Maharani Jinda'n (Official Audio) Arjan Dhillon | Preet Hundal | Momin Khan |Brown Studios

2022 ж. 17 Қаз.
6 895 305 Рет қаралды

Brown Studios & Harwinder Sidhu Presents
Song - Maharani Jinda'n
Singer/Lyrics/Composer - Arjan Dhillon
Music - Preet Hundal
Mix & Master - Arron
Sarangi by Momin Khan
Artwork- The Town Media
Online Promotions - Gold Media Entertainment

Пікірлер
  • ਕਿਤਾਬਾਂ/ਇਤਿਹਾਸ ਪੜ੍ਹ ਕੇ ਸਾਡੀ ਪੀੜ੍ਹੀ ਅੱਗੇ ਪੇਸ਼ ਕਰਨ ਵਾਲ਼ੇ ਗੀਤਕਾਰਾਂ ਨੂੰ ਹਮਾਇਤ ਹੱਲਾਸ਼ੇਰੀ ਦਿਆ ਕਰੋ👌👌

    @elonmusk7772@elonmusk7772 Жыл бұрын
    • punjab

      @jattcanada13@jattcanada13 Жыл бұрын
    • @@jattcanada13 👍👍💘💘💘

      @Gillsaab-gh6zq@Gillsaab-gh6zq Жыл бұрын
    • ਚੜਦੀਕਲਾ ਜੀ ♥️

      @user-nt8xd8ep2b@user-nt8xd8ep2b Жыл бұрын
    • @@jattcanada13 Panjab

      @user-uj1ot7jb1d@user-uj1ot7jb1d Жыл бұрын
    • 👍👍

      @baljindersinghramgarhia9249@baljindersinghramgarhia9249 Жыл бұрын
  • ਹੈ ਕੋਈ ਪੰਜਾਬੀ! ਜਿਹਦੇ ਆਹ ਗੀਤ ਸੁਣ ਕੇ ਅੱਖਾਂ ਵਿੱਚ ਹੰਝੂ ਨਹੀਂ ਆਏ ??😭💔

    @rajwantbhullar3524@rajwantbhullar3524 Жыл бұрын
    • haji😔

      @SehajThind1313@SehajThind1313 Жыл бұрын
    • ਭਾਈ ਸਾਬ ਇਹੀ ਸੋਚ ਸੋਚ k ਰਾਤ ਨੀਂਦ ਵੀ ਘੱਟ ਆਈ ਐ

      @user-qy2jh7bu7t@user-qy2jh7bu7t Жыл бұрын
    • Sahi gal ee

      @ravibajwa6151@ravibajwa6151 Жыл бұрын
    • Hi

      @spicybinga7469@spicybinga7469 Жыл бұрын
    • I m still crying over this historical words

      @upkarsingh8929@upkarsingh8929 Жыл бұрын
  • ਮੈਂ UK ਚ ਆ ਗੋਰਿਆਂ ਥੱਲੇ ਕੰਮ ਕਰਦਾ। ਕਦੀ ਕਦੀ ਤਾਂ ਰੋਣ ਹੀ ਆ ਜਾਂਦਾ ਕੀ੍ ਸੀ ਅਸੀਂ ਕੀ ਬਣ ਗਏ। ਲੋਕੀ ਸਾਨੂੰ ਸਰਦਾਰ ਆਖਦੇ ਨੇ। ਅਸੀਂ ਰਾਜੇ ਹਾਂ। ਪਰ ਸਰਕਾਰ ਨੇ ਸਾਨੂੰ ਬਹੁਤ ਤੰਗ ਕੀਤਾਂ।ਐ ਰੱਬ ਸਾਡੀ ਵੀ ਸੁਣੇ। ਸਾਡਾ ਰਾਜ਼ ਫਿਰ ਆਵੇ🙏🙏🙏🙏🙏

    @gurbirsingh202@gurbirsingh20216 күн бұрын
    • tusi gadar ho .....ki kita koum vaste

      @guwindersingh3624@guwindersingh362412 күн бұрын
    • Jo asi. Nahi kar. .. sake. .. menu. Apne veer. Te. Mann. Aa. O kare.. guwinder Singh. .. ..

      @gurbirsingh202@gurbirsingh20212 күн бұрын
    • ਵਾਹਿਗੁਰੂ ਜੀ, apni ਤਾਂ ਗੁਰੂ ਸਾਹਿਬ ਜੀ ਨੂੰ ehii ardasa aaa v ਇੰਡੀਆ ਚ eee km start ਕਰਕੇ ਤਰੱਕੀ krniiaa......ਖਾਲਸੇ ਦੀ ਸ਼ਾਨ ਬਰਕਰਾਰ ਰੱਖਣੀ aaa vere, झूलते nishan ਰਹੇ ਪੰਥ ਮਹਾਰਾਜ ਕੇ.

      @Sardarnikaur1@Sardarnikaur15 күн бұрын
  • ਜਿਹੜੇ ਕਹਿੰਦੇ ਨੇ ਅਰਜਨ ਢਿੱਲੋਂ ਮੁਸਲਮਾਨ ਆ ਉਹ ਸਾਰੇ ਅਰਜਨ ਵਾਂਗ ਸੱਚ ਬਿਆਨ ਕਰਕੇ ਦਿਖਾਣ। ਸਾਨੂੰ ਮਾਣ ਆ ਇਦਾ ਦੇ ਮੁਸਲਮਾਨ ਬੰਦੇ ਤੇ❤

    @user-4090rabbi@user-4090rabbi8 ай бұрын
    • ਵੀਰ ਅਰਜਨ ਸਿੰਘ very good song brother ji 🙏🏾

      @bahadursingh8714@bahadursingh87147 ай бұрын
    • Kehra baibchid khnda arjan

      @nirwail9544@nirwail95447 ай бұрын
    • Bai ji a gal karni jaruri hai

      @user-xf2vm1wr2n@user-xf2vm1wr2n6 ай бұрын
    • Bai sarye Khan muslim nhi hunde 😂

      @akash69269@akash692696 ай бұрын
    • ❤❤❤❤

      @amritcheema9496@amritcheema94963 ай бұрын
  • ਜਿਉਂਦਾ ਵੱਸਦਾ ਰਹਿ ਵੀਰ ਸਿੱਖ ਇਤਿਹਾਸ ਬਾਰੇ ਲਿੱਖਦਾ ਰਹਿ ਤੇ ਗਾਉਂਦਾ ਰਹਿ ਸ਼ਾਇਦ ਗੀਤਾਂ ਰਾਹੀਂ ਹੀ ਸਾਡੀ ਨੌਜਵਾਨ ਪੀੜ੍ਹੀ ਨੂੰ ਕੁੱਝ ਸੇਧ ਮਿਲ ਜਾਵੇ....🙏

    @sandeepsinghsarao5974@sandeepsinghsarao5974 Жыл бұрын
  • ਪਤੰਦਰਾਂ ਇੱਕੋ ਦਿਲ ਆ , ਕਿੰਨੀ ਕੁ ਵਾਰ ਜਿੱਤੇਗਾ ਼਼❤️

    @goldisingh7863@goldisingh7863 Жыл бұрын
    • ਜਬ ਤਕ ਹੈ ਜਾਨ ਜਬ ਤਕ ਹੈ ਜਾਨ

      @iamanrathour922@iamanrathour922 Жыл бұрын
    • Shi gl a heera apne punjab da

      @Salimaahmed751@Salimaahmed751 Жыл бұрын
    • Ryt veere song vich hi apni history ds jada aa

      @deeparmy4152@deeparmy4152 Жыл бұрын
    • 😂❤👍

      @kelloggole5458@kelloggole5458 Жыл бұрын
    • sahi hlgall pra

      @deepnangli9923@deepnangli9923 Жыл бұрын
  • *ਪੰਜਾਬੀਆਂ ਜਿੰਨਾ ਦਿਆਲੂ, ਨਰਮ ਦਿਲ, ਬਹਾਦਰ, ਦਲੇਰ, ਕੋਈ ਵੀ ਨਹੀਂ, ਪਰ ਪੰਜਾਬੀਆਂ ਜਿੰਨਾ ਬੇਈਮਾਨ ਵੀ ਕੋਈ ਨਹੀਂ, ਸਾਡਾ ਰਾਜ ਭਾਗ ਖੁਦ ਦੇ ਗਦਾਰਾਂ ਨੇ ਹੀ ਬਰਬਾਦ ਕਰਵਾਇਆ, ਚਾਹੇ ਗੁਲਾਬ ਸਿੰਘ ਅਤੇ ਧਿਆਨ ਸਿੰਘ ਡੋਗਰੇ ਹੋਣ, ਚਾਹੇ ਗ਼ਦਰ ਪਾਰਟੀ ਦੀ ਮੁਖਬਰੀ ਕਰਨ ਵਾਲਾ ਕਿਰਪਾਲ ਸਿੰਘ ਹੋਵੇ, ਚਾਹੇ 1857 ਦੀ ਕ੍ਰਾਂਤੀ ਚ ਲੱਖਾਂ ਪੰਜਾਬੀਆਂ ਨੂੰ ਅਤੇ ਬਾਬਾ ਹਨੂੰਮਾਨ ਸਿੰਘ ਦਾ ਕਤਲ ਕਰਨ ਵਾਲਾ ਪਟਿਆਲਾ ਦਾ ਮਹਾਰਾਜਾ ਕਰਮ ਸਿੰਘ , ਸਾਰੇ ਪੰਜਾਬੀ ਹੀਂ ਸਨ*

    @amandeepgill2878@amandeepgill28788 ай бұрын
    • @arshgill7227@arshgill72273 күн бұрын
  • 😢😢😢, ਅਰਜੁਨ ਢਿੱਲੋਂ ਬਾਈ ਬਹੁਤ ਧੰਨਵਾਦ ਜਿੰਨੇ ਸਾਡੇ ਇਤਿਹਾਸ ਵਾਰੇ ਏਨੀ ਗਹਿਰਾਈ ਨਾਲ ਲਿਖਿਆ,ਤੂੰ ਆਪਣੇ ਗੀਤਾਂ ਚ ਹਮੇਸ਼ਾ ਸਾਡਾ ਇਤਿਹਾਸ ਲੇਕੇ ਆਉਂਦਾ ਹੈਂ। 💕 ਯੂ ਬਾਈ।⚔️🚩🙏🏿

    @resham337@resham337 Жыл бұрын
  • ਮਾਨ ਆ ਅਰਜਣ ਸਿੰਘ ਤੇਰੇ ਤੇ ਸਾਡੇ ਇਲਾਕੇ ਭਦੌੜ ਦਾ ਨਾਮ ਉੱਚਾ ਕਿੱਤਾ ਏਦਾਂ ਦੇ song ਗਾਉਂਦਾ ਰਹੀ ਵੀਰ ❤️❤️❤️ Repet ਤੇ ਚਲਦਾ ਪਿਆ song ❤️❤️❤️

    @devbrar8071@devbrar8071 Жыл бұрын
    • Att ਵੀਰੇ

      @AnoopSingh-cg1te@AnoopSingh-cg1te Жыл бұрын
  • ਅੱਜ ਅਰਜਨ ਵੀਰ ਨੇ , ਦੁਆਵਾਂ ਲੈ ਲਈਆਂ ਲੱਖਾਂ ਲੋਕਾਂ ਤੋਂ, ਇਸ ਗੀਤ ਰਾਹੀਂ। ਬਹੁਤ ਬਹੁਤ ਮੁਬਾਰਕਾਂ ਵੀਰ ਨੂੰ।

    @khokharwalia@khokharwalia Жыл бұрын
    • ਤੱਕੜੀ ਕਲਮ ਆ

      @sikhjatkom9589@sikhjatkom9589 Жыл бұрын
    • @@sikhjatkom9589 m kokoo

      @rajindersingh6623@rajindersingh6623 Жыл бұрын
    • ❤😊😊😊

      @Pankajludhiana99@Pankajludhiana99 Жыл бұрын
    • ਤੇ ਡੋਗਰਿਆਂ ਤੋਂ

      @saarthik464@saarthik464 Жыл бұрын
    • @@saarthik464 gdar dogre

      @sukhwindersingh3579@sukhwindersingh3579 Жыл бұрын
  • ਚੜ੍ਹਦਾ ਵੀ ਸਾਡਾ ਤੇ ਲਹਿੰਦਾ ਵੀ ਸਾਡਾ ਹੁੰਦਾ ਜੇ ਅੱਜ ਸ਼ੇਰ ਏ ਪੰਜਾਬ ਜਿਉਂਦਾ ਹੁੰਦਾ । #SarkareKhalsa

    @deep_bhullar_@deep_bhullar_9 ай бұрын
  • ਵਾਹਿਗੁਰੂ ਜੀ ਲੰਬੀਆਂ ਉਮਰਾਂ ਬਖਸ਼ੇ, ਚੜ੍ਹਦੀ ਕਲ੍ਹਾ ਵਿੱਚ ਰੱਖੇ ।

    @user-er2mf1uo4s@user-er2mf1uo4s9 ай бұрын
  • ਇਕ ਔਰਤ ਦੇ ਦਿਲ ਦੀ ਤ੍ਰਾਸਦੀ 💔 ਉਹ ਔਰਤ ਜੋ ਇਕ ਵਾਰ ਨਹੀਂ ਵਾਰ ਮਰੀ...ਬਾਕਮਾਲ ਲਿਖਤ🧿💐💐

    @rajdeepdhaliwal6595@rajdeepdhaliwal6595 Жыл бұрын
  • ਦਮ ਰੱਖੀ ਬਈ ,ਵਿਰੋਧ ਵਾਲੇ ਵੀ ਤਿਆਰ ਹੀ ਹੌਣੇ ਆ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਬਾਈ ਤੈਨੂੰ

    @agamjot8907@agamjot8907 Жыл бұрын
    • Virod ni asi ta mara ge arjun dhillon nu ehdi himat kive hoyi ehh gana gaun di ,,,asi dogre hune chadange ni

      @vellyveer2554@vellyveer25542 ай бұрын
    • ​@@vellyveer2554poonjd paad liye meri😅

      @ManpreetSingh-jv8qm@ManpreetSingh-jv8qmАй бұрын
  • ਹਰ ਵਾਰ ਰੌਣ ਨਿਕਲ ਜਾਂਦਾ ਸੁਣ ਕੇ😔😔

    @kulbirmaan3727@kulbirmaan37279 ай бұрын
  • I am living in Maharastra and all Marathas worshiped their king Shivaji Maharaj ….called him with love RAJE SHIVAJI ….with huge respect 🫡 but in Punjab their are many who have no idea about SIKH RAJ & sacrifices and achievements of their sardar Jarnails 🙏

    @mandeepkaursidhu1938@mandeepkaursidhu1938 Жыл бұрын
    • Rrt gggg

      @JugrajsinghSingh-cj3vo@JugrajsinghSingh-cj3vo10 ай бұрын
    • Tusi jithe v ho bs ik punjab te punjabi naal jaroor jurh k raho

      @MultiPunjabimusic@MultiPunjabimusic9 ай бұрын
    • Love u Bhuji

      @gurbhejsingh7619@gurbhejsingh76199 ай бұрын
    • We Sikh save all Hindustan cause evey battle against Muslim. Jai Hindustan Jai punjab Jai maharashtra

      @Greenbird123-rn9yc@Greenbird123-rn9yc8 ай бұрын
    • 😅😅😅😅😅😅

      @stboys1932@stboys19328 ай бұрын
  • ਕੋਈ ਗੀਤਕਾਰ ਹੋਵੇ, ਉਹ ਵੀ ਤੇਰੇ ਵਰਗਾ ਹੋਵੇ, ਜਿਉਂਦਾ ਰਹਿ 🙏🏻

    @sainiharpreet8854@sainiharpreet8854 Жыл бұрын
    • 🙏🙏🙏🙏

      @arshanvirk4821@arshanvirk4821 Жыл бұрын
    • ❤️❤️❤️🌹🌹🙏

      @gurvindersinghmaan5462@gurvindersinghmaan5462 Жыл бұрын
    • Never put your dp on yt account

      @Let_me_check333@Let_me_check333 Жыл бұрын
    • True ❤️

      @ravinderthind@ravinderthind Жыл бұрын
    • 🌸🌺🥀

      @akashbawz@akashbawz Жыл бұрын
  • ਜਿਉਂਦਾ ਰਹਿ ਅਰਜਨ ਸਿੰਘ. ਬੜੀ ਗਹਿਰੀ ਛਾਪ ਛੱਡੀ ਹੈ. ਦਿਲ ਛਾਲਣੀ ਛਾਲਣੀ ਹੋ ਗਿਆ ਗੀਤ ਸੁਣਕੇ 🙏🏻

    @harjinders91@harjinders91 Жыл бұрын
    • 🙏

      @romi_47@romi_47 Жыл бұрын
    • He is a Khan not singh

      @zaalimsinghbhatti7476@zaalimsinghbhatti7476 Жыл бұрын
    • @@zaalimsinghbhatti7476 o bhrawa bakhshdo 🙏🙏🙏 Harek tha jat pat wad dinde j…

      @baikamboj9520@baikamboj9520 Жыл бұрын
    • ਬਿਲਕੁਲ ਸੱਚ ਕਿਹਾ ਵੀਰੇ 🙏🏻

      @GurpreetSingh-qx9cu@GurpreetSingh-qx9cu Жыл бұрын
    • @@zaalimsinghbhatti7476 ਤੇਰੇ ਵਰਗੀਆਂ ਜੂਠਾਂ ਹਰ ਜਗ੍ਹਾ ਆਪਣੀ ਵਿਦਵਾਨੀ ਘੋਟਣ ਬੈਠ ਜਾਂਦੀਆਂ। ਉਹ ਅਰਜਨ ਢਿੱਲੋਂ ਜੱਟ ਹੈ।

      @rajvirdhillon8931@rajvirdhillon8931 Жыл бұрын
  • ਅਰਜਣ ਇਤਿਹਾਸ ਸੁਣਾਕੇ ਨਾਲੇ ਬਣਾ ਕੇ ਜਾਉਗਾ।💯

    @Gurdas_bajwa@Gurdas_bajwaАй бұрын
  • I'm not a sikh but every line hits on my heart ❤🕉

    @rishikeshpandey9126@rishikeshpandey9126 Жыл бұрын
    • Brother you should be sense this religion is an honest and without partiality.

      @vikramjeetsinghbhangu7394@vikramjeetsinghbhangu739411 ай бұрын
    • Dalla

      @The_rock_edits8285@The_rock_edits828510 ай бұрын
    • Hilla huaa

      @rishibrahman1124@rishibrahman11249 ай бұрын
    • ​@@The_rock_edits8285ਆਹੀ ਤਾਂ ਕਮੀਂ ਆ ਤੁਹਾਡੇ ਲੋਕਾਂ ਚ ,

      @sukhartis@sukhartis8 ай бұрын
    • Choro ka itihas

      @stboys1932@stboys19328 ай бұрын
  • ਪਤੰਦਰਾ ਅੱਜ ਪੜ੍ਹਿਆ ਸਿੱਖ ਰਾਜ ਵਾਰੇ, ਰੋਣਾ 😢 ਆ ਗਿਆ, ਹਰ ਵਾਰ ਧੋਖਾ ਹੋਇਆ, ਹੋਰ ਵੀ ਇਹੋ ਜਿਹੇ ਗਾਣੇ ਲਿਖ ਵੀਰ ਬਣਕੇ 🙏🙏😢😢 ਬਹੁਤ ਸਾਰਾ ਪਿਆਰ ਤੈਨੂੰ

    @myomintun6759@myomintun6759 Жыл бұрын
    • Delhi bare padna ji 🙏

      @KuldeepSingh-es1mm@KuldeepSingh-es1mm10 ай бұрын
    • @@KuldeepSingh-es1mm?

      @KARTOOS842@KARTOOS8429 ай бұрын
    • 30saal ka raj khalasa

      @stboys1932@stboys19328 ай бұрын
  • ਅਰਜਨ ਇਤਿਹਾਸ ਸੁਣਾਵੇ ਨਾਲੇ ਬਣਾਕੇ ਜਾੳੂਗਾ 🔥🔥

    @FACTPUNJAB@FACTPUNJAB Жыл бұрын
    • 22 video da link ?

      @NavjotSingh-xz7zf@NavjotSingh-xz7zf Жыл бұрын
    • Agar mummy ka baccha hai tu apna dogaron ke khilaf gana nahin nikal isko bata do Punjab walon

      @shubamrajput3722@shubamrajput3722 Жыл бұрын
    • Kar apni mummy ka baccha hai baap ka baccha hai sale Haryana aur Delhi paar karke dikha

      @shubamrajput3722@shubamrajput3722 Жыл бұрын
    • @@shubamrajput3722 teri maa de lun randi da bchya rkha teri maa nu

      @pbx795@pbx795 Жыл бұрын
  • ਬਾਕਮਾਲ ਗੀਤ ਬਾਈ ਕੋਈ ਲਫਜ਼ ਨਹੀਂ ਹੈਗੇ ਤਾਰੀਫ਼ ਕਰਨ ਲਈ ਦਿਲ ਚੀਰ ਗਿਆ ਤੇਰਾ ਗੀਤ ਵਾਹਿਗੁਰੂ ਮਿਹਰ ਕਰੇ 🙏💯😢

    @babbujassar800@babbujassar8008 ай бұрын
  • ਬਹੁਤ ਬਹੁਤ ਧੰਨਵਾਦ ਵੀਰੇ ਸਾਡੇ ਅੰਗ ਅੰਗ ਚ ਅੱਗ ਭਰਨ ਲਈ ।

    @badeshajatt96@badeshajatt965 күн бұрын
  • ਸਾਡੀ ਨੌਜਵਾਨ ਪੀੜ੍ਹੀ ਨੂੰ ਇਤਿਹਾਸਕ ਲਕਟੇਚ ਪੜਨਾਂ ਚਾਹੀਦਾ ਹੈ ਼਼਼ ਜੋ ਅਰਜਨ ਵੀਰੇ ਨੇ ਸਾਡੀ ਝੋਲੀ ਵਿੱਚ ਬਹੁਤ ਹੀ ਵਧੀਆ ਗੀਤ ਪਾਇਆ ਜਿਉਂਦਾ ਰਹੇ ਵੀਰਿਆਂ ਵਾਹਿਗੁਰੂ ਤੇਨੂੰ ਚੜ੍ਹਦੀਕਲਾ ਵਿੱਚ ਰੱਖੇ ❤️🙏🏻🥀

    @sukhrai390@sukhrai390 Жыл бұрын
  • ਆ ਤਾ ਹੋਇਆ ਨਾ ਗੀਤ 👌🏽 ਨਹੀਂ ਤਾ ਐਂਵੇ ਹੀ ਖੱਚਾਂ ਵੱਢੀ ਜਾਂਦੇ ਸੀ । ਇਦਾਂ ਦੇ ਹੋਰ ਗੀਤ ਆਉਣੇ ਚਾਹੀਦੇ ਨੇ ਤਾਂ ਜੋ ਨਵੀਂ ਪੀੜੀ ਨੂੰ ਕੋਈ ਸੇਧ ਮਿਲੇ 🙏🏽 Excellent song

    @Hslahoria@Hslahoria Жыл бұрын
    • Right brother

      @Randhawapb02@Randhawapb02 Жыл бұрын
    • @@Randhawapb02 bilkul

      @kiltroniknick3356@kiltroniknick3356 Жыл бұрын
    • ryt

      @lovepreetkaur5224@lovepreetkaur5224 Жыл бұрын
    • Jai dogra 💪💪💪

      @ALIBABA2021@ALIBABA2021 Жыл бұрын
    • @@ALIBABA2021 dogre da Lunn frla

      @mehtabsinghsandhu3963@mehtabsinghsandhu3963 Жыл бұрын
  • Kash oh Raaj Dubara Ajave .........Jithe sare sukhi wasde c........Waheguru Ji.

    @manpreetsingh-ly2rs@manpreetsingh-ly2rs9 ай бұрын
    • @manjinderdhillonn@manjinderdhillonn9 ай бұрын
    • tusi apdi dp ta raj khohan valeye di la rakhi a

      @shagandeepsidhu@shagandeepsidhu6 ай бұрын
  • ਮਨ ਭਾਵੁਕ ਹੋ ਗਿਆ ਅਰਜਣ ਵੀਰ ਦਾ ਗੀਤ ਸੁਨ ਕੇ

    @rajwindersinghmehra8086@rajwindersinghmehra80867 ай бұрын
  • ਅਹਿਜੇ ਗੀਤਾਂ ਦੀ ਲੋੜ ਆ ਸਾਡੀ ਕੌਮ ਨੂੰ ਤਾਂ ਕੇ ਜੋ ਛੋਟੇ ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਪਤਾ ਲੱਗ ਸਕੇ। ਧੰਨਵਾਦ ਆ Arjun dhillon ਵੀਰ ਜੀ

    @nindersingh2075@nindersingh2075 Жыл бұрын
  • ਦੱਸ ਨੀ ਸਕਦਾ ਕਿਨਾ ਕ ਦਿਲ ਤੇ ਸੱਟ ਵੱਜੀ ❤ ਸਾਡਾ ਮਹਾਰਾਜਾ ਰਣਜੀਤ ਸਿੰਘ

    @punjabisongclip8769@punjabisongclip8769 Жыл бұрын
  • ਬਹੁਤ ਵਧੀਆ ਲਿਖਿਆ ਹੈ ਗੀਤ ਤੇ ਗਾਇਆ ਵੀ ਅਰਜਨ ਵੀਰ ਨੇ ਬਾ ਕਮਾਲ ਹੈ। ਅੱਜ ਦੀਆਂ ਨਸਲਾਂ ਨੂੰ ਦੱਸਣਾ ਬਹੁਤ ਜਰੂਰੀ ਹੈ ਸਿੱਖ ਰਾਜ ਬਾਰੇ ਸਿੱਖ ਇਤਿਹਾਸ ਬਾਰੇ।

    @creative.singh80s22@creative.singh80s228 ай бұрын
  • ਵਾਹ ਅਰਜਨ ਵੀਰ ਕਯਾ ਕਲਮ ਆ ਬਾਈ ਤੇਰੀ ...... ਇਦਾ ਈ ਲਿਖ ਦਾ ਰਹਿ ਵਾਹਿਗੁਰੂ ਮੇਹਰ ਕਰੇ ਕਿਸੇ ਦੀ ਜਮੀਰ ਤਾਂ ਜਾਗੂ ਗੀ ਹੀ

    @AvtarSingh-iy8bj@AvtarSingh-iy8bj7 ай бұрын
  • ਬਾਈ ਅੱਖਾਂ ਚੋਂ ਪਾਣੀ ਆ ਗਿਆ ਇਤਿਹਾਸਿਕ ਗੀਤ ਸੁਣਕੇ ❤ 😢 ਪੰਜਾਬ ਦੀ ਆਖ਼ਰੀ ਰਾਣੀ ਜਿੰਦ ਕੋਰ 😢

    @pb31aalagurtej21@pb31aalagurtej21 Жыл бұрын
    • 💞 punjab

      @jattcanada13@jattcanada13 Жыл бұрын
    • 👍👍

      @jattcanada13@jattcanada13 Жыл бұрын
    • @@jattcanada13 Panjab

      @user-uj1ot7jb1d@user-uj1ot7jb1d Жыл бұрын
    • 💔💔

      @HARWINDERSINGH-uc1zz@HARWINDERSINGH-uc1zz Жыл бұрын
    • zindabad ranjit singh

      @arshdeepgill833@arshdeepgill833 Жыл бұрын
  • ਅੱਜ ਦੀ ਪੀੜ੍ਹੀ ਨੂੰ ਕਿਤਾਬਾਂ ਨਾਲ ਨਹੀਂ, ਸਗੋਂ ਇਹੋ ਜਿਹੇ ਗੀਤਾਂ ਰਾਹੀਂ ਹੀ ਇਤਿਹਾਸ ਦੱਸਿਆ ਜਾ ਸਕਦਾ।

    @parneetbhullar2309@parneetbhullar2309 Жыл бұрын
    • Shi keha veere

      @sandhuhune@sandhuhune Жыл бұрын
    • shi gll aa veer

      @ashwin8801@ashwin8801 Жыл бұрын
    • Bilkul shi gll gii

      @varinderbajwa6758@varinderbajwa6758 Жыл бұрын
    • Hnji

      @nofarmersnofood6526@nofarmersnofood6526 Жыл бұрын
  • ਬਈ ਫੁਕਰੇ ਗੀਤਾਂ ਤੋਂ ਪਰਹੇਜ਼ ਰੱਖ ਇਹੋ ਜਿਹੇ ਗਾਉਂਦਾ ਰਹੀਂ , ਸਦਾ ਲਈ ਤੇਰਾ ਰਿਣੀ ਰਹਾਂਗਾ

    @gurlabhsingh0308@gurlabhsingh030811 ай бұрын
  • ਬੱਲੇ ਓ ਸ਼ੇਰਾਂ ,ਸਾਡੇ ਵਾਲੇ ਪੱਗਾਂ ਬੰਨ ਕੇ ਵੀ ਇਹੋ ਜਾ ਕੁੱਝ ਨੀ ਗਾ ਸਕੇ

    @djbawastudio@djbawastudio9 ай бұрын
  • ਇਹ ਗੀਤ ਸੁਣ ਕੇ ਵਿਦੇਸ਼ਾਂ ਚੋਂ ੨੦ ੨੦ ਵਾਲੇ ਵੀ ਵਾਪਸ ਆਪਣੇ ਮਾਂ ਬਾਪ ਨੂੰ ਮਿਲਣ ਆ ਰਹੇ ਨੇ ਧੰਨਵਾਦ ਵੀਰ ਦਾ

    @punjabistatus5166@punjabistatus5166 Жыл бұрын
    • 😢

      @JaspreetSingh-eq2id@JaspreetSingh-eq2id Жыл бұрын
    • Mustang ch ghum rha as🤣😂

      @landmarktransport148@landmarktransport148 Жыл бұрын
    • Jyada he Shad gya veere.

      @GurpreetSingh-nw5rr@GurpreetSingh-nw5rr Жыл бұрын
    • @@landmarktransport148 Tu lul lagda koy

      @Cemonkaur@Cemonkaur Жыл бұрын
    • @@landmarktransport148 tu 20 sal da oothe

      @cultofpersonality6140@cultofpersonality6140 Жыл бұрын
  • ਅਰਜਨਾ ਤੇਰਾ ਗਾਣਾ ਮੈਂ ਕੱਲ ਸੁਨਿਆ ਤੇ ਅਜ ਸਵੇਰ ਤੱਕ ਏਹੇ ਰੀਪੀਟ ਤੇ ਚੱਲ ਰਿਹਾ ❤️ ਸਬ ਤੋ ਪਹਿਲਾਂ ਬਹੁਤ ਸ਼ੁਕਰੀਆ ਤੇਰਾ ਸਾਨੂ ਸਾਡਾ ਇਤਿਹਾਸ ਯਾਦ ਕਰਵਾਉਣ ਲਈ🙏 ਮੇਰੇ ਹੰਜੂ ਨੀ ਰੁਕ ਰਹੇ ਕੱਲ ਦੇ ਕਿ ਕਿਵੇ ਅੰਗਰੇਜ਼ੀ ਹਕੂਮਤ ਨੇ ਇਕ ਮਾਂ ਤੋ ਅਪਣਾ ਪੁੱਤ ਖੋਇਆ😢 ਸਾਡੇ ਲਾਹੌਰ ਦਾ ਮਹਾਰਾਜ ਖੋਇਆ। ਬਹੁਤ ਦੁੱਖ ਲੱਗਾ ਤੇ ਅੱਖਾਂ ਖੁਲ ਗਈਆਂ। ਮੈਂ ਸਾਡੇ ਪੰਜਾਬ ਦੇ ਸਾਰੇ ਯੂਥ ਨੂੰ ਇਕ ਬੇਨਤੀ ਕਰਨਾ ਚਾਂਦਾ ਕਿ ਆਪਾ ਅਪਨਾ ਪੰਜਾਬ ਨਾ ਛdiye ਬਾਹਰ ਨਾ ਜਾਈਏ ਅਤੇ ਆਪਣੀ ਪੰਜਾਬ ਦੀ ਰਿਆਸਤ ਫਿਰ ਤੋ ਕਾਇਮ ਕਰੀਏ। ਜਿੰਨਾ ਹੈਗਾ ਉਹਨਾਂ ਹੀ ਕਰਲੀਏ। 0:00 #RebuildSikhEmpire

    @sahilpreet_ss@sahilpreet_ss Жыл бұрын
  • Aaye Haaye....swad nira swad...like Amrit for Ears..Hun eh song nein mainu majboor kita hai ki main eh Hostory nu hor jaana...haje taan mainu kuch v nahi pata c te shayd kitne hi hor log hon ge jihna nu nahi pata hoyega...thank you so much to the whole team of making this kind of song

    @prabhdeepsingh3838@prabhdeepsingh38386 ай бұрын
  • 👌ਬਹੁਤ ਵਧੀਆ ਗਾਇਆ ਪੁੱਤਰ ਸਿੱਖੀ ਨੂੰ ਮੁੜ ਉਜਾਗਰ ਕਰਨ ਲਈ ਗਾਣਿਆਂ ਦੀ ਵੱਡੀ ਜ਼ਰੂਰਤ ਹੈ

    @guneetsodhi2167@guneetsodhi21678 ай бұрын
  • ਜਿਊਂਦੇ ਵਸਦੇ ਰਹਿਣ ਤੇਨੂ ਜਨਮ ਦੈਣ ਵਾਲੈ। ਤੈਰੈ ਨਾਮ ਬੀ ਇਤਿਹਾਸ ਵਿਚ ਚੋਟੀ ਦੇ ਗੀਤਕਾਰਾ ਵਿਚ ਚੈਤੈ ਕੀਤਾ ਤੈ ਲਿਖਿਆ ਗਿਆ ਵੀਰ ਤੈ ਯਾਦ ਰਹੇ ਗਾ। golden dhillon proud of you my ancestors vise brother. Dhillon. Brother s ਜ਼ਿੰਦਾਬਾਦ

    @doabareel1258@doabareel1258 Жыл бұрын
  • KHALISTAN ZINDABAAAAAAD ⚔️

    @SINGHSHERAK47@SINGHSHERAK477 ай бұрын
  • Duggar ekta zindabaad ❤ Jai maa Bawe wali 😍🥰😘😍😍🙏🙏🙏

    @anshuverma7425@anshuverma74254 ай бұрын
  • ਵਾਹਿਗੁਰੂ ਜੀ ਸਾਰੇ ਸਿੰਘ ਸਜੋ ਤੇ ਖ਼ਾਲਸੇ ਦੀ ਚੜ੍ਹਦੀ ਕਲਾ ਵਿੱਚ ਹਿਸਾ ਪਾਓ 🙏

    @gurdavsingh1952@gurdavsingh1952 Жыл бұрын
    • Ji jrur

      @sukhvirgill2698@sukhvirgill2698 Жыл бұрын
    • Main amritdhaari ho gea 😇🙏🙏4 sept nu, Guru ghar sri kesgharh sahib ton 😇

      @singhexploring5640@singhexploring5640 Жыл бұрын
    • @@singhexploring5640 waheguru ji 🙏🙏❤️❤️

      @kamaljeetsingh2650@kamaljeetsingh2650 Жыл бұрын
    • Verr eee gal ta shi aa butt ikk gal hor jehda daswand kadde oo oo guru ghar di jagha kissi school ja jithe greeb bache rehnde ohna nu dboo ajj kal guru ghar ch golaka pishe ladayiya hundiya

      @Gagansaini01@Gagansaini01 Жыл бұрын
    • ❣️

      @preet7061@preet7061 Жыл бұрын
  • ਸਿੱਖ ਇਤਿਹਾਸ ਨੂੰ re open ਕਰਨ ਦਾ ਬੈਸਟ ਤਰੀਕਾ ਹੈ। ਲੱਗੇ ਰੱਹੋ ਵੀਰ ਵਾਹਿਗੁਰੂ ਤਰੱਕੀਆਂ ਬੱਕਸੇ

    @heeramobile4070@heeramobile4070 Жыл бұрын
    • History of Punjab should be strictly introduced from 1st to 12 class.hindu nhi chahndey ki Punjab da itihaas Punjab vich papaya jave

      @upkarsingh8929@upkarsingh8929 Жыл бұрын
  • ਮਹਾਰਾਣੀ ਜਿੰਦਾ।ਦਲੀਪ ਸਿੰਘ ਨੂੰ ਨਹੀਂ ਅੱਜ ਦੀ ਨੌਜਵਾਨੀ ਨੂੰ ਕਿਹ ਰਹੀ ਏ

    @dharmindersinghsandhu2365@dharmindersinghsandhu236519 күн бұрын
  • Kalm kisse v dharam di mohtaz nai te na kisse jatpat di malkiat aa. You have just created a masterpiece for Ages. The More I listen more getting gripped by this song. ❤

    @nissan5911@nissan591111 ай бұрын
  • ਦਰਦ ਪਰੋਤਾ ਵੀਰ ਤੂੰ ਵਾਰ ਵਾਰ ਸੋਚਣ ਤੇ ਮਜਬੂਰ ਕਰਤਾ … it gives a power from inside feeling to a be a part of Sikhism… WE HAVE A VERY GREAT HISTORY

    @gurdeepbhullar3@gurdeepbhullar3 Жыл бұрын
  • ਲਾਗੇ ਕਰਮਾਂ ਨੂੰ ਜਾਲੇ ਪੁੱਤਾਂ ਕੇਸ ਕਿਉਂ ਕਟਾਲੇ, ਕਾਹਦੀ ਮੰਗਦੇ ਓ ਸੁੱਖ ਹੋਇਆ ਗੁਰੂ ਤੋਂ ਬੇਮੁਖ 🙏🥺❤️

    @Manjotkalyan34@Manjotkalyan34 Жыл бұрын
  • ਬਾਈ ਜੀ ਇੱਕ ਵੱਖਰੀ ਜੱਹੀ ਆਵਾਜ ਨਿਕਲ ਦੀ ਰੱਬ ਕਰੇ ਸਮਾਂ ਕੀਤੇ ਰੁਕ ਜਾਵੇ ਤੇ ਫਿਰ ਪੰਜਾਬ ਪਹਿਲਾ ਵਰਗਾ ਮਿਲ ਜਾਵੇ 🙏🏻

    @BalwinderSingh-co9br@BalwinderSingh-co9br7 ай бұрын
  • Saada sikh raaj saade hathon kho leya dhokhe naal 😢 ron aa jaanda itehas yaad karke 😞😢

    @laddikangofficial3192@laddikangofficial31925 ай бұрын
  • ਇਹਨੂੰ ਕਹਿੰਦੇ ਆ ਗੀਤ ਤੇ ਗੀਤਕਾਰੀ, ਇਹੋ ਜਿਹੇ ਗੀਤਾਂ ਦੀ ਲੋੜ ਆ ਪੰਜਾਬ ਤੇ ਪੰਜਾਬੀਆਂ ਨੂੰ, ਜਿਉਂਦੇ ਰਹੋ ਵੀਰੋ।। ਹੋਰ ਗੀਤ ਲਿਆਉ ਏਦਾਂ ਦੇ।।

    @fibertechnologyservices3389@fibertechnologyservices3389 Жыл бұрын
    • ਸਹੀ ਆ ਯਰ

      @sikhjatkom9589@sikhjatkom9589 Жыл бұрын
    • Jai Dogra

      @rohitrao5328@rohitrao5328 Жыл бұрын
    • @@rohitrao5328 bor na krali

      @gurikhehra3525@gurikhehra3525 Жыл бұрын
  • ਵਾਹ , ਬਹੁਤ ਸੋਹਣਾ ਗੀਤ ਲਿਖਿਆ ਵੀਰ। ਇਹ ਗੀਤ ਹੁਣ ਹਰ ਮੇਲੇ , ਹਰ ਬੱਚੇ ਬੱਚੇ ਦੀ ਜ਼ੁਬਾਨ ਸੁਣਾਈ ਦੇਵੇਗਾ ।

    @khokharwalia@khokharwalia Жыл бұрын
    • Chhaa giya putera gbu❤️

      @harjitgill2495@harjitgill2495 Жыл бұрын
    • ਮੈ ਅਜ ਕਨਕ ਬੀਜ ਰਹਾ ਸੀ ਸਾਰਾ ਦਿਨ ੲਿਹੇ ਹੀ ਗੀਤ ਚਲਦਾ ਰਹਾ ਸਚੀ ਟਰੈਕਟਰ ਕੇ

      @arshdeepgill833@arshdeepgill833 Жыл бұрын
  • ਵਾਹ ਕਮਾਲ ਕਾਸ ਅਸੀ ਗੂੜੀ ਨੀਂਦ ਵਿੱਚੋਂ ਜਾਗ ਜਾਈਏ 🙏🙏👏🙏🙏

    @kuldipkaur591@kuldipkaur5918 ай бұрын
  • Panjab wapis aa k dubara aha song sun rhi aa aj..I did it.. aage wapis..never going back ever.. Ghumn v ni jana kde..🥳🥳😆😆

    @Gur_Kaur2023@Gur_Kaur202310 ай бұрын
  • ਦਿਲ ਨੂੰ ਚੀਰ ਤਾਂ,ਅੱਜ ਸਾਨੂੰ ਸਾਡਾ ਇਤਿਹਾਸ ਦਸ ਕੇ, ਪਰ ਦੁੱਖ ਇਹੇ ਹੈ ਕਿ ਸਾਡੀ ਕੌਮ ਆਪਣੇ ਮਹਾਰਾਜੇ ਦੇ ਪਰਿਵਾਰ ਲਈ ਕੁੱਝ ਨਹੀਂ ਕਰ ਸਕੀ।ਨਾ ਓਸ ਟਾਈਮ ਤੋਂ ਬਾਅਦ ਏਕਤਾ ਕਾਇਮ ਹੋਈ ਨਾ ਅਸੀਂ ਆਪਣੇ ਰਾਜ ਤੇ ਰਾਜੇ ਨੂੰ ਸੰਭਾਲ ਸਕੇ।

    @jagpreetsandhu8602@jagpreetsandhu8602 Жыл бұрын
    • Bhut sachi gl aw eh vr . Waheguru ji mehar karan...❤🙏

      @kachuraparvinder5395@kachuraparvinder5395 Жыл бұрын
  • ਪਤੰਦਰਾ ਦਿਲ ਸਾਡਾ ਇਕ ਹੀ....... ਜੇ ਹੋਰ ਹੁੰਦੇ ਉਹੋ ਵੀ ਵਾਰ ਦੇਣੇ ਸੀ ਤੇਰੇ ਤੋਂ .... ਸਵਾਦ ਆ ਗਿਆ ਇਸ ਗੀਤ ਨੂੰ ਸੁਣ ਕੇ..... ਜਿਉਂਦਾ ਰਹੀਂ ਭਦੌੜ ਵਾਲਿਆ.....

    @deepsingh3633@deepsingh3633 Жыл бұрын
  • ਕੇਸ ਰੱਖੋ, ਦਾੜਾ ਰੱਖੋ, ਆਪਣੀ ਪਿੜਿਆਂ ਦੇ ਦਿੱਲ ਚ ਰਾਜ ਦੀ ਚਿੰਣਗ ਬਾਲ ਕੇ ਰੱਖੋ, ਇੱਕ ਦਿਨ ਰਾਜ ਜਰੂਰ ਮਿਲੇਗੇ ਪਰ ਜੰਗ ਜਾਰੀ ਰੱਖਣੀ ਪਵੇਗੀ।

    @asb3278@asb32786 ай бұрын
  • ਕੀ ਕਹਾ ਵੀਰ ਰੋਣਾ ਆ ਗਿਆ ਗੀਤ ਸੁਨ ਕੇ ਅਰਜਣ, ਬਾਬਾ ਤੈਨੂੰ ਲੰਬੀ ਉਮਰ ਦੇਵੇ

    @hardeepsingh3878@hardeepsingh38789 ай бұрын
  • ਬਹੁਤ ਕੁਝ ਸਿੱਖਣ ਨੂੰ ਮਿਲਦਾ ਵੀਰੇ ਏਡਾ ਦੇ ਗੀਤਾਂ ਤੋਂ ਆਪਣਾ ਇਤਿਹਾਸ ਪਤਾ ਲਗਦਾ a ਧੰਨਵਾਦ ਵੀਰੇ ਸੱਚਾ ਸੁੱਚਾ ਲਿਖਣਾ ਤੇ ਗਾਓਣ ਲਈ🙏🙏🙏

    @mani-mp2jg@mani-mp2jg Жыл бұрын
  • ਇਹਨੀ ਸੋਹਣੀ ਗਾਇਕੀ ਤੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ । ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ ।

    @dharmindersinghkhalsa7713@dharmindersinghkhalsa7713 Жыл бұрын
  • Sikh kom aj labh rhi aaa maharani jinda vrgi maa & maharaja ranjit singh vrga raja ave dubra udeek aaa waheguru ji jrur time le ayu

    @pardeepsingh-im5jq@pardeepsingh-im5jq7 ай бұрын
  • ਪਤਾ ਨੀ ਕਿੰਨੀ ਕ ਵਾਰ ਸੁਣ ਲਿਆ..... ਪਤਾ ਨੀ ਐਨੀ attachment ਜਹੀ ਕਿਉਂ ਹੋਈ ਜਾਂਦੀ ਇਹਨਾਂ ਇਤਿਹਾਸਿਕ ਪਾਤਰਾਂ ਨਾਲ music ਕਮਾਲ ਦਾ ਜਾ ਬੋਲ ਕਮਾਲ ਦੇ ਜਾਂ ਕੋਈ ਹੋਰ ਸੰਬੰਧ

    @lovekeshgoyal2007@lovekeshgoyal200714 күн бұрын
  • ਅਰਜਨ ਯਾਦ ਕਰਵਾਤਾਂ ਬਾਦਸ਼ਾਹ ਲਹੌਰ ਦਾ ਮਹਾਰਾਜਾ ਦਲੀਪ ਸਿੰਘ 🙏🙏🙏🙏🙏

    @gagandeepkaur3853@gagandeepkaur3853 Жыл бұрын
    • ਰਵਾ ਦਿਤਾ 😭

      @sikhjatkom9589@sikhjatkom9589 Жыл бұрын
    • 🙏🙏

      @jotmangat184@jotmangat184 Жыл бұрын
    • ਤੁਸੀਂ ਪਲੀਜ਼ ਯੂਟਬ ਤੇ ਦੇਖ ਸਕਦੇ ਹੋ ਬਾਦਸ਼ਾਹ ਲਾਹੋਰ 🙏🙏 ਦੀ ਦਰਗਾਹ ਇਗਲੈਡ ਵਿਚ

      @Kaur7kang@Kaur7kang Жыл бұрын
    • I'm punjabi khatri Sanatani from Delhi. I totally believe in Khalsa Raaj and sikh Empire and proud of my ancestors who fights with afghans and Britishers along with sikhs brothers Diwan Mohkam Chand Nayyar,Diwan Sawan Mal Chopra, Diwan Mulraj Chopra,Diwan Todar Mal KHATRI, Sardar Hukma Singh chimni khatri etc. In khalsa raj Cow slaughter ban ❤and all peoples treat equally. Aaj singers or govt. di wajah se hmm aapas ch ladne lage Bhappa,Haram di shatt jatt,Chamar,Lala etc. Saddi history mita di agar padhayi jaundi ekta hundi jiven pehle si😢. Love you mere Sikhs Bhrawa and meri sisters ❤ My Dada saved 20 sikhs in 1984 and many punjabi hindus saved many sikhs in trilokpuri alone Punjabis saved 600 sikhs. Jai sikh punjabi khatri, Mohiyal ekta zindabad. Jai Khalsa Raj

      @sahil__10@sahil__1011 ай бұрын
  • ਦਿਲੋਂ respect ਆ ਅਰਜੁਨ ਢਿਲੋਂ ਨੂੰ ❤️🙏

    @GurpreetSingh-vt4qu@GurpreetSingh-vt4qu Жыл бұрын
  • Inna deep te meaningful lyrics har koi nhi likh sakda Jor chahida kalam ch te soch vich sach ✌️

    @TravellingMonk@TravellingMonk3 ай бұрын
  • ਬਾਈ ਧੰਨਵਾਦ ਬਹੁਤ ਸੋਹਣਾ ਗੀਤ । ਇਹੋ ਜਿਹੀ ਗੀਤਕਾਰੀ ਸਾਡੀਆਂ ਆਉਣ ਵਾਲੀਆ ਪੀੜ੍ਹੀਆ ਲਈ ਸੋਗਾਤਾ ਨੇ ਬਾਈ

    @user-el2tp3fb5w@user-el2tp3fb5w9 ай бұрын
  • ਕਦੇ ਅਸੀ ਵੀ ਹੁੰਦੇ ਸੀ ਰਾਜ ਵਾਲੇ , ਵਾਹਿਗੁਰੂ ਜੀ ਥੋਨੂੰ ਚੜ੍ਹਦੀ ਕਲਾ ਚ ਰੱਖਣ , ਬਹੁਤ ਵਧੀਆ ਤਰੀਕੇ ਨਾਲ ਇਤਿਹਾਸ ਨੂੰ ਗੀਤ ਚ ਪਰੋਇਆ ਹੈ

    @kuldeepjawandajawanda8507@kuldeepjawandajawanda8507 Жыл бұрын
    • Awesome song by you dear arjan Enlighting us n our future generation about who was the black prince of Punjab Empire of Raja ranjeet Singh n hw he was kidnapped and taken away by Britishers n hw he fought back n bought back the glory of Sikh empire and the kohinoor

      @kiranjeetkaur2514@kiranjeetkaur2514 Жыл бұрын
    • Good bless you with good health happiness prosperity and success in life may God showers his blessings on you from above always ❤❤😊😊

      @kiranjeetkaur2514@kiranjeetkaur2514 Жыл бұрын
  • ਬਹੁਤ ਹੀ ਡੂੰਘੀਆ ਗੱਲਾਂ ਕਰ ਗਿਆ ਵੀਰ ਇਸ ਗੀਤ ਰਾਹੀਂ । ਦਿਲ ਜਿੱਤ ਗਿਆ ਵੀਰ ਲਖਾ ਲੋਕਾ ਦੇ ♥️

    @RohitKumar0871@RohitKumar0871 Жыл бұрын
  • ਦੁਨੀਆ ਤੇ ਕੋਈ ਰੀਸ ਨਹੀਂ ਕਰ ਸਕਦਾ ਮਹਾਰਾਜਾ ਰਣਜੀਤ ਸਿੰਘ ਦੀ

    @singhmajor6078@singhmajor6078Ай бұрын
  • ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਹਿ 🙏🙏🙏🙏⚔️⚔️⚔️⚔️

    @gursidhu895@gursidhu8958 ай бұрын
  • ਬਹੁਤ ਸੋਹਣਾ ਗੀਤ , ਹਰ ਪੰਜਾਬੀ ਸਿੰਗਰ ਤੇ ਗੀਤਕਾਰ ਨੂੰ ਆਪਣੇ ਇਤਿਹਾਸ ਨੂੰ ਜਰੂਰ ਪੜ੍ਹਨਾ ਚਾਹੀਦਾ ਤਾਂਕਿ ਇਸ ਤਰ੍ਹਾਂ ਦੇ ਹੋਰ ਗੀਤ ਵੀ ਆ ਸਕਣ , ਜੋ ਬੱਚੇ ਕਿਤਾਬਾਂ ਨਹੀਂ ਪੜ੍ਹਦੇ ਉਹ ਅਜਿਹੇ ਗੀਤਾਂ ਰਾਹੀਂ ਆਪਣਾ ਇਤਿਹਾਸ ਜਾਣ ਸਕਦੇ ਨੇ।

    @lectureryadvindersinghvirk9345@lectureryadvindersinghvirk9345 Жыл бұрын
  • ਸਾਡਾ ਮਹਾਨ ਸਿੱਖ ਰਾਜ ਸਾਥੋਂ ਚੱਲਿਆ ਗਿਆ ਤੇ ਅਸੀਂ ਗੁਲਾਮ ਬਣ ਗਏ ।।🙏

    @harjimaan698@harjimaan698 Жыл бұрын
    • 🙏🏻🙏🏻

      @dil4u516@dil4u516 Жыл бұрын
    • 👍

      @jattcanada13@jattcanada13 Жыл бұрын
    • @@jattcanada13 👍

      @Gillsaab-gh6zq@Gillsaab-gh6zq Жыл бұрын
    • asi kdi gulam nai a te na kdi banage 👍

      @luvchannel706@luvchannel706 Жыл бұрын
    • 😭😭

      @user-uj1ot7jb1d@user-uj1ot7jb1d Жыл бұрын
  • ਜਿਉਂਦਾ ਰਹਿ, ਰੱਬ ਤੇਰੀ ਲੰਮੀ ਉਮਰ ਕਰੇ, ਸੁਣਕੇ ਸਵਾਦ ਹੀ ਆ ਗਿਆ

    @dharamsingh8988@dharamsingh89884 ай бұрын
  • ਜੁੱਗ ਜੁੱਗ ਜੀਓ ਮੇਰੇ ਵੀਰ, ਲੋਕ ਗੀਤ ਜਿੰਨੀ ਉਮਰ ਹੋਵੇ ਤੁਹਾਡੀ ਰਵਾ ਦਿੱਤਾ ਯਾਰਾ...... ਜਿਸ ਮੁਕਾਮ ਤੇ ਤੁਸੀ ਹੋ, ਤੁਹਾਨੂੰ ਹਰ ਨੌਜਵਾਨ ਸੁਣਦਾ ਹੈ, ਬਹੁਤ ਹੀ ਵਧੀਆ ਕੰਮ ਕੀਤਾ, ਨੌਜਵਾਨੀਂ ਨੂੰ ਵਿਰਸੇ ਨਾਲ ਜਾਣੂ ਕਰਵਾ ਕੇ....ਕੋਈ ਵਿਰਲਾ ਹੀ ਹਿੰਮਤ ਕਰਦਾ.....ਵਾਹਿਗੁਰੂ ਮਿਹਰ ਕਰਨ 🙏🏼🙏🏼

    @HarvySandhu@HarvySandhu Жыл бұрын
    • Harvy bai big fan, tusi sach kiha

      @jattsaahb9857@jattsaahb9857 Жыл бұрын
    • Love you harvy veere

      @jattsaahb9857@jattsaahb9857 Жыл бұрын
    • Love you bhaai

      @jagrajsingh4325@jagrajsingh4325 Жыл бұрын
    • 👌🏻👌🏻

      @jagrajsingh4325@jagrajsingh4325 Жыл бұрын
    • Sach kiha veere akhan cho paani kdh dinda geet, harvy veere tuhade geet v bahut ghaint hunde

      @GagandeepSingh-vg3mf@GagandeepSingh-vg3mf Жыл бұрын
  • ਅਰਜਨ ਨੇ ਸੱਚ ਗਾ ਦਿੱਤਾ ਡੋਗਰਿਆ ਦੇ ਮਿੱਰਚਾ ਲੱਗ ਗਈਆਂ ਨੇ, ਸੋਹਣਾ ਗੀਤ ਆ ਵੀਰ ਜੀ

    @davindersinghsingh8967@davindersinghsingh8967 Жыл бұрын
    • Dogre kon ne bro?

      @tjassar@tjassar Жыл бұрын
    • Jammu wale Dogre hi ahh

      @babburupana29@babburupana29 Жыл бұрын
    • @@babburupana29 sahi vch jammu wale dogrea ne luttea c k?

      @sarabkour6967@sarabkour6967 Жыл бұрын
    • @@sarabkour6967 hnji

      @babburupana29@babburupana29 Жыл бұрын
    • @@sarabkour6967 dogre Agreja nal ral gye c sikha kol Barood khtm hogya c but Agreja nu nhi pta c dogreya jake dsta ki tuc Jang bandi na kro Sikha kol Barood heni Agrej jang har chale nu dogreya gaddari kiti

      @babburupana29@babburupana29 Жыл бұрын
  • ਅਰਜਨ ਸਿਆ ਅੱਜ ਤੇਰੇ ਲਈ ❤ ਦਿਲ ਵਿੱਚ ਜੋ ਇੱਜ਼ਤ ਹੈ , ਓਹ ਹੋਰ ਵਧ ਗਈ। ਜਿਓਦਾ ਰੈ ਸ਼ੇਰਾ , ਵਾਹਿਗੁਰੂ ਚੜ੍ਹਦੀਕਲਾ ਬਖਸ਼ੇ।

    @gsm007@gsm007Ай бұрын
  • ਵਾਹ ਅਰਜਨ ਬਾਈ ਤੇਰੀ ਕੋਈ ਰੀਸ ਨੀ ਵਾਹਿਗੁਰੂ 🙏

    @laddidhaliwal1312@laddidhaliwal13128 ай бұрын
  • ਇਹੋ ਜਿਹੇ ਇਤਿਹਾਸਕ ਗੀਤ ਹੋਰ ਆਉਣੇ ਚਾਹੀਦੇ ਨੇ ਅਰਜੁਨ ਵੀਰੇ ਤਾ ਜੋ ਨਵੀ ਪੀੜੀ ਨੂੰ ਆਪਣੇ ਇਤਿਹਾਸ ਦੀ ਸੇਧ ਮਿਲ ਸਕੇ ❤

    @manickspunjab3787@manickspunjab3787 Жыл бұрын
  • ਰੂਹ ਨੂੰ ਸਕੂਨ ਮਿਲਿਆਂ ਬਾਈ ਐਨਾਂ ਇਤਿਹਾਸਿਕ ਗਾਣਾ ਸੁਣ ਕੇ ਵੀਰ ਮੇਰਿਆਂ ਤੇਰੀ ਗਾਇਕੀ ਤੇ ਅਰਜਨ ਸਦਾ ਆਬਾਦ ਰਹੋਂ♥️👏👏

    @gaggijhim4464@gaggijhim4464 Жыл бұрын
  • ਅਰਜਨ ਸਿਆ ਦਿਲ ਜਿੱਤ ਲਿਆ ਵਾਹਿਗੁਰੂ ਚੜ੍ਹਦੀ ਕਲਾਂ ਚ ਰੱਖੇ

    @shellygill9369@shellygill9369 Жыл бұрын
  • ਕਿਸੇ ਵਹਿਮ ਚ ਨਾ ਰਹਿਓ ਇਹ ਗਾਣਾ ਅੱਜ ਦੇ ਦਲੀਪ ਸਿੰਘ ਲਈ ਆ। ❤️🙌

    @PardeepSingh-cc4gw@PardeepSingh-cc4gw10 ай бұрын
  • ਅਰਜਨ ਸਿੰਘ ਵੀਰੇ ਜਿਊਂਦੇ ਰਹੋ ਨਵੀਂ ਪੀੜ੍ਹੀ ਨੂੰ ਇਤਿਹਾਸ ਤੋਂ ਜਾਣੂ ਕਰਵਾਉਂਦੇ ਰਹੋ🚩🚩

    @user-zn4uk9wp2w@user-zn4uk9wp2w Жыл бұрын
    • @@kaniyalal3799 ਤੇਰੀ ਮਾਂ ਦਾ ਯਾਰ ਸੀ

      @user-zn4uk9wp2w@user-zn4uk9wp2w Жыл бұрын
    • @@kaniyalal3799 uske liye kurbania deni padti hai, comments mein likhne se koi jindabaad nhi hota

      @parmbhullar3616@parmbhullar3616 Жыл бұрын
    • @@parmbhullar3616 ajo fr support kriye Bhai Amritpal Singh nu aj lod a support di bhai saab nu

      @gurikhehra3525@gurikhehra3525 Жыл бұрын
  • ਅਰਜੁਨ ਵੀਰ ਜੀ ਬਹੁਤ ਵਧੀਆ ਵਾਹਿਗੁਰੂ ਜੀ ਚੱੜਦੀ ਕਲਾਂ ਵਿੱਚ ਰੱਖੇ 🙏🙏 ⚔️⚔️🚩🚩

    @kabalsinghbhojiankabalsing2470@kabalsinghbhojiankabalsing2470 Жыл бұрын
    • love from punjab 💘💘

      @jattcanada13@jattcanada13 Жыл бұрын
    • @@jattcanada13 👍👍👍

      @Gillsaab-gh6zq@Gillsaab-gh6zq Жыл бұрын
  • ਗੀਤਕਾਰੀ ਵਿੱਚ ਬਹੁਤ ਜਾਨ ਹੁੰਦੀ ਆ , ਇਕ ਗੀਤ ਨੇ ਆਪਣਾ ਇਤਿਹਾਸ ਫਰੋਲਣ ਲਾ ਤੇ , ਧੰਨਵਾਦ ਬਾਈ

    @LakhvirSINGH13@LakhvirSINGH13 Жыл бұрын
    • Ryt bro

      @sukhisingh9389@sukhisingh9389 Жыл бұрын
  • Waheguru jiyo jdo singh hi naal lag gya ta ki majbi ki sandhu sab ek hi hai oh uper wala malik vi ek hi hai 🙏🙏

    @abhishekdabla1397@abhishekdabla13977 ай бұрын
  • ਜੇ ਕਿਤੇ ਇਹ ਗਾਨੇ ਦੀ ਵਿਡਿਉ ਬਨਾ ਦਿਦੇ ਬਾਈ ਰਿਕਾਰਡ ਤੋੜ ਦੈਣੇ ਸੀ ਸਾਰੀ ਇਡਸਟਰੀ ਦੇ

    @Razisidhu0007@Razisidhu000711 ай бұрын
  • ਰੋਣਾਂ ਆ ਗਿਆ ਵੀਰ ਗੀਤ ਸੁਣ ਕੇ 😓 ਬਹੁਤ ਵਧੀਆ ਆ ਗੀਤ ❤️

    @DaljitSingh-gw4uv@DaljitSingh-gw4uv Жыл бұрын
  • ਅੱਜ ਮਹਾਰਾਜਾ ਦਲੀਪ ਸਿੰਘ ਜੀ ਬਾਰੇ ਪੜ੍ਹਿਆ , ਸੱਚੀ ਪੜ੍ਹ ਕੇ ਰੋਣਾ ਆ ਗਿਆ ,

    @user-is1yu5js8w@user-is1yu5js8w Жыл бұрын
    • Kitho padya bai

      @jassibuttar7181@jassibuttar7181 Жыл бұрын
    • black Prince dekho

      @user-xp4cp2gx2i@user-xp4cp2gx2i Жыл бұрын
    • 🙏🏻💝🙏🏻

      @rajinder5911@rajinder5911 Жыл бұрын
    • Kerhi book parhi veer

      @rashpalpandher3968@rashpalpandher3968 Жыл бұрын
    • ​@@jassibuttar7181vir u tube te sikh raj kive gia vekho

      @user-xs5fz2nl6l@user-xs5fz2nl6l10 ай бұрын
  • Listening this masterpiece while reading history of 1st Anglo - Sikh war❤

    @JaspreetSingh-bc6se@JaspreetSingh-bc6se11 ай бұрын
    • Same bai bhot emotional ho jayida history de nal gana sun ke

      @jagdeepsingh208@jagdeepsingh20810 ай бұрын
  • ਆ ਗੀਤ ਸੁਣ ਕੇ ਸਾਰੀ ਪ੍ਰੌਬਲਮ ਭੁੱਲ ਗਿਆ ਬੱਸ ਰਪੀਟ ਤੇ ਸੁਣੀ ਜਾਣ ਨੂੰ ਦਿਲ ਕਰ ਰਆ ਧੰਨਵਾਦ ਢਿੱਲੋਂ ਸਾਬ ਇੱਦਾ ਦੇ ਗੀਤ ਦੇਣ ਲਈ🙏🙏🙏

    @laddysingh4569@laddysingh456910 ай бұрын
  • ਪਿਸਤੌਲ ਤੇ ਬੰਦੂਕਾਂ ਵਾਲੇ ਗਾਣੇ ਗਾ ਕੇ ਨੌਜਾਵਨ ਪੀੜ੍ਹੀ ਨੂੰ ਭੜਕਿਆ ਹੈ ਇਹਨਾਂ ਗਾਇਕਾਂ ਨੇ ਪਰ ਅਰਜਨ ਵੀਰ ਦੇ ਹਰ ਇੱਕ ਗਾਣੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਸਿੱਖ ਇਤਿਹਾਸ ਬਾਰੇ ਧੰਨਵਾਦ ਬਾਈ ਤੇਰਾ

    @DharminderSingh-ts8il@DharminderSingh-ts8il Жыл бұрын
    • ਕਿਸੇ ਵੀ ਗੁਰੂ ਘਰ ਜਾਇਓ ਓਥੇ ਗੁਰੂ ਸਾਹਿਬ ਦੇ ਸ਼ਸ਼ਤ੍ਰ ਹੋਣਗੇ ਸਪੈਸ਼ਲ ਤਖਤਾਂ ਤੇ ਪਿਸਤੌਲਾਂ ਬੰਦੂਕਾਂ ਸਾਰਾ ਕੁਝ ਇਹ ਸਾਨੂੰ ਵਿਰਸੇ ਵਿੱਚ ਮਿਲੇ ਨੇ ਭਟਕਾਉਂਦੇ ਉਹ ਨੇ ਜਿਹੜੇ ਨਸ਼ਿਆਂ ਤੇ ਗਾਣੇ ਗਾਉਂਦੇ

      @user-wg7mo9nv5z@user-wg7mo9nv5z Жыл бұрын
    • @@user-wg7mo9nv5z ਬਿਲਕੁਲ ਸਹੀ ਗੱਲ ਕਹੀ ਹੈ। ਸਰਕਾਰਾਂ ਦਾ ਹਮੇਸ਼ਾ ਕੰਮ ਹੀ ਇਹ ਰਿਹਾ ਹੈ ਕਿ ਹਥਿਆਰਾਂ ਨੂੰ ਨਿੰਦ ਨਿੰਦ ਕੇ ਆਮ ਲੋਕਾਂ ਲਈ ਹਊਆ ਬਣਾ ਦਿਓ , ਤਾਂ ਕਿ ਜਦ ਜੀਅ ਕਰੇ ਜੁੱਤੀ ਥੱਲੇ ਦੇ ਦਿਓ। ਪਿਸਤੌਲ ਤੇ ਬੰਦੂਕਾਂ ਤਾਂ ਪੁਲੀਸ ਤੇ ਫ਼ੌਜ ਕੋਲ ਵੀ ਹੁੰਦੀਆਂ ਨੇ, ਜੇ ਮਾੜੀਆਂ ਨੇ ਫੇਰ ਉਹਨਾਂ ਕੋਲੋਂ ਵੀ ਖੋਹ ਲੈਣੀਆਂ ਚਾਹੀਦੀਆਂ ਹਨ ।

      @rubalsarao77@rubalsarao77 Жыл бұрын
    • @@user-wg7mo9nv5z ਭਰਾਵਾ.... ਗੁਰੂਆਂ ਨੇ ਹਥਿਆਰ ਜੁਲਮ ਦੇ ਖਾਤਮੇ ਲਈ ਚੱਕੇ ਸੀ । ਕਿਉਂਕਿ ਮੁਗਲਾਂ ਨੇ ਆਮ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਸੀ । ਔਰੰਗਜ਼ੇਬ ਧੱਕੇ ਨਾਲ ਲੋਕਾਂ ਨੂੰ ਮੁਸਲਮਾਨ ਬਣਾ ਰਿਹਾ ਸੀ । ਮੁਗਲਾਂ ਨੇ ਲੋਕਾਂ ਦੀ ਆਜ਼ਾਦੀ ਖੋਹ ਲਈ ਸੀ । ਉਦੋਂ ਹਥਿਆਰ ਚੁੱਕਣੇ ਸਮੇਂ ਦੀ ਲੋੜ ਸੀ । ਇਸੇ ਲਈ ਗੂਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ ਸੀ । ਪਰ ਗੁਰੂ ਦਾ ਬਣਾਇਆ ਹੋਇਆ ਖਾਲਸਾ ਬਿਨਾਂ ਕਿਸੇ ਗੱਲ ਤੋਂ ਹਥਿਆਰ ਹੱਥਾਂ ਵਿੱਚ ਫੱੜ ਕੇ ਫੁਕਰੀਆਂ ਨਹੀਂ ਮਾਰਦਾ ਸੀ । ਹਥਿਆਰਾਂ ਨੂੰ ਹੱਥਾਂ ਵਿੱਚ ਫੱੜ ਕੇ ਖਾਲਸਾ ਗਾਣੇ ਨਹੀਂ ਗਾਉਂਦਾ ਫਿਰਦਾ ਸੀ । ਖਾਲਸਾ ਹਥਿਆਰ ਨੂੰ ਆਵਦੀ ਮਸ਼ੂਕ ਨਾਲ ਕੰਪੇਅਰ ਨਹੀਂ ਕਰਦਾ ਫਿਰਦਾ ਸੀ । ਅੱਜਕਲ੍ਹ ਦੇ ਫੁਕਰੇ ਗਾਉਣ ਆਲਿਆਂ ਦੇ ਇੱਕ ਹੱਥ ਵਿੱਚ ਏ ਕੇ ਸੰਤਾਲੀ ਫੜੀ ਹੁੰਦੀ ਐ ਤੇ ਦੂਜੇ ਹੱਥ ਵਿੱਚ ਮਾਸ਼ੂਕ ਦਾ ਹੱਥ ਫੜਿਆ ਹੁੰਦਾ ਏ । ਹਥਿਆਰ ਫੁਕਰੀਆਂ ਮਾਰਨ ਨੂੰ ਨਹੀਂ ਹੁੰਦਾ । ਆਵਦੀ ਸੁਰੱਖਿਆ ਲਈ ਹੁੰਦਾ ਏ । ਪਰ ਜਿਹੜੇ ਫੁਕਰੇ ਗਾਉਣ ਵਾਲੇ ਇਹਨਾਂ ਨੂੰ ਹੱਥਾਂ ਵਿੱਚ ਫੜ ਫੜ ਨੱਚਦੇ ਆ...ਉਹ ਕੰਜਰਖਾਨਾ ਕਰਨ ਜੋਗੇ ਹੀ ਐ । ਕਿਉਂਕਿ ਉਹਨਾਂ ਤੋਂ ਮੌਕੇ ਤੇ ਚੱਲਦੇ ਨੀਂ ਹੁੰਦੇ । ਪਰ ਜਿਹੜੇ ਸੂਰਮਿਆਂ ਨੇ ਕਾਂਡ ਕਰਨਾ ਹੁੰਦਾ ਏ , ਉਹ ਵਿਖਾਵਾ ਨੀਂ ਕਰਦੇ ਹੁੰਦੇ । ਉਹ ਮੌਕੇ ਤੇ ਹੀ ਕੱਢਦੇ ਹੁੰਦੇ ਆ ।

      @Sardars001@Sardars001 Жыл бұрын
    • @@Sardars001 ਤੁਹਾਡੀ ਫ਼ੁਕਰ ਪੁਣੇ ਵਾਲੀ ਗੱਲ ਨਾਲ ਮੈਂ ਸਹਿਮਤ ਹਾਂ ਕੋਈ ਵੀ ਗੱਲ ਕਹਿਣ ਦਾ ਭਾਵ ਸਹੀ ਅਰਥ ਹੁੰਦਾ ਨਾ ਕਿ ਗਲਤ ਪੱਖ ਨੂੰ ਪੂਰਨਾਂ ਸੂਰਮਿਆਂ ਨਾਲ ਇਨ੍ਹਾਂ ਆਸ਼ਕਾਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਪਰ ਜੋ ਅੱਜ ਵੀ ਜ਼ੁਲਮ ਹੋ ਰਹੇ ਜਾਂ ਹੋਏ ਨੇ ਉਹ ਮੁਗਲ ਰਾਜ ਨੂੰ ਵੀ ਮਾਤ ਪਾ ਰਹੇ ਨੇ ਕੀ ਕੁਝ ਹੋ ਰਿਹਾ ਪੰਜਾਬ ਅੰਦਰ ਉਸ ਤੋਂ ਕੌਣ ਨਹੀਂ ਜਾਂਣੂ

      @user-wg7mo9nv5z@user-wg7mo9nv5z Жыл бұрын
    • PISTOL TEH BANDOOK V SAADA HI ITHIAAS AA VEER

      @krishna_bhardwaj21@krishna_bhardwaj21 Жыл бұрын
  • ਆਪਣਾ ਇਤਿਹਾਸ ਦੱਸਣ ਲਈ ਬਹੁਤ 🙏ਉਮੀਦ ਕਰਦੇ ਆ ਅੱਗੇ ਬੀ ਆਹੀ ਚਾਲ ਚਲੁ ਅਰਜਨ 👍

    @Narindersingh-cf5gf@Narindersingh-cf5gf Жыл бұрын
    • ਬਹੁਤ ਵਧੀਆ ਗੀਤ ਅਰਜਨ ਢਿਲੋ ਨੂੰ ਮੁਬਾਰਕ ਬਾਦ

      @sukhmandersingh4937@sukhmandersingh4937 Жыл бұрын
  • Veer menu eh gal da pta hi c. vi eh sabh kujh hoeya apni nal😢😢dukh laga mere ta mat mari gi c.waheguru ji

    @Sohikhetisewacentre@Sohikhetisewacentre8 ай бұрын
  • Sach likho sach hi gavo apni punjabi tai punjabi bachey bachao, baki tuhanu sirf dabna hi chaundey nai.. ❤ Santa di gal sachi hundi dikhdi hai

    @karam98150@karam9815010 ай бұрын
  • ਸਤਿੰਦਰ ਸਰਤਾਜ ਦੀ The Black Prince ਵੀ ਵੇਖਣੀ ਚਾਹੀਦੀ ਆ 🙏🙏 ਬਹੁਤ ਵਧੀਆ movie ਆ।।

    @harjinder0101@harjinder0101 Жыл бұрын
  • 15 ਵਾਰੀ ਸੁਣ ਲਿਆ ਪਰ ਮਨ ਨੀ ਭਰਿਆ ਜਿਉਂਦੇ ਵਸਦੇ ਰਹੋ ਅਰਜਨ ਵੀਰ

    @mintuchatha9400@mintuchatha9400 Жыл бұрын
  • united panjab ❤️

    @avtaar4779@avtaar477911 ай бұрын
  • ਜਿਉਂਦਾ ਰਹਿ ਮੇਰਾ ਵੀਰ। ਦਾਤਾ ਮਿਹਰ ਕਰੇ। ਨਵੀਂ ਪਨੀਰੀ ਨੂੰ ਸੇਧ ਦੇਣ ਵਾਲੇ ਗੀਤ ਗਾਉਂਦੇ ਰਹੋ।

    @kamaljeetsingh8919@kamaljeetsingh89198 ай бұрын
  • ਮੇਰੇ ਕੋਲ 8 ਕਨਾਲ਼ ਆ ਵੀਰ 1 ਤੇਰੇ ਨਾ ਵਾ ਜਦੋਂ ਮਰਜ਼ੀ ਲੈਜੀ ❤ ਤੂੰ ੳ ਅਰਜਨ ਵਾ ਜਿਸ ਨੇ ਅੱਖਾਂ ਬੰਨ ਕੇ ਤੀਰ ਨਸਾਨੇ ਲਾ ਤਾਂ ਸੀ love you jatta

    @baljithimmat2469@baljithimmat2469 Жыл бұрын
    • Veere tusi vi bot vadi gal karge sab to vad amir ❤ vale o

      @villeglife3778@villeglife3778 Жыл бұрын
    • 1 meri v side te rakhlo bai

      @alakwadhwa950@alakwadhwa950 Жыл бұрын
    • @@alakwadhwa950 first do something deserving ...

      @jaspreetgill3576@jaspreetgill3576 Жыл бұрын
    • No make cast ur ego. For ur kind information, singer is not jatt.

      @mittikhak@mittikhak Жыл бұрын
    • ਤੁਹਾਡੀ 80 ਕਨਾਲ ਤੌ ਵੀ ਵਧ ਹੋ ਜਾਵੇ ,

      @gamernav8245@gamernav8245 Жыл бұрын
KZhead