Ni Mittiye (Official Video) | Ranjit Bawa | ICON | Latest Punjabi Songs 2023

2023 ж. 13 Шіл.
14 811 941 Рет қаралды

Ranjit Bawa Presents
Song - Ni Mittiye
Singer/Composer- Ranjit Bawa
Music - ICON
instagram.com/icxnmusic?igshi...
Mix and Master - Sameer Charegaonkar
Female Lead - Manpreet Saggu
Lyrics - Mangal Hathur
Dop - Mintu Plaha
Edit/Di - Arshpreet
Directors - Dilsher Singh & Khushpal Singh
Film by Tru Makers
Digital Promotion - C-Town Digital
Label - Ranjit Bawa
Special Thanks - Gurpreet Ghuggi
Listen Full Song:-
Apple Music: / ni-mittiye-single
Amazon : music.amazon.in/albums/B0CBKG...
Apple Music : / ni-mittiye-single
Jiosaavn : www.jiosaavn.com/song/ni-mitt...
Spotify : open.spotify.com/album/2PVKu9...
Wynk : wynk.in/music/song/ni-mittiye...
Kkbox : www.kkbox.com/tw/en/song/9YWh...
Shazam : www.shazam.com/gb/track/67172...
Reeso : m.resso.com/Zs8F2XoEf/
Digitally Powered By - Bull18 [ / bull18network ]

Пікірлер
  • ਬਹੁਤ ਪਿਆਰ ਸਤਿਕਾਰ ਦੋਸਤੋ ਤੁਸੀ ਹਮੇਸਾ ਮੇਰੇ ਸੰਗੀਤ ਨੂੰ ਬਹੁਤ ਮਾਣ ਦਿੱਤਾ , ਨੀ ਮਿੱਟੀਏ ਗੀਤ ਵੀ ਸਾਰਿਆਂ ਨਾਲ ਸ਼ੇਅਰ ਕਰੋ ਤੇ ਪਿਆਰ ਬਣਾਈ ਰੱਖਿਉ, ਮਿੱਟੀ ਦਾ ਬਾਵਾ 2 ਐਲਬਮ ਜਲਦੀ 🙏🏻❤️

    @RanjitBawa@RanjitBawa9 ай бұрын
    • ਲਵ ਯੂ ਉਸਤਾਦ ਜੀ 👏🏻🙏🏻💕

      @Singh_mani.99@Singh_mani.999 ай бұрын
    • Thanks g

      @RupinderKaur-ii2zx@RupinderKaur-ii2zx9 ай бұрын
    • Baba chaddikala che rakhe veer ❤❤❤ bhot sohni klm veer dil khush hogya sun kk jii ❤️🌸

      @rajeshkamboz1@rajeshkamboz19 ай бұрын
    • Paaji tusi saari zindgi nu kinne okhe lafza ch biyan kita love u paaji. Raab tuhanu eda e chardi kala ch rakhe.

      @satnamsirIELTS@satnamsirIELTS9 ай бұрын
    • ❤❤❤❤

      @balwinderkumar6763@balwinderkumar67639 ай бұрын
  • 😢 ਇਸ ਤੋਂ ਉਪਰ ਕੁੱਝ ਨੀ,,, ਅਸਲੀਅਤ, ਸਪੈਸ਼ਲ ਐਵਾਰਡ, ਰਣਜੀਤ ਬਾਵਾ ਸਲੂਟ❤

    @karamdeepsingh8282@karamdeepsingh82829 ай бұрын
    • 'k all

      @sacihindhot2499@sacihindhot24998 ай бұрын
    • O no k'l

      @sacihindhot2499@sacihindhot24998 ай бұрын
    • 'ol. 😊'm Ki l O Ml ki okk m m 'K😊😊 lo m Ki o no d😅p L L ki ni l Ko lo😊 'lo Mi'😊

      @sacihindhot2499@sacihindhot24998 ай бұрын
  • ਇੱਕੋ ਦਿਲ ਆ ਬਾਵੇ..ਕਿੰਨੀ ਵਾਰ ਜਿੱਤੇਗਾ ਗਾ❤️

    @brargamer4248@brargamer42487 ай бұрын
    • Oa hoae hoae hoae hoae ji kya comment Kitta gane iina sira krata

      @HarpreetSingh-yc1eo@HarpreetSingh-yc1eo6 ай бұрын
  • ਜੋ ਇਸ ਗਾਣੇ ਨੂੰ 2024 ਚ ਸੁਣ ਰਹੇ ਆ ਹਾਜ਼ਰੀ ਲਵਾਓ

    @RAVINDERSINGH-vc4jg@RAVINDERSINGH-vc4jg3 ай бұрын
    • Veri nice song

      @panditji8443@panditji8443Ай бұрын
    • ਹਰ ਰੋਜ਼ ਸੁਣਦੇ ਹਾਂ ਜੀ

      @sukhvirkhan7037@sukhvirkhan703725 күн бұрын
    • Hajeer

      @Sidhumossewalanavi@Sidhumossewalanavi22 күн бұрын
    • Mee laao present

      @sukhjeetkaur5593@sukhjeetkaur559321 күн бұрын
    • Yes

      @alfaseera4067@alfaseera406719 күн бұрын
  • ਅੱਖਾਂ ਵਿੱਚੋਂ ਪਾਣੀ ਆਗਿਆ ਰਣਜੀਤ ਬਾਵਾ ਵੀਰ ਹਮੇਸ਼ਾ ਜਿਉਂਦਾ ਵੱਸਦਾ ਰਹਿ ਅਤੇ ਮਾ ਬੋਲੀ ਦੀ ਸੇਵਾ ਕਰਦਾ ਰਹਿ ਦਿਲੋ ਪਿਆਰ ਤੇ ਸਤਿਕਾਰ ਤੈਨੂੰ ਤੇ ਮੰਗਲ ਹਠੂਰ ਦੀ ਕਲਮ ਨੂੰ....🫡🫡

    @basraproductions660@basraproductions6609 ай бұрын
    • Badi wadi gal kiti

      @paramz@paramz9 ай бұрын
    • Out of world feeling

      @vikasllb8663@vikasllb86639 ай бұрын
    • Yooo

      @basraproductions660@basraproductions6609 ай бұрын
    • Nice. Veer ji...

      @Harjobansg@Harjobansg9 ай бұрын
    • Maa bhen bhabhi chachi tayi mitti krti tu

      @newlearning3014@newlearning30149 ай бұрын
  • ਕਦੇ ਗਾਉਣਾ ਤੂੰ ਮਸਤੀ ਦੇ ਵਿੱਚ ਕਦੇ ਚੜਦੀਕਲਾ ਦੇ ਵਿੱਚ ਗਾਵੇਂ ਸੁਰ ਤਾਲ ਦੇ ਮਣਕੇ ਦੇ ਵਿੱਚ ਜ਼ਿੰਦਗੀ ਦੇ ਸੱਚ ਸਣਾਵੇਂ ਗੀਤ ਸੁਣ,ਕਦੇ ਫੜਕਦੇ ਡੌਲੇ ਕਦੇ ਅੰਦਰੋਂ ਰੋਣ ਕਢਾਵੇਂ ਜਿਓਂਦਾ ਰਹਿ ਮਿੱਟੀ ਦਿਆ ਬਾਵੇਆ ਤੂੰ ਜੰਮ-ਜੰਮ ਧੂੰਮਾਂ ਪਾਵੇਂ ❤❤❤❤

    @NarinderSingh-zc7jf@NarinderSingh-zc7jf9 ай бұрын
    • 👍👍👍👏👏

      @MagalSingh-rl7kv@MagalSingh-rl7kv9 ай бұрын
    • Kya baatan mera veer 🙏

      @MandeepSingh-zx4ws@MandeepSingh-zx4ws9 ай бұрын
    • Sach keha veer

      @NavicreationSingh-pt4ps@NavicreationSingh-pt4ps9 ай бұрын
    • ❤❤

      @harmanwalia1554@harmanwalia15549 ай бұрын
    • ❤️❤️👌

      @rotashmoriya4930@rotashmoriya49308 ай бұрын
  • ਸਲੂਟ ਐ ਵੀਰ ਤੁਹਾਨੂੰ... ਤੇ ਤੁਹਾਡੀ ਗਾਇਕੀ ਨੂੰ... ਮੇਰੀ ਉਮਰ ਵੀ ਤੁਹਾਨੂੰ ਲਗਾਵੇ ਵਾਹਿਗੁਰੂ.... ਲੱਚਰਤਾ ਦੇ ਸਮੇਂ ਵਿੱਚ ਚੰਗਾ ਗਾਉਣਾ ਸੂਰਮਤਾਈ ਤੋਂ ਘੱਟ ਨਹੀਂ

    @wahenoorkaur4511@wahenoorkaur45116 ай бұрын
  • ਜਿੰਦਗੀ ਕੀ ਹੈ ਸਾਰਾ ਮੱਤਲਬ ਵੀਰ ਨੇ ਸਤਰਾਂ ਚ ਸਮਜਾ ਦਿੱਤਾ🙏❤️

    @noorkaur7344@noorkaur73447 ай бұрын
  • ਸਦਾ ਸਲਾਮਤ ਰੱਖੀ ਰੱਬਾ ਇਹੋ ਜਿਹੀ ਕਲਮ ਤੇ ਅਵਾਜ਼ ਨੂੰ ਬਹੁਤ ਸਕੂਨ ਮਿਲਦਾ ਇਹੋ ਜਿਹੇ ਗੀਤ ਸੁਣ ਕੇ ❤❤❤💌💌💌🙏🙏🙏✊✊✊

    @user-rajinderhammerthrower@user-rajinderhammerthrower9 ай бұрын
    • 🙏

      @simranjitsinghmehta2564@simranjitsinghmehta25649 ай бұрын
  • ਜਦੋਂ ਤੱਕ ਪੰਜਾਬ ਵਿੱਚ ਇਹੋ ਜਿਹੀ ਕਲਮ ਤੇ ਆਵਾਜ਼ ਰਹੇਗੀ ਦੁਨੀਆਂ ਸਲਾਮਾਂ ਕਰੇਗੀ ਪੰਜਾਬ ਨੂੰ

    @DarshanSingh-dn7sn@DarshanSingh-dn7sn9 ай бұрын
    • Punjab de san a Bawa g gurdaspur vill bhulla

      @nareshsharma1813@nareshsharma18139 ай бұрын
    • ऐसी कलम और आवाज को हमेसा दिल से लाइक करे❤❤

      @rajeshbamniya1917@rajeshbamniya19179 ай бұрын
    • Q

      @kashmirthiara9810@kashmirthiara98109 ай бұрын
    • मेरे तरफ से पंजाब नू सलाम वीर जी.. ❤❤

      @abhiteshchoudhary6135@abhiteshchoudhary61359 ай бұрын
    • ​@@rajeshbamniya1917okk

      @SunnySingh-dj9te@SunnySingh-dj9te9 ай бұрын
  • ਗੀਤ ਸੁਣਦੇ ਤੇ ਦੇਖਦੇ ਵਕਤ ਅੱਖਾਂ ਭਿੱਜ ਗਈਆਂ🥺❤️‍🩹♥️🤞😊

    @harpreetkaur3506@harpreetkaur35067 ай бұрын
  • ਬਹੁਤ ਸੋਹਣਾ ਗਾਉਂਦੇ ਨੇ ਵੀਰ ❤i love 💕 you ਮਜਬ੍ਹੀ ਸਿੰਘਾਂ ਦਾ ਇਤਿਹਾਸ ਵੀ ਜ਼ਰੂਰ ਗਾਇਓ ਭਰਾ

    @HarjinderSingh-bn8kn@HarjinderSingh-bn8kn7 ай бұрын
    • WAHEGURU JI SARBAT DA BHALA KARO WAHEGURU JI 🙏🙏🙏🙏

      @KabalSingh-uk3nq@KabalSingh-uk3nqАй бұрын
  • ਇਕ ਗਾਣੇ ਵਿੱਚ ਪੂਰੀ ਜ਼ਿੰਦਗੀ ਬਿਆਨ ਕਰਤੀ ਵੀਰ ਸਲੂਟ ਹੈ ਤੈਨੂੰ।

    @avi8132@avi81328 ай бұрын
    • ਇੱਕ ਜ਼ਿੰਦਗੀ ਨਹੀਂ ਦੋ ਪੀੜ੍ਹੀਆਂ ਵਿਖਾ ਦਿੱਤੀਆਂ ਤੇ ਨਾਲ਼ੇ ਸੰਤਾਪ

      @BALJEETMANI@BALJEETMANI7 ай бұрын
  • ਦਿਮਾਗ ਸੁੰਨ ਹੋ ਗਿਆ ਵੀਰੇ ਤੁਹਾਡੇ ਬੋਲ ਸੁਣਕੇ... ਬਹੁਤ ਹੀ ਸੌਖੇ ਸ਼ਬਦਾਂ ਚ ਜਿੰਦਗੀ ਦੀ ਕਥਾ ਸੁਣਾ ਦਿੱਤੀ ਤੁਸੀ🙏🙏

    @jeetdmk@jeetdmk9 ай бұрын
    • Ryt

      @ranjitkaurranjitkaur9478@ranjitkaurranjitkaur94789 ай бұрын
    • Nyc song ji

      @surjitsinghsurjitsingh7142@surjitsinghsurjitsingh71429 ай бұрын
    • या डी

      @ShimbhuDorata-np4vb@ShimbhuDorata-np4vb3 ай бұрын
  • ਬਾਵਾ ਜੀ ਬੱਸ ਜਿੰਦ ਹੀ ਨਿਕਲਣੀ ਬਾਕੀ ਰਹਿ ਗਈ ਇਹ ਗੀਤ ਸੁਣ ਅਤੇ ਵੇਖਕੇ ਕਮਾਲ ਹੀ ਕਰਤੀ ਬਾਵਾ ਜੀ ਕਮਾਲ

    @dashpreetsingh7403@dashpreetsingh740316 күн бұрын
  • ਨੀ ਮਿੱਟੀਏ ਤੇਰੇ ਬਿਨਾਂ ਮੇਰਾ ਕੌਣ ਨੀ ਮਿੱਟੀਏ 👌👌🥰🥰❤️❤️💣💣🔥🔥 ਜ਼ਿੰਦਗੀ ਬਿਆਨ ਆ ਇਸ ਗੀਤ ਵਿੱਚ ਜਿਉਂਦਾ ਰਹਿ ਬਾਵਾ ਵੀਰ 🙏🙏

    @gurpreetbhatti8580@gurpreetbhatti85807 ай бұрын
  • ਸਾਫ਼ ਸੁਥਰੇ ਗੀਤਾਂ ਨੂੰ ਏਦਾਂ ਹੀ ਗੌਂਦੇ ਰਹੋ ਵੀਰੇ ਪਰਮਾਤਮਾ ਤਾਹਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🏻

    @ishmeetsingh5052@ishmeetsingh50528 ай бұрын
    • RanjeetsinghsoBakhseesSinghMathruShahkot

      @user-re3nw2nh8t@user-re3nw2nh8t8 ай бұрын
    • Ù

      @MandeepSingh-st4ny@MandeepSingh-st4ny7 ай бұрын
    • ​@@MandeepSingh-st4nyle 0p Naa

      @Ravikumarbk350@Ravikumarbk3505 ай бұрын
    • ​@@MandeepSingh-st4nyheere wale1❤

      @HarchandSingh-pu8sd@HarchandSingh-pu8sd2 ай бұрын
    • 😊 6:00 😊

      @user-wl6cz5tz7x@user-wl6cz5tz7x2 ай бұрын
  • ਮੈਨੂੰ ਨਹੀਂ ਲੱਗਦਾ ਮੈਂ ਇਕੱਲਾ ਹੋਣਾ ਜਿਹਦੀਆ ਅੱਖਾਂ ਵਿੱਚ ਅੱਥਰੂ ਆ ਗਏ ਇਹ ਗੀਤ ਸੁਣਕੇ ❤ ਬਾਕਮਾਲ ਸੰਗੀਤ, ਅਵਾਜ਼ ਅਤੇ ਲਿੱਖਤ 👌🏼 ਧੰਨਵਾਦ ਮੰਗਲ ਹਠੂਰ ਸਾਬ ਤੇ ਵੀਰ ਰਣਜੀਤ ਬਾਵਾ ਅਤੇ ਪੂਰੀ ਟੀਮ ਦਾ 👏🏻

    @parbindersinghsran@parbindersinghsran9 ай бұрын
    • Ryt 😢❤

      @ravneetkaur1622@ravneetkaur16229 ай бұрын
    • Sachi bai nal de kehnde tu gana sun k Ron lag gya 🥺

      @amritsingh6444@amritsingh64449 ай бұрын
    • 😢Shi gl a bai mere Aukha ch pani a gya Mainu mere Baapu ji di yaad aagi ohna di v aeda hi sade hath ch saah mukk gye c😭😭😭

      @sumanrai2796@sumanrai27969 ай бұрын
    • Sachi gall a brother🙏🙏

      @jattsaab07924@jattsaab079249 ай бұрын
    • Jma sahi bai

      @GurwinderSingh-js8nm@GurwinderSingh-js8nm9 ай бұрын
  • ਮੰਗਲ ਹਠੂਰ ਵਾਲਾ ਮਿੱਟੀ ਵਿੱਚ ਰੱਜ ਕੇ ਚੱਲਿਆ ਸੋਣ , ਮੰਗਲ ਹਠੂਰ ਵਾਲ਼ੇ ਦਾ ਧੰਨਵਾਦ, ਇਹ ਗੀਤ ਸਾਡੀ ਝੋਲ਼ੀ ਵਿੱਚ ਪੌਣ ਲਈ,

    @babbusaini5781@babbusaini57816 ай бұрын
  • Great song baar baar सुनना चंगा लग दा, wait and watch waheguru Ji

    @Gurpreetsingh-tg3nk@Gurpreetsingh-tg3nk3 күн бұрын
  • ਨੀ ਮਿੱਟੀਏ ਗਾਣਾ ਸੁਣ ਕੇ ਅੱਖਾਂ ਵਿੱਚ ਪਾਣੀ ਆ ਗਿਆ😢 ਬਾਵੇ ਵੀਰ ਹਮੇਸ਼ਾ ਖੁਸ਼ ਰਹਿ ਇਹ ਤਰ੍ਹਾਂ ਮਾਂ ਬੋਲੀ ਦੀ ਸੇਵਾ ਕਰਦਾ ਰਹਿ ਸਲੂਟ ਆ ਵੀਰੇ ਤੇਰੀ ਆਵਾਜ਼ ਨੂੰ ਤੇ ਕਲਮ ਨੂੰ.….💯🙏❤️

    @rajdeepsingh509@rajdeepsingh5099 ай бұрын
    • Kalam Mangal Hathur di 👌👌

      @grewalbabbu2545@grewalbabbu25459 ай бұрын
    • Very nice ji

      @balkarsingh2516@balkarsingh25169 ай бұрын
    • sahi kiha veer

      @baghel6717@baghel67179 ай бұрын
  • ਮੰਗਲ ਹਠੂਰ ਜੀ ਦੀ ਲਿਖਤ ਤੇ ਬਾਵੇ ਦੀ ਅਵਾਜ ......ਬਾਕਮਾਲ ....ਜਿੰਦਗੀ ਦੀ ਸਚਾਈ... ਵਧਾਈਆ ਪੂਰੀ ਟੀਮ ਨੂੰ ਜੀ

    @surindersharma1093@surindersharma10939 ай бұрын
    • Absolutely sharma ji ❤️

      @vikasllb8663@vikasllb86639 ай бұрын
  • ਬਾ ਕਮਾਲ ਕਲਮ, ਬਾ ਕਮਾਲ ਆਵਾਜ ਸਲੂਟ ਹੈ ਵੀਰ ਜੀ ਪਰਮਾਤਮਾ ਚੜਦੀ ਕਲਾ ਰੱਖੇ।

    @namanatwal6797@namanatwal67977 ай бұрын
  • ਅੱਖਾਂ ਵਿੱਚੋਂ ਪਾਣੀ ਆਗਿਆ ਰਣਜੀਤ ਬਾਵਾ ਵੀਰ ਹਮੇਸ਼ਾ ਜਿਉਂਦਾ ਵੱਸਦਾ ਰਹਿ

    @jeeteditor4936@jeeteditor493624 күн бұрын
  • ਜਿਨੀ ਵਾਰ ਗੀਤ ਸੁਇਆ ਉਹਨੀ ਵਾਰ ਅੱਖਾਂ ਵਿਚੋਂ ਹੰਝੂ ਆਏ ਜਿਦੰਗੀ ਦੀ ਅਸਲ ਸਚਾਈ ਜਨਮ ਤੋਂ ਮਰਨ ਤੱਕ ਸੁਣਨ ਤੱਕ

    @NirmalSingh-nf5gi@NirmalSingh-nf5gi8 ай бұрын
  • ਬਾ ਕਮਾਲ ਬੋਲ .... ਜ਼ਿੰਦਗੀ ਦੀ ਅਸਲ ਸਚਾਈ ਪੇਸ਼ ਕੀਤੀ ਵੀਰ ਨੇ.... ਅੱਖਾਂ ਚੋਂ ਹੰਝੂ ਨੀ ਰੁਕਦੇ.... ਵਾਹਿਗੁਰੂ ਚੜ੍ਹਦੀ ਕਲਾ ਕਰੇ....

    @user-yf7ef6vl2i@user-yf7ef6vl2i9 ай бұрын
  • ਯਾਰ ਜਦੋ ਵੀ ਇਹ ਗੀਤ ਮੈਂ ਸੁਣਦਾਂ ਮੇਰੇ ਅੱਖਾਂ ਚ ਹੰਝੂ ਆ ਜਾਂਦੇ ਆ … ਆਣ ਵਾਲੇ ਕੱਲ ਨਾਲ ਤੇ ਜਾ ਚੁੱਕੇ ਕੱਲ ਨਾਲ ਵਾਕਫ ਕਰਾ ਰਿਹਾ ਆ ਇਹ ਗੀਤ ❤

    @maansaab5711@maansaab57117 ай бұрын
  • ਰਣਜੀਤ ਵੀਰ !ਬਹੁਤ ਵਧਾਈ ਇਕ ਹੋਰ ਸ਼ਾਹਕਾਰ ਦੇਣ ਲਈ..!ਅਲਾਹ ਦੀ ਜ਼ਾਤ ਤੇਰਾ ਹੱਥ ਨਾ ਛੱਡੇ ਤੇ ਹੱਕ ਬੋਲਦਾ ਰਹਿ।

    @talwindersingh3068@talwindersingh30685 ай бұрын
  • ਅੱਜ ਪਹਿਲੀ ਵਾਰ ਕੋਈ ਗੀਤ ਸੁਣ ਕੇ ਅੱਖਾਂ ਵਿੱਚ ਹੰਜੂ ਆਏ ਵੀਰ ਇਸੇ ਤਰ੍ਹਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹੋ।❤

    @KulwinderSingh-bs3xi@KulwinderSingh-bs3xi9 ай бұрын
    • 👆

      @DuniaDiSair1@DuniaDiSair19 ай бұрын
    • ❤❤❤😊

      @Techpunjab-pz1uc@Techpunjab-pz1uc9 ай бұрын
  • ਇਸ ਗੀਤ ਦੇ ਆਖਰੀ ਪਹਿਰੇ ਨੂੰ ਸੁਣ ਕੇ ਅੱਖਾਂ ਚੋ ਹੰਜੂ ਆ ਗਏ 🥺 ਬੋਹਥ ਹੀ ਸੋਨਾ ਗੀਤ ਲਿਖਿਆ। ਵਾਹਿਗੁਰੂ ਇਹੋ ਜਿਹੀਆਂ ਕਲਮਾ ਨੂੰ ਸਲਾਮਤ ਰੱਖੇ। 🙏

    @sandeepshorts9657@sandeepshorts96579 ай бұрын
    • Hanji sahi gal 😢😢

      @manraj334@manraj3349 ай бұрын
    • Bhot he asha song❤

      @gskchenal5939@gskchenal59399 ай бұрын
    • Hnji paji schi Rona aa gya😢😢

      @devindersingh1363@devindersingh13639 ай бұрын
    • Sahi gal aa g

      @singhgursewak8367@singhgursewak83679 ай бұрын
    • Haji sahi gal 🙏🏻🙏🏻

      @sheresingh9101@sheresingh91019 ай бұрын
  • ਬਹੁਤ ਹੀ ਡੂੰਘਾਈ ਆ ਗੀਤ ਵਿੱਚ ...ਸੁਣ ਕੇ ਮਨ ਖ਼ੁਸ ਹੋ ਗਿਆ ❤❤❤❤❤🙏🙏🙏🙏🙏

    @jagseersingh5913@jagseersingh59137 ай бұрын
  • 25 ਸਾਲ ਦੇ ਹੋ ਗਏ ਬਾਵੇ ਭਰਾ ਜ਼ਿੰਦਗੀ ਚ ਤੇਰੇ ਬਿੰਨਾਂ ਸਿਰਫ ਗੁਰਦਾਸ ਨੂੰ ਸੁਣਿਆ ਹਾਂ ਪਰ 85% ਸਿਰਫ ਤੁਹਾਨੂੰ ਵੀਰ ਦਾਤਾ ਭਲੀ ਕਰੇ

    @lovepreetsinghaashi2176@lovepreetsinghaashi21767 ай бұрын
  • ਬਾਵਾ ਜੀ ❤️ ਤੁਹਾਡੀ ਸਬਦਾਵਲੀ ਸੁਣਕੇ ਦਿੱਲ ਨੂੰ ਸਕੂਨ ਮਿਲਦਾ ਵਾਹਿਗੁਰੂ ਜੀ ਚੜ ਦੀ ਕਲਾ ਵਿੱਚ ਰੱਖੇ 🙏 love you ਬਾਵਾ ਜੀ ਸਾਡੇ ਪੰਜਾਬ ਦੀ ਪੰਜਾਬੀਅਤ ਦਾ ਇਕ ਅਨਮੋਲ ਹੀਰਾ

    @AAYUSH_pb@AAYUSH_pb9 ай бұрын
    • Shi kya ji rab hmesha chardi kla ch rakhe bai no ❤

      @kalluthappar683@kalluthappar6839 ай бұрын
    • 🙌❤️

      @simranchauhan3066@simranchauhan30669 ай бұрын
    • Nyc

      @surjitsinghsurjitsingh7142@surjitsinghsurjitsingh71429 ай бұрын
    • @abdulrehmangujjar2772@abdulrehmangujjar27729 ай бұрын
  • ਸਦਾ ਸਲਾਮਤ ਰੱਖੀ ਰੱਬਾ ਇਹੋ ਜਿਹੀ ਕਲਮ ਤੇ ਅਵਾਜ਼ 🙏 ਰੂਹ ਨੂੰ ਬਹੁਤ ਸਕੂਨ ਮਿਲਦਾ ਇਹੋ ਜਿਹੇ ਗੀਤ ਸੁਣ ਕੇ

    @Ajay_Sharma@Ajay_Sharma9 ай бұрын
    • veere support krdio 😊

      @LaxmiDevVlog@LaxmiDevVlog8 ай бұрын
    • Very nice song bava ji

      @princepal9733@princepal97335 ай бұрын
  • ਰੱਬੀ ਰੂਹ ਆ ਰਣਜੀਤ ਬਾਵਾ ਤੇ ਤੇਰੇ ਗਾਏ ਗੀਤ ਵਾਹਿਗੁਰੂ ਚੜ੍ਹਦੀਕਲਾ ਬਖਸ਼ੇ 🙏🙏🙏🙏🙏🙏🙏🌹🌹🌹🌹🌹👌👌🌹🌹🌹

    @SatnamSingh-sr1vw@SatnamSingh-sr1vw5 ай бұрын
  • ਹਾਏ ਰੱਬਾ ਕੀ ਲਿਖਾ ਕੀ ਬੋਲਾਂ ਸਭ ਕੁਝ ਫਿੱਕਾ ਮਿਤਰਾ ❤❤❤❤❤ ਜੀਓ ਦੁਆਵਾਂ ਸੱਜਣਾਂ ❤❤❤

    @rajdeepsingh5419@rajdeepsingh54194 ай бұрын
  • 🌪️ ਬਾਵਾਂ ਆ ਗਿਆ ਉਸਤਾਦ ਜੀ ਨਹੀ ਰੀਸ਼ਾਂ ਤੁਹਾਡੀਆਂ ਕੋਈ ਸਬਦ ਨਹੀ ਬਾਈ ਤੇ ਬਾਈ ਦੀ ਗਾਇਕੀ ਲਈ ਹੱਕ ਸੱਚ ਤੇ ਗਾਉਣ ਵਾਲਾ ਪੰਜਾਬੀ ਮਾਂ ਬੋਲੀ ਗੀਤਾਂ ਚ ਦਰਸਾਉਣ ਵਾਲਾ ਲਵ ਯੂ ਬਾਵਾ ਜੀ 👏🏻🙏🏻🤝🏻❤️💕

    @Singh_mani.99@Singh_mani.999 ай бұрын
    • Nyc song

      @surjitsinghsurjitsingh7142@surjitsinghsurjitsingh71429 ай бұрын
    • Yar jy pushna ty Huk such da Ranjit Bawa de Manjer Deputy Vohra de pervaar nu pushoo Jisnu Ranjit Bawa ny ktal krky accident bool ditta Baki Ranjit Bawa urf happy Tu duniaa deea akhaa vicho buch gya per Wahyguru ji kolo nahi buchda

      @jajvohra8106@jajvohra81069 ай бұрын
    • Right bro

      @chhindersingh4953@chhindersingh49539 ай бұрын
    • ​@@jajvohra8106qq

      @sarbjitturna525@sarbjitturna5257 ай бұрын
    • Y nj😅😅😅...

      @MohanLal-yw3cj@MohanLal-yw3cj6 ай бұрын
  • ਬਹੁਤ ਸੋਹਣਾ ਗਾਣਾ ਗਾਇਆ ਵੀਰ ਜੀ ਤੁਸੀਂ ਨੇ ਸਚਮੁਚ ਅੱਖਾਂ ਵਿੱਚ ਪਾਣੀ ਆ ਗਿਆ ਗੀਤ ਸੁਣ ਕੇ ਪਰਮਾਤਮਾ ਤੁਹਾਨੂੰ ਸਦਾ ਸਲਾਮਤ ਰੱਖੇ ਵੀਰ ਜੀ 🙏👍

    @rajinderkaur1151@rajinderkaur11515 ай бұрын
  • ਵੀਰ ਤੂੰ ਸਾਡਾ ਅਸਲੀ ਬਾਬਾ ਬੋਹੜ ਆ ਬੱਸ ਇਹਦਾ ਹੀ ਮਾਂ ਬੋਲੀ ਨਾਲ ਜੁੜਿਆ ਰਹੀ ਜੀਉਦਾ ਰਹਿ ਪੰਜਾਬੀ ਮਾਂ ਬੋਲੀ ਦਿਆ ਵਾਰਿਸਾਂ

    @ravindertoor3573@ravindertoor35736 ай бұрын
  • ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

    @Thealtafmalik_@Thealtafmalik_9 ай бұрын
    • Nyc song ji

      @surjitsinghsurjitsingh7142@surjitsinghsurjitsingh71429 ай бұрын
    • ਤੁਮ ਫਿਰ ਆ ਗਏ

      @soldiersinghpb3227@soldiersinghpb32279 ай бұрын
    • Hanji hanji

      @sonusandhusonu7482@sonusandhusonu74829 ай бұрын
  • ਕੋਈ ਸ਼ਬਦ ਨਹੀਂ ਇਸ ਗੀਤ ਦੀ ਖੂਬਸੂਰਤੀ ਨੂੰ ਬਿਆਨ ਕਰਨ ਲਈ ,,,,ਬਹੁਤ ਸੋਹਣਾ ,ਰੱਬ ਤੁਹਾਡੀ ਕਲਮ ਨੂੰ ਬਹੁਤ ਤਰੱਕੀ ਬਖਸ਼ੇ

    @ritukaursran6796@ritukaursran67969 ай бұрын
  • ਧੰਨਵਾਦ ਵੀਰ ਜੀ ਇਸ ਗਾਣੇ ਦੇ ਵਿੱਚ ਤੁਸੀਂ ਜ਼ਿੰਦਗੀ ਦੇ ਅਣਮੁੱਲੇ ਬੋਲ ਕੈਦ ਕੀਤੇ ਅਤੇ ਜਿੰਦਗੀ ਨੂੰ ਸਹੀ ਰਾਹ ਤੇ ਚੱਲਣ ਦਾ ਮਾਰਗ ਦੱਸਿਆ ਮੈਂ ਕਾਦੀਆਂ ਸ਼ਹਿਰ ਲਾਗੋ ਪਿੰਡ ਤੋਂ ਹਾਂ ਅਤੇ ਮੈਂ ਤੁਹਾਡੇ ਨਾਲ ਗੁਰੂ ਨਾਨਕ ਕਾਲਜ ਪੜ੍ਹਦਾ ਰਿਹਾ ਹਾਂ ਮੇਰੀ ਸਨੈਪ ਵੀ ਤੁਹਾਡੇ ਨਾਲ ਹੈ ਮੇਰੇ ਕੋਲ

    @ranjodhsingh9637@ranjodhsingh96373 ай бұрын
  • Jeonda reh bawa veer waheguru ji teri umar lambi krn

    @user-ol4iy2xc2s@user-ol4iy2xc2s7 ай бұрын
  • ਰੂਹ ਖੁਸ਼ ਹੋਗੀ ਸੁਣ ਕੇ। ਰਣਜੀਤ ਬਾਵਾ ਜੀ ਅਵਾਜ਼ ਅਤੇ ਮੰਗਲ ਹਠੂਰ ਦੀ ਕਲਮ ਦਾ ਦਿੱਲੋ ਸਤਿਕਾਰ 🙏🙏🙏🙏🙏

    @sukhkhehra1627@sukhkhehra16279 ай бұрын
  • ਇਹ ਗੀਤ ਬਹੁਤ ਸੋਹਣਾ ਲਿਖਿਆਂ ਵੀਰ , ਇਹ ਗੀਤ ਦੇ ਆਖਰੀ ਪਹਿਰੇ ਸੁਣ ਕੇ ਰੂਹ ਕੰਬ ਗਈ ਤੇ ਅੱਖਾਂ ਵਿੱਚੋਂ ਹੰਜੂ ਗਏ , ਵਾਹਿਗੁਰੂ ਸਿਰ ਤੇ ਹੱਥ ਰੱਖੇ 🙏🏻

    @atwalunisexsalon4986@atwalunisexsalon49869 ай бұрын
    • Yes 😭😭❤❤

      @jatindervirkofficialchanne5211@jatindervirkofficialchanne52119 ай бұрын
    • Very nice song.... Heart touching 😢

      @ZapRapGaming@ZapRapGaming9 ай бұрын
    • @athletesimranpreetfitnessl343@athletesimranpreetfitnessl3439 ай бұрын
  • ਬਾਵਿਆ ਤੇਨੂੰ ਰੱਬ ਦਿੱਲ ਖੋਲ ਕਿ ਸੁਰ ਸੰਗੀਤ ਦਾ ਖਜ਼ਾਨਾ ਦਿੱਤਾ ਏ।

    @myland973@myland9737 ай бұрын
  • ਬਾਵਾ ਜੀ ਤੁਸੀ ਹੈ ਹੀ ਸਤਿਕਾਰ ਦੇ ਯੋਗ ਤੇ ਹੱਕਦਾਰ।

    @lakhwindersinghmultani1619@lakhwindersinghmultani16196 ай бұрын
  • ਸਭ ਭੁਲੇਖੇ ਕੱਢਦਾ ਗੀਤ ਵੀਰ ਜੀ। ਜਿਉਂਦਾ ਰਹਿ ...❤

    @KuldeepSingh-qc3ud@KuldeepSingh-qc3ud9 ай бұрын
  • ਓ ਜਾ ਯਾਰ , ਰਵਾ ਕੇ ਰੱਖ ਤਾਂ ਈ ਰਣਜੀਤ ਸਿਆ, ਜੁਗ ਜੁਗ ਜੀਵੇ ਭਰਾਵਾਂ 🙏 ਮੰਗਲ ਹਠੂਰ ਨੇ ਵੀ ਗਾਣਾ ਬਹੁਤ ਵਧੀਆ ਲਿਖਿਆ 🙏🙏

    @JagdeepSinghSinghowal-oi9fh@JagdeepSinghSinghowal-oi9fh9 ай бұрын
  • ਪੰਜਾਬ ਦੀ ਸ਼ਾਨ ਹਨ ਅਜਿਹੇ ਗਾਇਕ ਬਹੁਤ ਅਨੰਦ ਆਉਂਦਾ ਰੂਹ ਨੂੰ

    @HarjinderSingh-bn8kn@HarjinderSingh-bn8kn7 ай бұрын
  • ਜਿਉਂਦਾ ਵਸਦਾ ਰਹਿ ਵੀਰਾ ❤, ਦਿਲ ਖੁਸ਼ ਹੁੰਦਾ,ਕਦੀ ਕਦੀ emotional ਵੀ ਬਹੁਤ ਹੀ ਵਧੀਆ ਰਚਨਾ ❤

    @gillmanpreetsingh1990@gillmanpreetsingh19905 ай бұрын
  • ਬਹੁਤ ਵੱਡਾ ਸੁਨੇਹਾ ਦਿੱਤਾ ਵੀਰ, ਜਿਉਂਦੇ ਵਸਦੇ ਰਹੋ। ਇਸ ਪਿਆਰ ਨੂੰ ਇਸ ਤਰ੍ਹਾਂ ਪੰਜਾਬੀਆਂ ਲਈ ਬਣਿਆ ਰਹਿਣ ਦਿਓ ।

    @balvirsinghbalvirsingh3279@balvirsinghbalvirsingh32799 ай бұрын
  • ना बंदूका ना नचन आलिया ना दारू न फिम एह है असली गायकी रूह नू जा छेड़ दा 🙏 🙏🙏

    @officialtruth337@officialtruth3379 ай бұрын
    • Ver ji mera फेवरेट सिंगर रणजीतबावा बहुत vdiya gata hai

      @user-xx9nu4mh8t@user-xx9nu4mh8t9 ай бұрын
  • ਇਸ ਸਵਰਗੀ ਟੁਕੜੇ ਨੂੰ ਸੁਣ ਕੇ ਮੇਰੀਆਂ ਅੱਖਾਂ ਵਿੱਚ ਹਮੇਸ਼ਾ ਹੰਝੂ ਆ ਜਾਂਦੇ ਹਨ |

    @sorensd@sorensd2 ай бұрын
  • यह गीत दिल को छू कर एक अच्छी शिक्षा की और ले गया ये ❤❤❤

    @SunitKumar-dw6bw@SunitKumar-dw6bw7 ай бұрын
  • ਬਥੇਰੇ ਗਾਣੇ ਦਿਲ ਤੇ ਰੂਹ ਨੂੰ ਛੂੰਹਦੇ ਨੇ.. ਪਰ ਪਹਿਲੀ ਵਾਰ ਕਿਸੇ ਗਾਣੇ ਨੂੰ ਸੁਣ ਕੇ ਅੱਖਾਂ 'ਚ ਹੰਝੂ ਆਏ ਨੇ.. 🎵 ਮੰਗਲ ਹਠੂਰ ਦੀ ਕਲਮ, ਰਣਜੀਤ ਬਾਵਾ ਦੀ ਗਾਇਕੀ ਅਤੇ ਵੀਡੀਓ, ਸਭ ਦਾ ਮੇਲ.. ਕਮਾਲ ਨੇ..! ✨

    @indiazheartbeat@indiazheartbeat9 ай бұрын
    • sahi gal hai bro

      @dhimanbrothersjakhalmandi9277@dhimanbrothersjakhalmandi92779 ай бұрын
    • Shi gl aa bilkul.mere v ankha vh athru aa gye

      @bhawikakebhaw@bhawikakebhaw9 ай бұрын
    • har vaar ohi asar....!

      @indiazheartbeat@indiazheartbeatАй бұрын
  • ਜਿੰਨੀ ਸਿਫ਼ਤ ਕੀਤੀ ਜਾਵੇ ਕਟ ਹੈ ਬਾਵਾ ਸਾਹਿਬ।ਬਹੁਤ ਸੋਹਣਾ ਤੇ ਜਿੰਦਗੀ ਦੇ ਸੱਚ ਨੂੰ ਬਿਆਨ ਕਰਦਾ ਗਾਣਾ।❤

    @randeepghuman3887@randeepghuman38879 ай бұрын
    • This song deserve 1billions 🙏

      @vikasllb8663@vikasllb86639 ай бұрын
    • ਘੱਟ *

      @preetsandhu422@preetsandhu4229 ай бұрын
    • Punjabi Lekhe sheko

      @harpreetghuman2467@harpreetghuman24679 ай бұрын
    • ਕਲਮ ਨੂੰ ਸਲਾਮ ਮੰਗਲ ਹਠੂਰ ਸਾਬ

      @jaswindersinghsandhu726@jaswindersinghsandhu7269 ай бұрын
    • Nyc song ji

      @surjitsinghsurjitsingh7142@surjitsinghsurjitsingh71429 ай бұрын
  • Koi shabad nhi es geet de tareef li bawa ji bakamaal song 🙏🙏🙏🙏👌👌👌👌👌🥰🥰🥰

    @user-gh7mt3du7v@user-gh7mt3du7v7 ай бұрын
  • ਜਦੋ ਇਹ ਗਾਣਾ ਆਇਆ, ਦਿਲ ਹੀ ਨਹੀ ਭਰਦਾ ਸੁਣ ਸੁਣ ਕੇ... ❤❤❤❤

    @ashwanisharma580@ashwanisharma580Ай бұрын
  • ਲੰਮਾ ਸਮਾਂ ਹੋ ਗਿਆ ਵਧੀਆ ਗੀਤ ਸੁਣੇ ਨੂੰ ❤❤❤❤❤❤ ਪੰਜਾਬ ਦੀ ਅਵਾਜ਼ ਰਣਜੀਤ ਬਾਵਾ ਜੀ ਵਾਹਿਗੁਰੂ ਇਸ ਤਰਾਂ ਤਰੱਕੀ ਆ ਬਖਸ਼ੇ ❤

    @Manjeetstatus@Manjeetstatus8 ай бұрын
    • Waheguru

      @user-gh2ng7ui2w@user-gh2ng7ui2w8 ай бұрын
    • Wahh kmaal kuj k pll ch Puri zindgi dekh lyi...bhut bhut pyaar veer❤❤❤❤jug jug jio...

      @kiranpreetmaan6488@kiranpreetmaan64888 ай бұрын
    • Mngl ne mngl e kita hmesha te bawe di awaaj wah kmaal❤

      @kiranpreetmaan6488@kiranpreetmaan64888 ай бұрын
  • ਵੀਰੇ ਜਾਨ ਪਾ ਦਿੰਦਾ ਹੈ ਗੀਤਾਂ ਵਿੱਚ ,ਸਚਾਈ ਬਿਆਨ ਕਰਦਾ ਰਹਿ ਵੀਰੇ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਹਮੇਸ਼ਾ 🎉🎉

    @ManpreetKaur-ki3ow@ManpreetKaur-ki3ow9 ай бұрын
    • Rooh tak wajda jake geet Bai

      @AvtarSingh-hk3wd@AvtarSingh-hk3wd9 ай бұрын
  • ਬਹੁਤ ਬਹੁਤ ਪਿਆਰ ਪੰਜਾਬ ਦੀ ਮਿੱਟੀ ਦੇ ਜਾਇਆਂ

    @ShukdevSingh-fj6hc@ShukdevSingh-fj6hc7 ай бұрын
  • ਫਰੀਦਾ ਖਾਕ ਨਾ ਨਿੰਦੀਏ। ਬਾ-ਕਮਾਲ ਗੀਤ। ਧਰਤੀ ਮਾਂ ਨੂੰ ਸਲਾਮ।

    @punjabi-ae-zubane9708@punjabi-ae-zubane97087 ай бұрын
  • ਬਹੁਤ ਲੋੜ ਹੈ ਅੱਜ ਦੇ ਸਮੇਂ ਅਜਿਹੇ ਗੀਤਾਂ ਦੀ,, ਜਿਉਂਦਾ ਰਹਿ ਬਾਵੇ,,,ਵਾਹਿਗੁਰੂ ਮਾਂ ਬੋਲੀ ਦੀ ਸੇਵਾ ਵਾਸਤੇ ਤੈਨੂੰ ਹੋਰ ਬਲ ਬਖਸ਼ੇ।

    @ranjitraju7894@ranjitraju78949 ай бұрын
  • ਗਾਨਾ ਸੁਣ ਕੇ ਅੱਖਾਂ ਵਿੱਚ ਪਾਣੀ ਆ ਗਿਆ ਅੱਜ ਦੀ ਸੱਚਾਈ ਬਿਆਨ ਕਰਦਾ ਜਨਮ ਤੋਂ ਲੇ ਕੇ ਮਰਨ ਤੱਕ ਦਿਲੋਂ ਸਲੂਟ ਬਾਵੇ ਵੀਰ ❤

    @MeetGill1@MeetGill18 ай бұрын
    • @khushnoor870@khushnoor8708 ай бұрын
    • Hr larky ko aisa hna chaie aisi soch rkhni chaie k B's wo apni wife k sath rhy sincere hoky 😊😊

      @sarmadzafar742@sarmadzafar7425 ай бұрын
  • Mai aj sounia Jindgi di asleat geet likn aur gavn vale douvan nu salute

    @sikhwarrior7283@sikhwarrior728311 күн бұрын
  • ਜਿੰਦਗੀ ਦੀ ਅਸਲ ਤਸਵੀਰ

    @GurmeetKaurGurmeetKaur-wl6or@GurmeetKaurGurmeetKaur-wl6or7 ай бұрын
  • Bawa mitti da❤ ਅੱਖਾਂ ਚੋ ਪਾਣੀ ਆ ਗਿਆ 😢 ਬਹੁਤ ਵਧੀਆ ਗੀਤ Waheguru ji

    @sharandeep78@sharandeep789 ай бұрын
    • Nice a good song ❤❤❤❤❤👌👌

      @jashansahotajashansahota2695@jashansahotajashansahota26959 ай бұрын
    • True

      @ManpreetSingh-fg8jl@ManpreetSingh-fg8jl9 ай бұрын
    • 😰

      @DuniaDiSair1@DuniaDiSair19 ай бұрын
  • ਸਦਾ ਸਲਾਮਤ ਰੱਖੀ ਇਹੋ ਜਿਹੀ ਕਲਮ ਤੇ ਅਵਾਜ ਨੂੰ ਪੰਜਾਬ ਲਈ ਮੇਰੇ ਮਾਲਕਾ🙏

    @rajveermm@rajveermm8 ай бұрын
  • ਬਹੁਤ ਵਧੀਆ song ਵੀਰ ਜੀ

    @RajinderSingh-sj5yk@RajinderSingh-sj5yk7 ай бұрын
  • mai sacchi dil khush hogya song sunke ❤❤

    @lulupeendatikaa6109@lulupeendatikaa61097 ай бұрын
  • ਰੂਹ ਨੂੰ ਬਹੁਤ ਸਕੂਨ ਮਿਲਦਾ ਇਹੋ ਜਿਹੇ ਗੀਤ ਸੁਣਕੇ ਵਾਹਿਗੁਰੂ ਜੀ ਲੰਬੀਆਂ ਉਮਰਾਂ ਬਖਸ਼ਣ ਰਣਜੀਤ ਬਾਵਾ ਜੀ ਨੂੰ

    @user-qn2ei1fo8p@user-qn2ei1fo8p9 ай бұрын
    • Very nice

      @user-mn7yn6pi2t@user-mn7yn6pi2t9 ай бұрын
    • ਜੁਗ ਜੁਗ ਜਿਓਂ

      @ctisundra5001@ctisundra50019 ай бұрын
    • Very very nice

      @paramjeetgill-ps5jg@paramjeetgill-ps5jg9 ай бұрын
  • ਵਾਹਿਗੁਰੂ,ਸੌਹ ਰੱਬ ਦੀ ਦਿਲ ਭੁੱਬੀਂ ਰੋ ਪਿਆ......ਮਿੱਟੀਏ ਬਹੁਤ ਹੀ ਵਧੀਆ ਲਿਖਿਆ ਤੇ ਬਹੁਤ ਹੀ ਵਧੀਆ ਗਾਇਆ ਜੀ

    @jagseernumberdar8827@jagseernumberdar88279 ай бұрын
  • ਬਹੁਤ ਵਧੀਆ ਵੀਰੇ

    @harman9306@harman93062 ай бұрын
  • ਦਿਲ ਨੂੰ ਛੂਹ ਗਿਆ ਗੀਤ, ਸਦਾ ਖੁਸ਼ ਰਹੋ ਵੀਰ ਰਣਜੀਤ ਬਾਵਾ ❤❤❤

    @jagroopsinghsaroya7458@jagroopsinghsaroya74589 ай бұрын
    • @DuniaDiSair1@DuniaDiSair19 ай бұрын
    • Bahut vdhiya song

      @vimalkaur7396@vimalkaur73969 ай бұрын
  • ਹਰ ਲਫਜ਼ ਦਿਲ ਨੂੰ ਛੂਹ ਲੈਣ ਵਾਲਾ ਹੈ ਇਸ ਗੀਤ ਚ। ਰੱਬ ਸਲਾਮਤ ਰੱਖੇ ਇਹੋ ਜਹੀਆਂ ਸਾਫ ਸੁਥਰਾ ਲਿਖਣ ਵਾਲਿਆਂ ਕਲਮਾ ਨੂੰ❤

    @happy...1320@happy...13209 ай бұрын
    • Gd

      @DuniaDiSair1@DuniaDiSair19 ай бұрын
    • Bilkul bai ji

      @BHUPINDERSINGH-zu8rl@BHUPINDERSINGH-zu8rl9 ай бұрын
  • India govt nu eh ganna oscer lyi nominate krrna chaida bahut vadiya song

    @AnilKumar-uy1tx@AnilKumar-uy1tx7 ай бұрын
  • ਜ਼ਿੰਦਗੀ ਚ ਹੁਣ ਤਕ ਬਹੁਤ ਗਾਣੇ ਸੁਣੇ..ਪਰ ਏਹ ਗਾਣੇ ਵਰਗਾ ਕੋਈ ਗਾਣਾ ਨਹੀਂ...ਏਹ ਗਾਣਾ ਗਾਣਾ ਹੀ ਨਹੀਂ ਬਲਕਿ 6 ਮਿੰਟਾ ਚ ਪੂਰੀ ਜ਼ਿੰਦਗੀ ਨੂੰ ਸਮੇਟਿਆ ਹੋਇਆ...❤❤ ਵਾਅ

    @garnaal.o.oo1@garnaal.o.oo1Ай бұрын
  • ਬਹੁਤ ਸਮੇਂ ਬਾਅਦ ਇੱਕ ਚੰਗਾ ਗੀਤ ਸੁਣਨ ਨੂੰ ਮਿਲਿਆ ਬਾਵੇ ਦੀ ਰੂਹ ਤੋਂ ਨਿਕਲੀ ਆਵਾਜ਼ ਨੇ ਚੰਗੇ ਸ਼ਬਦਾਂ ਨਾਲ ਇਨਸਾਫ਼ ਕੀਤਾ ਬਾਵੇ ਰੱਬ ਤੇਰੀਆਂ ਲੰਮੀਆਂ ਉਮਰਾਂ ਕਰੇ❤

    @avtaravijassal@avtaravijassal9 ай бұрын
  • ਰੋਣਾ ਆ ਗਿਆ ਗੀਤ ਸੁਣ ਕੇ 😢 ਦਿਲ ਨੂੰ ਝੰਜੋੜ ਦਿੱਤਾ ਮਾਲਕ ਤੰਦਰੁਸਤੀ ਬਖਸ਼ੇ ਵੀਰੇ ਨੂੰ

    @aishlovely296@aishlovely2969 ай бұрын
  • ਇਹ ਗੀਤ ਸੁਣ ਮਨ ਸਕੂਨ ਮਿਲ ਜਾਂਦਾ ਆ, ਦਾਸ ਵਲੋਂ ਬਹੁਤ ਬਹੁਤ ਧੰਨਵਾਦ ਜੀ

    @kawaljeetsingh9077@kawaljeetsingh9077Ай бұрын
  • Veer ne jindgi di asli tasveer pesh Kar ti vah veer je vah. Dona veeran nu parmatma chardi kalah ch rakhe.

    @ReshamSingh-gt3ek@ReshamSingh-gt3ek3 ай бұрын
  • ਬਾਵਾ ਬਾਈ ਸਿਰਾ ਅਸੀਂ ਤੁਹਾਡੇ ਹਰ ਗੀਤ ਨੂੰ ਬਹੁਤ ਪਸੰਦ ਕਰਦੇ ਹਾਂ ਖਾਸਕਰ ਮੇਰਾ 11 ਸਾਲ ਦਾ ਬੇਟਾ ਪ੍ਰਭਜੋਤ ਤੁਹਾਡੇ ਗੀਤ ਬਹੁਤ ਸੁਣਦੈ,, ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਲੱਖਾਂ ਦੁਆਵਾਂ,, ਹਮੇਸ਼ਾ ਪਰਮਾਤਮਾ ਤੰਦਰੁਸਤੀ ਅਤੇ ਚੜਦੀ ਕਲਾ ਵਿੱਚ ਰੱਖੇ ਵੀਰ ਰਣਜੀਤ ਬਾਵੇ ਉਰਫ ਹੈਪੀ ਵੀਰ ਨੂੰ,,,

    @brownapple984@brownapple9849 ай бұрын
  • ਜਿੰਦਗੀ ਦੀ ਅਸਲ ਸੱਚਾਈ ਨੂੰ ਹੀ ਪੇਸ਼ ਕਰਤਾ ਜੀ। ਉੱਚ ਪੱਧਰ ਦੀ ਗੀਤਕਾਰੀ 🙏🙏

    @user-pr6ku5fn7t@user-pr6ku5fn7t9 ай бұрын
  • Jionda rahe mera veer . Pta nhi kini bar sun laya eh song .Waheguru ji chardi kla vich rakhe tainu

    @rajwinderkaur9417@rajwinderkaur94173 ай бұрын
  • Eh song ohi smj skde jo waheguru g nal jude ne...ohi bnde esnu mahsus kar skde aa

    @rakeshchauhan5885@rakeshchauhan58852 күн бұрын
  • 🙏 ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਭਰਿਆ ਹੱਥ ਸਦਾ ਬਣਾਈ ਰੱਖਣਾ ਜੀ 🙏

    @Guri_ajnala_@Guri_ajnala_9 ай бұрын
  • ਇਸ ਗਾਣੇ ਦੀ ਹਰ ਲਾਈਨ ਨੇ ਮੇਰੇ ਦਿਲ ਤੇ ਬੜਾ ਅਸਰ ਕੀਤਾ, ਅੰਤ ਵਿੱਚ ਮੇਰੀਆਂ ਅੱਖਾਂ ਨਮ ਹੋ ਗਈਆਂ, ਇਹ ਗਾਣਾ ਮੈਂ ਆਪਣੀ ਮੰਮੀ ਦੇ ਕੋਲ ਬੈਠ ਕੇ ਸੁਣਿਆ,

    @internationalvillager3091@internationalvillager30918 ай бұрын
    • Main v apni mummy kol beh k sunnea..

      @respectfarmer2375@respectfarmer23757 ай бұрын
  • ਬਹੁਤ ਹੀ ਘੈਟ ਗਾਇਆ ਬਾਈ ਇਹੋ ਜਿਹੇ ਗਾਣੇ ਗਾਓ ਸੁਣਨ ਵਾਲੇ ਬਹੁਤ ਬੈਠੇ ਆਂ ਬਾਈ

    @gmjatt3711@gmjatt37115 ай бұрын
  • ਉਹ ਹੋ ਮੰਗਲ ਭਾਜੀ ਕੀ ਲਿਖ ਦਿੱਤਾ ਤੇ ਗਾਉਣ ਤਾਂ ਹਮੇਸ਼ਾ ਵਾਂਗ ਕਮਾਲ ❤

    @RONSANDHU@RONSANDHU3 ай бұрын
  • ਅੱਜ ਮਿਤੀ ਅਗਸਤ ਪਹਿਲੀ 2023 ਅੱਖਾਂ ਭਰ ਆਈਆਂ ਮੇਰੀਆਂ ਇਹ ਗਾਣਾ ਸੁਣ ਕੇ ਰੱਬ ਬਾਵੇ ਨੂੰ ਸਲਾਮਤ ਰੱਖੇ

    @bittusingh4027@bittusingh40279 ай бұрын
  • ਰੂਹ ਖੁਸ ਹੋ ਗਈ ਪੁੱਤਰ ਜੀ ਤੇਰੇ ਗਾਣੇ ਨੂੰ ਸੁਣਕੇ ਪਰਮਾਤਮਾ ਤੇਰੀ ਲੰਮੀ ਉਮਰ ਕਰੇ 🙏🏼❤️🙏🏼

    @harjitbhangoo4227@harjitbhangoo42279 ай бұрын
  • Such a heart touching song, It gave a message to the youth to respect their elders instead of material things Thank you sir for giving us such a precious message in a very beautiful way thankyou once again Ranjit Bawa sir❤

    @KARANSHARMA-xs3mx@KARANSHARMA-xs3mx7 ай бұрын
  • Punjabi Songs or Folk ko Ranjit Bawa ne jinda rakha hai nahi to sab adhunikta ne nigal liye 😢😢😢

    @gauravthakur4465@gauravthakur44655 ай бұрын
  • ਬਹੁਤ ਸੋਹਣਾ ਗੀਤ ਬਾਵੇ ਵੀਰ ਲਿਖਿਆ ਤੇ ਗਾਇਆ। ਮੰਨ ਭਰਿਆ ਵੀਰ ਕਈ ਵਾਰ ਗੀਤ ਨੂੰ ਸੁਣਕੇ ਦੇਖਕੇ , ਜਿੰਦਗੀ ਦਾ ਸੱਚ ਆ ਜੀ। ਵਾਹਿ ਗੁਰੂ ਆਪ ਜੀ ਨੂੰ ਹੋਰ ਤਰੱਕੀ ਬਖਸ਼ਣ। ਵਾਹਿ ਗੁਰੂ ਭਲੀ ਕਰਨ।

    @Crazyrajbajwa1983@Crazyrajbajwa19839 ай бұрын
  • ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ

    @rajinderkaur1151@rajinderkaur11515 ай бұрын
  • Bht he wadia gana veer…. Dil jit leya y…. J kite raja hunda tenu jgeera baksh dinda❤️❤️

    @HARJEET10KHAROUD@HARJEET10KHAROUD22 күн бұрын
  • ਗਾਣਾ ਸੁਣ ਕੇ ਅੱਖਾਂ ਨਮ ਜ਼ੁਬਾਨ ਖਾਮੋਸ਼ ਤੇ ਹੱਥ ਕੰਬ ਰੇ ਨੇ ਐਸ ਤੋਂ ਪਹਿਲਾਂ ਨਾ ਐਨਾ ਸੋਹਣਾ ਗੀਤ ਸੁਣਿਆ ਸੀ ਨਾ ਹੀ ਸ਼ਾਇਦ ਸੁਣਨ ਨੂੰ ਮਿਲੇ ਗਾ love you ਬਾਈ ❤❤❤❤

    @meetlahoria@meetlahoria9 ай бұрын
    • 👌👌👌

      @kesarvlogs223@kesarvlogs2239 ай бұрын
    • Right bro

      @GurpreetSingh-je1ep@GurpreetSingh-je1ep8 ай бұрын
  • ਬਹੁਤ ਸੋਹਣਾ ਗੀਤ ਰਣਜੀਤ ਬਾਵਾ ਵੀਰੇ ਗੀਤ ਸੁਣ ਕੇ ਅੱਖਾਂ ਚੋਂ ਹੰਝੂ ਆ ਗਏ 🥺

    @khushpreetsingh1934@khushpreetsingh19348 ай бұрын
  • ਇਸ ਗਾਣੇ ਦੇ ਵਿਚ ਜਿੰਦਗੀ ਸੀ ਸਚਾਈ ਦੱਸੀ ਜਿਸ ਨੂੰ ਅਸੀ ਮੰਨਦੇ ਨਹੀ ਆਪਣਿਆ ਝਮੇਲੇ ਕੱਰ ਕੇ ਕਿਉ ਕਿ ਸਚਾਈ ਕੌੜੀ ਹੁੰਦੀ ਹੈ ਪਰ ਆਖਰ ਤੇ ਸਚਾਈ ਦੀ ਜਿੱਤ ਹੁਦੀ ਜਿਸ ਨੂੰ ਅਸੀ ਸੱਰਲ ਭਾਸ਼ਾ ਵਿਚ ਮੋਤ ਦਾ ਨਾਮ ਦੇ ਦੇਈਏ ਜੋ ਗਾਣੇ ਵਿਚ ਹੈ ਕੋਈ ਹੱਰਜ ਨਹੀ ਪਰ ਮੱਨ ਨੀ ਮੱਨਦਾ ਜਿਨਾ ਚਿਰ ਵਾਪਰ ਨੀ ਜਾਦਾ

    @sukhjinderkhakh3799@sukhjinderkhakh379913 күн бұрын
KZhead