਜ ਆਵੇ 😢😢😢😢😢😢

    @jashpalsingh1875@jashpalsingh18758 ай бұрын
  • Thanq asardar Nishan singh

    @suchasingh8019@suchasingh80198 ай бұрын
  • Darda vala desh awaza marda. Maharaja Duleep singh nu. Jado sikh Raj aya sare masle hall ho jange.pardesa vich dhakke Khan vali kom fer dubara Raj karugi. Dasve patshah kirpa karange. Deg Teg Fateh.

    @kanwardeepsingh2896@kanwardeepsingh28968 ай бұрын
  • Thanks veer je khus raho

    @santokhsingh227@santokhsingh2278 ай бұрын
  • ਵਾਹਿਗੁਰੂ ਜੀ -ਸਾਡੀ ਵੀ ਹਾਜ਼ਰੀ ਲੱਗ ਗਈ।😢😢😢 ਸ੍ਰ ਨਿਸ਼ਾਨ ਸਿੰਘ ਜੀ ਆਪ ਜੀ ਬਹੁਤ ਬਹੁਤ ਧੰਨਵਾਦ।

    @bhaimohindersingh7839@bhaimohindersingh78398 ай бұрын
  • thanku Nishaan singh g sanu history dasan layi its really very sad, heart shaking, thanku sanu sadi hystory bare jaankari den lay 🙏🏻🙏🏻

    @harpreetKaur-ko5gc@harpreetKaur-ko5gc8 ай бұрын
  • Waheguru g

    @GurpreetSingh-dc8ig@GurpreetSingh-dc8ig8 ай бұрын
  • Wahe guru ji

    @user-lg2nh9uh1o@user-lg2nh9uh1o8 ай бұрын
  • Waheguru ji 🙏🏻🌹

    @AshaAsha-qr1ym@AshaAsha-qr1ym8 ай бұрын
  • ❤❤❤❤❤❤❤

    @LovepreetSingh-gb7id@LovepreetSingh-gb7id8 ай бұрын
  • Satnam sri waheguru ji 🙏

    @user-tp1qe6mm8d@user-tp1qe6mm8dАй бұрын
  • बाहें गुरु जी

    @surinderkaur4233@surinderkaur42338 ай бұрын
  • Very nice thank you veerji 😢🙏

    @perminderbisran3905@perminderbisran39058 ай бұрын
  • Bahut badhiya

    @SunderSingh-zu9fc@SunderSingh-zu9fc8 ай бұрын
  • 🥺🥺🙏waheguru ji

    @kuljeetkaurdhillon6323@kuljeetkaurdhillon63237 ай бұрын
  • ਬਹੁਤ ਵਧੀਆ ਉਪਰਾਲਾ ਹੈ ਜੀ।ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਂ ਵਿੱਚ ਰਖਣ।

    @kuldipjhajj5085@kuldipjhajj50858 ай бұрын
  • Really feel sad for some chapters of Sikh history. Waheguru sab da bhala kare.

    @sherpalsingh8714@sherpalsingh87148 ай бұрын
    • Thanks veere so much. Aap ji ne jo sannu MAHARAJA DULEEP SINGH ji barre sarra itihaas vikhiya hsi man bhut ro riha hai SIKH KAUM NAAL HOYA DHOKHA AAJ VI SIKHA NU ROJ MARIA HI JA RIHA HAI. RABBA MEHAR KARR. ASI VI KADI MAHARAJE SI

      @palwindersingh3731@palwindersingh37318 ай бұрын
  • Absolutely Brilliant Sir!

    @simmikaur8529@simmikaur85298 ай бұрын
  • Really have profound emotions and respect for Maharajah Duleep Singh. Very magnificently portrayed Sir! The song brought tears to my eyes.

    @simmikaur8529@simmikaur85298 ай бұрын
KZhead