Ja Chala Ja - Master Saleem (Official Video) | Music Waves | Latest Punjabi Songs 2023

2023 ж. 18 Қар.
1 090 387 Рет қаралды

Music Waves presents "Ja Chala Ja" by Master Saleem, music by Charanjit Ahuja and lyrics by Sanjeev Anand
Singer: Master Saleem
Music: Charanjit Ahuja
Lyrics: Sanjeev Anand
Director: Ankur Chaudhary
Executive Producer: Kulwinder Sanghera
Music Label: Music Waves Productions
Project Coordinator: Rajesh Chalotra
Film By: Sangeetika Studios
Programmed by: Aditya Pushkarna & Pankaj Ahuja
Mixed & Master: Pankaj Ahuja at Sangeetika Studios, Mohali
Lead Artists: Gungun Bakshi & Shubham Sharma
Choreographer: Nitesh
DOP: Vishal Sharma
Song Promotion by : @creativemoudgil
Music Waves Productions:
Instagram | / musicwaves.official
TikTok | / musicwavesproductions
Facebook | / musicwaves
Music Label | Music Waves Productions Ltd:
Website | musicwaves.ca
Music Waves Classics:
Instagram | / musicwavesclassics
TikTok | / musicwavesclassics
Facebook | / musicwavesclassics
Like and Subscribe for more content!
#musicwaves #mastersaleem #jachalaja #newpunjabisong #newpunjabisong2023 #latestpunjabisongs #latestpunjabisongs2023 #mastersaleemsong

Пікірлер
  • ਓਏ ਹੋਏ ਪੁਰਾਣੇ ਗੁਰੂ ਜੀ ਮਾਸਟਰ ਸਲੀਮ ਜੀ ਆ ਗਏ ਪਹਿਲਾ ਵਰਗਾ ਮਿਊਜ਼ਿਕ ਪਹਿਲਾ ਵਰਗਾ ਕੰਮ ਵਾਹ ਵਾਹ ਵਾਹ ਜੀਉਂਦੇ ਰਹੋ ਗੁਰੂ ਜੀ ਰੱਬ ਲੰਬੀ ਉਮਰ ਕਰੇ ਤੁਹਾਡੀ ਏਦਾ ਦੇ ਗੀਤ ਏਦਾ ਦਾ ਮਿਊਜ਼ਿਕ ਦੁਬਾਰਾ ਚੱਲਣਾ ਚਾਹੀਦਾ ਦਿਲ ਖੁਸ਼ ਹੋ ਗਿਆ ਦੁੱਖ 2 ਰੱਖਣਾ ਸੀ ਗਾਣੇ ਦਾ ਨਾਮ

    @mrveerofficial9656@mrveerofficial96565 ай бұрын
    • ❤😂

      @MangatRam-wi7yu@MangatRam-wi7yuАй бұрын
  • ਮੇਰਾ ਹਮੇਸ਼ਾ ਤੋਂ ਹੀ ਇਹ ਮੰਨਣਾ ਰਿਹਾ ਕੇ ਹਰ ਇੱਕ ਗਾਣਾ ਹਰ ਕਿਸੇ ਇਨਸਾਨ ਲਈ ਨਹੀਂ ਹੁੰਦਾਂ, ਇਸ ਗਾਣੇ ਨੂੰ ਪਸੰਦ ਕਰਨ ਵਾਲੇ ਕੁੱਝ ਹੋਰ ਹੀ ਤਰਾਂ ਦੇ ਲੋਕ ਨੇ, ਉਹ ਲੋਕ ਜਿਨ੍ਹਾਂ ਨੂੰ ਸੰਗੀਤ ਦੇ ਨਾਲ ਨਾਲ ਬੋਲਾਂ ਦੀ ਡੂਗਾਂਈ ਦੀ ਵੀ ਪਹਿਚਾਣ ਏ. ਚਰਨਜੀਤ ਆਹੂਜਾ ਜੀ ਤੁਸੀਂ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਦਿਲ ਹੋਂ ਤੇ ਸਲੀਮ, ਸਚਿਨ, ਅੰਕੁਰ, ਸੰਜੀਵ ਓਸੇ ਹੀ ਦਿਲ ਦਾ ਇੱਕ ਟੁਕੜਾਂ ❤❤❤❤❤

    @dilbagsidhu5166@dilbagsidhu51665 ай бұрын
    • Right ❤️

      @mannybihal3429@mannybihal34295 ай бұрын
    • ਬਿਲਕੁਲ ਸਹੀ ਕਿਹਾ ਜੀ🤗

      @user-babbu.patran@user-babbu.patran5 ай бұрын
    • ❤❤🙏🙏🙏

      @gurdeepsidhusidhu6916@gurdeepsidhusidhu69165 ай бұрын
    • Aa

      @sunnygill8568@sunnygill85685 ай бұрын
    • ਬਿਲਕੁਲ ਸੱਚ ❤

      @rakhbirsingh523@rakhbirsingh5235 ай бұрын
  • ਬਹੁਤ ਸਮੇਂ ਬਾਅਦ ਚਰਨਜੀਤ ਆਹੂਜਾ ਜੀ ਦਾ ਸੰਗੀਤ ਸੁਨਣ ਨੂੰ ਮਿਲਿਆ ਹੈ।ਸਕੂਨ ਪ੍ਰਾਪਤ ਹੋਇਆ।

    @jagdipsahib4287@jagdipsahib42875 ай бұрын
  • ਸਬਦ ਖਤਮ ਹੋ ਜਾਦੇ ਨੇ Mastar Saleem Sab ..ਦੀ ਤਰੀਫ਼ ਲਿੱਖ ਦਿਆ ..ਦਿਲੋ ਦੁਵਾ ਵਾ God Bless You ✝🙏 Mastar Saleem Sab

    @Gopiumarpura@Gopiumarpura5 ай бұрын
  • ਬੜੇ ਲੰਮੇ ਸਮੇ ਬਾਅਦ ਏਦਾਂ ਦਾ ਗਾਣਾ ਸੁਣਨ ਨੂੰ ਮਿਲਿਆ ਵਾਹ ਵਾਹ ਜਨਾਬ ਮਾਸਟਰ ਸਲੀਮ ਜੀ ਉਸਤਾਦ ਜਨਾਬ ਚਰਨਜੀਤ ਅਹੂਜਾ ਸਾਬ ❤️🙏🏻

    @Lovesadiqmusic@Lovesadiqmusic4 ай бұрын
  • ਆ ਹੁੰਦੀ ਹੈ ਅਸਲੀ ਗਾਇਕੀ ਜੋ ਜਨਾਬ ਮਾਸਟਰ ਸਲੀਮ ਹੁੰਦੇ ਹਿਸੇ ਆਈ ਹੈ ਬਹੁਤ ਖੂਬਸੂਰਤ ਸੌਗ ਆ ਰੁਹ ਨੂੰ ਸਕੂਨ ਦੇਣ ਵਾਲਾ

    @buntyogra8640@buntyogra86405 ай бұрын
    • ❤❤❤👍👍👍👍 Great Sleem Sahib, you so great. Long live. Remarkable project. God bless you 💯💯💯💯💯

      @baloursingh9308@baloursingh93083 ай бұрын
  • ਸਾਡੇ ਵਰਗਾ ਯਾਰ ਕਮਲੀਏ ਲੱਭਦੀ ਮਰਜੇਗੀ...ਯਾਰਾ ਓ ਯਾਰਾ....ਹੰਸ ਰਾਜ ਵਾਲਾ ਫੀਲ ਆ ਰਿਹਾ ਜੀ..❤❤

    @KalaSingh@KalaSingh5 ай бұрын
    • Same Raag

      @Master.art.moga.@Master.art.moga.5 ай бұрын
    • ❤❤❤

      @JasveerSingh-rk7dj@JasveerSingh-rk7dj4 ай бұрын
  • ਚਿਰਾਂ ਬਾਅਦ ਅੱਜ ਮਹਿਸੂਸ ਹੋਇਆ ਕਿ ਅਜੇ ਨੀ ਪੰਜਾਬੀ ਸੰਗੀਤ ਮਰਦਾ.. ਸੰਗੀਤ ਸਮਰਾਟ ਗੁਰੂ ਜੀ ਦੇ ਸੰਗੀਤ ਨੇ ਦੁਬਾਰਾ ਮੁੜਕੇ ਮਰਦੀ ਜਾਂਦੀ ਸੰਗੀਤ ਇੰਡਸਟਰੀ ਚ ਜਾਨ ਪਾ ਦਿੱਤੀ.. ਵੱਖਰੇ ਕਿਸਮ ਦੀ ਗਾਇਕੀ ਨੇ ਸਲੀਮ ਦਾ ਲੈਬਲ ਵੱਡਾ ਕਰ ਦਿੱਤਾ 100-100 ਸਾਲ ਜੀਓ ਗੁਰੂ ਜੀ..ਬਾਬਾ ਜੀ ਤੁਹਾਨੂੰ ਸਦਾ ਸਦਾ ਚੜ੍ਹਦੀਕਲਾ ਚ ਰੱਖਣ 🙏

    @bhattibhariwala@bhattibhariwala5 ай бұрын
    • 🎉🎉🎉

      @athwalsaab4911@athwalsaab49115 ай бұрын
  • ਸਾਰਾ ਸਾਰਾ ਦਿਨ ਗੀਤ ਵਾਂਗ ਇਹ ਗੀਤ ਵੀ ਲੰਮੇ ਸਮੇਂ ਤੱਕ ਯਾਦ ਰੱਖਿਆ ਜਾਵੇਗਾ , super hit

    @germanshepherdlovers1813@germanshepherdlovers18135 ай бұрын
  • Nice 😢😢😢😢 ਗੁਰੂ ਜੀ ਅੱਜ ਇਦਾ ਲੱਗਦਾ ਜਿਵੇ ਬਚਪਨ ਵਿਚ ਫਿਰ ਤੁਹਾਡੇ ਗੀਤ ਸੁਣ ਰਿਆ ਛੋਟੇ ਹੁੰਦੇ ਬਹੁਤ ਗੀਤ ਸੁਣੇ ਨੇ ਗੁਰੂ ਜੀ ਬਹੁਤ ਤੁਹਾਡੇ ਗੀਤ ਗਾਉਦਾ ਰਿਆ

    @psraimusic@psraimusic5 ай бұрын
  • ਕਾਫ਼ੀ ਟਾਈਮ ਬਾਅਦ ਕੋਈ ਚੰਗਾ ਸੈਡ ਸੋਗ ਆਈਆ ਅੱਜ ਦੇ ਟਾਇਮ ਵਿੱਚ❤

    @sukhrajvirk6013@sukhrajvirk60135 ай бұрын
  • ਵਾਹ ਉਸਤਾਦ ਜੀ! ਤੂੰ ਬਦਲੀ ਵਾਲੀ ਫੀਲਿੰਗ ਆਈ ਆ ਇਸ ਗਾਣੇ ਤੋਂ...❣️

    @B4BRAR@B4BRAR5 ай бұрын
  • ਯਰ ਕੁੱਝ ਵੀ ਨਹੀਂ ਬਚਿਆ love u bro ❤❤

    @gurmeetgurmeet2263@gurmeetgurmeet22635 ай бұрын
  • ਮਾਸਟਰ ਸਲੀਮ ਭਾਜੀ ਨੂੰ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਬਹੁਤ ਵਧੀਆ ਸੌਂਗ ਹੈ ਭਾਜੀ ਦਿਲ ਖੁਸ਼ ਹੋ ਗਈ ਰੂਹ ਖੁਸ਼ ਹੋ ਗਈ ਸਾਡੀ 🙏🙏🙏

    @user-fb5em8my3p@user-fb5em8my3p5 ай бұрын
  • ਲਵ ਯੂ ਉਸਤਾਦ ਜੀ, ਬੋਹਤ ਖੂਬਸੂਰਤ,, ਇਸ ਸੋਂਗ ਵਿੱਚ, ਅੱਜ ਤੋਂ ਵੀਹ ਸਾਲ ਪਹਿਲਾ ਤੋਂ 2023ਵਾਲਾ ਸਕੂਨ ਮਿਲਿਆ ਸਰ❤❤❤❤ ਮੇਹਰਬਾਨੀ

    @ravigofficial5392@ravigofficial53925 ай бұрын
    • 🙏

      @rajanmattu7272@rajanmattu72725 ай бұрын
    • 20 saal pehla

      @Paramgoraya-lg9rj@Paramgoraya-lg9rj5 ай бұрын
  • Master saleem come back Ajj Gana soon k rooh khush ho gayi🙏🙏

    @gouravkaith2653@gouravkaith26535 ай бұрын
  • ਉਸਤਾਦ ਮਾਸਟਰ ਸਲੀਮ ਜੀ ਏ ਗਾਣਾ ਏਦਾਂ ਲੱਗਾ ਜੀ ਜਿਮੇਂ ਕਿ ਰੱਬ ਵਰਗੇ ਜਾਰ ਦਿੱਲ ਤੋੜ ਦੇਖਦੇ ਨੇ ਮੇਨੂ ਤੳਡੀ ਜਾਦ ਅਉਂਦੀ ਜੀ ਜੇ ਕੋਈ ਗਲਤੀ ਹੋਈਹੋਵੇ ਤਾਂ ਮਾਫੀ❤️❤️🌳🌳🌳🪔🪔🕦🕦🇮🇳🇮🇳🪘🪘🎸🎸🎸

    @makhansingh8232@makhansingh82325 ай бұрын
  • ਕੋਈ ਸ਼ੱਕ ਨਹੀਂ ਆ,ਕੇ ਸਲੀਮ ਇਕ ਚੰਗਾ ਗਵਈਆ ਹੈ,ਬਹੁਤ ਸੋਹਣਾ ਗੀਤ ❤

    @vishupalpahra5292@vishupalpahra52925 ай бұрын
  • Bhut time baad purana saleem nazar aya es song ch 👌👌👌👌👌👌👌

    @rajrandhawa434@rajrandhawa4345 ай бұрын
  • ਵਾਹ ਜੀ ਵਾਹ ਅੱਜ ਤੋਂ 10 15 ਸਾਲ ਪਹਿਲਾਂ ਦਾ ਸਮਾਂ ਯਾਦ ਕਰਵਾ ਦਿੱਤਾ

    @veerukahlwannewchannel9184@veerukahlwannewchannel91845 ай бұрын
  • ਪਹਿਲਾਂ ਵਾਰਗੇ ਗੀਤ ਹੀ ਵਧੀਆ ਲੱਗਦੇ ਤੁਹਾਡੀ ਆਵਾਜ਼ ਚ old is gold ❤❤❤❤

    @tirathsingh6539@tirathsingh65395 ай бұрын
  • Bakamall Music lyircs te uto ustaad Master Saleem ji di Awaaz ... Sone te suhaga .. 2005 -06 wala Time yaad gyaa .. Ahuja Sahb Da music us samay di yad dila ditti 🎉🎉🎉🎉🎉

    @malkitsingh3476@malkitsingh34765 ай бұрын
  • ਵਾਹ ਲਾਜਵਾਬ

    @jagdeepsingh5666@jagdeepsingh56665 ай бұрын
  • hats offf ahuja saab ...saleem bhaji no words describe ki bnata je maraj fir purana daur yaad krwata je maa saraswati tade te hmesha mehrban rhegi rehndi duniya tk...Sanjeev pazi ne bakamal likhiya ajj v same feel

    @Abhishekfilmeditor@Abhishekfilmeditor5 ай бұрын
  • Asli master Saleem back ❤❤❤❤❤❤

    @chahatkour2031@chahatkour20315 ай бұрын
  • ਸਲੀਮ ਭਾਜੀ ਕਿਆ ਬਾਤ ਏ,,,, ਵਾਹਿਗੁਰੂ ਜੀ ਮੇਹਰ ਕਰਨ ਤੁਸਾਂ ਦੀ ਫੈਮਿਲੀ ,, ਤੇ ਪਾਪਾ ਜੀ ਤੇ ਹਜਾਰਾ ਸਾਲ ਉਮਰ ਕਰੇ ਵਾਹਿਗੁਰੂ ,,ਪਾਪਾ ਜੀ ਦੀ,,,,

    @MALHIBALRAJSINGH-yp8ml@MALHIBALRAJSINGH-yp8ml5 ай бұрын
  • ❤️❤️🙏 ਸਲਾਮ ਅਹੂਜਾ ਸਾਬ ਜੀ 🙏 ਅਤੇ ਸਲੀਮ ਸਾਬ ਤੁਸੀਂ ਵੀ ਅਨਮੋਲ ਹੀਰੇ ਓ ❤️❤️❤️

    @gurdeepsidhusidhu6916@gurdeepsidhusidhu69165 ай бұрын
  • ਦਿਲ ਖੁਸ਼ ਹੋ ਗਿਆ ਭਾ ਜੀ ਦਾ ਓਹੀ ਅੰਦਾਜ਼ ਫਿਰ ਤੋਂ ਦੇਖ ਕੇ

    @jashandeep_music7394@jashandeep_music73945 ай бұрын
  • ਜਦੋ ਅਗਲਾ ਖੁਦ ਨੂੰ ਮਾਸਟਰ ਸਮਝੇ, ਤਾਂ ਬਾਜ਼ੀ ਪਲਟਣੀ ਸਾਡੀ ਪੁਰਾਣੀ ਆਦਤ ਐ big teacher 🎯

    @gorasandhu4768@gorasandhu47685 ай бұрын
  • Ustaad charnjit ahuja saab 🥰🥰👌👌👌👌👌👌

    @rajrandhawa434@rajrandhawa4345 ай бұрын
  • ਬਾਕਮਾਲ ਲਫ਼ਜ਼ ਸੰਜੀਵ ਸਾਬ,, ਦਿਲੋਂ ਦੁਆਵਾਂ 🙏🙏🙏

    @JJmusic79@JJmusic795 ай бұрын
  • ਸੁਣਿਆ ਸੀ ਮੁਲਕ ਤੇ ਭੀੜ ਬਣੇ ਤਾਂ ਸਾਬਕਾ ਫੌਜੀ ਵੀ ਹਥਿਆਰ ਚੱਕ ਲੈਂਦੇ ਅੱਜ ਸੰਗੀਤ ਨਾਮ ਦੇ ਮੁਲਕ ਤੇ ਭੀੜ ਬਣੀ ਦੇਖ ਅਹੂਜਾ ਸਾਬ੍ਹ ਤੇ ਸੰਜੀਵ ਹੋਰਾਂ ਨੂੰ ਹਾਜ਼ਰੀ ਲਵਾਉਣੀ ਪਈ ਪੂਰੀ ਟੀਮ ਦਾ ਧੰਨਵਾਦ

    @balvirsingh9650@balvirsingh96505 ай бұрын
  • Eh gana Saleem bhaji huna lyi hi bnya c ohi pehla Wale bigar gyi a song wala feel waah kya hi baat bhaji 🙏❤️ love u bhaji no word 🙏❤️roj repeat chalda g bhaji song tohada 🙏🙏🙏🙏🎹🎹🎹🎹❤️ salute respected charanjit Ahuja g nu g bakmaal music g 🙏🎹❤️

    @navkamalmusic4157@navkamalmusic41575 ай бұрын
  • Guru jiCharanjit Ahuja sahab... Eh feel gaane vich bs ohi pwa sakde aa.. ❤

    @harveersehzada@harveersehzada5 ай бұрын
  • ਜਿਥੇ ਜਾ ਕੇ ਸਾਹ ਮੁੱਕ ਜਾਂਦੇ ਆ ਓਥੋਂ ਸੁਰ ਸ਼ੁਰੂ ਕਰਦਾ ਸਲੀਮ ਬਾਈ ਜਿਉਂਦਾ ਰਹਿ ਬਾਈ

    @pb29walecaptions34@pb29walecaptions345 ай бұрын
  • Vigar Gayi Eh Compostion di yaad aa gayi. Respect for master saleem bhaji ❤❤❤🙏

    @HarmoniumGuru@HarmoniumGuru5 ай бұрын
    • Kasam nal main v ehi kehn lga c pr tuhada comment dekh k ruk gya shyd tusi eh na socho ke copy paste krta

      @JatinderSony-ny3pr@JatinderSony-ny3pr5 ай бұрын
    • Tusi v master ho gurudev music de ❤❤ Dilo respect

      @jaisaimusic7615@jaisaimusic76154 ай бұрын
    • ❤❤❤❤❤❤❤❤❤❤❤❤❤❤❤❤❤❤❤❤❤❤😂😂😂😂😂😂😂😂😂😂😂😂😂😂😂😂😂😂😂😂😂😂😊😊😊😊😊😊😊😊😊😊😊😅😅😅😅😅😅😅😅😅😅🎉🎉🎉🎉🎉🎉🎉🎉🎉🎉🎉🎉😮😮😮😮😮😮😮😮😮😮😮😮

      @shamikumar5686@shamikumar56863 ай бұрын
    • ❤😊🎉😂😢😮😅😊🎉❤❤❤😮😢😢❤❤❤🎉😊😅❤❤❤😮😮😢🎉❤❤❤😊😊😅😢😂❤❤

      @shamikumar5686@shamikumar56863 ай бұрын
  • ਵਾਹ ❤❤ ਬਹੁਤ time ਬਾਅਦ ਰੂਹ ਨੂੰ ਸਕੂਨ ਮਿਲਿਆ।।।।।।।।।❤❤❤😊😊

    @ikkagill250@ikkagill2505 ай бұрын
  • ❤🥀🙌ਬਾਕਮਾਲ ਕੰਮ Congratulations Master Saleem Bhaji....and Sachin Ahuja bhaji ❤❤ ਬਾਕਮਾਲ Music One and Only Janaab Charanjeet Ahuja Sahab❣⚘

    @Ravigillmusic@Ravigillmusic5 ай бұрын
  • ਪਰਬਪ੍ਰੀਤ , ਬਰਨਾਲਾ 😊।। ਹਮੇਸ਼ਾ ਖੁਸ਼ ਰਹੇਂ।🙏🙏

    @jaspreetbrar160@jaspreetbrar1605 ай бұрын
  • 😢😢Guru ji wha wha no words adda da ganna adda da sangeet shabda vich bhyaan nhii kitta ja skda jii Guru ji ustad janab charanjit ahuja saab ustad master saleem saab 🙏🏻❤🙏🏻parmatma anna di lambi lambi umar

    @SP.Records@SP.Records5 ай бұрын
  • sara sara din wale time ka music dobara vapis aa raha hai❤❤❤❤ music usi time ka acha purana music dobara sunne ko mil rha hai or isse achi baat kya ho skti...........best music director mr. charanjit ahuja sahab ❤🙏

    @OFFICIAL_RAHULLAKHNOTRA@OFFICIAL_RAHULLAKHNOTRA5 ай бұрын
  • Wah ustaad g kya baat Sachi purane jakham taaja ho gye tuhada song sun k Love you so much guru ji ❤❤ God bless you 🙏🙏

    @KandiaraDeep-rx3jr@KandiaraDeep-rx3jr5 ай бұрын
    • ❤❤❤❤❤❤❤❤❤❤❤❤❤❤❤❤❤❤❤

      @Samar_2929@Samar_29294 ай бұрын
    • Very very nice song and nice voice paji ❤❤❤❤❤❤🎉🎉🎉

      @Samar_2929@Samar_29294 ай бұрын
  • ਮਾਸਟਰ ਸਲੀਮ ਪਹਿਲੇ ਰੰਗ ਵਿਚ ਆ ਗਿਆ ਵਾਂ

    @pb46wala52@pb46wala525 ай бұрын
  • Kya baat hai Saleem Beta Ji Dil diyan gehrayian ton Piyar Bohat he Piyari Awaaz de Nal Nal Bohat he Sohne Bol ne es Geet de Jo k Sangeet Nu Piyar Karan wale he samjh sakde hun Khush raho Beta Ji ❤️❤️

    @ashokjangra1902@ashokjangra19025 ай бұрын
  • ਬਹੁਤ ਸੋਹਣਾ ਲਿਖਿਆ ਤੇ ਗਾਇਆ ਗਿਆ .ਚੰਗਾ ਲੱਗਾ ❤

    @Mastana_jog910@Mastana_jog9105 ай бұрын
  • Saleem pajji is still Amazing Only 2000’s youngsters can understand him

    @Luckysingh95606@Luckysingh956065 ай бұрын
    • yes

      @hhghardikhindustanigamer7871@hhghardikhindustanigamer78714 ай бұрын
  • Ik hor heera traash dita Guru ji ne salute to living legend charanjit Ahuja ji🙏🙏

    @subashsalaria2978@subashsalaria29785 ай бұрын
  • Ek sab sirf master saleem g kr skde ne bss ❤❤❤ voice 🔥🔥

    @drharigovindsinger1675@drharigovindsinger16755 ай бұрын
  • ਪਿਆਰ ਕਦੀ ਵੀ ਨਹੀਂ ਭੁੱਲਦਾ ❤ ਹਮੇਸ਼ਾ ਯਾਦ ਰਹਿੰਦਾ

    @navdeepshsharma63@navdeepshsharma63Ай бұрын
  • ਗੀਤ, ਸੰਗੀਤ ਅਤੇ ਗਾਇਕੀ ਦਾ ਸੁਹਿਰਦ, ਸੰਯੁਕਤ ਸੁਮੇਲ ਤੇ ਫਿਲਮਾਂਕਣ ਵੀ ਬਾ-ਕਮਾਲ ❤ ਜ਼ਬਰਦਸਤ 💖 Love it from beginning to end 💝 definitely a precious gift for music lovers ❤️🙏❤️

    @baldevmastana1939@baldevmastana19395 ай бұрын
  • Saleem paji kafi samey baad Kush Acha sunan nu mileya 🙏 charanjit Abuja guru ji Bhut Bhut dhanwaad tuhada

    @akashkumar-ld7tz@akashkumar-ld7tz5 ай бұрын
  • What a feel 😍..... purane Geeta di yaad agi

    @sumeetsehdev1889@sumeetsehdev18895 ай бұрын
  • Ek kaam sirf master saleem g kr skde ne no more any singer in whole world who Beat Master saleem g in Vocal 🔥🔥🔥❤

    @drharigovindsinger1675@drharigovindsinger16755 ай бұрын
  • Dear Sanjeev,hamesha di tarah,bahut vadiya likhiya,congratulations ❤️❤️

    @HARIOMJALOTA@HARIOMJALOTA5 ай бұрын
  • Beautiful Song Ustad Salim Bhaji.. All the best :)

    @rohitsahota6126@rohitsahota61265 ай бұрын
  • ਜੀਓ ਸਲੀਮ ਸਾਬ ❤, ਮੈਂਨੂੰ 2004- ਤੋਂ ਲੈਕੇ 2012 ਤਕ ਦਾ ਸਮਾਂ ਤੇ ਸਫ਼ਰ ਯਾਦ ਆ ਗਿਆ

    @user-fg8lq4cq4k@user-fg8lq4cq4k5 ай бұрын
  • 🥰ਓਹ ਪੁਰਾਣੇ ਦਿਨ ਜੇ ਯਾਦ ਕਰਾ ਤੇ🥰🥰🥰🥰

    @user-babbu.patran@user-babbu.patran5 ай бұрын
  • World’s best singer Ustad Doctor Master Saleem ji ❤️🙏🙏🙏 always great singing 👌👌👌👌👌👌👏👏👏👏👏

    @Katariamuisc05@Katariamuisc055 ай бұрын
    • Absolutely right bro ❤

      @bhimsain5381@bhimsain53815 ай бұрын
  • 15 saal purana saleem sun k suwad aa gya eda de gaane hi change lgde ne tuhade

    @RaviSingh-dc9oz@RaviSingh-dc9oz5 ай бұрын
  • Kya batt ਉਸਤਾਦ ji 💖👌🏻

    @Badboykh@Badboykh5 ай бұрын
  • Dil da Sakoon Aa Aap ji di Singing 🙏

    @amanshehzada7736@amanshehzada77365 ай бұрын
  • Great combination Ustad Charanjeet Ahuja ji and Master Saleem. Really Master piece.🎉🎉🎉👍✌️🌹

    @manimanjeet14@manimanjeet145 ай бұрын
  • Wah wah ustad master saleem sahb tuhade vrga koi ni 🙏🙏

    @Sukhrajsukhi.786@Sukhrajsukhi.7865 ай бұрын
  • finally bahut Der baad super duper ❤❤❤❤❤❤❤❤ Great Saleem Bro.

    @vipansingh8777@vipansingh87775 ай бұрын
  • I love you, Master saleem. ਧੰਨ ਧੰਨ ਕਰਾਤੀ, God bless you

    @user-ow6hk8vg6f@user-ow6hk8vg6f5 ай бұрын
  • Saleem ji always hitt he will always hitt

    @labbiladda6020@labbiladda60205 ай бұрын
  • Bahut bahut bahut satikar te duawan ji Jnab Saleen sahb.......so proud of you 👏

    @jawleedailymotivation8309@jawleedailymotivation83095 ай бұрын
  • Sada master da koi jawaab nahi aa ❤❤ pyar sari team nu ❤❤ love you khan saab

    @user-vq3mx3jo2z@user-vq3mx3jo2z5 ай бұрын
  • Bhari wait C, Sangeet Samrat Janab Charanjit Ahuja Saab de Music witch geet enjoy karne de Music nice 🌟 🌟 🌟 🌟 🌟 Voice nice Master Saleem 🌟 🌟 🌟 🌟 🌟 Lyrics Sanjeev Anand 🌟 🌟 🌟 🌟 🌟

    @HarmanJit-nw4tu@HarmanJit-nw4tu5 ай бұрын
  • One more Heart Touching Song and Soulfull Music of Shri Sharanjit Ahuja Ji , Heart touching lyrics By Sanjeev Anand Ji , And The Voice King Master Saleem Ji 💥💥 Great Combination 🙏🙏

    @karankkapoor09@karankkapoor095 ай бұрын
  • Bhut sohna gaana kya baat bhaji heart touching aa bhut vadiya gaya ganaa Allah tuhanu tarkiya bakshe bhut hi Asha aa ❤😊👌

    @gazalkhanz07@gazalkhanz075 ай бұрын
  • ਸੰਗੀਤ ਬਾਕਮਾਲ ਐੱ ਜਨਾਬ ਚਰਨਜੀਤ ਆਹੂਜਾ ਜੀ ਦਾ ❤

    @jaswinderkhokhar2207@jaswinderkhokhar22074 ай бұрын
  • ❤❤❤❤ great and great lyrics great voice master master Salim ji Ahuja Sahab and Sanjiv ji god bless you

    @gurdevsingh5294@gurdevsingh52945 ай бұрын
  • Nice song with nice voice.

    @DavinderSingh-vr1dx@DavinderSingh-vr1dx5 ай бұрын
  • Guru ji da apna purana time yaad aa gya Man kar reaa hun sunde ee rahiye Boht time baad eda song waah waah ❤❤❤

    @Punjabi.song2023@Punjabi.song20235 ай бұрын
  • . ਓਹੀ ਪੁਰਾਣਾ ਸੁਆਦ❤❤❤

    @GurdeepSingh-cx1te@GurdeepSingh-cx1te5 ай бұрын
  • Baah kmaal ji ❤

    @BalbirSingh-js1ry@BalbirSingh-js1ry5 ай бұрын
  • After a long time a fine blend of M Saleem-C Ahuja and Sanjeev A

    @user-th1vk9po8x@user-th1vk9po8x5 ай бұрын
  • Guru g koti koti parnaam❤❤❤❤

    @VinodKumar-tx7uu@VinodKumar-tx7uu5 ай бұрын
  • Guru ji maalak tuhanu duniya di har khusi deve ji love this song sapech Les

    @rajanparayal2604@rajanparayal26045 ай бұрын
  • Beautiful composition kya baat h ji purane din yaad aa gye ji Purna scal mza aa gya ji❤Guru ji charanjit Ahuja ji ki feeling 😊😊❤😊❤😊❤😊❤😊❤

    @hhhrgamingpoint4937@hhhrgamingpoint49374 ай бұрын
  • ਇਹ ਗੀਤ ਰੋਜ਼ ਸੁਣ ਕੇ ਸੌਣ ਦੀ ਆਦਤ ਪੈ ਗਈ 😢😢

    @JatinderSony-ny3pr@JatinderSony-ny3pr5 ай бұрын
  • One of the best music progression. Lots of love Ahuja saab (daddy ji). Will wait for the next ❤🎉❤🎉❤

    @herbertvincent2036@herbertvincent20365 ай бұрын
  • Phlan warge gaaneyan wang feel aayi hai pher ❤❤❤

    @ginmeyaarmusic5278@ginmeyaarmusic52785 ай бұрын
  • Voice 👑 king janab ustaad dr master saleem ji endless❤

    @ManjeetKumar-wz4yc@ManjeetKumar-wz4yc5 ай бұрын
  • boht sohna song ❤❤❤

    @FST694@FST6945 ай бұрын
  • Wah kya baat aa Ustad ji ❤❤❤❤

    @pindabuttarmusic@pindabuttarmusic5 ай бұрын
  • Saleem,sanjeev,ahuja❤

    @babbysandhu9376@babbysandhu93765 ай бұрын
  • Wah ustad ji kya baat alway legend janab master Saleem Saab ❤❤❤❤

    @user-bn9uz4rk4s@user-bn9uz4rk4s5 ай бұрын
  • waah ,,gaana sun ke eve lga jive kise mar rhe nu navi zindgi mill gyi hove,, The Lagend Ahuja Sahab tuhada music te Saleem ji di awaaz schi rooh nu sukoon den wala gaana bnaye tusi..

    @sidhcomputer9332@sidhcomputer93325 ай бұрын
  • One and only Ustaad g Love you rab lambi umar kare tuhadi 🙏

    @babbusingh7358@babbusingh73585 ай бұрын
  • One and only Ustad Master Saleem Sahib ❤❤❤

    @user-kj7td8ev5s@user-kj7td8ev5s5 ай бұрын
  • ਰੂਹ ਨੂੰ ਸਕੂਨ ਮਿਲ ਗਿਆ ❤❤

    @bmqqcqhkbvgwxwdvvcococdvsu2215@bmqqcqhkbvgwxwdvvcococdvsu22155 ай бұрын
  • 2007 wala saleem wapis aa gya❤️❤️

    @lawishrana2610@lawishrana26105 ай бұрын
  • Waahhhh ustaad g waahhh ❤❤🙏🏻🙏🏻

    @kingzworld5419@kingzworld54195 ай бұрын
  • ਇਸ ਤੋਂ ਉੱਪਰ ਕੁੱਝ ਨੀਂ ❤❤❤

    @akmusiclover2046@akmusiclover20464 ай бұрын
  • ਵਾਹ ਜੀ ਵਾਹ ਰੂਹ ਚ ਲੈਹ ਗਿਆ ਗੀਤ ਤੇ ਸੰਗੀਤ 🙏❤️🙏❤️🙏❤️🙏❤️

    @geetkarkamalsipa2025@geetkarkamalsipa20255 ай бұрын
  • Aaj mera birthday bhi hai aur aaj apka song bhi aa gya ye mere birthday ka sabse best gift hai aaj💕❤😘

    @AyeshaKhan-gk9ic@AyeshaKhan-gk9ic5 ай бұрын
  • Old typ work for music old is gold Mja agya paaji god blessed you

    @haryanavoice5606@haryanavoice56065 ай бұрын
  • Phle jaisa sad song h sir ji gjb Aise song bahut kam bante hai Ab

    @rajugrover4179@rajugrover41795 ай бұрын
KZhead