Naqaab 2 (Official Video) | Masha Ali | Latest Punjabi Songs 2023 | Future Music

2023 ж. 4 Қыр.
3 521 096 Рет қаралды

Future Music Presents
Song - Naqaab 2
Singer - Masha Ali
Featuring - Sonia Verma & Gagan Verma
LYrics - Balwinder Jajja Khurd
MUsic - Baba Raja
Producer - Sandeep Cheema & Maninder Singh
Video by Honey Virk
Label - Future Music
Listen Full Song:-
iTune : bull18.me/1CSa
Apple Music : bull18.me/1CSa
Amazon : bull18.me/QzKH
Jiosaavn : bull18.me/9Hvs
Spotify : bull18.me/hnau
Wynk : bull18.me/YxHU
Kkbox : bull18.me/Yxnn
Shazam : bull18.me/HsiC
Reeso : bull18.me/2iaI
Digitally Powered By - Bull18 [ / bull18network ]

Пікірлер
  • ਬਹੁਤ ਵਧੀਆ ਕੰਮ ਆ ਜੀ ,,,ਵਾਹਿਗੁਰੂ ਜੀ ਸਾਰੀ ਟੀਮ ਨੂੰ ਤਰੱਕੀ ਬਖਸ਼ਿਓ

    @salinisharma1556@salinisharma15567 ай бұрын
  • ਬਹੁਤ ਸੋਹਣਾ ਲਿਖਿਆ ਗੀਤ ਵੀਰ ਜੀ ਨੇ ਬਹੁਤ ਸੋਹਣੀ ਕਲਮ ਆ ਵੀਰ ਦੀ 👌👌👌👌

    @navjotsidhu8613@navjotsidhu86137 ай бұрын
  • ਬਹੁਤ ਸੋਹਣਾ ਗਾਣਾ ਵੀਰ ਜੀ ਚੜ੍ਹਦੀ ਕਲਾ ਰੱਖੇ ਮਾਲਕ ❤

    @jagdeepsingh-gr8zz@jagdeepsingh-gr8zz7 ай бұрын
  • ਬਾਕੀ ਬਾਈ ਜੀ ਦੇ ਸਾਰੇ ਗਾਣੇ ਈ ਘੈਂਟ ਹੁੰਦੇ ਨੇ ਸਿਰਰਾ ਬਾਈ ਬਹੁਤ ਸੋਹਣਾ ਸੋਂਗ

    @baubyjagga1566@baubyjagga15667 ай бұрын
    • ❤😂❤😂🎉😢❤❤😂🎉😢

      @Mohan-nk4bj@Mohan-nk4bj7 ай бұрын
  • ਬਹੁਤ ਟਾਈਮ ਬਾਦ ਆਵਾਜ਼ ਸੁਣੀ ਅਲੀ ਸਾਹਬ ਜੀ ❤❤

    @vickygill176@vickygill1767 ай бұрын
  • 🌪️🌪️🔥ਤੂਫ਼ਾਨ ਉੱਠ ਖੜਿਆ ਪੰਜਾਬੀ ਇੰਡਟਰੀਜ਼ ਚ💙💓🌪️

    @veenamjindal7923@veenamjindal79237 ай бұрын
  • OSM ਗੀਤ ❤️❤️..... ਬੋਲ ਅਤੇ ਸੰਗੀਤ ਸ਼ਾਨਦਾਰ ਹੈ 👌👌...luv ਇਸ ਗੀਤ ਨੂੰ 😍😍

    @gurpreetsharma1807@gurpreetsharma18077 ай бұрын
  • ਬਹੁਤ ਹੀ ਵਧੀਆ ਗੀਤ ਹੈ ਤੇ ਬਹੁਤ ਹੀ ਵਧੀਆ ਗਾਈਆ ਵੀਰ ਨੇ ਵਾਰ ਵਾਰ ਸੁਣਨ ਨੂੰ ਦਿਲ ਕਰੀ ਜਾਦਾ ।

    @YuvrajSingh-bg3bd@YuvrajSingh-bg3bd7 ай бұрын
  • ਬਹੁਤ ਵਧੀਆ ਬਾਈ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ।

    @manmeetsidhu2924@manmeetsidhu29247 ай бұрын
  • ਬਹੁਤ ਵਧੀਆ ਗੀਤ | ਸਮੁੱਚੀ ਟੀਮ ਨੂੰ ਦਿਲੋਂ ਮੁਬਾਰਕ ❤️❤️❤️❤️

    @amanpreetjain2115@amanpreetjain21157 ай бұрын
  • ਬਹੁਤ ਸੋਹਣਾ ਗੀਤ ਲਿਖਿਆ ਵੀਰ ਰੱਬ ਤੈਨੂੰ ਤਰੱਕੀ ਬਖਸ਼ੇ 👈👈❤️❤️❤️

    @bhattilove4290@bhattilove42907 ай бұрын
  • ਹੁਣ ਤੱਕ ਇਹ ਮੇਰਾ ਮਨਪਸੰਦ ਗੀਤ ਹੈ 🎉🌍❤️❤

    @pritamjain3138@pritamjain31387 ай бұрын
  • Love is blind ✅️ ਪਰ ਇਨੀ ਸਚਾਈ ਕਿਸੇ ਦੇ ਜਕਮ ਹਰੇ ਕਰ ਦਿੰਦਾ ਨੇ nice song bro 🙏🙏🙏

    @masaroya0166@masaroya01667 ай бұрын
  • ਉਹ ਪਿਆਰ ਨਹੀਂ ਹੁੰਦੀ ਜਿਸ ਨੂੰ ਯਾਦ ਕਰਕੇ ਆਪਣੇ ਹਮਸਫ਼ਰ ਨੂੰ ਗਾਲ਼ਾਂ ਦੇਣੀਆਂ ਪੈਣ 😢

    @munishrai5465@munishrai54657 ай бұрын
  • ਬਹੁਤ ਹੀ ਸੋਹਣਾ ਲਿਖਿਆ ਹੈ ਤੇ ਗਾਇਆ ਵੀ ਬਹੁਤ ਸੋਹਣਾ ਹੈ ਜੀ।

    @priyankasehmi6511@priyankasehmi65117 ай бұрын
  • God gift voice da malk sada bai ਮਾਸ਼ਾ ਅਲੀ,,

    @satvirtera7099@satvirtera70997 ай бұрын
  • ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

    @SukhwinderSingh-wq5ip@SukhwinderSingh-wq5ip7 ай бұрын
  • ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

    @crazyboysmedia793@crazyboysmedia7937 ай бұрын
  • ਬਹੁਤ ਵਧੀਆ ਹੈ ਜਿਨ੍ਹਾਂ ਮਰਜੀ ਸੁਣੋ ਮਨ ਨਹੀਂ ਭਰਦਾ

    @ParamjeetKaur-fv2qq@ParamjeetKaur-fv2qq7 ай бұрын
  • ਬਾਈ ਜਿਉਦਾ ਵਸਦਾ ਰਹਿ ਵਾਹ ਕਮਾਲ ਗੀਤ😘😘😘😘😘😘😘

    @ashysharma462@ashysharma4627 ай бұрын
  • ਦਿਲ ❤️ 😭 ਨੂੰ ਸ਼ੂਹ ਜਾਨ ਵਾਲਾ ਗੀਤ 😘🌹🙏 ਲਵ ਯੂ ਭਾਈ jn 👌

    @manipalak8875@manipalak88757 ай бұрын
  • 10 ਬਾਰ ਸੁਣ ਲਿਆ ਦਿਲ ਨਹੀਂ ਭਰਦਾ , ਭੇਂਚੋਦੀ ਓਹ v eve di ਈ ਸੀ 😢

    @jagdeepsingh3656@jagdeepsingh36567 ай бұрын
    • 😂😂

      @jeetsadstatus5613@jeetsadstatus56137 ай бұрын
    • ਕੀ ਦੱਸੀਏ ਭਰਾਵਾਂ ਬਸ ਚੁੱਪ ਈ ਆ

      @jeetsadstatus5613@jeetsadstatus56137 ай бұрын
    • ਪੈਸਾ ਦੇਖਦੀਆ ਵੀਰ

      @ParmjitSingh-qb4uz@ParmjitSingh-qb4uz7 ай бұрын
    • Menu ta penchodi ne ghare bula k kutwaya 😢😢😢

      @toxicnihalyt7457@toxicnihalyt74577 ай бұрын
    • ​@@jeetsadstatus5613❤

      @amanrolangaming7844@amanrolangaming78447 ай бұрын
  • ਪ੍ਰਮਾਤਮਾ ਤਰੱਕੀਆਂ ਬਖਸ਼ੇ।ਬਹੁਤ ਵਧੀਆ ਅਵਾਜ਼।

    @navdeepsingh6942@navdeepsingh69427 ай бұрын
  • ਤੇਰਾ ਚੇਹਰਾ ਪੜ ਨਾ ਕਿਉਂ ਕੇ ਤੇਰੇ ਚੇਹਰੇ ਤੇ ਨਕਾਬ ਸੀ ❤️‍🩹

    @Gya724@Gya7247 ай бұрын
  • ਬਹੁਤ ਸੋਹਣਾ,....ਇਸ ਗਾਣੇ ਨੇ ਸਾਬਿਤ ਕਰ ਦਿੱਤਾ ਕਿ ਗੀਤ ਹਥਿਆਰਾਂ, ਅਸਲਿਆਂ, ਬੰਦੂਕਾਂ ਦੀ ਵਰਤੋਂ ਤੋਂ ਬਿਨਾਂ ਵੀ ਬਣਾਇਆ ਜਾ ਸਕਦਾ ਏ। 🥰🥰 Siraa Song...

    @harmeshpal1926@harmeshpal19267 ай бұрын
  • ਬਹੁਤ ਵਧੀਆ ਤੇ ਡੂੰਘਾਈ ਵਾਲੇ ਲਫਜ਼ ਲਿਖੇ.. ਗਾਇਆ ਓਸ ਤੋਂ ਵੀ ਵਦੀਆ। ਵਾਹਿਗਰੂ ਤੈਨੂੰ ਖੁਸ਼ ਰੱਖੇ ਮਾਸ਼ਾ ਬਾਈ ❤❤❤❤❤

    @HardeepSingh-vm6gv@HardeepSingh-vm6gv6 ай бұрын
  • ਕਿ ਬਸ ਗਲਤਫਹਿਮੀ 'ਚ ਟੁੱਟ ਗਿਆ ਉਹ ਰਿਸ਼ਤਾ ਸਾਡਾ, ਨਹੀਂ ਵਾਅਦੇ ਤਾਂ ਉਹਦੇ ਅਗਲੇ ਜਨਮ ਤੱਕ ਦੇ ਸੀ💔

    @nattrajoana@nattrajoana6 ай бұрын
  • Lyrics 100 💯💯Lovely voice 😍😍😍💘😍💘Lyrics toh good ha 😍👌🏼🔥👌🏼🔥

    @ankitaanku9513@ankitaanku95137 ай бұрын
  • ❣️ਬਹੁਤ ਸੋਹਣਾ ਗੀਤ ਆ ਬਾਈ ਸਿਰਾ ਈ ਲਾਤਾ ਰੱਬ ਤੈਨੂੰ ਖੁਸ਼😊 ਰੱਖੇ🙏❣️

    @janpreetrani9473@janpreetrani94737 ай бұрын
  • ਬਹੁਤ ਵਧੀਆ ਬਾਈ ਜੀ ਸਿਰਾ ਹੀ ਕਰ ਰਿਹਾ ਗਾਣਾ ਸੁਣ ਕੇ ਸਕੁਨ ਜਿਹਾ ਮਿਲ ਗਿਆ

    @harsimrankaur222@harsimrankaur2227 ай бұрын
  • ਬਹੁਤ ਵਧੀਆ ਵਾਹਿਗੁਰੂ ਜੀ ਇਸ ਤਰ੍ਹਾਂ ਵਾਹਿਗੁਰੂ ਜੀ ਤਰਾਕੀ ਬਖਸ਼ੇ love you

    @varindersidhu2656@varindersidhu26567 ай бұрын
  • Love it.... great song 🔥🔥🔥

    @anitajindal9412@anitajindal94127 ай бұрын
  • Bht sohna geet bhra mubaarkaa saari team nu 👍

    @bhattilove4290@bhattilove42907 ай бұрын
  • ਹਰ ਵਾਰ ਦੀ ਤਰਾ ਹੈ ਵਾਰ ਵੀ ਸਿਰਾ ਹੀ ਲਾ ਤਾ ਸਰ 👌👌

    @neenarani4748@neenarani47487 ай бұрын
  • ਤੁਸੀਂ ਬਹੁਤ ਸਮਾਰਟ ਲੱਗ ਰਹੇ ਹੋ ਅਤੇ ਤੁਹਾਡਾ ਗੀਤ ਵੀ ਬਹੁਤ ਵਧੀਆ ਹੈ

    @jailmansa6803@jailmansa68037 ай бұрын
  • Proud to be desi ❤️❤️ Compose 💯Super backgrounds music 🎶

    @navpreetsidhu1469@navpreetsidhu14697 ай бұрын
    • very nice voice

      @DuniaDiSair1@DuniaDiSair17 ай бұрын
  • ❤❤❤baba ji tuhnu hamesha chddikla ch rakhe

    @riyagarg4214@riyagarg42147 ай бұрын
  • ਬਹੁਤ ਸੋਹਣਾ ਗੀਤ ਗਾਇਆ ਤੇ ਲਿਖਿਆ 🎤✍️🎵💯

    @neenarani4748@neenarani47487 ай бұрын
  • Haye oye bai,, ਤਰਾ ਕੱਢ ਦਿੱਤੀ👌👌👌

    @satvirtera7099@satvirtera70997 ай бұрын
  • Wahhh... Such a wonderful song... Voice... Lyrics.. Video... Everything perfect... 🥺❤🤝🌼👀

    @amanpreetrani3041@amanpreetrani30417 ай бұрын
  • Sounds so beautiful 🤩

    @preetsharma488@preetsharma4887 ай бұрын
  • ਬਹੁਤ ਵਧੀਆ ਗਾਣਾ ਰਿਲੀਜ਼ ਹੋਇਆ ਹੈ ਜੀ

    @ninjachahal997@ninjachahal9977 ай бұрын
  • ਬਹੁਤ ਦੇਰ ਬਾਅਦ ਸੁਣਿਆ ਨਕਾਬ ਦਾ ਅਗਲਾ ਹਿਸਾ ❤❤

    @RanjeetRinka@RanjeetRinka7 ай бұрын
  • Music + Lyrics + voice= Positive feel ❤️

    @rameshjindal3710@rameshjindal37107 ай бұрын
  • Yours all songs are a"Kabil-a-Tarif"❤

    @damanpreet279@damanpreet2797 ай бұрын
  • ਬੰਟੀ ਹਿੰਮਤਪੁਰੀ ਕਿੱਥੇ ਚਲਿਆ ਗਿਆ ਸੀ ਤੇਰੇ ਲਈ ਗੀਤ ਲਿਖਣ ਵਾਲਾ ਆ ਗੀਤ ਲਈ

    @inderjitsinghsidhu5042@inderjitsinghsidhu50427 ай бұрын
  • ਗੀਤ ਵਿਚ ਦਮ ਹੈ ਜਦੋਂ ਵੀ ਸੁਣੀਏ ਦਿਲ ਨਹੀਂ ਭਰਦਾ

    @ompreetsharma6599@ompreetsharma65997 ай бұрын
    • ਸੱਚੀ ਕਿਹਾ 😢😢😢

      @khushithakur7077@khushithakur70774 ай бұрын
  • Beautiful song written and sung 👌🏻👌🏻

    @dikshuahuja3055@dikshuahuja30557 ай бұрын
  • Love this song can listen on repeat 😍🔥😍😍🔥

    @ankitaanki5011@ankitaanki50117 ай бұрын
    • attt karti

      @DuniaDiSair1@DuniaDiSair17 ай бұрын
    • مساء العسل. هدي.مني.ليك.نبيلة.حب.الف.لي.لية.ولية.أ نتيجة.حبي.وحياتي.الايك.اسبيك.الوي.الهااليلا.فوي.شوكر

      @RachidFes-rf1en@RachidFes-rf1en7 ай бұрын
    • مساء العسل. يجيبك.ك.سكر

      @RachidFes-rf1en@RachidFes-rf1en7 ай бұрын
  • ਬਹੁਤ ਵਧੀਆ ਗੀਤ ਵੀਰ ਜੀ ਰੱਬ ਤਹਾਨੂੰ ਤਰੱਕੀਆਂ ਬਕਸੇ ਜੀ ❤❤

    @jagjiwansharma8101@jagjiwansharma81017 ай бұрын
  • ਦੁਆਵਾਂ ਮੁਹੱਬਤਾਂ ਪੂਰੀ ਟੀਮ ਨੂੰ ਖੂਬਸੂਰਤ ਆਵਾਜ਼ ਖੂਬਸੂਰਤ ਲਫ਼ਜ਼🍁🍁🌸🤲

    @babitaaggarwal1978@babitaaggarwal19787 ай бұрын
  • He is always emotion of life ❤❤

    @rohit_682@rohit_6827 ай бұрын
  • Skoon mil gya ganna sun ke ♥️♥️Wooww #1 ♥️Wahh g wahh g ❤️❤️

    @neelamrani105@neelamrani1057 ай бұрын
  • ਬਹੁਤ ਸੋਹਣਾ ਗੀਤ ਆ ਵੀਰੇ ਓਹ ਵੀ ਬਹੁਤ ਸੋਹਣੀ ਆਵਾਜ਼ ਵਿੱਚ ....❤️❤️

    @diljanaggarwal7323@diljanaggarwal73237 ай бұрын
  • ਵੈਸੇ ਤਾਂ ਸਾਰੇ ਗੀਤ ਸੋਹਣੇ ਹੁੰਦੇ ਪਰ ਏਹ masterpiece ਐ ਏਸ ਤੋਂ ਉਪਰ ਕੁਝ ਨੀ ਆ ਸਕਦਾ

    @husanpreet1948@husanpreet19487 ай бұрын
  • Voice 💯💯Nice tuneing 👌🏼Ki traif karye jatta ❤️Always on high

    @simrankhipal6211@simrankhipal62117 ай бұрын
  • Finally Old Masha Ali Is Back ❤🤗

    @Abdullah_Jutt_Official@Abdullah_Jutt_Official7 ай бұрын
  • ਹੋਰ ਸਬਕ ਸਿਖਾਉਣਾ ਸੀ ਏਦਾਂ ਦੀ ਦਗੇਬਾਜ਼ ਨੂੰ ਬੇਦਖ਼ਲ ਕਰਨਾ ਸੀ ਜਾਇਦਾਦ ਤੋਂ 🙏

    @baubyjagga1566@baubyjagga15667 ай бұрын
  • ਮੈਨੂੰ ਇਹ ਸੱਚਮੁੱਚ ਪਸੰਦ ਹੈ। ਤੁਹਾਡੇ ਭਵਿੱਖ ਲਈ ਸ਼ੁੱਭਕਾਮਨਾਵਾਂ।

    @balwantsharma5159@balwantsharma51597 ай бұрын
  • Sad song =masha ali ❤❤ perfect combination

    @baldeepbenipal2244@baldeepbenipal22447 ай бұрын
  • Nice Song

    @pawankhannakhanna707@pawankhannakhanna7077 ай бұрын
  • ਬਹੁਤ ਖੂਬ ਗੀਤ ਵੀਰੇ ❤️🙌

    @renamgrewal2082@renamgrewal20827 ай бұрын
  • ਸਭ ਕੁਝ ਵਧੀਆ ਹੈ.. ਇਸ ਲਈ ਸਾਰੀ ਟੀਮ ਦੀ ਮਿਹਨਤ ਨੂੰ ਵਧਾਈ। ਜੀਉਂਦੇ ਰਹੋ।

    @pakdeepsidhu2479@pakdeepsidhu24797 ай бұрын
  • I love this song 😍❤

    @jinikasharma2542@jinikasharma25427 ай бұрын
  • the way you express feel is on another level seriously💕💕💕💕

    @maninder4804@maninder48047 ай бұрын
  • ਬਹੁਤ ਸੋਹਣਾ ਗਾਇਆ ਵੀਰੇ ਤੇ ਵੀਡੀਓ ਵੀ ਬਹੁਤ ਸੋਹਣੀ ਬਣੀ ਆ

    @AmandeepSingh-bq7ec@AmandeepSingh-bq7ec7 ай бұрын
  • ਬਾਈ ਜਮਾਂ ੲਈ ਸਿਰਾ ਕਰਤਾ ਜੀ, ਜੀਓ❤❤😢

    @AmanDeep-lo3zx@AmanDeep-lo3zx7 ай бұрын
  • Very nice song ji 👌😍😍😍😍😍😍😍😍😍😍😍 इनकी आवाज में कोई जादू है तभी तो लाखो करोड़ों लोगों के दिलो में राज करते हो ❤️❤️❤️

    @deepakchahal644@deepakchahal6447 ай бұрын
  • This is true artistry.

    @priyagupta4102@priyagupta41027 ай бұрын
  • ਬਹੁਤ ਵਧੀਆ ਗੀਤ ❤️💙💚🧡❤️💛💚❤️🧡💛💚❤️🧡

    @nairajha3653@nairajha36537 ай бұрын
  • ਬਹੁਤ ਸੋਹਣਾ ਗਾਣਾ ਹੈ 🔥🔥

    @shareefkumar6265@shareefkumar62657 ай бұрын
  • Everything is perfect in this song ❤️

    @somarani4946@somarani49467 ай бұрын
    • ❤😢

      @GoldySingh-ok5ed@GoldySingh-ok5ed7 ай бұрын
  • I can't get enough of this track.

    @gaganpreetkaur7766@gaganpreetkaur77667 ай бұрын
    • so mice beautiful song editing

      @DuniaDiSair1@DuniaDiSair17 ай бұрын
  • ਬਹੁਤ ਵਧੀਆਂ song aa ਬਾਈ ਗਾਇਆ ਵੀ ਵਧੀਆਂ ਜਿਉਦਾ ਵੱਸਦਾ ਰਹੇ ਬਾਈ ❤️

    @harmandeepsingh7818@harmandeepsingh78187 ай бұрын
  • ਬਹੁਤ ਵਧੀਆ ਜੀ ਉਸਤਾਦ ਜੀ👍👍❤️

    @SandeepSingh-yp1hs@SandeepSingh-yp1hs7 ай бұрын
  • In his voice, there is love 🔥❤️

    @aaruaggarwal567@aaruaggarwal5677 ай бұрын
  • Nice lyrics and voice … God bless you ❤

    @SukhpreetKaur-ps2yz@SukhpreetKaur-ps2yz7 ай бұрын
  • Bhut sohniii awazzzz ... waheguruu mehrrrr krnn ..chrdiklaa bhkshnnn🙏🏻🙏🏻🙏🏻🙏🏻

    @bindersandhu2185@bindersandhu21857 ай бұрын
  • Love this songs so much..the lyrics was so deep..the music also so calm..🥰😍

    @makhankhudal7709@makhankhudal77097 ай бұрын
    • very nice song

      @DuniaDiSair1@DuniaDiSair17 ай бұрын
  • “Great musicianship, you play with confidence and vocally you have a really good tone.”

    @santoshikovind9894@santoshikovind98947 ай бұрын
  • ਅਜ ਕਲ ਸਭ ਕੁੜੀਆਂ ਏਦਾਂ ਦੀਆ ਹੀ ਨੇ, ਪਿਆਰ ਕਿਸੇ ਨਾਲ, ਇਜ਼ਹਾਰ ਕਿਸੇ ਨਾਲ, ਵਾਦੇ ਕਿਸੇ ਨਾਲ ਤੇ ਟਾਈਮ ਪਾਸ ਕਿਸੇ ਨਾਲ 😞

    @RishabNarula99@RishabNarula997 ай бұрын
  • ਓਵੀ ਏਹੋ ਜਿਹੀ ਸੀ। ਹੁਣ ਬਸ ਯਾਰ ਗਾਲਾਂ ਕੱਢ ਕੇ ਸਾਰ ਲਈ ਦਾ ਹੁਣ ਓ ਗੇਰਾ ਦੀਆ ਬਾਹਾਂ ਚ ਮੌਜਾਂ ਮਾਣ ਰਹੀ ਆ ❤

    @shivtarkhan5409@shivtarkhan54097 ай бұрын
  • This song’s gonna hit the charts 📈

    @ranjubala5743@ranjubala57437 ай бұрын
  • Addiction 🔥🔥 punjabi songs 💯

    @rojibansal8886@rojibansal88867 ай бұрын
  • ਵਾਰ ਵਾਰ ਸੁਣਨ ਨੂੰ ਦਿਲ ਕਰਦਾ ਪੇਗ ਲਾ ਕੇ

    @balwinderjalwera1908@balwinderjalwera19087 ай бұрын
  • ਸੰਗੀਤ ਲਈ ਕਿੰਨੇ ਲਾਈਕਸ 🎵🎶🎵

    @bhanumati4175@bhanumati41757 ай бұрын
  • Voice + Lyrics + Music = Just Tabahi 🔥🔥⛳️

    @neelamsardha8289@neelamsardha82897 ай бұрын
  • Your voice is magnificent. What a terrific performance!

    @mrfanglie6217@mrfanglie62177 ай бұрын
    • 😃😃

      @SaleemKumar-zc4cg@SaleemKumar-zc4cg7 ай бұрын
  • Bahut sohna gaya bhaji new song love ❤️ you bhaji

    @nishanbhagupur8438@nishanbhagupur84387 ай бұрын
  • ਵੀਡੀਓ, ਸੰਗੀਤ, ਬੋਲ ❤❤ਸਾਰਾ ਕੁਝ ਸਿਰਾ ਆ

    @rajwinderrani5128@rajwinderrani51287 ай бұрын
  • Listening on repeat 🎧🎧🎧

    @jeenakumari9813@jeenakumari98137 ай бұрын
    • yes nice song

      @DuniaDiSair1@DuniaDiSair17 ай бұрын
  • his song is on my mind...all day all night.....i just love this song

    @binnusharma8394@binnusharma83947 ай бұрын
  • Reel dekhkar yahan aane waale haazrei lagaye...😅😅😅😂😂

    @manojjatav548@manojjatav5487 ай бұрын
  • ਬਾਈ ਦੇ lyrics ਤੇ ਆਵਾਜ਼ ਬਾਹਲੀ ਘੈਂਟ ਆ 👌👌

    @mashasharma6692@mashasharma66927 ай бұрын
  • Love the vibe you succeed in life🔥🔥🔥

    @seemarani7418@seemarani74187 ай бұрын
  • Amazing voice🥰💕💯💯

    @SureshSharma-pk7bp@SureshSharma-pk7bp7 ай бұрын
  • ਪਤਾ ਨਹੀਂ ਸੱਚਾ ਪਿਆਰ ਹੁੰਦਾ ਵੀਂ ਹੈ ਕਿ ਨਹੀਂ

    @navdeepshsharma63@navdeepshsharma637 ай бұрын
  • ਬਹੁਤ ਪਿਆਰਾ ਗੀਤ ਆ ਲਵ ਯੂ❤❤❤

    @sonamsingla7090@sonamsingla70907 ай бұрын
  • What a mind-blowing song❤

    @vickylatalamasih3799@vickylatalamasih37997 ай бұрын
  • Fabulous lyrics and voice as well as complete song

    @arshdeepbhatti6199@arshdeepbhatti61997 ай бұрын
    • very nice song

      @DuniaDiSair1@DuniaDiSair17 ай бұрын
KZhead