Rooh ( Official Video) Darshanjeet & Shayrana | New Punjabi song 2024 | Sad Punjabi Songs
Naag Record Presenting Most Awaited Song’s Official Video
"Rooh" Sung by Darshanjeet & Shayrana share it if you like it.
Audio Available On :
Itunes : / rooh-single
Apple Music : / rooh-single
Jiosaavn : www.jiosaavn.com/song/rooh/SD...
Spotify : open.spotify.com/track/4MNJXx...
Gaana : gaana.com/album/rooh-punjabi-...
YT Music : • Rooh
A Film By Sahil Patialvi
Song : Rooh
Singer : Darshanjeet & Shayrana
Music : Jus Keys
Mixing Mastering : Soundistic studios
Lyrics : Karamjit Puri
Featuring : Yakshit Thapar & Diksha Panday
Producer : Jatinder Kumar (Happy Baba Ji)
Director : Sahil Patialvi
D.O.P : Jyot Kalirao
Presentation : Manu Anand
Music Label : Naag Record
Online/Digital Promotion : Hustle Media +91 (80000-79867)
#roohdarshanjeet
Darshanjeet Songs
Rooh Darshanjeet
New Punjabi song
Punjabi Sad Song
Punjabi Sad Songs 2024
Latest Punjabi Sad Songs 2024
Darshanjeet New Song
Punjabi Song 2024
Latest Punjabi Song 2024
Rooh Punjabi Sad Song
Hanji Kidda Lagya Fir Rooh Song Comment Krke Jrur Dseo Te Channel Nu Subscribe Krna Naa Bhuleo ❤🙏
Sirra ❤️🌹🌹 Love song
😊😊az
Ba kamaal bhaji
P@@buggisingh1341
😊😊😊😊😊❤
ਕੌਣ ਕੌਣ ਰਾਤ ਨੂੰ sad song ਸੁੰਨ ਕੇ ਰੋਂਦਾ 😭😭
Me
😢
Pra jdo viha de vadde krke doli kise di bath Jana te fr rona ta onda he aa 😭😭😭😭😭
❤ Rona vi Russ gya lagda hun tan
ਇੰਨਾਂ ਰੋ ਲੇਇਆ ਹੁਣ ਤੇ ਹੁੰਝੂ ਹੀ ਸੁੱਕ ਗਏ ਨੇ ਅੱਖੀਆਂ ਦੇ
ਦਿਲ ਨੂੰ ਛੂਹ ਗਿਆ ਗੀਤ ਰੂਹ ਨੂੰ ਸਕੂਨ ਮਿਲਦਾ ਗੀਤ ਸੁਣਕੇ ਰੂਹ ਗੀਤ ਰੂਹ ਨੂੰ ਹੀ ਛੂਹ ਗਿਆ ਪਤਾ ਨੀ ਰੋਜ਼ ਕਿੰਨੀ ਵਾਰੀ ਗੀਤ ਸੁਣਦਾ ਜਿੰਨੀ ਵਾਰ ਸੁਣਦਾ ਉਨੀ ਵਾਰ ਰੋਦਾ ਮੈਨੂੰ ਲੱਗਦਾ ਸਾਰੇ sad song ਮੇਰੇ ਲਈ ਬਣੇ ਆ ਮੇਰੇ ਲਈ ਹੀ ਨਹੀਂ ਉਨ੍ਹਾਂ ਸਾਰਿਆਂ ਲਈ ਆ ਜਿਹਨੇ ਸੱਚੇ ਦਿਲੋਂ ਸੱਚਾ ਪਿਆਰ ਕੀਤਾ ਜਿਹਨੂੰ ਤਾਂ ਜਿਹਦਾ ਸੱਚਾ ਪਿਆਰ ਮਿਲ ਜਾਂਦਾ ਉਹਦੀ ਤਾਂ ਜਿੰਦਗੀ ਬਣ ਜਾਦੀਆਂ ਜਿਹਨੂੰ ਜਿਹਦਾ ਸੱਚਾ ਪਿਆਰ ਨਾ ਮਿਲੇ ਉਹਦੀ ਜ਼ਿੰਦਗੀ ਨਰਕ ਬਣ ਜਾਂਦੀ ਆ ਜਾ ਮੋਤ ਤੋਂ ਵੀ ਭੈੜੀ ਹੋ ਜਾਦੀਆਂ ਜਾਂ ਤਾਂ ਕਿਸੇ ਤੇ ਦਿਲ ਹੀ ਨਾ ਆਵੇ ਜਾਂ ਜਿਹਦੇ ਤੇ ਦਿਲ ਆ ਗਿਆ ਉਹ ਆ ਜਾਵੇ ਜਾਂ ਤਾਂ ਸੱਚਾ ਪਿਆਰ ਕਿਸੇ ਨੂੰ ਹੋਵੇ ਨਾ ਜੇ ਹੋ ਜਾਵੇ ਤਾਂ ਰੱਬ ਕਰਕੇ ਉਹਨੂੰ ਉਹਦਾ ਪਿਆਰ ਮਿਲ ਜਾਵੇ ਸੱਚੇ ਪਿਆਰ ਦਾ ਵਿਛੋੜਾ ਬਹੁਤ ਅੋਖਾ ਸਹਿਣਾ ਬਹੁਤ ਦਰਦ ਤਕਲੀਫ਼ ਹੁੰਦੀਆਂ ਮੈਂ ਜਿੰਦਗੀ ਵਿੱਚ ਇਕੱਲਾ ਰਹਿ ਗਿਆ ਉਹਦੀ ਉਡੀਕ ਚ ਉਹਦੀ ਝਾਕ ਚ ਉਹਦੀ ਆਸ ਚ ਮੈਂ ਉਹਦੇ ਬਿਨਾ ਕਿਸੇ ਹੋਰ ਦਾ ਨੀ ਹੋ ਸਕਦਾ ਮੈਂ ਅਵਦੇ ਦਿਲ ਵਿੱਚ ਤੇ ਅਵਦੀ ਜਿੰਦਗੀ ਵਿੱਚ ਉਹਦੀ ਜਗ੍ਹਾ ਕਿਸੇ ਹੋਰ ਨੂੰ ਨੀ ਦੇ ਸਕਦਾ ਪਰ ਮੇਰੀ ਜਗ੍ਹਾ ਉਹਨੇ ਕਿਸੇ ਹੋਰ ਨੂੰ ਦੇ ਦਿੱਤੀ ਮੈਨੂੰ ਲੱਗਦਾ ਮੇਰੇ ਵਾਲੀ ਤਾਂ ਸਾਰੀ ਹੀ ਉਹਦੀ ਹੋ ਗਈ ਜਿਵੇਂ ਗੀਤ ਵਿੱਚ ਲਿਖਿਆ ਹੋਇਆ ਕਰਮਜੀਤ ਬਾਈ ਬਹੁਤ ਵਧੀਆ ਗੀਤ ਲਿਖਿਆ📝 ਪੁਰਾਣੀਆਂ ਯਾਦਾ ਤਾਜ਼ਾ ਹੋ ਗਈ ਆ ਕਰਮਜੀਤ ਵੀਰ ਰੱਬ ਤਰੱਕੀਆਂ ਬਕਸੇ ਦਿਨ ਦੁਗਨੀ ਰਾਤ ਚੋਗਣੀ ਤਰੱਕੀ ਬਕਸੇ ਪਰਮਾਤਮਾ ਚੜਦੀਕਲਾ ਚ ਰੱਖੇ ਪਰਮਾਤਮਾ ਲੰਬੀਆਂ ਉਮਰਾਂ ਬਕਸੇ ਪਰਮਾਤਮਾ ਇਸੇ ਤਰ੍ਹਾਂ ਸੋਹਣੇ ਸੋਹਣੇ ਗੀਤ ਲਿਖਦਾ ਰਹੇ ਵੀਰ ਸਿੰਗਰਾ ਨੇ ਵੀ ਗੀਤ ਬਹੁਤ ਪਿਆਰੀ ਆਵਾਜ਼ ਗਾਇਆਂ ਪਰਮਾਤਮਾ ਤਰੱਕੀਆਂ ਬਕਸੇ ਪਰਮਾਤਮਾ ਚੜਦੀਕਲਾ ਚ ਰੱਖੇ ❤❤❤❤
Har kise nu lgda eve
ਸੁਕਰ ਹੈ ਕਰਮਜੀਤ ਵੀਰ ਜੀ ਕੋਈ ਸਾਡੇ ਸੁਣਨ ਵਾਲੇ ਗੀਤ ਲਿਖਣ ਵਾਲਾ ਵੀ ਹੈਗਾ ਕੰਨ ਤਰਸ ਗਏ ਸੀ ਵੀਰ ਚੱਜ ਦਾ ਗੀਤ ਸੁਨਣ ਲਈ ❤❤ਧੰਨਵਾਦ ਜੀ ਦੋਨੋ ਸਿੰਗਰਾਂ ਦੀ ਅਵਾਜ਼ ਵੀ ਬਹੁਤ ਪਿਆਰੀ ਹੈ ਪਰਮਾਤਮਾ ਤਰੱਕੀਆਂ ਬਖਸ਼ੇ🎉🎉
sach bai
ryt
Nice💜💜
Llí@@shayarhoneypb0716
ਰੋਜ਼ ਪਤਾ ਨਹੀਂ ਕਿੰਨੇ ਵਾਰ ਸੁਣਦੇ ਹਾਂ ਫਿਰ ਵੀ ਦਿਲ ਨੀ ਭਰਦਾ
Right 👍
4 var sun lya sham daa❤❤❤
Hum
ਤੈਨੂੰ ਇਹਨੀ ਢਿੱਲ ਦੇ ਕੇ ਮੈਂ ਆਪੇ ਕੰਡੇ ਬੀਜੇ ਨੇ, ਰਿਸ਼ਤਾ ਸੀ ਸਾਡਾ ਪੱਥਰ ਵਰਗਾ ਤੇੜ ਪਵਾਤੀ ਤੀਜੇ ਨੇ,,, ਬਹੁਤ ਹੀ ਸੋਹਣਾ ਗੀਤ ਗਾਇਆ ਦਰਸ਼ਨ ਵੀਰ ਨੇ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਦਿਨ ਦੁਗਨੀ ਰਾਤ ਚੁਘਨੀ ਤਰਾਕੀ ਬਖਸ਼ੇ...wmk
❤
ਕੋਈ ਰੋਗ ਦਿਲਾ ਦੇ ਕੀ ਜਾਣੇ ਜਿਹਨੂੰ ਲੱਗਦਾ ਚੈਨ ਨਾ ਆਉਦੀ ਐ ਜੋਤ ਤੇਰੇ ਜਿਹਿ ਦਿਵਾਨਿਆਂ ਨੂੰ ਮੌਤ ਰਾਹ ਕਬਰਾਂ ਦੇ ਪਾਉਦੀ ਐ ....
ਰੂਹ ਗਾਣੇ ਨੂੰ ਸੱਚੀ ਰੂਹ ਨਾਲ gaya ਏ ਦਰਸ਼ਜੀਤ ਜੀ ਨੇ.. ਇਹ ਗਾਣਾ ਇਕ ਸਿੱਖਿਆ ਹੋਇਆ ਕਲਾਕਾਰ ਹੀ ਗਾ ਸਕਦਾ c ਇਸ ਗਾਣੇ ਨੂੰ ਪੂਰੀ propect ਵੋਇਸ ਮਿਲ਼ੀ ਏ.. ਲਵ u ਸਰ ❤❤❤❤❤❤❤❤❤
ਰੂਹ ਨੂੰ ❤ਸਕੂਨ ਮਿਲ ਗਿਆ ਯਰ ਗੀਤ ਨੂੰ ਸੁਣਕੇ ਹਜਾਰਾਂ ਸਾਲ ਉਮਰ ਹੋਵੇ ਜੀ ਤੂਹਾਡੀ ❤
Nice song 💔😢😢
❤❤❤❤❤❤❤❤❤❤❤❤❤❤❤❤❤❤❤❤❤❤❤
💔🥺💔🥺💔🥀❤️🩹
ਮੈਂ ਸੁਣਿਆ ਤਿਆਰੀਆਂ ਪੂਰੇ ਜ਼ੋਰ ਤੇ ਨੇ,,ਸੂਹੇ ਰੰਗ ਦੇ ਸੂਟ ਸੁਆਹ ਫਿਰਦੀ ਏ,,ਤੋੜ ਕੇ ਪਿਆਰ ਮੇਰਾ ਰੱਬ ਵਰਗਾ,,ਸੈੱਟ ਚੂੜੀਆਂ ਤੇ ਬਣਾਈ ਫਿਰਦੀ ਏ,,ਦਿਲ ਦਾ ਖੂਨ ਨਿਚੋੜ ਕੇ ਸੁਣਿਆ,,,,,,ਮਹਿੰਦੀ ਸੂਹੇ ਰੰਗ ਦੀ ਹੱਥਾਂ ਤੇ ਲਾਈ ਫਿਰਦੀ ਏ 💔💔💔😢😢
ਵਾਹ ਬਾਈ ❤❤❤
ਗੱਲਾਂ ਬਾਤਾਂ ਦੇ ਮਾਹਿਰ ਨਈ ਹਾਂ ਓਦਾਂ ਮੈਂ ਬਹੁਤਾ ਸ਼ਾਇਰ ਨਈ ਹਾਂ.. ਹਾਂ ਤੇਰੇ ਅੱਗੇ ਹੱਥ ਪੈਰ ਕੰਬਦੇ ਨੇ ਵੈਸੇ ਮੈੰ ਕਾਇਰ ਨਈ ਆਂ।😢
Wo
❤😢❤😢❤
22 ikk hor yrr
ਤੂੰ ਰਾਂਝੇ ਵਰਗੇ ਆਸ਼ਿਕ਼ ਦਿਲ ਨਾਲ਼.. ਹੀਰ ਵਾਂਗੂ ਹੀ.. ਕੀਤੀ ਨੀਂ... ਤੈਨੂੰ ਚਾਅ ਸੀ, ਮਹਿੰਗੇ ਗਹਿਣਿਆਂ ਦਾ... ਕੀ ਜਾਣੇ ਸਾਡੇ, ਨਾਲ਼ ਬੀਤੀ ਨੀਂ.. ਬਿਣ ਤੇਰੇ ਦਿਲਰਾਜ, ਕੁੜੇ,,,,2 ਦਰਦਾਂ ਦੀ ਢੇਰੀ ਆ...ਹੈ...... ਤੂੰ ਸਾਰੀ ਓਹਦੀ ਹੋ ਗਈ ਏ
ਨਾ ਸਾਡਾ ਯਾਰ ਬੁਰਾ, ਨਾ ਤਸਵੀਰ ਬੁਰੀ ਕੁਝ ਅਸੀ ਬੁਰੇ, ਕੁਝ ਤਕਦੀਰ ਬੁਰੀ....
❤
❤❤😢
❤@@gurwindersidhu8693
❤
ਬਾਈ ਤੇਰਾ ਕਮੈਟ ਬੋਤ ਸੋਨਾ ਵਾ 🎉 ਮੈ ਰੋਜ ਇਹ ਗਾਣਾ ਸੁਣਦਾ ਵਾ
ਬਈ ਕੋਈ ਸਬਦ ਈ ਨ੍ਹੀ ਸੋਹ ਰੱਬ ਦੀ song ਸੁਣਕੇ ਲੂ ਕੰਡੇ ਖੜੇ ਹੋ ਗਏ ਆ ਦਿਲ ਤੋ shpot ਆ ਮੈਂ ਬਈ song ਪੇਲੀ ਵਾਰੀ ਇੰਦਗੜ ਸੁਣਿਆ ਸੀ ਗਿਆਰਵੀਂ ਤੇ ਗਾਇਆ ਸੀ ਬਈ ਮੈਂ ਉਸੇ ਦਿਨ ਤੋਂ wait ਕਰਦਾ ਪਿਆ ਸੀ ਜਦੋਂ youtub ਆਈਏ ਗਾ ਅੱਜ ਸੁਣਕੇ ਜਾਣ ਚ ਜਾਣ ਪੇਗੀ ਆ❤
ਵਾਰ ਵਾਰ ਸੁਣਨ ਦੇ ਬਾਵਜੂਦ ਵੀ ਦਿਲ ਨਹੀਂ ਭਰਦਾ ਜੀ ❤❤❤
ਬਾਈ 100 ਵਾਰੀ ਸੁਣ ਲਿਆ ਦਿਲ ਨੀ ਭਰਦਾ....... ਕਰਮਜੀਤ ਬਾਈ ਨੇ ਸਿਰਾ ਲਿਖਿਆ
ਹੰਝੂਆਂ ਨਾਲ ਭਰੀਆਂ ਅੱਖਾਂ ਨਮ ਖਰੀਦ ਬੈਠਾ । ਹਾਸਿਆਂ ਵੱਟੇ ਪਿਆਰ ਵਿਚ ਗਮ ਖਰੀਦ ਬੈਠਾ । ❤ ਸੱਚੀ ਦਿਲ ਨੂੰ ਲੱਗ ਗਿਆ ਗਾਣਾ
I love you Karmjeet veer g very nice song ਵਾਹੀਗੁਰੂ ਲੰਮੀ ਊਮਰ ਬਖਸੈ ,Darshan jeet ਨੂੰ ਤੈ ਵੀ ਵਾਹੀਗੁਰੂ ਮੈਹਰ ਭਰੀਆ ਹੱਥ ਰੱਖੈ਼ਂਂ,,,,,,,🙏🙏🙏🙏🙏
ਵਾਦੇ ਕਰਕੇ ਆਸ਼ਕ ਨਾਲ ਹੋ ਹੋਰ ਦੀਆਂ ਜਾਂਦੀਆਂ ਨੇ, ਜਿੰਨੀਆਂ ਖਾਂਦੀਆਂ ਹੱਥ ਰੱਖ ਕੇ ਸਿਰ ਤੇ ਸੋਹਾ ਝੂਠੀਆਂ ਖਾਂਦੀਆਂ ਨੇ, ਇੱਕ ਦੀਆਂ ਹੋ ਕੇ ਨਈ ਰਹਿੰਦੀਆਂ ਅੱਜ ਕਲ ਇਹ ਯਾਰਾ, ਗੱਲ ਗੱਲ ਤੇ ਬਦਲ ਜਾਂਦੀਆਂ ਨਾਰਾਂ ਤੇ ਸਰਕਾਰਾਂ... ਜੋਬਨ ਸ਼ਾਹ✍️
ਉਸਤਾਦ ਜੀ ਕਿਆ ਬਾਤ ਇਹ ਗਾਣਾ ਤੁਹਾਡੇ ਵਾਸਤੇ ਹੀ ਬਣਿਆ ਕਿਆ ਬਾਤ❤❤❤ ਬੜੇ ਸੁਣਿਆ
ਮੇ ਹੱਰ ਰੋਜ ਦਿਨ ਵਿਚ 8,,9ਸੁਣਦਾ ਵਾ ਜੀ ਕਰਦਾ ਬਾਰ ਬਾਰ ਸੁਣੀ ਜਾਈਏ..... video ,,ਬਹੁਤ ਸੋਹਣੀ🎥,,,ਲਿਖੀਆ ਬਹੁਤ ਸੋਹਣਾ ✍✍,,,ਮਿਉਜਕ ਵੀ ਬਹੁਤ ਸੋਹਣਾ 🎹 🎸,,,ਤੇ ਗਾਈਆ ਵੀ ਬਹੁਤ ਬਹੁਤ ਸੋਹਣਾ 🎤❤ god bless you ✝🙏 all teem ਦਿੱਲੋ ਦੁਵਾ ਸਾਰੀ ਟੀਮ ਨੂੰ
ਉਹਦਾ ਪੈ ਗਿਆ ਸ਼ਗਨ,ਉਹ ਹੋ ਗਈ ਪਰਾਈ, ਬਹਿ ਕੇ ਰੋਇਆ ਕਰੋਗੀ,ਜਦ ਯਾਦ ਮੇਰੀ ਆਈ, ਹਰਜਿੰਦਰ ਧਾਲੀਵਾਲ
ਜਿੰਨੇ ਵਾਰੀ ਗਾਣਾ ਸੁਣਿਆ ਉਨੇ ਵਾਰੀ ਮੈਂ ਰੋਇਆ ਅੱਜ ਵੀ ਯਾਦ ਨੀ ਭੁਲਦੀ ਚੰਦਰੀ ਦੀ
ਹਾਏ ਸੱਚੀ
ਬਾਈ sirra gal baat ਆ ਬਹੁਤ ਸੋਹਣਾ song aa ਰੂਹ ਨੂੰ touch karda aaa song ਮੈ ਏਹੀ ਗਾਣਾ ਸੁਣੀ ਜਾਨਾ ਦੋ ਦਿਨਾ ਦਾ
ਪਤੰਦਰਾ ਸੱਚੀੳ ਈ ਆਤਮਾ ਜਗਾਤੀ, ਬਹੁਤ ਸੋਹਣਾ ਗੀਤ ਆ ਵੀਰ,ਬਾਰ ਬਾਰ ਸੁਣ ਕੇ ਵੀ ਮਨ ਨੀ ਭਰ ਦਾ ❤❤❤❤
💐 ਬੇਸ਼ੱਕ ਅਸੀਂ ਐਨੇ ਖਾਸ ਨੀ ਸੀ,ਪਰ ਜਿਨਾਂ ਦੇ ਦਿਲ💞 ਚ ਵੱਸੇ,ਉਨਾਂ ਤੋਂ ਕਦੇ ਅਸੀਂ ਭੁਲਾਏ ਨੀ ਜਾਣੇ.. ਬਦਾਣਾ ਕਲਮ✍🏻⚘
After long time karmjit puri di purani kalam cho wadhiya geet.
Din ta purane yad song yad aa gea bro nice song
ਬਹੁਤ ਸੋਹਣਾ ਲਿਖਿਆ ਤੇ ਗਾਇਆ ਦਰਸ਼ਨਜੀਤ ਵੀਰੇ 🙏♥️
ਲਿਖ਼ਤ,ਆਵਾਜ਼,ਸੰਗੀਤ ਬਹੁਤ ਬਹੁਤ ਸੋਹਣਾ.. ਜੀਅ ਕਰਦਾ ਸੁਣੀ ਹੀ ਜਾਈਏ.. ਮੁਬਾਰਕਾਂ ਦਰਸ਼ਨਜੀਤ ਬਾਈ ਤੇ ਸ਼ਾਇਰਾਨਾ ਜੀ
😢😢ਕੁਝ ਯਾਦ ਪੁਰਾਣਾ ਆ ਗਿਆ ਜਿਨੂੰ ਭੁੱਲਣਾ ਚੁਹੰਦੇ ਸੀ ਕੁਝ ਦਰਦ ਸੀ ਦਿਲ ਵਿਚ ਲੁਕਿਆ ਸੁਣ ਗੀਤ ਫੇਰ ਸਾਹਮਣੇ ਆ ਗਿਆ😢😢😢😢😢
ਉਹ ਚੀਜ਼ ਕਦੇ ਦੂਰ ਨੀ ਜਾਣੀ ਮਾਰਦੇ ਦਮ ਤੱਕ ਨਾਲ ਹੀ ਰਹਿਣੀ ਆ
ਮੈ 2 ਦਿਨਾਂ ਵਿਚ ਘੱਟ ਤੋਂ ਘੱਟ 100 ਬਾਰ ਗਾਣਾ ਸੁਣਿਆ ਹੋਣਾ ਦਿਲ ਨੂੰ ਸਕੂਨ ਬਹੁਤ ਮਿਲਦਾ ਅੰਦਰੋ ਅੰਦਰੀ 😭😭😭😭ਸਾਡੇ ਨਾਲ ਵੀ ਇੰਝ ਹੋਇਆ ਸੀ
Same
Mera ta dil v nhi tuttya par feel hoya song bhot ghent aa song kyeya bat aa yar 👍👍👍👍
Bahut bahut mubaraka Darshanjeet Veere te saari team nu bhut sohna Gaana ❤️💫♥️
ਬਾਅ ਕਮਾਲ ਬਹੁਤ ਵਧੀਆ ਜੀ
ਉਸਤਾਦ ਦਰਸਨਜੀਤ ਜੀ ❤🎉🎉🎉
🎉🎉🎉🎉
ਕੋਈ ਸਬਦ ਨਈ ਹੈਗੇ ਜੀ ਲਿਖਣ ਲੈ ੧੦੦% ਦਿਲ ਨੂੰ ਸਕੂਨ ❤️❤️❤️❤️📝📝📝📝📝
ਬਹੁਤ ਸੋਹਣਾ ਲਿਖਿਆ ਵੀਰ ਜੀ
Bahut hi sohna song baba ji mubarkaan
❤
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
Dhanvaad veer jii...sokha ho gya hun onu smjna v😢😢😢😢
ਬਹੁਤ ਵਧਿਆ ਗਾਣਾ ਦਰਸ਼ਨਜੀਤ ਭਾਈ ਤੇ ਕੁੜੀ ਨੇ ਵੀ ਬਹੁਤ sirra ਗਾਇਆ ਬੁਲੰਦ ਅਵਾਜ ਆ ਕੁੜੀ ਦੀ ਵੀ ਵਾਹਿਗੁਰੂ ਮੇਹਰ ਕਰੇ ❤️❤️
ਜੈ ਐਵੇਂ ਦੇ ਹੋਰ ਗੀਤ ਆ ਗੇ ਕਰਮਜੀਤ ਪੂਰੀ ਬਾਈ ਵਾਲਾ ਦੁਬਾਰਾ ਦੌਰ ਆਜੋ 🎉😢😢
ਬਹੁਤ ਸੋਹਣਾ ਗੀਤ ਵੀਰ ਵੀਡਿਉ ਵੀ ਬਹੁਤ ਸੋਹਣੀ ਅਵਾਜ ਵੀ ਬੁਲੰਦ ਆ ਵੀਰ ਜੀ 👌❤️❤️
Bhaiyaa jbrst song bohat mubarke tuhanu te team nu🙂🎀👌
ਆਵਾਜ਼ ਬਹੁਤ ਵਦਿਆ ਮੁਬਾਰਕਾਂ ਭਰਾ ਨੂੰ ❤❤❤
ਬਹੁਤ ਸੋਹਣਾ ਗੀਤ ਵੀਰ ਦਾ 👌👌
ਮੇਰਾ ਕਲੇਜਾ ਹੀ ਚੀਰਿਆ ਗਿਆ ਗੀਤ ਸੁਣਕੇ ਬਹੁਤ ਵਧੀਆ ਗੀਤ ਆ
Very nice song🎉 ਬਹੁਤ ਸੋਹਣਾ ਲਿਖਿਆ
ਬਹੁਤ ਸੁਰੀਲੀ ਅਵਾਜ਼ ਦਾ ਮਾਲਕ ਆ ਬਾਈ ਦਰਸ਼ਨ ਜੀਤ ਬਹੁਤ ਹੀ ਸੋਹਣਾ ਸੌਂਗ ਆ ਬਾਈ
congratulation baba g ❤ congrats darshanjeet paji 👍
ਰੂਹ ਖੁਸ਼ ਕਰਤੀ ਇਹ ਤਾਂ ਸਿੱਧਾ ਦਿਲ ਨੂੰ ਲਗਾ ਜਾਕੇ ❤❤❤❤ਰੱਬ ਹੋਰ ਤੱਰਕੀ ਬਕਸ਼ੇ ਤੈਨੂੰ
50 waar sun liya song bai bhut sona song aa ♥️♥️♥️
ਬਹੁਤ ਖੂਬਸੂਰਤ ❤
Bahut vadhiaa dong baba ji
ਵੀਡਿਓ ਹੋਰ ਵੀ ਬਹੁਤ ਵੇਖੀਆ ਨੇ ਪਰ ਆ ਵੀਡਿਓ ਵੇਖ ਕੇ ਅੱਖ ਚੋ ਪਾਣੀ ਆ ਗਿਆ , ਬਾਈ ਹੋਣਾ ਨੇ ਐਵੇਂ ਹੋਣ ਹੀ ਨੂੰ ਦਿੱਤਾ ਕੇ ਇਹ ਸਿਰਫ਼ ਇਕ ਐਕਟ ਕਰ ਰਹੇ ਨੇ। 100% ਫੀਲ ਆ ਬਾਈ ਗਾਣੇ ਵਿਚ ਵਿੱਚ😭😭😭
Video ਬਹੁਤ ਸੋਹਣੀ, ਅਵਾਜ ਬਹੁਤ ਸੋਹਣੀ ਐ, ਲਿਖਤ ਵੀ ਸਿਰਾ
ਬੁਹਤ ਸੋਹਣਾ ਗੀਤ ਆ ❤
ਕਮਾਲ ਕਰਤੀ ਵੀਰ ਜੀ, ਦੋਵਾਂ ਨੇ
ਦਿਲ ਨੂੰ ਲੱਗ ਗਿਆ ਗੀਤ❤ਬੁੱਤ-ਰੂਹ😢
20 ਸਾਲ ਬਾਅਦ ਸੁਣਿਆ ਐਵੇਂ ਦਾ ਗਾਣਾ 😢😢
Veer loka da ta pata ne par manu song bohat vadiy lagea hun har roj sunea kara gha
Bhut Sohna veere Wah Kamal ❤❤
ਬਹੁਤ ਖੂਬ
Bhuat Shona Song Congratulations Bai Darshanjeet ji and All Team
ਦਰ੍ਸ਼ਨਜੀਤ ਵੀਰ ਕੀਨੀ ਵਾਰ ਦਿਲ ਜਿਤਣਾ ਪਰਾ ਤੂੰ ਹਰ ਵਾਰ ਦਿਲ ਤੇ ਹੀਂ ਲਗਦੇ ਪਰਾ ਦੇ ਸੋਂਗ
Edaa hi hunda kuriaa nal bot mjbur hundiaa kuriaaa
Yr j kuri Sath de jve sab thik v ho jnda.kuriya Pyar krn to pehla nhi soch diya maa PIO di izat bare.jdo Munda puri Tarah Pyar ch mar jnda phir kuriya Chad jndiya.aj de time ch kuriya Galt ne yr.mind nhi krna
ਗੱਲਾਂ ਬਾਤਾਂ ਦੇ ਮਾਹਿਰ ਨਈ ਹਾਂ ਓਦਾਂ ਮੈਂ ਬਹੁਤਾ ਸ਼ਾਇਰ ਨਈ ਹਾਂ.. ਹਾਂ ਤੇਰੇ ਅੱਗੇ ਹੱਥ ਪੈਰ ਕੰਬਦੇ ਨੇ😢 ਵੈਸੇ ਮੈੰ ਕਾਇਰ ਨਈ ਆਂ।😢😢
ਵਾਹ ਕਮਾਲ ❤
Bhhtttt hi Shona song rona aa gya sun k 😢
Oho karamjit 22 g sachi roh he kadti. 3 month badh udha viya aa kise hor nal 😢😢😢😢😢😢😢😢😢😢😢😢😢
ਬਹੁੱਤ ਸੋਹਣਾ ਗੀਤ ਬਹੁੱਤ ਵਧੀਆ ਗਾਇਆ ਵੱਡੇ ਭਰਾ ਦਰਸ਼ਨਜੀਤ ਨੇ ਬਹੁੱਤ ਵਧੀਆ ਮੁਬਾਰਕਾਂ ਸਾਰੀ ਟੀਮ ਨੂੰ ਮੇਰੇ ਵੱਡੇ ਭਰਾ ਹੈਪੀ ਬਾਬਾ ਜੀ ਨੂੰ🙏 ਵੱਲੋਂ ਪੰਜਾਬੀ ਗਾਇਕ: ਹਰਮਨ ਸਿੱਧੂ❤️
ਵੀਰ ਬਹੁਤ ਸੋਹਣਾ ਲਿਖਿਆ ਸੱਚੀ ਮੈਂ ਰਪੀਟ ਲਾ ਰੱਖਿਆ ਆ ਗੀਤ ਜਿਉਂਦਾ ਰਹਿ ਵੱਡੇ ਵੀਰ 🙏🙏
Bakamaal song all team members g,,jio
Menu Maan hai darshan Jeet sir sade pind de aa atte mere ਗਵਾਂਢੀ ਹੈ ਸੋ love you sir....... Bot sohna song Gaya ji tusi
ਵੱਡੇ ਵੀਰ ਦਰਸ਼ਨ ਨੂੰ ਮੁਬਾਰਕਾਂ 🎉
Bhot vadia song bhai 😢❤mere nal Same eve hoea
Kiya baat hai good singer good video maza aagya
Bai ji bhut bhut Mubaraka thonu sari teem nu Mera vadda pra darshanjeet bai ji song bhut hi ghaint lgya ji Raat 9-10 war video vekhi te sunya ❤
Nice song bhi g kya baat
Bhut bhut bhut sohna bai ji ❤️❤️❤️❤️❤️❤️❤️🤟🤟🤟🤟🤟🤟
Bhot ghaint song ustaad g . Poora feeling nal bharya song
Bahut vdia geet gaaya veere ❤❤❤
Boht sohna song veer 👍👍👍
Bahut vdiya song hai...
Bahut sohna song ji
ਬਹੁਤ ਸੋਹਣਾ ਗਾਇਆ ਤੇ ਲਿਖਿਆ ਬਹੁਤ ਖੂਬ ਸਾਰਾ ਕੁਝ ਹੀ ਬਹੁਤ ਕਮਾਲ ਹੈ ਮੇਰੇ ਛੋਟੇ ਵੀਰ ਦਰਸ਼ਨਜੀਤ ਜੁੱਗ ਜੁੱਗ ਜੀਓ ਵਾਹਿਗੁਰੂ ਤਰੱਕੀਆਂ ਦੇਵੇ ❤❤❤
Wah veer kya voice h yr thodi
Bahut vaddia ❤
Buhat sohna gayea veer ji. likhan ate gaoun vich koi kassar nhi shadi,z
किया बात ह यार् बहुत दिन से सांग को सुनने को बेताब था यार नाइस यार
wow bahut khoobsurat geet juskeys always rock, music gave the song four moons
Bhut Ghaint lyrics ne song de GBU Respected Baba G
Nice song ver ver sunn nu Mann karda
Boht sohni composition and music bahut der baad purana style sunya nawe andaaj ch❤❤
ਬਹੁਤ ਹੀ ਸੁੰਦਰ ਗਾਉਂਦਾ ਦਰਸ਼ਨਜੀਤ ਤੇ ਬਹੁਤ ਸੋਹਣੀ ਵੀਡੀਓ ਬਣੀ ਆ ਬਾ ਕਮਾਲ ਵੀਡੀਓ
Waa g darshanjit y sira krta
Bhut sohna song and video good work all team Mubarkan 🎉
ਕਿਆ ਬਾਤ ਹੈ ਜੀ ਇਹ ਗੀਤ ਸੁਣਕੇ ਰੂਹ ਨੂੰ ਸਕੂਨ ਮਿਲ ਗਿਆ ਸੀ ਕੋਈ ਸ਼ਬਦ ਨਹੀਂ ਬਚਿਆ ਕਹਿਣ ਨੂੰ
Very nice song 😢.. bilkul Sadi story aa😢😢😢😢
Boht sona gaya te likhiya us to v vadiya baba trki bakshe sari team nu god bless you