ਅੰਮ੍ਰਿਤਪਾਲ ਦੇ ਫੈਸਲੇ ਨਾਲ ਫਸ ਗਿਆ ਅਕਾਲੀ ਦਲ ! ਮੱਚਿਆ ਹੜਕੰਪ ਪੰਜਾਬ ਪਾਲੇਟਿਕਸ 'ਚ… Punjab Television

2024 ж. 25 Сәу.
73 601 Рет қаралды

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер
  • ਭਾਈ ਅਮਿ੍ਤਪਾਲ ਸਿੰਘ ਨੂੰ ਜਿਤਾਉ ਪੰਜਾਬ ਬਚਾਉ

    @harbhajanjandiala8724@harbhajanjandiala872412 күн бұрын
  • ਅਸੀਂ ਖੰਡੂਰ ਸਾਹਿਬ ਦੇ ਹਲਕੇ ਦੇ ਵੋਟਰਾਂ ਨੂੰ ਅਪੀਲ ਕਰਦੇ ਹਾਂ ਸਿੱਖ ਕੌਮ ਖਾਲਸਾ ਪੰਥ ਨੂੰ ਬਚਾਉ ਤੁਹਾਡੇ ਹਲਕੇ ਵਿੱਚ ਭਾਈ ਅਮ੍ਰਿਤਪਾਲ ਸਿੰਘ ਇਲੱਕੈਸਨ ਲੜਦੇ ਹਨ ਤਾਂ ਸਾਥ ਦਿਉ ਅੱਗੇ ਵੀ ਤੁਸੀਂ ਸਿਮਰਨਜੀਤ ਸਿੰਘ ਮਾਨ ਨੂੰ ਜੇਲ੍ਹ ਵਿੱਚੋਂ ਛੁਡਾਇਆ ਸੀ ਹੁਣ ਵੀ ਭਾਈ ਅਮ੍ਰਿਤਪਾਲ ਸਿੰਘ ਨੂੰ ਵੋਟਾਂ ਪਾ ਕੇ ਜਤਾਇਆ ਜਾਵੇ

    @GurjeetSingh-hk8nu@GurjeetSingh-hk8nu12 күн бұрын
  • ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜਿੰਦਾਬਾਦ, ਆਪਣੀ ਜਾਨ ਦੇ ਕੇ ਲੋਕਾਂ ਦੇ ਪੁੱਤ ਬਚਾਏ

    @BaljitSingh-em5ee@BaljitSingh-em5ee12 күн бұрын
  • ਮੈ ਅਮ੍ਰਿਤਪਾਲ ਠੂੰ ਸਪੋਰਟ ।

    @user-rh6dc9if6z@user-rh6dc9if6z12 күн бұрын
  • ਜਗਤਾਰ ਸਿੰਘ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਬਹੁਤ ਘਟੀਆ ਸੋਚ ਰੱਖਦਾ ਡੋਗਰਾ ਨਸਲ

    @ranjitsingh1045@ranjitsingh104512 күн бұрын
    • ਹੋ ਸਕਦਾ ਡੋਗਰੇ ਦੀ ਸੱਟ ਹੀ ਹੋਵੇਗਾ

      @inderjitsingh1912@inderjitsingh19129 күн бұрын
  • ਭਾਈ ਅਮ੍ਰਿਤਪਾਲ ਸਿੰਘ ਜੀ ਖਡੂਰ ਸਾਹਿਬ ਤੋਂ ਪੱਕਾ ਜਿੱਤਣਗੇ।

    @bakhtawarsinghdhaliwal5011@bakhtawarsinghdhaliwal501112 күн бұрын
  • ਅੱਜ ਤਾਂ ਪੰਜਾਬ ਟੈਲੀਵਿਜ਼ਨ ਵਾਲਿਆਂ ਨੂੰ ਵੀ ਵਾਹਵਾ " ਹਾਰ " ਪੈ ਗਏ ਕਮੈਂਟਸ ਵਿਚ। ਰੰਧਾਵਾ ਜੀ ਦਾ ਭਾਜਪਾ ਪ੍ਰਤੀ ਹੇਜ ਤਾਂ ਪਹਿਲਾਂ ਵੀ ਸਿਰ ਚੜ੍ਹ ਬੋਲਦਾ ਰਿਹਾ ਪਰ ਅੱਜ ਦੀ ਬਹਿਸ ਕੇਵਲ ਜ਼ਹਿਰ ਉਗਲਣ ਵਾਲੀ ਸੀ । ਕਦੇ ਨਸ਼ੇ ਦੇ ਮੁੱਦੇ, electrol bond , ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਅਦਬੀ ਦੇ ਮੁੱਦੇ , ਕੋਟਕਪੂਰਾ , ਬਹਿਬਲ ਕਲਾਂ ਗੋਲੀ ਕਾਂਡ ਦੇ ਇਨਸਾਫ਼ , ਪੰਜਾਬ ਵਿੱਚ ਕਨੂੰਨ ਅਵਸਥਾ ਆਦਿ ਮੁੱਦਿਆਂ ਤੇ ਗੱਲ ਕਰਨ ਦੀ ਵੀ ਜੁਅਰਤ ਕਰਿਆ ਕਰੋ । ਜੇਕਰ ਲੋਕ ਰਾਜਨੀਤਕ ਪਾਰਟੀਆਂ ਨੂੰ ਦੇਖਦੇ ਹਨ ਤਾਂ ਤੁਹਾਡੇ ਵਰਗੇ ਪੱਤਰਕਾਰਾਂ ਦੀਆਂ ਚਲਾਕੀਆਂ ਵੀ ਦੇਖਦੇ ਹਨ । ਬਾਕੀ ਤੁਸੀਂ ਬਹੁਤ ਸਿਆਣੇ ਹੋ , ਤੋਰੀ ਫੁਲਕਾ ਤਾਂ ਸਭ ਨੇ ਚਲਾਉਣਾ ।

    @SukhjinderSingh-wu6sc@SukhjinderSingh-wu6sc12 күн бұрын
  • ਦਿੱਲੀ ਦੇ ਹੱਥ ਠੋਕਿਆ ਨੂੰ ਮੂੰਹ ਤੋੜ ਜਵਾਬ ਦੇਣ ਖਡੂਰ ਸਾਹਿਬ ਵਾਲੇ

    @harsimratsingh8766@harsimratsingh876612 күн бұрын
  • ਦਾਤੀ ਨੂੰ ਇਕ ਬੰਨੇ ਦੰਦੇ ਪੱਤਰਕਾਰਾ ਨੂੰ ਦੋਵੇ ਬੰਨੇ ਹੁੰਦੇ

    @SukhdevSingh-tm9qg@SukhdevSingh-tm9qg12 күн бұрын
    • ਨਹੀਂ ਨਹੀਂ ਪੱਤਰਕਾਰਾਂ ਦੇ 6 ਬੰਨੇ ਹੁੰਦੇ ਹਨ

      @RanjitSingh-nf3wz@RanjitSingh-nf3wz12 күн бұрын
    • Eh dono anti sikh and anti hindu patrakar .or pro muslim

      @SukhrajSingh-in2md@SukhrajSingh-in2md12 күн бұрын
  • ਕੀ ਪੱਤਰਕਾਰ ਦੀ ਕਹੀ ਗੱਲ ਹੀ ਸੱਚੀ ਹੁੰਦੀ ਆ , ਲਗਦਾ ਪੱਤਰਕਾਰਾਂ ਨੂੰ ਵੀ ਕਿਸੇ ਦੇ ਖਿਲਾਫ਼ ਬੋਲਣ ਦੀ ਟਰੇਨਿੰਗ ਦਿੱਤੀ ਗਈ ਹੋਵੇ

    @gurmeetsidhu6204@gurmeetsidhu620412 күн бұрын
    • ਬਹੁਤੇ ਤਾਂ ਵਿਕਾਉ ਹੁੰਦੇ ਆ

      @bpunjab7965@bpunjab796512 күн бұрын
  • ਅਗਰ ਤੁਹਾਡੇ ਤੇ NSA ਲੱਗੀ ਹੋਈ ਹੁੰਦੀ ਅਤੇ ਦੂਰ ਕਿਤੇ ਜੇਲ੍ਹ ਚ ਰੱਖਿਆ ਜਾਂਦਾ ਤਾਂ ਤੁਸੀਂ ਇਹੋ ਜਿਹੀਆਂ ਤਕਰੀਰਾਂ ਨਾ ਕਰਦੇ

    @jujharsinghsingh5434@jujharsinghsingh543412 күн бұрын
  • ਜਗਤਾਰ ਸਿੰਘ ਬਹੁਤ ਜ਼ਹਿਰ ਆ ਸਿੱਖ ਨੋਜਵਾਨਾਂ ਲਈ….ਅੰਮਿ੍ਰਤਪਾਲ ਨੇ ਹਮੇਸ਼ਾ ਚਰਚਾ ਲਈ ਸੱਦਾ ਦਿੱਤਾ

    @sandeepkaur755@sandeepkaur75512 күн бұрын
    • ਸੱਚ ਕੌੜਾ ਹੁੰਦਾ। ਕਹਿੰਦੇ RSS ਦੇ ਪ੍ਰਚਾਰਕ ਰਾਜਦੇਵ ਸਿੰਘ ਬਰਨਾਲਾ ਇਸ ਦਾ ਨਾਮ ਅੱਗੇ ਲਿਆ ਰਹੇ ਹਨ।

      @rashpal174@rashpal17412 күн бұрын
    • ਫੇਰ ਕੀ ਹੋ ਜਾਂਦਾ ਹੈ ਜੇ ਰਾਜਦੇਵ ਵੀ ਲਿਆ ਉਸਦਾ ਨਾਮ ਤਾਂ ਕੀ ਹੋ ਗਿਆ?​@@rashpal174

      @amrindersingh1965@amrindersingh196512 күн бұрын
    • ਇਸ ਨੂੰ ਕੋਈ ਪੁੱਛੇ ਕੀ ਤੂ ਵੀ ਤਾਂ ਪੱਤਰਕਾਰੀ ਦੀ ਟ੍ਰੇਨਿੰਗ ਲਈ ਸੀ । ਝੋਨੇ ਵਿੱਚੇ ਤੇ ਨਦੀਨ ਮਾਰਨ ਲਈ ਮਚੈਟੀ ਬਣ ਗਈ ਪਰ ਸਿੱਖਾਂ ਵਿੱਚ ਜਿਹੜਾ ਇਹੋ ਜਿਹਾ ਨਦੀਨ ਉਗਿਆ ਉਸ ਵਾਸਤੇ ਵੀ ਬਣ ਜਾਂਦੀ ਤੇ ਚੰਗਾ ਹੁੰਦਾ

      @tejsingh8217@tejsingh821712 күн бұрын
    • ਭਾਈ ਸਾਹਿਬ ਸਰਦਾਰ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ 🚩💕🙏🏵️🌹🌺⚔️💐

      @AmrikSingh-nv9gt@AmrikSingh-nv9gt12 күн бұрын
    • Ahoo eho ja aap daru di peti leke vote paunda reha hunda ...kive link sabit krn lagya hoya training diti hoyi a 😅 eh budheya ne theka leya hoya panth da

      @g_tiwana209@g_tiwana20912 күн бұрын
  • ਸ੍ਰੀ ਖਡੂਰ ਸਾਹਿਬ ਜੀ ਸਾਡੀ ਸੀਟ ਆ ਤੇ ਅਸੀਂ ਕਾਂਗਰਸੀ ਆ ਪਰ ਹੁਣ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਠੋਕ ਕੇ ਸਪੋਟ ਕਰਾਂਗੇ ਭਾਈ ਸਾਹਬ ਜੀ ਨੂੰ ਵੋਟਾਂ ਪਾਵਾਂ ਗੇ ਇਸ ਇਲੈਕਸ਼ਨ ਚ ਤੇ

    @balrajsingh8247@balrajsingh824712 күн бұрын
    • Good veera!😊

      @AmandeepSingh-dt7pe@AmandeepSingh-dt7pe12 күн бұрын
    • @KarmjitSingh-fm3mk@KarmjitSingh-fm3mk12 күн бұрын
    • Very very very good bro,,,,

      @d.s.dhaliwal8209@d.s.dhaliwal820912 күн бұрын
    • ਖਡੂਰ ਸਾਹਿਬ ਵਾਲਿਓ ਹੱਥ ਜੋੜ ਕੇ ਬੇਨਤੀ ਆ ਭਾਈ ਅਮ੍ਰਿਤ ਪਾਲ ਸਿੰਘ ਖਾਲਸਾ ਜੀ ਦੀ ਹਿੱਕ ਡਾਹ ਕੇ ਮਦਦ ਕਰੋ

      @harsimratsingh8766@harsimratsingh876612 күн бұрын
    • Absolutely Right decision 👏

      @satrangisiyasat6034@satrangisiyasat603412 күн бұрын
  • ਭਾਈ ਅਮ੍ਰਿਤ ਪਾਲ ਸਿੰਘ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਓ।

    @balwindersingh9104@balwindersingh910412 күн бұрын
  • ਪੂਹਲੇ ਨਿਹੰਗ ਦੇ ਪਿਓ ਦੇ ਭੋਗ ਤੇ ਉਸ ਸਮੇਂ ਇੱਕ ਪੰਜਾਬੀ ਅਖ਼ਬਾਰ ਦਾ ਪੱਤਰਕਾਰ ਨਿੱਜੀ ਤੌਰ ਤੇ ਗਿਆ ਸੀ ਪਰ ਹੁਣ ਵੀ ਉਹ ਗੁਰਸਿੱਖ ਨੌਜਵਾਨਾਂ ਦੇ ਖ਼ਿਲਾਫ਼ ਹੈ

    @bpunjab7965@bpunjab796512 күн бұрын
  • ਅਕਾਲੀ ਬਾਦਲ ਦਲ ਤਾ ਖਤਮ ਹੈ ਪੱਕੇ ਪੰਥਕ ਅਕਾਲੀਆ ਨੁ ਵੋਟ ਅਮਰਤਪਾਲ ਨੁ ਪਾਉਣੀ ਚਾਹੀਦੀ ਹੈ ਆਮ ਆਦਮੀ ਤੇ ਭਾਜਪਾ ਤੋ ਬਿਨਾ ਸਾਰਿਆ ਨੁ ਅਮਰਤਪਾਲ ਨੁ ਵੋਟ ਪਾਉਣੀ ਬਣਦੀ ਹੈ

    @bb-vi5db@bb-vi5db12 күн бұрын
  • ਭਗਵੰਤ ਮਾਨ ਖਿਲਾਫ ਸਾਰਿਆ ਨੂ ਇਕ ਮੁਠ ਹੋ ਕੇ ਅਮਰਤਪਾਲ ਨੁ ਵੋਟ ਪਾਉਣੀ ਚਾਹੀਦੀ ਹੈ

    @bb-vi5db@bb-vi5db12 күн бұрын
    • ਇਕੱਲਾ ਭਗਵੰਤ ਮਾਨ ਨਹੀਂ ਕਾਂਗਰਸ, ਅਕਾਲੀ, ਭਾਜਪਾ ਖ਼ਿਲਾਫ਼ ਵੀ ਇੱਕ ਜੁੱਟ ਹੋਣਾ ਪਵੇਗਾ

      @singhbhullar7227@singhbhullar722712 күн бұрын
  • ਸ਼ਰੋਮਣੀ ਅਕਾਲੀ ਦਲ ਨੂੰ ਬਾਦਲ ਪਰਵਾਰ ਨੇ ਆਮਦਨ ਦਾ ਸਾਧਨ ਬਣਾ ਕੇ ਕੌਮ ਨੂੰ ਵਰਤਿਆ ਕੌਮ ਦੀ ਪਿੱਠ ਵਿੱਚ ਛੁਰਾ ਮਾਰਿਆ । ਸਿੱਖਾਂ ਦੇ 28 ਸਾਲ ਬਰਬਾਦ ਕੀਤੇ ।

    @RajinderSingh-bp4br@RajinderSingh-bp4br12 күн бұрын
    • ਕਾਰੋਬਾਰੀ ਬੰਦਾ ਰਾਜਨੀਤੀ ਤੋ ਦੂਰ ਰਹਿਣਾ ਚਾਹੀਦਾ ਹੈ ਜੀ , ਜੇ ਉਹ ਸੱਤਾ ਚ ਆਉਦਾ ਹੈ ਤਾਂ ਉਹ ਨੀਤੀ ਸਟੇਟ ਦੇ ਹੱਕ ਚ ਨਹੀ , ਆਪਣੇ ਕਾਰੋਬਾਰ ਨੂੰ promote ਕਰਨ ਲਈ ਬਣਾਏਗਾ ਜੀ , ਨਹੀ ਤਾਂ ਪਿਛਲੀ ਹਿਸਟਰੀ watch ਕਰਕੇ ਵੇਖ ਲਵੋ ਜੀ ।

      @jassbir1363@jassbir136312 күн бұрын
    • ​@@jassbir1363ਬਿੱਲਕੁੱਲ ਦਰੁਸਤ ਫਰਮਾਇਆ ਆਪ ਜੀ ਨੇ।

      @satrangisiyasat6034@satrangisiyasat603412 күн бұрын
  • ਬੰਦੀ ਸਿੱਖਾਂ ਨੂੰ ਬਾਦਲਾਂ ਨੇ ਬੰਦੀ ਬਣਾ ਕੇ ਰੱਖਣ ਲਈ ਹੀ ਕੰਮ ਕੀਤਾ ਬਾਹਰ ਕਢਵਾਉਣ ਲਈ ਕੋਈ ਵੀ ਉਪਰਾਲਾ ਨਹੀਂ ਕੀਤਾ ।

    @RajinderSingh-bp4br@RajinderSingh-bp4br12 күн бұрын
  • ਬੋਕਰ ਵਾਲੇਓ ਹੁਣ ਭੁੱਲ ਜਾਉ ਤੁਸੀਂ ਜਿੱਤਣਾ ਹੁਣ ਤੁਹਾਨੂੰ ਪਤਾ ਲੱਗੂਗਾ ਕਿਵੇ ਧੱਕਾ ਕਰੀਂ ਦਾ ਸਿੱਖਾਂ ਨਾਲ ਕਿਵੇਂ ਨਜਾਇਜ਼ NSA ਲਾਈ ਦਾ ਸਿੰਘਾਂ ਤੇ

    @balrajsingh8247@balrajsingh824712 күн бұрын
    • ਜਿਸ ਕਾਂਗਰਸ, ਅਕਾਲੀਆਂ ਨੇ ਦਬਾਅ ਪਾਇਆ ਸੀ, ਭਾਈ ਅੰਮ੍ਰਿਤਪਾਲ ਸਿੰਘ ਨੂੰ ਗਿਰਫ਼ਤਾਰ ਕਰਾਉਣ ਲਈ ਉਹ ਵੀ ਭੁੱਲ ਜਾਣ ਤਹਾਨੂੰ ਕੋਈ ਵੋਟਾਂ ਪਾਵੇਗਾ

      @singhbhullar7227@singhbhullar722712 күн бұрын
    • @@singhbhullar7227 ਬਿਲਕੁਲ ਸਈ ਗੱਲ ਵੀਰ ਸਾਨੂੰ ਰਾਜਾ ਵੜਿੰਗ ਤੇ ਬਹੁਤ ਗੁੱਸਾ ਏਨੇ ਚਵਲ ਨੇ ਬਹੁਤ ਰੌਲਾ ਪਾਇਆ ਸੀ ਓਦੋਂ ਏਦਾ ਵੀ ਬਹੁਤ ਵੱਡਾ ਰੋਲ ਆ ਭਾਈ ਅੰਮ੍ਰਿਤਪਾਲ ਸਿੰਘ ਜੀ ਹੁਣਾ ਦੀ ਗ੍ਰਿਫਤਾਰੀ ਕਰਵਾਉਣ ਚ

      @balrajsingh8247@balrajsingh824712 күн бұрын
  • ਅੰਮ੍ਰਿਤਪਾਲ ਸਿੰਘ ਵੱਡੇ ਫਰਕ ਨਾਲ ਜਿੱਤੇਗਾ।

    @gsingh2028@gsingh202812 күн бұрын
  • ਜਗਤਾਰ ਸਿਹਾਂ ਭਾਰਤ ਵਿੱਚ ਡੈਮੋਕਰੇਸੀ ਕਿਥੇ ਹੈ। ਪਤਾ ਨਹੀਂ ਕਿਥੋਂ ਦਾ ਹਿਸਟੋਰੀਆਨ ਆਂ

    @RupinderSingh-bb1tr@RupinderSingh-bb1tr12 күн бұрын
  • ਭਾਈ ਅਮ੍ਰਿਤਪਾਲ ਸਿੰਘ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਨੇ ਉਸ ਤਰਾਂ ਤਾਂ ਲੋਕ ਡਰਦੇ ਨੇ ਵੋਟ ਪਾਉਣ ਦਾ ਤਾਂ ਕੋਈ ਡਰ ਨਹੀਂ

    @jaswindersingh6019@jaswindersingh601912 күн бұрын
  • ਬਾਦਲੀਆਂ ਦੀ ਮੌਕਾਪ੍ਰਸਤ ਨੀਤੀ ਨਾਲ਼ ਸਿੱਖ ਕੌਮ ਦੀ ਮਾੜੀ ਸਥਿਤੀ ਹੋ ਰਹੀ ਹੈ ਹੁਣ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ ।

    @RajinderSingh-bp4br@RajinderSingh-bp4br12 күн бұрын
    • Yes I do agree with you.. it's in interest of kaum he should regine immediately.... it' will be in favour of Akali dal also...

      @gurdeepsingh1403@gurdeepsingh140312 күн бұрын
    • ਹਰੇਕ ਨੂੰ ਗ਼ਦਾਰ ਦਾ ਰੁਤਬਾ ਦੇ ਕੇ, ਲਾਲਸਾਵਾਂ ਵਿੱਚ ਆ ਕੇ ਤੁਸੀਂ ਮਹਾਰਾਜ ਰਣਜੀਤ ਸਿੰਘ ਦਾ ਰਾਜ ਅਤੇ ਪ੍ਰੀਵਾਰ ਖਤਮ ਕੀਤਾ,ਜੇ ਨਹੀਂ ਪਤਾ ਤਾਂ ਸੋਹਨ ਸਿੰਘ ਸੀਤਲ ਦੀ ਕਿਤਾਬ ਪੜ੍ਹ ਲੈ, ਸਿੱਖ ਰਾਜ ਕਿਵੇਂ ਗਿਆ

      @fateh4751@fateh475112 күн бұрын
    • @@gurdeepsingh1403 As soon as SGPC slips out of his control, the rest will get relinquished automatically.

      @AmarjitSinghGhotra@AmarjitSinghGhotra12 күн бұрын
    • Why

      @SurinderSingh-jk4er@SurinderSingh-jk4er12 күн бұрын
    • ਆਪ ਦੀ ਮੋਕਾਪ੍ਰਸਤ ਰਾਜਨੀਤੀ ਦਿੱਲੀ ਨੂੰ ਖੁਸ਼ ਕਰਨ ਲਈ ਪੰਜਾਬ ਨੂੰ ਆਰਥਿਕ ਤੋਰ ਤੇ ਕੰਗਾਲ ਕਰਨ ਲਈ ਭਗਵੰਤ ਨੂੰ ਅਸਤੀਫ਼ਾ ਦੇਣਾ ਚਾਹੀਦਾ । ਆਪ ਵਾਲਿਆਂ ਦੀ ਕਿਸੇ ਰਾਏ ਦੀ ਜ਼ਰੂਰਤ ਨਹੀਂ ਅਕਾਲੀ ਦਲ ਨੂੰ । ਆਵਦਾ ਸਾਂਭੋ ਤੁਸੀਂ ।

      @rajwantsinghgrewal4154@rajwantsinghgrewal415412 күн бұрын
  • ਭਾਈ ਅਮਰਿਤਪਾਲ ਦਾ ਵਧੀਆ ਫੈਸਲਾ ਸਿਆਸਤ ਦੇ ਸੱਪਾਂ ਨੂੰ ਕੁਚਲਣ ਲਈ ਸਿਆਸੀ ਸੋਟਾ ਜਰੂਰੀ ਆ

    @sarabgill1116@sarabgill111612 күн бұрын
  • ਅੰਮ੍ਰਿਤਪਾਲ ਦੇ ਆਉਣ ਨਾਲ ਤੁਹਾਨੂੰ ਕਾਹਦਾ ਫ਼ਿਕਰ ਪੈ ਗਿਆ ਸਾਰੇ ਹੱਥ ਧੋ ਕੇ ਅੰਮ੍ਰਿਤਪਾਲ ਦੇ ਮਗਰ ਪੈ ਗਿਆ, ਕੋਈ ਚੰਗਾ ਬੰਦਾ ਅੱਗੇ ਆ ਰਿਹਾ ਉਸ ਉੱਪਰ ਸਵਾਲ ਖੜੇ ਕਰ ਰਹੇ ਹੋ। ਮੈਂ ਤਾਂ ਤਹਾਨੂੰ ਚੰਗੇ ਬੰਦੇ ਸਮਝਦਾ ਸੀ। ਪਰ ਤੁਸੀ ਵੀ ਪੱਗਾ ਚ ਸਿਰ ਫਸਾਏ ਹੋਏ ਨੇ

    @gsingh2028@gsingh202812 күн бұрын
    • ਵੀਰ ਮੇਨੂੰ ਮਾਫਕਰਨਾ ਮੇਂ ਆਪਣੇ ਸਾਰੇ ਵੀਰਾਂ ਨੂੰ ਇਹੀ ਦੱਸਦਾ ਰਿਹਾ ਕੇ ਇਹ ਸਾਰੇ ਭਾਈ ਸਾਹਿਬ ਭੱਜਗੇ ਨੇ ਹੁਣ ਉਦਰ ਏਦਰ ਨੇ ਇਹ ਚਾਰੇ ਕਾਮਰੇਡ ਨਂ ਜਗਤਾਰ ਭਾਸਕਰ ਇੰਦਰਪ੍ਰੀਤ ਰੰਧਾਵਾ ਵੀਸਾਮਲ ਹੇ

      @rajvirdeolnitikadeol3108@rajvirdeolnitikadeol310812 күн бұрын
    • Why are you fearing so much

      @PardeepSingh-ni3fc@PardeepSingh-ni3fc12 күн бұрын
    • ਬਿਲਕੁਲ ਠੀਕ

      @jaipalbhinder2506@jaipalbhinder250611 күн бұрын
  • ਜਗਤਾਰ ਸਿੰਘ ਜੀ ਆਪਣੇ ਦਾੜ੍ਹੇ ਦਾ ਲਿਹਾਜ ਕਰੋ

    @user-xi9eu3uc9t@user-xi9eu3uc9t12 күн бұрын
  • ਸਰਕਾਰੀ ਬੰਦਿੳ ਤੁਸੀ ਹਮੇਸਾ ਕੌਮ ਦੇ ਵਿਰੁੱਧ ਹੀ ਬੋਲਿੳ

    @IqbalSingh-vg5pc@IqbalSingh-vg5pc12 күн бұрын
  • ਜੇ ਅਕਾਲੀ ਦਲ ਨੇ ਪੰਜਾਬ ਵਿੱਚ ਉਠਣਾ ਹੈ ਤਾਂ ਅਮ੍ਰਿਤਪਾਲ ਸਿੰਘ ਨੂੰ ਸਪੋਰਟ ਕਰੇ ਨਹੀਂ ਤਾ ਸਾਰੇ ਪੰਜਾਬ ਵਿੱਚ ਅਕਾਲੀਆਂ ਨੂੰ ਫ਼ਰਕ ਪਵੇਗਾ ਸਾਥ ਦੇਣ ਵਿੱਚ ਹੀ ਫਾਇਦੇਮੰਦ ਹੈ

    @GurmeetSingh-dt1lc@GurmeetSingh-dt1lc12 күн бұрын
  • ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ ❤❤

    @balrajsingh8247@balrajsingh824712 күн бұрын
  • ਤੁਹਾਡੇ ਵਰਗੇ ਕਦੇ ਨਹੀਂ ਕੌਮ ਨਾਲ ਖੜ੍ਹੇ ਗੱਲਾਂ ਦਾ ਕੜਾਹ ਕਰ ਕੇ ਕੌਮ ਦੇ ਉਲਟ ਨੈਰਟਿਵ ਸਿਰਜ ਰਹੇ ਹੋ

    @dilrajdilraj981@dilrajdilraj98112 күн бұрын
  • ਭਾਈ ਅੰਮ੍ਰਿਤਪਾਲ ਸਿੰਘ ❤❤❤❤❤❤❤

    @AmarSingh-rx1xr@AmarSingh-rx1xr12 күн бұрын
  • ਅਸੀਂ ਆਪ ਪਾਰਟੀ ਦੇ ਵਰਕਰ ਹੁਦਿਆਂ ਵੀ, ਭਾਈ ਜੀ ਨੂੰ ਸਪੋਟ ਕਰਾਂ ਗੇ

    @singhbhullar7227@singhbhullar722712 күн бұрын
  • ਸਿੱਖ ਵੀਰੋ ਭੈਣੋਂ ਸਭ ਗੁੱਸੇ ਗਿਲੇ ਛੱਡਕੇ ਇੱਕ ਨਿਸ਼ਾਂਨ ਥੱਲੇ ਇਕੱਠੇ ਹੋ ਜਾਓ l ਸਿੱਖੀ ਦਾ ਹੋਰ ਨੁਕਸਾਨ ਨਾ ਹੋਣ ਦੇਵੋ , ਮੌਕਾ ਸੰਭਾਲ ਲਵੋ l

    @nanakgharkegoleparivaar2327@nanakgharkegoleparivaar232712 күн бұрын
    • ਨਾਨਕਸਰੀਏ ਦੇ, ਟਕਸਾਲ ਦੇ, ਅਖੰਡ ਕੀਰਤਨੀ ਦੇ ਅਤਰ ਸਿਓਂ ਦੇ ਰਾੜੇ ਆਲੇ ਗੰਦ ਦੇ ਕੀਹਦੇ ਝੰਡੇ ਥੱਲੇ, ਜਾਂ ਫ਼ਿਰ ਗੁਰੂ ਨਾਨਕ ਦੀ ਬੁੱਕਲ ਚ, ਹੈ ਕੋਈ ਜੁਆਬ

      @VikramSingh-vf2ut@VikramSingh-vf2ut12 күн бұрын
    • ਬਿੱਲਕੁੱਲ ਦਰੁਸਤ ਫਰਮਾਇਆ ਆਪ ਜੀ ਨੇ, ਇਸ ਵਾਰ ਬੀਬੀ ਪਰਮਜੀਤ ਕੌਰ ਖਾਲੜਾ ਵੇਲੇ ਹੋਈ ਗਲਤੀ ਸੁਧਾਰਨ ਦਾ ਸਮਾਂ ਹੈ।

      @satrangisiyasat6034@satrangisiyasat603412 күн бұрын
    • Never Ever

      @srchumber2733@srchumber273312 күн бұрын
    • @@VikramSingh-vf2ut ਇਹਨਾਂ ਡੇਰੇਦਾਰਾਂ ਦੇ ਨਿਸ਼ਾਨ ਥੱਲੇ ਨਹੀਂ , ਜਿਸ ਇੱਕ ਨਿਸ਼ਾਨ ਸਾਹਿਬ ਜੀ ਦੀ ਮੈਂ ਬਾਤ ਪਾਈ ਹੈ ਉਸ ਬਾਰੇ ਸਭ ਭਲੀ ਭਾਂਤ ਜਾਣਦੇ ਹਨ l

      @nanakgharkegoleparivaar2327@nanakgharkegoleparivaar23273 күн бұрын
  • ਜਗਤਾਰ ਸਿਂਹਾਂ ਬਾਹਲਾ ਸਿਆਣਾ ਨਹੀਂ ਬਣੀਦਾ, ਜੰਗ ਦੇ ਮੈਦਾਨ ਵਿੱਚ ਪੈਂਤੜੇ ਬਦਲਣੇ ਪੈੰਦੇ ਨੇ, ਬਿੰਦੇ- ਬਿੰਦੇ ਟ੍ਰੇਨਿੰਗ ਦੀ ਗੱਲ ਕਰੀ ਜਾਂਨਾ ਹੈ, ਤੈਨੂੰ ਗੁਰੂ ਤੇ ਭਰੋਸਾ ਨਹੀ।

    @gsingh2028@gsingh202812 күн бұрын
    • ਬਾਈ ਇਹ ਸਟਾਲਿਨ ਦਾ ਪਿਠੂ ਹੈ

      @singhpunjabvlogs@singhpunjabvlogs12 күн бұрын
    • ਇਹ ਤਾਂ ਆਪ ਪਾਰਟੀ ਬੁਲਾਰਾ ਹੈ

      @Somethingnew7@Somethingnew712 күн бұрын
    • ਇਸ ਨੇ ਪੰਜਾਬ ਟੈਲੀਵਿਜ਼ਨ ਦਾ ਅਕਸ ਖਰਾਬ ਕਰ ਦਿੱਤਾ । ਹੁਣ ਤਾ ਇਹਨਾਂ ਦੀ ਮੁੱਢਲੀ ਭੂਮਿਕਾ ਹੀ ਸੁਣ ਕੇ ਬੰਦ ਕਰ ਦਿੰਦੇ ਹਾਂ ਜੀ । ਪੱਤਰਕਾਰ ਦਾ ਕੰਮ ਨਿਰਪੱਖ ਵਿਸ਼ਲੇਸ਼ਣ ਕਰਨਾ ਚਾਹੀਦਾ ਅਤੇ ਹਰ ਪੱਖ ਨੂੰ ਵਿਚਾਰਨਾ ਚਾਹੀਦਾ ਨਾ ਕੇ ਸਰਕਾਰੀ ਤੰਤਰ ਦਾ ਹੱਥ ਠੋਕਾ ਬਣਕੇ ਜ਼ਹਿਰ ਉਗਲਣਾ ਚਾਹੀਦਾ ।

      @SukhjinderSingh-wu6sc@SukhjinderSingh-wu6sc12 күн бұрын
    • ਅਕਸਰ ਸਾਡੀ ਸਮਝ ਪਰਦੇ ਪਿਛਲੀ ਖੇਡ ਨੂੰ ਨਹੀ ਵੇਖਦੀ।ਜਗਤਾਰ ਸਿੰਘ ਪਰਦੇ ਪਿਛਲੀ ਖੇਡ ਨੂੰ ਜਾਣਦਾ।ਕਦੀਂ RSS ਦੀ ਖੇਡ ਕੰਮ ਅਕਲਾਂ ਦੀ ਸਮਝ ਵਿਚ ਨਹੀਂ ਆਉਂਦੀ।

      @GurmeetSingh-pp2gl@GurmeetSingh-pp2gl12 күн бұрын
    • ਬਾਈ ਜੀ ਇਹ ਸਾਰੇ ਪੱਤਰਕਾਰ ਦਿੱਲੀ ਦੇ ਦਗੜਦੱਲੇ ਨੇ “ ਇਹ ਹਮੇਸ਼ਾ ਘੁੰਮਾ ਫੇਰਾ ਕੇ ਪੰਜਾਬ ਦੇ ਸਿੱਖ ਨੋਜਵਾਨਾ ਦੇ ਖਿਲਾਫ ਬੋਲਦੇ ਨੇ,

      @sandhu3507@sandhu350712 күн бұрын
  • ਰੰਧਾਵਾ ਜੀ ਪਿਛਲੀ ਵਾਰੀ ਪੰਥਕ ਵੋਟ ਦੀ ਵੰਡ ਨਾ ਹੁੰਦੀ ਤਾਂ ਫਿਰ ਇਹ ਸੀਟ ਉਦੋ ਵੀ ਪੰਥਕ ਧਿਰਾਂ ਜਿੱਤ ਸਕਦੀਆਂ ਸਨ ਸ਼ੋਮਣੀ ਅਕਾਲੀ ਦਲ ਦੇ ਉਸ ਵੇਲੇ ਦੇ ਉਮੀਦਵਾਰ ਬੀਬੀ ਜਗੀਰ ਕੌਰ ਜੀ ਨੂੰ 319000 ਦੇ ਲੱਗ ਭੱਗ ਵੋਟਾ ਪੲੀਆ ਸਨ ਅਤੇ ਦੂਸਰੀ ਪੰਥਕ ਧਿਰ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਜੀ 250000 ਦੇ ਕਰੀਬ ਵੋਟਾ ਪੲੀਆ ਸਨ ਦੋਵੇਂ ਧਿਰਾਂ ਦੀਆਂ ਵੋਟਾ ਮਿਲਾ ਕੁਲ ਵੋਟਾ 570000 ਦੇ ਕਰੀਬ ਬਣਦੀਆ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਜਸਬੀਰ ਸਿੰਘ ਡਿੰਪਾ ਨੂੰ 439000 ਦੇ ਕਰੀਬ ਬਣਦੀਆ ਹਨ ਜੋਂ ਕਾਂਗਰਸ ਨਾਲੋਂ 130000 ਵੱਧ ਬਣਦੀਆ ਹਨ ਜੇਕਰ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਵੀ ਕਿਸੇ ਨਾਲੋਂ ਘੱਟ ਨਹੀਂ ਸੀ ਹੁਣ ਵੀ ਕਿੱਤੇ ਪੰਥਕ ਵੋਟ ਫਿਰ ਨਾ ਵੰਡੀ ਜਾਵੇ ਇਹ ਗੱਲ ਦੇਖਣ ਵਾਲੀ ਹੈ

    @user-jk5jx1qn4v@user-jk5jx1qn4v12 күн бұрын
    • ਅਕਾਲੀ ਦਲ ਬਾਦਲ ਦੇ ਅਣਗਿਣਤ ਗੁਨਾਹਾਂ ਵਿਚੋਂ ਇਹ ਗੁਨਾਹ ( ਮਰਹੂਮ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦੇ ਧਰਮਪਤਨੀ ਨੂੰ ਜਾਣਬੁੱਝ ਕੇ ਖੰਡੂਰ ਸਾਹਿਬ ਤੋਂ ਹਰਾਉਣਾ) ਇਤਿਹਾਸ ਦੇ ਪੰਨਿਆਂ ਵਿੱਚ ਅਤੀ ਨੀਚ ਦਰਜੇ਼ ਦਾ ਗੁਨਾਹ ਮੰਨਿਆ ਜਾਵੇਗਾ। ਹੁਣ ਬਾਦਲ ਟਬਰੀ ਖਡੂਰ ਸਾਹਿਬ ਬਾਰੇ ਕਿਹੜਾ ਰੁਖ਼ ਅਖ਼ਤਿਆਰ ਕਰਦੀ ਹੈ ਇਹ ਅਗਲੇ ਦਿਨਾਂ ਵਿੱਚ ਪਤਾ ਲਗ ਜਾਊ।

      @AmarjitSinghGhotra@AmarjitSinghGhotra12 күн бұрын
    • ਹੁਣ ਵੀ ਏਹੀ ਕੁਝ ਹੋਣਾ ਕਾਂਗਰਸ ਪਾਰਟੀ ਨੂੰ ਫਾਇਦਾ ਹੋਵੇਗਾ, ਜੇ ਬੀਬੀ ਖਾਲੜਾ ਨਹੀਂ ਜਿਤ ਸਕੇ ਇਹ ਕਿਵੇਂ ਜਿਤ ਜਾਣ ਗੇ

      @BaljeetSingh-lu2jz@BaljeetSingh-lu2jz12 күн бұрын
    • ਅਕਾਲੀ ਦੱਲ ਨੂੰ ਖਡੂਰ ਸਾਹਿਬ ਦੇ ਵਿਚ ਅੰਮ੍ਰਿਤ ਪਾਲ ਸਿੰਘ ਦੇ ਮੁਕਾਬਲੇ ਤੇ ਆਪਣਾ ਉਮੀਦਵਾਰ ਨਹੀਂ ਖੜਾ ਕਰਨਾ ਚਾਹੀਦਾ ਇਸ ਨਾਲ ਲੋਕਾਂ ਵਿੱਚ ਤੇ ਪੰਥਕ ਧਿਰਾਂ ਵਿੱਚ ਅਕਾਲੀ ਦੱਲ ਦੀ ਭਲ ਬਣ ਜਾਊਗੀ, ਇਸ ਨਾਲ ਅਕਾਲੀ ਦਲ ਨੂੰ ਦੂਜੀਆਂ ਸੀਟਾਂ ਤੇ ਵੀ ਅਕਾਲੀ ਦਲ ਨੂੰ ਵੋਟਾਂ ਦਾ ਕਾਫ਼ੀ ਫਾਇਦਾ ਹੋਵੇਗਾ

      @user-sb4yo6hr7j@user-sb4yo6hr7j12 күн бұрын
    • ਹੋਰ ਕੁਝ ਹੋਵੇ ਜਾ ਨਾ ਇਸ ਨਾਲ ਭਾਜਪਾ ਦੀ ਵੋਟ ਪ੍ਰਤੀਸ਼ਤ ਵਧੇ ਗਾ ਜਿਤ ਭਾਵੇ ਕੋਈ ਵੀ

      @SATNAMSINGH-cp5gz@SATNAMSINGH-cp5gz12 күн бұрын
    • EHI EJANSIAN KAR RAHIAN NE SIKHAN CH PAARA PAON LAYI KINNE LOK NE YAAR JIHARE KHALISTAN DE HAAMI NE YA KINNI JAWANI TAA MARI GAYI TE KINNI HOR MARWAON DI SAHUH KHAADHI AA CENTRE DI CHAAL CH FAS KE NA BHAHUTE DHHOL BAJAO

      @BhagwanSingh-ky8ep@BhagwanSingh-ky8ep12 күн бұрын
  • ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਨੇ ਜੀ 🙏

    @lakhwinderkaur8326@lakhwinderkaur832611 күн бұрын
  • ਮੋਦੀ ਹੋਰਾਂ ਵੀ ਸੋਹਂ ਚਕੀ ਹੋਈ ਹੈ , ਸੌਂਹ ਚਕ ਕੇ ਵੀ ਕੰਜਰਾਂ ਸਾਰਾ ਦੇਸ਼ ਹੀ ਵੇਚ ਦਿੱਤਾ ਉਹਨਾ ਨੂੰ ਤਾਂ ਕੋਈ ਪੁਛਦਾ ਨਹੀਂ । ਕੋਈ ਨਾ ਅਮ੍ਰਿਤ ਪਾਲ ਹੋਰਾਂ ਨੂੰ ਚਾਹੀਦਾ ਸੌਂਹ ਚਕਣ ਵੇਲੇ ਮਾੜੀ ਜਿਹੀ ਅਡੀ ਚੁਕ ਲੈਣ ਤਾਂ ਸੌਂਹ ਦਾ ਅਸਰ ਘਟ ਜਾਉ

    @RavinderSingh-sn1ku@RavinderSingh-sn1ku12 күн бұрын
  • ਰੰਧਾਵਾ ਤੇ ਹਮੀਰ ਸਿੰਘ ਬਾਦਲਾਂ ਲਈ ਬਾਹਲੇ ਫਿਕਰਮੰਦ ਰਹਿੰਦੇ ਹਰ ਪਰੋਗਰਾਮ ਚ

    @sarabgill1116@sarabgill111612 күн бұрын
    • ਇਹ ਹੈ ਹੀ ਬਾਦਲਾਂ ਦਾ ਚੈਨਲ

      @amanbrar6218@amanbrar621812 күн бұрын
  • ਭਾਜੀ ਰੰਧਾਵਾ ਸਾਬ ਜ਼ਿਆਦਾ ਗਰਮ ਖਿਆਲੀ ਨਾ ਕਹੋ ਪਲੀਜ॥

    @KarmjeetSingh-nb1tu@KarmjeetSingh-nb1tu12 күн бұрын
    • eh pagga vich ser fasaon vale sikh han ena nu ਅੱਗ ਉਗਲਦੇ pattr kar keha ja sakda bjp de leader parlyment vich kahdde ho ke loka nu galla kad de han pm muslim comminty nu shre amm targe kar reha te eh log siha nu garam kahali keh rahe han

      @mehbbobseguraya@mehbbobseguraya12 күн бұрын
  • ਰੰਧਾਵਾ ਸਾਹਿਬ ਜੀ ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਜੀ ਅਗਰ ਚੋਣ ਲੜਦੇ ਹਨ ਤਾ ਸਾਰੇ ਸਿੱਖ ਨੌਜਵਾਨ ਹੀ ਉਹ ਨਾ ਦਾ ਚੋਣ ਪ੍ਰਚਾਰ ਸਮਾਲ ਲੈਣ ਗੇ ਤੇ ਆਕਾਲੀ ਦਲ ਨੂੰ ਵੀ ਆਪਣਾ ਉਮੀਦਵਾਰ ਨਹੀ ਖੜਾ ਕਰਨਾ ਚਾਹੀਦਾ ਹੈ ਇਸ ਨਾਲ ਆਕਾਲੀ ਦਲ ਨੂੰ ਵੀ ਫਾਇਦਾ ਹੋਵੇਗਾ ਸ੍ਰ ਪੰਜਾਬ ਸਿੰਘ ਪੱਡਾ ਜੀਰਾ ਫਿਰੋਜ਼ਪੁਰ

    @punjabsingh4973@punjabsingh497312 күн бұрын
    • ਸੁਖਬੀਰ ਦੀ ਗਆਂਡ ਤੇ ਤਾਂ ਖੁਰਕ ਹੋ ਰਹੀ ਹੈ, ਹਰਸਿਮਰਤ ਨੇ ਅਮਰੀਕੀ ਸੰਦ ਮੰਗ ਵਾ ਕੇ ਰੱਖਿਆ, ਜਦੋਂ ਸੁੱਖਾ ਬੁਜ਼ਨੇਸ ਦੀ ਪੜ੍ਹਾਈ ਕਰਦਾ ਸੀ ਮਰੀਕੇ, ਨਾਲੇ ਆਪਣੇ ਫੇਰਦੀ ਐ ਤੇ ਕੱਲ ਵਾਲੀ ਸੁੱਖੇ ਦੀ ਇੰਟਰਵਿਊ ਸੁਣ ਕੇ ਤਾ ਸਿਮਰੌ ਭਰਜਾਈ ਤੇ ਤਰਸ ਆ ਗਿਆ

      @VikramSingh-vf2ut@VikramSingh-vf2ut12 күн бұрын
    • ਸੁਖਬੀਰ ਦੀ ਗਆਂਡ ਤੇ ਤਾਂ ਖੁਰਕ ਹੋ ਰਹੀ ਹੈ, ਹਰਸਿਮਰਤ ਨੇ ਅਮਰੀਕੀ ਸੰਦ ਮੰਗ ਵਾ ਕੇ ਰੱਖਿਆ, ਜਦੋਂ ਸੁੱਖਾ ਬੁਜ਼ਨੇਸ ਦੀ ਪੜ੍ਹਾਈ ਕਰਦਾ ਸੀ ਮਰੀਕੇ, ਨਾਲੇ ਆਪਣੇ ਫੇਰਦੀ ਐ ਤੇ ਕੱਲ ਵਾਲੀ ਸੁੱਖੇ ਦੀ ਇੰਟਰਵਿਊ ਸੁਣ ਕੇ ਤਾ ਸਿਮਰੌ ਭਰਜਾਈ ਤੇ ਤਰਸ ਆ ਗਿਆ

      @VikramSingh-vf2ut@VikramSingh-vf2ut12 күн бұрын
  • ਪਹਿਲਾਂ ਤੁਸੀ ਤਿੰਨੇ ਵੱਡੇ ਵਿਦਵਾਨ ਪੱਤਰਕਾਰ ਸੰਵਿਧਾਨ ਸੰਵਿਧਾਨ ਦਾ ਰੌਲਾ ਪਾਉਣ ਵਾਲੇ ਇਹ ਦੱਸੋ “ ਜਿਹੜਾ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆ ਤੇ ਕਾਲਾ ਕਨੂੰਨ NSA ਲਗਾਕੇ ਜੇਲ ਚ ਸੁੱਟਿਆ “ ਉਹ NSA ਕਨੂੰਨ ਪਹਿਲਾ ਸੰਵਿਧਾਨ ਵਿੱਚ ਸੀ ਜਾਂ ਨਹੀਂ, “ ਬਾਬਾ ਸਾਬ ਭੀਮ ਰਾਓ ਨੇ ਸੰਵਿਧਾਨ ਵਿੱਚ NSA ਅਤੇ UAPA ਵਰਗੇ ਕਾਲੇ ਕਨੂੰਨ ਨਹੀ ਪਾਏ ਸੀ, 👉ਅਨਪੜ੍ਹ ਟੋਲਾ ਅੱਜ ਦੇ ਨੇਤਾਵਾਂ ਨੇ ਬਾਬਾ ਸਾਬ ਦਾ ਸੰਵਿਧਾਨ ਵੀ ਨਹੀ ਬਖ਼ਸ਼ਿਆ, ਇੰਨਾ ਨੇ ਬਾਅਦ ਵਿੱਚ ਆਮ ਲੋਕਾਂ ਨੂੰ ਬੋਲਣ ਤੋਂ ਰੋਕਣ ਲਈ, ਸੰਵਿਧਾਨ ਵਿੱਚ NSA ਅਤੇ UAPA ਵਰਗੇ ਕਾਲੇ ਕਨੂੰਨ ਧੱਕੇ “ ਬਾਕੀ “ ਅੰਗਰੇਜ਼ ਹਕੂਮਤ ਵੱਲੋ 13 ਅਪਰੈਲ,1919 ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਦੇ ਜਲਿਆਂ ਵਾਲਾ ਬਾਗ਼ ਦਾ ਖ਼ੂਨੀ ਸਾਕਾ ਤਾਂ ਤੁਹਾਨੂੰ ਤਿੰਨਾ ਪੱਤਰਕਾਰਾਂ ਨੂੰ ਯਾਦ ਹੋਵੇਗਾ “ ਇਹ ਵੀ ਪਤਾ ਹੋਵੇਗਾ ਜਲਿਆਂ ਵਾਲੇ ਬਾਗ ਵਿੱਚ ਸਾਡੇ ਲੋਕ ਅੰਗਰੇਜ਼ ਹਕੂਮਤ ਦੇ ਕਿਸ ਕਨੂੰਨ ਦਾ ਵਿਰੋਧ ਕਰਨ ਲਈ ਇਕੱਠੇ ਹੋਏ ਸੀ “ ਜੇ ਨਹੀ ਪਤਾ ਤਾਂ ਮੈਂ ਦੱਸ ਦੇਨਾ “ ਉਸ ਟਾਈਮ ਅੰਗਰੇਜ਼ ਹਕੂਮਤ ਨੇ ਸਿਮ NSA ਵਰਗਾ ਕਨੂੰਨ ਬਣਾਇਆ ਸੀ “ ਜਿਸ ਦਾ ਨਾਮ ਸੀ Rowlatt Act, ਪੂਰਾ ਨਾਮ “1919 ਦਾ ਅਰਾਜਕਤਾ ਅਤੇ ਕ੍ਰਾਂਤੀਕਾਰੀ ਅਪਰਾਧ ਐਕਟ “ ਅੰਗਰੇਜ਼ ਹਕੂਮਤ ਦਾ Rowlatt Act ਕਨੂੰਨ ਭਾਰਤ ਦੇ NSA ਵਾਗ ਕਿਸੇ ਬੰਦੇ ਨੂੰ ਉਸ ਦਾ ਗੁਨਾਹ ਦੱਸੇ ਬਿਨਾ ਅਣਮਿੱਥੇ ਸਮੇਂ ਲਈ ਜੇਲ ਨਜ਼ਰਬੰਦੀ ਕਰਨ ਲਈ ਕਾਨੂੰਨ ਸੀ “ Rowlatt Act ਕਾਨੂੰਨ ਅੰਗਰੇਜ਼ ਹਕੂਮਤ ਨੂੰ ਕਿਸੇ ਵੀ ਵਿਅਕਤੀ ਨੂੰ ਅਪਰਾਧਿਕ ਇਰਾਦੇ ਦੇ ਸ਼ੱਕ ਦੇ ਆਧਾਰ 'ਤੇ ਅਣਮਿੱਥੇ ਸਮੇਂ ਲਈ ਨਜ਼ਰਬੰਦ ਕਰਨ ਦਾ ਅਧਿਕਾਰ ਦਿੰਦਾ ਸੀ , ਅਤੇ ਅੰਗਰੇਜ਼ ਹਕੂਮਤ ਦਾ Rowlatt Act ਕਨੂੰਨ ਭਾਰਤ ਦੇ NSA ਕਨੂੰਨ ਵਾਂਗ ਹੀ ਨਜ਼ਰਬੰਦ ਵਿਅਕਤੀ ਉਤੇ ਅਦਾਲਤ ਵਿੱਚ ਮੁਕੱਦਮਾ ਚਲਾਏ ਬਿਨਾ ਅਣਮਿੱਥੇ ਸਮੇਂ ਲਈ ਜੇਲ ਵਿੱਚ ਰੱਖਣ ਦੀ ਤਾਕਤ ਦਿੰਦਾ ਸੀ “ , ਅੰਗਰੇਜ਼ ਹਕੂਮਤ ਦੇ ਇਸੇ Rowlatt Act ਕਨੂੰਨ ਦਾ ਵਿਰੋਧ ਕਰਨ ਲਈ ਸਾਡੇ ਲੋਕ 13 april 1919 ਨੂੰ ਅੰਮ੍ਰਿਤਸਰ ਦੇ ਜਲਿਆਂ ਵਾਲੇ ਬਾਗ਼ ਵਿੱਚ ਇਕੱਠੇ ਹੋਏ ਸੀ “ ਜਿੱਥੇ ਜਰਨਲ ਡਾਇਰ ਨੇ ਗੋਲੀ ਚਲਾਉਣ ਦਾ ਹੁਕਮ ਦੇ ਕੇ ਸੈਂਕੜੇ ਬੇਗੁਨਾਹ ਲੋਕਾਂ ਨੂੰ ਮੋਤ ਦੇ ਘਾਟ ਉਤਾਰ ਦਿੱਤਾ, “ ਹੁਣ ਤੁਸੀ ਤਿੰਨੇ ਸੰਵਿਧਾਨ ਸੰਵਿਧਾਨ ਕਰਨ ਵਾਲੇ ਪੱਤਰਕਾਰ ਮੇਰੇ ਇੱਕ ਸਵਾਲ ਦਾ ਜਵਾਬ ਦਿਓ “ “ ਜੇ ਉਸ ਸ਼ਮੇ ਅੰਗਰੇਜ਼ ਹਕੂਮਤ ਦਾ Rowlatt Act ਗਲਤ ਸੀ “ ਤਾਂ ਭਾਰਤ ਦਾ ਸਿੱਖ ਨੋਜਵਾਨਾ ਤੇ ਲੱਗਣ ਵਾਲਾ NSA ਕਿਵੇਂ ਸਹੀ ਹੋ ਗਿਆ,🙏

    @sandhu3507@sandhu350712 күн бұрын
  • ਬਹੁਤ ਹੀ ਵਧੀਆ ਗੱਲ ਹੈ

    @rajwantsingh3702@rajwantsingh370212 күн бұрын
  • ਅਕਾਲੀ ਦਲ ਆਪਣਾ ਉਮੀਦਵਾਰ ਨਾ ਖਲਾਰੇ ਅਜਾਦ ਦੀ ਸਪੋਟ ਕਰ ਦੇਵੇ

    @davinderrandhawa4391@davinderrandhawa439112 күн бұрын
  • ਰੰਧਾਵਾ ਜੀ ਇਹੋ ਜਿਹੇ ਬੰਦਿਆ ਨੂੰ ਪੰਥ ਤੋਂ ਦੂਰ

    @AmrikSingh-nv9gt@AmrikSingh-nv9gt12 күн бұрын
  • ਸ਼ੱਕ ਤੇ ਡਰ ਹੈ ਰਾਜੋਆਣਾ ਦੀ ਭੈਣ ਜੀ ਅਤੇ ਬੀਬੀ ਖਾਲੜਾ ਵਾਂਗ ਨਾਂ ਹੋਵੇ ਕਿਉਕਿ ਭਾਈ ਅਮ੍ਰਿਤਪਾਲ ਦੀ ਗ੍ਰਿਫਤਾਰੀ ਮਗਰੋਂ ਲੋਕਾਂ ਵਲੋ ਖਾਸ ਪ੍ਰਤੀਕਰਮ ਨਹੀਂ ਹੋਇਆ ਸੀ।

    @jasjitsinghgill5804@jasjitsinghgill580412 күн бұрын
    • ਇਹ ਵੀ ਸੱਚ ਹੈ ਜੀ

      @kalasingh8231@kalasingh823112 күн бұрын
    • ਰਾਜੋਆਣਾ ਦੀ ਭੈਣ ਵੇਲੇ ਅਕਾਲੀ ਨਾਲ ਸੀ ਤੇ ਬੀਬੀ ਖਾਲੜਾ ਵੇਲੇ ਖਹਿਰਾ ਸੀ, ਹੁਣ ਭਾਈ ਸਾਹਿਬ ਜੀ ਅਜ਼ਾਦ ਹਨ ਇਹ ਫ਼ਰਕ ਹੈ

      @singhbhullar7227@singhbhullar722712 күн бұрын
  • ਰੰਧਾਵਾ ਸਾਹਿਬ ਅਮ੍ਰਿਤਪਾਲ ਸਿੰਘ ਸੋ ਪਰਤੀਸਤ ਜਿੱਤਣਗੇ ਅਤੇ ਜਿੱਤਣਗੇ ਵੀ ਤਕੜੇ ਮਾਰਜਨ ਨਾਲ ਪੰਜਾਬ ਦੇ ਲੋਕ ਹਮੇਸ਼ਾਂ ਧਕੇ ਵਿਰੁਧ ਖੜਦੇ ਨੇ ਅਮ੍ਰਿਤਪਾਲ ਸਿੰਘ ਦੇ ਖੜਨ ਨਾਲ ਸਾਰੀਆਂ ਸਿਆਸੀ ਪਾਰਟੀਆਂ ਨੂੰ ਪਿਸੂ ਪੈ ਚੁੱਕੇ ਹਨ।

    @SurjitSingh-tp8im@SurjitSingh-tp8im12 күн бұрын
  • ਮੇਨ ਗੱਲ ਹੀ ਇਹ ਕਿ ਬੀਜੇਪੀ ਦਾ ਵੋਟ % ਕਿਵੇਂ ਕਰੀਏ

    @SukhdevSingh-sj9ik@SukhdevSingh-sj9ik12 күн бұрын
  • ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

    @sahibsinghcheema4151@sahibsinghcheema415112 күн бұрын
  • ਜੇ ਹੁਣ ਵੀ ਸਿੱਖ ਕੌਮ ਦੀ ਜ਼ਮੀਰ ਨਾਂ ਜਾਗੀਂ ਤਾਂ ਫਿਰ ਕਿਦੇ ਵੀ ਕਿਸੇ ਨੇ ਸਿੱਖ ਕੌਮ ਦੇ ਹੱਕਾਂ ਲਈ ਨਹੀਂ ਖੜਨਾਂ

    @harpreetdhaliwal246@harpreetdhaliwal24612 күн бұрын
    • ਜੇਕਰ ਅਸੀ ਨਾਂ ਸਮਝੇ ਤਾਂ ਰੱਬ ਹੀ ਰਾਖਾ ਹੋਵੇਗਾ

      @gurvailsingh3849@gurvailsingh384912 күн бұрын
  • ਖਡੂਰ ਸਾਹਿਬ ਵਾਲਿਉ ਬਹੁਤ ਵਧੀਆ ਮੌਕਾ ਮਿਲਿਆ ਹੈ ਭਾਈ ਅੰਮ੍ਰਿਤਪਾਲ ਸਿੰਘ ਵਂਡੀ ਲੀਡ ਨਾਲ ਜਿੱਤਣਾ ਚਾਹੁੰਦਾ ਹੈ ਦੇਸ ਪ੍ਰਦੇਸ ਸਾਰਾ ਪੰਜਾਬ ਦੀਆਂ ਨਜ਼ਰਾਂ ਤੁਹਾਡੇ ਵੱਲੋਂ

    @user-mv4ve3su7y@user-mv4ve3su7y7 күн бұрын
  • ਜਜ਼ਬਾਤੀ ਸਿੱਖ ਨੇਤਾਵਾਂ ਅਤੇ ਅਕਾਲੀ ਕਾਰਕੁੰਨਾਂ ਨੂੰ ਦਲ ਵਿੱਚੋਂ ਬਾਹਰ ਕੱਢਿਆ ਅਤੇ ਮੌਕਾਪ੍ਰਸਤ ਪਤਿੱਤ ਸਿੱਖਾਂ ਨੂੰ ਦਲ ਵਿੱਚ ਉੱਚ ਅਹੁਦੇ ਦਿੱਤੇ ।

    @RajinderSingh-bp4br@RajinderSingh-bp4br12 күн бұрын
  • Good decision

    @jasvindersinghriar7736@jasvindersinghriar773612 күн бұрын
  • ਅੱਜ ਤਿੰਨੋ ਬੰਦਿਆਂ ਦੇ ਚਿੱਤੜਾਂ ਨੂੰ ਅੱਗ ਕਿਹੜੀ ਗਲੋਂ ਲੱਗੀ ਹੋਈ ਆ? ਸਮਝ ਨਹੀ ਆਈ ਪਹਿਲਾਂ ਕਹਿੰਦੇ ਸੀ ਇਲੈਕਸ਼ਨ ਲੜ ਕੇ ਵੇਖਲੇ ਪਤਾ ਲੱਗਜੂ, ਹੁਣ ਕਹਿੰਦੇ ਕਾਹਤੋਂ ਲੜ ਰਿਹਾ

    @balvirsidhu5946@balvirsidhu594612 күн бұрын
  • ਜਦੋਂ ਗੁਰੂ ਤੇਗ ਬਹਾਦੁਰ ਜੀ ਸ਼ਹੀਦੀ ਤੋਂ ਬਾਦ ਵੀ ਜਾਲਮ ਸਰਕਾਰਾਂ ਦਾ ਜੁੁਲਮ ਬੰਦ ਨਹੀਂ ਹੋਇਆ ਤਾਂ ਜਾਤਿ ਅਭਿਮਾਨੀਆਂ ਵਿੱਚ ਲੜਨ ਦਾ ਜੇਰਾ ਨਹੀਂ ਸੀ ਬਚਿਆ । ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਸਾਜ ਕੇੇ ਖਾਲਸਾ ਪੰਥ ਸਾਜਿਆ ਅਤੇ ਚਿੜੀਆਂ ਤੋਂ ਬਾਜ ਮਰਵਾਏ । ਕਾਫ਼ੀ ਸੰਘਰਸ਼ਾਂ ਤੋਂ ਬਾਦ ਖਾਲਸਾ ਰਾਜ ਆਇਆ । ਤੁਸੀਂ ਸਾਰੇ ਲੋਕ ਕਿਆਫੇ ਲਗਾਈ ਜਾਵੋ, ਨੁਕਤਾਚੀਨੀ ਕਰੀ ਜਾਵੋ। ਕਿਸਨੇ ਕੀ ਕੀਤਾ❓ਹੁਣ ਕੀ ਹੋਵੇਗਾ❓ਸਾਰੀਆਂ ਸੀਟਾਂ ਤੇ ਕਿਓਂ ਨਹੀਂ ਖੜੇ ਕੀਤੇ ? ਇਹ ਪੰਥ ਦੇ ਠੇਕੇਦਾਰਾਂ ਨੂੰ ਸੋਚਣਾ ਚਾਹੀਦਾ ਸੀ । ਅਗਰ ਭਾਈ ਅਮੵਿਤਪਾਲ ਸਿੰਘ ਜੀ ਚੋਣ ਲੜ ਗਏ ਤਾਂ 2027 ਦੀ ਸਰਕਾਰ ਬਨਾਉਣ ਦਾ ਮੁੁੱਡ ਵੱਝ ਜਾਵੇਗਾ ।

    @joginderlalrai2874@joginderlalrai28748 күн бұрын
  • ਪੰਥ ਫਿਰ ਖਤਰੇ ਵਿੱਚ ਹੈ। ਸਾਰੇ ਸਿੱਖਾਂ ਨੂੰ ਇਕੱਠੇ ਹੋ ਕੇ ਪੰਥ ਵਿਰੋਧੀ ਧਿਰਾਂ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਇਹ ਰਿਕਾਰਡ ਕਿੰਨੀ ਵਾਰ ਚੱਲੇਗਾ? ਹੋਰ ਕਿੰਨਾ ਸਮਾਂ ਪੰਜਾਬੀਆਂ ਨੂੰ ਇਨ੍ਹਾਂ ਪੰਥਕ ਲੋਕਾਂ ਦੇ ਬੰਧਕ ਬਣਾ ਕੇ ਰੱਖਿਆ ਜਾਵੇਗਾ।

    @Akbansal-sw8bn@Akbansal-sw8bn12 күн бұрын
  • ਖੁਦ ਦੀ ਔਕਾਤ ਹੋਵੇ ਤਾਂ ਹੀ ਲੋਕ ਇੱਜ਼ਤ ਕਰਦੇ ਹਨ ‬ ‪ *ਕਿਸੇ ਦੇ ਇਰਦ ਗਿਰਦ ਖੜੇ ਹੋਣ ਨਾਲ ਔਹਦਾ ਵੱਡਾ ਨਹੀਂ ਹੁੰਦਾ*

    @deepbrar.@deepbrar.12 күн бұрын
  • ਕੋੲੀ ਨਸੇ ਦੀ ਗੱਲ ਨੀ ਕਰਦੇ ਜੋ ਪੰਜਾਂਬ ਦਾਂ ਬਹੁਤ ਵੱਡਾਂ ਮੁਦਾਂ ੲੇ 🙏

    @komalsidhu4233@komalsidhu423312 күн бұрын
  • ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏

    @harjinderkaur3978@harjinderkaur397812 күн бұрын
  • Waheguru ji bless you all.

    @paramjitdhamrait5185@paramjitdhamrait518512 күн бұрын
  • W WAHEGURU JI !

    @dhara1449@dhara144912 күн бұрын
  • ਖਾਡੂਰ ਸਾਹਿਬ ਦੇ ਵਾਸਿਆਂ ਨੂੰ ਬੇਨਤੀ ਹੈ ਵੋਟਾਂ਼ਭਾਈ ਅਮ੍ਰਿਤਪਾਲ ਨੂੰ ਪਾਇਉ ਤੁਹਾਡਾ ਧੰਨਵਾਦੀ ਹੋਵਾਂਗਾ

    @JagtarsinghKang-dq8tp@JagtarsinghKang-dq8tp8 күн бұрын
  • ਰੰਧਾਵਾਂ ਜੀ ਅਮ੍ਰਿਤਪਾਲ ਸਿੰਘ ਜੀ ਦੇ ਮੈਦਾਨ ਵਿੱਚ ਆਉਣ ਨਾਲ ਸਾਰੀਆਂ ਪਾਰਟੀਆਂ ਨੂੰ ਹੀ ਫਰਕ ਪੈਣਾ ਹੈ ਕਿਉਂਕਿ ਇਹ ਪੰਥਕ ਹਲਕਾ ਹੈ ਧੰਨਵਾਦ ਜੀ

    @GurmeetSingh-dt1lc@GurmeetSingh-dt1lc12 күн бұрын
  • ਇੱਕਲਾ ਬਾਦਲ ਦਲ ਨਹੀਂ ਸਗੋਂ ਮਾਨ ਦਲ ਵੀ ਫਸ ਗਿਆ ਏ

    @sahibsingh4988@sahibsingh498812 күн бұрын
  • 🙏🙏🙏ਵਾਹਿਗੁਰੂ

    @harpreetsinghthind2816@harpreetsinghthind281612 күн бұрын
  • ਸਰਦਾਰ ਹਮੀਰ ਸਿੰਘ ਤੇ ਸ ਜਗਤਾਰ ਸਿੰਘ ਤੁਹਾਡੇ ਵਿਚਾਰ ਬਿਲਕੁਲ ਸਚ ਤੇ ਨਿਰਪੱਖ ਹਨ ਆਹ ਕਈ ਕਮੈਂਟਸ ਵਿਦਵਾਨ ਮਹਾ ਵਿਦਵਾਨ ਆਪਣੀ ਔਕਾਤ ਨਹੀਂ ਵੇਖਦੇ ਕੀ ਕੀਤਾਂ ਜਾ ਸਕਦਾ

    @SATNAMSINGH-cp5gz@SATNAMSINGH-cp5gz12 күн бұрын
  • ਭਾਈ ਅਮਿੰਰਤਪਾਲ ਸਿੰਘ ਜੀ ਜਿੱਤੇਗਾ

    @gurjotbhinder6680@gurjotbhinder66809 күн бұрын
  • ਰੰਧਾਵਾ ਜੀ ਜਗਤਾਰ ਸਿੰਘ ਦੀ ਨਿੱਕਰ ਵੀ ਖਾਕੀ ਲੱਗਦੀ ਆ।

    @harmandersinghkhosa836@harmandersinghkhosa83612 күн бұрын
  • ਜਿਹੜਾ ਲਹਿਜਾ ਤੁਸੀਂ ਅੱਜ ਦਸ ਰਹੇ ਹੋ। ਦਲਿਓ ਤੁਸੀਂ ਪਹਿਲਾ ਕਿਉਂ ਨਹੀਂ ਦੱਸਿਆ ਭਾਈ ਅੰਮ੍ਰਿਤਪਾਲ ਨੂੰ ਸਮਝਾਇਆ। ਤੁਸੀਂ ਸਿਰਫ ਰੋਟੀਆਂ ਕਾਰਨ ਪੂਰੇ ਤਾਲ।

    @lakhbirSingh-op9mt@lakhbirSingh-op9mt12 күн бұрын
  • ਜਗਤਾਰ ਸਿੰਘ - ਮੁਰਦਾ ਬੋਲੂ, ਖੱਫਣ ਪਾੜੂ ।

    @Sukhpalsingh-xf8bn@Sukhpalsingh-xf8bn12 күн бұрын
  • ❤❤waheguru ji

    @LakhwinderSingh-lk5hf@LakhwinderSingh-lk5hf8 күн бұрын
  • ਜਗਤਾਰ ਸਿੰਘ ਜੀ ਪੰਜਾਬ ਦੀ ਨਜਾਕਤ ਵੇਖਣ ਦੀ ਜ਼ਰੂਰਤ ਹੈ

    @RaviSharma-kk7lp@RaviSharma-kk7lp12 күн бұрын
    • ਹਮੀਰ ਸਿੰਘ ਸਾਹਿਬ ਜੀ ਕਦੇ ਸਮਾਂ ਮਿਲਿਆ ਤਾਂ ਮੇਰੇ ਨਾਲ ਵਿਚਾਰ ਕਰਿਉ ਮੈਂ ਇੱਕ ਹਿੰਦੂ ਹਾਂ ਮੈਂ ਤੁਹਾਡੇ ਵਿਚਾਰ ਨਾਲ ਸਹਿਮਤ ਨਹੀਂ ਹਾਂ ਮੈਨੂੰ ਤਾਂ ਤੁਹਾਡੇ ਪੰਜਾਬੀ ਹੋਣ ਤੇ ਸ਼ੱਕ ਹੈ

      @RaviSharma-kk7lp@RaviSharma-kk7lp12 күн бұрын
  • ਹੇ ਸਕਦਾ ਇਸ ਵਿਆਕਤੀ ਤੇ ਚੋਣ ਲੜਨ ਨਾਲ ਪੰਜਾਬ ਵਿੱਚ ਬੀਜੇਪੀ ਦੀ ਵੇਟ ਵਿਚ ਕਝ ਵਾਧਾ ਹ ਸਕਦਾ ਬੀਬੀ ਖਾਲੜਾ ਨਾਲ ਔ ਤਾ ਬਸਤਾ ਪ੍ਰਭਾਵ ਸਾਲੀ ਨਹੀ ਹੈ ਸਕਦਾ ਕੌਸਲ ਬਹੁਤ ਵਧ ਨਹੀ??

    @beantsingh8325@beantsingh832512 күн бұрын
  • ਕੋਈ ni ਬੈਠਹੇਗਾ ਕੁਜ ਸਮਾਂ ਦਿਓ ਅਕਾਲੀਆਂ ਨੂੰ

    @jaspalsingh3564@jaspalsingh35648 күн бұрын
  • ਹੋ ਸਕਦਾ ਹੈ ਹੁਣ ਆਪ ਵਾਲੇ ਭੁੱਲਰ ਦੀ ਥਾਂ ਗੁਰਿੰਦਰ ਸਿੰਘ ਢਿੱਲੋਂ ਸਾਬਕਾ ਪੁਲਿਸ ਅਫਸਰ ਨੂੰ ਚੋਣ ਲੜਾ ਸਕਦੇ ਹਨ।

    @baljitsingh6957@baljitsingh695712 күн бұрын
  • 🙏🙏🙏 ਹਰ ਇੱਕ ਨੂੰ ਆਜ਼ਾਦ ਚੋਣ ਲੜਨ ਦਾ ਹੱਕ ਹੈ!,ਤਾਂ ਕਿ ਦੋਗਲੀਆਂ ਰਿਆਇਤੀ ਪਾਰਟੀਆਂ ਨੂੰ ਵੀ ਸਬਕ ਸਿਖਾਇਆ ਜਾ ਸਕੇ!ਰਵਾਇਤੀ ਪਾਰਟੀਆਂ ਨੇ ਰਲ ਕੇ ਪੰਜਾਬ ਦਾ ਬੇੜਾ ਗਰਕ ਕੀਤਾ!ਆਪਣੇ ਹਿੱਤ ਹੀ ਪਾਲੇ ਹਨ!

    @manjitsingh7149@manjitsingh714912 күн бұрын
  • ਹਮੀਰ ਸਿੰਘ ਤਾ ਬਾਦਲ ਦਾ ਬੰਦਾ ਹੈ ਇਹ ਚੈਨਲ ਵੀ ਬਾਦਲ ਦਾ ਹੈ ਹਮੀਰ ਸਿੰਘ ਤਾ ਦਰਦ ਹੋਇਆ ਕਿਉਕਿ ਜੇ ਅੰਮ੍ਰਿਤਪਾਲ ਸਿਆਸਤ ਵਿਚ ਬਾਦਲ ਪਰਿਵਾਰ ਦੀ ਸਿਆਸਤ ਖਤਮ ਹੋ ਜਵੇਗੀ

    @SukhwindersinghBhullar-og9gp@SukhwindersinghBhullar-og9gp12 күн бұрын
    • ਸੁੱਖੇ ਤੇ ਮੂਤਪਾਲ ਦੀ ਬਵਾਸੀਰ ਤੇ ਢੀਕਾ

      @VikramSingh-vf2ut@VikramSingh-vf2ut12 күн бұрын
  • ਧਰਮ ਦਾ ਮਤਲਬ , ਗੁਰਬਾਣੀ ਮੁਤਾਬਕ ਸਰਬ ਧਰਮ ਮੇਂ ਸ਼ਰੇਸ਼ਟ ਧਰਮ ਹਰ ਨਾਮ ਜਪਿ ਨਿਰਮਲ ਕਰਮ । ਕੀ ਇਸ ਐਂਗਲ ਤੋਂ ਸਿੱਖ ਧਰਮ ਨੂੰ ਦੇਖਣ ਦੀ ਲੋੜ ਨਹੀਂ ? ਧਰਮ ਦਾ ਸ਼ਬਦੀ ਅਰਥ ਹੈ ਰੱਬ ਨੂੰ ਮਿਲਣ ਦਾ ਰਸਤਾ ।

    @avtargill2637@avtargill263712 күн бұрын
  • ਆਮਿਰ਼ਤਪਾਲ ਸਿੰਘ ਜੀ ਨੂੰ ਵੋਟਾਂ ਪਾ ਕੇ ਇਹਨਾਂ ਲੀਡਰਾਂ ਨੂੰ ਦਸ ਦਿਉ ਕਿ ਸਿੱਖ ਕੌਮ ਕੀ ਚਾਹੁੰਦੇ ਨੇ

    @damandeepsingh3165@damandeepsingh316512 күн бұрын
  • ਇਹਨਾਂ ਸਰਕਾਰੀ ਪੱਤਰਕਾਰਾਂ ਨੂੰ ਬਹੁਤ ਮਿਰਚਾਂ ਲੱਗੀਆਂ ਹੋਈਆਂ ਨੇ।

    @Singh-qw6qs@Singh-qw6qs12 күн бұрын
  • ਸਰਲ ਵਿਅਕਤੀ ਦਾ ਮੌਨ ਬੜਾ ਖਤਰਨਾਕ ਹੁੰਦਾ ਹੈ ‬ ‪ *ਏਹ ਜਦੋਂ ਟੁੱਟਦਾ ਹੈ ਤਾਂ ਚਮੜੀ ਉਧੇੜ ਦਿੰਦਾ ਹੈ*

    @deepbrar.@deepbrar.12 күн бұрын
    • Ki iss karke hi ajj khalsa mon khadaa hai ki aaunde samay vich isnu assi aap di kahi gall nu sach samajh sakde haan 🙏🙏

      @jaspalsingh2075@jaspalsingh207512 күн бұрын
  • Amrit pal Record thore gae

    @cleverfox2879@cleverfox287912 күн бұрын
  • Thanks 🙏

    @AtifM-ez6ph@AtifM-ez6ph12 күн бұрын
  • ਜਗਤਾਰ ਸਿੰਘ ਜੀ ਅਕਾਲੀ ਮੈਂਡਡ ਹਨ ਤਾਂ ਹੀ ਆਉਖਾ ਹੋ ਰਿਹਾ ਹੈ

    @parkashsinghkhurmi2941@parkashsinghkhurmi294112 күн бұрын
    • ਖਡੂਰ ਸਾਹਿਬ ਤੋ ਅਮ੍ਰਿਤ ਪਾਲ ਨੂੰ ਜਿਤਾਉਣ ਲੲਈ ਸਾਰੇ ਪੰਜਾਬੀ ਤੇ ਸਾਰੇ ਧਰਮਾਂ ਦੇ ਲੋਕ ਪਰਾ ਜੋਰ ਲਾ ਦੇਣ ਅਮ੍ਰਿਤ ਪਾਲ ਜਿੰਦਾਬਾਦ

      @harjinderbajak4930@harjinderbajak493012 күн бұрын
  • Welcome Amritpal Singh ji , ….

    @tksandhu6190@tksandhu619012 күн бұрын
  • ਜਿੰਨੀ ਕੁ ਮੱਤ ਹੈ ਉਹ ਸਾਰੇ ਵਰਤ ਲੈਦੇ ਹਨ .ਚੰਗੇ ਕੰਮ ਕਰਨ ਵਾਲਿਆ ਦੀਆਂ ਲੱਤਾ ਖਿੱਚਣ ਲੲਈ ਤਿਆਰ ਬੈਠੇ ਹਨ. ਗੁਰੂ ਦੇ ਸਿੰਘ ਕਦੇ ਨਹੀ ਡੋਲਦੇ ਇਹ ਰਸਤਾ ਹੋਸ਼ ਅਤੇ ਜੋਸ਼ ਦਾ ਹੈ . ਸਿੰਘਾ ਦੇ ਹੋਸਲੇ ਬੁਲੰਦ ਹੁੰਦੇ ਹਨ. ਜਿੰਨਾ ਦੀ ਬੁੱਧੀ ਕੰਮ ਨਹੀ ਕਰਦੀ ਉਹਨਾ ਨੂੰ ਭਾਈ ਅੰਮਿ੍ਤਪਾਲ ਸਿੰਘ ਦੇ ਚੋਣ ਲੜਣ ਦਾ ਫਿਕਰ ਜਿਆਦਾ ਹੈ.ਧੰਨਵਾਦ.

    @budhsinghhalwai8322@budhsinghhalwai83227 күн бұрын
  • ਜਿੰਨੇ ਸਵਾਲ ਇਹ ਅਮ੍ਰਿਤਪਾਲ ਸਿੰਘ ਦੇ ਖਿਲਾਫ ਆਪਣੇ ਆਪ ਨੂੰ ਸਿੱਖ ਕਹਾਉਣ ਵਾਲੇ ਉਠਾ ਰਹੇ ਹਨ ਉਹਨੇ ਤਾਂ ਵਿਰੋਧੀਆਂ ਨੇ ਵੀ ਨਹੀਂ ਉਠਾਉਣੇ। ਇਕੱਠੇ ਹੋ ਕੇ ਸਿੱਖ ਦੀ ਸਪੋਰਟ ਨਾ ਕਰਿਓ।

    @kamaljitsingh7633@kamaljitsingh763312 күн бұрын
  • ਜਗਤਾਰ ਸਿੰਘ ਸਵਿਧਾਨ ਵਿਸ਼ਵਾਸ ਵਾਲੀ ਗਲ ਠੀਕ ਹੈ ਜਦੋਂ ਹੁਕਮ ਸਿੰਘ ਭੂਪਿੰਦਰ ਸਿੰਘ ਨੇ ਸਵਿਧਾਨ ਉਤੇ ਦਸਤਖਤ ਨਹੀਂ ਕੀਤੇ।

    @user-nc5tx8mq6e@user-nc5tx8mq6e12 күн бұрын
  • ਸੰਵਿਧਾਨ ਵੀ ਫ੍ਰੀ ਸਪੀਚ ਦਾ ਹੱਕ ਦਿੰਦਾ ਹੈ

    @gamingwithkaranbir8375@gamingwithkaranbir837512 күн бұрын
  • Ssa ji

    @Nanak-rc1go@Nanak-rc1go12 күн бұрын
  • ਠੀਕ ਆ, ਆਜ਼ਾਦ ਸੋਚ ਦਾ ਮਾਲਕ ਆਜਾਦ ਰਹਿ ਕੇ ਆਜ਼ਾਦੀ ਦੀ ਲੜਾਈ ਲੜ ਸਕਦਾ । ਅਮ੍ਰਿਤਪਾਲ ਸਿੰਘ ਕੌਮ ਨੂੰ ਸਮਰਪਿਤ ਹੈ, ਉਸਦਾ ਠੀਕ ਗਲਤ ਕੌਮ ਨੂੰ ਮੰਨਣਾ ਚਾਹੀਦਾ ,ਮਦਦ ਕਰਨੀ ਚਾਹੀਦੀ ਹੈ ।

    @JarnailSingh-nj5zi@JarnailSingh-nj5zi12 күн бұрын
  • ਬਾਈ ਜੀ ਕੀ ਕਾਂਗਰਸੀ ਅਕਾਲੀ ਭਾਜਪਾ ਆਪ ਵਾਲੇ ਸਵਿਧਾਨ ਦੀ ਸਹੁੰ ਕੇ ਆਪਣੇ ਫ਼ਰਜ਼ਾਂ ਦੀ ਪਾਲਣਾ ਕਰ ਰਹੇ ਹਨ

    @GurjeetSingh-hk8nu@GurjeetSingh-hk8nu12 күн бұрын
  • ਬਹੂਤ ਡੁੰਗੀਆਂ ਗੱਲਾਂ ਵਿਚ ਚਲੇ ਗਏ ਜੀ

    @rashpalsingh6336@rashpalsingh633612 күн бұрын
  • ਕਿਸੇ ਵਧੀਆ ਲਿਖਾਰੀ ਦੀ ਲਿਖੀ ਅਵਾਰਤ ਹੈ ਜੀ। ਪੱਲੇ ਨੀ ਧੇਲਾ , ਕਰਦੀ ਮੇਲਾ ਮੇਲਾ।

    @Nanak-rc1go@Nanak-rc1go12 күн бұрын
  • SSA Randhawa ji

    @KewalKrishan-le5us@KewalKrishan-le5us12 күн бұрын
  • *ਦੀਪ ਅਤੇ ਅੰਮ੍ਰਿਤਪਾਲ ਸਿੰਘ ਹਾਲੇ ਅਧਿਆਤਮਿਕ ਪੱਖ ਤੋਂ ਕਮਜੋਰ ਸਨ* (ਭਾਵੇਂ ਸਹੀ ਸੋਚ) ਕਿਤਾਬੀ ਜਾਣਕਾਰੀ ਤੇ ਕਿਰਦਾਰ ਵਿੱਚ ਵੱਡਾ ਅੰਤਰ ਹੁੰਦਾ ਹੈ, ਇਸੇ ਕਰਕੇ ਕੁਝ ਗਲਤੀਆਂ ਹੋਈਆਂ, *ਸੰਤ ਜਰਨੈਲ ਸਿੰਘ ਜੀ ਅਧਿਆਤਮ ਪੱਖ ਤੋਂ ਅਮੀਰ ਸਨ* ਗੁਰਬਾਣੀ ਵਿੱਚ ਗੜੂੰਦ ਹੋਣ ਕਰਕੇ, ਸੰਤ-ਸਿਪਾਹੀ ਵਾਲੀ ਮਿਸਾਲ ਕਾਇਮ ਕਰ, *ਸਿੱਖ ਕੌਮ ਨੂੰ ਜਾਗਰੂਕ ਕਰ ਗਏ* !

    @Kiranpal-Singh@Kiranpal-Singh12 күн бұрын
    • ਇਹ ਗੁਰਬਾਣੀ ਤੋਂ ਬਹੁਤ ਦੂਰ ਖੜੇ ਹਨ

      @sukhpalkaur243@sukhpalkaur24312 күн бұрын
  • ਮੈਂ ਸਤਿਕਾਰਯੋਗ ਸ. ਜਗਤਾਰ ਸਿੰਘ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ, ਗੁਲਾਮ ਭਾਰਤ ਵਿੱਚ ਵੀ ਭਾਰਤੀ ਲੀਡਰ ਚੋਣਾਂ ਲੜਦੇ ਸੀ ਤੇ ਅੰਗਰੇਜ਼ਾਂ ਦੇ ਸੰਵਿਧਾਨ ਦੀ ਸਹੁੰ ਵੀ ਚੁੱਕਦੇ ਸੀ, ਤਾਂ ਕੀ ਉਹ ਅੰਗਰੇਜ਼ੀ ਰਾਜ ਵਿੱਚ ਵਿਸ਼ਵਾਸ ਕਰਦੇ ਸੀ, ???? ਆਪਣੀ ਆਵਾਜ਼ ਚੁੱਕਣ ਲਈ ਸਟੇਟ ਦੇ ਸੰਵਿਧਾਨਕ ਢੰਗਾਂ ਦੀ ਵਰਤੋਂ ਤਾਂ ਕੀਤੀ ਹੀ ਜਾ ਸਕਦੀ ਆ, ਕਿ ਨਹੀਂ??? ਸੰਵਿਧਾਨ ਵਿੱਚ ਵਿਸ਼ਵਾਸ ਕਰੀਏ ਜਾਂ ਨਾ, ਤੁਸੀਂ ਅੰਮ੍ਰਿਤਪਾਲ ਸਿੰਘ ਦੀ ਸਿੱਧੀ ਲੜਾਈ ਨਾਲ ਸਹਿਮਤ ਨਹੀਂ ਸੀ, ਹੁਣ ਜੇ ਉਹ ਇਸ ਦੇਸ਼ ਦੇ ਸੰਵਿਧਾਨ ਅਨੁਸਾਰ ਆਪਣੀ ਗੱਲ ਰੱਖਣੀ ਚਾਹੁੰਦੇ ਆ ਤਾਂ ਵੀ ਤੁਹਾਨੂੰ ਚੰਗਾ ਨਹੀਂ ਲੱਗ ਰਿਹਾ, ਅੰਮ੍ਰਿਤਪਾਲ ਸਿੰਘ ਦੇ ਚੋਣ ਜਿੱਤਣ ਨਾਲ ਉਹਨਾਂ ਦੇ ਪੰਥਕ ਏਜੰਡੇ ਤੇ ਮੋਹਰ ਲੱਗੇਗੀ, ਸਿੱਖਾਂ ਦੇ ਅਸਲ ਮੁੱਦੇ ਪਾਰਲੀਮੈਂਟ ਵਿੱਚ ਜਾਣਗੇ, 4 ਜੂਨ ਨੂੰ ਦੁਬਾਰਾ ਤੁਹਾਡੇ ਨਾਲ ਵਿਚਾਰ ਕਰਾਂਗਾ, 🙏🙏🙏

    @kulveergagan3761@kulveergagan376112 күн бұрын
    • Waheguru jee app kirpa karo apne piaria te Waheguru Waheguru Waheguru Waheguru Waheguru veer amritpal singh kahlsa jee te mehar karo Waheguru jee ✌️🙏🇪🇸

      @user-tx4vb2fi7f@user-tx4vb2fi7f12 күн бұрын
    • ਬਿਲਕੁਲ ਵੀਰ ਜੀ ਮੈਂ ਵੀ ਪੰਥਕ ਤੌਰ ਤੇ ਅੰਮ੍ਰਿਤ ਪਾਲ ਸਿੰਘ ਦੇ ਹੱਕ ਚ ਹਾਂ ਤੇ ਵਾਹਿਗੁਰੂ ਕਰੇ ਉਹ ਲੋਕ ਸਭਾ ਚੋਣ ਜਿੱਤੇ ਤੇ ਦਿੱਲੀ ਜਾਕੇ ਸਾਡੀ ਕੌਮ ਦੀ ਨੁਮਾਇੰਦਗੀ ਕਰੇ ਪਰ ਇੱਕ ਗੱਲ ਬਾਜਵ ਹੈ ਵੀਰ ਜੀ ਇਹ ਵੀ ਸੱਚ ਹੈ ਕਿ ਚਾਹੇ ਬੰਦੀ ਸਿੰਘਾਂ ਦਾ ਮੋਰਚਾ ਸੀ ਚਾਹੇ ਜੀਰਾ ਫੈਕਟਰੀ ਤੋਂ ਲੈ ਕੇ ਕੋਈ ਹੋਰ ਮੋਰਚਾ ਲੱਗਿਆ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਸਟੇਟਮੈਂਟ ਹਮੇਸ਼ਾ ਹੀ ਮੋਰਚਿਆਂ ਅਤੇ ਧਰਨਿਆਂ ਦੇ ਐਂਟੀ ਆਉਂਦੀ ਰਹੀ ਹੈ ਇਸੇ ਕਾਰਨ ਜਦ ਭਾਈ ਅੰਮ੍ਰਿਤਪਾਲ ਸਿੰਘ ਲਈ ਮੋਰਚਾ ਲੱਗਿਆ ਤਦੋਂ ਇਹੋ ਜਿਹੇ ਸਵਾਲ ਆਉਣੇ ਸੁਭਾਵਿਕ ਸੀ ਗੇ ਇਹ ਸੱਚ ਵੀ ਸਾਨੂੰ ਕਬੂਲ ਕਰ ਲੈਣਾ ਚਾਹੀਦਾ ਹੈ ਕਿ ਭਾਈ ਅੰਮ੍ਰਿਤਪਾਲ ਜੀ ਨੇਂ ਭਾਈ ਜਸਬੀਰ ਸਿੰਘ ਰੋਡੇ ਰਾਹੀਂ ਆਪਸੀ ਸੈਟਿੰਗ ਨਾਲ ਆਪਣੀ ਗ੍ਰਿਫਤਾਰੀ ਦਿੱਤੀ ਸੀ ਪਰ ਫਿਰ ਵੀ ਕਹਿੰਦੇ ਆ ਕਿ ਚਲੋ ਦੂਸਰਿਆਂ ਨਾਲੋਂ ਤਾਂ ਹਜ਼ਾਰ ਗੁਣੇ ਚੰਗਾ ਹੋਵੇਗਾ ਨਾ ਸਾਡਾ ਜਥੇਦਾਰ

      @kalasingh8231@kalasingh823112 күн бұрын
    • ​@@kalasingh8231ਕਮੀਆਂ ਹਰੇਕ 'ਚ ਹੁੰਦੀਆਂ ਵੀਰ, ਬਾਕੀ ਤੁਹਾਡੀ ਇਹ ਗੱਲ ਬਿਲਕੁਲ ਸਹੀ ਆ ਕਿ ਦੂਜਿਆਂ ਨਾਲੋਂ ਤਾਂ ਚੰਗਾ, ਘੱਟੋ ਘੱਟ ਪੰਜਾਬ ਦੇ ਮੁੱਦਿਆਂ ਦੀ ਗੱਲ ਤਾਂ ਕਰਦਾ, ਨਾਲੇ ਆਪਣਾ ਤਾਂ ਹੈ, ਜਿਵੇਂ ਵੀ ਹੋਵੇ

      @kulveergagan3761@kulveergagan376111 күн бұрын
  • ਏ ਬਕਵਾਸ ਬਦ ਕਰੋਂ। ਸਾਰੇ ਸਿੱਖ ਜਗਤ ਨੂੰ ਅਪੀਲ ਹੈ ਕਿ ਭਾਈ ਅੰਮਿਰਤ ਪਾਲ ਸਿੰਘ ਸਪੋਟ ਕਰੋਂ

    @AmarjeetSingh-lj8yj@AmarjeetSingh-lj8yj12 күн бұрын
  • Thanks

    @DavinderSingh-yi1cg@DavinderSingh-yi1cg12 күн бұрын
  • ਅਸੀ ਭਾਈ ਅਮਰਤਪਾਲ ਦੀ ਸਪੋਟ ਕਰਦੇ ਹਾਂ ਕਿਉ ਕਿ ਸਰਕਾਰਾਂ ਨੇ ਤਾਂ ਛੱਡਣਾ ਨਹੀਂ ਹੁਣ ਜਿਸ ਤਰਾਂ ਸਿਮਰਨਜੀਤ ਮਾਨ ਨੂੰ ਜੇਲ ਤੋ ਬਾਹਰ ਕੱਡਣਾ ਜ਼ਰੂਰੀ ਹੈ

    @gurvailsingh3849@gurvailsingh384912 күн бұрын
KZhead