Kinne Aye Kinne Gye (Full Video) | Ranjit Bawa | Sukh Brar | Lovely Noor | Latest Punjabi Song 2020

2020 ж. 4 Қаз.
48 133 824 Рет қаралды

Song - Kinne Aye Kinne Gye
Singer - Ranjit Bawa
Lyrics/Composer- Lovely Noor
Music - Sukh Brar
/ sukhbrarmusic
Video- Dhiman Productions
Online Promotion ☞ Baaj Media
* Instagram : / baajmedia​​​
Label - Ranjit Bawa
Listen Full Audio
Spotify - spoti.fi/3liddCf
Hungama - bit.ly/2I2pahe
Gaana - bit.ly/3lbT9Bw
KZhead Music- bit.ly/3iB1blJ
Digitally Powered By - Bull18 [ / bull18network ]

Пікірлер
  • ਇਸ ਗਾਣੇ ਦਾ ਇੱਕ ਇੱਕ ਬੋਲ ਤੁਹਾਡੇ ਰੋਂਗਟੇਂ ਖੜੇ ਕਰੂ ,ਇੱਕ ਵਾਰ ਜਰੂਰ ਸੁਣਿਉ ਤੇ ਸ਼ੇਅਰ ਜਰੂਰ ਕਰਿਉ ਤਾਂ ਜੋ ਹੋਰਾਂ ਤੱਕ ਪਹੁੰਚ ਸਕੇ । ਕੋਸ਼ਿਸ ਕੀਤੀ ਕਿ ਇਸ ਗਾਣੇ ਵਿੱਚ ਹਰ ਇੱਕ ਗੱਲ ਨੂੰ ਬਿਆਨ ਕੀਤਾ ਜਾਵੇ । ਸੁਣ ਕੇ ਦੱਸਿਉ ਕਿਵੇ ਲੱਗਾ । ਕਿੰਨੇ ਆਏ ਕਿੰਨੇ ਗਏ 🙏🏻 ਸ਼ੇਅਰ ਕਰਨਾ ਨਾ ਭੁੱਲਿਉ 🙏🏻🙏🏻

    @RanjitBawa@RanjitBawa3 жыл бұрын
    • Boht vadia song veer

      @vjfitnessjoshi6756@vjfitnessjoshi67563 жыл бұрын
    • Nice song

      @princenoorpur7639@princenoorpur76393 жыл бұрын
    • Jroor y g bhut Sona likhya te gaya ❤️

      @Xxxgamer6@Xxxgamer63 жыл бұрын
    • Bawyea sira krvata bai 🔥💯

      @amritpalsingh7532@amritpalsingh75323 жыл бұрын
    • Boht hi jyada vdiaa song ❤️❤️

      @punjabi_unique_quote@punjabi_unique_quote3 жыл бұрын
  • ਜਿਸ -ਜਿਸ ਨੂੰ LOOVELY NOOR ਦੀ ਕਲਮ ਵਧੀਆ ਲੱਗੀ LIKE ਕਰੋ

    @pendumastlyf22@pendumastlyf223 жыл бұрын
    • ਵੀਰ ਜੀ ਮੇਰੇ ਦੋਸਤ ਨੂੰ ਵੀ ਸਪੋਟ ਕਰਦੋ ਇਕ ਵਾਰ ਇਹ ਵੀਡੀਉ ਜ਼ਰੂਰ ਦੇਖੋ,ਵੀਡੀਉ ਚੰਗੀ ਲੱਗੀ ਤਾਂ subscribe ਜ਼ਰੂਰ ਕਰ ਦੇਣਾ ਤੁਹਾਡੀ support ਦੀ ਜ਼ਰੂਰਤ ਹੈ 👇👇 kzhead.info/sun/qs-gha2DhImsf4U/bejne.html

      @karamjeetsingh2428@karamjeetsingh24283 жыл бұрын
    • Bahut vadia likhda veer Bss aise tra hi likhi layi veer

      @LalSingh-ph1vc@LalSingh-ph1vc3 жыл бұрын
    • 🙏🙏🤝❤💯👌👌😎

      @satnaamsingh5852@satnaamsingh58523 жыл бұрын
    • Good nice song

      @AmitSingh-tz2bs@AmitSingh-tz2bs3 жыл бұрын
    • 1984 short documentry must watch Part 1 - kzhead.info/sun/Y72qe5GOr5OQiWg/bejne.html part 2 - kzhead.info/sun/l7qyk9xueGWVZp8/bejne.html

      @arshdeepsingh2429@arshdeepsingh24293 жыл бұрын
  • 2024 ਕੌਣ ਕੌਣ ਸੁਣ ਰਿਯਾ ਹੈ

    @DaljeetVirk-nh5es@DaljeetVirk-nh5esАй бұрын
    • Punjab

      @clash5983@clash5983Ай бұрын
    • ਤੁਸੀਂ ਆਪਾ ਉਹ ਲੈਨ ਆਏ ਹਾਂ

      @kamaaldeep5233@kamaaldeep523317 күн бұрын
    • ਕਬਰਿਸਤਾਨ

      @kamaaldeep5233@kamaaldeep523317 күн бұрын
    • It's universal truth & heart touching song ❤

      @manjotmonu2065@manjotmonu206516 күн бұрын
    • Panjabi thik kar apni

      @parmsingh6643@parmsingh66433 күн бұрын
  • ਬਿਲਕੁਲ ਸੱਚ ਵੀਰੇ ਅੱਜਕਲ ਕੋਈ ਵੀ ਏਦਾਂ ਗਾਉਣ ਦੀ ਹਿੰਮਤ ਨਹੀਂ ਰੱਖਦਾ

    @narindersandhu8080@narindersandhu80802 ай бұрын
  • ਕਈਆਂ ਨੂੰ ਨਿ ਚੇਤੇ ਏਥੇ ਦਾਦਿਆ ਦੇ ਨਾਂ ਤੇ ਗੁਰੂਆ ਦੀ ਗੱਲ ਬੜੀ ਦੂਰ ਆ ❤

    @tera_navi@tera_naviАй бұрын
  • ਲਿਖਾਰੀ ਨੇ ਕੁੱਜੇ ਵਿੱਚ ਸਮੁੰਦਰ ਬੰਦ ਕਰ ਦਿੱਤਾ ਤੇ ਰਣਜੀਤ ਪੁੱਤਰਾ ਤੂੰ ਇਸਨੂੰ ਗਾਅ ਕੇ ਸੋਨੇ ਤੇ ਸੁਹਾਗੇ ਵਾਲੀ ਗੱਲ ਕਰਤੀ। ਜਿਊਂਦਾ ਰਹਿ।

    @aschamak@aschamak3 жыл бұрын
    • Don't Miss lyrics trailer🤣 kzhead.info/sun/ic9qmtytqJOqg6c/bejne.html

      @amitsarthi4880@amitsarthi48803 жыл бұрын
    • ਜਦੋਂ ਤੱਕਿਆ ਦਾਦੇ ਨੇ ਅਕਾਸ਼ ਵਿਚੋਂ ਕਿੰਨਾ ਸਿਦਕ ਹੈ ਮੇਰੇ ਪਰਿਵਾਰ ਅੰਦਰ ਜੂਝੇ ਕਿਸ ਤਰਾਂ ਧਰਮ ਤੋਂ ਸਾਹਿਬਜ਼ਾਦੇ 2 ਮੈਦਾਨ ਅੰਦਰ , 2 ਦੀਵਾਰ ਅੰਦਰ ਕੋਟਿ ਕੋਟਿ ਪ੍ਰਣਾਮ 🙏🙏

      @onkarsinghmajitha4585@onkarsinghmajitha45853 жыл бұрын
  • ਹੌਲੀ ਹੌਲੀ ਰਾਜਨੀਤੀ ਖੇਡੀ ਜਾਂਦੀ ਆ. ਤੇ ਕੁਝ ਜਾਪਣਾ ਹੀ ਨੀ.. ਪਾਣੀਆਂ ਦੇ ਮਸਲੇ ਤੇ ਬੋਲਦਾ ਨੀ ਕੋਈ ... ਜਿਵੇਂ ਆਪਣਾ ਹੀ ਨੀ....।।🔥💯

    @punjabi_unique_quote@punjabi_unique_quote3 жыл бұрын
  • ਪੰਜਾਬੀ ਸੱਭਿਆਚਾਰ ਨੂੰ ਜਿੰਦਾ ਰੱਖਣ ਵਾਲਾ ਇਕੋ ਇਕ ਮਾਣਮੱਤਾ ਗਾਇਕ ਰਣਜੀਤ ਬਾਵਾ ਜੀ ਨੂੰ ਸਲਾਮ ਕਰਦਾ ਹਾਂ, ਤੇ ਉਮੀਦ ਕਰਦਾ ਹਾਂ ਕਿ ਤੁਸੀਂ ਅੱਗੇ ਵੀ ਇਸੇ ਤਰ੍ਹਾਂ ਹੀ ਲਿਖਦੇ ਰਹੋਗੇ।

    @brarcafemansa1823@brarcafemansa18233 ай бұрын
    • ❤❤❤❤

      @r.m.mashal320@r.m.mashal3203 ай бұрын
  • ਜ਼ਿੰਦਗੀ ਦੀ ਹਾੜੀ ਸੌਣੀ ਵੇਚ ਵੱਟ ਕੇ 😢 ਮੁੜਿਆ ਨਹੀ ਬਾਪੂ ਮੇਰਾ ਗਿਆ ਮੇਲੇ ਨੂੰ ❤ ਕਾਲਜਾ ਚੀਰ ਗਏ ਬੋਲ ਨਾਲੇ ਬਾਪੂ ਚੇਤੇ ਆ ਗਿਆ🙏

    @ranjitsinghriar9841@ranjitsinghriar9841Ай бұрын
  • ਅਸੀ ਚੰਗਾ ਸੁਣਨਾ ਪਸੰਦ ਕਰਾਂਗੇ ਤਾ ਹੀ ਗਾਉਣ ਵਾਲੇ ਚੰਗਾ ਗਾਉਣਗੇ ਰਣਜੀਤ ਬਾਵਾ ਜੀ ਬਹੁਤ ਹੀ ਚੰਗੀ ਸੇਧ

    @jashanpreetkaur2265@jashanpreetkaur22653 жыл бұрын
    • Ryt

      @sandhujatt1362@sandhujatt13623 жыл бұрын
    • yes

      @sandee1700@sandee17003 жыл бұрын
    • Sahi gall aa ver

      @harpreetsahota5322@harpreetsahota53223 жыл бұрын
    • 💯 agreed!!

      @HarmanPreet-xq9ir@HarmanPreet-xq9ir3 жыл бұрын
    • Ranjit bawa ਦੇ ਗੀਤ Kinne Aye Kinne Gye ਦੇ ਬੋਲਾਂ ਦਾ ਅਸਲ ਸੱਚ | maharani jind kaur|sikh regiment kzhead.info/sun/n6VqgJ2ve5eol4k/bejne.html

      @NavjotSingh-xz7zf@NavjotSingh-xz7zf3 жыл бұрын
  • ਇਹੋ ਜਿਹੇ ਗੀਤ ਗਾਉਣ ਅਤੇ ਲਿਖਣ ਲਈ ਵੀ ਜਿਗਰਾ ਚਾਹੀਦਾ।। ਖਿੱਚ ਕੇ ਰੱਖੋ ਕੰਮ ਰਣਜੀਤ ਬਾਵਾ ਵੀਰ ਜੀ।।

    @sardarsaab0589@sardarsaab05893 жыл бұрын
    • kzhead.info/sun/jKeMlrdsjXiJdqs/bejne.html Pls chennal dekho ty support kro khalstan nu apni vote register krwao ji punjab di Azadi lai US Media dekho ty sach nu support kro pls punjab nu safe krn lai punjabio

      @gurerandhawa7993@gurerandhawa79933 жыл бұрын
    • @@gurerandhawa7993 aa baitha pandit khalistan ni banan dinda phadlo lan hindustan jindabaad

      @GREATIDEASPandit@GREATIDEASPandit3 жыл бұрын
    • Att ji ranjeet bwa

      @lovejeetsingh8581@lovejeetsingh85813 жыл бұрын
    • @@GREATIDEASPandit pandit odo v baithe hunde c jub unki AURTOH ko mugal uta kar lai jande c.

      @jajbirsinghboparai5952@jajbirsinghboparai59523 жыл бұрын
    • Hello there g

      @singhdharamjit842@singhdharamjit8423 жыл бұрын
  • ਏਦਾਂ ਹੀ ਸੱਚ ਗਾਓਂਦਾ ਰਹੀ ਬਾਵਾ ਵੀਰ, ਬੋਤ ਸੋਹਣੀ ਲਿਖਤ ਹ ਲਵਲੀ ਵੀਰ , ਰੱਬ ਚੜਦੀ ਕਲਾ ਚ ਰੱਖੇ ♥️♥️

    @sarvsewatalwarajheeltalwar1349@sarvsewatalwarajheeltalwar1349 Жыл бұрын
  • ਖੌਰੇ ਕੇਹੜਾ ਰਾਜਿਆ ਦੇ ਰੱਟੇ ਮਰਵਾਤੇ , ਅੱਜ ਦੇ ਜਵਾਕ ਨੂੰ 84 ਭੁੱਲ ਗਈ 💯

    @tera_navi@tera_naviАй бұрын
  • ਕਾਸ਼ ਮੈ ਇਸ ਗਾਣੇ ਨੂੰ ਜਿਅਦਾ ਵਾਰ ਲਾਇਕ ਕਰ ਸਕਦੀ 🙏🙏🙏ਡਟੇ ਰਹੋ 🙏ਰੱਬ ਤੁਹਾਨੂੰ ਹਮੇਸ਼ਾ ਸੱਚ ਗਾਉਣ ਦੀ ਹਿਮਤ ਬਖਸ਼ੇ

    @rajveerrandhawa1735@rajveerrandhawa17353 жыл бұрын
    • Randhawa g I m randhawa 🙏👍

      @ranjitsingh2721@ranjitsingh27213 жыл бұрын
    • ਰਨਜੀਤ 22 ਜੀ ਬਹੁਤ ਸੋਣਾ

      @suchasinghkangla773@suchasinghkangla7733 жыл бұрын
    • End krwaya Paji ne end end ve

      @GurjitSingh-qi6fb@GurjitSingh-qi6fb3 жыл бұрын
    • BETTER LISTEN MORE THAN ONCE LIKE I DO LISTENING SINCE YESTERDAY AND STILL CONTINUE

      @mruncle5347@mruncle53473 жыл бұрын
    • Bhen like /dislike matter ni karda. Message spread kark

      @harmanmann719@harmanmann7193 жыл бұрын
  • ਜਿੰਦਗੀ ਦੀ ਹਾੜ੍ਹੀ ਸਾਉਣੀ ਵੇਚ ਵੱਟ ਕੇ ਮੁੜਿਆ ਨੀ ਬਾਪੂ ਮੇਰਾ ਗਿਆ ਮੇਲੇ ਨੂੰ ਬਹੁਤ ਸੋਹਣਾ ਸਨੇਹਾ ਵੀਰ ਰਣਜੀਤ ਬਾਵਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ

    @sukhpamali4961@sukhpamali49613 жыл бұрын
    • bahut khoob

      @divjotmaan7105@divjotmaan71053 жыл бұрын
    • 😭

      @lovethenature7702@lovethenature77023 жыл бұрын
    • Matlab veere

      @NavjotSingh-xz7zf@NavjotSingh-xz7zf3 жыл бұрын
  • ਜਿੰਦਗੀ ਦੀ ਹਾਰੀ ਸੁੰਨੀ ਬੇਚ ਵੱਟ ਕੇ , ਮੁੜਿਆ ਨੂੰ ਬਾਪੂ ਮੇਰਾ ਗੇਆ ਮੇਲੇ ਨੂੰ 💯

    @tera_navi@tera_naviАй бұрын
  • ਲਗਦਾ 100 ਵਾਰੀ ਸੁਣਕੇ ਸਭ ਨੂੰ ਸੁਣਾਈ ਏ.. ਬਹੁਤ ਸੋਹਣਾ ਲਿਖਿਆ ਗਾਇਆ ਜੀ

    @sekhoji5880@sekhoji58807 ай бұрын
  • ਹੁਣ ਕਰੋ ਇੱਕ ਮਿਲੀਅਨ 👍👍👍 ਪੰਜਾਬੀਉ

    @amritmann7358@amritmann73583 жыл бұрын
    • ਹੋਣ ਕਿੱਥੇ ਗਏ ਜਿਹੜੇ ਕਹਿੰਦੇ ਹੁੰਦੇ ਸੀ ਇਹਨੇ ਇਨੇ ਮਿਲੀਅਨ ਕਰ ਤੇ ਇਸ ਗੀਤ ਨੂੰ 100 ਮਿਲੀਅਨ ਘੱਟ ਆ ਵੀਰ ਜੀ

      @sukhujmp6680@sukhujmp66803 жыл бұрын
    • ਵੱਡਾ ਪੰਜਾਬੀ ਕੈਰੀ ਮਨਾਤੀ ਨੂੰ ਸਬਸਕ੍ਰਾਈਬ ਕਰੀ ਫਿਰਦਾ 😂😂

      @factspk373@factspk3733 жыл бұрын
    • ਬਾਈ ਪੰਜਾਬੀ ਸਾਹਿਤ ਜਿਸ ਨੂੰ ਹੋਵੇਗੀ ੳਈ ਗਾਣਾ ਸੁਣੇ ਗਾ

      @SumitSumit-dz4tw@SumitSumit-dz4tw3 жыл бұрын
  • ਇਸ ਨੂੰ ਕਹਿੰਦੇ ਆ ਗਾਇਕੀ ਹੱਕ ਅਤੇ ਸੱਚ ਲਈ ਗਾਉਣਾ ਹਰ ਕਿਸੇ ਦੇ ਬਸ ਦੀ ਨਹੀਂ ਜਿਉਂਦੇ ਵਸਦੇ ਦਹੋ ਵਿਰੇ 🔥🔥♥️

    @parmsingh914@parmsingh9143 жыл бұрын
  • "ਹੋ ਗੀਤਕਾਰੋ ਸਿੱਖੋ ਵਿਰਸੇ ਲਈ ਲਿਖਣਾ ਹੱਥ ਜੋੜੇ ਛੱਡੋ ਹੁਣ ਵੈਲਪੁਣੇ ਨੂੰ " 💯 ਸਹੀ ਕਿਹਾ ਵੀਰੇ ਜਮਾਂ

    @gurisingh3181@gurisingh31812 ай бұрын
  • I am not Sikh. I am Muslim I respect your culture and your Life style ... Welcome Pakistan always Love from Dubai

    @digitalearning2109@digitalearning2109 Жыл бұрын
    • Love u a pakistan alyea nhu tralali prke❤

      @Karan-mp7hm@Karan-mp7hm9 ай бұрын
    • Love you brother

      @JagdeepSingh-xp8ux@JagdeepSingh-xp8ux7 ай бұрын
  • ਅੱਜ ਦੀ ਸੱਚਾਈ ਦਸਤੀ ਰਣਜੀਤ ਬਾਵਾ ਵੀਰ ਨੇ ਇਹ ਹੁੰਦਾ ਗੀਤ ਪਰ ਲੋਕੀ ਹਣੀ ਸਮਝਦੇ ਬਾਬੇ ਆਪਣਿਆ ਹੱਕਾ ਲਈ ਬੋਲੋ ਤੇ ਇਤਿਹਾਸ ਪੜ੍ਹੋ ਸ਼ਡੋ ਯਰ ajj de fasion nu ਅਪਣਾ ਵਿਰਸੇ ਚ ਰਹੋ ਤੇ ਅਣਖ ਨਾਲ ਜੀਵੋ ਜੀਦਾ ਆਪਣੇ ਬੁਜੁਰਗ ਜਿਉਂਦੇ ਸੀ 🙏🙏

    @Harry-dg4st@Harry-dg4st3 жыл бұрын
    • kzhead.info/sun/adVmnZaejJyKpmg/bejne.html

      @meerk@meerk3 жыл бұрын
    • 👍hnji ethe taa singers pishe ldn nu hi ankh smjhde aa...aslii jung ta bhull hi chukke ne.. 😊i m happy to see ur comment 🤘

      @henry2062@henry20623 жыл бұрын
  • ਪੁਰਾਣਾ ਬਾਵਾ ਯਾਦ ਅਾ ਗਿਆ। ਇਹੋ ਜਿਹੇ ਗੀਤਾਂ ਲਈ ਬਣੀ ਅਾ ਬਾਈ ਬਾਵੇ ਦੀ ਆਵਾਜ਼ 🙏🏼🙏🏼🙏🏼

    @factspk373@factspk3733 жыл бұрын
    • Bilkul sach

      @manpreetsingh-yb6cj@manpreetsingh-yb6cj3 жыл бұрын
    • kzhead.info/sun/q5uygdqbnGmEmI0/bejne.html

      @SUKHYOUTUBER@SUKHYOUTUBER3 жыл бұрын
    • Yes

      @sukhsrarirecords@sukhsrarirecords3 жыл бұрын
    • @@sukhsrarirecords kzhead.info/sun/q5uygdqbnGmEmI0/bejne.html

      @SUKHYOUTUBER@SUKHYOUTUBER3 жыл бұрын
    • kzhead.info/sun/l6d9n71xpXWIkpE/bejne.html Carry minati old video leaked 😂😂😂😂🤣🤣🤣🤣

      @sukhmanarts@sukhmanarts3 жыл бұрын
  • ਹਰੀ ਸਿੰਘ ਨਲੂਏ ਨੇ ਢਾਹ ਲਿਆ ਸੀ ਸ਼ੇਰ ਤੇ ਜਬਾੜ੍ਆ ਤੋੜਤਾ ❤🙏

    @puneet_kaur550@puneet_kaur5509 ай бұрын
  • ਰਣਜੀਤ ਬਾਵਾ ਜੀ ਗੀਤ ਸੁਣ ਕੇ ਆਨੰਦ ਆ ਗਿਆ

    @Shonkipunjabi@Shonkipunjabi29 күн бұрын
  • ਇਕ ਲਾਈਕ ਲਵਲੀ ਨੂਰ ਵੀਰ ਲਈ ਵੀ ਇਨ੍ਹਾਂ ਵਧੀਆ ਗੀਤ ਲਿਖਣ ਲਈ 👍

    @LovepreetSingh0946@LovepreetSingh09463 жыл бұрын
  • ਬਾਵੇ ਦੀ ਅਵਾਜ ਮੇਰੇ ਵਰਗੇ ਮੁਰਦਿਆਂ ਚ ਵੀ ਜੋਸ਼ ਭਰ ਰਾਹੀ ਆ ਉਠੋ ਪੰਜਾਬੀਓ ਵੇਲਾ ਹੱਕ ਲੈਣ ਦਾ...

    @grewalalloarkh@grewalalloarkh3 жыл бұрын
    • Khalistan Zindabad

      @sukhasingh9883@sukhasingh98833 жыл бұрын
  • Jado v eh geet sunda. Pata nahi kyun akhan vich paani aa janda Te sochda oh v din c jado saara. Tabar ikatha rehnda c. Aaj kal tan maa peo nu chad k door chale jande. Maa peo di sewa karo. Apna pichokard na bhoolo o , apne virse di respect karo. Ranjit bawa sahab. And mangal hathur awesome toh v awesome song

    @rajbhangrauk346@rajbhangrauk3466 ай бұрын
  • Heard this song from my Sikh bf ig, i saw him posting a sikh history book using this song… since then i been listening to his song repeatedly and love it… my bf is a proud sikh, he is smart and very much into historical stories…

    @lynnielhourd5337@lynnielhourd53373 ай бұрын
  • ਡੁੱਬ ਕੇ ਮਰ ਜੋ ਜਿਹੜੇ ਇਹੋ ਜਿਹੇ ਗਾਣੇ ਨੂੰ ਵੀ ਡਿਸ ਲਾਈਕ ਕਰਦੇ ਆ ਨਹੀਂ ਰੀਸਾ ਬਾਵੇ ਦੀਆਂ❤️❤️

    @harryray9902@harryray99023 жыл бұрын
    • Ryttt bro

      @sonudhot3911@sonudhot39113 жыл бұрын
    • ਮੋਦੀ ਭਗਤਾ ਨੇ ਹੀ Dislike ਕੀਤਾ ਹੁਣਾ

      @Dj4Beats@Dj4Beats3 жыл бұрын
    • bro jihna nu 🌶lgy, ohna ne kita dislike kita😀😀

      @harpreetbrar4507@harpreetbrar45073 жыл бұрын
    • Veer loki bani dislike kr dide a eh ta fr song a

      @fanmoosewalede2736@fanmoosewalede27363 жыл бұрын
    • 𝑽𝒆𝒆𝒓𝒆 𝒆𝒉 𝒔𝒃 𝒎𝒐𝒅𝒊 𝒅𝒊𝒚𝒂 𝒐𝒍𝒂𝒂𝒅𝒂 𝒏𝒆

      @Mrjanagill277@Mrjanagill2773 жыл бұрын
  • ਫੋਜੀ ਦਿਆਂ ਮੁੰਡਿਆਂ ਰੂਹ ਖੁਸ਼ ਕਰਤੀ ਜੁੱਗ ਜੁੱਗ ਜੀਵੇ ਤੇਰੀ ਕਲਮ‌ ਲਾਜਵਾਬ ਗਾਇਆ ਬਾਵਾ ਜੀ❤️❤️❤️

    @FlopYouTuber@FlopYouTuber3 жыл бұрын
    • Luv u pargat Bai ❤️❤️❤️ Big Fan

      @manjitkaur9472@manjitkaur94723 жыл бұрын
    • Good Song 💯🙏👌

      @kakajipbx1@kakajipbx13 жыл бұрын
    • Good song and 👌👍

      @diljitsekhon2734@diljitsekhon27343 жыл бұрын
    • 🙏

      @ashurattowal@ashurattowal3 жыл бұрын
    • kzhead.info/sun/m6-siNOMZICslnA/bejne.html

      @baninder0129@baninder01293 жыл бұрын
  • 2023ਵਿੱਚ ਕੌਣ ਕੌਣ ਸੁਣ ਰਿਹਾ ਇਹ ਗਾਣਾ 👌🏼🙏🏻

    @babbubabbu-wf3nl@babbubabbu-wf3nl6 ай бұрын
  • ਪਾਣੀਆਂ ਦੀ ਲੈਅ ਵਰਗੀ ਤੇ ਮੱਠੀ ਮੱਠੀ ਚਲਦੀ ਠੰਡੀ ਹਵਾ ਵਾਂਗ ਆਵਾਜ਼ ਦਿਲ ਨੂੰ ਲਗਦੀ ਏ...ਵਸਦਾ ਰਹਿ ਬਾਵੇ ਵੀਰ

    @AVTARDHILLON-xt3bi@AVTARDHILLON-xt3bi12 сағат бұрын
  • ਜਦੋਂ ਕਿਸੇ ਮਾਂ ਦਾ ਪੁੱਤ ਮਰਵਾਤਾ ,, ਸੀਸ਼ੇ ਚ ਜੜਾਲੀ ਫ਼ੇਰ ਫੈਨ ਪੂਣੇ ਨੂੰ,, 🔥🔥🔥🔥🔥🔥🔥

    @punjabimedia9647@punjabimedia96473 жыл бұрын
    • ਵੀਰ ਜੀ ਇਕ ਵਾਰ ਇਹ ਵੀਡੀਉ ਜ਼ਰੂਰ ਦੇਖੋ ਬਹੁਤ ਸੋਹਣਾ ਲਿਖਿਆ ਵੀਰ ਨੇ ,ਵੀਡੀਉ ਚੰਗੀ ਲੱਗੀ ਤਾਂ subscribe ਜ਼ਰੂਰ ਕਰ ਦੇਣਾ, ਤੁਹਾਡੀ support ਦੀ ਲੋੜ ਹੈ👇👇👇👇 kzhead.info/sun/mJF7ftltfotjdqs/bejne.html

      @gillgamer9100@gillgamer91003 жыл бұрын
    • Hun apne punjab da etihaas aape likna pena hi apna khuun nal

      @jarnailsingh1612@jarnailsingh16123 жыл бұрын
  • ਕੇਸ ਨੀ ਸੀ ਕਰਨਾ ਬਾਈ ਬਾਵੇ ਤੇ ਮੇਰਾ ਕੀ ਕਸੂਰ ਗੀਤ ਲਈ,,ਹੁਣ ਤਾਂ ਆਈਂ ਕਰੂਗਾ ਬਾਵਾ❤️ਗੀਤ ਤਾਂ ਹੋਰ ਆਉਣਗੇ ਬਾਵੇ ਦੇ ਦੇਖੀ ਜਾਇਓ 🙏🙏

    @Harwinder-ye4jm@Harwinder-ye4jm3 жыл бұрын
    • ਬਾਵਾ ਤਾਂ ਸਾਡੇ ਲਈ ਵੀ ਸੋਚ ਰਿਹਾ ਕਿੱਤੇ ਸਾਰੀ ਕੌਮ ਦਾ ਭਲਾ ਹੋਵੇ, ਸਿੱਖ ਕੌਮ ਮੁੜ ਆਪਣੀ ਪਹਿਲੇ ਵਾਲੀ ਤਾਕਤ ਤੇ ਇਜ਼ਤ ਸਾਨ ਨਾਲ ਖੁਦ ਨੂੰ ਕਾਇਮ ਕਰੇ।।

      @SINGH_AT_SEA@SINGH_AT_SEA3 жыл бұрын
    • ਸਹੀ ਕਿਹਾ ਵੀਰੇ ✌

      @nawaab3425@nawaab34253 жыл бұрын
  • ਦੇਸੀ ਘਿਓ ਵਰਗੇ ਆ ਗੀਤ ਬਾਵੇ ਵੀਰ ਤੇਰੇ ਰੱਬ ਸੁਖ ਬਖਸ਼ੇ ਤੇਰੇ ਤੇ 🙏🙏🙏

    @SatnamSingh-uc2lk@SatnamSingh-uc2lk9 ай бұрын
  • ਵਿਹਿਗੁਰੂ ਜੀ ਮੇਰੇ ਵੀਰੇ ਰਣਜੀਤ ਸਿੰਘ ਨੂੰ ਚੜ੍ਹਦੀ ਕਲਾ ਵਿੱਚ ਰੱਖਨਾ ਜੀ

    @sindasingh7839@sindasingh7839 Жыл бұрын
    • ਵਾਹਿਗੁਰੂ*

      @jass8585@jass8585 Жыл бұрын
    • 🙏🙏

      @preetikaur1836@preetikaur1836 Жыл бұрын
  • ਕੋਈ ਸ਼ਬਦ ਹੀ ਨਹੀਂ ਹੈ ਸਾਡੇ ਕੋਲ,, ਅੱਜ 47 ਅਤੇ 84 ਯਾਦ ਆ ਗਈ ,👌👌😰

    @user-cy6pr9se4x@user-cy6pr9se4x3 жыл бұрын
  • ਬਾਵੇ ਦੇ ਗੀਤ ਹੁਣ ਵਾਲੇ trending ਚ ਰਹਿੰਦੇ ਆ ਦੂਸਰਿਆ ਕਲਾਕਾਰ ਇਹ ਕੁਝ ਨਈ ਗਾ ਸਕਦੇ Bawa 22 Siraaa

    @Punjabiboys-on2ug@Punjabiboys-on2ug3 жыл бұрын
    • Bhabi Mankirt Aulakh Punjabi Song Meaning In Hindi Att Kaint Meaning ha Please Dekha 🙏🙏🙏kzhead.info/sun/lbKAp6uhepF3f4E/bejne.html 🙏 please subscribe 🙏👍gggggg🙏

      @spyon1220@spyon12203 жыл бұрын
    • That cat looks like he's having the time of his life ! This should be a one-time thing though. . kzhead.info/sun/arelhdtqiZGHo5E/bejne.html&ab_channel=AnimalsGlobal

      @whatsgoinon99@whatsgoinon993 жыл бұрын
    • Don't Miss lyrics trailer🤣 kzhead.info/sun/ic9qmtytqJOqg6c/bejne.html

      @amitsarthi4880@amitsarthi48803 жыл бұрын
  • ਪਾਣੀਆਂ ਦੇ ਮਸਲੇ ਤੇ ਕੋਈ ਬੋਲਦਾ ਹੀ ਨਹੀਂ ਜਿਵੇਂ ਆਪਣਾ ਹਿ ਨਈ 💯🥲

    @tera_navi@tera_naviАй бұрын
  • ਸੱਚੀਆ ਗੱਲਾਂ ਕਹੀਆਂ 22 ਨੇ emotional karta sira Lata ta ❤ Punjab da best singer *Ranjit Bawa*💯💯

    @armanarman9853@armanarman985310 күн бұрын
  • ਪੰਜਾਬ ਵਿੱਚ ਕੁਝ ਕਲਾਕਾਰ ਹੀ ਨੇ ਜੋ ਸੱਚ ਗਾਉਂਦੇ ਨੇ 👌🏼👌🏼👌🏼👌🏼👌🏼👌🏼👌🏼❤

    @Maan_YouTube@Maan_YouTube3 жыл бұрын
    • kzhead.info/sun/adVmnZaejJyKpmg/bejne.html

      @meerk@meerk3 жыл бұрын
    • SO nice song veer ji

      @sukhmanpreet3363@sukhmanpreet33633 жыл бұрын
    • Ustad likhde v ne

      @harmanbihla5158@harmanbihla51583 жыл бұрын
    • Only jassar and bawa

      @robusttrader1@robusttrader13 жыл бұрын
  • *ਇਥੇ ਚਾਹੀਦੇ ਸੀ 2 M ਕਮੈਂਟ* ☝😔

    @_7inder_@_7inder_3 жыл бұрын
    • Shi gal veer ji

      @mangatraigarg7961@mangatraigarg79613 жыл бұрын
    • shi gl aa y

      @sidhulove976@sidhulove9763 жыл бұрын
    • Shi keha

      @dhillon3846@dhillon38463 жыл бұрын
    • @So High Records No.1 ਤੇ ਟਰੈਂਡ ਕਰ ਰਿਹਾ ਬਾਵੇ ਵੀਰ ਦਾ ਗਾਣਾ।

      @unbroken96@unbroken963 жыл бұрын
    • Yes right

      @harpreetkaur-lh9um@harpreetkaur-lh9um3 жыл бұрын
  • Asli papa guru Gobind Singh Ji 👍👍👍👍👍👍👍👍👍👍👍👍👍

    @balwinderkaur2631@balwinderkaur2631 Жыл бұрын
    • Absolutely right👍

      @JaspalSingh-mo5iv@JaspalSingh-mo5iv5 ай бұрын
  • ਵਾਹਿਗੁਰੂ ਹਮੇਸ਼ਾ ਚੜਦੀ ਕਲਾ ਚ ਰੱਖੇ ਬਾਵੇ ਨੂੰ, ਜੋ ਹਮੇਸ਼ਾ ਸੱਚ ਬੋਲਣ ਦੀ ਜਰੂਰਤ ਰੱਖਦਾ ਹੈ

    @sandeepsingh-kn8yh@sandeepsingh-kn8yh11 ай бұрын
  • ਮੈਨੂੰ ਨਹੀਂ ਲਗਦਾ ਕਿ ਹੁਣ ਸ਼ੇਅਰ ਕਰਨ ਲਈ ਕਹਿਣਾ ਪਵੇਗਾ ਬਾਕਮਾਲ ਗਾਇਆ ਵੱਡੇ ਵੀਰ ਰਣਜੀਤ ਬਾਵਾ ਨੇ 🙏🏼

    @ManjeetSingh-wd9db@ManjeetSingh-wd9db3 жыл бұрын
    • Bahut vadia gaana aa ji bawa bhai ji edda hi gaunde rho god bless you👌👍👍👍👏👏👏

      @nimratsandhu2301@nimratsandhu23013 жыл бұрын
    • @@nimratsandhu2301 loki yr dislike katto kr rhe ne

      @jaskaransah9074@jaskaransah90743 жыл бұрын
  • ਪੰਜਾਬ ਨੂੰ ਅਜਿਹੇ ਗਾਇਕਾਂ ਦੀ ਬਹੁਤ ਲੋੜ ਐ

    @gurjeetsingh4191@gurjeetsingh41913 жыл бұрын
    • @Ed u Kate hnji Khalistan zindabad Bhai plz mere channel nu subscribe kr do ji kzhead.info/sun/bKyDZ7ikiXWenIE/bejne.html Te aa video jarur dekho

      @onlykhalistan5056@onlykhalistan50563 жыл бұрын
    • Nyc

      @foodarts135@foodarts1353 жыл бұрын
    • Right bro 👌

      @MandeepKaur-oj6sn@MandeepKaur-oj6sn3 жыл бұрын
  • Underrated singer 😞.

    @mostlydead9433@mostlydead9433 Жыл бұрын
  • 84 ਨੂੰ 40 ਸਾਲ ਹੋਣ ਆਲੇ ਆ , ਆਜ਼ਾਦੀ ਹੱਲ ਆ ਪੰਜਾਬ ਦੀ

    @MOHIEAALA5115@MOHIEAALA51153 күн бұрын
  • ਇਹੋਜੇ ਗਾਣੇ ਲੰਡੀ ਬੁੱਚੀ ਕਲਾਕਾਰ ਨੀ ਗਾ ਸਕਦਾ, ਲਵਲੀ ਨੂਰ ਬਾਈ ਨੇ ਲਿਖਿਆ ਵੀ ਸਿਰਾ ਆ, ਪੰਜਾਬ,ਪੰਜਾਬੀ,ਪੰਜਾਬੀਅਤ ਜਿੰਦਾਬਾਦ

    @jagjeetsinghkhosa7406@jagjeetsinghkhosa74063 жыл бұрын
    • 👌👌

      @sukhjindersinghsandhu3043@sukhjindersinghsandhu30433 жыл бұрын
    • ਸਹੀ ਏ 22

      @kulwindersinghsandhu5911@kulwindersinghsandhu59113 жыл бұрын
  • ਸੱਚ ਬੋਲਣ ਦੀ ਹਿੰਮਤ ਰੱਖਣ ਵਾਲਾ ਮੇਰਾ ਵੀਰ ! ਵੀਰ ਜੀ ਵੱਧ ਤੋਂ ਵੱਧ ਸਪੋਟ ਅਤੇ ਸ਼ੇਅਰ ਕਰੋ ਜੀ

    @parmindersingh-ry1lz@parmindersingh-ry1lz3 жыл бұрын
    • I love you veer

      @jatinbhela9249@jatinbhela92493 жыл бұрын
    • 👍👍

      @SandeepSingh-in2du@SandeepSingh-in2du3 жыл бұрын
    • TAHI TAHI TAHI BAWE NU SUNI DA JEONDA REH GURDASPURIYA

      @mruncle5347@mruncle53473 жыл бұрын
  • Main bhout khushnsib aa ki main punjabi Haan mainu Maan aa punjab ch jnm leya ehi dhrti mainu hr jnm ch mile rab agge ardaas krda Haan ❤

    @nitinmehta7781@nitinmehta77819 ай бұрын
  • Ranjit bawa 22 hamesha sacchai te geet likhda hai 😢😔✅

    @user-eq5yl1ln4l@user-eq5yl1ln4lАй бұрын
  • ਦਾਦੇ ਹੁਣੀਂ ਲੰਘ ਗੇ ਸੁਰੰਗਾਂ ਪੁੱਟ ਕੇ ਪੋਤੇ ਲੈ ਕੇ ਉੱਠਦੇ ਸਹਾਰਾ ਸੂਟੇ ਦਾ ਇਸ ਲਾਈਨ ਲਈ ਲਾਈਕ ਕਰੋ

    @sonudhillon831@sonudhillon8313 жыл бұрын
    • 22 matlab pta howe ta jrur dasio k aa surangan waali gall kehde lai kahi gyi aa??

      @Robinjassi@Robinjassi3 жыл бұрын
    • @@Robinjassi jagtar singh hwara huni v sarunga vicho nikl k kps gill nu marn layi gye c Par badkismati nal oss security jyada hoon karke maryia nahi gyia c te bai haware huni fade gye c

      @mkmk1184@mkmk11843 жыл бұрын
    • @@Robinjassi Bhai shaib Bhai jagtar Singh hawara g lai

      @gurlalgill4254@gurlalgill42543 жыл бұрын
  • ਦਾਜ ਵਾਲੀ ਗੱਡੀ ਓੱਤੇ ਗੋਤ ਲਿਖਣਾ ਸੱਚ ਜਾਣਿਓ ਗੱਲ ਨੀ ਸਿਆਣੇ ਬੰਦੇ ਦੀ ...ਜਿਸ ਨੂੰ ਘੈਂਟ ਲੱਗੀ ਲਾਈਨ ਉਹ ਲਾਈਕ ਕਰਦੋ 👍 👍 👍

    @jashanjaria260@jashanjaria2603 жыл бұрын
    • Bahut Wadia sach hai thanks

      @jagirsinghbaidwan2157@jagirsinghbaidwan21573 жыл бұрын
    • Jva sahi gl ji

      @nirmalsingh1101@nirmalsingh11013 жыл бұрын
    • Bot vdiaa

      @mandeepkaur4880@mandeepkaur48803 жыл бұрын
    • Thx ji❤️❤️

      @jashanjaria260@jashanjaria2603 жыл бұрын
    • @KZhead channel OK g

      @mandeepkaur4880@mandeepkaur48803 жыл бұрын
  • Bakia da pata ni bawe par mere wake hi rongte khde ho ge salute aa nai teri awaz nu z ewe hi gaunda reha ta oh din door nhi jdo school ch ithas pdaya jan lag pena

    @nocollection44@nocollection4411 ай бұрын
    • Shi baat h veer g

      @user-ro3il4qb8j@user-ro3il4qb8j2 ай бұрын
  • ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ...❤❤❤

    @iamvickymanku@iamvickymanku6 ай бұрын
  • ਇਸ ਗੀਤ ਵਿੱਚ ਦੁਨੀਆ ਦਾਰੀ ਦਾ ਕੌੜਾ ਸੱਚ ਹੈ ਲਿਖਣ ਵਾਲੇ ਅਤੇ ਗਾਉਣ ਵਾਲੇ ਨੂੰ ਦਿਲੋਂ ਸਲਾਮ ਕਰਦਾ ਹਾਂ 🙏❣️🙏

    @harpreetbuttar9683@harpreetbuttar96833 жыл бұрын
    • Right

      @hardeepghotra8752@hardeepghotra87523 жыл бұрын
  • 2020 ਦਾ ਸਭ ਤੋ ਵਧੀਆ ਗੀਤ ਹੈ ਵਾਰ ਵਾਰ ਦਿਲ ਕਰਦਾ ਸੁਣਨ ਨੂੰ 👍🇪🇸

    @Doaba1313@Doaba13133 жыл бұрын
    • Maann

      @Rakeshkumar-bi4vv@Rakeshkumar-bi4vv3 жыл бұрын
  • ਇਹ ਗਾਣਾ ਜਦ ਮਰਜੀ ਸੁਣ ਲੋ. ਰੋਂਗਟੇ ਖੜ੍ਹੇ ਕਰਦਾ

    @manojbakhshi@manojbakhshi10 ай бұрын
  • ਦਾਜ ਵਿਚ ਉਠ ਦੇਣਾ ਕਿੱਥੋ ਦਾ ਰਿਵਾਜ❤....

    @user-ub3rk4tz9b@user-ub3rk4tz9b2 күн бұрын
  • ਪੰਜਾਬ ਨੂੰ ਲੋਡ਼ ਬਾਵੇ ਵਰਗੇ ਗਾਇਕਾ ਦੀ 💯

    @AmandeepSingh-nr3kt@AmandeepSingh-nr3kt3 жыл бұрын
    • Rgt🙏

      @gagansandhu6771@gagansandhu67713 жыл бұрын
  • ਆ ਗਾਨੇ ਤੇ ਡਿਸਲਾਇਕ ਮਤਬਲ ਲੋਕਾਂ ਨੂੰ ਲਚਰਪੁਣਾ ਹੀ ਚੰਗਾ ਲਗਦਾ ਹੈ ਲਗਦਾ ਐਹੋਜੇ ਵਧਿਆ ਗੀਤ ਸੁਣਨਾ ਹੀ ਨਹੀਂ ਚੋਂਦੇ ਲੋਕ🙏🙏

    @SandeepSingh-td9qb@SandeepSingh-td9qb3 жыл бұрын
    • 𝑲𝒐𝒊 𝒏𝒊 𝒗𝒆𝒆𝒓𝒆 𝒃𝒉𝒂𝒋𝒋 𝒍𝒂𝒊𝒏 𝒌𝒊𝒕𝒉𝒐 𝒕𝒌𝒌 𝒃𝒉𝒋𝒏𝒂 𝒋𝒅𝒐👋 𝒗𝒋𝒊𝒚𝒂 𝒂𝒑𝒆 𝒂𝒂 𝒋𝒂𝒏𝒂 𝒆𝒉𝒏𝒂 𝒕𝒊𝒌𝒂𝒏𝒆 𝒕𝒆

      @Mrjanagill277@Mrjanagill2773 жыл бұрын
    • @@Mrjanagill277 ਪੰਜਾਬੀ ਵਿਚ ਕਮੈਂਟ ਕਰਿਆ ਕਰੋ ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ

      @lovethenature7702@lovethenature77023 жыл бұрын
    • Shi gl

      @sinrecord2113@sinrecord21133 жыл бұрын
  • ਉਹ ਬਲੇ ਜੱਟਾਂ ਨਹੀਂ ਰੀਸਾ ਤੇਰੀਆ ਅੱਖਾ ਭਰ ਆਈਆਂ ਬਾਵੇ ਵੀਰ ਤੇਰੇ ਜਜ਼ਬਾਤ ਸੁਣ ਕੇ 22ਜੀ ਇਹ ਗਾਣਾ ਨਹੀਂ ਹੈ ਜੀ ਇਹ ਦਿਲ ਦੇ ਜਜ਼ਬਾਤ ਹਨ ਜੀ ❤❤❤❤❤❤❤ ਲਵ ਯੂ 22ਜੀ

    @JasdeepSingh-xs8nn@JasdeepSingh-xs8nn Жыл бұрын
  • Proud to be Punjabi ❤❤❤

    @aksky4227@aksky422711 ай бұрын
  • ਕਲਮ ਵਾਲੇ ਵੀਰ ਨੂੰ ਲੱਖ ਲੱਖ ਵਾਰੀ ਸਿੱਜਦਾ ਗਾਣੇ ਵਾਲੇ ਵੀਰ ਦਾ ਬਹੁਤ ਬਹੁਤ ਧੰਨਵਾਦ

    @RAVINDERSingh-in9vp@RAVINDERSingh-in9vp3 жыл бұрын
    • Khalistan zindabad fuck bharat mata bitch

      @hindurashtravadi2563@hindurashtravadi25633 жыл бұрын
  • ਜੇ ਸਰੋਤੇ ਚੰਗੀ ਲਿਖਤ ਅਤੇ ਚੰਗੀ ਗਾਇਕੀ ਨੂੰ ਪ੍ਰਮੋਟ ਕਰਨ ਤੇ ਅਪਣੇ ਆਪ ਗਾਇਕੀ ਦਾ ਮਿਆਰ ਉੱਚਾ ਹੋ ਜਾਵੇਗਾ 🙏

    @lssarao@lssarao3 жыл бұрын
  • ਵਾਹ ਬਾਵੇ ਵਾਹ ਬੇਟੇ ਪਰਮਾਤਮਾਂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖ਼ਸ਼ੇ ਅਤੀ ਸੁੰਦਰ ਲਿਖਿਆ ਅਤੇ ਬਹੁਤ ਹੀ ਵਧੀਆ ਗਾਇਆ

    @jagseernumberdar8827@jagseernumberdar88279 ай бұрын
  • ਦਾਦੇ ਹੁਣੀ ਲੰਘ ਗਏ ਸੁਰੰਗ ਪੁੱਟ ਕੇ , ਪੋਤੇ ਲੈਕੇ ਉੱਠ ਦੇ ਸਹਾਰਾ ਸੁੱਟੇ ਦਾ 💯

    @tera_navi@tera_naviАй бұрын
  • ਕਿੰਨਾ ਚਿਰ ਹੋਇਆ ਚੰਗਾ ਗੀਤ ਸੁਣੇ ਨੂੰ 👳🏻‍♂️👳🏻‍♂️👳🏻‍♂️👳🏻‍♂️✍✍✍✍🔥🔥🔥🔥

    @jsukh5445@jsukh54453 жыл бұрын
    • Mahina pehla suneya c Bai #adab#punjabi

      @taranpreetsingh5378@taranpreetsingh53783 жыл бұрын
    • Sajjan adeeb de sunla veer fr

      @jatin__21b@jatin__21b3 жыл бұрын
  • ਗਾਇਕਾਂ ਵਿਚੋਂ ਸਬਤੋ ਪਹਿਲਾਂ ਬਾਵੇ ਨੇ ਅਵਾਜ ਉਠਾਈ ਸੀ ਕਿਸਾਨ ਬਿੱਲ ਤੇ ..Respect

    @GurinderSingh-fs1tj@GurinderSingh-fs1tj3 жыл бұрын
    • Pehla mere khyaal Jass Bajwa ne uthayi si awaaz

      @jashanj2518@jashanj25183 жыл бұрын
    • Jass bajwa

      @gurjeetbrar3880@gurjeetbrar38803 жыл бұрын
  • ਦਾਦੇ ਹੁਣੀ ਲੰਗ ਗਏ ਸੁਰੰਗਾ ਪੁੱਟ ਕੇ ਤੇ ਪੋਤੇ ਉਠਦੇ ਲੈਕੇ ਸਹਾਰਾ ਸੁੱਟੇ ਦਾ it's true😢

    @manindermaan3036@manindermaan303610 ай бұрын
  • Aaj De Jawaka Nu 84 Phol Gaye ,,Sahe Gaal Ya Ranjeet Veer ,,❤❤

    @user-qf3xy3sq4d@user-qf3xy3sq4d3 ай бұрын
  • 1.ਮੇਰਾ ਕੀ ਕਸੂਰ 2.ਛੋਟੇ-2 ਘਰ 3.ਬੈਨਡ 4.ਕਿੰਨੇ ਅਾੲੇ ਕਿੰਨੇ ਗੲੇ ੲਿਹੋ ਜੇ ਹੀ ਗਾੲਿਅਾ ਕਰ ਬਾਵਿਅਾ

    @AMRIT98469@AMRIT984693 жыл бұрын
    • Lagaatar bawa 22 ghaint gaane kadd reha a WMK♥️♥️ Kisaan ekta Zindabaad 🚜🚜🚜🌾🌾🌾💪💪

      @GurpreetSingh-nh9it@GurpreetSingh-nh9it3 жыл бұрын
    • ਸਲੂਟ ਆ ਬਾਈ ਨੂੰ

      @sidhustudiotapamandi@sidhustudiotapamandi3 жыл бұрын
    • 👍🏻👍🏻👍🏻👍🏻👍🏻👍🏻

      @singhshow7700@singhshow77003 жыл бұрын
    • kzhead.info/sun/YMtsh7abr3VnfHA/bejne.html

      @singhshow7700@singhshow77003 жыл бұрын
    • Sirraaa

      @Vikram0431@Vikram04313 жыл бұрын
  • Lovely Noor ਦੀ ਕਲਮ ਲੲੀ ਇੱਕ ਲਾਇਕ ਜ਼ਰੂਰ ਕਰੋ ਬਾਈ ਨੇ ਬਹੁਤ ਸੋਹਣਾ ਲਿਖਿਆ 👍👍👍👌👌

    @ursmahakdeep9484@ursmahakdeep94843 жыл бұрын
    • kzhead.info/sun/Zt2wiNGSgH6ZloE/bejne.html

      @SatnamSingh-lk5ds@SatnamSingh-lk5ds3 жыл бұрын
    • ਵੀਰ ਜੀ , ਇਸ ਗੀਤ ਦੀ ਹੀਂਦੀ ਦਸੋ , ਵੈਸੇ ਗੀਤ ਬਡ਼ਾ ਪਯਾਰਾ ਹੈ

      @craftmaster2162@craftmaster21623 жыл бұрын
    • @@craftmaster2162 edi hindi ...kyo punjabi nhi ondi tanu .....

      @SatnamSingh-lk5ds@SatnamSingh-lk5ds3 жыл бұрын
    • @@craftmaster2162 laao veer te hun 1-2 hrs.. Translate krn lai 😀😀

      @ilovepunjab1214@ilovepunjab12143 жыл бұрын
  • ਗੀਤਕਾਰੋ ਸਿੱਖੋ ਵਿਰਸੇ ਲਈ ਲਿਖਣਾ ਹੱਥ ਜੋੜੇ 🙏 ਸਡੋ ਹੁਣ ਵੈਲਪੁਣੇ ਨੂੰ Bhut dungi line hai..ajjkl da youth bhai etho hi fukri ch andha ਜਦੋਂ ਕਿਸੇ ਫੁਕਰੀ ਨੇ ਪੁੱਤ ਮਰਤਾ ਸ਼ੀਸ਼ੇ ਚ ਜੜਾ ਲਈ ਓਦੁ ਫੈਨਪੁਣੇ ਨੂੰ❤️‍🔥👍🏻🙌🏻

    @rishumanhas4197@rishumanhas41973 ай бұрын
  • Huge respect for Singer and Writer 🙏

    @kdvveepwavemall1296@kdvveepwavemall1296 Жыл бұрын
  • Like ਵਾਲਾ ਬਟਨ ਇਕ ਹੈ ਬਾਵੇ , ਜੇ unlimited ਹੁੰਦੇ ਤਾਂ ਆਥਣ ਤੱਕ ਦੱਬੀ ਜਾਂਦਾ

    @simran_dhaliwal@simran_dhaliwal3 жыл бұрын
    • Ryt

      @palisingh427@palisingh427 Жыл бұрын
    • Reality

      @sukhmankaur_Topic@sukhmankaur_Topic Жыл бұрын
    • Right ji

      @gurveerjassargorveerjassar3868@gurveerjassargorveerjassar3868 Жыл бұрын
    • Sahi

      @ambuourprincess9965@ambuourprincess9965 Жыл бұрын
    • 🤣

      @RDX1313@RDX1313 Жыл бұрын
  • ਰੋਜ਼ ਸਵੇਰੇ ਗਾਣਾ ਸੁਣਦੇ ਹਾਂ ਜਾਨ ਕੱਢਦਾ ਗਾਣਾ ਵਾਹ ਬਾਈ ਬਾਵੇ ਮੇਰੀ ੳਮਰ ਵੀ ਤੈਨੂੰ ਲੱਗਜੇ

    @pardeepsingh-ok5jt@pardeepsingh-ok5jt3 жыл бұрын
  • Who is here after elvish yadav story..

    @abhishekposwal6697@abhishekposwal669711 ай бұрын
  • I m hindu .yaar beli Sikh hindu.zindgi ch baba swaad aa puraa ghaint aa

    @GuriBeri-vd5cz@GuriBeri-vd5cz11 ай бұрын
  • ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਾਣ ਸਾਨੂੰ ਸਿੱਖ ਹੋਣ ਤੇ ।🙏🙏🙏🙏🙏🙏🙏🙏🙏

    @GURDEEPSINGH-pn7fh@GURDEEPSINGH-pn7fh3 жыл бұрын
    • ਵੀਰ ਜੀ ਮੇਰੇ ਦੋਸਤ ਨੂੰ ਵੀ ਸਪੋਟ ਕਰਦੋ ਇਕ ਵਾਰ ਇਹ ਵੀਡੀਉ ਜ਼ਰੂਰ ਦੇਖੋ,ਵੀਡੀਉ ਚੰਗੀ ਲੱਗੀ ਤਾਂ subscribe ਜ਼ਰੂਰ ਕਰ ਦੇਣਾ ਤੁਹਾਡੀ support ਦੀ ਜ਼ਰੂਰਤ ਹੈ 👇👇, kzhead.info/sun/qs-gha2DhImsf4U/bejne.html

      @karamjeetsingh2428@karamjeetsingh24283 жыл бұрын
    • @Rahul Sabharwal thank u bhai. Respect 🙏

      @jyotiuk8377@jyotiuk83773 жыл бұрын
    • Sanu maan aa guru govind ji da putt hoo da

      @gursharandeep4361@gursharandeep43613 жыл бұрын
    • @Rahul Sabharwal ji Bhai bilkul right Maharaja Ranjit Singh ke raaj me sbse equally behave Kiya jata tha lekin aaj sikhon ki haalat boht buri hai vo bhi itni qurbaniya dene ke baad😥😫😫

      @ranjeetghumman@ranjeetghumman3 жыл бұрын
    • @Rahul Sabharwal👏👏👏👏salute to u Rahul gg....👍👍👍👍👍👍👍👍🙏

      @harmandhiman7644@harmandhiman76443 жыл бұрын
  • ਕਿਆ ਲਿਖਿਆ📝 =ਲਵਲੀ ਵੀਰੇ❤ ਕਿਆ ਗਾਇਆ 🎤=ਬਾਵੇ ਵੀਰੇ ❤ ਸੋਚਣ ਤੈ ਮਜਬੂਰ ਕਰ ਤਾ

    @ManpreetMalwai@ManpreetMalwai3 жыл бұрын
  • Iss ton uper koyi Song ni hona❤

    @pardeepsinghgill3990@pardeepsinghgill3990 Жыл бұрын
  • ਇਹ ਲਿਖਣ ਵਾਲੇ ਵੀਰ ਨੂੰ ਸਲਾਮ ਪਰ ਗਾਉਣ ਵਾਲਾ ਵੀਰ ਵੀ ਸਿਰਾ ਲਾ ਗਿਆ ਰਹਿਦੀ ਦੂਨੀਆ ਵਿਚ ਅਵਾਜ ਗੂਜੰ ਦੀ ਰਹੂ

    @Sukhjindersingh-zh5lb@Sukhjindersingh-zh5lb11 күн бұрын
  • ❤️ ਹੁਣ ਕਾਰਾਂ ਛੱਡ ਕੇ ਵਾਰਾਂ ਗਾਉਣ ਦਾ ਵੇਲਾ ਆ ਗਿਆ, ਆਪਣੇ ਆਪ ਨੂੰ ਪਿੱਛੇ ਛੱਡ ਕੇ ਕੁਝ ਕੌਮ ਲਈ ਕਰਨ ਦਾ ਸਮਾਂ ਵਾ 🙏 #RanjitBawa ji

    @jaggi_deep@jaggi_deep3 жыл бұрын
    • kzhead.info/sun/jKeMlrdsjXiJdqs/bejne.html Pls chennal dekho ty support kro khalstan nu apni vote register krwao ji punjab di Azadi lai US Media dekho ty sach nu support kro pls punjab nu safe krn lai punjabio

      @gurerandhawa7993@gurerandhawa79933 жыл бұрын
  • ਇੱਥੇ ਵੀ ਕਰੋ ਕਮੈਂਟ ● ਖੌਰੇ ਕਿਹੜੇ ਰਾਜਿਆਂ ਨੇ ਰੱਟੇ ਮਰਾਤੇ, ● ਜਿਹੜੇ ਅੱਜ ਕੱਲ੍ਹ ਦੇ ਜਵਾਕਾਂ ਨੂੰ 84 ਭੁੱਲ ਗਈ। ਪੰਜਾਬੀ ਵਿਚ ਕਮੈਂਟ ਕਰਿਆ ਕਰੋ ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ!

    @lovethenature7702@lovethenature77023 жыл бұрын
    • ਵੀਰ ਜੀ ਇਕ ਵਾਰ ਇਹ ਵੀਡੀਉ ਜ਼ਰੂਰ ਦੇਖੋ ਬਹੁਤ ਸੋਹਣਾ ਲਿਖਿਆ ਵੀਰ ਨੇ ,ਵੀਡੀਉ ਚੰਗੀ ਲੱਗੀ ਤਾਂ subscribe ਜ਼ਰੂਰ ਕਰ ਦੇਣਾ, ਤੁਹਾਡੀ support ਦੀ ਲੋੜ ਹੈ👇👇👇👇। kzhead.info/sun/mJF7ftltfotjdqs/bejne.html

      @arashthind9336@arashthind93363 жыл бұрын
    • Sahi kihaa

      @HARPREETSINGH-nx2wu@HARPREETSINGH-nx2wu3 жыл бұрын
    • @Defaulter Media na bhulanjog Na bhakshanjog Never forget 1984

      @lovethenature7702@lovethenature77023 жыл бұрын
    • @Defaulter Media adampur,jalandhar Kyu?

      @lovethenature7702@lovethenature77023 жыл бұрын
    • @Defaulter Media channel vdia a m v subscribe kita a👍 Kehra pind a apna?

      @lovethenature7702@lovethenature77023 жыл бұрын
  • Jindgi di hadi suni vech vatt K.. Murdya ni bapu mera gya mele nu... 😢 Miss u Papa

    @jotgill359@jotgill3598 ай бұрын
  • Bawa jo ve likhda ❤ to likhda love u Bawa sabb salute a thodi kalm nu 🇧🇭

    @user-xc9rj6lx3b@user-xc9rj6lx3bКүн бұрын
  • ਮਿੱਟੀ ਦਿਆ ਬਾਵੇਆ ਬਹੁਤ ਵਧੀਆ ਗਾਇਕੀ ਲਈ ਬਹੁਤ ਬਹੁਤ ਧੰਨਵਾਦ ਜੀ 🙏 ਲਵਲੀ ਨੂਰ ਵੀਰੇ ਧੰਨਵਾਦ ਜੀ

    @to-qq2ng@to-qq2ng3 жыл бұрын
    • God bless you vire ਇਸ ਤਰ੍ਹਾਂ ਹੀ ਵਧੀਆ ਵਧੀਆ ਗੀਤ ਗਾਇਆ ਕਰੋ ਧੰਨਵਾਦ ਜੀ ਬੁਹਤ ਵਧੀਆ ਗਾਇਕੀ ਲਈ ਅਤੇ ਲਵਲੀ ਨੂਰ ਵੀਰੇ ਦਾ ਵੀ ਬਹੁਤ ਬਹੁਤ ਧੰਨਵਾਦ ਜੀ 🙏

      @football912@football9123 жыл бұрын
  • ਗਾਣਾ ਨਹੀਂ ਇਹ ਤਾ ਸਾਡੀ ਜਿੰਦਗੀ ਦਾ ਸਚ ਆ,ਜੋ ਅਸੀਂ ਭੁੱਲ ਗਏ ਆ,ਸੋ ਸਾਨੂੰ ਸਾਰਿਆਂ ਨੂੰ ਆਪਣੇ ਜੀਵਨ ਵਿੱਚ ਸੁਧਾਰ ਕਰਨ ਦੀ ਲੋੜ ਆ👈👈

    @foreverisbestbusinessdkr3180@foreverisbestbusinessdkr31803 жыл бұрын
    • God bless you💕 kzhead.info/sun/a8eHc5pvjHZsaaM/bejne.html

      @shivamgogna8407@shivamgogna84073 жыл бұрын
    • Right 👍👍👍

      @thepoetess6041@thepoetess60413 жыл бұрын
    • @Facto Five 5 shi gll aa bai, duniya ni smjhdi jinna mrzi keh lo eh ni smjhdi bai, j akal hundi ta hun eh haal ni hona c...

      @thepoetess6041@thepoetess60413 жыл бұрын
    • @Facto Five 5 ਜੀ veer ji,pr asi chage kr sakde a,ਕਲਗੁਗ ਦਾ ਸਮਾਂ ਆ,time ਲਗੇਗਾ ਪਰ ਸੁਧਾਰ ਹੋ ਸਕਦਾ ਆ

      @foreverisbestbusinessdkr3180@foreverisbestbusinessdkr31803 жыл бұрын
    • @Facto Five 5 sai a veer ji,khud da bejness kro sb sai a vse v kenea ka job mil ri a loka nu ਬਰੁਜਗਾਰ gum ri sb

      @foreverisbestbusinessdkr3180@foreverisbestbusinessdkr31803 жыл бұрын
  • Proud to my sikh brother Love u all Wahe guru da khalsa Wahe guru di fatehhhhhh. Khalistan ghanta pr betha ja

    @Vrindavandham21@Vrindavandham219 ай бұрын
  • In 2024❤❤❤??

    @user-je4fq7sy5d@user-je4fq7sy5d2 күн бұрын
  • ਤੇਰੇ ਵਰਗੇ ਗਾਇਕਾ ਦੀ ਲੋੜ ਆ ਬਾਈ ਪੰਜਾਬ ਦੀ ਜਵਾਨੀ ਨੂੰ ਲਵਲੀ ਵੀਰੇ ਦੀ ਲਿਖਤ ਬਾ-ਕਮਲ 👌👌👌👌👌

    @user-dr7xc4rk4v@user-dr7xc4rk4v3 жыл бұрын
    • kzhead.info/sun/gsatms6BaICueKs/bejne.html ??

      @nottfue7368@nottfue73683 жыл бұрын
    • Par lokan nu ta Sidhu moosewala badmashi aale gane hi pasand aunde ne ...

      @himanshu_babbar@himanshu_babbar3 жыл бұрын
    • @@himanshu_babbar nahi bro 16_17 saal de jwak hee psand krde ne onu

      @gurmansingh3876@gurmansingh38763 жыл бұрын
    • @@gurmansingh3876 Ohnda di gal hi kar reha mai Youth Generation di Jihna nu sab to vadh lod hai Virse nu janan di 🙏

      @himanshu_babbar@himanshu_babbar3 жыл бұрын
    • ਸਮਾਂ ਬਦਲੂਗਾ ਮਿੱਤਰ ਪਹਿਲਾ ਨਾਲੋ ਬਹੁਤ ਫਰਕ ਆ ਜੱਸੜ ਤੇ ਬਾਵੇ ਨੂੰ ਵੀ ਬਹੁਤ YOUTH FOLLOW ਕਰਦਾ ਏ

      @user-dr7xc4rk4v@user-dr7xc4rk4v3 жыл бұрын
  • ਮੈਂ ਇਹ ਗੀਤ ਨੂੰ ਹਜ਼ਾਰਾਂ ਵਾਰੀ ਸੁਣ ਲਿਆ ,,,,ਮੇਰੀ ਦਿਲੋਂ ਤਮੰਨਾ ਹੈ ਕਿ ਮੈਂ ਜਿਥੇ ਵੀ ਜਾਵਾਂ। ਬਸ ਚੋਂ ਗੱਡੀ ਤੇ ,,ਕਿਸੇ ਮੇਲੇ ਜਾਂ ਵਿਆਹ ਚੋਂ ਇਹ ਗੀਤ ਜ਼ਰੂਰ ਚਲੇ

    @smcsema@smcsema3 жыл бұрын
  • Sadi Umar vlag jawe waheguru Sadi Umar v lag Sade vr Ranjit vr meri as Puri kare waheguru

    @HUNTREZ123@HUNTREZ1238 ай бұрын
  • Again my Comment after one year: Maharaja Ranjit Bawa sahab ji you are greatest of great... Lovely Noor ji our Kohinoor ... master lyricist

    @Medicine4u4ever@Medicine4u4ever Жыл бұрын
  • ਬਹੁਤ ਹੀ ਘੈਂਟ ਲਿਖਿਆ ਤੇ ਗਾਇਆ ਦੋਵੇਂ ਵੀਰ ਰਣਜੀਤ ਬਾਵੇ ਤੇ lovely Noor veer ♥️♥️♥️ ਹਮੇਸ਼ਾ ਹੀ ਇਨਕਲਾਬ ਗਾਇਕੀ ਚੰਗੀ ਲਿਆਉਂਦੀ ਅਾ । ਕੌਣ ਕੌਣ ਸਹਿਮਤ ਅਾ ਦੱਸੋ g

    @ibadat_Moosa@ibadat_Moosa3 жыл бұрын
    • Gal bat g

      @jaswindersingh7233@jaswindersingh72333 жыл бұрын
  • Kaun Kaun Sidhu mossewala te amrit. Mann nu shad kee bai de gane nuu wadd sunda te payer dinda like karoo👍👍👍👍👍👇

    @sidhugamingyt3187@sidhugamingyt31873 жыл бұрын
  • Ranjit veere Es tara hai gounda rahi baba ji di tere te kirpa bani rahe

    @parmindersaini7333@parmindersaini7333 Жыл бұрын
KZhead