Sukoon (Official Song) Rajvir Jawanda | Singhjeet | G Guri | New Punjabi Song 2023

2023 ж. 18 Қар.
30 333 390 Рет қаралды

Rajvir Jawanda Presents a new Punjabi song, "Sukoon." Indulge in the serenity of love with "Sukoon," the latest Punjabi romantic masterpiece by the soulful voice of Rajvir Jawanda. Immerse yourself in the tranquil melodies crafted by the talented G Guri, while Singhjeet weaves poetic lyrics that beautifully describe the blissful moments shared between two hearts.
"Sukoon," meaning peace, serves as the perfect depiction of the tranquility found in the presence of a beloved. Rajvir Jawanda's emotive rendition adds depth to the heartfelt lyrics, making this song a soul-stirring experience for every listener.
🎼This is the official KZhead Label Channel of Punjabi Singer and actor "Rajvir Jawanda."
Stay tuned for the latest updates by subscribing to my official KZhead channel for upcoming songs
bit.ly/2CMOvcNRajvirJawanda
✔Sukoon Song Credits:
✔Song: Sukoon
✔Singer: Rajvir Jawanda
✔Lyrics: Singhjeet
✔Music: G Guri
✔Label - Rajvir Jawanda
✔Promotion: JSMG Digital
👉🏻Experience the magic of the Punjabi track "Sukoon" as it resonates across all online platforms. The link is mentioned below. Click the link and enjoy the "Sukoon" Song.
🎶Spotify: open.spotify.com/track/3XOKaY...
🎶JioSaavn: www.jiosaavn.com/song/sukoon/...
🎶Wynk Music: wynk.in/u/aa6yQfInC
🎶KZhead: • Sukoon (Official Song)...
🎶KZhead Music: / watch
🎶Apple Music: music.apple.com/us/album/suko...
🎶Amazon Music: music.amazon.in/albums/B0CN3J...
🎶Gaana: gaana.com/song/sukoon-133
👉🏻Enjoy And Stay Connected With Artist || RAJVIR JAWANDA
🔴Instagram: / rajvirjawandaofficial
🔵Facebook: / rajvirjawandaofficial
🟡Snapchat: / rajvirjawanda

Пікірлер
  • Repeat 🔁 ਤੇ ਕੌਣ ਕੌਣ ਸੁਣ ਰਹੇ ਹੈਂ

    @peeradajass_786@peeradajass_7864 ай бұрын
  • ਗਾਣੇ ਦੀ ਹਰ ਲਾਈਨ ਵਿਚ ਸੁਕੂਨ ਆ 🥰 ਪਹਿਲੀ ਵਾਰ ਸੁਣਿਆ ਤਾ ਆਪਣੇ ਆਪ ਅੱਖਾਂ ਬੰਦ ਹੋਗੀਆਂ ❤️😊

    @VikramSingh-yw2su@VikramSingh-yw2su4 ай бұрын
  • 13 ਫਰਵਰੀ ਵਾਲੇ ਦਿਨ ਕੋਣ ਕੋਣ ਹਾਜਰੀ ਲਵਾ ਰਿਹਾ ❤

    @goldygill1737@goldygill17372 ай бұрын
  • ਵਾਹ ਜੀ ਵਾਹ ❤❤❤❤❤ ਐਨਾ ਮਿੱਠਾ ਬੋਲਣਾ ❤ ਮੈਨੂੰ ਸੁਣ ਕੇ ਹੀ ਸੁਕੂਨ ਮਿਲ ਗਿਆ ਹੈ ❤❤❤❤❤❤❤❤❤❤❤

    @shehnaajhundal8216@shehnaajhundal821617 сағат бұрын
  • ਬਹੁਤ ਵਧੀਆ ਗਾਣਾ ਜੀ ਗੁਰੂ 🙏ਮੇਹਰ ਕਰੇ ਦਿਲ❤ਨੂੰ ਬਹੁਤ ਸਕੂਨ ਮਿਲਿਆ ਜੀ ਗਾਣਾ ਸੁਣ ਕੇ 👍👌

    @ranjeetkaur1260@ranjeetkaur12604 ай бұрын
    • Bhut vadiaa song sun ke sukoon mil gya

      @gorigori8037@gorigori80374 ай бұрын
    • Nice

      @sukhmandersingh9172@sukhmandersingh91724 ай бұрын
    • Ryt ji❤

      @satveersidhugagubrar864@satveersidhugagubrar8644 ай бұрын
    • Very nice ❤❤

      @rahulsingh-pv9ci@rahulsingh-pv9ci3 ай бұрын
  • ਐਨਾ ਵਧੀਆ ਗੀਤ ਆ ਨਾ ਸੱਚੀ ਰੂਹ ਖੁਸ਼ ਹੋ ਜਾਂਦੀ ਏ❤❤

    @user-xf5go3sk8t@user-xf5go3sk8t4 ай бұрын
  • ਸੱਚੀਂ ਗਾਣਾ ਸੁਣ ਕੇ ਸਕੂਨ ਮਿਲ ਗਿਆ ।।❤

    @rajender2938@rajender29383 ай бұрын
  • April me kon kon sun rha h ina pyara song ❤❤❤❤❤❤❤❤❤❤❤❤ Congratulations 20 million views 🎉🎉🎉❤❤❤❤❤ Miss u my Sukoon 🙃🙃😍 Vapis aa ja plz 🥺🥰 Mere gule k liye 1k like krdo 🙏🏻

    @Jyoti79718@Jyoti797182 ай бұрын
    • Hum bi

      @NehaSharma-vn3hl@NehaSharma-vn3hl2 ай бұрын
    • M bhi😊

      @priyankarajawat5973@priyankarajawat59732 ай бұрын
    • 😢 me

      @BhumitThapa-yk1fb@BhumitThapa-yk1fb2 ай бұрын
    • ​@@priyankarajawat5973q1qq❤❤❤aaarà

      @meenakshisharma4958@meenakshisharma49582 ай бұрын
    • Mai

      @madina8649@madina8649Ай бұрын
  • ਸੱਚੀ ਗੀਤ ਨੂੰ ਸੁਣ ਕੇ ਸਕੂਨ ਮਿਲਿਆ 😊😊

    @PujajewellersChandigarh@PujajewellersChandigarh4 ай бұрын
  • ਜਿਵੇਂ ਬਾਈ ਹਰਜੀਤ ਹਰਮਨ ਦਾ ਗੀਤ 2:25 ਸੱਜਣ ਮਿਲਾ ਦੇ ਰੱਬਾ ਸੁਣ ਕੇ ਸਕੂਨ ਆਉਂਦਾ ਸੀ ਅੱਜ ਕਈ ਸਾਲਾਂ ਬਾਅਦ ਬਾਈ ਰਾਜਵੀਰ ਜਵੰਦੇ ਦਾ ਗੀਤ ਸੁਣ ਕੇ ਸੱਚੀ ਸਕੂਨ ਆਉਂਦਾ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ

    @BahadurSingh-sb1qe@BahadurSingh-sb1qe4 ай бұрын
    • ਸੁਣਨ ਤੋਂ ਪਹਿਲਾਂ ਮੈਨੂੰ ਵੀ ਇਹੀ ਲੱਗਿਆ ਸੀ ਕਿ ਹਰਜੀਤ ਹਰਮਨ ਦਾ ਗਾਣਾ।

      @panjab877@panjab8774 ай бұрын
    • shi keha bai

      @lovve111@lovve1114 ай бұрын
    • harjit harman bai lagda zma

      @lovve111@lovve1114 ай бұрын
    • Y mai a song sun k Harjit Harman da song hi sunya same a feling

      @wahegurujikhalsawaheguruji1748@wahegurujikhalsawaheguruji17484 ай бұрын
    • Hanji Mai v ehi khenda c

      @Tajinderpalsingh-ic7ut@Tajinderpalsingh-ic7ut4 ай бұрын
  • Kon kon Instagram se aya hai😂

    @rakeshrakshit5721@rakeshrakshit5721Күн бұрын
  • ਕਿੰਨਾ ਲਾਭਦਾਇਕ ਸੋਹਣਾ ਗੀਤ ਆ ਵੀਰ ਜੀ 😂😂😂❤❤❤❤

    @ShaganPal-id4we@ShaganPal-id4we29 күн бұрын
  • ਰੂਹ ਨੂੰ ਸਕੂਨ ਮਿਲਦਾ ਹੈ ਗਾਣਾ ਸੁਣ ਕੇ ਆਵਾਜ਼ ਬੁਹਤ ਸੋਹਣੀ ਹੈ 🙏 ਵੀਰ ਜੀ ਆਪ ਤੇ ਵਹਿਗੁਰੂ ਜੀ ਮੇਹਰ ਕਰਨ 🙏

    @manrajrai9001@manrajrai90014 ай бұрын
    • sahi gal ji

      @DUGGAN2911@DUGGAN29114 ай бұрын
    • Acha gurbani sun k ni milda sakoon ???😂😂😂 Oh fudua lyi likhi Aa fer ?? Ya fr guru fudu c jehde gaane ni likh k gye thode skoon lyi😂😂😂

      @mandeepsidhu55@mandeepsidhu554 ай бұрын
    • Waheguru ji Mehar kre

      @user-xu7dy3hm3f@user-xu7dy3hm3f4 ай бұрын
    • ​@@mandeepsidhu55 apne guru lyi ta words sahi bolo

      @NishaKaur-ui1rl@NishaKaur-ui1rl4 ай бұрын
    • @@NishaKaur-ui1rl mera ni aa

      @mandeepsidhu55@mandeepsidhu554 ай бұрын
  • ਮੇਰੀ ਰੂਹ ਦੇ ਪਰੋਣੇਆ ❤ ਬਹੁਤ ਵਧੀਆ ਬੋਲ। ਗਾਉਣ ਤੇ ਲਿਖਣ ਵਾਲੇ ਦੋਵਾਂ ਨੂੰ ਵਾਹਿਗੁਰੂ ਤਰੱਕੀਆਂ ਬਖਸ਼ਣ।

    @karamjeetkaur9255@karamjeetkaur92554 ай бұрын
    • ❤❤❤❤

      @sukhchainsinghbrar2001@sukhchainsinghbrar20014 ай бұрын
  • ਵਾਕਿਆ ਹੀ ਮਨ ਨੂੰ skoon Milda ਹੈ ਜੀ ਕਰਦਾ ਹੈ ਅੱਖਾਂ ਬੰਦ ਕਰਕੇ sunde ਹੀ jayiye

    @fiverivers1669@fiverivers16692 ай бұрын
  • ਦਿਲ ਕਰਦਾ ਸੁਣੀ ਜਾਵਾ ਬਹੁਤ ਹੀ ਵਧੀਆ ਗੀਤ ❤❤❤🎉🎉

    @user-qm8od7cg3m@user-qm8od7cg3m3 ай бұрын
  • ਮੈਨੂੰ ਲੱਗਦਾ ਇਹ ਗਾਣਾ ਜਿਵੇਂ ਮੇਰੀ ਮਾਂ ਲਈ ਗਾਇਆ ਹੋਵੇ ❤❤❤ਮੇਰਾ ਦਿਲ ਕਰੇ ਸਕੂਨ ਰੱਖ ਦੇਵਾ lav you maa

    @hairtechnician4871@hairtechnician48714 ай бұрын
  • ਬਹੁਤ ਸੋਹਣਾ ਗੀਤ ਲਿਖਿਆ ਸਿੰਘ ਜੀਤ ਬਾਈ ਨੇ ❤ ਰਾਜਵੀਰ ਜਵੰਦਾ ਬਾਈ ਨੇ ਗਾਇਆ 😘👌 ਜਿਵੇਂ ਧਾਗੇ ਚ ਮੋਤੀ ਪਰੋਏ ਹੁੰਦੇ ਨੇ ❤ ਸਕੂਨ ਮਿਲਦਾ ਏਹੋ ਜੇ ਗੀਤ ਸੁਣਕੇ 🥀😘👌ਕੌਣ ਸਹਿਮਤ ਆ ਇਸ ਗੱਲ ਨਾਲ ❤

    @jaggalikharitopic@jaggalikharitopic4 ай бұрын
    • NYC song

      @vickyvickysingh6983@vickyvickysingh69834 ай бұрын
    • Thik kaha tusi ,lovely song

      @AnilKumar-mu9xh@AnilKumar-mu9xh4 ай бұрын
    • ❤❤❤❤

      @tondy4447@tondy44474 ай бұрын
    • Right ❤❤❤❤

      @tondy4447@tondy44474 ай бұрын
    • ❤❤❤❤❤❤ Love you so much brother 💘💘💘💘 sachiyo sakoon mildaa sun ke waheguru ji tuhaaanu hamesha khush rakhe 🎉🎉🎉🎉🎉🎉🎉🎉🎉🎉🎉🎉🎉

      @KuldeepSingh-gm6mi@KuldeepSingh-gm6mi4 ай бұрын
  • ਇਹ ਵੀ ਤਾਂ ਅੱਜ ਦੇ ਯੁੱਗ ਦਾ ਗੀਤ ਹੈ ਕਿਨਾ ਵਧੀਆ ਹੈ ਲਿਖਣ ਵਾਲੇ ਨੇ ਕਿਨਾਂ ਵਧੀਆ ਲਿਖਿਆ ਹੈ ਤੇ ਗਾਉਣ ਵਾਲੇ ਨੇ ਕਿਨਾਂ ਵਧੀਆ ਗਾਈਆਂ ਹੈ ਜ਼ਰੂਰੀ ਨਹੀਂ ਹੈ ਚਕਮੇ ਜਾ ਫੁੱਟ ਜਾ ਹਥਿਆਰ ਪ੍ਰਮੋਟ ਕਰਨਾ ਜਾਂ ਭੜਕਾਉਣ ਵਾਲੇ ਗੀਤ ਹੀ ਚੱਲਦੇ ਨੇ ਚੰਗੀ ਚੀਜ਼ ਨੇ ਤਾਂ ਵਧੀਆ ਹੀ ਰਹਿਣਾ ਹੈ

    @yogeshwarrathour5959@yogeshwarrathour5959Ай бұрын
  • ਸਕੂਨ ਹੀ ਤਾਂ ਭਾਲਦਾ ਹੈਂ ਏ ਇਨਸਾਨ ਸਾਰੀ ਉਮਰ ਲਵ ਯੂ ਜਵੰਦਾ ਸਾਹਬ

    @jagdishsingh-hu2el@jagdishsingh-hu2el3 ай бұрын
  • ਸ਼ਬਦ ਹੀ ਖਤਮ ਹੋ ਗਏ ❤️😘 ਗੀਤ ਦੀ ਤਾਰੀਫ਼ ਲਈ ❤️😘❣️ ❤️❤️😘❤️❣️❤️❣️😘

    @poojabhatti124@poojabhatti1245 ай бұрын
  • ਪੂਰਾ ਇੱਕ ਹਫਤਾ ਹੋ ਗਿਆ ਇਹ ਗੀਤ ਸੁਣਦੇ ਨੂੰ ਹਰ ਰੋਜ਼ ਸੁਣ ਕੇ ਇੱਕ ਅੱਲਗ ਜਾ ਸਕੂਨ ਮਿਲਦਾ ਆ❤❤❤

    @JasmeetKaur-wk1ml@JasmeetKaur-wk1ml4 ай бұрын
    • Mai aaj phli waar suna so sweet song ❤

      @user-zi4tg5wo6w@user-zi4tg5wo6w4 ай бұрын
    • ryt

      @enjoylife1094@enjoylife10944 ай бұрын
  • ਬਹੁਤ ਵਧੀਆ ਵੀਰੇ ਅੱਜ ਦੇ ਸਮੇਂ ਵਿੱਚ ਵੀ ਕੋਈ ਸਕੂਨ ਦੇਣ ਵਾਲੀ ਗਾਇਕੀ ਆ

    @AmanSharma-mh6nj@AmanSharma-mh6nj6 күн бұрын
  • ਬਹੁਤ ਸੋਹਣਾ ਗੀਤ ਵਾਰ ਵਾਰ ਸੁਨਣ ਨੂੰ ਦਿਲ ਕਰਦਾ ਵਾਕਿਆ ਹੀ ਸਕੂਨ ਮਿਲਦਾ ਗੀਤ ਸੁਣ ਕੇ keep it up ਵਾਹਿਗੁਰੂ ਮੇਹਰ ਰੱਖਣ ਜੀ 🙏

    @GurmanDeol-ph5vj@GurmanDeol-ph5vj10 күн бұрын
  • ਬਾਈ ਜੀ ਨੇ ਬਹੁਤ ਸੋਹਣਾ ਗਾਣਾ ਗਾਇਆ ਹੈ ਪਰਮਾਤਮਾ ਬਾਈ ਜੀ ਚੜ੍ਹਦੀ ਕਲਾ ਵਿੱਚ ਰੱਖੇ ❤❤❤❤

    @kuldeepsingh5196@kuldeepsingh51964 ай бұрын
  • ਜਿੰਦਾ ਵਸਦਾ ਰਹ ਸਿੰਘ ਜੀਤ ਚੈਨਕੋਯੀਆਂ ਜਿਸ ਨੇ ਗੀਤ ਲਿਖਿਆ ਤੇ ਰਾਜਵੀਰ ਬਾਈ ਜੀ ਦੀ ਆਵਾਜ ਤਾ ਬਹੁਤ ਸੋਹਣੀ ਆ ਬਾਈ ਜੀ ਕੀ ਲਿਖ ਤਾ ਤੇ ਕੀ ਗਾ ਤਾ ਵਾਰ ਵਾਰ ਸੁਣੀ ਜਾਨ ਨੂੰ ਦਿਲ ਕਰਦਾ ❤❤❤❤❤❤❤❤❤❤

    @diljitgill4339@diljitgill43394 ай бұрын
  • ਬਹੁਤ ਸੋਹਣੇ ਸਾਫ ਸੁਥਰੇ ਗੀਤ ਗਾਉਂਦੇ ਉ ਵੀਰ ਖੁਸ਼ ਰਹੋ ਤਰਾਕੀਆ ਕਰੋਂ

    @KarmjeetDeol-mt5jl@KarmjeetDeol-mt5jl3 ай бұрын
  • ਬਹੁਤ ਟਾਇਮ ਬਾਅਦ ਕੋਈ ਗੀਤ ਦਿਲ ਨੂੰ ਸਕੂਨ ਦੇਣ ਵਾਲਾ ਮਿਲਿਆ ❤❤❤❤❤❤❤

    @ramanjeet5509@ramanjeet55095 ай бұрын
  • ਗਾਣੇ ਵਿੱਚ ਵੀ ਸਕੂਨ ਆ ਤੇ ਬਾਈ ਦੀ ਆਵਾਜ਼ ਵਿੱਚ ਵੀ ਸਕੂਨ ਆ.....❤❤❤❤

    @priyadhaliwal9652@priyadhaliwal96524 ай бұрын
    • @user-jk4zm3pm4m@user-jk4zm3pm4m4 ай бұрын
  • ਬਹੁਤ ਵਧੀਆ ਗੀਤ ਗਾਏ ਜੀ ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

    @PritpalSingh-dn2kp@PritpalSingh-dn2kp19 күн бұрын
  • ਬਹੁਤ ਹੀ ਸੋਹਣਾ ਗੀਤ ਵਾਰ ਵਾਰ ਸੁਨਣ ਵਾਲਾ ਤੇ ਜਿਨਾ ਸੋਹਣਾ ਲਿਖਿਆ ਉਸਤੋ ਵਧੀਆ ਜਵੰਧੇ ਵੀਰ ਨੇ ਗਾਇਆ ਤੇ ਹਰ਼ਸ਼ਪ੍ਰੀਤ ਤੇ ਸਤਵੰਤ ਕੌਰ ਦੀ ਐਕਟਿੰਗ ਵੀ ਬਹੁਤ ਸੋਹਣੀ ਸਹੀ ਮਾਅਨਿਆ ਚ ਹਰਸ਼ਪ੍ਰੀਤ ਲਈ ਹੀ ਸੀ ਏਹ ਗੀਤ ਸ਼ਾਲਾ ਸਾਡੀ SHO ਭੈਣ ਏਸੇ ਤਰਾ ਪੰਜਾਬੀ ਸਭਿਆਚਾਰ ਦੀ ਸੇਵਾ ਕਰਦੀ ਰਹੇ

    @dhindsagamerz2155@dhindsagamerz2155Ай бұрын
  • ਰੂਹ ਖੁਸ਼ ਹੋ ਗਈ ਸੁਣਕੇ ,,, ਲਾਜਵਾਬ ਬੋਲ ਤੇ ਆਵਾਜ਼,,,,, ਜੁਗ ਜੁਗ ਜਿਉ

    @AvleenVlog@AvleenVlog4 ай бұрын
    • Whoah😅😅😅😅😅😅😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊uuuuuuuuuuuuuuuuuuuuuuuuuuu😢😮😮😮😮😮😮😮😮😮😮😮😮😮😮😮😮😮😮😮😮😮😅😅😮😮😮😮😮😮😮😮😅

      @UrmilaInsan-ir1rp@UrmilaInsan-ir1rpАй бұрын
  • ਵਾਰ ਵਾਰ ਸੁਣ ਕੇ ਵੀ ਦਿਲ ਨਹੀਂ ਭਰਦਾ ❤❤❤ ਐਨਾ ਸੋਹਣਾ ਗੀਤ ਹੈ ❤❤❤❤

    @veerpalkaur2072@veerpalkaur20725 ай бұрын
    • Dvb

      @jagsirsidhu6650@jagsirsidhu66504 ай бұрын
    • Bhut vidia paji song 💯⛳🙏

      @luckymehta5696@luckymehta56964 ай бұрын
    • Dil nu sakoon mil da aa

      @deepsidhu024@deepsidhu0244 ай бұрын
    • Right ji

      @HarjinderSingh-vx7re@HarjinderSingh-vx7re4 ай бұрын
    • ❤❤

      @frenchmastiffpunjab226@frenchmastiffpunjab2264 ай бұрын
  • Haji kinu kinu sakoon milya gana sun ke ❤❤❤❤

    @SarabjeetKaur-ti1fp@SarabjeetKaur-ti1fp16 сағат бұрын
  • ਗੀਤ ਸੁਣ ਕੇ ਸਕੂਨ ਮਿਲਦਾ ਇਸ ਗੀਤ ਦੀ ਵੀਡੀਓ ਵੇਖਣ ਲਈ ਉਤਸ਼ਾਹਿਤ ਹਾਂ ਵੀਰ ਜਾਵੰਦਾ ਜੀ 🙏

    @BaljeetSingh-wd2yt@BaljeetSingh-wd2yt29 күн бұрын
  • ਸਾਰੇ ਗਮ ਭੁੱਲ ਜਾਂਦੇ ਨੇ ਓਹਦੇ ਆਉਣ ਤੇ, ਮੈ ਇੱਕ ਸ਼ਖਸ਼ ਦਾ ਨਾਮ ਸਕੂਨ ਰੱਖਿਆ 😇💞🥰

    @vkkamboj2917@vkkamboj29174 ай бұрын
  • ਸੱਚੀ ਗੱਲ,,, ਗੀਤ ਸੁਣਕੇ ❤ਦਿਲ ਨੂੰ ਸਕੂਨ ਮਿਲਦਾ ❤❤❤

    @sikanderkhansikander3331@sikanderkhansikander33314 ай бұрын
  • Bhot aache h ❤❤

    @Bantyrana__0001@Bantyrana__00015 сағат бұрын
  • ਵਾਹ ਵਾਹ ਕਿਆ ਬਾਤ ਹੈ ਮੰਨ ਖ਼ੁਸ਼ ਹੋ ਗਿਆ

    @sbnews24punjab57@sbnews24punjab5726 күн бұрын
  • ਸੋਂਗ ਦਾ ਨਾਂ ਵੀ ਸੁਕੂਨ, ਤੇ ਸੋਂਗ ਸੁਣਨ ਚ ਵੀ ਸੁਕੂਨ ਹੀ ਮਿਲਿਆ ☺️❤️..

    @bunty_pathania_143@bunty_pathania_1434 ай бұрын
  • ਬਹੁਤ ਸੋਹਣਾ ਗਾਇਆ ਹੈ ਪਾਜੀ ਤੁਹਾਡੀ ਆਵਾਜ਼ ਵਿੱਚ ਹੀ ਬਹੁਤ ਸਕੂਨ ਹੈ ਵਾਹਿਗੁਰੂ ਜੀ ਮੇਹਰ ਕਰਨ ❤❤❤❤❤❤❤❤

    @YuvrajSingh-rc7lz@YuvrajSingh-rc7lz4 ай бұрын
    • Shi aa thode fudu waheguru nu song likhne chahiye the bani ki jgh ...jb tum logo ko skoon esme milta h 😂😂😂

      @mandeepsidhu55@mandeepsidhu554 ай бұрын
    • @@mandeepsidhu55 bc ki matlab tera

      @kawalnoorsingh9122@kawalnoorsingh91224 ай бұрын
  • ਗੀਤ ਸੁਣ ਕੇ ਵੀ ਸਕੂਨ ਮਿਲ ਜਾਂਦਾ ਜਵੰਧਾ ਸਾਬ

    @manpreetsharma355@manpreetsharma35529 күн бұрын
  • ਬਹੁਤ ਸੋਹਣਾ ਗੀਤ

    @user-jq9nr1kr1w@user-jq9nr1kr1w25 күн бұрын
  • ਅੱਜ 12 ਦਿਨ ਵਿੱਚ 1 M Views , ਐਨਾ ਸੋਹਣਾ ਦਿਲ ਨੂੰ ਸਕੂਨ ਦੇਣ ਵਾਲਾ ਗੀਤ, ਇਥੋਂ ਪਤਾ ਲਗਦਾ ਲੋਕਾਂ ਨੂੰ ਗੰਦ ਤੇ ਬਕਵਾਸ ਸੁਣਨ ਦੀ ਆਦਤ ਪੈ ਗਈ ਹੈ,ਇਸ ਤਰਾ ਦੇ ਸੋਹਣੇ ਗੀਤ ਜਨਤਾ ਦੀ ਸੋਚ ਤੋਂ ਪਰੇ ਨੇ

    @gurpreet3053@gurpreet30534 ай бұрын
    • Cc gal ha Bai teri

      @JaskaranSingh-kg6dg@JaskaranSingh-kg6dg4 ай бұрын
    • Reality

      @gagangill4156@gagangill41564 ай бұрын
    • Right

      @GaganMandhali@GaganMandhali4 ай бұрын
    • Sahi gll a veer ❤

      @ravindersingh3224@ravindersingh32244 ай бұрын
    • Shi vich skoon

      @KuldeepKaur-uo5yb@KuldeepKaur-uo5yb4 ай бұрын
  • ਸੱਚੀ ਗਾਣਾ ਸੁਣ ਕੇ ਸਕੂਨ ਆ ਜਾਂਦਾ ਬਾਈ❤❤❤❤❤❤❤

    @jagseersingh8723@jagseersingh87233 ай бұрын
  • ਬਹੁਤ ਸੋਹਣਾ ਗਾਇਆ ਵਾਰ ਵਾਰ ਸੁਣਨ ਨੂੰ ਦਿਲ ਕਰਦਾ ਆ ❤❤❤❤❤❤❤❤❤ਸਕੂਨ ਮਿਲਦਾ ਆ ਸੁੱਕਣੇ ਦਿਲ ਨੂੰ

    @user-sg3ub5gn3b@user-sg3ub5gn3bАй бұрын
  • ਵੀਰੇ ਵਾਹਿਗੁਰੂ ਜੀ ਬਹੁਤ ਬਹੁਤ ਤਰੱਕੀਆਂ ਬਖਸ਼ਣ ਤੁਹਾਨੂੰ ਗਾਣਾ ਸੁਣ ਸੁਣ ਕੇ ਦਿਲ ਨੀ ਰੱਜ ਦਾ ਸੱਚੀਂ ਬਹੁਤ ਸਕੂਨ ਮਿਲਦਾ ਗਾਣਾ ਸੁਣ ਕੇ very very nice ❤❤❤❤❤❤❤❤❤❤❤❤

    @sandeepSandeep-nk5zr@sandeepSandeep-nk5zr4 ай бұрын
    • 🌟💚🌟🌟💚🌟💙🌟 🌟💚💚💚💚🌟💚🌟 🌟💚🌟🌟💚🌟💚🌟 💟💞👍👍👍👍👍👌

      @RajwinderSingh-pt7uh@RajwinderSingh-pt7uh4 ай бұрын
  • ਵਾਰ ਵਾਰ ਸੁਣ ਕੇ ਵੀ ਦਿਲ ਨਹੀਂ ਭਰਦਾ ਇਹਨਾਂ ਸੋਨਾ ਗੀਤ ਆ❤❤❤❤❤❤❤❤❤❤❤❤❤❤❤❤❤❤❤❤❤❤❤❤❤

    @amarpalkaur356@amarpalkaur3564 ай бұрын
    • Ji shi gal ha

      @chanderbamniya8172@chanderbamniya81724 ай бұрын
  • ਬਹੁਤ ਵਦੀਆ ਜੀ ਮਾਲਕਾਂ ਤਰੱਕੀਆਂ ਦੇਣਾ

    @rksandhawalia7653@rksandhawalia76532 ай бұрын
  • ਸੱਚੀ ਬੋਤ ਸੋਣਾ ਏ ਸੋਂਗ ਸੱਚੀ ਸੋਨ ਕੇ ਸਕੂਨ ਮਿਲ ਜਾਦਾ ਏ ❤❤❤❤❤

    @kiratpreet2364@kiratpreet23643 ай бұрын
  • ਬਹੁਤ ਖੂਬਸੂਰਤ ਅਲਫਾਜ਼ ,ਆਵਾਜ਼ , ਅੰਦਾਜ਼.....ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕ

    @karmitakaur3390@karmitakaur33905 ай бұрын
  • ਰੂਹ ਨੂੰ ਸਕੂਨ ਦੇਣ ਵਾਲਾ ਗਾਣਾ, good ਸਿੰਘ ਜੀਤ ਬਾਈ

    @deepsingh125@deepsingh1254 ай бұрын
  • ਸੱਚੀ ਦਸਾ ਇਹ ਗਾਣਾ ਸੁਣ ਕੇ ਸਕੂਨ ਮਿਲ ਗਿਆ ❤️❤️❤️

    @SimarjitKaur-qo2or@SimarjitKaur-qo2or2 ай бұрын
  • ਵਾਕੇ ਸਕੂਨ ਮਿਲਿਆ ਸੁਣਕੇ❤❤

    @kawalpreetkaur8488@kawalpreetkaur84882 ай бұрын
  • ਸੱਚੀ ਸਕੂਨ ਮਿਲਦਾ ਸੁਣ ਕੇ ❤️❤️🙏🏻🙏🏻

    @sarvjitsandhu5593@sarvjitsandhu55935 ай бұрын
  • ਗੀਤ ਤਾਂ ਸੱਚੀ ਦਿਲ ਨੂੰ ਸਕੂਨ ਦੇਣਾ vala ☺️❤

    @palwinderkaurkhalsa3750@palwinderkaurkhalsa37505 ай бұрын
  • ਬਹੁਤ ਵਧੀਆ ਗਾਇਆ ਵਾਰ ਵਾਰ ਸੁਨਣ ਨੂੰ ਦਿਲ ਕਰਦਾ

    @jasvirkaur1322@jasvirkaur13222 ай бұрын
  • ਸੋਹਣੇ, ਮਿੱਠੇ ਗੀਤ ਮੁਦਤਾਂ ਬਾਅਦ ਸੁਣਨ ਨੂੰ ਮਿਲਦੇ ਨੇ। ਬੜਾ ਪਿਆਰਾ ਛੋਟਾ ਵੀਰ ਜਵੰਦਾ। ਵੀਰ ਲਈ ❤❤

    @ManjitSingh-mn9qu@ManjitSingh-mn9quАй бұрын
  • ਜਿਉਂਦਾ ਰਹਿ ਛੋਟੇ ਵੀਰ ਰੱਬ ਤੈਨੂੰ ਲੰਬੀ ਉਮਰ ਬਖਸ਼ੇ ਬਹੁਤ ਸੋਹਣਾ ਗੀਤ ਗਾਇਆ ਦੋ ਦਿਨ ਤੋਂ ਲਗਾਤਾਰ ਸੁਣ ਰਿਹਾ 🎈🎈🎈🙏

    @bahadarsingh40@bahadarsingh404 ай бұрын
  • ਗੀਤ ਦਿਲ ਨੂੰ ਲਗ ਗਿਆ ਜਿਉਂਦਾ ਰਹਿ ਬਾਈ

    @jasvindersingh3017@jasvindersingh30174 ай бұрын
    • ❤❤❤❤❤❤❤

      @AmandeepKaur-zf4zh@AmandeepKaur-zf4zh4 ай бұрын
    • ​@@AmandeepKaur-zf4zh😊

      @kiranpreet8611@kiranpreet86114 ай бұрын
  • Nice song sakoon❤❤

    @simranrani3217@simranrani3217Күн бұрын
  • Bhut bhut sukoon milda song sun k bhai❤❤❤

    @ravimehra3156@ravimehra315611 күн бұрын
  • ਮੈਂ ਤਾਂ ਅੱਜ ਸਵੇਰੇ ਸਵੇਰੇ 20 25 ਵਾਰ ਸੁਣ ਲਿਆ ਮਿਤੀ 5 ਮਹੀਨਾ 12 ਆ 6 ਵਜੇ ਦਾ ਚਲ ਰਿਹਾ 😊😊😊 ਸੱਚ ਵਿੱਚ ਸਕੂਨ ਮਿਲਦਾ ਗੀਤ ਸੁਣ ਕੇ ਵਾਹ ਬਾਈ ਲਿੱਖਣ ਵਾਲੇ ਜੀਤ ਬਾਈ ਤੇ ਰਾਜਵੀਰ ਨਜ਼ਾਰਾ ਆ ਗਿਆ ਜੀਉਂਦੇ ਰਹੋ ❤❤❤

    @AzaadSoch9192@AzaadSoch91924 ай бұрын
  • ਬਹੁਤ ਸੋਹਣਾ ਗੀਤ ਗਾਇਆ ਰਾਜਵੀਰ ਵੀਰ ਨੇ ਤੇ ਬਹੁਤ ਸੋਹਣਾ ਲਿਖਿਆ ਸਿੰਘਜੀਤ ਵੀਰ ਨੇ ❤❤

    @sharanjeet3954@sharanjeet39544 ай бұрын
  • Totally sukoon mil gya aaj yeh gana sun k

    @munishsharma7063@munishsharma70639 күн бұрын
  • Es Song Nu Sukr Sacchi Me Dil De Sukoon Hi Milda Hai ❤😊

    @ajaykumarmeena6261@ajaykumarmeena62612 ай бұрын
    • @baljeetkaur718@baljeetkaur718Ай бұрын
  • ਰੂਹ ਨੂੰ ਸਕੂਨ ਮਿਲਦੀ ਤੁਹਾਡੀ ਅਵਾਜ ਜਦੋ ਵੀ ਸੁਣਦੇ❤ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ❤

    @punjabivirsaartlokgeet1983@punjabivirsaartlokgeet19834 ай бұрын
    • @heerasandhu6220@heerasandhu62204 ай бұрын
    • 😅😅😅😅😅😅😅

      @gill_9191@gill_91914 ай бұрын
    • koi ginti ni rahi veer geet ene wari suneya

      @gillrauke7551@gillrauke75514 ай бұрын
    • Acha yr😂😂😂😂

      @ManpreetSingh-nz7fv@ManpreetSingh-nz7fv4 ай бұрын
    • 😅😅😅

      @DK_ABHI_007@DK_ABHI_007Ай бұрын
  • ਰਾਜਵੀਰ ਵਿਰੇ, ਬਹੁਤ ਪੁਰਾਣਾ ਸੰਗੀਤ ਯਾਦ ਕਰਵਾਤਾ ਮੇਰੇ ਵੀਰ... ਕਸਮ ਨਾਲ ਰੂਹ ਤਕ ਪਹੁੰਚਦੀ ਏ ਹੁੱਕ... ਜਿਓੰਦਾ ਰਹ੍ ਭਰਾ....

    @Sidana007@Sidana0074 ай бұрын
  • ਇ ਲੋਵੇ ਥੀਸ ਸੋਂਗ 😍😘

    @newsinghlightandtenthousef580@newsinghlightandtenthousef58020 күн бұрын
  • Ena sohna geet...jdo da sunea..hun tk repeat chl reha daily pta ni kini k vari sundia..jini vari v sundia ..dvara dvara sunn nu dil krda

    @bindugarg6905@bindugarg69052 ай бұрын
  • ਦਿਲ ਵਿਚੋਂ ਦਿਲ ਹੀ ਕਡ ਲਿਆ ਐਨਾ ਸਕੂਨ ਮਿਲਿਆ ਗੀਤ ਸੁਣਨ ਕਿ🎉🎉🎉🎉🎉

    @gellomeell6453@gellomeell64534 ай бұрын
  • ਵਾਹਿਗੁਰੂ ਜੀ ਬਾਈ ਜੀ ਹੋਰ ਤਰਾਕੀਆ ਦੇਣ ਮੈ ਜੋ ਵੀ ਬਾਈ ਜੀ ਦਾ ਗੀਤ ਸੁਣਿਆਂ ❤ ਦਿਲ ਨੂੰ ਬਹੁਤ ਸਕੂਨ ਮਿਲਿਆ ਸੁਣਕੇ ਬਹੁਤ ਬਹੁਤ ਧੰਨਵਾਦ ਲਿੱਖਣ ਵਾਲੇ ਦਾ ਤੇ ਗਾਉਣ ਵਾਲੇ ਦਾ❤❤❤❤❤❤❤❤❤❤❤❤❤❤❤❤❤❤❤❤

    @tarsem7935@tarsem79354 ай бұрын
  • Wahu tanu chardi kale rakhe😊

    @devdeyjeylinksamritsar8407@devdeyjeylinksamritsar84073 ай бұрын
  • Jionda reh bai singhjeet chankoia ik hor sakoonful song sadi jholi paun lyi ❤️💥🌸

    @sandeepsingh5813@sandeepsingh58133 ай бұрын
  • ਇਹੋ ਜਿਹੇ ਗਾਣੇ ਕਦੇ ਕਦੇ ਆਉਂਦੇ ਬੁਹਤ ਟਾਈਮ ਬਾਅਦ ਕੋਈ ਇਹੋ ਜਿਹਾ ਗਾਣਾ ਆਇਆ ਜਿਵੇਂ ਓਸ ਰੁੱਤੇ ਸੱਜਣ ਮਿਲਾਦੇ ਰੱਬਾ❣️

    @saraosaab3517@saraosaab35174 ай бұрын
  • ਰੂਹ ਨੂੰ ਸਕੂਨ ਮਿਲਿਆ ਹੈ ਰਾਜਵੀਰ ਜਵੰਧਾ ਬਾਈ ਜੀ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਹੋਰ ਵੀ ਸੋਹਣਾ ਲਿਖਣ ਤੇ ਗਾਉਣ ਦਾ ਬਲ ਬਖਸ਼ਣ ਹਮੇਸ਼ਾ ਚੜਦੀ ਕਲਾ ਰਹੋ

    @balbirboharaja7113@balbirboharaja71134 ай бұрын
    • Fr thoda waheguru fudu c jehda bani likh gya ...gaane likhne chahiye the...skoon k liye thode😂

      @mandeepsidhu55@mandeepsidhu554 ай бұрын
  • Bhut Khub god bless you

    @kamalrandhawa9916@kamalrandhawa99162 ай бұрын
  • Bilkul Sukoon aa

    @harmeetsingh9906@harmeetsingh99063 күн бұрын
  • ਵਾਰ ਵਾਰ ❤️ਸੁਣਕੇ ਵੀ ਦਿਲ ਨਹੀ ਭਰ ਰਿਹਾ ❤️❤️ ਘੈਂਟ ਗੀਤ ਆ ਪੂਰਾ ਬਾਈ ❤️❤️💞

    @Qila.Hakima.PB13@Qila.Hakima.PB134 ай бұрын
  • ✍️ਤੇਰਾ ਸਿਰੋਂ ਕਿਵੇਂ ਲਾਹ ਕੇ ਮੈਂ ਜੁਨੂਨ ਰੱਖ ਦੇਵਾਂ, 🤞ਮੇਰਾ ਦਿਲ ਕਰੇ ਤੇਰਾ ਨਾਂ ਸੁਕੂਨ ਰੱਖ ਦੇਵਾਂ 💖 ਬਹੁਤ ਹੀ ਪਿਆਰਾ ਗੀਤ ਹੈ ਜੀ 💖

    @harmandeepkaur3566@harmandeepkaur35664 ай бұрын
    • ❤❤❤❤❤❤

      @ManpreetSingh-hp6uj@ManpreetSingh-hp6uj4 ай бұрын
    • ❤❤❤

      @user-go1uc3py1r@user-go1uc3py1r4 ай бұрын
  • Wonderful awesome

    @KkkR-qm5ci@KkkR-qm5ciКүн бұрын
  • ਰੂ ਨੂੰ ਸਕੂਨ ਮਿਲਦਾ ਹੈ ❤❤❤ ਅਸੀਂ ਪਹਿਲਾਂ ਸੀ ਬੇ ਰੰਗ ❤❤❤❤❤❤❤❤❤

    @gippy352@gippy3522 ай бұрын
  • ਸਕੂਨ ਗੀਤ ਸੁਣਕੇ ਜਿਸ ਜਿਸ ਨੂੰ ਵੀ ਸਕੂਨ ਮਿਲਿਆ ਇੱਕ ਲਾਈਕ ਹੋਜੇ ਫਿਰ ਰਾਜਵੀਰ ਜਾਵੰਦਾ ਭਾਅ ਜੀ ਲਈ ❤️like

    @khsidhu@khsidhu4 ай бұрын
    • ਸੁਕੂਨ ਮਿਲ ਗਿਆ ||

      @Exclusive_Video_Editor@Exclusive_Video_Editor4 ай бұрын
    • ❤❤❤❤❤❤

      @gopidon3510@gopidon35104 ай бұрын
    • ​@@gopidon3510gyghghyghg😅y😅fy😊zthhg😅gyg😅😅😅g😅hz

      @boorhsinghboorh5393@boorhsinghboorh53934 ай бұрын
    • Bai gi good ganna Gaya 👍👍😍💖😘😘😘😘

      @BaldevsinghSingh-zt1ui@BaldevsinghSingh-zt1ui3 ай бұрын
    • Sukoon

      @AmarjeetSingh-jl9gl@AmarjeetSingh-jl9gl3 ай бұрын
  • ਬਾਈ ਪਹਿਲਾ ਸਿੱਧੂ ਬਾਈ ਦੇ ਗੀਤ ਸੁਣਦਾ ਸੀ ਤੇ ਅੱਜ ਤੇਰਾ ਸੁਣਿਆ ਸਚੀ ਬਹੁਤ ਦਿਲ ਨੂੰ ਸਕੂਨ ਮਿਲਿਆ ❤❤

    @babbidhot4639@babbidhot46394 ай бұрын
    • Same

      @anmolcarwashbreta1003@anmolcarwashbreta10034 ай бұрын
    • ❤Right ❤

      @rmandeepsinghlotay6945@rmandeepsinghlotay69454 ай бұрын
    • Eis song m bhi kahi na kahi sidhu yaad aa raha hai sidhu aur sukoon dono ek jaise hai

      @nidhikkrishna69@nidhikkrishna694 ай бұрын
    • Mussewala ahoja koi geet hi hni jo Sun k sakoon milda hove Jattwad fukri bas aahi kuj palle c odhe

      @user-rg7bn6vo2t@user-rg7bn6vo2t4 ай бұрын
    • @meenurani1635@meenurani16355 күн бұрын
  • Bht bht vadiya song

    @RavinderKaur-ir6gt@RavinderKaur-ir6gt2 ай бұрын
  • Different vibe different sukoon Vadhiya 👍🏻 ji maja aa gaya Listening on repeat mode

    @user-ed7dh5cw5p@user-ed7dh5cw5p3 ай бұрын
  • ਬਹੁਤ ਸੋਹਣਾ ਲਿਖਿਆ ਤੇ ਗਾਇਆ ਰੂਹ ਨੂੰ ਸਕੂਨ ਦੇਣ ਵਾਲਾ ਗ਼ੀਤ ❤❤❤❤

    @user-bk1oe6ty3u@user-bk1oe6ty3u4 ай бұрын
  • ਸਿਰਾ ਹੀ ਆ 22ਜੀ ਦਿਨ ਚ 20 ਵਾਰੀ ਸੁਣੀ ਦਾ ਤੁਹਾਡੇ ਗਾਣੇ ਨੂੰ ❤❤❤❤❤

    @manimehramehra7635@manimehramehra76354 ай бұрын
  • Wow nice 👍👍 I like this shabad sachi sukoon milda e 👍👍👌👌

    @user-zq7we4xq8u@user-zq7we4xq8u3 ай бұрын
  • Rajveer jwanda bahut vadiya geet gaunda,dil khush hunda sunn k veer ju

    @rajmehra187@rajmehra187Ай бұрын
  • ਕੇਹੜੇ ਕਿਹੜੇ ਸ਼ਬਦਾਂ ਨਾਲ ਕੀ ਕੀ ਤਾਰੀਫ਼ ਲਿਖ ਦੇਵਾ....... ਮੈਂ ਕਿਹੜੇ ਸ਼ਬਦਾਂ ਨਾਲ ਕੀ ਕੀ ਤਾਰੀਫ਼ ਲਿਖ ਦੇਵਾਂ ........ ਵਾਹ ਸਿੰਘ ਜੀਤ ਬਾਈ ਵਾਹ ਰਾਜਵੀਰ ਬਾਈ ਵਾਹ ਸੰਗੀਤ ਵਾਲੇ ਬਾਈ.....

    @amanrupal5787@amanrupal57874 ай бұрын
  • ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਵੀਰ ਤੇ ਸੱਚੀ ਸੁਣ ਕੇ ਸੁਕੂਨ ਮਿਲਿਆ 🎉

    @KuldeepSingh-bw5ne@KuldeepSingh-bw5ne4 ай бұрын
  • ਵਾਕੇ ਵੀਰ ਜੀ ਤੁਹਾਡੇ ਗਾਣੇ ਸੁਣ ਸਚੀ ਦਿਲ ਨੂੰ ਸਕੂਨ ਮਿਲ ਜਾਂਦਾ

    @user-dp1km3jh7q@user-dp1km3jh7q2 ай бұрын
  • Bht vdiya song g Dil nu sukoon den vala❤

    @jassmeenjassi8156@jassmeenjassi81562 ай бұрын
  • ਬਹੁਤ ਸੋਹਣਾ ਗੀਤ ਰੂਹ ਨੂੰ ਸਕੂਨ ਦੇਣ ਵਾਲਾ ਗੀਤ ਵਾਹਿਗੁਰੂ ਕਿਰਪਾ ਕਰੇ ਸਾਰੇ ਸੰਸਾਰ ਤੇ 🙏♥️♥️

    @Gagandeep-if4no@Gagandeep-if4no4 ай бұрын
  • ਸੱਚੀ ਗੀਤ ਸੁਣ ਕੇ ਦਿਲ ਨੂੰ ਸਕੂਨ ਮਿਲਦਾ

    @gursharansingh2704@gursharansingh27044 ай бұрын
  • Hapa ke basha samaga maa naa ❤😊❤

    @ConfusedClock-be2vt@ConfusedClock-be2vtАй бұрын
  • Pji bhut hi sohna geet aa

    @user-lz2fc4nr8m@user-lz2fc4nr8m2 ай бұрын
  • ਜਵੰਦਾ ਵੀਰ ਜਿਉਦਾ ਵਸਦਾ ਰਹਿ ਇਹ ਗੀਤ ਲਿਖਣ ਵਾਲੇ ਨੂੰ ਵੀ ਸਲਾਮ

    @gskaithal@gskaithal5 ай бұрын
  • ਵਾਹ ਆਵਾਜ, ਬੋਲ,ਸੰਗੀਤ ਰੂਹ ਨੂੰ ਸਕੂਨ ਮਿਲਦਾ ਆਹ ਮਾਰ ਧਾੜ ਆਲੇ ਗੀਤ ਸੁਣਨ ਨੂੰ ਦਿਲ ਈ ਕਰਦਾ❤

    @Babbutalwandi07@Babbutalwandi074 ай бұрын
KZhead