Jogiya (Official Video) Rajvir Jawanda | Babu Singh Maan | G Guri | Harry Singh | Preet Singh

2024 ж. 8 Қаң.
4 145 790 Рет қаралды

🎬Rajvir Jawanda presents "Jogiya," a soulful new Punjabi song where emotions find a voice. The heart-touching lyrics penned by the esteemed Babu Singh Maan paint a poetic journey, while the music is composed by G Guri. The video, a visual masterpiece, is directed by the artistic duo Harry Singh and Preet Singh.
✔This is the official KZhead Label Channel of Punjabi Singer and actor "Rajvir Jawanda."
✔Stay tuned for the latest updates by subscribing to the official KZhead channel for upcoming songs. bit.ly/2CMOvcNRajvirJawanda
🔳Singer: Rajvir Jawanda
🔳Lyrics: Babu Singh Maan
🔳Music: G Guri
🔳A Film By Harry Singh Preet Singh
🔳Line Producer: Gaurang Vashistha
🔳Production Head: Harshit
🔳DOP: Nanni Gill
🔳Editor: Gobindpuriya
🔳DI: Garlic Beans Studio
🔳Production Team: Ansh, ADV Harit, Vasu
🔳Special Thanks: Onkar Dhillon
🔳Associate Director: Aman Slariya
🔳Production Design: Vishaxmi
🔳Makeup: Guri Makeup & Team
🔳VFX: Sannan Visuals
🔳EX: Savi Kohard
🔳Choreographer: Vivek Kumar
🔳Costume: Manpreet Kaur
🔳Promotion: JSMG Digital
👉🏻The Song Jogiya is available on all audio platforms. The links are mentioned below:
🎶Apple Music: music.apple.com/in/album/jogi...
🎶Wynk Music: wynk.in/u/fCJ2XqSYg
🎶Spotify: open.spotify.com/track/0lsyfa...
🎶Gaana: gaana.com/song/jogiya-154
🎶JioSaavn: www.jiosaavn.com/song/jogiya/...
🎶KZhead: • Jogiya (Official Video...
🎶KZhead Music: • Jogiya
🎶Amazon:music.amazon.in/albums/B0CQK5...
👉🏻Enjoy And Stay Connected With Artist || RAJVIR JAWANDA
🔴Instagram: / rajvirjawandaofficial
🔵Facebook: / rajvirjawandaofficial
🟡Snapchat: / rajvirjawanda

Пікірлер
  • ਇੱਕ ਆਹੀ ਇਨਸਾਨ ਆਂ ਜਿਦਾ ❤ ਜਦੋਂ ਗਾਣਾ ਆਉਂਦਾ ਦਿਲ ❤ ਨੂੰ ਸਕੂਨ ਮਿਲ ਜਾਂਦਾ 🙏 ਬਹੁਤ ਸੋਹਣਾ ਗੀਤ ਗਾਇਆ ਰਾਜਵੀਰ ਜਵੰਦਾ ਬਾਈ 😘👌❤ ਜਿੰਨੂੰ ਜਿੰਨੂੰ ਗੀਤ ਵਧੀਆ ਲੱਗਾ ਲਾਈਕ ਕਰਕੇ ਦੱਸੋ ❤🥀 ਬਾਬੂ ਸਿੰਘ ਮਾਨ ਜੀ ਬਹੁਤ ਸੋਹਣਾ ਲਿਖਿਆ ਗੀਤ ਨੂੰ

    @jaggalikharitopic@jaggalikharitopic4 ай бұрын
    • ❤❤❤👍👍👍👍

      @kamaldhaliwal9924@kamaldhaliwal99244 ай бұрын
    • kzhead.info/sun/pbiphJZ7ZH-glp8/bejne.htmlsi=NPiEdbMnr14ESaje

      @855tRecords@855tRecords4 ай бұрын
    • ਕਲਮ ਵੀ ਭਾਉ ਬਾਬੂ ਸਿੰਘ ਮਾਨ ਦੀ ਐ

      @user-zc6yd4nf8s@user-zc6yd4nf8s4 ай бұрын
    • Excellent

      @sukhvirkaurkaur1233@sukhvirkaurkaur12334 ай бұрын
    • Bohat sohna song

      @gurpreet8903gp@gurpreet8903gp4 ай бұрын
  • ਰਾਜਵੀਰ ਵੀਰੇ ਗਾਣਾ ਸੱਚੀ ਬਹੁਤ ਹੀ ਸੋਹਣਾ ਆ... ਦਿਲ ਕਰਦਾ ਗਾਣਾ ਚੱਲਦਾ ਹੀ ਰਹੇ ਖ਼ਤਮ ਨਾ ਹੋਵੇ... ਮੁਬਾਰਕਾਂ ਸਾਰੀ ਟੀਮ ਨੂੰ.... ਬਹੁਤ ਸੋਹਣਾ ਕੰਮ ਕੀਤਾ ਲਿਖਿਆ ਗਾਇਆ ਮਿਊਜ਼ਿਕ ਵੀਡੀਓ ਸਾਰਾ ਹੀ ਵਾਹ ਕਮਾਲ ❤❤❤

    @palifazilpuriya78@palifazilpuriya784 ай бұрын
  • Yaar song di video te line sunke bilkul shantt jeha ho gya dill.. sb aida hi chal jande appneaa nu shad k 😢

    @marjidemalik2487@marjidemalik248721 күн бұрын
  • 😢 ਦਿਲ ਨੂੰ ਸਕੂਨ ਮਿਲਦਾ ਹੈ ਵੀਰ ਜੀ ਦੇ ਗੀਤ ਸੁਣ ਕੇ ਜੁੱਗ ਜੁੱਗ ਜੀਵੋ ਵੀਰ ਜੀ ਵਾਹਿਗੁਰੂ ਵੀਰ ਦੀ ਉਮਰ ਲੰਮੀ ਕਰਨ ਤਰੱਕੀਆਂ ਬਖਸ਼ਣ

    @YuvrajSingh-ue7br@YuvrajSingh-ue7br4 ай бұрын
  • ਕੋਈ ਸ਼ਬਦ ਨਹੀਂ ਮੇਰੇ ਕੋਲ ਕਿ ਮੈਂ ਕਿਵੇਂ ਲਿਖ਼ਣ, ਗਾਉਂਣ ਜਾਂ ਫ਼ਿਲਮਾਉਣ ਵਾਲੇ ਦੀ ਤਾਰੀਫ਼ ਕਰਾਂ ਧਨਵਾਦ ਇਕ ਹੋਰ ਅਮਰ ਗੀਤ ਪੰਜਾਬ ਦੀ ਝੋਲੀ ਵਿਚ ਪਾਉਣ ਲਈ ❤

    @rajeevduggal1871@rajeevduggal18714 ай бұрын
  • ਕਦੇ-ਕਦੇ ਮਨ ਵਿੱਚ ਡਰ ਜਿਹਾ ਆਉਂਦਾ ਰਹਿੰਦਾ ਕੇ ਸਾਡੀ ਪੰਜਾਬੀ ਬੋਲੀ ਨੂੰ ਕਈ ਮਾੜੇ ਕਾਲਾਕਾਰ ਖ਼ਰਾਬ ਹੀ ਨਾਂ ਕਰ ਦੇਣ ਪਰ ਜਦੋ ਇਹੋ ਜਿਹੇ ਗ਼ੀਤ ਸੁਣਨ ਨੂੰ ਮਿਲਦੇ ਆ ਤੇ ਇੰਜ ਲੱਗਦਾ ਕੇ ਨਹੀਂ ਅਜੇ ਜਵੰਦੇ ਵੀਰ ਵਰਗੇ ਸੱਚੇ ਪਹਿਰੇਦਾਰ ਖੜੇ ਨੇ ਰਾਖੀ ਕਰਨ ਲਈ ❤❤❤❤❤❤❤❤❤❤❤

    @user-hd2se4no8l@user-hd2se4no8l4 ай бұрын
  • ਸਾਢੇ 5 ਮਿੰਟ ਚ ਕਿੱਡਾ ਵੱਡਾ ਫਲਸਫਾ ਜ਼ਿੰਦਗੀ ਦਾ ❤️❤️❤️.... ਖ਼ੁਸ਼ ਰਹੋ.. ਖ਼ੁਸ਼ੀਆਂ ਵੰਡੋ ... ਰੱਬ ਤੇ ਰੱਬ ਦੇ ਬੰਦਿਆਂ ਨੂੰ ਮੁਹੱਬਤ ਕਰੋ 🤲🤲..

    @BuntyJharon@BuntyJharon4 ай бұрын
  • ਬਾਈ ਸੱਚੀ ਰੋ ਰੋ ਗੀਤ ਸੁਣੀਆ ਵੀ ਰੱਬ ਐਨੀ ਵੀ ਮਾੜੀ ਕਰੇ ਕਿਸੇ ਨਾਲ ਯਰ ਬਹੁਤ ਸੋਹਣਾ ਗੀਤ ਅਾ ਬਾਈ ਰੱਬ ਤੈਨੂੰ ਤਰੱਕਿਅਾ ਬਖਸੇ

    @NoorPutt-um8tn@NoorPutt-um8tn3 ай бұрын
  • ਜਿੰਨੀ ਤਾਰੀਫ਼ ਕੀਤੀ ਜਾਏ,,ਓਨੀ ਘੱਟ,,,,,, ਸਿਰਾ ਲਾਤਾ ਬਾਈ,,,,, ਜਿਉਂਦਾ ਵਸਦਾ ਰਹਿ ਅੱਜ ਸਮਾਜ ਦੇ ਚੱਲ ਰਹੇ ਮਾੜੇ ਹਾਲਾਤਾਂ ਵਿੱਚ ਲੋਕਾਂ ਨੂੰ ਜ਼ਿੰਦਗੀ ਦੀ ਅਸਲੀਅਤ ਦੱਸਣ ਲਈ,,, ਅਜਿਹੇ ਚੰਗੇ ਗੀਤਾਂ ਦੀ ਬਹੁਤ ਲੋੜ ਹੈ,,,,, ਕੰਮ ਖਿੱਚ ਕੇ ਰੱਖ ਵੱਡੇ ਬਾਈ,,,, ਬਹੁਤ ਬਹੁਤ ਧੰਨਵਾਦ ਤੇਰਾ 🙏🙏🙏

    @gurjeetsinghaulakh007@gurjeetsinghaulakh0074 ай бұрын
  • ਬਾਬੂ ਸਿੰਘ ਮਾਨ ਜੀ ਦੀ ਕਲਮ ਨੂੰ ਸਲਾਮ ਹੈ, ਜਵੰਦਾ ਸਾਬ ਨੇ ਵੀ ਇਸਨੂੰ ਬਹੁੱਤ ਹੀ ਸੋਹਣਾ ਗਾਇਆ ਹੈ, ਵੀਡੀਉ ਵੀ ਬਹੁੱਤ ਕਮਾਲ ਦੀ ਹੈ, ਗੱਲ ਕੀ .. ਪੂਰੀ ਟੀਮ ਨੇ ਬਹੁੱਤ ਬਹੁੱਤ ਵਧੀਆ ਕੰਮ ਕੀਤਾ ਹੈ… ਜੁਗ ਜੁਗ ਜੀਓ 🙏

    @newpunjab52@newpunjab524 ай бұрын
  • ਇਹ ਗੀਤ ਆਪਣਾ ਆਪਣਾ ਜਿਹਾ ਲੱਗਾ, ਮੇਰੀ ਮਾਂ ਅਤੇ ਛੋਟਾ ਵੀਰ ਹੁਣ ਕਦੇ ਵੀ ਨਹੀਂ ਮਿਲਣੇ

    @user-yz2ls3vc9h@user-yz2ls3vc9h4 ай бұрын
  • ਕਲ ਨੂੰ ਆਪਾਂ ਵੀ ਨੀ ਰਹਿਣਾ ਜਗ ਨੂੰ ਕੋਈ ਫਰਕ ਨੂੰ ਪੈਣਾ ਰਹਿਣਾ ਚਲਦੇ ਸਮੇਂ ਨੇ ਓਸੇ ਚਾਲ ਮਿੱਟੀ ਨਾ ਫਰੋਲ ਜੋਗੀਆ 👌🏻❤️ Kalam nu salaam aa veer 🙏🏻❤️

    @VikramSingh-yw2su@VikramSingh-yw2su3 ай бұрын
  • ਜ਼ਿਦਗੀ ਦਾ ਅਸਲ ਸੱਚ ਇਹੀ ਆ ਵਾਹ ਵੀਰ ਗਾੳਣ ਦਾ ਅੰਦਾਜ਼ ਬਹੁਤ ਸੋਹਣਾ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਵੀਰ ਦੀ

    @gurwindersinghbajwa4814@gurwindersinghbajwa48144 ай бұрын
    • kzhead.info/sun/pbiphJZ7ZH-glp8/bejne.htmlsi=NPiEdbMnr14ESaje

      @855tRecords@855tRecords4 ай бұрын
    • Marna sach jiona jhuth ☠️❤️

      @deadlygamers3759@deadlygamers37594 ай бұрын
  • ਅੱਲਾ ਪਾਕ ਦੀ ਬਹੁਤ ਹੀ ਸੱਚੀ ਸੁਚਿਆਰੀ ਬਖਸ਼ੀ ਹੋਈ ਦੇਣ ਜੋ ਵੀਰੇ ਤੇਰੇ ਹਿੱਸੇ ਆਈ ਆ ਇਹੋ ਜਿਹੇ ਗਾਣਿਆਂ ਦਾ ਹੋਣਾ ਅੱਜ ਦੇ ਦੋਰ ਵਿੱਚ ਬਹੁਤ ਜਰੂਰੀ ਦੁਨੀਆਂ ਚੱਲੋ ਚੱਲੀ ਦਾ ਮੇਲਾ 🤲

    @navikaul88@navikaul884 ай бұрын
    • @harvindersingh-2481@harvindersingh-24813 ай бұрын
    • ਰਬ।ਨਿਸਾਨ‌‌।ਨੂ‌।ਖ਼ੁਸ਼।ਰਖੇ‌‌❤

      @harvindersingh-2481@harvindersingh-24813 ай бұрын
  • ਕੋਈ ਕੋਈ ਸ਼ਖ਼ਸ ਹੁੰਦੈ ਜਿਹੜਾ ਲਫ਼ਜ਼ ਅਤੇ ਰੂਹ ਨੂੰ ਨੇੜੇ ਲੈ ਆਉਂਦੈ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰ ਨੂੰ।

    @user-ie8cl9fq3y@user-ie8cl9fq3y3 ай бұрын
    • 😅😊hlyu

      @safianjutt6691@safianjutt66913 ай бұрын
    • ​@@safianjutt6691😊😊😊😊😊😊😊😊😊😊😊😊

      @sukhdevsinghgill1307@sukhdevsinghgill13072 ай бұрын
    • Aaaaaaaaaaaaaaaaaaaaaaaaaaaaaaaaaaa❤❤❤❤❤❤❤❤❤❤❤❤❤❤aa❤❤❤❤aaaa❤aa❤❤a❤aaaaaaaaaaaaaaaqaaaqaaaaaaaaaaaa❤aaaaaaaaaa

      @jaggupawar4674@jaggupawar46742 ай бұрын
    • Lyrics in English?

      @user-yn3nv6uv9f@user-yn3nv6uv9fАй бұрын
    • Vba

      @gagankokri6464@gagankokri6464Ай бұрын
  • ਵਾਹ ਰਾਜਵੀਰ ਜਵੰਦਾ ਅੱਜ ਦੇ ਗਾਇਕੀ ਪੂਰ ਵਿਚ ਸੋਨੇ ਤੇ ਸੁਹਾਗੇ ਦਾ ਕੰਮ ਕਰ ਰਿਹਾ ਹੈਂ ਪੰਜਾਬੀ ਮਾਂ ਬੋਲੀ ਦੀ ਉੱਚ ਕੋਟੀ ਦੀ ਸ਼ਬਦਾਵਲੀ ਨੂੰ ਪੰਜਾਬ ਪੰਜਾਬੀ ਪੰਜਾਬੀਅਤ ਦੁਨੀਆਂ ਦੇ ਕੋਨੇ ਕੋਨੇ ਵਿਚ ਵਸਦੇ ਪੰਜਾਬੀਆਂ ਤੱਕ ਲੈਕੇ ਆਉਣ ਲਈ ਧੰਨਵਾਦ ਬਾਬੂ ਸਿੰਘ ਮਾਨ ਹੋਰੀਂ ਤਾਂ ਬਹੁਤ ਵੱਡੇ ਮਹਾਨ ਗੀਤਕਾਰ ਨੇ ਉਨ੍ਹਾਂ ਦੀ ਤਾਰੀਫ਼ ਲਈ ਤਾਂ ਮੇਰੇ ਕੋਲ ਸ਼ਬਦ ਨਹੀਂ ਜਦੋਂ ਵੀ ਕੋਈ ਉਹਨਾਂ ਦਾ ਲਿਖਿਆ ਗੀਤ ਸਣਦਾ ਹਾਂ ਤਾਂ ਸਿਰ ਝੁੱਕਦੈ ਸੰਗੀਤਕਾਰ ਵਿਡੀਉ ਡਰੈਕਟਰ ਸਮੁਚੀ ਟੀਮ ਦਾ ਦਿਲੋਂ ਧੰਨਵਾਦ

    @narayandeep4706@narayandeep4706Ай бұрын
  • ਵੀਰੇ ਸਕੂਨ ਆ ਗਿਆ ਦਿਲ ਨੂੰ ਬਹੁਤ ਹੀ ਵਧੀਆ ਗਾਇਆ , waheguru ਤੁਹਾਨੂੰ ਖੁਸ਼ ਰੱਖੇ

    @VeerpalKaur-vd2sp@VeerpalKaur-vd2sp4 ай бұрын
    • Satnam Shri waheguru ji ❤

      @user-eh5dk4pm8w@user-eh5dk4pm8w3 ай бұрын
  • ਗਾਣੇ ਦੀ ਸਿਫਤ ਕਰਨ ਲਈ ਸ਼ਬਦ ਹੀ ਮੁੱਕ ਗਏ ਵੀਰੇ ਸਕੂਨ ਆ ਗਿਆ ਗਾਣਾ ਸੁਣ ਕੇ🙏💓💓

    @dharampreetsingh9634@dharampreetsingh96344 ай бұрын
    • youtube.com/@VeersewafoundationNGO?si=0yi32NM_xZpCVnfA

      @VeersewafoundationNGO@VeersewafoundationNGO4 ай бұрын
    • @jaspreetkaursandhu6166@jaspreetkaursandhu61664 ай бұрын
    • Nice sog love you 22 ji

      @jaggasingh2317@jaggasingh231719 күн бұрын
  • ਬਾਬੂ ਸਿੰਘ ਮਾਨ ਦੀ ਕਲਮ ਦਾ ਕਮਾਲ ਅੱਜ ਵੀ ਓਵੇਂ ਦਾ ਓਵੇਂ ਆ ਕਿੰਨੇ ਦਹਾਕੇ ਹੋ ਗਏ..ਸਦੀਕ ਦੇ ਦੋਗਾਣਿਆਂ ਤੋਂ ਲੈ ਕੇ ਅੱਜ ਤੱਕ

    @rdhillon22@rdhillon22Ай бұрын
  • Ik song ch poori zindgi de dukh sukh expalin kar dite 😢😢 god bless you rab saariya de parents di umar lambi kare

    @INVESTING-MEN@INVESTING-MEN3 ай бұрын
  • ਬਾਈ ਯਰ ਰਵਾ ਈ ਦਿੱਤਾ ਤੂੰ ਤਾਂ ਮੇਰੇ ਵੀ 2 ਛੋਟੇ ਛੋਟੇ ਲਾਲ ਮੈਨੂੰ ਛੱਡ ਕੇ ਚਲੇ ਗਏ..💔💔😭😭 ਦੋਬਾਰਾ ਗਾਣਾ ਸੁਣਨ ਦੀ ਹਿੰਮਤ ਈ ਨੀਂ ਪੈ ਰਹੀ 🙏🏻🙏🏻🙏🏻🙏🏻🙏🏻

    @SukhvinderSingh-so3cf@SukhvinderSingh-so3cf4 ай бұрын
  • Jihnu jihnu song vdia lgga like share kardo ❤

    @anterjotsingh3778@anterjotsingh37784 ай бұрын
  • ਬਹੁਤ ਸੋਹਣਾ ਗਾਣਾ ਸਰ ❤❤❤ਦਿਲ ਨੂੰ ਸਕੂਨ ਦੇਣ ਵਾਲੀ ਗਾਇਕੀ ❤ਸੱਚੀ ਸੁੱਚੀ ਲਿਖਿਤ 🥰🥰🥰ਅਟਲ ਸੱਚਾਈ ਤੇ ਸੋਹਣੀ ਆਵਾਜ਼ ❤ਰੱਬ ਹਮੇਸ਼ਾ ਤੁਹਾਨੂੰ ਚੜ੍ਹ ਦੀ ਕਲਾ ਵਿੱਚ ਰੱਖੇ ❤❤❤🥰🥰🥰🥰

    @ramandeepkaur3546@ramandeepkaur35464 ай бұрын
  • ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ❤ ਨੂੰ ਸਕੂਨ ਦੇਣ ਵਾਲੇ ਗੀਤ ਹੁੰਦੇ ਵੀਰ ਦੇ ਅਵਾਜ਼ ਵੀ ਬਹੁਤ ਸੋਹਣੀ ਬਕਸ਼ੀ ਅਕਾਲ ਪੁਰਖ ਨੇ 🙏🏻🙏🏻 ਵਾਹਿਗੁਰੂ ਜੀ ਸਦਾ ਚੜ੍ਹਦੀਕਲਾ ਵਿੱਚ ਰੱਖੇ 🙏🏻🙏🏻

    @havindersingh823@havindersingh8234 ай бұрын
  • ਬਹੁਤ ਸੋਹਣਾ ਗੀਤ ਹੈ ਵੀਰ ਜੀ ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਲੰਬੀਆਂ ਉਮਰਾਂ ਬਖਸ਼ੇ👍👍👍👌👌

    @studywithgarry6427@studywithgarry64274 ай бұрын
    • kzhead.info/sun/pbiphJZ7ZH-glp8/bejne.htmlsi=NPiEdbMnr14ESaje

      @855tRecords@855tRecords4 ай бұрын
    • youtube.com/@VeersewafoundationNGO?si=0yi32NM_xZpCVnfA

      @VeersewafoundationNGO@VeersewafoundationNGO4 ай бұрын
    • ਬਹੁਤ ਸੋਹਣਾ

      @kkaur3561@kkaur35614 ай бұрын
  • ਬਹੁਤ ਸੋਹਣੀ ਆਵਾਜ਼,❤ ਬਹੁਤ ਸੋਹਣੀ ਲਿਖ਼ਤ❤ ਤੇ ਓਸ ਤੋਂ ਵੀ ਸੋਹਣੀ ਸੋਚ❤ ਬਹੁਤ ਵਧੀਆ ਵੀਰੇ ਪਰਮਾਤਮਾ ਤੈਨੂੰ ਚੜਦੀ ਕਲਾ ਵਿੱਚ ਰੱਖੇ 🙏🙏🙏❤️🙏🙏🙏

    @ajangurditpura60@ajangurditpura604 ай бұрын
  • Bhot bhot bhot bhot jyada shona song a bhot dil nu sukoon milyea ik alag feeling ida de hi song hor kro bhot zyada shona bhot ghaint jini b tareef kryie ohni hi ghat like fakiri typpe song ❤❤❤❤❤❤❤❤❤❤❤❤❤❤❤❤❤❤❤❤❤❤❤❤ no words

    @reetpandher-pj3mv@reetpandher-pj3mv3 ай бұрын
  • meri rooh nu sakoon mil jnda rajveer di awaaz sumn ke ❤❤❤❤

    @Mandeep.maan21@Mandeep.maan214 ай бұрын
  • ਇੱਧਰੋਂ ਲੱਖਾਂ ਚਲੇ ਗਏ ਮੁੜਕੇ ਕੋਈ ਨਹੀਂ ਆਇਆ ਰੋ ਰੋ ਹੋਇਆ ਬੁਰਾ ਹਾਲ..... 😭 ਮਿੱਟੀ ਨਾ ਫਰੋਲ ਜੋਗੀਆ ਨਹੀਓਂ ਲੱਭਣੇ ਗੁਆਚੇ ਲਾਲ 👏 ਰਾਜਵੀਰ ਜਾਵੰਦਾ ਜੀ ਬਹੁਤ ਵਧੀਆ ਗੀਤ 🙏🙏

    @khsidhu@khsidhu4 ай бұрын
  • ਕਮਾਲ, ਕਮਾਲ ਰਾਜਵੀਰ ਤੂੰ ਕਮਾਲ, ਤੇਰੀ ਗਾਇਕੀ ਕਮਾਲ। ਤੈਨੂੰ ਆਪਣੇ ਲਿਖੇ ਗੀਤ ਦੇਣ ਵਾਲੇ ਦੀ ਲੇਖਣੀ ਕਮਾਲ। ਤੇਰਾ ਹਰ ਅੰਦਾਜ਼ ਕਮਾਲ। ❤

    @LIGHT96.@LIGHT96.4 ай бұрын
  • ਨਈੰ ਰੀਸਾਂ ਰਾਜਵੀਰ ਦੀਆਂ ਹਰ ਗੀਤ ਬਾਕਮਾਲ ਕੌਣ ਕਹਿੰਦਾ ਕਿ ਸਭਿਆਚਾਰਕ ਗੀਤ ਤੇ ਸਮਾਜ ਤੇ ਅਧਾਰਿਤ ਗੀਤ ਨਹੀਂ ਚੱਲਦੇ। ਬਸ ਗੀਤ ਦੇ ਬੋਲ ਤੇ ਅਵਾਜ ,ਸੰਗੀਤ ਕੰਪੋਜੀਸ਼ਨ ਦਾ ਮਿਸ਼ਰਣ ਕਮਾਲ ਹੋਵੇ ਤਾਂ ਗੀਤ ਬਾਕਮਾਲ ਬਣ ਜਾਂਦਾ ਹੈ। ਮਿਸਾਲ ਆਪ ਦੇ ਸਾਹਮਣੇ ਹੈ।

    @jassiphagwarewala5248@jassiphagwarewala5248Ай бұрын
  • An awesome one, jany waly dilo k siwa kahi k b nhi rehte

    @alihamzavirk3403@alihamzavirk34032 ай бұрын
  • ਜਿਉਂਦਾ ਰਹਿ ਮੇਰਾ ਵੀਰ ਖ਼ੁਸ਼ ਕੀਤਾ ❤❤❤❤ ਦਿਲ ਤੋਂ respect ❤

    @apsofficial9082@apsofficial90824 ай бұрын
  • ਸੱਚੀ ਬਹੁਤ ਸੋਹਣਾ song vere ਅਪਣੇ ਜੋ vishad ਗਏ ਉਹਨਾਂ ਦੀ ਯਾਦ aa gyi song ਸੁਣ ਕੇ 😢😢😢😢😢

    @sonpreetbhatti2891@sonpreetbhatti28914 ай бұрын
  • Bahut hi vadhiya sweet heart song Rajvir Jawandha ji chardikalan vich raho

    @RajinderKaur-my8fx@RajinderKaur-my8fx8 күн бұрын
  • # _"ਰੇਤ ਵਿਚ ਰਲੀਆ ਪੈੜਾਂ ਫਿਰ ਕਦੇ ਥਿਆਈਆਂ ਨਾ। ਇਸ ਜੱਗ ਤੋਂ ਗਈਆਂ ਕੁਝ ਰੂਹਾਂ ਜੋ ਪਰਤਕੇ ਆਈਆਂ ਨਾ"_ ।

    @imdeep1800@imdeep18004 ай бұрын
  • ਵਾਹਿਗੁਰੂ ਜੀ ਵਾਹਿਗੁਰੂ ਜੀ। ਆਖਰੀ ਟੱਪੇ ਨੇ ਤਾਂ ਦੁਨੀਆਂ ਦੀ ਸੱਚਾਈ ਨੂੰ ਮੰਨਣ ਤੇ ਮਜ਼ਬੂਰ ਕਰ ਦਿੱਤਾ। ❤

    @Gurpal839@Gurpal8394 ай бұрын
  • ਬਹੁਤ ਹੀ ਸੋਹਣਾ ਗੀਤ ਐ, ਜਦੋ ਮੈ ਇਹ ਗੀਤ ਸੁਣ ਰਹੀ ਸੀ, ਇਕ ਮਿੰਟ ਵੀ ਮੇਰੀ ਅੱਖ ਚੁੱਪ ਨਹੀ ਹੋਈ, ਤਾਂ ਏਦਾ ਲੱਗਦਾ ਸੀ ਕਿ ਇਹ ਮੇਰੀ ਪੁਕਾਰ ਸੀ, ਮੇਰੇ father Saab nu ਜਿਨ੍ਹਾਂ ਨੂੰ ਗਏ ਨੂੰ ਦੋ ਸਾਲ ਹੋ ਗਏ, ਜਿਨ੍ਹਾਂ ਬਿਨਾਂ ਇਕ ਮਿੰਟ ਨਹੀਂ ਸੀ ਸਰਦਾ ਪਤਾ ਨਹੀਂ ਕਿਸ ਦੁਨੀਆ ਚ ਚਲੇ ਜਾਂਦੇ ਆ

    @amanbrar5845@amanbrar58454 ай бұрын
    • ਇਹੋ ਤਾਂ ਇੱਕੋ ਇੱਕ ਸੱਚ ਆ ਮੇਰੀ ਭੈਣ,, ਕੋਈ ਮੰਨ ਲੈਂਦਾ ਕੋਈ ਨਹੀਂ

      @Khushveerpb03@Khushveerpb0326 күн бұрын
  • ਰਾਜਵੀਰ ਜਵੰਦੇ ਤੋ ਏਹਦਾ ਨਾਮ ਸਕੂਨ ਰੱਖ ਦਿਨੇ ਆ 😊

    @gurpreetmaan969@gurpreetmaan9694 ай бұрын
  • The Song that deserves an Oscar ❤❤ Lot's of love from Pakistan

    @theamirztv@theamirztvАй бұрын
  • ਬਹੁਤ ਸੋਹਣਾ ਗੀਤ ਵੀਰ ਜੀ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਲੰਬੀਆਂ ਉਮਰਾਂ ਬਖਸ਼ੇ

    @vickymaan6050@vickymaan60504 ай бұрын
  • ਬਹੁਤ ਵਧੀਆ ਗੀਤ ਲਿਖਿਆ ਤੇ ਗਾਇਆ veer ji ਵਾਹਿਗੁਰੂ ਜੀ🙏🏻 ਥੋਡੀ ਲਿਖਤ ਤੇ ਜ਼ੁਬਾਨ ਨੂੰ ਅਮਰ ਰੱਖੇ God bless you veer ji Rab 🙏🏻 thonu lambiya umra bakshe 😊😊👍🏻

    @Sidhu-Brar-Girl@Sidhu-Brar-Girl4 ай бұрын
  • ਭਾਈ ਜੀ ਬੋਤ ਸ਼ੋਨਾ ਗੀਤ ਆ ❤ਕਿੰਨੇ ਦਿਨਾਂ ਬਾਦ ਇਹੋ ਜਾ ਗੀਤ ਸੁਣਨ ਨੂੰ ਮਿਲਿਆ 🎉ਦਿਲ ਨੂੰ ਸਕੂਨ ਆ ਗਿਆ ਭਾਈ❤ love you so much ❤❤❤

    @SatpalSingh-ox6nr@SatpalSingh-ox6nr4 ай бұрын
  • jionda reh veer parmatma tuhadi awaj buland rakhe.

    @user-co6sr6lj3h@user-co6sr6lj3h2 ай бұрын
  • ਇਸ ਗੀਤ ਦੀ ਸਚਾਈ ,,ਮੇਰੇ ਦੋਸਤ ਨੇ ਸਿਆਟਲ ਤੋਂ ਦਿਖਾਈ ਪਿੱਛਲੇ ਮਹੀਨੇ ਉਹ ਪੰਜਾਬ ਆਏ ਸੀ ,,ਘਰ ਵਾਲੀ ਅਚਾਨਕ ਸਦੀਵੀ ਵਿਛੋੜਾ ਦੇ ਗਈ,,ਪਿੱਛੇ ਆਪਣੇ 2 ਬੇਟੇ ਤੇ 10 ਸਾਲ ਦੀ ਲੜਕੀ ਛੱਡ ਗਈ, ਮੈਂ ਗੀਤ ਦਾ ਲਿੰਕ ਸੈਂਡ ਕੀਤਾ usa ਚ ,ਮੇਰੇ ਦੋਸਤ ਨੇ ਆਪਣੀ ਬੇਟੀ ਨੂੰ ਲਗਾ ਕੇ ਦਿੱਤਾ,, on line ਮੈਂ ਦੇਖਿਆ ਬੇਟੀ ਸੁਣ ਰਹੀ ਸੀ ਤੇ ਅੱਖਾਂ ਚੋਂ ਅੱਥਰੂ ਚਲ ਰਹੇ ਸੀ,, ਜਵੰਦਾ ਜੀ ਇਹ ਅਸਲ ਕਮਾਈ ਹੁੰਦੀ ਹੈ ਜਦੋਂ ਦਿੱਲ ਤੇ ਅਸਰ ਕਰਨ ਕਹੇ ਗਏ ਸ਼ਬਦ,, ਮਾਨ ਸਾਬ ਤੇ ਸਾਰੀ ਟੀਮ ਵਧਾਈ ਦੀ ਪਾਤਰ ਹੈ,

    @DreamMarinerRK@DreamMarinerRK4 ай бұрын
    • 😢🙏

      @manuofficial0163@manuofficial01634 ай бұрын
  • Forgetting to breathe while listening to this song. So much sadness, but a reality. Beautiful voice and lyrics. ❤

    @karmmahal3634@karmmahal36344 ай бұрын
  • Eh song sune ke eda lagda ke mera jivn viarth e nikili janda bina rab de nam to 😢🥺😟

    @deadlygamers3759@deadlygamers37593 ай бұрын
  • Var tu Soh khadhi aa k har gana ch Rulayega ❤❤

    @paramjitbeats@paramjitbeats3 ай бұрын
  • It's reality of life.God bless u veer ji.I have no words to describe this song 👏

    @ranjeetkaur2313@ranjeetkaur23134 ай бұрын
    • ❤❤❤

      @AmitKumar-do1zi@AmitKumar-do1zi4 ай бұрын
  • ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

    @SukhwinderSingh-wq5ip@SukhwinderSingh-wq5ip4 ай бұрын
  • ਵੀਰੇ ਦਿਲ ਹਿਲ ਗਿਆ ਗੀਤ ਸੁਣ ਕੇ 😢 ਬਹੁਤ ਸੋਹਣਾ ਗੀਤ ਗਾਇਆ ਵੀਰੇ

    @KULWINDERKAUR-hq5hm@KULWINDERKAUR-hq5hm4 ай бұрын
  • Sach vich maa di yaad aa gyi song sun ❤❤❤❤❤.

    @Smartphones30@Smartphones3024 күн бұрын
  • ਕਾਸ਼ ਅਸਲ ਜ਼ਿੰਦਗੀ ਵਿਚ v insan ਏਦਾਂ ਦੀ ਸੋਚ ਰੱਖੇ ਜੋ ਗੀਤਾਂ ਵਿਚ ਵੇਖਣ ਨੂੰ ਮਿਲਦੀ, ਵਾਹਿਗੁਰੂ ਕਰੇ ਕਲਯੁੱਗ v ਹੱਥ ਜੋੜੇ ਖੜਾ ਹੋ ਜਾਣਾ

    @satvirtera7099@satvirtera70994 ай бұрын
  • ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

    @karmitakaur3390@karmitakaur33904 ай бұрын
    • @gurpreetmavi4037@gurpreetmavi40374 ай бұрын
    • Jeoundy raho veer ji 🎉🎉 Best of luck

      @tarlochansingh8655@tarlochansingh86554 ай бұрын
  • ਬਹੁਤ ਸੋਹਣਾ ਗੀਤ ਵੀਰ ਜੀ, ਬਹੁਤ ਟਾਈਮ ਬਾਅਦ ਇਕ ਨਵੀਂ ਚੀਜ਼ ਸੁਣਨ ਨੂੰ ਮਿਲੀ ਹੈ, ਇਕ ਇਨਸਾਨੀਅਤ ਦਾ ਗੀਤ ਤੇ ਹਾਲਾਤ ਨੂੰ ਬਿਆਨ ਕਰਦਾ ਹੈ, ਸਾਰੇ ਗਾਇਕ ਆਪਸੀ ਲੜਾਈ ਛੱਡ ਕੇ ਅਗਾਰ ਏਦਾ ਦੇ ਨਵੇਂ ਟੋਪਿਕ ਤੇ ਗੀਤ ਲਿਖਣ ਤੇ ਗਾਉਣ, ਸ਼ਾਇਦ ਪੰਜਾਬੀ ਇੰਡਸਟਰੀ ਨੂੰ ਬਚਾਇਆ ਜਾ ਸਕਦਾ ਹੈ।

    @Manpreet-np7oh@Manpreet-np7oh4 ай бұрын
  • Bahut sohna song love from Melbourne ❤❤🎉🎉 Australia 🦘🦘

    @raj119030892@raj1190308922 ай бұрын
  • ਜ਼ਿੰਦਗੀ ਦਾ ਪਹਿਲਾ ਗੀਤ ਜੋ ਜਗਾਂ ਲਗਿਆ ❤❤❤❤❤❤

    @lovepreetsingh-fk1uw@lovepreetsingh-fk1uw4 ай бұрын
  • ਬਹੁਤ ਹੀ ਵਧੀਆ ਪੇਸ਼ਕਾਰੀ 💖ਬਹੁਤ ਹੀ ਸੋਹਣਾ ਗਾਇਆ 💖💖ਜ਼ਿੰਦਗੀ ਦੀ ਅਸਲ ਸੱਚਾਈ ਨੂੰ ਬਿਆਨ ਕਰਦਾ ਇਹ ਗੀਤ💖💖💖🙏🙏🙏 ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਰਾਜਵੀਰ ਵੀਰੇ ਨੂੰ💖💖 ਇਸ ਸੰਸਾਰ ਵਿੱਚ ਜੋ ਆਇਆ ਉਸ ਨੇ ਇੱਕ ਨਾ ਇੱਕ ਦਿਨ ਇਸ ਸੰਸਾਰ ਤੋਂ ਜਾਣਾ ਜਰੂਰ ਹੈ ਨਹੀਓ ਲੱਭਣੇ ਲਾਲ ਗੁਵਾਚੇ ਮਿੱਟੀ ਨਾ ਫਰੋਲ ਜੋਗੀਆ 💖💖💖💖🌿🙏🌿

    @SinghHistory3289@SinghHistory32894 ай бұрын
  • ਬਹੁਤ ਹੀ ਜਿਆਦਾ ਸੋਹਣੀ ਵੀਡੀਓ ਵੀਰ ਜੀ ਜਿੰਦਗੀ ਦੀ ਅਸਲੀਅਤ ਬਿਆਨ ਕਰਦੀ ਹੈ ਤੇ ਬਹੁਤ ਜਿਆਦਾ ਦਰਦ ਹੈ ਇਸ ਗਾਣੇ ਵਿਚ ਜੋ ਤੁਸੀ ਗਾਇਆ ਹੈ ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏🙏

    @Gaba.photography@Gaba.photographyАй бұрын
  • राधे राधे धनबाद मेरो वृंदावन दर्शन करने के लिए भाई 🙏🙏🙏🙏

    @radheragitravelers@radheragitravelers4 ай бұрын
  • ਬਹੁਤ ਸੋਹਣਾ ਲਿਖਿਆ ਤੇ ਗਾ ਕੇ ਵੀਰ ਨੇ ਸੱਚ ਹੀ ਬਣਾ ਤਾ ਇਹ ਸਟੋਰੀ ਨੂੰ ਰੂਹ ਖੁਸ਼ ਹੋਗੀ ਵੀਰ ਰੱਬ ਸਦਾ ਤਰੱਕੀਆਂ ਬੱਖਸ਼ੇ ਵੀਰ

    @navpawa6959@navpawa69594 ай бұрын
  • ਬਹੁਤ ਸੋਹਣਾ ਗੀਤ ਵੀਰ ਜੀ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਲੰਬੀਆਂ ਉਮਰਾਂ ਬਖਸ਼ੇ 🙏🏼🙏🏼🥰🥰🥰🥰

    @KsKs-zv7cy@KsKs-zv7cy4 ай бұрын
  • Very touching and meaning full song, Wahegurugi tuhanu hamesha chardian Klan vich rakheji. K Dhanju From Sydney Australia.

    @kashmirdhanju756@kashmirdhanju7562 ай бұрын
  • ਰੂਹ ਨੂੰ ਝੰਜੋੜ ਕੇ ਰੱਖ ਦੇਣ ਵਾਲਾਂ ਗੀਤ ਹੈ ❤

    @akashdeepsingh5836@akashdeepsingh58362 ай бұрын
  • ਬਹੁਤ ਹੀ ਕਮਾਲ ਗੀਤ ਜੀ ਬਹੁਤ ਸੋਹਣਾ ਗਾਇਆ ਜਵੰਦਾ ਸਾਹਬ ਨੇਂ! ਜਨਾਬ ਸ. ਬਾਬੂ ਸਿੰਘ ਮਾਨ ਹੁਣਾਂ ਦੀ ਕਲਮ ਦੇ ਤਾਂ ਬਚਪਨ ਤੋਂ ਹੀ ਮੁਰੀਦ ਹਾਂ ਜੀ ❤🙏

    @laditalwandiwala@laditalwandiwala4 ай бұрын
  • Amazing Lyrics ❤💯…a big salute to lyricist

    @NavneetKaur-mj7sd@NavneetKaur-mj7sd4 ай бұрын
    • Hlo

      @RinkuKumar-78680@RinkuKumar-786804 ай бұрын
  • ਟਿਬਿੱਆਂਵ ਵਿੱਚ ਲੀਹਾ ਪਾਉਣਾ ਔਖਾ ਹੁੰਦਾ ਪਿੱਛੋਂ ਤਾ ਮੌਲੇਵੀ ਚੜਾਈ ਚੜ ਜਾਂਦੇ ਆ ਧੰਨਵਾਦ

    @harwindersingh8057@harwindersingh80573 ай бұрын
  • ਕੋਈ ਸ਼ਬਦ ਨਹੀ ਇਸ ਗਾਣੇ ਲਈ ਇਹ ਗਾਣਾ ਨਹੀ ਮੇਰੇ ਵਰਗੇ ਜੋ ਸਾਰਾ ਕੁਝ ਗਵਾ ਚੁੱਕੇ ਉਹਨਾ ਦੀਆ ਦਿਲ ਦੀਆ ਗੱਲਾ ਨੇ ਐਵੇ ਲੱਗਦਾ ਸਾਰੀ ਕਹਾਣੀ ਮੇਰੀ ਆਪਣੀ ਹੀ ਹੈ।

    @Safar_life@Safar_life4 ай бұрын
  • ਬਹੁਤ ਵਧੀਆ ਗੀਤ 👌 ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ 🙏🙏 ❤️

    @anmolgill4013@anmolgill40134 ай бұрын
    • 😮

      @ramandeepsingh2804@ramandeepsingh28044 ай бұрын
  • ਬਹੁਤ ਬਹੁਤ ਬਹੁਤ ਹੀ ਸੋਹਣਾ ਗੀਤ ਲਿਖਿਆ ਏ ਤੇ ਬਹੁਤ ਬਹੁਤ ਬਹੁਤ ਹੀ ਸੋਹਣਾ ਗਾਇਆ ਏ❤

    @user-xt7re1bj7e@user-xt7re1bj7e4 ай бұрын
  • ਗਾਣਾ ਸੁਣ ਕੇ ਦਿਲ ਨੂੰ ਸਕੂਨ ਮਿਲਿਆ ❤❤❤❤

    @balwindhersinghmann123@balwindhersinghmann1233 ай бұрын
  • The shoot in Varanasi Kaashi where death is celebrated with life its just wonderful and words are so soothing! Har har MaHadev

    @ridhipandey9242@ridhipandey92423 ай бұрын
  • ਬਹੁਤ ਵਧੀਆ ਗੀਤ ਆ, ਦਿਲ ਨੂੰ ਛੂਹ ਜਾਣ ਵਾਲਾ, ਜਿਉਂਦਾ ਵਸਦਾ ਰਹਿ ਪੁੱਤ ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ ਮੇਰੇ ਪੁੱਤ ਨੂੰ ।

    @hardeepmaan3636@hardeepmaan36364 ай бұрын
  • ਬਹੁਤ ਵਧੀਆ❤

    @bachitarsadhu9283@bachitarsadhu92834 ай бұрын
  • ਰੱਬ ਹਮੇਸ਼ਾ ਵੀਰ ਦੀ ਕਲਮ ਨੂੰ ਤਰੱਕੀਆਂ ਬਖ਼ਸ਼ਦਾ ਰਹੇ ❤

    @gurveersingh1985@gurveersingh19854 ай бұрын
  • No words 😢 for this masterpiece 🙏

    @sarkar.01423@sarkar.014234 ай бұрын
  • Jawanda saab hadd ton vadh emotional song,U broke punjabi industry records

    @mandeepsharma235@mandeepsharma2354 ай бұрын
  • This is man is extremely good looking. Stay blessed young man ❤️🙏🏽

    @withoutfear2092@withoutfear2092Ай бұрын
  • Dil nu shunnn wala geet ❤🕯️🙏

    @deepjangra792@deepjangra7924 ай бұрын
  • ਵਾਹਿਗੁਰੂ ਹਮੇਸ਼ਾਂ ਖੁਸ਼ ਰੱਖੇ ਤੁਹਾਨੂੰ ਵੀਰ ਜੀ ❤🙏🏻ਬੋਹਤ ਸੋਹਣਾ ਗੀਤ ਆ 🌸🙌🏻❤️

    @Karmjitkaur02@Karmjitkaur024 ай бұрын
    • Hanji,ਭੈਣੇ.ਇਹ ਗੀਤ ਸੁਣਕੇ ਮੈਨੂੰ ਆਪਣਾ ਮਰੀਆਂ ਭਰਾ ਜੋ 2012 ਵਿੱਚ ਇਟਲੀ ਇਕ ਹਾਦਸੇ ਵਿੱਚ ਇਸ ਦੁਨੀਆਂ ਨੂੰ ਸਦਾ ਵਾਸਤੇ ਅਲਵਿਦਾ ਕਿ ਗਿਆ। ਇਹ ਗਾਣਾ ਮੈ repeat ਤੇ ਸੁਣ ਰਿਹਾ ਅਤੇ ਅੱਖਾਂ ਵਿੱਚ ਅੱਥਰੂ ਹਨ। ਇਸ ਵੇਲੇ ਮੈ ਪਰਦੇਸ ਵਿੱਚ ਇਕੱਲਾ ਬੈਠਾ ਹਾਂ। ਬਹੁਤ ਹੀ ਪਿਆਰ ਸੀ ਬਾਈ ਨਾਲ।

      @apindersingh72@apindersingh724 ай бұрын
    • @@apindersingh72 😢😢

      @Karmjitkaur02@Karmjitkaur024 ай бұрын
  • Bhut sohna song verre waheguru trakki bakhse

    @gurpreetgurpreetchahal906@gurpreetgurpreetchahal9063 ай бұрын
  • I missyou maa papa and brother 😢😭😭😭😭😭😭😭😭

    @sanjeevbansal3450@sanjeevbansal34503 ай бұрын
    • 😔😟

      @Pubglover11007@Pubglover110073 ай бұрын
  • I have no words to describe how much I love this song.amazing song and a great way of making it feel like a reality of life

    @sarvjeetbuttar2730@sarvjeetbuttar27304 ай бұрын
  • Great Lines i have no words to describe how much i love this song

    @mrstudio1531@mrstudio15314 ай бұрын
  • Iho jiha vadhia song aa ji karda bar-bar suni jawan,❤ nu sakoon aa janda ih geet sunke, bahut vadhia Gaya hai Rajveer Jawanda Ji ne, Waheguru ji iss Veer nu sada Chardi kalla vich rakhan tandrusti bakhshash karan ji 🙏🙏👍👍

    @premsingh-dt5of@premsingh-dt5of3 ай бұрын
  • Sahi gll aa veer ji koi nhi mudha jo gyi ah duniya to l miss you papa 🥺🥺🥺🥺🥺

    @JasbinderKaur-lg4vy@JasbinderKaur-lg4vy4 ай бұрын
  • Very heart touching song ❤ very nicely sung, good lyrics and very good vedio. Great job done by the whole team 👍👍

    @palsohi7073@palsohi70734 ай бұрын
  • ਮੇਰਾ ਬਾਪੂ ਆਹਾ "ਮਿੱਟੀ ਨਾ ਫਰੋਲ ਜੋਗੀਆ" ਸ਼ਬਦ ਬੋਲਦਾ ਬੋਲਦਾ ਕਈ ਵਾਰ ਅੱਖਾਂ ਭਰ ਲੈਂਦਾ ਸੀ...😢 ਓਦੋਂ ਛੋਟੇ ਹੁੰਦੇ ਸਾਂ, ਸਮਝ ਨਹੀਂ ਸੀ ਐਨੀ, ਅੱਜ ਤੋਂ 25-30 ਸਾਲ ਪਹਿਲਾਂ ਦਾ ਸਮਾਂ ਤੇ ਕੱਚੇ ਵੇਹੜੇ ਵਿੱਚ "ਮੰਜੇ" ਤੇ ਲੰਮਾ ਪਿਆ "ਬਾਪੂ" ਜਿਵੇਂ ਆਹਾਂ ਸ਼ਬਦ ਬੋਲਦਾ ਨਜ਼ਰ ਆ ਗਿਆਂ ਕਿ "ਮਿੱਟੀ ਨਾ ਫਰੋਲ ਜੋਗੀਆ"😢❣️ ਧੰਨਵਾਦ #rajveerjawanda 🙏

    @Behl42.@Behl42.4 ай бұрын
  • Dil to love you veera tanu ❤ ajj tak da mera sab to best song haa eha veer ❤️💕❣️

    @ManpreetSingh-pz6dw@ManpreetSingh-pz6dw3 ай бұрын
  • Reality of life. What a beautiful Piece of Work ! Amazing Lyrics ❤💯…a big salute to lyricist

    @user-sc8ex2ob7r@user-sc8ex2ob7r4 ай бұрын
  • ਬਹੁਤ ਹੀ ਖੂਬਸੂਰਤ ਗੀਤ ਲਿਖਿਆ, ਗਾਇਆ, ਮਿਊਜ਼ਿਕ,ਵੀਡੀਓ ਵਾਹ ਕਮਾਲ ਹੈ ਵਾਹਿਗੁਰੂ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿਚ ਰਹਿਣ

    @bhathalproduction9033@bhathalproduction90334 ай бұрын
  • So great real song with truth of hearts ♥️🌺🙏

    @Vision_Of_Realities@Vision_Of_Realities8 күн бұрын
  • Rula hi Dita is song ne. Remind me about my love ones who can't come back. 😢😢

    @singhnishu8777@singhnishu87774 ай бұрын
    • No one will come back my friend no one 😢😢😢

      @r.k3261@r.k32614 ай бұрын
  • ਵਾਹਿਗੁਰੂ ਚੜ੍ਹਦੀਕਲਾ ਬਖਸ਼ੇ, ਵੀਰ ਰਾਜਵੀਰ ਜਵੰਦਾ

    @avrecords4006@avrecords40064 ай бұрын
  • ਚੰਗੇ ਗਾਣੇ ਦੇ views ਬੜੇ ਘੱਟ ਆਉਂਦੇ ਹਨ ਜੇਕਰ ਇਸ ਗਾਣੇ ਦੇ ਹਰ ਅੰਤਰੇ ਵਿਚ ਜੱਟ ਜੱਟ ਹੁੰਦਾ ਤਾਂ ਹੁਣ ਤਕ 5 ਕੁ ਮਿਲੀਅਨ views ਹੋ ਵੀ ਜਾਣੇ ਸੀ

    @ramankharal84@ramankharal844 ай бұрын
    • Sahi gall bai...

      @Darktunes@Darktunes4 ай бұрын
    • I guess these veerji have woken up😊🙏🏼

      @satvinderkaur983@satvinderkaur9832 ай бұрын
    • ❤❤❤ miss u

      @user-up6zs4ip3t@user-up6zs4ip3t22 күн бұрын
    • Bai ohna ne paise pay kite hunde es krke you tube view dinda.

      @marjidemalik2487@marjidemalik248721 күн бұрын
    • Shi keha bai ji😢😢😢❤❤❤❤❤❤❤❤❤❤❤

      @Js-jashan_singh@Js-jashan_singh17 күн бұрын
  • Dil nu bhut sakoon milea song son ke waheguru ji very nice video ji 🌹🙏🌹 waheguru chadikala ch raken Ji Satnam Kaur rara sihb

    @satnamkaur9618@satnamkaur96183 ай бұрын
  • Veere sachi bhut sohna song aa yrrr repeat ty sun reha swer da yr sachi rabb lamiya umran kre

    @AmrikSingh-zo1rc@AmrikSingh-zo1rc4 ай бұрын
  • Reality of life is always difficult to accept that's why enjoy every single moment with your loved ones because in future they're not there but their beautiful memories remains with you ❤

    @themarvelouskaur5231@themarvelouskaur52314 ай бұрын
  • ਵਾਹ ਵੀ ਚੌਬਰਾਂ🥰ਨੇਕ ਕਮਾਈ ਖੱਟ ਰਿਆ ਤੂੰ ਚੰਗੇ ਗੀਤ ਗਾ ਕੇ🤗

    @user-babbu.patran@user-babbu.patran4 ай бұрын
  • Dhanyawad waheguru ji apne balkul Satya keha waheguru ji koti koti dhanyawad waheguru ji 🙇🙇🙏🙏🥰🌹🌹🌹🌹🌹💯

    @AIO1699@AIO16992 ай бұрын
KZhead