ਗਰੀਬੀ ਵਿੱਚ ਰੁਲ ਰਹੀ ਭਾਈ ਮਰਦਾਨੇ ਦੀ ਵੰਸ਼ Mardana Family Pakistan | Punjabi Travel Couple | Ripan Khushi

2023 ж. 22 Жел.
806 597 Рет қаралды

Пікірлер
  • ਸਿੱਖ ਕੌਮ ਨੂੰ ਇਹ ਬਹੁਤ ਵੱਡਾ ਮਿੱਹਣਾਂ ਹੈ ਜੇਕਰ ਭਾਈ ਮਰਦਾਨਾ ਜੀ ਦੇ ਪਰਿਵਾਰ ਨੂੰ ਗਰੀਬੀ ਵਿੱਚੋ ਬਾਹਰ ਨਾ ਕੱਢਿਆਂ ਜਾਵੇ ਤਾਂ ਸ਼ਰਮ ਵਾਲੀ ਗੱਲ ਹੈ ਸਾਡੇ ਸਿੱਖਾਂ ਲਈ ਸ਼੍ਰੋਮਣੀ ਕਮੇਟੀ ਨੂੰ ਜਰੂਰ ਮੱਦਦ ਕਰਨੀ ਚਾਹੀਦੀਆਂ ਅਤੇ ਘਰ ਮਹਿਲ ਵਰਗਾ ਬਣਾਕੇ ਦੇਣਾ ਚਾਹੀਦਾ ਹੈ ਸ਼੍ਰੋਮਣੀ ਕਮੇਟੀ ਨੂੰ ਇੱਕ ਬੈਂਕ ਖਾਤਾ ਖੁਲ੍ਹਵਾਕੇ ਸੰਗਤ ਕੋਲੋ ਇਹਨਾਂ ਦੀ ਮਾਇਆ ਦੀ ਮੱਦਦ ਕਰਨੀ ਚਾਹੀਦੀਆਂ ਕੀਰਤਨ ਕਰਨ ਪਰ ਰੋਟੀ ਦੀ ਕੋਈ ਫਿੱਕਰ ਨਹੀ ਹੋਣੀ ਚਾਹੀਦੀ ਜੀ🙏🙏🙏

    @Seerat1213@Seerat12134 ай бұрын
    • 1 dam bakwash

      @KingOfKingdom777@KingOfKingdom7774 ай бұрын
    • Help karni chahidi hai ji 🙏

      @jasbirkaurkaur8195@jasbirkaurkaur81954 ай бұрын
    • ਵਾਹਿਗੁਰੂ ਮੇਅਰ ਕਰੀਓ ਭਾਈ ਮਰਦਾਨੇ ਦੇ ਪਰਿਵਾਰ ਦੀ ਹੋਲਪ ਕਰਨੀ ਚਾਹੀਦੀ ਹੈ

      @dalbirsinghsingh8144@dalbirsinghsingh81444 ай бұрын
    • Bache peda kran lai kon kehna ena nu

      @DeepaksansoaDanieal@DeepaksansoaDanieal4 ай бұрын
    • Sahi gal va bai ji

      @BabluBablu-xr4xo@BabluBablu-xr4xo4 ай бұрын
  • NRI ਵੀਰਾ ਭੈਣਾ ਨੂੰ ਬੇਨਤੀ ਹੈ ਮਰਦਾਨਾ ਜੀ ਪਰਿਵਾਰ ਨੂੰ ਵਧ ਤੋ ਵਧ ਬਹਰ ਬਲਾ ਕੇ ਕੀਰਤਨ ਦਰਬਾਰ ਲਗਾਉ ਜੀ ਕੋਮ ਨੂੰ ਕੋਈ ਮਿਹਣਾ ਨਾ ਮਾਰੇ ❤

    @satnamsinghsatta3464@satnamsinghsatta34644 ай бұрын
  • ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ।।

    @dr.kuldeepsinghmakhu1532@dr.kuldeepsinghmakhu15324 ай бұрын
  • ਬਹੁਤ ਬਹੁਤ ਧੰਨਵਾਦ ਆਪ ਜੀ ਨੇ ਆਪਣੇ ਭਰਾ ਭਾਈ ਮਰਦਾਨਾ ਜੀ ਨੂੰ ਹੀ ਮਿਲਾ ਦਿੱਤਾ। ਇੰਗਲੈਂਡ ਦੀ ਸੰਗਤ ਨੇ ਇੰਨੇ ਗੁਰਦੁਆਰਿਆਂ ਦੀ ਸੇਵਾ ਕੀਤੀ। ਇਸੇ ਤਰ੍ਹਾਂ ਹੀ ਇਹਨਾਂ ਦਾ ਘਰ ਵੱਲ ਵੀ ਧਿਆਨ ਦਿੱਤਾ ਜਾਵੇ।ਘਰ ਏਨਾ ਵੱਡਾ ਹੋਵੇ ਕਿ ਘਰ ਵਿੱਚ ਹੀ ਇਕ ਪਾਸੇ ਕੀਰਤਨ ਸਿਖਲਾਈ ਦਾ ਪ੍ਰਬੰਧ ਕੀਤਾ ਜਾਵੇ।

    @surjitkaur1895@surjitkaur18954 ай бұрын
  • ਬੜਾ ਚੰਗਾ ਉੱਦਮ ਕੀਤਾ ਤੁਸੀਂ ਜੋਂ ਤੁਸੀਂ ਭਾਈ ਮਰਦਾਨਾ ਜੀ ਦੀ ਅੰਸ਼ ਨੂੰ ਮਿਲ ਕੇ ਸੰਗਤਾਂ ਰੂਬਰੂ ਕਰਵਾਇਆ ਹੈ। ਉਹਨਾਂ ਦੀ ਅੰਸ਼ ਨੂੰ ਕੀਰਤਨ ਦੀ ਇਜਾਜ਼ਤ ਹਰ ਗੁਰੂ ਘਰ ਵਿੱਚ ਮਿਲੇ।

    @ranbirsinghjogich197@ranbirsinghjogich1974 ай бұрын
    • ਬਿਲਕੁਲ ਸਹੀ ਕਿਹਾ ਤੁਸੀਂ

      @babalpreetsingh7839@babalpreetsingh78394 ай бұрын
    • ।ਧੰਨ।ਧੰਨ।ਗੁਰੂ। ਨਾਨਕ।ਦੇਵ।ਜੀ।ਧੰਨ।, ਮਰਦਾਨਾ,ਜੀ।ਜਿਨਾ।ਦੀ।ਆ।ਕੂਲਾ।ਵੀ,ਤਾਰੀਆਂ।।ਸ਼੍ਰੋਮਣੀ ਕਮੇਟੀ।ਨੂੰ। ਚਾਹੀਦਾ।ੲਇਨਾ।ਦੀਆਂ,ਘਰ।ਮਹਿਲ।ਬਣਾਉਣਾ। ਤੇ ਵੀਜੇ,ਦਵਾੳਉਣੇ,ਲੱਖ।ਲਾਪਤਾ।ਸ਼੍ਰੋਮਣੀ।ਕਮ੍ਹਏਟਈ।ਨੂੰ।ਜੋਧਿਆਨ।ਨੀ।ਦਿੰਦੀ

      @karamjeetkaur-ej9ny@karamjeetkaur-ej9ny4 ай бұрын
    • Wahegoro ji

      @DtDilbagSingh-lp6om@DtDilbagSingh-lp6om4 ай бұрын
  • ਸਭ ਤੋਂ ਪਹਿਲਾਂ ਇਹਨਾਂ ਬਾਬਾ ਜੀਆ ਨੂੰ ਇਕ ਵੱਡਾ ਨਵਾਂ ਘਰ ਬਨਾਕੇ ਦੇਉ ਸੰਗਤ ਜੀ। ਬੇਨਤੀ ਹੈ ਜੀ

    @jagsirsingh4127@jagsirsingh41274 ай бұрын
  • ਭਾਈ ਮਰਦਾਨਾ ਦੀ ਵੰਸ ਬਹੁਤ ਤੰਗ ਜਿਦਗੀ ਕੱਟ ਰਹੀ ਹੈ ਇਨ ਆਰ ਆਈ ਵੀਰੋ ਕਰਦਿਉ ਮੱਦਦ ਬਾਬਾ ਨਾਨਕ ਤੁਹਾਨੂੰ ਬਹੁਤ ਖੁਸੀਆ ਬਖਸੂ

    @dhaliwalgurgit0174@dhaliwalgurgit01744 ай бұрын
  • ਧੰਨ ਬਾਬਾ ਮਰਦਾਨਾ ਜੀ 🙏 ਧੰਨ ਕੁੱਲ 🙏🙏 plz ਇਨ੍ਹਾਂ ਨੂੰ ਮਹਿਲ ਬਣਵਾ ਕੇ ਦੇਵੋ 🙏

    @bhupinderkaursagoo496@bhupinderkaursagoo4964 ай бұрын
  • ਬਹੁਤ ਹੀ ਮਾੜੇ ਹਲਾਤ ਵੇਖ ਮਰਦਾਨਾ ਜੀ ਦੇ ਪਰਿਵਾਰ ਦੇ ਮੰਨ ਦੁੱਖੀ ਹੋਇਆਂ ਸਿੱਖ ਸੰਗਤ ਨੂੰ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ🙏🙏 ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏

    @harnekmalla8416@harnekmalla84164 ай бұрын
  • ਥਾਂ ਥਾਂ ਗੁਰਦਵਾਰਾ ਸਾਹਿਬ ਬਣਾਉਣ ਨਾਲੋ ਤਾਂ ਚੰਗਾ,,, ਕਿ ਭਾਈ ਮਰਦਾਨਾ ਜੀ ਘਰ ਬਣਾ ਦੇਣ ਇਹਨਾਂ ਦੀ ਗਰੀਬੀ ਦੂਰ ਹੋਵੇ😥

    @sandeepkaur-yn3lj@sandeepkaur-yn3lj4 ай бұрын
    • ਬਿਲਕੁਲ ਮੈਂ ਸਹਿਮਤ ਹਾਂ ਤੁਹਾਡੇ ਨਾਲ🫡🫡

      @satwinderbrar9010@satwinderbrar90104 ай бұрын
    • ਤੁਹਾਡੀ ਸੋਚ ਨੂੰ ਸਲਾਮ ਹੈ ਜੀ 🙏

      @SurjitSingh-jk5wn@SurjitSingh-jk5wn4 ай бұрын
    • 😢help them pls

      @sarpanchzaildar9222@sarpanchzaildar92224 ай бұрын
    • I agree

      @muzzi1112@muzzi11124 ай бұрын
    • Absolutely right

      @user-pe5lb1mc7n@user-pe5lb1mc7n12 күн бұрын
  • ਜੇਕਰ ਪੰਜਾਬ ਵਿੱਚ ਮਰਦਾਨਾ ਜੀ ਦਾ ਪਰਿਵਾਰ ਹੁੰਦਾ ਤਾਂ ਆਰਥਿਕ ਤੌਰ ਤੇ ਖ਼ੁਸ਼ਹਾਲ ਹੁੰਦੇ

    @charanjitkaur2035@charanjitkaur20354 ай бұрын
    • Koi ni puchda

      @meetshergill8846@meetshergill88464 ай бұрын
    • Guru Ji Ne Keha C Merdana Ji Di Kulh The Medad Sikh Kom Kardi Rahegi.

      @gurcharansingh-sf4jg@gurcharansingh-sf4jg2 ай бұрын
  • ਸਾਡੇ ਲਈ ਬਹੁਤ ਦੁੱਖ ਦੀ ਗੱਲ ਹੈ ਅਸੀਂ ਲੋਕ ਤਾਂ ਦੁਸ਼ਮਣ ਦਾ ਵੀ ਭਲਾ ਕਰਦੇ ਹਾਂ ਪਰ ਉਹ ਤਾਂ ਸਾਡਾ ਬਾਬਾ ਮਰਦਾਨਾ ਸੀ ਅੱਜ ਬਾਬੇ ਮਰਦਾਨੇ ਦੀ ਔਲਾਦ ਗਰੀਬੀ ਵਿਚ ਲੰਘ ਰਹੀ ਹੈ ਅਸੀਂ ਪਤਾ ਹੁੰਦੇ ਹੋਏ ਵੀ ਕੁਛ ਨਹੀਂ ਕਰ ਰਹੇ😢

    @sdeepsingh4770@sdeepsingh47704 ай бұрын
  • ਯਾਰ ਬੜਾ ਦੁੱਖ ਲੱਗਾ ਤੇ ਮਨ ਭਾਵੁਕ ਹੋਇਆ ਕੇ ਗੁਰੂ ਨਾਨਕ ਸਾਹਿਬ ਨਾਲ ਐਨੇ ਸਾਲ ਰਹਿਣ ਵਾਲੇ ਭਾਈ ਮਰਦਾਨਾ ਜੀ ਦੇ ਪਰਿਵਾਰਕ ਮੈਂਬਰਾਂ ਦੇ ਐਦਾ ਦੇ ਹਲਾਤ ਹੋਣ,ਮੇਰੀ ਐਨੀ ਦਿਹਾੜੀ ਨਹੀ,ਨਹੀ ਤੇ ਮੈ ਵੀ ਕੁਝ ਨਾ ਕੁਝ ਇਹਨਾਂ ਦੀ ਮਦਦ ਜ਼ਰੂਰ ਕਰਦਾ,ਉਮੀਦ ਆ ਕੇ ਕੋਈ ਸਿੱਖ ਸੰਸਥਾਵਾਂ ਇਹਨਾ ਦੀ ਮਦਦ ਲਈ ਅੱਗੇ ਆਉਣਗੀਆ,

    @ajaysarhali8156@ajaysarhali81564 ай бұрын
    • Hello

      @KuldeepKaur-kx1rr@KuldeepKaur-kx1rrАй бұрын
    • Ajay ji gal madad di hai ta USDA taluk koi dihari nal nhi tussi ik rs. Di v madad ker sakde ho kioki barkat nek kmayee vich hondi hai

      @kuljitsingh3765@kuljitsingh37653 күн бұрын
  • ਰਿਪਨ ਭਾਜੀ (Punjabi Travel Couple) ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਇਹ ਨੇਕ ਉਪਰਾਲਾ ਕਰਕੇ ਸੰਗਤਾਂ ਨੂੰ ਭਾਈ ਮਰਦਾਨਾ ਜੀ ਦੀ 18ਵੀਂ ਅੰਸ ਬੰਸ ਨਾਲ ਰੂਬਰੂ ਕਰਵਾਇਆ | ਅਸੀਂ ਆਪਣੇ ਪਰਿਵਾਰ ਸਮੇਤ ਮਿਤੀ 27.11.23 ਨੂੰ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਜੀ ਵਿਖੇ ਗਏ ਅਤੇ ਉਥੇ ਭਾਈ ਨੀਮ ਜੀ ਅਤੇ ਓਹਨਾ ਦੇ ਸਾਥੀਆਂ ਦੇ ਦਰਸ਼ਨ ਕੀਤੇ | ਦੋ ਤਿੰਨ ਦਿਨ ਉਹਨਾਂ ਨਾਲ ਪਾਕਿਸਤਾਨ ਦੇ ਵੱਖ ਵੱਖ ਗੁਰਧਾਮਾਂ ਤੇ ਮੁਲਾਕਾਤ ਕੀਤੀ ਅਤੇ ਗੁਰਮਤਿ ਵਿਚਾਰਾਂ ਕੀਤੀਆਂ | ਪਾਕਿਸਤਾਨ ਸਰਕਾਰ ਅਤੇ ਪਾਕਿਸਤਾਨ ਗੁਰੂਦਵਾਰਾ ਪ੍ਰਬੰਧਕ ਕਮੇਟੀ ਨੇ ਇੰਡੀਆ ਤੋਂ ਆਏ ਸਿੱਖ ਸ਼ਰਧਾਲੂਆਂ ਲਈ ਬਹੁਤ ਸੋਹਣੇ ਇੰਤਜ਼ਾਮ ਕੀਤੇ ਪਰ ਬਹੁਤ ਦੁੱਖ ਲੱਗਿਆ ਕਿ ਭਾਈ ਮਰਦਾਨਾ ਜੀ ਦੀ ਅੰਸ ਬੰਸ ਐਨੀ ਠੰਡ ਵਿੱਚ ਭੁੰਜੇ ਸੁੱਤੀ ਹੈ ਅਤੇ ਬਹੁਤ ਸਾਰੀ ਸੰਗਤ ਇਨ੍ਹਾਂ ਬਾਰੇ ਜਾਣਦੀ ਨਹੀਂ | ਮੈਨੂੰ ਇੰਡੀਆ ਵਿੱਚੋ ਬਹੁਤ ਸਾਰੀ ਸੰਗਤ ਨੇ ਤਿਲਫੁਲ ਭੇਟਾ ਦਿੱਤੀ ਸੀ ਜੋ ਕਿ ਗੁਰੂਦਵਾਰਾ ਸਾਹਿਬ ਭੇਟ ਕਰਨ ਲਈ ਕਿਹਾ ਸੀ ਪਰ ਮੈਂ ਉਹਨਾਂ ਵਿੱਚੋ ਕੁਝ ਹਿੱਸਾ ਭਾਈ ਮਰਦਾਨਾ ਜੀ ਦੀ ਅੰਸ ਬੰਸ ਨੂੰ ਭੇਂਟ ਕਰਨਾ ਜਰੂਰੀ ਸਮਝਿਆ | ਇਹਨਾਂ ਨੂੰ ਸਿਰਫ ਕੀਰਤਨ ਪ੍ਰੋਗਰਾਮ ਲੋੜੀਂਦੇ ਨੇ, ਰੁਜਗਾਰ ਮਿਲੇਗਾ ਤਾਂ ਇਹ ਆਪਣੇ ਰਹਿਣ ਸਹਿਣ ਦਾ ਪਰਬੰਧ ਆਪ ਵਧੀਆ ਢੰਗ ਨਾਲ ਕਰ ਲੈਣਗੇ | ਕਿਰਪਾ ਕਰਕੇ ਵੱਧ ਤੋਂ ਵੱਧ ਲੋਕ ਇਹਨਾਂ ਨੂੰ ਪ੍ਰੋਗਰਾਮਾਂ ਤੇ ਬੁਲਾਉਣ ਤੇ ਇਹਨਾ ਦੀ ਮਦਦ ਕਰਨ | ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਜੀਉ|

    @manjeetsingh-er7yo@manjeetsingh-er7yo4 ай бұрын
    • ਗੁਰੂ ਅੰਗਦ ਦੇਵ ਜੀ (੩੧ ਮਾਰਚ ੧੫੦੪-੧੬ ਅਪ੍ਰੈਲ ੧੫੫੨) ਸਿੱਖਾਂ ਦੇ ਦੂਜੇ ਗੁਰੂ ਸਨ । ਉਨ੍ਹਾਂ ਦਾ ਜਨਮ ਪੰਜਾਬ ਦੇ ਮੁਕਤਸਰ ਜਿਲ੍ਹੇ ਦੇ ਸਰਾਏ ਨਾਗਾ ਪਿੰਡ ਵਿੱਚ ਹੋਇਆ । ਉਨ੍ਹਾਂ ਦਾ ਬਚਪਨ ਦਾ ਨਾਂ ਲਹਿਣਾ ਰੱਖਿਆ ਗਿਆ । ਉਨ੍ਹਾਂ ਦੇ ਪਿਤਾ ਫੇਰੂ ਮੱਲ ਜੀ ਵਪਾਰੀ ਸਨ ਤੇ ਉਨ੍ਹਾਂ ਦੀ ਮਾਤਾ ਜੀ ਦਾ ਨਾਂ ਸਭਰਾਈ ਜੀ ਸੀ । ੧੫੩੮ ਈ: ਵਿੱਚ ਗੁਰੂ ਨਾਨਕ ਦੇਵ ਜੀ ਨੇ ਆਪਣੇ ਦੋਵੇਂ ਪੁੱਤਰਾਂ ਨੂੰ ਛੱਡਕੇ ਉਨ੍ਹਾਂ ਨੂੰ ਆਪਣਾ ਉਤਰਾਧਿਕਾਰੀ ਨਿਯੁਕਤ ਕੀਤਾ ਅਤੇ ਉਨ੍ਹਾਂ ਦਾ ਨਾਂ ਵੀ ਅੰਗਦ ਰੱਖ ਦਿੱਤਾ । ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਬਣਾਈ । ਉਨ੍ਹਾਂ ਨੇ ਲੰਗਰ ਦੀ ਪ੍ਰਥਾ ਜਾਰੀ ਰੱਖੀ ਅਤੇ ਇਸ ਵਿੱਚ ਵਾਧਾ ਕੀਤਾ । ਉਨ੍ਹਾਂ ਨੇ ੬੩ ਸਲੋਕਾਂ ਦੀ ਰਚਨਾ ਕੀਤੀ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ।

      @brargursewaksingh@brargursewaksingh4 ай бұрын
    • Mardana ji di vansh ton kirtan di sewa jroor Leni chahidi hai ji

      @harindergill1367@harindergill13673 ай бұрын
  • ਸਲੂਟ ਹੈ ਬਾਬੇ ਮਰਦਾਨੇ ਜੀ ਨੂੰ ਤੇ ਉਹਨਾਂ ਦੀ ਫ਼ੈਮਿਲੀ ਨੂੰ ਗੁਰੂ ਨਾਨਕ ਦੇਵ ਜੀ ਤੁਹਾਡੇ ਤੇ ਕਿਰਪਾ ਕਰਨ 🙏🏻💕 ਵਾਹਿਗਰੂ ਜੀ

    @ibharat6000@ibharat60004 ай бұрын
  • ਸ਼੍ਰੋਮਣੀ ਕਮੇਟੀ ਪ੍ਰਧਾਨ ਪਾਕਿਸਤਾਨ ਨੁੰ ਬੇਨਤੀ ਐ ਕਿ ਬਾਬੇ ਨਾਨਕ ਸਾਹਿਬ ਦੀ ਨਨਕਾਣਾ ਸਾਹਿਬ ਵਿਚ ਕਾਫੀ ਜਮੀਨ ਐ ਕੋਈ 100 ਕਿਲਾ ਜਮੀਨ ਭੇਟ ਕੀਤੀ ਜਾਏ ਆਪੇ ਗਰੀਬੀ ਚੱਕੀ ਜਾਵੇਗੀ

    @aonemilkchilling4433@aonemilkchilling44334 ай бұрын
  • ਬਹੁਤ ਧੰਨਵਾਦੀ ਹਾਂ ਰਿਪਨ, ਖੁਸ਼ੀ, ਵਿਕਾਸ ਜੀ ਦੇ, ਬਾਬਾ ਨਾਨਕ ਜੀ ਦੇ ਸਾਥੀ ਬਾਬਾ ਮਰਦਾਨਾ ਦੀ ਦੇ ਵੰਸ਼ਜਾਂ ਨੂੰ ਮਿਲਾਇਆ ਤੁਸੀਂ। ਬਹੁਤ ਵਧੀਆ ਵਲੌਗ ਲੱਗਿਆ ❤

    @teachercouple36@teachercouple364 ай бұрын
  • ਵਾਹਿਗੁਰੂ ਜੀ ਵਾਹਿਗੁਰੂ ਜੀ ਅੱਜ ਧੰਨ ਹੋ ਗਏ ਹਾਂ ਬਾਬਾ ਮਰਦਾਨੇ ਦੀ ਅੰਸ ਦੇਖ ਕੇ ਬੜੇ ਵਡਭਾਗੀ ਹੋ ਗਏ ਹਾਂ ਰਿਪਨ ਖੁਸ਼ੀ ਅਸੀਂ ਤੁਹਾਡੇ ਕਰਜਦਾਰ ਹਾ ਧੰਨਵਾਦ ਸਾਹਿਤ

    @gurtejkaur6431@gurtejkaur64314 ай бұрын
  • ਬਹੁਤ ਚੰਗੀ ਗਲ ਕੀਤੀ ਮਰਦਾਨੇ ਦੇ ਵਾਰਸਾ ਨੇ ਇਹਨਾਂ ਦੀ ਆਰਥਿਕ ਮਦਦ ਹੋਵੇ ਅਤੇ ਕੀਰਤਨ ਸਦਾ ਕਾਇਮ ਰੱਖੋ

    @BalwinderKaur-py8jt@BalwinderKaur-py8jt4 ай бұрын
  • ਭਾਈ ਲਾਲ ਜੀ ਦਰਵਾਰ ਸਹਿਬ ਦੇ ਕੀਰਤਨੀਏ ਸਨ ਬਾਅਦ ਚ ਅਮਰਤਧਾਰੀ ਸਿੰਘਾ ਨੂੰ ਇਜਾਜ਼ਤ ਮਿਲੀ

    @jaspreetsekhon4633@jaspreetsekhon46332 ай бұрын
  • ਮੇਰੀਆਂ ਤੇ ਅੱਖਾਂ ਚੋਂ ਹੰਝੂ ਨੀ ਰੁਕੇ eh ਵਲੋਗ ਵੇਖ ਕੇ😢, ਐਵੇਂ ਲਗਿਆ ਜਿਵੇਂ ਖੁਦ ਬਾਬਾ ਮਰਦਾਨਾ ਜੀ ਹੀ ਬੋਲ ਰਹੇ ਹੋਣ, ਇੰਝ ਲਗਾ ਜਿਵੇਂ ਬਾਬਾ ਮਰਦਾਨਾ ਵੀ ਜਮ੍ਹਾ ਏਹਨਾ ਵਰਗੇ ਹੀ ਹੋਣਗੇ, ਬਹੁਤ ਬਹੁਤ ਧੰਨਵਾਦ ਰੀਪਨ ਵੀਰ ਤੇ ਖੁਸ਼ੀ ਭਾਬੀ 🙏🙏 ਤੁਸੀ ਮਰਦਾਨਾ ਜੀ ਦੇ ਪਰਿਵਾਰ ਨੂੰ ਸਬਦੇ ਸਾਹਮਣੇ ਲੈਕੇ ਆਏ, waheguru ਤੁਆਨੂੰ ਦੋਵਾਂ ਨੂੰ ਲਮੀ ਉਮਰ ਬਖਸ਼ੇ, ਤਰੱਕੀਆਂ ਕਰੋ ਵੀਰ ਤੁਸੀ

    @preetkaur-fd1mh@preetkaur-fd1mh4 ай бұрын
    • Koy na yr

      @jattprem1313@jattprem13134 ай бұрын
    • Thanks Ripan Bhaji, Good job

      @jogabining4759@jogabining47594 ай бұрын
  • ਸਾਨੂੰ ਇਹ ਤਾਂ ਸੱਭ ਨੂੰ ਪਤਾ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਭਾਈ ਮਰਦਾਨਾ ਜੀ ਬਹੁਤ ਦੇਰ ਰਬਾਬ ਵਜਾਉਂਦੇ ਰਹੇ ਪਰ ਸੱਚ ਜਾਣਿਓ ਮੈਨੂੰ ਤਾਂ ਅੱਜ ਪਤਾ ਲੱਗਿਆ ਵੀ ਉਹ 47 ਸਾਲ ਨਾਲ ਰਬਾਬ ਵਜਾਉਂਦੇ ਰਹੇ

    @AvtarSingh-pw7fv@AvtarSingh-pw7fv4 ай бұрын
  • ਵਾਹਿਗੁਰੂ ਜੀ ਮਿਹਰ ਕਰਨੀ ਇਸ ਪਰਿਵਾਰ ਤੇ ਧੰਨਵਾਦ ਜੀ ਭਾਈ ਮਰਦਾਨਾ ਜੀ ਦੀ ਵੰਸ਼ ਨਾਲ ਮਿਲਾਓਣ ਲਈ

    @RajinderSingh-wn5us@RajinderSingh-wn5us2 ай бұрын
  • ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਬਹੁਤ ਧੰਨਵਾਦ ਜੀ ਧੰਨ ਧੰਨ ਭਾਈ ਸਾਹਿਬ ਮਰਦਾਨਾ ਜੀ ਦੇ ਅੰਸ਼ ਨਾਲ ਅਤੇ ਉਨ੍ਹਾਂ ਦੇ ਘਰ ਨਾਲ ਰੁਬਰੂ ਕਰਵਾਨ ਲਈ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨਾਲ ਸੰਗ ਕਰਨਾ ਇਸ ਤੋਂ ਵੱਡੀ ਕੋਈ ਨਿਆਮਤ ਵਾਲੀ ਗੱਲ ਨਹੀਂ, ਇਸ ਤੋਂ ਵੱਡੀ ਖੁਸ਼ਕਿਸਮਤੀ ਨਹੀਂ, ਬਾਕੀ ਗੱਲ ਰਹੀ ਘਰ ਦੀ ਓਹ ਗੁਰੂ ਸਾਹਿਬ ਇਕ ਪਲ ਵਿਚ ਹੀ ਮਹਿਲ ਦੇ ਸਕਦੇ ਹਨ, ਯਾ ਕਿ ਨਹੀਂ ਦੇ ਸਕਦੇ, ਕਸੂਰ ਇਨ੍ਹਾਂ ਦਾ ਹੀ ਹੈ ਜੋ ਇਨ੍ਹਾਂ ਨੇ ਆਪ ਹੀ ਕਬੂਲ ਕੀਤਾ ਹੈ ਕਿ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ , ਧੰਨ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਸਾਹਿਬ ਮਰਦਾਨਾ ਜੀ ਤੋਂ ਪ੍ਣ ਲਿਆ ਸੀ ਕਿ ਅੱਜ ਦੇ ਬਾਅਦ ਕਦੇ ਕੇਸ ਨਹੀਂ ਕੱਟਣੇ, ਭਾਈ ਸਾਹਿਬ ਮਰਦਾਨਾ ਜੀ ਨੇ ਅਪਣੀ ਰਹਿੰਦੀ ਜ਼ਿੰਦਗੀ ਤਕ ਕੇਸ ਕਤਲ ਨਹੀਂ ਕੀਤੇ, ਇਹ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਗੱਲ ਤੇ ਪਹਿਰਾ ਦੇਣ ਤਾਂ ਤੁਸੀਂ ਸਾਰੇ ਗੁਰੂ ਸਾਹਿਬ ਜੀ ਦੀ ਕਲਾ , ਕਰਾਮਾਤ ਵੇਖੋਗੇ ਕਿ ਇਨ੍ਹਾਂ ਦੇ ਫੁਰਨਾ ਲੈਂਦਿਆਂ ਹੀ ਮਹਾਰਾਜ ਪੂਰਾ ਕਰ ਦੇਣਗੇ

    @kuljitsingh3765@kuljitsingh37653 күн бұрын
  • ਦੇਖ ਕਿ ਸੁਣ ਕਿ ਦੁੱਖ ਮਹਿਸੂਸ ਹੋਇਆ ਭਾਈ ਮਰਦਾਨੇ ਜੀ ਦੇ ਵੰਸ਼ ਚੋ' ਕਿੰਨੀ ਤੰਦੀ ਤੁਰਛੀ ਵਾਲੀ ਜਿੰਦਗੀ ਬਤੀਤ ਕਰ ਰਹੇ ਹਨ,ਆਉਣ ਵਾਲੀਆ ਸੰਗਤਾ ਨੂੰ ਪਰਿਵਾਰ ਦਾ ਦਰਦ ਸਮਝਣਾ ਚਾਹੀਦਾ!!

    @nirmalsidhu7514@nirmalsidhu75144 ай бұрын
  • ਬਹੁਤ ਦਿਲ ਖੁਸ਼ ਹੋਇਆ ਭਾਈ ਮਰਦਾਨਾ ਜੀ ਦੀ ਅਠਾਰਵੀਂ ਪੀੜੀ ਵੇਖ ਕੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਭਾਈ ਮਰਦਾਨਾ ਜੀ ਦੀ ਅਠਾਰਵੀਂ ਪੀੜੀ ਨੂੰ ਤੇ ਬਾਈ ਰਿੱਪਨ ਤੇ ਖੁਸ਼ੀ ਭੈਣ ਤੇ ਵਿਕਾਸ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਘਰੇ ਬੈਠਿਆਂ ਨੂੰ ਭਾਈ ਮਰਦਾਨਾ ਜੀ ਦੀ ਅਠਾਰਵੀਂ ਪੀੜੀ ਦੇ ਦਰਸ਼ਨ ਕਰਾ ਦਿੱਤੇ

    @balwinderdhima6946@balwinderdhima69464 ай бұрын
    • bai g 18 peedi kede hisab nal ?

      @Cemonkaur@Cemonkaur4 ай бұрын
  • ਧੰਨ ਧੰਨ ਮਰਦਾਨਾ ਜੀ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ

    @rajchahal6635@rajchahal6635Ай бұрын
  • ਇਹੋ ਤਾਂ ਤਰਆਸਈਗ ਸਿੱਖ ਕੌਮ ਦੀ ਬਾਦ ਕੋਈ ਨੀ ਪੁੱਛਦਾ ਬੜੀ ਸ਼ਰਮ ਗੱਲ ਆ ਇਹਨਾ ਨੂੰ ਵੀ ਕਨੇਡਾ ਅਮਰੀਕਾ ਵਿੱਚ ਬਲਾ ਕੇ ਕੀਰਤਨ ਕਰਵਾਇਆ ਜਾਵੇ ਅਸਲੀ ਕੀਰਤਨ ਕਰਨ ਵਾਲੇ ਨੇ ਬਾਬੇ ਨਾਨਕ ਵੇਲੇ ਦੇ

    @ParminderSingh-@ParminderSingh-4 ай бұрын
  • ਸਤਿ ਸ੍ਰੀ ਆਕਾਲ ਜੀ ਧੰਨ ਧੰਨ ਕੋਟਿ ਕੋਟਿ ਭਾਈ ਮਰਦਾਨਾ ਸਾਹਿਬ ਜੀ ਭਾਈ ਮਰਦਾਨਾ ਜੀ ਦੇ ਪਰਿਵਾਰ ਦੇ ਦਰਸ਼ਨ ਕਰ ਬਹੁਤ ਖੁਸ਼ੀ ਹੋਈ ਤੇ ਰਿਪਨ ਬਾਈ ਤੇ ਖੁਸ਼ੀ ਭੈਣ ਤੇ ਵਿਕਾਸ ਭਾਈ ਜਾਨ ਦਾ ਦਿਲ ਤੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਸਾਰੀਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏🙏

    @manpreetsinghgrewal530@manpreetsinghgrewal5304 ай бұрын
    • ਗੁਰੂ ਅੰਗਦ ਦੇਵ ਜੀ (੩੧ ਮਾਰਚ ੧੫੦੪-੧੬ ਅਪ੍ਰੈਲ ੧੫੫੨) ਸਿੱਖਾਂ ਦੇ ਦੂਜੇ ਗੁਰੂ ਸਨ । ਉਨ੍ਹਾਂ ਦਾ ਜਨਮ ਪੰਜਾਬ ਦੇ ਮੁਕਤਸਰ ਜਿਲ੍ਹੇ ਦੇ ਸਰਾਏ ਨਾਗਾ ਪਿੰਡ ਵਿੱਚ ਹੋਇਆ । ਉਨ੍ਹਾਂ ਦਾ ਬਚਪਨ ਦਾ ਨਾਂ ਲਹਿਣਾ ਰੱਖਿਆ ਗਿਆ । ਉਨ੍ਹਾਂ ਦੇ ਪਿਤਾ ਫੇਰੂ ਮੱਲ ਜੀ ਵਪਾਰੀ ਸਨ ਤੇ ਉਨ੍ਹਾਂ ਦੀ ਮਾਤਾ ਜੀ ਦਾ ਨਾਂ ਸਭਰਾਈ ਜੀ ਸੀ । ੧੫੩੮ ਈ: ਵਿੱਚ ਗੁਰੂ ਨਾਨਕ ਦੇਵ ਜੀ ਨੇ ਆਪਣੇ ਦੋਵੇਂ ਪੁੱਤਰਾਂ ਨੂੰ ਛੱਡਕੇ ਉਨ੍ਹਾਂ ਨੂੰ ਆਪਣਾ ਉਤਰਾਧਿਕਾਰੀ ਨਿਯੁਕਤ ਕੀਤਾ ਅਤੇ ਉਨ੍ਹਾਂ ਦਾ ਨਾਂ ਵੀ ਅੰਗਦ ਰੱਖ ਦਿੱਤਾ । ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਬਣਾਈ । ਉਨ੍ਹਾਂ ਨੇ ਲੰਗਰ ਦੀ ਪ੍ਰਥਾ ਜਾਰੀ ਰੱਖੀ ਅਤੇ ਇਸ ਵਿੱਚ ਵਾਧਾ ਕੀਤਾ । ਉਨ੍ਹਾਂ ਨੇ ੬੩ ਸਲੋਕਾਂ ਦੀ ਰਚਨਾ ਕੀਤੀ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ।

      @brargursewaksingh@brargursewaksingh4 ай бұрын
    • @bhupinderbhupinder6819@bhupinderbhupinder68194 ай бұрын
    • Waheguru ji ♥️

      @rajinderkaur8112@rajinderkaur81124 ай бұрын
  • ਬਾਬਾ ਜੀ ਦੀ ਵਿਦੇਸ਼ਾਂ ਵਿੱਚ ਵਸਦੀ ਸੇਵਾ ਕਰਨ ਦੇ ਸਮਰੱਥ ਸੰਗਤਾਂ ਭਾਈ ਮਰਦਾਨਾ ਜੀ ਦੇ ਪਰਿਵਾਰ ਲਈ ਆਸਾਨੀ ਨਾਲ ਹੀ ਮਦਦ ਕਰਕੇ ਉਹਨਾਂ ਦਾ ਵਸੇਵਾ ਕਰ ਸਕਦੀਆਂ ਹਨ. ਸੰਗਤਾਂ ਨੂੰ ਅਪੀਲ ਕਰ ਦੇਵੋ ਕਿਰਪਾ ਕਰਕੇ. ਇਸ ਤਰਾਂ ਦੇ ਕੀਮਤੀ ਬੰਦਿਆਂ ਦਾ ਹੱਥ ਜ਼ਰੂਰ ਫੜ੍ਹਨਾ ਚਾਹੀਦਾ ਸੰਗਤਾਂ ਨੂੰ 🙏

    @gurmeetsinghsanghera5232@gurmeetsinghsanghera52324 ай бұрын
    • Yes sure it's our duty to help this great family let somebody help them open a bank account where the donations can be sent thanks

      @atmabrar6719@atmabrar67194 ай бұрын
  • ਵਾਹਿਗੁਰੂ, ਗੁਰੂ ਨਾਨਕ ਦੇਵ ਜੀ ਤੁਹਾਡੇ ਤੇ ਕਿਰਪਾ ਕਰਨ, ਤੁਹਾਡੀ ਅੰਸ਼ ਵੰਸ਼ ਅੱਗੇ ਵਧੇ, ਕੀਰਤਨ ਕਰਦੇ ਰਹੋ ਬਾਣੀ ਪੜੋ। ਗੁਰੂ ਨਾਨਕ ਦੇਵ ਜੀ ਮਿਹਰ ਕਰਨਗੇ।

    @meharsingh1275@meharsingh1275Ай бұрын
  • ਬਹੁਤ ਚੰਗਾ ਲਗਦੈ ਬਾਬਾ ਜੀ ਦੀ ਵੰਸ ਦਾ ਘਰ ਰੰਗ ਮਹਿਲਾਂ ਨਾਲੋ ਵੀ ਉਤਮ ਹੈ ਜੀ

    @diljeetsingh83@diljeetsingh832 ай бұрын
  • ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏

    @kirank8464@kirank84644 ай бұрын
  • ਕਿਸ ਇਨਸਾਨ ਤੋ ਕੀ ਕੰਮ ਲੈਣਾ ਓਹ ਆਪ ਜਾਣਦੇ ਕਿੰਨਾ ਚੰਗਾ ਪੁੰਨ ਦਾ ਕੰਮ ਕੀਤੇ ਬਾਈ ਰਿਪੱਨ ਹੋਰ ਨੇ ਭਾਈ ਮਰਦਾਨੇ ਜੀ ਦੇ ਪਰਿਵਾਰ ਨੂੰ ਮਿਲਾ ਕੇ ਦੁਨੀਆ ਨੂੰ ਵੇਖਾ ਕੇ ਇੰਝ ਲੱਗ ਰਿਹਾ ਸੀ ਭਾਈ ਮਰਦਾਨਾ ਜੀ ਵੀ ਇਹਨਾਂ ਦੇ ਨੈਣਾਂ ਨਕਸ਼ਿਆਂ ਵਰਗੇ ਹੋਣ ਗੇ 🙏🙏🙏 ਕਰੋ ਜੀ ਸੇਵਾ ਸਾਰੇ ਪਲਕਾ ਤੇ ਚੁੱਕ ਲਵੋ ਓਸ ਪਰਿਵਾਰ ਨੂੰ 21 ਕੁਲਾ ਤੱਕ ਦਾ ਤਾਂ ਸੇਵਾ ਸਵਾਲ ਕਰੋ ਸਾਰੇ ਮਿਲਕੇ 🙏🙏🙏🙏

    @radheragitravelers@radheragitravelers4 ай бұрын
    • Wahe guru.ji kirpa kro kul sansar de ❤❤

      @user-pn8jc7ov5l@user-pn8jc7ov5l4 ай бұрын
    • 🙏🙏

      @user-pn8jc7ov5l@user-pn8jc7ov5l4 ай бұрын
  • ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ਼ ਭਾਈ ਮਰਦਾਨਾ ਜੀ ਦਾ ਨਾਮ ਵੀ ਬੜੇ ਹੀ ਆਦਰ ਨਾਲ਼ ਲਿਆ ਜਾਂਦਾ ਹੈ SGPC ਨੂੰ ਮਰਦਾਨਾ ਜੀ ਦੇ ਪਰਿਵਾਰ ਦੀ ਹਰ ਸੰਭਵ ਮਦਦ ਕਰਨੀ ਚਾਹੀਦੀ ਹੈ ਜੇ ਇਸ ਪਰਿਵਾਰ ਨੂੰ ਨਾ ਗੌਲ਼ਿਆ ਗਿਆ ਤਾਂ ਸਭ ਤੋਂ ਵੱਧ ਬੇਸ਼ਰਮੀ ਵਾਲ਼ੀ ਗੱਲ ਹੋਵੇਗੀ ।

    @ranjitpossi1970@ranjitpossi19704 ай бұрын
  • ਗੁਰੂ ਪਿਆਰਿਉ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਅਰਦਾਸ ਕਰਦਾ ਹਾਂ ਕਿ ਅਕਾਲ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਅਤੇ ਆਪਸੀ ਪਿਆਰ ਤੰਦਰੁਸਤੀ ਬਖਸ਼ਣ 🙏

    @SahibSingh-kw5lf@SahibSingh-kw5lf4 ай бұрын
  • ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ !! ਅੱਜ ਦੀ ਵੀਡੀਓ 'ਚ ਭਾਈ ਮਰਦਾਨਾ ਜੀ ਜਿੰਨਾ ਨੇ ਗੁਰੂ ਨਾਨਕ ਦੇਵ ਜੀ ਨਾਲ ੪੭ ਸਾਲ ਭਤੀਤ ਕੀਤੇ ! ਉਹਨਾਂ ਦੀ ਸਾਰੀ ਫੈਮਲੀ ਦੇ ਹਲਾਤ ਦੇਖ ਕੇ ਬਹੁਤ ਬੁਰਾ ਲੱਗਾ ! ਪੰਜਾਬ ਦੀਆਂ ਸਾਰੀਆ ਸਿੱਖ ਕਮੇਟੀਆ ਨੂੰ ਇਸ ਵੱਲ ਵੀ ਧਿਆਨ ਦੇਣਾ ਚਾਹੀਦਾ ਜੋ ਤੁਹਾਡੇ ਇੱਕ ਕਦਮ ਚੱਕਣ ਨਾਲ ਪਰਿਵਾਰ ਦਾ ਰੋਜਗਾਰ ਚੱਲ ਸਕੇ ! ਜੋ ਉਹਨਾਂ ਦੇ ਪਰਿਵਾਰ ਦੀ ਕੀਰਤਨ ਕਰਣ ਦੀ ਪਰਥਾ ਚੱਲਦੀ ਆ ਰਹੀ ਆ ਉਹ ਕਿਤੇ ਅਲੌਪ ਨਾ ਹੋ ਜਾਵੇ 🙏🏻🙏🏻🙏🏻🙏🏻

    @k.spannu5722@k.spannu57224 ай бұрын
  • ਸਿੱਖ ਕੌਮ ਬਹੁਤ ਮਹਾਨ ਹੈ। ਹੁਣ ਭਾਈ ਮਰਦਾਨਾਂ ਜੀ ਦੀ ਪੀੜ੍ਹੀ ਨੂੰ ਹਰ ਇਕ ਜਾਨੇ ਗਾਂ।ਤੇ ਹਾਲਾਤ ਵੀ ਬੇਹਤਰ ਹੋਣਗੇ

    @sukhjindersandhu4141@sukhjindersandhu41414 ай бұрын
  • ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤ ਸਰਬੱਤ ਦਾ ਭਲਾ ❤❤

    @SukhwinderSingh-wq5ip@SukhwinderSingh-wq5ip4 ай бұрын
  • ਵਾਹਿਗੁਰੂ ਜੀ ਭਾਰੀ ਮਰਦਾਨਾ ਜੀ ਦੇ ਪਰਿਵਾਰ ਦੀ ਵਧ ਤੋ ਵਧ ਮਦਦ ਕੀਤੀ ਜਾਵੇ ਸਿੱਖ ਕੋਮ ਨੂੰ ਅਪੀਲ ਹੈ

    @balbirsingh236@balbirsingh2364 ай бұрын
  • ਵਾਹਿਗੁਰੂ ਜੀ ❤ ਧੰਨ ਧੰਨ ਕੋਟਿ ਕੋਟਿ ਪ੍ਰਣਾਮ ਭਾਈ ਮਰਦਾਨਾ ਸਾਹਿਬ ਜੀ ❤🙏🏻

    @GurjeetSingh-kj3ti@GurjeetSingh-kj3ti4 ай бұрын
  • ਦੂਜਾ ਉਹਨਾਂ ਦੇ ਪਰਿਵਾਰ ਦੀ ਵਧੀਆ ਰਿਹੲਇਸ ਪ੍ਰਬੰਧ ਹੋਵੇ। ਅਖੀਰ ਇਕ ਅਕੈਡਮੀ ਇਹਨਾਂ ਦੀ ਸਰਪ੍ਰਸਤੀ ਵਿੱਚ ਸਾਡੀਆਂ ਸੰਸਥਾਵਾਂ ਖੁਲਵਾ ਕੇ ਦੇਣ ਤਾਂ ਕਿ ਰਾਗਾਂ ਵਿੱਚ ਕੀਰਤਨ ਦੀ ਪ੍ਰਥਾ ਚਲਦੀ ਰਹੇ। ਇਹ ਸਾਡਾ ਗੁਰੂ ਜੀ ਪ੍ਰਤੀ ਅਸਲੀ ਸਤਿਕਾਰ ਹੋਵੇਗਾ।

    @ranbirsinghjogich197@ranbirsinghjogich1974 ай бұрын
  • ਬਹੁਤ ਹੀ ਖੁਸ਼ੀ ਹੋਈ ਭਾਈ ਮਰਦਾਨਾ ਜੀ ਦੀ ਵੰਸ਼ ਦੇਖ ਕੇ ਬਹੁਤ ਹੀ ਵਧੀਆ ਵਿਚਾਰ ਸਨ ਉਹਨਾਂ ਦੇ ਪਰ ਮਨ ਨੂੰ ਇਸ ਗੱਲ ਦਾ ਬਹੁਤ ਦੁੱਖ ਵੀ ਹੋਇਆ ਕਿ ਉਹਨਾਂ ਨੂੰ ਅੱਗੇ ਵਧਾਉਣ ਲਈ ਸਰਕਾਰਾਂ ਦੇਸ਼ ਵਿਦੇਸ਼ ਜਾਣ ਤੇ ਰੋਕ ਲਾ ਰਹੀਆਂ ਹਨ

    @rajwinderhundal8271@rajwinderhundal82714 ай бұрын
  • ਰਿਪਨ ਖੁਸ਼ੀ ਬੈਂਕ ਅਕਾਉਂਟ ਖੋਲੋ ਸਾਰੀ ਸੰਗਤ ਸੇਵਾ ਕਰੇਗੀ 🙏🏻🙏🏻

    @parmjeetkaur8473@parmjeetkaur84734 ай бұрын
  • ਭਰਾ ਰਿਪਨ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੀ ਬੇਨਤੀ ਮੰਨੀ ਜੋ ਮੈਂ ਆਪ ਜੀ ਨੂੰ ਪੰਜਾ ਸਾਹਿਬ ਹਸਨ ਅਬਦਾਲ ਦੀ ਧਰਤੀ ਤੇ ਕੀਤੀ ਸੀ ਵੀ ਬਾਈ ਮਰਦਾਨਾ ਜੀ ਦੀ ਫੈਮਲੀ ਨੂੰ ਜ਼ਰੂਰ ਮਿਲਣਾ ਤੇ ਉਹਨਾਂ ਦਾ ਫੋਨ ਨੰਬਰ ਵੀ ਦਿੱਤਾ ਸੀ ਵੀ ਉਹਨਾਂ ਦੇ ਘਰ ਦੀਆਂ ਮੁਸਕਲਾਂ ਸੰਗਤ ਦੇ ਸਾਹਮਣੇ ਪੇਸ਼ ਕਰ ਸਕੋ । ਬਹੁਤ ਖੁਸ਼ੀ ਹੋਈ ਹੁਣ ਹੋਰ ਸੰਗਤ ਵੀ ਉਹਨਾਂ ਦੀ ਮਦਦ ਕਰ ਸਕੇਗੀ ਤੇ ਉਹਨਾਂ ਨੂੰ ਤੁਹਾਡੇ ਵਇਲਓਗ ਦੇ ਜ਼ਰੀਏ ਪਹਿਚਾਣ ਸਕੇ ਗਈ । ਬਾਬੇ ਮਰਦਾਨੇ ਦੇ ਪਰਿਵਾਰ ਦੀ ਸੇਵਾ ਸਮਝੋ ਖੁਦ ਗੁਰੂ ਨਾਨਕ ਦੀ ਸੇਵਾ । ਇਹ ਵੀ ਨਹੀਂ ਪਤਾ ਬਾਬਾ ਨਾਨਕ ਆਪਾਂ ਨੂੰ ਕਿਹੜੇ ਰੂਪ ਵਿੱਚ ਆਪਾ ਨੂੰ ਦਰਸ਼ਨ ਵੀ ਦੇ ਗਏ ਹੋਣ ਗੇ ਤੇ ਆਪਾਂ ਆਪਣੀਆ ਖੁਲੀਆਂ ਅੱਖਾਂ ਨਾਲ ਵੀ ਪਹਿਚਾਣ ਨਹੀਂ ਸਕੇ ਹੋਵਾਂ ਗਏ ਉਸ ਨਨਕਾਣਾ ਸਾਹਿਬ ਦੀ ਧਰਤੀ ਉੱਪਰ।

    @mandeepjassal2466@mandeepjassal24664 ай бұрын
    • SSA Veer ji.Ehna da no send kar sakde ho? Thanks

      @jsrandhawa9837@jsrandhawa98374 ай бұрын
  • ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਦੇਵ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਭਾਈ ਮਰਦਾਨਾ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਸਾਧਸੰਗਤ ਜੀ ਧੰਨ ਹੈ

    @fullasingh1828@fullasingh18284 ай бұрын
  • ਵਾਹਿਗੁਰੂ ਜੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਨਾਲ ਰਹੇ ਭਾਈ ਮਰਦਾਨਾ ਜੀ ਦੀ ਅੰਸ ਬੰਸ ਨਾਲ ਮਿਲ ਕੇ ਅਨੰਦ ਆ ਗਿਆ ਪਰ ਇੰਹਨਾ ਦਾ ਘਰ ਜਰੂਰ ਬਣਾਇਆ ਜਾਏ ਦੇਖੋ ਭਾਈ ਮਰਦਾਨਾ ਦੀ ਅੰਸ ਬੰਸ ਗਰੀਬੀ ਵਿੱਚ ਹੋਵੇ ਸਿੱਖ ਕੌਮ ਲਈ ਇਕ ਨਮੋਸੀ ਦੀ ਗਲ ਭਾਈ ਲਾਲ ਸਤਾਰਵੀ ਬੰਸ ਮਰਦਾਨਾ ਜੀ ਦੀ ਵਿਚੋ ਹੈ

    @avtargrewal3723@avtargrewal3723Ай бұрын
  • Waheguru di sab Teri hi daat eh🙏🙏Teri Marzi binaa koi patta ni hill skdaa ,es vich vi tera hi koi mkst shupeya eh sache pittaa jio🙏🙏

    @amrikSingh-sd7fw@amrikSingh-sd7fw3 күн бұрын
  • ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਇਸ ਆਪਣੇ ਪਰਿਵਾਰ ਤੇ ਮਿਹਰ ਕਰੋ।

    @gurbhejhundal-fn2ft@gurbhejhundal-fn2ft4 ай бұрын
  • ਰਿਪਨ ਬਾਈ ਬਹੁਤ ਬਹੁਤ ਧੰਨਵਾਦ। ਇਸ ਪਰਿਵਾਰ ਦੇ ਦਰਸ਼ਨ ਕਰਵਾਉਣ ਲਈ। ਬਾਈ ਜੀ ਇਸ ਪਰਿਵਾਰ ਦੀ ਸੇਵਾ ਲਈ ਇਹਨਾਂ ਦਾ ਅਕਾਊੰਟ ਨੰਬਰ ਜਰੂਰ ਦਿਓ ਤਾਂ ਕਿ ਸੰਗਤ ਸੇਵਾ ਕਰ ਸਕੇ।

    @arshdeepsingh-bi3yh@arshdeepsingh-bi3yh4 ай бұрын
  • s g p c ਇਨ੍ਹਾਂ ਨੂੰ ਦੇਖ਼ ਕੇ ਅੱਖਾਂ ਨਾ ਮੀਚੇ ਅਮ੍ਰਿਤਸਰ ਲਾਈਵ ਕੀਰਤਨ ਹੋਣਾ ਚਾਹੀਦਾ ਜੀ

    @HarvinderSingh-nr6pn@HarvinderSingh-nr6pn4 ай бұрын
  • ਧੰਨ ਧੰਨ ਭਾਈ ਮਰਦਾਨਾ ਜੀ ਸਿੱਖ ਕੌਮ ਨੂੰ ਮੇਰੀ ਬੇਨਤੀ ਹੈ ਕਿ ਭਾਈ ਮਰਦਾਨਾ ਜੀ ਦੇ ਅੰਸ਼ ਵੰਸ਼ ਦੀ ਗ਼ਰੀਬੀ ਦੂਰ ਕਰੋ ਖ਼ਾਲਸਾ ਜੀ ਸੰਗਤ ਦੇ ਲਈ ਕੁਝ ਵੀ ਨਾ ਮੁਮਕਿਨ ਨਹੀਂ

    @Satnamkianth@Satnamkianth3 ай бұрын
  • ਭਾਈ ਮਰਦਾਨਾ ਜੀ ਦੀ ਅੰਸ਼ ਦੇ ਦਰਸ਼ਨ ਕਰਕੇ ਧੰਨ ਹੋ ਗਏ ਬਹੁਤ ਬਹੁਤ ਧੰਨਵਾਦ🙏🙏

    @Jasbir55@Jasbir554 ай бұрын
  • ਬਹੁਤ ਹੀ ਜ਼ਿਆਦਾ ਦਿਲ ਖੁਸ਼ ਹੋਇਆ ਭਾਈ ਮਰਦਾਨੇ ਜੀ ਦੀ ਪੀੜ੍ਹੀ ਨੂੰ ਦੇਖ ਕੇ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅੰਸ਼ ਵੰਸ਼ ਵਿਚੋਂ ਬਾਬਾ ਸਰਬਜੋਤ ਸਿੰਘ ਬੇਦੀ ਜੀ ਜੋ ਹਿਮਾਚਲ ਪ੍ਰਦੇਸ਼ ਵਿੱਚ ਜ਼ਿਲ੍ਹਾ ਊਨਾ ਸਾਹਿਬ ਚ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਨ ਦਾ ਉਪਦੇਸ਼ ਦਿੰਦੇ ਹਨ। ਵਾਹਿਗੁਰੂ ਸੱਚੇ ਪਾਤਸ਼ਾਹ ਸਭ ਨੂੰ ਚੜ੍ਹਦੀ ਕਲਾ ਵਿਚ ਰੱਖੇ।

    @user-vh5rm5mz5p@user-vh5rm5mz5p4 ай бұрын
  • ਭਾਈ ਮਰਦਾਨਾ ਜੀ ਕੋਈ ਮਾਮੂਲੀ ਵਿਅਕਤੀ ਨਹੀਂ ਸਨ, ਜਿਵੇਂ ਕਿ ਅਕਸਰ ਕਥਾ ਕਹਾਣੀਆਂ ਵਿੱਚ ਸੁਣਾਇਆ ਜਾਂਦਾ ਹੈ। ਭਾਰਤ ਵਿੱਚ ਬ੍ਰਾਹਮਣਵਾਦ ਇੱਕ ਅਜਿਹਾ ਵਾਦ ਹੈ ਜੋ ਮਾਨਵਤਾ ਵਿਰੋਧੀ ਅਤੇ ਦੂਜਿਆਂ ਨੂੰ ਜਾਤੀ ਦਾ ਆਧਾਰ ਬਣਾ ਕੇ ਨਫ਼ਰਤ ਕਰਨ ਦਾ ਪ੍ਰਚਾਰ ਪ੍ਰਸਾਰ ਕਰਦਾ ਹੈ। ਮਰਦਾਨੇ ਦਾ ਛੋਟੀ ਜਾਤੀ ਵਿੱਚੋਂ ਹੋਣਾ ਅਤੇ ਮੁਸਲਮਾਨ ਹੋਣਾ ਹੀ ਇੱਕ ਵੱਡਾ ਕਾਰਨ ਹੈ ਕਿ ਇਤਿਹਾਸ ਨੂੰ ਮਿਥਿਹਾਸ ਬਨਾਉਣ ਵਿੱਚ ਮਾਹਿਰ ਬ੍ਰਾਹਮਣਵਾਦੀ ਲੋਕਾਂ ਨੇ ਅਜਿਹੀਆਂ ਕਹਾਣੀਆਂ ਪ੍ਰਚੱਲਤ ਕਰ ਦਿੱਤੀਆਂ ਹਨ ਜਿੰਨ੍ਹਾਂ ਰਾਹੀਂ ਭਾਈ ਮਰਦਾਨਾ ਜੀ ਦੇ ਚਰਿੱਤਰ ਨੂੰ ਨੀਂਵਾਂ ਅਤੇ ਘੱਟ ਬੁੱਧੀ ਵਾਲਾ ਬਣਾ ਕੇ ਪੇਸ਼ ਕੀਤਾ ਹੋਇਆ ਹੈ, ਜੋ ਕਿ ਸਰਾਸਰ ਗ਼ਲਤ ਹੈ। ਜਿਹੜਾ ਮਰਦਾਨਾ 47 ਸਾਲ ਗੁਰੂ ਨਾਨਕ ਜੀ ਦਾ ਸਾਥੀ ਬਣ ਕੇ ਰਿਹਾ ਹੋਵੇ , ਤਾਂ ਇੱਕ ਮਹਾਨ ਕ੍ਰਾਂਤੀਕਾਰੀ ਰਹਿਬਰ ਦਾ ਇਹ ਸਾਥੀ ਕੋਈ ਮਾਮੂਲੀ ਅਤੇ ਘੱਟ ਬੁੱਧੀ ਵਾਲਾ ਇਨਸਾਨ ਬਿਲਕੁਲ ਨਹੀਂ ਹੋ ਸਕਦਾ। ਭਾਈ ਮਰਦਾਨਾ ਜੀ ਬਾਰੇ ਭੁਲੇਖਾ ਪਾਊ ਕਥਾ ਕਹਾਣੀਆਂ ਉੱਤੇ ਰੋਕ ਲਗਾਉਣੀ ਚਾਹੀਦੀ ਹੈ ਅਤੇ ਭਾਈ ਮਰਦਾਨਾ ਜੀ ਦੀ ਯਾਦ ਵਿੱਚ ਵੀ ਸਿੱਖ ਕੌਮ ਨੂੰ ਯਾਦਗਾਰਾਂ ਕਾਇਮ ਕਰਨੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਦੇ ਪਰਿਵਾਰ ਦੀ ਹਰ ਲੋੜੀਂਦੀ ਮੱਦਦ ਕਰਨੀ ਚਾਹੀਦੀ ਹੈ।

    @kartarsingh9775@kartarsingh97754 ай бұрын
  • ਭਾਈ ਮਰਦਾਨਾ ਜੀ ਦੇ ਪਰਿਵਾਰ ਨੂੰ ਦੇਖ ਕਿ ਮਨ ਬਹੁਤ ਖੁਸ਼ ਹੋਇਆ ਇਸ ਪਰਿਵਾਰ ਨੂੰ ਕੋਟਿ ਕੋਟਿ ਪ੍ਰਣਾਮ ਸੰਗਤਾਂ ਨੂੰ ਬੇਨਤੀ ਕਰਦੇ ਇਹਨਾਂ ਦੀ ਵੱਧ ਤੋਂ ਵੱਧ ਮੱਦਦ ਕਰਨੀ ਚਾਹੀਦੀ ਹੈ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਕਰਦੇ ਹਾਂ ਕਿ ਇਸ ਪਰਿਵਾਰ ਦੀ ਮਦਦ ਕਰੋ ਜੀ ਇਹ ਵਿਚਾਰੇ ਗਰੀਬੀ ਦੀ ਜ਼ਿੰਦਗੀ ਜੀਅ ਰਹੇ ਹਨ 🙏🙏🙏🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ

    @harmeshsingh8789@harmeshsingh87893 ай бұрын
  • ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਭਾਈ ਮਰਦਾਨਾ ਜੀ ਦੇ ਪਰਵਾਰ ਨੂੰ ਮਿਲਾ ਕੇ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਗੁਰੂ ਸਾਹਿਬ ਵਖਸਸ ਕਰਨ ਜੀ ਵਾਹਿਗੁਰੂ ਜੀ ਸਭਨਾਂ ਦੀਆਂ ਮਨੋਭਾਵਨਾਵਾਂ ਪੂਰੀਆਂ ਕਰਨ ਜੀ

    @JagtarSingh-wg1wy@JagtarSingh-wg1wy4 ай бұрын
  • ਸਾਰੇ ਸਿੱਖ ਭਰਾਵਾਂ ਨੂੰ ਬੇਨਤੀ ਹੈ ਕਿ ਭਾਰਤ ਸਮੇਤ ਸਾਰੀ ਦੁਨੀਆਂ ਵਿੱਚ ਜਿੱਥੇ ਵੀ ਗੁਰਦੁਆਰਾ ਸਾਹਿਬ ਜੀ ਹਨ ਉੱਥੇ ਇਹਨਾਂ ਭਾਈ ਮਰਦਾਨਾ ਜੀ ਦੇ ਵਾਰਸਾਂ ਨੂੰ ਵੱਧ ਤੋਂ ਵੱਧ ਕੀਰਤਨ ਲਈ ਬੁਲਾਓ ਅਤੇ ਇਹਨਾਂ ਦੀ ਹਰ ਤਰ੍ਹਾਂ ਨਾਲ਼ ਵੱਧ ਤੋਂ ਵੱਧ ਮਦਦ ਕਰਨ ਜੀ ❤🙏🙏

    @SukhwinderSingh-kw3fd@SukhwinderSingh-kw3fd4 ай бұрын
  • ਭਾਈ ਮਰਦਾਨਾ ਜੀ ਦੇ ਅੰਸ ਵੰਸ਼ ਦੇ ਦਰਸ਼ਨ ਹੋਏ ਵਾਹਿਗੁਰੂ ਮੇਹਰ ਕਰੇ ਪਰਿਵਾਰ ਤੇ

    @sonasingh7271@sonasingh72714 ай бұрын
  • ਭਾਈ ਜੀ ਦੀ ਦੀ ਗੱਲ ਇੱਕਦਮ ਸਹੀ ਐ " ਵਾਕਈ ਏਨਾਂ ਦਾ ਵੀ ਵਿਕਾਸ ਹੋਣਾਂ ਚਾਹੀਦਾ ਹੈ ਤਾਂ ਕੀ ਬਾਬੇ ਨਾਨਕ ਦੀ ਬਾਣੀ ਦੇ ਫ਼ਲਸਫ਼ੇ ਨੂੰ ਅੱਗੇ ਵਧਾਇਆ ਜਾ ਸਕੇ 🙏🙏

    @karanbirsingh2825@karanbirsingh28254 ай бұрын
  • ਬਾਈ ਜੀ ਇਨਾਂ ਦੀ ਸੋਚ ਨੂੰ ਸਲਾਮ ਹੈ ਦੇਖ ਲਵੋ ਲਾਲਚ ਕੋਈ ਨੀ ਧੰਨ ਗੁਰੂ ਨਾਨਕ ਦੇਵ ਜੀ

    @varundutta5573@varundutta55734 ай бұрын
  • ਮਰਦਾਨਾ ਜੀ ਦੇ ਨਾਮ ਤੇ ਗੁਰੁ ਘਰ ਬਨਣਾ ਚਾਹੀਦਾ ੲੈ🙏

    @VirkaProductions@VirkaProductions4 ай бұрын
    • 😂😂😂😂 मस्जिद बनवा दो अगले मस्तखरवंशी चिरायुक्त लाठी वाले हैं

      @gogiji267@gogiji2674 ай бұрын
    • @@gogiji267chauryaa hsi kyu jana

      @AmritpalSingh-uu7pq@AmritpalSingh-uu7pq4 ай бұрын
  • ਹਿਲੋ ਰਿਪਨ ਐਂਡ ਖੁਸ਼ੀ ਤੇ ਵਿਕਾਸ ਭਾਈ ਜਾਂਨ ਮਨ ਖੁਸ਼ ਹੋ ਗਿਆ ਵਾਲਾਂ ਜੀ ਦੀ ਵੰਸ਼ ਦੇ ਕੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

    @sukhdevkhan4430@sukhdevkhan44304 ай бұрын
  • ਰਿਪਨ ਵੀਰ ਤੇ ਖੁਸ਼ੀ ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਾਬਾ ਨਾਨਕ ਜੀ ਦੇ ਸਾਥੀ ਭਾਈ ਮਰਦਾਨਾ ਜੀ ਦੇ ਵੰਸ਼ਜਾਂ ਨੂੰ ਮਲਾਇਆ ਗੁਰੂ ਸਾਹਿਬ ਜੀ ਮੇਹਰ ਕਰਨ ਲੈਂਦੇ ਪੰਜਾਬ ਤੇ ਚੜਦੇ ਪੰਜਾਬ ਤੇ ਆਪਸੀ ਪਿਆਰ ਬਣਿਆ ਰਵੇ ਗੁਰੂ ਸਾਹਿਬ ਜੀ ਮੇਹਰ ਕਰਨ ਹੱਦਾਂ ਸਰਹੱਦਾਂ ਤੇ ਲਾਈਆਂ ਤਾਰਾਂ ਲਹਿ ਜਾਣ ਆਉਣ ਜਾਣ ਦਾ ਪੱਕਾ ਰਸਤਾ ਬਣਜੇ ਵਿਛੜੇ ਹੋਏ ਪਰਿਵਾਰ ਆਪਣੇ ਪਰਿਵਾਰਾ ਨੂੰ ਮਿਲਣ

    @vakeelsingh2728@vakeelsingh27284 ай бұрын
  • ਭਾਈ ਲਾਲ ਜੀ ਬਹੁਤ ਵਧੀਆ ਕੀਰਤਨ ਕਰਦੇ ਹਨ

    @harjindersingh7755@harjindersingh77554 ай бұрын
  • ਹੁਣ ਵਾਪਸੀ ਦੀ ਜਲਦੀ ਨਾ ਕਰਿਓ 6 ਮਹੀਨੇ visa ਹੋਰ ਵਧਾ ਲਿਓ ਸਾਰਾ ਓਧਰਲਾ ਪੰਜਾਬ ਦਿਖਾਓ

    @swarnjitsingh5714@swarnjitsingh57144 ай бұрын
  • ਧੰਨ ਗੁਰੂ ਨਾਨਕ ਦੇਵ ਜੀ ਧੰਨ ਭਾਈ ਮਰਦਾਨਾ ਜੀ❤

    @Parbhat_feri_Shabad@Parbhat_feri_Shabad4 ай бұрын
  • 🙏🌹 ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ।। ਧੰਨ ਭਾਗ ਅਜ ਜੋ ਦਰਸ਼ਨ ਹੋਏ ਪਵਿੱਤਰ ਆਤਮਾ ਭਾਈ ਮਰਦਾਨਾ ਜੀ ਦੇ ਅੰਸ ਬਨਸ ਦੇ 🙏

    @fatehsingh6688@fatehsingh66884 ай бұрын
  • ਕਈ ਸਾਲ ਪਹਿਲਾਂ ਡਾ ਇੰਦਰਜੀਤ ਕੌਰ ਹੋਰਾਂ ਨੇ ਸੰਗਰੂਰ ਜ਼ਿਲ੍ਹੇ ਵਿੱਚ ਪਿੰਗਲਵਾੜੇ ਦੀ ਬ੍ਰਾਂਚ ਵਿੱਚ ਇੱਕ ਸਮਾਗਮ ਵਿੱਚ ਅਠਾਰਵੀਂ ਪੀੜ੍ਹੀ ਵਾਲਿਆਂ ਨੂੰ ਬੁਲਾ ਕੇ ਸਨਮਾਨਿਤ ਕੀਤਾ ਸੀ।ਦੋ ਜਣੇ ਆਏਂ ਸਨ ਉਸ ਸਮੇਂ। ਉਹਨਾਂ ਦੇ ਮੁਹਾਦਰੇ ਇਹਨਾਂ ਵੀਰਾਂ ਨਾਲ ਮਿਲਦੇ ਸਨ।

    @sharanjitkaur8127@sharanjitkaur81274 ай бұрын
    • ਉਨਾਂ ਦਾ ਨਾਮ ਭਾਈ ਲਾਲ ਜੀ ਸੀ

      @allrounderyoutuber5418@allrounderyoutuber54184 ай бұрын
  • ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਮਰਦਾਨਾ ਜੀ ਦੇ ਪਰਵਾਰ ਨੂੰ ਪ੍ਰਮਾਤਮਾ ਚੜਦੀ ਕਲਾ ਚ ਰੱਖੇ

    @KuldeepSingh-xv4mx@KuldeepSingh-xv4mx4 ай бұрын
  • ਅਸਲ ਵਿੱਚ ਇਤਿਹਾਸ ਤਾ ਸਾਰਾ ਲਾਹੌਰ ਵਿੱਚ ਸਾਭੀਆ ਪਿਆ ਆਪਣੇ ਤਾਂ ਮਸੱਦਾ ਦਾ ਕਬਜ਼ਾ ਆ ਧਰਮ ਤੇ

    @hardasdhillon@hardasdhillon4 ай бұрын
  • ਬਹੁਤ ਬਹੁਤ ਧੰਨਵਾਦ ਵਿਕਾਸ ਬਾਈ ਦਾ ਤੇ ਆਪਣੇ ਪੰਜਾਬ ਵਾਲੇ ਵੀਰ ਦਾ ਜਿਹਨਾ ਨੇ ਭਾਈ ਮਰਦਾਨਾ ਜੀ ਦੇ ਪਰਿਵਾਰ ਨਾਲ ਮਿਲਾਇਆ ਪਰ ਅਫਸੋਸ ਕੇ ਬਹੁਤ ਛੋਟੇ ਘਰ ਵਿੱਚ ਚਾਰ ਪਰਿਵਾਰ ਰਹਿ ਰਹੇ ਆ ਇਹਨਾ ਪਰਿਵਾਰਾ ਦੀ ਮਦਦ ਕਰੇ ਸਿੱਖ ਕੌਮ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ

    @harpinderbhullar5719@harpinderbhullar57194 ай бұрын
  • ਰਿਪਨ ਵੀਰ ਸਾਡੇ ਵਲੋਂ ਵਿਕਾਸ ਵੀਰ ਨਾਸਿਰ ਢਿੱਲੋਂ ਵੀਰ ਦਾ ਬਹੁਤ ਬਹੁਤ ਧੰਨਵਾਦ ਕਰਨਾ ਜੀ

    @DavinderSingh-lb8rg@DavinderSingh-lb8rg4 ай бұрын
  • ਧੰਨ।ਧੰਨ।ਬਾਬਾਜੀ।ਮਰਦਾਨਾ ਜੀ।ਵਾਹਿਗੁਰੂਜੀ।ਵਾਹਿਗੁਰੂਜੀ।❤🙏🙏🙏🙏🙏❤

    @baljitkaur292@baljitkaur2924 ай бұрын
  • Dhan Dhan Guru Nanak ji please help and protect this family 🙏🏾🙏🏾🙏🏾🙏🏾

    @jeetakhela4783@jeetakhela47834 ай бұрын
  • ਬਾਈ ਜੀ ਇਹਨਾਂ ਦੀ ਸੇਵਾ ਕਰਨ ਦੀ ਲੋੜ ਹੈ

    @user-shama88@user-shama88Ай бұрын
  • Veer ji ਬੋਤ ਸੁਕਰਿਆ❤❤ਭਾਈ ਮਰਦਾਨਾਂ ਜੀ ਦੇ ਪਰਿਵਾਰ ਨੂੰ ਜਾਣੂ ਕਰਨ ਲੀ

    @amritbajwa5691@amritbajwa56914 ай бұрын
  • ਵੀਰ ਜੀ ਬਹੁਤ ਬਹੁ ਤ ਧਨਵਾਦ ਜੀ ਜੋ ਕਦੇ ਸੋਚੀਆ ਵੀ ਨਹੀਂ ਸੀ ਅਜ ਅਸੀ ਘਰੇ ਬੈਠੇ ਉਹ ਚੀਜ ਦੇਖ ਲੈਦੇ ਸਾਨੂੰ ਪੁਰਾਣਾ ਇਤਿਹਾਸ ਦਿਖਾਉਣ ਲਈ ਧਨਵਾਦ

    @darshansingh5543@darshansingh55434 ай бұрын
  • ਦਾਸ ਐਨ ਆਈ ਆਰ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ 6 ਮਰਲੇ ਪੰਜ ਛੇ ਮੰਜ਼ਿਲ ਬਣਾਉਣਾ ਕੋਈ ਵੱਡੀ ਗੱਲ ਨਹੀਂ ਬਾਕੀ ਇੱਕ ਸਿੱਖ ਸੰਗਤਾਂ ਦਾ ਇਕੱਠਾ ਖਾਤਾ ਖੋਲਿ੍ਹਆ ਜਾਵੇ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਲਗਭਗ ਪੰਜ ਕਰੋੜ ਹੈ ਜੇਕਰ ਪੰਜ ਕਰੋੜ ਸੰਗਤ ਇੱਕ ਇੱਕ ਰੁਪਈਆ ਪਾਵੇ ਤਾਂ ਲਗਭਗ ਪੰਜ ਕਰੋੜ ਇਕੱਠਾ ਹੋ ਜਾਵੇਗਾ ਜੋ ਕਿ ਸੰਗਤਾਂ ਦੇ ਸਾਝੇ ਕਾਰਜ ਕੀਤੇ ਜਾਣ ਜਿਵੇਂ ਸੰਗਤਾਂ ਨੇ ਦੇਖਿਆ ਸੀ ਇੱਕ ਪਾਸੇ ਤੋਂ ਰੇਲ ਗੱਡੀ ਆ ਗਈ ਸੀ ਇੱਕ ਪਾਸੇ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੰਗਤਾਂ ਆ ਰਹੀਆਂ ਸਨ ਗੁਰਸਿੱਖ ਫਾਟਕ ਵਾਲੇ ਭਾਈ ਸਾਹਬ ਜੀ ਨੇ ਫਾਟਕ ਬੰਦ ਨਹੀਂ ਸੀ ਕੀਤਾ ਸਰਕਾਰ ਨੇ ਨੌਕਰੀ ਤੋਂ ਕੱਢ ਦਿੱਤਾ ਸੀ ਜੇਕਰ ਸੰਗਤਾਂ ਕੋਲ ਸਾਝਾ ਪੈਸਾ ਹੁੰਦਾ ਉਸ ਵੀਰ ਨੂੰ ਦੋ ਚਾਰ ਕਰੋੜ ਨਾਲ ਸਨਮਾਨਿਤ ਕੀਤਾ ਜਾਂਦਾ ਜਾ ਫ਼ਿਰ ਜਿਸ ਤਰ੍ਹਾਂ ਭਾਈ ਮਰਦਾਨਾ ਜੀ ਦੀ ਵੰਸ਼ ਹੈ ਘਰ ਬਣਾ ਕੇ ਦੇਣਾ ਹੈ ਸਾਰੀਆਂ ਸੰਗਤਾਂ ਜੇਕਰ ਇੱਕ ਇੱਕ ਰੁਪਏ ਸੇਵਾ ਕਰਦੇ ਤਾਂ ਪੰਜ ਸੱਤ ਕਰੋੜ ਰੁਪਏ ਹੋ ਜਾਂਦਾ ਘਰ ਬਣ ਜਾਂਦਾ ਇਸ ਸਾਝੇ ਖਾਤੇ ਦੇ ਪੰਜ ਮੈਬਰ ਬਣਾਇਆ ਜਾਵੇ ਫ਼ਿਰ ਉਹ ਫੈਸਲਾ ਕਰਨ ਫ਼ਿਰ ਸੰਗਤਾਂ ਨੂੰ ਦੱਸਿਆ ਜਾਵੇ ਪੈਸੇ ਇਸ ਕਾਰਜ ਲਈ ਖਰਚ ਕਰਨ ਦਾ ਫ਼ੈਸਲਾ ਕੀਤਾ ਹੈ ਫ਼ਿਰ ਸੰਗਤਾਂ ਆਪਣੇ ਵਿਚਾਰ ਦੱਸਣ ਸੰਗਤਾਂ ਦੀ ਸਹਮਿਤ ਨਾਲ ਸਾਂਝਾ ਕਾਰਜ ਕੀਤੇ ਜਾਣ ਮੈਬਰ ਵੀ ਉਨ੍ਹਾਂ ਵੀਰਾ ਭੈਣਾਂ ਨੂੰ ਬਣਾਇਆ ਜਾਵੇ ਜਿਹੜੇ ਗੁਰੂ ਸਾਹਿਬ ਜੀ ਨੂੰ ਸਮਰਪਿਤ ਹੋਣ ਇਸ ਤਰ੍ਹਾਂ ਦੇ ਨਾ ਹੋਣ ਜੋ ਆਪਣੇ ਢਿੱਡ ਭਰਨ

    @GurmeetSingh-nm4qw@GurmeetSingh-nm4qw4 ай бұрын
  • ये सब इसलिए हुआ की देश का बटवारा हुआ काश सब साथ होते, मरदाना जी के परवार मदद करना हर पंजाबी का फ़र्ज है 🙏🏻

    @mohanagnihotri1390@mohanagnihotri13904 ай бұрын
    • बिलकुल

      @smartnewstv24@smartnewstv243 ай бұрын
  • ਵਾਹਿਗੁਰੂ ਜੀ ਇਦਾਂ ਹੀ ਕਿਰਪਾ ਬਣਾਈ ਰੱਖਣ ਰਿਪਨ ਖੁਸ਼ੀ ਅਤੇ ਵਕਾਸ ਬਾਈ ਤੇ 😊❤🇮🇳🇮🇳🙏

    @user-xf7jx5wv8n@user-xf7jx5wv8n4 ай бұрын
  • Dhan Dhan BABA MARDANA JI ,KOTI KOTI PARNAM,WAHEGURU JI KA KHALSA WAHEGURU JI KI FATEH 🙏

    @user-on9vv2ix3i@user-on9vv2ix3i4 ай бұрын
  • Mai karma wala waheguru di kirpa naal ehna de darshan kre han jdo eh Punjab aye c

    @deepa-qm5cw@deepa-qm5cw24 күн бұрын
  • ਸਾਰਿਆ ਸਿੱਖ ਸੰਗਤਾਂ ਨੂੰ ਅਪੀਲ ਹੈ ਕਿ ਉੱਨਾਂ ਨੂੰ ਰਿਹਾਇਸ਼ਲਈ ਵੀ ਤੇ ਬੁਲਾ ਕੇ ਵੀ ਕੀਰਤਨ ਕਰਵਾਏ ਜਾਣ ਬਾਹਰਲੇ ਸਿੱਖ ਗਨਰੂਦਨਵੱਰਿਆ ਚ ਵੀ ਬੁਲਾਇਆ ਜਾਵੇ।

    @Eastwestpunjabicooking@Eastwestpunjabicooking4 ай бұрын
  • ਧੰਨ ਧੰਨ ਸ੍ਰੀ ਗੁਰੂ ਨਾਨਕ ਜੀ 🙏 ਸਭ ਦੇ ਸਿਰ ਤੇ ਆਪਣਾ ਮੇਹਰਾਂ ਭਰਿਆ ਹੱਥ ਰੱਖਣ ਜੀ ਬਹੁਤ ਵਧੀਆ ਲਗਾ ਬਾਬਾ ਮਰਦਾਨਾ ਜੀ ਦੇ ਵੰਸ਼ ਦੇ ਲੋਕਾਂ ਨੂੰ ਦੇਖ ਕੇ 🙏

    @SinghGill7878@SinghGill78784 ай бұрын
    • 🙏🙏

      @kulwinderjittiwana9857@kulwinderjittiwana98574 ай бұрын
  • ਸਾਡੇ ਧਨ ਪਾਗ ਨੇ ਕੀ ਸਾਨੁ ਮਰਦਾਨਾ ਜੀ ਦੇ ਅਂਸ ਵਂਸ ਦੇ ਦਰਸ਼ਨ ਹੋਏ ਰਿਪਨ ਖੁਸ਼ੀ ਅਤੇ ਵਿਕਾਸ ਬਾਈ ਦਾ ਵੀ ਧੰਨਵਾਦ ਪਿਆਰ ਭਰੀ ਸੱਤ ਸ੍ਰੀ ਅਕਾਲ ਸਾਰੇ ਬਾਈਆ ਨੂ

    @nirmalsinghmallhi9773@nirmalsinghmallhi97734 ай бұрын
  • ਸਿੱਖ ਸੰਗਤਾਂ ਬਾਬਾ ਜੀ ਦੇ ਘਰ ਨੂੰ ਵਧੀਆ ਬਣਾਉਣ ਦੀ ਸੇਵਾ ਲੈਣ ਜੀ

    @balwantsingh6251@balwantsingh62514 ай бұрын
  • ਬਾਈ ਜੀ ਇਸ ਪਰਿਵਾਰ ਵਾਸਤੇ ਸਿੱਖਾਂ ਨੂੰ ਬਹੁਤ ਜਰੂਰੀ ਇਹਨਾਂ ਦੀ ਬਾਂਹ ਫੜਨੀ ਚਾਹੀਦੀ ਆ ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਪਿਆਰੇ ਭਾਈ ਮਰਦਾਨਾ ਜੀ ਦੇ ਪਰਿਵਾਰ ਨੂੰ ਗਰੀਬੀ ਦੇ ਵਿੱਚੋਂ ਕੱਢਿਆ ਜਾਵੇ ਬਹੁਤ ਜਰੂਰੀ ਇਹਨਾਂ ਦੀ ਬਾਂਹ ਫੜੀ ਜਾਵੇ

    @ranapannu8210@ranapannu82104 ай бұрын
  • ਧੰਨਬਾਦ ਹੈ ਪੰਜਾਬੀ ਕਪਲ਼ ਟਰੈਵਲ‌ ਦਾ ਮਰਦਾਨਾ ਜੀ ਦਾ ਪਰਿਵਾਰ ਦਿਖਾਇਆ। ਬਾਬਾ ਜੀ ਸ਼ੁੱਧ ਠੇਠ ਪੰਜਾਬੀ ਬੋਲਦੇ ਹਨ। ਬਹੁਤ ਪਿਆਰ ਵਾਲਾ ਪਰਿਵਾਰ ਹੈ।

    @swarnsinghbirdi6991@swarnsinghbirdi69914 ай бұрын
  • ਧੰਨ ਸ੍ਰੀ ਗੁਰੂ ਨਾਨਕ ਵਾਹਿਗੁਰੂ ਭਾਈ ਮਰਦਾਨਾ ਜੀ ਦੇ ਪਰਿਵਾਰ ਨੂੰ ਚੜਦੀਕਲਾ ਬਖਸ਼ਣ

    @user-tc1to8cn4r@user-tc1to8cn4r4 ай бұрын
  • ਸਾਡੇ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਹੈ ਕਿ ਹਿੰਦੂ ਸਿੱਖ ਮੁਸਲਮਾਨ ਧਰਮ ਨੂੰ ਛੱਡ ਕੇ ਇਨਸਾਨੀਅਤ ਰੱਖੋਂ ਬਾਬੇ ਨਾਨਕ ਨੇ ਤਾਂ ਇਹ ਹੀ ਸੰਦੇਸ਼ ਦਿੱਤਾ ਤੁਸੀਂ ਧਰਮਾਂ ਵਿੱਚ ਨਾਂ ਵਸੋਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਤਿ ਸਾਹਿਬ ਜੀ

    @harikrishan725@harikrishan7254 ай бұрын
  • Sikh ਜੱਥੇਬੰਦੀਆਂ ਨੂੰ ਸੋਹਣਾ ਘਰ ਬਣਾ ਕੇ ਦੇਣਾ ਚਾਹੀਦਾ ਹੈ ਬਹੁਤ ਖੁੱਲਾ ਸ਼ਰੋਮਣੀ ਕਮੇਟੀ , ਦਿੱਲੀ ਕਮੇਟੀ ਹਰਿਆਣਾ ਕਮੇਟੀ ਅੱਗੇ ਆਵੇ, ਬਹੁਤ ਗਰੀਬੀ ਵਿੱਚ ਰਹਿ ਰਹੇ ਹਨ ਸਿੱਖ ਕੌਮ ਵਾਸਤੇ ਸ਼ਰਮ ਵਾਲੀ ਗੱਲ ਹੈ,

    @gurdevsinghaulakh7810@gurdevsinghaulakh78104 ай бұрын
  • ਧੰਨ ਧੰਨ ਬਾਬਾ ਮਰਦਾਨਾ ਜੀ ਦੇ ਪਰਿਵਾਰ ਦੀ ਜਰੂਰ ਸ਼੍ਰੋਮਣੀ ਕਮੇਟੀ ਨੂੰ ਮਦਦ ਕਰਨੀ ਚਾਹੀਦੀ ਹੈ ਇਹੋ ਜਿਹਾ ਘਰ ਬਣਨਾ ਚਾਹੀਦਾ ਹੈ ਜਿਹਨੂੰ ਦੁਨੀਆਂ ਖੜ ਖੜ ਕੇ ਦੇਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼🙏🏼🙏🏼🙏🏼🙏🏼

    @maninderkaur5484@maninderkaur54844 ай бұрын
  • ਬਹੁਤ ਵਧੀਆ ਲਗਿਆ ਤੁਹਾਡਾ ਵ੍ਲੋਗ ਵੇਖ ਕੇ ਤੇ ਭਾਈ ਮਰਦਾਨਾ ਜੀ ਦੀ ਅਠਾਰਵੀਂ ਪੀੜ੍ਹੀ ਦੇ ਦਰਸ਼ਨ ਕਰ ਕੇ ।ਮੈਂ ਉਦਾਸ ਵੀ ਬਹੁਤ ਹੋਇਆ ਓਹਨਾ ਦੇ ਘਰ ਦੇ ਹਾਲਾਤ ਵੇਖ ਕੇ। ਵਾਹਿਗੁਰੂ ਜੀ ਓਹਨਾ ਦੇ ਪਰਿਵਾਰ ਦੇ ਘਰ ਦੇ ਹਾਲਾਤ ਤੇ ਮੇਹਰ ਕਰਨ ਤੇ ਓਹਨਾ ਦੀ ਅਗਲੀ ਪੀੜੀ ਨੂੰ ਕਮ ਮਿਲੇ ਇਹੀ ਵਾਹਿਗੁਰੂ ਜੀ ਅਗੇ ਅਰਦਾਸ ਕਰਦਾ ਹਾਂ 🙏🙏

    @amarindersingh1313@amarindersingh13134 ай бұрын
  • ਬਹੁਤ ਬਹੁਤ ਧੰਨਵਾਦ ਰੀਪਨ ਤੇ ਖ਼ੁਸ਼ੀ ਜੀ ਤੂਸੀਂ ਭਾਈ ਮਰਦਾਨਾ ਜੀ ਦੀ ਅੰਸ਼ ਵੰਸ਼ ਨੂੰ ਮਿਲਕੇ ਆਏ ਹੋ ਤੁਹਾਡਾ ਫੋਨ ਨ ਚਾਹੀਦਾ ਸੀ

    @RajinderSingh-xf4rt@RajinderSingh-xf4rt4 ай бұрын
  • 🙏Dhan Guru Nanak Dev Ji🙏 🙏Dhan Bai Mardana Ji🙏 🙏Jai Sai laddi Shah ji🙏 Baba nanak ji da te sai laddi shah ji da saropp dekh ke rooh badi khush hoyi.🙏

    @saurav1010@saurav1010Ай бұрын
  • ਸਤਿ ਸ੍ਰੀ ਆਕਾਲ ਜੀ ਰਿਪਨ ਬਾਈ ਤੇ ਖੁਸ਼ੀ ਜੀ ਤੇ ਵਿਕਾਸ ਜੀ 🙏🙏🏻🙏🏻 ਵੀਰ ਬਹੁਤ ਵਧੀਆ ਲੱਗ ਰਿਹਾ ਤੁਹਾਡੇ ਬਲੌਗ ਵੇਖ ਕੇ ਵਿਕਾਸ ਜੀ ਤੇ ਰਿਪਨ ਬਾਈ ਤੇ ਖੁਸ਼ੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🙏

    @manjindersinghbhullar8221@manjindersinghbhullar82214 ай бұрын
    • ok

      @RanjitSingh-eq1yg@RanjitSingh-eq1yg4 ай бұрын
    • 🙏❤

      @GosalJatt-we7gv@GosalJatt-we7gv4 ай бұрын
    • ਵਿਕਾਸ ਨੀ ਵਕਾੱਸ ਅਗਲਾ ਮੁਸਲਮਾਨ ਆ

      @baljindersinghlongowal4097@baljindersinghlongowal40974 ай бұрын
    • @@baljindersinghlongowal4097sat sri akal bulai ohne muslman ki khi jana Pakistan muslman hon gy hor ki ho ne

      @AmritpalSingh-uu7pq@AmritpalSingh-uu7pq4 ай бұрын
  • ਵਾਹਿਗੁਰੂ ਜੀ ਭਾਈ ਮਰਦਾਨਾ ਜੀ ਦੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੋ ਜੀ ਕ੍ਰਿਪਾ ਕਰੋ ਇਸ ਪਰਿਵਾਰ ਤੇ।

    @HarpalSingh-uv9ko@HarpalSingh-uv9ko4 ай бұрын
  • Waheguru ji, Dhan Dhan Guru Nanak dev ji maharaj Dhan Dhan baba Mardana ji 🙏 ❤❤❤

    @parveenr299@parveenr2995 күн бұрын
  • ਬਹੁਤ ਮਨ ਖੁਸ ਹੋਇਆ ਸਮਝ ਲਵੋ ਬਾਬੇ ਨਾਨਕ ਜੀ ਦੇ ਦਰਸਨ ਕਰ ਲਏ ਸਿੱਖ ਸੰਗਤ ਨੂੰ ਬੇਨਤੀ ਹੈ ਕਿ ਇਹਨਾਂ ਦੀ ਜਰੂਰ ਮਦਦ ਕਰੋ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਮਾਝਾ ਬਲਾਕ ਚੜ੍ਹਦਾ ਪੰਜਾਬ 🪯

    @ManjitSingh-vq4ee@ManjitSingh-vq4ee4 ай бұрын
KZhead