21 Vi Sdi (Full Video) | Ranjit Bawa | M.Vee | Lovely Noor | Latest Punjabi Songs 2021

2021 ж. 14 Қаң.
21 338 866 Рет қаралды

Download / Listen Full Audio From
iTunes - apple.co/2XMou4e
Raunka - bit.ly/2XMoxNs
Gaana - bit.ly/38ThRU5
Hungama - bit.ly/3sCZoD0
Wynk- bit.ly/3sJfFWX
Spotify - spoti.fi/2LZtrE2
Kkbox - bit.ly/39zD844
Tidal - bit.ly/3bPpYTh
Yandex Music - bit.ly/2Kt0yjk
Song - 21 Vi Sdi
Singer - Ranjit Bawa
Lyrics/Composer- Lovely Noor
/ lovelynoorofficial
Music - M.Vee
/ m.veemuzic
Mix Master - Vintage Wave Studio
Video - Dhiman Productions
Online Promotion ☞ Baaj Media
* Instagram : / baajmedia​​​
Label - Ranjit Bawa
Digitally Powered By - Bull18 [ / bull18network ]

Пікірлер
  • ਫੋਜੀ ,ਪੁਲਸੀਆ ,ਸਿੰਘ ਗੁਰੂ ਦਾ ਨਾ ਜੱਚਦਾ ਮਲੇ ਤੰਬਾਕੂ ਚਾਚੇ ਤਾਏ ਲੱਖ ਹੋਵਣ ਪਰ ਕੋਈ ਨਹੀ ਬਣਦਾ ਬਾਪੂ 🙏🏻 ਪੂਰਾ ਗਾਣਾ ਸੁਣ ਕੇ ਅੱਗੇ ਵੀ ਜਰੂਰ ਸ਼ੇਅਰ ਕਰਿਉ 🙏🏻 ਆਸ ਕਰਦਾ ਕੱਲੀ ਕੱਲੀ ਗੱਲ ਚੰਗੀ ਲੱਗੂ

    @RanjitBawa@RanjitBawa3 жыл бұрын
    • "यहां सब बिकता है .. बोलो क्या खरीदोगे..! एयरपोर्ट, रेल, तेल.. MP, MLA, सब बिक गया.. " नहीं बिका तो सिर्फ किसान..किसान एकता जिंदाबाद |

      @AmbulanceMH34@AmbulanceMH343 жыл бұрын
    • ਕੁੱਜੇ ਦੇ ਵਿੱਚ ਫੁੱਲ lovely ਦੇ ਤੇ ਖਾਂਦਾ ਫਿਰਦਾ ਗੋਤੇ 🙏

      @pindermainwan7983@pindermainwan79833 жыл бұрын
    • आलू जमाखोरों के पास था तो भाव 50 रु किलो था। अब किसान के पास है तो भाव 10 रु किलो बस इसी बात का तो आंदोलन है।

      @AmbulanceMH34@AmbulanceMH343 жыл бұрын
    • NHI REESA BHAJI 🙌 JEONDE VASDE RHO 🙌

      @karankalsaniproductions5229@karankalsaniproductions52293 жыл бұрын
    • ਬਹੁਤ ਵਧੀਆ ਲਿਖਿਆ 22 ਨੇ ਤੇ ਗਾਇਆ ਵੀ end

      @pindermainwan7983@pindermainwan79833 жыл бұрын
  • ਕੋਣ ਕੋਣ ਸੁਣ ਰਿਹਾ 2024 ਚ

    @sandeepsinghsandeep5148@sandeepsinghsandeep51483 ай бұрын
    • Ma be😇

      @ajvlogs6646@ajvlogs6646Ай бұрын
    • Yes

      @DarshanSingh-ft6iq@DarshanSingh-ft6iqАй бұрын
    • ji

      @user-ec5qy9mp4i@user-ec5qy9mp4i21 күн бұрын
    • Aapaa te sun de rahi da 22 ji

      @Harpalsingh-tc5jp@Harpalsingh-tc5jp3 күн бұрын
  • ਵਿਦਿਆਰਥੀ ਲਾਈਕ ਕਰੋ ਪਤਾ ਲਗੇ ਕਿ ਕਿੰਨੇ ਵਿਦਿਆਰਥੀ ਸੁਣ ਰਹੇ ਨੇ

    @navjotamoal1322@navjotamoal13223 жыл бұрын
    • 👍👍👍

      @panjabikitaab@panjabikitaab3 жыл бұрын
    • Liked Brother

      @NAVJOTSINGH-io1uy@NAVJOTSINGH-io1uy3 жыл бұрын
    • Me

      @jagsheerkaur6626@jagsheerkaur66263 жыл бұрын
    • 🖐️🖐️

      @dhillon3846@dhillon38463 жыл бұрын
    • 🙏🙏

      @erlivetv3727@erlivetv37273 жыл бұрын
  • ਚਾਚੇ ਤਾਏ ਲੱਖ ਹੋਵਣ ਪਰ ਕੋਈ ਨਾ ਬਣਦਾ ਬਾਪੂ 😭😭😭😭😭

    @Sirf_Panjab_Lyi@Sirf_Panjab_Lyi2 жыл бұрын
    • ਸਹੀ ਕਿਹਾ ਵੀਰ 😢

      @GurpreetSinghGagan-vi8jh@GurpreetSinghGagan-vi8jh2 ай бұрын
    • Shi a

      @SaabSingh-cz2ss@SaabSingh-cz2ssАй бұрын
    • 😢😢😢

      @Baljindersingh-ie4dx@Baljindersingh-ie4dxАй бұрын
  • ਅਵਲ ਅੱਲ੍ਹਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ 💯❤️

    @tera_navi@tera_naviАй бұрын
  • ਬਾਵੇ ਵੀਰ ਨੂੰ ਰਾਜ ਗਾਇਕ ਦੀ ਉਪਾਧੀ ਮਿਲਣੀ ਚਾਹੀਦੀ ਆ ਕੌਣ ਕੌਣ ਐਗਰੀ ਆ ਓਹ ਲਾਇਕ ਤੇ ਕਮੈਂਟਸ ਕਰੋ

    @kiranboparai9180@kiranboparai91803 жыл бұрын
    • Yes👍👍

      @parkashsinghwander346@parkashsinghwander3463 жыл бұрын
    • Good ji

      @jarnailsinghguru8565@jarnailsinghguru85653 жыл бұрын
    • @@parkashsinghwander346 hnji sir

      @kiranboparai9180@kiranboparai91803 жыл бұрын
    • @@jarnailsinghguru8565 hnji sir

      @kiranboparai9180@kiranboparai91803 жыл бұрын
    • Agree

      @gurinderpalsingh551@gurinderpalsingh5513 жыл бұрын
  • ਸਨੀ ਦਿਉਲ ਦੀ ਜਗ੍ਹਾ, ਰਣਜੀਤ ਬਾਵੇ ਨੂੰ ਗੁਰਦਾਸਪੁਰ ਦਾ Mp ਬਣਾਉਣਾ ਚਾਹੀਦਾ ਸੀ।ਰਣਜੀਤ ਬਾਵਾ ਗੁਰਦਾਸਪੁਰ ਦੀ ਸ਼ਾਨ ਐ। ਕੌਣ-ਕੌਣ ਸਹਿਮਤ ਹੈ।

    @newpunjab5190@newpunjab51903 жыл бұрын
    • Hnji 👍👍

      @veerpalkaur4802@veerpalkaur48023 жыл бұрын
    • ਸਾਰੇ ਪੰਜਾਬ ਦੀ ਸਾਨ ਆ ਬਾਵਾ

      @parminderkumar8052@parminderkumar80523 жыл бұрын
    • ਕੋਈ ਝੂਠ ਨਹੀਂ ਬਾਈ ਜੀ

      @HarbhajanSingh-hm6vd@HarbhajanSingh-hm6vd2 жыл бұрын
  • ਓ ਓਨੇ ਡੂੰਘੇ ਫੱਟ ਮਰਦਾ , ਜਿੰਨਾ ਕੋਈ ਕਰੀਬੀ 💯

    @tera_navi@tera_naviАй бұрын
  • ਅਸੀ ਤਾਂ fan ਆਹ ਲਵਲੀ ਵੀਰ ਦੇ ਬਹੁਤ ਸੋਹਣਾ ਲਿਖ ਦਾ ਵੀਰ

    @talwinder4443@talwinder44432 жыл бұрын
  • ਸਿੰਗੂ ਬਾਡਰ(ਦਿੱਲੀ)ਤੋ ਦੇਖ ਰਹੇ ਹਾ! ਜਿਹੜੇ ਜਿਹੜੇ ਕਿਸਾਨਾ ਦੇ ਨਾਲ ਹਨ ਲਾੲਿਕ ਕਰਕੇ ਹਾਜਰੀ ਲਗਵਾਓ#Support Farmers🔥🔥👍👍👍❤

    @agayapalkang4454@agayapalkang44543 жыл бұрын
    • Supu

      @harpindersingh7151@harpindersingh71513 жыл бұрын
  • ਇੱਕ ਗੱਲ ਬਹੁਤ ਵਧੀਆ ਲੱਗੀ ਕਿ ਜਿਆਦਾ ਕਮੇਂਟ ਪੰਜਾਬੀ ਵਿੱਚ ਕੀਤੇ ਭਰਾਵਾਂ ਨੇ ਸਾਨੂੰ ਪੰਜਾਬੀ ਹੋਣ ਤੇ ਮਾਣ ਹੈ

    @GurpreetSingh-lj4fq@GurpreetSingh-lj4fq3 жыл бұрын
    • ਸਹੀ ਗੱਲ ਆ ਬਾਈ ਜੀ

      @gillsaabgurdaspuria852@gillsaabgurdaspuria8523 жыл бұрын
  • ਅੱਧੋਂ ਵੱਧ ਜੁਆਨੀ ਪੰਜਾਬ ਦੀ ਖਾ ਗਿਆ ਜੰਗਲ ਪੰਨਾਮਾ

    @saabmasih2862@saabmasih2862 Жыл бұрын
  • ਇਸ ਗਾਣੇ ਦੀ ਹਰ ਲਾਈਨ ਸੱਚ ਹੈ

    @AmandeepSingh-tr5oo@AmandeepSingh-tr5oo19 күн бұрын
  • ਫੌਜੀ ਵੀਰਾਂ ਨੂੰ ਕੌਣ ਕੌਣ ਦਿਲੋਂ ❤️ਪਿਆਰ ਕਰਦੇ 👇

    @love_gill1431@love_gill14313 жыл бұрын
    • Mera veer v army vich aa ji

      @gurujass3024@gurujass30243 жыл бұрын
  • ਪੱਕੀ ਕੁੜੀ ਜੇ ਦੇਸ਼ ਬਾਹਰਲੇ ਕੋਈ ਨੀ ਪੁੱਛਦਾ ਜ਼ਾਤਾਂ true Like ਬਣਦਾ

    @Kamal34@Kamal343 жыл бұрын
    • Sahi gl veera 100%sach

      @arshjindal7251@arshjindal72513 жыл бұрын
    • Right👉

      @ishmeetkaur9759@ishmeetkaur97593 жыл бұрын
    • Bilkul ji

      @lovesandhu7872@lovesandhu78723 жыл бұрын
    • True 👍👍

      @MandeepSingh-bp9mm@MandeepSingh-bp9mm3 жыл бұрын
    • kzhead.info/sun/lbdsosd9o4WChac/bejne.html

      @harmindersingh8427@harmindersingh84273 жыл бұрын
  • ਫੋਜੀ ,ਪੁਲਸੀਆ ,ਸਿੰਘ ਗੁਰੂ ਦਾ ਨਾ ਜੱਚਦਾ ਮਲੇ ਤੰਬਾਕੂ ਚਾਚੇ ਤਾਏ ਲੱਖ ਹੋਵਣ ਪਰ ਕੋਈ ਨਹੀ ਬਣਦਾ ਬਾਪੂ 🙏🏻

    @dharampreetsingh3554@dharampreetsingh355410 ай бұрын
  • ਅੱਧਿਓ ਵੱਧ ਪੰਜਾਬੀ ਦੀ ਜਵਾਨੀ ਖਾ ਗਿਆ ਜੰਗਲ ਪਨਾਮਾ😢 ਬਿਲਕੁਲ ਸੱਚ

    @theracethe4076@theracethe40762 жыл бұрын
  • ਬਾਵੇ ਨੇ ਕਮਾਲ ਗਾਇਆ.. ਲਿਖਣ ਵਾਲੇ ਨੇ ਕਮਾਲ ਲਿਖਿਆ.. 100 ਵਾਰ ਗਾਣਾ ਸੁਣ ਲਿਆ.. ਤੁਸੀਂ ਦੱਸੋ ਕਿੰਨੀ ਵਾਰ ਸੁਣਿਆ...

    @gurwindersinghaulakh8916@gurwindersinghaulakh89163 жыл бұрын
    • Asi v

      @kaurkhattra777@kaurkhattra7773 жыл бұрын
  • ਚਾਚੇ,ਤਾਏ ਤਾਂ ਐਵੇਂ ਬਦਨਾਮ ਨੇ 99% ਬੇੜਾ ਚਾਚੀਆਂ,ਤਾਈਆਂ ਦਾ ਬੈਠਦਾ।ਗੁੱਸਾ ਕਰੋ ਚਾਹੇ ਨਾ ਪਰ ਸਚਾਈ ਐ🙏🙏🙏

    @farmlife3304@farmlife33043 жыл бұрын
    • ਬਾੲੀ ਸੌ ਅਾਨੇ ਗੱਲ ਸੱਚੀ ਕੀਤੀ ੳੂ

      @BaljitSingh-ls7ni@BaljitSingh-ls7ni3 жыл бұрын
    • Agree 👍

      @karandeep9878@karandeep98783 жыл бұрын
    • ਬਿਲਕੁਲ ਸਹੀ ਕਿਹਾ ਵੀਰ ❤️👍

      @gurtejrayia3276@gurtejrayia32763 жыл бұрын
    • Right

      @newgenoverseas4861@newgenoverseas48613 жыл бұрын
    • ਸਹੀ ਗੱਲ ਜੀ

      @sekhonsaabg8257@sekhonsaabg82573 жыл бұрын
  • ਭਰਾਂ ਭਰਾ ਕਦੇ ਵੀ ਨਹੀਂ ਲੜਦੇ ਜਦੋਂ ਵਿਆਹੀ ਕੁੜੀਆਂ ਘਰ ਆਉਂਦੀਆਂ ਨੇਂ ਭੈਣ ਭਰਾ ਚਾਚੇ ਤਾਏ ਸਭ ਤੋਂ ਇਲਗ ਕਰਵਾ ਦਿੰਦੀਆਂ ਨੇ😢

    @KaranSingh-se1cq@KaranSingh-se1cq9 ай бұрын
  • ਏਜੰਟ ਪੁਣੇ ਵਿਚ ਕੋਈ ਨੀ ਚਾਚਾ ਨਹਿ ਕੋਇ ਵਿ ਮਾਂਮਾ ਅਧਿਓ ਵਧ ਜਵਾਨੀ ਪੰਜਾਬ ਡੀ ਖਾ ਗਿਆ ਜੰਗਲ ਪਨਾਮਾ

    @gulshankumar7461@gulshankumar746111 ай бұрын
  • TADA ਵਿੱਚ ਕਿਸ ਵੀ ਬੰਦੇ ਦੀ ਬੇਲ ਨਹੀ ਹੁੰਦੀ ਇਹ TADA ਭਾਈ ਜਗਤਾਰ ਸਿੰਘ ਹਵਾਰਾ ਤੇ ਵੀ ਲਗੀ ਹੋਈ ਐ

    @davinderinsta3@davinderinsta33 жыл бұрын
    • 👍

      @Elonmusk22439@Elonmusk224393 жыл бұрын
  • ਇਸ ਗਾਣੇ ਦੀ ਵੀਡੀਓ v ਜਰੂਰ ਬਣਾਓ ਜੀ, ਗਾਣਾ ਤਾਂ ਦੁੱਖ e ਤੋੜਦਾ

    @lovdeepsingh7110@lovdeepsingh7110 Жыл бұрын
  • ਅਧਿਓ ਵੱਧ ਜਵਾਨੀ ਪੰਜਾਬ ਦੀ ਖਾ ਗਿਆ ਜੰਗਲ!😌😌

    @thehits1099@thehits10992 жыл бұрын
  • End vali ਲਾਈਨ ਕਿਸ ਨੂੰ ਵਦੀਆ ਲੱਗੀ ਕੁੱਜੇ ਵਿੱਚ ਫੁੱਲ ਲਵਲੀ ਦੇ ਖਾਂਦੇ ਫਿਰਦਾ ਗੋਤੇ 🙏👌💕 ਦਿਲੋਂ ਸਲੂਟ ਆ ਲਿਖਣ ਵਾਲੇ ਨੂੰ ਤੇ ਗਾਉਣ ਵਾਲੇ ਨੂੰ

    @amritkamboz7277@amritkamboz72773 жыл бұрын
    • 🙋‍♂️

      @parkashsinghwander346@parkashsinghwander3463 жыл бұрын
  • ਬਾਵੇ ਨੂੰ ਦਿਲੋ ਚਾਹੂਣ ਵਾਲੇ ਲਾਇਕ ਕਰੋ ਦੇਖਦੇ ਆ ਕਿੰਨਾ ਕੁ ਪਸੰਦ ਆ ਥੋਨੂੰ ਬਾਵਾ

    @baljindersinghlongowal4097@baljindersinghlongowal40973 жыл бұрын
    • kzhead.info/sun/lbdsosd9o4WChac/bejne.html

      @Talwindersingh786@Talwindersingh7863 жыл бұрын
    • Mai ta veer ustaad man da bawe nu

      @kulwindersinghlahoreiasand3687@kulwindersinghlahoreiasand36873 жыл бұрын
    • बहुत बढ़िया हम प्राउड ऑफ यू रंजीत बाबा नाइस सॉन्ग

      @sherusingh7390@sherusingh73903 жыл бұрын
  • ਬਾਈ ਜੀ ਤੁਸੀਂ ਬਹੁਤ ਵਧੀਆ ਸਿੰਗਰ ਹੋ,, ਪਰ ਹਰ ਚਾਚਾ ਤਾਇਆ ਇਕੋ ਜਿਹਾ ਨਹੀਂ ਹੁੰਦਾ ਮੈਂ ਆਪਣੇ ਭਤੀਜੇ ਲਈ ਜਾਨ ਵੀ ਦੇ ਸਕਦਾ ਬਹੁਤ ਪਿਆਰ ਕਰਦਾ ਓਨੂੰ,,, ਦਿਲ ਕਰਦਾ ਕਦੋਂ ਇੰਡੀਆ ਵਾਪਸ ਜਾਕੇ ਓਨੂੰ ਮਿਲਾ,,, ਬਾਕੀ ਗਾਣਾ ਬਹੁਤ ਵਧੀਆ

    @mark6383@mark638310 ай бұрын
  • ਵਾਹ ਜੀ ਨਾ ਬਣਦਾ ਕੌਈ ਬਾਪੂ

    @azadwinderdhindsa3672@azadwinderdhindsa36722 жыл бұрын
  • ਚਾਚੇ ਤਾਏ ਲੱਖ ਹੋਣ ਪਰ ਕੋਈ ਨੀ ਬਣਨਾ ਬਾਪੂ 😭😭😭 ਸ਼ਾਇ ਕਹਿਆ ਬਾਈ ਜੀ 👍

    @preetbhim3404@preetbhim34043 жыл бұрын
    • Hanji brother ture line a ah ta 😭😭😭😭😭

      @harshitkumar1596@harshitkumar15963 жыл бұрын
    • 😭😭😭😭😭Miss my dad..sun k Ron a gya...plz come back dad😭😭

      @sonamgill6905@sonamgill69053 жыл бұрын
    • @@harshitkumar1596 👍

      @preetbhim3404@preetbhim34043 жыл бұрын
    • @@sonamgill6905 Right yaar koi kinna hii karla pr Baapu di thaa koi ni le sakda

      @preetbhim3404@preetbhim34043 жыл бұрын
    • Oo taa haa ji

      @preetbhim3404@preetbhim34043 жыл бұрын
  • Dislike ਵਾਲੇ ਮੋਦੀ ਦੇ ਚਮਚੇ ਲਗਦਾ ,, ਸ਼ਰਮ ਕਰੋ ਇੰਨੇ ਵਧੀਆ ਗੀਤ ਤੇ dislike ਕਰਦੇ ਓ ।।

    @commandobal721@commandobal7213 жыл бұрын
    • Sala hona koi gober dimaag vala.. super song. ਸਲਾਮ ਤੁਹਾਡੀ ਗਾਇਕੀ ਨੂੰ ਤੇ ਲਿਖਣ ਵਾਲੇ ਦੀ ਕਲਮ ਨੂੰ 👌🏻

      @charanjitsingh5845@charanjitsingh58453 жыл бұрын
    • 🙏🙏🙏🙏🙏

      @jasskhinda3723@jasskhinda37233 жыл бұрын
    • Dislike vale fudu sale

      @DipakKumar-xs2nr@DipakKumar-xs2nr3 жыл бұрын
    • Shi gal bai

      @simarjitsingh8@simarjitsingh83 жыл бұрын
    • Dislike Karan wale 887 a kol lagda is ganne nu samjjan de capacity nahi🙄 Modi Sarkara de chamcha giri Karan to baadh dimag 🤯 kithe bachda🤣🤣🤣

      @gurjotkaur4749@gurjotkaur47493 жыл бұрын
  • ਕੋਈ ਤੌੜ ਨਹੀਂ ਬਾਈ ਜੀ ਤੇਰੀ ਕਲਮ ਦਾ ਆ ਹੁੰਦੇ ਆ ਗਾਇਕੀ ਕਿਸੇ ਦੀ ਲੱਤ ਫ਼ੜ ਲਈ ਜਿਉਂਦਾ ਰਹਿ ਬਾਈ ਰਣਜੀਤ ਬਾਵਾ

    @sannykhan2006@sannykhan2006 Жыл бұрын
  • ਬਹੁਤ ਵਧੀਆ ਗਾਇਕੀ ਸ਼ਬਦਾਂ ਦਾ ਮੁੱਲ

    @mankamalart6507@mankamalart6507 Жыл бұрын
  • ਪੱਕੀ ਕੁੜੀ ਜ ਦੇਸ਼ ਬਹਰਲੇ ਕੋਈ ਨੀ ਪੁੱਛਦਾ ਜਾਤਾ 🇨🇦🇨🇦

    @ranjeetmaan469@ranjeetmaan4693 жыл бұрын
    • ਪੱਕੀ ਕੁੜੀ ਜ ਦੇਸ਼ ਬਹਰਲੇ ਕੋਈ ਨੀ ਪੁੱਛਦਾ ਜਾਤਾ🇨🇦🇨🇦

      @ramancheema2097@ramancheema20973 жыл бұрын
    • ਬੇੜਾ ਗਰਕ ਕਰ ਦਿੱਤਾ ਬਾਹਰਲੇ ਮੁਲਕਾਂ ਨੇ ਨਸਲ ਖਰਾਬ ਕਰਤੀ

      @hardeepsandhu5151@hardeepsandhu51513 жыл бұрын
    • @@hardeepsandhu5151 ਬਾਹਰਲੇ ਦੇਸ਼ ਦਾ ਕੀ ਕਸੂਰ ਵੀਰਾ ਆਪਣੇ ਦੇਸ਼ ਦੇ ਲੀਡਰ ਦੇ ਕੰਮ ਆ ਬਾਹਰਲੇ ਦੇਸ਼ ਨੇ ਤੇ ਆਪਣੇ ਪੁੱਤ ਬਚਾ ਆ ਨਸ਼ਾ ਤੂੰ ਗੰਦੀ ਸਰਕਾਰ ਤੋ

      @ranjeetmaan469@ranjeetmaan4693 жыл бұрын
    • Bhut sach likh dita vere

      @abhivirk8084@abhivirk80843 жыл бұрын
  • ਜਦੋਂ ਮੇਰੇ ਵਰਗੇ ਬਜੁਰਗ ਵੀ ਸਿਫਤ ਕਰਨ ਤਾਂ ਸਮਝ ਲੈਣਾ ਪੁੱਤਰ ਜੀ ਤੁਸੀਂ ਵਾਕਿਆ ਹੀ ਸੋਹਣਾ ਗਾਉਂਦੇ ਹੋ। ਫੇਰ ਜਿਹੜਾ ਬਜੂਰਗ 32ਸਾਲ ਅਧਿਆਪਕਾਂ ਦੇ ਤੌਰ ਤੇ ਆਪਣੇ ਵਿਦਿਆਰਥੀਆਂ ਨੂੰ ਬੁਰਾਈਆਂ ਤੋਂ ਦੂਰ ਰੱਖਣ ਲਈ ਹਰ ਕੋਸ਼ਿਸ਼ ਕਰਦਾ ਰਿਹਾ ਹੋਵੇ। ❤️❤️🌹🌹🌹😍😍😍👌🙏🙏🙏

    @ranjeetkaur6746@ranjeetkaur67462 жыл бұрын
  • ਬਹੁਤ ਵਧੀਆ ਵੀਰਾ ਰਣਜੀਤ ਸਿੰਘ ਬਾਵਾ 🩷

    @amritpal5173@amritpal5173 Жыл бұрын
  • ਸਹੀ ਗੱਲ ਆ ਬਾਪੂ ਬਾਪੂ ਹੀ ਹੁੰਦਾ ਕੋਈ ਨਹੀਂ ਲੈ ਸਕਦਾ ਜਗ੍ਹਾ ਉਸਦੀ ਹੋਰ 😭😭

    @kamaldeepsingh895@kamaldeepsingh8953 жыл бұрын
    • Right

      @ssp7105@ssp71053 жыл бұрын
    • 💝🙏🏻

      @KrishdeepSingh_YT@KrishdeepSingh_YT3 жыл бұрын
    • Right

      @GurjantSingh-uo2lv@GurjantSingh-uo2lv3 жыл бұрын
    • Right bro I miss 😢 you bapu 😭😭

      @sukhwinderbajwa2691@sukhwinderbajwa26913 жыл бұрын
    • Schii😭

      @karanjatt4203@karanjatt42033 жыл бұрын
  • Lovely noor ਦੀ ਕਲਮ craa ਆ ❤ ਇਤਿਹਾਸਿਕ ਆ ਕੌਣ ਕੌਣ ਮੰਨਦਾ 👍❤

    @pindermainwan7983@pindermainwan79833 жыл бұрын
    • ਸੋਚ ਉੱਚੀ ਆ lovely 22 ਦੀ 👍ਪਰਮਾਤਮਾ ਤਰੱਕੀ ਦੇਵੇ

      @pindermainwan7983@pindermainwan79833 жыл бұрын
    • ਕੁੱਜੇ ਦੇ ਵਿੱਚ ਫੁੱਲ lovely ਦੇ ਤੇ ਖਾਂਦਾ ਫਿਰਦਾ ਗੋਤੇ 🙏

      @pindermainwan7983@pindermainwan79833 жыл бұрын
    • ਕੁੱਜੇ ਦੇ ਵਿੱਚ ਫੁੱਲ lovely ਦੇ ਤੇ ਖਾਂਦਾ ਫਿਰਦਾ ਗੋਤੇ 🙏

      @pindermainwan7983@pindermainwan79833 жыл бұрын
    • Lovely bhai end aa.

      @sardarsaabji6258@sardarsaabji62583 жыл бұрын
  • ਬਹੁਤ ਵਧੀਆ ਵੀਰੇ 👍👌👌

    @kamaljitkaur6039@kamaljitkaur60398 ай бұрын
  • ਬਾਈ ਲਵਲੀ ਜੁਗ ਜੁਗ ਜੀਵੇ

    @babbusama9728@babbusama9728 Жыл бұрын
  • ਪੱਕੀ ਕੁੜੀ ਜੇ ਮਿਲੇ ਬਾਹਰ ਦੀ ਕੋਈ ਨੀ ਪੁੱਛਦਾ ਜਾਤਾਂ ਅੱਜ ਕੱਲ ਦੀ ਸਚਾਈ

    @kingnadali7479@kingnadali74793 жыл бұрын
    • kzhead.info/sun/ottshMiCqHeNgqM/bejne.html

      @manichahal5849@manichahal58493 жыл бұрын
    • Hatsoff

      @tarandeepgill@tarandeepgill3 жыл бұрын
  • ਹੁਣ ਸਮਾਂ ਰਣਜੀਤ ਬਾਵੇ ਦਾ ਪੰਜਾਬ ਨੂੰ ਹੁਣ ਏਦਾ ਦੀ ਗਾਇਕੀ ਦੀ ਲੋੜ ਆ ITS TIME FOR REVOLUTION ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

    @deepshergill89@deepshergill893 жыл бұрын
    • And it's coming . Offence to N.W.O . Raaj karega khalsa aki na koe

      @anonymoususer4283@anonymoususer42833 жыл бұрын
    • Ryt

      @SukhdevSingh-cp9rs@SukhdevSingh-cp9rs3 жыл бұрын
  • ਬੱਲੇ ਵੀ ਬਾਵਿਆ ਸੋਲਾਂ ਆਨੇ ਸੱਚ ਆਖੀਆਂ ਗੱਲਾਂ...

    @makhansinghsandhu4891@makhansinghsandhu4891 Жыл бұрын
  • ਪੰਜਾਬੀ ਬੋਲੀ ਬਹੁਤ ਵਧੀਆ ਸੇਵਾ ਸੱਚੀਆਂ ਗੱਲਾਂ ਬਿਲਕੁਲ

    @jaskaransinghsingh5876@jaskaransinghsingh5876 Жыл бұрын
  • ਇੱਕ ਦਿਨ ਰਣਜੀਤ ਬਾਵੇ ਦਾ ਨਾਂਅ ਸ਼ਿਵ ਕੁਮਾਰ ਬਟਾਲਵੀ ਵਾਗੂੰ ਬਾਵਾ ਬਟਾਲਵੀ ਲਿਆ ਜਾਏ ਗਾ

    @RanjitSingh-178@RanjitSingh-1783 жыл бұрын
    • 👍👍👍

      @panjabikitaab@panjabikitaab3 жыл бұрын
    • ਬਾਵਾ ਤਾਂ ਬਾਵਾ ਈ ਰਹੂ .....🤨🤨🤨🤨👍🙏🙏🏿👍🙏

      @user-iz9ht5je1b@user-iz9ht5je1b3 жыл бұрын
  • ਚਾਚੇ ਤਾਏ ਲੱਖ ਹੋਵਣ ਪਰ ਕੋਈ ਨੀ ਬਣਦਾ ਬਾਪੂ Miss u dad😥😥

    @yaadsandhu6384@yaadsandhu63843 жыл бұрын
    • same here bro mera v bapu nai reha

      @user-tq5ok5si8k@user-tq5ok5si8k3 жыл бұрын
    • God bless u both 🙂👍🏻⚘ koi na veero rab de rang ne ki kar sakde aa .. jindgi bde rang dikhaandi aa veero

      @karanparwaaz2319@karanparwaaz23193 жыл бұрын
    • Waheguru ji

      @babbumalla7209@babbumalla72093 жыл бұрын
    • kzhead.info/sun/jbZvncimoaZunoU/bejne.html

      @SaabStatus@SaabStatus3 жыл бұрын
    • kzhead.info/sun/dJtsd9Soe6SYaKs/bejne.html

      @sanjhpunjaban1585@sanjhpunjaban15853 жыл бұрын
  • ਸੱਚ ਬੋਲਣ ਤੋ ਨੲੀ ਡਰਦੇ ਬੱਬੂ ਮਾਨ ;ਰਣਜੀਤ ਬਾਵਾ 👍👍👍💪💪💪💪

    @sukhpaal8814@sukhpaal88142 жыл бұрын
  • ਬਹੁਤ ਵਧੀਆ ਸਿਗਰ ਹੈਂ ਰਣਜੀਤ ਬਾਵਾ ਨਹੀਂ ਰਿਸਾ ਬਾਈ ਤੇਰੀ ਆ ਜਿਉਂ ਦਾ ਰਿਹਾ ਰੱਬ ਮੇਰੀ ਵੀ ਉਮਰ ਤੇਨੂੰ ਲਾਵੇ 👍👍🙏🏻🙏🏻

    @Roop1948@Roop1948 Жыл бұрын
  • Dislike ਕਰਨ ਵਾਲੇ ਅਨਪੜ੍ਹ ਹੀ ਨੇ ਬੁਰਾ ਨਾ ਮਨਾ ਵੀਰਾਂ ਏਹ ਉਹ ਨੇ ਜਿਨਾਂ ਨੂੰ ਮੜ੍ਹੀ ਲਿਖਤ ਹੀ ਪ੍ਰਸੰਦ ਨੇ

    @amandeepsingh6156@amandeepsingh61563 жыл бұрын
    • bai o lok nee jina mera ki kasoor song da virod keeta c te aapa mhuu mood ta c ona da

      @lahoriyagill4242@lahoriyagill42423 жыл бұрын
    • @@lahoriyagill4242 ਕਰਨ ਦੋ vrod hun ਸੱਚ ਜਦੋਂ ਗਾਇਕਾਂ ਦੀ ਲਿਖਤ ਚ a ਜਾਵੇ ta ਕੋਈ ਰੋਕ ਨਹੀਂ sakda

      @amandeepsingh6156@amandeepsingh61563 жыл бұрын
  • ਪੱਕੀ ਕੁੜੀ ਜੇ ਦੇਸ਼ ਬਾਹਰਲੇ , ਕੋਈ ਨੀ ਪੁਸਦਾ ਜਾਤਾ ਵਾਹ 👌👌👌

    @gurjeetbagri9692@gurjeetbagri96923 жыл бұрын
    • kzhead.info/sun/f7mjqrRlnHhqoKs/bejne.html

      @ndtv8525@ndtv85253 жыл бұрын
    • eh gl sach kehi veere

      @kirandeepkaur4589@kirandeepkaur45893 жыл бұрын
    • shi gall aa ji

      @dhbdbdabbo4680@dhbdbdabbo46803 жыл бұрын
    • Ur Right

      @sukhikahlon7707@sukhikahlon77073 жыл бұрын
    • 100%sahi gal

      @preetsodhi7596@preetsodhi75963 жыл бұрын
  • ਗੈਂਟ ਗਾਲ ਬਾਤ ਜਟਾ 🙏

    @NavjotSingh_05911@NavjotSingh_05911 Жыл бұрын
  • ਬਾਵੇ ਕਰਕੇ ਪੰਜਾਬੀ ਜਾਗੇ-ਜਾਗੇ ਜਾਪਣ! ਜਗਦੀਆਂ ਜਮੀਰਾਂ ਵਾਲੇ------ ਪੰਜਾਬੀ ਵਿਚ ਕਮੈਂਟ ਕਰਿਆ ਕਰਨ। ਕਿਸਾਨ ਏਕਤਾ ਜ਼ਿੰਦਾਬਾਦ।

    @ariskaur@ariskaur3 жыл бұрын
  • ਕੋਟ ਪੈਂਟ ਤੇ ਲਿਸ਼ਕਵੇਂ ਚੱੱਗੇ ਕਰ ਕਰ ਪਾਵੇ ਮੈਚੀ ਧੁਰ ਦਰਗਾਹ ਨੂੰ ਜਾਣੀ ਗੱਡੀ ਪਰ ਨਾਲ ਨੀ ਜਾਣਾ ਟੈਚੀ । ਇਹ ਗੱਲ ਕਿਸੇ ਵਿਰਲੇ ਨੂੰ ਹੀ ਸਮਝ ਆਉਂਦੀ ਆ।👌👌👌👌👌🙏🙏 ਦੋਸਤੋ ਜੇਕਰ ਤੁਸੀਂ ਸਮਝਦੇ ਹੋ ਤਾਂ ਲਾਈਕ ਜ਼ਰੂਰ ਕਰੋ।🙏

    @rehdeepsinghfitness6870@rehdeepsinghfitness68703 жыл бұрын
    • 22 could u explain

      @manjotsaini5957@manjotsaini59573 жыл бұрын
    • Insaan ne mar jana par naal kakh ni jana

      @RahulSharma-om8yv@RahulSharma-om8yv3 жыл бұрын
  • ਮੇਰੀ ਮਾਂ ਨੀ ਹੈ ਗ‌ਈ ਮੇਰੀ ਚਾਚੀ ਹੀ ਮੇਰੀ ਮਾਂ ਆ ਜਿੰਨਾ ਮੇਰਾ ਵਿਆਹ ਵੀ ਆਪ ਕੀਤਾ love u ਚਾਚੀ ਜੀ

    @user-iz4lc3qw7u@user-iz4lc3qw7u9 ай бұрын
  • ਵੀਰ ਕੋਈ ਸ਼ਬਦ ਨਹੀਂ ਮੇਰੇ ਕੋਲ ਤਾਰੀਫ ਲਈ ਜਿਉਂਦਾ ਰਹਿ ਜਵਾਨੀਆਂ ਮਾਣ

    @RajinderSingh-cr5yf@RajinderSingh-cr5yf2 жыл бұрын
  • ਚਾਚੇ ਤਾਏ ਲੱਖ ਹੋਵਣ ਪਰ ਕੋਈ ਨੀ ਬਣਦਾ ਬਾਪੂ 😭miss u bapu g 😭

    @rajasniper89@rajasniper893 жыл бұрын
    • #RurkiHiranProduction ❤❤👏👏👍⚡⚡

      @SinghPB71@SinghPB713 жыл бұрын
  • ਪੱਕੀ ਕੁੜੀ ਜੇ ਦੇਸ਼ ਬਾਹਰਲੇ , ਕੋਈ ਨੀ ਪੁੱਛਦਾ ਜਾਤਾਂ ....

    @bipulsingh95@bipulsingh953 жыл бұрын
    • 👍👍👍

      @panjabikitaab@panjabikitaab3 жыл бұрын
    • Bilkul sahi

      @kuldeepkuldeepkaur1555@kuldeepkuldeepkaur15553 жыл бұрын
    • Aa gal bilkul sahi kiti

      @harry-ms5zr@harry-ms5zr3 жыл бұрын
    • 👍👍👍👍👍👍

      @pindersingh7270@pindersingh72703 жыл бұрын
    • Shi gall babe

      @gurlalgill8667@gurlalgill86673 жыл бұрын
  • ਕਿਨੂੰ ਕਿਨੂੰ ਸਵਾਦ ਆਇਆ ਇਹ ਗਾਣਾ ਸੁਣ ਕੇ

    @DavinderSingh-zz8mv@DavinderSingh-zz8mv2 жыл бұрын
  • ਭਰਾ ਤੇਰੇ ਗੀਤ ਬਹੁਤ ਸੋਹਣਾ

    @jindersingh1220@jindersingh122010 ай бұрын
  • ਸੱਚੀਆਂ ਗੱਲਾਂ ਕੌੜੀਆਂ ਹੁੰਦੀਆਂ , dislike ਦੇਖ ਕੇ ਪਤਾ ਲਗਦਾ ਏ.... #ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏

    @ManpreetKaur-th5nh@ManpreetKaur-th5nh3 жыл бұрын
    • Wah kya soch aa

      @rajanpreetsinghdahb2739@rajanpreetsinghdahb27393 жыл бұрын
    • Dislike vaale fudhu bnde a te bhgat a modi de hor koi niitra👍

      @PunjabiFactPb02@PunjabiFactPb023 жыл бұрын
    • BBC Hindi ਵਾਲਿਆ ਦਾ ਵੀ News 18 ਹਿੰਦੀ ਵਾਲਾ ਕਮ - ਹਿਸਟੋਰੀ ਨੂ ਤੋੜ ਮਰੋੜ ਕੇ ਪੇਸ਼ ਕਰ ਰਹੇ ਹਨ - ਸਭ ਨੂ ਪਤਾ ਹੈ ਤੇ ਫੋਟੋ ਵੀ ਹਨ ਕੀ ਢਾਕਾ ਵਿਚ Gen ਜਗਜੀਤ ਸਿੰਘ ਅਰੋੜਾ ਤੇ Gen ਨਿਆਜ਼ੀ ਨੇ sign ਕੀਤੇ ਸੀ ਲੜਾਈ ਖਤਮ ਹੋਈ - ਕਿਵੇ Gen ਅਰੋੜਾ ਨੇ 90,000 ਹਜਾਰ ਪਾਕਿਸਤਾਨੀ ਨੂ ਕੈਦ ਕੀਤਾ ਸੀ ਹੁਣ BBC ਹਿੰਦੀ ਵਾਲੇ ਕਹਿੰਦੇ ਨਾ ਭਾਈ ਓਹ ਤਾ ਕੋਈ Jack Faraj Jacob ਸੀ ਉਸ ਨੇ 90 ਹਜਾਰ ਫੜੇ ਸੀ - ਏਨਾ ਦਾ ਹਿੰਦੀ ਹਿਸਟੋਰੀ ਤੇ video ਦੇਖੋ - ਇਹ ਵੀ ਗੋਦੀ media ਤੋ ਘਟ ਨਹੀ ਆਵਦੀ trp ਵਧਾਓਣ ਨੂ ਕਿਵੇ junk ਫੈਲਾ ਰਹੇ ਹਨ kzhead.info/sun/Y7V-oseMppijrZE/bejne.html

      @riverocean4380@riverocean43803 жыл бұрын
  • ਦਿੱਲੀ ਧਰਨੇ ਵਿੱਚ ਬੈਠੇ ਮੇਰੇ ਭੈਣ ਭਰਾ ਵੀ ਕਰਦੋ ਲਾਈਕ

    @laddimadpur228@laddimadpur2283 жыл бұрын
  • ਕਿਸਾਨ ਅੰਨਦੋਲਣ ਦੀ ਸ਼ਾਨ ਤੇ ਜਾਨ ਸੀ ਇਹ ਗਾਣਾ

    @gurpreetbrar1133@gurpreetbrar11335 ай бұрын
  • ਵੀਰ ਰਣਜੀਤ ਬਹੁਤ ਵਧੀਆ ਗਨਾ ਆ

    @baljeetsinghsran2332@baljeetsinghsran2332 Жыл бұрын
  • ਲਵਲੀ ਨੂਰ ਦੀ ਕ਼ਲਮ ਬਹੁਤ ਸੋਹਣੀ ਆ ਬਸ ਇਦਾਂ ਦੇ ਹੀ ਗੀਤ ਲਿਖਣਾ ਬਾਕੀ ਵਾਹਿਗੁਰੂ ਜੀ ਤਰੱਕੀਆਂ ਬਖਸ਼ਣ 🙏🙏🙏

    @BALWINDERSINGH-kl7fd@BALWINDERSINGH-kl7fd3 жыл бұрын
    • @Singh Sofal kzhead.info/sun/lbdsosd9o4WChac/bejne.html

      @talwindersingh617@talwindersingh6173 жыл бұрын
    • @Singh Sofal 🙏🙏🙏

      @BALWINDERSINGH-kl7fd@BALWINDERSINGH-kl7fd3 жыл бұрын
  • 1 like ਲਵਲੀ ਨੂਰ ਬਾਈ ਲਈ , ਜਿਹਦੀ ਕਲਮ ਹਰ ਵਾਰ ਸੱਚ ਲਿਖਣ ਦਾ ਯਤਨ ਕਰਦੀ ਆ 👍

    @Jotludhiana@Jotludhiana3 жыл бұрын
    • ਚਾਚੇ ਤਾਏ ਲੱਖ ਹੋਵਣ ਪਰ ਕੋਈ ਨੀ ਬਣਦਾ ਬਾਪੂ

      @SukhmanSingh-qu8jy@SukhmanSingh-qu8jy3 жыл бұрын
    • Attt veer ji

      @sativansandhu973@sativansandhu9733 жыл бұрын
    • @@sativansandhu973 sara hi song l lajawab hai22g

      @sukh22varpal72@sukh22varpal723 жыл бұрын
  • ਜਿੳਦਾ ਰਹੇ ਵੀਰ ਸਿੰਘ ਜੀ ਨੇ ਆਪਣਾ ਉ

    @surjeetsighsonu7896@surjeetsighsonu78969 ай бұрын
  • ਮਿੱਟੀ ਦੇ ਆ ਬਾਵਿਆ 💯🙏🤲

    @Champion003@Champion003 Жыл бұрын
  • ਬਾਵੇ ਦੀ ਗਾਇਕੀ ਬੜੀ ਕਮਾਲ ਦੀ ਕੋਈ ਛੱਕ ਨਹੀਂ ਪਰ ਲਵਲੀ ਨੂਰ ਦੀ ਕਲਮ ਨੂੰ ਵੀ ਸਲਾਮ ਬਣਦੀ ਹੈ ਵਾਹਿਗੁਰੂ ਇਨਾਂ ਦੀ ਜੋੜੀ ਬਣਾਈ ਰੱਖਣ

    @gurirathore4740@gurirathore47403 жыл бұрын
    • Veer ji likhan ale da jda credit hunda lovely veer de sbbb geet ive de hi nee jo bawa paji ne geet gye

      @itsdeepsingh4847@itsdeepsingh48473 жыл бұрын
    • @@itsdeepsingh4847 Lovely ne hor v geet likhe ne, par Lafza nu awaaz ate jajbaat bawe ne hee ditte aa. Jo dard aa awaz ch o bawe ne hee paya

      @gurmansingh3876@gurmansingh38763 жыл бұрын
    • @@gurmansingh3876 ok ji ok me glat tusi shai 🙏

      @itsdeepsingh4847@itsdeepsingh48473 жыл бұрын
  • ਕੌਣ ਕਹਿੰਦਾ ਕੋਹੇਨੂਰ ਗੋਰੇ ਲੈ ਗਏ ਆਹ ਸਾਡਾ ਕੋਹਿਨੂਰ ਰਬ ਲੰਬੀ ਉਮਰ ਕਰੇ ਵੀਰ ਦੀ

    @user-so6gu1mp6i@user-so6gu1mp6i3 жыл бұрын
    • ਸੱਚ ਕਿਹਾ ਵੀਰ

      @grumeetbrar2011@grumeetbrar20113 жыл бұрын
    • kzhead.info/sun/f7mjqrRlnHhqoKs/bejne.html

      @ndtv8525@ndtv85253 жыл бұрын
    • #RurkiHiranProduction 👏👏❤❤👍👍⚡⚡

      @SinghPB71@SinghPB713 жыл бұрын
    • ਕੋਈ ਸ਼ੱਕ ਨੀ ਗਾਣੇ ਚ ਰੱਬ ਮਹੈਰ ਕਰੇ ਵੀਰਾਂ ਤੇ ਇਸੇ ਤਰਾ e ਗੋਂਦੇ ਰਹਿਣ

      @angrejsinghgill4475@angrejsinghgill44753 жыл бұрын
    • kzhead.info/sun/lbdsosd9o4WChac/bejne.html

      @Talwindersingh786@Talwindersingh7863 жыл бұрын
  • ਬਲੇਓ,ਵੀਰਿ,ਥਰਾਜ,ਵਾਲੇਆ,

    @AvtarSingh-cj4tq@AvtarSingh-cj4tq7 күн бұрын
  • ਬਹੁਤ ਸੋਹਣਾ ਗੀਤ

    @khushwindersingh3642@khushwindersingh36422 жыл бұрын
  • ਲਵਲੀ ਵੀਰ ਨੇ ਲਿਖਣ ਵਾਲੀ ਕੋਈ ਕਸਰ ਨੀ ਛਡੀ ਤੇ ਬਾਵੇ ਨੇ ਬੋਲਣ ਚ ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਚ ਰੱਖੇ

    @sekholove9343@sekholove93433 жыл бұрын
    • Ryt g

      @AmanKaur-ul7fx@AmanKaur-ul7fx3 жыл бұрын
    • Bilkul Ryt love 💘 you bro s 💯

      @sukhpreetsingh4001@sukhpreetsingh40013 жыл бұрын
  • ਹੱਥ ‘ਚ ਫੋਟੋ ਥਾਣੇੳ ਮੁੰਡਾ ੳਏ ਲੱਭਦੀ ਫਿਰਦੀ ਬੀਬੀ 🙏🙏

    @Kamal34@Kamal343 жыл бұрын
    • Mainu veere Es gl di smjh ni I ki Matlab esda

      @kaurbuttar8768@kaurbuttar87683 жыл бұрын
    • @@kaurbuttar8768 1984 ਤੋਂ ਬਾਅਦ ਕਈ ਬੇਕਸੂਰ ਮਾਂਵਾਂ ਦੇ ਪੁੱਤ ਥਾਣਿਆਂ ‘ਚ ਰੁਲ਼ ਗਏ

      @Kamal34@Kamal343 жыл бұрын
    • 1984 de dange

      @laddiladdi7929@laddiladdi79293 жыл бұрын
  • Kisaan supports like kro Kisaan makdoor ekta zindabad....

    @navisaini2453@navisaini2453 Жыл бұрын
  • End e Kara gya Bawa ...Panama Wali line ਲੂੰ ਕੰਢੇ ਖੜੇ ਕਰਦੀ,,,,ਤੇ ਲਿਖਣ ਵਾਲੇ ਨੂੰ ਵੀ ਸਲਾਮ

    @NavtejSingh1@NavtejSingh1 Жыл бұрын
  • ਇਹੋ ਜੀ ਗੀਤ ਲਿਖਣਾ ਕੋਈ ਖਾਲਾ ਜੀ ਦਾ ਵਾੜਾ ਨੀ,,,,, ਲਿਖਣ ਵਾਲੇ ਦੀ ਰਗ ਰੱਗ ਪੰਜਾਬੀਅਤ ਚ ਡੁੱਬੀ ਹੋਏ ਐ ,,,,,, ਸਦਕੇ ਲਵਲੀ ਨੂਰ ji🙏🙏🙏🙏🙏🙏🙏🌹🌹🌹🌹🌹🌹🙏

    @gurshanginni2363@gurshanginni23633 жыл бұрын
  • ਜਿਸ ਜਿਸ ਨੂੰ ਵੀਰ ਦਾ ਗੀਤ ਪਸੰਦ ਆਇਆ ਉਹ ਲਾਇਕ ਕਰੋ👍👍👍👍👍👍

    @JaswinderSingh-kf4wf@JaswinderSingh-kf4wf3 жыл бұрын
  • ਰਣਜੀਤ ਬਾਵਾ ਜੀ ਆਹ ਗੀਤ ਸੁਣ ਕੇ ਮੇਰੀ ਰੂਹ ਨੂੰ ਸਕੂਨ ਮਿਲਦਾ ਹੈ ਜੀ ਜਦੋਂ ਵੀ ਕਦੇ ਬੱਚਿਆਂ ਸਾਹਮਣੇ ਗਾਲ਼ ਕੱਢਣ ਦੀ ਨੋਬਤ ਆ ਜਾਵੇ ਤਾਂ ਤੁਹਾਡਾ ਇਹ ਗੀਤ ਯਾਦ ਆ ਜਾਂਦਾ ਹੈ ਜੀ ਤੇ ਕਈ ਵਾਰੀ ਇਹ ਗੀਤ ਗਾਇਆ ਵੀ ਹੈ ਜੀ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਅਤੇ ਕਿਸਾਨੀ ਸੰਘਰਸ਼ ਫਤਹਿ ਹੋਣ ਤੇ ਬਹੁਤ ਬਹੁਤ ਵਧਾਈਆਂ ਜੀ 🙏🙏

    @gurmindersinghsaraosaab4204@gurmindersinghsaraosaab42042 жыл бұрын
    • @user-te4tl9uv8m@user-te4tl9uv8m3 ай бұрын
  • ਮਾਨ ਹੈ ਸਾਨੂੰ ਸਾਡੇ ਪਰਾ ਤੇ ਸਾਡੇ ਬਟਾਲਾ qadin aera ਦਾ bhi

    @akay3922@akay3922 Жыл бұрын
  • ਚਾਚੇ ਤਾਏ ਲੱਖ ਹੋਵਣ ਪਰ ਕੋਈ ਨੀ ਬਣਦਾ 🏴 ਬਾਪੂ❤️।

    @sahibsingh4092@sahibsingh40923 жыл бұрын
  • ਸ਼ਾਇਦ ਵੀਰ ਇਹ ਗਾਣੇ ਪੈਸਾ ਘੱਟ ਕਮਾ ਰਹੇ ਹੋਣ ਗੇ, 🙏🏼ਪਰ ਸਲੂਟ ਆ ਬਾਵਿਆ 🙏🏼 ਇਹ ਬੜਿਆ ਦੀਆਂ ਜਮੀਰਾ ਜਗਾ ਰਹੇ ਹੋਣ ਗੇ,

    @OhiMuktsarWala@OhiMuktsarWala3 жыл бұрын
    • Bilkul sahi veereya

      @jpsandhu1014@jpsandhu10143 жыл бұрын
    • Right bro

      @PrabhjotSingh-zd2fd@PrabhjotSingh-zd2fd3 жыл бұрын
    • Right bro

      @Punjabdeputt@Punjabdeputt3 жыл бұрын
  • ਦੋ ੲਇਹ ਕਮੈਟ ਪੜ੍ਹ ਰਿਹਾ ਹੋਵੇ ਰੱਬ ਉਸਨੂ ਹਮੇਸ਼ਾ ਖੁਸ ਰੱਖੇਗਾ 🙏🙏

    @malooksingh5437@malooksingh5437 Жыл бұрын
  • ਉਮੀਦ ਨਹੀਂ ਸੀ ਕਿ ਇਹ ਬੋਲ ਸੱਚ ਹੋ ਜਾਨਗੇ 😭 RIP LEGEND

    @bawastatus52@bawastatus52 Жыл бұрын
  • ਸੱਚ ਦੱਸਾਂ ਤਾਂ ਆਹ ਕੁਝ ਸੁਣਨ ਨੂੰ ਤਰਸਦੇ ਆ ਅਸੀਂ...🙇🏼‍♂️💙🙏🏽

    @jakhucuty5992@jakhucuty59923 жыл бұрын
    • @Navnoor Gill Manuke hnji bilkul navnoor ji

      @jakhucuty5992@jakhucuty59923 жыл бұрын
    • Jhanda bawa ji. Dhapaa???

      @Chauhan.89@Chauhan.892 жыл бұрын
  • #ਲਵਲੀ ਨੂਰ ਬਾਈ ਦੀ ਕਲਮ ਨੂੰ ਇਕ ਲਾਈਕ ਤਾਂ ਬਣਦਾ ਦੋਸਤੋ #ਬਾਵਾ ਬਾਈ v ਸਿਰਾ ਗਾਉਂਦਾ

    @Ravimahi967@Ravimahi9673 жыл бұрын
  • ਬਹੁਤ ਵਧੀਆ ਹੈ ਜਨਾਬ ਇਹ ਗੀਤ 👍👍👍👍💯

    @rozygill7180@rozygill71802 жыл бұрын
  • ਇਹੋ ਜਹੇ ਗੀਤਾਂ ਦੀ ਲੋੜ ਆ ਪੰਜਾਬ ਨੂੰ❤️❤️❤️❤️

    @gurwindersingh7203@gurwindersingh7203 Жыл бұрын
  • ਵਾਵਾ ਹੁਣ ਮਿੱਟੀ ਦਾ ਨਹੀਂ ਰਿਹਾ ਵਾਵਾ ਹੁਣ ਸੋਨੇ ਦਾ ਹੋਗਿਆ 🙏🙏🙏🙏🙏🙏

    @user-qq1jc3yz2n@user-qq1jc3yz2n3 жыл бұрын
    • Vava ni bai bawa

      @gurisandhugurisandhu3619@gurisandhugurisandhu36193 жыл бұрын
    • 22 fer tu miti da mtlb hi ni samj skeya

      @sukhoyebrar96@sukhoyebrar963 жыл бұрын
    • ਵਾਵਾ ਨਹੀ ਬਾਵਾ 🤨🤨

      @user-iz9ht5je1b@user-iz9ht5je1b3 жыл бұрын
    • Vava? Punjabi ta sahi likh veer.....

      @jind3917@jind39173 жыл бұрын
  • "ਬੰਦੂਕਾਂ ਵਾਲੀ ਕਤੀੜ" ਨੀ ਕਦੇ ਵੀ ਲਿਖ ਸਖਦੀ ਏਹੇ ਜੇ ਗੀਤ,,💪💪🔥🔥🙏🙏🔥🔥

    @GS-ku2gz@GS-ku2gz3 жыл бұрын
    • Ryt

      @harjeetkaur4925@harjeetkaur49253 жыл бұрын
    • @@harjeetkaur4925 Farmer's protest Explained in English Watch kzhead.info/sun/ZdeBYcWpnaKAgKs/bejne.html And share to spread awareness about Farmer's struggle. KISAN JINDABAAD

      @ariskaur@ariskaur3 жыл бұрын
    • Shi kea bai ✔️

      @kanwardeepsingh5775@kanwardeepsingh57753 жыл бұрын
    • kzhead.info/sun/lbdsosd9o4WChac/bejne.html

      @harmindersingh8427@harmindersingh84273 жыл бұрын
    • Right

      @jind3917@jind39173 жыл бұрын
  • ਮੇਰਾ ਚਾਚਾ ਮੇਰੇ ਨਾਲ ਪਰਬਤ ਬਣ ਕਿ ਖੜਿਆ

    @virsakang4533@virsakang45337 ай бұрын
  • ਕੋਈ ਬੰਦਾ ਹੋਊਗਾ ਜਿਹਦੇ ਗਾਣਾ ਸੁਣ ਕੇ ਰੌਂਗਟੇ ਨਹੀਂ ਖੜੇ ਹੋਊਗੇ

    @JagdeepSingh-ho4pi@JagdeepSingh-ho4pi Жыл бұрын
  • ਪੱਕੀ ਕੁੜੀ ਜੇ ਦੇਸ਼ ਬਾਹਰਲੇ ਕੋਈ ਨੀਂ ਪੁਛਦਾ ਜਾਤਾ 🙏✔️✔️

    @sandhujandwala8794@sandhujandwala87943 жыл бұрын
    • True

      @ruthruth4141@ruthruth41413 жыл бұрын
  • ਹੁਣ ਕਰੋ 1millon ਕਮੈਂਟ ਕਰੋ ਮੇਰੇ ਵੀਰੋ ਅਸਲ ਗਾਇਕੀ ਵਾ ਹੁਣ 👍👍👍👍👍✍️✍️✍️🙏🙏

    @ursmahakdeep9484@ursmahakdeep94843 жыл бұрын
    • Shii gall aw

      @pinderdhanju7024@pinderdhanju70243 жыл бұрын
    • Go

      @shersingh7000@shersingh70003 жыл бұрын
  • Gaane di 1 1 lines real life te hai kon kon agree hai ? Hit Like for Ranjeet Bawa

    @Chetanfirozpur1@Chetanfirozpur1 Жыл бұрын
  • ❤️❤️👌👌 ਬਹੁਤ ਵਧੀਆ ਗੱਲਾਂ ਜੀ

    @user-tt4uf7qe3v@user-tt4uf7qe3v Жыл бұрын
  • Door ਫਿਟੇ ਮੂੰਹ ਜੋ ਇਨਾ ਵਧੀਆ ਗਾਣਾ ਨੂੰ dislike ਕਰ ਰਹੇ ਆ

    @gurdasdeol6294@gurdasdeol62943 жыл бұрын
  • ਵਿਦਿਆਰਥੀ like ਜ਼ਰੂਰ ਕਰਨਾ ਕਿ ਪਤਾ ਲੱਗ ਜਾਵੇ ਪੰਜਾਬ ਦੇ ਨੋਜਵਾਨ ਚੰਗਾ song ਪੰਸਾਂਦ ਕਰਦੇ ਹਨ 🙏

    @tera_navi@tera_navi3 жыл бұрын
  • ਤੁਰ ਤਾਂ ਪਏ ਸੀ ਕ੍ਰਾਂਤੀ ਵੱਲ ਨੂੰ ਜੇਕਰ ਸਾਡਾ ਦੀਪ ਵੀਰਾ ਬਾਵੇ ਵੀਰ ਦਾ ਸਾਥ ਦਿੰਦਾ ਰਹਿੰਦਾ , ਪਰ ਹੁਣ ਵੀ ਅਸੀਂ ਸਾਰੇ ਇੱਕਠੇ ਤੇ ਨਾਲ ਆਂ,ਬਾਵੇ ਵੀਰ ਰੁਕਿਓ ਨਾ ਐਵੇਂ ਗਾਉਂਦੇ ਰਿਹੋ ...... 👌👌👌👍👍👍🙏T

    @Veerpalkaur-uj3sj@Veerpalkaur-uj3sj2 жыл бұрын
  • Kira Kira veer 2022 vich sunda piya Love you All from Pakistan 💜

    @rizwanmalik8702@rizwanmalik8702 Жыл бұрын
  • ਰਣਜੀਤ ਬਾਵਾ ਦੀ ਆਵਾਜ਼ ਤੇ ਲਵਲੀ ਨੂਰ ਦੀ ਕਲਮ ✍️✍️ ਦਿਲੋ ਸਲਾਮ ਏ ਦੋਨਾਂ ਨੂੰ 👌👌👌

    @davinderspl4680@davinderspl46803 жыл бұрын
    • Kas hoo

      @dilpreetsingh5399@dilpreetsingh53993 жыл бұрын
    • @@dilpreetsingh5399 ki bro

      @davinderspl4680@davinderspl46803 жыл бұрын
  • ਮੇਰੇ ਵਾਂਗੂੰ ਸੁਣਨ ਤੋਂ ਪਹਿਲਾਂ ਕਿਹਨੇ like ਕੀਤਾ??

    @kuldeepsingh9415@kuldeepsingh94153 жыл бұрын
KZhead