BANNED (Full Video) Ranjit Bawa | Sukh Brar | Kabal Saroopwali | Latest Punjabi Song 2020

2020 ж. 20 Там.
17 850 322 Рет қаралды

Song - Banned
Singer - Ranjit Bawa
Composer - Ranjit Bawa
Lyrics - Kabal Saroopwali / Ranjit Bawa
Music - Sukh Brar
/ sukhbrarmusic
Video & Poster - Dhiman Productions
Online Promotion ☞ Baaj Media
* Instagram : / baajmedia​​​
Label - Ranjit Bawa
Download / Listen Full Audio From
iTunes - apple.co/31nY6QV
Raunka - bit.ly/34r7fd3
Hungama - bit.ly/3gsUMb7
Gaana - bit.ly/3li9kOK
Wynk - bit.ly/34nY7pA
Spotify - spoti.fi/2YnEvhK
KKbox - bit.ly/32dPMlU
Tidal - bit.ly/2QeGlwR
Amazon Prime Music - amzn.to/2FFoD3t
Digitally Powered By - Bull18 [ / bull18network ]

Пікірлер
  • ਸ਼ਾਇਰਾਂ ਦੀਆਂ ਕਲਮਾਂ ਦੇ ਨਾ ਫੜਕਣ ਨਾ ਡੋਲੇ ਯਾਰਾ ਹੁਣ ਤਾਂ ਕਿਰਦਾਰ ਫੁੱਲਾਂ ਤੋਂ ਹੋ ਗਏ ਨੇ ਹੋਲੇ ਯਾਰਾ ਆਸ ਕਰਦਾ ਸਾਰਾ ਗੀਤ ਸੁਣਕੇ ਤੁਸੀ ਪਿਆਰ ਦਿਉਗੇ , ਕੋਸ਼ਿਸ ਕਰਦੇ ਰਹਾਂਗੇ ਹਮੇਸ਼ਾ ਤੁਸੀ ਬਸ ਪਿਆਰ ਬਣਾਈ ਰੱਖਿਉ । ਪੰਜਾਬ , ਪੰਜਾਬੀ ਜਿੰਦਾਂਬਾਦ 🙏🏻

    @RanjitBawa@RanjitBawa3 жыл бұрын
    • Kya baat ae 🙏🏻🙏🏻

      @vikrandhawa6067@vikrandhawa60673 жыл бұрын
    • Nyc song bhji

      @garryjossan350@garryjossan3503 жыл бұрын
    • Bai ji bhout bda fan w thodi awaz da Kde moka mila ta thonu jarar milu baba ji labi umer kre mere bde Bai di

      @babbumahal77@babbumahal773 жыл бұрын
    • Unlike kita jina ne ohna ne svarr k mirch lgi aa tahh tai

      @NavdeepSingh-uw2sk@NavdeepSingh-uw2sk3 жыл бұрын
    • Att song aa👍👍👍 God bless you 👌👌

      @rkjassar5778@rkjassar57783 жыл бұрын
  • ਜੇ ਮਾਹਰਾਜਾ ਰਣਜੀਤ ਸਿੰਘ ਜਿਉਂਦਾ ਹੁੰਦਾ ਤਾਂ ਇਸ ਕਲਮ ਨੂੰ ਸੋਨੇ ਚ ਮੜਾ ਦਿੰਦਾ✊ ਜਿਸ ਰਾਹ ਤੇ ਚੱਲ ਰਿਹਾ ਵੀਰਾ ਹੁਣ ਪਿੱਛੇ ਨਾ ਮੁੜੀ ਤੇਰੇ ਵਰਗੇ ਗੀਤਕਾਰਾਂ ਦੀ ਲੋੜ ਹੈ ਪੰਜਾਬ ਨੂੰ

    @SatnamSingh-hm1ks@SatnamSingh-hm1ks3 жыл бұрын
    • kzhead.info/sun/iMd_fJxtimacYKM/bejne.html

      @Jokhan786@Jokhan7863 жыл бұрын
    • Sachi gl veer

      @veerpalkaur5778@veerpalkaur57783 жыл бұрын
    • Absolutely right bro but loka nu vi chahida aa ke sach bolan di himat rakho

      @harmansandhu4021@harmansandhu40213 жыл бұрын
    • Yes bro

      @jobandhaliwal4521@jobandhaliwal45213 жыл бұрын
    • 👌🏻👌🏻👌🏻👌🏻

      @akashdeepsingh6536@akashdeepsingh65363 жыл бұрын
  • ਬਾਵੇ ਵੀਰ ਨੂੰ ਇੱਕ ਹੀ ਬੇਨਤੀ ਇੱਦਾਂ ਹੀ ਗਾਉਂਦਾ ਰਹਿ ਸ਼ਾਇਦ ਪੰਜਾਬ ਨੂੰ ਅਕਲ ਹੀ ਆਕੇ,ਰੀਲਾਂ ਤੇ ਗੰਦ ਪਾਉਣਾ ਛੱਡ ਦੇਣ

    @HarpreetSingh-gharu@HarpreetSingh-gharu2 күн бұрын
  • Tarsem Jassar , Ranjit Bawa & Dr. Satindar Sartaaj are gems of Punjabi culture 🙏🙏🙏

    @preetonline@preetonline2 жыл бұрын
    • Professor satinder sartaaj ji

      @Raj84692@Raj846928 ай бұрын
    • ​@@Raj84692h

      @DeepakkumarKumar-wk9ud@DeepakkumarKumar-wk9ud8 ай бұрын
  • ਕੌਣ ਕੌਣ ਏਹੋ ਜਿਹੀ ਕਲਮ ਨੂੰ ਸਲਾਮ ਕਰਦਾ ਹੈ , ਮੈਂ ਸਲਾਮ ਕਰਦਾ ਹਾਂ ਕਾਬਲ ਸਰੂਪਵਾਲੀ ਨੂੰ

    @king-ch9ko@king-ch9ko3 жыл бұрын
    • ਧੰਨਵਾਦ ਸਭ ਦਾ

      @king-ch9ko@king-ch9ko3 жыл бұрын
    • Vra tanu v salam eni vadiya share lukhya

      @semurana2398@semurana23983 жыл бұрын
    • 👌👌

      @HarjeetSingh-eo2tw@HarjeetSingh-eo2tw3 жыл бұрын
    • Nice song 👌👌👍

      @akashmaan8668@akashmaan86683 жыл бұрын
    • 22 Eh Ta End Gal Baat Likhti 🙏🙏🙏

      @SahilVerma-zc4np@SahilVerma-zc4np3 жыл бұрын
  • ਕੋਣ-ਕੋਣ ਚਾਹੁੰਦਾ ਕਿ ੲਿਹ ਗੀਤ ਟਰੈਕਟਰਾਂ ਦੇ ਸਪੀਕਰਾਂ ਤੇ ਬੱਚਿਅਾਂ ਦੀਅਾਂ ਤੋਤਲੀਅਾ ਜੁਬਾਨਾਂ ਦਾ ਸਿੰਗਾਰ ਬਣੇ😊😊 ਬਹੁਤ ਸੋਹਣੀ ਕੋਸਿਸ ਰਣਜੀਤ ਬਾਵੇ ਦੀ……!!🙏🙏

    @charanjeetpb0370@charanjeetpb03703 жыл бұрын
    • I want

      @blastbro2203@blastbro22033 жыл бұрын
    • je song apa nu bot vdiya lg reha h ta ao sare milke vad to vad share kriye ghto ght 5 friends nu share kriye apa

      @thegreat1139@thegreat11393 жыл бұрын
    • kzhead.info/sun/q7tseL6rbmZ5pHA/bejne.html ਬੱਬੂ ਮਾਨ ਤੇ ਸਿੱਧੂ ਮੂਸੇਞਾਲੇ ਞਾਲੇ ਞਿਞਾਦ ਤੇ ਰਣਜੀਤ ਬਾਞਾ ਦਾ ਬਿਅਾਨ

      @jattkingtv@jattkingtv3 жыл бұрын
    • Bawe Tere ton 'Mera ki kasoor' te tan khareya ni geya , othe moot geya hun ethe gallan kardan vadiyan vadiyan.😒😡 ਜੇ ਹਿੰਮਤ ਜਜ਼ਬਾ ਲੈਣਾ ਹੀ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਲਵੋ, ਨਾ ਕਿ ਅਜਿਹੇ ਬੰਦੇ ਤੋਂ ਜੋ ਆਪਣੀ ਹੀ ਕਹੀ ਗੱਲ ਤੇ ਨਹੀਂ ਖੜ੍ਹ ਸਕਦਾ।ਜੇ ਇਸ ਵਿੱਚ ਦਮ ਸੀ ਤਾਂ 'ਮੇਰਾ ਕੀ ਕਸੂਰ' ਗਾਣੇ ਤੇ ਖੜ੍ਹਦਾ,ਨਾ ਕਿ ਗਿੱਦੜਾਂ ਵਾਂਗੂੰ ਭੱਜ ਜਾਂਦਾ।ਮੈਨੂੰ ਇਸ ਗੱਲ ਤੋਂ ਬਹੁਤ ਸ਼ਰਮ ਆ ਰਹੀ ਹੈ ਕਿ ਆਪਣੀ ਕੌਮ ਅਜਿਹੇ ਬੰਦੇ ਤੋਂ ਪ੍ਰਭਾਵਿਤ ਹੋ ਰਹੀ ਹੈ ਜਿਸਦੀ ਆਪਣੀ ਕੋਈ ਵਜੂਦ ਕੋਈ ਜਜ਼ਬਾ ਤੇ ਕੋਈ ਹਿੰਮਤ ਨਹੀਂ ਪਰ ਗੀਤਾਂ ਵਿੱਚ ਵੱਡੀਆਂ ਵੱਡੀਆਂ ਜਬਲੀਆਂ ਮਾਰ ਕੇ ਲੋਕਾਂ ਨੂੰ ਭਰਮਾਉਂਦਾ ਹੈ।ਗੁਰੂਆਂ ਦੀਆਂ ਸਾਖੀਆਂ ਸੁਣੋ, ਨਾਮ ਜਪੋ, ਅਜਿਹੇ ਬੰਦੇ ਦਾ ਕੀ ਫਾਈਦਾ ਜੋ ਸੱਚ ਨਾਲ ਖੜ੍ਹ ਹੀ ਨਹੀਂ ਸਕਦਾ। ਪਤਾ ਨਹੀਂ ਕੀ ਬਣੂ ਆਪਣੀ ਕੌਮ ਦਾ? He gives motivation to people in this song to stand against all the adversities in life and stay on true side but ironically when in reality the situation came upon him between the truth and his image, preassure(political), he went on his knees and took back his song. I just mean he has no right to sing such songs if he cant follow his own words in real life.

      @auuauuauahaha3027@auuauuauahaha30273 жыл бұрын
    • Sahi purea punjab ch nahi har desh vich eh song sun na chanida 👌👌👌👌👌

      @harryrattewalia9760@harryrattewalia97603 жыл бұрын
  • ਸੱਪਾਂ ਤੋਂ ਵੱਧ ਉਗਲ ਦੇ ਜ਼ਹਿਰ ਇਨਸਾਨ ਪਏ ਨੇ 💯

    @tera_manav_@tera_manav_Ай бұрын
  • ਇਹ ਗਾਣਾ ਅੱਜ ਕੱਲ੍ਹ ਦੀ Generation nu ਨੀ ਸਮਝ ਆਉਣਾ

    @tarnjeethans2138@tarnjeethans21382 жыл бұрын
  • ਸੜਕਾਂ ਤੇ ਰੁਲ ਗਏ ਸੀ ਬਾਣੀ ਦੇ ਪਾਵਨ ਪੰਨੇ 😔😢🙏 ਕੋਈ ਲੱਫਜ ਨੀ ਆ ਮੇਰੇ ਕੋਲ 🙏🙏😔

    @happydhillon3584@happydhillon35843 жыл бұрын
    • @@hsdhand797 punjab da beda garak kitta aap ta saale mouj naal baithe a

      @sran1852@sran18523 жыл бұрын
    • Right g

      @sarbjeetkaur6866@sarbjeetkaur68663 жыл бұрын
    • kzhead.info/sun/dcOhkq6KhXuknnk/bejne.html

      @ramandeep3193@ramandeep31933 жыл бұрын
    • ਵਾਹਿਗੁਰੂ ਜੀ 🙏

      @gurwindersingh9411@gurwindersingh94113 жыл бұрын
    • @@gurwindersingh9411 nice veera

      @sauravgill6244@sauravgill62443 жыл бұрын
  • ਇੱਕ ਸਲੂਟ ਕਾਬਲ ਸਰੂਪਵਾਲੀ ਵੀਰੇ ਵਾਸਤੇ ਵੀ ਬਣਦਾ ਆ ਏਨੀ ਸੋਹਣੀ ਲਿਖਤ ਰੱਬ ਤੇਰੀ ਕਲਮ ਨੂੰ ਕਾਇਮ ਰੱਖੇ 🙏🙏🙏🙏🙏🙏🙏🙏

    @kasanacreations1946@kasanacreations19463 жыл бұрын
    • kzhead.info/sun/n7KPo5Sng6uhfZs/bejne.html jiiii

      @meerk@meerk3 жыл бұрын
    • ਬਾਕਮਾਲ ਲਿਖਤ ਹੈ ਵੀਰ ਦੀ

      @baskhediya2239@baskhediya22393 жыл бұрын
    • Atttt

      @saroopsandhu7412@saroopsandhu74123 жыл бұрын
    • @@saroopsandhu7412 Banned Ranjit Bawa Punjabi Song Meaning in Hindi Att kaint Meaning ha 🙏🙏🙏🙏 Please dekha kzhead.info/sun/jbeIpLivo3-Dq3k/bejne.html 🙏🙏 please subscribe 🙏🙏🙏👍

      @spyon1220@spyon12203 жыл бұрын
    • Writer veer di soch nu v salamm a

      @gdhaliwal4minian@gdhaliwal4minian3 жыл бұрын
  • ਸੱਚ ਬੋਲਣ ਦੀ ਹਿੰਮਤ ਰੱਖਦਾ ਬਾਈ ਰਣਜੀਤ ਬਾਵਾ good song 👌👌🙏

    @davindersingh-nd3tt@davindersingh-nd3tt3 ай бұрын
  • ਜੀ ਕਰਦਾ ਤੇਰੇ ਹੱਥ ਚੁੰਮਲਾ ਚੁੰਮਲਾ ਤੇਰੇ ਪਿੰਡ ਦੇ ਰਾਵਾਂ ਨੂੰ 🙏🏻ਏਦਾਂ ਦਸ ਰਹੀ ਸਬ ਮੇਰੇ 👌🏻ਪੰਜਾਬੀ ਪ੍ਰਾਵਾਂ ਨੂੰ 💯💯

    @jaspreetsingh6569@jaspreetsingh656910 күн бұрын
  • ਅੱਜ ਪੰਜਾਬ ਤੇ ਪੰਜਾਬੀਅਤ ਨੂੰ ਇਹੋ ਜਏ ਕਲਾਕਾਰਾਂ ਦੀ ਜਰੂਰਤ ਹੈ।। ਜੋ ਲੜਾਈ ਝਗੜੇ ਨੂੰ ਤਵੱਜੋ ਨਾ ਦਿੰਦੈ ਹੋਏ ਸੁੱਚਾ ਤੇ ਸਾਫ ਗਾ ਰਹੇ ਆ ਜਿਵੇਂ ਬਾਵਾ ਤੇ ਸਰਤਾਜ ।।

    @navpreetsingh5486@navpreetsingh54863 жыл бұрын
  • 101% ਸੱਚ ਕਿਹਾ ਬਾਈ ਨੇ, ਮਾਪਿਆ ਦੀ ਇੱਜਤ ਕਰਨ ਵਾਲੇ ਲਾਈਕ👍ਜਰੁਰ ਕਰੋ 👍👍

    @gurpalsingh3398@gurpalsingh33983 жыл бұрын
    • kzhead.info/sun/lJWMlL2xqHiqe4U/bejne.html gurpal please help this gyus she was middle class family isliya iski koi help nhi kar please like and subscribe her channel please please abhvi koi rich people hota toh sayad aap kar deta bas koi middle class family sa wa aaga nhi bad skta iska pass talents bhi ha app log SSR ko insaf dilana ki Jannat zubair na ssr ki death pa na koi post ki na rest in peace likha TBHi app uska channel pa 2 million subscribers kar diya jannt bhi nepotism ka sikar Please subscribe her ssr ko bhi justice milga aur is middle class each family ko bhi please gurpal help this girl

      @koeslendrapratabsingh908@koeslendrapratabsingh9083 жыл бұрын
    • Bai Ranjit Bai Di koi Rees ni

      @pawandeepsinghchouhan8248@pawandeepsinghchouhan82483 жыл бұрын
    • kzhead.info/sun/q7tseL6rbmZ5pHA/bejne.html ਬੱਬੂ ਮਾਨ ਤੇ ਸਿੱਧੂ ਮੂਸੇਞਾਲੇ ਞਾਲੇ ਞਿਞਾਦ ਤੇ ਰਣਜੀਤ ਬਾਞਾ ਦਾ ਬਿਅਾਨ

      @jattkingtv@jattkingtv3 жыл бұрын
  • Kya awaj hii aap ka dil jit liya apni 👌🏻👌🏻

    @amanqureshi7381@amanqureshi7381 Жыл бұрын
  • ਪਹਿਲਾਂ ਪੰਜਾਬ ਨੂੰ ਕਈ ਗੁਰੂ ਅਤੇ ਕਈ ਯੋਧੇ ਤਾਰ ਗਏ, ਅੱਜ - ਕੱਲ ਪੰਜਾਬ ਨੂੰ ਨਸ਼ੇ ਮਾਰ ਗਏ। ਨਿੱਕੇ -ਨਿੱਕੇ ਮੁੰਡੇ ਨਸ਼ਾ ਕਰਦੇ ਹੁਣ ਪੰਜਾਬ ਦਾ ਅੰਤ ਆ ਗਿਆ, ਮੇਰੇ ਹੱਸਦੇ - ਖੇਡਦੇ ਪੰਜਾਬ ਨੂੰ ਨਸ਼ਿਆਂ ਨੇ ਖਾ ਲਿਆ। ਕਈ ਤਾਂ ਨਸ਼ਿਆਂ ਤੌਂ ਡਰਦੇ ਮੁਲਕ ਚਲੇ ਬਾਹਰ ਗਏ, ਮੇਰੇ ਹੱਸਦੇ - ਖੇਡਦੇ ਪੰਜਾਬ ਨੂੰ ਨਸ਼ੇ ਮਾਰ ਗਏ।

    @Anil_62@Anil_62 Жыл бұрын
  • ਦੁੱਖ ਇਸ ਗੱਲ ਦਾ ਹੈ ਕਿ ਸਿਰਫ ਇੱਕ ਵਾਰ ਹੀ like ਕਰ ਸਕਦੇ ਹਾਂ,,,ਮੇਰਾ ਦਿਲ ਤਾਂ 1000 ਵਾਰ like ਕਰਨ ਨੂੰ ਕਰ ਰਿਹਾ ਹੈ ਇਸ song ਨੂੰ। ।।।।।

    @amarjeetkaur7482@amarjeetkaur74823 жыл бұрын
    • Ryt....mera v dil krda 1000 like kra

      @harpreetkaur5700@harpreetkaur57003 жыл бұрын
    • ਸੱਚੀ ਗੱਲ ਅਾ ਜੀ

      @user-nn6zn3xt3k@user-nn6zn3xt3k3 жыл бұрын
    • Same thinking 👌👌

      @imfuture__fouji8788@imfuture__fouji87883 жыл бұрын
    • kzhead.info/sun/aJSLk9yvjn6PeYE/bejne.html Ohhh man!

      @MoodyGamerz@MoodyGamerz3 жыл бұрын
  • ਸੱਚ ਦੀ ਆਵਾਜ਼ ਰਣਜੀਤ ਬਾਵਾ ਇਕ ਲਾਈਕ ਬਾਈ ਜੀ ਦੇ ਇਸ ਸੱਚ ਲਈ 👍💕💕

    @SukhwinderSingh-rg8xp@SukhwinderSingh-rg8xp3 жыл бұрын
    • Kabal.saropwali.nu v bai g jine likhiaaa veer

      @preetsian2635@preetsian26353 жыл бұрын
  • ਦੁਨੀਆ ਤੋ ਬੱਚ ਜਾ ਸਜੱਣਾ ਏਹਦੇ ਚੋਅ ਪਾਸੇ ਦੰਦੇ 💯

    @tera_manav_@tera_manav_Ай бұрын
  • ਜਿਉਂਦੇ ਰਹੋ ਵੀਰੇ। ਇਸੇ ਤਰ੍ਹਾਂ ਸੱਚ ਲਿਖਦੇ ਗਾਉਂਦੇ ਰਹੋ। ਪਰਮਾਤਮਾ ਤੁਹਾਨੂੰ ਬਲ ਬਖਸ਼ੇ

    @gurmitkaur5331@gurmitkaur53312 жыл бұрын
    • 👍😍

      @rahulgurdaspuria3164@rahulgurdaspuria3164 Жыл бұрын
  • ਇਕ ਤਾਂ ਬੰਦਾ ਪੂਰਾ ਸਾਨ ਦੂਜਾ ਪੰਜਾਬੀ ਦੀ ਓਹ ਜਾਨ ਤੀਜਾ fans ਦੀ ਓਹ ਜਾਨ ਓਹਨੂੰ ਕਹਿੰਦੇ ranjit bawa saab

    @MAULAJATTGAMIING@MAULAJATTGAMIING3 жыл бұрын
    • appna chennel chak kro jatto 2

      @gaggibasuta514@gaggibasuta5143 жыл бұрын
    • Oohh maan saab kiwe o ...mai sunea bund paddi pai a sidhu ne thodi ...

      @sandhusaab5304@sandhusaab53043 жыл бұрын
    • Sandhu Saab oyee. Jubaan sambhal k gall kar gharo chakk k gardan la dyu terii maii.

      @GurjantSinghJhajj@GurjantSinghJhajj3 жыл бұрын
    • Sukha Kahlon Group tu chunchna ni patt sakda ...ene dhaa vajn ge ...ginne ni janne ...

      @sandhusaab5304@sandhusaab53043 жыл бұрын
    • @@sandhusaab5304 tu gal kedar lai gya thude varge bande hi agg londe hai ame sala

      @balkarsidhu659@balkarsidhu6593 жыл бұрын
  • ਸੜਕਾਂ ਤੇ ਰੁਲ ਗਏ ਸੀ ਓਏ “ ਬਾਣੀ “ ਦੇ ਪਾਵਨ ਪੰਨੇ 🙏🏻🙏🏻

    @shubhboparai9431@shubhboparai94313 жыл бұрын
    • Sahi kaha bai

      @raspreetsingh2508@raspreetsingh25083 жыл бұрын
    • 👌👌👌

      @sikandersingh8059@sikandersingh80593 жыл бұрын
    • 🙏🙏

      @jogasinghjogasinghboparai4608@jogasinghjogasinghboparai46083 жыл бұрын
    • WMK

      @varinderbangraloverbangral634@varinderbangraloverbangral6343 жыл бұрын
    • kzhead.info/sun/bKh-cseKsZaQgZ8/bejne.html

      @starpunjabi7509@starpunjabi75093 жыл бұрын
  • ਵਾਹਿਗੁਰੂ ਹਮੇਸ਼ਾ ਚੜਦੀ ਕਲਾ ਚ ਰੱਖੇ ਬਾਵੇ ਨੂੰ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਚ ਰੱਖੇ

    @sandeepsingh-kn8yh@sandeepsingh-kn8yh11 ай бұрын
  • Veer de song samajan te sunan lai v dimaag da hona jaroori hai Super hit song ne sarre Kinne aaye kinne gae 1,2,3 mittiye Ammiye etc etc Hatsoff for lyricist and obviously Ranjit bawa also keep it up this

    @sahibsingh9569@sahibsingh956917 күн бұрын
  • ਸੱਚੀਆਂ ਗੱਲਾਂ ਹੈ ਤਾਂ ਹੀ ਕੌੜੀਆਂ ਲੱਗਦੀਅਾ dislike ਕਰਨ ਵਾਲਿਆਂ ਨੂੰ,ਪਰ ਰਣਜੀਤ ਬਾਵਾ ਦੱਬਦਾ ਕਿੱਥੇ ਹੈ 💪💪

    @loveleendhillon9807@loveleendhillon98073 жыл бұрын
    • kzhead.info/tools/LoQpDoIPyS73COmrjoTshg.html

      @sandhu_Simran369@sandhu_Simran3693 жыл бұрын
    • Right g

      @BaljitSingh-ow4vc@BaljitSingh-ow4vc3 жыл бұрын
    • Ryt a

      @sukhjinder1744@sukhjinder17443 жыл бұрын
    • kzhead.info/sun/aJSLk9yvjn6PeYE/bejne.html Ohhh man!

      @MoodyGamerz@MoodyGamerz3 жыл бұрын
    • Sach. Sun ney di himat nia loka ch

      @gursewaksingh7995@gursewaksingh79953 жыл бұрын
  • ਇੱਕ ਪਿੰਡ ਵਿੱਚ ਚਾਰ ਗੁਰੂਘਰ ਵੱਖੋ ਵੱਖ ਜਾਤਾਂ ਦੇ ਰੱਬ ਦੇ ਮੈਂ ਜੀਵ ਸੁਣੀਦੇ ਵੰਡੇ ਹੋਏ ਪਾਤਾਂ ਦੇ ਮੁਸਲਾਂ ਦਾ ਬੱਕਰਾ ਹੋ ਗਿਆ ਹਿੰਦੂ ਦੀ ਗਾਂ ਹੋ ਗਈ ਬੋਹੜ ਪਿੱਪਲ ਬਰਾਹਮਣ ਹੋ ਗਏ ਬਾਕੀਆਂ ਦੀ ਮੰਦੜੀ ਛਾਂ ਹੋ ਗਈ ਕਿਉਂ ਸੱਚ ਦਰਸਾਉਣਾ ਬਾਵਿਆ ਪਰਚੇ ਦੀ ਤਿਆਰੀ ਏ ਭਰਮਾ ਦੀ ਦੁਨੀਆਂ ਸਾਰੀ ਝੂਠਾਂ ਨਾਲ ਯਾਰੀ ਏ ਭਰਮਾ ਦੀ ਦੁਨੀਆਂ ਮਿੱਤਰਾ ਝੂਠਾਂ ਨਾਲ ਯਾਰੀ ਏ ਅਣਖਾਂ ਦੇ ਅਰਥ ਪਤਾ ਨਹੀਂ ਗਾਣਿਆਂ ਵਿੱਚ ਨਾਬਰ ਬਣਦੇ ਹੱਕਾਂ ਲਈ ਬੋਲ ਨਾ ਨਿੱਕਲੇ ਕੁੜੀਆਂ ਲਈ ਹਿੱਕਾਂ ਤਣਦੇ ਸੁਥਣ ਪਾ ਕੇ ਨੈਟ ਤੇ ਨੱਚਦੇ ਫ਼ਿਰਦੇ ਸਾਲੇ ਕਲਾਕਾਰੀ ਦੇ ਯਾਰ ਦੇ ਹੀ ਘਰ ਵਿੱਚ ਝਾਕੇ ਲਾਹਨਤ ਆ ਯਾਰੀ ਤੇ ਦੇਖ ਕੇ ਰੰਗ ਅਵੱਲੜੇ ਜਾਨਾ ਤੂੰ ਡੋਲ੍ਹ ਮਨਾ ਚੁੱਪ ਕਰਕੇ ਵੇਖੀ ਚੱਲ ਓਏ ਭੇਤ ਨਾ ਖੋਲ ਮਨਾਂ ਚੁੱਪ ਕਰਕੇ ਵੇਖੀ ਚੱਲ ਓਏ ਭੇਤ ਨਾ ਖੋਲ ਮਨਾਂ ਸੀ ਸੋਨਾ ਪੰਜਾਬ ਦੀ ਧਰਤੀ ਕਈਆਂ ਨੇ ਗੰਦਲੀ ਕਰਤੀ ਲੁਟ ਕੇ ਖਾ ਗਏ ਧਰਮੀ ਬਾਕੀ ਕਸਰ ਲੀਡਰਾਂ ਕੱਢਤੀ ਜਿੰਦਗੀ ਸਾਹ ਭਰ ਜਾਂਦੀ ਏ ਬੰਦੇ ਦਾ ਸਬਰ ਨਹੀਂ ਭਰਦਾ ਮਰਿਆਂ ਤੇ ਪਾਉਣ ਫੋਟੋਆਂ ਜਿਉਂਦੇ ਕੋਈ ਕਦਰ ਨਹੀਂ ਕਰਦਾ ਹੱਕ ਸੱਚ ਲਈ ਆਵੋ ਅੱਗੇ ਜੇ ਖੂਨ ਥੋਡਾ ਖੌਲੇ ਜੀ ਸ਼ਾਇਦ ਕਿਸੇ ਲੱਗ ਜਾਣ ਲੇਖੇ ਬੋਲ ਮੇਰੇ ਬੋਲੇ ਜੀ ਸ਼ਾਇਦ ਕਿਸੇ ਲੱਗ ਜਾਣ ਲੇਖੇ ਬੋਲ ਮੇਰੇ ਬੋਲੇ ਜੀ ✒ਹਰਸ਼ ਬਾਵਾ ਵੀਰੇ ਜੇ ਹੋ ਸਕਿਆ ਤਾਂ ਗੱਲ ਜਰੂਰ ਕਰੀ ਇੱਕ ਵਾਰੀ ਮੇਰੇ ਨਾਲ ਹਰਸ਼ਪ੍ੀਤ ਸਿੰਘ ✒ 9779393703

    @harshhbawa1434@harshhbawa14343 жыл бұрын
    • Bahut vadiya ji

      @maninderjitkaur5108@maninderjitkaur51083 жыл бұрын
    • ਬਹੁਤ ਵਧੀਆ ਲਿਖਿਆ ਹੋਇਆ ਹੈ

      @HarmanSingh-xu8mx@HarmanSingh-xu8mx3 жыл бұрын
    • Veere bht sohna likhya kya baat aa gaana deo tuc v bawa bhaji nu

      @RanjeetSingh-tk5qx@RanjeetSingh-tk5qx3 жыл бұрын
    • ਬਾਈ ਜਿਹੜੇ ਅੱਜ ਦੇ ਗਾਣੇ ਆ ਓਹਨਾਂ ਨਾਲੋਂ 100 ਗੁਣਾ ਚੰਗਾ ਲਿਖਿਆ, ਪਰ ਅਫਸੋਸ ਕਿ ਅੱਜ ਕੱਲ੍ਹ ਪਹਿਲਾਂ ਪਹਿਚਾਣ ਹੋਣੀ ਜਰੂਰੀ ਆ ਫੇਰ ਭਾਵੇਂ ਗੰਦ ਹੀ ਲਿਖ ਕੇ ਦੇਈ ਜਾਈਂ ਇਹੋ ਜੇ ਕਲਾਕਾਰਾਂ ਨੂੰ ਪਰ ਜਿੰਨਾ ਟਾਈਮ ਤੇਰਾ ਨਾਮ ਹੈ ਨੀ ਇਹਨਾਂ ਨੇ ਗੀਤ ਪੜ ਕੇ ਵੀ ਨੀ ਦੇਖਣਾ

      @bestvideos8616@bestvideos86163 жыл бұрын
    • Bhut khoob veer.. bhut sohna likhya.. parmatma tarakiyan bhakshe..

      @davydhindsa7087@davydhindsa70873 жыл бұрын
  • Ranjit Bawa warga na tan koi singer aaya h naahi koi aayuga jeyonda rah veere lav u

    @vishnumeharda3361@vishnumeharda3361 Жыл бұрын
  • Kalam Bsss Moosewale Di Aa Ankh Wali 🙏🙏🙏🙏🙏

    @sahilverma6112@sahilverma61125 ай бұрын
    • Salaam hai sidhu bai di kalm nu but inna songs nu v nakaar ni sakde they're also wrtie beyond the way

      @sahibsingh9569@sahibsingh956917 күн бұрын
  • ਸ਼ੁਕਰ ਹੈ ਜਿਹਨਾਂ ਗਾਣਿਆ ਦੀ ਉਮੀਦ ਸੀ ਤੁਸੀ ਓਹਨਾ ਨੂੰ ਮੁੜ ਗਾਣਾ ਸ਼ੁਰੂ ਕੀਤਾ। ਇਹੀ ਲੀਹ ਫੜ੍ਹਕੇ ਰੱਖਣਾ, ਆਸ਼ਕੀ ਗਾਉਣ ਨੂੰ ਹੋਰ ਬਥੇਰੇ ਬੈਠੇ 🙏

    @tarandeepsingh1955@tarandeepsingh19553 жыл бұрын
    • kzhead.info/sun/n7KPo5Sng6uhfZs/bejne.html jiii

      @meerk@meerk3 жыл бұрын
    • ਬਿਲਕੁਲ ਸਹੀ ਗੱਲ ਆ ਵੀਰ ਇਹਦੇ ਦੇ ਹੀ ਕਲਮ ਦੇ ਮਾਲਕ ਚਾਹੀਦੇ ਨੇ ਪੰਜਾਬ ਚ ਵਾਹਿਗੁਰੂ ਮੇਹਰ ਰੱਖੇ 🔥🔥🔥🔥🔥👌👌🤟💪💪👍👍

      @GurpreetSingh-if3ty@GurpreetSingh-if3ty3 жыл бұрын
    • @@GurpreetSingh-if3ty ਜੀ ਜਰੂਰ❤️

      @tarandeepsingh1955@tarandeepsingh19553 жыл бұрын
    • @@tarandeepsingh1955 ਹੋਰ ਕੀਵੀਓ ਵੀਰ

      @GurpreetSingh-if3ty@GurpreetSingh-if3ty3 жыл бұрын
    • Singing appne aap ch ik ashiqui aa ashiqui di gal kiwe nhi howegi ganea ch... It is a part of life

      @Amritsingh80@Amritsingh803 жыл бұрын
  • ਇਹ ਹੁੰਦੀ ਆ ਅਸਲ ਗਾਇਕੀ ।ਇਸਨੂੰ ਕਹਿੰਦੇ ਆ ਸੱਚ ਦੀ ਕਲ਼ਮ ਸੱਚ ਕੋਈ ਵਿਰਲਾ ਹੀ ਬੋਲ ਸਕਦਾ । ਬਹੁਤ ਵਧੀਆ ਬਾਵਾ ਜੀ ਚੜਦੀਕਲਾ ਚ ਰਵੋ ਹਮੇਸ਼ਾ ।🙏🏻🙏🏻

    @baanivichar6893@baanivichar68933 жыл бұрын
  • ਸੜਕਾਂ ਤੇ ਰੁਲ ਗਏ ਸੀ ਓਏ ਪਾਵਨ ਪੰਨੇ ਦੀ ਥਾਂ ਅੰਗ ਸ਼ਬਦ ਜ਼ਿਆਦਾ ਢੁਕਵਾਂ ਹੈ ਬਾਈ ਜੀ। ਗੁਰੂ ਗ੍ਰੰਥ ਸਾਹਿਬ ਜੀ ਲਈ ਪੰਨੇ ਨਹੀਂ ਅੰਗ ਸ਼ਬਦ ਵਰਤਿਆ ਜਾਂਦਾ ਹੈ ਕਿਉਂਕਿ ਇਹ ਕੋਈ ਕਿਤਾਬ ਨਹੀਂ ਇਹ ਸ਼ਬਦ ਗੁਰੂ ਸਾਹਿਬ ਹੈ।

    @rubbensiingh9030@rubbensiingh90302 жыл бұрын
    • Sahi kea bai g

      @GursewakSingh-tl8em@GursewakSingh-tl8em7 күн бұрын
  • Shayra diya kalma de hun fadkan na dole yara hun ta kirdaar phullan ton sabh de ne hole yara khaa geya jang surmeya diya degan diya dhaara nu hun chuni phadan ton bhari lagdi mutiyara nu hun aj kal tan yarr marde yara oye yaran nu hun ❤kya line aa bai dil.nu chuu gyi 🎉

    @official_jassi@official_jassiАй бұрын
  • ਲੋਕਾਂ ਦਾ ਹੱਕ ਮਾਰਕੇ । ਕਰਦੇ ਕਈ ਦਾਨ ਪਏ ਨੇ ।। . ਵਾਹ ਬਾਈ ਜੀ ਕਿੰਨਾ ਸੋਹਣਾ ਲਿਖਿਆ ਕਾਬਲ ਸਰੂਪਵਾਲੀ ਵੀਰੇ ਤੇ ਰਣਜੀਤ ਬਾਵਾ ਵੀਰ ਤੋਂ ਸੋਹਣਾ ਕੋਈ ਨੀ ਗਾ ਸਕਦਾ ਇਸ ਗੀਤ ਨੂੰ ਕਿਆ ਖੂਬ ਜਨਾਬ 👌👌👌👌😊😊😊😊

    @nikverma_star@nikverma_star3 жыл бұрын
  • ਸੜਕਾਂ ਤੇ ਰੁਲ਼ ਗਏ ਸੀ ਬਾਣੀ ਦੇ ਪਾਵਨ ਪੰਨੇ .. 😥😥 ਅੱਜਤਕ ਇਨਸਾਫ਼ ਨਹੀਂ ਮਿਲਿਆ ਕੋਈ ..😥😒

    @Creativemind...@Creativemind...3 жыл бұрын
  • ਅੱਖਾਂ ਚੋਂ ਪਾਣੀ ਆ jnda ਧਿਆਨ ਨਾਲ ਸੁਣੀਏ ਤੇ

    @dhandhanbabakaramdeenShahg786@dhandhanbabakaramdeenShahg7862 жыл бұрын
  • ਸੜਕਾਂ ਤੇ ਰੁਲਗੇ ਸੀ ਓਏ ਬਾਣੀ ਦੇ ਪਾਵਣ ਪੱਤੇ👌

    @harmanchahal5911@harmanchahal59112 жыл бұрын
  • Tik tok ਜੇ ਬੰਦ ਨਾਂ ਹੁੰਦਾ ਬਣਨਾ ਨਾਚਾਰ ਸੀ ਕਈਅਾਂ,,,Bilkul ਸਚੀ ਗਲ ਅਾ ਜੀ,,,ਕੌਣ ਕੌਣ ਸिਹਮਤ ਅਾ

    @mikasurkhpuria2579@mikasurkhpuria25793 жыл бұрын
    • Hngi jwa shi gl aaa

      @Saraba492@Saraba4923 жыл бұрын
    • Sahi h bilkul

      @pankajsonia7207@pankajsonia72073 жыл бұрын
    • @Bolo Tara Ra Ra tu phajj pehla saleya nale 🖕 ungal v le la

      @dushyant.madaan9713@dushyant.madaan97133 жыл бұрын
    • @Bolo Tara Ra Ra ide de bnde de chpeda bhtt paidiyaaa ne yaad rkhi

      @rachuneeraj6700@rachuneeraj67003 жыл бұрын
    • @@rachuneeraj6700 😂😂

      @dushyant.madaan9713@dushyant.madaan97133 жыл бұрын
  • ਹਰਭਜਨ ਮਾਨ , ਵਾਰਿਸ ਭਾਈਆ ਤੋ ਬਾਅਦ ਵਿਰਸਾ ਸੰਭਾਲਣ ਵਾਲਾ ਇਕੋ ਇਕ ਗਾਇਕ ਮਹਾਰਾਜ ਹਮੇਸ਼ਾ ਚੜ ਦੀ ਕਲਾ ਚ ਰੱਖੇ !

    @HarmanSingh-im5mc@HarmanSingh-im5mc3 жыл бұрын
    • .full support ranjit bawa appna chennel v kro chak jatto

      @gaggibasuta514@gaggibasuta5143 жыл бұрын
    • full support ranjit bawa appna chennel v kro chak jatto

      @gaggibasuta514@gaggibasuta5143 жыл бұрын
    • Wmk 🙏 thoada ta

      @mehakdeol3794@mehakdeol37943 жыл бұрын
    • ਸਹਿਮਤ

      @gurpreetsahota4795@gurpreetsahota47953 жыл бұрын
    • Sartaj v

      @kabaddi0015@kabaddi00153 жыл бұрын
  • ਬਿਲਕੁਲ ਸਹੀ ਭਾਜੀ ਅੱਜ, ਕੱਲ ਕੁੜੀਆ ਨੂੰ ਚੂੰਨੀ ਪਹਾੜਾਂ ਤੋਂ ਵੀ ਭਾਰੀ ਲੱਗਦੀ ਐ, (ਲੱਗਣ ਵਾਲਿਆਂ ਨੂੰ ਭਾਵੇ ਗੱਲ ਗ਼ਲਤ ਲੱਗੇ ,ਪਰ ਇਹ ਗੱਲ ਬਿਲਕੁਲ ਠੀਕ ਹੈ)

    @subhashrajputsa5264@subhashrajputsa52642 жыл бұрын
  • ਮੇਰੀ ਜਿੰਦਗੀ ਦੀ ਮਿਹਨਤ hai song ਜੋ ਮੈੰ ਤੇਰੇ ਲਈ ਲਿਖ ਰਿਹਾ 🌹🌹🌹🌹like ਪਲੀਜ਼ ਗਾਣਾ ਕਿੰਨੇ ਮਿੰਟ da ਹੋਵੇ aa ਲੋਕ ਦੱਸਣਗੇ ਮੈੰ ਤਾਂ ਗਾਣਾ (song ) 2hors da ਵੀ ਬਣਾ ਸਕਦਾ... ਕਿਉਕਿ ਜੋ ਬਾਈ ਗਾਉਂਦਾ ਉਹ ਸਾਰਾ ਮੈੰ ਜਾਣਦਾ... ਮੇਰੀ ਦੁਨੀਆ da ਸਭ to best ਸਿੰਗਰ ਰਣਜੀਤ ਬਾਵਾਂ 🌹🌹🌹🌹

    @newpunjab4468@newpunjab4468 Жыл бұрын
  • ਪੰਜਾਂ ਕੁ ਸਾਲਾਂ ਮਗਰੋ ਆਉਂਦੇ ਠੱਗ ਵੰਨ ਸੁਵੰਨੇ ਸਚਾਈ ਪੇਸ਼ ਕੀਤੀ ਗਈ ਪਰ ਬੜਾ ਔਖਾ ਇਹ ਸੱਚ ਲਿਖਣਾ ਤੇ ਗਾਉਣਾਂ ਇਹ ਨੇ ਸਾਡੇ ਸੱਚੇ ਪੰਜਾਬੀ ਲੇਖਕ ਤੇ ਕਲਾਕਾਰ

    @gurwindersandhu4796@gurwindersandhu47963 жыл бұрын
  • ਖੂਬਸੁਰਤ ਅਲਫਾਜ ਨੇ ਗੀਤ ਦੇ , ਰੌਲਾ ਗੌਲਾ ਜਿੰਨਾ ਮਰਜੀ ਸੁਣ ਲਉ ਉਹ ਹਮੇਸ਼ਾ ਹੀ ਬੇਅਸਰ ਆ, ਇਹ ਗੀਤ ਬਦਲਾਵ ਦੇ ਗੀਤ ਨੇ ਜੇ ਪੰਜਾਬ ਜਾਗਦਾ ਪੰਜਾਬੀਅਤ ਜਾਗਦੀ ਆ 🙏🙏

    @VickyDhaliwal@VickyDhaliwal3 жыл бұрын
    • ਬਹੁਤ ਹੀ ਵਧੀਆ ਸੋਂਗ ਆ ਰਣਜੀਤ ਬਾਵਾ ਬਹੁਤ ਹੀ ਵਧੀਆ ਸਿੰਗਰ ਆ ਜਿਉਂਦਾ ਰਹਿ ਵੀਰ

      @sukhsidhuofficial2013@sukhsidhuofficial20133 жыл бұрын
    • ਧਾਲੀਵਾਲ ਜੀ ਤੁਸੀਂ ਵੀ ਇਹੋ ਜਿਹੇ ਸੋਂਗ ਲਿਖਿਆ ਕਰੋ ਵਦੀਆ ਵਦੀਆ 🙏🏼 ਕੋਈ ਗਾਵੇ ਨਾ ਗਾਵੇ ਰਣਜੀਤ ਬਾਵਾ ਜਰੂਰ ਗਾਉਗਾ ਵੀਰ✌🏻🎵

      @BaljinderGill_17@BaljinderGill_173 жыл бұрын
    • Nice song

      @moharsingh9048@moharsingh90483 жыл бұрын
    • Jwa shi keha veer ... Bawa bai bhut hi choti de singer bnge a veer bhut maan a yrrrr uchi awaz ch v koi lacharpuna ni . M hostel ch a te ethe lona porri uchi hun ta warden, workers, te guards app khnde a eh gaana la yr.. ehni shi yr gl ik to ik upr a yr

      @AmandeepSingh-1984@AmandeepSingh-19843 жыл бұрын
    • ਅਸਲੀ ਪੰਜਾਬੀ ਏਦਾ ਦੇ ਗਾਣੇ ਹੀ ਸੁਣਦੇ ਆ ਬਾਕੀ ਤਾ ਪੰਜਾਬ ਚ ਬਈਆਂ ਬਹੁਤ ਆ ਉਵੀ ਅੱਜ ਪੰਜਾਬੀ ਗਾਣੇ ਸੁਣਦੇ ਆ 🔥

      @amritwalia8951@amritwalia89512 жыл бұрын
  • ਛਤਾ ਚੋਣ ਸਕੂਲੇ, ਪਕੇ ਸਮਸਾਨ ਪਏ ਨੇ❤️

    @maan_e_punjab@maan_e_punjab5 ай бұрын
  • ਬਾਵਾ , ਵਿਰਾਸਤ ਸੰਧੂ। ਸਿਰਾ ਬਾਬੇ ਜਗਾਉਂਦੇ ਰਹੋ ਜ਼ਮੀਰਾਂ ਤੁਸੀ ਲੋਕਾਂ ਦੀ 🙏

    @everythingchannel6665@everythingchannel66652 жыл бұрын
  • ਰੂਹ ਕੰਬ ਗਈ, ਰੱਬ ਤੈਨੂੰ ਹਮੇਸ਼ਾ ਚੜ ਦੀ ਕਲਾ ਵਿਚ ਰੱਖੇ 🙏👌👌

    @pawandeepkaur414@pawandeepkaur4143 жыл бұрын
    • 😑😑😑

      @sinder3438@sinder34383 жыл бұрын
    • Contact kro 7526814875 je tuhada pati ja bf tuhanu satisfy nhi kr skda Fudi Maar Jaanwar tuhade lyi hmesha available hai 7526814875..FudiMaarJaanwarServicesLtd.

      @darshsingh1832@darshsingh18323 жыл бұрын
    • Gd

      @gurbajsingh5349@gurbajsingh53493 жыл бұрын
    • kzhead.info/sun/iMetdKiHeoqAqn0/bejne.html

      @youribellythakur1103@youribellythakur11033 жыл бұрын
    • verry good

      @HarwinderSingh-qp7pb@HarwinderSingh-qp7pb3 жыл бұрын
  • Dislike ਵਲਿਆ ਕੋਲ ਲਗਦਾ ਦਿਮਾਗ ਹੈਨੀ ਜਿਹੜਾ ਇਨ੍ਹਾਂ ਵਧੀਆ ਗਾਣਾ ਨਹੀਂ ਸਮਜ ਆਇਆ 101% ਸੱਚ ਕਿਹਾ ਗਾਣੇ ਚ 👌👌

    @sukhboothgarhia2104@sukhboothgarhia21043 жыл бұрын
    • Sach ਗੱਲ ਆ

      @sukhwindersinghsingh3375@sukhwindersinghsingh33753 жыл бұрын
    • 👏👏👏👏

      @happysran6584@happysran65843 жыл бұрын
    • Tik tok wale gussa kar Ge

      @hellopeople1382@hellopeople13823 жыл бұрын
    • Pra e jede jhoothe bande a ohna nu kithe pasand aona e sach

      @khalsaworld398@khalsaworld3983 жыл бұрын
    • Bai tiktok wale hone aa 🤣🤣👍👍

      @moneymankoo6681@moneymankoo66813 жыл бұрын
  • Tarsem jassar and ranjit bawa real sikh punjab no 1 singing

    @kulwinderdhatt1994@kulwinderdhatt19942 жыл бұрын
  • ਬਾਈ ਤੇਰਾ ਗਾਣਾ ਸੁਣ ਕੇ ਸਿਰ ਤੋਂ ਪੈਰਾਂ ਤਕ ਕਾਂਬਾ ਚੜਿਆ ਸੱਚੀ 🥺

    @sukhsandkhurmikhurmi4853@sukhsandkhurmikhurmi48532 жыл бұрын
  • ਵਾਹ ਵਾਹ,, ਲੋਕਾਂ ਨੇ ਗਾਉਣ ਆਲੇ ਦੀਆਂ ਤਾਰੀਫਾਂ ਕਰੀਆਂ ,ਪਰ ਮੈਂ ਇਹ ਗਾਣਾ ਲਿਖਣ ਆਲੇ ਕਾਬਲ ਬਾਈ ਦੀ ਤਾਰੀਫ ਕਰੂਂਗਾ, ਕਿ ਜਵਾਂ 16 ਆੰਨੇ ਸੱਚ ਗੱਲਾਂ ਲਿਖੀਆਂ।

    @bestvideos8616@bestvideos86163 жыл бұрын
  • ਲੱਖ ਹੋਣ ਰਾਜੇ ਇੰਡਸਟਰੀ ਦੇ ਪਰ ਬਾਵਾ ਬਾਵਾ ਹੀ ਆ 🔥🔥

    @lovepreetsingh3647@lovepreetsingh36473 жыл бұрын
  • ਸੱਚ ਦੇ ਰਾਹ ਬਹੁਤ ਔਖੇ ਨੇ, ਚੱਲ ਹਰ ਕੋਈ ਪੈਂਦਾ ਪਰ ਪਹੁੰਚਦਾ ਕੋਈ ਆ ✍🏻🎤

    @sandeepsingh5813@sandeepsingh5813 Жыл бұрын
  • ਕਿੰਨਾ ਵਧੀਆ ਗਾਣਾ ਲਿਖਿਆ ਗੀਤਕਾਰ ਕਾਬਲ ਵੀਰ ਨੇ ਜੇ ਇਹੀ ਗੀਤ ਲੰਡੀ ਬੁੱਚੀ ਨੇ ਗਾਇਆ ਹੁੰਦਾ ਵਿਊ ਬਹੁਤ ਮਿਲਣੇ ਸੀ

    @tarnjeethans2138@tarnjeethans21382 жыл бұрын
  • ਅੱਜ ਦੇ ਨਵੇਂ ਸਿੰਗਰ ਨੂੰ ਵੀ ਬਾਵੇ ਬਾਈ ਇਹ ਗੀਤ ਸੁਣ ਕੇ ਜਰੂਰ ਕੁੱਝ ਸਿੱਖਣਾ ਚਾਹੀਦਾ ਹੈ 🙏🙏🙏🙏

    @amnindermangat4350@amnindermangat43503 жыл бұрын
    • Hnji veer ji

      @kailashyaduvanshi6534@kailashyaduvanshi65343 жыл бұрын
  • ਪੰਜਾ ਕੁ ਸਾਲਾਂ ਮਗਰੋਂ ਆਉਂਦੇ ਠੱਗ ਬਨ ਸਵੰਨੇ👌👌💯💯👍👏

    @harmanjotsingh70625@harmanjotsingh706253 жыл бұрын
  • Sidhu Moose wala aur Ranjit Bawa very good singer

    @naitikanshikachaudhary5310@naitikanshikachaudhary5310 Жыл бұрын
  • ਹੋ ਸਕਦਾ ਕੌੜੀ ਲੱਗੇ ਗੱਲ ਥੋੜੀ ਸੱਚ ਕਹੀ ਉਐ..... ਵਾਹ ਭਾਜੀ ਰੂਹ ਖੁਸ਼ ਹੋਗੀ....

    @headgaming9070@headgaming9070 Жыл бұрын
  • Ranjit bawa de fans attendance lgvao🙋🏻‍♂️ 👍👍👍👍👍👍👍👍👍👍👍👍👍👍👍 👇 ਇਕ ਦਮ 16 ਆਨੇ ਸਚਿਆਂ ਗੱਲਾਂ ਜਿੰਦਗੀ ਦੀਆਂ । 👇 👇

    @riteshsharma9948@riteshsharma99483 жыл бұрын
  • ਹਾਂਜੀ ਕਿੰਨੇਂ ਲਾਈਕ ਹੋ ਗਏ@#gursewakrecorder

    @khabranok4886@khabranok48863 жыл бұрын
    • 100000

      @jashandeep5775@jashandeep57753 жыл бұрын
    • Nice song ji

      @DineshKumar-rz7dv@DineshKumar-rz7dv3 жыл бұрын
    • Bnder Sena👍

      @bhagsingh2495@bhagsingh24953 жыл бұрын
    • Infinite

      @harmeetmahlan1340@harmeetmahlan13403 жыл бұрын
    • 100000000000000000000000000000

      @Manjitsingh-vj6rc@Manjitsingh-vj6rc3 жыл бұрын
  • Babbu Maan, Tarsem Jassar, Ranjit Bawa, Jass Bajwa are real legend ❤️

    @sekuishargarh8135@sekuishargarh81352 жыл бұрын
    • Jass bajwa😶

      @sanjaysolanki4772@sanjaysolanki47722 жыл бұрын
    • @@sanjaysolanki4772 lovely noor also

      @tejinderkaur3766@tejinderkaur37662 жыл бұрын
    • Sartaj ji ko bhool gye kya

      @DeepMusicalArts@DeepMusicalArts Жыл бұрын
    • Sidhu moosewala 🔥 legend

      @Gurdeep651@Gurdeep651 Жыл бұрын
  • Waheguru g hamesha chddikla ch rkhn Veerey 💞💐🤗

    @g.slotey112@g.slotey112 Жыл бұрын
  • ਬੱਲੇ ਰਣਜੀਤ ਸਿੰਆ ਜਿਉਦਾ ਵੱਸਦਾ ਰਹੋ॥ ਵਾਹਿਗੁਰੂ ਜੀ ਕਾਬਲ ਸਰੂਪਵਾਲੀਆ ਦੀ ਕਲਮ ਨੂੰ ਸੱਚ ਲਿਖਣ ਲਈ ਹੋਰ ਤਾਕਤ ਬਖਸ਼ਣ ॥ ਕਲਮ ਤੇ ਗਾਈਕੀ ਨੂੰ ਸਾਲੂਟ

    @KuldeepSingh-zq8zn@KuldeepSingh-zq8zn3 жыл бұрын
    • Kro support nd share otherwise kise ne chngaa likhya ni krna je aa tranding ch na reha ta

      @sharan3274@sharan32743 жыл бұрын
    • hloo tuc sare mera chennel subscibe kardo mai tuhada kardu ga appa 1 duje nu support karde a yrr

      @gaggibasuta514@gaggibasuta5143 жыл бұрын
    • Ryt

      @sinder3438@sinder34383 жыл бұрын
  • ਇਕ ਤੋਂ ਜਿਆਦਾ ਵਾਰ ਕਿੰਨਾਂ ਕਿਨਾਂ ਨੇ ਸੁਣਿਆ

    @Preetkamalsingh180@Preetkamalsingh1803 жыл бұрын
    • kzhead.info/sun/q7tseL6rbmZ5pHA/bejne.html ਬੱਬੂ ਮਾਨ ਤੇ ਸਿੱਧੂ ਮੂਸੇਞਾਲੇ ਞਾਲੇ ਞਿਞਾਦ ਤੇ ਰਣਜੀਤ ਬਾਞਾ ਦਾ ਬਿਅਾਨ

      @jattkingtv@jattkingtv3 жыл бұрын
  • Bawa veera te tarsem jassar bayi rooh to gaonde ne ...love you veere .

    @jasvirbains2168@jasvirbains21682 жыл бұрын
  • ਅੱਜ ਕੱਲ ਤਾਂ ਯਾਰ ਮਾਰ ਦੇ ਯਾਰਾਂ ਨੂੰ ਹੁਣ 💯💯💯💯

    @ranjodhgamerz7430@ranjodhgamerz74308 ай бұрын
  • ਕੀ ਤੁਹਾਨੂੰ ਵੀ ਲਗਦਾ ਹੈ िਕ ਬਾਵਾ ਨੇ ਪੰਜਾਬੀ ਗਾਇਕੀ ਨੂੰ ਸੰਭਾਲ िਲਅਾ

    @harjitbrar5710@harjitbrar57103 жыл бұрын
    • Yes

      @ravirajusingh1530@ravirajusingh15303 жыл бұрын
    • kzhead.info/sun/hqusga6ifmt3YJE/bejne.html

      @sukhuppal..55.5K.subscribers@sukhuppal..55.5K.subscribers3 жыл бұрын
    • Ha

      @RohitKumar-ef1tc@RohitKumar-ef1tc3 жыл бұрын
    • Ha

      @RohitKumar-ef1tc@RohitKumar-ef1tc3 жыл бұрын
    • Yes

      @s.s.neditor6587@s.s.neditor65873 жыл бұрын
  • ਜਿਹਦਾ ਰੋਮ ਰੋਮ ਖੜ੍ਹਾ ਹੋਗਿਆ ਗਾਣਾ ਸੁਣ ਕੇ ਓਹੀ like ਕਰਨ🔥💯❤

    @ajay22441@ajay224413 жыл бұрын
    • kzhead.info/tools/LoQpDoIPyS73COmrjoTshg.html

      @sandhu_Simran369@sandhu_Simran3693 жыл бұрын
    • @@sandhu_Simran369 sahi a bro

      @park_jia2910@park_jia29103 жыл бұрын
    • Ryt bro

      @VikramSingh-cu3xq@VikramSingh-cu3xq3 жыл бұрын
    • kzhead.info/sun/q7tseL6rbmZ5pHA/bejne.html ਬੱਬੂ ਮਾਨ ਤੇ ਸਿੱਧੂ ਮੂਸੇਞਾਲੇ ਞਾਲੇ ਞਿਞਾਦ ਤੇ ਰਣਜੀਤ ਬਾਞਾ ਦਾ ਬਿਅਾਨ

      @jattkingtv@jattkingtv3 жыл бұрын
  • ਚੂੰਨੀ ਪਹਾੜਾ ਤੋ ਭਾਰੀ ਲੱਗਦੀ ਮੁਟਿਆਰਾਂ ਨੂੰ ਹੁਣ 🙌🙌🤲

    @sardarjicreations8262@sardarjicreations8262 Жыл бұрын
  • Koi ni ban sakda ਮਿੱਟੀ ਦਾ ਬਾਵਾ salute aa vir nu👍

    @gurjeetsinghparmjeet5954@gurjeetsinghparmjeet59542 жыл бұрын
  • ਇਹੋ ਜਿਹਾ ਗਾਣਾ ਬਾਈ ਅੱਧੇ ਘੰਟੇ ਦਾ ਹੋਣਾ ਚਾਹੀਦਾ 🙏💯 ਜਿੰਨੀ ਵਾਰੀ ਸੁਣਿਅਾ ਜੀ ਨੀ ਭਰਦਾ 🔥❤ ਪੰਜਾਬ ਪੰਜਾਬੀ ਜਿੰਦਾਬਾਦ

    @davindergill1002@davindergill10023 жыл бұрын
    • Gana nahi😨 Sach kahi ha 🙏

      @rsingh3372@rsingh33723 жыл бұрын
    • sultan ਠੋਕਤਾ ajoo dakho mera chennel te kro chekg

      @gaggibasuta514@gaggibasuta5143 жыл бұрын
    • ਉੁਸਤਾਦਜੀ💪💪💪💪💪

      @NarinderSingh-bn8tl@NarinderSingh-bn8tl3 жыл бұрын
    • @@rsingh3372 sultan ਠੋਕਤਾ ajoo dakho mera chennel te kro chek

      @gaggibasuta514@gaggibasuta5143 жыл бұрын
  • Tik tok ਵਾਲੇ ਗੁੱਸਾ ਕਰ ਗਏ ਤਾਹੀ dislike Kar dita ਜਿਨਾ ਨੂੰ ਸੱਚ ਬਰਦਾਸ ਨਹੀਂ ਹੋਇਆ ਉਹੀ ਕਰ ਗਏ

    @One_man_Army403@One_man_Army4033 жыл бұрын
    • Sahi gal aa🤣🤣

      @prabhjotsingh7336@prabhjotsingh73363 жыл бұрын
    • Sem 22 me khen ਲੱਗਾ c

      @gernalknowlege3799@gernalknowlege37993 жыл бұрын
    • Shi gal aa bhai fer v only 500 hi dislike hun bas

      @karanpohal1086@karanpohal10863 жыл бұрын
    • Right 👍 brother

      @jassrecords6982@jassrecords69823 жыл бұрын
    • Kari jan do dislike jo bebkauf hai vo dislike he karege bhaut acha song hai jo ki sachai hai

      @harmanrana7961@harmanrana79613 жыл бұрын
  • ਜ਼ਿੰਦਗੀ ਦੀ ਅਸਲ ਸੱਚਾਈ a eh bhut vadia veer ajj kll dia sarkara e gadar ne

    @sidhumoosewala955@sidhumoosewala955 Жыл бұрын
  • Sidho Bhai or Ranjit Bhai real hero in music industry

    @hanansaeed2183@hanansaeed218310 ай бұрын
  • ਟਿਕਟੋਕ ਜੇ ਬੰਦ ਨਾਂ ਹੁੰਦਾਂ ਬਣ ਣਾ ਨਚਾਰ ਸੀ ਕਈਆਂ ____⚡️🔥

    @Astaadgundi01@Astaadgundi013 жыл бұрын
    • 👍

      @jaspreetsingh5463@jaspreetsingh54633 жыл бұрын
  • ਆਹ dislike ਕਰਨ ਵਾਲੇ ਪਤਾਂ ਨੀ ਕਿਹੜੇ ਅਾ ਇਹਨਾ ਤੋ ਆਵਦਾ ਪਿਓ ਸੁਣਿਆ ਨੀ ਜਾਂਦਾ ਸਚ ਸੁਣ ਨਾ ਔਖਾ ਹੀ ਹੁੰਦਾ

    @gurdeepsingh_gill@gurdeepsingh_gill3 жыл бұрын
    • Right veere

      @harmanjotsingh7458@harmanjotsingh74583 жыл бұрын
    • Shi aa g

      @harpinderdhaliwal7103@harpinderdhaliwal71033 жыл бұрын
    • RSS worker

      @kuldeepsingh-qj7hw@kuldeepsingh-qj7hw3 жыл бұрын
    • sahi gall aw

      @mangalbawa8861@mangalbawa88613 жыл бұрын
    • bheda de kamm aa ohna ne kita hou dislike

      @mangalbawa8861@mangalbawa88613 жыл бұрын
  • Lgda hun punjab te punjabi dova nu bchaa lainge ranjit bawa tarsem jassar te virasat vrge singer charhdi kla ch raho veero rbb thonu sch bolan di himmat bakhshe

    @ishneetneet8076@ishneetneet80762 жыл бұрын
  • ਪੰਜਾ ਸਾਲਾਂ ਬਾਅਦ ਆਉਂਦੇ ਠੱਗ ਵੰਨ ਸੁਵੰਨੇ🙏🙏

    @msaini9913@msaini99132 жыл бұрын
  • ਬਾਵੇ ਭਰਾ ਤੈਨੂੰ ਆਹੀ ਕਲਮ ਹੀ ਜੱਚਦੀ ਅਾ ਮੈ ਕਹਿਣਾ ਹੀਰਿਆ ਤੋ ਵੀ ਮਹਿੰਗੇ ਬੋਲ ਲਿਖਤੇ ਕਾਬਲ 22 ਨੇ

    @rishavmanchanda7790@rishavmanchanda77903 жыл бұрын
    • Sahi aw bai yr nazara aw gya sunke yr

      @gursharansinghsandhu7633@gursharansinghsandhu76333 жыл бұрын
    • Shi bro

      @vickydhawal6754@vickydhawal67543 жыл бұрын
  • ਆ ਗਿਆ ਆ ਗਿਆ ਹੌਲੀ ਹੌਲੀ ਘਰ ਨੂੰ ਵਾਪਿਸ,,, ਹੁਣ ਨਾ ਭੜਕ ਜਾਈਂ ਜੱਟਾ,,, ਤੇਰੇ ਲਈ ਆਹੀ ਗਾਇਕੀ ਬਣੀ ਆ।।

    @arzoiproductions@arzoiproductions3 жыл бұрын
    • ਸਹੀ ਆ ਬਾਈ ਹੋਰ ਗਾਂਣੇ ਤਾ ਮੈ ਬਾਵੇ ਦੇ ਸੁਣਦਾ ਹੀ ਨਹੀਂ ਬੱਸ ਐਵੇ ਦੇ ਹੀ ਸੁਣਦਾ

      @sukhveersinghsandhu6248@sukhveersinghsandhu62483 жыл бұрын
    • Bohtt vdia

      @GURJANTSINGH-rk6bx@GURJANTSINGH-rk6bx3 жыл бұрын
  • Loga da haq maar ke kar de h daan🥺lines🔥🔥loveed it❤️

    @nawabveer9514@nawabveer9514 Жыл бұрын
  • ਲੋਕ ਗੀਤ 🙌💯

    @Sukh46vlogz@Sukh46vlogz Жыл бұрын
  • ਹਥਿਆਰ ਵਾਲੇ ਗੀਤ ਨੂੰ 1ਮ like ਤੇ ਸੱਚੀਆਂ ਗੱਲਾਂ ਨੂੰ 200 300k bs ਇਥੋਂ ਅੰਦਾਜਾ ਲਗਾ ਸਕਦੇ ਹੋ ਕਿ ਸਚੇ ਨਾਲ ਕਿੰਨੇ ਤੇ ਫੁਕਰ ਪਲਟੀ ਨਾਲ ਕਿੰਨੇ ਆ

    @gureetrecordz433@gureetrecordz4333 жыл бұрын
    • Ryt

      @kkindu6857@kkindu68573 жыл бұрын
    • Sachiya gallan

      @kkindu6857@kkindu68573 жыл бұрын
    • Ryt bro

      @gopybrar8104@gopybrar81043 жыл бұрын
    • Mai American project te work kr reha ha te appne project regarding kus serious person search out krda peya Jere appni life Ch kus better krna chahunde aa usde related hi mai thonu msg Kita c je tusi ghr bethye part time ja full time search kr rehye o ja krna chahunde o send me your contact number

      @honey64@honey643 жыл бұрын
    • @@honey64 hanji bhaji dasso ki sewa kr skde aa tuhadi

      @gureetrecordz433@gureetrecordz4333 жыл бұрын
  • ਇਸ ਗਾਣੇ ਨੂੰ Dislike ਕਰਨ ਵਾਲੇ ਸੱਚੀ ਮੂਰਖ ਹਨ

    @baljeetkaur2619@baljeetkaur26193 жыл бұрын
    • ਬਿਲਕੁਲ ਜੀ

      @JagdishSingh-hv4oo@JagdishSingh-hv4oo3 жыл бұрын
    • Bhene ehi look ne jo marke hakk griba da krde dann pye ne 😊

      @Lakerod233@Lakerod2333 жыл бұрын
    • je song apa nu bot vdiya lg reha h ta ao sare milke vad to vad share kriye ghto ght 5 friends nu share kriye apa

      @thegreat1139@thegreat11393 жыл бұрын
    • Right ek ek baat sach hai es gaane ke

      @himanshudandyan5895@himanshudandyan58953 жыл бұрын
    • kzhead.info/sun/q7tseL6rbmZ5pHA/bejne.html ਬੱਬੂ ਮਾਨ ਤੇ ਸਿੱਧੂ ਮੂਸੇਞਾਲੇ ਞਾਲੇ ਞਿਞਾਦ ਤੇ ਰਣਜੀਤ ਬਾਞਾ ਦਾ ਬਿਅਾਨ

      @jattkingtv@jattkingtv3 жыл бұрын
  • ਕੌਣ ਕੌਣ ਕਾਬਲ ਸਰੂਪਵਾਲੀ ਵਾਲੇ ਨੂੰ ਸਲਾਮ ਕਰਦਾ ਹੈ।

    @armaankhosa@armaankhosa2 жыл бұрын
  • ਹੋਵੇ ਨਾ ਸੁਣਵਾਈ' ,ਜਦੋਂ ਕਲ਼ਮ 'ਵਿਚਾਰਾਂ' ਦੀ.'' ਹਥਿਆਰ ਦਾ ਬੋਲਣਾ ਜੱਸਿਆ ਫੇਰ ਲਾਜ਼ਿਮ ਹੈ.."!

    @patialacombinedistrict4490@patialacombinedistrict44902 жыл бұрын
  • ਏਸ ਗਾਣੇ ਤੇ ᗪIᔕᒪIKᗴ ਦੀ ਗਿਣਤੀ ,ਮਰ ਚੁੱਕੀ ਜ਼ਮੀਰ ਵਾਲਿਆਂ ਦੀ ਗਿਣਤੀ ਦਰਸਾਉਂਦੀ ਏ ਬਹੁਤਾ ਕੁਝ ਨੀ......

    @arwindersingh5257@arwindersingh52573 жыл бұрын
    • Eh tik tok wale hune veer ya fr leaders de chamche 🙏

      @vishubhatti4828@vishubhatti48283 жыл бұрын
    • 🙏🏻

      @masterminded_sardar5130@masterminded_sardar51303 жыл бұрын
  • Tik tk ban ਹੋਣ ਤੇ ਕੌਣ ਕੌਣ ਖੁਸ਼ ਆ ??👇👇like

    @samangurditpuria5382@samangurditpuria53823 жыл бұрын
    • Ma bai g

      @sajangurdaspuria597@sajangurdaspuria5973 жыл бұрын
    • Ma ba a

      @GurpreetSingh-wb3gy@GurpreetSingh-wb3gy3 жыл бұрын
    • Bai nachaar da matlb ki hunda

      @dushyant.madaan9713@dushyant.madaan97133 жыл бұрын
    • Mei ta rb aage ardas kiti c rb ne meri sun li

      @rachuneeraj6700@rachuneeraj67003 жыл бұрын
    • I’m Hppy.

      @kamalpreetkharoudh87@kamalpreetkharoudh873 жыл бұрын
  • ਬਹੁਤ ਘੈਂਟ ਗਾਣਾ ♥️😇

    @CROWNGAMING1028@CROWNGAMING10286 ай бұрын
  • ,((Kya baat aa y kali kali gal sach aa)) y ਜਿਉਦਾ ਰਹਿ ਬਾਵੇਂ ਬਾਈ👏🙏🏻

    @gurigill_-4076@gurigill_-4076 Жыл бұрын
  • ਕਿਤੋ ਕਿਤੋ ਹੀ ਚੰਗਾ ਸੁਣਨ ਨੂੰ ਮਿਲਦਾ 🙏 ਵਾਹਿਗੁਰੂ ਤੁਹਨੂੰ ਚੜ੍ਹਦੀਕਲਾ ਵਿਚ ਰੱਖਣ ਵੀਰ🙏

    @manmeetkaur4763@manmeetkaur47633 жыл бұрын
    • Ryt

      @sinder3438@sinder34383 жыл бұрын
    • Good

      @LBmaxop@LBmaxop3 жыл бұрын
    • @@LBmaxop NYC

      @sinder3438@sinder34383 жыл бұрын
    • Ryt g

      @gurbajsingh5349@gurbajsingh53493 жыл бұрын
    • Ryt ji

      @sumankaur1563@sumankaur15633 жыл бұрын
  • ਵੀਰੇ ਜਿੰਨੀ ਸਿਫ਼ਤ ਕਰਾ ਗਾਣੇ ਦੀ ਉਨੀ ਘੱਟ ਆ ਬਹੁਤ ਜਾਦਾ ਸੋਹਣਾ ਗਾਨਾ ਤੁਹਾਡਾ ਬਾਕੀ ਜਿਹੜੇ ਬੰਦਿਆ ਨੇ ਗਾਨਾ ਪਸੰਦ ਨਹੀ ਕੀਤਾ ਓਹਨਾ ਨੂੰ ਨੰਗੇ ਨਾਚ ਪਸੰਦ ਨੇ keep it up 🙏🙏🙏🙏🙏🙏🙏🙏🙏🙏🙏 love u bawe veere

    @bobbyrajjowal6913@bobbyrajjowal69133 жыл бұрын
  • Akhaan cho paani aa gya sun k veere waheguru tenu eda e gon di himatt dve

    @bhupinderkaur4220@bhupinderkaur4220Күн бұрын
  • ਚੁੰਨੀ ਪਹਾੜਾਂ ਤੋਂ ਭਾਰੀ ਲਗਦੀ ਮੁਟਿਆਰਾਂ ਨੂੰ ਹੁਣ 👍

    @sukhagujjar5108@sukhagujjar51082 жыл бұрын
  • ਕੋਈ ਸ਼ਬਦ ਨਹੀ ਵੀਰ । ਕੌੜਾ ਸੱਚ ਬੋਲਣ ਤੇ ਅਧਿਆਪਕ ਵਰਗ ਵੱਲੋ ਮੁਬਾਰਕਾਂ ।

    @HarpreetSingh-jl6ws@HarpreetSingh-jl6ws3 жыл бұрын
  • ਆ ਹੁੰਦੀ ਆ ਗਾਇਕੀ ਸੱਚੀਆਂ ਗੱਲਾਂ ਜਿਉਂਦਾ ਰਹਿ ਰਣਜੀਤ ਬਾਵਾ , ਇਸ ਦੀ ਕਲਮ ਨੂੰ ਪ੍ਰਮਾਤਮਾ ਸੱਚੀਆਂ ਗੱਲਾ ਲਿਖਣ ਦਾ ਬਲ ਬਕਸੇ

    @Suncryptobtc@Suncryptobtc3 жыл бұрын
    • Veerji song kabol saroopwali ne likheya vaa

      @GurjantSingh-nw7zi@GurjantSingh-nw7zi3 жыл бұрын
    • Very nice song 22 lagia rha 22 adada e gana lekhia kar 22. ..... Punjabi zindabad

      @HardeepSingh-zg4go@HardeepSingh-zg4go3 жыл бұрын
    • 👍👍👍

      @officialsukhnadalapb0932@officialsukhnadalapb09323 жыл бұрын
  • ਬਹੁਤ ਵਧੀਆ ਗੀਤ ਆ ਰਣਜੀਤ y ਪੂਰਾ ਸੱਚ ਹੁੰਦਾ y ਤੇਰੇ ਗਾਣੇ ਆ ਚ

    @jasveerkaur9570@jasveerkaur9570 Жыл бұрын
  • Gall virr Purri Sach kahi o Bhave suni 2 saal baad hove ❤❤

    @emansingh2141@emansingh214110 ай бұрын
  • ਬਾਪੂ ਕੰਧਾ ਕਰਵਾਉਂਦਾ ਫਿਰੇ ਉੱਚੀਆਂ ਤੇ ਧੀ ਨੱਚੇ Tik-Tok ਤੇ 🍁

    @jshnn7085@jshnn70853 жыл бұрын
    • kzhead.info/tools/LoQpDoIPyS73COmrjoTshg.html

      @sandhu_Simran369@sandhu_Simran3693 жыл бұрын
    • 👍👍

      @husandyal9949@husandyal99493 жыл бұрын
    • kzhead.info/sun/aJSLk9yvjn6PeYE/bejne.html Ohhh man!

      @MoodyGamerz@MoodyGamerz3 жыл бұрын
    • Bhut ghaint te sachi gal praa

      @harmeetwraich5759@harmeetwraich57593 жыл бұрын
    • 👍👍

      @AmanSharma-tj6vi@AmanSharma-tj6vi3 жыл бұрын
  • ਕਿਸ ਕਿਸ ਨੂੰ ਬਾਵੇ ਦਾ ਇਹ ਗੀਤ ਸੱਚਾਈ ਦਾ ਸੰਦੇਸ਼ ਲਗਿਆ ਕਰੋ ਲਾਈਕ

    @avidhillon6495@avidhillon64953 жыл бұрын
    • kzhead.info/tools/LoQpDoIPyS73COmrjoTshg.html

      @sandhu_Simran369@sandhu_Simran3693 жыл бұрын
  • Maza Aa Gaya Jeunde Raho Veer G Kamal Geet Ne Tuhade... Sanu Sawad Aa Janda Tuhade geet Sun K. Love from Lehnda Punjab (Pakistan)

    @TagraReaction@TagraReaction2 жыл бұрын
  • Yaar Hi Yaar Ko Marwade Aise Kalyug Aaya Hai🩸 Sab Kuch Sach Hai Paaji Tussi Jo Jo Gaaya Hai 🙌

    @RajenderKumar-gx4wj@RajenderKumar-gx4wj Жыл бұрын
KZhead