Bhole Panchi (Official Video) | Bir Singh | Dr Zeus | Latest Punjabi Songs 2023

2023 ж. 6 Қаз.
1 402 966 Рет қаралды

Bir Singh Presents:-
Song - Bhole Panchi
Singer - Bir Singh
Starring- Nav Lehal
Lyrics/Composer- Bir Singh
Music - Dr Zeus
Label - Bir Singh
Director- Satinder Singh
Dop - Rasil cinematics
Editor- Navjot Singh
Colorist- Onkar Singh
A Film By - Klick klick Art Australia
Production manager- Nikita Kaur Chopra
Producer - Harpreet Shahpur
Dr Zeus Shots - Karandeep & Subedar (UK)
Special Thanks- veggie tribe Australia,Radio Haanji, Amar Randhawa (PP)
Label - Bir Singh
Listen Full Song:-
Apple Music : / swarg-se-chalali-mahar...
Amazon : music.amazon.in/albums/B0CKC2...
Spotify : open.spotify.com/album/13TAEM...
Jiosaavn: www.jiosaavn.com/song/swarg-s...
Wynk : wynk.in/music/song/swarg-se-c...
Kkbox : www.kkbox.com/tw/en/album/_av...
Shazam : www.shazam.com/gb/track/67957...
Reeso : h5.resso.app/track/_/72857319...
Reels : / 624169872962125
Digitally Powered By - Bull18 [ / bull18network ]

Пікірлер
  • ਬਾਈ ਦਾ ਖੁੱਲਾ ਤੇ ਲੰਬਾ “ਦਾਹੜਾ” ਦੇਖ ਕੇ ਰੂਹ ਖੁਸ਼ ਹੋ ਜਾਂਦੀ। ਜੀਓ ਬਾਈ।

    @ammygill9769@ammygill97696 ай бұрын
  • ਸਾਫ਼ ਸੁਥਰੀ ਗਾਇਕੀ ਸੱਚੇ ਮਨ ਤੋ ਕਿਹੜਾ ਵੱਡਾ ਤੀਰਥ ਦੱਸ ਜ਼ਹਨਾ ਤੇ ❤❤❤

    @amritsarcity8430@amritsarcity84306 ай бұрын
  • ਨਾ ਮਹਿੰਗੀਆਂ ਗੱਡੀਆਂ ਨਾ ਅੱਧ ਨੰਗੀਆਂ ਨੱਢੀਆਂ ਸਿਰਫ ਤੇ ਸਿਰਫ ਸੋਹਣੀ ਲਿਖਤ ਤੇ ਪੇਸ਼ਕਾਰੀ ਜੀਓ ਭਾਈ ਸਾਹਿਬ 🙏

    @Navdeepshiv@Navdeepshiv6 ай бұрын
  • ਵੀਰ ਜੀਉ ਤੁਹਾਡੇ ਸਰੂਪ ਨੂੰ ਸਲਾਮ ਹੈ ਜੀ,ਤੁਸੀਂ ਸਾਰੀ ਦੁਨੀਆਂ ਲਈ ਉਧਾਰਨ ਹੋ, ਇਸ ਪ੍ਰੋਫ਼ੈਸਰ ਹੋਣ ਦੇ ਬਾਵਜੂਦ ਵੀ ਜੀ, ਸਿੱਖੀ ਸਵਰੂਪ ਚ, ਵਾਹਿਗੁਰੂ ਜੀ ਚੜਦੀਕਲਾ ਚ ਰਖਣ।

    @sarbjotsingh272@sarbjotsingh2726 ай бұрын
  • ਕਲਾਕਾਰੋ ਇਹ ਹੁੰਦਾ ਗਾਣਾ ਤੇ ਸੰਗੀਤ,ਸਿੱਖ ਯਾਰ ਥੋੜਾ ਜਿਹਾ ਇਸ ਰਚਨਾ ਤੋ.ਐਵੇਂ ਹਾ-ਹੋ ਕਰੀ ਜਾਨੇ ਓ.ਧੰਨਵਾਧ ਛੋਟੇ ਵੀਰ ਇੱਕ ਚੰਗੀ ਰਚਨਾ ਲਈ.ਸੁਣ ਕੇ ਸਕੂਨ ਮਿਲਿਆ.Thanks again.

    @gurmitgrewaltalks8887@gurmitgrewaltalks88876 ай бұрын
  • ਸੱਚੇ ਬੋਲ ਤੇ ਦਿਲ ਨੂੰ ਸਕੂਨ ਦੇਣ ਵਾਲੀ ਆਵਾਜ਼ ,ਵਾਹਿਗੁਰੂ ਮਿਹਰ ਕਰੇ ਸਾਡੇ ਬਾਈ ਬੀਰ ਸਿੰਘ ਤੇ 🙏🙏

    @Lakha_Allowal@Lakha_Allowal6 ай бұрын
  • ਸਤਿੰਦਰ ਸਰਤਾਜ,ਵੀਰ ਸਿੰਘ,ਰਣਜੀਤ ਬਾਵਾ, ਪੰਜਾਬ ਦੇ ਹੀਰੇ ਕਲਾਕਾਰ ਨੇ ਵੀਰ ਸਿੰਘ ਜੀ ਦਾ ਇਹ ਗੀਤ ਵੀ ਬਹੁਤ ਸੋਹਣਾ ਹੈ 👌❤️🙏🙏🙏

    @dalvirsingh6905@dalvirsingh69056 ай бұрын
    • Te Tarsem jassar v

      @anmol2645@anmol2645Ай бұрын
  • ਬਹੁਤ ਬਹੁਤ ਮੁਬਾਰਕਾਂ ਬਾਈ ਜੀ, ਤੁਸੀਂ ਹਮੇਸ਼ਾ ਹੀ ਸੋਹਣਾ ਲਿਖਦੇ ਤੇ ਗਾਉਂਦੇ ਹੋ ਤੁਹਾਡੀ ਗਾਇਕੀ ਸਕੂਨ ਦਿੰਦੀ ਆ ਰੂਹ ਨੂੰ ਬਾਈ ਜੀ ਜਿਉਂਦੇ ਰਹੋ ਬਾਬਾ ਜੀ ਤਰੱਕੀਆਂ ਦੇਵੇ ❤

    @user-qf6lo2bo6v@user-qf6lo2bo6v6 ай бұрын
  • ਬਹੁਤ ਸੋਹਣਾਂ ਵੀਰ ਜੀ ਗੁਰੂ ਰਾਮਦਾਸ ਜੀ ਸਿਹਤਯਾਬੀ ਬਖਸ਼ਣ ਖੁਸ਼ ਰਹੋ 🙇🏻🥰🥰🥰🥰🥰🥰🥰

    @lovesinghmaanwalipur6061@lovesinghmaanwalipur60616 ай бұрын
    • Vadiya gana

      @PRINCEAMBARSARIYA@PRINCEAMBARSARIYA6 ай бұрын
    • 😊😊😊

      @gurmeetsingh-fz5il@gurmeetsingh-fz5il6 ай бұрын
  • ਚੰਗੀ ਸੋਚ ਦੀ ਸੋਹਣੀ ਲਿਖਾਵਟ 📚 ਸੁਕੂਨ ਦੇਣ ਵਾਲੀ ਆਵਾਜ਼ 👌 ਦਿਲੋਂ ਸਤਿਕਾਰ ਹੈ ਵੀਰ ਜੀ 👍 ਗੁਰੂ ਸਾਹਿਬ ਹਮੇਸ਼ਾ ਚੜਦੀ ਕਲਾ ਕਰਨ 🙏

    @chanpreetsinghlbs5610@chanpreetsinghlbs56106 ай бұрын
  • ਬਾ ਕਮਾਲ ਲਿਖਿਆ ਤੇ ਗਾਇਆ ❤ ਜਿਉਂਦੇ ਵਸਦੇ ਰਹੋ ਵੀਰ ਜੀ ❤❤

    @kulveerkaurratti8742@kulveerkaurratti87426 ай бұрын
  • ਬਹੁਤ ਵਧੀਆ ਗੀਤ ਲਿਖਿਆ ਤੇ ਗਾਇਆ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ 🙏🙏🙏🙏

    @ParminderSingh-pw6yn@ParminderSingh-pw6yn6 ай бұрын
  • ਵੀਰ ਭਾ ਜੀ ਹਮੇਸ਼ਾਂ ਹੀ ਚੜ੍ਹਦੀ ਕਲ੍ਹਾ ਵਿੱਚ ਰੱਖੇ ਪਰਮਾਤਮਾ ਆਪ ਜੀ ਨੂੰ, ਸਾਫ ਸੁਥਰਾ ਲਿਖਾਰੀ ਅਤੇ ਕਲਾਕਾਰ ਸਾਡਾ ਸਰਦਾਰ ਵੀਰ ਸਿੰਘ ❤❤। । ਨਿਰਪੱਖ ਅਤੇ ਸਾਧਾਰਨ ਗਿਆਨ ਅਤਿਅੰਤ ਡੂੰਘੀ ਸੋਚ ਦੇ ਧਾਰਨੀ ਆਪ ਜੀ ਦੇ ਵਿਚਾਰ ਇਸ ਤਰ੍ਹਾਂ ਤਰੋਤਾਜ਼ਾ ਅਨੁਭਵ ਕਰਵਾਉਂਦੇ ਰਹਿਣ।

    @harbanssingh3365@harbanssingh33656 ай бұрын
    • Arjan dhillion vi

      @LarrylinkBlackRock@LarrylinkBlackRockАй бұрын
  • ਬਹੁਤ ਵਧੀਆ ਗੀਤ ਲਿਖਿਆ ਤੇ ਗਾਇਆ ❤❤ ਇਹੋ ਜਿਹੇ ਗੀਤਾਂ ਦੀ ਬਹੁਤ ਲੋੜ ਹੈ ਸਾਡੀ ਜ਼ਿੰਦਗੀ ਵਿੱਚ। ਵਾਹਿਗੁਰੂ ਜੀ ਖੂਬ ਤਰੱਕੀਆਂ ਬਖਸ਼ਣ ਆਪ ਜੀ ਨੂੰ 🙏🙏

    @parwinderkaur3389@parwinderkaur33896 ай бұрын
    • Jio 🎉

      @sukhabalowaliya4942@sukhabalowaliya49426 ай бұрын
    • 🙏 bhenji bhot vadiya mesg likhea

      @lakhisingh6495@lakhisingh64956 ай бұрын
    • ਬਹੁਤ ਖੂਬ ਜੀ।

      @Your_Death818@Your_Death8186 ай бұрын
    • Bilkul g bhut khubsurat g

      @paramjitsingh6576@paramjitsingh65766 ай бұрын
    • सत्य

      @satyapaldeshwal9528@satyapaldeshwal95286 ай бұрын
  • ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣ ਤੁਹਨੁ ਵੀਰ ਜੀ ਬਹੁਤ ਸੁਕੂਨ ਮਿਲਿਆ ਸੁਣ ਕੇ ਇਹਨੇ ਸੋਹਣੇ ਤੇ ਸੁਰੀਲੇ ਬੋਲ । ਗੁਰੂ ਸਾਹਿਬ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ 🙏🙏✅✅💞💞

    @AKASHDEEPSINGH-jd5tj@AKASHDEEPSINGH-jd5tj8 күн бұрын
  • ਬਹੁਤ ਹੀ vadia ਲਿੱਖਤ ਤੇ ਗਾਇਕੀ ❤❤ਵਾਹਿਗੁਰੂ ਜੀ ਚਰਦੀਕਲਾ ਵਿਚ ਰੱਖਣ ਮੇਰੇ ਵੀਰ ਬੀਰ ਸਿੰਘ ਜੀ ਨੂੰ ❤❤❤

    @Jodhchatha@Jodhchatha12 күн бұрын
  • ਬਾ-ਕਮਾਲ ਉਸਤਾਦ ਜੀ! ਚੰਗਾ ਸੁਣਨ ਵਾਲਿਆ ਸਾਮ੍ਹਣੇ ਹਰ ਵਾਰ ਇੱਕ ਅਲੱਗ ਤੇ ਨਵਾ ਰੰਗ ਪੇਸ਼ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ l ਤੁਹਾਡੀ ਕਲਮ ਚੋਂ ਨਿਕਲਿਆ ਹਰ ਇੱਕ ਬੋਲ ਤੇ ਸਬਦ ਨੂੰ ਸੁਣ ਕੇ , ਸਮਝ ਕੇ ਬਹੁਤ ਸਕੂਨ ਮਿਲਦਾ । ਬਹੁਤ ਖ਼ੂਬ ਕਲਮ ਸੀ....... ਹੈ....... ਤੇ ਹਮੇਸ਼ਾ ਰਹੂਗੀ.... ਆਉਣ ਵਾਲੇ ਨਵੇਂ ਰੰਗਾਂ ਲਈ Best of Luck ... ਬਾਬਾ ਮਿਹਰ ਕਰੇ ਪੂਰੀ ਟੀਮ ਤੇ....😊😊

    @krishanaulakh6982@krishanaulakh69826 ай бұрын
  • ਬਹੁਤ ਹੀ ਸੁੰਦਰ ਗੀਤ ਬੀਰ ਜੀ💯💯

    @RavindraSingh-jf2ec@RavindraSingh-jf2ec6 ай бұрын
  • ਬਹੁਤ ਹੀ ਵਧੀਆ ਗੀਤ। ਸੱਚਿਆਂ ਗੱਲਾਂ ਨੇ। ਖੁਸ਼ੀ ਹੋਈ ਕਮੇਂਟ ਦੇਖ ਕੇ ਕੀ ਜ਼ਾਦਾ ਤਰ ਕਮੇਂਟ ਆਪਣੀ ਮਾਂ ਬੋਲੀ ਪੰਜਾਬੀ ਚ ਨੇ।

    @learner1313@learner131326 күн бұрын
  • ਮਾਣ ਏ ਸਾਨੂੰ ਸਾਡੇ ਸੋਹਣੇ ਵੀਰ ਤੇ … ਵਾਹਿਗੁਰੂ ਜੀ ਚੜ੍ਹਦੀ ਕਲਾ ‘ਚ ਰੱਖਣ ਹਮੇਸ਼ਾ

    @lalikhehra5000@lalikhehra50006 ай бұрын
  • ਬਹੁਤ ਸੋਹਣੀ ਲਿਖਾਈ, ਬਹੁਤ ਸੋਹਣੀ ਆਵਾਜ਼! ਜੁਗ ਜੁਗ ਜੀੳ ਜੀ 🙏

    @navneetkaur7709@navneetkaur77096 ай бұрын
  • ਦੁਨੀਆਂ ਦੀ ਸੱਚਾਈ ਬਿਆਨ ਕੀਤੀ ਆ ਵੀਰ ਬੀਰ ਸਿੰਘ ਜੀ ਨੇ ❤

    @bhaidaljitsinghji@bhaidaljitsinghji6 ай бұрын
  • Another Sartaaj level talent! Soulful writing ✍️ and pure voice!

    @pallavianand4135@pallavianand41356 ай бұрын
  • Bahut Khoob ❤️ Waheguru Ji Chardiklaa Vich Rakhan G Always 🙏🏻

    @vanjara_e_jazbat4414@vanjara_e_jazbat44146 ай бұрын
  • .ਰੂਹ ਖੁਸ਼ ਹੋ ਗਈ ਏ ਵੀਰੇ ਗੀਤ ਸੁਣ ਕੇ..🌹🌹

    @Amansinghrai8@Amansinghrai86 ай бұрын
  • ਬੀਰ ਸਿੰਘ ਜੀ ਜਿੰਨੀ ਤੁਹਾਡੀ ਸ਼ਖਸੀਅਤ ਸੋਹਣੀ ਹੈ ਉਸੇ ਤਰ੍ਹਾਂ ਹੀ ਤੁਹਾਡੀ ਕਲਮ ਬਹੁਤ ਸੋਹਣਾ ਰੂਹ ਖੁਸ਼ ਹੋ ਗਈ ਵਾਹਿਗੁਰੂ ਬਹੁਤ ਤਰੱਕੀਆਂ ਬਖਸ਼ਣ ਤੁਹਾਨੂੰ ਸਾਰੀ ਟੀਮ ਨੂੰ ਮੁਬਾਰਕਾਂ ਬਹੁਤ ਸੋਹਣਾ ਮਿਊਜ਼ਿਕ ਬਹੁਤ ਸੋਹਣੀ ਵੀਡਿਓ❤❤

    @pritpalsingh2069@pritpalsingh20696 ай бұрын
  • Koi sabbd ni iss sach di Kalam lyii ❤❤❤❤

    @Bad___Munda@Bad___Munda6 ай бұрын
  • sira bro full sport sade walo veer nu 💪🏻💪🏻💪🏻💪🏻💪🏻

    @Daljitsingh-uz1vb@Daljitsingh-uz1vb6 ай бұрын
  • ਬਹੁਤ ਵਧੀਆ ਵੀਰ ਜੀ , ਬਿਲਕੁਲ ਸੱਚ ਕਿਹਾ ਤੁਸੀਂ, ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ 🙏🙏🙏🙏

    @mehakdesignerpunjabisuits.1400@mehakdesignerpunjabisuits.14006 ай бұрын
  • Wah ji wah veer ji..💐 waheguru ji mehar kro sab te 🙏

    @JagdeepSingh-by5cr@JagdeepSingh-by5cr6 ай бұрын
  • Kis yaari da Rola paune kedi mitrtaai😅 What a song!😊🙏🙏

    @sumitdinesh4569@sumitdinesh45696 ай бұрын
  • Waheguru ji ka khalsa Waheguru ji ki fateh Veer ji what a clearty for the words ...deep meaning...nice one

    @VEERU298@VEERU2986 ай бұрын
  • ਬਹੁਤ ਹੀ ਵਧੀਆ ਗਾਇਕਾ ਵਾਹਿਗੁਰੂ ਜੀ ਬੀਰ ਸਿੰਘ ਨੂੰ ਸਦਾ ਚੜ੍ਹਦੀ ਕਲਾ ਤੰਦਰੁਸਤੀ ਤੇ ਖੁਸ਼ੀਆ ਬਖ਼ਸ਼ਣ

    @sarbjitsingh7705@sarbjitsingh77056 ай бұрын
  • ਇਹੋ ਜਿਹੇ ਗੀਤਾਂ ਦੀ ਜਿੰਨੀ ਸਿਫ਼ਤ ਕਰੀਏ ਓਨੀ ਘੱਟ ਹੈ, ਸਮਾਜ ਨੂੰ ਅਜਿਹੇ ਗੀਤਾਂ ਦੀ ਬਹੁਤ ਲੋੜ ਹੈ ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਬਖ਼ਸ਼ਣ

    @amanpreetsinghpahwa997@amanpreetsinghpahwa9976 ай бұрын
  • ਵਾਹਿਗੁਰੂ ਚੜਦੀ ਕਲਾ ਬਖਸੇ

    @jaspalsingh3897@jaspalsingh38974 ай бұрын
  • We really need singer's like you in the industry, who spreads this positivity around, in this dark kalyug , much respect n love for you ❤️

    @SimranKaur-jr6ex@SimranKaur-jr6ex6 ай бұрын
  • Best Punjabi Singer Ever love to be Punjabi ❤ from Canada

    @guglu83@guglu836 ай бұрын
  • ਪਤਾ ਸੱਭ ਨੂੰ ਏ ਪਰ ਵਿਚਾਰਧਾਰਾ ਕਿਸੇ ਵਿਚ ਹੀ ਦੇਖਣ ਨੂੰ ਮਿਲਦੀ ਏ ਵੱਧੀਆ ਲਿਖਿਆਂ ਗੀਤ ਅੱਜ ਕੱਲ ਵੱਧੀਆ ਤਾ ਕੰਧਾਂ ਉਤੇ 'ਤੇ ਸਟੇਟਸ ਵੀ ਦੇਖਣ ਨੂੰ ਮਿਲਦੇ ਨੇ ਪਰ,,, ਕਿ ਕੁੱਝ ਵੀ ਨਹਿ। ❤❤❤

    @SINGH-ig2gy@SINGH-ig2gy6 ай бұрын
  • ❤❤❤ Shukar hai malik da Todde jhe singer b hege aa❤❤❤❤❤

    @rickysandhu404@rickysandhu4046 ай бұрын
  • ਬਹੁਤ ਹੀ ਖੂਬਸੂਰਤ ਗੀਤ ਲਿਖਿਆ ਤੇ ਗਾਇਆ👌👌👍 ਵਾਹਿਗੁਰੂ ਚੜ੍ਹਦੀਕਲਾ ਵਿੱਚ ਰਖਣ 🙏

    @jaspreetsinghsethi9886@jaspreetsinghsethi98866 ай бұрын
  • Dr Zeus music 🔥🔥🔥 No 1 music producer in the world & 2ñd highest paid music producer in Punjabi industry 😘🥰❤️🤞🙌🙌🙌💯

    @ababdurehman3623@ababdurehman36236 ай бұрын
  • ਲਾਜਵਾਬ ਭਾਅ ਜੀ ਹਰ ਵਾਰ ਦੀ ਤਰਾ.......👌👌👌👌👌👌👌

    @bagganizamaniwala2455@bagganizamaniwala24556 ай бұрын
  • ਵੀਰ ਜੀ ਬਹੁਤ ਵਧੀਆ👍💯 ਰੱਬ ਮੇਹਰ ਕਰੇ, ਤਰੱਕੀ ਬੱਕਰੇ🙏

    @inderravisingh8725@inderravisingh87256 ай бұрын
  • ਬਹੁਤ ਵਧੀਆ ਗੀਤ ❤❤ ਵਾਹਿਗੁਰੂ ਜੀ ਚੜਦੀਕਲਾ ਬਕਸੇ ❤

    @navjeetsinghcheema9262@navjeetsinghcheema92626 ай бұрын
  • ਬਹੁਤ ਹੀ ਖ਼ੂਬਸੂਰਤ ਗੀਤ ❤❤ਪਰਮਾਤਮਾ ਹਮੇਸ਼ਾ ਤੰਦਰੁਸਤੀ ਬਖਸ਼ੇ ਵੀਰ ਨੂੰ❤

    @baldeepbenipal2244@baldeepbenipal22446 ай бұрын
  • Life ch chance dita waheguru ne sir taa meri dili ishaa k main tuhade nal kam kara

    @kimmigillkimmi3231@kimmigillkimmi32316 ай бұрын
  • ਗਾਣਾ ਬਹੁਤ ਸੋਹਣਾ। ਦੁਨੀਆਂ ਦੇ ਲੋਭ ਲਾਲਚ ਕੁੱਝ ਵੀ ਨਹੀਂ।

    @MSMaan-mq5go@MSMaan-mq5go6 ай бұрын
  • The lyrics in this song show the value of opening your senses to the realities of life. I wish more lyricist, and singers could follow your path to writing and singing songs that actually depicts the culture, reality, and way of living. Sadly, we are too caught up in the songs on guns, egos, fancy clothes, flashy cars, and of course girls. It is so refreshing to see those who are trying hard to stay true to their core beliefs. Much respect!

    @londonparis181@londonparis1816 ай бұрын
  • Waheguru mehar kre...very nice song

    @gunneetkaur-sm5yk@gunneetkaur-sm5yk6 ай бұрын
  • ਰੂਹ ਨੂੰ ਸਕੂਨ ਦੇਣ ਵਾਲੇ ਬੋਲ ਬਾਈ ਰੱਬ ਤੈਨੂੰ ਤਰੱਕੀਆਂ ਬਖਸ਼ੇ

    @sarabjitsingh5947@sarabjitsingh59476 ай бұрын
  • 🔥🔥🔥🔥

    @manindershergill9505@manindershergill95056 ай бұрын
  • ਬਹੁਤ ਵਧੀਆ ਗੀਤ ਤੇ ਬਹੁਤ ਵਧੀਆ ਸੁਨੇਹਾ❤❤

    @sarbjitsidhusekhon@sarbjitsidhusekhon6 ай бұрын
  • Dr.Zeus music always evergreen And Beer singh😍

    @BabluKumar-qr9sc@BabluKumar-qr9sc6 ай бұрын
  • ਅੰਨਿਆ ਗੁੰਗਿਆ ਸੁਣ ਸੁਣ ਲਭਿਆ ਕਾਹਦਾ ਮਾਣ ਜ਼ੁਬਾਨਾਂ ਤੇ ਸਚੇ ਮਨ ਤੋਂ ਕਿਹੜਾ ਈ ਤੀਰਥ ਦੱਸ ਜਹਾਨਾਂ ਤੇ l

    @TrueReactionTv@TrueReactionTv6 ай бұрын
  • Waah Bhaji tuhade vargi shakhiyat di tarif karn li saade vargeyon to sahi shabdaan di chon karni badi aukhi aa parmatma tuhanu chardikalaan che rakhe ❤🙏🎇

    @musicstudioreborn6906@musicstudioreborn69066 ай бұрын
  • Always so impressed by Bir Singh! Great job once again 🙏🏽

    @satvirmalhi5291@satvirmalhi52916 ай бұрын
  • ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

    @SukhwinderSingh-wq5ip@SukhwinderSingh-wq5ip6 ай бұрын
  • Vakra e song va niri jannnat vah kamaaal karti 22ji bhout sohni voice, lyrics and music also dr zeus purana time cheta ageya

    @amardeepsingh152@amardeepsingh1526 ай бұрын
  • Waah bhai..kamaal da song hai...reality

    @voiceoffreedom8367@voiceoffreedom83676 ай бұрын
  • Boht hi khoobsurat !! Your lyrics make us to reflect , to find strength within ourselves, and to recognize that the ultimate friendship we seek is the one we cultivate with our own selves… boht saariyan duaawan 💌✨

    @gurnoorsandhu2509@gurnoorsandhu25096 ай бұрын
  • Pure spiritual song to understand the meaning of life !

    @limitless9121@limitless91216 ай бұрын
  • Va Ji va kea baat hai JNAB ji ❤

    @user-lw5bq7xd3w@user-lw5bq7xd3w6 ай бұрын
  • Love from Pakistan 🇵🇰 Sardar g, beautiful song

    @wanderbikeadventures@wanderbikeadventures18 күн бұрын
  • ਕਿਆ ਬਾਤਾਂ ਤੇਰੀ ਕਲਮ ਦੀਆ ਬਿਰ ਸਿੰਘਾਂ ਜਿਉਂਦਾ ਰਹਿ ਸ਼ੇਰਾਂ

    @manvirratol8699@manvirratol86996 ай бұрын
  • His way of singing is always unique ❤❤

    @nancychatani1201@nancychatani12016 ай бұрын
  • Great lyrics as always..... ❤

    @hammysingh7702@hammysingh77026 ай бұрын
  • bohot sona song vra❤❤

    @RajivKumar-yf6pb@RajivKumar-yf6pb5 ай бұрын
  • Rehndi Zindagi vich ik Vaar Bir Singh Ji Nu Jaroor Milna

    @gurwinderlovely99@gurwinderlovely995 ай бұрын
  • 1st comment 1st seen 1st like😂❤❤ lv u Bir

    @mathswithpk3798@mathswithpk37986 ай бұрын
  • Dr Zeus k lie ek like

    @user-yx7uv5lu5h@user-yx7uv5lu5h6 ай бұрын
    • Dr Zeus 1 of the best music producer he started his career in 1997 🙌🙌🙏🔥🔥🔥

      @ababdurehman3623@ababdurehman36236 ай бұрын
  • Bhut bhut wadia song

    @manpreetmall1313@manpreetmall13136 ай бұрын
  • M always waiting ur new song😊😊😊😊😊😊

    @Singhdj-mq9et@Singhdj-mq9et6 ай бұрын
  • ਸਕੂਨ ਭਰੇ ਬੋਲ ❤❤❤❤ 🌹🌹🌹🌹🙏🙏🙏

    @BaljitSingh-od3nq@BaljitSingh-od3nq6 ай бұрын
  • I love the emotions you bring to your songs 🙏🏽😊

    @YashrajBhatiaOfficial@YashrajBhatiaOfficial6 ай бұрын
  • bhut vadia song g ❤

    @rccreat4340@rccreat43405 ай бұрын
  • Bhut bhut sohna likhya bhaji, Maharaj trakiyaa bkhsn.....🙏🏻🙏🏻❤❤

    @sukhmanikaurdhillon9756@sukhmanikaurdhillon97565 ай бұрын
  • The guys got an amazing voice 👏👏👏👏🙏 with zeus tuneeeeee wow

    @choiceweddings01@choiceweddings016 ай бұрын
    • gd

      @DuniaDiSair1@DuniaDiSair16 ай бұрын
  • Your songs have always deep meaning❤

    @pssingh6937@pssingh69376 ай бұрын
  • ਬੁਹਤ ਵਧੀਆ ਸੁਨੇਹਾ ਜੀ

    @darshansinghchahal9369@darshansinghchahal936921 күн бұрын
  • Love from germany ❤❤❤❤

    @JasjitSingh-k@JasjitSingh-k6 ай бұрын
  • Bir always writes meaningful 🙏🏽

    @JassiMusafirr@JassiMusafirr6 ай бұрын
  • Siraa siraa ❤❤❤❤❤❤❤

    @gursaab213@gursaab2136 ай бұрын
  • ਵਾਹਿਗੁਰੂ ਚੜਦੀਕਲਾ ਵਿਚ ਰੱਖਣ

    @malkeetsingh7513@malkeetsingh75136 ай бұрын
  • Bhut sohna song a❤️

    @kaur-kj7ed@kaur-kj7ed6 ай бұрын
  • ਬਹੁਤ ਹੀ ਸੋਹਣਾ ਗੀਤ, ਆਵਾਜ਼ ਤੇ ਸੰਗੀਤ ਸਪੀਚਲੈਸ ਕਮਾਲ ਸੱਚਾ ਗੀਤ

    @B_S-H-I-V-A@B_S-H-I-V-A6 ай бұрын
  • ਵਾਹ ਵਾਹ ,ਦੁਨੀਆ ਦੀ ਅਸਲੀਅਤ

    @surindersingh5833@surindersingh5833Ай бұрын
  • Good job bro RABB bless you all life carry on

    @harryheiean@harryheiean6 ай бұрын
  • Really cute song with butiful music, simple song with no girls, cars and show off, lots of love for u

    @alisharana4595@alisharana45956 ай бұрын
  • Bahut hi vadiya song ae.. Ik ik line bemisaal

    @TheKing-ft1et@TheKing-ft1et6 ай бұрын
  • ਬਹੁਤ ਵਧੀਆ ਲਿਖਿਆ ਵੀਰ ਜੀ 🙏🙏

    @kingsahibo4819@kingsahibo48196 ай бұрын
  • ਨਵ ਲੇਹਲ 😅 ਬੀਰ ਸਿੰਘ ❤ ਦੁਆਵਾਂ 🎉

    @itz_eagle.06@itz_eagle.066 ай бұрын
  • ਹਮੇਸ਼ਾਂ ਦੀ ਤਰ੍ਹਾਂ ਬੇਮਿਸਾਲ ❤

    @sukhchainguru8752@sukhchainguru87526 ай бұрын
  • ਨਹੀਓਂ ਰੀਸਾਂ ਵੀਰ ਜੀ ❤😊 ਬਹੁਤ ਸੋਹਣੀ ਕਲਮ ਆ ❤😊 ਤੇ ਬਹੁਤ ਸੋਹਣੀ ਆਵਾਜ਼ 🙏🥰❤️

    @VikramSingh-yw2su@VikramSingh-yw2su6 ай бұрын
  • ਬਹੁਤ ਸੋਹਣਾ ਲਿਖਿਆ ਤੇ ਗਾਇਆ ਹੈ ਜੀ

    @jasvirsingh-nj9lb@jasvirsingh-nj9lb6 ай бұрын
  • ਬਹੁਤ ਸੋਹਣਾ ਗੀਤ ਆ ਵੀਰ ਜੀ ਰੂਹ ਨੂੰ ਸੂਹ ਗਿਆ ❤❤

    @gurcharansingh02504@gurcharansingh025043 ай бұрын
  • Bir Singh veere, har vaar di tarah es vaar vi koi lafaz nahi tareef layi. ❤

    @bitfarm7166@bitfarm71666 ай бұрын
  • ਲਵ ਯ ਸੋਹਣੇ ਵੀਰੇ ਬਹੁਤ ਸੋਹਣਾ ਗਾਇਆ

    @KuldeepKaur-iz4nq@KuldeepKaur-iz4nq6 ай бұрын
  • Eda de songs nu ni milde millions views bhut hi vadia song

    @originalnews7139@originalnews71396 ай бұрын
  • ਬਹੁਤ ਵਧੀਆ ਲਿਖਿਆ❤

    @sajansharma7456@sajansharma74566 ай бұрын
  • 🔥

    @yeahappysingh@yeahappysingh6 ай бұрын
KZhead