ਖਡੂਰ ਸਾਹਿਬ ਤੋਂ ਧਮਾਕੇਦਾਰ ਡਿਬੇਟ, ਅੰਮ੍ਰਿਤਪਾਲ ਸਿੰਘ ਨੂੰ ਸੁਣੋ ਵੋਟਾਂ ਪੈਣਗੀਆਂ ਜਾਂ ਨਹੀਂ ? | Pro Punjab Tv

2024 ж. 30 Сәу.
426 935 Рет қаралды

ਖਡੂਰ ਸਾਹਿਬ ਤੋਂ ਧਮਾਕੇਦਾਰ ਡਿਬੇਟ, ਅੰਮ੍ਰਿਤਪਾਲ ਸਿੰਘ ਨੂੰ ਸੁਣੋ ਵੋਟਾਂ ਪੈਣਗੀਆਂ ਜਾਂ ਨਹੀਂ ? ਬਾਬੇ ਨੇ ਕੱਢੀ ਗਾਲ੍ਹ ਤਾਂ ਪੈ ਗਿਆ ਰੌਲ਼ਾ,ਅਕਾਲੀ ਦਲ ਤੇ AAP ਵਾਲੇ ਇੱਕ ਦੂਜੇ ਨੂੰ ਹੋ ਗਏ ਸਿੱਧੇ,ਅੰਮ੍ਰਿਤਪਾਲ ਦੇ ਸਮਰਥਕਾਂ ਨੂੰ ਵੀ ਪੁੱਛੇ ਸਵਾਲ, ਕੁਮੈਂਟ ਕਰਕੇ ਦਿਓ ਰਾਇ
#KhadoorSahib #Debate #Election #LokSabha #LokSabhaElection #LokSabhaElection2024 #Election2024 #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер
  • ਰੱਚ ਦਿਉ ਇਤਿਹਾਸ ਖੰਡੂਰ ਸਾਹਿਬ ਵਾਲਿਉ ,ਭਾਈ ਅਮ੍ਰਿਤਪਾਲ ਜਿੰਦਾਬਾਦ

    @Jagdeepsingh-op@Jagdeepsingh-op11 күн бұрын
  • ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵੋਟਾਂ ਪਾਕੇ ਜਿਤਾਉਗੇ ਵਲਟੋਹਾ ਨੂੰ ਛਿੱਤਰਾਂ ਦੇ ਹਾਰ ਪੈਣਗੇ ਬਾਦਲ ਕਾਲੇ ਦਲੀਆਂ ਦੀ ਜੁੱਤੀ ਪਾਣੀ ਪੀਣ ਵਾਲਾ ਵੀਰ ਜੀ ਇਹ ਤੁਹਾਡੀਆਂ ‌ਮਿੱਠੀਆਂ ਤੇ ਜ਼ਹਿਰੀਲੀਆ‌ਗੋਲੀਆਂ ਕੌਮ ਨੇ ਸਵਾਦ ਚੱਖਿਆ‌ਹੁਣ ਕੌਮ ਜਾਗ ਚੁੱਕੀ ਹੈ ਕੋਈ ਵੀ ਪੰਜਾਬ ਦਾ ਘਾਂਣ ਕਰਨ ਵਾਲਿਆਂ ਨੂੰ ਬੇਅਦਬੀਆਂ ਕਰਵਾਉਣ ਵਾਲਿਆ😢‌ਨੰ‌ਸੌਦੇ ਸਾਧ ਨੂੰ ਮੁਆਫੀ ਦੇਣ ‌ਵਾਲਿਆਂ‌ਨੂੰ ਜਾਗਦੀ ਜ਼ਮੀਰ ਵਾਲੇ ਇਨਾਂ ਕੰਜਰਾਂ ਨੂੰ ਵੋਟ ਨਹੀਂ ਪਾਉਣਗੇ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

    @paramjeetkaur4230@paramjeetkaur423015 күн бұрын
    • Hji bulkul ryt g full sport ha bhai amritpal singh g nu g

      @NavjotJosan-rm9uz@NavjotJosan-rm9uz15 күн бұрын
  • ਵਹਿਗੁਰੂ ਗੁਰੂ ਰਾਮਦਾਸ ਜੀ ਕਿਰਪਾ ਕਰੀਂ ਇਸ ਅਖਾੜੇ ਵਿੱਚੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਤਾ ਕੇ ਬਾਹਰ ਕੱਡੀ ਖੰਡੂਰ ਸਾਹਿਬ ਦੇ ਵੋਟਰੋ ਵੀਰੋ ਭੈਣੋ ਹੁਣ ਤੁਹਾਡੇ ਕੋਲ ਮੋਕਾ ਹੈ ਅਪਣੇ ਜੋਧੇ ਨੂੰ ਜੇਲ ਵਿੱਚੋਂ ਬਾਹਰ ਲੈ ਕੇ ਆਉਣ ਦਾ 🙏🙏🙏🙏🙏

    @parmjitdeol5798@parmjitdeol579813 күн бұрын
    • Ha Punjab nu Fer aag Lao ke qualification a us de sirf dhram nu use kar ke anpar janta

      @sukhpindersangha4254@sukhpindersangha425410 күн бұрын
    • ​@@sukhpindersangha4254 ਚੱਲੋ ਦੇਖ ਲਓ ਤੁਸੀ ਵੀ ਜੋਰ ਲਾ ਕੇ 😅

      @jeetpannu307@jeetpannu30710 күн бұрын
    • ​@@sukhpindersangha4254ki agg la ti tu ae anpad aa janta nu bolda ga

      @HarmandeepSingh-tb3is@HarmandeepSingh-tb3is8 күн бұрын
    • Keharha yodheyan waala kamm keeta aa Amritpal ne

      @LubhayaJassal@LubhayaJassal3 күн бұрын
    • @@LubhayaJassal ਤੂੰ ਕਿਹੜੀ ਪਾਰਟੀ ਦੇ ਮੈਂਬਰ ਏ

      @jeetpannu307@jeetpannu3073 күн бұрын
  • ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜਿਤਾ ਦਿਓ ਖਡੂਰ ਸਾਹਬ ਵਾਲਿਓ ਤਾਹੀਂ ਭਾਈ ਸਾਹਿਬ ਬਾਹਰ ਆਉਣਗੇ, ਓਹਨਾਂ ਨੂੰ ਜੇਲ੍ਹ ਤੋਂ ਕੱਢਣਾ ਤੁਹਾਡੇ ਹੱਥ ਆ ਪੰਜਾਬੀਓ, ਕਰੋ ਵੋਟ, ਸਪੋਟ, ਇਕ ਸਿੰਘ ਨੂੰ, ਜੋਂ ਪੰਥ ਦੀ ਗੱਲ ਕਰਦਾ, ਤੁਹਾਡੇ adicted ਨੌਜਵਾਨਾਂ ਨੂੰ ਸਿੱਧੇ ਰਸਤੇ ਪਾਂ ਰਿਹਾ, ਆਪਣੇ ਪੈਰਾਂ ਤੇ ਖੜਾ ਕਰ ਰਿਹਾ ਸੀ, ਅੱਜ ਦੀ ਨੌਜਵਾਨ ਪੀੜ੍ਹੀ, ਨੂੰ ਗੂਰੂ ਨਾਲ ਜੋੜ੍ਹ ਰਿਹੈ ਸੀ,je ਤੁਸੀਂ ਚੋਹਨੇ ਓ, ਸਾਡੇ ਮੁੰਡੇ ਸਿਧੇ ਰਸਤੇ ਪੈਣ ਤਾਂ ਭਾਈ ਸਾਹਿਬ ਜੀ ਨੂੰ ਬਾਹਰ ਕਢਵਾਓ,vote,and support ਦੇਕੇ, ਜੇਲ੍ਹ ਦੇ ਦਰਵਾਜੇ ਦੀ ਚਾਬੀ ਤੁਹਾਡੇ ਹੱਥ, ਆ, ਮੇਰੀ ਹੱਥ ਜੋੜ ਕੇ ਬੇਨਤੀ ਆ, ਸਿੰਘਾ ਨੂੰ, ਜਿਤਾ ਦਿਓ ਯਾਰ,, ਪਲੀਜ ਪਲੀਜ 🎉

    @sandeepsony711@sandeepsony71119 сағат бұрын
  • ਜਿਵੇ ਜਿਵੇ ਇੱਕ ਜੂਨ ਨੇੜੇ ਆਉਂਦੀ ਸਾਰਿਆ ਪਾਰਟੀਆ ਨੇ ਅਮ੍ਰਿਤਪਾਲ ਸਿੰਘ ਨੂੰ ਸਮਰਥਨ ਦੇ ਦੇਣਾ

    @gorasandhu1186@gorasandhu118615 күн бұрын
    • ਸਹੀ ਕਿਹਾ ਵੀਰ ਜੀ

      @user-qm5pw7dt9w@user-qm5pw7dt9w7 күн бұрын
    • Ll kk P ਲਖਿਉਤੀਆਂਗ 1

      @SandhuJas-yj8yw@SandhuJas-yj8yw3 күн бұрын
  • ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਹੀ

    @SukhwinderSingh-yy4wl@SukhwinderSingh-yy4wl15 күн бұрын
  • ਧਨ ਗੁਰੂ ਰਾਮਦਾਸ ਜੀ ਖਡੂਰ ਸਾਹਿਬ ਵਾਲੇ ਸਾਰੇ ਵੋਟਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਇਕਜੁੱਟ ਹੋਣ ਦਾ ਬਲ ਬਖਸ਼ਣ, ਤਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਨੂ ਜਿਤਾ ਕੇ ਜੇਲ੍ਹ ਤੋਂ ਬਾਹਰ ਲਿਆਇਆ ਜਾਵੇ, ਇਸ ਵਿੱਚ ਹੀ ਸਾਰੇ ਪੰਜਾਬ ਦਾ ਭਲਾ ਹੋਵੇਗਾ

    @CharanSingh-dj6gh@CharanSingh-dj6gh21 сағат бұрын
  • ਖਡੁਰ ਸਾਹਿਬ ਦੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਅਮਿ੍ਤ ਪਾਲ ਨੂੰ ਵੋਟਾ ਜਰੂਰ ਪਾਉ

    @balwinderSingh-lh3yd@balwinderSingh-lh3yd5 күн бұрын
  • ਅੰਮਿ੍ਤਪਾਲ ਸਿੰਘ ਜਿੰਦਾਬਾਦ ਬਹੁਤ ਸਾਰੇ ਬੱਚੇ ਨਸੇ ਤੋ ਦੂਰ ਕੀਤੇ ਏ 🦁🦁🥁🙏

    @ranjeetkhanna3993@ranjeetkhanna399315 күн бұрын
  • ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਗੁਰੂ ਸਾਹਿਬ ਵੱਲੋਂ ਅੱਗੇ ਤੋਂ ਖਡੂਰ ਸਾਹਿਬ ਹਲਕੇ ਤੋਂ ਅੰਮ੍ਰਿਤਪਾਲ ਦੀ ਜਿੱਤ ਪ੍ਰਾਪਤ ਹੋਏ

    @user-vc1xs2cr2y@user-vc1xs2cr2y15 күн бұрын
  • ਆਪ ਜੀ ਦੀ ਇਕ ਐਸ਼ੀ ਪਾਰਟੀ ਜਿਹਨਾ ਪੰਜਾਬ ਦੇ ਨੌਜਵਾਨਾਂ ਨੂੰ ਜੇਲ ਭੇਜਿਆ ਧਨਵਾਦ ਐਸਪਾਰਟੀ

    @JagdishSingh-cw3du@JagdishSingh-cw3duКүн бұрын
  • ਰਚ ਦਿਉ ਇਤਿਹਾਸ ਖਡੂਰ ਸਾਹਿਬ ਵਾਲਿਉ

    @user-xh3bu6sy5c@user-xh3bu6sy5c5 күн бұрын
  • ਭਾਈ ਅਮਰਤ ਪਾਲ ਸਿੰਘ ਜਿੱਤ ਪੱਕੀ ਹੈ

    @AvtarSingh-ox4lg@AvtarSingh-ox4lg16 күн бұрын
    • kdi v nhi

      @prabhjotsingh9891@prabhjotsingh989112 күн бұрын
    • @@prabhjotsingh9891 ਲਗਦਾ ਈ ਵੀ ਐਮ ਮੋਦੀ ਨਾਲ ਬੈਠਕੇ ਆਪ ਫਿੱਟ ਕੀਤੀਆਂ

      @AvtarSingh-ox4lg@AvtarSingh-ox4lg12 күн бұрын
    • ਚੱਲ ਓਏ ਚੌਲਾ​@@prabhjotsingh9891

      @sidhuelectronicsjagraon9318@sidhuelectronicsjagraon931812 күн бұрын
    • No bro

      @AmanSingh-lq7ib@AmanSingh-lq7ib11 күн бұрын
    • @@AmanSingh-lq7ib ਈ ਵੀ ਐਮ ਮੋਦੀ ਨਾਲ ਬੈਠਕੇ ਫਿੱਟ ਕੀਤੀਆਂ ਲਗਦਿਆਂ ਵੋਟਾਂ ਤੋ ਪਹਿਲਾ ਪਤਾ ਲੱਗ ਗਿਆ

      @AvtarSingh-ox4lg@AvtarSingh-ox4lg11 күн бұрын
  • ਭਾਈ ਅੰਮ੍ਰਿਤ ਪਾਲ ਸਿੰਘ ਜ਼ਰੂਰ ਜਿੱਤਣਗੇ ਖਡੂਰ ਤੋਂ

    @JagjitSingh-uz4dv@JagjitSingh-uz4dv15 күн бұрын
  • ਗੰਦੀ ਸਰਕਾਰ ਲੋਕਾਂ ਨੂੰ ਲਾਲਚ ਦੇ ਦੇ ਕੇ ਵੋਟਾਂ ਲੈ ਲੈਂਦੇ ਨੇ ਮੁੜ ਕੇ ਕੋਈ ਪੁੱਛਦਾ ਨਹੀਂ ਹੈਗਾ ਵੀ ਲੋਕ ਵੀ ਹੁਣ ਜਾਗਰੂਕ ਹੋ ਗਏ ਨੇ ਲੋਕਾਂ ਨੂੰ ਵੀ ਆਪਣੀ ਪੀੜੀ ਬਚਾਣੀ ਹੈ ਨੌਜਵਾਨੀ ਤੁਹਡੇ ਪਿੱਛੇ ਲੱਗ ਕੇ ਅਸੀਂ ਆਪਣੀ ਨੌਜਵਾਨੀ ਖਤਮ ਨਹੀਂ ਨੀ ਕਰਨ ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਵਾਹਿਗੁਰੂ ਜੀ ਉਹਨਾਂ ਦੀ ਲੰਮੀ ਉਮਰ ਕਰਨ ਤੇ ਸਾਡੇ ਬੱਚਿਆਂ ਦੀ ਸਿੱਖੀ ਤੇ ਸਾਡਾ ਪੰਜਾਬ ਬਚਾ ਲੈਣਾ ਜਿਹੜੇ ਲੋਕ ਜਿਆਦੀ ਅੱਤ ਚੁੱਕਦੇ ਨੇ ਨਾ ਤਾਂ ਵਾਹਿਗੁਰੂ ਜੀ ਉਹਨਾਂ ਦਾ ਲਿਆਉਣ ਵਾਲਾ ਹੀ ਇਹ ਤੇ ਆਪ ਹੀ ਰੱਬ ਬਣੀ ਬੈਠੀਆਂ ਨੇ ਸਰਕਾਰਾਂ ਵੀ ਅਸੀਂ ਰੱਬ ਆ

    @NavBatth-eb7kd@NavBatth-eb7kd23 сағат бұрын
  • ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਅਤੇ ਬਠਿੰਡਾ ਤੋਂ ਲੱਖਾ ਸਿਧਾਣਾ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਜੀ

    @avtarsingh2531@avtarsingh25319 күн бұрын
  • ਸੱਚ ਸੁਣਨ ਤੋਂ ਲੁੱਚੀ ਤੀਵੀਂ ਬਹੁਤ ਜ਼ਿਆਦਾ ਰੋਲਾ ਪਾਉਂਦੀ ਹੁੰਦੀਂ ਹੈ ਅਸੀਂ ਬਚਪਨ ਤੋਂ ਦੇਖਦੇ ਸੁਣਦੇ ਆ ਰਹੇ ਹਾਂ

    @dalbirsingh5890@dalbirsingh589015 күн бұрын
  • ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

    @harwinderchahal8284@harwinderchahal828416 күн бұрын
  • ਵੀਰੋਂ ਆਪਾ ਸਾਰਿਆ ਨੂੰ ਵੋਟਾਂ ਪਾ ਕੇ ਦੇਖ ਲਿਆ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵੋਟਾਂ ਪਾਵੋ ਮੇਹਣੇ ਨਾ ਮਾਰੋ ਭਾਈ ਸਾਹਿਬ ਨੂੰ ਇੱਕ ਵਾਰ ਮੌਕਾ ਜ਼ਰੂਰ ਦਿਓ ਆਕਾਲੀ ਦਲ ਨੂੰ ਵੋਟ ਪਾਉਣ ਦਾ ਮਤਲਬ ਪੰਜਾਬ ਨੂੰ ਖ਼ੂਹ ਵਿੱਚ ਧੱਕਾ ਦੇਣਾ

    @kgic890@kgic89011 күн бұрын
  • ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ ।।

    @user-nz7nq5pb6m@user-nz7nq5pb6m9 күн бұрын
  • ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੋ ਜੀ ਫਤਿਹ ਬਖਸ਼ੋ ਜੀ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ❤️🙏

    @gurjantgill1508@gurjantgill150816 күн бұрын
  • ਲੱਖ ਲਾਹਨਤ ਤੁਹਾਡੇ,ਪੰਜਾਬ ਦੇ ਗੱਦਾਰਾਂ ਮਗਰ ਲੱਗ ਕੇ ਅਾਪਸ ਵਿੱਚ ੳੁਲਝਣ ਵਾਲਿੳੁ,ਿੲਸ ਵਾਰ ਭਾੲੀ ਅੰਮਿ੍ਤਪਾਲ ਸਿੰਘ ਵੋਟ ਪਾੳੁ

    @HarpreetSingh-np1xg@HarpreetSingh-np1xg16 күн бұрын
    • Sadiya sariya votes Bhai Amrit pal Singh G nu ✌️✌️✌️✌️

      @bobbymeetsursinghrinkusurs1986@bobbymeetsursinghrinkusurs198615 күн бұрын
    • ਧੰਨਵਾਦ ਵੀਰ ਜੀ 🙏

      @HarpreetSingh-np1xg@HarpreetSingh-np1xg13 күн бұрын
  • ਨਸ਼ੇ ਵਿੱਚ ਸਭ ਤੋਂ ਪਹਿਲਾਂ ਅਕਾਲੀ ਦਲ ਬਾਦਲ ਨੇ ਹੀ ਸ਼ੁਰੂਆਤ ਕੀਤੀ ਸੀ ਜੀ ਵਾਹਿਗੁਰੂ ਸਾਹਿਬ ਜੀ

    @kulwantsingh3183@kulwantsingh318318 сағат бұрын
  • 328 ਸਰੂਪ ਸੂਧਾ ਸਾਦ ਨੂੰ ਮਾਫ਼ੀ ਚਿੱਟਾ ਲੋਕਾਂ ਦੇ ਆਪਸੀ ਪਰਚੇ ਬੈਬਲ ਕਲਾਂ ਗੋਲੀ ਕਾਂਡ ਗੁਰੂ ਸਾਹਿਬਾਨ ਦੀਆਂ ਬੇਦਬੀਆਂ ਇਹ ਸਭ ਆਕਾਲੀ ਦਲ ਦੀ ਦੇਣ ਹੈ

    @kgic890@kgic89011 күн бұрын
  • ਅਮਿਤਰਪਾਲ।ਜਿਦਾ।ਬਾਜ

    @baljitsingh1291@baljitsingh129115 күн бұрын
  • ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ। ਜਿੱਤੇਗਾ ਬਾਈ ਜਿਤੇਗਾ ਭਾਈ ਸਾਹਿਬ ਜਿਤੇਗਾ

    @baldevsingh8619@baldevsingh861915 күн бұрын
  • ਮਜ਼ਾ ਲਓ ਜੀ ਕਿਸੀ ਵੀਰ ਨੂੰ ਬੋਲਣ ਦੀ ਲੋੜ ਨਹੀਂ ਇਹ ਕਾਂਗਰਸ ਅਕਾਲੀ ਆਪ ਪਾਰਟੀ ਵਾਲੇ ਸੱਚ ਬੋਲ ਰਹੇ ਇਨਾ ਨੇ ਕਿਸੀ ਨੇ ਕੁਝ ਨਹੀਂ ਕੀਤਾ ਇਹ ਇਕ ਦੂਜੇ ਉੱਤੇ ਸਹੀ ਬੋਲ ਰਹੇ ਇਹ ਸਾਰਿਆ ਪਾਰਟੀਆ ਚੋਰ ਹੈ ਇਸ ਵਾਰ ਭਾਈ ਅੰਮ੍ਰਿਤਪਾਲ ਜੀ ਨੂੰ ਵੋਟ ਪਾਉ ਜੀ

    @saini_films_hits@saini_films_hitsКүн бұрын
  • ਆਪਸ ਵਿੱਚ ਲੜ ਲੜ ਮਰਜੋ ਪੰਜਾਬ ਦਾ ਤਾ ਰੱਬ ਹੀ ਰਾਖਾ

    @ramangill2131@ramangill213111 күн бұрын
    • Sahi gl veere ziaada aoukha

      @user-fw8vd2jv3z@user-fw8vd2jv3z5 күн бұрын
  • ਭਾਈ ਅਮਰਤਪਾਲ ਸਿੰਘ ਤੋਂ ਬਿਨਾਂ ਕੋਈ ਹਕਦਾਰ ਨਹੀਂ

    @VijaypalSingh-nx5rs@VijaypalSingh-nx5rs15 күн бұрын
  • ਇਹ ਸਾਰੇ ਪਾਰਟੀਆ ਨੇ ਪੰਜਾਬ ਨੂੰ ਲੁੱਟਿਆ ਇਸ ਲਈ ਸਰਦਾਰ ਅਮ੍ਰਿਤਪਾਲ ਸਿੰਘ ਨੂੰ ਬੋਟਾ ਪਾਉ ਤੇ ਬਾਹਰ ਲਿਉ

    @harpreetdhaliwal246@harpreetdhaliwal24615 күн бұрын
    • Ryt 👍

      @Ansimossss@Ansimossss15 күн бұрын
    • Bilkul sahi

      @user-lb4bh7zx1o@user-lb4bh7zx1o13 күн бұрын
    • ​​@@shivanisharma5562ਤੁਹਾਡੇ ਬਾਮਨ ਤਾਂ ਕਹਿੰਦੇ ਹਨ ਭਾਰਤ ਵਿਚ ਲੋਕ ਅਜ਼ਾਦ ਹਨ ਫਿਰ ਤੇਰੀ ਅਜ਼ਾਦੀ ਕਿਥੇ ਗਈ ਤੂੰ ਰੋਲਾਂ ਪਾ ਕੇ ਦੱਸ ਭਾਰਤ ਵਿਚ ਆਮ ਲੋਕ ਗ਼ੁਲਾਮ ਹਨ ਦੱਸੋਂ ਲੋਕਾਂ ਨੂੰ

      @GurpreetSingh-ui7vq@GurpreetSingh-ui7vq13 күн бұрын
    • Kio amritpal Dubai da kuta os tu ki kraona punjab de nojban wigde hi kio ki eh kuta Dubai tu gurdware di chairs table bhanin nu liada si hram di olad

      @sattodhariwal9579@sattodhariwal957913 күн бұрын
    • ))q❤​@@GurpreetSingh-ui7vq

      @Amanpreetwalia-ig7gr@Amanpreetwalia-ig7gr12 күн бұрын
  • ਮੁੱਦਿਆਂ ਤੇ ਰਾਜਨੀਤੀ ਕਰਨੀ ਚਾਹੀਦੀ ਹੈ ਬੇੜਾ ਗਰਕ ਕੀਤਾ ਹੋਇਆ। ਪੰਜਾਬ ਦਾ। ਸਬ ਤੋ ਵੱਧ ਧਰਮ ਨੂੰ ਮੁੱਖ ਰੱਖ ਕੇ ਪੰਜਾਬ ਉਜਾੜਿਆ ਜਾ ਰਿਹਾ।

    @GurnamSingh-hu5fq@GurnamSingh-hu5fq14 күн бұрын
    • ਰਾਜ ਕਰੇਗਾ ਖਾਲਸਾ❤

      @jeetpannu307@jeetpannu30710 күн бұрын
  • ਇਕ ਟੋਆ ਪੁਟੋ ਕੋੜੀ ਪਾਰਟੀਆ ਨੂੰ ਵਿੱਚੋ ਸੁਟੋ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਤਾਉ ਤੇ ਬਾਹਰ ਲਿਆਉ ਮੈਦਾਨ ਵਿੱਚ ਉਸ ਤੋ ਬਾਅਦ ਕੀ ਮਹੋਲ ਬੰਣਦਾ ਉਸ ਹਿਸਾਬ ਕਿਤਾਬ ਨਾਲ ਗੱਲ ਕਰਿਉ

    @RAJINDERSINGH-ux6zr@RAJINDERSINGH-ux6zr14 күн бұрын
  • ਖਡੂਰ ਸਾਹਿਬ ਚ ਭਾਈ ਅਮਿ੍ਤਪਾਲ ਸਿੰਘ ਦੇ ਹੱਕ ਚ ਇੱਕ ਆਪ ਮੁਹਾਰੇ ਵੱਡੀ ਲਹਿਰ ਚੱਲ ਰਹੀ ਪਈ ਹੈ ਜੋ ਚੰਗਾ ਸਕੇਂਤ ਹੈ

    @harbhajanjandiala8724@harbhajanjandiala872415 күн бұрын
    • ਭਾਈ ਅੰਮ੍ਰਿਤਪਾਲ ਨੂੰ ਜੇਲ ਭੇਜਣ ਵਾਲੇ ਅਕਾਲੀ ਹੀ ਸੀ ਜਿੰਨਾ ਨੂੰ ਆਪ ਸਰਕਾਰ ਨੂੰ ਪਰੈਸ਼ਰ ਪਕੇ ਅੰਦਰ ਕਰਵਾਇਆ

      @DavinderSINGH-yj4tr@DavinderSINGH-yj4tr15 күн бұрын
    • ​@@DavinderSINGH-yj4trਬਿਲਕੁਲ ਸਹੀ ਕਿਹਾ ਅੰਮ੍ਰਿਤਪਾਲ ਨੂੰ ਅੰਦਰ ਕਰਵਾਉਣ ਵਿੱਚ ਅਕਾਲੀ ਦਲ ਜ਼ਿੰਮੇਵਾਰ

      @RajinderSingh-ri3jc@RajinderSingh-ri3jc15 күн бұрын
    • @@DavinderSINGH-yj4traap sarkar ne professor Davinder pal bhullar di reha ni hon ditti ap sarkar ne …kath ni hon ditte ..ap khilaf bolan wale nu chuk chuk k jaila ch ch sathyaaa gya

      @m.s6705@m.s670512 күн бұрын
  • ਨਹੀ ਪਾਵਾਗੇਂ ਵੋਟ ਜਿਹਨਾ ਚਿਰ ਅਕਾਲੀ ਦਲ ਸੁਧਰਦਾ ਨਹੀ ਸਮੂਹ ਵੋਟਰ ਹਲਕਾ ਖਡੂਰ ਸਾਹਿਬ

    @harbhajanjandiala8724@harbhajanjandiala872415 күн бұрын
    • Amritpal nu paa deo bai

      @kissanjattkissan9976@kissanjattkissan997615 күн бұрын
    • tuhade kol tan Akalli dal amritsar v eh hon tan Amrit pal Singh v ah gya

      @Sunilsingh003@Sunilsingh00315 күн бұрын
  • ਅੰਮ੍ਰਤ ਪਾਲ ਸਿੰਘ ਨੂੰ ਵੋਟਾਂ ਪਾਓ ਜੀ ਕਿਸੇ ਦੀ ਗੱਲ ਸੁਣ ਦੀ ਕੋਈ ਲੋੜ ਨਹੀ

    @user-ps1ty5bi5g@user-ps1ty5bi5g5 күн бұрын
  • ਅੰਮ੍ਰਿਤ ਪਾਲ ਸਿੰਘ ਜਿੰਦਾ ਬਾਦ ❤

    @gopigill-on5yy@gopigill-on5yy12 күн бұрын
  • ਅਕਾਲੀ ਦਲ ਨੇ ਖੁੱਦ ਹੀ ਮੰਨ ਲਿਆ ਕਿ ਅਮਿ੍ਤਪਾਲ ਸਿੰਘ ਕਰਕੇ ਖਡੂਰ ਸਾਹਿਬ ਚ ਸਾਡੀ ਕੋਈ ਗੱਲ ਸੁੱਨਣ ਨੂੰ ਤਿਆਰ ਨਹੀ

    @harbhajanjandiala8724@harbhajanjandiala872415 күн бұрын
  • ਭਾਈ ਅੰਮਿ੍ਤਪਾਲ ਸਿੰਘ ਜੀ ਕਿਸੇ ਦਾ ਸਮਰਥਨ ਨਹੀ ਕਰਨਗੇ ਖੁਦ ਲੈਕਸਨ ਲੜਨ ਗੇ ਆਓ ਸਾਰੇ ਸਾਥ ਦੇਈਏ ਕਾਗਰਸ ਆਕਾਲੀਆ ਨੂੰ ਭਜਾਓ ਪੰਜਾਬ ਬਚਾਓ ਅੰਮਿ੍ਤਪਾਲ ਸਿੰਘ ਜੀ ਜਿੰਦਾਬਾਦ

    @tarsemsinghtarsam1731@tarsemsinghtarsam173115 күн бұрын
    • ❤❤❤😂😂

      @MandeepKaur-ev4lt@MandeepKaur-ev4lt13 күн бұрын
    • ❤❤❤😂😂

      @MandeepKaur-ev4lt@MandeepKaur-ev4lt13 күн бұрын
    • @@MandeepKaur-ev4lttere keo fat ge

      @RaviDhanesar@RaviDhanesar13 күн бұрын
    • 121🎉po

      @reshamsingh920@reshamsingh92013 күн бұрын
    • LBbbbhi8i ok see​@@MandeepKaur-ev4lt

      @user-cm8he6su8r@user-cm8he6su8r13 күн бұрын
  • ਸ਼ਾਬਾਸ਼ ਵੀਰੋ ਸ਼ਾਬਾਸ਼ ਬਹੁਤ ਵਧੀਆ ਗੱਲ ਕੀਤੀ ਹੈ ਜਾਗੋ ਪੰਜਾਬੀਓ ਜਾਗੋ ਵੀਰੋ ਭਾਈ ਅਮਿਰਤਪਾਲ ਸਿੰਘ ਦਾਂ ਸਾਥ ਦਿਓ ਵੀਰੋ ਭੈਣੋ ਇਹੋ ਜਿਹੇ ਜੋਹਦੇ ਸੂਰਮੇ ਪੰਜਾਬ ਨੂੰ ਬਾਰ ਬਾਰ ਨਹੀਂ ਮਿਲਣੇ ਜਾਗੋ ਪੰਜਾਬੀਓ ਭਾਈ ਅਮਿਰਤਪਾਲ ਸਿੰਘ ਨੇ ਮੇਰੀ ਧੀ ਦਾਂ ਨਸ਼ਾ ਛੱਡ ਦਿੱਤਾ ਹੈ

    @MandeepKaur-vy7cb@MandeepKaur-vy7cb14 күн бұрын
  • ਨਸ਼ੇ ਅੰਮ੍ਰਿਤਪਾਲ ਸਿੰਘ ਜੀ ਨੇ ਹੀ ਬੰਦ ਕਰਨੇ ਹਨ ਜੀ ਵਾਹਿਗੁਰੂ ਸਾਹਿਬ ਜੀ

    @kulwantsingh3183@kulwantsingh318317 сағат бұрын
  • ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ ਜਿੰਦਾਬਾਦ

    @narinderpalsingh4086@narinderpalsingh408616 күн бұрын
    • ❤❤❤❤❤bai amrit pal M P k sab

      @narinderjitsingh169@narinderjitsingh16915 күн бұрын
    • ​@@narinderjitsingh169. ਦਤ ਮਤ

      @user-tg1pm2nn3d@user-tg1pm2nn3d11 күн бұрын
    • Qqqqqqqqqqqqq2​@@user-tg1pm2nn3d

      @gursawksingh4324@gursawksingh432411 күн бұрын
  • ਸਾਡੇ ਪਿੰਡਾ ਵਿੱਚ ਤਾ ਕੋਈ ਮੁਹੱਲਾ ਕਲੀਨਿਕ ਕੋਈ ਨੀ ਬਣੀਆ ਸਬ ਝੂਠ ਆ

    @singhbatth1215@singhbatth121515 күн бұрын
    • Bhikhiwind nhi bneya 😅

      @bobbymeetsursinghrinkusurs1986@bobbymeetsursinghrinkusurs198615 күн бұрын
    • ਮਹੱਲਾ ਕਲੀਨਿਕ ਬਹੁਤ ਵਧਿਆ ਬਣੇਂ ਹਨ ਸਾਰੇ ਸ਼ਹਿਰਾਂ ਵਿੱਚ ਵੀਰੋ

      @sanjogtarani3997@sanjogtarani399714 күн бұрын
    • Kahdi.changi.soch.darbar.saheb.to.hath.kharge.karme.bahar.nikal.aey.jihnu.marvata.hh.panthak.nHi.

      @Amarjit.singh.khalsaPreet@Amarjit.singh.khalsaPreet11 күн бұрын
    • ​@@sanjogtarani3997saade ta bnyia ni???

      @GurpreetSingh-qu1hk@GurpreetSingh-qu1hk10 күн бұрын
  • ਖਡੂਰ ਸਾਹਿਬ ਵਾਲਿਉ ਗੇਮ ਤੁਹਾਡੇ ਹੱਥ ਵਿੱਚ ਹੈ

    @boharsingh4559@boharsingh45594 күн бұрын
  • 4 3 ਹਜ਼ਾਰ ਨੌਕਰੀਆਂ ਦੀ ਗੱਲ ਕੀਤੀ ਹੈ ਆਮ ਆਦਮੀ ਪਾਰਟੀ ਦੇ ਸਾਥੀਆਂ ਨੇ ਸਾਨੂੰ ਏ ਦੱਸੋ ਕਿ ਪੰਜਾਬੀ ਕਿੰਨੇ ਨੇ ਬਹੁਤੇ ਲੋਕ ਤਾਂ ਬਾਰ ਦੇ ਸੂਬੇਆ ਦੇ ਲੋਕਾਂ ਨੂੰ ਪੰਜਾਬ ਵਿੱਚ ਨੌਕਰੀ ਕਿਊ

    @NarinderSingh-mg4sw@NarinderSingh-mg4sw11 күн бұрын
  • ਖੰਡੂਰ ਸਾਹਿਬ ਪੰਥਕ ਹਲਕਾ ਕਿਵੇਂ?? ਬੀਬੀ ਪਰਮਜੀਤ ਕੌਰ ਖਾਲੜਾ ਜੀ ਦੀ ਪੰਥ ਨੂੰ ਬਹੁਤ ਵੱਡੀ ਦੇਣ ਹੈ ਫਿਰ ਵੀ ਇੰਨਾ ਲੋਕਾਂ ਨੇ ਬੀਬੀ ਨੂੰ ਵੋਟਾਂ ਨਹੀਂ ਪਾਈਆਂ

    @sukhmindersingh4843@sukhmindersingh484316 күн бұрын
    • ਸ਼ਾਇਦ ਐਤਕੀਂ ਸ਼ਰਮ ਕਰ ਲੈਣ

      @balbirsinghusajapmansadasa1168@balbirsinghusajapmansadasa116816 күн бұрын
    • ਜੇ ਏਸ ਵਾਰ ਵੀ ਇਹਨਾਂ ਨੇ ਏਦਾ ਕੀਤਾ ਤਾਂ ਸਭ ਤੋਂ ਵੱਧ ਗਦਾਰ ਲੋਕ ਮੰਨੇ ਜਾਣ ਗੇ ਖੱਡੂਰ ਹਲਕੇ ਦੇ ਲੋਕ

      @teetubrar7387@teetubrar738716 күн бұрын
    • Is war sharam kar Leo

      @user-oh6fc9io4u@user-oh6fc9io4u15 күн бұрын
    • ਪੰਥਕ ਮਤਲਬ ਉਦਾਸੀ ਜੋ ਨਾਨਕ ਵਿਰੋਧੀ ?

      @ikodapasara8143@ikodapasara814315 күн бұрын
    • ਕਿਉਂਕਿ ਪੈਗ ਪਿੱਛੇ ਵੋਟਾਂ ਪਾਉਣ ਵਾਲੇ ਵਿਕਾਊ ਲੋਕ ਨੇ

      @inderjitsingh1912@inderjitsingh191215 күн бұрын
  • ਆਮ ਆਦਮੀ ਪਾਰਟੀ ਸਿੱਖਾਂ ਦੇ ਵਿਰੁੱਧ ਹੈ ਇਨ੍ਹਾਂ ਦੀ ਛਿੱਤਰ ਪਰੇਡ ਕਰੋ ਭਾਈ ਅੰਮ੍ਰਿਤਪਾਲ ਸਿੰਘ ਜੀ ਜੀ ਨੂੰ ਜਤਾਉ ਤੇ ਜ਼ਵਾਨੀ ਬਚਾਉ

    @Jasgill008@Jasgill00815 күн бұрын
    • ਅੰਮ੍ਰਿਤ ਪਾਲ ਨੂੰ ਕੀ ਗਿੱਦੜਾਂ ਦੇ ਗੂੰਹ ਨੂੰ ਪਹਾੜੀ ਚੜਾਈ ਬੈਠੇ ਆ।

      @amarjitkaur6178@amarjitkaur617814 күн бұрын
    • Bai mere pind de adhe munde Chita shad gye .. amritpal di speech sun k

      @user-bi5cs6qh5w@user-bi5cs6qh5w14 күн бұрын
    • ​​@@amarjitkaur6178ਤੇਰੇ ਕਮੈਂਟ ਤੋ ਪਤਾ ਲੱਗ ਰਿਹਾ ਚਵਲੇ ਕਿਹੜੀ ਨਸਲ ਦੀ ਮਾਲਕ ਆ ਤੂੰ..ਬਾਕੀ ਰਹੀ ਗੱਲ ਜਿਹਨਾ ਦੇ .ਘਰਵਾਲੇ..ਬਾਪ..ਜਾਂ ਮੁੰਡੇ ਚਿੱਟਾ ਵੇਚ ਕੇ ਘਰ ਚਲਾ ਰਹੇ ਉਹਨਾ ਦੇ ਤਾਂ ਬਾਂਹ ਉਤਰੀ ਹੀ ਆ ..ਨਾਲੇ ਨਾਮ ਪਿਛੋਂ ਕੋਰ ਹਟਾ ਤੇ ਕੁਮਾਰੀ ਲੀਖ ਤੇਰੇ ਆਹੀ ਸ਼ੂਟ ਕਰਦਾ 😂

      @ak47vale32@ak47vale3213 күн бұрын
    • @@amarjitkaur6178ਮੈਨੂੰ ਲੱਗਦਾ ਕਿ ਤੂੰ ਜਾ ਤਾ ਇੰਧਰਾ ਦੀ ਪੋਤੀ ਹੈ ਜਾ ਫਿਰ ਪਿਉ ਤੇਰਾ ਬੇਅੰਤਾ ਬੁੱਚੜ ਆ

      @Luckysidhu02@Luckysidhu0212 күн бұрын
    • ​@@Luckysidhu02 nhi veer ਭਗਤਾ ਬੁੱਚੜ ਏ

      @jeetpannu307@jeetpannu30710 күн бұрын
  • ਸ਼ਾਬਾਸ਼ ਪੰਜਾਬੀਓ ਤੁਹਾਡੇ ਤੋਂ ਇਹੀ ਉਮੀਦ ਸੀ ਆਪਸ ਵਿੱਚ ਹੀ ਉਲਝੇ ਰਹੋ ਪੰਜਾਬ ਬਹੁਤ ਖੁਸ਼ ਹੋ ਰਿਹਾ ਤੁਹਾਨੂੰ ਵੇਖ ਕੇ ਸ਼ਾਬਾਸ਼...!!

    @amarsaini135@amarsaini13513 күн бұрын
  • ਮੈਂਨੂੰ ਨਹੀਂ ਲਗਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਜਿੱਤਣਗੇ.. ਕਿਉਂਕਿ ਇਤਿਹਾਸ ਗਵਾਹ ਕਿ ਪੰਜਾਬੀਆਂ ਜਾਂ ਸਿੱਖਾਂ ਦੀਆਂ ਸਭ ਤੋਂ ਵੱਧ ਲੱਤਾਂ ਵੀ ਸਾਡੇ ਆਪਣਿਆਂ ਵੱਲੋਂ ਖਿੱਚੀਆਂ ਗਈਆਂ ਨੇ.. ਬੇਸ਼ਕ ਸਿੱਖ ਕੌਮ ਵਿੱਚ ਯੋਧਿਆਂ ਦੀ ਕੋਈ ਕਮੀਂ ਨਹੀਂ .. ਪਰ ਮੈਂਨੂੰ ਲਗਦਾ ਜਿੰਨੇ ਗ਼ਦਾਰ ਸਿੱਖ ਕੌਮ ਚ ਹੋਏ ਆ , ਕਿਸੇ ਹੋਰ ਕੌਮ ਚ ਓੰਨੇ ਨਹੀਂ ਹੋਏ

    @karamveersingh2110@karamveersingh211011 күн бұрын
  • ਮੈਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਹਾਂ ਪਰ ਹਮਾਇਤ ਮੇਰੀ ਭਾਈ ਜੀ ਨਾਲ ਹੈ

    @GurpreetSingh-vp7yw@GurpreetSingh-vp7yw15 күн бұрын
  • ਭਾਈ ਅਮਿ੍ਤਪਾਲ ਸਿੰਘ ਨੂੰ ਜਿਤਾਉ ਪੰਜਾਬ ਬਚਾਉ

    @harbhajanjandiala8724@harbhajanjandiala872415 күн бұрын
    • ਭਾਈ ਅਮ੍ਰਿਤਪਾਲ ਸਿੰਘ ਜਿੰਦਾ ਬਾਦ ਬਲਟੋਏ ਕੁਝ ਸਰਮ ਕਰ ਲੲਏ

      @RajinderSingh-lv5wk@RajinderSingh-lv5wk15 күн бұрын
    • Amritpal Singh BJP da Banda hai es nu punjab da mahol kharab karn vaste bheja gaya c

      @MS-ho3yf@MS-ho3yf15 күн бұрын
    • ​@@MS-ho3yfਸਦਕੇ ਤੇਰੀ ਸੋਚ ਦੇ ਦੀਪ ਸਿੱਧੂ ਵੀ ਬੀਜੇਪੀ ਦਾ ਬੰਦਾ ਕਹਿੰਦੇ ਸੀ ਜੀਹਦਾ ਬੰਦਾ ਸੀ ਓਹ ਬਾਅਦ ਵਿੱਚ ਆਉਂਦੀ ਰਹੀ ਆ ਪਬਲਿਕ ਵਿੱਚ 🎉🎉😂

      @Roohandisoojh@Roohandisoojh12 күн бұрын
    • ​​@@MS-ho3yf Tu modi da banda, tenu KZhead te jhooth boln lyi pejea gya ae😂😂😂🐒🐒🐒

      @gymaddicted4489@gymaddicted44896 күн бұрын
  • ਮੁਫ਼ਤ ਖੋਰੀ ਬੰਦ ਹੋਵੇ । ਤਾ ਹੀ ਪੰਜਾਬ ਦਾ ਸੁਧਾਰ ਹੋਣਾ ਹੈ ।

    @charanjitsingh4388@charanjitsingh438813 күн бұрын
    • Ik hal azadi 22. 76 saal sab dekh lai sada koi v ni c.

      @ASTeer1699@ASTeer169911 күн бұрын
  • ਕਾਗਰਸ ਅਕਾਲੀ ਆਮ ਪਾਲਟੀ ਨੂੰ ਭਜਾਓ ਤੇ ਅਮਿਰਤਪਾਲ ਸਿੰਘ ਨੂੰ ਬੋਟਾ ਪਾਓ ਸਿੱਖੀ ਬਚਾਓ

    @balrajgill3164@balrajgill316415 күн бұрын
    • Ryt 🙏

      @Ansimossss@Ansimossss15 күн бұрын
    • Right

      @user-lb4bh7zx1o@user-lb4bh7zx1o13 күн бұрын
  • ਅਮਿੰਰਤਪਾਲ ਦੀ ਸਪੋਟ ਕਰੋ

    @ChahalBoys99159@ChahalBoys9915915 күн бұрын
  • ਸਾਰੀਆਂ ਪਾਰਟੀਆਂ ਦਾ ਬਾਈਕਾਟ ਕਰੋ ਭਾਈ ਅਮਿ੍ਤਪਾਲ੍ਹ ਸਿੰਘ ਦੀ ਸਪੋਟ ਕਰੋ

    @sarbjitsandu1493@sarbjitsandu149311 күн бұрын
  • ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਾਹਿਗੁਰੂ ਜੀ

    @user-nz7nq5pb6m@user-nz7nq5pb6m9 күн бұрын
  • ਵਲਟੌਹਾ 1984 ਦਾ ਗਦਾਰ ਇਹ ਉਸ ਦੇ 🐕🐕🐕🐕🐕ਨੇ

    @paramjitsingh6295@paramjitsingh629515 күн бұрын
  • ਬੇਸ਼ਰਮ ਕੰਜਰਾਂ ਪਿੱਛੇ ਆਪਸ ਵਿਚ ਲੜ ਰਹੇ ਨੇ

    @jashanwarring968@jashanwarring96817 сағат бұрын
  • ਬਿਲਕੁੱਲ ਸਹੀ ਵੋਟ ਨਸ਼ੇ ਤੇ ਪਰਵਾਸ ਦੇ ਮੁੱਦੇ ਤੇ ਹੀ ਕੀਤੀ ਜਾਵੇ

    @jagirkaur7424@jagirkaur742414 күн бұрын
  • ❤❤❤❤❤ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜਿੱਤਾਂ ਗੇ ਜ਼ਰੂਰ ਜੰਗ ਜਾਰੀ ਰੱਖਿਓ ਖੰਡੂਰ ਸਾਹਿਬ ਵਾਲਿਉ ਪੰਥ ਦਾ ਮੇਹਣਾ ਨਾ ਲੈ ਲਿਉ

    @kewalsingh8641@kewalsingh864115 күн бұрын
    • Sab. Choor. Han. Amarpal. Veer. Jindabad

      @lakhvirgrewal@lakhvirgrewal13 күн бұрын
  • ਸਿੱਖੀ ਦਾ ਘਾਣ ਕਰਾਉਣ ਵਾਲੀ ਪਾਰਟੀ ਪੰਥਕ ਕਿਵੇਂ?

    @gurmeetsinghgurmeetsingh2599@gurmeetsinghgurmeetsingh259915 күн бұрын
  • ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਹੀ ਜਿੱਤਣਗੇ ਬਾਕੀ ਸਾਰੇ ਪੰਜਾਬ ਪੰਜਾਬ ਦੇ ਦੁਸ਼ਮਣ ਹੈ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ

    @jarjitsingh5492@jarjitsingh549212 күн бұрын
  • ਵਾਹਿਗੁਰੂ ਜੀ ਸਤਿਨਾਮ ਜੀ 🙏🌷🙏

    @SukeersinghSatveer@SukeersinghSatveer12 күн бұрын
  • ਸਮਰਥਨ ਦਿਓ ਭਾਈ ਅੰਮ੍ਰਿਤਪਾਲ ਜੀ ਨੂੰ

    @pardeepboparai805@pardeepboparai80515 күн бұрын
    • Jab sarkar free kuch nhi deta to log khende hai ki ehna ne kuch nhi Kiya peche vala sarkar free kank deta tha log darashal muffat khori da swad layn lage😅😅

      @Viral_video.6789@Viral_video.678913 күн бұрын
  • ਖਡੂਰ ਸਾਹਿਬ ਚ ਬਿਕਰਮ ਨੇ ਵਲਟੋਹੇ ਦੀ ਬਲੀ ਦੇ ਦਿੱਤੀ

    @harbhajanjandiala8724@harbhajanjandiala872416 күн бұрын
  • ਅਕਾਲੀ ਅਮ੍ਰਿਤਪਾਲ ਸਿੰਘ ਦੀ ਸਪੋਟ ਕਰਨ ਲਈ ਕਹਿੰਦੇ ਆ ਬਾਕੀ ਬੰਦੀ ਸਿੰਘਾਂ ਲਈ ਕਿ ਕੁਝ ਕੀਤਾ ਬਾਦਲਾਂ ਦੀ ਗੱਲ ਨਾਂ ਕਰੋ

    @user-ng1vq6yb1d@user-ng1vq6yb1d14 күн бұрын
  • ਭਾਈ ਅਮ੍ਰਿਤਪਾਲ ਸਿੰਘ ਜੀ ਨੇ, ਮੈਨੂੰ ਸ਼ਰਾਬ ਪੀਣ ਦੀ ਕੋਈ ਦਵਾਈ ਨਹੀਂ,ਪਰ ਉਨ੍ਹਾਂ ਦੇ ਐਨਾ ਵਧੀਆ ਸਮਝਾਇਆ, ਮੇਰਾ ਘਰ ਵਸ ਗਿਆ, ਲੋਕੋ ਜੇ ਆਪਣੇ ਪੰਜਾਬ ਨੂੰ ਬਚਾਉਣਾ ਤਾਂ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਵੋਟ ਪਾਓ, ਸਭ ਤੋਂ ਵੱਡਾ ਮੁੱਦਾ ਚਿੱਟਾ ਹੈਂ, ਗਲੀਆਂ ਨਾਲੀਆਂ, ਸੜਕਾਂ ਦੀ ਸਾਨੂੰ ਨਹੀਂ ਲੋੜ, ਇਨਸਾਫ ਲਈ ਮਾਵਾਂ ਧੱਕੇ ਖਾ ਰਹੀਆਂ ਨੇ,

    @user-du5kj5nv5w@user-du5kj5nv5w15 күн бұрын
    • ਸਹੀ ਗੱਲ ਕਹੀ ਵੀਰ ਜੀ ਮੈਂ ਵੀ ਪਹਿਲਾਂ ਬਹੁਤ ਸ਼ਰਾਬ ਪੀਂਦਾ ਸੀ ਘਰ ਦੇ ਵਿੱਚ ਰੋਜ਼ ਕਲੇਸ਼ ਰਹਿੰਦਾ ਸੀ ਸ਼ਰਾਬ ਜਿਹੜੇ ਘਰ ਵਿੱਚ ਹੈ ਉਥੇ ਕਲੇਸ਼ ਰਹਿੰਦਾ ਹੈ ਜਦੋਂ ਤੋ ਭਾਈ ਅਮ੍ਰਿਤਪਾਲ ਸਿੰਘ ਜੀ ਆਏ ਨੇ ਮੈ ਉਨ੍ਹਾਂ ਜੀ ਦੀਆਂ ਸਪੀਚਾਂ ਸੁਣ ਸੁਣ ਕੇ ਸ਼ਰਾਬ ਬਿਲਕੁਲ ਨਹੀਂ ਪਿਦਾ ਮੈ

      @rajvirsingh-op5yy@rajvirsingh-op5yy15 күн бұрын
  • ਬੀ ਜੇ ਪੀ ਵਾਲੇ ਕਾਂਗਰਸ ਵਾਲਿਆਂ ਨੇ ਪੰਥਕ ਕਹਾਉਂਦੇ ਨੇ ਤੇ ਕਿਸੇ ਨੇਵੀ ਅਕਲ ਦੇ ਅੰਨਿਆਂ ਨੇ ਫਤਹਿ ਸਾਂਝੀ ਨਹੀਂ ਕੀਤੀ ਆਮ ਆਦਮੀ ਵੀਰ ਦਾ ਬਹੁਤ ਬਹੁਤ ਧੰਨਵਾਦ ਜਿੰਨਾ ਨੇ ਗੱਲ ਕਰਨ ਤੋਂ ਪਹਿਲਾਂ ਫਤਿਹ ਸਾਂਝੀ ਕੀਤੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ❤❤

    @paramjeetkaur4230@paramjeetkaur423015 күн бұрын
  • ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਹੱਥ ਜੋੜ ਕੇ ਅਰਦਾਸ ਹੈ ਕਿ ਸਾਰੀਆਂ ਪਾਰਟੀਆਂ ਜਿਹਨਾ ਨੇ ਥੋਡੀਆਂ ਬੇਅਦਬੀਆਂ ਕਾਰਵਾਈਆਂ ਤੇ ਜਿਹਨਾ ਬੇਅਦਬੀਆਂ ਤੇ ਰਾਜਨੀਤੀ ਕੀਤੀ ਉਹਨਾ ਦਾ ਸਫਾਇਆ ਹੀ ਕਰ ਦੇਣਾ ਤੇ ਭਾਈ ਅਮ੍ਰਿਤਪਾਲ ਸਿੰਘ ਨੂੰ ਜਿੱਤ ਬਖਸ਼ਣਾ ਗੁਰੂ ਜੀ 🙏🙏🙏🙏

    @ramanpreetkaurgill3744@ramanpreetkaurgill37445 күн бұрын
  • ਆਪਸ ਵਿੱਚ ਸਿੱਖ ਸਿੱਖ ਵੋਟਾਂ ਕਰਕੇ ਲੜੀ ਜਾਂਦੇ ਹਨ ਜਿਹੜੇ ਵਿਰੋਧੀ ਹਨ ਉਹ ਬੜੇ ਖੁਸ਼ ਹੁੰਦੇ ਹਨ ਇਹਨਾਂ ਗੱਲਾਂ ਤੋਂ ਇਸਕੀ ਆਪਸ ਵਿੱਚ ਪਿਆਰ ਨਾਲ ਰਹਿਣਾ ਚਾਹੀਦਾ ਹੈ ਕ

    @tailormaster451@tailormaster45113 күн бұрын
  • ਆਪ ਵਾਲੇਉ ਸਰਮ ਕਰੋ

    @LakhwinderSingh-tj5gl@LakhwinderSingh-tj5gl16 күн бұрын
  • ਸਾਡਾ ਜ਼ੀਰਾ ਹਲਕਾ ਤੇ ਜ਼ੀਰਾ ਹਲਕੇ ਵਿੱਚੋਂ ਆਮ ਆਦਮੀ ਦੀ ਫੱਟੀ ਪੋਚੀ ਗੀ ਸਮਝੋ ਸਿਰਫ ਤਾਂ ਸਿਰਫ ਅਮ੍ਰਿਤਪਾਲ ਸਿੰਘ ਖਾਲਸਾ ਦੀ ਵੋਟ ਬਹੁਤ ਜ਼ਿਆਦਾ ਜੀ ਪੱਕੀ ਜਿੱਤ ਆ

    @PB-fi5xe@PB-fi5xe15 күн бұрын
    • ❤❤❤❤❤❤❤❤

      @JugrajSingh-lo4xw@JugrajSingh-lo4xw15 күн бұрын
    • ❤❤

      @AngrejPannu-21@AngrejPannu-2115 күн бұрын
    • ❤❤

      @Bajwavlog22@Bajwavlog2214 күн бұрын
    • Very nice

      @DilbagSingh-qk6vh@DilbagSingh-qk6vh13 күн бұрын
    • ਧੰਨਵਾਦ ਧੰਨਵਾਦ ਧੰਨਵਾਦ

      @DilbagSingh-qk6vh@DilbagSingh-qk6vh13 күн бұрын
  • ਪਿਛਲੇ 70 ਸਾਲਾਂ ਦੇ ਵਿੱਚ ਪੰਜਾਬ ਉੱਤੇ 3 ਲੱਖ ਹਜ਼ਾਰ ਕਰੋੜ ਦਾ ਕਰਜ਼ਾ ਸੀ ਭਗਵੰਤ ਮਾਨ ਦੀ ਸਰਕਾਰ ਆਉਣ ਨਾਲ ਇਹ ਕਰਜਾ ਦੋ ਸਾਲਾਂ ਵਿੱਚ ਹੀ ਪੌਣੇ ਚਾਰ ਲੱਖ ਹੋ ਚੁੱਕਾ ਹੈ ਬਿਜਲੀ ਬਿਜਲੀ ਫਰੀ ਹੈ ਜਿਹੜੀ ਇਹ ਬੰਦ ਹੋਣੀ ਚਾਹੀਦੀ ਹੈ ਇਸ ਨਾਲ ਮੁੱਖ ਪੰਜਾਬ ਦੀ ਆਰਥਿਕਤਾ ਨੂੰ ਨੁਕਸਾਨ ਹੁੰਦਾ ਹੈ ਇਸ ਕਰਕੇ ਬੱਸਾਂ ਦੇ ਕਿਰਾਏ ਲਗਾਏ ਜਾਣੇ ਚਾਹੀਦੇ ਹਨ ਸਾਰੀ ਫਰੀ ਵਾਲੀਆਂ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਹਨ ਤਾਂ ਹੀ ਪੰਜਾਬ ਸੁਧਰ ਸਕਦਾ ਹੈ

    @RanjitSingh-ih1cb@RanjitSingh-ih1cb11 күн бұрын
  • ਇਹ ਆਮ ਆਦਮੀ ਪਾਰਟੀ ਵਾਲੇ ਕਿਹ ਰਹੇ ਕਿ ਸਾਨੂੰ ਟਾਈਮ ਚਾਹੀਦਾ ਹੈ ਕਿ ਨਸ ਬੰਦ ਕਰਨ ਲਈ ਢਾਈ ਸਾਲ ਹੋ ਗਏ ਹੋਰ ਕਿੰਨਾ ਸਮਾਂ ਚਾਹੀਦਾ ਤੁਹਾਨੂੰ ਸਰਕਾਰ ਚਲਾਉਣੀ ਆਉਂਦੀ ਇਸ ਕਰਕੇ ਤੁਸੀਂ ਚੁੱਪ ਕਰ ਕੇ ਬੈਠ ਜਾਓ

    @balwinderkaurbabbu8613@balwinderkaurbabbu861312 күн бұрын
  • ਲੋਕ ਆਪਣੀਂ ਵੋਟ ਸੋਚ ਸਮਝ ਕੇ ਪਾਉਣ ਤਾਂ ਜੋ ਪੰਜਾਬ ਦਾ ਮਾਹੋਲ ਠੀਕ ਬਣੀਆਂ ਰਹੈ, ਲੋਕਾਂ ਨੂੰ ਸਹੁਲਤਾ ਮਿਲਣ, ਪੰਜਾਬ ਵਿੱਚ ਤਰੱਕੀ ਖੁਸ਼ਹਾਲੀ ਆਵੇ।

    @Akbansal-sw8bn@Akbansal-sw8bn15 күн бұрын
    • Bhrava choten de gharo kdi lassian nhi mildian tuc kis khushali di gal kar de ho khushal ehna leaders ne hona na ke lokan ne ajj de time sab to vadda mudda nashe da Jo bhai amritpal Singh hi hal kar skda

      @ManpreetSingh-kd9hw@ManpreetSingh-kd9hw11 күн бұрын
    • Soch samj ke te pande c kdi akali dal kdi Congress kdi hoon chal.reh aam party ki milea Inna toh punjab ne taraki kitti ki..sare jawab munde nashe kr reh ne..Inna nu vote Pani ki yo punjab da beda garak kar ditta Inna sab ne..hoon bas Amrit pal hi h yo jawab mudea nu nashe toh door kr skda h hor koi nhi kr skda

      @user-lb4bh7zx1o@user-lb4bh7zx1o9 күн бұрын
  • ਭਾਈ ਸਾਹਿਬ ਜੀ ਨੂੰ ਚੜ੍ਹਦੀ ਕਲਾ ਬਖਸ਼ੇ

    @SukhBeer-hc8vf@SukhBeer-hc8vf11 күн бұрын
  • ਪੱਤਰ ਕਾਰ ਜੀ ਇਹ ਸਭ ਰਲੇ ਮਿਲੇ ਨੇ ਸਾਰੀਆਂ ਸਰਕਾਰਾ ਨੇ ਨਸਾ ਵਕਾਇਆ

    @gurdevsingh3103@gurdevsingh310313 күн бұрын
  • ਸਭ ਤੋ ਵੱਡਾ ਮੁੱਦਾ ਨਸ਼ਾ ਝੱਡਾਉਣਾ

    @sharon6992@sharon699215 күн бұрын
  • ਸਾਰੀਆਂ ਪਾਰਟੀਆਂ ਦਾ ਬੇੜਾ ਗ਼ਰਕ ਅੰਮ੍ਰਿਤਪਾਲ ਸਿੰਘ ਜਿੰਦਾਬਾਦ

    @jigardeep3590@jigardeep359015 күн бұрын
  • ਮੇਰੇ ਹਿਸਾਬ ਨਾਲ ਤਾਂ ਜਿੰਨੇ ਵੀਰ ਡਿਬੇਟ ਕਰ ਰਹੇ ਆ ਕਿਸੇ ਵੀ ਪਾਰਟੀ ਦਾ ਹੈ ਕੋਈ ਪਰ ਇਹਨਾ ਦੀ ਅੰਦਰੋਂ ਇਹਨਾਂ ਦੀ ਵੋਟ ਭਾਈ ਅੰਮ੍ਰਿਤਪਾਲ ਸਿੰਘ ਨੂੰ ਹੀ ਜਾਣੀ ਆ ਚਲੋ ਇਹਨਾਂ ਦੀ ਮਜਬੂਰੀ ਆ ਪਾਰਟੀਆਂ ਦੇ ਵਿੱਚ ਵੱਜੇ ਆ ਪਰ ਅੰਦਰ ਖਾਤੇ ਇਹਨਾਂ ਸਾਰੇ ਵੀਰਾਂ ਨੇ ਵੋਟ ਭਾਈ ਸਾਹਿਬ ਨੂੰ ਪਾਉਣੀ ਆ ਕਿਉਂਕਿ ਮਾਝੇ ਦੇ ਲੋਕਾਂ ਦੀਆਂ ਜਮੀਰਾਂ ਅਜੇ ਵੀ ਜਿਉਂਦੀਆਂ ਹਨ ਚਲੋ ਪਾਰਟੀ ਦੇ ਵਿੱਚ ਬਜੇ ਆ ਮੰਨਦੇ ਆਂ ਪਰ ਅੰਦਰੋਂ ਇਹਨਾਂ ਸਾਰੇ ਵੀਰਾਂ ਦੀ ਵੋਟ ਭਾਈ ਸਾਹਿਬ ਨੂੰ ਹੀ ਜਾਣੀ ਆ ਮੈਂ ਧੰਨਵਾਦ ਕਰਦਾ ਜੋ ਇੰਟਰਵਿਊ ਦੇ ਰਿਹਾ ਮੁੰਡਾ ਭਾਈ ਅੰਮ੍ਰਿਤਪਾਲ ਸਿੰਘ ਦੀ ਤਰਫੋਂ ਉਹ ਬਹੁਤ ਹੀ ਵਧੀਆ ਸਲੀਕੇ ਦੇ ਨਾਲ ਜਵਾਬ ਦੇ ਰਿਹਾ ਔਰ ਧੰਨਵਾਦ ਬ੍ਰਹਮਪੁਰਾ ਸਾਹਿਬ ਹੋਣਾਂ ਦਾ ਉਨਾ ਵੀ ਵਧੀਆ ਜਵਾਬ ਦਿੱਤੇ ਆ ਬਾਕੀ ਬੇਨਤੀ ਆ ਮੇਰੇ ਵੀਰ ਵੱਧ ਤੋਂ ਵੱਧ ਸਪੋਰਟ ਕਰੋ ਭਾਈ ਸਾਹਿਬ ਦੀ ਦੂਸਰੀ ਵਾਰ ਐਮਐਲਏ ਦੇ ਇਲੈਕਸ਼ਨ ਦੇ ਵਿੱਚ ਜਿਹਨੂੰ ਕਹੋਗੇ ਵੋਟਾਂ ਪਾ ਦਿਆਂਗੇ ਇਸ ਵਾਰ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਿਰਫ ਤੇ ਸਿਰਫ ਭਾਈ ਅੰਮ੍ਰਿਤਪਾਲ ਸਿੰਘ ਨੂੰ

    @sarbjitsingh4786@sarbjitsingh47869 күн бұрын
  • ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ ♥️

    @Gurmailchahal1@Gurmailchahal112 күн бұрын
  • ਅਮ੍ਰਿਤ ਪਾਲ ਜਿੰਦਾ ਬਾਦ ਅਸੀ ਬਠਿੰਡੇ ਤੋਂ ਹਾਂ ਖਡੂਰ ਸਾਹਿਬ ਵਾਲਿਓ ਸਾਡਾ ਅਮ੍ਰਿਤ ਪਾਲ ਨੂੰ ਜਿਤਾ ਦਿਓ ਹਥ ਜੋੜ ਕੇ ਬੇਨਤੀ ਹੈ

    @harjinderbajak4930@harjinderbajak493015 күн бұрын
  • ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਤਾਉਣ ਪੰਜਾਬ ਨੂੰ ਬਚਾਉਣਾ ਜੀ ਸਾਨੂੰ ਸਾਰਿਆਂ ਨੂੰ ਇੱਕ ਝੰਡੇ ਥੱਲੇ ਇਕੱਠੇ ਹੋਣ ਦੀ ਬਹੁਤ ਲੋੜ ਹੈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਤੇ ਰਹਾਂਗਾ

    @JaswinderKaur-tg2jb@JaswinderKaur-tg2jb15 күн бұрын
  • ਜਿਨਾਂ ਪਾਰਟੀਆਂ ਨੇ ਬੰਦੀ ਸਿੰਘਾਂ ਨੂੰ ਅੰਦਰ ਕਰਾਇਆ ਉਹ ਉਹਨਾਂ ਨੂੰ ਛਡਾਉਣ

    @sardarasingh1403@sardarasingh140311 күн бұрын
  • ਰੱਚ ਦਿਉ ਇਤਿਹਾਸ ਖੰਡੂਰ ਸਾਹਿਬ ਵਾਲਿਉ

    @hargobindnagar1999@hargobindnagar19999 күн бұрын
  • ਇਸ ਵਾਰ ਖਡੂਰ ਸਾਹਿਬ ਤੇ ਸੰਗਰੂਰ ਵਾਲਿਆ ਨੇ ਸਾਰੇ ਪੰਜਾਬ ਦੀ ਆਵਾਜ਼ ਨੂੰ ਬੁਲੰਦ ਕਰਨਾ

    @kuldeepkaur-uw8tn@kuldeepkaur-uw8tn15 күн бұрын
  • ਨਸ਼ੇ ਦਾ ਅਸ਼ਲੀ ਸੌਦਾਗਰ ਅਕਾਲੀ ਦਲ ਬਾਦਲ ਇੰਸਾ ਤੇ ਮਜੀਠੀਆ।

    @amritpaldhanoa6391@amritpaldhanoa639115 күн бұрын
  • ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਬੰਦੀ ਸਿੰਘਾਂ ਨੂੰ ਵਾਹਿਗੁਰੂ ਜੀ

    @user-nz7nq5pb6m@user-nz7nq5pb6m9 күн бұрын
  • ਸਰਕਾਰ ਤੋ ਨਸ਼ਾ ਬੰਦ ਨਹੀ ਹੋਇਆ

    @jasmersingh2344@jasmersingh23445 күн бұрын
  • ਅੰਮ੍ਰਿਤਪਾਲ ਸਿੰਘ ਨੂੰ ਵੋਟਾਂ ਪਾਈਆਂ ਜਾਣ ਆਮ ਆਦਮੀ ਪਾਰਟੀ ਵੀ ਦੇਖ ਲਈ ਅੰਮ੍ਰਿਤਪਾਲ ਸਿੰਘ ਨੂੰ ਇਸ ਪਾਰਟੀ ਨੇ ਹੀ N S A ਲਾ ਕੇ ਡਿਬਰੂਗੜ੍ਹ ਜੇਲ ਭੇਜ ਦਿੱਤਾ ਹੈ ਆਮ ਆਦਮੀ ਬੋਲਣ ਨੂੰ ਮਰਦੀ ਹੈ ਨਸਾ ਰਿਸ਼ਵਤ ਕਿੰਨਾ ਵਧਾ ਦਿੱਤਾ ਦਸੋ ਦੇਣ ਇਸ ਦਾ ਜਬਾਬ

    @harmindersingh6425@harmindersingh642515 күн бұрын
  • ਹੁਣ ਨਹੀ ਵਿਸ਼ਵਾਸ ਕਿਸੇ ਤੇ ਬਸ ਸਾਨੂੰ ਮਾਣ ਆ ਭਾਈ ਅੰਮ੍ਰਿਤਪਾਲ ਸਿੰਘ ਜੀ ਤੇ 🙏

    @balrajsingh-iz6jr@balrajsingh-iz6jr15 күн бұрын
  • ਵਿਰਸਾ ਸਿੰਘ ਵਲਟੋਹਾ ਡੇੜ ਕਿਲਾ ਜਮੀਨ ਤੇ ਗੱਡੀ ਇਨੋਵਾ

    @BalvirSingh-bn9qb@BalvirSingh-bn9qb14 күн бұрын
    • O bhrava aa nabhe vala dev maan repairing krda c ajj gaddi Innova ohde kol v

      @damanrattol2353@damanrattol235312 күн бұрын
  • ਭਾਈ ਅੰਮ੍ਰਿਤਪਾਲ ਸਿੰਘ ਜੀ ਵੋਟ ਪਾ ਕੇ ਕਾਮਯਾਬ ਕਰੋ ਇਹ ਤੁਹਾਡੀ ਆਪ ਦੀ ਕਾਮਯਾਬੀ ਹੋਵੇ

    @Punjabisurma@Punjabisurma10 күн бұрын
  • ਦੇਖ ਲੋ ਪੰਜਾਬੀਓ ਸਾਰੀਆਂ ਪਾਰਟੀਆਂ ਵਾਲੇ ਮੰਨ ਗਏ ਕਿ ਸਾਡੇ ਸਰਕਾਰਾਂ ਨੇ ਲੁੱਟਿਆ ਪੰਜਾਬ ਨੂੰ ਭਾਈ ਅਮਿ੍ੰਤਪਾਲ ਸਿੰਘ ਨੂੰ ਵਿਰੋਧੀ ਸਾਲਾਹੀ ਜਾਦੇਂ

    @MandeepSingh-mx6rc@MandeepSingh-mx6rc15 күн бұрын
  • ਜਿੰਨਾ ਦਾ ਕਲਗੀਧਰ ਪਾਤਸ਼ਾਹ ਜੀ ਨਾਲ ਸਿੱਖੀ ਨਾਲ ਪਿਆਰ ਹੌਵੇਗਾ ਉਹ ਵੌਟ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਹੀ ਪਾਉਣਗੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    @mankiratsingh-mp1iq@mankiratsingh-mp1iq15 күн бұрын
  • ਦੋਵਾਂ ਬ੍ਰਮਪੁਰੇਆ ਨੇ ਬੰਦੀ ਸਿੰਘਾ ਲਈ ਕੀ ਕੀਤਾ ਜੇ ਕੁੱਝ ਕੀਤਾ ਤਾ ਦੱਸੇ

    @harbhajanjandiala8724@harbhajanjandiala872415 күн бұрын
  • ਸਿੱਖਾਂ ਨੂੰ ਕੁੱਝ ਨਹੀਂ ਮਿਲਣਾ ਇਹਨਾ ਵਿਚੋਂ ਜੱਦ ਤੱਕ ਭਰਾ ਮਾਰੂ ਨੀਤੀਆਂ ਨਹੀ ਜਾਂਦੀਆਂ, ਇਹਨਾਂ ਇੰਝ ਹੀ ਕਾਂਵਾ ਰੋਲੀ ਪਾਈ ਜਾਣੀ ਹੈ,

    @bhatsikh3191@bhatsikh319115 күн бұрын
  • ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ ❤❤ ਸਾਰੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕੀ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਸਾਥ ਦਿਉ ਅਤੇ ਵੱਧ ਤੋਂ ਵੱਧ ਵੋਟਾਂ ਦੇ ਕੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜੇਲ੍ਹ ਵਿੱਚੋਂ ਬਾਹਰ ਕੱਢੋ 🙏🏼🙏🏼 ਜਿੱਤ ਸਾਡੇ ਸਿੱਖ ਕੌਮ ਦੇ ਜੱਥੇਦਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਹੀ ਹੋਵੇਗੀ ❤❤ ਅਤੇ ਹਾਰ ਵਲਟੋਹੇ ਦੀ ਪੱਕੀ ਹੈ 😂।।।। ਸਾਰੇ ਪੰਜਾਬ ਜਾ ਸਾਰੀ ਦੁਨੀਆ ਵਿੱਚ ਵੱਸਦੇ ਸਿੱਖਾਂ ਦੀ ਉਮੀਦ ਖਡੁਰ ਸਾਹਿਬ ਵਾਲ਼ੇ ਲੋਕਾਂ ਤੇ ਹੈ ਕਿਉ ਕੀ ਖੜੁਰ ਸਾਹਿਬ ਵਾਲੇ ਲੋਕਾਂ ਦੇ ਮੋਢਿਆਂ ਤੇ ਬਹੂਤ ਵੱਡੀ ਜ਼ਿੰਮੇਵਾਰੀ ਹੈ। Soo ਕ੍ਰਿਪਾ ਕਰਕੇ ਖੜੂਰ ਸਾਹਿਬ ਵਾਲੇ ਲੋਕਾਂ ਬੇਨਤੀ ਹੈ ਕੀ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਦਿਲੋਂ ਸਾਥ ਦਿੱਤਾ ਜਾਵੇ ਤੇ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਇਆ ਜਾਵੇ 🙏🏼🙏🏼 ਤੇ ਭਾਈ ਸਾਹਿਬ ਨੂੰ ਜੇਲ੍ਹ ਵਿੱਚੋਂ ਬਾਹਰ ਕੱਢਣ ਵਿੱਚ ਮਦਦ ਕੀਤੀ ਜਾਵੇ 🙏🏼🙏🏼

    @surjitmander5498@surjitmander549812 күн бұрын
  • ਭਾਈ ਸਾਹਿਬ ਭਾਈ ਅਮਰਿਤਪਾਲ ਸਿੰਘ ਜੀ ਜਿੰਦਾ ਵਾਦ ਜਿੰਦਾ ਵੀਰ ਜੀ ਸਾਰੀਆ ਪਾਰਟੀਆ ਨੇ ਰਲਕੇ ਪੰਜਾਬ ਨੂ ਲੁਟਿਆ ਵੀ ਕੁਟੀਆ ਵੀ

    @HarjeetSingh-bc3bm@HarjeetSingh-bc3bm15 күн бұрын
  • ਇਹਨਾਂ ਪੰਜਾਬ ਵਿਰੋਧੀਆਂ ਨੇ ਕਾਗਜ਼ ਹੀ ਰੱਦ ਕਰਵਾ ਦੇਣੇ ਨੇ ਭਾਈ ਸਾਹਿਬ ਦੇ

    @kuldeepkaur-uw8tn@kuldeepkaur-uw8tn15 күн бұрын
  • ਬੱਸ ਗਲੀਆਂ ਨਾਲੀਆਂ ਵਿਚ ਉਲਜਾ ਕੇ ਰੱਖਿਓ ਜੀ

    @BalkarSingh-ko2qy@BalkarSingh-ko2qy12 күн бұрын
KZhead