32 bor de pistola angrej ali || dhokha na dekhi de jayi || Shaheed Udham Singh
Very very Great Song Sing by
Singer : Angrez Ali
Dedicated to Shaheed Udham Singh
Shaheed Udham Singh (26 December 1899 - 31 July 1940), was a revolutionary belonging to the Ghadar Party best known for his assassination in London of Michael O'Dwyer, the former lieutenant governor of the Punjab in India, on 13 March 1940 . The assassination was in revenge for the Jallianwala Bagh massacre in Amritsar in 1919 for which O'Dwyer was responsible. Singh was subsequently tried and convicted of murder and hanged in July 1940. While in custody, he used the name Ram Mohammad Singh Azad, which represents the three major religions of Punjab and his anti-colonial sentiment.
Shaheed Sardar Udham Singh is a well-known figure of the Indian independence movement. He is also referred to as Shaheed-i-Azam Sardar Udham Singh (the expression "Shaheed-i-Azam", means "the great martyr"). A district (Udham Singh Nagar) of Uttarakhand was named after him to pay homage in October 1995 by the then Mayawati government.
I Collected This Information From Over Internet Please Right Me if I Wrong or Any mistake in It
Any suggestions please tell me in the comments section
DISCLAIMER:
Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing."
The materials are used for illustrative and exemplification reasons, also quoting in order to recombine elements to make a new work.
ਕੌਣ ਕੌਣ 2024 ਸੁਣਦਾ
ਸੂਰਮੇਆ ਦੇ ਲਈ ਸਾਰੀ ਜ਼ਿੰਦਗੀ ਦਾ ਗਹਿਣਾ
❤
HAZIRR JI
❤
ਮੈਂ ਸੁਣਦਾ ਵੀਰ
ਕੋਨ ਕੋਨ ਸੁਣਦਾ 2024 ਵਿੱਚ ਅੱਜ ਵੀ
Haaanjjiieee
2024 ਚ ਕੌਣ ਕੌਣ ਸਨ ਰਿਹਾ
Instagram to sun ke aya bro 😂
2024 ਵਿਚ ਕੌਣ ਕੌਣ ਸੁਣ ਰਿਹਾ
ਲੱਖ ਲਾਹਨਤ ਸਾਡੀਆਂ ਸਰਕਾਰਾਂ ਤੇ ਜਿਨ੍ਹਾਂ ਨੇ ਇਹਨਾਂ ਮਹਾਨ ਯੋਧਿਆਂ ਤੇ ਉਹਨਾਂ ਦੇ ਪਰਿਵਾਰਾਂ ਦੀ ਕਦਰ ਨਹੀਂ ਕੀਤੀ ...
ਸਹੀ ਗੱਲ ਆ ਵੀਰੇ
Sarkaran aundiyan jandiyan rehngiyan.........bss awaam nu yaad rahena chahida, Naale ehne wadde soorme nu sarkar ne ki de Dena🙏🙏🙏🙏🙏
veer g ajj parivar but muskil NAL Gujra Kar rya
Paaji sirf Sarkaaran nahi Sikh-Panth ne v kujh ni kita shaheeda de parivaara lyi.
@@rjxl0989 j help karda na ta sarkarran jhotha case kardia ta income tax daily Oda na
21 ਸਾਲਾਂ ਪਿੱਛੋਂ ਚੱਕ ਲਈ ਏ ਵੈਰੀ ਜਿਹੜੇ ਡੱਬਾਂ ਦੇ ਵਿੱਚ ਲੱਗੇ ਅਸਲੇ ਕਿਤਾਬਾਂ ਦੇ ਵਿੱਚ ਰੱਖ ਲਈਏ
ਸ਼ਹੀਦ ਉਧਮ ਸਿੰਘ ਜੀ ਵਾਂਗੂ ਇਹ ਗੀਤ ਵੀ ਅਮਰ ਹੋ ਗਿਆ 2023 ਵਿੱਚ ਕੋਣ ਕੋਣ ਸੁਣਦਾ ਇਹ ਗੀਤ
ਅੱਜ ਸ਼ਹੀਦ ਊਧਮ ਸਿੰਘ ਜੀ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਨੂੰ ਉਹਨਾਂ ਨੂੰ ਸਿਜਦਾ ਕਰਦੇ ਹਾਂ 🙏
ਦਿਲੋਂ ਸਲੂਟ ਆ ਮਹਾਨ ਯੋਧੇ ਸਰਦਾਰ ਊਧਮ ਸਿੰਘ ਜੀ ਨੂੰ salute
ਦਿਲੋਂ ਸਲੂਟ ਆ ਮਹਾਨ ਯੋਧੇ ਸਰਦਾਰ ਊਧਮ ਸਿੰਘ ਜੀ ਨੂੰ
Real King
Bai.ana.da.beta.bera. socho.sarkar.n.koy.madat.neai.kite
ਇਹ ਗਾਣਾ ਰਹਿੰਦੀ ਦੁਨੀਆ ਤੱਕ ਅਮਰ ਰਹੇਗਾ, ਸਾਡੀਆ ਸਰਕਾਰਾ ਨੇ ਇਹਨਾਂ ਯੋਧਿਆ ਦੀ ਕਦਰ ਨੀ ਕੀਤੀ/ fan like kro💪💪💪💪
💪🏻💪🏻💪🏻💪🏻💪🏻
sarkaran ch ohi 5000 gore punarjanm le ke aa gae ne. 5000 mantree. shaheed mud ke nee aunde oh amar ho gae. Jad punjabi noo mot da dar na rehe te fir mulk/qom/teeche laee lad-penda. Maximum of us have seen death already.
ਪਰਨਾਮ ਸ਼ਹੀਦਾ ਨੂ 🙏ਖੂਨ ਡੌਲ ਨੇ ਪੈਂਦੇ ਫੇਰ ਇਤਿਹਾਸ ਬਣ ਦੇ ਆ ਸਲਾਮ ਉਧਮ ਸਿੰਘ ਸ਼ੇਰ ਨੂੰ 🙏
ਮਨ ਦੀ ਗਹਿਰਾਈ ਤੋਂ ਸਲਾਮ ਸ਼ਹੀਦ ਉੱਧਮ ਸਿੰਘ ਜੀ ਨੂੰ
Hani Hun Sikh eda tee dunya vich
2021 ch V ਸੁਣਦੇ ਆ ਕਿਉਂਕਿ eh ਉਹ ਸੂਰਮੇ ਨੇ ਜਿਨ੍ਹਾਂ ਦੇ ਅਣਖ ਕਰਕੇ ਸਿਰ ਸਦਾ ਉਚਾ ਆ ਪੂਰੇ ਪੰਜਾਬ da
ਅੱਜ ਵੀ ਧਰਤ ਲੰਦਨ ਦੀ ਕੰਬਦੀ ਏ, ਜਦੋਂ ਜ਼ਿਕਰ ਊਧਮ ਦਾ ਹੁੰਦਾ ਏ
I am proud to be Punjabi every time I hear this song, and am proud to be from the same soil which has been reddened by the blood of shaheeds, inkalab zindabad
👍
Salute a Yaara
ਨਹੀਂ ਦੇਣਾ ਦੈ ਸ਼ਕਦੇ ਆਪਾਂ ਇੰਨਾ ਮਹਾਨ ਸ਼ਹੀਦਾਂ ਦਾ ਲੂੰ ਕੰਡਾ ਖੜਾ ਹੋ ਜਾਂਦਾ ਜਦੋ ਮੈ ਇਹ ਗੀਤ ਸ਼ੁਣਦਾ ਇਹ ਮਹਾਨ ਯੋਧਾ ਸਾਡੇ ਸੁਨਾਮ ਸ਼ਹਿਰ ਦਾ ਹੈ ਪਰ ਗੰਦੀਆਂ ਸ਼ਰਕਾਰਾ ਨੈ ਇੰਡੀਆ ਨੂੰ ਬਰਬਾਦ ਕਰਤਾ
Nice
Nirmal Singh you are right sir aa log c asli shaheed hun ta har koi landa shaheed kahai janda aa
🇮🇳🇮🇳🇮🇳🕴🙏🙏🙏
@Patialvi Jatt tainu sharam auni chahide guru sahib ne kade kisne nu alag nhi smjheya te tusi gallan karde khalistan di sache patshah nu ki jawab dega tu sharam kar
Dena deta 1984 wich
ਅੱਜ 13 ਮਾਰਚ 2021 ਸਮਾਂ 9.47 ਸਵੇਰੇ ਯੋਧੇ ਨੂੰ ਯਾਦ ਕੀਤਾ ਤੇ ਗੀਤ ਯਾਦ ਆ ਗਿਆ 🙏🏼
ਦਿਲੋਂ ਸਲੂਟ ਆ ਮਹਾਨ ਯੋਧੇ ਸਰਦਾਰ ਊਧਮ ਸਿੰਘ ਜੀ ਨੂੰ
ਪ੍ਰਣਾਮ ਸ਼ਹੀਦਾਂ ਨੂੰ 🙏🏽
ਲੰਡਨ ਅੱਜ ਵੀ ਕੰਬਦਾ ਨਾ ਸੁਣਕੇ ਉਧਮ ਸਿੰਘ ਕੰਬੋਜ ਦਾ ✌💯 ਸ਼ਹੀਦ ਸਰਦਾਰ ਉਧਮ ਸਿੰਘ ਕੰਬੋਜ 💖❤
Wah ji 🎉🎉
😂 salyo wand do jaat ch shaheed v hun
@@ILovepreetSGillgਘੁਸੇ ਜੰਮਣ ਕੰਦਾਂ ਕੰਬਣ ਏ ਲੋਲ ਲੋਕ ਆ ਜਿਹੜੇ ਓਹਨੂੰ ਜਾਤਾ ਪਾਤਾ ਵਿੱਚ ਬੰਡੀ ਜਾਂਦਾ
Ram Mohamad Singh Azad naam aa Ona ne jo likhwaya apne byan vich
ਜਾਤਾਂ ਚ ਵੰਡੀ ਜਾਓ
ਦਿਲੋਂ ਬਹੁਤ ਬਹੁਤ ਪਿਆਰ ਉਸ ਸੱਚੀ ਰੂਹ ਨੂੰ ।। ਸਰਦਾਰ ਸ਼ਹੀਦ ਊਧਮ ਸਿੰਘ ਜੀ ।।
Shaeed sardar UDHAM SINGH JI set an example of ਨਿਸ਼ਚੈ ਕਰ ਅਪਨੀ ਜੀਤ ਕਰੌ ⛳️🪯 Salute aa uchi te suchi soch wale soorme nu 🙏🏻
ਨਹੀਂ ਰੀਸਾਂ ਬੱਬਰ ਸ਼ੇਰ ਸ਼ਹੀਦ ਊਧਮ ਸਿੰਘ ਜੀ ਦੀਆਂ ਨਹੀਂ ਮਿਲਣਾ ਅਨਮੋਲ ਹੀਰਾ 🙏🙏🙏🙏🙏
ਨਹੀਂ ਦੇਣਾ ਦੇ ਸਕਦੇ ਸ਼ਹੀਦ ੳੂਧਮ ਸਿੰਘ ਜੀ ਦਾ
ਦਿਲ ਦੀਆਂ ਗਹਿਰਾਈਆਂ ਤੋਂ ਪ੍ਰਣਾਮ ਸ਼ਹੀਦਾਂ ਨੂੰ 🌹 💐💐💐💐💐 🙏🏻🙏🏻💐💐💐💐💐💐
ਸਰਦਾਰ ਉਧਮ ਫਿਲਮ ਦੇਖਣ ਤੋ ਬਾਅਦ ਇਹ ਗਾਣਾ ਸੁਣਿਆ ਅੱਖਾਂ ਵਿੱਚੋ ਅੰਝੂ ਨੀ ਸੁੱਕ ਰਹੇ
Im proud to be punjabi I salute to all punjabi legends 🙏
Balle o shera tera warga v kine ban jana🙏🙏🙏
Dhan Sheed Bhai Udham Singh Jee jina ne pure India da badla lita England ja ke
Badla liya begunaha de khoon da
@issa jattt good Mera veer da ihh sale Indian kom fuddu kom a ihh ta kmm 2% wale he krr sakde ta2% wale Sikh kom he a
@@narindersainisingh3550 india fuddu desh sada khalisthan zindabaad
@@veerkumar8755 lan te vajje insaniyat ta india che nahi gasti de maran to behd 1984 che 5000 sikh marta
@@apto5361 JAD VADHA DRAKTH GIRDA TA PHIER DHARTI TA HILLU HI
💓 Salute to Sardar Udham Singh Ji 🚩🚩🚩🔥💪💪💪 Shaheed always alive in our heart 😭😭😭😭😭😭
Eh song me apne papa de first phone vich sunya si bahut vdia lgaa si udo mein 6 saal da si te ajj tak sunda a riha aa in 14 yr age
Dil tu saloute saheed sardar udam singh ji nu
ਸਹੀਦ ਉਧਮ ਸਿੰਘ ਕੰਬੋਜ਼ ਜੀ ਦੇ ਵਾਰਿਸ ਬਹੁਤ ਗਰੀਬੀ ਵਾਲਾ ਜੀਵਨ ਬਤੀਤ ਕਰ ਰਹੈ ਆ । ਤੇ ਗਾਧੀ ਪਰਿਵਾਰ ਐਸ ਪ੍ਰਸਤੀ ਕਰਦਾਂ ਆ । ਇਸ ਲਈ ਖਾਲਿਸਤਾਨ ਬਣੇਗ
Sahi keha veeree kuchh karna chahida sab nu milke
Ehna yodhya da dena koi nhi de sakda veer jina na us time which badla lya jado na koi phn hunde c na koi hor chara , bahout wadi kurbani a sade bajurga di , kot kot parnam
Only one 2020
J kise da bhla krna ta apa nu aap krna paina veere gndiaa sarkaar te bss mrwa hi skdia ne
Dawinder Sandhu saheed sardar udham singh c kamboj kambuj nii
🙏ਪ੍ਰਣਾਮ ⛳ਸ਼ਹੀਦਾਂ ਨੂੰ 💯
Sikh people are incredible warriors, Udham Singh came all the way from a small village in Punjab to the most powerful capital at that time and punished the culprits of the jallanwala bagh massacre. Respect ✊
ਪ੍ਰਣਾਮ ਸ਼ਹੀਦਾਂ ਨੂੰ...!🙏 Parnam Saheeda Nu..!🙏
Sira song
ਸਹੀਦ ਉਧਮ ਸਿੰਘ ਜੀ ਨੂੰ ਕੋਟਿ ਕੋਟਿ ਪਰਨਾਮ ।।। ਦਸਮੇਸ਼ ਪਿਤਾ ਜੀ ਕਿਰਪਾ ਕਰੇ ਸਭ ਅਣਖੀ ਯੋਧੇ ਵੀਰਾ ਤੇ । ਖਾਲਿਸਤਾਨ ਜ਼ਿੰਦਾਬਾਦ ।।। ਅਮਰ ਸਹੀਦ ਉਧਮ ਸਿੰਘ ਕੰਬੋਜ਼
J udham singh nu pata hunda k oss di kaum na aa kuch hona ohna kadi nhi sheed hona c
Y nal lago apa kardia jena ho sakda
J bani slah ta dash dio
7986573780 only sms ja pehla sms karke dah de kon a fer call me karlu ga from patiala
@@skullgamer5516j pta hunda jina sikha ne india lie shaheedia ditia usi namak hram hindua t India walea ne darbaar sahab t 2 vaar attack Krna ........nahi ta pahele bhagat singh vrge tuhanu khatam krde t apna alag raz kaim krde 💯
Ajj ਸਰਦਾਰ ਉੱਦਮ ਸਿੰਘ ਜੀ ਦਾ ਜਨਮ ਦਿਨ a ਕਿੰਨਾ ਕਿੰਨਾ ਸੁਣਿਆ Ajj ਗੀਤ ea 🎉
Proud to be from sunam ਊਧਮ ਸਿੰਘ ਵਾਲਾ. Legend
Sardar udham singh nu dil to slaam
ਅਮਰ ਸ਼ਹੀਦ ਸਰਦਾਰ ਊਧਮ ਸਿੰਘ ਜੀ ਜ਼ਿੰਦਾਬਾਦ
ਤੈਅ ਦਿਲੋ ਸੈਲਿਉਟ ਸ਼ਹੀਦ ਉੱਧਮ ਸਿੰਘ ਜੀ ਨੂੰ
ਸ਼ਹੀਦ ਊਧਮ ਸਿੰਘ ਕੰਬੋਜ 👌🙏
Ye naam piche kamboj lona fr singh hataa la .. morkhaa
Oh jo sikha k gye ne,ona de raaste utte chlo,anakh nal jio
ਬਿਲਕੁੱਲ ਸੰਤ ਭਿੰਡਰਾਂਵਾਲਿਆਂ ਵੀ ਸਹੀਦ ਹੋਏ ਆ । ਜੇ ਖਾਲਸੇ ਦਾ ਰਾਜ ਆਇਆ ਸਭ ਸਾਸਤਰ ਧਾਰੀ ਹੋਣਗੇ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏
I love sheeds udam Singh Jo 1919to 1942 tak 21year dusman de wait Karda riha g dear.
1919ਤੋ 1940
SALUTE E US MAA NU JIS NE UDHAM SINGH NU JANM DITA.
Fan udham singh saheed bhagat singh de
ਕੋਣ ਕੋਣ ਸੁਣਦਾ ੨੦੨੫ ਚ
15 March aa brdr
ਤੇਰੀ ਵੀ ਸੀਟ ਪੱਕੀ ਆ ਮਿਲ ਕੇ ਜਾਈ ਜਿੱਤਣ ਤੋ ਬਾਅਦ ਲਵ ਜੂ ਇਹਨਾਂ ਫ਼ਨਕਾਰਾਂ ਨੂੰ ਸਲਾਮ ਜੱਟ ਦੀ ਪੰਜਾਬੀ ਮਾਂ ਬੋਲੀ ਗਾਉਣ ਵਾਲੇ ਪੰਜਾਬੀ ਕਲਾਕਾਰਾਂ ਨੂੰ ਮੁੱਲ ਵੀ ਮੋੜਿਓ ਪੰਜਾਬੀ ਲਿਪੀ ਦਾ ਨਹੀ ਬਾਬਿਆਂ ਨੇ ਬਖਸ਼ਣਾ ਨੀ ਧੰਨ ਧੰਨ ਬਾਬਾ ਨਾਨਕ ਦੇਵ ਜੀ
Bda sohna gana yar.. by chance e sun ho gya.. superlike.. Parnaam Sheedan Nu 🙏
Chalo Mera Eh Song Paun Da maksad ta Poora hoya
22 g.. bhut sallan ton sun rahe Hann.... Dhanwad
ਪ੍ਰਣਾਮ ਸ਼ਹੀਦਾਂ ਨੂੰ 🙏🙏
ਮਹਾਨ ਯੋਧਾ ਸਰਦਾਰ ਉਦਮ ਸਿੰਘ ❤️🙏
Salute a sahidan nu jina krkky ajj asi bharle mulka vich gum rhe a ❤❤ 🇦🇪
🙏🌹Aaj ve kaun kaun fain song da mard surma Ankhe yodha Udham singh Salam yodhe nu.
sheed udham singh 👌👌
Far R. S. S ki a
main jisdi marji lava thainu koi problam
Jagtar Singh g god bless u Sikh kom da hera 💪💪
Jaskirat Singh sikh kaum nu maan brha jagtar haware te💪🏼 Handcuffed ch e jarh k chped sitti c singh ne tere varge de Thoda dhyaan nal comment krya kro
Harpreet Kaur 💖💖
Sardar udham singh Jatav nu sat sat naman🙏
मूर्ख इन्शान,,ऊधम सिंह क्षत्रिय जाती काम्बोज में जन्मे थे,,उनका परिवार आज भी पंजाब के सोनाम में रहता है।
ਵਾਹਿਗੁਰੂ ਮੇਹਰ ਰੱਖੇ ਪੰਜਾਬ ਤੇ🙏
Sharam nhi Andi loka nu Jo is mahan hasti di video nu dislike kr rhe ne jina de Karan ajaad ho ona di hi insult sheeee shheeeee
Salute to this 🌹🌹 "Mahan Sheed"🌹🌹🙏🙏🙏
Salute to great legend Sardar Udham Singh 🌹🌹🙏🙏🙏🙏
Legend are never die parnam shaheda nu 🙏🙏🙏🙏🙏🙏🙏🙏
Shaheed da drja bht ucha sucha hubda hai. Kise karma vale nu he mildi hai eh shahadt. Asi kdi v ena shaheeda da mull nahi pa skde..
ਦਿਲੋਂ salute ਮਹਾਨ ਸ਼ਹੀਦ ਉਧਮ ਸਿੰਘ ਜੀ ਨੂੰ
Every time I listen this song and cry from childhood 😥😥😥..I can’t see the eyes of udham Singh don’t know why..😭😭
Cause u know he is about to pull the trigger hahahah
Angrej ali best song
ਕਮਾਲ ਹੈ ੲਿਕ ਸਚੇ ਗੀਤ ਨੂ ੲਿਕ ਮਿਲਯਨ ਵਿੳ ਤੇ ਨਕਲੀ ਗਾਣਿਅਾਂ ਨੂ ਤੀਹ ਤੀਹ ਚਾਲੀ ਚਾਲੀ ਮਿਲਯਨ
ਜਨਮਦਿਨ ਮੁਬਾਰਕ ਸਰਦਾਰ ਉਧਮ ਸਿੰਘ ਸ਼ਹੀਦ ਜੀ ਨੂੰ🙏🙏🙏🙏💐💐💐💐💐💐💐
Shaheed Udham singh zindabaad❤🙏
Parnaam Shadeed Udham Singh.The key of inspiration of my life.
Nice song
ਸ਼ਹੀਦ ਊਧਮ ਸਿੰਘ ਕੰਬੋਜ ਤੇ ਮੈਨੂੰ ਮਾਣ ਹੈ
Shaheed udham Singh Nagar (Bathinda) proud 💔🔥
Salute
ਇਨਕਲਾਬ ਜ਼ਿੰਦਾਬਾਦ🙏🏻
U don't know how long has i been looking for this song.
thanks
Eho je gane sunda koi k nhi daso
View dekho y vdiya song ni sunda koi..kine saal hoge song nu 1M view vi ni Hoya
Huna sun ka hatea ver
miss,u,,22
😭😭😭😭
Hai Bai sunde aa app
ਪਰਨਾਮ ਸ਼ਹੀਦਾ ਨੂ ਖੂਨ ਡੌਲ ਨੇ ਪੈਂਦੇ ਫੇਰ ਇਤਿਹਾਸ ਬਣ ਦੇ ਆ ਸਲਾਮ ਉਧਮ ਸਿੰਘ ਸ਼ੇਰ ਨੂੰ 🙏
Aaj SHAHID UDHAM SINGH ka shahidi diwas hai. Unhe koti koti naman 🙏🙏🙏
2021 vich kaun sunda..saheed udhham singh zindabaad😍😍😍😍😍😍😍😍😘😘😘😘🤩🤩🤩🤩🤩😘🤩😍😍🤩
Ultimate song... Whenever listen this song, heart filled with pride, eyes filled tears... Josh up... Waheguru mehar kri sade te v.. Bal bakhshi sanu v Esa Jindgi wich.. 🙏🙏
Salute
Waheguru ji najar na lge ini sohni kalam nu ❤❤❤🙏🙏
Respect UDHAM Singh...He is Our Hero...Jai Shree Ram 🙏🙏
Today after 81 years of death of great man shri udham Singh I m listening this song 31 July 2021
Salute
Sahid sardar udham Singh
The real legend shaheed udam Singh ji.proud to be punjabi.
Angrez Ali Sir lots of love..2024 listening 🎶❤
ਮੈਂ ਅੱਜ ਵੀ ਇਹ ਸੁਣਦਾ ਹਾਂ ਸ਼ਹੀਦ ਊਧਮ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਨਾਮ
Eve chaki Asla Mandeer firdi Hik vich Goli Udham singh jeha Soorma he Marda.. Salute 🙏🏻🙏🏻🙏🏻
Parnaam shaheedan nu
Kaash yeh gaane ke lyrics main samajh paata pr gaane ke lyrics nh smjhne paane ke bawjood bhi iss gaane se ek connection sa h afsos hota hai ki aise gaane ke views itne Kam h Shaheed sardar Udham Singh ji Amar rahe ❣️
ਮੇਰੀ ਜਿੰਦਗੀ ਦੀ ਸਭ ਵੱਡੀ ਗੱਲ ਇਹ ਹੈ ਕਿ ਮੈਂ ਸਹੀਦ ਊਧਮ ਸਿੰਘ ਜੀ ਦੇ ਸਹਿਰ ਤੋਂ ਆ
Sunam
ਪ੍ਰਣਾਮ ਸ਼ਹਾਦਤ ਨੂੰ ,,ਪਹਿਲੀ ਵਾਰ ਇਹ ਗੀਤ ਮੈਂ ਅੱਠਵੀਂ ਜਮਾਤ ਵਿੱਚ ਸੁਣਿਆ ਸੀ ਵੀਰ #jabby Gill ਕੋਲੋ
The biggest freedom fighter of india. Shaheed-e-Azam Sardar Udham Singh ji 🙏🏼
Along with gadri baabe❣️❣️
ਕੋਨ ਕੋਨ ਸੁਣਦਾ ਅੱਜ ਵੀ ੨੦੨੦ਵਿੱਚ
Hnji
2021 ch v
Asi ta sunida hi a hmesha... Bro
Love this song
Nice
24 ਚ ਸੁਣ ਰਿਹਾ ❤️
Who came here ? after movie udham singh 🤗🤗
Bai eh gana movie aun to pehla hi repeat Te chalda c. Movie ta hun ayi aa Par eh gana movie vich pana chida c
@@arshdeepsinghmalhi4554 i agree 👍 with you
No one brother …we are listening this song years before movie
@@dawinderpal773 okkkok
@@GonianaCreation kr ko
Shaheed Sardar Udham Singh ji Zindabaad 🙏 ♥
ਪੰਜਾਬ ਤੇ ਆਵਦਾ ਮੇਹਰਾਂ ਭਰਿਆ ਹੱਥ ਹਮੇਸ਼ਾਂ ਰੱਖੀਂ ਰੱਬਾ❤❤❤❤🙏🙏🙏
ਸ਼ਹੀਦ ਉਧਮ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਣਾਮ
Proud to be punjabi , we always remember your sacrifices which you made for us
Dhan dhan Saheed Udham singh ji,
2024 ਵਿੱਚ ਵੀ ਜਮਾ ਨਵਾਂ ਲੱਗਦਾ ਗੀਤ ❤
ਪਰਨਾਮ ਸਹੀਦਾ ਨੂੰ 🙏🏻🙏🏻🙏🏻💐
hit like for sardar udham singh ji 🙏🙏💓