DULEEP SINGH (Official Music Video) Ranjit Bawa | Icon | Babbu | Latest Punjabi Song 2023

2023 ж. 28 Там.
6 924 285 Рет қаралды

Ranjit Bawa Presents
Song - Duleep Singh
Singer & Composer - Ranjit Bawa
Lyrics - Babbu
Music - ICON
Video / Dop - Sunny Dhinsey
AD - Sandy Rattu
Edit/Grade - Ashu Matta
Makeup - Trina Purewal
BTS/Still - Sony Dhillonv
Label - Ranjit Bawa
Digitally Powered By - Bull18 [ / bull18network ]

Пікірлер
  • ਇਸ ਗੀਤ ਨੂੰ ਸ਼ੇਅਰ ਜਰੂਰ ਕਰਿਉ🙏🏻 ਸਿੱਖਾਂ ਦੇ ਆਖਰੀ ਬਾਦਸ਼ਾਹ ਜਿੰਨ੍ਹਾਂ ਨੂੰ ਸਿੱਖ ਰਾਜ ਖੁਸਣ ਉਪਰੰਤ ਅੰਗਰੇਜਾਂ ਨੇ ਬੰਦੀ ਬਣਾ ਕੇ ਇੰਗਲੈਂਡ ਲੈ ਆਂਦਾ । ਮਹਾਰਾਜਾ ਨੇ ਸਿੱਖ ਰਾਜ ਨੂੰ ਮੁੜ ਸਥਾਪਤ ਕਰਨ ਲਈ ਆਖਰੀ ਦਮ ਤੱਕ ਜੱਦੋਜਹਿਦ ਕੀਤੀ ।ਅੱਜ ਵੀ ਇਸ ਸੁਪਨੇ ਨੂੰ ਸਾਕਾਰ ਕਰਨ ਲਈ "ਸਿੱਖ" ਨੀਤਾਂ ਪਤ੍ਰੀ " ਰਾਜ ਕਰੇਗਾ ਖਾਲਸਾ " ਅਰਦਾਸ ਕਰਦਾ ਹੈ ਤੇ ਮੰਤਵ ਦੀ ਪੂਰਤੀ ਲਈ ਸ਼ੰਘਰਸ਼ਸ਼ੀਲ ਹੈ ।ਜਿਸ ਵਿੱਚ ਸਭ ਧਰਮਾਂ , ਜਾਤਾਂ ਦਾ ਸਤਿਕਾਰ ਵਧੇ , ਪਿਆਰ ਸਤਿਕਾਰ , ਖੁਸਹਾਲੀ ਤੇ ਭਾਈਚਾਰਾ ਬਣੇ । 🙏🏻🙏🏻 ਆਪਣੀ ਬੋਲੀ , ਸਭਿਆਚਾਰ ਵਿਰਸੇ ਦਾ ਮਾਣ ਵਧੇ 🙏🏻ਹਿੰਦੂ ,ਮੁਸਲਿਮ,ਸਿੱਖ ,ਇਸਾਈ ਸਭ ਰਲ ਮਿਲ ਰਹਿਣ 🙏🏻

    @RanjitBawa@RanjitBawa8 ай бұрын
    • Sfj ਉਸੇ ਗੁਆਚੇ ਸਿੱਖ ਰਾਜ ਲਈ ਰੈਫਰੈਡਮ ਕਰਵਾ ਰਹੀ ਏ ਸਾਰੀ ਸਿੱਖ ਕੌਮ ਨੂੰ ਚਾਹੀਦਾ ਹੈ ਕਿ ਇਹ ਗੁਲਾਮੀ ਆਲਾ ਕੋਹੜ ਗੱਲ ਵਿੱਚੋ ਲਾਹੁਣ ਲਈ ਅੱਗੇ ਆਵੇ🙏

      @bhaumajhewala@bhaumajhewala8 ай бұрын
    • ਜਦੋਂ ਤੱਕ ਸਿੱਖਾਂ ਵਿੱਚ ਆਪਸੀ ਸਾਂਝ, ਸਹਿਮਤੀ,ਭਾਈਵਾਲਤਾ ,ਪ੍ਰੇਮ, ਸੋਹਿਰਦਤਾ, ਏਕਾ, ਏਕ ਦੂਜੇ ਲਈ ਸਤਿਕਾਰ,ਤਿਆਗ ਅਤੇ ਕੁਰਬਾਨੀ ਦੀ ਭਾਵਨਾ ਨਹੀਂ ਬਣਦੀ ਓਦੋਂ ਤੱਕ ਸਿੱਖ ਰਾਜ ਸੁਪਨਾ ਮਾਤਰ ਹੀ ਰਹਿਣਾ ਹੈ।ਬਾਕੀ ਰਹੀ ਗੀਤ ਦੀ ਗੱਲ ਇਹ ਵਧੀਆ ਹੈ ਜਜ਼ਬਿਆਂ ਨਾਲ ਭਰਪੂਰ ਹੈ। ਬਹੁਤ ਬਹੁਤ ਮੁਬਾਰਕਾਂ ਬਾਵੇ ਭਾ ਤੁਹਾਨੂੰ।

      @rabbi7027@rabbi70278 ай бұрын
    • ਆਪਣੇ ਧੋਖਾ ਦੇ ਗਏ ਨਹੀ ਕਾਵਾ ਕੋਲੋ ਮਾਰ ਕਦੇ ਬਾਜ ਨਾ ਖਾਦਾ ਹੁੰਦਾ ਜੇ ਸੇਰ ਏ ਪੰਜਆਬ ਦੁਨੀਆ ਤੇ ਅੱਜ ਤੱਕ ਖਾਲਸੇ ਦਾ ਰਾਜ ਨਾ ਜਾਦਾ

      @sukh_gill.@sukh_gill.8 ай бұрын
    • @TarsemSingh-rd5em@TarsemSingh-rd5em8 ай бұрын
    • @harpreetkaur8742@harpreetkaur87428 ай бұрын
  • ਕੀਹਨੂੰ ਕੀਹਨੂੰ ਮੁੜ ਸਿੱਖ ਰਾਜ ਦੀ ਉਡੀਕ ਹੈ❤🙏🙏

    @Rajinder12371@Rajinder12371Ай бұрын
    • ਹਮੇਸ਼ਾ ਰਹੂਗੀ

      @jagjitsinghsidhu7951@jagjitsinghsidhu7951Ай бұрын
    • Klastan to black 😢

      @pitbullpawarshorts@pitbullpawarshortsАй бұрын
    • Menu v veera kado ayu baps ranjit singh g

      @Jassie_online5911@Jassie_online5911Ай бұрын
    • ਵੀਰ ਆਪਣੇ ਤੇ ਨਿਰਭਰ ਕਰਦਾ ਇੱਕ ਹੋ ਜਾਓ ਸਾਰੇ ਏਸ ਤੋਂ ਵੱਡੀ power ਕੋਈ ਨਹੀਂ 🙏🙏🙏

      @luckygill6651@luckygill665114 күн бұрын
    • hr ek sikh punjabi nu🙏🏻🙏🏻

      @randhawahk-kg4fk@randhawahk-kg4fk13 күн бұрын
  • ਮੈ ਹਿੰਦੂ ਪਰਿਵਾਰ ਤੋਂ ਆਉਂਦਾ ਹਾਂ ਪਰ ਦਿਲੋਂ ਸਤਰਕਾਰ ਸਿੱਖ ਪੰਥ ਦੇ ਮਹਾਣ ਯੋਧਿਆਂ ਲਈ..... ਏਕ ਖਿੱਚ ਜਿਹੀ ਪੈਂਦੀ ਜਦੋਂ ਵੀ ਇਹੋ ਜਿਹਾ ਗੀਤ ਯਾਂ ਸ਼ਬਦ ਸੁਣਦਾ ਹਾਂ..... ਮੈਨੂੰ ਮਾਣ ਹੈ ਕੇ ਸਿੱਖ ਇਤਿਹਾਸ ਨੂੰ ਜਾਣਨ ਤੇ ਸਮਝਣ ਦਾ ਮੌਕਾ ਮਿਲਦਾ ਈ ਰਹਿੰਦਾ ਏ..... ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ🙏

    @thakurrohit5821@thakurrohit58216 ай бұрын
    • Khalsa Panth.... Religion Sikh ....✅

      @taranjeetchadha7957@taranjeetchadha79576 ай бұрын
    • ਗੱਲ ਇਹ ਨਹੀ ਬਾਈ ਕੇ ਤੁਸੀਂ ਕਿਸ ਪਰਿਵਾਰ ਤੋਂ ਹੋ ਪਹਿਲਾਂ ਅਸੀਂ ਇਨਸਾਨ ਫਿਰ ਪੰਜਾਬੀ ਹਾਂ ਇਹ ਹਰ ਇਕ ਪੰਜਾਬੀ ਦੀ ਤੜਫ ਹੈ

      @amanpreetsingh2250@amanpreetsingh22505 ай бұрын
    • @@amanpreetsingh2250 ਸਹੀ ਕਿਹਾ ਵੀਰ ਜੀ 🙏

      @thakurrohit5821@thakurrohit58215 ай бұрын
    • Lot of respect veer ji 🙏

      @deepaksharma20249@deepaksharma202495 ай бұрын
    • @RanjitSingh-fo4vd@RanjitSingh-fo4vd3 ай бұрын
  • ਹਾਏ ਕਿੰਨੀ ਬੇਸਬਰੀ ਨਾਲ ਉਡੀਕ ਹੈ ਸਾਨੂੰ ਸਿੱਖ ਰਾਜ ਦੀ ਗਾਣਾ ਸੁਣ ਕੇ ਲੂੰ ਕੰਡੇ ਖੜੇ ਹੋ ਗਏ❤❤

    @user-ud1jt8mc4h@user-ud1jt8mc4h7 ай бұрын
    • ਹਰ ਇੱਕ ਦੇ ਦਿਲ ਵਿੱਚ ਕਿਤੇ ਨਾ ਕਿਤੇ ਖ਼ਾਲਸਾ ਰਾਜ ਲਈ ਤਾਂਘ ਅਤੇ ਤੜਫ਼ ਹੈਗੀ ਆ, ਕਿਸੇ ’ਚ ਸ਼ਰੇਆਮ, ਕਿਸੇ ’ਚ ਲੁਕਮੀਂ। ਆਮੀਨ 🙏🙏🙏🙏🙏🙏

      @sukhwindergill986@sukhwindergill9865 ай бұрын
  • ਮਾਨ ਹੈ ਬਾਈ ਰਣਜੀਤ ਬਾਵਾ ਸਾਬ ਤੇ ਜੋ ਹਮੇਸ਼ਾ ਕੌਮ ਤੇ ਜਵਾਨੀ ਨੂੰ ਸੇਧ ਦੇਣ ਵਾਲੇ ਗੀਤ ਗਾਉਂਦੇ। ਭਰਾ ਨੂੰ ਦਿਲ ਤੋਂ ਸਤਿਕਾਰ 🙏

    @BollyHollyBaba@BollyHollyBaba8 ай бұрын
    • Mahraja da full ta osda becha da kiratpur sahib la k ayo

      @jashanjottiwana-bi4pb@jashanjottiwana-bi4pb8 ай бұрын
    • Sikh history bhot sohna song

      @official_sardar_0001@official_sardar_00018 ай бұрын
    • ​@@official_sardar_0001ugh iou

      @bhavdeepsingh6515@bhavdeepsingh65158 ай бұрын
    • Mn

      @HarrySingh-vr5qc@HarrySingh-vr5qc8 ай бұрын
    • heera banda bawa bai

      @ekamjotsidhu8811@ekamjotsidhu88118 ай бұрын
  • ਅਸੀਂ ਆਪਣਾ ਕੋਹਿਨੂਰ ਹੀਰਾ ਵਾਪਿਸ ਲੈ ਕੇ ਆਉਣਾ ਤੇ ਗੁਰੂ ਘਰ ਚੜਾਉਣਾ ਵਾਹਿਗੁਰੂ ਕਿੰਨੀ ਸੋਹਣੀ ਕਲਮ ਤੇ ਅਵਾਜ

    @rajindergondara2737@rajindergondara27377 ай бұрын
    • ਬਰਤਾਨੀਆ ਤੋਂ ਕੋਹੇਨੂਰ ਕਡਵਾਉਣਾ ਆਸਾਨ ਹੈ ਹਿੰਦੁਸਤਾਨ ਦੀ ਸਰਕਾਰ ਤੋਂ ਕੋਹੇਨੂਰ ਨਹੀਂ ਕਢਵਾਇਆ ਜਾ ਸਕਦਾ ਜੇ ਇੱਕ ਵਾਰੀ ਆ ਗਿਆ | ਜੇ ਸਿੱਖ ਰਾਜ ਅਲੱਗ ਬਣ ਗਿਆ ਤੇ ਹਿੰਦੁਸਤਾਨ ਨੇ ਕਦੇ ਵੀ ਕੋਹੇਨੂਰ ਵਾਪਸ ਨਹੀਂ ਦੇਣਾ

      @navjotsingh4451@navjotsingh44517 ай бұрын
    • Sgpc aalea ne agle di ghrr le jna

      @GurpreetSingh-hm3su@GurpreetSingh-hm3su7 ай бұрын
    • 👌

      @hargunhargun2753@hargunhargun27536 ай бұрын
    • ਸਹੀ❤

      @balrajsingh986@balrajsingh9866 ай бұрын
    • ​@@GurpreetSingh-hm3su SGPC da uste koi haqq ni hona., koum da haqq hona. SGPC is not koum

      @tarwindersingh4723@tarwindersingh472328 күн бұрын
  • ਸਾਨੂੰ ਮਾਣ ਆ ਕੇ ਅਸੀਂ ਸਿੱਖ ਹਾਂ ਤੇ ਆਖ਼ਰੀ ਸਾਹ ਤਕ ਰਹੂਗਾ ਵਾਹਿਗੁਰੂ ਭਲੀ ਕਰੇ

    @luckygill6651@luckygill66513 ай бұрын
  • ਇਹ ਬੰਦਾ ਹਮੇਸ਼ਾ ਇਤਿਹਾਸ ਫੋਲਣ ਲਈ ਮਜਬੂਰ ਕਰ ਦਿੰਦਾ... ਜਿਉਂਦਾ ਰਹਿ ਵੀਰ 😊

    @navneetkdhanju3847@navneetkdhanju38477 ай бұрын
  • ਦਿਲ ਦੀ ਗਹਿਰਾਈ ਤੋਂ ਧੰਨਵਾਦ ਬਾਵਾ ਜੀ ਵਾਰ ਵਾਰ ਸੁਣ ਰਹੇ ਹਾਂ ਰੂਹ ਨਹੀਂ ਰੱਜਦੀ ਮਨ ਵੀ ਭਰ ਆਉਂਦਾ ਹੈ ਸਾਡੇ ਆਖਰੀ ਬਾਦਸ਼ਾਹ ਬਾਰੇ ਸੁਣ ਕੇ 😢😢😢😢

    @SamJeet-mg8hk@SamJeet-mg8hk8 ай бұрын
    • ਆਖਰੀ ਨਹੀਂ ਵੀਰ ਰੱਬ ਤੇ ਵਿਸ਼ਵਾਸ ਰੱਖੋ ਸਿੱਖ ਰਾਜ ਜ਼ਰੂਰ ਆਵਾਂਗੇ ਖਾਲਿਸਤਾਨ ਜਿੰਦਾਬਾਦ

      @DaljeetSanghu-xw2wo@DaljeetSanghu-xw2wo8 ай бұрын
    • Right brro

      @Punjab19_84@Punjab19_848 ай бұрын
    • @aryanbatth3595@aryanbatth35958 ай бұрын
    • ਰਾਜ ਕਰੇਗਾ ਖਾਲਸਾ 🙏🏻🙏🏻🙏🏻🙏🏻

      @punjabisongclip8769@punjabisongclip87698 ай бұрын
    • ਵਾਹਿਗੁਰੂ ਜੀ

      @BhupinderSingh-si1ce@BhupinderSingh-si1ce8 ай бұрын
  • ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ 🙏🏻

    @gurvinderpalsingh3262@gurvinderpalsingh32628 ай бұрын
    • Share fasebook

      @BalwinderSingh-cc8nf@BalwinderSingh-cc8nf8 ай бұрын
    • 200share every one pls

      @BalwinderSingh-cc8nf@BalwinderSingh-cc8nf8 ай бұрын
    • Waheguru ji 🙏

      @hardeep_9120@hardeep_91207 ай бұрын
    • 🙏🙏

      @hargunhargun2753@hargunhargun27537 ай бұрын
    • ਅਕਾਲਲਲਲਲਲਲਲ❤

      @Beautiful_indian_sikh@Beautiful_indian_sikh6 ай бұрын
  • ਲਗਾਤਾਰ 12 ਵੀ ਵਾਰ ਸੁਣ ਰਿਹਾ ਤੇ ਹਰ ਵਾਰ ਰੋ ਰਿਹਾ😢😢😢

    @Baljinder-singh-bhadour@Baljinder-singh-bhadour4 ай бұрын
    • 🙏🏻🙏🏻😔😔

      @ManpreetVlogs-eb5yz@ManpreetVlogs-eb5yz3 ай бұрын
    • asi vi veere jado koyi gana sunan da g karda te ehi search karde aa bas bhut sakoon milda sun k bhut khoob gaya gya eh gana❤❤❤❤❤❤sade itehaas nu bayan karda

      @CURRENCYKNOWLEDGEpunjab@CURRENCYKNOWLEDGEpunjab2 ай бұрын
    • 😢😢

      @GURDEEPSINGH-jn5vv@GURDEEPSINGH-jn5vvАй бұрын
    • @amanahuja3105@amanahuja3105Ай бұрын
    • apne nll bht bda dhokha hoya apna punjab todd k rakhtaa 😢😢😢😢😢

      @RamandeepSingh-dw8bc@RamandeepSingh-dw8bcАй бұрын
  • ਨੌਜਵਾਨਾਂ ਨੂੰ ਪੰਜਾਬ ਮੁੜਨ ਦੀ ਲੋੜ ਹੈ " ਨਹੀ ਤਾ ਪੰਜਾਬ ਤੇ ਪਰਦੇਸੀ ਲੋਕ ਰਾਜ ਕਰਨ ਗੇ

    @anmolboparai273@anmolboparai2732 ай бұрын
  • ਜੋ ਰਣਜੀਤ ਬਾਵਾ ਗਾ ਗਿਆ ਉਹ ਕੋਈ ਨੀ ਗਾ ਸਕਦਾ ❤️🙏ਰੱਬ ਤੈਨੂੰ ਸਾਡੀ ਵੀ ਉਮਰ ਲਾਵੇ ਵੀਰ ❤️

    @KaranBanger-tf9vz@KaranBanger-tf9vz8 ай бұрын
    • likhari jo likhgya oho kise ne nhi likhna❤

      @gurjeet4497@gurjeet44978 ай бұрын
    • Bilkul, likhn vale nu salute aa

      @ParminderKaur-zm4kw@ParminderKaur-zm4kw8 ай бұрын
    • No words Bawa veer lye

      @TheMalhi007@TheMalhi0078 ай бұрын
    • Tu bai ji rab de muaaa Bali gal karti 22 ji

      @Carsfan852@Carsfan8527 ай бұрын
    • Bawa ji tuwsdiyA glla ta dil te sht mardiwa 22 ji Punjabi vich Rehan waldya de

      @Carsfan852@Carsfan8527 ай бұрын
  • ਇਤਿਹਾਸਿਕ ਲਿੱਖਣ ਗੌਣ ਵਾਲਿਆਂ ਲਈ ਦਿਲੋਂ ਸਨਮਾਨ ਦੇ ਹੱਕਦਾਰ ਮੰਨਦੇ ❤❤

    @jattdhillon7989@jattdhillon79898 ай бұрын
    • Veer name change krke sikh rakho jaat paat khatam kro mai vi jatt a but hun sirf sikh ❤️sikhi bina kuch nhi waheguru ji

      @JassJi-mp2cd@JassJi-mp2cd8 ай бұрын
  • 😢😢😢😢 ਇਸ ਗੀਤ ਨੂੰ ਸੁਣਕੇ ਰੋਣਾ ਆਇਆ ਬਹੁਤ ਸ਼ੁਰੂ ਤੋਂ ਹੀ ਸਿੱਖਾਂ ਨਾਲ ਧੱਕਾ ਹੁੰਦਾ ਆਇਆ ਰੱਬ ਕਰਕੇ ਸਾਡੇ ਆਖਰੀ ਸਿੱਖ ਰਾਜੇ ਦਾ ਸੁਪਨਾ ਜਰੂਰ ਸੱਚ ਹੋਵੇ ਵਾਹਿਗੁਰੂ ਜੀ ਅਤੇ ਪੰਜਾਬ ਦੀ ਸ਼ੇਰਨੀ ਮਹਾਰਾਣੀ ਜਿੰਦਾਂ ਤੋਂ ਪੰਜਾਬਣਾਂ ਨੂੰ ਵੀ ਸੇਧ ਲੈਣੀ ਚਾਹੀਦੀ ਓਨਾ ਜਿੰਨਾ ਜਜ਼ਬਾ ਹਿੰਮਤ ਹਰ ਇਕ ਪੰਜਾਬਣ ਨੂੰ ਆਪਣੇ ਅੰਦਰ ਭਰਨੀ ਚਾਹੀਦੀ ਹੈ ਰਣਜੀਤ ਬਾਵਾ ਵੱਡੇ ਵੀਰ ਜੀ ਥੋਡੇ ਗੀਤ ਨੂੰ ਸਲਾਮ ਹੈ ਜੀ 😊😊

    @veerdavindersingh4902@veerdavindersingh49027 ай бұрын
  • ਖਾਲਸਾ ਰਾਜ ਆਉਣਾ ਏ ਅਟਲ ਆ🔥 ਪਾਵੇ ੳਦੇ ਲਈ ਸਾਨ੍ਹ ਆਪਣਾ ਸੀਸ ਹੀ ਦੇਨਾ ਪਵੇ ।।

    @deviljass3215@deviljass321529 күн бұрын
    • 🙏🙏💯🗽🚩

      @MOHIEWALA@MOHIEWALA22 күн бұрын
  • ਲੱਖਾਂ ਹੀ ਦਰਦ ਆਪਣੇ ਅੰਦਰ ਸਮਾ ਗਿਆ ਸਾਡਾ ਆਖਰੀ ਮਹਾਰਾਜਾ ਦਲੀਪ ਸਿਓਂ ❤

    @arshdeepsingh2894@arshdeepsingh28948 ай бұрын
    • att

      @DuniaDiSair1@DuniaDiSair18 ай бұрын
  • ਸੱਚੀ ਰੋਣਾ ਆ ਗਿਆ 😢 ਬਾਵੇ ਦਾ ਗਾਇਆ ਗੀਤ। ਰੱਬ ਕਰੇ ਜਲਦੀ ਸਿੱਖ ਰਾਜ ਆਵੇ ਤੇ ਸਾਡਾ ਮਹਾਰਾਜਾ ਦਲੀਪ ਸਿੰਘ ਜੀ ਹੋਵਣ

    @MSMaan-mq5go@MSMaan-mq5go8 ай бұрын
    • Me too...😢

      @Bhullarsaab-@Bhullarsaab-7 ай бұрын
    • kzhead.infoqNdXiKes_Qs?si=spYfKGxCj_3-awpN

      @hargunhargun2753@hargunhargun27537 ай бұрын
    • Right

      @hargunhargun2753@hargunhargun27537 ай бұрын
    • India waleya ne dhokha ktke punjab barbadh krts bhai amritpal singh kyu bolda c sade raaj li asi hun v gulaam a

      @lovepreetkaur7290@lovepreetkaur72906 ай бұрын
    • jine likhya bai ohde muree sir chukda bai baki bawe ne bht bdiya gahya

      @ManinderSingh-fr6kz@ManinderSingh-fr6kz6 ай бұрын
  • ਵੀਰ ਮਜ਼ਬੂਰੀ ਕਾਰਨ ਜਾਣਾ ਪੈਂਦਾ ਕਿਸਦਾ ਦਿਲ ਕਰਦਾ ਆਪਣੇ ਬਚਪਨ ਵਾਲੇ ਥਾਂ ਨੂੰ ਛੱਡਣ ਨੂੰ ਸਾਰਾ ਸੱਚ ਸੁਣਾ ਦਿੱਤਾ nri ਵੀਰਾਂ ਦਾ ❤

    @harmansukh6455@harmansukh645525 күн бұрын
  • ਅਕਾਲ ਕਾ ਹੁਕੁਮ ਹੋਊ ਜਬ , ਖਾਲਸੇ ਕਾ ਰਾਜ ਅਉ ਤਬ⚔️🐊

    @ishpreetsingh8537@ishpreetsingh85373 ай бұрын
  • ਮੇਰੇ ਤਾਂ ਅੱਖਾਂ ਚੋਂ ਹੰਝੂ ਆ ਗਏ। ਦਿਲ ਭਰ ਉਠਿਆਂ। ਇਹ ਸੋਚ ਕੇ ਆਪਣੇ ਲਈ, ਸਿੱਖ ਕੌਮ ਲਈ ਕਿੰਨੀਆਂ ਹੀ ਵੰਸ਼ਜ ਖਤਮ ਹੋ ਗਈਆਂ। ਤੇ ਆਪਾਂ ਕਿਹੜੇ ਰਾਹਾਂ ਤੇ ਤੁਰੇ ਫਿਰਦੇ ਆ। ਦਿਲ ਹਲੂੰਦਰਿਆ ਗਿਆ।

    @user-tc5jy1cf7z@user-tc5jy1cf7z8 ай бұрын
    • ❤❤ shi a yr

      @sidhumossewala29@sidhumossewala298 ай бұрын
    • Very nice waba ji very good by ji

      @Sandhusaab-qe9ni@Sandhusaab-qe9ni8 ай бұрын
    • Jive waheguru chave

      @GAGGA_DHALLEKE@GAGGA_DHALLEKE8 ай бұрын
  • ਆਪਣੇ ਧੋਖਾ ਦੇ ਗਏ ਨਹੀ ਕਾਵਾ ਕੋਲੋ ਮਾਰ ਕਦੇ ਬਾਜ ਨਾ ਖਾਦਾ ਹੁੰਦਾ ਜੇ ਸੇਰ ਏ ਪੰਜਆਬ ਦੁਨੀਆ ਤੇ ਅੱਜ ਤੱਕ ਖਾਲਸੇ ਦਾ ਰਾਜ ਨਾ ਜਾਦਾ

    @sukh_gill.@sukh_gill.8 ай бұрын
    • ਵਾਹ ਉਸਤਾਦ ji

      @nattrajoana@nattrajoana8 ай бұрын
    • Waah bro

      @videostatus2811@videostatus28118 ай бұрын
    • Bilkul sahi 22 ji

      @davindersinghminhas8213@davindersinghminhas82138 ай бұрын
    • ਵੀਰੇ ਧੋਖੇ ਤਾਂ ਅੱਜ ਵੀ ਦੇ ਰਹੇ ਨੇ ਪਹਿਲਾਂ ਅੰਬੀ ਨੂੰ ਦਿੱਤਾ ਫਿਰ ਦੀਪ ਸਿੱਧੂ ਫਿਰ ਸਿੱਧੂ ਮੂਸੇ ਵਾਲਾ ਹੁਣ ਅਮ੍ਰਿਤਪਾਲ ਬਾਈ ਨਾਲ ਕੋਈ ਨਹੀਂ ਬੋਲਦਾ ਬੱਸ ਪਿਛਲੀਆਂ ਨੂੰ ਪਿੱਟ ਕੇ ਆਪਣਾ ਉਲਾਂਭਾ ਲਾਹ ਦਿੰਦੇ ਨੇ

      @Rinka370@Rinka3708 ай бұрын
    • wah ji wah

      @gursharansingh1267@gursharansingh12678 ай бұрын
  • ਮਹਾਰਾਜਾ ਸ੍ਰੀ ਸ੍ਰੀ ਦਿਲੀਪ ਸਿੰਘ ਜੀ ਦਾ ਸਤਕਾਰ ਅੱਸੀ ਦਿਲੋ ਕਰਦੇ ਹਾਂ। ਬਹੁਤ ਵਦਿਆ ਬੋਲ ਨੇ ਬਾਵਾ ਭਾਈ ਦੇ।

    @TheRealsticGuru@TheRealsticGuru24 күн бұрын
  • ਸਵੇਰ ਦੇ ਵੇਲ਼ੇ 4 ਵਜੇ ਗਾਣਾ ਸੁਣਕੇ ਰੋਈ ਜਾ ਰਹੇ ਆ ਬਾਈ 👍🥺🥺😭

    @AmritMusic01@AmritMusic014 ай бұрын
  • ਬੱਬੂ ਵੀਰ ਜਿਉਂਦਾ ਰਿਹ .. ਬਾਵਾ ਜੀ ਜਿਵੇਂ ਤੁਸੀਂ ਗਾਇਆ ਕੋਈ ਹੋਰ ਨਹੀਂ ਗਾ ਸਕਦਾ... ਜੇ ਕਿਤੇ ਕੋਹਿਨੂਰ ਹਿਰੇ ਦਾ ਮੁੱਲ ਪੇ ਜਾਵੇ , ਸਿੱਖ ਕੌਮ ਮੁੱਲ ਵੀ ਖਰਿਦ ਲਉ

    @sattibassi@sattibassi8 ай бұрын
  • ਜ਼ੁਲਮ ਰੁਕਦੇ ਨਹੀਂ ਠੱਲਣੇ ਪੈਂਦੇ ਨੇ.. ਰਾਜ ਮਿਲਦੇ ਨਹੀਂ ਮੱਲਣੇ ਪੈਂਦੇ ਨੇ.. ਬਹੁਤ ਖੂਬਸੂਰਤ ਗਾਣਾ ਵਾਹਿਗੁਰੂ ਮਿਹਰ ਕਰੇ ਇਹ ਸੱਚ ਹੋ ਜਾਵੇ ਸਿੱਖ ਰਾਜ ਦੁਨੀਆ ਉੱਤੇ ਪ੍ਰਗਟ ਹੋਵੇ।

    @ManjeetSingh-dc2ht@ManjeetSingh-dc2ht8 ай бұрын
  • ਦਿਲ ਬੜਾ ਰੋਇਆ ਵੀਰੇ ਸੁਣ ਕੇ,, ਜਿਉਂਦਾ ਰਹਿ,ਕੀਤੇ ਵਾਹੇਗੁਰੂ ਸਾਡੀ ਪੁਕਾਰ ਸੁਣ ਲਵੇ 😢

    @RajveerkaurBhago-yl1dk@RajveerkaurBhago-yl1dk8 ай бұрын
    • att

      @DuniaDiSair1@DuniaDiSair18 ай бұрын
    • Pukaar ohdo suni jau, jado sikh deh sir teh dastaar teh sabat dari kesh dekhan nu Milan gay. Aj kal tah nai kol jaan valya di ginti jada aa.

      @GagandeepSingh-lz5bg@GagandeepSingh-lz5bg8 ай бұрын
  • ਜਿਊਂਦਾ ਰਹਿ ਸ਼ੇਰਾ....ਕੁੱਲ ਪੰਜਾਬੀਆਂ ਦੇ ਦਿਲਾਂ ਦੀ ਹੂਕ ਨੂੰ ਗਾ ਗਿਆਂ ਤੂੰ ❤

    @jaswindersingh-is3cq@jaswindersingh-is3cq8 ай бұрын
    • Bilkul sahi ji .....hook sub di hai

      @luckygrewal4421@luckygrewal44218 ай бұрын
  • ਵਾਹ ਰਣਜੀਤ ਵੀਰੇ ਜੇਕਰ ਸਾਰੇ ਗਾਇਕ ਤੇਰੇ ਵਾਗ ਹੋ ਜਾਣ ਤਾ ਇਸ ਗਾਣੇ ਵਿੱਚ ਗਾਏ ਨੂੰ ਪੂਰਾ ਹੋਣ ਲੱਗਿਆ ਦੇਰ ਨਹੀਂ ਲੱਗਣੀ 🙏

    @sikhparchar8564@sikhparchar85647 ай бұрын
  • ਬਾਈ ਰਣਜੀਤ ਬਾਵੇ ਨੇ ਸਾਡੇ ਦੇਸ਼ ਪੰਜਾਬ ਦੇ ਇਤਿਹਾਸ ਦੇ ਬਹੁਤ ਸੋਹਣੇ ਕੲੀ ਗੀਤ ਗਾਏ ਨੇ ਤੇ ਆਹ ਇੱਕ ਹੋਰ ਗੀਤ ਜ਼ੋ ਸਿੱਖ ਰਾਜ ਦੇ ਬਾਰੇ ਗਾ ਕੇ ਸਾਨੂੰ ਸਾਡੇ ਇਤਿਹਾਸ ਨਾਲ ਜੁੜੇ ਰਹਿਣ ਲਈ ਸਿਖਿਆ ਦਿੱਤੀ ਹੈ ਕਿ ਸਾਡਾ ਇਤਿਹਾਸ ਕੀ ਸੀ ਤੇ ਸਿੱਖ ਰਾਜ ਨੂੰ ਕਿਵੇਂ ਖਤਮ ਕੀਤਾ ਗਿਆ। ਜਿਉਂਦਾ ਰਹਿ ਬਾਈ ਬਾਵੀਆ ਬਹੁਤ ਵਧੀਆ

    @sonywaraich3994@sonywaraich39946 ай бұрын
  • ਏਦਾ ਦੇ ਹੀ ਹੋਣੇ ਚਾਹੀਦੇ ਨੇ ਸਾਡੇ ਗੀਤ,, ਸਾਡੇ ਖ਼ਾਬ ॥ ਮਨ ਭਰ ਆਇਆ ॥ ਬਹੁਤ ਸ਼ੁਕਰਾਨੇ ਸਾਰੀ ਟੀਮ ਦੇ ॥ ਚੜ੍ਹਦੀਕਲਾ ॥🙏🏻❤️

    @varindervirrk123@varindervirrk1238 ай бұрын
    • ਸਿੱਖ ਰਾਜ ਦੇ ਅਾਖਰੀ ਬਾਦਸਾਹ ਮਹਾਰਾਜਾ ਦਲੀਪ ਸਿੰਘ ਜੀ ਗੱਲ ਕਰਨ ਲੲੀ ਰਣਜੀਤ ਬਾਵੈ ਦਾ ਧੰਨਵਾਦ

      @user-mk8dt3ud1l@user-mk8dt3ud1l8 ай бұрын
    • ❤❤❤❤

      @baljeetwaraich@baljeetwaraich8 ай бұрын
    • kalgiyan Wale da khyal aai janda eh

      @balkaransingh1209@balkaransingh12097 ай бұрын
  • ਸੱਚ ਬੋਲਣ ਦੀ ਹਿੰਮਤ ਬਾਵੇ ਵੀਰ ਕੋਲ ਆ ਬੱਸ ਡਰ ਲਗਦਾ ਕਿਤੇ ਜ਼ਾਲਿਮ ਸਰਕਾਰ ਕੁੱਝ ਗ਼ਲਤ ਨਾ ਕਰੇ 😢 ਸਾਡਾ ਭਰਾ ਰਣਜੀਤ ਬਾਵਾ ਹਮੇਸ਼ਾ ਚੜਦੀ ਕਲਾ ਚ ਰਹੇ ਤੇ ਲੰਮੀ ਉਮਰ ਹੋਵੇ ਮੇਰੇ ਵੀਰ ਦੀ 😊❤

    @JaspreetKaur-kn9gc@JaspreetKaur-kn9gc8 ай бұрын
    • Ryt

      @navdeepkaur6006@navdeepkaur60067 ай бұрын
    • Nahi kuch ni hunda… esne maafi mang laini a jade 😂

      @ambykang2796@ambykang27967 ай бұрын
    • ਵੀਰੇ ਗਲਤ ਗਲ ਹੈ ਤੇਰੇ ਲਈ

      @parwanaamritpalsingh@parwanaamritpalsingh7 ай бұрын
    • Arjun dhillon v sirra oh v suno

      @HappygillHappygill-bu8kl@HappygillHappygill-bu8kl7 ай бұрын
    • 👌👌

      @hargunhargun2753@hargunhargun27536 ай бұрын
  • ਵਹਿਗੁਰੂ ਜੀ ਜਲਦੀ ਤੋਂ ਜਲਦੀ ਸਿੱਖ ਰਾਜ ਆ ਜਾਵੇ 😢

    @mannuking6347@mannuking634726 күн бұрын
  • ਬਹੁਤ ਬਹੁਤ ਧੰਨਵਾਦ ਬਾਵੇ ਵੀਰ ਦਾ,, ਜਿਹਨਾਂ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦਾ ਗੀਤ ਵਿੱਚ ਜਿਕਰ ਕੀਤਾ,, ਪੰਜਾਬ ਦੇ ਸਕੂਲਾ ਦੀਆ ਕਿਤਾਬਾ ਵਿੱਚ ਝਾਂਸੀ ਦੀ ਰਾਣੀ ਦਾ ਜਿਕਰ ਤਾਂ ਕੀਤਾ ਹੋਇਆ ਪਰ ਬਾਬਾ ਜੀ ਦਾ ਕਿਤੇ ਕੋਈ ਜਿਕਰ ਨੀ, homeland ਦੇ ਵਿੱਚ ਵੀ ਬੜੇ ਗਾਇਕ ਰਹਿੰਦੇ ਨੇ,, ਪਰ ਬਾਬਾ ਜੀ ਬਾਰੇ ਕਦੇ ਨੀ ਦੱਸਿਆ ਕਿਸੇ ਨੇ।

    @AmanpreetSingh-yg7be@AmanpreetSingh-yg7be7 ай бұрын
  • ਉਹ ਵੀ ਇੱਕ ਵਕਤ ਸਮਾ ਸੀ ਜੋ ਰਾਜਾ ਆਪਣੇ ਲੋਕਾਂ ਨੂੰ ਇੱਕ ਸਮਾਨ ਸਮਝਦਾ ਸੀ ਪੁਰਾਣਾ ਪੰਜਾਬ ❤❤

    @jasmeenkhan7840@jasmeenkhan7840Ай бұрын
  • ਰੂਹ ਟੁੰਬਦਾ ਗੀਤ ਵੀਰੇ ਬਾ-ਕਮਾਲ. ਵਾਹਿਗੁਰੂ ਮੇਹਰ ਕਰੇ ਪੰਜਾਬ ਤੇ ਐਸੀ ਕਲਾ ਵਰਤੇ ਸੇ਼ਰੇ ਪੰਜਾਬ ਦਾ ਰਾਜ ( ਸਰਕਾਰ ਏ ਖਾਲਸਾ ) ਫਿਰ ਆਵੇ, ਫਿਰ ਤੋਂ ਹਰ ਧਰਮ ਦੇ ਵਿਅਕਤੀ ਦੀ ਜਿੰਦਗੀ ਵਿੱਚ ਖੁਸ਼ਹਾਲੀ ਆਵੇ , ਕੋਈ ਭੇਦਭਾਵ ਨਾ ਹੋਵੇ ਕਿਸੇ ਵਿੱਚ 🌸🌸

    @AkashdeepSingh-ri7tb@AkashdeepSingh-ri7tb8 ай бұрын
    • Ave ga kyo nahi bas bagi bno

      @karamsaran4103@karamsaran41038 ай бұрын
  • ਸਿੱਖ ਇਤਿਹਾਸ ਨੂੰ ਯਾਦ ਕਰਵਾਉਣ ਲਈ ਬਹੁਤ ਸ਼ੁਕਰੀਆਂ.... ਰਣਜੀਤ ਬਾਵਾ ਜੀ... ਦਿਲੋਂ Thanks🙏🏻

    @arvinderkaur7977@arvinderkaur79778 ай бұрын
    • ਭੁੱਲੇ ਤੁਸੀ ਹੋਵੋ ਗੇ ਬਹਿਣ ਜੀ ਅਸੀ ਨਹੀ ਯਾਦ ਥੋਨੂੰ ਆਇਆ ਹੋਵੇ ਗਾ ਸਿੱਖ ਇਤਹਾਸ ਸਾਨੂੰ ਸਾਰਿਆ ਨੂੰ ਨਹੀਂ ਸਾਨੂੰ ਤਾਂ ਸਿੱਖ ਇਤਹਾਸ ਯਾਦ ਕਰਨ ਦੀ ਲੋੜ ਨਹੀਂ ਸਾਡੇ ਰਗਾ ਰਾਗ ਵਿੱਚ ਸਿੱਖ ਇਤਹਾਸ ਹੈ 🙏🏻

      @sunnydhaliwal1984@sunnydhaliwal19848 ай бұрын
    • 👌

      @hargunhargun2753@hargunhargun27536 ай бұрын
  • ਸ‌ੱ‌ਚੀ ਰੋਣਾ💔ਆ ਗਿਆ 😢 ਬਾਵੇ ਦਾ ਗਾਇਆ ਗੀਤ ਰ‌ੱਬ ਕਰੇ ਜਲਦੀ ਸਿੱਖ ਰਾਜ ਆਵੇ ਤੇ ਸਾਡਾ ਮਹਾਰਾਜਾ ਦਲੀਪ ਸਿੰਘ ਜੀ ਹੈ😢🙏🙏

    @user-hx9ge1yu8l@user-hx9ge1yu8l25 күн бұрын
  • Sher E Punjab .......❤

    @kamaljit56666@kamaljit566665 ай бұрын
  • ਬਹੁਤ ਖੂਬ ਰਣਜੀਤ ਬਾਵਾ ਵੀਰੇ ਐਵੇਂ ਹੀ ਬਿਨਾਂ ਕਿਸੇ ਡਰ ਤੋਂ ਸੱਚ ਗਾਉਂਦੇ ਰਹੋ ਇਕ ਦਿਨ ਜ਼ਰੂਰ ਜਿੱਤਾ ਗਏ ਰਾਜ ਆਪਣਾ❤

    @paramchopra5663@paramchopra56638 ай бұрын
    • attt

      @DuniaDiSair1@DuniaDiSair18 ай бұрын
    • Waheguru ji bout wadiyaa lgga

      @jammu_jammusaab6911@jammu_jammusaab69118 ай бұрын
    • Very nice g.

      @ace69730@ace697308 ай бұрын
  • ਬਾਈ ਦਿਲੋਂ ਧੰਨਵਾਦ ਤੁਹਾਡਾ ਜੋ ਐਨਾ ਸੋਹਣਾ ਇਤਿਹਾਸਕ ਗੀਤ ਲੈ ਕੇ ਆਏ ਉ ਲੋਕਾਂ ਲਈ। ਜਿਉਂਦੇ ਵਸਦੇ ਰਹੋ। ਪ੍ਰਮਾਤਮਾ ਅੱਗੇ ਅਰਦਾਸ ਆ ਸੱਚਮੁੱਚ ਰਾਜ ਆਵੇ ਦੁਬਾਰਾ ਮਾਹਾਰਾਜ ਰਣਜੀਤ ਸਿੰਘ ਜੀ ਦਾ

    @kuldeepsinghsahota3999@kuldeepsinghsahota39998 ай бұрын
    • ਬਿਲਕੁਲ ਆਸ ਤੇ ਅਰਦਾਸ ਕਦੇ ਨਾ ਛਡੋ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿੰਨਾ ਕਿਹਾ ਸਿੰਘੋ ਸਮਾਂ ਲੱਗੇਗਾ ਤੇ ਰਾਜ ਤੁਹਾਨੂੰ ਮਿਲੇਗਾ ਤੇ ਕਿਹਾ ਰਾਜ ਕਰੇਗਾ ਖਾਲਸਾ

      @deepsinghsidhu9249@deepsinghsidhu92498 ай бұрын
  • ਗਾਣਾ ਸੁਣ ਕੇ ਕਿਹਦਾ ਕਿਹਦਾ ਦਿਲ ਭਰ ਆਇਆ 😭😭😭

    @Amankanikavlogs@Amankanikavlogs4 ай бұрын
  • ਅਮਰ ਸ਼ਹੀਦ ਧੰਨ ਧੰਨ ਬਾਬਾ ਹਨੂੰਮਾਨ ਸਿੰਘ ਜੀ । ਸਰਬੱਤ ਦਾ ਭਲਾ ।

    @varindersinghgosal92@varindersinghgosal92Ай бұрын
  • ਲੱਖਾ ਹੀ ਦਰਦ ਆਪਣੇ ਅੰਦਰ ਸਮਾ ਗਿਆ ਸਾਡਾ ਆਖਰੀ ਮਹਾਰਾਜ ਦਲੀਪ ਸਿਓ ❤ ਇਸ ਵਾਰ ਦਲੀਪ ਸਿਆ ਤੂੰ ਰਾਜ ਕਰੇ ਜਦੋਂ ਸਿੱਖ ਰਾਜ ਆਵੇ 😢😢😢😢

    @videostatus2811@videostatus28118 ай бұрын
    • 😢😢

      @buntybukal3628@buntybukal36288 ай бұрын
    • 😭😢😞

      @kaurmanpreet5617@kaurmanpreet56178 ай бұрын
    • 😢😢😢😢😢

      @balrajpindemaan@balrajpindemaan8 ай бұрын
    • ❤❤❤❤❤

      @gbrarbrarg6480@gbrarbrarg64808 ай бұрын
    • 🚩🚩🚩🚩🚩

      @baljeetwaraich@baljeetwaraich8 ай бұрын
  • ਰਣਜੀਤ ਸਿੰਘ ਬਾਵਾ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਚੜ੍ਹਦੀ ਕਲਾ ਵਿਚ ਰਹਿਣ ਦੀ ਦਾਤ ਬਖਸ਼ਣਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤❤❤❤❤❤❤❤❤❤❤❤❤❤❤❤❤

    @ManjeetSingh-ey9qo@ManjeetSingh-ey9qo8 ай бұрын
    • ਵਾਹਿਗੁਰੂ ਜੀ 🌺🙏

      @satnamsingh8345@satnamsingh83458 ай бұрын
    • 👌👌

      @hargunhargun2753@hargunhargun27536 ай бұрын
  • ਇਤਿਹਾਸ ਨੂੰ ਕਿਵੇਂ ਸਨੋਨਾ ਕੋਈ ਬਾਵੇ ਵੀਰ ਤੋ ਸਿੱਖੇ ......... ਵਾਹ ਜੀ ਵਾਹ ❤️🙏 No word

    @lovelytindawala3573@lovelytindawala35737 ай бұрын
  • Jdo waheguru chahwe...jiwe waheguru chahwe.

    @GurkaranMalhans@GurkaranMalhans6 ай бұрын
  • ਸਾਡੀਆਂ ਕੌਮਾਂ ਸ਼ੁਰੂ ਤੋਂ ਹੀ ਨਿਡਰ ਅਤੇ ਦਲੇਰੀ ਵਾਲੇ ਹਨ ❤❤ ਧੰਨ ਧੰਨ ਬਾਬਾ ਹਨੂੰਮਾਨ ਸਿੰਘ ਜੀ ❤❤😢😢 ਸਾਨੂੰ ਮਾਣ ਅਸੀਂ ਸਾਡੀ ਇਸ ਕੌਮ ਦੇ ਵਾਰਿਸ ਹਾਂ ❤

    @kamalsardarsaabji7490@kamalsardarsaabji74908 ай бұрын
    • 👌👌

      @hargunhargun2753@hargunhargun27536 ай бұрын
  • ਸਿੱਖ ਰਾਜ ਦਾ ਸੂਰਜ ਚੜੇ ਗਾ ਜਰੂਰ, ਚੜੇਗਾ ਵੀ ਬਹੁਤ ਜਲਦੀ| ਧੰਨ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀ ਕੋਮ ਦੇ ਅੰਗ ਸੰਗ ਸਹਾਈ ਹੋਣ ਤੇ ਖਾਲਸਾ ਰਾਜ ਬਕਸ਼ਣ| ❤❤❤❤❤❤❤❤❤

    @sukhbajwa2593@sukhbajwa25938 ай бұрын
    • Raj krega Khalsa

      @KunalSharma-rd9mp@KunalSharma-rd9mp8 ай бұрын
    • Khalistan jindawaad

      @gurpreetgill8555@gurpreetgill85556 ай бұрын
  • ਵਾਹਿਗੁਰੂ ਜੀ ਭਲੀ ਕਰਨਗੇ ਭਾਈਸਾਹਿਬ ਜੀ ਸਿੱਖ ਰਾਜ ਜਰੂਰ ਆਵੇਗਾ

    @Seven_Star76@Seven_Star762 ай бұрын
  • ਗੁਲਾਬ, ਧਿਆਨ, ਤੇਜ਼ ਪਤਾ ਨੀ ਕੀ ਮਾੜਾ ਕੀਤਾ ਸੀ, ਪੰਜਾਬ ਨੇ ਇਹਨਾਂ ਦਾ ਜੋ ਪੰਜਾਬ ਨੂੰ ਦਬਾਉਣ ਲਈ ਇਹਨਾਂ ਕਦੇ ਅੰਗ੍ਰੇਜ਼ਾਂ ਨਾਲ ਕਦੇ ਆਪਸ ਚ ਸਾਜਿਸ਼ਾਂ ਕੀਤੀਆਂ ਪੰਜਾਬ ਲਈ । ਨਾਵਲ ਪੜ੍ਹ ਕੇ ਬਹੁਤ ਕੁਝ ਪਤਾ ਲੱਗਿਆ ਕਿੰਨੇ ਗਦਾਰ ਸੀ ਉਸ ਸਮੇਂ ਵਿੱਚ ਵੀ।। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ 🙏🙏 ਵੱਧ ਤੋਂ ਵੱਧ ਨਵੀਂ ਪੀੜ੍ਹੀ ਨੂੰ ਇਤਿਹਾਸ ਨਾਲ ਜੋੜੋ ਧੰਨਵਾਦ 🙏

    @Sran0965@Sran09653 ай бұрын
  • ਰੋਣਾ ਆ‌ ਜਾਂਦਾ ਇਹ ਗੀਤ ਸੁਣਦੇ ਇਤਿਹਾਸ ਸੱਚ ਹੈ ਸਾਡਾ ਪਰ ਦੱਸਿਆ ਕਿਸੇ ਨੇ ਵੀ ਨਹੀਂ ਵਾਹਿਗੁਰੂ ਮੇਹਰ ਕਰੇ ਵੀਰ ਤੇਰੇ ਤੇ 🙏🙏 ਕਾਸ਼ ਸਾਡਾ ਰਾਜ ਜਲਦੀ ਆਵੇ!😢

    @akashdeepsinghsardar3256@akashdeepsinghsardar32568 ай бұрын
    • Right ggg

      @user-yg2lt9pm6c@user-yg2lt9pm6c8 ай бұрын
    • ਜਰੂਰ ਆਵੇਗਾ ਖ਼ਾਲਸੇ ਦਾ ਰਾਜ ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ ਵਾਹਿਗੁਰੂ ਜੀ 🙏🙏

      @rajarandhawasaab8243@rajarandhawasaab82438 ай бұрын
    • Shi hai bai ji 😢😢

      @anmol._.1102@anmol._.11028 ай бұрын
  • ਬੋਹਤ ਸੋਹਣਾ ਗੀਤ ਆਖਰੀ ਮਹਾਰਾਜਾ ਦਲੀਪ ਸਿਓਂ ❤

    @PunjabiReelTV@PunjabiReelTV8 ай бұрын
    • beautiful song

      @mTrader1@mTrader18 ай бұрын
    • Agla Maharaja vi saada auga 🚩🚩🚩🚩🚩

      @p.m.2388@p.m.23888 ай бұрын
    • 22 ਗੀਤ ਨਹੀਂ ਸਾਡੀ ਬਦਕਿਸਮਤੀ ਆ 😢😢

      @PalhayerSingh-zg9ze@PalhayerSingh-zg9ze8 ай бұрын
    • @@p.m.2388 ਇਹ ਬੋਲ ਜਰੂਰ ਸੱਚ ਹੋਣੇ ਨੇ💯 ਕਿਉਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਹਨ ਕਿ ਜਦੋਂ ਰੂਸ ਤੇ ਚੀਨ ਭਾਰਤ ਤੇ ਚੜ੍ਹ ਕੇ ਆਵੇਗਾ ਤਾਂ ਉਸ ਸਮੇ ਬਹੁਤ ਸ਼ਹੀਦ ਹੋਣਗੇ ਅਤੇ ਬਹੁਗਿਣਤੀ ਵਿੱਚ ਹਿੰਦੂ ਲੋਕ ਮਰਨਗੇ ਤੇ ਸਿੱਖ ਵੀ ਕਾਫੀ ਹੋਣਗੇ ਫਿਰ ਉਸ ਸਮੇ ਖਾਲਸਾ ਰਾਜ ਹੋਂਦ ਵਿੱਚ ਆਵੇਗਾ ਤੇ ਜਿਸ ਦਾ ਸ਼ਾਸਕ ਦਲੀਪ ਸਿੰਘ ਨਾਮ ਦਾ ਵਿਅਕਤੀ ਹੋਵੇਗਾ🦅 ਇਹ ਸਭ ਕੁਜ “ਸੋ ਸਾਖੀ” ਵਿਚ ਲਿਖਿਆ ਹੋਇਆ ਹੈ🙏🏻🙏🏻

      @gagansingh3699@gagansingh36998 ай бұрын
    • 👌👌

      @hargunhargun2753@hargunhargun27536 ай бұрын
  • ਇਸ ਤਰ੍ਹਾਂ ਦੇ ਚੜ੍ਹਦੀਕਲਾ ਵਾਲੇ ਗਾਣੇ ਗਾਉਂਦੇ ਹੋਏ ਗੁਰੂ ਕਿਰਪਾ ਕਰੇ ਤੁਹਾਡੇ ਤੇ ਵੀ ਉਹ ਰੰਗ ਚੜ੍ਹ ਜਾਵੇ । ਮੋੜਾ ਗੁਰੂ ਵੱਲ ਮੁੜ ਪਵੇ। ਬਹੁਤ ਸੁੰਦਰ ਬੋਲ ਹਨ ਗਾਣੇ ਦੇ ਮੈਂ ਸੌਣ ਲੱਗਾ ਸੀ ਪਰ ਇਸ ਗਾਣੇ ਦੇ ਬੋਲ ਮੁੜ ਮੁੜ ਯਾਦ ਆ ਰਹੇ ਸੀ, ਤੇ ਫਿਰ ਸੁਣਨਾ ਪਾਇਆ ਦੁਬਾਰਾ ਤੋਂ। ਇਸ ਤਰਾਂ ਦੇ ਹੋਰ ਗੀਤ ਲਿਖੋ ਚੜਦ੍ਹੀਕਲਾ ਹੋਵੇਗੀ।

    @Raagratantv@Raagratantv5 ай бұрын
  • ਮਹਾਰਾਜਾ ਰਣਜੀਤ ਸਿੰਘ ਤੇ ਉਹਨਾਂ ਦੇ ਪਰਿਵਾਰ ਦਾ ਘਾਟਾ ਰਹਿੰਦੀ ਦੁਨੀਆ ਤੱਕ ਕਦੇ ਪੂਰਾ ਨੀ ਹੋ ਸਕਦਾ! ਰੋਮ-ਰੋਮ ਗੁਣ ਗਾਵੈ 🙏ਦਿਲੋਂ ਪ੍ਰਣਾਮ ਸ਼ਹੀਦਾਂ ਨੂੰ 🙏

    @rajvirsingh3887@rajvirsingh38872 ай бұрын
  • ਮੇਰਾ ਡੁੱਬਦਾ ਸੂਰਜ ਚੜੇਗਾ ੳੜਕ ਮੁੱਕੇਗੀ ਰਾਤ ਰਾਜ ਕਰੇਗਾ ਖਾਲਸਾ । - ਰਾਣੀ ਜਿੰਦਾਂ

    @deepsingh3079@deepsingh30798 ай бұрын
    • ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

      @inderpreetsingh1319@inderpreetsingh13198 ай бұрын
    • ❤❤❤❤❤❤❤❤

      @gillmoga23@gillmoga238 ай бұрын
  • ਸੱਚ ਬੋਲਣ ਦੀ ਹਿੰਮਤ ਸਿਰਫ ਰਣਜੀਤ ਬਾਵੇ ਵੀਰ ਕੋਲ ਆ ❤ legend

    @happydhillon9781@happydhillon97818 ай бұрын
    • Sachi gall a y

      @user-nd5qt7yh4w@user-nd5qt7yh4w8 ай бұрын
    • Bilkul sahi veer… bus akaal takht ya sarkaar nu maafi fatafat mang lainda so agge sab saukha chalda rahe 😂

      @ambykang2796@ambykang27967 ай бұрын
    • Sidhu vi such bolda si😢

      @ak3185@ak31857 ай бұрын
    • 👌👌

      @hargunhargun2753@hargunhargun27536 ай бұрын
  • ਵਾਹਿਗੁਰੂ ਜੀ ਕੀ ਫਤਹਿ auna pena baba g lod a punjab nu

    @sunnyjandu2904@sunnyjandu29044 ай бұрын
  • Bahut hi sohna sacha te dil nu chuhan wala geet gaya hai bawe bai ne. Hamesha chardi kala ch rahe veer. 👍👍

    @namanjotkhunarjotk3rdc5thg32@namanjotkhunarjotk3rdc5thg327 ай бұрын
  • ਜਜ਼ਬਾਤੀ ਬੰਦਾ ਰੋਣ ਲੱਗ ਜਾਂਦਾ ਗੀਤ ਸੁਣ ਕੇ। ਬੱਬੂ ਵੀਰ ਇਸ ਤਰਾ ਹੀ ਗੀਤ ਲਿਖਦੇ ਰਹੋ ,ਤੇ ਬਾਵਾ ਸਾਬ ਗਾਉਂਦੇ ਰਹੋ।

    @Punjabpur07@Punjabpur078 ай бұрын
    • ਸਹੀ ਗੱਲ ਵੀਰ ਮੇਰਾ ਵੀ ਏਹੀ ਹਾਲ ਹੋਇਆ 😢

      @kawaljeetsingh8882@kawaljeetsingh88828 ай бұрын
    • ਜਿਸ ਨੂੰ ਆਪਣੇ ਰਾਜ ਬਾਰੇ ਪਤਾ ਉਹੀ ਰੋਵੇਗਾ ਵੀਰ

      @meharsinghgill1734@meharsinghgill17348 ай бұрын
    • Saade Laal te Sunehri Itehaas nu shuru to end tak sun ke koi v bhavuk ho sakda, Par aaj aci Gurduware da, Drugs da te Lachar entertainment da paisa sambhalan tak seemat reh gaye.

      @jjimmy9763@jjimmy97638 ай бұрын
  • ਲੂੰ ਕੰਢੇ ਖੜ੍ਹੇ ਕਰਤੇ ਇਸ ਗੀਤ ਨੇ ਗੁਰੂ ਸਾਹਿਬ ਮੇਹਰ ਕਰਨਗੇ ਰਾਜ ਆਵੇਗਾ ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਇਹ ਮਾੜਾ ਚੱਲ ਰਿਹਾ ਛੇਤੀ ਗੁਜ਼ਰ ਜਾਵੇਗਾ ਫਿਰ ਆਵੇਗਾ ਨਵੇਂ ਦੌਰ ਗੁਰੂ ਖ਼ਾਲਸੇ ਦਾ ❤⛳

    @parvinder_singh_babbar@parvinder_singh_babbar8 ай бұрын
    • att

      @DuniaDiSair1@DuniaDiSair18 ай бұрын
    • ਗੀਤ ਨਹੀਂ ਆ ਵੀਰ ਸੱਚ ਆ ਸੱਚ

      @sagargondarasagar3252@sagargondarasagar32527 ай бұрын
  • Koti koti Parnam all punjabi freedom fighter nu .#indians.#khalsa. #salute.🇮🇳🇮🇳

    @dheerajkashyap4007@dheerajkashyap40073 ай бұрын
  • ਰਣਜੀਤ ਬਾਵਾ ਦਾ ਨਾਂਅ ਸਿੱਖ ਧਰਮ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਬਹੁਤ ਸਾਰੇ ਧਾਰਮਿਕ ਗੀਤ ਗਾਏ ਹਨ ਤੈਨੂੰ ਮੇਰੀ ਉਮਰ ਲੱਗ ਜਾਵੇ ਪੁੱਤਰ

    @user-zo1sl3zb2f@user-zo1sl3zb2f4 ай бұрын
  • ਜਿਉਂਦੇ ਵੱਸਦੇ ਰਹੋ ਬਾਈ! ਇਹੀ ਅਸਲ ਗਾਇਕੀ ਆ। ਸ਼ਾਲਾ ਦੇਸ਼ਾਂ ਵਿਦੇਸ਼ਾਂ ਚ ਰਫਿਊਜੀਆ ਵਾਂਗ ਧੱਕੇ ਖਾਂਦੀ ਕੌਮ ਨੂੰ ਸਿੱਖ ਰਾਜ ਦੇਖਣ ਦਾ ਸੁਪਨਾ ਦੁਬਾਰਾ ਨਸੀਬ ਹੋਵੇ ! ਫ਼ਤਹਿ ਪਰਵਾਨ ਕਰਨਾ!

    @makhanbega@makhanbega8 ай бұрын
    • Bilkul veer waheguru nal judo Gurbani nal judu Supna poora zaroor hovega

      @harrytoor696@harrytoor6968 ай бұрын
    • Correct bro

      @gurjeetsingh595@gurjeetsingh5958 ай бұрын
    • Canada ch PR laike ta sikh raj nhi bnna....punjab ch rehna pau...sudhar krna pau

      @GS-ku2gz@GS-ku2gz8 ай бұрын
    • Sahi keha veere refugee ban ke dhake kha rahi kom nu odo e chain milu jado apna sikh raj auga. Dasve patshah ji kirpa karan Sikh kom te.🙏

      @kanwardeepsingh2896@kanwardeepsingh28968 ай бұрын
    • att

      @DuniaDiSair1@DuniaDiSair18 ай бұрын
  • ਆਖ਼ਰੀ ਬਾਦਸ਼ਾਹ ਨ੍ਹੀਂ 😢 ਬਾਦਸ਼ਾਹ ਫੇਰ ਆਏਗਾ 👑 ਫੇਰ ਛਤ੍ਰ ਝੂਲਣਗੇ ❤

    @harsimransingh4757@harsimransingh47578 ай бұрын
  • ਪਤਾ ਨਹੀਂ ਪਹਿਲਾਂ ਕਿੰਨੀ ਵਾਰੀ ਨਜ਼ਰਅੰਦਾਜ਼ ਕੀਤਾ ਮੈਂ ਇਹ ਗਾਣਾ... ਅੱਜ ਸਹੀ ਅੱਠ ਮਹੀਨਿਆਂ ਬਾਅਦ ਲੱਭ ਕੇ ਵਾਰ ਵਾਰ ਸੁਣ ਰਿਹਾ ਹਾਂ, ਗਾਣਾ ਨਿ ਕਹਿ ਸਕਦੇ ਇਸਨੂੰ, ਗਾਥਾ ਹੀ ਕਹਿ ਸਕਦੇ ਹਾਂ... ਰੂਹ ਵਿੱਚ ਵੱਸ ਗਿਆ ਕੱਲਾ ਕੱਲਾ ਸ਼ਬਦ... ਰੱਬ ਕਰੇ ਇਹ ਬੋਲ ਸੱਚ ਹੋਣ... ਸਿੱਖ ਰਾਜ ਇੱਕ ਵਾਰ ਫੇਰ ਆਵੇ 🙏🙏

    @flopartist2783@flopartist278320 күн бұрын
  • ਬਹੁਤ ਹੀ ਪਿਆਰਾ ਗੀਤ ਆ ਜੀ ❤ ਵਾਹਿਗੁਰੂ ਜੀ ਚੜਦੀਕਲਾ ਚ ਰੱਖਣ ਵੀਰ ਨੂੰ 😊

    @Guri_gharu007@Guri_gharu0077 ай бұрын
    • 👌👌

      @hargunhargun2753@hargunhargun27536 ай бұрын
  • ਧੰਨ ਸ਼ੇਰੇ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ⛳❤️

    @manpreet_pb3091@manpreet_pb30918 ай бұрын
  • ਬਹੁਤ ਬਹੁਤ ਧੰਨਵਾਦ ਪੂਰੀ ਟੀਮ ਦਾ ਇਸ ਵਧੀਆ ਰਚਨਾ ਲਈ। ਰੱਬ ਕਰੇ ਸਿੱਖ ਰਾਜ ਫਿਰ ਕਾਇਮ ਹੋਵੇ ਤੇ ਦਲੀਪ ਸਿੰਘ ਰਾਜ ਕਰੇ।

    @bhupinderjhuj@bhupinderjhuj8 ай бұрын
  • ਬਾਵੇ ਵੀਰ ਤੇਰੇ ਤੇ ਵਾਹਿਗੁਰੂ ਸਦਾ ਹੀ ਆਪਣਾ ਮੇਹਰ ਭਰਿਆ ਹੱਥ ਰੱਖੇ ਵੀਰਾ ਇਵੇਂ ਈ ਵਧਿਆ ਗਾਉਂਦਾ ਰਹੇ ❤

    @deepmandeep255@deepmandeep2557 ай бұрын
  • ਬਾਦਸ਼ਾਹਾਂ ਦੇ ਪੁੱਤ ਫਕੀਰ ਹੋ ਗਏ ਵੇਖਿਆ ਕੁਲ ਸੰਸਾਰ ਨੇ, ਦੋ ਹੀਰੇ ਲੁੱਟ ਖੋਹ ਲੈਅ ਗਏ ਜੋ ਮਾਲਕ ਸੀ ਲਾਹੌਰ ਦਰਬਾਰ ਦੇ। ✍️✍️ ਪ੍ਰਭ ਜੀਉਂਦਾ ਵੱਸਦਾ ਰਹਿ ਵੀਰਾ ਪੰਜਾਬ ਦੀ ਜਵਾਨੀ ਨੂੰ ਐਸੇ ਬੋਲਾਂ ਦੀ ਲੋੜ ਹੈ, ਜੇਹੜੇ ਆਪਣੇ। ਖੁੱਸੇ ਹੋਏ ਹੱਕਾਂ ਲਈ ਮੁੜ ਤਿਆਰ ਕਰਨ

    @Empirewarrior47@Empirewarrior475 ай бұрын
  • ਸੁਣ ਸੁਣ ਕਿ ਰੂਹ ਨੀ ਰੱਜਦੀ ,ਵਾਰ ਵਾਰ ਸੁਣ ਰਹੇ ਆ,ਮਨ ਭਰ ਆਉਂਦਾ ਸਾਡੇ ਆਖਰੀ ਬਾਦਸ਼ਾਹ ਬਾਰੇ ਸੁਣ ਕੇ,ਲੂੰ ਕੰਡਾ ਖੜਾ ਹੋ ਗਿਆ ਸੁਣ ਕਿ,

    @brarpradeep15@brarpradeep158 ай бұрын
  • ਬੋਹਤ ਸੋਹਣਾ ਗੀਤ ਗਾਇਆ ਵੀਰ ਜੀ ਤੁਹਾਨੂੰ ਐਸੇ ਤਰਾਂ ਗੁਰੂ ਜੀ ਸਮਤ ਬਖਸ਼ਣ 💯🙏🏻

    @gametrick2700@gametrick27008 ай бұрын
    • @AmandeepKaur-bd7pd@AmandeepKaur-bd7pd8 ай бұрын
    • att

      @DuniaDiSair1@DuniaDiSair18 ай бұрын
  • ਮਨ ਭਰ ਆਇਆ ਸੁਣ ਕੇ😢 ਬਹੁਤ ਸੋਹਣਾ ਲਿਖਿਆ ਗਾਇਆ ❤

    @princedoraha7189@princedoraha71896 ай бұрын
  • ਕਿਵੇ ਵਗਦੀ ਏ ਰਾਵੀ,ਅਸੀ ਤੋਰ ਦੇਖ ਲੈਦੇ ਏਹ ਤਾਰ ਜੇ ਨਾ ਹੁੰਦੀ ਤਾਂ ਲਾਹੋਰ ਦੇਖ ਲੈਦੇ

    @gurpreets6860@gurpreets68604 ай бұрын
  • ਅੱਖਾਂ ਵਿੱਚ ਹੰਝੂ ਭਰ ਆਏ ਇਹ ਗੀਤ ਸੁਣ ਕੇ। ਜਿਉਂਦੇ ਵਸਦੇ ਰਹੋ ਬਾਵਾ ਭਾਜੀ

    @evergreenentertainmentOfficial@evergreenentertainmentOfficial8 ай бұрын
    • Shi gal ah G ma vi rho peya song son ke..waheguru ji 🙏

      @ghotravic7958@ghotravic79588 ай бұрын
    • 🙏🙏😔

      @taljeetsingh8418@taljeetsingh84187 ай бұрын
    • Veera koi feeling in share ken Lai but khoobsurta aa ji

      @vanshbhouria-yb9ce@vanshbhouria-yb9ce4 ай бұрын
  • ਦਿਲੋਂ ਧੰਨਵਾਦ ਇਨਾ ਸੋਹਣਾ ਗੀਤ ਗਾਉਣ ਲਈ ਪਰਮਾਤਮਾ ਤੈਨੂੰ ਇਸੇ ਤਰ੍ਹਾਂ ਹੌਸਲਾ ਬਖਸ਼ੇ ਸਿੱਖ ਰਾਜ ਦੇ ਗੀਤ ਗਾਉਣ ਲਈ

    @karamvirchahal5002@karamvirchahal50028 ай бұрын
    • ❤️ 🙏🏼waheguru humesha chardikala ch rakhn

      @sarvjeetsingh185@sarvjeetsingh1858 ай бұрын
    • ❤❤

      @Arjan.Singh.lahoriya@Arjan.Singh.lahoriya8 ай бұрын
  • ਹਰ ਇੱਕ ਦੇ ਦਿਲ ਵਿੱਚ ਕਿਤੇ ਨਾ ਕਿਤੇ ਖ਼ਾਲਸਾ ਰਾਜ ਲਈ ਤਾਂਘ ਅਤੇ ਤੜਫ਼ ਹੈਗੀ ਆ, ਕਿਸੇ ’ਚ ਸ਼ਰੇਆਮ, ਕਿਸੇ ’ਚ ਲੁਕਮੀਂ। ਆਮੀਨ 🙏🙏🙏🙏🙏🙏

    @sukhwindergill986@sukhwindergill9865 ай бұрын
  • ਰਾਜ ਬਿਨਾ ਨਾ ਧਰਮ ਚਲੇ ਹੈ ਧਰਮ ਬਿਨਾ ਸਭ ਤਲੇ ਮਿਲੇ ਹੈ🙏💪ਰਾਜ ਕਰੇਗਾ ਖਾਲਸਾ

    @baljitveet4814@baljitveet48144 ай бұрын
  • ਦੇਖਣ ਵਿਚ ਆਇਆ ਕਿ ਹੁਣ ਸਾਡੇ ਇਤਿਹਾਸ ਪ੍ਰਤੀ ਵਦੀਆ ਗੀਤ ਆਉਣ ਲਾਗੇ, ਸਾਡਾ ਫ਼ਰਜ਼ ਬਣਦਾ ਇਹੋ ਜਿਹੇ ਗੀਤਾਂ ਨੂੰ ਸੇਹਰ ਕਰਨਾ,❤ ਬਾਵੇ ਦੀ ਬੋਲ ਕੇ ਤਾਰੀਫ ਤਾਂ ਨਹੀਂ ਕਰ ਸਕਦੇ , ❤ ਟੀਮ ਨੂੰ ਮੁਬਾਰਕਾ ਜੀ❤

    @Desh-Punjab@Desh-Punjab8 ай бұрын
    • attt

      @DuniaDiSair1@DuniaDiSair18 ай бұрын
  • ਇਹ ਗੀਤ ਸੁਣ ਕੇ ਰੋਣਾ ਆਉਂਦਾ।ਇਹ ਸਾਡਾ ਪੰਜਾਬ ਸੀ। ਸੱਚੀ ਰੋਣਾ ਆ ਗਿਆ ਪੰਜਾਬ ਦਾ ਕਦੇ ਵੀ ਇਹ ਹਾਲ ਨਹੀਂ ਹੋਣਾ ਸੀ ਜੇਕਰ ਸਾਡੇ ਸਾਨੂੰ ਨਾ ਮਾਰਦੇ।

    @jaskarnkaurjaskarn1289@jaskarnkaurjaskarn12898 ай бұрын
  • ਬਹੁਤ ਮਾਣ ਮਹਿਸੂਸ ਕਰਦਾ ਹਾਂ ਕਿ ਮੈਨੂੰ ਵਹਿਗੁਰੂ ਜੀ ਨੇ ਪੰਜਾਬ ਦੀ ਧਰਤੀ ਤੇ ਜਨਮ ਦਿੱਤਾ ਦਿਲ ਤੋਂ ਸਤਿਕਾਰ ਕਰਦਾ ਹਾਂ ਇਸ❤ ਧਰਤੀ ਦਾ ਜਿਥੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸੀ ਸਾਰੇ ਧਰਮਾਂ ਦਾ ਸਤਿਕਾਰ ਹੁੰਦਾ ਸੀ ਸਾਰੇ ਲੋਕ ਖੁਸ਼ ਸੀ

    @SahilSharma-yy7rx@SahilSharma-yy7rxАй бұрын
  • ਗੁਰੂ ਨਾਨਕ ਚੜ੍ਹਦੀ ਕਲਾ ਚ ਰੱਖੇ 🙏🙏🙏🙏🙏🙏🙏🙏🙏

    @user-gq5od2jf4v@user-gq5od2jf4v7 ай бұрын
  • ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

    @Thealtafmalik_@Thealtafmalik_8 ай бұрын
    • Sachi legend aa Veera ❤

      @ranjitsinghbanwait4904@ranjitsinghbanwait49048 ай бұрын
    • ​@@blackbeetle001ਤੈਨੂੰ ਕਿਹੜੀ ਗੱਲੋ ਹਾਸਾ ਆਉਦਾ

      @SilentKiller-ss6ij@SilentKiller-ss6ij8 ай бұрын
    • Bahut sohna song a

      @ervarindersingh5861@ervarindersingh58618 ай бұрын
    • Nice

      @kuljeetsingh134@kuljeetsingh1348 ай бұрын
  • ਦਿਲੋਂ ਧੰਨਵਾਦ ਰਣਜੀਤ ਬਾਵੇ ਵੀਰ ਤੇ ਬਹੁਤ ਸਾਰਾ ਪਿਆਰ। ਅਸੀਂ ਮੁੜ ਰਹੇ ਹਾਂ ਆਪਣੀਆਂ ਜੜ੍ਹਾਂ ਵੱਲ। ਪਹਿਲਾਂ ਮਸਤਾਨੇ ਫਿਲਮ ਹੁਣ ਵੀਰ ਦਾ ਇਹ ਗਾਣਾ। ਜੇਕਰ ਕਲਾਕਾਰ ਇਵੇਂ ਹੀ ਆਪਣਾ ਫਰਜ਼ ਨਿਭਾਉਂਦੇ ਰਹੇ ਤਾਂ ਲੋਕ ਜਰੂਰ ਜਾਗਣਗੇ। ਸਿੱਖ ਰਾਜ ਜ਼ਰੂਰ ਆਵੇਗਾ ਇਹ ਸਾਡਾ ਦ੍ਰਿੜ ਨਿਸ਼ਚਾ ਹੈ।

    @gurdeepsinghbehniwal7184@gurdeepsinghbehniwal71848 ай бұрын
    • att

      @DuniaDiSair1@DuniaDiSair18 ай бұрын
    • Khalsa raj

      @kuldipball2496@kuldipball24968 ай бұрын
    • Usmi live dekho KZhead te bro

      @gsingh7605@gsingh76058 ай бұрын
  • ਐ ਜਾਪਦਾ ਕੌਮੀ ਦਰਦ ਕੁਝ ਕੂ ਸਿੰਗਰਾ ਨੂੰ ਆ, ਜੁੰਦਾ ਰਹੋ ਬਾਵਾ ਵੀਰ

    @Prabhdeep_Singh1308@Prabhdeep_Singh13086 ай бұрын
  • ❤ ਮਹਾਰਾਜਾ ਦਲੀਪ ਸਿੰਘ ਜੀ ਆਏ ਸੀ ਦੀਪ ਦੇ ਰੂਪ ਵਿੱਚ ਪਰ ਲੋਕਾਂ ਕੋਲੋਂ ਪਛਾਣਿਆ ਨਹੀਂ ਗਿਆ ❤😢

    @Preet62-uo5xb@Preet62-uo5xb7 ай бұрын
  • ਬਾਈ ਸੱਚੀ ਦਿਲ ਜਿੱਤ ਲਿਆ, ਧੰਨਵਾਦ ਸੁੱਤੇ ਇਤਿਹਾਸ ਨੂੰ ਜਗਾਉਣ, ਧੰਨ ਗੁਰੂ ਰਾਮਦਾਸ ਮਹਾਰਾਜ ਚੜਦੀ ਕਲਾਂ ਚ ਰੱਖੇ ਤੈਨੂੰ ❤❤❤❤

    @EmbracingNaturesBeauty-zs6es@EmbracingNaturesBeauty-zs6es7 ай бұрын
    • 👌👌

      @hargunhargun2753@hargunhargun27536 ай бұрын
  • ਬਹੁਤ ਸੋਹਣਾ ਗੀਤ 🎉❤ ਜਿਉਂਦਾ ਰਹਿ ਬਾਵਿਆ

    @LahoriyeRecords@LahoriyeRecords8 ай бұрын
  • ਕਾਸ਼ ਇਸ ਗੀਤ ਦੀਆਂ ਸਾਰੀਆਂ ਲਾਈਨਾ ਸੱਚ ਹੋ ਜਾਣ 😔😔

    @harindersingh_3@harindersingh_33 ай бұрын
  • M ek hindu family cho a par m waheguru ji t bhout jada yakin rkda t Khalsa Raj ek var fr jarur ave. ❤❤❤ T sub lok kushal hon ❤

    @generalpunjab631@generalpunjab6313 ай бұрын
    • @SahilKumar-qq6oc@SahilKumar-qq6oc3 ай бұрын
  • ਸੱਚੀ ਰੂਹ ਕੰਬਦੀ ਗੀਤ ਸੁਣ ਕੇ,,,,,,, ਵਾਹਿਗੁਰੂ ਜੀ ਹਮੇਸ਼ਾ ਚ੍ੜਾਦੀ ਕਲਾ ਵਿੱਚ ਰੱਖੇ ਰਣਜੀਤ ਬਾਵਾ ਬਾਈ ਜੀ, ਤੁਹਾਨੂੰ ,, ❤

    @SukhwinderSingh-jg8lb@SukhwinderSingh-jg8lb8 ай бұрын
    • att

      @DuniaDiSair1@DuniaDiSair18 ай бұрын
  • ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ 📿⚔️

    @sahilpreet7136@sahilpreet71368 ай бұрын
  • ਬਿਨ੍ਹਾ ਰੁਕੇ ਲਹੌਰ 🙌

    @batchwithoutfarewell8140@batchwithoutfarewell81403 ай бұрын
  • ਬਹੁਤ ਵਧੀਆ ਗੀਤ । ਰਣਜੀਤ ਸਿੰਘ ਬਾਵਾ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

    @openlionsidhu3951@openlionsidhu39518 ай бұрын
  • Dhan Dhan Baba Bidhi Chand Ji Thode Sab De Agge meri Ardaas a Waheguru Sache Patshah Jiyo Kro Kirpa Panjab Te Aan Wala Khalsa Raaj Maharaja Duleep Singh Ji Krn 🙏🏻🪯 Waheguru Ji Ka Khalsa Waheguru Ji Ki Fateh 🙏🏻🪯

    @SimranTejan-tg4eg@SimranTejan-tg4eg7 ай бұрын
  • 😭😭😭😭😭😭😭dhan guru gobind singh bapu kirpa kr ...sada sikh raj vapas aa jave🙏🙏🙏🙏

    @gsinghvlogs9682@gsinghvlogs9682Ай бұрын
  • ❤ ਬਹੁਤ ਵਧੀਆ ਬਾਵੇ ਭਾ, ਇਤਿਹਾਸ ਨੂੰ ਚੇਤੇ ਕੀਤਾ ਹੈ ਤੁਸੀਂ, ਅੱਗੋਂ ਵੀ ਤੁਹਾਡੇ ਕੋਲੋਂ ਚੰਗੇ ਗਾਣਿਆਂ ਦੀ ਆਸ ਰੱਖਦੇ ਹਾਂ, ਪਹਿਲਾਂ ਵੀ ਤੁਸੀਂ ਸਮੇਂ-ਸਮੇਂ ਤੇ ਬਹੁਤ ਚੰਗਾ ਗਾਉਂਦੇ ਹੋ, ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ 🙏

    @indergahunia52@indergahunia528 ай бұрын
    • ਲਿਖਣ ਵਾਲੇ ਨੂੰ Credit ਕਿਓਂ ਨਹੀਂ ਦਿੰਦੇ ਲੋਕ ?

      @amritlalowalia8319@amritlalowalia83198 ай бұрын
    • @@amritlalowalia8319 ਉਹ ਤੇ ਗਾਉਣ ਵਾਲਿਆਂ ਤੋ ਵੀ ਪਹਿਲਾ ਹੈ।

      @indergahunia52@indergahunia528 ай бұрын
  • ਪਿਛਲੇ ਤਿੰਨ ਦਿਨਾਂ ਤੋ ਗੀਤ ਸੁਣ ਰਿਹਾ ਸੱਚੀ ਖੂਨ ਖੌਲਦਾ। ਚਾਹੇ ਮੈਥੋਂ ਜਵਾਕ ਨਾਲ ਲੜਣ ਦੀ ਹਿਮਤ ਨਾ ਹੋਵੇ। ਬਹੁਤ ਵਧੀਆ ਲਿਖਿਆ ਤੇ ਗਾਇਆ।

    @creativehomeart6439@creativehomeart64398 ай бұрын
  • ਦਿਲ ਨੂੰ ਸਕੂਨ ਦੇਣ ਵਾਲਾ ਗੀਤ

    @Babbarsound@BabbarsoundАй бұрын
KZhead