Jamme Naal De (Official Video) Rajvir Jawanda | G Guri | Latest Punjabi Song 2021 | New Punjabi Song

2021 ж. 19 Қаз.
20 339 783 Рет қаралды

#JammeNaalDe #RajvirJawanda #GGuri #LatestPunjabiSong2021
Presenting Song of "Jamme Naal De" Song, In Voice Of Me "Rajvir Jawanda", Pen Downed By "Sukhwant Singh Kinga", Music By "G Guri", For More updates Subscribe My Official KZhead Channel For Upcoming Songs : bit.ly/2CMOvcNRajvirJawanda
This is Official Channel Of Punjabi Singer & Actor Rajvir Jawanda, This Channel Make For Live Videos And New Songs For You.
♪ Available on ♪
♪Gaana : bit.ly/3joqWJrSkyDigital
♪Apple : bit.ly/3G65jY8SkyDigital
♪Itunes : bit.ly/3nvnwpBSkyDigital
♪Spotify : bit.ly/3B0H3TrSkyDigital
♪Deezer : bit.ly/3vxP3KDSkyDigital
♪Amazon : bit.ly/3aUD8wDSkyDigital
♪Yt Music : bit.ly/3B7ryJySkyDigital
♪Resso : bit.ly/2XwZIbHSkyDigital
♪All Link : lnkfi.re/JammeNaalDe_SkyDigital
Credits :-
Song - Jamme Naal De
Singer - Rajvir Jawanda
Lyrics - Sukhwant Singh Kinga
Music - G Guri
Starring - Sonpreet Jawanda, mahabir Bhullar, Swaraj Sandhu, Sukhpal Longowal
Dop - Goldy Sandhu
Makeup - Harpreet Kaur
Asst. Director - Sukhpal Bajwa, jinder
Editor - Monty
Video - Stalinveer
Label - Rajvir Jawanda
Digitally Managed and Distributed by : Sky Digital
/ skydigitalofficial
Contact Number : +91-9779500234
Enjoy And Stay Connected With Artist || RAJVIR JAWANDA
Instagram- / rajvirjawandaof. .
Facebook- / rajvirjawand. .

Пікірлер
  • ਇਕ ਦਿਨ ਬਸ ਵਿਚ ਇਹ ਗੀਤ ਚੱਲ ਰਿਹਾ ਸੀ, ਇਹ ਗੀਤ ਸੁਣ ਕੇ ਇੱਕ ਕੁੜੀ ਬਸ ਵਿਚ ਹੀ ਰੋਣ ਲੱਗ ਪਈ , ਉਹ ਬਹੁਤ ਰੋਈ, ਉਹ ਇਸ ਕਰਕੇ ਰੋ ਰਹੀ ਸੀ ਕਿਉਂਕਿ ਉਸ ਦੇ ਇਕਲੌਤੇ ਭਰਾ ਦੀ ਮੌਤ ਹੋ ਗਈ ਸੀ, ਉਹ ਤਿੰਨ ਭੈਣਾਂ ਹਨ, ਉਸ ਦੇ ਭਰਾ ਦੀ ਮੌਤ ਜਵਾਨੀ ਉਮਰ ਵਿਚ ਹੋਈ , ਇਸ ਗੀਤ ਨੇ ਕੁੜੀ ਨੂੰ ਝੰਜੋੜ ਕੇ ਰੱਖ ਦਿੱਤਾ, ਮੈਂ ਵੀ ਇਹ ਗੀਤ ਘਰ ਆ ਕੇ ਦੁਬਾਰਾ ਸੁਣਿਆ, ਸੱਚੀ ਇਹ ਗੀਤ ਦਿਲ ਨੂੰ ਛੂਹ ਗਿਆ। ਮੇਰੀ ਆ ਖੁਦ ਦੀਆਂ ਅੱਖਾਂ ਭਰ ਆਈਆਂ ।

    @sukhdeepkaur9758@sukhdeepkaur97582 жыл бұрын
    • Very nice.salute to writer and singer.God bless all.

      @dkmetcalf14598@dkmetcalf145982 жыл бұрын
    • 😭😭😭😭😭😭miss u veera

      @KulwinderKaur-cv9bp@KulwinderKaur-cv9bp2 жыл бұрын
    • Kismat dian gallan mere bro dad di v death ho gayi c

      @sukhpreetmahal4266@sukhpreetmahal42662 жыл бұрын
    • Meri sari sister nu himat bkhshe bholenath ji ... 🙏🙏🙏

      @mandeepbawa3731@mandeepbawa37312 жыл бұрын
    • @@KulwinderKaur-cv9bp 🙏🙏🙏🙏🙏 and sis hosla rkho

      @mandeepbawa3731@mandeepbawa37312 жыл бұрын
  • *ਇਸ ਗੀਤ ਨੇ ਪਤਾ ਨਹੀਂ ਕਿੰਨੇ ਕੁ ਚਿਰਾਂ ਦੇ ਰੁੱਸੇ ਭਰਾਵਾਂ ਦੀਆਂ ਜੱਫੀਆਂ ਪਵਾਤੀਆਂ ਹੋਣੀਆ* 🙏❤

    @LahoriyeRecords@LahoriyeRecords2 жыл бұрын
    • Sahi keha👍💞

      @yuvrajsidhu7511@yuvrajsidhu75112 жыл бұрын
    • Sade ta ruse bhrawa n mnyaean nii😔😔😔😔

      @wahegurujisingh2537@wahegurujisingh25372 жыл бұрын
    • I4hhrhtjgj to hi dohe k

      @sarwansinghsarwansingh378@sarwansinghsarwansingh3782 жыл бұрын
    • @@sarwansinghsarwansingh378 0z1

      @sukhmaan384@sukhmaan3842 жыл бұрын
    • Yes u r right 🙏🙏

      @InderjeetSingh-us5sx@InderjeetSingh-us5sx2 жыл бұрын
  • ਮੇਰਾ ਛੋਟਾ ਭਰਾ ਮੇਰੀ ਜਾਨ ਆ ਮੇਰੇ ਛੋਟੇ ਭਾਈ ਵਾਸਤੇ ਮੇਰੀ ਜਾਨ ਵੀ ਹਾਜ਼ਰ ਆ ❤❤❤❤

    @gursidhu895@gursidhu8957 ай бұрын
    • Jee oye shera

      @outtaearth4272@outtaearth42722 ай бұрын
  • ਵੀਰ ਹੋਵੇ ਜਾਂ ਭੈਣ,ਨਾਲ ਦੇ ਜੰਮੇ ਸੱਚੀ ਮੁੱਲ ਨਹੀਂ ਮਿਲਦੇ , ਬਹੁਤ ਹੀ ਵਧੀਆ ਗੀਤ ਵੀਰ ਜੀ

    @rajrajgulzar8056@rajrajgulzar8056 Жыл бұрын
  • ਕੋਣ ਕਹਿੰਦਾਂ ਵੀ ਲੋਕ ਵਧੀਆ ਗਾਣੇ ਸੁਣਦੇ ਨੀ, ਆਹ ਦੇਖਲੋ ਵੱਟ ਕੱਢੇ ਪਏ ਨੇ ਲਿਖਣ ਵਾਲੇ ਨੇ ਗਾਉਣ ਵਾਲੇ ਨੇ ਵੀਡਿਓ ਬਣਾਉਣ ਵਾਲੇ ਨੇ ਤੇ ਸੁਣਨ ਵਾਲਿਆਂ ਨੇ 👌🏻👌🏻👌🏻🙏🙏🙏👍🏻👍🏻👍🏻👍🏻✌🏻✌🏻✌🏻✌🏻

    @TusharBhullar@TusharBhullar2 жыл бұрын
    • Hnji verree sahi gall a bhot vadyia likyia v te pasand v kitaa gyia loka valoo ❤️❤️😊😊 sachi gall hai .. heart touching words ❤️

      @SunitaDevi-5dg@SunitaDevi-5dg2 жыл бұрын
    • ਬਿਲਕੁੱਲ ਸਹੀ ਕਿਹਾ ਵੀਰ ਜੀ 👍👍👌👌

      @bhanusaran7808@bhanusaran78082 жыл бұрын
    • 👍👍👍👍👍👍👍❤️❤️❤️❤️❤️❤️❤️

      @lakhathind9364@lakhathind93642 жыл бұрын
    • Good luck

      @lakhathind9364@lakhathind93642 жыл бұрын
    • Nice song ❤️

      @saabchand8922@saabchand89222 жыл бұрын
  • ਬਹੁਤ ਹੀ ਵਧੀਆ ਗੀਤ, ਅਜ ਲੋੜ ਹੈ ਸਮਾਜ ਨੂੰ ਇਸ ਤਰ੍ਹਾਂ ਦੇ ਗੀਤਾਂ ਦੀ।

    @dhillonji7174@dhillonji71742 жыл бұрын
    • Hanji shi gl aa

      @gurjeetghuman8512@gurjeetghuman85122 жыл бұрын
    • Hnji hnjii

      @rupinderkaur5930@rupinderkaur59302 жыл бұрын
    • ਚੋਰੀ ਕੀਤਾ ਹੋਇਆ ਗੀਤ ਹੈ ਜੀ ਮੁਫ਼ਤ ਚ ਸਿਰ ਸਿਹਰਾ ਲੈ ਰਹੇ ਆ ਇਹ ਲੋਕ

      @user-hh7qn1iw4q@user-hh7qn1iw4q2 жыл бұрын
    • @@user-hh7qn1iw4q 🙄🙄🙄🙄

      @rupinderkaur5930@rupinderkaur59302 жыл бұрын
    • 🙄🙄

      @dhillonji7174@dhillonji71742 жыл бұрын
  • ਮੈਂ ਦੋ ਭਰਾਵਾਂ ਦੀਆਂ ਪੰਜ ਭੈਣਾਂ ਹਾਂ ਦੋਵੇਂ ਭਰਾਵਾਂ ਦੀ ਮੌਤ ਤੋਂ ਬਾਅਦ ਇਸ ਗੀਤ ਨੇ ਵੀਰਾ ਨੂੰ ਯਾਦ ਕਰਦਿਆਂ ਦਿਲ ਦੇ ਟੁਕੜੇ ਟੁਕੜੇ ਕਰ ਦਿੱਤੇ

    @sarbjitkaur4072@sarbjitkaur40729 ай бұрын
    • 😢😢😢😢😢😢😢😢

      @GurtajSingh-nd3zk@GurtajSingh-nd3zk6 ай бұрын
    • ਹੌਸਲਾ ਨੀ ਹਾਰੀ ਦਾ ਭੈਣ ਮੇਰੀਏ ਵਾਹਿਗੁਰੂ ਜੀ ਭਲੀ ਕਰਨਗੇ 😢😢🙏🙏🙏

      @jasmeet78647@jasmeet786475 ай бұрын
    • 😢😢😢

      @middleclass1032@middleclass10325 ай бұрын
    • 😢😢

      @pargat6215@pargat62155 ай бұрын
    • Bhaneee 😭😭 eh dukh to hi samaj skdi jite biti ohi jaane

      @vishalsidhu5406@vishalsidhu540625 күн бұрын
  • ਸਲਾਮ ਗੀਤਕਾਰ ਤੇ ਗੀਤ ਗਾਉਣ ਵਾਲੇ ਨੂੰ♥️♥️ਦਿਲ ਨੂੰ ਛੂ ਗਿਆ

    @rosesuman4052@rosesuman4052 Жыл бұрын
  • ਮੇਰੇ ਘਰ ਸ਼ੂਟ ਹੋਇਆ ਇਹ ਗੀਤ ਪਿੰਡ ਮੋਹਨਪੁਰਾ ਗੰਗਾਨਗਰ ਰਾਜਸਥਾਨ ( ਮਜੌਰ ਹਰਬੰਸ ਸਿੰਘ)

    @jivepunjab4739@jivepunjab47392 жыл бұрын
    • Kant

      @sarbjeetsingh8669@sarbjeetsingh86692 жыл бұрын
    • ਵੀਰੇ ਸਾਡੀ ਆਰਮੀ ਦੇ ਟੈਂਟ ਲੱਗੇ ਹੁੰਦੇ ਸੀ ਮੋਹਨਪੁਰਾ ਰੇਲਵੇ ਸਟੇਸ਼ਨ ਤੇ 2014. ਬਹੁਤ ਵਧੀਆ ਲੱਗਦਾ ਸੀ

      @punjabilover7932@punjabilover79322 жыл бұрын
    • Bht vadia g

      @mpd4138@mpd41382 жыл бұрын
    • darwaaje bahut sohne ne y . todyo na ehna nu

      @Singhballi4887@Singhballi48872 жыл бұрын
    • Bhut vadiya veer ji

      @rajranjitsingh9054@rajranjitsingh90542 жыл бұрын
  • ਅੱਜ ਵੱਡੇ ਵੀਰ ਦੀ ਯਾਦ ਦਿਵਾ ਦਿੱਤੀ ਇਹ ਗਾਣੇ ਨੇ।। miss you brother

    @punjabsingh2648@punjabsingh26482 жыл бұрын
    • WAHEGURU

      @harjinderpannusinghpannu1766@harjinderpannusinghpannu17662 жыл бұрын
    • Thx

      @punjabsingh2648@punjabsingh26482 жыл бұрын
    • 🤩🤩🤩🤩🤩🤩

      @amangurm2897@amangurm28972 жыл бұрын
    • 😘😘😘😘😘

      @amangurm2897@amangurm28972 жыл бұрын
    • Bhut sohna sing

      @amangurm2897@amangurm28972 жыл бұрын
  • ਬਹੁਤ ਸੋਹਣਾ ਗੀਤ ਗਾਇਆ ਵੀਰ ਜਿਉਂਦਾ ਰਹਿ ਦਿਲ ਭਰ ਆਉਂਦਾ ਜਦੋ ਵੀ ਇਹ ਗੀਤ ਸੁਣੀਦਾ

    @1merapind@1merapind8 ай бұрын
  • ਬਾਈ ਗੀਤਕਾਰ ਨੂੰ ਮੇਰਾ ਇੱਕ ਉਲਾਂਭਾ ਹੈ ਜੀ ਬਾਈ ਨੇ ਏਵੇਂ ਤਾਂ ਲਿਖ ਤਾਂ ਕਿ ਭਾਈਆਂ ਬਾਜ ਕੋਈ ਭੈਣਾਂ ਦਾ ਸੁਣੇ ਦੁੱਖ ਨਾ,, ਤੇ ਭੈਣਾਂ ਬਾਝੋਂ ਭਾਈਆਂ ਦਾ ਦੁੱਖ ਕੌਣ ਸੁਣੇ ਬਾਈ ,😢😢😢😢😢 ਬਹੁਤ ਬਹੁਤ ਸੋਹਣਾ ਗੀਤ ਲਿਖਿਆ ਬਾਈ ਨੇ Miss u sister 😢😢😢

    @parwindersingh8524@parwindersingh85244 ай бұрын
  • ਬਿਲਕੁਲ ਸੱਚ ਆ ਨਾਲ ਦੇ ਜੰਮੇ ਭਰਾ ਕਦੇ ਵੀ ਦੁਬਾਰਾ ਨਹੀਂ ਮਿਲਦੇ .miss u wade bai 😭😭😭😭😭😭

    @gurpreetsinghsekhon3962@gurpreetsinghsekhon39622 жыл бұрын
    • 😭😭😭😭 sahi gall a bro 😢 mera v vadda bro nahi reha miss you bro

      @sonubhinder54@sonubhinder542 жыл бұрын
    • @@sonubhinder54 😭😭😭😭😭😭😭😭😭😭😭😭😭😭😭😭mera b wada bhai shad gya

      @ranvirsinghsingh6006@ranvirsinghsingh60062 жыл бұрын
    • @@ranvirsinghsingh6006 😭😭😭😭very sad bro

      @sonubhinder54@sonubhinder542 жыл бұрын
    • 😢😢

      @ranjitksandhu5279@ranjitksandhu52792 жыл бұрын
  • 😭😭🙏🏻 ਸਹੀ ਗੱਲ h ਸਾਰੇ ਵੀਰ ਇਕੱਠੇ ਰਹਿਣ 🙏🏻 ਭੈਣਾ ਨੂੰ v ਬੇਨਤੀ ਜਦ ਕਿਸੇ ਦੇ ਘਰ ਨੂੰਹ ਬਣ ਜਾਣਾ ਕਦੇ v oh ghre ja k 🙏🏻 ਵੀਰਾਂ ਚ ਫਰਕ ਨਾ ਪਵਾਇਓ 🙏🏻🙏🏻🙏🏻😭 ਵਾਹਿਗੁਰੂ ਜੀ

    @pinder442@pinder4422 жыл бұрын
    • Right g

      @harmandhillon6656@harmandhillon66562 жыл бұрын
    • Sach keha tusi sab de soch eho jehe ho jawe sab miljul k rehn

      @mandeepkumar6028@mandeepkumar60282 жыл бұрын
    • ਬਿਲਕੁਲ ਜੀ ਸਹੀ ਕਿਹਾ ਤੁਸੀਂ ,ਇਹ ਬਹੁਤ ਜਰੂਰੀ ਹੈ,ਅਸੀਂ ਆਪਣੀਆਂ ਧੀਆਂ ਭੈਣਾਂ ਨੂੰ ਸਮਝਾਉਂਦੇ ਨਹੀਂ ਸਗੋਂ ਅਲੱਗ ਹੋਣ ਲਈ ਕਹਿਦੇਂ ਹਾਂ।

      @BalwinderSingh-mx2gy@BalwinderSingh-mx2gy2 жыл бұрын
    • @@BalwinderSingh-mx2gy boht vdia soch a sir g

      @mandeepkumar6028@mandeepkumar60282 жыл бұрын
    • ਮੇਰੀ ਭਾਬੀ ਜੀ ਨੇ ਮੇਰਾ ਰੱਬ ਵਰਗਾ ਵੱਡਾ ਭਰਾ ਮੈਥੋਂ ਐਨੀ ਦੂਰ ਕਰਤਾ ਕਿ ਉਸ ਨੇ ਮੈਨੂੰ ਕਦੇ ਫੋਨ ਵੀ ਨਹੀਂ ਕੀਤਾ ਹੁਣ ਜਿਹੜਾ ਮੇਰੇ ਉੱਤੋ ਪਹਿਲਾਂ ਜਾਨ ਵਾਰਦਾ ਸੀ ਮੈਂ ਜਦ ਵੀ ਇਹ ਗੀਤ ਸੁਣ ਦਾ ਹਰ ਵਾਰ ਮੇਰੀਆਂ ਅੱਖਾਂ ਵਿਚੋਂ ਹੰਝੂ ਡਿੱਗ ਜਾਂਦੇ ਵਾਹਿਗੁਰੂ ਜੀ ਕਰੇ ਇਹ ਗੀਤ ਉਹ ਵੀ ਸੁਣ ਲਵੇ ਸ਼ਾਇਦ ਫੋਨ ਕਰ ਲਵੇ 😭

      @GurwinderSingh-ss9so@GurwinderSingh-ss9so2 жыл бұрын
  • ਅੱਜ ਮੇਰੇ ਛੋਟੇ ਭਰਾ ਨੂੰ 2 ਸਾਲ ਹੋ ਗਏ ਜਦੋਂ ਵੀ ਇਹ ਗੀਤ ਸੁਣਦਾ ਆ ਅੱਖਾਂ ਚ ਹੰਝੂ ਆ ਜਾਂਦੇ ਆ 😭😭

    @kamaldeepsharma9465@kamaldeepsharma94653 ай бұрын
  • ਬਹੁਤ ਵਧੀਆ ਗੀਤ ਬਹੁਤ ਹੀ ਸੋਹਣਾ ਲਿਖਿਆ ਤੇ ਗਾਇਆ ਸਕੇ ਸਕੇ ਹੁੰਦੇ 😊❤❤

    @kamalbains9042@kamalbains9042Ай бұрын
  • ਜਵੰਦੇ ਵੀਰ ਮੈਂ ੩੦ ਸਾਲਾਂ ਦਾ ਹਾਂ ਮਰਦੇ ਦੱਮ ਤੱਕ ਇਹ ਗੀਤ ਸੁਣਦਾ ਰਹੂੰਗਾ,, ਤੇਰੇ ਏਸ ਗੀਤ ਕਰਕੇ ਮੈਂ ਬਹੁਤ ਪਿਆਰ ਕਰਨ ਲੱਗ ਗਯਾ ਆਪਣੇ ਭਰਾ ਨੂੰ .....ਜਿਉਂਦਾ ਰਹਿ ਜਵੰਦੇ ਵੀਰ ❤❤Love u

    @prabhjodhsingh5907@prabhjodhsingh59072 жыл бұрын
    • Sai gal a bai

      @robinsinghrs7414@robinsinghrs74142 жыл бұрын
    • I ICU Out of CMH vmc CMH

      @surindersingharts191@surindersingharts1912 жыл бұрын
    • Right

      @lakhwinderwazirbhullar7766@lakhwinderwazirbhullar77662 жыл бұрын
    • Mainu v apna bharaaa payara lagan lag piya....te meriya akhan ch pani aa gyaa

      @rajeevsirsa2069@rajeevsirsa20692 жыл бұрын
    • Same here

      @sukhwaraich8341@sukhwaraich83412 жыл бұрын
  • ਬਾਹਲ਼ਾ ਹੀ ਜਾਦਾ ਸੋਹਣਾ ਗੀਤ ਵੀਰ ਦਾ ਬਹੁਤ ਵਾਰ ਸੁਣਿਆ, ਤੇ ਆਪਣੇ ਭਰਾਵਾਂ ਨੂੰ ਵੀ ਭੇਜਿਆ ॥ ਇਹਦਾ ਦੇ ਗੀਤਾਂ ਦੀ ਸੁਪੋਰਟ ਕਰਨੀ ਚਾਹੀਦੀ ਹੈ ਸਭ ਨੂੰ, ਪਿਆਰ ਬਣਿਆਂ ਰਹਿੰਦਾ ਆਪਣਿਆਂ ਨਾਲ਼ ॥ ਮਿਹਰਬਾਨੀ ਰਾਜਵੀਰ ਤੇਰੀ 🙏🏻 👆🏻👍🏻✔️❤️

    @australianpunjabinetwork@australianpunjabinetwork2 жыл бұрын
    • nice

      @bachitersingh4491@bachitersingh44912 жыл бұрын
    • Writer b boht vdia a bakamaal likhea a rajvir jawandha ne gaya b boht vdia a

      @mandeepkumar6028@mandeepkumar60282 жыл бұрын
  • ਇਹ ਗੀਤ ਸੁਣ ਕੇ ਮੇਨੂ ਰੋਣਾ ਆ ਜਾਂਦਾ ਮੇਰਾ ਵੱਡਾ ਵੀਰ ਜੋ ਇਕ ਸਾਲ ਪਹਿਲਾਂ ਇਸ ਦੁਨੀਆ ਤੋਂ ਸਾਂਨੂੰ ਛੱਡ ਕੇ ਚਲਾ ਗਿਆ i miss u Big Brother 😭😭

    @DavinderSingh-sn2ut@DavinderSingh-sn2ut Жыл бұрын
    • Mera nika veer gaya kade bhulia ni jada

      @khushpreetsinghsidhu5941@khushpreetsinghsidhu594110 ай бұрын
    • Mera bhi bda veer shd gea

      @gurdeepkairsandhu7755@gurdeepkairsandhu77558 ай бұрын
    • Mara v chota veer chal gaya shad ka ...father v shad ka chala gaya

      @deepdasuya1965@deepdasuya19657 ай бұрын
    • Mera v vadda veer

      @prabhjeetism@prabhjeetism6 ай бұрын
    • Vir hosla na chaddi

      @zombie2617@zombie26174 ай бұрын
  • ਬਹੁਤ ਵਧੀਆ ਭਰਾਵਾ ਚ ਪਿਆਰ ਨੀ ਮੁੱਕਣ ਦਿੰਦਾ ਇਹ ਗੀਤ 👍👍👍👍👍👍

    @bantysingh7280@bantysingh72808 ай бұрын
  • ਕਿਆ ਬਾਤ ਹੈ ਬਾਈ ਵਾਹਿਗੁਰੂ ਮਿਹਰ ਕਰੇ ਏਦਾ ਹੀ ਵਧੀਆ ਗਾਣੇ ਪੇਸ਼ ਕਰਦੇ ਰਹੋ ♥️💯🙏

    @babbujassar800@babbujassar8002 жыл бұрын
    • ਬਹੁਤ ਵਧੀਆ ਹੈ ਵੀਰ ਜੀ

      @PawanSingh-zb5tf@PawanSingh-zb5tf2 жыл бұрын
  • ਜੇਕਰ ਸਾਰੇ ਭਰਾ ਹੀ ਇਸ‌ ਤਰਾਂ ਸੋਚਣ ਤੇ ਵਰਤਣ ਤਾਂ ਮਾਂ -ਬਾਪ,, ਭੈਣਾਂ ਵੀ ਸੁਖੀ ਵਸਣਗੀਆਂ।। ਭਾਈ-ਭਾਈ ਦੀ ਹੀ ਸੁਣੇ ਤਾਂ ਪਿੰਡ ਵਿੱਚ ਸਰਦਾਰੀ ਹੈ ।।ਨਾਂ ਕੋਈ ਘਰ ਪਾੜ ਸਕਦਾ,ਨਾਂ ਕੋਈ ਵੈਰੀ ਖੰਘ ਸਕਦਾ ਹੈ।।

    @kaur5593@kaur55932 жыл бұрын
    • Bai nu love you aa

      @manpreetsran8699@manpreetsran8699 Жыл бұрын
    • ਤੁਸੀਂ ਬਿਲਕੁਲ ਸੱਚ ਕਿਹਾ ਭੈਣ

      @PIPEBAND_FAUJIBAND@PIPEBAND_FAUJIBAND Жыл бұрын
  • ਇਸ ਗੀਤ ਦੀ ਕੋਈ ਰੀਸ ਨਹੀਂ….ਜਿਉਂਦਾ ਰਹਿ ਓਏ ਜਵੰਦੇ ਵੀਰ ਤੇ ਗੀਤਕਾਰ ਸੁਖਵੰਤ ਕੰਮੇਆਣਿਆਂ…..❤

    @navaabbhullar@navaabbhullar Жыл бұрын
  • ਗੀਤ ਸੁਣਦੇ ਸੁਣਦੇ ਅੱਖਾ ਚ ਹੰਝੂ ਆ ਗਏ 🥺🥺🥺

    @deepmanak3379@deepmanak3379 Жыл бұрын
  • ❤ਬਹੁਤ ਬਹੁਤ ਵਧੀਆ ਗੀਤ ਵੀਰ ਕੋਈ ਲਫਜ ਨੀ ਤਾਰੀਫ ਕਰਨ ਇੰਨਾ ਵਧੀਆ ਲਿਖਿਆ ਤੇ ਇੰਨਾ ਵਧੀਆ ਗਾਇਆ ਵੀਰ ਰੱਬ ਲੰਮੀਆਂ ਉਮਰਾਂ ਬਕਸ਼ੇ ਇੰਦਾ ਦੇ ਗੀਤ ਕਲਾਕਾਰ ਨੂੰ ਹਮੇਸ਼ਾ ਜਿਉਂਦਾ ਰੱਖਦੇ ਨੇ 👍👍❤❤❤

    @kaurtv7626@kaurtv76262 жыл бұрын
    • 👌👌👌👌💞

      @Jatt_william_8@Jatt_william_82 жыл бұрын
    • ਚਚਬਢਚਚੳਚਚ

      @harbanslal5614@harbanslal56142 жыл бұрын
    • @@Jatt_william_8 Right ji

      @udhamsingh733@udhamsingh7332 жыл бұрын
    • ਸਚਾਈ ਇਹ ਕੋਈ ਸ਼ਬਦ ਨਹੀ

      @VarinderSingh-cx2hw@VarinderSingh-cx2hw2 жыл бұрын
    • ❤❤❤❤❤❤❤❤❤❤❤❤💯💯💯💯💯💯💯💯💯💯👌👌👌👌👌👌👌👌👌👌👌

      @simmishergill6162@simmishergill61622 жыл бұрын
  • ਸ਼ਾ ਗਿਆ ਜਵੰਦੇ ਵੀਰ,, ਜ਼ਿੰਦਗੀ ਦਾ ਸਭ ਤੋਂ ਵੱਡਾ ਸੱਚ ਆ ਤੇਰੇ ਗੀਤ ਵਿੱਚ,, ਬਾਕੀ ਸਭ ਕੁਝ ਦੁਨੀਆਂ ਤੇ ਦਵਾਰਾ ਮਿਲਜੂ ਨਾਲ ਦੇ ਜੰਮੇ ਭੈਣ ਭਰਾ ਇਕ ਵਾਰੀ ਜਹਾਨੋਂ ਗਏ ਦਵਾਰਾ ਨੀ ਮਿਲਦੇ,, ਵਧੀਆ ਲਿਖਤ,, ਜਿਊਂਦੇ ਵੱਸਦੇ ਰਹੋ🙏

    @ranglapunjabropar2747@ranglapunjabropar27472 жыл бұрын
    • ਜਵੰਧਾਂ

      @maancows8572@maancows85722 жыл бұрын
    • Yes this very painful view

      @dishikabhatti892@dishikabhatti8922 жыл бұрын
    • Bai ਕਿ ਦਸਾਂ ਹੁਣ ਮਈ 😢😢😢

      @ginderkamal6780@ginderkamal67802 жыл бұрын
    • Bahot e pyara reality vala song a baar baar sun k v mn nhi bhardaa likhn valy v ty gaon valy v vasdy rehn

      @lakhvindercheema1998@lakhvindercheema19982 жыл бұрын
    • Bahot e pyara reality vala song a baar baar sun k v mn nhi bhardaa likhn valy v ty gaon valy v vasdy rehn

      @lakhvindercheema1998@lakhvindercheema19982 жыл бұрын
  • ਮੇਰਾ ਭਰਾ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਛੋਟੀ ਉਮਰ ਵਿੱਚ 22 ਸਾਲ ਏਹ ਗੀਤ ਸੁਣ ਕੇ ਭੁੱਬ ਨਿਕਲ ਗਈ ਮੇਰੀ ਬਹੁਤ ਰੋਣਾ ਆਇਆ ਯਾਦ ਕਰਕੇ ਭਰਾ ਨੂੰ

    @jaswantrai9455@jaswantrai94557 ай бұрын
    • 😢😢😢😢

      @middleclass1032@middleclass10325 ай бұрын
  • ਭਰਾਵਾਂ ਦਾ ਪਿਆਰ ਬਿਆਨ ਕਰਨ ਲਈ ਇਸ ਤੋਂ ਸੋਹਣਾ ਗਾਣਾ ਤੇ ਵੀਡਿਉ ਸ਼ਾਇਦ ਹੀ ਕੋਈ ਹੋਰ ਹੋਵੇ। ਬਹੁਤ ਵਧੀਆ ਗੀਤ ਇਦਾਂ ਹੀ ਅੱਗੇ ਵੀ ਜਾਰੀ ਰੱਖੋ।

    @user-vn1jf4ok1j@user-vn1jf4ok1j5 ай бұрын
  • ਸਦਾ ਸਲਾਮਤ ਰਹਿਣ ਸਭ ਦੇ ਛੋਟੇ ਵੱਡੇ ਭਰਾ ❤

    @gagannagra8880@gagannagra88802 жыл бұрын
    • God bless you veer

      @neerusethi580@neerusethi5802 жыл бұрын
  • ਬਹੁਤ ਸੋਹਣਾ ਗੀਤ, ਜਿਉਂਦਾ ਵੱਸਦਾ ਰਹੇ ਰਾਜਵੀਰ ਜਵੰਦਾ ਵੀਰ , ਸਕੇ ਭਰਾਵਾਂ ਦੇ ਪਿਆਰ ਨੂੰ ਬਹੁਤ ਸੋਹਣੇ ਢੰਗ ਨਾਲ ਗੀਤ ਵਿਚ ਪਰੋਇਆ ਅਤੇ ਗਾਇਆ👍👍💖

    @navdeepkumar9249@navdeepkumar92492 жыл бұрын
    • ਚੋਰੀ ਕੀਤਾ ਹੋਇਆ ਗੀਤ ਹੈ ਜੀ ਮੁਫ਼ਤ ਚ ਸਿਰ ਸਿਹਰਾ ਲੈ ਰਹੇ ਆ ਇਹ ਲੋਕ

      @user-hh7qn1iw4q@user-hh7qn1iw4q2 жыл бұрын
    • No word

      @beantsidhu1526@beantsidhu15262 жыл бұрын
    • @@user-os7yo4ln7c 😄😄😄😄

      @user-hh7qn1iw4q@user-hh7qn1iw4q2 жыл бұрын
  • ਇਹ ਗਾਣਾ ਸੁਣ ਕੇ ਮੇਰੀ ਮਾਂ ਅੱਖਾਂ ਭਰ ਲੈਂਦੀ ਆ ,, ਮੇਰੇ ਮਾਮੇ ਹੋਰਾ ਨੂੰ ਯਾਦ ਕਰਕੇ boht ਰੋਂਦੀ ਐ😓😓 ਮੈਂਨੂੰ ਦੇਖ ਕੇ ਡਰ ਲਗਦਾ ਕਿਤੇ ਮੇਰਾ ਭਰਾ ਵੀ ਨਾ ਮੈਨੂੰ ਭੁੱਲ ਜਾਵੇ😭😭😭

    @nirbhao..........@nirbhao.......... Жыл бұрын
  • ਬਹੁਤ ਸੌਹਣਾ ਗੀਤ ਵੀਰੇ ਸਾਰੇ ਭਰਾਵਾ ਨੂ ਇਕਠੇ ਕਰ ਦਿੰਦਾ God bless you

    @user-cu5tp7tu9n@user-cu5tp7tu9n7 ай бұрын
  • 😭😭😭 Song ਸੁਣਕੇ ਰੋਣਾ ਆ ਗਿਆ ਵੀਰ ਜੀ, ਬਹੁਤ ਦਿਲ ਨੂੰ ਛੂਹ ਗਿਆ ਜੀ ਇਹ song ਜਿਉਦਾ ਰਹਿ ਵੀਰਾ,

    @sukhwinderhammi344@sukhwinderhammi3442 жыл бұрын
    • Ygy

      @NarinderKaur-lu3fe@NarinderKaur-lu3fe2 жыл бұрын
    • Meinu v mera veer buht payar karn lag geyaa aa geet sun ke txxxx veer ji

      @SukhdevSingh-qu3qc@SukhdevSingh-qu3qc2 жыл бұрын
    • Right

      @gorasapal5025@gorasapal50252 жыл бұрын
    • @@gorasapal5025 bhut sohna song

      @HappySingh-ol9jg@HappySingh-ol9jg2 жыл бұрын
    • @@NarinderKaur-lu3fe iuuui

      @JaspreetSingh-gf6ju@JaspreetSingh-gf6ju2 жыл бұрын
  • ਰਾਜਵੀਰ brother ਦੁਆਵਾਂ , ਦੁਨੀਆ ਜਹਾਨ ਦੇ ਸਾਰੇ ਭਰਾਵਾਂ ਵੱਲੋਂ 🙌🏻🙌🏻👏🏻👏🏻👏🏻👏🏻

    @sukhdevsingh7434@sukhdevsingh74348 ай бұрын
  • Proud to b jawanda paaji salute ea tanu te teri ka kalakari nu ♥️🙏

    @Ravikumar-cd4cf@Ravikumar-cd4cf8 ай бұрын
  • ਇਹ ਗਾਣਾ ਬਹੁਤ ਪਸੰਦ ਆਇਆ ਬਾਰ ਬਾਰ ਸੁਣਦੇ ਹਾਂ ਦਿਲ ਨੂੰ ਸਕੂਨ ਮਿਲਦਾ ਹੈ💖💖😍😍

    @gurvirgill8109@gurvirgill81092 жыл бұрын
  • ਇਹੌ ਜਿਹੇ ਗਾਣਿਆ ਦੀ ਬਹੁਤ ਜਰੂਰਤ ਆ ਬਾਈ ਅੱਜ ਦੇ ਸਮੇ ਚ ਲੌਕ ਬਹੁਤ ਖਰਾਬ ਨੇ ਤੌੜ ਕੇ ਰਾਜੀ ਨੇ ਜੌੜ ਕੇ ਨੀ 💯

    @stubbornjatt7292@stubbornjatt72922 жыл бұрын
    • Saiihhhh

      @KaranSingh-kw2me@KaranSingh-kw2me2 жыл бұрын
  • ਬਾਪੂ ਨੰਬਰਦਾਰ ਉੱਭਿਆ ਚੈਨਲ ਵੱਲੋਂ🙏🙏🙏🙏 ਵਾਹਿਗੁਰੂ ਜੀ ਤੁਸੀਂ ਸਾਰੀ ਟੀਮ ਨੂੰ ਚੜਦੀ ਕਲਾ ਰੱਖੀਊ ਧੰਨਵਾਦ ਕਰਦੇ ਆ ਜੀ

    @nirbhaubhia5894@nirbhaubhia5894 Жыл бұрын
  • ਵਾਹਿ ਗੁਰੂ ਚੜਦੀ ਕਲਾ ਚ ਰੱਖੇ ਰਾਜਵੀਰ ਬਾਈ ਨੂੰ

    @baburamkudawla379@baburamkudawla379 Жыл бұрын
  • ਕਿਆ ਬਾਤ ਹੈ ਬਾਈ ਜੀ। ਬਹੁਤ ਹੀ ਸੋਹਣਾ ਗੀਤ ਲਵ ਯੂ ਯਾਰ ਮੰਨ ਭਰ ਆਇਆ ਗੀਤ ਸੁਣਕੇ ।

    @kewalcable4306@kewalcable43062 жыл бұрын
  • ਬਹੁਤ ਖੂਬ ਲਿਖਿਆ ਤੇ ਗਾਇਆ 👌👌👌... ਕਦੇ ਵੀ ਭਰਾਵਾਂ ਚ ਫਿੱਕ ਨਾ ਪਵੈ....

    @HarjotSingh-jv9zi@HarjotSingh-jv9zi2 жыл бұрын
    • Eh ardas he kr skde ha y g

      @mandeepkumar6028@mandeepkumar60282 жыл бұрын
  • ਅਸਲੀ ਕਲਾਕਰ ਓਹੀ ਜਿਨੂੰ ਸੁਣ ਕੇ ਇਨਸਾਨ ਭਰਭਾਵਿਕ ਹੋਵੇ ਬਾਈ ਇਹ ਗਾਣਾ ਸੁਣ ਕੇ ਮੇਰੀਆਂ ਅੱਖਾਂ ਭਰ ਗਈਆਂ ਬਹੁਤ ਦਮ ਤੇ ਦਰਦ ਆ ਅਵਾਜ ਚ ਵਾਹਿਗੁਰੂ ਜੀ ਚੜ੍ਹਦੀਕਲਾ ਬਕਸ਼ੇ ਹੋਰ ਵੀ ਤਰੱਕੀ ਕਰੋ ❤️🙏🙏

    @vishuvishaljassar9556@vishuvishaljassar9556 Жыл бұрын
  • ਆਪਣਿਆਂ ਨੂੰ ਨਹੀਂ ਭੂੱਲਣ ਦਿੰਦਾ ਇਹ ਗੀਤ

    @RinkuSingh-gc5gl@RinkuSingh-gc5glАй бұрын
  • ਜੁੱਗ ਜੁੱਗ ਜੀਓ ਵੀਰੇ ਬਹੁਤ ਸੋਹਣਾ ਗੀਤ ਲਿਖਣ ਵਾਲੇ ਵੀਰ ਨੂੰ ਤੇ ਗਾਓਂਣ ਵਾਲੇ ਵੀਰ ਨੂੰ ਦਿਲੋਂ ਸਲਾਮ

    @sandeepkaursidhu6871@sandeepkaursidhu68712 жыл бұрын
    • Hello ਜੀ

      @happykaneja790@happykaneja7902 жыл бұрын
    • ❤❤❤❤❤

      @simarmalah6073@simarmalah60732 жыл бұрын
    • ਸੰਦੀਪ ਕੌਰ ਸਿੱਧੂ ਜੀ ਤੁਸੀਂ ਵੀ ਬਹੁਤ ਵਧੀਆ ਲਿਖਦੇ ਹੋ, ਤੇ ਸ਼ਾਇਰੀ ਕਰਦੇ ਹੋ ।

      @harrysandhuharry5818@harrysandhuharry58182 жыл бұрын
    • 👌👌👌👌👌

      @amangurm2897@amangurm28972 жыл бұрын
    • 👌🏻👌🏻👌🏻👌🏻👌🏻

      @amangurm2897@amangurm28972 жыл бұрын
  • ਬਹੁਤ ਵਧੀਆ ਗੀਤ ,,ਸੱਚੀ ਰੌਣਾ ਆ ਗਿਆ,,ਬਹੁਤ ਲੋੜ ਏ ਅੱਜ ਕੱਲ ਏਹੋ ਜਿਹੇ ਗੀਤਾ ਦੀ ,,👍👍👍👍

    @satinderjitkaur3016@satinderjitkaur30162 жыл бұрын
    • Nice song

      @ranjotjosan4086@ranjotjosan40862 жыл бұрын
    • Sachi gal aa ji

      @SukhDevSingh-fk3bm@SukhDevSingh-fk3bm2 жыл бұрын
    • ਮੇਰੇ ਦਿਲ ਦੇ ਬਹੁਤ ਨੇੜੇ ਹੈ ਇਹ ਗੀਤ 😰💐

      @satbirsingh512@satbirsingh5122 жыл бұрын
  • Na paisa na zameen sbh toh bdii chiz pra da sath ❤

    @rahultanwal7138@rahultanwal7138 Жыл бұрын
  • ਜਿਉਦਾ ਰਹਿ ਵੀਰਿਆਂ ਇਹ ਗੀਤ ਬਹੁਤ ਸੁਣੀਦਾ ਇੱਲਤੀ ਲਾਣਾਂ ਚੈਨਲ

    @ILTILANATV@ILTILANATV2 ай бұрын
  • I'm not from India (not even near that country) but watching the video (by chance through the ads) it caught me. Despite the language barrier this song is amazing, don't need to understand it to feel.

    @manuelbonilla7348@manuelbonilla73482 жыл бұрын
    • Thanks dear

      @gurnam82@gurnam822 жыл бұрын
    • @@gurnam82 Welcome!!! This song is now in one of my playlists.

      @manuelbonilla7348@manuelbonilla73482 жыл бұрын
    • Thank you 🙏🏻

      @sukhwinderkaur3401@sukhwinderkaur34012 жыл бұрын
    • Thank You Brother 😊

      @SukhwinderKaur-lp2dh@SukhwinderKaur-lp2dh2 жыл бұрын
    • This Song is about the relationship between brothers & sister.

      @SukhwinderKaur-lp2dh@SukhwinderKaur-lp2dh2 жыл бұрын
  • ਜਿਸ ਗੱਲ ਤੋਂ ਮਨ ਭਰ ਆਵੇ ਉਹ ਗੱਲ ਆਮ ਨਈ ਹੁੰਦੀ ਵੀਰ ❤️❤️❤️❤️❤️ ਤੇ ਇਹ ਗਾਣੇ ਦੀ ਤਾਰੀਫ਼ ਕਰਾ ਮੇ ਏਨੇ ਜੋਗਾ ਨਈ ਵੀਰ ਬੱਸ ਸੁਣ ਕੇ ਮਨ ਭਰ ਆਇਆ ❤️❤️❤️❤️

    @devilyt8819@devilyt88192 жыл бұрын
  • ਬਾਂਹ ਬਲਦੀ ਚ ਅਪਣੇ ਹੀ ਪਾਉਂਦੇ 😢😢ਕੱਲਾ ਕੱਲਾ ਬੋਲ ਗੀਤ ਦਾ ਦਿਲ ਚੀਰਦਾ ਜਾਂਦਾ 😭😭😭😭😭😭😭😭😭

    @jasmeet78647@jasmeet786475 ай бұрын
  • ਗੀਤ ਲਿਖਣ ਵਾਲੇ ਤੇ ਰਾਜਵੀਰ ਜਵੰਧਾ ਵੀਰ ਨੂ ਦਿਲੋਂ ਧੰਨਵਾਦ ❤️😍

    @Gagandeepsingh-zf2li@Gagandeepsingh-zf2li7 ай бұрын
  • ਬਹੁਤ ਹੀ ਜ਼ਿਆਦਾ ਸੋਹਣਾ ਲਿਖਿਆ ਤੇ ਗਾਇਆ ਦਿਲ ਨੂੰ ਟੁੰਬਦੀ ਆ ਹਰ ਲਾਈਨ ❤️

    @user-pc8vd9sw3k@user-pc8vd9sw3k2 жыл бұрын
  • ਅੱਜ ਦੇ ਸਮੇਂ 'ਚ ਇਹੋ ਜਿਹੇ ਗੀਤਾਂ ਦੀ ਲੋੜ ਆ, ਵਰਨਾ ਹਥਿਆਰਾਂ ਨਾਲ ਬੰਦੇ ਮਾਰਨ, ਪਾੜਨ ਦਾ ਦੋਰ ਅੱਜ ਕੱਲ੍ਹ ਗਾਣਿਆਂ 'ਚ ਚਲ ਹੀ ਰਿਹਾ ਆ। ਬਹੁਤ ਵਧੀਆ ਗੀਤ ਜੀ। 🥰🥰 God bless you 🙏❤

    @kanchudhillon289@kanchudhillon2892 жыл бұрын
    • Nice song bro

      @surjeetsinghroyal3508@surjeetsinghroyal35082 жыл бұрын
    • ਚੋਰੀ ਕੀਤਾ ਹੋਇਆ ਗੀਤ ਹੈ ਜੀ ਮੁਫ਼ਤ ਚ ਸਿਰ ਸਿਹਰਾ ਲੈ ਰਹੇ ਆ ਇਹ ਲੋਕ

      @user-hh7qn1iw4q@user-hh7qn1iw4q2 жыл бұрын
    • @@kanchudhillon289 ਗੀਤਕਾਰ ਦੇਵ ਖੁੱਡੀ ਕਲਾਂ ਦਾ ਗੀਤ ਹੈ ਜੀ।

      @user-hh7qn1iw4q@user-hh7qn1iw4q2 жыл бұрын
    • @@kanchudhillon289 ਜਿਹੜਾ ਗਾਇਕ ਜਿਆਦਾ ਪ੍ਰਸਿੱਧ ਨਹੀਂ ਜੀ ਓਹਦੀ ਸਟੇਜ ਤੋਂ ਚੋਰੀ ਹੋ ਜਾਂਦੇ ਆ। ਇਹੋ ਜੇ ਗੀਤਕਾਰ ਉਹਨਾਂ ਦੇ ਗਾਏ ਗੀਤ ਮਸ਼ਹੂਰ ਗਾਇਕਾਂ ਨੂੰ ਦੇ ਦਿੰਦੇ ਆ।

      @user-hh7qn1iw4q@user-hh7qn1iw4q2 жыл бұрын
    • @@kanchudhillon289 ਬਿਲਕੁਲ ਜੀ ਵਧੀਆ ਗੀਤ ਆ।

      @user-hh7qn1iw4q@user-hh7qn1iw4q2 жыл бұрын
  • ਜਿਉਂਦਾ ਵਾਸਦ ਰਿਹਾ ਬਾਈ ਰੱਬ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

    @user-mv2lo9my9p@user-mv2lo9my9p9 ай бұрын
    • ❤❤❤❤

      @mulkhasingh737@mulkhasingh7378 ай бұрын
  • ਜਦ ਵੀ‌ ਇਹ ਗੀਤ ਸੁਣਦਾ ਅੱਖਾਂ ਵਿੱਚੋ ਪਾਣੀ ਆਜਾ ਬਹੁਤ ਹੀ ਵਧੀਆ ਗੀਤਕਾਰੀ ਆ ....ਜੀਓ ਵੀਰ👌👌

    @RealMoneyEarningpb03@RealMoneyEarningpb03 Жыл бұрын
  • ਜਦੋਂ ਵੀ ਸੁਣਦਾ ਹਾਂ ਉਦੋਂ ਹੀ ਅਖਾਂ ਚੋਂ ਪਾਣੀ ਆ ਜਾਂਦਾ ਏਨੀ ਸਚਾਈ ਹੈ ਗੀਤ ਵਿਚ 🙏🙏 ਪਰ ਅਫਸੋਸ ਅੱਜ ਕਿਹੋ ਜਿਹਾ ਸਮਾਂ ਆਇਆ ਸਭ ਕੁਝ ਢਾਹ ਕੇ ਲੇਈ ਜਾਂਦਾ ਉਹ ਘਰ ਪਰਿਵਾਰ ਸਵਰਗ ਤੋਂ ਘੱਟ ਨਹੀਂ ਹੈ ਜਿਥੇ ਅਜ ਵੀ ਭਰਾ ਭਰਾ ਦੀਆਂ ਬਾਹਵਾਂ ਬਣਕੇ ਰਹਿੰਦੇ ਹਨ 🙏🙏

    @gp1267@gp1267 Жыл бұрын
    • Sachi gal y ji

      @SukhDevSingh-fk3bm@SukhDevSingh-fk3bm Жыл бұрын
    • Veer Rajvir g bilkul sach gaya a par Sare veer mil ke rahan ta fir rola kis gal da

      @dharamveer5985@dharamveer5985 Жыл бұрын
    • You are right brother ☺️☺️☺️☺️😂

      @GarryGilll-iz2iv@GarryGilll-iz2iv11 ай бұрын
    • Sahi mere v ek veer c usdi di two month ago death ho ghi veere miss you so much 😢😢😢

      @SahibSingh-ix2dl@SahibSingh-ix2dl10 ай бұрын
  • ਰੁਆ ਦਿੱਤਾ ਵੀਰਿਓ ਸਟਾਲਿਨਵੀਰ, ਰਾਜਵੀਰ 🙏🏼🙏🏼♥️♥️

    @HarvySandhu@HarvySandhu2 жыл бұрын
    • ਰੁਆ ਦਿੱਤਾ ਵੀਰਿਓ

      @singhdigitalstudiokhanna984@singhdigitalstudiokhanna9842 жыл бұрын
    • ਸਹੀ ਗਲ ਆ ਵੀਰ

      @sukhboothgarhia2104@sukhboothgarhia21042 жыл бұрын
    • 🙏🙏🙏🙏🙏🙏🙏❤️❤️

      @deepikagoyal4332@deepikagoyal43322 жыл бұрын
    • Ok

      @billachaukria843@billachaukria8432 жыл бұрын
    • @@singhdigitalstudiokhanna984 is the iii

      @billachaukria843@billachaukria8432 жыл бұрын
  • ਇੱਕ ਮੇਰਾ ਵੀ ਨਾਲਦਾ ਹੁੱਦਾ ਸੀ ਉਸ ਦੀ ਮੌਤ ਹੋ ਗਈ ਸੀ ਜਾਵਾਨੀ ਵਿੱਚ 2022 ਦੇ ਵਿੱਚ ਹੋਗੀ ਇਸ ਗੀਤ ਵਿੱਚ ਮਾਰੇ ਨਾਲਦੇ ਦੀ ਯਾਦ ਆਗੀ 😭

    @sidhumoosew--@sidhumoosew--6 ай бұрын
  • Asee apas ch bhot ldye krdee hunde c bt ehh geet sun k aukha bhar aeyaa mai chupp reh k ldye khatam kar dina hun😔👌👌👌🙏🙏🙏🤗

    @user-khosa.855.@user-khosa.855. Жыл бұрын
  • ਦਿੱਲ ਤੋਂ ਲਿਖਿਆ ਗੀਤ ਆ, ਕੋਈ ਸਬਦ ਨਹੀਂ ਕੁੱਝ ਕਹਿਣ ਨੂੰ 👌👌👌👌👌

    @pendustar1857@pendustar18572 жыл бұрын
    • Good 22 ji..

      @TechnicianTimes@TechnicianTimes Жыл бұрын
    • Sahi a❤

      @sonubhamra8665@sonubhamra8665 Жыл бұрын
  • ਵੀਰ ਹੁੰਦੇ ਨੇ ਸਹਾਰਾ ਸਦਾ ਭੈਣਾਂ ਦਾ,, ਭੈਣਾਂ ਨੂੰ ਮਾਣ ਵੀਰਾਂ ਤੇ ਹੁੰਦਾ! ਏਹ ਰਿਸ਼ਤਾ ਦੁਨੀਆਂ ਦਾ ਸਭ ਤੋ ਹਸੀਨ ਹੁੰਦਾ, ਵੀਰ ਹੀ ਹਮੇਸ਼ਾ ਭੈਣ ਦੇ ਦਿਲ ਦੇ ਕਰੀਬ ਹੁੰਦਾ,,

    @MKMK-nb1ur@MKMK-nb1ur2 жыл бұрын
    • 🙏🏻🙏🏻

      @happzzkaurkailay4477@happzzkaurkailay44772 жыл бұрын
    • Siva parmatma Tu koyi kise da shara nhi

      @gurjeetkaur3486@gurjeetkaur34862 жыл бұрын
    • @@happzzkaurkailay4477 thank you

      @MKMK-nb1ur@MKMK-nb1ur2 жыл бұрын
    • @@gurjeetkaur3486 thank you 🙏🏼

      @MKMK-nb1ur@MKMK-nb1ur2 жыл бұрын
  • ਸਲੂਟ ਆ ਵੀਰ ਬਹੁਤ ਵਧੀਆ ਗਾਣਾ ਗਾਇਆ ਮੈਂ ਜਿੰਨੀ ਵਾਰੀ ਵੀਸੁਣਦੀ ਹਾਂ ਅੱਖਾਂ ਹੰਝੂਆਂ ਨਾਲ ਭਰ ਜਾਂਦੀਆਂ ਹਨ🙏🏻👌👌

    @kaurbalvir7269@kaurbalvir726910 ай бұрын
  • ਬੁਹਤ ਬੁਹਤ ਜਿਆਦਾ ਸੋਹਣਾ ਗੀਤ

    @gaggigill8510@gaggigill85107 ай бұрын
  • ਬਾਈ ਜੀ ਗੀਤ ਬਹੁਤ ਸੋਹਣਾ ,ਸੁਣ ਕੇ ਰੂਹ ਖੁਸ਼ ਹੋ ਗੀ ਸਭ ਗਿਲੇ ਸ਼ਿਕਵੇ ਦੂਰ ਹੋ ਜਾਂਦੇ ਨੇ ਭਾਈਆਂ ਨਾਲ ਇਹ ਗੀਤ ਸੁਣ ਕੇ

    @kulveersharma7723@kulveersharma77232 жыл бұрын
    • 👍👍👍

      @md_gamer9779@md_gamer97792 жыл бұрын
    • ਚੋਰੀ ਕੀਤਾ ਹੋਇਆ ਗੀਤ ਹੈ ਜੀ ਮੁਫ਼ਤ ਚ ਸਿਰ ਸਿਹਰਾ ਲੈ ਰਹੇ ਆ ਇਹ ਲੋਕ

      @user-hh7qn1iw4q@user-hh7qn1iw4q2 жыл бұрын
  • ਪੂਰੀ ਟੀਮ ਵਧਾਈ ਦੀ ਪਾਤਰ ਹੈ staliné ਵੀਰ ਜੀ ਤੇ ਰਾਜਵੀਰ ਜਵੰਦਾ ਜੀ,,,,,,,,ਧੱਨਵਾਦ ਟੀਮ ਦਾ ਜੋ ਮੇਰੇ ਬੇਟੇ ਵੰਸ਼ਪ੍ਰੀਤ ਨੂੰ ਇਸ ਗੀਤ ਦਾ ਹਿੱਸਾ ਬਣਾਇਆ

    @h.smotors7347@h.smotors73472 жыл бұрын
    • Good 👍

      @VarinderSingh-cx2hw@VarinderSingh-cx2hw2 жыл бұрын
    • Bai Gill rounta v a

      @lovepreetrumana9415@lovepreetrumana94152 жыл бұрын
    • Writer da jikar koi ghat he krda a Koi shaq nhi gaya b vdia a video b boht vdia a

      @mandeepkumar6028@mandeepkumar60282 жыл бұрын
    • @@lovepreetrumana9415 oh b boht vdia writer ne

      @mandeepkumar6028@mandeepkumar60282 жыл бұрын
    • @@mandeepkumar6028ਨਹੀ ਬਾਈ ਇਹ ਗੀਤ ਕੰਮੇਆਣੀਏ ਕਿੰਗਰੇ ਨੇ ਲਿਖਿਆ

      @Brarbajakhana@Brarbajakhana25 күн бұрын
  • ਰਾਜਵੀਰ ਬਾਈ ਗੱਲ ਸਹੀ ਕਿਹਾ ਭਰਾ ਬਿਨ ਕੋਈ ਨਹੀ ਜਿਉਂਦਾ ਰਹਿ Love you ❤❤❤

    @gurmeetsinghmehrok1923@gurmeetsinghmehrok1923 Жыл бұрын
  • Bhai Bhai hudy aa mnu pta Bhai da dhukh kya huda hy sachi gal gai aa Rajvir ny so very nice Rajvir I proud of you brother

    @VinodKumar-gu5jc@VinodKumar-gu5jc Жыл бұрын
  • ਖਿੱਚ ਕੇ ਰੱਖ ਮਿੱਤਰਾਂ, ਆੳਣ ਵਾਲਾ Time ਤੇਰਾ ਮਿੱਤਰਾਂ Support ਕਰੋ ਸਾਰੇ ਵੀਰ ਜੀ !

    @foujimukerian1013@foujimukerian10132 жыл бұрын
    • ਚੋਰੀ ਕੀਤਾ ਹੋਇਆ ਗੀਤ ਹੈ ਜੀ ਮੁਫ਼ਤ ਚ ਸਿਰ ਸਿਹਰਾ ਲੈ ਰਹੇ ਆ ਇਹ ਲੋਕ

      @user-hh7qn1iw4q@user-hh7qn1iw4q2 жыл бұрын
    • Case ਕਰ ਫੇਰ ਇੱਥੇ ਕੀ ਭਾਲਦਾ ਗੰਦ ਪਾਉਣੋਂ ਬਾਜ਼ ਨਹੀਂ ਆਉਂਦੇ ਤੁਸੀ ਲੋਕ​@@user-hh7qn1iw4q

      @user-yd3cc3gw7m@user-yd3cc3gw7mАй бұрын
  • ਨਾਲਦੇ ਜੰਮੇ ਕਿਤੋਂ ਵੀ ਨੀ ਲੱਭਦੇ ਮੈਨੂੰ ਵੀ ਨੀ ਲੱਭ ਰਿਹਾ ਮੇਰਾ ਭਰਾ ਜੋ ਮੈਨੂੰ ਸਦਾ ਲਈ ਛੱਡਕੇ ਚਲਾ ਗਿਆ ਏਸ ਦੁਨੀਆਂ ਤੋਂ ਰੱਬਾ ਐਡਾ ਕਹਿਰ ਕਿਉਂ ਜਾਂ ਤਾਂ ਪਹਿਲਾਂ ਹੀ ਨਾ ਦਿਆ ਕਰ ਜਾਂ ਬਾਅਦ ਚ ਖੋਹਿਆ ਨਾ ਕਰ ਦਾਤਿਆ🙏🙏😭😭💔💔

    @gurmailbrar4221@gurmailbrar4221 Жыл бұрын
    • Shi gll aa praa meri v kuj same story aaa

      @hans_jandiala@hans_jandiala Жыл бұрын
    • 😭😭😭😭😭😭😭

      @goldys88@goldys88 Жыл бұрын
    • Gye veer nai labdy😢

      @amankahlon2916@amankahlon2916 Жыл бұрын
    • Sachi gal a praa meri v same story a sohta c mera nalo😢😢😢😢😢😢😢

      @AvtarSingh-kx2qy@AvtarSingh-kx2qy11 ай бұрын
    • Rif😢😢

      @ranjitkaur2518@ranjitkaur251811 ай бұрын
  • ਹੱਸਦਾ ਵੱਸਦਾ ਰਹੇ ਮੇਰਾ ਰਾਜਵੀਰ ਜਵੰਦਾ ਭਰਾ ਦੁਆਵਾਂ ਨਾਲ਼ ਨੇ ਵੀਰ ਜੀ ਤੁਹਾਡੇ ਸਾਡੀਆਂ 😭😭😭😭😭😭🙏🙏🙏🙏🙏🙏

    @jasmeet78647@jasmeet786475 ай бұрын
  • ਬਹੁਤ ਸੋਹਣਾ ‌ਗੀਤ ਗਾਇਆ ਵੀਰ ਜੀ ਨੇ ❤

    @LabhSingh-fo8wv@LabhSingh-fo8wv10 күн бұрын
  • ਕੋਈ ਸ਼ਬਦ ਨਹੀਂ ਮੇਰੇ ਕੋਲ ਤਰੀਫ਼ ਲਈ ਰੋਣ ਨਿਕਲ ਗਿਆ ਅਖੀਰ ਤੇ 🥲🥲🥲🥲🙏🙏🙏🙏🙏👏👏👏👏👏

    @karamjitsidhu418@karamjitsidhu4182 жыл бұрын
  • ਬਹੁਤ ਸੋਹਣੇ ਬੋਲ ਨੇ ਇਸ ਗਾਨੇ ਦੇ 😍😍😍 ਦਿਲ ਭਰ ਆਇਆ ਜਦੋ ਸੁਣਿਆ 😍😍

    @falcongaming754@falcongaming7542 жыл бұрын
    • Sai gal a bro

      @lovedeepsinghmaan9926@lovedeepsinghmaan99262 жыл бұрын
    • Very good heart 💗 feel song

      @tanveersongh9381@tanveersongh93812 жыл бұрын
    • Dil bhar aonda jini baar v sunda veer yaad a jande menu mere

      @harpreetreallyrai3619@harpreetreallyrai36192 жыл бұрын
    • Miss you🙏

      @ravinderkaur9667@ravinderkaur96672 жыл бұрын
    • @@lovedeepsinghmaan9926 101

      @ballutelecom8020@ballutelecom80202 жыл бұрын
  • Veer jad vi geet sundan han shotte Veer di yaad taaza ho jandi jo 2 saal pehlan..is dunniyan to sdan lai alvida .ho saath shad geya...jad vi veer tera geet sunida lagda hai jiven oh mere naal betha hai ....eh geet bilkul jindgi di haqeekat darsaonda hai...

    @user-iv6zd4kv2i@user-iv6zd4kv2i6 ай бұрын
  • ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    @purewal9138@purewal9138 Жыл бұрын
  • ਬਹੁਤ ਘੈਂਟ Song ਆ ਜਵੰਦਾ ਵੀਰ ਜੀ, ਸਾਰੀਆਂ ਗੱਲਾਂ ਸੱਚ ਨੇ ਗਾਣੇ ਚ ❤️❤️❤️❤️❤️

    @Se20_Devigarh_Chhana_Wala@Se20_Devigarh_Chhana_Wala2 жыл бұрын
    • ❤❤❤❤❤❤

      @gurwindersohi7214@gurwindersohi72142 жыл бұрын
  • ਬੁਹੁਤ ਹੀ ਵਧੀਆ ਗੀਤ ਵੀਰ ਜੀ, ਭਰਾਵਾਂ ਤੋ ਵੱਧ ਕਿ ਕੋਈ ਹੋਰ ਨਹੀ ਨਾ ਕੋਈ ਯਾਰ ਮਿੱਤਰ ।

    @jagjeevankumar8454@jagjeevankumar84542 жыл бұрын
    • Verygoodveerg

      @dilpreetkhangura5946@dilpreetkhangura59462 жыл бұрын
    • Sach keha tusi

      @mandeepkumar6028@mandeepkumar60282 жыл бұрын
  • Jdo jdo song sunde aa..houl jehe penda aa bht apnapan or rooh nl jod da eh song❤❤❤

    @daljeetkaka6161@daljeetkaka61616 ай бұрын
  • Yeh lafaj Kamal hai, is se upar bas bagwan hi hai , bahut hi sunder Bajan jaise sewak ban ke gaya hai, slam hai is acchi soch ko

    @SanjeevKumar-sw9vu@SanjeevKumar-sw9vu Жыл бұрын
    • Thanks ji

      @sukhwantkingra2802@sukhwantkingra2802 Жыл бұрын
  • ਬਹੁਤ ਵਧੀਆ ਗੀਤ ਰੋਣਾ ਆ ਗਿਆ ਦੇਖ ਕੇ ਭਰਾ ਭਰਾ ਹੀ ਹੁੰਦਾ ਭਾਵੇਂ ਯਾਰ ਦੋਸਤ ਲੱਖ ਹੋਵਣ ਸਕਾ ਭਰਾ ਤਾਂ ਸਕਾ ਹੀ ਹੁੰਦਾ 🙏🙏🙏🙏🙏

    @sandeepsingh7796@sandeepsingh77962 жыл бұрын
  • ਜਿਉਂਦਾ ਰਹਿ ਜਵੰਦਾ ਵੀਰ ਪਰਮਾਤਮਾ ਤੇਨੂੰ ਤਰੱਕੀਆਂ ਦੇਵੇ। ਦਿਲ ਦੀ ਗਹਿਰਾਈ ਤੱਕ ਪਹੁੰਚਣ ਵਾਲਾ ਗੀਤ । ਗੀਤਕਾਰ ਦੀ ਕਲਮ ਨੂੰ ਸਲਾਮ।

    @dakshkakkar4327@dakshkakkar43272 жыл бұрын
    • 💯💯❣️❣️❣️

      @GurpreetSingh-qb2hq@GurpreetSingh-qb2hq2 жыл бұрын
    • @@GurpreetSingh-qb2hq bank

      @gurdeepkaur4848@gurdeepkaur4848 Жыл бұрын
    • Love you veer rab tenu hemsa khus rakhe

      @sukhsidhu2009@sukhsidhu2009 Жыл бұрын
    • heart touching song

      @gurindersinghkhattra7693@gurindersinghkhattra7693 Жыл бұрын
    • @@gurindersinghkhattra7693 Good 22 ji.

      @TechnicianTimes@TechnicianTimes Жыл бұрын
  • Song sunky ron ajnda m bhut miss krda apny shoty veer gurvir nu i miss u meri jaan mwry shoty veer😢😢😭😭😥😥

    @dalwindersingh2593@dalwindersingh259318 сағат бұрын
  • ਬਹੁਤ। ਜਾਂਦੇ ਆਉਦੀਆ ਭਰਾਵਾਂ। ਦੀਆ

    @MonuMonuram-no5pj@MonuMonuram-no5pj2 ай бұрын
  • ਬਹੁਤ ਸੋਹਣਾ ਗੀਤ ਰਾਜਵੀਰ ਵੀਰੇ ❤️ ਏਦਾਂ ਦੇ ਗੀਤ ਹੋਣੇ ਚਾਹੀਦੇ ਆ, ਜਿਹਦੇ ਤੋਂ ਕੁਛ ਸਿੱਖਣ ਨੂੰ ਮਿਲੇ। ਰੱਬ ਕਰਕੇ ਏਦਾਂ ਹੀ ਸਾਰੇ ਵੀਰਾਂ ਦਾ ਪਿਆਰ ਬਣਿਆ ਰਹੇ

    @TheJimmysaini@TheJimmysaini2 жыл бұрын
    • ਸਹੀ ਗੱਲ ਹੈ

      @harbanssingh1291@harbanssingh12912 жыл бұрын
    • 21 @@AmritpalGamings 68

      @rahulsahul1596@rahulsahul1596 Жыл бұрын
  • ਬਹੁਤ ਸੋਹਣਾ ਗੀਤ ਵੀਰੇ, ਦਿਲ ਨੂੰ ਸ਼ੂਹ ਗਿਆ, ਜਿਵੇਂ ਜਿਵੇਂ ਗੀਤ ਅੱਗੇ ਵਧਦਾ ਜਾਂਦਾ ਹੈ, ਦਿਲ ਨੂੰ ਸ਼ੂਹ ਜਾਂਦਾ ਹੈ। ਪਰਮਾਤਮਾ ਤੁਹਾਨੂੰ ਤੰਦਰੁਸਤੀ ਦੇਵੇ ਤੇ ਤੁਸੀਂ ਏਦਾਂ ਹੀ ਲੋਕ ਗੀਤ ਗਾਉਂਦੇ ਰਹੋ।

    @harpreetsandhu8913@harpreetsandhu89132 жыл бұрын
    • 🙏🙏🙏🙏🙏🙏🙏💞💞💞

      @rohisingh6190@rohisingh61902 жыл бұрын
    • ਚੋਰੀ ਕੀਤਾ ਹੋਇਆ ਗੀਤ ਹੈ ਜੀ ਮੁਫ਼ਤ ਚ ਸਿਰ ਸਿਹਰਾ ਲੈ ਰਹੇ ਆ ਇਹ ਲੋਕ

      @user-hh7qn1iw4q@user-hh7qn1iw4q2 жыл бұрын
  • ਅੱਜ ਕਲ ਨਾਲ ਦੇ ਜੰਮੇ ਹੀ ਦੁਸ਼ਮਣ ਬਣ ਜਾਂਦੇ ਹਨ😢😢😢😢😢

    @user-bl4uz2po6j@user-bl4uz2po6j5 ай бұрын
  • ਜਿਸਦੇ ਦਿੱਲ ਦੀ ਤਹਿ ਤੱਕ ਇਹ ਗੀਤ ਜਾਂਦਾ ਓਹਦੇ ਹੰਝੂ ਤਾਂ ਆ ਜੰਡੇ ਆ

    @ranjeetsinghdhaliwal6634@ranjeetsinghdhaliwal6634 Жыл бұрын
  • ਬਹੁਤ ਬਹੁਤ ਜ਼ਿਆਦਾ ਸੋਹਣਾ ਗਾਣਾ ਵੀਰੇ.....ਮਨ ਭਰ ਆਉਂਦਾ ਯਰ ਸੁਣ ਕੇ🙏❤️

    @avtardeepsingh6052@avtardeepsingh60522 жыл бұрын
    • S vadiya

      @gurpindersingh644@gurpindersingh6442 жыл бұрын
    • ਰੁਆ ਦਿੱਤਾ ਵੀਰਿਓ ਸਟਾਲਿਨਵੀਰ, ਰਾਜਵੀਰ

      @sunilkamboj9827@sunilkamboj98272 жыл бұрын
    • Cool kzhead.info/sun/dNeJe7lxeX-df6s/bejne.html

      @blackshinea.k.aruleboy7945@blackshinea.k.aruleboy79452 жыл бұрын
    • @@gurpindersingh644 3

      @balwindergill3433@balwindergill34332 жыл бұрын
    • Sachi

      @micksingh792@micksingh7922 жыл бұрын
  • ਬਿਲਕੁਲ ਇੱਕ -ਇੱਕ ਸ਼ਬਦ ਸੱਚ ਹੈ।

    @kulwinderkaur5102@kulwinderkaur51022 жыл бұрын
    • Hi kulwinder..ssa g

      @amandeepsinghsidhu1761@amandeepsinghsidhu17612 жыл бұрын
  • So beautifully sung, so beautifully composed, so beautifully acted upon. The clean music has always its value

    @baldevsingh9923@baldevsingh9923 Жыл бұрын
  • ਮੇਰੇ ਵੀਰ ਜਸਵਿੰਦਰ ਸਿੰਘ ਨੰਨੂ ਦੀ ਯਾਦ ਆ ਗਈ ਜੋ ਸਾਨੂੰ 21-3-2023 ਨੂੰ ਵਿਛੋੜਾ ਦੇ ਗਿਆ, ਉਸ ਦੀ ਮੌਤ ਦੇ ਜ਼ਿੰਮੇਵਾਰ ਕੰਜਰ ਪਹਾੜੀਏ ਤੇ ਇਕ ਕੰਜਰ ਨਕਲੀ ਸਰਦਾਰ ਪੰਜਾਬੀ ਸੀ 😢😢😢

    @Lotus-jf9fk@Lotus-jf9fk9 ай бұрын
  • ਬਹੁਤ ਵਧੀਆ ਗੀਤ ਵੀਰ,, ਇੱਕ ਸਾਲ ਪਹਿਲਾਂ ਵਿਛੜੇ ਵੱਡੇ ਭਰਾ ਦੀ ਯਾਦ ਆ ਗਈ

    @bhaigurditsingh5206@bhaigurditsingh52062 жыл бұрын
    • ਮੈਂ ਵੀ ਵੀਰ ਨਹੀਂ ਸੀ ਮੈਨੂੰ ਬਹੁਤ ਜ਼ਿਆਦਾ ਜਾਦਾ ਆਉਂਦੀ 😭😭😭

      @sidhupreet6390@sidhupreet63902 жыл бұрын
    • Waheguru mehr kre bal bakshey

      @mandeepkumar6028@mandeepkumar60282 жыл бұрын
  • 9 ਸਾਲ ਪਹਿਲਾਂ ਦੁਨੀਆਂ ਤੋਂ ਤੁਰ ਗਏ ਛੋਟੇ ਭਰਾ ਦੀ ਬਹੁਤ ਯਾਦ ਆ ਗਈ ਸੱਚੀ ਵੀਰ ਤੇਰੇ ਵਰਗਾ ਹੋਰ ਕੋਈ ਵੀ ਨਹੀਂ ਮਿਲਿਆ ਕਿਤੋਂ ਆਜਾ ਵੀਰ

    @kiranboparai9180@kiranboparai91802 жыл бұрын
  • ਰੌਣਾ ਆ ਗਿਆ ਗੀਤ ਸੁਣ ਕੇ

    @dilbagpatto3419@dilbagpatto3419Ай бұрын
  • ਜਦੋਂ v ਏਹ ਗੀਤ ਸੁਣਦਾ ਅੱਖਾਂ ਪਾਣੀ a ਜਾਂਦਾ ਭਾਈ ਭਾਈ ਹੁੰਦਾ

    @SurinderSingh-xf2fm@SurinderSingh-xf2fm8 ай бұрын
  • ਸਹੀ ਗੱਲ ਆ ..ਭੈਣਾਂ ਭਰਾਵਾਂ ਦੇ ਰਿਸ਼ਤਾ ਵਰਗਾ ਕੋਈ ਦੁਨੀਆਂ ਤੇ ਰਿਸ਼ਤਾ ਹੈ ਨੀਂ..🙏🙏👍👍👍❤️❤️

    @dhanvirsingh1043@dhanvirsingh10432 жыл бұрын
  • People who are watching this comments, I wish there parents still Alive for more than"💯 + years, God bless U & your family ❤️❤️

    @__gu4i__@__gu4i__2 жыл бұрын
    • Hello

      @cartoonsatellite574@cartoonsatellite5742 жыл бұрын
    • Very good bhai Ham Rajasthan se very good Song

      @mikasawdeshistore7m910@mikasawdeshistore7m9102 жыл бұрын
    • Nyc song ji 👌 👌

      @jaspreetkamboj5963@jaspreetkamboj59632 жыл бұрын
    • Yaaa ❤️👍💕

      @harvinderlittranwala347@harvinderlittranwala3472 жыл бұрын
    • Kde v aapne maa peo nu na shdeo na aapne pra bhen naal alagg hovo duniaa te ki lai k jaana mittra saara kuj ithhe reh jaana ji. 💕🙏

      @harvinderlittranwala347@harvinderlittranwala3472 жыл бұрын
  • Bahut hi sohna song aa .ikk ikk shabad gane da sahi a . Jiyoonda wasda reh rajveer brother ❤😊😊

    @SonuSingh-fc7si@SonuSingh-fc7si9 ай бұрын
  • (ਜਮਾਤ ਨੌਵੀਂ) ਪਾਠ -ਸਾਂਝੀ ਕੰਧ - ਸੰਤੋਖ ਸਿੰਘ ਧੀਰ ਗਾਣਾ ਸੁਣ ਕੇ ਚੇਤੇ ਅਾ ਗਿਅਾ ਛੋਟੇ ਹੁੰਦੇ ਪੜ੍ਹਿਆ ਪਾਠ ਸਬਕ ।

    @postman_of__love@postman_of__love7 ай бұрын
  • I have no words for you bro ਇਕ ਨੰਬਰ ਗਾਡਰ ਗਾਣਾ ਕੋਈ ਤੋੜ ਨਈਂ ਸੱਚੀਆਂ ਗਲਾਂ 👌👍💞

    @brendanmccullum3260@brendanmccullum32602 жыл бұрын
    • Bauht vadiya song heart touching

      @VivekSharma-sy1cg@VivekSharma-sy1cg2 жыл бұрын
KZhead