ਰੌਣਕੀ ਸੁਭਾਅ ਵਾਲੇ ਪਾਕਿਸਤਾਨ ਦੇ ਪੇਂਡੂ ਲੋਕ Pakistan Old Village Tour |Punjabi Travel Couple Ripan Khushi

2024 ж. 2 Қаң.
1 062 869 Рет қаралды

Пікірлер
  • ਇਹ ਪਿੰਡ ਵਾਲੇ ਵੀ ਰਿਪਨ ਵੀਰੇ ਦੀ 1 ਕਹੀ ਗੱਲ 15-20 ਸਾਲਾਂ ਬਾਅਦ ਯਾਦ ਕਰਣਗੇ ਕੇ ਚੜ੍ਹਦੇ ਪੰਜਾਬ ਤੋਂ 1 ਵੀਰ ਆਇਆ ਸੀ ਤੇ ਕਹਿੰਦਾ ਸੀ ਕੇ ਤੁਸੀਂ ਇਹਦਾ ਹੀ ਖੁੱਸ਼ ਰਹੋ - ਇਕੱਠੇ ਰਹੋ ਪਿਆਰ ਬਣਿਆ ਰਹੇ। ਕਿਉਂਕਿ ਵੱਡਿਆਂ ਮਕਾਨਾਂ ਚ ਸਿਰਫ ਟੈਂਸ਼ਨਾਂ ਹੀ ਨੇ ਕੋਈ ਪਿਆਰ ਨਹੀਂ ਆ ਸੱਚ ਹੈਗਾ ਤੇ ਰਹਿਣਾ 🙏

    @BoSS-tu1df@BoSS-tu1df4 ай бұрын
  • ਕੋਠੇ ਤੋਂ ਛਾਲਾਂ ਮਾਰਦੇ ਬੱਚੇ ਦਿਲ ਲੁੱਟ ਕੇ ਲੈ ਗਏ। ਹਮੇਸ਼ਾ ਹੀ ਖੁਸ਼ ਰੱਖਣ ਮਾਲਕ ਤੁਹਾਨੂੰ ਪੁੱਤ 😂❤❤

    @SukhpalSingh-kd6pt@SukhpalSingh-kd6pt4 ай бұрын
  • ਪੰਜਾਬ ਨੂੰ ਤਰੱਕੀ ਖਾ ਗਈ । ਇਹ ਸਮਾਂ ਦੇਖਣ ਨੂੰ ਮਾਨਣ ਨੂੰ ਬੜਾ ਦਿਲ ਕਰਦਾ ਹੈ। ਬਚਪਨ ਇਹੋ ਜਿਹੇ ਪਿੰਡਾਂ ਚ ਬੀਤਿਆ ਹੈ। ਮੈਂ ਭਾਵੇਂ ਜੰਮਿਆਂ ਚੜਦੇ ਪੰਜਾਬ ਚ ਹਾਂ, ਅੰਦਰ ਇੱਕ ਤੜਫ ਲਹਿੰਦੇ ਪੰਜਾਬ ਦੀ ਹੈ। ਮੈਂ ਆਪਣੀ ਕਿਤਾਬ ਦੇ ਮੁੱਖ ਬੰਦ ਚ ਇਹ ਗੱਲ ਲਿਖੀ ਸੀ ਕਿ ਮੈਂ ਪਿਛਲੇ ਜਨਮ ਚ ਜ਼ਰੂਰ ਲਹਿੰਦੇ ਪੰਜਾਬ ਚ ਜੰਮਿਆਂ ਸੀ। ਬਹੁਤ ਖੂਬਸੂਰਤ ਰਿਕਾਰਡਿੰਗ। ਖੁਸ਼ੀ ਵਿਪਨ ਚੜ੍ਹਦੀ ਕਲਾ ਵਿੱਚ ਰਹੋਂ

    @malkitsinghbilling5569@malkitsinghbilling55694 ай бұрын
  • 35 ਸਾਲ ਪਹਿਲਾਂ ਜਦੋਂ ਸਾਡੇ ਮਹੱਲੇ ਵਿੱਚ ਕਿਸੇ ਦੇ ਵੀ ਮਹਿਮਾਨ ਆਉਂਦੇ ਸੀ ਅਸੀ ਸਾਰੇ ਪਿਛੇ ਪਿਛੇ ਭੱਜਦੇ ਭੱਜਦੇ ਉਹਨਾਂ ਨੂੰ ਘਰ ਤੱਕ ਛੱਡਕੇ ਆਉਂਦੇ ਸੀ

    @mysontyson627@mysontyson6274 ай бұрын
  • ਰੂਹ ਖੁਸ਼ ਹੋ ਗਈ ਕੱਚੇ ਘਰ ਦੇਖ ਕੇ, ਤੇ ਲੋਕ ਦਿਲਾਂ ਦੇ ਸੱਚੇ ਦੇਖ ਕੇ😊

    @ranikaurranikaur1868@ranikaurranikaur18684 ай бұрын
  • ਕੱਚੇ ਘਰਾਂ ਦੇ ਵਿੱਚ ਰਹਿਣ ਵਾਲੀਆਂ ਦੇ ਦਿੱਲ ਸੱਚੇ ਪਿਆਰ ਪੱਕੇ ਰੂਹ ਰਾਜੀ ਹੋ ਗਈ ਏਹ ਪਿੰਡ ਵਾਲਾਂ ਬਲੋਕ ਵੇਖਕੇ ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏

    @harnekmalla8416@harnekmalla84164 ай бұрын
  • ਲੋਕਾ ਦਾ ਪਿਆਰ ਈ ਬਹੁਤ ਆ , ਅਪਣੇ ਤਾ ਗੁਆਂਢੀ ਦੇ ਨੀ ਜਾਂਦੇ

    @Fanbebebapuda3@Fanbebebapuda34 ай бұрын
  • Omg kinni sohni video Innocent Pakistani Bache kinwe Chalan marde Ehnu vadia Video main bhi dekhi kade … pinda de Lok Te kache ghar blessings ♥️♥️

    @neelamsingh4952@neelamsingh49524 ай бұрын
  • ਵੀਰ ਦਿਲ ਖੁਸ਼ ਹੋ ਜਾਂਦਾ ਆ ਲਹਿੰਦਾ ਪੰਜਾਬ ਵੇਖ ਕੇ ❤ ਕਿੰਨਾ ਸਕੂਨ ਆ ਯਾਰ ਓਦਰ ਗਰੀਬੀ ਤਾਂ ਹੈ ਪਰ ਕੋਈ ਟੈਂਸ਼ਨ ਵਗੈਰਾ ਨਹੀਂ ਆ 😊 ਕੱਚੇ ਘਰ ਤਾਂ ਅੱਜਕਲ੍ਹ ਵੇਖਣ ਨੂੰ ਵੀ ਨਹੀਂ ਮਿਲਦੇ ਵਾਹਿਗੁਰੂ ਇਹਨਾਂ ਨੂੰ ਹਮੇਸ਼ਾਂ ਖੁਸ਼ ਰੱਖੇ ❤ ਵਾਹਿਗੁਰੂ ਨੇ ਚਾਇਆ ਤਾਂ ਜਰੂਰ ਜਾਵਾਂਗੇ ❤😊

    @306jodgaming9@306jodgaming94 ай бұрын
    • 😊😊e🎉🎉🎉😅😂❤❤😂😊😢😂😂

      @kuldipsidhu5709@kuldipsidhu57094 ай бұрын
    • Very very nice 💯

      @user-rj1vi3wl2m@user-rj1vi3wl2m4 ай бұрын
    • Waheguru ehnan nu ehni rangi rakhe. Bachche ghat te tarakki zayada ho gyi taan mushkil hovegi.

      @harbanslalsharma4052@harbanslalsharma40524 ай бұрын
  • ਦੇਸ 1947ਚ ਆਜਾਦ ਹੋਇਆ ਪਰ ਪੰਜਾਬ ਦਾ ਉਜਾੜਾ ਹੋ ਗਿਆ, ਇੱਥੇ ਤਾ ਨਫਰਤ ਭਰੀ ਪਈ ਆ ਲੋਕਾ ਚ ,ਪਰ ਪੰਜਾਬ ਨੂੰ ਮਿਲਣ ਦਿਉ

    @Fanbebebapuda3@Fanbebebapuda34 ай бұрын
  • ਸਾਡੇ ਕੋਲੋ ਇਹ ਪੁਰਾਣਾ ਪੰਜਾਬ ਖੁਸ ਗਿਆ ਲਹਿੰਦੇ ਪੰਜਾਬ ਵਾਲੇ ਬਹੁਤ ਪਿਆਰ ਕਰਦੇ ਸਾਡੇ ਲੋਕਾ ਨੂੰ

    @babliram3794@babliram37944 ай бұрын
  • ਪੁਰਾਣੇ ਪੰਜਾਬ ਦੀ ਯਾਦ ਆ ਗਈ ਵੀਰ ਤਹਿ ਦਿਲੋਂ ਧੰਨਵਾਦ 😊♥️

    @desipunjabvlog@desipunjabvlog4 ай бұрын
  • ਬਹੁਤ ਖੁਸ਼ੀ ਹੋਈ ਪੁਰਾਣਾ ਪੰਜਾਬ ਵੇਖ ਕੇ। ਘਰ ਕੱਚੇ ਆ, ਲੋਕ ਸੱਚੇ ਆ, ਵਾਧੇ ਪੱਕੇ ਆ। ਵਾਹਿ 29:19 ਗੁਰੂ ਇਦਾਂ ਹੀ ਇਨ੍ਹਾਂ ਦਾ ਪਿਆਰ ਬਣਾਈ ਰੱਖੇ। ਸੱਦਾ ਹਸਦੇ ਵਸਦੇ ਰਹੋ ਲਹਿੰਦੇ ਪੰਜਾਬੀਓ। ਜਵਾਣੀਆਂ ਮਾਣੋਂ। ਵਾਹਿਗੁਰੂ ਨੇ ਕਿਰਪਾ ਕੀਤੀ ਤਾਂ ਜਰੂਰ ਮਿਲਣ ਆਵਾਂਗੇ ਪਵਿੱਤਰ ਰੂਹ ਦੇ ਮਾਲਕੋ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ।

    @sunnysingh-sk9tl@sunnysingh-sk9tl4 ай бұрын
  • ਬਹੁਤ ਅਨਭੋਲ ਜਿੰਦਗੀ ਜੀਅ ਰਹੇ ਨੇ ਇਹ ਲੋਕ। ਬਹੁਤ ਵਧੀਆ ਵਲੌਗ।

    @user-mw3fh5qs3q@user-mw3fh5qs3q4 ай бұрын
  • Sacche lok kacche ghra ch hi milde ne..❤

    @SunilKumar-zr8gt@SunilKumar-zr8gt4 ай бұрын
  • ਪਾਕਿਸਤਾਨ ਦੇ ਪਿੰਡ ਵੇਖ ਬਚਪਨ ਦੀਆ ਯਾਦਾਂ ਆ ਗਈਆ ਸਾਡੇ ਬਜੁਰਗ ਵੀ ਇਸ ਲਹਿੰਦੇ ਪੰਜਾਬ ਵਿੱਚੋਂ ਗਏ ਸਨ 1947ਚ ,ਛੋਟੀ ਜਿਹੀ ਦੁਨੀਆ ਵਿਚ ਰਹਿ ਰਹੇ ਲੋਕ ਕਿੰਨੇ ਭੋਲੇ ਨੇ ਰਿਪਨ ਅਤੇ ਖੁਸ਼ੀ ਤੰਦਰੁਸਤ ਰਹਿਣ

    @user-ch3bp5gd1i@user-ch3bp5gd1i4 ай бұрын
  • Ida nyi kehida Rippen bayi.. niyaneyan di rail.....eh ta Parmatma di bhakshish hunde ne.... Asi ta ik lyi v tarasde ha veere🙏☝🏼

    @parveenkaur541@parveenkaur5414 ай бұрын
    • Sister ripn bro bht burana pind vich gy na ay 1000 pond vich 1 mila ga ada da ay jutt ni ha ay jugar na jd tra india punjab vich na asi ve jutt ay 3 bro mara yourp vich honda na

      @sahilchoudry9841@sahilchoudry98414 ай бұрын
    • RAAB Sona towano ve olaad dy Ameen

      @shahzadahmidahmid2614@shahzadahmidahmid26144 ай бұрын
  • Dil khush ho gya purana punjab vekh k yar kine change lok a

    @SimranKaur-xp2lg@SimranKaur-xp2lg3 ай бұрын
  • ਜਹਿੜੀ ਚੀਜ਼ ਆਸੀ ਸਾਰੀ ਜ਼ਿੰਦਗੀ ਵਿੱਚ ਨਹੀਂ ਵੇਖ ਸਕਦੇ ਉਹ ਅੱਜ ਰਿਪਨ ਵੀਰ ਜੀ ਨੇ ਵਿਖਾਇਆ ਹੈ ਬਹੁਤ ਵਧੀਆ ਜੀ

    @sukhpalsingh9121@sukhpalsingh91214 ай бұрын
  • ਬਹੁਤ ਹੀ ਵਧੀਆ ਵੀਰ ਜੀ ਪੁਰਾਣੇ ਪੰਜਾਬ ਦੀ ਧਰਤੀ ਤੇ ਲੋਕ ਬਹੁਤ ਹੀ ਯਾਦ ਆਉਂਦੀ ਹੈ

    @NarinderSingh-bx3xu@NarinderSingh-bx3xu4 ай бұрын
  • ਕੋਠੀਆ ਦੇ ਵਿੱਚ ਬੰਦਾ ਕਲਾ ਹੀ ਬੈਠਾ ਟੈਂਸ਼ਨ ਨਾਲ ਗ਼ਲਾ ਕਰਦਾ ਰਹਿਦਾ ਇਹ ਵਧੀਆ ਕੋਈ ਟੈਂਸ਼ਨ ਨਿ ❤❤❤❤

    @Jatinpurba2@Jatinpurba24 ай бұрын
  • ਸਾਰੀਆ ਨੂੰ ਸਤਿ ਸ਼੍ਰੀ ਅਕਾਲ। ਸਿਆਸਤਦਾਨਾਂ ਨੇ ਦੋਨਾ ਪੰਜਾਬ ਦੇ ਲੋਕਾ ਨਾਲ ਧੱਕਾ ਕੀਤਾ ਹੈ।ਰਬ ਕਰੇ ਅਸੀ ਤੇ ਸਾਡਾ ਪੰਜਾਬ ਛੇਤੀ ਤੋ ਛੇਤੀ ਇਕ ਹੋ ਜਾਵੈ।❤❤❤❤❤love you punjabio

    @darbarasingh1586@darbarasingh15864 ай бұрын
  • ਮੇਰਾ ਤੇ ਦਿਲ ਬਹੁਤ ਖੁਸ ਹੋ ਗਿਆ ਇਨ੩ ਲੋਕਾਂ ਨੂੰ ਦੇਖ ਕੇ ਕਿੰਨੇ ਚੰਗੇ ਲੋਕ ਨੇ❤❤ ਦੇ

    @sukhwantdhillon1211@sukhwantdhillon12114 ай бұрын
  • ਬਹੁਤ ਵਧੀਆ ਪਾਕਿਸਤਾਨ ਦੇ ਲੋਕ ਬਹੁਤ ਪਿਆਰ ਕਰਦੇ ਨੇ ਪੰਜਾਬ ਦੇ ਲੋਕਾਂ ਨੂੰ

    @singhgurpal6588@singhgurpal65884 ай бұрын
  • ਨੋਂ ਬਾਲਾਂ ਵਾਲੇ ਨੂੰ ਕਹੋ ਹਾਲੇ ਘੱਟ ਹਨ ਬਾਈ ਇਨੇਂ ਬੱਚਿਆਂ ਦੀ ਮਾਤਾ ਦੇ ਵੀ ਦਰਸ਼ਨ ਕਰਵਾ ਦਿੰਦੇਂ

    @karamjeetsingh2352@karamjeetsingh23524 ай бұрын
  • ਵਾਹਿਗੁਰੂ ਭਲੀ ਕਰੇ ਦਿਲ ਖੁਸ਼ ਗਿਆ ਹੈ ਇੱਕ ਗੱਲ ਹੈ ਇਹੋ ਜਿਹੇ ਖੁਸ਼ ਰਹਿਣ ਵਾਲੇ ਲੋਕਾਂ ਵਿੱਚ ਰੱਬ ਵਸਦਾ ਹੈ ਕਿੰਨੇ ਖੁਸ਼ ਅਤੇ ਬੇਫ਼ਿਕਰ ਲੋਕ ਹਨ

    @user-cb4dk9fi3t@user-cb4dk9fi3t4 ай бұрын
  • 9 ਬਾਲਾਂ ਵਾਲੇ ਬੰਦੇ ਦੇ ਬੱਚੇ ਨੇ ਜਦੋਂ ਆਪਣੇ ਘਰ ਵੱਲ ਇਸ਼ਾਰਾ ਕੀਤਾ ਤੇ ਭੱਜ ਗਿਆ। ਬਹੁਤ ਹੀ ਜ਼ਿਆਦਾ ਚੰਗਾ ਲੱਗਿਆ 😂😂😂❤❤❤❤

    @SukhpalSingh-kd6pt@SukhpalSingh-kd6pt4 ай бұрын
  • ਬਹੁਤ ਵਧੀਆ ਜੀ ਕੋਈ ਈਰਖਾ ਨੀ ਇਹਨਾਂ ਲੋਕਾਂ ਚ ਆਪਣਾ ਵੱਖਰਾ ਹੀ ਪਿੰਡ ਵਸਾ ਕਿ ਬੈਠੇ ਆ 👍👍

    @westernaustralia3290@westernaustralia32904 ай бұрын
  • ਰਿਪਨ ਜੀ ਤੁਸੀਂ ਸਾਨੂੰ ਸਾਡੇ ਬਚਪਨ ਦੀਆਂ ਯਾਦਾਂ ਤਾਜ਼ਾ ਕਰਵਾ ਦਿਤੀਆਂ ਹਨ ਜੀ ਬਹੁਤ ਹੀ ਵਧੀਆ ਮਹੌਲ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

    @JagtarSingh-wg1wy@JagtarSingh-wg1wy4 ай бұрын
  • ਤੁਹਾਡੀ ਵੀਡੀੳ ਚੋਂ ਕੱਚੇ ਘਰਾਂ ਦੀ ਖੁਸ਼ਬੋ ਆਉਦੀ ਆ ਬਹੁਤ ਵਧੀਆ ਵਾਹਿਗੁਰੂ ਮੇਹਰ ਕਰਨ

    @Raman-fd4vc@Raman-fd4vc4 ай бұрын
  • ਦਿਲ ਖੁਸ਼ ਹੋ ਗਿਆ ਬਾਈ ਜੀ ਪੁਰਾਣੇ ਪੰਜਾਬ ਦੀ ਯਾਦ ਆ ਗਈ,ਦਿਲ ਖੁਸ਼ ਹੋ ਗਿਆ ਰਿੰਪਨ ਖੁਸ਼ੀ, ਵਾਹਿਗੁਰੂ ਜੀ ਕਿਰਪਾ ਬਣਾਈ ਰੱਖੇ ਵੀਰ ਤੁਹਾਡੀ ਜੋੜੀ ਤੇ

    @KamalSingh-dl6yc@KamalSingh-dl6yc4 ай бұрын
  • ਬੱਚੇ ਵੇਖ ਦਿਲ ਖੁਸ਼ ਹੋ ਗਿਆ ਰਿੰਪਨ ਖੁਸ਼ੀ। ਵੈਰੀ ਗੁਡ ਬੀਬਾ ਜੀ ਬਾਈ ਜੀ ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ

    @swarnsingh6145@swarnsingh61454 ай бұрын
  • ਵਿਹਲੇ ਜਵਾਕ ਬਣਾਉਣ ਤੇ ਐ ਸਹੀ ਗੱਲ ਕੀਤੀ ਐ ਪਾਕਿਸਤਾਨੀ ਬਾਈ ਨੇ ਆਪਣੇ ਲੋਕ ਟੈਨਸ਼ਨਾ ਨੇ ਮਾਰ ਰੱਖੇ ਐ

    @samreenkullar7194@samreenkullar71944 ай бұрын
  • ਰੱਬ ਵੱਸਦਾ ਇਹ ਘਰਾਂ ਵਿੱਚ,ਬਹੁਤ ਸੋਹਣੇ ਘਰ ਆ,ਇਹਨਾਂ ਘਰ ਵਿੱਚ ਬਹੁਤ ਦਿਲ ਲੱਗਦਾ,ਤਰੱਕੀ ਵੱਲ ਨੂੰ ਭੱਜਦੀਆਂ ਨੇ ਅਪਣੇ ਦਿਲ ਤੇ ਦਿਮਾਗ਼ ਦਾ ਸਕੂਨ ਗਵਾ ਬੈਠੇ😢.ਹੁਣ ਤਾਂ ਪਛਤਾਵਾ ਹੀ ਰਹਿ ਗਿਆ ਬੱਸ

    @balwindersingh9273@balwindersingh92734 ай бұрын
    • ਪਛਤਾਉਣਾ ਕਿਉਂ ਮੇਰਿਆਂ ਸਾਲਿਆਂ ਘਰ ਢਾਹ ਕੇ ਕੱਚੇ ਘਰ ਪਾ ਲੈ ਦਿਲ ਖੁਸ਼ ਹੋਣਾਂ ਚਾਹੀਦਾ ਤਰੱਕੀਆਂ ਹੁੰਦੀਆਂ ਰਹਿਣਗੀਆਂ ਫਿਰ ਕਿਹੜਾ ਤਰੱਕੀ ਰੁੱਕ ਜਾਣੀਂ ਜਾਂ ਤੇਰੀ ਗ਼ਾਡ ਫੱਟ ਜਾਣੀਂ

      @gurveer.singh.grewal.3361@gurveer.singh.grewal.33614 ай бұрын
    • ਮੈ ਤਾਂ ਕੱਚਾ ਵੀ ਪਾ ਲਊ,ਪੱਕਾ ਢਾਹੁਣ ਦੀ ਵੀ ਨਹੀਂ ਲੋੜ,ਮੇਰੇ ਨਾਲ ਹੋਰ ਕਿੰਨੇ ਜਾਣੇ ਪਾਉਣਗੇ,ਸਾਰਾ ਪੰਜਾਬ ਤਾਂ ਨਹੀਂ ਇਸ ਤਰਾਂ ਦਾ ਦਵਾਰਾ ਬਣਨ ਲੱਗਾ.ਇਸ ਲਈ ਅਪਣੇ ਕੰਮ ਨਾਲ ਮਤਲਵ ਰੱਖ,ਤੈਨੂੰ ਤਾਂ ਪੁੱਛੀਆ ਵੀ ਨਹੀਂ,

      @balwindersingh9273@balwindersingh92734 ай бұрын
    • @@balwindersingh9273 ਫਿਰ ਲਨ ਤੇ ਵੱਜ ਮੈਂ ਕਿਹੜਾ ਤੇਰੀ ਬਿਨਾਂ ਪੁੱਛੇ ਗ਼ਾਡ ਮਾਰ ਲੲੀ ਜੇ ਤੂੰ ਪੁੱਛਿਆਂ ਨਹੀਂ

      @gurveer.singh.grewal.3361@gurveer.singh.grewal.33614 ай бұрын
  • ਰਿਪਨ ਬਾਈ ਇਹ ਬਲੋਗ ਤੇਰਾ ਸਾਰਿਆਂ ਤੋਂ ਬੈਸਟ ਹੈ ਪਾਕਿਸਤਾਨ ਦੀ ਜਰਨੀ ਦਾ ਜਿਉਂਦਾ ਰਹਿ ਬਾਈ ਪੁਰਾਣਾ ਸਮਾਂ ਯਾਦ ਕਰਾਉਣ ਲਈ ਬਹੁਤ ਬਹੁਤ ਧੰਨਵਾਦ

    @ajitsingh7679@ajitsingh76794 ай бұрын
  • ਸਤਿ ਸ੍ਰੀ ਅਕਾਲ ਜ਼ਿਆਦਾ ਬੱਚੇ ਵੀ ਪੁਰਾਣਾ ਕਲਚਰ ਹੈ ਸੋ ਲਹਿੰਦੇ ਪੰਜਾਬ ਨੇ ਇਹ ਵੀ ਸੰਭਾਲ ਰੱਖਿਆ ਹੈ । ਬਲੋਗ ਵਧੀਆ ਹੈ ਪੰਜਾਹ ਸਾਲ ਪਹਿਲਾਂ ਦਾ ਪੇਂਡੂ ਮਹੌਲ ਵੇਖਣ ਨੂੰ ਮਿਲ ਗਿਆ ।

    @kanwarjeetsingh3495@kanwarjeetsingh34954 ай бұрын
  • ਬਹੁਤ ਖੁਸ਼ੀ ਹੋਈ ਦੇਖਕੇ ਵੀਰ ਜੀ❤ਰੋਣਕਾ ਲੱਗੀਆਂ ਪੲਈਆ😂ਸਾਡੇ ਤਾ ਕੋਠੀਆਂ ਕੋਠੀਆਂ ਰਿਹ ਗੲਈਆ,ਕੱਚੇ ਘਰਾ ਚੋ ਤਾ ਜਾਣ ਲੱਗਿਆ ਕਹਿੰਦੇ ਸਮੈਲ ਜੀ ਆਉਦੀ

    @kaurkaur468@kaurkaur4684 ай бұрын
  • ਜਿਉਂਦੇ ਵਸਦੇ ਰਹਿਣ ਪੰਜਾਬੀ ਹੁਣ ਕਿਤੇ ਵੀ ਵਸਦੇ❤❤❤❤❤❤

    @DilbagSingh-bu7nw@DilbagSingh-bu7nw4 ай бұрын
  • ਜਿੰਦਗੀ ਦਾ ਅਸਲੀ ਅਨੰਦ ਲੈ ਰਹੇ ਹਨ

    @PardeepPassi1@PardeepPassi14 ай бұрын
  • ਬਹੁਤ ਵਧੀਆ ਲੱਗਾ। ਪੁਰਾਣਾ ਪੰਜਾਬ ਦੇਖ ਕੇ। ਬਹੁਤ ਧਨਵਾਦ ਰੀਪੈਨ ਵੀਰ ਜੀ and ਖੁਸੀ ਦੀਦੀ ਜੀ

    @wordofgod6629@wordofgod66294 ай бұрын
  • ਬਹੁਤ ਚੰਗੇ ਲੋਕ ਸੁਭਾਅ ਦੇ ਮਾਲਕ ਨੇ ਜਿਉਂਦੇ ਵਸਦੇ ਰਹੋ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ਪਾਕਿਸਤਾਨ ਵਾਲੇਓ ❤❤

    @harbhajansingh8872@harbhajansingh88724 ай бұрын
  • Eh vlog Ripan khushi da sare vlogs nalon vakhra te no.1,top da allag jeha. ❤👌👌👍🙏

    @pushpinderkaurtv@pushpinderkaurtv4 ай бұрын
  • ਆਪਣੇ ਬੋਲੀ ਆਪਣਾ ਸਭਿਆਚਾਰ ਅਤੇ ਆਵਦੇ ਭਰਾ ਨੇ

    @user-no1hq7qc7w@user-no1hq7qc7w4 ай бұрын
  • ਬੱਲੇ ਮਿੱਤਰਾ ਅੱਜ ਆਲਾ ਵਲੋਗ ਜਮਾ ਸਿਰਾ ਲਾਤਾ

    @DharamDhaliwal-dw4hk@DharamDhaliwal-dw4hk4 ай бұрын
  • ਦਿਲ ਬਹੁਤ ਕਰਦਾ ਜਾਣ ਨੂ ਪਾਕਿਸਤਾਨ

    @RamanjeetSingh-lx5bj@RamanjeetSingh-lx5bj4 ай бұрын
  • ਬਹੁਤ ਵਧੀਆ ਹੋ ਜੋਂ ਤੁਸੀਂ ਬਾਹਰ ਦੇ ਬੰਦੇ ਨੂੰ ਇਨ੍ਹਾਂ ਪਿਆਰ ਤੇ ਸਤਿਕਾਰ ਦਿੰਦੇ ਹੋ, ਇਧਰ ਤਾਂ ਬੰਦੇ ਨੂੰ ਪਿਆਰ ਤਾਂ ਕਿ ਉਝੀ ਭੈੜੇ ਨਜ਼ਰੀਏ ਨਾਲ ਵੇਖ ਦੇ ਨੇ ਕਿਤੇ ਇਹ ਅੱਤਵਾਦੀ ਨਾ ਹੋਵੇ ਜੋਂ ਇਥੋਂ ਦੀ ਦੂਜੀ ਕਮਿਊਨਿਟੀ ਹੈ ਸਿੱਖਾ ਤੋਂ ਬਗੈਰ ਦਰਅਸਲ ਇਹਨਾਂ ਦਾ ਕਸੂਰ ਨਹੀਂ ਸਾਡੀਆਂ ਇੱਥੋਂ ਦੀਆਂ ਸਰਕਾਰਾਂ ਨੇ ਹੀ ਇਹਨਾਂ ਦੇ ਦਿਲਾਂ ਵਿੱਚ ਜਹਿਰ ਭਰਿਆ ਹੋਇਆ, ਜਿਉਂਦੇ ਵਸਦੇ ਰਹੋ ਲੈਂਦੇ ਪੰਜਾਬ ਵਾਲੇ ਸਾਡੇ ਭਰਾਵੋ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ

    @nishanchattha5614@nishanchattha56144 ай бұрын
  • Big love big respect from Rawalpindi punjab Pakistan

    @rajahamzashahid@rajahamzashahid4 ай бұрын
  • ਇਕੱਲੇ ਬਲੋਗ ਹੀ ਬਣਾਉਂਦੇ ਆ ਜਾਂ ਕਿਸੇ ਨੂੰ ਕੁਝ ਦਿੰਦੇ ਵੀ ਹੋ ਬਥੇਰੇ ਪੈਸੇ ਬਣਾਉਂਦੇ ਆ ਬਲੋਗਾ ਤੋ ਬੱਚਿਆਂ ਨੂੰ ਜ਼ਰੂਰ ਕੁਝ ਦਿਆ ਕਰੋ

    @gurbaxcheema9899@gurbaxcheema98994 ай бұрын
  • ਇਹ ਹੈ ਰਿਪਨ ਬਾਈ ਅਣਖ ਪੰਜਾਬ ਦੀ ਭਾਵੇਂ ਲੈਂਦਾ ਹੋਵੇ ਚੜਦਾ ਲਵ ਯੂ ਬਾਬੇ

    @tajindergrover5493@tajindergrover54934 ай бұрын
  • ਇਕ ਦਿਲੀ ਤਮੰਨਾ ਸ਼ਾਇਰ ਦੀ,ਸਰਹੱਦ ਤੋਂ ਪਾਰ ਵੀ ਜਾ ਆਈਯੇ ,ਜੋ ਧਰਤੀ ਏ ਫਨਕਾਰਾਂ ਦੀ ਸਰਤਾਜ ਵੇ ਸੀਸ ਝੁਕਾ ਆਈਯੇ ਬਹੁਤ ਧੰਨਵਾਦ ਬਾਈ ਲੇਹਦੇ ਪੰਜਾਬ ਦੇ ਦਰਸ਼ਨ ਕਰਵਾਉਣ ਲਾਈ ਵਾਹਿਗੁਰੁ ਹਮੇਸ਼ਾ ਚੜ੍ਹਦੀਕਲਾ ਚ ਰੱਖਣ,

    @malooksingh7137@malooksingh71374 ай бұрын
  • Pakistani PUNJAB with the population of more than 💯 million so diverse from Punjabi dialect Majhi,Potohari,Hindku and SIRAIKI to industrial cities to rural areas to POTOHAR and southern SIRAIKI region up to Sindh almost 1000 km, outsiders even from Indian Punjab can't understand unless they visit it.

    @qaisartufail4341@qaisartufail43414 ай бұрын
  • ਦਿਲ ਖੁਸ਼ ਹੋ ਗਿਆ ਬਾਈ ਜੀ ਪੁਰਾਣੇ ਪੰਜਾਬ ਦੀ ਯਾਦ ਆ ਗਈ

    @gurtejsingh7027@gurtejsingh70274 ай бұрын
  • ਵਾਹਿਗੁਰੂ ਜੀ ਇਨ੍ਹਾਂ ਘਰਾਂ ਵਿੱਚ ਖੁਸ਼ੀਆਂ ਖੇੜੇ ਹਮੇਸ਼ਾ ਬਣਾਈ ਰੱਖਣ ਜੀ ਸੱਚੇ ਸੁੱਚੇ ਲੋਕ ਹਮੇਸ਼ਾ ਜ਼ਿੰਦਗੀ ਭਰ ❤️ਦੇ ਨੇੜੇ ਯਾਦ ਰਹਿਣਗੇ ਤੁਹਾਡਾ ਬਹੁਤ ਧੰਨਵਾਦ ਜੀ ਵਿਕਾਸ ਖੁਸ਼ੀ ਭੈਣ ਰਿਪਨ ਵੀਰ ਸਭਨਾਂ ਨਾਲ ਮੇਲ ਮਿਲਾਪ ਕਰਾਉਣ ਲਈ 🙏🙏

    @HarpreetSingh-ux1ex@HarpreetSingh-ux1ex4 ай бұрын
  • ਇਹੋ ਜਿਹੇ ਮਾਹੌਲ ਵਿਚ ਰਹਿਣਾ ਮਨ ਨੂੰ ਬਹੁਤ ਸਕੂਨ ਮਿਲਦਾ ਜੀ ❤

    @HappySingh-ph7kd@HappySingh-ph7kd4 ай бұрын
  • Beautiful village video good conversation in punjabi language I am from Delhi Love from 🇮🇳

    @krishanlal4908@krishanlal49084 ай бұрын
  • ਸਾਡੇ ਤਰੱਕੀ ਕਰਕੇ ਵੀ ਕੋਈ ਜਾਦਾ ਖੁਸ਼ ਨੀ ਆ ਇਹਨਾਂ ਦੇ ਅਸਲੀ ਖੁਸ਼ੀ ਆ

    @JaswinderKaur-qe1tl@JaswinderKaur-qe1tl4 ай бұрын
    • Sare khush aa ji, bahr nikl ke vekho

      @proudsikh-uj6rw@proudsikh-uj6rw4 ай бұрын
    • @@proudsikh-uj6rw ਧੰਨਵਾਦ

      @JaswinderKaur-qe1tl@JaswinderKaur-qe1tl4 ай бұрын
  • Ripan veer jo kehnde c tussi sirf pind dikhai jaande o shoping mall nahi dikhande ohna nu aa vlog jaroor vekhna chahida. Bahut vadhiya❤👏

    @InderjeetSingh-ew8yx@InderjeetSingh-ew8yx4 ай бұрын
  • ਰੂਹ ਖੁਸ਼ ਹੋ ਗਈ ਦੇਖ ਕੇ ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤❤❤

    @bawa_pics@bawa_pics4 ай бұрын
  • ਬਿਪਨ ਵੀਰ ਇਹ ਲਹਦੇ ਪੰਜਾਬ ਦੇ ਲੋਕ ਸਾਡੇ ਤਿਓ 50 ਸਾਲ ਪਿੱਛੇ ਨੇ, ਪਰ ਦਿਲ ❤ ਦੇ ਹੀਰੇ ਨੇ

    @saini712@saini7124 ай бұрын
    • Very few The village was left so raw. After watching this video, don't think of the entire Punjab as a coward

      @VillageFoodLab-dl2rn@VillageFoodLab-dl2rn3 күн бұрын
  • ਸਾਡੇ ਪੰਜਾਬ ਚ ਭਰੂਣ ਹੱਤਿਆਂ ਜਾਂਦਾ ਕਰਾਉਂਦੇ। ਤਾਂ ਕਿਸੇ ਦੇ ਇੱਕ ਕਿਸੇ ਦੇ ਦੋ ਨੇ। ਮੁੰਡਾ ਹੋ ਜੇਂ ਤਾਂ ਦੂਜਾ ਬੱਚਾ ਜੰਮਣ ਨਹੀਂ। ਜ਼ਿਆਦਾ ਤਾਰ ਪੜੇ ਲਿਖੇ ਲੋਕ ਕਰ ਰਿਹੈ ਨੇ ਇਹ ਕੰਮ

    @soma.rani_3325@soma.rani_33254 ай бұрын
  • ਵਾਹਿਗੁਰੂ ਜੀ ਤੁਹਾਨੂੰ ਖੁਸ਼ ਰੱਖਣ ❤

    @a_devil946@a_devil9464 ай бұрын
  • Charda punjab lendha panjab zindabad love you ripan a khushi from sialkot punjab Pakistan ❤

    @mujaididwaseem4048@mujaididwaseem40484 ай бұрын
  • Vikas veere nu v vloging shurru. Krn lyi bollyo veere ta jo k assi bahd vich v Pakistan shehar da ananad maan sakiye Wmk🙏🏻

    @Inder917@Inder9174 ай бұрын
  • ਘਰ ਕਚੇ ਆ ਪਰ ਦਿਲ ਸੱਚੇ ਆ❤

    @jaipeerbabedi2323@jaipeerbabedi23234 ай бұрын
  • ਵੀਰੇ ਰਬ ਤੁਹਾਨੂੰ ਚੜਦੀਕਲਾ ਬਖਛੇ ਮੰਨ ਖੁਸ਼ ਹੋ ਗਿਆ ਆਤਮਾ ਤਿ੍ਪਤ ਹੋ ਗਈ ਪੁਰਾਣਾ ਪੰਜਾਬ ਯਾਦ ਆ ਗਿਆ ਘਰ ਪਰਿਵਾਰ ਮੋਹ ਮੁਹਬਤਾਂ ਭੋਲਾ ਪਨ ਕਿਯਾ ਬਾਤਾ ਲੋਕ ਸਕੂਨ ਨਾਲ ਪਿਆਰ ਰਹਿੰਦੇ ਸੀ ਪਰ ਹੁਣ ਦਾ ਚੜਦਾ ਪੰਜਾਬ ਬਹੁਤ ਬਦਲ ਗਿਆ ਹੈ ਵਾਹਿਗੁਰੂ ਫਿਰ ਤੋਂ ਪਿਆਰ ਦੀ ਸਾਂਝ ਬਖਛਣ ਜੀ ਰਬ ਰਾਖਾ

    @user-cy1yd2nj7b@user-cy1yd2nj7b4 ай бұрын
  • ਦੋਹਾਂ ਸਰਕਾਰਾਂ ਨੂੰ ਚਾਹੀਦਾ ਹੈ ਕਿ 50ਸਾਲ ਦੇ ਲੋਕਾਂ ਨੂੰ ਵੀਜ਼ਾ ਫ਼ਰੀ ਕਰਨਾ ਚਾਹੀਦਾ ਹੈ।

    @oldisgoldmixing@oldisgoldmixing4 ай бұрын
  • Bhut bdiaa lagiaa simple life bich rehndey eh pind dey lok sachay lok hn .Thanks Kushi sister and Rippen and veeray.kush rho.

    @surjitkaur6768@surjitkaur67684 ай бұрын
  • Bhut vadia Lga dekh k dil de sache te bhole log

    @ManjeetKaur-qg5li@ManjeetKaur-qg5li4 ай бұрын
  • ਰਿਪਨ ਅੱਜ ਤਾਂ ਬਹੁਤ ਹਸਾਇਆ ਮੇਰੇ ਨਾਨਕਿਆ ਦਾ ਪਿੰਡ ਬਿਲਕੁਲ ਇਹੋ ਜਿਹਾ ਸੀ ਵਧੀਆ ਵੀਡੀਓ ਧੰਨਵਾਦ ਅਜਾਇਬ ਸਿੰਘ ਧਾਲੀਵਾਲ ਮਾਨਸਾ

    @ajaibsingh6044@ajaibsingh60444 ай бұрын
  • ਬਹੁਤ ਪਿਆਰ ਕਰਦੇ ਆ ਲਹਿੰਦੇ ਪੰਜਾਬ ਵਾਲੇ।

    @sukhwinderharry4674@sukhwinderharry46744 ай бұрын
  • ਵੀਰੇ ਇੰਝ ਲਗਦਾ ਜਿੱਦਾਂ ਤੁਸੀਂ ਪਿੰਡ ਦੇ ਘਰ ਘਰ ਜਾ ਕਿ ਲੋਹੜੀ ਮੰਗਦੇ ਹੋ ਦਿਲ ਖੁਸ਼ ਹੋ ਗਿਆ

    @danewaliajosan1417@danewaliajosan14174 ай бұрын
  • Lihnda punjab dekh k ajj to 25 saal pehla punjab yad aa gya

    @viratclash7698@viratclash76984 ай бұрын
    • Sara Punjab is tarha da nahi ha. Kuch pind han Ao vi border dy kol kol. Baki te Sara Punjab te bhot khushaal aur developed ha.

      @aliimmad5494@aliimmad54944 ай бұрын
  • ਵਾਹਿਗੁਰੂ ਜੀ ਕਿਰਪਾ ਬਣਾਈ ਰੱਖੇ ਵੀਰ ਤੁਹਾਡੀ ਜੋੜੀ ਤੇ ❤❤

    @b.ssursinghiya8796@b.ssursinghiya87964 ай бұрын
  • Veer mere pakke ghara vich rishtey bahut kachey ho jande aa. Jada taraki virsa kha jandi aa. Maa apna bachpan ede de pind vich bitaya Jalandar district vich. 34 saal ho gay America vich per ajj b oh khushi ni mili Jo bachpan vich pind diya galliya vich khed k mildi c. Waheguru ji tuhadi masoomiat eda e rakhan. Lots of love for the lehnda Punjab ❤

    @avtarsingh5834@avtarsingh58344 ай бұрын
    • Sachhi gall hai veer ji asi rishtyan to n bahut dur hunde ja rhe han

      @RanjitSingh-ic3db@RanjitSingh-ic3db4 ай бұрын
  • ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤ ਲੱਭਣੀ ਨੀ ਮੌਜ਼ ਪੰਜਾਬ ਵਰਗੀ ❤❤❤❤

    @SukhwinderSingh-wq5ip@SukhwinderSingh-wq5ip4 ай бұрын
  • ਜੀਓਦੇ ਰਹੋ ਪੰਜਾਬੀਓ। ਪਾਕਿਸਤਾਨ ਦੇ ਪੰਜਾਬੀ ਸਾਡੇ ਆਪਣੇ ਵੱਡੇ ਛੋਟੇ ਭਰਾ ਹਨ।

    @user-em5nl5tx2b@user-em5nl5tx2b4 ай бұрын
  • ਬਚਪਨ ਦੀਆਂ ਯਾਦਾਂ ਤਾਜ਼ੀਆਂ ਹੋ ਗਈਆ।

    @JasveerSingh-rc3rw@JasveerSingh-rc3rw4 ай бұрын
  • 50 ਸਾਲ ਪੁਰਾਣੇ ਪੰਜਾਬ ਦੀ ਯਾਦ ਆ ਗਈ

    @Sanghera-pe1wu@Sanghera-pe1wu4 ай бұрын
    • Sachhi bilkul,ehi punjab apne bachpan da hai

      @ParmjitKaur-mj8pu@ParmjitKaur-mj8pu4 ай бұрын
    • ​@@ParmjitKaur-mj8pu❤

      @HassanMehadi-jy7vi@HassanMehadi-jy7vi4 ай бұрын
    • ❤ 0:27 ​

      @karamjeet968@karamjeet9684 ай бұрын
    • See happy condition worsen

      @LakhwinderSingh-nz6dy@LakhwinderSingh-nz6dy4 ай бұрын
    • 25 ਕੂ ਸਾਲ ਪਹਿਲਾਂ ਤਾਂ ਮੈਨੂੰ ਵੀ ਯਾਦ ਹੈ

      @ziracity4790@ziracity47904 ай бұрын
  • ਵਾਹਿਗੁਰੂ ਜੀ ਚੱੜਦੀ ਕਲਾ ਰੱਖਣ ਤੁਹਾਨੂੰ 🎉❤

    @reetChauhan9728@reetChauhan97284 ай бұрын
  • ਜ਼ਮਾਨਾ ਤਰੱਕੀ ਤੇ ਤਰੱਕੀ ਗਿਆ ਅਤੇ ਏਹ 20 ਬੀਹ ਨਿਆਣੇ ਜੰਮੀ ਜਾਂਦੇ ਹਨ ਮਤਲਬ ਏਹ ਤਾਉਮਰ ਏਦਾ ਦੇ ਹੀ ਪੱਛੜੇ ਰਹਿਣਗੇ ਬੱਚਿਆਂ ਦੀ ਲਾਈਨ ਲਗਾਉਣ ਦੀ ਥਾ ਆਪਣਾ ਜੀਵਨ ਪੱਧਰ ਉੱਚਾ ਨਹੀਂ ਕਰ ਸਕੇ 🫣🤔

    @ManiSingh-lg7et@ManiSingh-lg7et4 ай бұрын
  • Ripan Khusi hmesha khus raho 🥰🥰 bhot vadiya lag rahe Pakistan de blog 😊😊 Waheguru Ji aap nu bhot trakiya bakshe🙏🙏🙏🙏🙏

    @ManpreetKaur-hp2br@ManpreetKaur-hp2br4 ай бұрын
  • Yarra video dekh ma roona auna v sada v punjab kisa time eda da hunda c pind pind v ronka hundia c par ajj da punjab da ekala ekala pind khali hoyi jnda koi England nu jyi jnda koi Canada te koi Europe nu jayi jnda pta ni aun wala 2/3 saala nu punjab huna ja nhi 😭

    @Deepsingh-sn1mr@Deepsingh-sn1mr4 ай бұрын
  • ਦਿਲ ਖੁਸ਼ ਹੋ ਗਿਆ ਆਪਣਾ ਪੰਜਾਬ ਵੇਖ ਕੇ

    @user-nc5tx8mq6e@user-nc5tx8mq6e4 ай бұрын
  • ਨਿਰਾ ਸਵਰਗ ਸਕੂਨ ❤❤❤❤

    @tirathsingh6539@tirathsingh65394 ай бұрын
  • ਰੌਣਕ ਲਾਈ ਰੱਖੀ ਆਂ❤

    @amritj.b1249@amritj.b12494 ай бұрын
  • ਬਹੁਤ ਵਧੀਆ ਪੁਰਾਣੀਆਂ ਯਾਦਾ ਆ ਗਈਆਂ ਜੀ

    @user-nb4mm7zs2f@user-nb4mm7zs2f4 ай бұрын
  • ਤੁਸੀਂ ਆਪ ਤੇ ਬੱਚੇ ਪੈਦਾ ਕਰਨੇ ਨਹੀਂ ਦੂਜਿਆਂ ਨੂੰ ਕਰਨ ਦੇਵੇ ਰਿਪਨ ਤੇ ਖੁਸ਼ੀ ❤❤😅😅

    @bikramjitsingh7435@bikramjitsingh74354 ай бұрын
  • Wah g wah maja aa gaya vedio vekh ke Thanks ripan& Khushi

    @paramjeetsinghcheema1031@paramjeetsinghcheema10313 ай бұрын
  • ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਜੇਹੜਾ ਤੁਸੀਂ ਘਰੇ ਬੈਠਿਆਂ ਨੂੰ ਪਾਕਿਸਤਾਨ ਦਾ ਕੱਲਾ ਕੱਲਾ ਸ਼ਹਿਰ, ਕੱਲਾ ਕੱਲਾ ਪਿੰਡ ਕੱਲਾ ਕੱਲਾ ਘਰ, ਓਥੋਂ ਦੇ ਪਿਆਰ ਮੁਹੱਬਤ ਵਾਲੇ ਰੱਬ ਰੂਪੀ ਲੋਕਾਂ ਦੇ ਦਰਸ਼ਨ ਦੀਦਾਰ ਕਰਵਾਤੇ 🎉🎉❤❤❤🎉

    @sandeepsony711@sandeepsony7114 ай бұрын
  • ਆਪਣੇ ਦੇਸ਼ ਰਾਜਸਥਾਨ ਵਿਚ ਵੀ ਇਸ ਤਰ੍ਹਾਂ ਈ ਆ

    @Navjot_107@Navjot_1074 ай бұрын
    • ena to ta kithe wadd tarki h brawa te koi ni 9 jwak jamda rajsthan ch

      @PradeepSingh-ze8ks@PradeepSingh-ze8ks2 күн бұрын
  • ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤❤

    @kamaljeetkaur7530@kamaljeetkaur75304 ай бұрын
  • ਬਾਈ ਰਿਪਨ ,ਖੁਸੀ ਬਾਈ ਨਾਸਿਰ ਢਿੱਲੋ ਅਤੇ ਵਿਕਾਸ ਬਾਈ ਸਭ ਦਾ ਧੰਨਵਾਦ ਇਸ ਵਲੋਗ ਵਿਚ ਹਾਜਰ ਹੋਣ ਤੇ .ਪਾਕਿਸਤਾਨ ਦੇ ਵੀਰਾਂਕੋਲੋ ਜੁਵਾਕਾਂ ਦੀ ਗਿਣਤੀ ਸੁਣਕੇ ਬਹੁਤ ਖੁਸ ਹੋ ਗੲਏ.ਪਰ ਇਹਨਾਂਨੇਆਪਣੇ ਪੁਰਾਣੇ ਵਿਰਸੇ ਦੀਸੰਭਾਲ ਕੀਤੀ ਹੈ ਆਉਣ ਵਾਲੀ ਪੀੜੀ ਫਿਰ ਹੀ ਵਿਰਾਸਤ ਸੰਭਾਲ ਕੇ ਰੱਖੇਗੀ.ਲਹਿੰਦੇ ਪੰਜਾਬ ਵਾਲੇ ਪੰਜਾਬੀ ਬਾਈ ਸਿਆਣੇ ਹਨ. ਇਹਨਾ ਨੂੰ ਪਤਾ ਹੈ ਇੱਕ ਜਾਂ ਦੋ ਜੁਵਾਕ ਜੰਮਨ ਨਾਲ ਪੀੜੀ ਨਹੀਅੱਗੇ ਤੁਰਦੀ. ਇੱਕ ਜਾਂ ਦੋ ਕਨੇਡਾਚਲੇ ਗੲਏ ਤਾ ਪਿੱਛੇ ਮਾਂ ਬਾਪਨੂੰ ਕੌਣ ਸਾਭੇਗਾ.ਇਸ ਲੲਈ ਇਹ ਬਾਈ ਸਿਆਣਪ ਤੋ ਕੰਮ ਲੈਦੇ ਹਨ.ਤਾ 5:18 ਹੀ ਪੰਜ 7 ਜੁਆਕ ਪੈਦਾ ਕਰਦੇ ਹਨ ਬਾਈ ਜੀ ਚੜਦੇ ਪੰਜਾਬ ਵਿੱਚ ਇਹਨੇ ਜੁਵਾਕ ਨਹੀ . .ਤੁਹਾਡੇ ਉੱਪਰ ਉਲਟ ਅਸਰ ਹੋ ਜਾਣਾ .ਤੁਹਾਨੂੰ ਘਾਟਾ ਪੈ ਜਾਣਾ ਹੈ. ਧੰਨਵਾਦ.

    @budhsinghhalwai8322@budhsinghhalwai83224 ай бұрын
  • ਬਜ਼ੁਰਗਾਂ ਤੋਂ ਸੁਣਦੇ ਸੀ ਕੱਚੇ ਘਰਾਂ ਦੀਆਂ ਕਹਾਣੀਆਂ ❤️❤️❤️

    @sukhchain1926@sukhchain19264 ай бұрын
  • ਵਾਹ ਜੀ ਵੀਰ ਜੀ ਬਹੁਤ ਵਧੀਆ।🌹🌹🌹ਅੱਜ ਦਾ ਬਲੌਗ ਦੇਖ ਕੇ ਦਿਲ ਖੁਸ਼ ਹੋ ਗਿਆ ਜੀ🌹🌹

    @user-ig3go7oo5b@user-ig3go7oo5b4 ай бұрын
  • Jina mjha Pakistan ch moh pyaar dekh k ateaa y hor kite ne ayeaa waah kya baat kina Sohna Ghar ne kina pyaar a asps ch dil krda asi v as jaiya

    @TRICKS_WITH_HAPPY@TRICKS_WITH_HAPPY4 ай бұрын
  • ਨਿਆਣਿਆ ਦੀ ਰੇਲ ਦੇ ਨਿਆਣਾ ਲੇ ਨਿਆਣਾ ਵੀਰੇ ਬਹੁਤ sohni gal kahi hassa aa geya sun k pr tuc dil khus krta ena vadiya ghumde oh te sanu v dekonde oh khus raho tuc v

    @manpreet4495@manpreet44954 ай бұрын
  • Na vero sade wali diwalpmint na labo 😢😢asi bbarbad ho chuke aa 😢😢tusi bahut sukhi ho ❤❤

    @gurvindersinghbawasran3336@gurvindersinghbawasran33364 ай бұрын
    • Are you out of your mind

      @tanudeepkaur2982@tanudeepkaur29823 ай бұрын
  • ਖੁਸੀਂ ਨੇ ਗੱਲ ਕੀਤੀ ਕੇ ਅਸੀਂ ਬਾਹਰ ਨੀ ਸੋ ਸਕਦੇ ਪਿੱਛੋ ਕਹਿੰਦਾ ਕੇ ਤੁਹਾਡੇ ਚੋਰੀ ਜ਼ਿਆਦਾ ਆ

    @charanjeetsingh7150@charanjeetsingh71504 ай бұрын
  • ਬਹੁਤ ਖੁਸ਼ ਮਿਲੀ ਯਾਰ ਇਸ ਪਿੰਡ ਦੀ ਵੀ ਡੀ ਉ ਵੇਖ ਬੱਚਿਆਂ ਦੇ ਛਾਲੇ ਵਾਲੇ ਸੀਨ ਨੇ ਤਾਂ ਆਪਣਾ ਬਚਪਨ ਯਾਦ ਕਰਵਾਇਤਾ

    @user-kx8zx7oq6c@user-kx8zx7oq6c2 ай бұрын
  • ਵੈਸੇ ਇਹਨਾਂ ਲੋਕਾਂ ਚ ਕੋਈ ਵੱਡੀ ਬਿਮਾਰੀ ਵੀ ਨਹੀਂ ਹੋਣੀ ਬਾਈ ਜੀ ਦੇਸੀ ਖਾਣੇ ਛਕਦੇ ਨੇ ਇਹ ਲੋਕ ਸਭ ਦਾ ਬਹੁਤ ਬਹੁਤ ਧੰਨਵਾਦ ਜੀ 🥰🥰🥰🥰🥰🥰🥰🥰🥰🙏🙏👍👍👍👍🙏🙏

    @swarnjitsinghswarnjit1129@swarnjitsinghswarnjit11294 ай бұрын
KZhead