Kinne Aye Kinne Gye 2 (Full Video) | Ranjit Bawa | lovely Noor | Latest Punjabi Songs 2021

2021 ж. 30 Сәу.
29 065 759 Рет қаралды

Ranjit Bawa Present
Song - Kinne Aye Kinne Gye 2
Singer - Ranjit Bawa
Lyrics / Composer- Lovely Noor
Music - M.Vee
Mix Master - Vintage Wave Studio
Video- Dhiman Productions
Online Promotion - Baaj Media
/ baajmedia​​​
Label - Ranjit Bawa
Download / Listen Full Audio From
iTunes - apple.co/3eb6Zn2
Apple Music - apple.co/2QRSawX
Spotify - spoti.fi/3eSpR9u
Hungama - bit.ly/2Rn3q4e
Kkbox - bit.ly/3h2Tisp
Amazon Prime - amzn.to/2RifILg
Digitally Powered By - Bull18 [ / bull18network ]

Пікірлер
  • ਕਿੰਨੇ ਆਏ ਕਿੰਨੇ ਗਏ 2 ਕੱਲੀ ਕੱਲੀ ਗੱਲ ਸੁਣਨ ਵਾਲੀ ✅✅ ਸੁਣਕੇ ਸ਼ੇਅਰ ਕਰੋ ਤਾਂ ਜੋ ਸਭ ਤੱਕ ਪਹੁੰਚ ਜਾਵੇ 🙏🏻🙏🏻🙏🏻

    @RanjitBawa@RanjitBawa3 жыл бұрын
    • first coment mera bawe y d umr lambi hove 🙏🙏🙏🙏

      @karan.115.@karan.115.3 жыл бұрын
    • Bhut nyc bai ji Love you😘😘

      @gurneetsaroa6274@gurneetsaroa62743 жыл бұрын
    • Pagi salute

      @paramjeetbains3214@paramjeetbains32143 жыл бұрын
    • Sade naal eh bhana vartya ventilator wala injection laa k sada Taya ji death krti

      @crackmehkma3287@crackmehkma32873 жыл бұрын
    • boht sohna veer g

      @jassmixing1870@jassmixing18703 жыл бұрын
  • ਵੱਡੇ ਜਿਗਰੇ ਵਾਲਾ ਅਤੇ ਸੱਚ ਗਾਉਣ ਵਾਲਾ ਬਾਵਾ ਵੀਰ ਜਿਉਂਦਾ ਰਹਿ 🙏🙏🥰❣️

    @gurpreetbhatti8580@gurpreetbhatti85807 ай бұрын
  • ਜਦੋਂ ਇਹ ਗੀਤ ਚੱਲ ਰਿਹਾ ਹੁੰਦਾ ਹੈ ਤਾਂ ਦਿਲ ਕਰਦਾ ਹੈ ਕਿ ਇਹ ਗੀਤ ਜਲਦੀ ਖ਼ਤਮ ਹੀ ਨਾ ਹੋਵੇ ।। ਕਾਸ਼" ਇਹ ਗੀਤ ਘੱਟੋ-ਘੱਟ ਅੱਧਾ ਘੰਟਾ ਲਗਾਤਾਰ ਚੱਲਦਾ ।। ।। ਵਾਹ ਵਾਹ ਵਾਹ ਬੇਮਿਸਾਲ ।।

    @NaanakSarkaar@NaanakSarkaar3 жыл бұрын
  • ਜਸਪਤ ਰਾਏ ਦਾ ਸਿਰ ਧੜ ਤੌ ਵੱਖ ਕਰਨ ਵਾਲਾ ਸਰਦਾਰ ਨਿਬਾਹੂ ਸਿੰਘ ਜੀ ਸੀ ਜੌ ਰੰਗਰੇਟਾ ਸੀ

    @user-fr9bf7pv3n@user-fr9bf7pv3n4 ай бұрын
  • ਲੇਖਕ ਨੇ ਸੋਹਣਾ ਕਲਮਬੰਦ ਕੀਤਾ। ਗਾਇਕ ਨੇ ਵੀ ਹੱਦ ਮੁਕਾਈ। ਵਾਹਿਗੁਰੂ ਦੋਵਾਂ ਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰਣ

    @satnamsingh-we3zr@satnamsingh-we3zr Жыл бұрын
  • ਇਹ ਓਹ ਕਲਾਕਾਰ ਆ ਜਿਹੜਾ ਸੱਚ ਬੋਲਣ ਦੀ ਹਿੰਮਤ ਰੱਖਦਾ ਆ ਜਿਉਂਦਾ ਰਹਿ ਵੀਰੇ ❤️

    @ravichopra7556@ravichopra75563 жыл бұрын
    • Bhaut sohna gaya bawa na

      @gurnoorsandhu659@gurnoorsandhu6593 жыл бұрын
    • ਮਤਲਬ ਬਲਾਤਕਾਰ ਕਰਨ ਵਾਲੇ ਦਾ ਸਾਥ ਦਿੰਦਾ..ਇਹ ਤਾਂ ਪੰਜਾਬੀਆਂ ਦੇ ਖੂਨ ਚ ਵੀ ਨਹੀਂ ਬਾਈ

      @buntybadwer3332@buntybadwer33323 жыл бұрын
    • @@buntybadwer3332 mtlb????

      @shivikaverma8524@shivikaverma85243 жыл бұрын
    • @@shivikaverma8524 ਮੰਨਦਾ ਬਾਈ ਕਿ ਸੋਹਣਾ ਗਾਇਆ ਬਾਈ ਨੇ। ਪਰ ਤੁਹਾਡੇ ਤੋਂ ਸਿੱਧਾ ਜਿਹਾ ਸਵਾਲ ਆ ਕਿ ਤੁਸੀ ਬਲਾਤਕਾਰ ਕਰਨ ਵਾਲੇ ਦਾ ਸਾਥ ਦੇਣਾ ਸੀ ?

      @buntybadwer3332@buntybadwer33323 жыл бұрын
    • बड़े भाई शेर सिंह राणा का जिक्र ਰਣਜੀਤ ਬਾਵਾ (Ranjit Bawa) ने भी अपने गाने में किया है और जिक्र हो भी क्यों ना राणा ने वो कर दिखाया था जो पुरी भारत सरकार कभी नहीं कर पाई थी जो आदमी अपनी कल्पनाओं में सोचते हैं वो शेर सिंह राणा ने हकिकत में किया था Punjabi singer Ranjit Bawa ने जो बड़े भाई शेर सिंह राणा जी को अपने नये गाने kinne aaye kinne gye 2 में जो मान सम्मान दिया अपने गाने के द्वारा पूरा समाज उसका दिल से धन्यवाद ❤️ करता है आभार प्रकट करता है 🙏लेकिन कुछ पीछे गंदी मानसिकता रखने वाले लोगों ने इसका विरोध किया जिसकी वजह से Ranjit Bawa ने गाने में बीप लगा दिया है उन से अनुरोध है जल्द से जल्द इस बीप को हटाए पूरा समाज पूरा राजपूत युवा देश का क्षत्रिय आपके साथ खड़े हैं तन मन धन से आपको फुल सपोर्ट है दोगले और तुछे लोगों से कहना चाहता हूं तुम्हारी औकात नहीं है इतिहास पढ़ने की भी बनाना तो बहुत दूर की बात है घर बैठकर फेसबुक फेसबुक खेल करो और पोगो देखो 😂 #क्षत्रियधर्मयुगेयुगे ⚔️🚩🚩 Sher Singh Rana "SSR" Rajput's Of INDIA ☝️

      @thakursaisingh_77@thakursaisingh_773 жыл бұрын
  • ਅੱਜ ਤੱਕ ਕਿਸੇ ਗਾਣੇ ਤੇ ਕੋਈ ਕਮੈਂਟ ਜਾ ਲਾਈਕ ਨਹੀ ਕੀਤਾ ਪਰ ਮੰਨਣਾ ਪਵੈਗਾ ਜੀ ਇਹਦਾ ਬੇਬਾਕ ਹੋ ਕੇ ਬੋਲਦੇ ਰਵੋ ਵਾਹਿਗੁਰੂ ਤਰੱਕੀ ਬਕਸ਼ੇ🙏🏻

    @manukahlon9849@manukahlon98493 жыл бұрын
  • ਰਣਜੀਤ ਬਾਵੇ ਭਰਾ ਦੇ ਗੀਤ ਸੁਣ ਕੇ ਦਿਲ ਖੁਸ਼ ਹੋ ਜਾਂਦਾ ਯਰ ਅੱਜ ਕੱਲ ਦੀ ਸਚਾਈ ਸੁਣਕੇ ਜਿਉਂਦੇ ਵੱਸਦੇ ਰਹੋ ਜੱਟੋ ਦੋਵੇ ਵੀਰ ਫੋਜੀ ਦੇ ਮੁੰਡੇ ਤੈਨੂੰ ਵੀ ਲਵਜੂ ਭਰਾ❤🙏

    @majhavalapau123@majhavalapau123 Жыл бұрын
    • 😢😢😢😢😢😢 my😢😢😢😢😢😢😢😢y😢😢😢😢😢😢😢u😢😢😢😢i😢😢

      @kulveersingh9928@kulveersingh99286 ай бұрын
  • ਇਸ ਗਾਣੇ ਨੇ ਬਾਈ ਅੱਖਾਂ ਖੋਲ ਦਿੱਤੀਆਂ

    @sidhu-moose....@sidhu-moose.... Жыл бұрын
  • ਕੁਝ ਹੀ ਕਲਾਕਾਰ ਨੇ ਜਿਹਨਾਂ ਨੇ ਪੰਜਾਬੀ ਸੱਭਿਆਚਾਰ ਨੂੰ ਬਚਾ ਕੇ ਰੱਖਿਆ ਹੋਇਆ ਹੈ, ਰਣਜੀਤ ਬਾਵਾ ਓਹਨਾਂ ਵਿਚੋਂ ਇੱਕ ਹੈ। ਤੇ ਇੱਕ ਸਲਾਮ ਲਵਲੀ ਵੀਰ ਦੀ ਕਲਮ ਨੂੰ ਵੀ, ਵਾਹਿਗੁਰੂ ਦੋਹਾਂ ਵੀਰਾਂ ਨੂੰ ਚੜਦੀ ਕਲਾ ਵਿੱਚ ਰੱਖਣ ।।

    @sanjeevsnl6399@sanjeevsnl63993 жыл бұрын
    • ਕੁਝ ਹੀ ਕਲਾਕਾਰ ਨੇ ਜਿਹਨਾਂ ਨੇ ਪੰਜਾਬੀ ਸੱਭਿਆਚਾਰਕ ਨੂੰ ਬਚਾ ਕੇ ਰੱਖਿਆ ਹੋਇਆ ਹੈ ਰਣਜੀਤ ਬਾਵਾ ਓਹਨਾਂ ਵਿਚੋਂ ਇੱਕ ਹੈ ਤੇ ਇੱਕ ਸਲਾਮ ਲਵਲੀ ਵੀਰ ਦੀ ਕਲਮ ਨੂੰ ਵੀ ਵਾਹਿਗੁਰੂ ਦੋਹਾਂ ਵੀਰਾਂ ਨੂੰ ਚੜਦੀ ਕਲਾ ਵਿਚ ਰੱਖਣ

      @laddasingh8335@laddasingh8335 Жыл бұрын
  • ਸਲਾਮ ਏ ਐਸੀ ਕਲਮ ਨੂੰ ਜਿਸ ਨੇ ਐਨੀ ਸਚਾਈ ਲਿਖੀਂ ਜੇ ਲੋਕਾਂ ਦੀ ਜਮੀਰ ਜਾਗਦੀ ਹੋਈ ਤਾ ਜਰੂਰ ਇਸ ਗੀਤ ਤੇ ਅਮਲ ਕਰਨ ਗੇ ਬਹੁਤ ਸੋਹਣਾ ਗਾਇਆ ਬਾਵਾ ਸਾਬ ਨੇ 👏🏻

    @ksmir_singh@ksmir_singh3 жыл бұрын
    • Lovely noor ne likhya

      @videosforyou9715@videosforyou97153 жыл бұрын
  • ਇਹੋ ਜਿਹੇ ਗੀਤ ਆਉਣੇ ਚਾਹੀਦੇ ਨੇ ਜੋ ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਸੇਦ ਦੇਣ ਲਿਖਣ ਵਾਲੇ ਨੇ ਸੱਚ ਲਿਖਿਆਂ ਤੇ ਗਾਉਣ ਵਾਲੇ ਨੇ ਸਮਾਜ ਵਿੱਚ ਚੱਲ ਰਹੀ ਸਥਿਤੀ ਨੂੰ ਬਿਆਨ ਕੀਤਾ ।ਜਿਉਂਦਾ ਵੱਸਦਾ ਰਹਿ ਬਾਵਿਆਂ ਲੰਮੀਆਂ ਉਮਰਾਂ ਹੋਣ ਤੇਰੀਆਂ ।

    @kabirldh155@kabirldh1558 ай бұрын
  • ਆਪਣਾ ਇਤਹਾਸ ਬਹੁਤ ਤਗੜਾ ਹੈ ਦੁਨੀਆ ਦਾ ਸੱਭ ਤੋਂ ਤਗੜਾ ਇਤਹਾਸ ਪੰਜਾਬੀਆਂ ਦਾ ਹੈ

    @GurpreetSingh-wn8hx@GurpreetSingh-wn8hx6 ай бұрын
  • ਕਿਸਾਨੀ ਸੰਘਰਸ਼ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਾਵੇ ਦੇ ਇਕ ਇਕ ਲੱਫਜ ਚ ਸਚਾਈ ਤੇ ਜੋਸ਼ ਰਿਹਾ... ਰੱਬ ਬਾਈ ਨੂੰ ਏਸੇ ਤਰਾਂ ਹੀ ਚੜ੍ਹਦੀਕਲਾ ਚ ਰੱਖੇ 🙏

    @grewalalloarkh@grewalalloarkh3 жыл бұрын
  • ਲਵਲੀ ਨੂਰ ਸਲਾਮ ਆ ਭਰਾ ਤੇਰੀ ਕਲਮ ਨੂੰ.... ਅੱਜ ਕਿਤੇ ਮਹਾਰਾਜਾ ਰਣਜੀਤ ਸਿੰਘ ਹੁੰਦਾ ਤੇ ਤੇਰੀ ਕਲਮ ਨੂੰ ਸੋਨਾ ਵਿਚ ਮੜ ਦਿੰਦਾ....❤️❤️❤️

    @yauvenbuttar4480@yauvenbuttar44803 жыл бұрын
    • Right

      @rinkujatt9746@rinkujatt97463 жыл бұрын
    • sahi keha bai ji

      @prabhsimransingh8805@prabhsimransingh88053 жыл бұрын
    • Bhai app shaihi

      @nikhilnarwal6148@nikhilnarwal61483 жыл бұрын
    • Hanji Sachi

      @satinderkaur6980@satinderkaur69802 жыл бұрын
    • Sahi a veere

      @parammahal932@parammahal9322 жыл бұрын
  • I am Hindu but I respect sikh and their sacrifice for india

    @cartoonzoom1760@cartoonzoom1760 Жыл бұрын
    • 👏👏🙏🙏

      @jaskarankaran9135@jaskarankaran91358 ай бұрын
    • 🙌🙏

      @kirandeepbhinder2764@kirandeepbhinder27646 ай бұрын
  • ਕੋਈ ਸਬਦ ਨਹੀਂ ਵੀਰੇ ਬੱਸ ਵਾਹਿਗੁਰੂ ਅੱਗੇ ਅਰਦਾਸ ਆ ਰਣਜੀਤ ਵੀਰ ਤੇ ਲਵਲੀ ਵੀਰੇ ਨੂੰ ਹਮੇਸ਼ਾ ਖੁਸ਼ ਰੱਖੀ

    @baljeetkaur2551@baljeetkaur2551 Жыл бұрын
  • ਗੀਤ ਦੀ ਤਾਰੀਫ਼ ਕਰਨ ਲਈ ਸ਼ਬਦ ਮੁੱਕ ਗਏ ਆ ਜੀਅ ਬਾਵੇ ਬਾਈ ਕੋਈ ਜਵਾਬ ਨਹੀਂ ਤੇਰਾ 💖💖

    @Abhimamman@Abhimamman3 жыл бұрын
  • ਗਾਉਣ ਵਾਲੇ 22 ਬਾਵਾ ਜੀ ਤੇ ਲਿਖਣ ਵਾਲੇ ਵੀਰ ਨੂੰ ਦਿਲੋਂ ਸੱਲੀਊਟ ਵੀ ਫਿੱਕਾ ਪੇ ਗਿਆ.....ਜੀਉਂਦੇ ਵਸਦੇ ਰਹੋ ਵੀਰੋ🙏🏻🙏🏻❤❤🌺🌺🌼🌼👌🏻👌🏻👌🏻

    @p-har9621@p-har96213 жыл бұрын
    • ਲਵਲੀ ਨੂਰ ਵੀਰ ਦੀ ਕਲਮ ਚੌਂ ਆਇਆ ਇਹ ਗੀਤ 🙏🏻

      @tamber001@tamber0013 жыл бұрын
    • @@tamber001 ਜੀ ਵੀਰ ਜੀ 👌🏻❤🙏🏻

      @p-har9621@p-har96213 жыл бұрын
  • ਵਾਹ ਜੀ ਵਾਹ ਜੀ ਉਏ ਬਾਬਿਆਂ ਜੀ ਜੁੱਗ ਜੁੱਗ ਜੀ ਵੀਰ ਵਾਹਿਗੁਰੂ ਜੀ ਮੇਹਰ ਕਰਨ 👍👍

    @harshdeepsingh8564@harshdeepsingh85649 ай бұрын
  • Sher shing Rana 🙏❤️❤️❤️jai hoo❤thanks bawa shabb respect ❤

    @Rajrajput0001@Rajrajput0001 Жыл бұрын
  • ਕੌਮ ਨੂੰ ਲੋੜ ਆ ਇਹੋ ਜਿਹੀ ਆਵਾਜ਼ ਤੇ ਗੀਤਾ ਦੀ ਜਿਸਨੂੰ ਅੱਜ ਰਣਜੀਤ ਬਾਵਾ ਪੂਰੀ ਕਰ ਰਿਹਾ ਜਿਊਂਦਾ ਵਸਦਾ ਰਹਿ ਵੀਰ

    @kulbirdoabia610@kulbirdoabia6103 жыл бұрын
    • 🙏🙏🙏

      @hemusaupuria0007@hemusaupuria00073 жыл бұрын
    • ਕੌਮ ਨੂੰ ਰਣਜੀਤ ਬਾਵਾ ਵਰਗੇ ਸੂਰਮਿਆਂ ਦੀ ਬਹੁਤ ਲੋੜ ਆ। ਵਾਹਿਗੁਰੂ ਜੀ ਆਪ ਨੂੰ ਲੰਬੀਆ ਉਮਰਾਂ ਬਖ਼ਸ਼ਣ।

      @jasbirkaur372@jasbirkaur3723 жыл бұрын
    • @@jasbirkaur372 hnji

      @kulbirdoabia610@kulbirdoabia6103 жыл бұрын
  • ਜਿਹੜੇ dislike ਕਰਦੇ ਓਹਨਾਂ ਲਗਦਾ ਮਾਮੇ ਦੀ ਕੁੜੀ ਨਾਲ ਵਿਆਹ ਕਰਵਾਇਆ ਤਾਹੀਂ ਸੱਚ ਤੋਂ ਦੁੱਖ ਲਗਦਾ ਓਹਨਾਂ ਨੂੰ। ਦਿਲ ਜਿੱਤ ਲਿਆ ਵੀਰ ਤੇਰੀ ਕਲਮ ਤੇ ਸੋਚ ਨੇ........ ਸੱਚੀ ਆਵਾਜ਼ ਲਵਲੀ ਨੂਰ ਤੇ ਰਣਜੀਤ ਬਾਵਾ ਜੀ।💓💓👍

    @AllRounder-ym5cs@AllRounder-ym5cs3 жыл бұрын
    • Oh modi bhagat aaa bro ..koi fyda ni samjaun da

      @harpreetsidhu1326@harpreetsidhu13263 жыл бұрын
    • nhi o sidhu kateerh de v fan ho skde aw y ohnu v keha es gane ch

      @jashanbhinder2415@jashanbhinder24153 жыл бұрын
    • ਵੀਰੇ ਚੁਰਾਸੀ ਦੇ ਹੱਕ ਦੇ ਲੱਫਜ ਦੁੱਖਦੇ ਡਿਸਲਾਈਕ ਵਾਲਿਆ ਨੂੰ

      @user-oj5ez9zp6c@user-oj5ez9zp6c3 жыл бұрын
    • vaise hath wajj jande kahli kahli apne pta v ni kayi bandeya nu k like dislike button hunda ki aa

      @gurwindersingh-eg5ir@gurwindersingh-eg5ir3 жыл бұрын
    • ਸਾਲ਼ੇ ਆ ਨੂੰ ਸੱਚ ਸੁਣ ਕੇ ਮਿਰਚਾਂ ਲਗਦੀ ਆ ਨੇ ਵੀਰ ਜੀ

      @Ravikumar-ph9oq@Ravikumar-ph9oq3 жыл бұрын
  • ਬਾਈ ਜੇ ਸਾਰੇ ਕਲਾਕਾਰਾਂ ਦੀ ਤੇ ਲੋਕਾਂ ਦੀ ਸੋਚ ਰਣਜੀਤ ਬਾਵੇ ਬਾਈ ਵਰਗੀ ਹੋ ਜਾਵੇ ਤਾਂ ਸਾਡਾ ਪੰਜਾਬ ਬਹੁਤ ਵਧੀਆ ਹੋ ਜੂ 🤍

    @harrypb3192@harrypb3192 Жыл бұрын
  • ਬਾ ਕਮਾਲ ਲਿਖਿਆ ਤੇ ਉਸ ਤੋਂ ਵੀ ਵਧੀਆ ਗਾਇਆ ਰਣਜੀਤ ਬਾਵੇ ਵੀਰ ਨੇ।ਸਭ ਤੋਂ ਵੱਡੀ ਗੱਲ ਬਾਵੇ ਦੇ ਗੀਤਾਂ ਚ ਸਚਾਈ ਹੁੰਦੀ ਹੈ।

    @dineshrajan1567@dineshrajan15675 ай бұрын
  • ਸੱਚ ਬੌਲਣ ਦਾ ਜਿਗਰਾ ਬਾਵਾ ਹੀ ਰੱਖਦਾ ਲਵਲੀ ਵੀਰ ਦੀ ਕਲਮ ਨੂੰ ਵੀ ਸਲਾਮ 😊

    @ajusahota2473@ajusahota24733 жыл бұрын
  • ਪੰਜਾਬ ਦੇ ਸ਼ਾਨਾਮੱਤੇ ਇਤਿਹਾਸ ਅਤੇ ਜਿੰਦਗੀ ਦੀਆਂ ਹਕੀਕਤਾਂ ਦਾ ਖੂਬਸੂਰਤ ਵਰਨਣ...ਕਾਸ਼ ਅੱਜ ਦੀ ਪੀੜ੍ਹੀ ਇਹੋ ਜਿਹੇ ਗੀਤਾਂ ਤੋਂ ਕੁੱਝ ਸੇਧ ਲਵੇ...ਗੀਤਕਾਰ ਲਵਲੀ ਨੂਰ ਅਤੇ ਰਣਜੀਤ ਬਾਵਾ ਨੂੰ ਦਿਲੋਂ ਧੰਨਵਾਦ ਇਸ ਗੀਤ ਲਈ🙏🙏

    @sandhuzworld76@sandhuzworld763 жыл бұрын
  • Than than de ghumde aa ranga billa aam par sher rana jeha koi nai 💪💪💪💪

    @paawanchauhan3811@paawanchauhan3811 Жыл бұрын
  • Sher Singh Rana Zindabad

    @Kiyanshdagar@Kiyanshdagar Жыл бұрын
  • ਜਿਗਰਾ ਹੋਣਾਂ ਚਾਹੀਦਾ ਏਹੋ ਜਿਹਾ ਸੱਚ ਲਿਖਣ ਵਾਲੇ ਦਾ ਤੇ ਓਸ ਤੋਂ ਵੀ ਵੱਡਾ ਜਿਗਰਾ ਹੋਣਾਂ ਚਾਹੀਦਾ ਇਸ ਸੱਚ ਨੂੰ ਗਾਉਣ ਵਾਲ਼ੇ ਦਾ 🙏 ਧੰਨਵਾਦ ਦੋਵਾਂ ਵੀਰਾਂ ਦਾ ਅਤੇ ਸਾਰੀ ਟੀਮ ਦਾ ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖਣ 🙏👌

    @ruzcccc4641@ruzcccc46412 жыл бұрын
  • ਸ਼ਬਦ ਨੀ ਹੈ ਤਾਰੀਫ਼ ਕਰਨ ਲਈ ਇੰਨਾ ਸੋਹਣਾ ਲਿਖਣਾ ਤੇ ਗਾਉਣਾ ਸੱਚੀਂ ਕਮਾਲ ਹੈ👌👌👌👌👏👏👏👏

    @HarvinderSingh-tp3xq@HarvinderSingh-tp3xq3 жыл бұрын
    • Yes

      @bindersingh639@bindersingh6393 жыл бұрын
  • Sher Singh Rana jindabad ❤❤

    @Vishalchauhan-ny7yk@Vishalchauhan-ny7yk2 ай бұрын
  • ਸਿੱਖਾਂ ਦੇ ਗੀਤਾਂ ਵਿੱਚ ਵੀ ਇਹਨਾਂ ਨੂੰ ਸੱਚ ਬਰਦਾਸ਼ਤ ਨਹੀਂ, ਇਸ ਲਈ ਜਾਂ ਤਾਂ ਬੈਨ ਜਾਂ ਫ਼ਿਰ ਬ‌ਲੱਰ ਕਰ ਦਿੱਤਾ ਜਾਂਦਾ

    @SatnamSingh-cp3se@SatnamSingh-cp3se9 ай бұрын
  • ਇੱਕ ਇੱਕ ਗੱਲ ਸੁਣ ਕੇ ਅੱਖਾਂ ਵਿੱਚੋ ਹੰਜੂ ਆ ਗਏ LovelyNoor ਸੱਚੀ ਕਲਮ ਕਿਸੇ ਕਿਸੇ ਨੂੰ ਨਸੀਬ ਹੁੰਦੀ ਆ 🙏🙏 ਵਾਹਿਗੁਰੂ ਜੀ 🙏🙏

    @DeepSingh-do4ly@DeepSingh-do4ly3 жыл бұрын
    • 🙏🙏

      @ranjeetchaudhary3324@ranjeetchaudhary33243 жыл бұрын
  • ਵੀਰੇ ਰੂਹ ਨੂੰ ਸਕੂਨ ਆਇਆ ਸਲਾਂਮ ਲਵਲੀ ਵੀਰੇ ਦੀ ਕਲਮ ਤੇ ਤੇਰੀ ਗਾਇਕੀ ਨੂੰ ਜੇ 1000 ਲਾਇਕ ਦੀ ਵਾਰੀ ਵਾਰੀ ਕਰਨ ਦੀ ਇਜਾਜਤ ਹੂੰਦੀ ਮੈਂ ਥਕਨਾ ਨੀ ਸੀ ਕਰਦੇ । ਵੀਰੇ ਰੁਕਿਓ ਨਾਂ ਰੱਬ ਮੇਹਰ ਰੱਖੇ🙏🏻🙏🏻🙏🏻

    @grewalvlogz6216@grewalvlogz62163 жыл бұрын
    • 👍

      @endlessmusic326@endlessmusic3263 жыл бұрын
    • Nice Att💯

      @RanjitSingh-zv3os@RanjitSingh-zv3os3 жыл бұрын
    • ਸ਼ੇਰ ਸਿੰਘ ਰਾਣਾ ਕੁੱਤੇ ਦਾ ਬੀਜ ਜਿਹੜਾ ਬੰਦਾ ਆਪਣੇ ਪਿੰਡ ਦੀ ਔਰਤ ਨੂੰ ਸ਼ਰੇਆਮ ਨੰਗਾ ਕਰਕੇ ਪਿੰਡ ਦੀ ਜੂਹ ਚ ਘੁਮਾਉਣ ਵਾਲਿਆ ਦੀ ਹਮਾਇਤ ਕਰਦਾ ਤੁਹਾਡਾ ਨਾਇਕ ਹੈ ਤਾਂ ਸਾਡੇ ... ਤੇ ਵੱਜੇ, ਫੂਲਨ ਦੇਵੀ ਸਾਡੀ ਮਹਾਂਨਾਇਕ ਹੈ ਤੇ ਸਦਾ ਰਹੇਗੀ, ਉਸਦੇ ਕਾਤਿਲ ਨੂੰ ਮਹਾਂਨਾਇਕ ਮੰਨਣ ਵਾਲੇ ਮਜ਼ਦੂਰਾਂ ਦੇ ਹੱਕ ਚ ਖੜਣ ਵਾਲੇ ਤਾਂ ਕਦੇ ਵੀ ਨਹੀਂ ਹੋ ਸਕਦੇ.... ਬਾਵੇ ਦੀ ਏਕਤਾ ਤੁਹਾਨੂੰ ਮੁਬਾਰਕ ਹੋਵੇਗੀ ਸਾਨੂੰ ਮਨਜ਼ੂਰ ਨਹੀਂ

      @gyandarshan3719@gyandarshan37193 жыл бұрын
  • We dont understand Punjabi Language, But we have huge respect to Guru Gobind Singh , Guru Nanak Ji. We definitely feel the song by Ranjit Bawa which has lot of emotions towards Sikhism with all due respect amazing Song & Voice . Wahe Guru Wahe Wahe Guru

    @trishulasurgicals3726@trishulasurgicals3726 Жыл бұрын
    • Same bro

      @mangtaramnayak8898@mangtaramnayak889810 ай бұрын
    • @@mangtaramnayak8898 THXX FOR RESPECT AND UNDERSTANDING

      @user-ev7ri1zi9e@user-ev7ri1zi9e10 ай бұрын
    • @@user-ev7ri1zi9e most welcome bro ❤️👍

      @mangtaramnayak8898@mangtaramnayak889810 ай бұрын
  • Ranjit bawa never disappoint us. Love from lehnda punjab.

    @Hamdanzia@Hamdanzia Жыл бұрын
  • ਇਹਨਾ ਗੀਤਾਂ ਦੀ ਲੋੜ ਹੈ ਸਾਡੀ ਕੌਮ ਨੂੰ ਧੰਨਵਾਦ ਬਾਵਾਂ ਵੀਰ ਤੇ ਜਿਸ ਵੀਰ ਨੇ ਲਿਖਿਆ ਸੱਚ

    @singh-no3hj@singh-no3hj3 жыл бұрын
    • lovelynoor ✍🙏

      @Zaildar0008@Zaildar00083 жыл бұрын
  • ਇਸ ਤਰ੍ਹਾਂ ਦੇ ਗੀਤਾਂ ਦੀ ਬਹੁਤ ਲੋੜ ਹੈ ਅੱਜ ਪੰਜਾਬ ਨੂੰ ਜੋ ਸਾਨੂੰ ਸਭ ਨੂੰ ਸਹੀ ਸੇਧ ਦਿੰਦੇ ਨੇ ਵਾਹਿਗੁਰੂ ਜੀ ਤਰੱਕੀਆਂ ਬਖਸ਼ਣ ਬਾਵੇ ਵੀਰ ਇਸ ਤਰ੍ਹਾਂ ਹੀ ਮਾਂ ਬੋਲੀ ਦੀ ਸੇਵਾ ਕਰਨ ਦਾ ਬਲ ਬਖਸ਼ਣ

    @sandeepsingh7796@sandeepsingh77963 жыл бұрын
    • Shai gall aa bai🙏🙏🙏🙏

      @Farmer_thingz_@Farmer_thingz_3 жыл бұрын
  • ਰਣਜੀਤ ਬਾਵਾ ਵੀਰ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜਦੀਕਲਾ ਵਿਚ ਰੱਖਣ ਜੀ . ਇਕ ਇਕ ਬੋਲ ਸੁਣ ਕੇ ਰੂਹ ਨੂੰ ਸਕੂਨ ਮਿਲਦਾ ਜੀ ਤੇ ਹਰ ਬੋਲ ਰੂਹ ਨੂੰ ਸੂ ਲੈਂਦਾ ਜੀ .

    @PROUD-PENDU@PROUD-PENDU3 ай бұрын
  • ਬੱਲੇ ਯੋਧਿਆ

    @BabajiSingh-sy2nh@BabajiSingh-sy2nh8 ай бұрын
  • ਅੱਜ ਜਿਹੜੀ ਮਾਂ ਨੇ ਸੁਖਾ ਜਿੰਦਾ ਜਮਣਾ ਓਹ ਸਾਧਾਂ ਦੇਆਂ ਡੇਰਿਆਂ ਤੇ ਚੋਂਕੀ ਖੇਡ ਦੀ 🙏🙏

    @DeepSingh-do4ly@DeepSingh-do4ly3 жыл бұрын
    • 🙏🙏

      @jaswinderratol2972@jaswinderratol29723 жыл бұрын
    • Hy 👋🔥

      @Goyal-js9bg@Goyal-js9bg3 жыл бұрын
    • @@jaswinderratol2972 veere what's the meaning of chonki??

      @dhillon3846@dhillon38463 жыл бұрын
    • Right

      @HelloHi-sr4jm@HelloHi-sr4jm3 жыл бұрын
    • Hello karan 22 g thouda new song kad ona i am wating i love you brather

      @ss-qu5po@ss-qu5po3 жыл бұрын
  • ਰਣਜੀਤ ਬਾਵਾ ਦਾ ਇਹ ਗੀਤ ਅੱਧੀ ਜਨਤਾ ਨੂੰ ਹਜ਼ਮ ਨਹੀਂ ਹੋਣਾ ,ਕਿਉਂਕਿ ਕਲਮ ਨੇ ਬਹੁਤ ਵੱਡਾ ਸੱਚ ਪੇਸ਼ ਕਰ ਦਿੱਤਾ ਏ🙏😊

    @ManpreetKaur-qs3zt@ManpreetKaur-qs3zt3 жыл бұрын
    • Shi gl 🙏🙏

      @gurpinderbrar8184@gurpinderbrar81843 жыл бұрын
    • ❤️❤️

      @babbumadhu@babbumadhu3 жыл бұрын
    • Lovely noor ne likhya

      @videosforyou9715@videosforyou97153 жыл бұрын
    • kzhead.info/sun/maWso6ydpmKQlKM/bejne.html

      @labhsinghgujjar9482@labhsinghgujjar94823 жыл бұрын
    • Rajputa da name ki aa gaya enna de agg laggi payi aa

      @orknowledge2477@orknowledge24773 жыл бұрын
  • ਇੱਕ ਸਿੱਧੂ ਮੂਸੇ ਵਾਲਾ ਬੈ ਤੇ ਰਣਜੀਤ ਬਾਵਾ ਬਈ ਇਹ ਦੋਵੇਂ ਸੱਚ ਹੀ ਲਿਖਦੇ ਗੀਤਾ ਵਿੱਚ ਬਾਕੀ ਸਭ ਸਲੇ ਨਸ਼ਿਆ ਤੇ ਹੀ ਗਾਉਂਦੇ ਰਹਿੰਦੇ ਆ 🙏🙏🙏🙏

    @Bohan_wale_07@Bohan_wale_07Күн бұрын
  • Ranjit pazi always love you Tuhade all song attttttttt krande ne Waheguru ji tuhanu Hamesha chardi kala wich rakhn

    @ishmeetcaurcaur6804@ishmeetcaurcaur6804 Жыл бұрын
  • ਕੀ ਲੈਣਾ ਅਸੀਂ ਤੁਹਾਡੀ 25-25 ਗੀਤਾ ਵਾਲੀ ਐਲਬਮ ਤੋਂ , 5 ਮਿਲਿਅਣ ਕਮੈਂਟਾ ਤੋਂ , ਜੇਕਰ ਤੁਸੀਂ ਆਪਣੀ ਮਾਂ ਬੇਲੀ ਜਾਂ ਇਤਿਹਾਸ ਬਾਰੇ ਨਹੀਂ ਲਿੱਖ ਤੇ ਗਾ ਸਕਦੇ, ਬਹੁਤ ਹੀ ਬਾਕਮਾਲ ਗਾਇਆ ਰਣਜੀਤ ਬਾਵਾ ਵੀਰ🙌

    @MusicalGKRecords@MusicalGKRecords3 жыл бұрын
    • Wahh bhai sch keha tu bilkul

      @taranbains2653@taranbains26533 жыл бұрын
    • kzhead.info/sun/hNqJmNOIkaeAoY0/bejne.html

      @Talwindersingh786@Talwindersingh7863 жыл бұрын
    • Sahi gal aa veer

      @taransingh4205@taransingh42053 жыл бұрын
    • Right

      @yudhvirkharoud7427@yudhvirkharoud74273 жыл бұрын
    • Shi kiha vr

      @maanbaimaan2680@maanbaimaan26803 жыл бұрын
  • ਸਾਨੂੰ ਹਰ ਚੰਗਾ ਗੀਤ ਸੁਣਨ ਤੋਂ ਬਾਦ ਕਮਿੰਟ ਵਿੱਚ ਗੀਤਕਾਰ ਦਾ ਵੀ ਧੰਨਵਾਦ ਕਰਨਾ ਚਾਹੀਦਾ, ਫਿਰ ਹੀ ਇਸ ਤਰਾਂ ਦੇ ਸ਼ਾਨਦਾਰ ਗੀਤ ਸੁਣਨ ਨੂੰ ਮਿਲਣਗੇ। ਧੰਨਵਾਦ ਲਵਲੀ ਨੂਰ ਜੀ 🙏

    @BeHappy-ci6nl@BeHappy-ci6nl3 жыл бұрын
    • 🙏🙏🙏

      @inderjeetsingh8818@inderjeetsingh88183 жыл бұрын
    • Bilkul, bht vdia likhia geet vre ne, likan wale nu v salam te gaun wale nu v

      @GurmeetKaur-ic4io@GurmeetKaur-ic4io3 жыл бұрын
    • Makker bol da

      @PoonamPoonam-ey8bl@PoonamPoonam-ey8bl2 жыл бұрын
  • ਬਹੁਤ ਵਧੀਆ ਗਾਇਆਂ ਰਣਜੀਤ ਬਾਵਾ ਜੀ 🎤🎉❤❤🙏👌

    @JagseerSingh-gh6sx@JagseerSingh-gh6sx7 ай бұрын
  • ਬਾਈ ਵਰਗੇ ਲੋਕ ਹਮੇਸ਼ਾ ਪੰਜਾਬ ਨੂੰ ਜਿਉਂਦਾ ਰੁਖਣਖਗੇ

    @newpunjab4468@newpunjab4468 Жыл бұрын
  • ਇਹ ਹੁੰਦੀ ਅਾ ਕਲਮ ਅਸਲ ਗਾਇਕੀ ਤੇ ਅਸਲ ਲਿਖਤ ਪਰ ਅੱਜੇ ਵੀ ਲੋਕ ਮੂਸੇਵਾਲੇ,ਕਰਨ ਔਜਲਾ , ਵਰਗਿਅਾਂ ਨੂੰ ਹੀ ਉਸਤਾਦ ਮੰਨਦੇ ਅਾ ਇਸ ਤਰ੍ਹਾਂ ਦੇ ਗੀਤ ਆਉਣੇ ਚਾਹੀਦੇ ਅਾ ਜਿੰਨਾ ਤੋਂ ਕੁਛ ਸਿੱਖਣ ਨੂੰ ਮਿਲੇ ਸਲੂਟ ਅਾ ਲਵਲੀ ਵੀਰੇ🙏

    @gurpindervicky4344@gurpindervicky43443 жыл бұрын
    • 👌👌👌👌👌👌👌👌👌👌👌👌

      @ramandeep5394@ramandeep53943 жыл бұрын
    • Ryt

      @LovepreetSingh-ui7li@LovepreetSingh-ui7li3 жыл бұрын
    • Koi nhi manda ustad ona nu bhra.

      @gurmansingh3876@gurmansingh38763 жыл бұрын
    • ਸੋਚ ਲੋਕਾਂ ਦੀ ਕਿਦਾ ਦੀ ਹੋ ਗੲੀ ਵਾਹਿਗੁਰੂ ਮੱਤ ਦੇਣ ਤੇ ਸੱਚ ਸੁਣਨ

      @kiranbirkaurthind6338@kiranbirkaurthind63383 жыл бұрын
    • Oh saare fuddu singer aa Ranjit Bawa sher aa te sher kalla hi sab te bhari hunda

      @varinderkumar863@varinderkumar8633 жыл бұрын
  • ਦਿਲ ਕਰਦਾ ਬਸ ਗੀਤ ਚੱਲੀ ਜਾਵੇ ਤੇ ਖ਼ਤਮ ਹੀ ਨਾ ਹੋਵੇ ।ਦਿਲ ਨੂੰ ਸਕੂਨ ਦਿੰਦਾ ਬਾਈ ਜਿਉਂਦਾ ਰਹਿ ਬਾਬਾ ਜੀ ਬਰਕਤ ਦੇਵੇ ਬਾਈ ਨੂੰ

    @babbumahal77@babbumahal773 жыл бұрын
    • Vilkul shi khaa bhi

      @PrabhjotKaur-mt9sw@PrabhjotKaur-mt9sw3 жыл бұрын
    • Bilkul sahi a jar

      @sketchsunny8420@sketchsunny84203 жыл бұрын
    • Hnji bhai y

      @ballylohgarh3468@ballylohgarh3468 Жыл бұрын
  • ਲਵਲੀ ਨੂਰ ਵੀਰ ਆਉਣ ਦੇ ਹੋਰ ਵੀ❤❤❤❤ ਰਣਜੀਤ ਬਾਵੇਆ ਮੇਰੀ ਉਮਰ ਤੈਨੂੰ ਲੱਗਜੇ ਵੀਰ🙏

    @GurcharanSingh-hb1sn@GurcharanSingh-hb1sn3 ай бұрын
  • ਵਾਹਿਗੁਰੂ ਜੀ ਤੰਦਰੁਸਤੀ,ਖੁਸ਼ਹਾਲੀ ਤੇ ਲੰਮੀ ਉਮਰ ਬਖਸ਼ੇਓ ਬਾਈ ਰਣਜੀਤ ਬਾਵੇ ਨੂੰ।।

    @jai-hind82@jai-hind827 ай бұрын
  • ਅੱਜ ਜਿਹੜੀ ਮਾਂ ਨੇ ਸੁਖਾ ਜਿੰਦਾ ਜੰਮਨਾ ...ਓਹ ਸਾਧਾ ਦਿਆਂ ਡੇਰਿਆਂ ਤੇ ਚੌਂਕੀ ਖੇਡਦੀ ✊🏻✊🏻💪🏻ਕੌੜਾ ਸੱਚ ਲਿਖਿਆ ਤੇ ਗਾਇਆ... ਕਮਾਲ🙏🏻

    @JaswinderSingh-cs6fo@JaswinderSingh-cs6fo3 жыл бұрын
    • True

      @Singhsaab-ox7lo@Singhsaab-ox7lo3 жыл бұрын
    • Absolutely rytttt veer g 🙏🙏

      @RanvirSingh-zs9vl@RanvirSingh-zs9vl3 жыл бұрын
    • 🙏🙏

      @Simar_1895@Simar_18952 жыл бұрын
  • ਕੀ ਕਈਏ ਤੇਨੂੰ ਫੌਜੀ ਦਿਆ ਮੁੰਡਿਆ, ਤੇਰੀ ਕ਼ਲਮ ਨੇਂ ਅੱਜ ਤੱਕ ਸੱਚ ਹੀ ਲਿਖਿਆ, ਤੇ ਤੂੰ ਉਸ ਸੱਚਾਈ ਨੂੰ ਲੋਕਾਂ ਅੱਗੇ ਰੂਬਰੂ ਕਰਵਾਇਆ,, ਦਿਲੋ ਪਿਆਰ ਆ ਤੇਰੇ ਨਾਲ ਫ਼ੌਜੀ ਦਿਆ ਮੁੰਡਿਆ ਤੇ ਤੇਰੀ ਕਲਮ ਨੂੰ ❤️❤️❤️❤️❤️🙏

    @PardeepSingh-hm6gl@PardeepSingh-hm6gl3 жыл бұрын
  • ਅੱਜ ਜਿਹੜੀ ਮਾਂ ਨੇ ਸੁੱਖਾ ਜਿੰਦਾ ਜੰਮਣਾ ਉਹ ਸਾਧਾਂ ਦੇ ਆਂ ਡੇਰਿਆਂ ਚ ਚੌਕੀ ਖੇਡਦੀ। ਵਾਹ ਜੀ ਕਮਾਲ ਦੀ ਲਿਖਤ ਆ ਲਵਲੀ ਨੂਰ ਦੀ ਤੇ ਬਹੁਤ ਹੀ ਸੋਹਣੇ ਤਰੀਕੇ ਨਾਲ ਗਾਇਆ ਰਣਜੀਤ ਬਾਵਾ ਜੀ ਨੇ।

    @arshdeepsingh2077@arshdeepsingh2077Ай бұрын
  • Y mai kise gaddi ch song suneya c ehh naal di naal ranjit bawa de name te song search kareya te mil geya shabad nahi koi tareef ch is song layi sab galla sahi ne bro thnx ehna ghaint song den layi punjabio jaago

    @user-rvlove@user-rvlove10 ай бұрын
  • ਗਾਣਾ ਸੁਣੇ ਬਿਨਾ ਲਾਇਕ ਮੇਰੇ ਵੱਲੋ.... ਕਮਾਲ ਕਮਾਲ ਕਮਾਲ ਬਾਵਾ ਸਾਬ... ਹੁਣ ਚੱਲੂ ਰਾਤ ਸਾਰੀ ਟਰੱਕ ਚ.... ਸਰੀ ਤੋ ਅੇਡਮਿੰਟਨ

    @vsbhoma@vsbhoma3 жыл бұрын
    • Waaaa jattaa man gy tanu vvv

      @daljitsingh1701@daljitsingh17013 жыл бұрын
    • 🙏Waheguru ji mehar kre 🙏

      @gurchetsingh3263@gurchetsingh32633 жыл бұрын
    • ਬਹੁਤ ਵਧੀਆ ਢੰਗ ਨਾਲ ਪੇਸ਼ ਕਰਨ ਬਹੁਤ ਬਹੁਤ ਬਹੁਤ ਵਧਾਈਆ

      @sarbjithundal7643@sarbjithundal76433 жыл бұрын
    • ਗੁਡ ਜੌਬ ਵੀਰ ਜੀ

      @prabhjotkhalsa7038@prabhjotkhalsa70383 жыл бұрын
  • ਮੈਂ ਅੰਡੇਮਾਨ ਚ ਰਹਿੰਦੀ ਆ, ਜੋ ਇੱਜਤ ਇਥੇ ਪੰਜਾਬੀਆ ਦੀ ਹੈ ਉਹ ਕਿਸੇ ਡਾਕਟਰ, ਨਾਲੋਂ ਜਿਆਦਾ ਹੈ, ਦੇਖ ਕੇ ਬਹੁਤ ਮਾਣ ਹੁੰਦਾ ਹੈ। ਪਰ ਜਦੋਂ ਪੰਜਾਬ ਦੇ ਹਾਲ ਸੁਣੀਦੇ ਆ, seriously ਇੰਨਾ ਰੋਣਾ ਆਉਂਦਾ ਹੈ। ਤੇ ਸ਼ਰਮ ਬੀ ਕੇ ਜਿਸ ਦੀ ਇੱਜ਼ਤ ਕਰਦੀ ਹੈ ਦੁਨੀਆ ਅੱਜ ਅਸੀਂ ਸਭ ਸੱਭਿਅਤਾ ਭੁੱਲ ਚੁੱਕੇ ਆ ਤੇ ਲੋਕ ਸਾਡੀ ਉਸ ਸੱਭਿਅਤਾ ਤੋਂ ਸਾਨੂੰ ਯਾਦ ਕਰਦੇ ਆ। Please ਅਸੀਂ ਬੋਹੁਤ ਇੱਜਤਦਾਰ ਸੱਭਿਅਤਾ ਨੂੰ belong ਕਰਦੇ ਆ। ਓਹਦੀ ਇੱਜਤ ਕਰੋ।

    @preetkaur-hs6gd@preetkaur-hs6gd3 жыл бұрын
    • Hlo ji

      @MandeepSingh-tq6ne@MandeepSingh-tq6ne3 жыл бұрын
    • Waheguru ji 🙏🙏

      @AmarjitSingh-fw8cg@AmarjitSingh-fw8cg3 жыл бұрын
    • Sat shri Akaal ji. Sareya nu..

      @singh..64@singh..643 жыл бұрын
    • Sahi kiha

      @balramsingh8856@balramsingh88563 жыл бұрын
    • ਬਿਲਕੁੱਲ ਜੀ ਇਤਹਾਸ ਕਰਕੇ ਹੀ ਪੰਜਾਬੀਆ ਦੀ ਇੱਜਤ ਆ ਦੁਨੀਆ ਤੇ ਬੋਲਦੀ ..ਨਹੀਂ ਆਪਾ ਕੁਜ ਨੀ ਸੋ ਥੋੜਾ ਬਦਲਣਾ ਪੇਣਾ ਅਾਪਣੇ ਆਪ ਨੂੰਂ ਦੇਖੋ ਦੇਖੀ ਜੰਨਤਾ ਹੋਰ ਪਾਸੇ ਤੁਰੀ ਜਾਂਦੀ ਡਾਰਾਂ ਮਗਰ .ਇਤਹਾਸ ਸਿਰਜ ਕੇ ਅਾਪਣੇ ਵੱਡੇ ਦੇ ਗਏ ਓਹਨਾ ਦੇ ਕਦਮਾ ਨੂੰਂ ਸਾਬਣਾ ਜ਼ਰੂਰੀ ਆ

      @singh-lp5xs@singh-lp5xs3 жыл бұрын
  • Sher Singh Rana zindabad jai Rajputana

    @thakursankychauhan4110@thakursankychauhan41107 ай бұрын
  • Bilkol ਸੱਚ ਸ਼ਬਦ ਨੇ ਜੀ ਸਾਰੇ।

    @zimmysandhu@zimmysandhu8 ай бұрын
  • ਪਹਾੜ ਜਿੱਡਾ ਜਿਗਰਾ ਚਾਹੀਦਾ ਹੈ ਸ਼ਰੇਆਮ ਐਨਾ ਸੱਚ ਲਿਖਣ ਤੇ ਗਾਉਣ ਲਈ। ਨਹੀ ਰੀਸਾ ਬਾਵਾ ਸਾਹਬ ਤੇ ਲਵਲੀ ਨੂਰ ਦੀਆ.....👌👌👌👌👌🙏🙏🙏🙏

    @gurpreet_singh9493@gurpreet_singh94933 жыл бұрын
    • Bilkul Shi veer ji

      @gurbajbhullar9237@gurbajbhullar92373 жыл бұрын
    • Kaint bhai

      @dynamo.r.b.294@dynamo.r.b.2943 жыл бұрын
    • 2 dhamkiaa te moot kar gaya voice mute kar gaya jigra kada is ch fer

      @orknowledge2477@orknowledge24773 жыл бұрын
    • Banda oh aa jo apni gal te stand lawe ..khade aa te fir khade aa..fir bhave qatal hoje

      @orknowledge2477@orknowledge24773 жыл бұрын
  • ਗੀਤ ਲਿਖਣ ਵਾਲੇ ਵੀਰ ਨੂੰ ਤੇ ਗਾਉਣ ਵਾਲੇ ਵੀਰ ਨੂੰ ਮੇਰਾ ਸਲੂਟ ਹੈ ਬਾਈ🙏🙏🙏🙏

    @amandeepaman55@amandeepaman553 жыл бұрын
  • Ranjit bawe ne tn gaya sohna he aa par phela tareef likhan Wale veer lovely noor di bandi aa han 1.2.3 ja 5 nhi geet nhi lovely noor bai ne sikh itihaas te panjab te ma boli te ikk ton wadh k ikk geet likheya ohvi top class. Waheguru chardi kala vich rakhe dona veera nu te sache patshah agge ardas krde aa han k panjab idda di kalam nu hor janam dve time mang krda ajj 2024 chlda bht lod aa ajj namvi pidi nu vapas modan lyi 🙏❤️

    @GurinderSingh1519@GurinderSingh15193 күн бұрын
  • ਵਾਹਿਗੁਰੂ ਜੀ 🙏 ਮੇਹਰ ਕਰਿਓ ਬਾਬਾ ਜੀ 🙏 ਸੱਚੇ ਗੀਤ ਨੇ ਆ ਏਨਾ ਨੂੰ ਸੁਣੋ ਪੰਜਾਬੀਓ

    @vipanmehta719@vipanmehta719 Жыл бұрын
  • ਅੱਖਾਂ ਵਿੱਚ ਪਾਣੀ ਆ ਗਿਆ ਸੁਣ ਕੇ । ਵਾਹਿਗੁਰੂ ਜੀ ਮਿਹਰ ਕਰਨ ਪੰਜਾਬ ਅਤੇ ਪੰਜਾਬੀਆਂ ਤੇ । 🙏🏻 🙏🏻 ਲਵਲੀ ਨੂਰ ਵੀਰ ਤੇ ਬਾਵੇ ਵੀਰ ਸਲਾਮ ਹੈ ਤੁਹਾਨੂੰ, ਤੁਸੀਂ ਅੱਗੇ ਤੋਂ ਵੀ ਸੱਚ ਲਿਖਦੇ ਅਤੇ ਗਾਉਂਦੇ ਰਹੋ ।

    @gurvinderpalsingh3262@gurvinderpalsingh32623 жыл бұрын
  • ਬਹੁਤ ਵੱਡਾ ਜਿਗਰਾ ਚਾਹੀਦਾ ਸੱਚ ਲਿਖਣ ਵਾਲੇ ਦਾ ਜੋ ਤੁਸੀਂ ਦਿਖਾਇਆ ਹੈ ਜੀ 👌👌💪💪💪💚❤🧡💛

    @lalisingh4088@lalisingh40882 жыл бұрын
  • ਆਹ ਕੀ ਲਿਖਤਾਂ ਲਵਲੀ ਵੀਰ ਤੇ ਬਾਵਇਆ ਕੀ ਗਾ ਤਾ ਯਾਰ ਇਕ ਇਕ ਗਲ ਸੱਚ ਆ ਯਾਰ ❤❤❤❤❤❤❤❤

    @incrediblevlogs594@incrediblevlogs5943 ай бұрын
  • ਬਾਈ ਇਕ ਹੀ ਦਿਲ❤ ਹੈ ਉਹ ਵੀ ਥਾਨੁ ਦੇ ਤਾ

    @chandichandi1268@chandichandi12687 ай бұрын
  • ਜਿਨ੍ਹਾਂ ਸੋਹਣਾ ਲਵਲੀ ਵੀਰੇ ਨੇ ਲਿਖਿਆ,, ਉਨ੍ਹਾਂ ਸੋਹਣਾ ਰਣਜੀਤ ਬਾਵੇ ਨੇ ਗਾਇਆ। ਸਲਿਊਟ ਦੋਵਾਂ ਵੀਰਾਂ ਨੂੰ। ਜਿਊਂਦੇ ਰਹੋ।

    @SatnamSingh-ey3bg@SatnamSingh-ey3bg3 жыл бұрын
  • ਰੂਹ ਨੂੰ ਝੰਜੋੜ ਦੇਣ ਵਾਲਾ ਗੀਤ... ਇਹ ਆ ਅਸਲੀ ਪੰਜਾਬੀ ਗੀਤ.. ਖਾਲਿਸ ਸੋਨਾ..Pure Gold... ਆਹ ਜਿਹੜੇ ਸਿੰਗਰ gun culture ਵਾਲੇ ਆ ਸਿੱਖਿਆ ਲੈਣ ਕੁੱਝ ਤਾਂ ਵਧੀਆ...ਸਾਡੀ ਨਵੀ ਪੀੜੀ ਨੂੰ ਇਸ ਤਰਾਂ ਦੇ ਗੀਤਾਂ ਦੀ ਜਰੂਰਤ ਆ.. ਸਲੂਟ ਸਾਰੀਆਂ ਨੂੰ ਜਿੰਨ੍ਹਾਂ ਨੇ ਗੀਤ ਬਣਾਇਆ..👍👍👍

    @sonysir8355@sonysir83552 жыл бұрын
    • Veer 💯

      @sukhjeetsaini530@sukhjeetsaini5302 жыл бұрын
    • 👌👌

      @daljeetbobby1788@daljeetbobby17882 жыл бұрын
    • right

      @jagbirkaur6595@jagbirkaur65952 жыл бұрын
    • @sardarsimranjitsinghmaan sangrurMP

      @Gurpreetsingh41596@Gurpreetsingh41596 Жыл бұрын
  • It's a master piece ,,,,simply awesome 👌, great insight of society

    @muhammadkamran4058@muhammadkamran4058 Жыл бұрын
  • ਗੁਰੂ ਘਰਾਂ ਵਿੱਚ ਮਿਲ਼ਣ ਕਮਰੇ 💯💯💯💯💯💯

    @GurdeepSingh-lv2jl@GurdeepSingh-lv2jl3 ай бұрын
  • ਜੁੱਰਤ ਰੱਖਦਾ ਰਣਜੀਤ ਬਾਵਾ ਸੱਚ ਗਾਉਣ ਦੀ। ਵਾਹਿਗੁਰੂ ਤੁਹਾਡੀ ਲੰਬੀ ੳੁਮਰ ਕਰੇ ਵੀਰ🙏🙏

    @SoniSingh-ei5wd@SoniSingh-ei5wd3 жыл бұрын
    • ਵਾ ਜੀ

      @vp_star@vp_star3 жыл бұрын
    • Sahi aa

      @gurpreetkaur228@gurpreetkaur2288 ай бұрын
  • ਜਿਉਂਦਾ ਰਹਿ ਬਾਈ ਮੇਰੀ ਉਮਰ ਵੀ ਲੱਗ ਜੇ ਏਨਾ ਸੋਹਣਾ ਗੌਣ ਵਾਲੇ ਤੇ ਲਿਖਣ ਵਾਲੇ ਭਰਾ ਨੂੰ

    @vsdhillon5310@vsdhillon53103 жыл бұрын
    • How many year your mother live? Ignore = 0 years 1 subcribe = 10000 years Ye sab galt h hum kon hote h baghwan ki umar batne walee HH

      @masterjagmeet@masterjagmeet3 жыл бұрын
    • @@masterjagmeet ..

      @kirandeepkaur4603@kirandeepkaur46033 жыл бұрын
  • ਕੋਈ ਸ਼ਬਦ ਹੀ ਨਹੀਂ ਮਿਲਦਾ ਵਾਈ ਜੀ ਦੱਸਣ ਨੂੰ ਇੱਕ ਇੱਕ ਗੱਲ ਵਿੱਚ ਪੂਰਾ ਤਰਕ ਆ 👍👍👍👍👍

    @balwantsingh3073@balwantsingh30738 ай бұрын
  • ਜਿਓੰਦਾ ਵਸਦਾ ਰਹਿ ਬਾਵੇ ਵੀਰ ♥️

    @Gurindersingh-uz5xf@Gurindersingh-uz5xf Жыл бұрын
  • ਕੋਈ ਸ਼ਬਦ ਨਹੀ ਬਾਵਾ ਸਾਹਿਬ ਇਸ ਗੀਤ ਲਈ ਜਿੰਨੇ views ਹੋਣ ਉਨੇ ਹੀ ਘੱਟ ਨੇ #☬waheguru ji 🙏

    @jasvirsekhonchajjabarwali5031@jasvirsekhonchajjabarwali50313 жыл бұрын
    • kzhead.info/sun/d8aMqqVqi3aImIU/bejne.html

      @fan_of_football983@fan_of_football9833 жыл бұрын
  • ਸ਼ਹੀਦਾਂ ਦੇ ਸਰਤਾਜ, " ਧੰਨ ਗੁਰੂ ਅਰਜਨ ਦੇਵ ਜੀ" ਦੇ ਪਰਕਾਸ਼ ਪੂਰਬ ਦੀਆਂ ਲੱਖ ਲੱਖ ਵਧਾਈਆਂ।

    @ariskaur@ariskaur3 жыл бұрын
    • Aap ji nu we ji

      @harvinder23gill6@harvinder23gill63 жыл бұрын
    • ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਗੁਰੂ ਅਰਜਨ ਦੇਵ ਜੀ ਮਹਿਰ ਭਰਿਆ ਹੱਥ ਰੱਖਣ

      @harjotbatth7277@harjotbatth72773 жыл бұрын
    • ਵਧਾਈਆ ਵੀਰ ਜੀ

      @sunilgujjar3529@sunilgujjar35293 жыл бұрын
    • 🙏🙏🙏🙏

      @kaurnavpreet9692@kaurnavpreet96923 жыл бұрын
    • ਹਾਂ ਭੈਣੇਂ ‌ਤੁਹਾਨੂੰ ਵੀ ‌ਤੇ ਸਾਰੀਆਂ ਸੰਗਤਾਂ ਨੂੰ ‌ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆ‌ ਮੁਬਾਰਕਾਂ

      @jaspritsingh7594@jaspritsingh75943 жыл бұрын
  • Waheguru.ji.ranjiit.bawa.ji.nu.tanrdrosti.bakshana.ji.

    @naveennayyar2515@naveennayyar25159 ай бұрын
  • ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ

    @Amar-mehra18@Amar-mehra187 ай бұрын
  • ਵੀਰ ਸਮਝ ਹੀ ਨਹੀਂ ਆ ਰਹੀ ਕਿ ਕੀ ਲਿਖਾ ਸ਼ਬਦ ਹੀ ਹੈ ਨਹੀਂ ਕੋਈ ਬੱਸ ਐਨਾ ਹੀ ਕਹਿ ਸਕਦਾ ਕਿ ਵਾਹਿਗੁਰੂ ਜੀ ਗਾਉਣ ਲਈ ਬਾਵੇ ਵੀਰ ਵਰਗਾ ਹੌਸਲਾ ਅਤੇ ਲਵਲੀ ਵੀਰ ਵਰਗੀ ਸੋਚ ਦਵੇ ਸਭ ਨੂੰ 🙏🏻🙏🏻🙏🏻🙏🏻ਅਤੇ ਮੇਰੇ ਵਰਗੇ ਫੁਕਰਿਆਂ ਨੂੰ ਵੀ ਚਾਹੀਦਾ ਇਹੋ ਜਹੇ ਗਾਣਿਆਂ ਗਾਇਕਾਂ ਤੇ ਲੇਖਕਾਂ ਦੀ ਸਪੋਟ ਕਰਨ

    @gagantiwana5301@gagantiwana53013 жыл бұрын
    • Hnji veer g

      @ballylohgarh3468@ballylohgarh3468 Жыл бұрын
    • Shi gll aa veer💯❤️

      @alvaromorte6004@alvaromorte6004 Жыл бұрын
    • Veera duniya da sach likhya aa

      @mannludhiana8225@mannludhiana8225 Жыл бұрын
    • Veere tu dil saaf aa y god bless u

      @moviesclipsentertainingvid9146@moviesclipsentertainingvid9146 Жыл бұрын
    • Tun kuz nai pata Sonia kyon fera tere kol dhamaka Hani

      @meenatharajwala7344@meenatharajwala7344 Жыл бұрын
  • ਲਵਲੀ ਵੀਰ ਨੂੰ ਤਹਿਦਿਲੋਂ ਧੰਨਵਾਦ, ਰਣਜੀਤ ਬਾਵਾ ਨੇ ਤਾਂ ਸਿਰਾ ਹੀ ਕਰਵਾਤਾ ਜੀ

    @jagseernumberdar8827@jagseernumberdar88277 ай бұрын
  • Ranjeet bawa sach me ek bahut ache banda haj jo pure punjab ki history ko apne ek hi game me bta deta hai love you sir from Uttarakhand

    @praveenrawat7372@praveenrawat7372Ай бұрын
  • ਬਾਈ ਮੈਂ ਗੀਤਕਾਰੀ ਕਰਦਾ ਹਾਂ ਅੱਜੇ ਤਕ ਗਾਣਾ ਤਾਂ ਨਹੀਂ ਆਇਆ ਪਰ industry ਦੀ ਭੇੜ ਚਾਲ ਵਾਂਗੂੰ ਵੈਲਪੁਣੇ ਨੂੰ ਹੀ ਤਰਜੀਹ ਦੇ ਰਿਹਾ ਸੀ ਪਰ lovely ਵੀਰੇ ਤੁਹਾਡੀ ਲਿਖਤ ਸੁਣਕੇ ਜ਼ਮੀਰ ਜਾਗ ਗਿਆ ਹੁਣ ਭਾਵੇਂ ਇਕੋ ਹੀ ਗਾਣਾ ਆਊ ਪਰ ਆਊਗਾ ਜ਼ਮੀਰ ਤੇ ਸਚਾਈ ਤੇ ਦਿਲੋਂ ਪਿਆਰ 🖤🔥

    @robinsandhu6760@robinsandhu67603 жыл бұрын
    • Gud luck 😊

      @ishreetkaur7103@ishreetkaur71033 жыл бұрын
    • Y ji 88712-00005 te call kri

      @KIDS_CARTOON758@KIDS_CARTOON7583 жыл бұрын
    • @@KIDS_CARTOON758 Daso Veere 🙏

      @robinsandhu6760@robinsandhu67603 жыл бұрын
  • ਅੱਜ ਦੇ ਗਾਇਕਾਂ ਨੂੰ ਇਹ ਗੀਤ ਜ਼ਰੂਰ ਸੁਣਨਾ ਚਾਹੀਦਾ ਏ ਸ਼ਾਇਦ ਕੋਈ ਪੰਜਾਬ ਦੀ ਅੱਜ ਦੀ ਪੀੜੀ ਨੂੰ ਅਕਲ ਆ ਜਾਏ।

    @lakhisaranawali.ikrejhadhu9874@lakhisaranawali.ikrejhadhu98743 жыл бұрын
  • Bai ji rongte khade kar diye aap ne 😢😢😢 love you ranjit bawa❤❤

    @AkashKumar-ng2fu@AkashKumar-ng2fu8 ай бұрын
  • ਬਾਈ ਜੀ ਸੱਚ ਜਾਣੀ ਰੂਹ ਖੁੱਸ ਹੈ ਗਈ,,, ਰੱਬ ਤੈਨੂੰ ਬਹੁਤ ਤਰੱਕੀ ਦੇਵੇ,,, ਤੇ ਤੂੰ ਇੱਦਾ ਦੇ ਗੀਤ ਹੋਰ ਲੈ ਕੇ ਆਵੇ

    @vjbal903@vjbal9037 ай бұрын
  • ਇਸ ਗਾਣੇ ਦਾ ਜੋ ਜੋ ਵੀ ਪਾਤਰ ਆ, ਉਹਨਾ ਨੂੰ ਤਹਿ ਦਿਲੋਂ ਸਲਾਮ 🙏🙏 ਆ ਮੇਰੀ

    @amrindersingh9522@amrindersingh95223 жыл бұрын
    • kzhead.info/sun/oc2ped5voqSppoE/bejne.html

      @GovindSharma-jq7ui@GovindSharma-jq7ui3 жыл бұрын
  • ਅੱਜ ਜਿਹੜੀ ਮਾਂ ਨੇ ਸੁਖਾ ਜਿਂਦਾ ਜਮਣਾ ਓਹ ਸਾਦਾਂ ਦੇਆਂ ਡੇਰੇਆਁ ਤੇ ਚੋਂਕੀ ਖੇਡਦੀ 🙏🙏

    @DeepSingh-do4ly@DeepSingh-do4ly3 жыл бұрын
    • ਸਹੀ ਗੱਲ ਆ

      @jaggigahgga1481@jaggigahgga14813 жыл бұрын
  • ਵਾਹ ਬਾਈ ਜੀ ❤

    @rajsinghsidhu2603@rajsinghsidhu26037 ай бұрын
  • ਲਫਜ ਨਹੀ ਕੁੱਝ ਬੋਲਣ ਲਈ ਬਹੁਤ ਖੂਬਸੂਰਤ ਢੰਗ ਨਾਲ ਪੇਸ਼ ਕੀਤਾ ਪੰਜਾਬ ਦੇ ਹਲਾਤਾਂ ਨੂੰ ਵਾਹਿਗੁਰੂ ਮੇਹਰ ਕਰੇ ਵੀਰ ਤੇ

    @chamkaurdhindsa4210@chamkaurdhindsa42103 жыл бұрын
    • ✅ right

      @amanbgsk940@amanbgsk9403 жыл бұрын
  • ਹਰ ਸਤਰ ਨੂੰ ਸੁਣਦੇ ਹੋਏ ਮੈਂ ਇਹੀ ਚਾਹੁੰਦਾ ਸੀ ਕਿ ਇਹ ਗਾਣਾ ਕਦੇ ਨਾ ਮੁੱਕੇ। ਸੱਚਾਈ🙏🏻

    @harmanchandi4797@harmanchandi47973 жыл бұрын
    • shi gll bai jma 🙏🙏🙏

      @deepbrar4491@deepbrar44913 жыл бұрын
    • @@deepbrar4491 “Success is the fruit of good ideas pursued with energy, intelligence, and determination.” No wonder you’re doing so well! Congratulations

      @Paxwin@Paxwin3 жыл бұрын
    • 👌🙏🙏🙏🙏

      @hemusaupuria0007@hemusaupuria00073 жыл бұрын
    • Main driving krda sunan dya c aje adha hoya c song main kya le muk gya ee jdo touch kita te adha rehnda c os pal bhut khusi hoyi

      @muskanabhi6622@muskanabhi66223 жыл бұрын
    • Sahi gal aa veer

      @kiranboparai9180@kiranboparai91803 жыл бұрын
  • Love u Ranjit 22 g sachi aj apna bapu yaad aa gya menu 😢😢😢😢😢

    @user-zd2dr8ez7x@user-zd2dr8ez7x3 ай бұрын
  • need songs like this that shine light on social injustice!

    @taranpreet1@taranpreet1 Жыл бұрын
  • ਲਵਲੀ ਨੂਰ ਦੀ ਕ਼ਲਮ ਤੇ ਰਣਜੀਤ ਬਾਵੇ ਦੀ ਗਾੲਿਕੀ ਨੂੰ ਦਿਲੋਂ ਸਲਾਮ 🙏🙏

    @projatt1119@projatt11193 жыл бұрын
  • ਸੱਚ ਸੁਣਨਾ ਔਖਾ ਲੋਕਾਂ ਨੂੰ ਬਾਈ ਤਾਂ ਹੀ 2.5k unlike ਕਰ ਰਹੇ ਨੇ ਸੱਚ ਤਾਂ ਸੱਚ ਹੀ ਹੁੰਦਾ ਵੀਰ ਬਾਬਾ ਨਾਨਕ ਮੇਹਰ ਕਰੇ 🙏

    @fakkarbandde7703@fakkarbandde77033 жыл бұрын
    • UCC_AihzbWC14WABgtuqy4-w

      @gens4519@gens45193 жыл бұрын
  • thank you so much bawa paaji... bhut kush sikhan nu milea iss geet cho

    @aim4aiims693@aim4aiims69310 ай бұрын
  • Huge respect ranjit bawa full reality in this song

    @singhpreet-cm.6@singhpreet-cm.6 Жыл бұрын
  • ਕੱਲੀ ਕੱਲੀ ਗੱਲ ਦਿਲ ਨੂੰ ਲੱਗੀ ਯਰਾ ❤... ਅੱਜ ਕੱਲ ਲੰਡੂਆ ਵਾਂਗ ਸਾਲਾ ਅਸਲਾ ਤਾ ਨਹੀਂ ਚਲਾਉਂਦੇ ਗਾਣਿਆ ਚ....bai ਏਦਾਂ ਦੇ ਹੋਰ ਲਿਖੋ ਸੱਚ bai 🙏🙏

    @sumitkalsi5625@sumitkalsi56253 жыл бұрын
    • kzhead.info/sun/ZtxxZJaaimacoZ8/bejne.html

      @sushmatiwari5098@sushmatiwari50983 жыл бұрын
    • @@sushmatiwari5098 K-pop polo L.k.o.m know Lo over pm pull lol llll0p IMO polo lol the 0 I'll p0l

      @sukhpreetsinghs395@sukhpreetsinghs3953 жыл бұрын
    • Bilkul sahi..aajkal de KZheadrs da haal dasya

      @jagopunjabiojagopunjabivlo2054@jagopunjabiojagopunjabivlo20543 жыл бұрын
KZhead