BIR SINGH | ALVIDA (Official Video) | BHAI MANNA SINGH | New Song 2022

2022 ж. 3 Сәу.
1 834 678 Рет қаралды

Bir Singh Music Presents ‘Alvida’ sung, penned and composed by Bir Singh Music by Bhai Manna Singh and Featuring by Jarnail Singh , Ajaydeep Sandhu , Navkiran Bhathal . The track speaks of a departing moment that is bound to take you by the whirls of emotions. Latest Punjabi Songs 2022, New Punjabi Songs. Watch now!!
Singer/Lyricist/Composer : Bir Singh
Music : Bhai Manna Singh
Mix Master by : Pankaj Ahuja
Featuring : Jarnail singh, Ajaydeep Sandhu & Navkiran bhathal
Directed by : Stalinveer Singh
Editor/grading : Guri Dhindsa
Associate Director : Navpreet Moti
Produced by : Micky Sra
Alvida Audio Links
iTunes - apple.co/3v4Dx9M
Spotify -spoti.fi/3r21QUo
wynk - bit.ly/3DICEHH
Jio Saavn - bit.ly/3r6EVap
Amazon Prime Music - amzn.to/3x3mrvr
Kkbox - bit.ly/3x65ArO
KZhead Music - bit.ly/3DHz68y
#BirSingh #NewPunjabiSong #Alvida
Please Subscribe : / birsinghmusic
Digitally Powered By - Bull18 [ / bull18network ]

Пікірлер
  • ਵੀਰ ਨੇ ਸਾਬਿਤ ਕਰ ਦਿੱਤਾ ਕੇ ਦਾਹੜੀ ਰੱਖ ਕੇ v ਕਲਾਕਾਰ ਸੁਪਰ ਹਿਟ ਹੋ ਸਕਦਾ,,,ਸੁਪਰ ਡੂਪਰ ਹਿਟ ਸਰਦਾਰ ਬੀਰ ਸਿੰਘ

    @Gurpreetsingh-jb7kx@Gurpreetsingh-jb7kx2 жыл бұрын
    • 🙏🙏

      @meetgurpreet10@meetgurpreet102 жыл бұрын
    • ਸਹੀ ਕਿਹਾ ਜੀ

      @gursevaksingh497@gursevaksingh497 Жыл бұрын
    • 👍👍

      @kelloggole5458@kelloggole5458 Жыл бұрын
    • Good v

      @harmailsinghanttal7323@harmailsinghanttal7323 Жыл бұрын
    • Sahi gall aa

      @harmeetsingh3278@harmeetsingh3278 Жыл бұрын
  • ਵੀਰ ਸਿੰਘ ਜੀ ਇਹ ਜਜਬਾਤ ਅੱਜਕੱਲ ਦੇ ਗੀਤਾਂ ਵਿੱਚ ਖਤਮ ਹੋ ਗਏ ਨੇ ਆਪ ਨੂੰ ਬੇਨਤੀ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਸੂਖ਼ਮ ਗੀਤ ਲਿਖਿਆ ਕਰੋ ਤਾਂ ਜੋ ਪੰਜਾਬੀਅਤ ਜਿਉਂਦੀ ਰਹੇ ਆਪ ਨੂੰ ਬਹੁਤ ਸਤਿਕਾਰ

    @shamandeepsingh3572@shamandeepsingh35722 жыл бұрын
    • ਦਿਲ ਦੇ ਧੁਰ ਅੰਦਰ ਤੱਕ ਪਹੁੰਚ ਗਿਆ ਇਹ ਗਾਣਾ

      @jagjitsinghsidhu7951@jagjitsinghsidhu7951Ай бұрын
  • ਪੁੱਤਰ ਤੇਰੀ ਕਲਮ ਅਵਾਜ ਤੇ ਤੇਰਾ ਸਿੱਖੀ ਸਰੂਪ ਦਿਲ ਨੂੰ ਛੂਹ ਜਾਂਦਾ ਏ

    @jagirkaur7424@jagirkaur74242 жыл бұрын
  • ਗੀਤ ਤਾਂ ਕਮਾਲ ਹੈ ਹੀ ਪਰ ਫ਼ਿਲਮਆਂਕਣ ਵੀ ਕਮਾਲ ਆ। ਵਾਹਿਗੁਰੂ ਉਹਨਾਂ ਰੂਹਾਂ ਨੂੰ ਆਵਦੇ ਚਰਨਾ ਚ ਥਾਂ ਦੇਵੇ ਜੋ ਅਣਆਈ ਮਾਰੇ ਗਏ। ਉਹਨਾਂ ਮਾਵਾ ਤੋਂ ਮਾਫ਼ੀ .

    @davindersingh-89@davindersingh-8913 күн бұрын
  • ਬਹੁਤ ਮਾਣ ਮਹਿਸੂਸ ਹੁੰਦਾ ਹੈ ਜਦੋਂ ਕੋਈ ਸਾਬਤ ਸੂਰਤ ਸਿੱਖ ਆਪਣੇ ਇਤਿਹਾਸ ਨੂੰ ਕਲਮ ਨਾਲ ਨੋਜਵਾਨ ਪੀੜ੍ਹੀ ਅੱਗੇ ਪੇਸ਼ ਕਰਦਾ ਹੈ ਤੇ ਏਸੇ ਨਾਲ ਹੀ ਬਾਕੀ ਦੀ ਦੁਨੀਆਂ ਨੂੰ ਵੀ ਪਤਾ ਲਗਦਾ ਹੈ ਕਿ ਖਾਲਸਾ ਰਾਜ ਅਜੇ ਵੀ ਹੈ।🙏🙏

    @jaskiratkaur2919@jaskiratkaur29192 жыл бұрын
    • ਬਸ ਕੌਰ ਜੀ ਗਿਣਤੀ ਦੇ ਈ ਰਹਿਗੇ ਸਾਬਤ ਸੂਰਤ ਸਿੰਘ

      @jagjitsidhu3354@jagjitsidhu33542 жыл бұрын
    • 🙏🙏

      @meetgurpreet10@meetgurpreet102 жыл бұрын
    • @@jagjitsidhu3354 nai nai JAGJIT ji ena kamjoor na samjo apne app nu 🙏🏻 asi ajj v boh ginti ch aa asi ajj v a sari dunia nal matha la sakde aa

      @khalsaraaj3968@khalsaraaj3968 Жыл бұрын
    • Right

      @vijaymehravijaymehra1063@vijaymehravijaymehra1063 Жыл бұрын
    • Request to everyone. We shall not mix up SINGH&SIKH words.

      @jindchahal2829@jindchahal2829 Жыл бұрын
  • ਕਲਮ ਚੰਗੇ ਇਨਸਾਨ ਦੇ ਹੱਥ ਹੋਵੇ ਚੰਗਾ ਹੀ ਲਿਖੇਗੀ ❤️❤️

    @gurpreepsandhu7586@gurpreepsandhu75862 жыл бұрын
  • ਕਾਲੇ ਦਿਲਾ ਵਾਲਿਆਂ ਨੇ। ਪਾਵਰ ਦੇ ਵਿਚ ਬੇਕਸੂਰ ਮਾਵਾ ਦੇ ਪੁਤ ਖੋਏ ਪਰ ਰੱਬ ਦੀ ਆਦਾਲਤ ਵਿਚ ਕੋਈ ਪਾਵਰ ਨਹੀ ਚੱਲਣੀ

    @user-zt5zn7dq1u@user-zt5zn7dq1u7 ай бұрын
  • ਅਸੀਂ ਕਾਬਿਲ ਨਹੀਂ ਵੀਰ ਸਾਬ ਤੁਹਾਡੀ ਤਾਰੀਫ ਕਰਨ ਦੇ ਜਿਉਂਦੇ ਰਹੋ

    @mustakkhan8175@mustakkhan81752 жыл бұрын
  • ਸਾਬਤ ਸੂਰਤ ਦਸਤਾਰ ਸਿਰਾ ਵੀਰ ਜੀ ਰੂਹ ਖੁਸ਼ ਹੋ ਗਈ ❤

    @bhattisaab1892@bhattisaab18923 ай бұрын
  • ਸਾਬਤ ਸੂਰਤ ਦਸਤਾਰ ਸਿਰਾ❤❤

    @swaransingh40@swaransingh40Ай бұрын
  • ਭਾਂਉ ਕੀ ਬੋਲਾ ਦਿੱਲ ਈ ਖੁਸ਼ ਕਰਤਾ

    @bachiterbhullar1259@bachiterbhullar1259Ай бұрын
  • No words ਕੋਈ ਸ਼ਬਦ ਨੀ ਜਿਨੀ ਸਿਫ਼ਤ ਘੱਟ ਆ ਸਿਫ਼ਤ ਇਸ ਗਾਣੇ ਲਈ ਨੀ ਸਿਫ਼ਤ ਇਸ ਗਾਣੇ ਤੋਂ ਬਣੀ ❤❤❤❤❤

    @SattiFact450@SattiFact4505 ай бұрын
  • ਕਮਿਟ ਪੜ ਕੇ ਇਹ ਪਤਾ ਚਲ ਰਿਹਾ ਵੀ ਚੰਗੀ ਸੋਚ ਰੱਖਣ ਵਾਲੇ ਬਹੁਤ ਲੋਕ ਨੇ ਦੁਨੀਆਂ ਤੇ ਬਾਕੀ ਸਲੂਟ ਐਵੇਂ ਦਿਆ ਰੂਹਾਂ ਨੂੰ,,,

    @GagandeepSingh-xe4pf@GagandeepSingh-xe4pf2 жыл бұрын
  • .. ਬਹੁਤ ਵਧਿਆ ਗੀਤ, ਗਾਇਕੀ ਅਤੇ ਬੀਤੇ ਹੋਏ ਦ੍ਰਿਸਟਾਂਤ ਦਾ ਵੀਡੀਓ।। ਦਾਤਾ ਹੋਰ ਤਰੱਕੀ ਬਖਸ਼ੇ ਜੀ 👏👌👍✌️

    @mooseRuse@mooseRuse7 ай бұрын
  • ਅਲਵਿਦਾ ਕਹਿਣ ਦਾ ਏ ਪਰ ਢੰਗ ਨਹੀਂ ਕੋਈ, 15 February 2024 Ajj 2 Saal Ho Gaye Deep Sidhu Bai Nu Es Faani Sansar Nu Alvida Kahe Nu 😭

    @dhillon11@dhillon113 ай бұрын
  • ਵੀਰ ਜੀ ਬਹੁਤ ਬਹੁਤ ਧੰਨਵਾਦ ਚੰਗੇ ਗੀਤ ਸਾਡੀ ਝੋਲੀ ਪਾਉਣ ਲਈ ਰੱਬ ਚੜ੍ਹਦੀ ਕਲਾ ਬਖਸ਼ੇ।❤🙏 ੧੯੮੪ ਨਾਂ ਭੁੱਲਣ ਯੋਗ ਨਾਂ ਬਖਸ਼ਣ ਯੋਗ। ਸਾਡੇ ਆਪਣਿਆਂ ਨੇ ਆਪਣੇ ਸਟਾਰ ਵਧਾਉਣ ਲਈ ਪੰਜਾਬ ਦੇ ਪੁੱਤ ਮਰਵਾਏ।

    @ManjitKaur-nj6nc@ManjitKaur-nj6nc27 күн бұрын
  • ਮੇਰਾ ਤਾ ਸ਼ੁਰੂਆਤ ਵਿਚ ਹੀ ਰੋਣ ਹੀ ਨਿਕਲ ਗਿਆ

    @aksandhu344@aksandhu344 Жыл бұрын
  • ਅੱਜ ਕੁੱਝ ਹੋਰ ਗੀਤ ਆਏ 11 ਤਰੀਖ ਨੂੰ ਤੇ ਕਿਸੇ ਨੂੰ 1 ਮਿਲੀਅਨ ਵਿਊ ਮਿਲੇ ਕਿਸੇ ਨੂੰ 3 ਕਿਸੇ ਨੂੰ 2 ਤੇ ਏਸ ਗੀਤ ਨੂੰ ਅੱਜ 6 ਦਿਨ ਹੋ ਗਏ ਨੇ ਤੇ ਅਜੇ 6 ਲੱਖ ਵੀ ਲਾਈਕ ਨਹੀਂ ਹੋਏ ਚੰਗੇ ਗੀਤਾ ਨਾਲ ਕਿੰਨੀ ਬੇਇਨਸਾਫੀ ਹੁੰਦੀ ਏ ਤੇ ਕੋਈ ਲੱਚਰ ਗੀਤ ਹੁੰਦਾ ਤਾਂ 20 ,20 ਮਿਲੀਅਨ ਵੀ ਮਿਲ ਦੇ ਨੇ ਏਥੋ ਪਤਾ ਲੱਗਦਾ ਏ ਕਿ ਸਾਡੀ ਸੋਚ ਕਿਸ ਪਰਕਾਰ ਦੀ ਹੋ ਗਈ ਏ। ਸ਼ਾਇਦ ਡੂਗੇ ਲਫਜ਼ ਸੁਨਣੇ ਜਾਂ ਬੁਝਣੇ ਅੋਖੇ ਲੱਗਦੇ ਨੇ

    @manpreetbajwa4888@manpreetbajwa48882 жыл бұрын
    • ਹਾਂ ਜੀ ਪਰ ਜਿਵੇਂ ਇਹ ਗੀਤ ਹੀਰਾ ਇਹਨੂੰ ਸੁਣਨ ਵਾਲੇ ਵੀ ਹੀਰੇ ਨੇ ਤੇ ਹੀਰੇ ਥੋੜ੍ਹੇ ਹੀ ਲੱਖਾਂ ਵਰਗੇ ਹੁੰਦੇ

      @kkaur3118@kkaur31182 жыл бұрын
    • ਸੋਨਾ ਬਹੁਤ ਮਹਿੰਗਾ ਹੁੰਦਾ ਤਾਂ ਹੀ ਲਾਈਨਾਂ ਹਮੇਸ਼ਾਂ ਰਾਸ਼ਨ ਵਾਲੀਆ ਦੁਕਾਨਾਂ ਤੇ ਲਗਦੀਆਂ

      @jaspreetdhaliwal1601@jaspreetdhaliwal160112 күн бұрын
  • ਭਾਜੀ ਮੱਥਾ ਟੇਕਦੇ ਆਂ 👏👏👏👏👏

    @RAJINDERSINGH-pm2tc@RAJINDERSINGH-pm2tc2 жыл бұрын
  • ਲਾਜਵਾਬ ਗੀਤਕਾਰੀ ਇਸ ਦੌਰ ਦੇ ਦੁੱਖ ਉਹ ਹੀ ਜਾਣਦੇ ਹਨ ਜਿਨ੍ਹਾਂ ਇਹ ਹੜਾਏ ਹਨ

    @vcrbczx6454@vcrbczx64542 жыл бұрын
  • ਜੋ ਸ਼ਬਦਾ ਵਿੱਚ ਨਹੀ ਲਿਖੀ ਜਾ ਸਕਦੀ ਉਹ ਤਾਰੀਫ ਆ ਬਾਈ ਬੱਸ ❤️❤️

    @VickyDhaliwal@VickyDhaliwal2 жыл бұрын
    • Shi gl a veer

      @manpuneetsingh1999@manpuneetsingh19992 жыл бұрын
    • Weheguru mer kari

      @parveenCanada@parveenCanada2 жыл бұрын
    • Vicky dhaliwal kida

      @parveenCanada@parveenCanada2 жыл бұрын
    • Hamesha sikhi wal wadu@@parveenCanada

      @tardeepsingh605@tardeepsingh6052 жыл бұрын
    • ਬਹੁਤ ਸੋਹਣੀ ਕਲਮ ਤੇ ਅਵਾਜ਼ ਬੀਰ ਸਿੰਘ ਜੀ ਦੀ

      @evergreenvillagers2498@evergreenvillagers24982 жыл бұрын
  • ਬੀਰ ਸਿੰਘ ਜੀ ਤੁਹਾਡੀ ਕਲਮ ਅਤੇ ਤੁਹਾਡੀ ਅਵਾਜ਼ ਨੂੰ ਸਲਾਮ ਹੈ

    @ManjitKaur-fg9iy@ManjitKaur-fg9iy2 жыл бұрын
  • ਕੁਝ ਬੋਲਣ ਦਾ ਯਤਨ ਤਾਂ ਕਰ ਰਹੀ ਏ ਜੁਬਾਨ ,ਪਰ ਸ਼ਬਦਾਂ ਦੀ ਘਾਟ ਮਹਿਸੂਸ ਕਰ ਰਿਹਾ ਹਾਂ •

    @gurbhindersingh3904@gurbhindersingh39042 жыл бұрын
  • ਤੇਰੇ ਨਾਲ ਜਿੰਦਗੀ ਏ ਮੇਰਾ ਹੋਰ ਨੀ ਕੋਈ ਸਿੱਧੂ ਦੇ ਮਾਪਿਆਂ ਦਾ ਹਾਲ ਬਿਆਨ ਹੋ ਗਿਆ 😭😭😭😭

    @saggi8590@saggi85902 жыл бұрын
  • ਅਲਵਿਦਾ.......ਰੋਜ 3,,4 ਵਾਰ ਸੁਣਦਾ ਬੀਰ ਸਿੰਘ ਖਾਲਸਾ ਜੀ

    @jagsirsingh8284@jagsirsingh82842 жыл бұрын
    • ਸਰਦਾਰ ਬੀਰ ਸਿੰਘ ਖ਼ਾਲਸਾ ਜੀ👍🙏

      @jagsirsingh8284@jagsirsingh8284 Жыл бұрын
  • ਉਹ ਸੁਨਹਿਰੀ ਦੌਰ ਸੀ ਨਾ ਕੇ ਕਾਲਾ ਦੌਰ ਸਾਨੂੰ ਸਾਡੇ ਯੋਧਿਆਂ ਤੇ ਮਾਣ ਰਹੂ ਸਾਰੀ ਜ਼ਿੰਦਗੀ ਜੋ ਸਰਬੱਤ ਦੇ ਭਲੇ ਲਈ ਸੰਘਰਸ਼ ਦੇ ਪਿੜ ਚ ਖੜ ਕੇ ਲੜੇ ਤੇ ਮਨੁੱਖੀ ਹੱਕਾਂ ਨੂੰ ਬਚਾਉਣ ਲਈ ਇਹਨਾਂ ਜਾਲਮ ਤੇ ਜਾਬਰ ਸਰਕਾਰਾਂ ਨਾਲ ਮੱਥਾ ਲਾਇਆ ,,,,,ਉਬਜੈਕਟਿਵ ਮਾਇਡ ਵਾਲੇ ਇਹ ਸਬਜੈਕਟਿਵ ਵਾਲੀਆਂ ਗੱਲਾਂ ਨਹੀਂ ਸਮਝਣਗੇ ☺️ ਧੰਨਵਾਦ ਬਾਈ ਬੀਰ ਸਿੰਘ ਗੀਤ ਦੇ ਬੋਲ ਤੇ ਵੀਡੀਓ ਬਹੁਤ ਸੋਹਣੀ ਬਣੀ ਹੈ ,,,carey on ❤️

    @DNAPANJAB@DNAPANJAB2 жыл бұрын
  • 👏👏👏 ਵਾਹ ਜੀ ਵਾਹ 👏👏👏 💪 ਪੰਜ ਆਬ 💪 ਪੰਜਾਬੀ ਬੋਲੋ ਪੰਜਾਬੀ ਲਿਖੋ ਪੰਜਾਬੀ ਪੜ੍ਹੋ 👏👏👏🙏🙏🙏👏👏👏

    @PunjabiFolkGeetSangeet@PunjabiFolkGeetSangeet7 ай бұрын
  • ਸਾਬਤ ਸੂਰਤ ਸਿੱਖ ਇਤਿਹਾਸ ਦੇ ਪੰਨਿਆਂ ਵਿੱਚ ਗਾਉਂਦਾ ਪੇਚਕਸ ਕੀਤੀ ਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ

    @ramasrasinghgrewal4957@ramasrasinghgrewal4957 Жыл бұрын
  • ਏਦਾ ਦੇ ਗੀਤ ਸੁਣ ਕੇ ਦਿਲ ਤੜਪ ਉਠਦਾ , ਕੀ ਕੀ ਹੋਇਆ ਹੋਣਾ ਓਸ ਸਮੇ 🙏😭😭🙏🙏 ਦਿਲ ਨੂੰ ਛੂਹ ਲੈਣ ਵਾਲੇ ਬੋਲ ਨੇ ਵੀਰ ਜੀ 🙏👍🏻

    @gurwindersingh-xc5bb@gurwindersingh-xc5bb2 жыл бұрын
    • Berr Singh Parmaatma Tuhnu Lami Umar Bakshe Wahegur Ji

      @mewasingh4065@mewasingh4065 Жыл бұрын
    • Sahi gall aa veer

      @inderpalhockey3082@inderpalhockey30822 ай бұрын
  • ਸ਼ਬਦਾਂ ਦਾ ਸਾਥ ਨਹੀਂ ਮਿਲ ਰਿਹਾ ਕਿਵੇਂ ਸਿਫ਼ਤ ਕਰਾ ਰੂਹ ਨੂੰ ਸਕੂਨ ਦੇਣ ਲਈ ਬਹੁਤ ਬਹੁਤ ਧੰਨਵਾਦ ਬੀਰ ਵੀਰ ਜੀ ❤❤

    @HarpreetSingh-we7uj@HarpreetSingh-we7uj2 жыл бұрын
    • W02 ene 02

      @GaganDeep-sw8wq@GaganDeep-sw8wq2 жыл бұрын
    • ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalistan zindabad 👳‍♂️💪🦁.

      @punjabpunjab1973@punjabpunjab19732 жыл бұрын
  • ਬੀਰ ਸਿੰਘ ਜੀ ਨਹੀਂ ਰੀਸਾਂ ਤੁਹਾਡੀਆਂ ਲਿਖਤਾਂ ਅਤੇ ਆਵਾਜ਼ ਦੀਆਂ,, ਸਦਕੇ ਜਾਵਾਂ ਵੀਰ ਜੀ

    @JatinderSingh-mp7xj@JatinderSingh-mp7xj Жыл бұрын
  • ਬਾਬਿਓ ਫੈਨ ਆਂ ਮੈਂ ਤੁਹਾਡਾ....ਮਿਲਣਾ ਜਰੂਰ ਇਕ ਦਿਨ ਤੁਹਾਨੂੰ ❤️

    @ammie8904@ammie89042 жыл бұрын
  • ਸਿਫ਼ਤ ਤੋਂ ਬਾਹਰ ਸ਼ਬਦ ਅਤੇ ਬਹੁਤ ਮਿੱਠੀ ਤੇ ਸੋਹਣੀ ਆਵਾਜ਼ ❣️

    @Prab-Rakha.@Prab-Rakha.2 жыл бұрын
  • ਕੋਈ ਸ਼ਬਦ ਨਹੀਂ ਵੀਰ ਮੇਰੇ ਕੋਲ ਤੇਰੇ ਇਸ ਗੀਤ ਦੇ ਤਰੀਫ ਕਰਨ ਲਈ । ਕੀ ਲਿਖਤ, ਕੀ ਅਵਾਜ਼, ਕੀ ਵੀਡੀਓ। ਜਿਓਦਾ ਵਸਦਾ ਰਹਿ ਵੀਰ

    @harrydhaliwal4997@harrydhaliwal49972 жыл бұрын
  • ਬਾਕਮਾਲ ਗੀਤ ਅਤੇ ਪੇਸ਼ਕਾਰੀ ਰੂਹ ਨੂੰ ਸਕੂਨ ਦੇਣ ਵਾਲੀ ਆਵਾਜ਼

    @ginderkaur6274@ginderkaur62748 ай бұрын
  • ਛੋਟੇ ਵੀਰ ਤੁਹਾਡੀ ਕਲਮ ਦਿਲ ਨੂੰ ਅੰਦਰ ਤੱਕ ਕੰਬਣੀ ਛਿੜ ਦਿੰਦੀ ਹੈ। ਸਲਾਮ ਏ ਤੁਹਾਡੀ ਕਲਮ ਨੂੰ।

    @sikandersingh1485@sikandersingh1485 Жыл бұрын
  • ਮਹਾਨ ਲੇਖਕ ਭਾਈ ਬੀਰ ਸਿੰਘ ਜੀ ਖਾਲਸਾ ❤😍

    @ManmeetSandhu-Music@ManmeetSandhu-Music2 жыл бұрын
    • Veer Singh veera good veera

      @stalinsumeetsingh9215@stalinsumeetsingh92152 жыл бұрын
    • ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalistan zindabaaad 👳‍♂️💪🦁

      @punjabpunjab1973@punjabpunjab19732 жыл бұрын
  • ਉਹ ਦੌਰ ਦੇਖ ਕੇ ਗੁੱਸਾ ਵੀ ਆਉਂਦਾ ਤੇ ਅੱਖਾਂ ਚ ਹੰਜੂ ਵੀ ਬਹੁਤ ਹਾ ਪਿਆਰਾ ਗੀਤ ਆ 🙏♥️🙏

    @amandaawarapan7892@amandaawarapan78922 жыл бұрын
  • ਬਾਈ ਸਿਫ਼ਤ ਕਿਵੇਂ ਕਰਾਂ ਕੋਈ ਲਫਜ਼ ਨਹੀਂ ਵਾਹਿਗੁਰੂ ਜੀ !!

    @ranjitdurka@ranjitdurka Жыл бұрын
  • Kal 2 saal hojange Alvida song nu ,,,par haje v mnn ni bhreya ❤

    @kamaldeep4284@kamaldeep4284Ай бұрын
  • 90ਆਂ ਦੇ ਸਮੇੰ 'ਚ ਪੰਜਾਬ ਅੰਦਰ ਜ਼ਿੰਦਗੀ ਕਿੰਝ ਰੁਮਕਦੀ ਸੀ, ਦੀ ਬਾਕਮਾਲ ਪੇਸ਼ਕਾਰੀ... ਬਹੁਤ ਖੂਬ ਸਟਾਲਨ ਭਰਾ

    @tarsemsinghladda9151@tarsemsinghladda91512 жыл бұрын
  • ਜੀਨਾ ਸੋਨਾ ਵੀਰ ਤੂੰ ਆਪ ਹੈ ੳਹਨਾ ਸੋਨਾ ਗਾਉਂਦਾ ਹੈ 🙏

    @MOHITsingh-dc4ix@MOHITsingh-dc4ix2 жыл бұрын
    • Good luck ♥️♥️🏵️🏵️😍😍😍😍

      @tanveermattu7952@tanveermattu79522 жыл бұрын
    • Agree

      @ripangill7606@ripangill7606 Жыл бұрын
  • ਪਤਾ ਨੀ ਕਿਵੇਂ ਚਾਅ ਖਾ ਗਿਆ ਉਹ ਮਾੜਾ ਦੌਰ....ਸਹੀ ਗੱਲ ਆ ਵੀਰ ਜੀ

    @jagsirsingh8284@jagsirsingh82842 жыл бұрын
  • ਅਲਫਾਜ਼ ਮੁੱਕ ਗਏ 🙏🏻🙏🏻🙏🏻🙏🏻

    @dharmindersingh2146@dharmindersingh21462 жыл бұрын
  • ਸੱਚ ਦੱਸਾਂ ਬਾਈ ਜੀ ਕੋਈ ਸ਼ਬਦ ਹੀ ਨਈ ਕੋਈ ਇਸ ਗਾਇਕੀ ਤੇ ਗੀਤਕਾਰੀ ਲਈ ਤੇ ਸੰਗੀਤ ਤੇ ਫਿਲਮਾਂਕਣ ਵੀ ਬਾ ਕਮਾਲ ਐ ਧੁਰ ਅੰਦਰ ਤੱਕ ਛੂਹ ਗਿਆ ਗੀਤ ਆਪ ਮੁਹਾਰੇ ਹੰਝੂ ਆ ਗਏ 😭🙏❤️❤️

    @gurusaria9376@gurusaria93762 жыл бұрын
    • Veer ji bahut vadia geet a

      @mannatkaur6879@mannatkaur68792 жыл бұрын
    • ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalistan zindabad 👳‍♂️💪🦁.

      @punjabpunjab1973@punjabpunjab19732 жыл бұрын
  • ਦਿਲਾਂ ਨੂੰ ਛੂਹ ਜਾਣ ਵਾਲੇ ਜ਼ਜ਼ਬਾਤ ਲਿਖਦੇ ਹੋ ਤੁਸੀਂ ਭਾਅ ਜੀ ਤੇ ਹਰ ਵਾਰ ਕੋਈ ਨਾ ਕੋਈ ਨਵਾਂ ਰੰਗ ਪੇਸ਼ ਕਰਦੇ ਹੋ ਪਰਮਾਤਮਾ ਸਦਾ ਚੜਦੀਕਲਾ ਬਖਸ਼ੇ 🙏🙏❤️❤️ ਵੱਲੋਂ= ਸੁੱਖੀ ਅਚਾਨਕ

    @sukhjeetsingh2702@sukhjeetsingh27022 жыл бұрын
    • ⁵0

      @khalilahmed7109@khalilahmed71092 жыл бұрын
    • ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalistan zindabaaad 👳‍♂️💪🦁

      @punjabpunjab1973@punjabpunjab19732 жыл бұрын
    • Uu

      @shiladevi8971@shiladevi89712 жыл бұрын
  • ਜਿਨਾਂ ਨਾਲ ਬੀਤੀ ਆਹ ਉਹਨਾਂ ਨੂੰ ਹੀ 😢ਪਤਾ

    @preetdhillon3666@preetdhillon3666Ай бұрын
  • ਵੱਡੇ ਵੀਰ ਤੇਰੀ ਕਲਮ ਤੇ ਤੇਰੀ ਅਵਾਜ਼ ਨੂੰ ਸਲਾਮ ਸਾਡੇ ਦਿਲ ਦਿਮਾਗ ਦੀਆਂ ਹਰਕਤਾਂ ਨੂੰ ਬੋਲ ਦਿੱਤੇ ਤੁਸੀ ਬਾਕਮਾਲ ਅਵਾਜ਼ ਲਿਖਤ ਤੇ ਅਦਾਕਾਰੀ ਕਦੇ ਮੋਕਾ ਮਿਲਿਆ ਆਪ ਜੀ ਨੂੰ ਮਿਲਣਾ ਚਾਹਾਗਾਂ

    @shamindersingh7933@shamindersingh7933 Жыл бұрын
  • ਅਰਦਾਸ ਹੈ ਵਾਹਿਗੁਰੂ ਜੀ ਉਹ ਫਿਰਕੂ ਲੋਕਾਂ ਨੂੰ ਸੁਮੱਤ ਬਖਸ਼ੇ ਜੋ ਸਿੱਖਾਂ ਨੂੰ ਨਫਰਤ ਕਰਦੇ ਹਨ ਸਭ ਇਸ ਧਰਤੀ ਤੇ ਸਭ ਭਰਾਵਾਂ ਵਾਂਗ ਪ੍ਰੇਮ ਨਾਲ ਰਹਿ ਸਕੀਏ, 🙏ਦਿਲ ਨੂੰ ਸ਼ੂਹ ਗਿਆ ਤੇਰਾ ਗੀਤ ਵੀਰ ਜੀ

    @richhpalsinghlohgarh5206@richhpalsinghlohgarh52062 жыл бұрын
  • ਕਾਲੇ ਦੌਰ ਨੇ ਸਾਡੇ ਕੋਲੋਂ ਬਹੁਤ ਕੁਝ ਖੋਹ ਲਿਆ 😭 ਦਿਲ ਨੂੰ ਧੂਹ ਪਾਉਣ ਵਾਲੇ ਬੋਲ ਵੀਰੇ ਜੁਗ ਜੁਗ ਜਿਵੇਂ ❤❤

    @jassskarn6928@jassskarn69282 жыл бұрын
    • ਕਾਲਾ ਦੌਰ ਸ਼ਬਦ ਭਾਰਤ ਤੋਂ ਆਇਆ ਜੀ ਪੰਜਾਬ ਅਪਣੇ ਹੱਕਾਂ ਵਾਸਤੇ ਲੜ ਰਿਹਾ ਸੀ ਨੁਕਸਾਨ ਤਾਂ ਹੁੰਦੇ ਰਹਿੰਦੇ ਆ ਸਾਡਾ ਲੜਨਾ ਤੇ ਜਾਗਣਾ ਜਰੂਰੀ ਹੈ

      @sanisingh4676@sanisingh4676 Жыл бұрын
  • ਹਰ ਵਾਰ ਦੀ ਤਰ੍ਹਾਂ ਬਾ ਕਮਾਲ ਬੀਰ ਸਿੰਘ ਜੀ

    @HarpreetSingh-gn8bs@HarpreetSingh-gn8bs2 жыл бұрын
  • ਬੀਰ ਸਿੰਘ ਜੀ ਤੁਹਾਡੀ ਆਵਾਜ਼ ਬਹੁਤ ਸੁਰੀਲੀ ਆ ....ਲਵ ਯੂ ਬਾਈ ਜੀ

    @HarpreetSingh-dk6gm@HarpreetSingh-dk6gm Жыл бұрын
  • ਵੀਰ ਬੀਰ ਸਿੰਘ ਜੀ ਤੁਹਾਡੀ ਕਲਮ ਤੇ ਗਾਇਕੀ ਨੂੰ ਸਲਾਮ, ਸਚਮੁਚ ਹੀ ਸੰਗੀਤ ਰੂਹ ਨੂੰ ਸਕੂਨ ਦੇਂਦਾ ਹੈ। ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਵਰਤਾਉਂਦੇ ਰਹਿਣ।

    @bhaihardeepsinghpatran5960@bhaihardeepsinghpatran59602 жыл бұрын
    • Lachara tu rokna he ke vadouna

      @tardeepsingh605@tardeepsingh6052 жыл бұрын
    • Fitlaahnat eho ji Kalam de jo galat itihaas pes krdi a

      @Gurpreet92896yy@Gurpreet92896yy Жыл бұрын
    • Bhut vadia.galat boln wale mently week ne

      @honeyjatt758@honeyjatt7588 ай бұрын
  • ਸਿੱਖੀ ਸਰੂਪ ਵਿੱਚ ਬਹੁਤ ਸੋਹਣੇ ਲੱਗਦੇ ਬੀਰ ਸਿੰਘ ਬਾਈ ਜੀ ਆਵਾਜ਼ ਦੇ ਤਾਂ ਕਿਆ ਕਹਿਣੇ ❤️👌🌹 ਰੂਹ ਨੂੰ ਸਕੂਨ ਮਿਲਦਾ ਵਾਰ ਵਾਰ ਸੋਗ ਸੁਣਨ ਨੂੰ ਦਿਲ ਕਰਦਾ ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ 👍🙏

    @gursevaksingh497@gursevaksingh497 Жыл бұрын
  • 🙌🙌🙌🙌 ਵੀਰ ਜੀ ਕੋਈ ਸ਼ਬਦ ਨਹੀਂ ਹੈ 🤗🤗🤗 ਵਾਹ ਵੀਰ ਜੀ

    @meenuverma4235@meenuverma42352 жыл бұрын
  • ਬਹੁਤ ਵਧੀਆ ਲਿਖਿਆ ਹੈ ਤੇ ਗਾਇਆ ਹੈ ਵੀਰ ਜੀ

    @ecs2449@ecs24492 жыл бұрын
  • ਮੇਰੇ ਕੋਲ ਕੋਈ ਸ਼ਬਦ ਨਹੀਂ ਤਾਰੀਫ ਵਾਸਤੇ ਵੀਰ ਸਿੰਘ ਵੀਰ ਜੀ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ ।

    @dharmindersinghkhalsa7713@dharmindersinghkhalsa77132 жыл бұрын
  • ਦਿਲੋਂ ਢੇਰ ਸਾਰਾ ਪਿਆਰ ਵੀਰ ਜੀ, ਰਬ ਤਾਵਾਦੀ ਕਲਮ ਨੂੰ ਚੜ੍ਹਦੀਆਂ ਕਲਾ ਵਿਚ ਰੱਖੇ ਜੀ🙏🌹❤️❤️❤️❤️❤️❤️❤️🤗🤗🤗🤗❤️❤️❤️❤️❤️💕💕💕💕💓💓💓💓💓💓

    @PCHAWLA16@PCHAWLA162 жыл бұрын
  • ਸੁਣ ਰਿਹਾ ਅੱਜ ਵੀ ਕੋਈ 2023 ਸਤੰਬਰ ਚ ❤❤❤

    @sattitungan3622@sattitungan36228 ай бұрын
  • ਧਨ ਆ 22 ਤੇਰੀ ਸੋਚ ਬਾਕਮਾਲ ਲਿਖਤ ..ਅਲਫਾਜ ਨੀ ਮੇਰੇ ਕੋਲ ਤੇਰੀ ਤਾਰੀਫ ਲਈ ..

    @manpreetmani1457@manpreetmani14572 жыл бұрын
  • ਪੁਰਾਣਾ ਵੇਲਾ ਯਾਦ ਆ ਗਿਆ ਕਿਉਕਿ ਅਸੀ 1984 ਅਸੀ ਅੱਖੀ ਵੇਖਿਆ ਬਿਲਕੁਲ 100 ਫੀ ਸਦੀ ਸਚ ਗਾਇਆ

    @ParminderKaur-vz2wd@ParminderKaur-vz2wd2 жыл бұрын
    • 👍

      @manpreetpannu1554@manpreetpannu15542 жыл бұрын
  • This is how our Punjabi Models should look like ..Simple and ਦਿਲ ਨੂੰ ਅੰਦਰ ਤੱਕ ਛੂਣ ਵਾਲੇ । ਬਿਲਕੁਲ ਵੀ ਨੰਗੇਜ ਨੀ ਹੈਗਾ ਫਿਰ ਵੀ ਇਹਨਾਂ ਵਧੀਆ ਫਿਲਮਾਇਆ ਗਿਆ ।

    @GurpreetSINGHOZSIKH@GurpreetSINGHOZSIKH2 жыл бұрын
    • Nice vir ji mere kol saved nhi

      @balvindervirk5975@balvindervirk59752 жыл бұрын
    • 👍👍

      @hardeepkaur7874@hardeepkaur78742 жыл бұрын
  • ਬਹਤ ਸੋਹਣੀ ਵੀਡਿਉ ਬਣਾਈ ਵੀਰ

    @davindersinghjandu2409@davindersinghjandu2409 Жыл бұрын
  • ਸਿਰ ਝੁਕਦਾ ਜ਼ੋ ਆਪਣੇ ਹਰ ਸਰੀਰਕ, ਆਰਥਿਕ, ਮਨੋਵਿਗਿਆਨਕ, ਮੌਲਿਕ ਅਧਿਕਾਰਾਂ ਨੂੰ ਦਰ ਕਿਨਾਰ ਕਰਕੇ ਸਿਰਫ ਆਪਣੀ ਕੌਮ ਲੇਖੇ ਜ਼ਿੰਦਗੀ ਲਾ ਗੲੇ

    @dalbirsingh5624@dalbirsingh56242 жыл бұрын
  • ਸ. ਬੀਰ ਸਿੰਘ ਜੀ ਤੁਸੀਂ ਤਾਂ ਧਰੂ ਤਾਰਾ ਹੋ ਜੀ।‌ ਹਮੇਸ਼ਾ ਤੁਹਾਡੀ ਲਿਖਤ ਅਤੇ ਸੋਜ਼ ਭਰੀ ਅਵਾਜ਼ ਦਿਲ ਦਿਮਾਗ ਉੱਤੇ ਬਹੁਤ ਹੀ ਗਹਿਰਾ ਅਸਰ ਪਾਉਂਦੀ ਹੈ ਜੀ। ਪ੍ਰਮਾਤਮਾ ਤੂਹਾਨੂੰ ਸਦਾ‌ ਚੜ੍ਹਦੀ ਕਲਾ ਵਿਚ ਰੱਖੇ ਜੀ ।

    @harkanwalpreetsingh8746@harkanwalpreetsingh87462 жыл бұрын
  • ਵੈਰੀ ਬਿਊਟੀਫੁੱਲ ਬਾ ਕਮਾਲ ਲਿਖਤ ਤੇ ਆਵਾਜ਼

    @GulaboCanada@GulaboCanada2 жыл бұрын
  • ਬਹੁਤ ਵਧੀਆ ਵੀਰ ਜੀ

    @hsandhusandhu3664@hsandhusandhu3664Ай бұрын
  • ਅਸਲੀ ਗਾਇਕੀ, ਅਸਲੀ ਸ਼ਖ਼ਸੀਅਤ, ਕੋਈ ਸ਼ਬਦ ਨੀ ਸਲਾਘਾ ਲਈ, 💐💐💐💐

    @harkiratsingh8118@harkiratsingh811810 ай бұрын
  • ਬਹੁਤ ਹੀ ਖ਼ੂਬਸੂਰਤ ਸ਼ਬਦਾਵਲੀ ਅਤੇ ਓਹਨੀ ਹੀ ਸੋਹਣੀ ਦਿਲਟੁੰਬਵੀ ਆਵਾਜ਼ ਵਿੱਚ ਸ਼ਿੰਗਾਰ ਕੇ ਬੀਤੇ ਕੱਲ੍ਹ ਦੀਆਂ ਯਾਦਾਂ ਨੂੰ ਰੂਪਮਾਨ ਕੀਤਾ ਹੈ।

    @sardulgarhcfm5268@sardulgarhcfm52682 жыл бұрын
  • ਮਾਰੇ ਗਏ ਸੱਜਣਾਂ ਦੇ ਪਿੰਡੋਂ ਵਾਏ ਖੈਰ ਸੁੱਖ ਦਾ ਸੁਨੇਹਾ ਕੋਈ ਲਿਆ ...

    @punjab__84@punjab__842 жыл бұрын
    • 1987.1990 c veera

      @stalinsumeetsingh9215@stalinsumeetsingh92152 жыл бұрын
    • ਵਾਹ ਬੀਰ ਸਿੰਘਾ 1985 ਤੋਂ ਸ਼ੁਰੂ ਕਰਕੇ 1993 ਤਕ ਸਭ ਯਾਦ ਕਰਾ ਦਿੱਤਾ ਈ

      @renjeetsingh8574@renjeetsingh85742 жыл бұрын
    • ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalistan zindabaaad 👳‍♂️💪🦁

      @punjabpunjab1973@punjabpunjab19732 жыл бұрын
  • ਵਾਹ ਬੀਰ ਵੀਰ ਬਹੁਤ ਖੂਬ ਅਨੰਦਮਈ ਅਵਸਥਾ ਆਪੇ ਅੰਦਰਲੇ ਵਲਵਲੇ

    @saddepalle6881@saddepalle68812 жыл бұрын
  • ਭਾਈ ਵੀਰ ਬਹੁਤ ਵਧੀਆ ਮੇਰੇ ਕੋਲ ਕੁੱਝ ਲਿਖਣ ਲਈ ਬਾਕੀ ਨਹੀਂ ਵਚਿਆ God bless you bahi veer singh ji

    @jashan_3435@jashan_3435Ай бұрын
  • ਬਹੁਤ ਜਿਆਦਾ ਸੁਲਜਿਆ ਹੋਇਆ ਗਾਇਕ ਤੇ ਗੀਤਕਾਰ ਆ ਵੀਰ ਬੀਰ ਸਿੰਘ ਜੀ ਰੋਜ night ਟਾਈਮ ਇਹਨਾ ਦੇ ਗਾਣੇ ਸੁਣਦਾ ਮੰਨ ਨੂੰ ਸਕੂਨ ਮਿਲਦਾ ❤️

    @jagsirsingh8284@jagsirsingh8284 Жыл бұрын
  • ਜਿੰਨਾਂ ਨੇ ਇਤਿਹਾਸ ਪੜਿਆ ਓਹ ਸਮਝ ਸਕਦੇ ਨੇ ਇਹ ਕਹਾਣੀ ਦਾ ਅਸਲੀ ਪੱਖ ਧੰਨਵਾਦ ਬੀਰ ਸਿੰਘ ਵੀਰੇ ਸੋਹਣਾ ਗੀਤ ਦੇਣ ਲਈ ਤੇ ਧੰਨਵਾਦ ਵੀਰੇ ਸਟਾਲਿਨ ਓਸ ਤੋਂ ਵੀ ਸੋਹਣਾ ਕਹਾਣੀਕਾਰ ਬਣਨ ਲਈ 🙏🏻

    @Baldeepbrar@Baldeepbrar2 жыл бұрын
  • ਰੂਹ ਦਾ ਗੀਤ, ਸਿਰਫ ਜਜ਼ਬਾਤਾਂ ਨਾਲ ਸਾਂਝ ਪਾਉਂਦਾ ਹੈ।

    @talwindersinghmann6152@talwindersinghmann61522 жыл бұрын
  • ਬਾ-ਕਮਾਲ ਲਿਖਤ ਅਤੇ ਗਾਯਣ 👌👌👌

    @harpreetgill3836@harpreetgill3836Ай бұрын
  • ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਜੀ ਗੀਤ ਬਹੁਤ ਹੀ ਸੋਹਣੇ ਤੇ ਸੁੰਦਰ ਆਵਾਜ਼ ਵਿਚ ਗਾਇਆ ਜੀ 🙏

    @maninderkaur1576@maninderkaur15762 жыл бұрын
  • ਬਹੁਤ ਵਧੀਆ ਗੀਤ ਏ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ।

    @HarpalSingh-uv9ko@HarpalSingh-uv9ko2 жыл бұрын
  • ਸੋਹਣੀ ਵੀਡੀਓ ਸੋਹਣਾ ਗੀਤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

    @SukhwinderSingh-wq5ip@SukhwinderSingh-wq5ip2 жыл бұрын
  • ਸਰਦਾਰ ਜੀ ਬਹੁਤ ਵਧੀਆ ਲਾ ਜਵਾਬ

    @jaspalsingh1377@jaspalsingh13772 жыл бұрын
  • ਵਾਹਿਗੁਰੂ 🙏 ਪੁਰਾਣੇ ਜਖਮਾ ਨੂੰ ਛੂਹਣ ਵਾਲਾ ਗੀਤ ਹੈ ਐ

    @harpalsinghwahegurujisingg5878@harpalsinghwahegurujisingg58782 жыл бұрын
  • ਵਾਹਿਗੁਰੂ...ਤੇਰਾ ਸ਼ੁਕਰ ਆ .. ਏਹੋ ਜਿਹਾ ਸੰਗੀਤ ਅੱਜ ਵੀ ਸੁਣਨ ਨੂੰ ਮਿਲ ਰਿਹਾ ...🙏❣️

    @gurkiratrandhawa172@gurkiratrandhawa1722 жыл бұрын
  • ਵਾਹ ਜੀ ਵਾਹ ਨਜਾਰੇ ਬੰਨਤੇ🔥🔥🔥🔥

    @raghvirsinghhans02@raghvirsinghhans022 жыл бұрын
  • Wah oe bai tera ni song kade mada hu sakda luv u bro❤❤❤ nyc

    @HandFreeboy@HandFreeboyАй бұрын
  • 🌺ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ🌺 ਚੜ੍ਹਦੀਕਲਾ ਵਿਚ ਰੱਖੇ 🥰 ਭਾਈ ਵੀਰ ਸਿੰਘ 🙏🙏😇👌👌

    @KamalJeet-lu2po@KamalJeet-lu2po2 жыл бұрын
  • ... ਦਿਲ ਨੂੰ ਧੂਹ ਪਾ ਦਿੱਤੀ ਬਾਈ ਜੀ ਗੀਤ ਤੇ ਵੀਡੀਓ ਨੇ 💔🙏

    @gill579@gill5792 жыл бұрын
  • ਥੋੜ੍ਹੇ ਜਿਹੇ ਸ਼ਬਦਾਂ ਕਹਾਂ ਕਿ ਵਾਹਿਗੁਰੂ ਮੇਹਰ ਕਰੇ…🙏🏻🙏🏻

    @besimple06301@besimple06301 Жыл бұрын
  • ਬਹੁਤ ਪਿਆਰੀ ਆਵਾਜ਼! ਕਮਾਲ ਦਾ ਲਿਖਣ ਦਾ ਹੁਨਰ ਹੈ! ਜੁਗ ਜੁਗ ਜੀੳ ਜੀ!

    @navneetkaur7709@navneetkaur7709 Жыл бұрын
  • ਕਾਲਾ ਦੌਰ ਪਤਾ ਨਜ ਕਿਨਿਆ ਦੇ ਸੁਹਾਗ ਖਾ ਗਿਆ ਬੁਹਤ ਘੈਂਟ ਇਹ ਗੀਤ , ਭਾਈ ਵੀਰ ਸਿੰਘ ਜੀ 💯💯☺️

    @karamjit5109@karamjit51092 жыл бұрын
  • ਬਹੁਤ ਹੀ ਸੋਹਣਾ , ਦੁਆਵਾ ਸਾਰੀ ਟੀਮ ਨੂੰ ਮੁਬਾਰਕਾਂ ਨਵਕਿਰਨ 🌹

    @sukhikhiala1309@sukhikhiala13092 жыл бұрын
  • ਆਵਾਜ਼ ਤੇ ਕਲਮ ਦੋਵੇਂ ਬਾ ਕਮਾਲ

    @ajaysohiofficialsohi6995@ajaysohiofficialsohi6995 Жыл бұрын
  • ਬਾ ਕਮਾਲ ਦਿਲ ਦੀ ਧੜਕਣ ਆ ਤੁਹਾਡੀ ਕਲਾ ਵਿੱਚ।

    @TheGurtejsingh@TheGurtejsingh2 жыл бұрын
  • ਬਾਕਮਾਲ ਗੀਤ ਬਾਕਮਾਲ concept ਮੁਬਾਰਕਾਂ ਸਾਰੀ ਟੀਮ ਨੂੰ 🙏

    @rinkubains9443@rinkubains94432 жыл бұрын
  • ਵਾਹ ਜੀ ਵਾਹ ਵੱਡੇ ਬਾੲੀ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖੇ ਬੜਾ ਹੀ ਸੋਹਣਾ ਲਿਖਿਅਾ ਬੜੀ ਸੋਹਣੀ ਪੇਸ਼ਕਾਰੀ .......

    @RavinderDullewala@RavinderDullewala2 жыл бұрын
  • ਸਬਦ ਵੀ ਨਹੀਂ ਹਨ, ਤੁਹਾਡੀ ਤਰੀਫ ਲਈ, ਬਹੁਤ ਖੂਬ

    @tejindersingh890@tejindersingh890 Жыл бұрын
  • ਬਹੁਤ ਸੋਹਣ ਾ ਗੀਤ ਕਿਦਾ ਦਾ ਸਮਾਂ ਸੀ

    @prabhupreet565@prabhupreet5652 жыл бұрын
  • ਅਕਾਲਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਫਿਰ ਕਦੇ ਨਾ ਆਵੇ ਉਹ ਭਿਆਨਕ ਸਮਾਂ ਤੇ ਕਾਲਾ ਦੌਰ ਪੰਜਾਬ ਵਿੱਚ ਬਾਕੀ ਆਵਾਜ਼ ਗੀਤ ਗੀਤਕਾਰੀ ਤੇ ਵੀਡਿਓ ਬਹੁਤ ਹੀ ਬਾਕਮਾਲ ਹੈ। ਗੀਤ ਵਿੱਚ ਇੱਕ ਸਕੂਨ ਤੇ ਵੀਡਿਓ ਵਿੱਚ ਇੱਕ ਮਨ ਨੂੰ ਝੰਜੋੜ ਰੱਖਣ ਵਾਲੀ ਪੇਸ਼ਕਾਰੀ ਹੈ।

    @amarmastana7126@amarmastana71262 жыл бұрын
    • Kala Daur ??? Kala Daur Sikha Lai Us Din To Shuru Ho Gya Jado Guru Arjan Dev Ji Di Saheedi Hoi Us To Baad Sikha Ne Kadi Pair Piche Ni Hataya Par Kai Sade Gaddar Jina Ne Sada Shikar Kita Sikh Kaum Kadi Na Harre Je Sikh Na Sikh Nu Mare

      @sunnydhaliwal1984@sunnydhaliwal19842 жыл бұрын
  • ਬਹੁਤ ਹੀ ਇਮੋਸ਼ਨਲ ਗੀਤ

    @jagsingh4120@jagsingh41202 жыл бұрын
  • ਬਹੁਤ ਵਧੀਆ ਸੋਂਗ ਵੀਰ ਜੀ ਕੋਈ ਸ਼ਬਦ ਨਹੀਂ 🙏🙏🙏🙏🙏

    @paramjeetkaur395@paramjeetkaur3952 жыл бұрын
  • ♥️💐ਬਹੁਤ ਸੋਹਣਾ ਗੀਤ

    @SehajkaurLioness@SehajkaurLioness2 жыл бұрын
KZhead