Veet Baljit | Baapu (Official Video) New Punjabi Songs | Latest Punjabi Songs 2023

2023 ж. 9 Мау.
3 115 114 Рет қаралды

Red Leaf Music & Goldy Kehal Presents Official Video of "Baapu" New Punjabi Songs 2022, Latest Punjabi Song 2022 & Punjabi Songs 2022. Sung by Veet Baljit . Lyrics are penned by Veet Baljit . Music is given by Nvee .
Video Directed by Hitesh Arora
#Baapu #veetbaljit #PunjabiSong #NewPunjabiSong2023 #PunjabiSongs #NewPunjabiSongs2023 #NewPunjabiSong #LatestPunjabiSongs2023 #PunjabiSongs2023
Song : Baapu
Singer : Veet Baljit
Music : Nvee
Featuring : Jasmine Sadeo
Lyrics Composer : Veet Baljit
Project By : Amrika Dangian
Director : Hitesh Arora
Special Thanks : Gurpreet Dugri
Produced by : Happy kehal & Goldy Kehal
Music Label : Red Leaf Music
Poster Design : Jd Creationz
All Rights Reserved. ©️Red Leaf Music
Enjoy and Stay Connected with #RedLeafMusic :
►KZhead :
/ redleafmusic
►Instagram : / redleaf_music
Baapu , Bapu song, baapu Veet Baljit punjabi song, baapu new song, Bapu Veet baljit new song, Veet baljit all song, Veet baljit Bapu song, new punjabi song 2023, Veet baljit new song punjabi , Bapu Veet baljit song , punjabi song 2023, latest punjabi song, new punjabi songs 2023, punjabi songs 2023, punjabi songs ,new song 2023 ,latest song, punjabi songs new, latest punjabi songs 2023 ,latest punjabi songs ,new punjabi songs ,new, latest, punjabi, song, 2023 ,new punjabi song, latest punjabi song 2023 , Bapu , baapu Tere karke , ik war tan ake takla baapu , Bapu , baap new song , song Veet , punjabi song baapu , baapu new song ,Bapu songs , punjabi Bapu songs , new punjabi songs 2022 , latest punjabi songs 2022 , all punjabi baapu song ,

Пікірлер
  • ਕੌਨ ਕੌਨ ਰੋਆ ਸੁਨ ਕੇ 😢

    @sorabhjindal6930@sorabhjindal6930Ай бұрын
    • 😢😢😢😢😢😢😢😢😢😢😢😢

      @vikramsaini9446@vikramsaini944612 күн бұрын
  • ਬਾਪੂ ਨੇ ਸਾਡੇ ਵਾਸਤੇ ਹਰ ਔਂਕੜ ਝੱਲੀ ਬੜਾ ਮੇਹਨਤੀ ਤੇ ਹੱਸਮੁਖ ਸੀ।ਬਾਪੂ ਦੇ ਕਰਨ ਵਾਲੇ ਕੰਮ ਬੜੇ ਕਰਨੇ ਔਂਖੇ ਲਗਦੇਆ। ਬਾਪ ਸਿਰਾ ਤੇ ਤਾਜ ਮਹੰਮਦ..🙏

    @myland973@myland9739 ай бұрын
  • ਇਹ ਗੀਤ ਦਾ ਦਰਦ ਉਹੀ ਜਾਣਦਾ ਜਿਸ ਦਾ ਬਾਪੂ ਇਸ ਜੱਗ ਤੇ ਹੈ ਨਹੀਂ 😢😢 ਮੈ 4 ਸਾਲ ਦਾ ਸੀ ਜਦ ਬਾਪੂ ਇਸ ਦੁਨੀਆਂ ਤੋਂ ਤੁਰਗਿਆਂ ਸੀ 😭😭 miss you bappu 😢😭

    @KaranGuru-ti6vq@KaranGuru-ti6vq11 ай бұрын
    • Mera vi same haal hai veer ji

      @gurdeepsingh-zw1eu@gurdeepsingh-zw1eu11 ай бұрын
    • Àtzraa 0:18

      @karishansinghkarishansingj3307@karishansinghkarishansingj330711 ай бұрын
    • Same bro

      @hardeepsinghdeep-xx7sd@hardeepsinghdeep-xx7sd11 ай бұрын
    • Ryt 😭😭

      @preetsahota2663@preetsahota266310 ай бұрын
    • Miss u papa 😢😢😢😢

      @raman1026@raman102610 ай бұрын
  • 2024 ਵਿੱਚ ਕੌਣ ਸੁਣ 💔 ਮਿਸ ਯੂ ਬਾਪੂ 🥺🥺

    @Kamaljatt1234@Kamaljatt12342 ай бұрын
    • 😭

      @Thekaur1602@Thekaur1602Ай бұрын
    • 😢

      @germanshepherd7473@germanshepherd7473Ай бұрын
    • @@germanshepherd7473 0⁰ppp0pp⁰⁰0⁰

      @pradeepdhaliwal3589@pradeepdhaliwal358912 күн бұрын
    • 000⁰⁰00⁰0⁰000

      @pradeepdhaliwal3589@pradeepdhaliwal358912 күн бұрын
  • ਦਿਲ ਭਰ ਆਇਆ ਯਾਰ ਵੀਰਾਂ ਤੇਰੀ ਕਲਮ ਦੀ ਕੋਈ ਰੀਸ ਨੀ 23 ਸਾਲ ਹੋ ਗਏ ਬਾਪੂ ਨੂੰ ਸਾਡੇ ਤੋਂ ਦੂਰ ਹੋਏ ਨੂੰ ਸਾਡੇ ਘਰ ਮੇਰੇ ਮੁੰਡਾ ਹੋਇਆ ਹੁਣ ਬਾਪੂ ਦੀ ਘਾਟ ਨੂੰ ਮੈਂ ਬਹੁਤ ਮਹਿਸੂਸ ਕਰਦਾ ਰਹਿੰਦਾ 🙏 ਤੁਹਾਡੀ ਆਵਾਜ਼ ਤੇ ਕਲਮ ਨੂੰ ਸਲਾਮ ਕਰਦਾ ਹਾਂ🙏 ਵਾਹਿਗੁਰੂ ਜੀ ਮੇਹਰ ਕਰਨ ਤੋਂਹਾਡੇ ਤੇ ਵੀਰੇ🙏👍

    @bhindajagpal4049@bhindajagpal404911 ай бұрын
    • Hnji sachi Dil bhar ayea song sun k mere chotte veere da birth vi mere papa di death to 2 din bad hoyea c ajj Mera Veera bhar aa kall ohne aa song la k status payea c sachi Mai vi kall di royi Jani aa phn kr k pushyea vi veere ki gall sad aa ajj video call vi kri bt daseya ni kush face to pta chlda c vi Mera Veera sad aa 26 saal hogye ohna di death hoyi nu really miss you papa 😭😭😭😭😭

      @jaspreetdhaliwal3132@jaspreetdhaliwal313211 ай бұрын
    • Miss you daddy everyday 😭😭😭😭

      @arshdeepsarao1447@arshdeepsarao14472 ай бұрын
  • ਜਿਉਦੇ ਜੀ ਬਾਪ ਨਾਲ ਲੜਦੇ ਹਾਂ ਪਰ ਜਦੋ ਯਾਦ ਆਉਂਦੇ ਨੇ ਫਿਰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ ❤

    @surinderpal5682@surinderpal568211 ай бұрын
    • @dheerasingh8678@dheerasingh867811 ай бұрын
    • Right bro

      @jagseeramandeep3808@jagseeramandeep380811 ай бұрын
    • Right 😢

      @amrikbangar8312@amrikbangar831211 ай бұрын
    • Bilkul sach keha tuc 😭😭

      @jassasonalikawala4049@jassasonalikawala404911 ай бұрын
    • Mai vi Ikk oho Mand bhaaga putt ha.. jehra avde pyo ton na pyar lai skya shota hunda te na hun vaddi umar ch aake ohnu satkar seva de skya.. Afsos rehnda dil ch

      @DeepsinghGill@DeepsinghGill11 ай бұрын
  • ਯਾਦ ਤਾਂ ਹਰ ਸਾਂਹ ਨਾਲ ਆਉਂਦੀ ਹੈ ਪਰ ਹੁਣ ਗੀਤ ਸੁਣ ਕੇ ਤੇ ਵੀਡਿਓ ਚ ਸਭ ਜਿੰਮੇਵਾਰੀਆਂ ਆਪਣਿਆਂ ਦੇਖ ਰੋਇਆ ਬਹੁਤ miss you bapu ji 😥😥😥😥 thnx Veet Baljit Bai Baapu ji te Geet Gaun layi Bahut Bahut ਧੰਨਵਾਦ ਦਿਲੋਂ

    @Rajkumarsrd@Rajkumarsrd11 ай бұрын
  • ਮੇਰੇ ਬਾਪੂ ਜੀ ਨੂੰ ਅੱਜ 27 ਸਾਲ ਹੋ ਗਏ ਦੂਰ ਹੋਏ ਨੂੰ ੳਦੋ ਮੈ 3 ਸਾਲ ਦਾ ਸੀ ਸੱਚੀ ਆ ਗੀਤ ਸੁਣ ਕੇ ਬਹੁਤ ਰੋਣਾ ਆਈਆ😢😢😢 ਗੁਰਪ੍ਰੀਤ ਸਿੰਘ,,, ਰਾਮਪੁਰਾ

    @GurpreetSingh-dm7rs@GurpreetSingh-dm7rs10 ай бұрын
    • 😑😑😐😐

      @Property_Mohali_365_Day@Property_Mohali_365_Day2 ай бұрын
  • ਕੋਈ ਲਫ਼ਜ਼ ਨਹੀ ਇਸ ਕਲਮ ਲਈ ਸਲਾਮ ਆ ਬੱਸ ❤

    @jatinangrish9604@jatinangrish960411 ай бұрын
    • @gurpindersingh3024@gurpindersingh302411 ай бұрын
    • Every childrens are life incomplete without bebe-baapu ❤️

      @vikasllb8663@vikasllb866311 ай бұрын
    • Bebe bapu

      @jaspalsandhu210@jaspalsandhu21011 ай бұрын
    • Very nice ji❤️❤️❤️❤️😘🥰😘🥰🙏🙏🙏🙏🙏🙏🙏👌👌👌👌👌👌👌👌👌👌👌👌👌👌👌👌👌👌👌👌🙏🙏🙏🙏🙏🙏🙏🙏🙏🙏🙏😫

      @perdeepsingh4334@perdeepsingh433411 ай бұрын
    • ​@@gurpindersingh3024 😊😊😊😊😊😊😊😊

      @amangujjar4973@amangujjar497311 ай бұрын
  • ਮੇਰੇ ਬਾਪੂ ਨੂੰ ਦੁਨੀਆਂ ਤੋਂ ਗਿਆ ਨੂੰ ਇੱਕੀ ਸਾਲ ਹੋ,ਪਰ ਅੱਜ ਵੀ ਮੈਂ ਅੰਦਰ ਵੜ ਵੜ ਬਹੁਤ ਰੋਂਦਾ ਹਾਂ, ਅੱਜ ਫਿਰ ਗੀਤ ਸੁਣ ਕੇ ਬਹੁਤ ਰੋਣਾ ਆ ਗਿਆ , ਵਾਹਿਗੁਰੂ ਜੀ ਬਾਪੂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜੀ

    @user-nk1gy7gf5e@user-nk1gy7gf5e11 ай бұрын
    • Main v tre nl hi veer

      @HarpreetSingh-vf3nq@HarpreetSingh-vf3nq11 ай бұрын
    • Waheguru ji waheguru ji waheguru ji waheguru ji waheguru ji

      @malkitsingh4209@malkitsingh420911 ай бұрын
    • God always with u bro

      @gagansandhu7379@gagansandhu737911 ай бұрын
    • Bai mera bappu nu 7 sall ho gae ..mera kolo ta jandi var da muh v nhi vekhea gea

      @bajasingh4701@bajasingh470111 ай бұрын
    • ​ ❤😢

      @pushpindersingh3048@pushpindersingh304811 ай бұрын
  • ਵੀਤ ਤੇਰੇ ਤੋਂ ਵੱਡਾ ਗੀਤਕਾਰ ਪੰਜਾਬ ਚ ਹਲੇ ਪੈਦਾ ਨਹੀਂ ਹੋਇਆ.. ਜੋ ਜ਼ਮੀਰ ਨਾਲ ਜੁੜੀ ਗੱਲ ਕਰ ਸਕੇ..❤️🙏🏻

    @navdeepsingh-to9ip@navdeepsingh-to9ip11 ай бұрын
  • ਮੈ ਚਾਰ ਸਾਲ ਦੀ c ਜਦੋਂ ਮੇਰੇ ਡੈਡੀ ਦੁਨੀਆ ਤੋ ਚਲੇ ਗਏ ਸੀ ਮੇਰੀ ਭੈਣ ਦੋ ਸਾਲ ਦੀ ਸੀ ਤੇ ਮੇਰੇ ਭਰਾ ਨੇਂ ਤਾ ਡੈਡੀ ਨੂੰ ਵੇਖੀਆ ਵੀ ਨਹੀਂ ਸੀ ਤੇ ਸਾਡੀ ਮੰਮੀ ਵੀ ਸਾਨੂੰ ਛੱਡ ਕੇ ਚਲੀ ਗਈ ਸੀ ਅੱਜ ਇਹ ਗੀਤ ਸੁਣ ਕੇ ਮੈਂ ਬਹੁਤ ਰੋਈ ਐਦਾ ਲਗਦਾ ਇਹ ਗੀਤ ਸਾਡੇ ਲਈ ਹੀ ਬਣਿਆ ਕਿਉ ਕੇ ਸਾਡੇ ਸਾਰੇ ਕਾਰਜ ਵਿਹਾਰ ਵੀ ਸਾਡੇ ਭ੍ਰਾ ਨੇਂ ਹੀ ਕਿਤੇ ਆ

    @ranadhanda2711@ranadhanda271111 ай бұрын
    • ❤❤❤

      @varunkapil-xw7wf@varunkapil-xw7wfАй бұрын
    • Di Mera nal es Tera hoya jdo main choti c Mera daddy ji death ho gayi c ta hun Mera baccha chota aa Mera husband di death ho gayi😢

      @harpreetkaur192@harpreetkaur19227 күн бұрын
    • ਮਾਫ ਕਰਨਾ ਮਾਂ ਨੂੰ ਕੀ ਹੋਇਆ

      @HarjinderSingh-jc8dk@HarjinderSingh-jc8dk25 күн бұрын
  • ਰੂਹ ਤੱਕ ਮਹਿਸੂਸ ਹੋਣ ਵਾਲੇ ਲਫਜ਼ ਨੇ ਵੀਤ ਵੀਰ ਤੁਹਾਡੇ.. ਹਰ ਗਾਣਾ ਜ਼ਿੰਦਗੀ ਦੀ ਅਸਲੀਅਤ ਤੇ ਲਿਖਦੇ ਗਾਉਂਦੇ ਹੋ... ਰੱਬ ਸਦਾ ਖੁਸ਼ ਰੱਖੇ ਤੁਹਾਨੂੰ

    @happyuk4041@happyuk404111 ай бұрын
    • 😊

      @davinderbrar4046@davinderbrar404611 ай бұрын
    • Bilkul sahi

      @Gurjeetsingh-lv2ft@Gurjeetsingh-lv2ft11 ай бұрын
    • Bahr aake ta balla mahsos hunda h yr

      @pritpaljatana7107@pritpaljatana710711 ай бұрын
    • Bappu❤❤

      @NoorGill-mu7dc@NoorGill-mu7dc11 ай бұрын
    • ​@@Gurjeetsingh-lv2ftqqq❤q¹

      @harjinderdhillon2757@harjinderdhillon275710 ай бұрын
  • ਅੱਜ ਤਿੰਨ ਸਾਲ ਹੋ ਗਏ ਬਾਪੂ ਨੂੰ ਸਾਡੇ ਕੋਲੋਂ ਦੂਰ ਹੋਇਆਂ ਵੀਤ 22 ਦਾ ਗਾਣਾ ਸੁਣ ਕੇ ਮਨ ਭਰ ਆਇਆ😢

    @GurpreetSingh-362@GurpreetSingh-36211 ай бұрын
    • same

      @jugrajrandhawa2707@jugrajrandhawa270711 ай бұрын
    • Same paji

      @bobby16m@bobby16m11 ай бұрын
    • ਮੇਰੇ ਪਾਪਾ ਨੂੰ 2ਸਾਲ ਹੋਗੇ

      @PB-fi5xe@PB-fi5xe11 ай бұрын
    • Same

      @jatindutta4348@jatindutta434811 ай бұрын
    • 16

      @dhroomchahal1328@dhroomchahal132811 ай бұрын
  • 17 ਸਾਲ ਹੋ ਗਏ ਪਾਪਾ ਜੀ ਤੁਹਾਨੂੰ ਗਏ ਨੂੰ ਉਹ ਦਿਨ ਕਦੇ ਚੜਿਆ ਨੀ ਹੋਣਾ ਜਿਸ ਪਲ ਤੈਨੂੰ ਯਾਦ ਨਾ ਕਰਦਾ ਹੋਵਾਂ ਪ੍ਰਮਾਤਮਾ ਦੀ ਕਿਰਪਾ ਅਤੇ ਸਖ਼ਤ ਮਿਹਨਤ ਨਾਲ ਤੇਰੇ ਪੁੱਤ ਨੇ ਬਹੁਤ ਕੁਝ ਬਣਾ ਲਿਆ ਪਰ ਬਾਪੂ ਤੇਰੇ ਬਿਨਾ ਸਾਰਾ ਕੁਝ ਮਿੱਟੀ ਲੱਗਦਾ ੲਏ😭😭😭😭😭😭

    @pb34lahorian96@pb34lahorian9611 ай бұрын
  • ਮੇਰੇ ਬਾਪੂ ਨੇ ਬਹੁਤ ਗਰੀਬੀ ਵਿੱਚ ਮਿਹਨਤ ਨਾਲ ਸਾਨੂੰ ਪਾਲਿਆ ਉੰਨਾ ਨੇ ਕਦੇ ਪੰਜ ਪੈਸੇ ਵੀ ਖ਼ਰਾਬ ਨਹੀਂ ਕੀਤੇ ਲੇਕਿਨ ਅੱਜ ਅਸੀਂ ਦੋਵੇਂ ਭਰਾ ਕਰੋੜਾਂ ਦੀਆਂ ਗੱਲਾਂ ਕਰਦੇ ਹਾਂ ਸਿਰਫ ਬਾਪੂ ਦੀ ਮਿਹਨਤ ਦਾ ਅੱਜ ਸਾਨੂੰ ਫ਼ਲ ਮਿਲਿਆ ਹੈ ਅਸੀਂ ਕਦੇ ਵੀ ਅੱਪਣੇ ਬਾਪੂ ਅਤੇ ਮਾਂ ਦੀ ਕਰਨੀ ਨਹੀਂ ਮੋੜ ਸਕਦੇ ਪ੍ਰਮਾਤਮਾ ਇੰਨਾ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ❤

    @jasmersingh9257@jasmersingh92579 ай бұрын
  • ਵਾਹ ਕੋਈ ਲਫਜ਼ ਨਹੀਂ ਵੀਰ 😢 ਵਾਹਿਗੁਰੂ ਲੰਬੀ ਉਮਰ ਕਰੇ ਸਭ ਦੇ ਬਾਪੂਆਂ ਦੀ

    @gurpreetsandhu7348@gurpreetsandhu734811 ай бұрын
  • ਸੱਚੀਂ ਅਜ ਤੇਰੇ ਹੱਥ ਚੁਮਣ ਨੂੰ ਜੀ ਕਰਦਾ ਜਿਨ੍ਹਾਂ ਹੱਥਾਂ ਨਾਲ ਕਲਮ ਚਲਾਈ 😢😢ਈਜ ਲੱਗਾ ਜਿਵੇਂ ਮੇਰੀ ਹੱਡ ਬੀਤੀ ਹੋਵੇ 😢😢

    @jagjitgillkkjagjitgillkk7881@jagjitgillkkjagjitgillkk788111 ай бұрын
    • 😢Shi veer

      @PardeepVicky-hf7dv@PardeepVicky-hf7dv11 ай бұрын
    • Sahi gl aa😢

      @ParampalSingh-sb3he@ParampalSingh-sb3he11 ай бұрын
  • ਵੀਰ ਵੀਟ ਬਲਜੀਤ ਮੈ ਜਿੰਨਾ ਚਿਰ ਗੀਤ ਸੁਣਦਾ ਰਿਹਾ ਉਹਨਾਂ ਚਿਰ ਰੌਦਾ ਰਿਹਾ ਬਾਪੂ ਨੂੰ ਯਾਦ ਕਰਦਾ ਰਿਹਾ ਬਾਪੂ ਨੂੰ ਇੱਕ ਸਾਲ ਤੋਂ ਵੱਧ ਹੋ ਗਿਆ ਦੁਨੀਆ ਤੋਂ ਚਲੇ ਗਏ ਨੂੰ ਤੇਰੇ ਗੀਤ ਨੇ ੳਹ ਦਰਦ ਨੂੰ ਫੇਰ ਤਾਜ਼ਾ ਕਰਤਾ 😢😢

    @GillGurnishan-ck7rd@GillGurnishan-ck7rd10 ай бұрын
  • ਉਹ ਪਿਉ ਸਿਰਾਂ ਦੇ ਤਾਜ ਮੁਹੰਮਦ ਤੇ ਮਾਵਾਂ ਠੰਡੀਆਂ ਛਾਵਾਂ ... Miss u so much papa ji😭😭😭😭😭😭😭😭😭 Speechless song😢😢😢😢

    @deepdhillon3800@deepdhillon380011 ай бұрын
  • ਬਹੁਤ ਸੋਹਣਾ ਗੀਤ ਸੱਚੀਂ ਰੋਇਆ ਮੈਂ ਅਸਲ ਕਹਾਣੀ ਆ ਅੱਜ ਵੀ ਕਈ ਵਾਰ ਯਾਦ ਕਰਕੇ ਰੋ ਪੈਣਾ😢😢😢 20ਸਾਲ ਹੋਗੇ ਬਾਪੂ ਦੂਰ ਹੋਏ ਨੂੰ💔💔💔 #Miss_u_ਬਾਪੂ😢😢😢😢

    @sajandhanaula001@sajandhanaula00111 ай бұрын
    • ਸਾਨੂੰ ਵੀ 20 ਸਾਲ ਹੋ ਗਏ ਵੀਰੇ

      @LakhwinderSingh-kr4gf@LakhwinderSingh-kr4gf11 ай бұрын
    • Sanu 23 saal hoge te AJ de din mere mummy v chal gye c 😭😭😭😭

      @preetvirdi8969@preetvirdi896911 ай бұрын
    • 😢

      @user-dn5xe9tz8t@user-dn5xe9tz8t11 ай бұрын
    • Bapu ajj 7 mahine ho gye 😢😢😢

      @user-dn5xe9tz8t@user-dn5xe9tz8t11 ай бұрын
    • Love you bro❤

      @mandeepsing402@mandeepsing40211 ай бұрын
  • ਇਹ ਬੋਲ ਸਿਰਫ ਓਹੀ ਸਮਝ ਸਕਦੇ ਜਿਨ੍ਹਾਂ ਨੇ ਆਪਣੇ ਬਾਪੂ ਜੀ ਨੂੰ ਬਚਪਨ ਵਿੱਚ ਹੀ ਗਵਾ ਲਿਆ😢 ਵਾਹਿਗੁਰੂ ਜੀ ਸਭ ਦੇ ਮਾਪਿਆਂ ਨੂੰ ਸਦਾ ਸਲਾਮਤ ਰੱਖੀਂ 🤲🏻

    @harvindersinghpb08@harvindersinghpb0811 ай бұрын
    • @@AmandeepSingh-tx5pt waheguru ji mehar karn🤲🏻

      @harvindersinghpb08@harvindersinghpb0811 ай бұрын
    • M ik sal da c odo 😢😢 hun 29 sal da 28 saal ho gye 😢😢

      @Jeetamorh@Jeetamorh11 ай бұрын
    • Waheguru ji waheguru ji waheguru ji waheguru ji waheguru ji

      @malkitsingh4209@malkitsingh420911 ай бұрын
    • @@Jeetamorh waheguru 🙏

      @harvindersinghpb08@harvindersinghpb0811 ай бұрын
    • @@Jeetamorh waheguru mehr kre 🙏🏽🙏🏽🙏🏽

      @jugpreetsinghgillsaab4890@jugpreetsinghgillsaab489011 ай бұрын
  • ਜ਼ਿੰਦਗੀ ਵਿੱਚ ਬਾਪੂ ਦਾ ਕਿਰਦਾਰ ਕਿਵੇਂ ਨਿਭਾ ਗਿਆ ਬਾਪੂ। ਇਹ ਤਾਂ ਰੱਬ ਜਾਣਦਾ ਜਾ ਬਾਪੂ ਜਾਣਦਾ।

    @bhindersingh3905@bhindersingh39055 ай бұрын
  • 😭Miss u bapu😭01/12/2022 ਨੂੰ ਸਾਡਾ ਬਾਪੂ ਸਾਨੂੰ ਛੱਡ ਕੇ ਚਲਾ ਗਿਆ 😭 ਬਾਪੂ ਬਿਨਾਂ ਜਿੰਦਗੀ ਤਾਂ ਰਹੇ 😭ਪਰ ਅੰਦਰ ਅੰਦਰ ਦਿਲ ਰੋਂਦਾ ਯਾ 😭😭 ਮਾਂ ਬਾਪ ਬਿਨਾਂ ਜਿੰਦਗੀ ਕੁਛ ਵੀ ਨਹੀਂ, ਆਪਣੇ ਮਾਂ, ਬਾਪ ਦੀ ਸੇਵਾ ਕਰੋ, 🙏🏻🙏🏻 ਮਾਤਾ ਪਿਤਾ ਕੀਂ ਸੇਵਾ ਜਿਸ ਣੇ ਕਰ ਲਈ ਨੂੰ ਉਸ਼ ਤੋਂ ਰੱਬ ਵੀ ਖੁਸ਼ ਹੁੰਦਾ, ਤੇ ਬੁੱਢਾ ਪੈ ਵਿੱਚ ਤੁਹਾਡੇ ਬੱਚੇ ਵੀ ਤੁਹਾਡੀ ਸੇਵਾ ਕਰਨ ਗੇ, 🙏🏻🙏🏻 ਬਹਾਰ ਕੀਤੇ ਵੀ ਸੇਵਾ ਕਰਲੋ ਉਹ ਤੁਹਾਡੀ ਨਹੀਂ ਲੱਗਣੀ 💯💯ਅਗਰ ਘਰ ਚ ਮਾਤਾ ਪਿਤਾ ਦੀ ਸੇਵਾ ਨਹੀਂ ਕਰਦੇ, ਮਾਤਾ ਪਿਤਾ ਨੂੰ ਨਹੀਂ ਪੁੱਛਦੇ, ਇਹ ਮੇਰੀ ਸੋਚ ਯਾ🙏🏻🙏🏻ਮੈ ਤਾਂ ਆਹੀ ਕਹਿਣਾ ਚਹੁੰਦਾ ਸੀ 🙏🏻ਹਮੇਸ਼ਾ ਚੰਗਾ ਸੋਚੋ ਆਪਣੇ ਮਾਤਾ ਪਿਤਾ ਦੀ ਸੇਵਾ ਕਰੋ🙏🏻 💯💯💯 ਅਗਰ ਕਿਸੇ ਨੂੰ ਮੇਰੀ ਗੱਲ ਚੰਗੀ ਨਹੀਂ ਲੱਗੀ 🙏🏻ਤਾਂ ਮਾਫੀ ਮੰਗਦਾ ਹਾਂ 🙏🏻🙏🏻🙏🏻

    @surmukhpatlan2787@surmukhpatlan278711 ай бұрын
    • Hi

      @harpreetsinghkhrarar2209@harpreetsinghkhrarar220936 минут бұрын
  • ਇੱਕ ਲਾਈਕ ਬੇਬੇ-ਬਾਪੂ ਦੇ ਨਾਮ 🙌

    @jaggikhaira843@jaggikhaira84311 ай бұрын
  • 🚜...855 ਵਰਗਾ ਟਰੈਕਟਰ ਨਹੀ...👍17 ਵਰਗਾ ਸੈਕਟਰ ਨਹੀ...🙅‍♂️ਖੇਤੀ ਵਰਗਾ ਧੰਦਾ ਨਹੀ...❤️‍🩹ਬਾਪੂ ਵਰਗਾ ਕੋਈ ਬੰਦਾ ਨਹੀ...🫠LOVE YOU BAPPU

    @JagdeepSingh-dr7ox@JagdeepSingh-dr7ox11 ай бұрын
    • Awesome ❤❤❤

      @dimpysingh4822@dimpysingh482211 ай бұрын
    • @@dimpysingh4822bhout sohna likhyea y

      @preetbehaniwalbehaniwal1099@preetbehaniwalbehaniwal109911 ай бұрын
  • ਕੋਠੇ ~~ਤੇ ਕਿੱਲ ~~ਕੁੜੀਆ ~ਜਿੱਡਾ ਤੇਰਾ ~~🙍‍♀️ਕੱਦ ਸੋਹਣਿਆ ਉਸ ਤੋ ~~ਵੱਡਾ ਮਾਰੇ ਬਾਪੂ ਦਾ ~~💖ਦਿਲ ਕੁੜੀਆ🤩🤩Love you bapu😍

    @GurlalDhillon-yk9cx@GurlalDhillon-yk9cx9 ай бұрын
  • ਸਾਡੇ ਸੱਭ ਦਾ ਸਰਮਾਇਆ ਸਾਡੇ ਮਾਪੇ ਯਾਨੀ ਬੇਬੇ ਬਾਪੂ ਹੁੰਦੇ ਨੇ ਇਹਨਾਂ ਨੂੰ ਕਦੇ ਅੱਖੋਂ ਪਰੋਖੇ ਨਾ ਕਰਿਓ। ਮੇਰੇ ਤੋਂ ਮੇਰੇ ਬੇਬੇ ਬਾਪੂ ਦੋਨੋਂ ਹੀ ਪਰਮਾਤਮਾ ਨੇ ਆਪਣੇ ਕੋਲ ਬੁਲਾ ਲਏ 2007/2011 ਵਿੱਚ ਬਾਈ ਦੀ ਸਿਫ਼ਤ ਕਿਵੇਂ ਕਰਾਂ ਸਾਰਾ ਗਾਣਾ ਸੁਣਦੇ ਅੱਖਾਂ ਵਿੱਚੋਂ ਹੰਝੂ ਆਪ ਹੀ ਵਗਦੇ ਰਹੇ love you ਬਾਈ ਪਰਮਾਤਮਾ ਤੇਰੀ ਲੇਖਣੀ ਤੇ ਗਾਇਕੀ ਨੂੰ ਹੋਰ ਭਾਗ ਲਾਵੇ

    @thevoiceofstrugglers5739@thevoiceofstrugglers573911 ай бұрын
  • ਇਸ ਗੀਤ ਵਿਚਲੇ ਦਰਦ ਨੂੰ ਉਹੀ ਸਮਝ ਸਕਦੇ ਆ ਜਿਨ੍ਹਾਂ ਦੇ ਸਿਰ ਤੋਂ ਪਿਓ ਦਾ ਸਾਇਆ ਉੱਠ ਗਿਆ.... Miss you papa ਜੀ.... 😢😢 ਵੀਤ ਵੀਰੇ ਤੇਰੇ ਆ ਦੋਨੋਂ ਗੀਤ ਪਹਿਲਾ ਮਾਂ ਤੇ ਦੂਜਾ ਆ ਬਾਪੂ.. ਜਦੋਂ ਵੀ ਸੁਣੀਦਾ ਰੋਏ ਬਿਨਾਂ ਰਿਹਾ ਈ ਨੀ ਜਾਂਦਾ..... ਮਾਂ ਪਿਓ ਬਿਨਾਂ ਇਹ ਜਿੰਦਗੀ ਪਹਾੜ ਲੱਗਦੀ ਆ ਤੇ ਦੁਨੀਆ ਬਿਲਕੁਲ ਸੁਨੀਂ ਸੁਨੀਂ... 👏🏻👏🏻👏🏻🙏🏻🙏🏻🙏🏻🙏🏻🙏🏻

    @dilbaggajjanwala2569@dilbaggajjanwala256911 ай бұрын
    • ਸਹੀ ਐ ਬਾਈ😢😢😢

      @HarpreetSingh-ix9kn@HarpreetSingh-ix9kn11 ай бұрын
    • Say very

      @amanrandhawa9804@amanrandhawa980411 ай бұрын
    • ਸਹੀ ਹੈ ਜੀ😢

      @RupinderKaur-jv2pz@RupinderKaur-jv2pz11 ай бұрын
  • ਮੇਰੇ ਪਿੰਡ ਦਾ ਵੀਤ ਬਲਜੀਤ ਹਰ ਵਾਰ ਵੱਖਰੀ ਸੋਚ ਲਿੱਖਦਾ, ਕੋਈ ਲਫਜ਼ ਨੀ ਰਹੇ, ਸਲਾਮ ਆ ਤੇਰੇ ਕਲਮ ਨੂੰ

    @ManmohanSingh-kh9kj@ManmohanSingh-kh9kj11 ай бұрын
    • Bahot ghaint gaunda ae bro veet baljit te likhda te baa kamal aa veera veet baljit

      @gurisandhu8516@gurisandhu851611 ай бұрын
    • Bapu veet da vichara legs to Mehroom C.. Awaaz deve tere Pind Vala veet khenda budha pagol hai bath tu peg lgaa... Aaa Ja dovae gindae vich nachiyae mere Gajrae boldae...... Hun bapu chatae..... Trp nu I will distory when they r do bad behavior with Owend peresnts... Jai hind Jai bharat eik bharat utam bharat. Fuck you Canada

      @JaskaranSingh-fc3xg@JaskaranSingh-fc3xg11 ай бұрын
    • ਪਿੰਡ ਰਹਿੰਦਾ ਵੀਰ ਵੀਤ

      @pritpalsingh2696@pritpalsingh269611 ай бұрын
    • Kehda pind aa bai

      @gurikachooraguri@gurikachooraguri11 ай бұрын
    • ​@@gurikachooragurikounke kllan jagraon kol aa

      @gurjitkaur9250@gurjitkaur925011 ай бұрын
  • ਪਾਪਾ ਅੱਜ ਤੁਹਾਡੇ ਜਾਣ ਪਿੱਛੋ ਬਹੌਤ ਦੂਰ ਤੱਕ ਦਾ ਸਫਰ ਕਰ ਲਿਆ ਆ ਪਰ ਆ ਜਿੰਦਗੀ ਚ ਤੁਹਾਡੀ ਕਮੀ ਕਦੀ ਪੂਰੀ ਨੀ ਹੋਣੀ.. Miss U Bapu💔💔

    @randhaysaab606@randhaysaab60610 ай бұрын
  • ਮੇਰੇ ਤਾਂ ਨਿੱਕੇ ਹੁੰਦੇ ਦਾ ਬਾਪੂ ਤੁਰ ਗਿਆ ਸੀ, ਪਰ ਜਿੰਦਗੀ ਵਿੱਚ ਜੋ ਆਪਣੇ ਆਪ ਸਿਰ ਗੁੰਦੇ,ਬਾਪੂ ਤੋਂ ਬਗੈਰ 35 ਸਾਲ ਦੁਨੀਆ ਦੇ ਤਾਨੇ ਮਿਹਣੇ ਬਹੁਤ ਸੁਣੇ ਨੇ,ਅਸਲ ਵਿੱਚ ਤਾਏ ਚਾਚੇ ਭੂਆਂ ਫੁੱਫੜ ਵੀ ਸਾਥ ਛੱਡ ਗਏ ਸੀ, ਵੀਰ ਵੀਤ ਬਲਜੀਤ I love you veer

    @SatnamSingh-bg9yz@SatnamSingh-bg9yz11 ай бұрын
    • Same here veere😢

      @onkarsinghgahir167@onkarsinghgahir16710 ай бұрын
  • ਏਸ ਗੀਤ ਲਈ ਸਲਾਮ ਬਾਈ ਤੇਰੀ ਕਲਮ ਤੇ ਅਵਾਜ਼ ਨੂੰ 🙏 ਬਾਬਾ ਸਭ ਦੇ ਮਾਪੇ ਸਲਾਮਤ ਰੱਖੇ🙏

    @sattavairowalia@sattavairowalia11 ай бұрын
    • ਮੇਰੇ ਪੁੱਤਰ ਨੂੰ ਸੱਤ ਸਾਲ ਹੋ ਗਏ ਸੱਚ ਸਾਲ ਆਪਣੇ ਪਿਉ ਨਹੀਂ ਦੇਖਿਆ

      @tarndeepsinghdhaliwal5105@tarndeepsinghdhaliwal510511 ай бұрын
    • ਅੱਜ ਵੀ ਯਾਦ ਆਉਂਦੀ ਬਾਪੂ ਤੇਰੀ ਚਾਰ ਸਾਲ ਪੰਜ ਮਹੀਨੇ ਹੋਂਗੇ

      @harsukhdeepsidhu59@harsukhdeepsidhu597 ай бұрын
  • ਬਹੁਤ ਟਾਈਮ ਤੋਂ ਇੰਤਜ਼ਾਰ ਕਰਦਾਂ ਸੀ ਮੈਂ ਕੋਈ ਬਾਪੂ ਜੀ ਵਾਰੇ ਗੀਤ ਆਵੇ,ਹੋ ਦਿਲ ਵਿਚ ਘਰ ਕਰ ਜੇ, ਮੈਂ 4ਸਾਲ ਦਾ ਸੀ ਜਦੋਂ ਬਾਪੂ ਜੀ ਛੱਡ ਕੇ ਚਲੇ ਗਏ, ਮੈਨੂੰ ਲੱਗਦਾ ਮੇਰੀ ਹੀ ਜ਼ਿੰਦਗੀ ਦਾ ਸੱਚ ਦਿਖਾਇਆ ਵੀਰ ਨੇ,

    @harinderjitdhillon272@harinderjitdhillon27211 ай бұрын
  • ਮੇਰੇ ਛੋਟੇ ਹੁੰਦੇ ਤੋਂ ਮੇਰਾ ਬਾਪੂ ਸਾਨੂੰ ਛਡ ਕੇ ਚਲਾ ਗਿਆ ਬੜਾ ਔਖਾ ਹੈ ਸਿਰ ਤੋਂ ਪਿਓ ਦਾ ਹੱਥ ਉੱਠਣ ਤੋਂ ਬਾਦ ਇਸ ਦੁਨੀਆ ਨਾਲ ਵਿਚਰਨਾ ਵਾਹਿਗੁਰੂ ਜੀ ਕਦੇ ਵੀ ਕਿਸੇ ਦਾ ਬਾਪੂ ਛੋਟੀ ਉਮਰੇ ਛਡ ਕੇ ਨਾ ਜਾਵੇ ਵਾਹਿਗੁਰੂ ਜੀ ਮੇਰੇ ਬਾਪੂ ਨੂੰ ਆਪਣੇ ਚਰਨਾਂ ਨਾਲ ਲੱਗਾ ਕੇ ਰੱਖਿਓ😢😢😢😢

    @Jskamboj-yt4ms@Jskamboj-yt4ms10 ай бұрын
  • Beet baljeet likhde v sona te gaude v sona badaa piyaara song mere valo bahot saara piyaar beet b, and teem nu

    @dalvirsingh3055@dalvirsingh30558 ай бұрын
  • ਬਹੁਤ ਹੀ ਸੋਹਣਾ ਲਿਖਿਆ ਤੇ ਗਾਇਆ ਵੀਤ ਵੀਰੇ,,, ❤ ਨਿਰੇ ਹੀ ਜਜ਼ਬਾਤ,,, ਪਰ ਇੱਕ ਗੱਲ ਤਾਂ ਹੈ ਕਿ ਇਸ ਤਰ੍ਹਾਂ ਦੇ ਗੀਤਾਂ ਤੇ Views ਤਾਂ ਬਹੁਤ ਘੱਟ ਆਉਂਦੇ ਹਨ ਪਰ ਇਹਨਾਂ ਗਾਣਿਆਂ ਦੀ ਉਮਰ ਬਹੁਤ ਹੁੰਦੀ ਹੈ,, ਸ਼ਾਇਦ ਹੀ ਕੋਈ ਇਸ ਗੀਤ ਤੇ insta ਦੀਆਂ ਰੀਲਾਂ ਬਣਾਵੇ,, ਪਰ ਸਾਨੂੰ ਚਾਹੀਦਾ ਹੈ ਕਿ ਇਹਨਾਂ ਲਿਖਤਾਂ ਦੀ ਕਦਰ ਕਰੀਏ ਤਾਂ ਜੋ ਗਾਉਣ ਵਾਲਿਆਂ ਦਾ ਹੌਂਸਲਾ ਬਣਿਆ ਰਹੇ❤❤❤

    @singhprem@singhprem11 ай бұрын
    • Sahi keha veere

      @kiratgill5616@kiratgill561611 ай бұрын
    • Sahi

      @ranasandhusarpanch4961@ranasandhusarpanch496111 ай бұрын
  • ਬਹੁਤ ਸਹੋਣਾ ਗੀਤ ਆ ਮੇਰੇ ਬਾਪੂ ਨੂੰ 20 ਸਾਲ ਹੋ ਗਏ ਅਸੀਂ ਛੋਟੇ ਛੋਟੇ ਸੀ ਉਦੋਂ । ਰੋਵਾ ਤਾਂ ਇਸ ਗੀਤ ਨੇ

    @gagandeepgagan3308@gagandeepgagan330811 ай бұрын
    • Same me

      @SukhwinderKaur-mo1hx@SukhwinderKaur-mo1hx11 ай бұрын
  • ਇਹੋ-ਜਿਹੇ ਸਾਫ਼-ਸੁਥਰੇ ਗੀਤ ਲਿਖਣ ਅਤੇ ਗਾਉਣ ਵਾਲ਼ੇ ਵੀਰ ਬਹੁਤ ਵਿਰਲੇ ਹੀ ਹਨ,ਵੀਰ ਵੀਤ ਬਲਜੀਤ ਦੇ ਲੱਗਭਗ ਸਾਰੇ ਹੀ ਗੀਤ ਬਹੁਤ ਹੀ ਵਧੀਆ ਸਿੱਖਿਆ (ਸੁਨੇਹਾ) ਦੇਣ ਵਾਲ਼ੇ ਹਨ।ਵਾਹਿਗੁਰੂ ਜੀ ਵੀਰ ਨੂੰ ਹਮੇਸ਼ਾ ਚੜੵਦੀਕਲਾ 'ਚ ਰੱਖਣ।

    @sahotabaljit55@sahotabaljit559 ай бұрын
  • No words ,,, 17 years of without him it's like distance of separation is becoming stronger and stronger every year 😢😢

    @sukhdeepbhangu1774@sukhdeepbhangu17747 ай бұрын
  • ਪਿਛਲੇ ਇੱਕ ਘੰਟੇ ਤੋਂ ਲਗਾਤਾਰ ਗੀਤ ਚੱਲ ਰਿਹਾ ਬਾਈ…ਦਿਲ ‘ਚ ਚੀਸ ਪੈਂਦੀ ਗੀਤ ਸੁਣਕੇ ❤😢😢😢❤

    @IqbalSinghChahal@IqbalSinghChahal11 ай бұрын
    • ਸਹੀ ਆਖਿਆ ਵੀਰ

      @VickySingh-wx1ch@VickySingh-wx1ch10 ай бұрын
  • ਰੁਆ ਦਿੱਤਾ ਭਰਾ ਤੇਰੇ ਇਸ ਗੀਤ ਨੇ ਮੈਨੂੰ ਵੀ ਛੱਡ ਕੇ ਤੁਰ ਗਿਆ ਸੀ ਬਾਪੂ ਛੋਟੀ ਉਮਰੇ

    @amangehal638@amangehal63811 ай бұрын
  • ਸੱਚੀ ਬਹੁਤ ਯਾਦ ਆਉਂਦੀ ਬਾਪੂ ਦੀ😢😢 ਮੈਂ ਵੀ ਫੋਟੋ ਆਗੇ ਖੜੀ ਹੋਕੇ ਪੁੱਛਦੀ ਹੁੰਦੀ ਕਿ ਮੇਰਾ ਕੀ ਕਸੂਰ ਸੀ ਜੋ ਮੈਨੂੰ ਛੱਡ ਗਏ 😢😢😢😢

    @kaurmattu03@kaurmattu039 ай бұрын
  • 7saal hoge baapu tre kol o dur hoya bht yaad ondi a tre😭😭 Thnq Baljeet veere ina sohna geet lkhn liya

    @amankaur1707@amankaur170710 ай бұрын
  • ਜਿਉਂਦੀਆ ਰਹਿਣ ਅਨਮੋਲ ਛਾਵਾਂ ❤️ ਬੇਬੇ ਬਾਪੂ ❤️ ਬਹੁਤ ਸੋਹਣੇ ਲਫਜ਼ ਅੱਥਰੂ ਆ ਗਏ ਅੱਖੋ ਚੋ ਜਿਉਂਦੇ ਜੀ ਮਾਪਿਆਂ ਨੂੰ ਖੂਬ ਪਿਅਾਰ ਕਰਿਆ ਕਰੋ ਸਾਰੇ ਵੀਰ ਭੈਣ 🙏

    @AAYUSH_pb@AAYUSH_pb11 ай бұрын
  • ਬਾਪੂ ਤੇਰੀ ਯਾਦ ਆਉਂਦੀ ਬਹੁਤ ਕਿੱਥੇ ਤੁਰ ਗਿਆ ਛੱਡ ਕੇ ਤੇਰੇ ਬਿਨਾਂ ਤਾਂ ਸੱਭ ਕੁਝ ਘਰ ਖਾਲੀ ਲੱਗਦਾ ਆਜਾ ਯਾਰ ਵਾਪਸ ਤੇਰੀ ਯਾਦ ਆਉਂਦੀ ਬਹੁਤ,,, ਬਾਪੂ 😢

    @gurbajgill9073@gurbajgill907311 ай бұрын
  • ਅੱਜ ਦਿਨ ਬਦਲੇ ਤੇ ਬਾਪੂ ਹੈ ਨਹੀਂ ਦੁਨੀ ਵਿੱਚ ਪਰ ਮੇਰੇ ਬਾਪੂ ਨੇ ਬਹੁਤ ਮਹਿਤਾ ਕੀਤੀ ਕੰਮ ਤੇ ਹੀ ਪੁਰ ਹੋਇਆ ਗਏ ਸੀ ਹੁਣ ਅੱਜ ਘਰ ਵਿੱਚ ਗੱਡੀ ਵੀ ਲੇ ਲੀ ਮ ਵਾਹਿਗੁਰੂ ਜੀ ਦੀ ਕਿਰਪਾ ਨਾਲ ਕੰਬਾਈਨ ਵੀ ਲੇਲੀ ਜੈ ਅੱਜ ਬਾਪੂ ਹੁੰਦਾ ਤਾਂ ਬਹੁਤ ਖੁਸ਼ ਹੁੰਦਾ ਕੇ ਮੇਰੇ ਪੁੱਤ ਏਨਾ ਕੁਸ਼ ਲਏ 😢😢 ਬਹੁਤ ਵਧੀਆ ਗੀਤ ਲਿਖੇ ਵੀਤ ਵੀਰ ਨੇ ਹੁਣ ਮ ਆਪਣੇ ਬਾਪੂ ਦਾ ਫੋਰਡ ਟਰੈਕਟਰ ਲੈਕੇ ਓਨਾ ਜਿਹੜੇ ਮਹਰੇ ਟਾਈਮ ਵਿੱਚ ਸਲੇ ਕਰਤਾ ਸੀ ਬਾਪੂ ਬਹੁਤ ਰੋਹੇ ਸੀ ਉਸ ਦਿਨ ਜਿਸ ਦਿਨ ਟਰੈਕਟਰ ਸੇਲ ਕੀਤਾ ਸੀ

    @punnurandhawa9747@punnurandhawa97472 ай бұрын
  • Vire eh gana jindgi wich eh hall ehsas krwanda hain k ma bap da jindgi ch hona mann wali gal... Love you dad meri umr b lg jawe tuhannu....... Jionda reh vir rab tenu b lami umr dewe

    @kuldeepsingh-nl8gf@kuldeepsingh-nl8gf11 ай бұрын
  • ਬਹੁਤ ਸੋਹਣਾ ਗੀਤ ❤ ਵੀਤ ਬਾਈ ਦਿਲ ਨੂੰ ਸਕੂਨ ਮਿਲਗਿਆ ❤ ਕਿੰਨੂੰ ਕਿਨੂੰ ਸੋਹਣਾ ਲੱਗਾ ਗੀਤ ❣️👌

    @jaggalikharitopic@jaggalikharitopic11 ай бұрын
  • ਬਹੁਤ ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਜੀ ਰੱਬ ਆਪ ਨੂੰ ਸਦਾ ਖੁਸ਼ ਰੱਖੇ ਲੰਮੀਆ ਉਮਰਾਂ ਬਖ਼ਸ਼ੇ

    @gobindsingh3718@gobindsingh371811 ай бұрын
  • ਮੇਰਾ ਬਾਪੂ ਗਏ ਨੁੰ ਸੋਲਾ ਸਾਲ ਹੋ ਗਏ ਅੱਜ ਬਾਪੂ ਦੀ ਯਾਦ ਆ ਗਈ ਗਾਣਾ ਸੁਣ ਕੇ

    @RamandeepKaur-lw9ik@RamandeepKaur-lw9ik9 ай бұрын
  • ਇਹ ਗੀਤ ਸੁਣ ਕੇ ਮੈਨੂੰ ਵੀ ਆਪਣੇ ਪਿਤਾ ਦੀ ਯਾਦ ਆ ਗਈ ਹੈ ਬਹੁਤ ਵਧੀਆ ਗੀਤ ਗਾਇਆ ਹੈ ਸਾਡੇ ਵੀਰ ਨੇ

    @parkashsingh9013@parkashsingh90139 ай бұрын
  • ਤੇਰੇ ਨਾਲ ਹੀ ਜ਼ਿੰਦਗੀ ਸੀ ਬਾਪੂ ਹੁਣ ਦਿਨ ਹੀ ਕੱਟਦਾ ਤੇਰੀ ਯਾਦ ਤੇ ਫੋਟੋ ਨੂੰ ਬਾਪੂ ਦਿਲ ਚ ਬਸਾਕੇ ਰੱਖਦਾ

    @jaggibawa5755@jaggibawa575511 ай бұрын
  • ਵਾਹਿਗਰੂ ਕਰੇ ਹਰ ਕਿਸੇ ਦੇ ਸਿਰ ਤੇ ਮਾਂ - ਪਿਉ ਦਾ ਸਾਇਆ ਹਮੇਸ਼ਾ ਬਣਿਆ ਰਹੇ। Edit: I listen this song on repeat and try to realise about the conditions of a son without his father.....

    @Sidhukhush_007@Sidhukhush_00711 ай бұрын
  • ਮੇਰੇ ਬਾਪੂ ਨੂੰ 10 ਸਾਲ ਹੋ ਗਏ ਨੇ ਅੱਜ ਵੀ ਰੋ ਪੈਣਾ ਕੋਈ ਵੀ ਅਜਿਹਾ ਸਟੇਟਸ ਜਾ ਕੀਤੇ ਹੋਰ ਆਜੇ ਮੇਰੀ ਅੱਖ ਭਰ ਆਉਂਦੀ ਹੈ। ਵੀਤ 22 ਦਾ ਆ ਗਾਣਾ ਮੈ ਪਤਾ ਹੀ ਨਹੀ ਕਿੰਨੀ ਵਾਰ ਸੁਣ ਕੇ ਰੋਇਆ ਹਾਂ love you baapu 😢 ਜੀ ਕਰਦਾ ਮੈ ਤੇਰੇ ਕੋਲ ਆਵਾ ਤੇ ਵੇਖਾ ਮੇਰਾ ਬਾਪੂ ਕਿ ਕਰਦਾ ਸਾਨੂੰ ਛੱਡ ਕੇ ਜੱਫੀ ਪਾ ਕੇ ਹੀ ਤੈਨੂੰ ਛਡਾ ਹੀ ਨਾ। ੧:੫੩ ਹਾਏ ਰੱਬਾ 😭😭😭😭😭😭😭😭😭😭😭 ਲਫਜ਼ਾ ਚ ਕਿਵੇ ਬਿਆਨ ਕਰਾ ਬਾਪੂ ।

    @kuldeepsingh01300ista@kuldeepsingh01300ista8 ай бұрын
  • Mere Babu nu Gye nu 14 Saal te maa nu Gye nu 27.4.nu pure 7 Saal ho gye.hun pra milde vart de ve nhi .maa te Bapu GANA Mera fvrt aa jdo sunde aa ronde bhut aa hun ve sun rhi te roo rhi aa 😢😢😢Kash bachpan vapas aa jave Love you babe Bapu miss u .tuhade dhee bhut yaad krde tuhanu..

    @anjurani8091@anjurani809116 күн бұрын
  • ਅੱਜ ਤੇਰਾ ਗੀਤ ਸੁਣ ਕੇ ਸੱਚੀ ਮਨ ਭਰ ਆਇਆ,, 😔😔😔

    @balkaranbaryar753@balkaranbaryar75311 ай бұрын
  • ਬਾਪੂ ਬਾਪੂ ਕਹਿੰਦੀ ਦੁਨੀਆਂ ਨਾ ਬਾਪੂ ਕਿੱਧਰੇ ਥੀਆਵੇ ਅਨਾਥ ਆਸ਼ਰਮ ਨੂੰ ਛੱਡ ਹਰ ਕੋਈ ਕੁਸ਼ ਹੋਈ ਜਾਵੇ ……ਪਰ ਮੇਰਾ ਬਾਪੂ ਮੇਰੇ ਸਿਰ ਦਾ ਤਾਜ❤

    @jagdeeprupal5394@jagdeeprupal539411 ай бұрын
  • ਮੇਰੇ ਬਾਪੂ ਨੂੰ 25 ਸਾਲ ਹੋਗੇ ਅੱਜ ਵਿਚ ਪਲ ਪਲ ਯਾਦ ਆਓਂਦਾ ਗੀਤ ਆਏ da ਪਤਾ ਓਸੇ ਦਿਨ da ਜਿਸ ਦਿਨ ਆਇਆ ਸੀ ਪਰ ਸੁਣਨ ਡੀ ਹਿੰਮਤ ਨੀ ਹੁੰਦੀ ਅੱਜ ਵਾਰ ਵਾਰ ਸੁਣ ਰਿਹਾ ਤੇ ਰੋ ਵਿਚ ਰਿਹਾ ਇਕ ਇਕ ਸ਼ਬਦ ਰਵਾਉਂਦਾ ਜਿਸ ਦਿਨ ਘਰ ਡੀ ਛੱਤ ਪਈ ਓਦੋ ਵਿਚ ਰੋਇਆ ਜਿਸ ਦਿਨ ਮੇਰਾ ਸ਼ਗਨ ਪਿਆ ਉਸ ਦਿਨ ਰੋਇਆ ਸਾਹੇ ਚਿਠੀ ਆਈ ਉਸ ਦਿਨ ਰੋਇਆ ਅਨੰਦ ਕਾਰਜ ਵੇਲੇ ਵਿਚ ਰੋਇਆ ਪਰਮਾਤਮਾ ਨੇ ਬੇਟੇ ਦੀ ਦਾਤ ਬਕਸ਼ੀ ਉਸ ਦਿਨ ਰੋਇਆ ਕੀ ਜੇ ਇਹਨਾਂ ਮੋਕਿਆ ਤੇ ਬਾਪੂ ਨਾਲ ਹੁੰਦਾ ਤਾਂ ਕਿੰਨੀ ਖੁਸ਼ੀ ਹੋਣੀ ਸੀ

    @Harpreetsingh-zg1rx@Harpreetsingh-zg1rx10 ай бұрын
  • Bai ji mere bapu nu 20yers ho gai gai nu ajj song sun ke ro Pena aa me bai ji bahutt vadiya gya ji dill nu feel hudda aa ji sira ji

    @user-pp2ru6we2h@user-pp2ru6we2h4 күн бұрын
  • ਵੀਤ ਵੀਰ ਬਾ-ਕਮਾਲ, ਰੱਬ ਲੰਮੀ ਉਮਰ ਬਖਸ਼ੇ ਸਭਨਾ ਦਿਆਂ ਮਾਪਿਆਂ ਨੂੰ🙏🏻 ❤ missing alot💓 Mom Dad 😢

    @psgill5434@psgill543411 ай бұрын
    • ❤❤❤

      @newfrindcarzon4792@newfrindcarzon479211 ай бұрын
  • ਬਹੁਤ ਸੋਹਣਾ ਗੀਤ ਵੀਤ ਵੀਰੇ ਸੱਚੀ ਰੋਈ ਦਾ ਆਪਣਿਆ ਨੂੰ ਯਾਦ ਕਰਕੇ alwayes miss u papa ji 😭😭😭

    @moosewalafan9261@moosewalafan926111 ай бұрын
  • ਬਾਪੂ ਦੀ ਜਗ੍ਹਾ ਕੋਈ ਨੀ ਲੈ ਸਕਦਾ,ਪਰ ਮੇਰੇ ਵੱਡੇ ਭਰਾ ਨੇ ਸਾਡੇ ਸਾਰੇ ਚਾਹ ਪੂਰੇ ਕੀਤੇ ਨੇ

    @sonuKumar-kn6em@sonuKumar-kn6em9 ай бұрын
  • Please Dad come and hold me Once 🙏🙏 29yrs gone since you left us

    @jeetmohanhanjrah9180@jeetmohanhanjrah918011 ай бұрын
  • ਦਿਲ ਕਰਦਾ ਇਹੀ ਗਾਣਾ ਸੁਣੀ ਜਾਵਾਂ ਸੱਚੀ ਬਾਪੂ ਅੱਜ ਤੇਰਾ ਜਿੱਡਾ ਹੋਇਆ 11ਸਾਲਾ ਬਾਅਦ miss u bappu 😢😢😢 ਰੱਬਾ ਕਦੀ ਜ਼ਿੰਦਗੀ ਚ ਕਦੀ ਕਿਸੇ ਦਾ ਮਾਂ ਪਿਉ ਨਾ ਲੈ ਕੇ ਜਾਈਂ🙏🙏

    @danishbhullar1110@danishbhullar111011 ай бұрын
    • Shi gal aa veere mera v same hi aa

      @jaskirat718rai7@jaskirat718rai711 ай бұрын
    • ਸਹੀ ਐ ਬਾਈ😢😢😢😢😢

      @HarpreetSingh-ix9kn@HarpreetSingh-ix9kn11 ай бұрын
  • ਇਹ ਗੀਤ ਨੂੰ ਉਹ ਮਹਿਸੂਸ ਕਰ ਸਕਦਾ ਜਿਸ ਦਾ ਬਾਪੂ ਤੁਰ ਗਿਆ ਦੂਰ

    @doctor11422@doctor1142211 ай бұрын
  • Ajj 28 saal bad o jakham esay kuradey es ganay nay andhar tak khoon dey athru rwa gya.miss u bappy g 🙏🙏

    @anmoldeep857@anmoldeep85711 ай бұрын
  • ਬਹੁਤ ਸੋਹਣਾ ਲਿਖਿਆ ਵੀਰ ਨੇ ਅੱਜ ਮੈਂ ਇਹ ਗੀਤ ਸੁਣ ਕੇ ਬਹੁਤ ਉਦਾਸ ਹੋ ਗਿਆ ਮੇਰੇ ਬਾਪੂ ਨੂੰ ਵੀ ਤਿੰਨ ਸਾਲ ਹੋ ਗਏ ਬਹੁਤ ਸੋਹਣੀ ਕਲਮ ਹੈਂ ਵੀਰ

    @baldevsingh-yg3xc@baldevsingh-yg3xc11 ай бұрын
  • ਵਾਹ ਬਾਈ ਵਾਹ ਨਾ ਭੁੱਲਣ ਵਾਲੇ ਲਗਦਾ ਸਾਹਮਣੇ ਖੜ੍ਹ ਗਏ , ਧੰਨ ਆ ਉਹ ਮਾਂ ਜੀਹਨੇ ਤੈਨੂੰ ਜਨਮ ਦਿੱਤਾ , ਕਰਮਾ ਵਾਲਿਆ ਕੋਲ਼ ਹੁੰਦੇ ਆ ਮਾਂ ਬਾਪ

    @sharandeepbrar6618@sharandeepbrar661811 ай бұрын
  • ਕਾਸ਼ ਮੇਰਾ ਵੀ ਬਾਪੂ ਜਿਉਂਦਾ ਹੁੰਦੇ ਤੇ ਦੁਨੀਆਂ ਦੀ ਹਰ ਖੁਸ਼ੀ ਦਿੰਦਾ ਜੋ ਮੈਨੂੰ ਬਚਪਨ ਵਿੱਚ ਮਿਲੀਆਂ ਸੀ 💔💔 miss you jatta 💔😢

    @lovelykhaira8096@lovelykhaira809611 ай бұрын
    • 3:35

      @daljeetludhiana9316@daljeetludhiana93169 ай бұрын
  • ਅੱਜ ਬਾਪੂ ਨੂੰ 35 ਸਾਲ ਹੋ ਗਏ ਵੇਖੇ ਨੂੰ 😢😢😢😢😢😢😢😢 ਓਦੋਂ ਮੈ ਸਿਰਫ 2/3 ਸਾਲ ਦਾ ਸੀ ਜਦੋ ਬਾਪੂ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਸੀ

    @ImranAli-cz3ge@ImranAli-cz3ge9 ай бұрын
  • Heart touching song,,,, ਅੱਖਾਂ ਚੋਂ ਪਾਣੀ😭😭 ਆ ਗਿਆ ਬਾਪੂ ਚੇਤੇ ਆਉਣ ਕਰਕੇ,,,

    @ballubarwar6613@ballubarwar661310 ай бұрын
  • ਬਾਪੂ ਵਰਗਾ ਥ੍ਹੰਮ ਨਹੀ ਕੋਈ ਕੀ ਕਹਿਣੇ ਨੇ ਬਾਪੂ ਦੇ ਕੋਟਨਿ ਕੋਟਿ ਜਨਮ ਵੀ ਕਰਜ਼ੇ ਕੀ ਲਹਿਣੇ ਨੇ ਬਾਪੂ ਦੇ 🙏🏻🙏🏻💐💐☘️💐💐🙏🏻🙏🏻

    @diljitsingh656@diljitsingh65611 ай бұрын
  • ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣️ਗਾਣੇ ਸੁਣਨ ਨੂੰ ਮਿਲਦੇ ਰਹਿਣ😍👍

    @Thealtafmalik_@Thealtafmalik_11 ай бұрын
    • 😢😢😢😢😢

      @KalaSingh-tb9ul@KalaSingh-tb9ul11 ай бұрын
  • ਮੈਨੂੰ ਵੀ ਬਾਪੂ ਦੀ ਯਾਦ ਆਉਂਦੀ ਐ 😢

    @narinderkaur7727@narinderkaur77279 ай бұрын
  • Bhot sohna song aa veer ji ..bs kuj hor bol hi nhi ho rhia .. father Saab di kamii koi Puri nhi kr sakda ❤❤❤

    @HarpreetSingh-uh2zg@HarpreetSingh-uh2zg2 ай бұрын
  • ਬਾਈ ਰੋਣ ਲਾਤਾ ਤੇਰੇ ਏਸ ਬੋਲਾਂ‌ ਨੇ ਸੱਚੀ ਯਾਰ ਕੁਝ ਨਹੀਂ ਕਹਿਣ ਨੂੰ ਸਲੂਟ ਆ ਤੇਰੀ ਕਲਮ‌ ਨੂੰ ❤🙏

    @HarjinderSingh-zy7dg@HarjinderSingh-zy7dg11 ай бұрын
  • Bai boht dhanwad tuhda ki tuc eh gaana likheya . Eh sirf gaana nhi bilki dil di gl likh diti veereya tu❤ bohut sara pyar

    @akashsandhu2431@akashsandhu243111 ай бұрын
  • Yr covid ch merre papa chaleh gey...inne pyaar karn wale c....aaa ki ho gayaaa rabbaa...😭😭😭😭😭😭😭😭😭😭 Misss u...daddy.....

    @rggokuyt37@rggokuyt3710 ай бұрын
  • ਵੀਤ ਬਲਜੀਤ ਬਾਈ ਦਿਲ ਦੇ ਜਜ਼ਬਾਤਾ ਦਾ ਜਾਦੂਗਰ 🙏🙏

    @kauribadhni6386@kauribadhni63864 ай бұрын
  • ਵਾਹਿਗੁਰੂ ਜੀ ਸਾਰਿਆਂ ਦੇ ਸਿਰ ਤੇ ਹਮੇਸ਼ਾ ਮਾਂ-ਬਾਪ ਦਾ ਹੱਥ ਰਹੇ 🙏🙏

    @preet_kaur1499@preet_kaur149911 ай бұрын
  • ਬੋਲ ਕੱਲਾ ਕੱਲਾ ਕੱਲਾ ਯਾਦ ਉਹਦੇ ਲਿਖੇ ਹਰ ਗੀਤ ਦਾ,, ਪਹਿਲੇ ਦਿਨੋਂ ਫੈਨ ਮੁੰਡਾ ਕਾਉਂਕੇਆਂ ਦੇ ਵੀਤ ਦਾ,, Astaad ♥️

    @majheaaladeep@majheaaladeep11 ай бұрын
  • Sab de record todte bhai veet ne no words....

    @americawaledhillon@americawaledhillon4 күн бұрын
  • ਰੰਘਰੇਟੇ ਗੁਰੂ ਕੇ ਬੇਟੇ। ਸਿਰਾ ਵੀਤ bai ❤

    @preetdhaliwal3892@preetdhaliwal389210 ай бұрын
  • ਵੀਰ ਗੀਤ ਸੁਣ ਕੇ ਰੋਣ a ਗਈਆਂ ਬਾਪੂ ਦੀ ਬਹੁਤ ਲੋੜ ਹੁੰਦੀ ਆ ਮੈਨੂੰ ਮੇਰਾ ਬਾਪੂ ਹਰ ਟਾਈਮ ਜ਼ਾਦ ਰਹਿੰਦਾ 😢

    @mandeepbhojraj8071@mandeepbhojraj807111 ай бұрын
  • ਬਹੁਤ ਈ ਸੋਹਣਾ ਗੀਤ ਗਾਇਆ ਵੀਰ ਨੇ😢It makes me cry😭😭

    @sukhpreetkaur5669@sukhpreetkaur566911 ай бұрын
  • Miss u daddy ji 😢😢 tuhno gya no 29 sall hoge but yadd ohdi tuhdi daddy ji😢😢😢😢😢😢

    @sandeepkaursidhu3383@sandeepkaursidhu33839 ай бұрын
  • ਮੇਰਾ ਪਾਪਾ ਸਹੁਰਾ ਪਾਣੀ ਵਿਚ ਡੁੱਬ ਗਿਆ ਸੀ ਲਾਸ਼ ਵੀ ਨਹੀਂ ਮਿਲੀ ਦੁੱਖ ਬੁਹਤ ਹੁੰਦਾ ਇਕ ਹੀ ਮੁੰਡਾ ਸੀ 3 ਲੜਕੀਆ 😢ਬਹੁਤ ਵਧੀਆ song aa 😢

    @nishansingh8067@nishansingh80678 ай бұрын
  • Very nice song 👌👌hurt touching keep it up bros parmatma sarea de Bapu nu lambi umer dewe khus rakhe respect always to ur father’s 🙏🙏

    @jagteshwarshergill6052@jagteshwarshergill605211 ай бұрын
  • ਬਹੁਤ ਸੋਹਣਾ ਲਿਖਿਆ ਹੈ ਵੀਰ ਜੀ

    @JagtarSingh-ow1cd@JagtarSingh-ow1cd11 ай бұрын
  • Miss u dad ji , tuhde jan badh jindgi ne bhot dukh dite ne, 😢😢😢😢😢😢😢😢😢😢😢😢

    @jass_sandhu_3024@jass_sandhu_302410 ай бұрын
  • Kithe mud aunde ne Jo ik var chle jande ne I miss u papa ik dhee apne baap de sir da Taz hundi hai 🥺🥺🥺🥺🥺❣️❣️

    @Sharnkaur90@Sharnkaur902 ай бұрын
  • ਮੇਰੇ ਡੈਡ ਚਲੇ ਗਏ ਇਸ ਦੁਨੀਆਂ ਤੋਂ ਬਾਈ, ਬਹੁਤ ਰੋਣਾ ਆਇਆ 😢😢ਗੀਤ ਸੁਣਕੇ😢😢ਸੱਚੀ ਸਿਰ ਤੇ ਪਿਤਾ ਦਾ ਸਾਇਆ ਹੋਵੇ ,ਜ਼ਿੰਦਗੀ ਕੁੱਝ ਹੋਰ ਹੁੰਦੀ ਹੈ😢😢😢😢😢😢

    @HarpreetSingh-ix9kn@HarpreetSingh-ix9kn11 ай бұрын
    • 😢😢😢

      @InderjitSingh-xl1ff@InderjitSingh-xl1ff11 ай бұрын
    • 😢😢😢😢 ਜੀ ਵੀਰ

      @amandeepsingh6426@amandeepsingh642611 ай бұрын
  • Veeteya tere warga writter ni bann sakda koi. Ba-kmaal kalam aa teri. Chndreya wala sach likh jana, dhur takk cheer diya jandiya’n tere geeta diyan satra’n. Waheguru tenu chrdi kla ch rakhe🙏

    @SukhD-uv2bg@SukhD-uv2bg11 ай бұрын
  • ਰੱਬ ਲੰਮੀਆਂ ਉਮਰਾਂ ਬਖ਼ਸ਼ੇ ਬਾਪੂ ਨੂੰ

    @hiravarpalsingh6410@hiravarpalsingh641011 ай бұрын
  • Bohot hi sohna likhea Bhai eho jehe song AJ kal boht ghat aonde a Sun kA mere Dil bohot royea 😢

    @user-kz4eq7yc9z@user-kz4eq7yc9z9 ай бұрын
  • 26 ਸਾਲ ਹੋ ਗਏ ਬਾਪੂ ਗਏ ਨੂੰ ਅੱਜ ਵੀ ਦਰਦ ਤਾਜ਼ਾ ਹੈ ਬਹੁਤ ਸੋਹਣਾ ਬਿਆਨ ਕੀਤਾ ਬਾਈ ਬਾਪੂ ਦੇ ਵਿਛੋੜੇ ਨੂੰ

    @lyricstdhillonranjeet8498@lyricstdhillonranjeet849811 ай бұрын
    • 19 saal hoge Bhai mere bapu nu gye 😢

      @Jeet_oficial@Jeet_oficial11 ай бұрын
  • ਵੀਰ ਗਾਣਾ ਸੁਣ ਕੇ ਰੋਣਾ ਆ ਗਿਆ ਬਾਪੂ ਚੇਤੇ ਕਰਾ ਤਾ 10 ਸਾਲ ਹੋ ਗਏ ਵਿਛੜੇ ਨੂੰ 😢

    @sarbjeetdh313@sarbjeetdh31311 ай бұрын
    • Me too

      @gurmeetsingh5049@gurmeetsingh504911 ай бұрын
  • ਵੇਚਿਆ ਹੋਏਆ ਟਰੇਕਟਰ ‌ ਫਿਰ ਵਾਪਸ ਲੈ‌ਆਦਾਂ ਉਸ ਤੋਂ ਵੀ ਵੱਡਾ 4+4 ਪਰ ਉਹ ਦਿਨ ਬਹੁਤ ਯਾਦ ਆਉਂਦੇ ਹਨ ਜਾਦੋ ਤੂੰ ਸਾਡੇ ਕੋਲ ਸੀ ‌ I Love you mom dad

    @gurdialsingh4709@gurdialsingh47099 ай бұрын
  • Mera bapu sanu sab bhain bharava nu bahut pyar karda c sanu har ek cheej lai k denda c ...kade kise gallo na nahi kari c ohne ...2019 vich oh sanu kalleya shad geya ...os din ton baad mainu nahi lagda koi ikk din v hoyega jis din ohdi yaad nahi aaundi ... bahut miss karda main aapne bapu ... lagda rehnda ohne kidhro aa jana aa k ghut k jaffi paa laini ... aapne pind v nahi geya hausla nahi painda ....ajj eh song suneya lagga jive mere layi gayea hove ...miss you dad bahut sara

    @jbasi28@jbasi2811 ай бұрын
KZhead