Best of Bir Singh || Bir Singh Music|| My Favorite Music || Bir Singh ||

2022 ж. 2 Қаз.
244 543 Рет қаралды

Best of Bit Singh || Bir Singh Music|| My Favorite Music || Bir Singh ||#myfavoritemusic
Your Queries
Best Of Bir Singh
Best of Bir Singh Song
Bir Singh New Song
Bir Singh Song
Bir Singh Collection
Bir Singh Ke gaane
Bir Singh Punjabi Song
Chardhikala Bir Singh
Changa Ae Bir Singh
Saah Bir Singh
Dishaheen Bir Singh Song
Jithe Malak Rakhda Bir Singh
Tu The Main Bir Singh
Dana Pani Bir Singh
Bhali Kare kartaar Bir Singh
Bir Singh New Punjabi Song
Best of Bir Singh Song
Bir Singh Music
#subscribe #youtube #birsingh
#myfavoritemusic

Пікірлер
  • ਆਪਣੇ ਵਿਰਸੇ ਪ੍ਤੀ ਵੀਰ ਜੀ ਗਾਉਣ। ਭੁੱਲੇ ਲੋਕ ਵਿਰਸੇ ਨਾਲ ਜੁੜ ਜਾਣ।

    @HarpreetKaur-xq6ei@HarpreetKaur-xq6ei Жыл бұрын
  • ਬੀਰ ਸਿੰਘ ਜੀ ਕਿੱਥੇ ਮਿਲੋਗੇ ਜ਼ਰੂਰ ਮਿਲੋ ਰੱਬ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ

    @parwinderkaur7043@parwinderkaur7043 Жыл бұрын
  • ਬਹੁਤ ਸੁਰੀਲੀ ਆਵਾਜ਼ ਪਰਮਾਤਮਾ ਭਲੀ ਕਰੇ ਚੜ੍ਹਦੀ ਕਲਾ ਬਖਸ਼ੇ

    @guneetsodhi2167@guneetsodhi21679 ай бұрын
  • Bahuta sohna song

    @jagat008@jagat00828 күн бұрын
  • ਵਾਹ ਸਰਦਾਰ ਬੀਰ ਸਿੰਘ ਜੀ ਤੁਸੀ ਪੰਜਾਬੀ ਗਾਇਕੀ ਦੇ ਚਮਕਦੇ ਹੀਰੇ ਹੋ ਮੇਰੇ ਕੋਲ ਤੁਹਾਡੀ ਗੀਤਾਂ ਦੀ ਤਾਰੀਫ਼ ਕਰਨ ਲਈ ਸ਼ਬਦ ਹੀ ਨਹੀਂ ਹਨ ਵਾਹਿਗੁਰੂ ਜੀ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ 🙏👍

    @rameenkaur998@rameenkaur998 Жыл бұрын
  • ਭਾੲਈ ਬੀਰ ਸਿੰਘ ਜੀ ਜੁਗ ਜੁਗ ਜੀੳਓ

    @jugjagsingh6108@jugjagsingh6108 Жыл бұрын
  • Waheguru ji chardi Kalla wich rakhe beer singh veer ji nu

    @user-ru2cn2zt7r@user-ru2cn2zt7r2 ай бұрын
  • Bir Singh Ji God bless you with good health and happiness u are so sweet pour sol so good song s rab de yiad karvan vale God bless you

    @GurpreetKaur-tu8us@GurpreetKaur-tu8us8 ай бұрын
  • ਬਹੁਤ ਖੂਬਸੂਰਤ। ਮਿਹਰਾਂ ਨਾਲ਼ ਨਿਵਾਜੀ ਰੱਖਣ ਦਾਤਾਰ ਪਾਤਸ਼ਾਹ ਜੀ।

    @chanansingh8319@chanansingh831910 ай бұрын
  • ਬਹੁਤ ਵਧੀਆ ਬੀਰ ਸਿੰਘ ਜੀ ਬਹੁਤ ਡੂੰਘੇ ਵੀਚਾਰ ਧੰਨਵਾਦ ਜੀ।

    @BalvirSingh-ns7vr@BalvirSingh-ns7vr2 ай бұрын
  • ਵਾਹਿਗੁਰੂ ਜੀ ਚੱੜਦੀ ਕਲਾ ਵਿਚ ਰੱਖਣ ਵਿਰ ਜੀ ਨੂੰ

    @ParamjitKaur-dw2nf@ParamjitKaur-dw2nf3 ай бұрын
  • JEO bhai g.....

    @umarhayat5538@umarhayat55388 ай бұрын
  • ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ,🙏🙏

    @kamaljeetkaur2407@kamaljeetkaur2407 Жыл бұрын
  • Nice

    @gurpreetbhullar6903@gurpreetbhullar6903 Жыл бұрын
  • Excellent

    @KuldipWalia-zc3is@KuldipWalia-zc3is9 ай бұрын
  • ਬਹੁਤ ਹੀ ਵਧੀਆ ਬੋਲ ਗੀਤ ਦੇ ਵਾਹਿਗੂਰ ਮੇਅਰ ਕਰਨ

    @dalbirsinghsingh8144@dalbirsinghsingh8144 Жыл бұрын
  • Good work god bless you

    @SukhwinderSingh-qv4ll@SukhwinderSingh-qv4ll Жыл бұрын
  • Nanak nam charhdi kala tere bhane sarbat da bhala, waheguru ji mehr bharia hath sada sabh de sir te rakhan.......

    @harjitk9013@harjitk9013Ай бұрын
  • bahut hi mithi awaj hae

    @gurcharankaur2636@gurcharankaur2636 Жыл бұрын
  • 🙏🙏bht hi mithi awaz❤ Rooh nu skoon dein wali Baba ji mehr bhrya hth rkhn ji Hmesha 🙌🙌🙌🙌🙌🙏🙏

    @nirmalkaur2910@nirmalkaur29104 ай бұрын
  • ਵਾਹਿਗੁਰੂ ਜੀ ਮਿਹਰ ਭਰਿਆ ਹੱਥ ਸਦਾ ਸਿਰ ਤੇ ਰੱਖਣ ਤੇ ਮਿਆਰੀ ਗਾਇਕੀ ਦਾ ਮੁੱਲ ਪਵੇ 🙏🙏🙏

    @saschool150@saschool150 Жыл бұрын
    • Z🍇🌿🏒🏒🌿🤙🍇🏒🏒🏒👉🚕🐧🐦🤨🐧 🏑🏑🤿🐧🥕🥕😋🐧🐧🥕🥕🥕🥒🥕🥥🥒🐸🐽🐧🐧🐧🐦🐸🐤🚘🚘🦽🦼🦼🐧🐧🍍🥥🍍🐤🐧🙉🐸🏓

      @GurdevSingh-pg6vj@GurdevSingh-pg6vj10 ай бұрын
  • Vahh nice 👌👌💞

    @karmjeetkaur5971@karmjeetkaur5971 Жыл бұрын
  • Bohat khoob

    @rs08_doaba_07@rs08_doaba_07 Жыл бұрын
  • amazing !!

    @kaursandeep6401@kaursandeep6401 Жыл бұрын
  • ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਵਧੀਆ ਜੀ

    @satnams2920@satnams2920 Жыл бұрын
  • Veer ji buth soni sing karda ho tusi

    @PreetKaur-wd5st@PreetKaur-wd5st Жыл бұрын
  • v nice

    @Bawindergill@Bawindergill7 ай бұрын
  • ਖੂਬਸੂਰਤ ਰਚਨਾ

    @jeetkaur7733@jeetkaur7733 Жыл бұрын
  • ਅਤੀ ਸੁੰਦਰ ਅਵਾਜ ਜੀ

    @bharpursinghkhalss7221@bharpursinghkhalss72217 ай бұрын
  • Ik aawaj sira duja gursikh wah

    @RashnoorBhangu-hu1lq@RashnoorBhangu-hu1lq7 ай бұрын
  • Speechless👌👌🙏🙏

    @kashmirkashmir9764@kashmirkashmir9764 Жыл бұрын
  • Satguru Kalgiyan wale Sache Patshahaa mehar Karan hamesha Chardikala baxish karan

    @SukhbirSingh-mi6dt@SukhbirSingh-mi6dt Жыл бұрын
  • ❤️🙏

    @mehakpreetkaur5167@mehakpreetkaur5167 Жыл бұрын
  • ਵਾਹਿਗੁਰੂ ਜੀ ਬਹੁਤ ਵਧੀਆ ਜੀ

    @PritpalSingh-dn2kp@PritpalSingh-dn2kp Жыл бұрын
  • 👌👌👌👌👌👌👍👍👍👍

    @balwinderkaur5984@balwinderkaur59845 ай бұрын
  • Att kra dita ciraaa koka

    @gusewaksidhu4477@gusewaksidhu4477 Жыл бұрын
  • ਪਰਮਾਤਮਾ ਵੀਰ ਜੀ ਨੂੰ ਚੜਦੀਕਲਾ ਵਿੱਚ ਰੱਖੇ।

    @HarpreetKaur-xq6ei@HarpreetKaur-xq6ei Жыл бұрын
  • ਇਨਸਾਨ ਹੋਣਾ ਇੱਕ ਵੱਖਰੀ ਗੱਲ ਹੈ,ਇਨਸਾਨ ਦਿੱਸਣ ਲਈ ਸੋਚ ਦੀ ਸੂਖਮਤਾ ਨੂੰ ਲੈ ਕੇ ਲੋਕ ਦਰਦ ਲਈ ਸੁਘੜਤਾ ਤੇ ਸਹਿਜ ਦੇ ਇੰਨੇ ਗਹਿਰੇ ਤਲ ਤੱਕ ਪਹੁੰਚ ਜਾਣਾ ਕੁਦਰਤ ਦੀ ਅਪਾਰ ਬਖ਼ਸ਼ਿਸ਼ ਹੀ ਹੈ । (ਪੱਤ ਰੱਖ ਗੁਰ ਦੇ ਕੇ ਹੱਥ)

    @baljindershah9373@baljindershah9373 Жыл бұрын
  • My favourite song

    @gmsetia@gmsetia Жыл бұрын
  • Speech less

    @user-xj6li4od1n@user-xj6li4od1n7 ай бұрын
  • ਜਿਉਂਦਾ ਰਹਿ ਵੀਰੇ.. ਵੀਰ ਸਿੰਘ 🙏🙏 ਸ਼ਾਹੀ ਸ਼ਹਿਰ ਪਟਿਆਲੇ ਤੋਂ🔥🔥

    @GurmeetSingh-oc1sn@GurmeetSingh-oc1sn Жыл бұрын
  • ਵਾਹ ਵਾਹ ਵਾਹ ਬੀਰ ਸਿੰਘ ਜੀ ਕਿਆ ਹੀ ਬਾਤਾਂ ਜੀ ਵਾਹਿਗੁਰੂ ਮੇਹਰ ਬਖਸ਼ੇ ਸਬ ਤੇ 🙏🙏

    @jagatkamboj9975@jagatkamboj9975 Жыл бұрын
  • Amarinder gill vargi voice❤

    @happyatwal5690@happyatwal569013 күн бұрын
  • My favorite bir singh

    @manjit_singh_1984@manjit_singh_1984 Жыл бұрын
  • ਜਿੰਨਾ ਸੋਹਣਾਂ ਸਰਦਾਰ ਬੀਰ ਸਿੰਘ ਉੱਨੀ ਸੋਹਨੀ ਗਾਇਕੀ ਵੀਰ ਦੀ,,🙏🙏🙏🙏🙏

    @gurbhag8258@gurbhag8258 Жыл бұрын
    • WAHEGURU JI 🙏🙏🙏🙏

      @kabelsingh713@kabelsingh713 Жыл бұрын
    • ​@@kabelsingh713❤❤

      @KashmirSingh-ld5rf@KashmirSingh-ld5rf7 ай бұрын
  • Sohne veer God bless you ❤❤❤❤

    @harpreetsandhu2388@harpreetsandhu23886 ай бұрын
  • ਵਾਹਿਗੁਰੂ ਜੀ ਕ੍ਰਿਪਾ ਕਰਨ 👍👍👍

    @ManpreetKaur-tz3vx@ManpreetKaur-tz3vx Жыл бұрын
  • ਬਹੁਤ ਖੂਬਸੂਰਤ ਅਵਾਜ਼

    @jorasingh329@jorasingh329 Жыл бұрын
  • Wah ji wah Lawjawab Gayaki 👌👌🙏♥️

    @inderjitsinghrajpura7362@inderjitsinghrajpura73626 ай бұрын
  • ਜਿਓਂਦਾ ਜਾਗਦਾ ਹਸਦਾ ਵਸਦਾ ਰੈਅ ਭਉ ਮਾਲਕ ਤੈਨੂੰ ਦੀਨ ਦੁਨੀ ਦੋਵੇਂ ਬਖ਼ਸ਼ੇ

    @niarakhalsa3831@niarakhalsa383110 ай бұрын
  • ਵਾਹਿਗੁਰੂ ਜੀ ਮੇਹਰ ਕਰੋ ਜੀ ਤਦਰੂਸਤੀ ਬਖਸੋ

    @jashanpreetsingh720@jashanpreetsingh72011 ай бұрын
  • ਬਹੁਤ ਈ ਵਧੀਆ ਗੀਤ ਬਹੁਤ ਈ ਪਿਆਰੀ ਆਵਾਜ਼। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ❤❤,,,,,

    @harjitsingh969@harjitsingh9697 ай бұрын
  • Bhut vdia g

    @gurpreetjattana6841@gurpreetjattana6841 Жыл бұрын
  • Chardikala rho veere

    @sskumar2508@sskumar25083 ай бұрын
  • Very sweet voice

    @gvkandhola838@gvkandhola8389 ай бұрын
  • ਵਾਹਿਗੁਰੂ ਹੋਰ ਮੇਹਰ ਕਰੇ ਸਦਾ ਇਸ ਤਰਾਂ ਗਾਉਂਦੇ ਰਹੋ!

    @gurinderpalsingh4540@gurinderpalsingh45409 ай бұрын
  • Super duper Awaaz Veerji love you

    @prabhajeetkaur6453@prabhajeetkaur645310 ай бұрын
  • Very nice

    @iqbalsinghkahlsa1970@iqbalsinghkahlsa1970 Жыл бұрын
  • Dhan guru Nanak Dev Ji waheguru ji waheguru ji waheguru ji waheguru ji waheguru ji 🌹🙏🌹🙏🙏

    @SunilbhagchandmulaniKiransunil@SunilbhagchandmulaniKiransunil5 ай бұрын
  • Bakhoob.😍

    @Gurjantsialkewala4488@Gurjantsialkewala4488 Жыл бұрын
  • 🙏🙏🙏🙏

    @gagandeepsingh5668@gagandeepsingh5668 Жыл бұрын
  • ᐯEᖇY ᑎIᑕE

    @simranjitsingh8271@simranjitsingh827110 ай бұрын
  • ❤❤❤❤

    @satnamsinghdhaliwaldhaliwa5558@satnamsinghdhaliwaldhaliwa55585 ай бұрын
  • V good 🙏🏻🙏🏻

    @gurbhajankaur3281@gurbhajankaur3281 Жыл бұрын
  • ਵਾਹਿਗੁਰੂ ਜੀਓ🙏🙏

    @Gurjit1469@Gurjit14696 ай бұрын
  • Very. Nice

    @JaswinderKaur-zo8wv@JaswinderKaur-zo8wv Жыл бұрын
  • ❤❤

    @navdeepbhatti7592@navdeepbhatti75925 ай бұрын
  • ਬਹੁਤ ਹੀ ਵਧੀਆ ਗੀਤ ਹੁੰਦੇ ਵੀਰ ਜੀ ਤੁਹਾਡੇ, ਆਵਾਜ਼ ਵੀ ਬੁਲੰਦ ਰੂਹ ਨੂੰ ਸਕੂਨ ਮਿਲਦਾ ਸੁਣ ਕੇ। ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਤਰੱਕੀਆਂ ਬਖਸ਼ਣ।

    @Rajwinderkaurdhaliwal008@Rajwinderkaurdhaliwal0084 ай бұрын
  • ਬਹੁਤ ਹੀ ਸੋਹਣੇ ਗੀਤ ਗਾਉਂਦੇ ਬਾਈ ਜੀ👍👍

    @PargatSingh-fd8fg@PargatSingh-fd8fg Жыл бұрын
  • @parmjitsingh2180@parmjitsingh2180Ай бұрын
  • Bir , Jeunda Vasda Reh

    @Bhangal155@Bhangal155 Жыл бұрын
  • ਬਹੁਤ ਪਿਆਰੇ ਗੀਤ ਹਨ ਜੀ ।

    @yadwindersandhu5866@yadwindersandhu5866 Жыл бұрын
  • ਬਹੁਤ ਹੀ ਖੂਬਸੂਰਤ ਅਲਫ਼ਾਜ਼, ਹਰਫ਼ਾਂ ਦੀ ਅਕੀਦਤ ਦਾ ਸੁਮੇਲ ਰੂਹ ਨੂੰ ਧਰਵਾਸ , ਸੰਜੀਦਗੀ ਤੇ ਗੰਭੀਰਤਾ ਬਖ਼ਸ਼ਦੈ ਜੀ🙏🙏 ਚੜ੍ਹਦੀ ਕਲਾ ਵਿੱਚ ਰਹੋ ਪਿਆਰਿਓ♥️🙏🙏

    @Gurjit1469@Gurjit14696 ай бұрын
  • God bless you BIR veer ji 🙏🙏🌷🎈🌺🌹❤️🌷🎈🌺🌹❤️🌷🎈🌺🌹❤️🌷🎈🌺🌹❤️🌷🎈🌺🌹❤️👍👍

    @RamSingh-bj8yx@RamSingh-bj8yxАй бұрын
  • Very good song

    @sukhchainsinghdhillon1406@sukhchainsinghdhillon1406 Жыл бұрын
  • 🙏🙏🙏🙏🙏🙏

    @user-te4ho2ub2r@user-te4ho2ub2r28 күн бұрын
  • God bless brother chardikala vich rakhn Baba g aap g nu 🙏🙏

    @paramdhillon-bk5de@paramdhillon-bk5de Жыл бұрын
  • Beautiful voice 😍

    @ramanpreetkaur5724@ramanpreetkaur5724 Жыл бұрын
  • Waheguru ji ❤❤

    @KashmirSingh-vu6gt@KashmirSingh-vu6gt6 ай бұрын
  • Pure virsah

    @fatehsingh8529@fatehsingh8529 Жыл бұрын
  • Waheguru Ji

    @SunilKumar-jf2ww@SunilKumar-jf2ww7 ай бұрын
  • Nice music

    @surjeet1477@surjeet1477 Жыл бұрын
  • ISHWAR KA VARDAAN HAI BIR SINGH JI : LUTATE CHALO. BAANTTE CHALO.

    @ommandaliusa@ommandaliusa Жыл бұрын
  • ਵੀਰ ਜੀ ਸਤਿ ਸ੍ਰੀ ਆਕਾਲ ਜੀ

    @sukhgahir4190@sukhgahir4190 Жыл бұрын
  • Waheguru hamesa chadadikala ch rakhe aap ji nu❤🙏♥️🙏♥️🙏♥️🙏♥️🙏♥️🙏♥️🙏♥️🙏♥️🙏♥️🙏♥️🙏

    @Inderpreet-se2jf@Inderpreet-se2jf5 ай бұрын
  • Excellent Sir

    @simmikaur8529@simmikaur8529 Жыл бұрын
  • Bir Singh Amazing guys

    @gurjeetsethi7853@gurjeetsethi7853 Жыл бұрын
  • Jionde vassde rho bir singh ji Bahut vadhia laykhni Waheguru tuhanu lambbi umar bakshe

    @balwinderkaurbenipal6277@balwinderkaurbenipal6277 Жыл бұрын
  • God bless you putt ji 🎉

    @user-tm8ff6cs5e@user-tm8ff6cs5e11 ай бұрын
  • "ਚੜ੍ਹਦੀ ਕਲ੍ਹਾ " ਨੇ ਕਿਸਾਨ ਅੰਦੋਲਨ ਦੌਰਾਨ ਬਹੁਤ ਹੀ ਵਧੀਆ ਤਰੀਕੇ ਨਾਲ motivation ਦਾ ਕੰਮ ਕੀਤਾ ਜੀ। ਇਸ ਦੀ ਵੀਡਿਓ ਵੀ ਬਹੁਤ ਹੀ ਵਧੀਆ ਅਤੇ ਭਾਵੁਕ ਕਰਨ ਵਾਲੀ ਹੈ । ਵਾਹਿਗੁਰੂ ਜੀ ਆਪ ਜੀ ਨੂੰ ਹੋਰ ਵੀ ਚੜ੍ਹਦੀ ਕਲ੍ਹਾ ਅਤੇ ਤਰੱਕੀ ਬਖਸ਼ੇ । ਸਦਾ ਖੁਸ਼ ਰਹੋ ਜੀ। 🙏🙏🙏🙏🙏

    @SukhjinderSingh-wu6sc@SukhjinderSingh-wu6sc Жыл бұрын
  • God bless you Tainu meri umar lagg jawe

    @Laljeet104@Laljeet104 Жыл бұрын
  • 🙏🏽🙏🏽👍

    @sonusamrai@sonusamrai Жыл бұрын
  • waheguru ji waheguru ji

    @boharsingh1915@boharsingh1915 Жыл бұрын
  • Very nice song

    @BalwinderSingh-bd8zu@BalwinderSingh-bd8zu Жыл бұрын
  • Awesome 👍

    @ajitkaurahluwalia565@ajitkaurahluwalia565 Жыл бұрын
  • Waheguru ji

    @user-vg1no4ed4u@user-vg1no4ed4u10 ай бұрын
  • 🎉🎉🎉🎉🎉

    @sarnjeetgarcha@sarnjeetgarcha5 ай бұрын
  • Waheguru Chad di kala cha rakhe❤

    @jujharsingh1854@jujharsingh18544 ай бұрын
  • 🙏🙏🙏🙏nice song ji

    @gurlalgurlal2638@gurlalgurlal2638 Жыл бұрын
  • Waheguru chardikla ch rakhe veer nu...

    @RANBIRSINGH-bp3ne@RANBIRSINGH-bp3ne Жыл бұрын
KZhead